ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੇਬਾਕ ਗੱਲਬਾਤ | Lashkara Tv Canada | Shami Jhajj

แชร์
ฝัง
  • เผยแพร่เมื่อ 30 มี.ค. 2012
  • SUBSCRIBE: th-cam.com/users/LashkaraTV?...
    ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੇਬਾਕ ਗੱਲਬਾਤ | Lashkara Tv Canada | Shami Jhajj
    Lashkara Tv Contact : +1-604-916-2121, Shamijhajj@lashkaratv.ca
    Producer : Shami Jhajj
    Follow Us On Social Media:-
    / lashkaratvofficial
    / lashkaratv1
    / lashkaratvofficial
    / lashkara-tv-7b7a081a6
    Kuldeep Manak was born as Latif Mohammed on 15 November 1951 to Nikka Khan, in the village of Jalal in Bathinda of Punjab. Sardar Partap Singh Kehron penned the name Kuldip Manak, after being amazed by the quality of his voice at a school prize giving. He completed his education from Jalal Government High School. He had an inclination towards singing from an extremely young age. He was constantly persuaded by his ustad to graft in his raags and perform on stage. In his early career he became the baadshah of kaliyan. He had lyrics written by famous writers such as Debi Maksoospuri, Dev Threekewala and Jandu Litranwala. His most known tracks were gadeya millade sohne yaar, tere tille ton and dulleya ve tokra. Manak learnt the hazuri raagi methods of gaiki
  • เพลง

ความคิดเห็น • 269

  • @balwanthande1997
    @balwanthande1997 ปีที่แล้ว +8

    ਮਾਣਕ ਹਰ ਕੋਈ ਨਹੀਂ ਬਣ ਸਕਦਾ ਮਾਣਕ ਜੀ ਬੇਸ਼ਕ ਸਰੀਰ ਪੱਖੋਂ ਨਹੀਂ ਰਹੇ ਪਰ ਅੱਜ ਵੀ ਹਰ ਦਿਲ ਦੀ ਧੜਕਣ ਵਿਚ ਧੜਕ ਰਿਹਾ

  • @brarvlogs5531
    @brarvlogs5531 4 ปีที่แล้ว +16

    ਮਾਣਕ ਦੇ ਜ਼ੋ ਦਿਲ ਚ ਆ ਓਹੀ ਜੁਬਾਨ ਤੇ ਆ
    ਸਾਫ ਦਿਲ ਬੰਦਾ ❤ ❤ 🙏 🙏 🙏 🙏

  • @kamajitsingh5486
    @kamajitsingh5486 4 ปีที่แล้ว +11

    ਬਹੁਤ ਹੀ ਵਧੀਆਂ ਕਲਾਕਾਰ ਸੀ ਮਾਣਕ ਸਾਹਿਬ

  • @punjabdirooh5757
    @punjabdirooh5757 3 ปีที่แล้ว +4

    ਪੰਜਾਬੀ ਮਾਂ ਬੋਲੀ ਦਾ ਸਪੂਤ ਕੁਲਦੀਪ ਮਾਣਕ ਸਾਬ

  • @amritsingh4918
    @amritsingh4918 4 ปีที่แล้ว +10

    🙏ਮਾਣਕ ਦਾ ਕੋਈ ਤੋੜ ਨਹੀਂ ਜੀ 🙏

  • @labhbrar6143
    @labhbrar6143 4 ปีที่แล้ว +7

    ਕਲੀਆਂ ਦੇ ਬਾਦਸ਼ਾਹ ਬਾਈ ਕੁਲਦੀਪ ਮਾਣਕ ਸਾਹਿਬ ਜੀ ਸੱਚੀ ਗੱਲ ਜੁਬਾਨ ਚੋਂ ਰੌਕਿਆਂ ਨਾ ਰੁਕਦੀ

  • @gurlabhsra1998
    @gurlabhsra1998 4 ปีที่แล้ว +7

    ਮਾਣਕ ਨੇ ਸਾਰੀਆ ਗੱਲਾ ਸੱਚ ਕੀਤੀਆ

  • @nanakchandkamboj5844
    @nanakchandkamboj5844 4 ปีที่แล้ว +4

    ਪੰਜਾਬੀ ਸੰਗੀਤ ਜਗਤ ਦੇ ਥੰਮ ਸ਼ੀ੍ ਕੁਲਦੀਪ ਮਾਣਕ ਸਾਹਬ ਨੇ ਚਾਰ ਦਹਾਕੇ ਤੋਂ ਵੀ ਵੱਧ ਸਮਾਂ ਪੰਜਾਬੀ ਮਾੰ ਬੋਲੀ ਦੀ ਸੇਵਾ ਕੀਤੀ, ਇਸ ਦਰਮਿਆਨ ਉਨ੍ਹਾਂ ਨੂੰ ਬਹੁਤ ਸਾਰੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਪਰ ਇਹਨਾਂ ਮੈਡਲਾਂ ਦੀ ਭੁੱਖ ਉਨ੍ਹਾਂ ਨੇ ਕਦੇ ਨਹੀਂ ਰੱਖੀ। ਭੁੱਖ ਰੱਖੀ ਤਾਂ ਸਿਰਫ਼ ਸਰੋਤਿਆਂ ਦੇ ਪਿਆਰ ਦੀ ਤੇ ਉਹ ਪਿਆਰ ਅੱਜ ਵੀ ਉਨ੍ਹਾਂ ਨੂੰ ਰੱਜਵਾਂ ਮਿਲ ਰਿਹਾ ਹੈ।

  • @vickybrarvickybrar1263
    @vickybrarvickybrar1263 4 ปีที่แล้ว +5

    ਸੱਚੀਆਂ ਗੱਲਾਂ ਕੁਲਦੀਪ ਮਾਣਕ ਸਾਬਕਾ ਜੀ ਦੀਆਂ

  • @kulwantsinghsingh6500
    @kulwantsinghsingh6500 4 ปีที่แล้ว +3

    ਮਾਣਕ ਸਾਬ ਨੇ ਇਹ ਬਹੁਤ ਵਧੀਆ ਇਹ ਗੱਲ ਕੀਤੀ ਹੈ ਕਿ ਮੇਰੇ ਨਾਲ ਜਗਮੀਤ ਬਰਾੜ ਨੇ ਧੋਖਾ ਕੀਤਾ ਹੈ ਇਹ ਸਿਆਸਤ ਇਕ ਝੂਠ ਦਾ ਪੁਲੰਦਾ ਹੈ ਮੈ ਸੱਚਾ ਆਦਮੀ ਹਾ ਮੇਰੇ ਕੋਲੋ ਝੂਠ ਨਹੀ ਬੋਲਾ ਜਾਦਾ ਮੈ ਸੱਚੀ ਗੱਲ ਕਹਿ ਦੇਣੀ ਏ ਚਾਹੇ ਕਿਸੇ ਨੂੰ ਮਿਰਚਾ ਲੱਗ ਜਾਣ ਮਾਣਕ ਇਕ ਕੀਮਤੀ ਹੀਰਾ ਸੀ ਇਸ ਹੀਰੇ ਨੂੰ ਅਸੀ ਸਰੋਤੇ ਕਦੇ ਵੀ ਨਹੀ ਭੁੱਲ ਸਕਦੇ ਪ੍ਰਮਾਤਮਾ ਇਹਨਾ ਨੂੰ ਸੁਵਰਗਾਂ ਵਿੱਚ ਵਾਸਾ ਦੇਵੇ

  • @reshamkalsi7978
    @reshamkalsi7978 4 ปีที่แล้ว +4

    ਮਾਣਕ ਸਾਹਿਬ ਲਾਈਵ ਗਾਉਂਦੇ ਕੈਸਟ ਚ ਗਾਉਂਦੇ ਬਿਲਕੁਲ ਇਕੋ ਜਿਹਾ

  • @bababoharmanak864
    @bababoharmanak864 4 ปีที่แล้ว +7

    ਐਨੀਆਂ ਠੋਕਰਾਂ ਲੱਗੀਆਂ ਹੋਈਆਂ ਪਰ ਜੀ ਮਾਣਕ ਸਾਹਿਬ ਦੀਆਂ ਦਰਦਾਂ ਨੂੰ ਦੇਖ ਕੇ ਰਹੇ ਆ

  • @Nimreet173
    @Nimreet173 4 ปีที่แล้ว +3

    ਬਹੁਤ ਵਧੀਆ ਇੰਟਰਵਿਊ ਐ ਜੀ ਮਾਣਕ ਜੀ ਦੀ ਫੈਨ ਆਂ ਜੀ i miss

  • @makhansinghmameka4722
    @makhansinghmameka4722 4 ปีที่แล้ว +9

    ਕੁਲਦੀਪ ਮਾਣਕ ਵਾਕਿਅਾ ਪੰਜਾਬ ਦਾ ਮਾਣਕ ਸੀ.ਇਹਨਾ ਦੀ ਅਵਾਜ ਸਦਾ ਹੀ ਜਿਓਦਾ ਰੱਖੇਗੀ......ਵਾਹ ਜੀ ਵਾਹ..

  • @balrajsingh1486
    @balrajsingh1486 4 ปีที่แล้ว +1

    ਮਾਣਕ ਸਾਬ ਸਦਾ ਜੀਦਾ ਬੰਦਾ ਕਲੀਆ ਗੀਤ ਇੰਨਾ ਦੇ ਸੁਣਦੇ ਮਨ ਅੱਕਦਾ ਨਹੀਂ

  • @LightWeight22
    @LightWeight22 ปีที่แล้ว +2

    This is a Legend!

  • @jasvirjhaj
    @jasvirjhaj 4 ปีที่แล้ว +8

    ਰੂਹ ਖੁਸ਼ ਹੋ ਗੀ| ਇੱਕ ਤਾਂ ਵੱਡੇ ਬਾਈ ਕੁਲਦੀਪ ਮਾਣਕ ਦੀਆਂ ਖੁਲ੍ਹੀਆਂ ਗੱਲਾਂ ਸੁਣ ਕੇ ... ਦੂਜੇ ਮੇਰੇ ਛੋਟੇ ਵੀਰ ਸ਼ਮੀ ਝੱਜ ਦੁਆਰਾ ਕੀਤੀ ਦੇਰ ਪੁਰਾਣੀ ਮੁਲਾਕਾਤ ਚ, ਦੋਵਾਂ ਨੂੰ ਦੇਖ-ਸੁਣ ਕੇ .......

  • @lovelykang4747
    @lovelykang4747 4 ปีที่แล้ว +4

    ਜਾਦਾ ਮਾਣਕ ਦੀਆ। ਬੁਹਤ। ਵਧਿਆ। ਇੰਨਟਰਵਿਊ। ਲੱਗੀ। ਸੁਣਕੇ। ਮਨ। ਬਾਗੋ ਬਾਗ। ਹੋ ਗਿਆ ਜੀ। ਧੰਨਵਾਦ ਜੀ

  • @gurpalpawar8577
    @gurpalpawar8577 4 ปีที่แล้ว +3

    ਯਰ ਇਹੋ ਜਿਹੇ ਸਾਦਾ ਸਾਫ ਸੁਥਰੇ ਸੱਚੇ ਬੰਦੇ ਕਦੋ ਮਿਲਣੇ ਆ ਮਾਣਕ ਵਰਗੇ ਮੈ 2002 ਵਿਚ ਮਿਲਿਆ ਬੜੀਆ ਗੱਲਾ ਕੀਤੀਆਂ ਹਿੱਕ ਦੇ ਜੋਰ ਨਾਲ ਗਾਇਆ ਸ ਗੁਰਪਾਲ ਸਿੰਘ ਦਿਆਲ ਪੁਰਾ ਮਿਰਜਾ ਬਠਿੰਡਾ

  • @UnfilteredOffRoad
    @UnfilteredOffRoad 3 ปีที่แล้ว +2

    ਕਾਲੀਆਂ ਦਾ ਬਾਦਸ਼ਾਹ ❤️🙏🙏🙏

  • @bsidhu6337
    @bsidhu6337 4 ปีที่แล้ว +5

    ਬਾਹ ਮਾਣਕ ਸੱਚੀਆ ਗੱਲਾ ਕਰਗਿਆ ਮਰਨ ਤੋ ਪਹਿਲਾਂ ਉਹੀ ਆਹ ਕੁਝ ਹੋ ਰਿਹਾ ਕਹਿਦੇ ਕਹਿਨ ਤੇ ਕਥਨੀ ਦਾ ਫ਼ਰਕ ਹੁੰਦਾ ਪਰ ਆਹ ਮਾਣਕ ਦਾ ਬਿਲਕੁੱਲ ਸੱਚ ਹੈ

  • @thabalmankirat1185
    @thabalmankirat1185 3 ปีที่แล้ว +2

    Great singer manak sab

  • @jaswindergill33
    @jaswindergill33 4 ปีที่แล้ว +2

    ਬਹੁਤ ਸਾਦਾ ਦਿਲ ਸੀ ਮਾਣਕ।

  • @jhajjhundalmusic5550
    @jhajjhundalmusic5550 3 ปีที่แล้ว +1

    ਬਹੁਤ ਵਧੀਆ

  • @user-oo5vl8ty2n
    @user-oo5vl8ty2n 4 ปีที่แล้ว +1

    ਹੀਰਾ ਪੰਜਾਬ ਦਾ

  • @satnamsinghahluwalia7875
    @satnamsinghahluwalia7875 3 ปีที่แล้ว

    By. Jee jadon kadey manek sahib dian galla sunke jad karke rona aa janda bhut war moka milda see milen da ina de pind moter te nha ke anand mandey see khana ghar ch jiney bi jandey khwa ke he bhajde bhut vdia insan see

  • @user-yj7xn2ty2k
    @user-yj7xn2ty2k 3 ปีที่แล้ว

    Sat Shri akaal manik ji

  • @jaggaghaint698
    @jaggaghaint698 4 ปีที่แล้ว +37

    ਜਿੰਨਾ ਚਿਰ ਪੰਜਾਬੀ ਸੰਗੀਤ ਐ ਓਨਾਂ ਚਿਰ ਮਾਣਕ ਸਾਹਿਬ ਦਾ ਨਾਂ ਹੈ ਸਦਾਬਹਾਰ ਗਾਇਕ

  • @robindhillonnice7583
    @robindhillonnice7583 7 ปีที่แล้ว +18

    a big salute for this legend man

  • @KuldeepSingh-mr4qo
    @KuldeepSingh-mr4qo 4 ปีที่แล้ว +3

    ਸਾਫ ਸੁਥਰੀ ਗਾਇਕੀ ਦੇ ਮਾਲਕ ਸਨ ਜਨਾਬ ਕੁਲਦੀਪ ਮਾਣਕ ਸਾਹਿਬ ।

  • @kpbrar4485
    @kpbrar4485 7 ปีที่แล้ว +20

    big salute to kuldeep manak saab

  • @humanrights5084
    @humanrights5084 4 ปีที่แล้ว +15

    ਇਨਰਵਿਊ ਦੇਖਦੇ ਹੋਏ ਸਮਾਂ ਰੁਕ ਜਾਂਦਾ।। ਨਹੀਂ ਰੀਸਾਂ। ਮਾਣਕ ਕੱਲ ਵੀ ਸੀ ਅੱਜ ਵੀ ਹੈ ਤੇ ਰਹਿੰਦੀ ਦੁਨੀਆਂ ਤੱਕ ਸਾਡੇ ਦਿਲਾਂ ਚ ਹੀ ਰਹਿਣਗੇ। ਅੱਜ ਦੇ ਗਾਇਕ ਵੱਡੇ ਹੋ ਗਏ ਨੇ ਤੇ ਸੋਚ ਛੋਟੀ ਹੋ ਗਈ ਹੈ।
    ਏਕ ਦੂਆ ਰੱਬ ਅੱਗੇ ਕੇ ਕਾਸ਼ ਮੁੜ ਤੋਂ ਓਹੀ ਪੰਜਾਬ ਹੋਵੇ, ਲੋਗ ਚਾਹੇ ਛੋਟੇ ਹੋ ਜਾਣ, ਪਰ ਸੋਚ ਉੱਚੀ ਤੇ ਰੂਆਵ ਹੋਵੇ।।

  • @labhBrarsantybrar
    @labhBrarsantybrar 5 หลายเดือนก่อน

    ਮਾਣਕ ਦਿਆ ਗੱਲਾਂ ਬਹੂਤ ਸੋਹਣੀਆ ਸੀ ਗੱਲਾਂ ਸੇਹ ਦੇਣ ਵਾਲੀਆ ਹੈ ਸੂਣੋ ਦਿਲ ਲਾਕੇ ਵੀਡੀਓ ਨੂੰ❤❤🎉🎉🎉🎉

  • @manpreetkaur-0524
    @manpreetkaur-0524 6 ปีที่แล้ว +8

    Phenomenal person ever... legend

  • @AmarjeetSingh-xg6bb
    @AmarjeetSingh-xg6bb 5 ปีที่แล้ว +9

    He was a great singer, no one can replace him.

  • @lachhmansingh9576
    @lachhmansingh9576 ปีที่แล้ว +1

    Great singer manak sahib

  • @rajrasaali9448
    @rajrasaali9448 6 ปีที่แล้ว +8

    Lagend of punjabi kalakaar miss u manak uncle ji😢😢

  • @baljitsingh8856
    @baljitsingh8856 4 ปีที่แล้ว +2

    Manak sahib is great singer.

  • @kuldipbajwa8385
    @kuldipbajwa8385 4 ปีที่แล้ว +2

    ਕੁਲਦੀਪ ਮਾਣਕ ਵਧੀਆ ਗਾਇਕ ਸੀ

  • @gurmohit2123
    @gurmohit2123 5 ปีที่แล้ว +5

    Wah.. Sach keha manak Saab ne

  • @shivam___kalia
    @shivam___kalia 4 ปีที่แล้ว +4

    2020 vich poora interview dekhea bina skip to 39 min da
    Manak saab diyan gallan ch mann lagga reha.

  • @JaswinderKaur-yv2qc
    @JaswinderKaur-yv2qc 3 ปีที่แล้ว

    ਬਹੁਤ ਖੂਬ

  • @bhupindersidhu3545
    @bhupindersidhu3545 4 ปีที่แล้ว +1

    Manak Sahib Amar rahe. Punjab da heera.

  • @sahibpannu99
    @sahibpannu99 5 ปีที่แล้ว +37

    ਬਚਪਨ ਤੋ ਸੁਣਦਾ ਅਾ िਰਹਾ ਅਾ, ਮਾਣਕ ਸਾਬ ਸਦਾ ਬਹਾਰ ਗਾਇਕ ਹੈ ,

  • @bakhshishsingh6674
    @bakhshishsingh6674 3 ปีที่แล้ว

    ਵਾਹ ਜੀ ਵਾਹ

  • @lovepreetsingh916
    @lovepreetsingh916 7 ปีที่แล้ว +8

    legend kuldeep manak saab miss u ustad g

  • @pumarmusic1502
    @pumarmusic1502 4 ปีที่แล้ว +2

    Best singer Kuldeep Manak Saab

  • @vitastressfree2554
    @vitastressfree2554 4 ปีที่แล้ว +4

    *2020 ch ustad manak sahib de fan kaun kaun sun rhe ne....*

  • @sandeepbatish2121
    @sandeepbatish2121 5 ปีที่แล้ว +10

    ustaad manak ਦੀਆ ਕਲੀਆ ਮੈ ਵੀ ਗਾਇਆ ustaad gg miss you

  • @sachindiag6583
    @sachindiag6583 5 ปีที่แล้ว +8

    ਗੁੱਡ ਜੀ ਧੰਨਵਾਦ ਸ਼ੁਕਰੀਆ

  • @GurwinderSingh-rv9qt
    @GurwinderSingh-rv9qt 5 ปีที่แล้ว +6

    Respect of kuldeep manak

  • @arshsyansingh2887
    @arshsyansingh2887 5 ปีที่แล้ว +5

    Shi gal a manak saa bb

  • @HarpalSingh-uv9ko
    @HarpalSingh-uv9ko 5 ปีที่แล้ว +2

    super manak saabh ji..

  • @assaultgaming2441
    @assaultgaming2441 3 ปีที่แล้ว +1

    Manak sahib da vichora punjabia vaste asseh aa waheguru manak ji di aatma nu shanti baxen

  • @harbanshsingh8758
    @harbanshsingh8758 4 ปีที่แล้ว

    Manak jaisa dushra koi nahin lai sakta jay hind veer ji

  • @BalbirSingh-jc9ti
    @BalbirSingh-jc9ti 4 ปีที่แล้ว +1

    Manak. Sahib Great. Singer. San. Punjab. Dey

  • @harbhajansingh2620
    @harbhajansingh2620 3 ปีที่แล้ว

    Iss mahan funkar d parssanssa karn lai koi shabad nhi milde ji ..Ih mahan funkar hamesha Amar rahega ji ...thanks

  • @varinderkumar7329
    @varinderkumar7329 5 ปีที่แล้ว +4

    Miss You always manak sab

  • @hindusher4096
    @hindusher4096 5 ปีที่แล้ว +4

    I salute our legend late. Shri Kuldeep manak ji

  • @latesmovies
    @latesmovies 4 ปีที่แล้ว

    Manak ji nu alha janat e firdosh bakhshan ameen ell ali

  • @sandeephehar454
    @sandeephehar454 7 ปีที่แล้ว +12

    Legend kuldeep Manak rip

  • @Ps.Sandhu
    @Ps.Sandhu 4 ปีที่แล้ว +1

    miss you 👉 ustad Manak Sab

  • @HarpalSingh-lc7ls
    @HarpalSingh-lc7ls 4 ปีที่แล้ว +1

    Legendary singer. Irreplaceable. Contented human being. Manak sahib

  • @karanbraich444
    @karanbraich444 4 ปีที่แล้ว

    Miss u Manak ji

  • @soorajsingh1729
    @soorajsingh1729 ปีที่แล้ว

    Love kuldeep manak saab ❤❤❤

  • @chahal1234
    @chahal1234 4 ปีที่แล้ว +5

    ਮਾਣਕ ਪੁੱਤ ਨੀ ਕਿਸੇ ਨੇ ਬਣ ਜਾਣਾਂ,
    ਘਰ ਘਰ ਪੁੱਤ ਜੰਮ ਦੇ ।
    (CHAHAL)

  • @harmangill1165
    @harmangill1165 11 ปีที่แล้ว +10

    sweet memory

  • @SatnamSingh-vc7ub
    @SatnamSingh-vc7ub ปีที่แล้ว

    Kuldeep singh manak g sat Sri akal very good Talk truth

  • @TakdirTV-wx1fn
    @TakdirTV-wx1fn 7 ปีที่แล้ว +5

    ਵਾਹਿਗੁਰੂ ਜੀ

  • @varinderkumar7329
    @varinderkumar7329 5 ปีที่แล้ว +3

    Love you manak Sab Ji

  • @harbhajansingh2620
    @harbhajansingh2620 4 ปีที่แล้ว +1

    V.v.v.fine interview ji ...dhanwad ji ,isse tra tusi ajihe mahan funkara Dian galla nu loka agge roo-bru karaounde rahio ji ....shukria ji ...

  • @ANILKUMAR-ur8iw
    @ANILKUMAR-ur8iw 5 ปีที่แล้ว +1

    Great great great great

  • @gopidhaliwal4693
    @gopidhaliwal4693 2 ปีที่แล้ว

    ਬਹੁਤ ਵਧੀਅਾ

  • @goodboysunny1
    @goodboysunny1 7 ปีที่แล้ว +3

    Waah ji Waaaah

  • @rd6322
    @rd6322 6 ปีที่แล้ว +2

    Love you USTAD ji

  • @balbirchand6665
    @balbirchand6665 4 ปีที่แล้ว +1

    Good mank sahib

  • @subhashchander1233
    @subhashchander1233 5 ปีที่แล้ว +3

    Best kuldeep manak

  • @bhindadhanda68
    @bhindadhanda68 6 ปีที่แล้ว +2

    Dilo salute aa manak saab nu .. the legend

  • @BalvinderSingh-dc4tj
    @BalvinderSingh-dc4tj 10 ปีที่แล้ว +45

    S Kuldeep Singh Manak ji was a great singer, no one can take his place. He will be remembered forever .I prey to god for early recovery of his son S Yudhveer Singh Manak .Thanks for putting this interview on you tube .

  • @rockeyloveamanda
    @rockeyloveamanda 11 ปีที่แล้ว +8

    LEGEND never dies

  • @gursewakdhaliwal4101
    @gursewakdhaliwal4101 5 ปีที่แล้ว +2

    Sirrraaa ustaad ji

  • @jasbirjasbir6270
    @jasbirjasbir6270 4 ปีที่แล้ว +1

    Waah g waah ustad g

  • @sunnysingh-oi2ou
    @sunnysingh-oi2ou 9 ปีที่แล้ว +5

    LEGEND KULDEEP MANAK JI R.I.P

  • @rajbirsinghbedi9305
    @rajbirsinghbedi9305 4 ปีที่แล้ว +1

    Miss u Manak saab

  • @gillsaab2381
    @gillsaab2381 6 ปีที่แล้ว +37

    ਮਾਣਕ ਸਾਬ ਜੀ ਵਰਗਾ ਨਾ ਹੈ ਨਾ ਕੋਈ ਹੋਵੇ ਨਾ ਕੋਈ ਬਣ ਸਕੇ ਇਕ ਲਡੀਆ ਬੁਚੀਆ ਬੁਹਤ ਫਿਰਦੀਆ ਨੇ ਪਰ ਕਿਸੇ ਤੋ ਵੀ ਰੀਸ ਨੀ ਹੁੰਦੀ

    • @giansingh3277
      @giansingh3277 4 ปีที่แล้ว +1

      Gian.chhibber Anait FGs and Good morning America

    • @nasibsingh539
      @nasibsingh539 4 ปีที่แล้ว

      Main huan kaun salsa TV night call girls

  • @SarbjitSingh-fp3oj
    @SarbjitSingh-fp3oj 3 ปีที่แล้ว +2

    Rest in peace legend singer 🙏 💔

  • @mastanheera4511
    @mastanheera4511 ปีที่แล้ว

    Excellent thanks

  • @sumitkamboj7853
    @sumitkamboj7853 6 ปีที่แล้ว +10

    MANAK sahb ek choti de klakar tan San hi naal hi bahut achhe te nek INSAN v san

  • @villagelife2569
    @villagelife2569 6 ปีที่แล้ว +2

    very nice miss you sir..

  • @skbatalvi21
    @skbatalvi21 6 ปีที่แล้ว +2

    NICE THOUGHT MANAK SAAB G

  • @malkitdhillon870
    @malkitdhillon870 4 ปีที่แล้ว +18

    ਪਿੱਪਲ ਤੇ ਬੋਹੜ ਜਦੋਂ ਵੱਢਿਆ ਜਾਂਦਾ ਉਥੇ ਕੋਈ ਹੋਰ ਰੁੱਖ ਨਹੀਂ ਉਗਦਾ ।ਮਾਣਕ ਸਾਬ ਸਿਰਫ ਰੱਬ ਨੇ ਇੱਕ ਹੀ ਬਣਾਇਆ ਸੀ ਕੋਈ ਦੂਜਾ ਨਹੀਂ ਹੋ ਸਕਦਾ ।

    • @jindaginama9322
      @jindaginama9322 10 หลายเดือนก่อน

      ਹਰ ਇਕ ਬੰਦਾ ਇਕੋ ਹੀ ਬਣਾਇਆ ਹੁੰਦਾ ਹੈ,

  • @amankhehrakhehra4892
    @amankhehrakhehra4892 5 ปีที่แล้ว +4

    i like manak g

  • @gurusingh2626
    @gurusingh2626 6 ปีที่แล้ว +2

    Love u manak ji

  • @sidhurecords9290
    @sidhurecords9290 4 ปีที่แล้ว

    ਬਹੁਤ ਵਧੀਅਾ ਇੰਟਰਵਿੳੂ ਬਾਈ ਜੀ

  • @Masounsaab-iu3bg
    @Masounsaab-iu3bg 4 ปีที่แล้ว

    Dil.to.salute.aa.manak.sahib

  • @Gurpreetsingh-iw4fi
    @Gurpreetsingh-iw4fi 4 ปีที่แล้ว +1

    Love u sooo much 😘😘😘😘😘

  • @jaggisidhu6297
    @jaggisidhu6297 4 ปีที่แล้ว +15

    Kon kon 2020 ch sunn rahhia

  • @simranjot9842
    @simranjot9842 3 ปีที่แล้ว

    Miss u mank g

  • @SukhveerSingh-qg1go
    @SukhveerSingh-qg1go 3 ปีที่แล้ว

    Manak bhut vadia klakar c

  • @rashamsran3548
    @rashamsran3548 6 ปีที่แล้ว +2

    Great