ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਜਲਦ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਦਰਬਾਰ ਸਾਹਿਬ ਵਿੱਚ ਦੁਬਾਰਾ ਰਬਾਬ ਨਾਲ ਕੀਰਤਨ ਸੁਰੂ ਹੋਵੇਗਾ ਜੀ ।
ਪਹਿਲਾ ਦਰਬਾਰ ਸਹਿਬ ਚੋ ਮਸੱਦਾ ਨੂੰ ਡੋਗਰੇ ਅਾ ਨੂੰ ਤੇ ਅਕਾਲੀ ਮਹਾਤਾ ਨੂੰ ਹਟੋਣ ਦੀ ਲੋੜ ਹੈ ਜੀ🙏ਫੇਰ ਸਿਖ ਕੋਮ ਚ ਸੁਧਾਰ ਹੋਓੁ ਜੀ
Eagerly waiting for this
Bhaji uthe hunda ha
@@sahibnoorsingh2940 kdo ji???
Hindu muslim nu othe baith k shabad kon gaon devega
ਬਹੁਤ ਵਧਿਆ ਜੀ ਮਹਾਂਰਾਜ ਨੇ ਇਹ ਨਾ ਦੀ ਡਿਊਟੀ ਲਾ ਰੱਖੀ ਹੈ ਵਾਹਿਗੁਰੂ ਲਮੀ ਉਮਰ ਬਕਸੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸੁੰਦਰ ਬਹੁਤ ਵਧੀਆ ਧਾਰਮਿਕ ਵਿਰਸਾ ਸੰਭਾਲ ਕੇ ਰੱਖਿਆ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਬਖਸੇ
ਸਾਡੇ ਮਹਾਨ ਸਿੱਖ ਜੋ ਸਿੱਖ ਰਾਜ ਬਣਾਉਣਗੇਬਾਕੀ ਵੀ ਸਿੱਖ ਜਥੇਬੰਦੀਆਂ ਇਹਨਾਂ ਦੀ ਸਹਾਇਤਾ ਕਰਨ,(ਧੰਨਵਾਦ,)
ਅੱਜ ਦੀ ਲੋੜ ਹੈ,ਸਿੱਖਾਂ ਨੂੰ ਆਪਣੇ ਇਤਿਹਾਸ ਬਚਾਉਣ ਅਤੇ ਸਮਝਣ ਦੀ।👳👳
ਦੋਨਾਂ ਵੀਰਾਂ ਨੂੰ ਪਰਮਾਤਮਾ ਚੜਦੀ ਕਲਾਂ ਚ ਰੱਖੇ
इह है सिख रत्न , मैं दिलो इना दे चरण स्पर्श करदा, धन गुर नानक,
ਕੋਈ ਸ਼ਬਦ ਨਹੀਂ ਹੈ ਤੁਹਾਡੀ ਸਿਫ਼ਤ ਕੀਤੀ ਜਾਵੇ। ਵਾਹਿਗੁਰੂ ਜੀ।
ਬਹੁਤ ਵਧੀਅਾ ਤੇ ਬਹੁਤ ਵੱਡਾ ਧਾਰਮਿਕ ਅਨਮੋਲ ਖਜਾਨਾ ਸਾਂਭਣ ਲਈ ਸ਼ੁਕਰੀਅਾ ੳੁਸਤਾਦ ਜੀ
ਗੁਰੂ ਨਾਨਕ ਸਾਹਿਬ ਦੇ ਇੱਕੋ ਸਾਥੀ ਸੱਨ ਓ ਸਨ ਭਾਈ ਮਰਦਾਨਾਂ ਜੀ ਤੇ ਗੁਰੂ ਸਾਹਿਬ ਨੇਂ ਕਿਸੇ ਬਾਲੇ ਤੋਂ ਆਪਣੇਂ ਆਪ ਨੂੰ ਚੌਰ ਨਹੀਂ ਕਰਵਾਈ ਬਹੁਤ ਚੰਗਾ ਉੱਦਮ ਹੈ ਜੀ ਇਸ ਸਬ ਨੂੰ ਅਜੋਕੇ ਤਰੀਕੇ ਨਾਲ ਵੀ ਸਾਂਬਣ ਦੀ ਲੋੜ ਹੈ ਜੀ
ਇਸ ਅਨਮੋਲ ਖ਼ਜ਼ਾਨੇ ਦੀ ਖੋਜ ਦਾ ਬਹੁਤ ਬਹੁਤ ਧੰਨਵਾਦ । ਮਖੂ ਸਾਹਿਬ ਜੇ ਕਰ ਭਾਈ ਹੀਰਾ ਸਿੰਘ ਰਾਗੀ ਜੀ ਦਾ ਕੋਈ ਸ਼ਬਦ ਰਿਕਾਰਡ ਹੋਵੇ ਤਾਂ ਸੁਣਾਉਣ ਦੀ ਕਿਰਪਾਲਤਾ ਕਰਨੀ ।
ਧੰਨ ਧੰਨ ਸ਼੍ਰੀ ਮਰਦਾਨਾ ਜੀ, ਪਹਿਲੇ ਰਬਾਬੀ ਕੀਰਤਨੀਏ, ਗੁਰੂ ਨਾਨਕ ਦੇਵ ਜੀ ਦੇ ਪਹਿਲੇ ਰਬਾਬੀ ਸਿੱਖ
ਵਾਹ ਜੀ ਵਾਹ ਜੀ ਵਾਹਿਗੁਰੂ ਜੀ ਦੀ ਕਿਰਪਾ
ਬਹੁਤ ਬਹੁਤ ਧੰਨਵਾਦ ਅਕਾਲ ਚੈਨਲ ਦਾ ਤੇ ਇਹ ਸਰਦਾਰ ਸਾਹਿਬ ਜੀ ਦਾ
Jai ho ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ, ਭਾਈ ਸਾਹਿਬ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਆਪ ਜੀ ਨੇ, ਸਿੱਖ ਕੌਮ ਲਈ ਇਸ ਖਜ਼ਾਨੇ ਨੂੰ ਸਾਂਭਣਾ ਵੀ ਬਹੁਤ ਵੱਡੀ ਗੱਲ ਹੈ ਹੋਣਾ ਤਾਂ ਇਹ ਚਾਹੀਦਾ ਹੈ ਕਿ ਏਨਾ ਭਾਈ ਸਾਹਿਬ ਜੀ ਕੋਲੋ ਇਹ ਖ਼ਜ਼ਾਨਾ ਅੱਜ ਦੇ ਸਮੇਂ ਦੀ ਤਕਨੀਕ ਨਾਲ ਬਦਲਿਆ ਜਾਵੇ ਤਾਂ ਜੋ ਸਭ ਸਿੱਖਾਂ ਤੱਕ ਇਹ ਬਾਣੀ ਸੰਗੀਤ ਦਾ ਖਜ਼ਾਨਾ ਪਹੁੰਚ ਸਕੇ।
Bahut vadda uprala hai ji eh koi chhoti jehi gall nahi je eh waheguru ji ne aap duty lga ke keeta hai ji Awesome❤️❤️❤️❤️❤️⭐️⭐️⭐️⭐️⭐️⭐️⭐️🙏
Sardar makhu Saab ji te sardar Gurmukh singh laali ji aasi tuhade ahsaan mand ha tussi kom di bahut waddi sewa kar rahe ho
ਧੰਨਵਾਦ ਵਾਹਿਗੁਰੂ ਜੀ
ਬਹੁਤ ਵਦੀਆ ਲਗਾ ਲਾਲੀ ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਿਵੱਚ ਰੱਖੇ ਸੌਕ ਦਾ ਕੋਈ ਮੁਲ ਨਹੀਂ ਹੁੰਦਾ
Bhut badia uprala ji
ਧੰਨਵਾਦ ਮੱਖੂ ਜੀ
ਇਨ੍ਹਾਂ ਦੇ ਜਾਣ ਤੋਂ ਬਾਅਦ ਨਿਆਣਿਆਂ ਨੇ ਚੁੱਕ ਕੇ ਬਾਹਰ ਸੁੱਟ ਦੇਣੇ ਹਨ। ਇਨ੍ਹਾਂ ਨੂੰ ਪੈਨ ਡਰਾਈਵ ਤੇ ਸਾਂਭ ਕੇ ਯੂ ਟਿਊਬ ਤੇ ਸਾਂਭ ਲਵੋ ਜੀ।
Right
Hnji ji bainti aaaaa
ਇਨ੍ਹਾਂ ਨੇ ਤਾਂ ਸ਼ੁਟੀਆ ਨਹੀਂ, ਤੁਹਾਡੀ ਸ਼ੋਚ ਚੇ ਕੀੜਾ ਹੈ,
👍👍👍👍
ਬਿਲਕੁਲ ਸੱਤ ਹੈ ਜੀ
Waheguru ji Chaddikala bakshan Veer ji nu,jainha inne anmol gayiki nu sambh Rakhya hai,Rikoda de jariye🙏🙏🙏🙏🙏
ਬਹੁਤ ਚੰਗਾ ਉਪਰਾਲਾ ਵਾਹਿਗੁਰੂ ਮੇਹਰ ਕਰਨ
Dhanwad veer ji sadey Punjab di virasat samben layi dil kush ho giya bhulian bisrian awaja nu sun ke.
ਬਹੁਤ ਵਧੀਆ ਜੀ🌹🙏🙏🙏
ਦਾਸ ਨੇ ਪੁਰਾਤਨ ਰਾਗੀਆਂ ਨੂੰ ਬਹੁਤ ਪਹਿਲਾਂ ਸੁਣਿਆਂ ਹੈ ਜੀ ।
Vir ji kado te kithe?
Vir g kadho te kithe g?
1904 ਦੀ िਸॅਖ ਧਰਮ ਦੀ ਪिਹਲੀ ਅਾਰਦਾਸ ਸੁਣਾੳੁ ਜੀ ਪੁਰੀ
Jaroor sunao ji sab sangta nu ji......
Hnji
ਭਾਈ ਸਾਹਿਬ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ🙏🏻🙏🏻🙏🏻ਸਾਡੇ ਕੋਲ ਧੰਨਵਾਦ ਵਾਸਤੇ ਲਫਜ ਨਹੀ ਹੈਗੇ🙏🏻🙏🏻🙏🏻🙏🏻💐💐💐
ਵੀਰ ਜੀ ਫੋਨ ਨੰਬਰ ਵੀ ਦੱਸੋਜੀ
Very. Good. Vir g
guru sahib tuhate hor mehr kre
Old is gold ਬਾਬਾ ਜੀ ਬੋਹਤ ਵਦਇਆ ਸੇਵਾ ਨਿਭਾ ਰਹੇ ਨੇ
ਵਾਹਿਗੁਰੂ ਮੇਹਰ ਕਰੀ ਦਾਤਿਆ
ਬਹੁਤ ਵਧਿਆ ਉਪਰਾਲਾ
ਬਹੁਤ ਵਧੀਆ ਜੀ
ਵੀਰ ਜੀ ਨੇ ਬਹੁਤ ਵਧੀਅਾ ਪਾਰਣੀ ਯਾਦਾਂ ਸਾਬੀਆ ਨੇ
ਵਾਹ ਜੀ ਮੱਖੂ ਸਾਬ੍ਹ ਨਹੀਂ ਰੀਸਾਂ ਥੋਡੀਆਂ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਬਹੁਤ ਬੇ ਸ਼ੁਮਾਰ ਕੀਮਤੀ ਇਤਿਹਾਸਕ ਗੱਲਾਂ ਆਪਣੇ ਪੰਜਾਬੀ ਭਾਈਚਾਰੇ ਨੂੰ ਪਰੋਸਦੇ ਹੋ
Kiya baat hai jiiii ...main is bende nu slaaam karda ...Is nuu kende ne kalchar sabnaaa🙏🙏🙏🙏🙏
Please download all Gold on Net to save for future keep live these voices
☬ ੧ਓ ☬Thankful for sharing your great collection.Extraordinary care is needed for Unique Things.
ਬਹੁਤ ਧੰਨਵਾਦ ਜੀ
Very good efforts bhai ji I like these recors n historical ardass thx Madhu ji n bhai sahib ji of bai wala
ਮੱਖੂ ਸਾਬ ਬਹੁਤ ਵਧੀਆ ਹੈ
ਬਹੁਤ ਸ਼ੁਭ ਕਾਰਜ,
A sabad sun ke m v ose time vich chleya geya c dhanwad singh sahib ji
ਬਹੁਤ ਵਧੀਆ ਜੀ ਅੱਜ ਦੇ ਸਮੇਂ ਵਿਚ ਲੋਕਾਂ ਕੋਲ ਸਮਾਂ ਹੀ ਨਹੀਂ ਹੈ ਤੁਸੀਂ ਇਹਨਾਂ ਨੂੰ ਸਾਂਭ ਕੇ ਰੱਖਿਆ ਗੁਰੂ ਸਾਹਿਬ ਦੀ ਬਖ਼ਸ਼ਿਸ਼ ਦੇ ਪਾਤਰ ਹੋ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏
Bahut vdia uprala veer ji
ਬਹੁਤ ਵਦਿਆ ਕੰਮ ਕਰ ਰਿਹੈ ਬਾਇ ਜੀ .......ਇਨਾਂ ਨੁੰ ਸਾਰੇ ਰਿਕਾਰਡ ਪੈਨ ਡਰਾਇਵ 'ਚ ਪਾ ਕੇ ਸੁਰਖਿਅਤ ਕਰ ਲੈਣਾ ਚਾਹਿਦੈ ....
Makhuvirji bhaut vadiya ea saun ke rooh nu sukoon milda aa may God bless him
Bahut bahut dhanwad veer ji da jihna ne ena anmol khzana sambhal ke rakhya ji
ਧਨ ਹੋ ਤੁਸੀਂ ਵੀਰ ਜੀਤੁਸੀਂ ਬਹੁਤ ਪਰਾਣਾ ਖਜਾਨਾ ਸਾਭੀਆ ਜੀ ਕੀ ਸਾਨੂੰ ਇਹਨਾ ਦੀ ਕਾਪੀ ਮਿਲ ਸਕਦੀ ਹੈ
Bht bht dhanwad dil tion🥰🥰🥰😇😇😇😇
Very nice ji waheguru ji app nu sda chardi kla bakse khalsa ji
Great effects
Shukar ha eho jehe udmi te mehnti Sikh hn sikh jagat ch 😊
ਸਾਰੇ ਸਵਾਲਾਂ ਦਾ ਜਵਾਬ ਹੈ ਜੀਪੈਸਾ ਪੈਸਾ ਪੈਸਾ ਕੋਈ ਦੇਣ ਲਈ ਤਿਆਰ ਹੈ ਅਤੇ ਕੋਈ ਲੈਣ ਲਈ ਤਿਆਰ ਹੈ। ਰਹੀ ਗੱਲ ਕਲਾ ਦੀ ਮਾਫ਼ ਕਰਨਾ ਜੀ ਸਾਰੀ ਪੰਜਾਬੀ ਕੌਮ ਮਹਾਂ ਕਾਲ ਭੁੱਖੀ ਪਦਾਰਥਾਂ ਦੀ ਂਂਇਹ ਨਾ ਜਾਣੇ ਗੱਲ ਸਿਦਕ ਸ਼ੌਕ ਤੇ ਸ਼ਹਾਰਤਾਂ ਦੀ।ਭੁਲ ਚੁਕ ਦੀ ਮਾਫੀ।
bhot khoob ji
ਸਦਕੇ ਜਾਈਏ ਇਸ ਵੀਰ ਦੇ
ਬਹੁਤ ਖੂਬ ਜੀ
Bohat wadeya laga ji
ਵਾਹਿਗੁਰੂ ਮਿਹਰ ਕਰੇ ਜੀ
Amazing collection . Gods different chosen people with different passion . Amazing .🙏🙏
Amazing collection god's different chosen people with different passion amazing 🙏🙏🙏🙏🙏🙏
Nice video. Thanks
ਵੀਰ ਜੀ ੲਿਹ ਸਾਰਾ ਰਿਕਾਰਡ ਪੈਨ ਡਰਾੲਿਵਾਂ ਵਿਚ ਅਤੇ ਹੋਰ ਕੲੀ ਤਰੀਕਿਅਾਂ ਨਾਲ ਜਗਾ ਜਗਾ ਸਾਭ ਲਵੋ ਕਿਤੇ ੲਿਹ ਨਾ ਹੋਵੇ ਕਿਸੇ ਬਹਾਨੇ ਸਰੋਮਣੀ ਕਮੇਟੀ ੲਿਹ ਸਾਰਾ ਰਿਕਾਰਡ ਗਾੲਿਬ ਕਰ ਦੇੇਵੇ ਵੀਰ ਜੀ ਸਭ ਨੂੰ ਪਤਾ ਸਰੋਮਣੀ ਕਮੇਟੀ ਕਿਸ ਦੇ ੲਿਸ਼ਾਰੇ ਤੇ ਕੰਮ ਕਰਦੀ ਅਾ ਸੋ ਵੀਰ ੲਿਹ ਸਾਰਾ ਰਿਕਾਰਡ ਵੱਧ ਤੌ ਵੱਧ ਸ਼ਿਖਾਂ ਵਿਚ ਵੰਡੌ ਜੀ
Excellent effort to trace and arrange this valuable interview and made public the rare and precious treasure held by Singh ji. Keep it up!
Billkull ji. Tuhada khadsha bilkull theek hai.
Very Good ji waheguru ji waheguru ji
Hnji ਬਿਲਕੁਲ ਜੀ
Bhot khoob guru pyareo
Gurmukh Singh ji da waqeya hi jawaab nahi, Wah ji wah anand aa geya
ਵੀਰ ਜੀ ਮੇਰੇ ਕੋਲ ਵੀ ਕੁਝ ਗੁਰਬਾਣੀ ਦੇ ਤੇ ਹੋਰ ਵੀ ਰਿਕਾਰਡ ਸ਼ੋਕ ਵਜੋ ਰਖੇ ਹੋਏ ਹਨ ਲੇਕਿਨ ਮੇਰੇ ਮਾਮਾ ਜੀ ਦੇ ਕਲ ਲਗਭਗ 55 ਤੋਂ 60 ਹਜਾਰ ਰਿਕਾਰਡ ਹਰ ਤਰਾਂ ਦੀ ਪਲੇਅਰ ਮਸ਼ੀਨ ਅਨੇਕਾਂ ਸਪੀਕਰ ਕੇਸਟ ਡੈਕ ਸਪੂਲ ਰਿਕਾਰਡਰ ਅਤੇ ਰੀਲਾਂ ਦਿਲੀ ਵਿਖੇ ਹੈਗੇ ਹਨ । ਮੈ ਲਖਵਿੰਦਰ ਸਿੰਘ ਹੁਣ ਪਟੀਆਲਾ ਵਿਖੇ ਰਹ ਰਿਆ ਹਾਂ ਜੀ ਮੈ ਵੀ ਇਸੇ ਤਰਾਂ ਹੀ ਭਟਕ ਭਟਕ ਕਾ ਇਹ ਸ਼ੌਕ ਦਾ ਸੰਗੀਤ ਇਕਤੱਰ ਕੀਤਾ ਹੈ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਬਾਕੀ ਜੋ ਗੁਰਬਾਣੀ ਅਤੇ ਪੁਰਾਤਨ ਗਾਇਕੀ ਅਤੇ ਅਰਦਾਸ ਤੁਸੀ ਸੁਨਾਈ ਹੈ ਉਹ ਮੈ ਵੀ ਪਹਲੀ ਵਾਰ ਹੀ ਸਰਵਣ ਕੀਤੀ ਹੈ ਵਾਹਿਗੁਰੂ ਕਿਰਪਾ ਬਣਾ ਕੇ ਰਖਨ ਜੀ ।
ਵਾਹ ਜੀ ਵੀਰ ਜੀ ਧੰਨਵਾਦ
ਯੂ ਟਿਊਬ ਤੇ ਸਾਂਭ ਦੇਓ ਸਾਰੇ ਰਿਕਾਰਡਾਂ ਨੂੰ। ਇਤਿਹਾਸ ਬੱਚਿਆ ਰਹੇਗਾ।
Anand aa gea guru sahib singh nu chardikla bakhsan , jine amolak khajana sanbhal ke rakhea
.waheguru ji mehar kare tuhade te khalsa ji... badi kirpa kiti .... dhan ho tusi🙏🙏🙏🙏🌹🌹🌹👍👍
Shukar hai aanund aa gia ji sun ke
bhut hi vdhya uprala
Buht vadia je
Bahut wadia ji Waheguru kirpa rakhan
excellent work by the collector and the interviewer.Thank both of you for your service to the community.
ਬਹੁਤ ਵੱਡਾ ਉਪਰਾਲਾ ਕੀਤਾ ਹੈ।
jehre bhai sundr singh si ohna bare pata hai ohna barish pva diti si kirtan nal mahan ragi san bhai sundr ji
ਬਹੁਤ ਵਧੀਆ ਵੀਰ ਜੀਇਹਨਾਂ ਚੀਜ਼ਾਂ ਨੂੰ ਖਰੀਦਣ ਤੇ ਸਭਾਲਣ ਲਈ ਬਹੁਤ ਪੈਸਾ ਖਰਚ ਹੁੰਦਾ ਹੈ
Than garu nanak ge
Waheguru Ji ne kirpa bakshi aa ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਰ ਜੀ ਇਹ ਪੈਨ ਡਰਾਈਵ ਵਿਚ ਪਾ ਲਵੋ ਜੀ ਕੁਛ ਨਹੀਂ ਪਤਾ ਹੁੰਦਾ ਕਿਸੇ ਦਾ
ਨਹੀ ਕਰਦਾ
ਬਹੁਤ।ਵਧੀਆਵੀਰਂ।ਜੀ
ਮਖੂ ਸਾਹਿਬ ਜੀ ਮੇਰਾ ਮਖ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਅਗੇ ਝੁਕਦਾ ।ਇਸ ਮਹਾਨ ਪੁਰਸ਼ ਨੇ ਸਾੜੀ ਵਰਾਸਤ ਨੂੰ ਬੜਾ ਸਾਂਭ ਕੇ ਰੱਖਿਆ ਹੈ।ਮਖੂ ਸਾਹਿਬ ਆਪ ਗਲ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆ ਦੀ ਇਹ ਇਨਾਂ ਕੀ ਸਾਂਭਣਾ।ਸਾਡੇ ਵਿਚ ਗੁਰਮੁਖ ਸਿੰਘ ਵਰਗੇ ਮਹਾਂਪੁਰਸ਼ ਬੈਠੇ ਜਿਨਾਂ ਵਰਾਸਤ ਨੂੰ ਸਾਂਭ ਰਖਿਆ ਹੈ।ਚੰਗਾ ਹੋਵੇਗਾ ਜੇਕਰ ਸਾਡੀ ਸਿਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਲ ਧਿਆਨ ਦੇਵੇ ।ਨਵਿੰਦਰ ਸਿੰਘ ਮੁਰਾਦ ਪੁਰਾ
Wah anand aa gaya.. Bahut Vadia post hai
ਬੁਹੁਤ ਖੂਬ... ਚੰਗਾ ਸੌਕ ਪਾਲ ਰੱਖਿਅਾ ਜੀ...
Dhan ho TUC ji sardaar ji guru gobind Singh ji de Sikh ho tuc ji
ਬਹੁਤ ਹੀ ਵਧੀਆ ਉਪਰਾਲਾ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ
very very nice
ਵਾਹਿਗੁਰੂ ਜੀ ਉਸ ਸਮੇਂ ਦੇ ਰਾਗੀ ਸਾਹਿਬ ਜੋਸ਼ ਨਾਲ ਬਾਣੀ ਦਾ ਕੀਰਤਨ ਕਰਦੇ ਸੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਅਗੇ ਇਹੋ ਅਰਦਾਸ ਹੈ ਰੂਹ ਖੂਸ਼ ਹੋ ਗਈ ਪੁਰਾਤਨ ਸ਼ਬਦ ਸੂਣ ਕਿ
Thanks ggg
ਬਹੁਤ ਵਧੀਆ ਜੀ 🙏🏻🙏🏻
Bada hi keemti sikh va dhan dhan nanak
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹੇਗਾ ਮੇਰਾ ਪੰਥ ਖਾਲਸਾ ਜੀ
Bhoot vadheyha ji
Waheguru aap ji nu hor bal bakhshe
Good programme
Anand a gyea jii
Waheguru ji kirpa karn
ਬਹੁਤ ਜਲਦ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਦਰਬਾਰ ਸਾਹਿਬ ਵਿੱਚ ਦੁਬਾਰਾ ਰਬਾਬ ਨਾਲ ਕੀਰਤਨ ਸੁਰੂ ਹੋਵੇਗਾ ਜੀ ।
ਪਹਿਲਾ ਦਰਬਾਰ ਸਹਿਬ ਚੋ ਮਸੱਦਾ ਨੂੰ ਡੋਗਰੇ ਅਾ ਨੂੰ ਤੇ ਅਕਾਲੀ ਮਹਾਤਾ ਨੂੰ ਹਟੋਣ ਦੀ ਲੋੜ ਹੈ ਜੀ🙏ਫੇਰ ਸਿਖ ਕੋਮ ਚ ਸੁਧਾਰ ਹੋਓੁ ਜੀ
Eagerly waiting for this
Bhaji uthe hunda ha
@@sahibnoorsingh2940 kdo ji???
Hindu muslim nu othe baith k shabad kon gaon devega
ਬਹੁਤ ਵਧਿਆ ਜੀ ਮਹਾਂਰਾਜ ਨੇ ਇਹ ਨਾ ਦੀ ਡਿਊਟੀ ਲਾ ਰੱਖੀ ਹੈ ਵਾਹਿਗੁਰੂ ਲਮੀ ਉਮਰ ਬਕਸੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸੁੰਦਰ ਬਹੁਤ ਵਧੀਆ ਧਾਰਮਿਕ ਵਿਰਸਾ ਸੰਭਾਲ ਕੇ ਰੱਖਿਆ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਬਖਸੇ
ਸਾਡੇ ਮਹਾਨ ਸਿੱਖ ਜੋ ਸਿੱਖ ਰਾਜ ਬਣਾਉਣਗੇ
ਬਾਕੀ ਵੀ ਸਿੱਖ ਜਥੇਬੰਦੀਆਂ ਇਹਨਾਂ ਦੀ ਸਹਾਇਤਾ ਕਰਨ,(ਧੰਨਵਾਦ,)
ਅੱਜ ਦੀ ਲੋੜ ਹੈ,ਸਿੱਖਾਂ ਨੂੰ ਆਪਣੇ ਇਤਿਹਾਸ ਬਚਾਉਣ ਅਤੇ ਸਮਝਣ ਦੀ।👳👳
ਦੋਨਾਂ ਵੀਰਾਂ ਨੂੰ ਪਰਮਾਤਮਾ ਚੜਦੀ ਕਲਾਂ ਚ ਰੱਖੇ
इह है सिख रत्न , मैं दिलो इना दे चरण स्पर्श करदा, धन गुर नानक,
ਕੋਈ ਸ਼ਬਦ ਨਹੀਂ ਹੈ ਤੁਹਾਡੀ ਸਿਫ਼ਤ ਕੀਤੀ ਜਾਵੇ। ਵਾਹਿਗੁਰੂ ਜੀ।
ਬਹੁਤ ਵਧੀਅਾ ਤੇ ਬਹੁਤ ਵੱਡਾ ਧਾਰਮਿਕ ਅਨਮੋਲ ਖਜਾਨਾ ਸਾਂਭਣ ਲਈ ਸ਼ੁਕਰੀਅਾ ੳੁਸਤਾਦ ਜੀ
ਗੁਰੂ ਨਾਨਕ ਸਾਹਿਬ ਦੇ ਇੱਕੋ ਸਾਥੀ ਸੱਨ
ਓ ਸਨ ਭਾਈ ਮਰਦਾਨਾਂ ਜੀ
ਤੇ ਗੁਰੂ ਸਾਹਿਬ ਨੇਂ ਕਿਸੇ ਬਾਲੇ ਤੋਂ ਆਪਣੇਂ ਆਪ ਨੂੰ ਚੌਰ ਨਹੀਂ ਕਰਵਾਈ
ਬਹੁਤ ਚੰਗਾ ਉੱਦਮ ਹੈ ਜੀ
ਇਸ ਸਬ ਨੂੰ ਅਜੋਕੇ ਤਰੀਕੇ ਨਾਲ ਵੀ ਸਾਂਬਣ ਦੀ ਲੋੜ ਹੈ ਜੀ
ਇਸ ਅਨਮੋਲ ਖ਼ਜ਼ਾਨੇ ਦੀ ਖੋਜ ਦਾ ਬਹੁਤ ਬਹੁਤ ਧੰਨਵਾਦ । ਮਖੂ ਸਾਹਿਬ ਜੇ ਕਰ ਭਾਈ ਹੀਰਾ ਸਿੰਘ ਰਾਗੀ ਜੀ ਦਾ ਕੋਈ ਸ਼ਬਦ ਰਿਕਾਰਡ ਹੋਵੇ ਤਾਂ ਸੁਣਾਉਣ ਦੀ ਕਿਰਪਾਲਤਾ ਕਰਨੀ ।
ਧੰਨ ਧੰਨ ਸ਼੍ਰੀ ਮਰਦਾਨਾ ਜੀ, ਪਹਿਲੇ ਰਬਾਬੀ ਕੀਰਤਨੀਏ, ਗੁਰੂ ਨਾਨਕ ਦੇਵ ਜੀ ਦੇ ਪਹਿਲੇ ਰਬਾਬੀ ਸਿੱਖ
ਵਾਹ ਜੀ ਵਾਹ ਜੀ ਵਾਹਿਗੁਰੂ ਜੀ ਦੀ ਕਿਰਪਾ
ਬਹੁਤ ਬਹੁਤ ਧੰਨਵਾਦ ਅਕਾਲ ਚੈਨਲ ਦਾ ਤੇ ਇਹ ਸਰਦਾਰ ਸਾਹਿਬ ਜੀ ਦਾ
Jai ho ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ, ਭਾਈ ਸਾਹਿਬ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਆਪ ਜੀ ਨੇ, ਸਿੱਖ ਕੌਮ ਲਈ ਇਸ ਖਜ਼ਾਨੇ ਨੂੰ ਸਾਂਭਣਾ ਵੀ ਬਹੁਤ ਵੱਡੀ ਗੱਲ ਹੈ ਹੋਣਾ ਤਾਂ ਇਹ ਚਾਹੀਦਾ ਹੈ ਕਿ ਏਨਾ ਭਾਈ ਸਾਹਿਬ ਜੀ ਕੋਲੋ ਇਹ ਖ਼ਜ਼ਾਨਾ ਅੱਜ ਦੇ ਸਮੇਂ ਦੀ ਤਕਨੀਕ ਨਾਲ ਬਦਲਿਆ ਜਾਵੇ ਤਾਂ ਜੋ ਸਭ ਸਿੱਖਾਂ ਤੱਕ ਇਹ ਬਾਣੀ ਸੰਗੀਤ ਦਾ ਖਜ਼ਾਨਾ ਪਹੁੰਚ ਸਕੇ।
Bahut vadda uprala hai ji eh koi chhoti jehi gall nahi je eh waheguru ji ne aap duty lga ke keeta hai ji Awesome❤️❤️❤️❤️❤️⭐️⭐️⭐️⭐️⭐️⭐️⭐️🙏
Sardar makhu Saab ji te sardar Gurmukh singh laali ji aasi tuhade ahsaan mand ha tussi kom di bahut waddi sewa kar rahe ho
ਧੰਨਵਾਦ ਵਾਹਿਗੁਰੂ ਜੀ
ਬਹੁਤ ਵਦੀਆ ਲਗਾ ਲਾਲੀ ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਿਵੱਚ ਰੱਖੇ ਸੌਕ ਦਾ ਕੋਈ ਮੁਲ ਨਹੀਂ ਹੁੰਦਾ
Bhut badia uprala ji
ਧੰਨਵਾਦ ਮੱਖੂ ਜੀ
ਇਨ੍ਹਾਂ ਦੇ ਜਾਣ ਤੋਂ ਬਾਅਦ ਨਿਆਣਿਆਂ ਨੇ ਚੁੱਕ ਕੇ ਬਾਹਰ ਸੁੱਟ ਦੇਣੇ ਹਨ। ਇਨ੍ਹਾਂ ਨੂੰ ਪੈਨ ਡਰਾਈਵ ਤੇ ਸਾਂਭ ਕੇ ਯੂ ਟਿਊਬ ਤੇ ਸਾਂਭ ਲਵੋ ਜੀ।
Right
Hnji ji bainti aaaaa
ਇਨ੍ਹਾਂ ਨੇ ਤਾਂ ਸ਼ੁਟੀਆ ਨਹੀਂ, ਤੁਹਾਡੀ ਸ਼ੋਚ ਚੇ ਕੀੜਾ ਹੈ,
👍👍👍👍
ਬਿਲਕੁਲ ਸੱਤ ਹੈ ਜੀ
Waheguru ji Chaddikala bakshan Veer ji nu,jainha inne anmol gayiki nu sambh Rakhya hai,Rikoda de jariye🙏🙏🙏🙏🙏
ਬਹੁਤ ਚੰਗਾ ਉਪਰਾਲਾ ਵਾਹਿਗੁਰੂ ਮੇਹਰ ਕਰਨ
Dhanwad veer ji sadey Punjab di virasat samben layi dil kush ho giya bhulian bisrian awaja nu sun ke.
ਬਹੁਤ ਵਧੀਆ ਜੀ🌹🙏🙏🙏
ਦਾਸ ਨੇ ਪੁਰਾਤਨ ਰਾਗੀਆਂ ਨੂੰ ਬਹੁਤ ਪਹਿਲਾਂ ਸੁਣਿਆਂ ਹੈ ਜੀ ।
Vir ji kado te kithe?
Vir g kadho te kithe g?
1904 ਦੀ िਸॅਖ ਧਰਮ ਦੀ ਪिਹਲੀ ਅਾਰਦਾਸ ਸੁਣਾੳੁ ਜੀ ਪੁਰੀ
Jaroor sunao ji sab sangta nu ji......
Hnji
ਭਾਈ ਸਾਹਿਬ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ🙏🏻🙏🏻🙏🏻ਸਾਡੇ ਕੋਲ ਧੰਨਵਾਦ ਵਾਸਤੇ ਲਫਜ ਨਹੀ ਹੈਗੇ🙏🏻🙏🏻🙏🏻🙏🏻💐💐💐
ਵੀਰ ਜੀ ਫੋਨ ਨੰਬਰ ਵੀ ਦੱਸੋਜੀ
Very. Good. Vir g
guru sahib tuhate hor mehr kre
Old is gold ਬਾਬਾ ਜੀ ਬੋਹਤ ਵਦਇਆ ਸੇਵਾ ਨਿਭਾ ਰਹੇ ਨੇ
ਵਾਹਿਗੁਰੂ ਮੇਹਰ ਕਰੀ ਦਾਤਿਆ
ਬਹੁਤ ਵਧਿਆ ਉਪਰਾਲਾ
ਬਹੁਤ ਵਧੀਆ ਜੀ
ਵੀਰ ਜੀ ਨੇ ਬਹੁਤ ਵਧੀਅਾ ਪਾਰਣੀ ਯਾਦਾਂ ਸਾਬੀਆ ਨੇ
ਵਾਹ ਜੀ ਮੱਖੂ ਸਾਬ੍ਹ ਨਹੀਂ ਰੀਸਾਂ ਥੋਡੀਆਂ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਬਹੁਤ ਬੇ ਸ਼ੁਮਾਰ ਕੀਮਤੀ ਇਤਿਹਾਸਕ ਗੱਲਾਂ ਆਪਣੇ ਪੰਜਾਬੀ ਭਾਈਚਾਰੇ ਨੂੰ ਪਰੋਸਦੇ ਹੋ
Kiya baat hai jiiii ...main is bende nu slaaam karda ...
Is nuu kende ne kalchar sabnaaa🙏🙏🙏🙏🙏
Please download all Gold on Net to save for future keep live these voices
☬ ੧ਓ ☬
Thankful for sharing your great collection.
Extraordinary care is needed for Unique Things.
ਬਹੁਤ ਧੰਨਵਾਦ ਜੀ
Very good efforts bhai ji I like these recors n historical ardass thx Madhu ji n bhai sahib ji of bai wala
ਮੱਖੂ ਸਾਬ ਬਹੁਤ ਵਧੀਆ ਹੈ
ਬਹੁਤ ਸ਼ੁਭ ਕਾਰਜ,
A sabad sun ke m v ose time vich chleya geya c dhanwad singh sahib ji
ਬਹੁਤ ਵਧੀਆ ਜੀ ਅੱਜ ਦੇ ਸਮੇਂ ਵਿਚ ਲੋਕਾਂ ਕੋਲ ਸਮਾਂ ਹੀ ਨਹੀਂ ਹੈ ਤੁਸੀਂ ਇਹਨਾਂ ਨੂੰ ਸਾਂਭ ਕੇ ਰੱਖਿਆ ਗੁਰੂ ਸਾਹਿਬ ਦੀ ਬਖ਼ਸ਼ਿਸ਼ ਦੇ ਪਾਤਰ ਹੋ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏
Bahut vdia uprala veer ji
ਬਹੁਤ ਵਦਿਆ ਕੰਮ ਕਰ ਰਿਹੈ ਬਾਇ ਜੀ .......ਇਨਾਂ ਨੁੰ ਸਾਰੇ ਰਿਕਾਰਡ ਪੈਨ ਡਰਾਇਵ 'ਚ ਪਾ ਕੇ ਸੁਰਖਿਅਤ ਕਰ ਲੈਣਾ ਚਾਹਿਦੈ ....
Makhuvirji bhaut vadiya ea saun ke rooh nu sukoon milda aa may God bless him
Bahut bahut dhanwad veer ji da jihna ne ena anmol khzana sambhal ke rakhya ji
ਧਨ ਹੋ ਤੁਸੀਂ ਵੀਰ ਜੀਤੁਸੀਂ ਬਹੁਤ ਪਰਾਣਾ ਖਜਾਨਾ ਸਾਭੀਆ ਜੀ ਕੀ ਸਾਨੂੰ ਇਹਨਾ ਦੀ ਕਾਪੀ ਮਿਲ ਸਕਦੀ ਹੈ
Bht bht dhanwad dil tion🥰🥰🥰😇😇😇😇
Very nice ji waheguru ji app nu sda chardi kla bakse khalsa ji
Great effects
Shukar ha eho jehe udmi te mehnti Sikh hn sikh jagat ch 😊
ਸਾਰੇ ਸਵਾਲਾਂ ਦਾ ਜਵਾਬ ਹੈ ਜੀ
ਪੈਸਾ ਪੈਸਾ ਪੈਸਾ ਕੋਈ ਦੇਣ ਲਈ ਤਿਆਰ ਹੈ ਅਤੇ ਕੋਈ ਲੈਣ ਲਈ ਤਿਆਰ ਹੈ। ਰਹੀ ਗੱਲ ਕਲਾ ਦੀ ਮਾਫ਼ ਕਰਨਾ ਜੀ ਸਾਰੀ ਪੰਜਾਬੀ ਕੌਮ ਮਹਾਂ ਕਾਲ ਭੁੱਖੀ ਪਦਾਰਥਾਂ ਦੀ ਂਂ
ਇਹ ਨਾ ਜਾਣੇ ਗੱਲ ਸਿਦਕ ਸ਼ੌਕ ਤੇ ਸ਼ਹਾਰਤਾਂ ਦੀ।
ਭੁਲ ਚੁਕ ਦੀ ਮਾਫੀ।
bhot khoob ji
ਸਦਕੇ ਜਾਈਏ ਇਸ ਵੀਰ ਦੇ
ਬਹੁਤ ਖੂਬ ਜੀ
Bohat wadeya laga ji
ਵਾਹਿਗੁਰੂ ਮਿਹਰ ਕਰੇ ਜੀ
Amazing collection . Gods different chosen people with different passion . Amazing .🙏🙏
Amazing collection god's different chosen people with different passion amazing 🙏🙏🙏🙏🙏🙏
Nice video. Thanks
ਵੀਰ ਜੀ ੲਿਹ ਸਾਰਾ ਰਿਕਾਰਡ ਪੈਨ ਡਰਾੲਿਵਾਂ ਵਿਚ ਅਤੇ ਹੋਰ ਕੲੀ ਤਰੀਕਿਅਾਂ ਨਾਲ ਜਗਾ ਜਗਾ ਸਾਭ ਲਵੋ ਕਿਤੇ ੲਿਹ ਨਾ ਹੋਵੇ ਕਿਸੇ ਬਹਾਨੇ ਸਰੋਮਣੀ ਕਮੇਟੀ ੲਿਹ ਸਾਰਾ ਰਿਕਾਰਡ ਗਾੲਿਬ ਕਰ ਦੇੇਵੇ ਵੀਰ ਜੀ ਸਭ ਨੂੰ ਪਤਾ ਸਰੋਮਣੀ ਕਮੇਟੀ ਕਿਸ ਦੇ ੲਿਸ਼ਾਰੇ ਤੇ ਕੰਮ ਕਰਦੀ ਅਾ ਸੋ ਵੀਰ ੲਿਹ ਸਾਰਾ ਰਿਕਾਰਡ ਵੱਧ ਤੌ ਵੱਧ ਸ਼ਿਖਾਂ ਵਿਚ ਵੰਡੌ ਜੀ
Excellent effort to trace and arrange this valuable interview and made public the rare and precious treasure held by Singh ji. Keep it up!
Billkull ji. Tuhada khadsha bilkull theek hai.
Very Good ji waheguru ji waheguru ji
Hnji ਬਿਲਕੁਲ ਜੀ
Bhot khoob guru pyareo
Gurmukh Singh ji da waqeya hi jawaab nahi, Wah ji wah anand aa geya
ਵੀਰ ਜੀ ਮੇਰੇ ਕੋਲ ਵੀ ਕੁਝ ਗੁਰਬਾਣੀ ਦੇ ਤੇ ਹੋਰ ਵੀ ਰਿਕਾਰਡ ਸ਼ੋਕ ਵਜੋ ਰਖੇ ਹੋਏ ਹਨ ਲੇਕਿਨ ਮੇਰੇ ਮਾਮਾ ਜੀ ਦੇ ਕਲ ਲਗਭਗ 55 ਤੋਂ 60 ਹਜਾਰ ਰਿਕਾਰਡ ਹਰ ਤਰਾਂ ਦੀ ਪਲੇਅਰ ਮਸ਼ੀਨ ਅਨੇਕਾਂ ਸਪੀਕਰ ਕੇਸਟ ਡੈਕ ਸਪੂਲ ਰਿਕਾਰਡਰ ਅਤੇ ਰੀਲਾਂ ਦਿਲੀ ਵਿਖੇ ਹੈਗੇ ਹਨ । ਮੈ ਲਖਵਿੰਦਰ ਸਿੰਘ ਹੁਣ ਪਟੀਆਲਾ ਵਿਖੇ ਰਹ ਰਿਆ ਹਾਂ ਜੀ ਮੈ ਵੀ ਇਸੇ ਤਰਾਂ ਹੀ ਭਟਕ ਭਟਕ ਕਾ ਇਹ ਸ਼ੌਕ ਦਾ ਸੰਗੀਤ ਇਕਤੱਰ ਕੀਤਾ ਹੈ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਬਾਕੀ ਜੋ ਗੁਰਬਾਣੀ ਅਤੇ ਪੁਰਾਤਨ ਗਾਇਕੀ ਅਤੇ ਅਰਦਾਸ ਤੁਸੀ ਸੁਨਾਈ ਹੈ ਉਹ ਮੈ ਵੀ ਪਹਲੀ ਵਾਰ ਹੀ ਸਰਵਣ ਕੀਤੀ ਹੈ ਵਾਹਿਗੁਰੂ ਕਿਰਪਾ ਬਣਾ ਕੇ ਰਖਨ ਜੀ ।
ਵਾਹ ਜੀ ਵੀਰ ਜੀ ਧੰਨਵਾਦ
ਯੂ ਟਿਊਬ ਤੇ ਸਾਂਭ ਦੇਓ ਸਾਰੇ ਰਿਕਾਰਡਾਂ ਨੂੰ। ਇਤਿਹਾਸ ਬੱਚਿਆ ਰਹੇਗਾ।
Anand aa gea guru sahib singh nu chardikla bakhsan , jine amolak khajana sanbhal ke rakhea
.waheguru ji mehar kare tuhade te khalsa ji... badi kirpa kiti .... dhan ho tusi🙏🙏🙏🙏🌹🌹🌹👍👍
Shukar hai aanund aa gia ji sun ke
bhut hi vdhya uprala
Buht vadia je
Bahut wadia ji Waheguru kirpa rakhan
excellent work by the collector and the interviewer.Thank both of you for your service to the community.
ਬਹੁਤ ਵੱਡਾ ਉਪਰਾਲਾ ਕੀਤਾ ਹੈ।
jehre bhai sundr singh si ohna bare pata hai ohna barish pva diti si kirtan nal mahan ragi san bhai sundr ji
ਬਹੁਤ ਵਧੀਆ ਵੀਰ ਜੀ
ਇਹਨਾਂ ਚੀਜ਼ਾਂ ਨੂੰ ਖਰੀਦਣ ਤੇ ਸਭਾਲਣ ਲਈ ਬਹੁਤ ਪੈਸਾ ਖਰਚ ਹੁੰਦਾ ਹੈ