ਕੀ ਸੀ ਬਾਬੇ ਨਾਨਕ ਦੇ ਕੋਦਰੇ ਦੀ ਰੋਟੀ, ਖ਼ਾਲਸਤਾਨੀ ਨੇ ਕੌਮ ਨੂੰ ਦਿੱਤੀ ਵੱਡੀ ਦੇਣ | Kodre di Roti |

แชร์
ฝัง
  • เผยแพร่เมื่อ 14 ม.ค. 2025

ความคิดเห็น • 423

  • @deepkatnoria9841
    @deepkatnoria9841 3 ปีที่แล้ว +2

    ਬਹੁਤ ਵਧੀਆ ਜਾਣਕਾਰੀ 🙏

  • @amriksingh320
    @amriksingh320 5 ปีที่แล้ว +16

    ਵਾਹ ਜੀ ਵਾਹ ! ਵੀਰ ਜੀ, ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ । ਇਨ੍ਹਾਂ ਪੰਜਾਬ ਦੇ ਪੁਰਾਤਨ ਅਨਾਜਾ ਨਾਲ ਜਾਣਕਾਰੀ ਕਰਵਾਈ । ਅਕਾਲ ਚੈਨਲ ਤੇ ਹਰਪ੍ਰੀਤ ਸਿੰਘ ਮੱਖੂ ਵੀਰ ਦਾ ਵੀ ਧੰਨਵਾਦ ।

  • @manpreet1183
    @manpreet1183 5 ปีที่แล้ว +29

    ਬਹੁਤ ਵਧੀਆ ਜਾਣਕਾਰੀ ਖਾਲਸਾ ਜੀ ਵਾਹਿਗੁਰੂ ਜੀ🙏🙏

  • @abisingh186
    @abisingh186 5 ปีที่แล้ว +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਘਰ ਘਰ ਬਾਬਾ ਗਾਵੀਐ

  • @jashannandavlog
    @jashannandavlog 5 ปีที่แล้ว +58

    ਮੇਨੂ ਅੱਜ ਪਤਾ ਲੱਗਿਆ ਕਿ ਕੋਦਰਾ ਵੀ ਅੰਨ ਹੁੰਦਾ ਮੈਂ ਕਦੇ ਵੀ ਨਹੀਂ ਸੁਣਿਆ ਜਰੂਰ ਸ਼ਕਾ ਗਏ ਜੀ। ਤੇ ਸ਼ਕਾਵਾਂ ਗੇ ਵੀ

  • @demongamer4708
    @demongamer4708 5 ปีที่แล้ว +11

    ਮਖੂ ਸਾਹਿਬ ਜੀ ਤੁਸੀਂ ਹਿੰਮਤ ਕਰੋ ਕੋਧਰਾ ਥੋੜਾ ਬਹੁਤਾ ਬੀਜ਼ ਮੰਗਵਾ ਕੇ ਲੋਕਾਂ ਨੂੰ ਵੰਡ ਦਿਓ ਬਾਬਾ ਨਾਨਕ ਜੀ ਦੀ ਤੇ ਭਾਈ ਲਾਲੋ ਜੀ ਦੀ ਯਾਦ ਤਾਜ਼ੀ ਹੋ ਜਾਵੇਗੀ ਬਾਬਾ ਨਾਨਕ ਜੀ ਦੀ ਮੇਹਰ ਹੋ ਜਾਵੇਗੀ ਸਾਡੇ ਲੋਕ ਤਾਂ ਜੀਰੀ ਦੇ ਪਿਛੇ ਪੲੇ ਹਨ ਜੋ ਸਾਡੀ ਖੁਰਾਕ ਹੀ ਨਹੀਂ ਸਗੋਂ ਵਾਤਾਵਰਣ ਵੀ ਖ਼ਰਾਬ ਕਰ ਰਹੇ ਹਨ ਸ੍ਰ ਅਤਿੰਦਰਪਾਲ ਸਿੰਘ ਜੀ ਦਾ ਤੇ ਮਖੂ ਸਾਹਿਬ ਤੁਹਾਡਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @13_Marjana
    @13_Marjana 5 ปีที่แล้ว +10

    ਬਹੁਤ ਬਹੁਤ ਧੰਨਵਾਦ,, ਅਸਲ ਵਿਰਸੇ ਨਾਲ ਜੋੜਨ ਲਈ 🙏🏼🙏🏼🙏🏼 । ਵਾਹਿਗੁਰੂ ਜੀ ਚੜਦੀਕਲਾ ਚ ਰੱਖਣ। 🙏🏼🙏🏼

  • @avtarkaur6477
    @avtarkaur6477 5 ปีที่แล้ว +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਬਹੁਤ ਧੰਨਵਾਦ ਜੀ ਅਕਾਲ ਚੈਨਲ ਦਾ ਜਿਨ੍ਹਾਂ ਐਸੀ ਰੂਹ ਦੇ ਦਰਸ਼ਨ ਕਰਾਏ ਤੇ ਨਾਲ ਹੀ ਕੋਦਰੇ ਅਤੇ ਹੋਰ ਅਨਾਜ ਤੋਂ ਵੀ ਜਾਣੂ ਕਰਵਾਇਆ।🙏💖🙏

  • @amritkaur389
    @amritkaur389 3 ปีที่แล้ว +1

    ਬਾਬੇ ਨਾਨਕ ਦੀ ਵਡਮੁੱਲੀ ਚੀਜ ਦੀ ਜਾਣਕਾਰੀ ਮਿਲੀ ਹੈ ਮਖੂ ਜੀ ਅਤੇ ਅਤਿੰਦਰਪਾਲ ਜੀ ਦਾ ਬਹੁਤ ਹੀ ਸ਼ੁਕਰਾਨਾ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬਤ ਦਾ ਭਲਾ

  • @kuldeepsingh-cu8xq
    @kuldeepsingh-cu8xq 5 ปีที่แล้ว +14

    ਵਾਕਿਆ ਸੱਚ ਹੈ ਜੀ । ਵਾਹਿਗੁਰੂ ਵਾਹਿਗੁਰੂ

  • @ਗੁਰਮੀਤਕਾਲਾ
    @ਗੁਰਮੀਤਕਾਲਾ 5 ปีที่แล้ว +90

    ਇਹ ਬੰਦਾ ਮੁੱਖ ਮੰਤਰੀ ਹੋਣਾ ਚਾਹੀਦਾ। ਕਿਉਂਕਿ ਇਹ ਬੰਦਾ ਪੰਜਾਬ ਨੂੰ ਬਚਾ ਸਕਦੈ। ਵੀਰ ਜੀ ਮੈਂ ਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਸਾਡੇ ਵੀਰ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਦੀ ਉਮਰ ਵਹੁਤ ਵੱਡੀ ਹੋਵੇ। ਕਿਉਂਕਿ ਇਹ ਹੀਰਾ ਸਾਥੋਂ ਦੂਰ ਨਾ ਹੋਵੇ। ਵੀਰ ਜੀ ਸਾਨੂੰ ਤਾਂ ਇੰਜ ਲੱਗਦਾ ਕਿ ਅਤਿੰਦਰਪਾਲ ਸਿੰਘ ਨਾਂ ਹੁੰਦੇ ਤਾਂ ਸਾਨੂੰ ਇਹ ਗੱਲਾਂ ਕਿਸੇ ਨੇ ਨਹੀਂ ਦੱਸਣੀਆਂ ਸੀ। ਮੇਰਾ ਤਾਂ ਜੀ ਕਰਦੈ ਮੇਰੇ ਵੀਰ ਅਤਿੰਦਰਪਾਲ ਸਿੰਘ ਨੂੰ ਇੱਕ ਡੱਬੀ ਵਿੱਚ ਬੰਦ ਕਰਕੇ ਰੱਖ ਲਵਾਂ। ਕਿਉਂਕਿ ਸਾਥੋਂ ਕੋਈ ਇਹ ਹੀਰਾ ਖੋਹ ਨਾਂ ਲਵੇ।

    • @sukhwindersingh5758
      @sukhwindersingh5758 5 ปีที่แล้ว +7

      ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਜੀ ਵਾਹਿਗੁਰੂ ਤਹਾਨੂੰ ਤੇ ਪਰਿਵਾਰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਜੀ

    • @Seejimmy16
      @Seejimmy16 5 ปีที่แล้ว +4

      ਸੱਚ ਕਿਹਾ

    • @sarabjeet8813
      @sarabjeet8813 5 ปีที่แล้ว +3

      ਸਹੀ ਕਿਹਾ ਜੀ

    • @JaswinderSingh-vd4lz
      @JaswinderSingh-vd4lz 5 ปีที่แล้ว +3

      Bilkul shai keha veer ji,

    • @rajbirsidhu7666
      @rajbirsidhu7666 5 ปีที่แล้ว +3

      ਸਹੀ

  • @harjindkaurvlogs
    @harjindkaurvlogs 5 ปีที่แล้ว +59

    ਜਿਊਂਦੇ ਰਹੋ ਭਾਈ ਸਾਹਿਬ ੨ 👏🏻👏🏻🌹

  • @JaswinderSingh-fy8qp
    @JaswinderSingh-fy8qp 4 ปีที่แล้ว +2

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @maninderjitsingh7542
    @maninderjitsingh7542 4 ปีที่แล้ว +4

    ਵਾਹਿਗੁਰੂ ਜੀ ਮਹਿਰ ਕਰੇ ਜੀ ਅਤਿੰਦਰ ਪਾਲ ਸਿੰਘ ਤੇ ਮਖੂ ਵੀਰ ਤੇ

  • @rickysingh2421
    @rickysingh2421 5 ปีที่แล้ว +18

    ਬਾਬਾ ਜੀ ਤੁਹਾਡਾ ਧੰਨਵਾਦ ਜੀ

  • @gyansagarradio286
    @gyansagarradio286 5 ปีที่แล้ว +37

    ਮਖੂ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਵੀਰ ਜੀ

  • @jaskarnsandhu7918
    @jaskarnsandhu7918 5 ปีที่แล้ว +57

    ਧੰਨਵਾਦ 🙏 ਮॅਖੂ ਜੀ ਸਾੰਨੂ ਇਸ ਪੁਰਾਤਨ ਫਸਲਾਂ ਦੇ ਬਾਰੇ ਦॅिਸਆ

    • @bhanajatt6239
      @bhanajatt6239 5 ปีที่แล้ว +6

      ਮਖੂ ਜੀ ਕੀ ਮੋਦੀ ਖਾਨਾ ਨੀ ਖੋਲਣਾ ਚਾਹੀਦਾ ਬਾਬੇ ਰਾਮਦੇਵ ਵਾਗ਼ਂ ਸਾਰੀ ਤਰਾ ਦਾ ਆਟਾ ਤੇਇਹ ਪੇਟਂਟ ਕੋਧਰਾ ਬਰਾਂਡ ਕਰਾ ਲਓ ਜਲਦੀ ਕਰੋ ਨਹੀ ਤੇ ਇਹ ਕਂਮ ਬਾਦਲ ਕਿਆਂ ਨੇ ਸਾਂਭ ਲੌਣਾ।ਖਾਲਿਸਤਾਨੀ ਜੀ ਰਹਿ ਜਾਣ ਗੇ ਹਥ ਮਲਦੇ ।

  • @sandeepbains2524
    @sandeepbains2524 3 ปีที่แล้ว

    Waheguru ji waheguru ji waheguru ji bhut badiya msg ji 🙏🙏🙏🙏🙏

  • @sarabjeet8813
    @sarabjeet8813 5 ปีที่แล้ว +3

    ਧੰਨ ਵਾਦ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਸਰਦਾਰ ਸਾਹਿਬ

  • @Kids-favourite-13
    @Kids-favourite-13 5 ปีที่แล้ว +26

    ਖਾਲਿਸਤਾਨੀ ਭਾਈ ਸਾਹਿਬ ਜੀ ਕੀ ਆਂਖਾਂ ਤੁਹਾਨੂੰ💐
    ਕੋਈ ਸ਼ਬਦ ਨਹੀਂ ਹੈਗੇ🙏🏻🙏🏻🙏🏻

  • @SurinderKaur-xw7hj
    @SurinderKaur-xw7hj 5 ปีที่แล้ว +49

    ਸਾਡੇ ਕੋਲ ਅਤਿੰਦਰ ਪਾਲ ਸਿੰਘ ਜੀ ਵਰਗੇ ਬੁਧੀਜੀਵੀ ਸਾਡੇ ਕੋਲ ਹਨ ਤੇ ਤੁਹਾਡੇਵਰਗੇ ਬਚੇ ਹੋਰ ਸਾਨੂੰ ਆਪਨੇਅਾਪ ਨੂੰ ਖੁਸ਼ਕਿਮਤ ਸਮਝਣਾ ਚਾਹੀਦਾ ਹੈ ਅਤੇ ਚਾਹੁੰਦੇ ਹਾ ਕਿ ਬਾਬੇ ਨਾਨਕ ਦਾ ਕੋਧਰਾ ਦਸੋ ਕਿਥੇ ਛਕਾਓਗੇ

  • @gurukiladlifaujnihungmanpr3598
    @gurukiladlifaujnihungmanpr3598 5 ปีที่แล้ว +12

    ਅੱਜ ਜਿਹਨੂੰ ਵੱਡੇ ਵੱਡੇ ਡਾਕਟਰ ਕਹਿੰਦੇ ਨੇ ਕੀ ਕਣਕ ਨਾ ਖਾਈ , ਇਸ ਤੋਂ ਵਧੀਆ ਮਲਟੀ ਗ੍ਰੇਨ ਦਾ ਆਟਾ ਖਾਣਾ ਚਾਹੀਦਾ । ਉਸ ਮਲਟੀ ਗ੍ਰੇਨ ਆਟੇ ਚੋ ਕੋਦਰੇ ਦਾ ਆਟਾ 90 % ਹੁੰਦਾ । ਕੋਦਰੇ ਦਾ ਆਟਾ ਹੀ ਖਾਣਾ ਚਾਹੀਦਾ ਜਿਹ ਦੇ ਬਾਰੇ ਬਾਬਾ ਸ਼੍ਰੀ ਗੁਰੂ ਨਾਨਕ ਨੇ ਦਸਿਆ ਸੀ ।
    ਅੱਜ ਦੀ ਪੀੜੀ ਪਿੱਜਾ , ਮੇਗੀ , ਫਾਸਟ ਫੂਡ ਵੱਲੋਂ ਜਾ ਰਹੀ ਨੇ ਜਿਹ ਦੇ ਸ਼ਾਇਦ ਇਫੈਕਟ ਆ ਵੀ ਹੁੰਦੇ ਕਿ ਨਿੱਕੀ ਉਮਰ ਚੋ ਕਦੀ ਪੈਰਾਲੀਸਿਸ ਜਾ ਮਾਈਨਰ ਹਾਰਟ ਅਟੈਕ ਹੋ ਰਹੇ ਨੇ ।
    ਧਨ ਮੇਰਾ ਬਾਬਾ ਨਾਨਕ ਜਿਨ੍ਹਾਂ ਨੇ ਸਾਨੂੰ ਪਹਿਲਾ ਹੀ ਕੁਦਰਤੀ ਖਾਣੇ ਤੋਂ ਜੋੜਿਆ 🙏🙏🙏

  • @dupindrasingh1630
    @dupindrasingh1630 5 ปีที่แล้ว +21

    ਅਸੀਂ ਛੱਪੜ ਦੇ ਇੱਕ ਬੰਨੇ ਤੋਂ ਵੜਦੇ ਸੀ ਦੂਜੇ ਬੰਨੇ ਜਾ ਨਿਕਲਦੇ ਸੀ, ਦੂਜਾ ਤੀਆਂ ਕੁੜੀਆਂ ਖੇਡਦੀਆਂ ਸੀ, ਸਾਡੇ ਵਰਗੇ ਬੱਚੇ ਸੱਪੜਾਂ ਵਿੱਚ ਖੇਡ ਕੇ ਲੰਮਾ ਤਰ ਕੇ ਹੀ ਖੁਸ਼ੀ ਮਾਣ ਲੈਂਦੇ ਸਨ

  • @kiranjeetkaur7888
    @kiranjeetkaur7888 3 ปีที่แล้ว

    Bhut bhut vadhayia ji 🙏🙏🙏

  • @nanaklikhari8457
    @nanaklikhari8457 4 ปีที่แล้ว +1

    ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @SatpalSingh-ms3hq
    @SatpalSingh-ms3hq 5 ปีที่แล้ว +2

    ਬਹੁਤ ਮੇਹਰਬਾਨੀ ਜੀ ਜਾਣਕਾਰੀ ਦੇਣ ਲਈ,ਕੁਦਰਤ ਨਾਲ ਜੋੜ ਰਹੇ ਹੋ ।

  • @dangardrdoctor7550
    @dangardrdoctor7550 5 ปีที่แล้ว +2

    ਸਰਦਾਰ ਅਤਿੰਦਰਪਾਲ ਸਿੰਘ ਸਚ ਦੀ ਅਵਾਜ ਖੁੱਲ ਕੇ ਬੋਲਦਾ । ਬਹੁਤ ਵਧੀਆ ਜੀ ।

  • @sukhpreet5577
    @sukhpreet5577 5 ปีที่แล้ว +25

    ਕੋਈ ਜਵਾਬ ਨੀ ਥੋਡਾ ਖਾਲਸਾ ਜੀ ਪ੍ਰਮਾਤਮਾ ਮੇਹਰ ਕਰੇ ਥੋਡੇ ਤੇ ਮੇਰੇ ਲਯੀ ਤੁਸੀ ਜਥੇਦਾਰ ਓ ਕੌਮ ਦੇ

  • @sukhigarcha4914
    @sukhigarcha4914 4 ปีที่แล้ว

    Bot vadia uprala hai g bot bot dhanvad

  • @DavinderKaur-zl6dn
    @DavinderKaur-zl6dn 9 หลายเดือนก่อน

    ਖਾਲਸਾ ਜੀ ਕੋਧਰੇ ਦੀ ਰੋਟੀ ਤੇ ਖਿਚੜੀ ਖਾਣ ਨਾਲ ਸਰੀਰ ਵਿਚ ਬਹੁਤ ਅਨਰਜੀ ਆਉਂਦੀ ਹੈ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਕੋਧਰੇ ਦੀ ਖੇਤੀ ਕਰਨੀ ਚਾਹੀਦੀ ਹੈ ਇਹ ਤਾਂ ਸੁਪਰ ਫੂਡ ਹੈ ਜੀ ਇਹ ਤਾਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ ❤❤❤❤❤❤❤❤❤❤❤

  • @sahibsingh5022
    @sahibsingh5022 5 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ ਪਰਾਤਨ ਫਸਲਾਂ ਦੀ ਆਪ ਜੀ ਦਰਸ਼ਕਾ ਨਾਲ ਸਾਝੀ ਕੀਤੀ ਬਹੁਤ ਧੰਨਵਾਦ ਜੀ

  • @Seejimmy16
    @Seejimmy16 5 ปีที่แล้ว +15

    ਅੱਜ ਤਾ ਕਮਾਲ ਹੀ ਕਰਤੀ ਖਾਲਿਸਤਾਨ ਜੀ .... ਗਿਆਨ ਚ ਵਾਧਾ ਕਰਤਾ

  • @100poweroffaith
    @100poweroffaith 5 ปีที่แล้ว +4

    ਬਹੁਤ ਜਾਣਕਾਰੀ ਭਰਪੂਰ ਵਾਰਤਾ। 👌👍

  • @TarsemSingh-oj6zm
    @TarsemSingh-oj6zm 5 ปีที่แล้ว +3

    A valuable lesson. Thanks to both of you.

  • @jagseermaan6867
    @jagseermaan6867 5 ปีที่แล้ว +19

    Yadi main ek se jyada like karne de tu main 1000 like karta 🙏🙏

  • @googlevideo4484
    @googlevideo4484 5 ปีที่แล้ว +33

    👨‍👩‍👧👨‍👩‍👧🇵🇰🚩🤲🙏💐🌴💪💪🦁🦁 main Pakistan punjab to ah mera dada ey sara koj aj vi kar vich bnvanda ey ty dada ji azy vi bilkol thik ny

    • @freekdxb5548
      @freekdxb5548 4 ปีที่แล้ว

      @live and let live kodo millets

  • @meenadavi696
    @meenadavi696 5 ปีที่แล้ว +1

    Satyawada Satguru Nanak ji

  • @gardeningvibesamritsar4305
    @gardeningvibesamritsar4305 5 ปีที่แล้ว +1

    Supetb...
    Lot of Thnks......

  • @budhsingh95
    @budhsingh95 5 ปีที่แล้ว +4

    ਧੰਨਵਾਦ ਮਖੂ ਸਾਬ ਤੇ ਸਿੰਘ ਸਾਹਿਬ ਜੀ

  • @sandeepbains2524
    @sandeepbains2524 4 ปีที่แล้ว

    Waheguru ji bhai saab bhut vadia msg 🙏

  • @hardeepsinghsingh201
    @hardeepsinghsingh201 5 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ

  • @kiransahota3556
    @kiransahota3556 4 ปีที่แล้ว

    Bahut 2 dhanwad
    Wish you long healthy prosperous life.
    You are a true sikh

  • @singhmanjit9954
    @singhmanjit9954 3 ปีที่แล้ว

    Bohat vadia bhai saab ji is ton upar koi video nhi dekhi...

  • @goalee7663
    @goalee7663 5 ปีที่แล้ว +1

    Boht boht dhannvad ji es anmulle gyan lyi🙏

  • @swsingsingh1958
    @swsingsingh1958 5 ปีที่แล้ว +2

    ਬਹੁਤ ਹੀ ਵਧੀਆ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ ਕਿ ਪੰਜਾਬ ਵਿਚ ਕਿਹੜੇ ਕਿਹੜੇ ਪੁਰਾਤਨ ਅਨਾਜ ਸਨ । ਇਹਨਾਂ ਵਿੱਚੋਂ ਹੇਠਾਂ ਲਿਖੇ ਮੈਂ ਅੱਖੀਂ ਵੇਖੇ ਹਨ ।
    ਕੰਙਣੀ,ਮੱਢਲ,ਸਵਾਂਕ,ਬਾਜਰਾ,ਜਵਾਰ,ਮੱਕੀ,ਚੱਰੀ,ਛੋਲੇ,ਜੌਂਅ, ਕਣਕ,
    ਧੰਨਵਾਦੀ ਹਾਂ ਜੀ ਭਾਈ ਸਾਹਿਬ ਜੀ ਦੇ ਜਿਨ੍ਹਾਂ ਨੇ "ਕੋਧਰੇ " ਬਾਰੇ ਚਾਨਣਾ ਪਾਇਆ ਹੈ ।

  • @nanaklikhari8457
    @nanaklikhari8457 4 ปีที่แล้ว +1

    ਬਹੁਤ ਬਹੁਤ ਧੰਨਵਾਦ ਵੀਰ ਜੀ ਚਾਨਣਾ ਪਾਇਆ ਸਾਨੂੰ

  • @varindersinghsandhu5453
    @varindersinghsandhu5453 5 ปีที่แล้ว +1

    ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ

  • @paramjitdhammi1069
    @paramjitdhammi1069 5 ปีที่แล้ว +14

    Kodra
    Jwar
    Kangni
    Swang
    Ragi
    Alsi
    Ramdana
    Til
    Ye hai hamare asli anaz

  • @singhharry3660
    @singhharry3660 5 ปีที่แล้ว +5

    Bahut dhanwaad sir atinderpal singh ta harpreet makhu veer ji schii manu aj pta laga 'kodra' ki hai haan bajra da pta c so thank you so much waheguru tuhanu hamesha chadde kale ch rekha ji

  • @AbhiSingh-sk9mb
    @AbhiSingh-sk9mb 3 ปีที่แล้ว

    Good job ji3

  • @manindersinghsaggu3919
    @manindersinghsaggu3919 5 ปีที่แล้ว +1

    Bhai sahab thanks for learning

  • @sahibpreetkaur4280
    @sahibpreetkaur4280 5 ปีที่แล้ว +9

    ਸਤਿ ਸ੍ਰੀ ਅਕਾਲ ਜੀ 🙏🏻🙏🏻
    ਬਹੁਤ ਵਧੀਆ ਗਿਆਨ ਦੀ ਗੱਲ ਦੱਸੀ ਜੀ।
    ਸਾਡਾ ਵੀ ਦਿਲ ਕਰਦਾ ਕਿ ਅਸੀਂ ਵੀ ਆਪਣੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ *ਕੋਧਰੇ* ਦੀ ਰੋਟੀ ਦਾ ਲੰਗਰ ਛੱਕਿਏ।
    ਕੋਧਰੇ ਦਾ ਆਟਾ ਮੁਹਾਲੀ ਚੰਡੀਗੜ੍ਹ ਵਿੱਚ ਕਿੱਥੇ ਮਿਲ ਸਕਦਾ ਹੈ ਜੀ?

  • @meradeshmerapunjabsandhu8174
    @meradeshmerapunjabsandhu8174 5 ปีที่แล้ว

    ਬਹੁਤ ਧੰਨਵਾਦ ਜੀ

  • @harindersinghk8714
    @harindersinghk8714 5 ปีที่แล้ว +56

    👳🏼‍♂️ਓ ਬਾਬਾ ਜੀ ਖਾਲਸਤਨੀ😂🤣😂😂🤣 ,ਤੇਰੇ ਪੈਰ ਚੁਮਣ ਨੁੰ ਮਨ ਕਰਦਾ 🙏🏽🙏🏽🙏🏽🙏🏽🙏🏽

    • @Munn687
      @Munn687 5 ปีที่แล้ว +2

      Hasan vali kehri gal ehde ch

    • @harindersinghk8714
      @harindersinghk8714 5 ปีที่แล้ว +7

      👳🏼‍♂️ਮੈ ਇਕ 🚛ਟਰੱਕ ਡਰਾਈਵਰ ਆ,🤔ਵੀਰ ਜੀ ਗਲ ਏਹ ਹੈ ਕਿ,,,🍇🍒🍓🤔ਕੋਦਰਾ ਕੀ ਹੈ ਮੈ 250 ਡਰਾਈਵਰਾਂ ਇਥੋ ਤਕ ਕੇ,,👴ਇਕ ਬਜੁਰਗ ਜਿਸਦੀ ਉਮਰ 102 ਸਾਲ ਦੀ ਸੀ ਓਸਦੇ ਫੁਲਾ ਵਾਲੇ ਦਿਨ 🙏🏽ਬਾਪੂ ਨਾਨਕ ਜੀ ਦੁਆਰਾ ਸਕੇ ਗਏ 🍒🍑🍐🥝ਕੋਦਰੇ ਦੀ ਰੋਟੀ ਦੇ ਲੰਗਰ ਬਾਰੇ ਇਕਠੇ ਹੋਏ ਬਜੁਰਗਾ ਨੂੰ ਕੋਦਰਾ ਕੀ ਹੈ ਜਵਾਬ ਪੁਛੇ,ਪਿੰਡ ਚ ਹੋਰ ਨੂੰ ਕਿਸੇ ਤੋ ਜਵਾਬ ਨਹੀ ਮਿਲੇਆ,ਕਿਓਂਕਿ ਮੇਰਾ ਮਨ ਤਰਸਦਾ ਸੀ ਕਿ 🙏🏽ਮੇਰੇ ਨਾਨਕ ਨੇ ਕਿਸ ਕੋਦਰੇ ਅਨ ਦੀ ਰੋਟੀ ਖਾਦੀ ,,ਵੀਰ ਜੀ ਜੇ ਤੁਸੀ ਹਾਲੇ ਵੀ ਨਹੀ 🤔ਸਮਜੇ ਤਾ ਮੈਨੂ ਮਾਫ ਕਰਿਓ 🙏🏽🙏🏽🙏🏽

    • @Kids-favourite-13
      @Kids-favourite-13 5 ปีที่แล้ว +12

      ਮੈਂ ਸਮਝਦੀ ਆਂ ਵੀਰ
      ਇੰਨੇ ਗਿਆਨਵਾਨ ਤੇ ਸਿਆਣੇ ਬੰਦੇ ਤੋਂ ਗੱਲਾਂ ਸੁਣ ਕੇ ਸ਼ਬਦ ਨਹੀਂ ਰਹਿ ਜਾਂਦੇ ਬੋਲਣ ਨੂੰ 🙏🏻🙏🏻ਮੈਂ ਤਾਂ ਇਨਾਂ ਦੀਆਂ ਗੱਲਾਂ ਸੁਣ ਕੇ ਘਰ ਵਿੱਚ ਸਭ ਨਾਲ ਸ਼ੇਅਰ ਕਰਦੀ ਹਾਂ ਤਾਂ ਘਰਦੇ ਹੱਸਦੇ ਨੇ ਕਿ ਇਹ ਤਾਂ ਖਾਲਿਸਤਾਨੀ ਨੂੰ ਹੀ ਆਪਣਾ ਬਾਪੂ ਮੰਨਦੀ ਏ
      ਕਾਸ਼ ਖਾਲਿਸਤਾਨੀ ਜੀ ਮੇਰੇ ਪੁਤਾ ਹੁੰਦੇ😊

    • @Kids-favourite-13
      @Kids-favourite-13 5 ปีที่แล้ว +4

      ਪਿਤਾ ਹੁੰਦੇ

    • @harindersinghk8714
      @harindersinghk8714 5 ปีที่แล้ว

      @@Kids-favourite-13 🤔ਧੰਨਵਾਦ ਭੈਣੇ 🙏🏽🤔

  • @priyasinghania6185
    @priyasinghania6185 5 ปีที่แล้ว

    Bahut vdia ji

  • @sarwansinghdhillonsaab3053
    @sarwansinghdhillonsaab3053 5 ปีที่แล้ว +5

    Good chennal and repoter Makhu Saab ji.s.Atinderpal Singh Khalsatani is Good person

  • @harpreetsingh812
    @harpreetsingh812 5 ปีที่แล้ว +3

    Tusi dono bhut vadiya o Rab g mehr krn

  • @raniqadian
    @raniqadian 5 ปีที่แล้ว +15

    ਗੁਰਮੁਖੀ ਤੋਂ ਪੰਜਾਬੀ ਕਦੋਂ ਬਣੀ?
    ਗੁਰਮੁਖੀ ਤੋਂ ਪੰਜਾਬੀ ਕਿਉਂ ਅਤੇ ਕਿਵੇਂ ਬਣੀ? ਜਦੋਂ ਗੁਰੂ ਸਾਹਿਬ ਦੁਆਰਾ ਸਥਾਪਤ ਵਰਣਮਾਲਾ, ਗੁਰਮੁਖੀ ਦੇ ਵਰਣਾਂ ਦੀ ਤਰਤੀਬ ਅਤੇ ਵਿਆਕਰਣ ਨੂੰ ਗੁਰਮੁਖੀ ਕਿਹਾ ਜਾਂਦਾ ਸੀ ਤਾਂ ਫਿਰ ਗੁਰਮੁਖੀ ਨੂੰ ਪੰਜਾਬੀ ਨਾਂ ਦੇਣ ਦੀ ਸ਼ਾਜਿਸ਼ ਕਿਉਂ ਰਚੀ?

    • @jaideepsingh7861
      @jaideepsingh7861 5 ปีที่แล้ว +1

      ਗੁਰਮੁਖੀ ਤੇ ਅੱਖਰ(script) ਹਨ, ਬੋਲੀ ਤੇ ਪੰਜਾਬੀ ਹੀ ਹੈ l ਮਹਾਰਾਜ ਦੇ ਆਉਣ ਤੋਂ ਪਹਿਲਾਂ ਵੀ ਸੀ

  • @gurdeepanand1293
    @gurdeepanand1293 5 ปีที่แล้ว +4

    True,sada v Dil kerda kodre de roti khan u,

    • @reetsimu
      @reetsimu 3 ปีที่แล้ว

      Mey ta kodare di kichari kahandi ha

  • @sarabjeetkaur3045
    @sarabjeetkaur3045 5 ปีที่แล้ว +6

    Veerji bahut knowledgeable hindi hai tuhadi te KHALASTANI JI di information. Waheguru tuhade te mehar kare, kite fir sadi kaum dubara khul k saah le sake🙏🙏🙌🙌

  • @PUNJAB47763
    @PUNJAB47763 4 ปีที่แล้ว

    ਧੰਨਵਾਦ ਵੱਡੇ ਵੀਰ ਜੀ ਸਾਨੂੰ ਅੱਜ ਪਤਾ ਲਗਾ ਕੋਦਰੇ ਬਾਰੇ

  • @GurdeepSingh-sf5ib
    @GurdeepSingh-sf5ib 5 ปีที่แล้ว +72

    ਵਾਹ ਪਰ ਆ ਜੋ ਨਾ ਪਸੰਦ ਕਰ ਰਹੇ ਨੇ .....
    ਉਹ ਲੱਗਦਾ ਮਲਿਕ ਭਾਗੋ ਦੇ ਚੇਲੇ ਨੇ
    🤔🤔

    • @sukhrai4197
      @sukhrai4197 5 ปีที่แล้ว +4

      rss wle ja fr shiv shena vle

    • @motivationguru2783
      @motivationguru2783 5 ปีที่แล้ว

      @@sukhrai4197 nahi bro ao sade nale vi a chija vich pehla ne kyu ki a sab aona de dharm anosar karmkand kite jande c

    • @arnikasingh3174
      @arnikasingh3174 3 ปีที่แล้ว

      Makhu ji sadke jawan tuhade channle de wadhia jankarian den li

  • @Realinformationofficial
    @Realinformationofficial 5 ปีที่แล้ว

    ਬਹੁਤ ਵਧੀਆ ਜਾਣਕਾਰੀ ਖਾਲਸਾ ਜੀ

  • @iqbalnaf
    @iqbalnaf 5 ปีที่แล้ว +1

    Thank you very much for sharing 👍👍🙏🙏🙏

  • @jaspreetsekhon6567
    @jaspreetsekhon6567 5 ปีที่แล้ว +2

    ਧੈਨਵਾਦ ਜੀ

  • @sukhdevsinghsandhu4670
    @sukhdevsinghsandhu4670 4 ปีที่แล้ว +3

    Positive grain (millet)
    Finger millet
    Kodo/kodra
    Foxtail millet
    Little millet
    Branyard millet
    Pearl millet
    Sorghum millet
    Brown top millet
    Avoid Negative grain
    Wheat
    Rice

  • @JagjitSingh-hp4jz
    @JagjitSingh-hp4jz 5 ปีที่แล้ว +13

    ਆਤਿੰਦਰਪਾਲ ਸਿੰਘ ਖਾਲਿਸਤਾਨੀ ਜਿੰਦਬਾਦ ਸਿੱਖ ਕੌਮ ਦਾ ਹੀਰਾ ਇਕ ਜੰਗ ੳਮਰ ਦਾ ਹੀਰਾ ਤਿਆਰ ਕਰੋ ਖਾਲਿਸਤਾਨੀ ਸਹਿਬ ਤੁਹਾਡੀ ਬੋਲ ਬਾਣੀ ਸੇਰਾਂ ਵਰਗੀ

  • @sukhdevsingh5807
    @sukhdevsingh5807 5 ปีที่แล้ว

    Vire nies

  • @lakhbirsinghlakhbir2744
    @lakhbirsinghlakhbir2744 5 ปีที่แล้ว +3

    You Great Sir ji

  • @hardeeppandher6634
    @hardeeppandher6634 5 ปีที่แล้ว +1

    Sir, very knowledgeable. Thx

  • @bhanajatt6239
    @bhanajatt6239 5 ปีที่แล้ว +4

    ਮਂਨ ਗਏ ਗੁਰੂ ਤੁਹਾਡੀ ਖੋਜ ਨੂ

    • @bhanajatt6239
      @bhanajatt6239 5 ปีที่แล้ว

      ਪਨੂ ਜੀ ਜੇ ਖਾਲਿਸਤਾਨੀ ਸਾਹਬ ਦੇ ਇਸ ਖੌਜ ਬਾਰੇ ਬਾਦਲਕਿਆ ਨੂ ਪਤਾ ਚਲ ਗਿਆ ।ਤਾਕੋਧਰਾ ਬਰਾਡ ਰਜਿਸਟਰ ਕਰਾ ਕੇ ਮੋਦੀ ਖਾਨਾ ਖੋਲ ਦੇਣਾ ।ਬਾਦਲ ਦੀ ਤਕਡੀ ਮੇਰ| ਮੇਰਾ ਕਰਕੇ ਇਸਨੂ ਵੀ ਵੇਚ ਜਾਊ।ਤੁੁਹਾਨੂ ਜੋ ਮੁਫਤ ਖੁਆਰਹੇ ਹਨਖਾਲਿਸਤਾਨੀ ਇਸ ਤਰਾ ਨੀ ਮਿਲਣਾ।

  • @kewalbawa2298
    @kewalbawa2298 5 ปีที่แล้ว +1

    Good information, sir

  • @baljeetkaur5332
    @baljeetkaur5332 4 ปีที่แล้ว

    ਵੀਰ ਜੀ ਕੋਦਰੇ ਬਾਰੇ ਜਾਣਕਾਰੀ ਦੇਣ ਲਈ ਆਪਜੀ ਦਾ ਬਹੁਤ ਧੰਨਵਾਦ ਹੈ ਜੀ

  • @AjaypalSingh-ne3qh
    @AjaypalSingh-ne3qh 5 ปีที่แล้ว +2

    Good vdo sardar ji 🙏

  • @balbirsingh-ot1up
    @balbirsingh-ot1up 5 ปีที่แล้ว +24

    ਮਹਾਰਾਸ਼ਟਰ ਵਿੱਚ ਜਵਾਰ ਦੀ ਹੀ ਰੋਟੀ ਖਾਂਦੇ ਨੇ

  • @jasbirsingh5020
    @jasbirsingh5020 5 ปีที่แล้ว

    ਬਹੁਤ ਵਧੀਆ ਗੱਲਾਂ ਦੱਸਦੇ ਨੇ ਭਾਈ ਸਾਹਿਬ ਜੀ

  • @happypal684
    @happypal684 5 ปีที่แล้ว +2

    Thanks sir

  • @ravindervirdi5448
    @ravindervirdi5448 5 ปีที่แล้ว +3

    Ni veer tuhde program bahut badea bahut kuj sikhan Nu milda g Waheguru tuhde te mehar rakhe

  • @entertainment98786
    @entertainment98786 4 ปีที่แล้ว +1

    Waheguru waheguru I will try to receive all this anaj , Baba Nanak ji help Karan..

  • @amarjeetsingh9501
    @amarjeetsingh9501 5 ปีที่แล้ว +1

    Waheguru chardikala CH rakhe bhai Saab ji nu

  • @rooplal462
    @rooplal462 5 ปีที่แล้ว

    Veer ji ssa bohat hi vadiya jankari tusi diti a jo cheejan sade gharan ch alop ho gaya c oh dekha ke tusi dil khush kar dita waheguru tuhanu sada khush rakhan

  • @HarpreetKaur-sm6qs
    @HarpreetKaur-sm6qs 5 ปีที่แล้ว

    Bhot hi vadiya ji.

  • @pargatsinghdhariwal3028
    @pargatsinghdhariwal3028 5 ปีที่แล้ว

    ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਜੀ

  • @jagdishsingh805
    @jagdishsingh805 5 ปีที่แล้ว +12

    ਭਾਈ ਸਾਹਿਬ ਜੀ ਕੋਦਰੇ ਦਾ ਕੋਈ ਦੂਜਾ ਨਾਮ ਵੀ ਦਸੋ ।

  • @amarjeetbrar7738
    @amarjeetbrar7738 5 ปีที่แล้ว

    Baba men apji bahut hi dhanvadi han ji jina bahut hi gian dian gallan dasia ji vaheguru ji ka khalsa vaheguru ji ki fte

  • @jagdishsingh805
    @jagdishsingh805 5 ปีที่แล้ว +11

    ਇਹ ਸਾਰੀਆਂ ਚੀਜਾਂ ਅੱਜ ਵੀ ਬਜਾਰ ਵਿਚ ਹਨ, ਪਰ ਇਹਨਾ ਦੇ ਨਾਮ ਬਦਲ ਗਏ ਹਨ

  • @harcharansingh3591
    @harcharansingh3591 4 ปีที่แล้ว

    I thanks to Akal TV that they gave us the knowledge about kodhra and other grains

  • @GurdeepSingh-xx4tt
    @GurdeepSingh-xx4tt 5 ปีที่แล้ว +7

    Waheguru ji 🙏 waheguru ji 🙏

  • @sukhwinderpalsingh6379
    @sukhwinderpalsingh6379 5 ปีที่แล้ว +1

    God blass you g waheguru kirpa kare dhanwad g🙏🙏🙏🌹🌹🌹👍👍👍👍👌👌👌💯🆗

  • @dalipsingh6071
    @dalipsingh6071 5 ปีที่แล้ว +9

    ਕੋਦਰਾ ਵਰਤਾੲਿਅਾ ਜਾਣਾ ਚਾਹੀਦਾ ਹੈ ਜੀ।

  • @DarshanSingh-fd7ew
    @DarshanSingh-fd7ew 5 ปีที่แล้ว +8

    ਭਾਈ ਸਾਹਿਬ ਜੀ ਕੋਧਰਾ ਦਾ ਆਟਾ ਮਿਲ ਸਕਦਾ ਆਮ ਬਜਾਰ ਦੇ ਵਿਚੋ ਜਾਊ ਗਾ ਮੱਖੂ ਸਾਹਿਬ ਜਰੂਰ ਦਸਿਓ

    • @parmklair2362
      @parmklair2362 5 ปีที่แล้ว

      ਪਰ ਗੁਰਮਖ ਰੂਪ ਹੰਸ ਕੋਧਰਾ ਨਹੀ ਖਾਂਦਾ।
      --------- ਹੰਸ ਨ ਕੋਧਰਾ ਖਾਇ।।

    • @sukhvirkhabra8753
      @sukhvirkhabra8753 5 ปีที่แล้ว

      Kodo millet English name kodre da .mil jao

    • @reetsimu
      @reetsimu 3 ปีที่แล้ว

      Milda hey ji atta

  • @kaurkhalsa2717
    @kaurkhalsa2717 5 ปีที่แล้ว +1

    🙏 dhanwaad g sari information lyi g

  • @Learnandfly5345
    @Learnandfly5345 5 ปีที่แล้ว

    Dhanbaad vir g bahut changi jankari diti

  • @Sahibji-rg6fi
    @Sahibji-rg6fi 4 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kasturisaroa8416
    @kasturisaroa8416 5 ปีที่แล้ว

    Makhu sahib beautiful episode

  • @harpreeysingh5568
    @harpreeysingh5568 4 ปีที่แล้ว

    Bhut vadiya jankari ....Bujuraga nu library iss krke hi kiha janda

  • @amarjitkaur7849
    @amarjitkaur7849 5 ปีที่แล้ว

    ਬਹੁਤ ਵਧੀਆ ਜੀ

  • @naveloilnabhipanchakarmana6145
    @naveloilnabhipanchakarmana6145 5 ปีที่แล้ว

    Good g

  • @KuldeepSingh-nq2oi
    @KuldeepSingh-nq2oi 5 ปีที่แล้ว

    Bahut vadia jankari.

  • @hardeepsingh4053
    @hardeepsingh4053 5 ปีที่แล้ว +2

    Dhan guru Nanak Dev ji