How the highest court divulged from main tooic of fight between hindus and muslims in mandir masjid case and went away to declare sikhism a cult of hinduism.Then how whole worldis saying Sikhism is the 5th largest RELIGION in the world and 1984 is considered as genocide ofsikhs (like jews).. So mext would be to declare Darbar Sahib as a Hindu Mandir and Rama ifols installed there.
Vah ji vah atinderpal Singh Ji Jis Din yah faisla Aaya Main usse agale Din Se a aapke comments Ka intezar kar raha tha Bahut achcha vishleshan Diya Sat shri akaal WaheGuru Ji ka Khalsa WaheGuru Ji ki fateh 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
Ji Atinderpal Singh Khalìstani varey varey good ji ha gal good ji varey good ji jì ha ha ji varey good varey good thinku very much ji ok grazie mille 💗💗💯💗💗 ok by
Satnam singh ji main ta kaafi time pehle hi keh reha haan jinne v case chal rahe ne 1984. Application paake wapis le lene chahide ne. Written statement honi chahidi hai. Ki sanu umeed khtam ho gayi hai ki saanu justice milega isliye assi saare case close karan di request karde haan......aur saare issue nu international court wich rakna chahide. 1 india di insult hovegi aur sach saari duniya de sahmane aavega.. 2. Alag state issue nu jyda support milega internationally.. 3. India kisse v khalistan movement da virodh nahi kar sakange...aur eh nahi keh sakde ki eh terrorist movement hai...
Sikhism is a Sach Dharam Believe in one God in all. who Ever calling Sikhism a cult are blind and deaf . On other idolatry , Man made gods worship and Dividing human cast basis and classify woman as lower than man . Thank you Makhu sahib and khalstani sahib
Singh Sahab ab main Is Desh Mein achot hun untouchable Ho Na Mera Koi Dharm hai Lekin main guru Nanak Dev Ji ko Samta wadi samtamulak samaj ki sthapna Karne Wale mahamanav Insan insan Mein bhai chara Paida Karne Wale mahan Sant manta hun Aur aapki baton ko bade Gaur Se sunta hun Aapki ek baat bahut kimati badi sunane layak hoti hai Aap ko Mera Salam Nanak Naam chardi Kala tere bhane sarbat da bhala 🌹🌹🌹🌹🌹🌹🌹🌹🌹🌹🌹🌹🌹
The Dharam of GURU NANAK IS , Truth, Sarbat da bhala (Dya,Kindness), Character, contentment, . Sikhism means Knowledge with logics. For Guru Nanak GOD IS NATURE.
Thank you Makku ji to bring this program with the great intellectual Sahib Atinderpal ji. Great 👍 topic and he explains it in a very defined way . Cult is not a religious belief it is more used for unreligious beliefs like satanic rituals . But Guru Granth Sahib ji’s disrespect is shown by giving such a name as cult . Which is definitely not accepted . People who claims the religion word as cult should get some knowledge before giving their comments . India has nothing good to progress in creating jobs or any progress but making into a hell life by just attacking on sikhs and Muslims . God save the so called Hell India .
Not in supreme court in international court. Coz.. eh sida sida defamation case banda hai.. jinu supreme court kadi accept nahi karegi...so better.go to international court.
Please also comment on training, brought up and appointment of Bhai Gurdasji as the first Jathedar of Akal Takht as also his being the original scribe of Shri Guru Granth Sahib given the following quote from his writing: ਭਲਾ ਬੁਰਾ ਸੈਸਾਰ ਵਿਚਿ ਜੋ ਆਇਆ ਤਿਸੁ ਸਰਪਰ ਮਰਣਾ॥ ਰਾਵਣ ਤੈ ਰਾਮਚੰਦ ਵਾਂਗਿ ਮਹਾਂ ਬਲੀ ਲੜਿ ਕਾਰਣੁ ਕਰਣਾ॥ ਜਰੁ ਜਰਵਾਣਾ ਵਸਿ ਕਰਿ ਅੰਤਿ ਅਧਰਮ ਰਾਵਣਿ ਮਨ ਧਰਣਾ॥ ਰਾਮਚੰਦੁ ਨਿਰਮਲੁ ਪੁਰਖੁ ਧਰਮਹੁ ਸਾਇਰ ਪਥਰ ਤਰਣਾ॥ ਬੁਰਿਆਈਅਹੁ ਰਾਵਣੁ ਗਇਆ ਕਾਲਾ ਟਿਕਾ ਪਰ ਤ੍ਰਿਅ ਹਰਣਾ॥ ਰਾਮਾਇਣੁ ਜੁਗਿ ਜੁਗਿ ਅਟਲੁ ਸੇ ਉਧਰੇ ਜੋ ਆਏ ਸਰਣਾ॥ ਜਸ ਅਪਜਸ ਵਿਚਿ ਨਿਡਰ ਡਰਣਾ ॥18॥ ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੮ Ram being nirakara doesn't mean being contemptuous and critical of sakar Ram. Liberating and purifying degenerated Hinduism after centuries of Buddhist propaganda, consequent defeat at hands of Islamic invaders, the decline in Hindu institutions and priesthood and Criticism of Brahminical order and liberating knowledge from "Sanskrit Scholarship" has been a common theme among medieval Bhakti movement saints
ਵਧੀਆ ਪਰੋਗਰਾਮ
ਬਹੁਤ ਵਧੀਆ ਜਾਣਕਾਰੀ
ਅਤਿੰਦਰਪਾਲ ਸਿੰਘ ਸਾਹਿਬ ਜੀ ਤੁਹਾਡਾ ਤੇ ਮੱਖੂ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਾਣਕਾਰੀ ਦੇਣ ਲਈ ਵਾਹਿਗੁਰੂ ਚੜਦੀ ਕਲਾ ਵਿੱਚ ਰਖਣ
ਬਹੁਤ ਵਧੀਆ ਵੀਰ ਜੀ । ਬਹੁਤ ਵਧੀਆ ਢੰਗ ਨਾਲ ਸਮਝਾਇਆ ਕਿ International Level ਤੇ ਸਿੱਖ ਕੌਮ ਦੱਸ ਸਕਦੀ ਕਿ ਸਾਡੇ ਧਾਰਮਿਕ ਅਜ਼ਾਦੀ ਨੂੰ ਭਾਰਤ ਵਿੱਚ ਖ਼ਤਰਾ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਇਸੇ ਤਰ੍ਹਾਂ ਸੇਵਾ ਕਰਨ ਦਾ ਬੱਲ ਬਖਸ਼ਦੇ ਰਹਿਣ ।
ਖਾਲਿਸਤਾਨੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਵਧੀਆ ਤਰੀਕੇ ਨਾਲ, ਜ਼ਿੰਮੇਵਾਰ ਨਾਲ ਸਿੱਖ ਕੌਮ ਨੂੰ ਸਮਝਾਇਆ ਹੈ। ਲੰਮੀ ਉਮਰ ਹੋਵੇ ਤੁਹਾਡੀ,ਜ਼ੋ ਆਪ ਜੀ ਸਿਖ ਧਰਮ ਲੲੀ ਮਜਬੂਤ ਕਾਰਜ ਕਰੋ।ਬਾਕੀ ਖਾਲਸਾ ਅਕਾਲ ਪੁਰਖ ਦੀ ਮੌਜ ਵਿਚ ਪ੍ਰਗਟ ਹੋਇਆ ਹੈ। ਸਿੱਖ ਧਰਮ ਨੂੰ ਮਕਾਉਣ ਵਾਲੇ ਇੰਦਰਾ, ਅਬਦਾਲੀ, ਮੰਨੂੰ ਤੇ ਹੋਰ ਖ਼ਤਮ ਹੋ ਗੲੇ ,ਪਰ ਪੰਜਾਬ ਅੱਜ ਵੀ ਗੁਰਾਂ ਦੀ ਕਿਰਪਾ ਨਾਲ ਵਸਦਾ ਹੈ।
Bilkul sahi gal hai Khalsa ji I support you 👍✌️👌💪🙏
ਇਹ ਗੱਲਾਂ ਹੋਣ ਨਾਲ ਅਸੀਂ ਲੋਕ ਸਿੱਖੀ ਵੱਲ ਵਧ ਰਹੇ ਹਾਂ ਕਿਉਂਕਿ ਜਿੰਨੀ ਦੇਰ ਵੀਰੋਦ ਨਾਂ ਹੋਵੇ ਉਨੀਂ ਦੇਰ ਅਸੀਂ ਲੋਕ ਸਿੱਖੀ ਤੋਂ ਦੂਰ ਰਹਿਣ ਲੱਗ ਪੈਣਾ ਹੈ fathé ji thanks ਮੱਖੂ ਜੀ ਤੇ ਖਾਲਸਤਾਨੀ ਯੋਧੇ ਦਾ
Jabe ban lageo, tabe ros jagio
@@jjaura1 ਸੱਤ ਸ਼੍ਰੀ ਆਕਾਲ ਜੀ ਬਿਲਕੁਲ ਸਹੀ ਕਿਹਾ ਜੀ ਬੱਸ ਮੈਨੂੰ ਇਹ ਕਹਿਣ ਨਹੀਂ ਸੀ ਆ ਰਿਹਾ ਸੀ ਬਹੁਤ ਗੁੱਸਾ ਮੰਨ ਵਿੱਚ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਬਰੀਕੀ ਨਾਲ ਦੂਰ ਦੀ ਜਾਣਕਾਰੀ ਦੇਣ ਲਈ ਧੰਨਵਾਦ ਜੀ
ਭਾਈ ਸਾਬ ਜੀ ਚੜ੍ਹਦੀਕਲਾ ਵਿੱਚ ਰਹੋ🙏🏻🙏🏻
ਅਤਿੰਦਰਪਾਲ ਸਿੰਘ ਜੀ ਦੀਅਾਂ ਵੀਚਾਰਾ ਸਮੇਤ ਦਲੀਲਾ ਨਾਲ ਸੁਣਕੇ ਦਿਲ ਗਦ ਗਦ ਹੋ ਜਾਂਦਾ ਹੈ ।
Akal Takhat should register a strong protest against Supreme court calling Sikh Religion as cult of Hinduism in Ayodhya case.
ਸੋਚੋ ਲੋਕੋ िੲਹੋ िਜਹਾ ਲੀਢਰ ਲੳੁ ਵिਹਗੁਰੂ ਜੀ
bahut vadhia ji sikh hi sariya da bhala sochde ne sikhan da koi nahi banda
ਖਾਲਸਤਾਨੀ ਜੀ ਬਹੁਤ ਖੂਬ👍💐🙏🏼
ਖਾਲਸਤਾਨ ਜ਼ਿੰਦਾਬਾਦ
ਵਾਹਿਗੁਰੂ ਜੀ
ਖਾਲਿਸਤਾਨ ਜ਼ਿੰਦਬਾਦ 🤘🤘🤘2020👍👍👍
ਬੋਹਤ ਵਧੀਆ ਗੱਲ ਕੀਤੀ ਸਰ ਜੀ🙏
ਵਾਹਿਗੁਰੂ ਜੀ ਕਿਰਪਾ ਕਰਨਾ ਵਾਹਿਗੁਰੂ ਜੀ
ਬਹੁਤ ਵਧੀਆ ਭਾਈ ਸਾਹਿਬ, ਵਹਿਗੂਰੁ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ ।
There is no req of enemies to divide India.Way has been cleared for same.India was never u ited it is the Britishers who made one unit.
How the highest court divulged from main tooic of fight between hindus and muslims in mandir masjid case and went away to declare sikhism a cult of hinduism.Then how whole worldis saying Sikhism is the 5th largest RELIGION in the world and 1984 is considered as genocide ofsikhs (like jews)..
So mext would be to declare Darbar Sahib as a Hindu Mandir and Rama ifols installed there.
Waheguru ji bles you veerji
Vah ji vah atinderpal Singh Ji
Jis Din yah faisla Aaya
Main usse agale Din Se a aapke comments Ka intezar kar raha tha
Bahut achcha vishleshan Diya
Sat shri akaal
WaheGuru Ji ka Khalsa WaheGuru Ji ki fateh
👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
ਬਹੁਤ।ਵਧੀਆ ਜੀ
Wahegurujikakhalsawahegurujikefathe
ਦੋਵੇਂ ਭਰਾ ਜਿਊਂਦੇ ਰਹੋ👏🏻
ਸਤਿ ਸ੍ਰੀ ਅਕਾਲ ਮੈਡਮ
ਬੜੀ ਹੀ ਦੂਰਅੰਦੇਸ਼ ਸੋਚ ਹੈ ਤੁਹਾਡੀ ਜਿੱਥੇ ਤੱਕ ਸ਼ਾਇਦ
ਜਿਊਂਦੇ ਰਹੋ ਵੀਰ
Ji Atinderpal Singh Khalìstani varey varey good ji ha gal good ji varey good ji jì ha ha ji varey good varey good thinku very much ji ok grazie mille 💗💗💯💗💗 ok by
Bhut vadhiaa jaankari
ਸੌਖੇ ਸ਼ਬਦਾਂ ਵਿੱਚ ਅਤਿੰਦਰਪਾਲ ਜੀ ਦਾ ਕਹਿਣਾ ਹੈ ਕਿ ਸੁਪ੍ਰੀਮ-ਕੋਰਟ ਨੇ ਇਹ ਫ਼ੈਸਲੇ ਵਿੱਚ ਸਿੱਖਾਂ ਨੂੰ ਘਸੀਟ ਕੇ ਸਾਬਿਤ ਕਰ ਦਿੱਤਾ ਕਿ ਉਹ rss ਦਾ ਹੀ cult ਹੈ । ਮਤਲਬ ਸਿੱਖਾਂ ਨੂੰ ਇਹ ਵਹਿਮ ਨਹੀਂ ਪਾਲਣਾ ਚਾਹੀਦਾ ਕਿ ਉੱਥੋਂ ਕਦੇ ਇਨਸਾਫ਼ ਮਿਲੇਗਾ
Satnam singh ji main ta kaafi time pehle hi keh reha haan jinne v case chal rahe ne 1984. Application paake wapis le lene chahide ne. Written statement honi chahidi hai. Ki sanu umeed khtam ho gayi hai ki saanu justice milega isliye assi saare case close karan di request karde haan......aur saare issue nu international court wich rakna chahide. 1 india di insult hovegi aur sach saari duniya de sahmane aavega..
2. Alag state issue nu jyda support milega internationally..
3. India kisse v khalistan movement da virodh nahi kar sakange...aur eh nahi keh sakde ki eh terrorist movement hai...
Right
ਅਸੀਂ ਲੰਗਰ ਖਵਾ ਖਵਾ ਕੇ ਆਪਣੀ ਕੌਮ ਦਾ ਬਹੁਤ ਪੈਸਾ ਬਰਬਾਦ ਕੀਤਾ , ਇਸ ਪੈਸੇ ਨਾਲ ਤਾਂ ਪੰਜਾਬ ਕੈਨੇਡਾ ਨੂੰ ਵੀ ਪਿੱਛੇ ਛੱਡ ਜਾਂਦਾ।
Very gud khalstani g
ਆਜਾਦੀ ਹੀ ਹੱਲ ਹੈ।ਭਾਰਤੀ ਸਵਿਧਾਨ ਤੋਂ ਨਯਾਏ ਦੀ ਆਸ ਨਹੀਂ।
ੲਿਕੋ ਹਲ ਖਾਲਸਤਾਨ ਜਿੰਦਾਬਾਦ
Chardi kalan waheguru. Je
Yes g
Sikhism is a Sach Dharam Believe in one God in all. who Ever calling Sikhism a cult are blind and deaf . On other idolatry , Man made gods worship and Dividing human cast basis and classify woman as lower than man .
Thank you Makhu sahib and khalstani sahib
You have great and winning mind in religious, political, economic fields
Waheguru waheguru waheguru waheguru waheguru ji
What a diplomatic answer god bless u khalastani ji
ਬਾਪੂ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ ਅੱਜ ਦੇ ਸਮੇਂ ਵਿੱਚ ਮਨੁੱਖ ਦੀ ਜ਼ਿੰਦਗੀ ਦਾ ਇੱਕ ਪਲ ਦਾ ਵਿਸਾਹ ਨਹੀਂ ਇਸ ਲਈ ਮੇਰੀ ਬੇਨਤੀ ਏ ਕੀ ਤੁਹਾਡੀ ਸੋਚ ਵਾਲੇ ਹੋਰ ਸਿੱਖ ਨੌਜ਼ਵਾਨ ਪੈਦਾ ਕਰੋ ਬਾਪੂ ਜੀ ਜੇ ਤੁਸੀਂ ਨਾਂ ਰਹੇ ਸਾਨੂੰ ਇਹ ਗੱਲਾਂ ਕਿਸੇ ਹੋਰ ਨੇ ਨਹੀਂ ਸਮਝਾਉਣੀਆਂ
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ
ਗੱਲਾਂ ਨਾਲ ਹੀ ਸਾਰੋਂਗੇ ਜਾਂ ਕੋਈ ਐਕਸ਼ਨ ਵੀ ਕਰੌਗੇ ਸਾਰਿਆਂ ਨੂ ਇਕੱਠੇ ਕਰਨ ਵਾਸਤੇ। ਯਤਨ ਕਰੋ ਜੀ ਧੰਨਵਾਦ ਸਾਹਿਤ ਜੀ
ਅਕਾਲ ਪੁਰਖ ਅਤਿੰਦਰਪਾਲ। ਸਿੰਘ ਜੀ ਦੀ ਲੰਬੀ ਉਮਰ ਕਰੇ
ਤੁਸੀਂ ਦੋਮੇ ਹੀ ਸਿੱਖ ਕੌਮ ਦੇ ਹੀਰੇ ਹੋ ਜੀ
Boot than vad 22 ji 🇵🇰🚩🙏🤲💞🌴main Pakistan to ah main punjab family no spot karna ah i love my all punjabi tabar 💐💪
ਧੰਨਵਾਦ ਵੀਰ ਜੀ
Very good man h tere te
Wahaguru ji
Waheguru bless you 🙏🙏 You are true hero of Sikh community 🙏🙏
Baba Banda Singh g ne jamin da huk ditta.
Knowledge full talk
Best debate
ਸ੍ਰੋਮਣੀ ਕਮੇਟੀ ਨੂੰ ਚੈਲੰਜ ਕਰਨਾ ਚਾਹੀਦਾ ਹੈ ।
ਸ਼੍ਰੋਮਣੀ ਕਮੇਟੀ ਵੀ ਆਰ ਐੱਸ ਹੀ ਚਲਾਉਂਦੀ ਆ ਜੀ
ਇਹ ਸੰਸਥਾ ਤਾਂ ਬਹੁਤ ਪਹਿਲਾਂ ਤੋਂ RSS ਦੀ cult ਬਣ ਗਈ ਹੋਈ ਹੈ।
Very interesting speech.
V good
ਗੁੱਡ ਵੀਰ ਜੀ 🙏🙏🙏
Good Atendarpal g Thanks
Singh Sahab ab main Is Desh Mein achot hun untouchable Ho
Na Mera Koi Dharm hai
Lekin main guru Nanak Dev Ji ko
Samta wadi samtamulak samaj ki sthapna Karne Wale mahamanav
Insan insan Mein bhai chara Paida Karne Wale mahan Sant manta hun
Aur aapki baton ko bade Gaur Se sunta hun
Aapki ek baat bahut kimati badi sunane layak hoti hai
Aap ko Mera Salam
Nanak Naam chardi Kala tere bhane sarbat da bhala
🌹🌹🌹🌹🌹🌹🌹🌹🌹🌹🌹🌹🌹
The Dharam of GURU NANAK IS , Truth, Sarbat da bhala (Dya,Kindness), Character, contentment, . Sikhism means Knowledge with logics. For Guru Nanak GOD IS NATURE.
Please proceed further legally along with other Sikh budhijevi n take action without further explaining
ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ
2020. Slkh for. Justis jindabad
ਏਕ ਰਾਮ ਦਸ਼ਰਥ ਕਾ ਬੇਟਾ ।
ਏਕ ਰਾਮ ਘਟ ਘਟ ਮੇਂ ਬੈਠਾ ।
ਏਕ ਰਾਮ ਕਾ ਸਗਲ ਪਸਾਰਾ।
ਏਕ ਰਾਮ ਸਭੂੰਹ ਸੇ ਨਿਆਰਾ । ਬਾਣੀ ਭਗਤ ਕਬੀਰ ਜੀ ।
ਇਹ ਲੋਕ ਦਸ਼ਰਥ ਦੇ ਪੁੱਤਰ ਨੂੰ ਰੱਬ ਮੰਨੀਂ ਬੈਠੇ ਨੇ ਤੇ ਖਾਹਮਖਾਹ ਫਸਾਦਾਂ ਵਿੱਚ ਉਲਝ ਕੇ ਆਪਣੇ ਬੱਚਿਆਂ ਦੇ ਭਵਿੱਖ ਦੀ ਬਰਬਾਦੀ ਕਰ ਰਹੇ ਹਨ।
Jindabad
ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਸ ਅਤਿੰਦਰਪਾਲ ਸਿੰਘ ਖਾਲਿਸਤਾਨੀ ਨੂੰ ਖੁਸ਼ੀਆਂ ਭਰਿਆ ਜੀਵਨ ਮਿਲੇ ਕਿਉਂ ਕਿ ਉਹ ਨੇ ਬਹੁਤ ਜੇਲਾਂ ਦੀ ਜ਼ਿੰਦਗੀ ਹੰਢਾਈ ਹੈ
Bahut vadieya tarike nal samjhea khalsa ji
ਜਦੋਂ ਇਕ ਪ੍ਰੀਵਾਰ ਦੇ ਜੀਆਂ ਵਿੱਚੋਂ ਇੱਕ ਲੜਕੇ ਦਾ ਵਿਆਹ ਹੁੰਦਾ ਹੈ ਤਾਂ ਕਾਨੂੰਨ ਮੁਤਾਬਕ ੳੁਸਨੂੰ ਵੱਖ਼ਰਾ ਪ੍ਰੀਵਾਰ ਸਮਝਿਆ ਜਾਂਦਾ ਹੈ ਫਿਰ ਸਿੱਖਾਂ ਨੂੰ ਹਿੰਦੂਆਂ ਤੋਂ ਵੱਖਰਾ ਕਿਉਂ ਨਹੀਂ ਸਮਝਿਆ ਸੁਪਰੀਮ ਕੋਰਟ ਨੇ ।
SATTNAAM SHRI WAHEGURU SAHIBJI Bhai Sahib Ji Parmatma Aap Ji nu lmi umr te tendrusti deve
Good job sir Ji waheguru Ji Maher karn Ji
ਖਾਲਿਸਤਾਨ ਜਿੰਦਾਬਾਦ 🚩🚩🚩🚩
ਯਾਰ ਗੁਰਦਾਸਪੁਰ ਤੋਂ bai ji ਖਾਲਸਤਾਨ keha kro na ki ਖਾਲਿਸਤਾਨ
ਸੰਗਤ ਜੀ ਲੰਗਰ ਲਾ ਲਾ ਕੇ ਆਪਣੀ ਲੁੱਟ ਨਾ ਕਰਵਾਓ। ਆਪਣੀ ਕੌਮ ਅਤੇ ਪੰਜਾਬ ਉੱਪਰ ਪੈਸਾ ਖਰਚ ਕਰੋ , ਆਪਣੇ ਬੱਚਿਆ ਨੂੰ ਪੜਾਓ, ਗੱਤਕੇ ਸਿਖਾਓ , ਬਚਿਆ ਨੂੰ ਪੜਾਓ ਅਫ਼ਸਰ ਬਣਾਓ ਤਾਂ ਕਿ ਤੁਹਾਡੀ ਸੁਣਵਾਈ ਹੋ ਸਕੇ।
ਇਬਰਾਹਿਮ ਲੋਧੀ ਜਾ ਰਿਹਾ ਤੇ ਬਾਵਰ ਆ ਰਿਹਾ ਇਸਤੋਂ ਕਿਤੇ ਪਹਿਲਾਂ ਹੀ ਰਵਿਦਾਸ ਕਬੀਰ ਧੰਨਾ ਪੀਪਾ ਸਦਨਾ ਸੈਣ ਤਿਰਲੋਚਨ ਪਖੰਡ ਦੇ ਵਿਰੋਧ ਵਿੱਚ ਖੜੇ ਨੇ ਜਦੋਂ ਨਾਨਕ ਪਖੰਡ ਦੇ ਵਿਰੋਧ ਵਿੱਚ ਆਇਆ ਤਾਂ ਬੜੀ ਚਲਾਕੀ ਨਾਲ ਸਮੇਂ ਦੇ ਚਲਾਕ ਲੋਕਾਂ ਨੇ ਕਲਪਨਿਕ ਭਗਵਾਨ ਨੂੰ ਗੁਰੂ ਸਬਦ ਵਿੱਚ ਕਨਵੱਲਟ ਕੀਤਾਂ ਮੰਦਰਾਂ ਨੂੰ ਗੁਰਦੁਵਾਰਿਆਂ ਵਿੱਚ ਕਨਵੱਲਟ ਕਰਕੇ ਸਾਡੀ ਮਾਨਸਿਕਤਾ ਨੂੰ ਹਮੇਸਾਂ ਲਈ ਗੁਲਾਮ ਬਣਾ ਲਿਆ ਅੱਜ ਫਿਰ ਇਹ ਐਕਸੀਡੈਂਟ ਦੋਹਰਾਇਆ ਜਾ ਰਿਹਾ ਹੈ ਪਹਿਲਾਂ ਵੀ ਕਿੰਨੀ ਵਾਰ ਇਹ ਹੋ ਚੁਕਿਆ ਹੈ ਜਦੋਂ ਮਹਾਤਮਾ ਬੁੱਧ ਦੇ ਪੈਰੋਕਾਂਰਾਂ ਦੀ ਹੱਤਿਆ ਕਰਕੇ ਉਸਦੇ ਸਾਰੇ ਮੱਠਾ ਨੂੰ ਮੰਦਰਾਂ ਵਿੱਚ ਕਨਵੱਲਟ ਕੀਤਾ ਗਿਆ ਤੇ ਅੱਜ ਤੱਕ ਸਾਡੀ ਮਾਨਸਕਤਾ ਤੇ ਮਾਨਵਤਾ ਨੂੰ ਪਾਖੰਡਵਾਦ ਦੀ ਗੁਲਮ ਬਣਾ ਕੇ ਰੱਖਿਆ ਗਿਆ ਸਾਡੇ ਗੁਦੁਵਾਰੇ ਸਾਡੇ ਸਕੂਲ ਸਾਡੇ ਕਾਲਿਜ ਸਾਡੇ ਲਈ ਗਿਆਨ ਅਤੇ ਵਿੰਗਿਆਨ ਦਾ ਸਾਧਨ ਹਨ ਜੋ ਸਾਨੂੰ ਅਧਿਆਤਮ ਗਿਆਨ ਅਤੇ ਸੰਸਾਰਕ ਜਾਣਕਾਰੀ ਦੋਨੋ ਹੀ ਦਿੰਦੇ ਹਨ
ਪਰ ਉਥੇ ਜੋ ਸਲੇਵਸ ਹੈ ਉਹ ਅਜਾਦ ਨਹੀ ਜੋ ਪਰਚਾਰ ਹੈ ਉਹ ਵੀ ਸੀਮਤ ਹੈ
ਅਸੀ ਖਾਲਸਤਾਨ ਤੋਂ ਹਿੰਦੋਸਤਾਨ ਤੋਂ ਮੁਸਲਮਸਤਾਨ ਤੋ ਅੱਗੇ ਵੱਧਣਾ ਹੈ ਸਤਾਨ ਮਾਰਕੇ ਸਤਾਨ ਖਤਮ ਕਰਕੇ ਸਥਾਨ ਦੀ ਸਭਾਲ ਕਰਨੀ ਹੈ ਜਿਸ ਦੀ ਨੀਂਹ ਗੋਬਿੰਦ ਸਿੰਘ ਜੀ ਨੇ ਰੱਖੀ ਸੀ ਜਦੋਂ ਤੱਕ ਅਸੀ ਸਤਾਨਾ ਵਿੱਚ ਫਸੇ ਰਹਾਂਗੇ ਉਦੋਂ ਤੱਕ ਅਸੀ ਮਾਨਵਸਥਾਨ ਨਹੀ ਸਿਰਜ ਸਕਦੇ
I AM ALWAYS SPORT ATINDERPAL SINGH KHALISTANI HE'S OUR HONEST LEADERS IN THE INDIAN PLUS WORLD
Good beer ji
ਲੰਮੀ ਉਮਰ ਹੋਵੇ ਜੀ
Thank you Makku ji to bring this program with the great intellectual Sahib Atinderpal ji. Great 👍 topic and he explains it in a very defined way . Cult is not a religious belief it is more used for unreligious beliefs like satanic rituals .
But Guru Granth Sahib ji’s disrespect is shown by giving such a name as cult . Which is definitely not accepted . People who claims the religion word as cult should get some knowledge before giving their comments .
India has nothing good to progress in creating jobs or any progress but making into a hell life by just attacking on sikhs and Muslims . God save the so called Hell India .
ਭਾਈ ਉਹਨਾਂ ਨਕਲੀ ਗ੍ਰੰਥ ਰੱਖੇ ਹੀ ਇਸ ਲਈ ਸਾਡੇ ਵਿੱਚ
ਦਰਬਾਰ ਸਾਹਿਬ ਨੂੰ ਵੀ ਕਿ੍ਰਸ਼ਨ ਦਾ ਮੰਦਰ ਬਣਾਉਣਾ ਚਾਉਂਦੇ ਆ।
ਸਵਰਣ ਮੰਦਰ ਬਣਾਆ ਜਾ ਰਿਹਾ ਦਰਬਾਰ ਸਾਹਿਬ ਨੂੰ।
ਸਿੱਖੋ ਰਾਜਨੀਤਿਕ ਸੋਚ ਵੀ ਦੂਰਅੰਦੇਸ਼ ਕਰੋ।
ਖਾਲਸਾ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਹੁਤ ਅਪਰ ਅਪਾਰ ਕ੍ਰਿਪਾ ਹੈ ਸਿੱਖ ਸੰਗਤ ਉਤੇ ਕੇ ਗੁਰੂ ਸਾਹਿਬ ਜੀ ਨੇ ਖਾਲਸਾ ਰਾਜ ਦੇ ਰਾਹ ਆਪਣੀ ਕ੍ਰਿਪਾ ਨਾਲ ਆਪ ਸਹਾਈ ਹੋਂ ਕੇ ਖੋਲ ਦੇਣੇ han
Salaam hai khalastani ji nu
mujhe to lagta tha sikk deshbhakt hote he magar ye to desh ke tutne par khush ho raha he wah bhai
Waheguru hi khalstani ji nu vaddi Umar deve tandursti bakhan at jo eh sikh koum di sewa karde rahan
wah ji wah atinderpal singh ji bhut vadia tuc dasea
Shri Akal takht sahib must file petition in Supreem court against the 'Cult' world used for sikhism.
Not in supreme court in international court. Coz.. eh sida sida defamation case banda hai.. jinu supreme court kadi accept nahi karegi...so better.go to international court.
@@harpreetsingh6819 yes sir but first we have to represent ourself in supreme court and find out actual vedict comes than move to internation court.
Wah veer ji tuhade verge diplomatic bande di hi jarurat hai sikh kaum di aguwai karan waaste...
Great man.
A HA G FAKRE KOM S.AITENDER PAL SINGH G
Very good khalsa ji 🙏
Good Atinderpal Singh g,
Good Makhu saab g
ਖਾਲਸਾ ਜੀ ਬਹੁਤ ਵਧੀਆ ਵਿਚਾਰ ਦਿੱਤੇ ਨੇ ਪਰ ਆਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੋਈ ਬਿਆਨ ਨਹੀਂ ਦਿੱਤਾ ਕਿਉ
Bhut vadia explains bapu ji
Waheguru Ji ka khalsa waheguru Ji ki fateh ji
Please also comment on training, brought up and appointment of Bhai Gurdasji as the first Jathedar of Akal Takht as also his being the original scribe of Shri Guru Granth Sahib given the following quote from his writing:
ਭਲਾ ਬੁਰਾ ਸੈਸਾਰ ਵਿਚਿ ਜੋ ਆਇਆ ਤਿਸੁ ਸਰਪਰ ਮਰਣਾ॥
ਰਾਵਣ ਤੈ ਰਾਮਚੰਦ ਵਾਂਗਿ ਮਹਾਂ ਬਲੀ ਲੜਿ ਕਾਰਣੁ ਕਰਣਾ॥
ਜਰੁ ਜਰਵਾਣਾ ਵਸਿ ਕਰਿ ਅੰਤਿ ਅਧਰਮ ਰਾਵਣਿ ਮਨ ਧਰਣਾ॥
ਰਾਮਚੰਦੁ ਨਿਰਮਲੁ ਪੁਰਖੁ ਧਰਮਹੁ ਸਾਇਰ ਪਥਰ ਤਰਣਾ॥
ਬੁਰਿਆਈਅਹੁ ਰਾਵਣੁ ਗਇਆ ਕਾਲਾ ਟਿਕਾ ਪਰ ਤ੍ਰਿਅ ਹਰਣਾ॥
ਰਾਮਾਇਣੁ ਜੁਗਿ ਜੁਗਿ ਅਟਲੁ ਸੇ ਉਧਰੇ ਜੋ ਆਏ ਸਰਣਾ॥
ਜਸ ਅਪਜਸ ਵਿਚਿ ਨਿਡਰ ਡਰਣਾ ॥18॥
ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੮
Ram being nirakara doesn't mean being contemptuous and critical of sakar Ram. Liberating and purifying degenerated Hinduism after centuries of Buddhist propaganda, consequent defeat at hands of Islamic invaders, the decline in Hindu institutions and priesthood and Criticism of Brahminical order and liberating knowledge from "Sanskrit Scholarship" has been a common theme among medieval Bhakti movement saints
Wah ji Wah, dil khush ho gya
Atma tripat ho gayi
vah bahi sahib ji
Bahut wadiya g
Plz do more interviews sir..treasure of knowledge Atinderpal ji... wahe guru.
Bot bot dhanwad bapu g. Das di sare srotea nu benti he ki .shromni kmeti di chon a rhi he g ohna nu prdaan bnaea jawe
ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਤੁਸੀ ਨਵੀ ਪਨੀਰੀ ਤਿਆਰ ਕਰੋ ਜੀ
Good job makhu sab
Very nice
Bohut vadya
Nice
Good knowledge
Good job sir thanks
Vadia Vichar a khalsa ji waheguru ji
ਭਾਈ ਸਹਿਬ ਜੀ ਗੁਰੂ ਜੀ ਦੇ 896 ਅੰਗ ਨੂੰ ਪੜੋ ਕਿਉ ਨਫਰਤ ਪੈਦਾ ਕਰਦਿਓ
Dhan Dhan baba Nanaka.
Aap Ji verge Vidvana d bohut zrurt hai
ਜੇਕਰ ਪਹਿਲਾਂ ਵਾਲੇ ਲੀਡਰ ਸਮਝਦਾਰ ਹੁੰਦੇ ਤਾਂ ਸਮੇਤ ਸਘੰਰਸ਼ ਲੜਨ ਵਾਲੇ ਜਿਸ ਦੀ ਪ੍ਰਾਪਤੀ ਕੋਈ ਨਹੀਂ ਹੋਈ ਉਲਟਾ ਨੁਕਸਾਨ ਵੱਡੇ ਹੋਏ ਹਜਾਰਾ ਮੁੰਡੇ ਮਰਵਾ ਲਾਏ ਸਿੱਖਾਂ ਦੇ ਸਾਡੇ ਲੀਡਰ ਪਾਗਲਾਂ ਵਾਂਗ ਫੈਸਲੇ ਲੈ ਕੇ ਹਥਿਆਰਾਂ ਨਾਲ ਸਘੰਰਸ਼ ਸਰਕਾਰ ਨੂੰ ਸਿੱਖਾਂ ਨੂੰ ਮਾਰਨ ਦਾ ਮੌਕਾ ਦਿੱਤਾ ਅਸੀ ਮਰੇ
Supreme court is not court of BHARAT. It is the court of HINDUSTAN
ਖਾਲਸਤਾਨ ਜਿੰਦਾਬਾਦ