Amar Singh Chamkila Biography | Chamkila Death | Chamkila Birthday | Principal Sarabjit Singh

แชร์
ฝัง
  • เผยแพร่เมื่อ 4 ต.ค. 2024
  • Amar Singh Chamkila Biography | Chamkila Death | Chamkila Birthday | Principal Sarabjit Singh
    ਤੁਹਾਡੀ ਉਮੀਦ ਅਤੇ ਪਸੰਦ ਬਣੇਗਾ...
    ਸਿਰਲੇਖ
    Follow us : 👉 TH-cam
    / @sirlekh
    Facebook 👉 / sirlekhofficial
    Twitter 👉 / sirlekh
    Iinstagram 👉 / sirlekhofficial
    #AmarSinghChamkila #Biography #ChamkilaDeath #PrincipalSarabjitSingh #ਸਿਰਲੇਖ #Chamkila #Amarjot #BibiAmarjot #ChamkiladiZindagi #ਚਮਕੀਲਾ
    #ChamkilaAmrjot #AmarSinghChamkilaBiography #ChamkilaBiography #Chamkila #AmarSinghChamkila #AmarSingh #ChamkilaDeathBiography #Chamkila #chamkilabibiamarjot #Chamkila&SurinderSonia #SurinderSonia #takuetetakuachamkila #chamkilaremix #chamkilaallsong #chamkilafamily #chamkilafriendinterview #Chamkiladeathstory #chamkilabirthday #ChamkilaBirthday #BirthdayChamkila #chamkila
    Amar Singh Chamkila Biography,Chamkila Biography,Chamkila,Amar Singh Chamkila,Amar Singh,Chamkila Death,Biography Chamkila,Principal Sarabjit Singh,chamkila bibi amarjot,Chamkila & Surinder Sonia,Surinder Sonia,takue te takua chamkila,chamkila remix,chamkila all song,chamkila family,chamkila friend interview,Chamkila death story,chamkila birthday,Chamkila Birthday,Birthday Chamkila,chamkila chamkila,pehle lalkare naal,Chamkila & Amarjot

ความคิดเห็น • 504

  • @anmolbrar3391
    @anmolbrar3391 2 ปีที่แล้ว +29

    ਹਰੇਕ ਚੰਗੇ ਇਨਸਾਨ ਦੀ ਪਤਾ ਨਹੀਂ ਕਿਉਂ ਜਿੰਦਗੀ ਵੀ ਬਹੁਤ ਹੀ ਘਟ ਸਮੇਂ ਦੇ ਵਿੱਚ ਮੁੱਕ ਜਾਂਦੀ ਹੈ।
    ਧੰਨਵਾਦ ਜੀਉ।

  • @anmolbrar3391
    @anmolbrar3391 2 ปีที่แล้ว +11

    ਅੱਜਕਲ ਦੇ ਕਲਾਕਾਰਾਂ ਵਲੋਂ ਤਾਂ ਬਾਈ ਚਮਕੀਲੇ ਜੀ ਤੋਂ ਬਹੁਤ ਹੀ ਜਿਆਦਾ ਵੱਡੇ ਪੱਧਰ ਤੇ ਗੰਦੇ ਗੀਤਾਂ ਨੂੰ ਗਾਇਆ ਜਾਂਦਾ ਹੈ।
    ਧੰਨਵਾਦ ਜੀਉ।

  • @gurlabhsra1998
    @gurlabhsra1998 3 ปีที่แล้ว +113

    ਚੱਮਕੀਲਾ ਜੀ ਜੇ ਅੱਜ ਹੁੰਦਾ ਤਾਂ ਅੱਜ ਦੇ ਕਲਾਕਾਰਾਂ ਨੂੰ ਕਿਸੇ ਨੇ ਵੀ ਨਹੀਂ ਸੁਣਨਾ ਸੀ ਜਿਹੜੇ ਖੱਬਰਾਂ ਵਾਂਗੂੰ ਗਾਓਦੇ ਨੇ

  • @kuldeepsomal1825
    @kuldeepsomal1825 3 ปีที่แล้ว +43

    ਜਿੱਥੇ ਝੰਡੇ ਬਾਈ ਚਮਕੀਲੇ ਤੇ ਬੀਬਾ ਅਮਰਜੋਤ ਜੀ ਨੇ ਗੱਡੇ ਉਹ ਝੰਡੇ ਕੋਈ ਮਾਈ ਦਾ ਲਾਲ ਨੀ ਪੱਟ ਸਕਦਾ ਚਾਹੇ ਕੋਈ ਕਿੰਨਾ ਜ਼ੋਰ ਲਾਈ ਜਾਵੇ

  • @hbs6359
    @hbs6359 3 ปีที่แล้ว +76

    ਚਮਕੀਲਾ ਜੀ ਇਕ ਮਹਾਨ ਕਲਾਕਾਰ ਸੀ ਤੇ ਅਜ ਵੀ ਲੋਕਾਂ ਦੇ ਦਿਲ ਤੇ ਰਾਜ ਕਰਦਾ ਆ . ਗਰੀਬ ਨੂੰ ਚੰਗੀ ਰੋਟੀ ਨਸੀਬ ਹੋ ਜਾਵੇ ਤਾਂ ਲੋਕਾਂ ਤੋਂ ਜਰੀ ਨਹੀਂ ਜਾਂਦੀ. ਅਸੀਂ ਸਕੂਲੋ ਭੱਜਕੇ ਚਮਕੀਲਾ ਜੀ ਨੂੰ ਸੁਨਣ ਜਾਂਦੇ ਸੀ.

    • @sukhimaghanian707
      @sukhimaghanian707 3 ปีที่แล้ว +1

      ਸਿਰਲੇਖ ਟੀਮ ਵਲੋਂ ਸ਼ੁਕਰੀਆ ਜੀ,ਹੋਰ ਨਵੀਂਆ ਵੀਡੀਓਜ਼ ਦੇਖਣ ਲਈ ਚੈਨਲ ਨੂੰ Subscribe & share ਕਰੋ ਜੀ |

  • @manjeetstudiolehragaga5312
    @manjeetstudiolehragaga5312 3 ปีที่แล้ว +18

    ਮੈ ਚਮਕੀਲੇ ਨੂੰ ਬਹੁਤ ਨੇੜੇ ੳ ਦੇਖਿਆ
    as ਐ photographer
    ਰੂਹ ਖੂਸ ਹੋ ਜਾਦੀ ਸੀ ਦੇਖ ਕੇ
    ਲੁਟੇਰਿਆਂ ਨੇ ਮਾਰਿਆ ਸਾਡਾ ਵੀਰ
    ਉਹ ਅਣਖੀ ਬੰਦਾ ਸੀ
    ਬਾਕੀ ਤਾ ੳਸ ਟਾਈਮ ਮੋਕ ਮਾਰਗੇ ਸੀ

  • @kuldipbadyal1013
    @kuldipbadyal1013 ปีที่แล้ว +3

    ਮੇਰੇ ਖਿਆਲ ਨਾਲ ਜਿਸਨੇ ਚਮਕੀਲੇ ਨੂੰ ਮਾਰਿਆ ਉਸਨੇ ਸਾਡੇ ਗੁਰੂਆਂ ਨਾਲ ਅਤੇ ਸਿਖ ਇਤਿਹਾਸ ਨਾਲ ਬਹੁਤ ਵੱਡੀ ਗਦਾਰੀ ਕੀਤੀ ਹੈ ਕਿਉਂਕਿ ਚਮਕੀਲੇ ਨੇ ਬਹੁਤ ਥੋੜੇ ਸਮੇਂ ਵਿੱਚ ਸਾਡੇ ਗੁਰੂਆਂ ਵਲੋਂ ਕੀਤੀਆਂ ਕੁਰਬਾਨੀਆਂ ਸਿਖ ਇਤਿਹਾਸ ਤੇ ਉਸ ਦੀ ਸ਼ੋਭਾ ਨੂੰ ਪੂਰੇ ਵਿਸ਼ਵ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕਾ ਦਿੱਤਾ ਅਗਰ ਅੱਜ ਜਿਉਂਦਾ ਹੁੰਦਾ ਤਾਂ ਉਹ ਹੁਣ ਬਹੁਤ ਕੁਝ ਲਿਖ ਦਿੰਦਾ ਲੇਕਿਨ ਇਸ ਤਰ੍ਹਾਂ ਦੀ ਰੱਬੀ ਆਤਮਾ ਨੂੰ ਉਪਰ ਵਾਲਾ ਬਹੁਤ ਜਲਦੀ ਬੁਲਾ ਲੈਂਦਾ ਹੈ ਕਿਸੇ ਬਹਾਨੇ

  • @amriksingh-zg4nn
    @amriksingh-zg4nn ปีที่แล้ว +3

    ਬਾਈ ਜੀਨਾ ਮੈ ਬਾਬੇ ਨਾਨਕ ਨੂੰ ਮੰਨਦਾ ਉਨਾ ਹੀ ਮੈ ਚਮਕੀਲਾ ਸਹਿਬ ਨੂੰ ਮੰਨਦਾ ਜੀ

  • @KuldeepSingh-wi4fy
    @KuldeepSingh-wi4fy 2 ปีที่แล้ว +3

    ਬਾਈ ਲੋਕ ਨਹੀਂ ਜਰਦੇ
    ਚਮਕੀਲੇ ਨੂੰ ਕਲਾਕਾਰਾਂ ਨੇ ਮਰਵਾਇਆ ਓਹ ਸਦਾ ਹੀ ਜਿੰਦਾ ਰਹਿਣ ਵਾਲੇ ਨੇ

  • @rajinderbhatti947
    @rajinderbhatti947 3 ปีที่แล้ว +82

    ਬਹੁਤ ਵਧੀਆ ਜੀ ਉਹ ਪੰਜਾਬੀ ਗਾਇਕੀ ਦਾ ਹੀਰਾ ਸੀ

    • @BaljinderSingh-cw9yt
      @BaljinderSingh-cw9yt 3 ปีที่แล้ว +3

      ਜਗਤੇ ਦਾ ਮਤਲਬ ਜੱਗ ਤੇ ਭਗਤੇ ਦਾ ਮਤਲਬ ਭਗਤੀ ਅਾ ਵੱਡਿਆ ਚਮਕੀਲੇ ਦਿਆ ਭਗਤਾ ਤੈਨੂੰ ਤਾਂ ਯਮਲੇ ਦੇ ਗੀਤਾਂ ਦਾ ਉਚਾਰਨ ਵੀ ਨਈ ਆਉਂਦਾ

    • @kingraja6199
      @kingraja6199 3 ปีที่แล้ว +2

      Very chAmkila sir

    • @jagjitkumar2446
      @jagjitkumar2446 2 ปีที่แล้ว +1

      @@BaljinderSingh-cw9yt ਤੇ ਬਾਕੀ ਦੇ ਗੀਤਾਂ ਦੀ ਵੀ ਵਿਆਖਿਆ ਕਰ ਦਿਓ

  • @harbindermohem
    @harbindermohem 3 ปีที่แล้ว +56

    ਬਹੁਤ ਵਧੀਆ ਬਾਪੂ ਜੀ

  • @GurmeetSingh-jq6mq
    @GurmeetSingh-jq6mq 3 ปีที่แล้ว +132

    ਲਚਰ ਸਭ ਨੇ ਗਾਇਆ ਭੰਡਿਆ ਸੀਰਫ ਚਮਕੀਲੇ ਨੂੰ

    • @surinderkhera1768
      @surinderkhera1768 3 ปีที่แล้ว +16

      CHAMKElA. GARIB. Kar. Ke. MaRYEA. GyA.

    • @ParminderSingh-lq6oz
      @ParminderSingh-lq6oz 3 ปีที่แล้ว +3

      Bilkul

    • @ParminderSingh-lq6oz
      @ParminderSingh-lq6oz 3 ปีที่แล้ว +5

      Mainu lgda surinder shinde da kum aa

    • @bhurasingh1871
      @bhurasingh1871 3 ปีที่แล้ว +4

      ਬਿਲਕੁਲ ਸਹੀ ਗੱਲ ਕੀਤੀ ਬਾੲੀ ਜੀ

    • @sarbjitsinghsidhu5141
      @sarbjitsinghsidhu5141 3 ปีที่แล้ว

      @@ParminderSingh-lq6oz ji.... Shinda koi Osama Bin Laden nhi ji...... Ik MATHARU Sahib hi hai Jiiiiiiiii...........

  • @kirpalkaur6398
    @kirpalkaur6398 3 ปีที่แล้ว +5

    ਵਧੀਆ ਜਾਣਕਾਰੀ ਦਿੱਤੀ । ਲੋਕਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਜਮਲਾ ਸਿਆਣਾ ਬੰਦਾ ਸੀ ਫਿਰ ਵੀ ਲੱਚਰ ਗਾਇਆ।

  • @Rajpreet_yt
    @Rajpreet_yt 3 ปีที่แล้ว +42

    ਚਮਕੀਲੇ ਵਰਗਾ ਕੋਈ ਨਹੀਂ ਬਣ ਸਕਦਾ ਜੀ

  • @deepakkashyap2544
    @deepakkashyap2544 3 ปีที่แล้ว +13

    ਜਿਹੜੇ ਉਸ ਸਮੇਂ ਦੇ ਕਲਾਕਾਰ ਸੀ ਉਹਨਾਂ ਨੂੰ ਜਲਤ ਹੋ ਰਹੀ ਸੀ ਚਮਕੀਲੇ ਦੀ ਚੜਾਈ ਤੋਂ।।ਸਾਲਿਆ ਨੇ ਮਰਵਤਾ।। legend ਚਮਕੀਲਾ forever ❤️❤️

  • @skdeepsabharwal5883
    @skdeepsabharwal5883 2 ปีที่แล้ว +2

    ਤੁਸੀ ਕੁੱਸ਼ ਵੀ ਗਲਤ ਨੲੀਂ ਬੋਲੇ ਬਹੁਤ ਹੀ ਵਧੀਅਾ ਗੱਲਾਂ ਕੀਤੀਅਾਂ ਹੈ
    ਸਰਦਾਰ ਅਮਰ ਸਿੰਘ ਚਮਕੀਲਾ ਜੀ ਤੇ ਬੀਬਾ ਅਮਰਜੋਤ ਕੌਰ ਜੀ ਬਹੁਤ ਹੀ ਵਧੀਅਾ ਗੋਂਦੇ ਸੀ ਤੇ ੳੁਨਾਂ ਵੱਰਗਾ ਨਾਂ ਕੋੲੀ ਹੋੲੇਅਾ ਤੇ ਨਾਂ ਕੋੲੀ ਹੋਵੇਗਾ
    ਲੋਕਾਂ ਦੀ ਸੋਚ ਗੰਦੀ ਹੈ ਚਮਕੀਲਾ ਜੀ ਦੇ ਗਾਣੇਂ ਗੰਦੇ ਨੲੀਂ ਸੀ
    ਤੇ ਅੱਜ ਦੇ ਗਾੲਿਕ ਗੰਦ ਗੋਂਦੇ ਵੀ ਅਾ ਤੇ ਗੰਦ ਦਿਖੋਂਦੇ ਵੀ ਅਾ ਘੱਰ ਵਿਚ ਪਰਿਵਾਰ ਦੇ ਨਾਲ ਬੈਠ ਕੇ ਕੋੲੀ ਗਾਣਾਂ ਨੲੀਂ ਦੇਖ ਸੱਕਦਾ ਕੋੲੀ ਫਿਲਮ ਨੲੀਂ ਦੇਖ ਸੱਕਦਾ
    ਤੇ ਚਮਕੀਲੇ ਨੂੰ ਮਾਰਨ ਜਾ ਮਰਬੋਣ ਵਾਲੇੳੁ ਹੁਣ ਸੁੱਤੇ ਪੲੇ ੳ ਕਿੱਨਾਂ ਪੰਜਾਬੀ ੲਿੰਡਾਸਟਰੀ ਚ ਗੰਦ ਪਿਅਾ ਹੋੲੇਅਾ ਹੈ

  • @SurjeetSingh-hj8lk
    @SurjeetSingh-hj8lk 2 ปีที่แล้ว +2

    ਨਾਲ ਦੇ ਕਲਾਕਾਰਾਂ ਤੋਂ ਜ਼ਰਿਆ ਨੀ ਗਿਆ ਚੜਾਈ ਵੇਖ ਕੇ ਬਹੁਤ ਗੀਤ ਨੇ ਅੱਜ ਦੇ ਕਲਾਕਾਰ ਚਮਕੀਲੇ ਦਾ ਨਾਂ ਲੇ ਕੇ ਚੱਲਦੇ ਨੇ

  • @gurdeepsinghmangat784
    @gurdeepsinghmangat784 3 ปีที่แล้ว +11

    boht ਦਿਲ ਰੋਂਦਾ ਅ ਜੀ ਚਮਿਕਲੇ ਨੂੰ ਯਾਦ ਕਰਕੇ ਜਿਸ ਨੇ ਭੀ ਮਾਰਿਆ ਬੁਹਤ ਗਲ਼ਿਤ ਕੀਤਾ😭😭😭

  • @bhinderduhewala2853
    @bhinderduhewala2853 3 ปีที่แล้ว +18

    ਅਮਰਜੋਤ ਨਾਲ ਚਮਕੀਲੇ ਦਾ ਪਹਿਲਾ ਗੀਤ ਮੇਰੇ ਬਾਪੂ ਨੇ ਖੂਡੇ ਨੂੰ ਤੇਲ ਲਾਕੇ ਰੱਖਿਆ ਦੂਜਾ ਗੀਤ
    ਡਾਗਾ ਖੜਕ ਪਈਆ ਤੀਜਾ ਗੀਤ ਫੀਇੱਟ ਵਰਗੀ

    • @sukhimaghanian707
      @sukhimaghanian707 3 ปีที่แล้ว

      ਸਿਰਲੇਖ ਟੀਮ ਵਲੋਂ ਸ਼ੁਕਰੀਆ ਜੀ,ਹੋਰ ਨਵੀਂਆ ਵੀਡੀਓਜ਼ ਦੇਖਣ ਲਈ ਚੈਨਲ ਨੂੰ Subscribe & share ਕਰੋ ਜੀ |

  • @rakeshchander9170
    @rakeshchander9170 3 ปีที่แล้ว +30

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਆਪ ਜੀ ਨੇ ਚਮਕੀਲਾ ਜੀ ਬਾਰੇ,ਸਾਰੀਆਂ ਹੀ ਸੱਚੀਆਂ ਗੱਲਾਂ ਸਨ

  • @rupindermavi8770
    @rupindermavi8770 3 ปีที่แล้ว +20

    ਸਲੂਟ ਵੀਰ ਜੀ ਆਪ ਨੂੰ
    ਹਾਂ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਨੇ,
    ਹਾਂ ਜੀ ਸਾਨੂੰ ਚਮਕੀਲਾ ਵਰਗੇ ਗੀਤ ਕਦੇ ਨੀ ਮੀਲਣੇ😥

  • @kirpalsingh9650
    @kirpalsingh9650 ปีที่แล้ว +2

    ਬਹੁਤ ਹੀ ਵਧੀਆ ਕਲਾਕਾਰ ਸਨ ਚਮਕੀਲਾ ਜੀ

  • @RajpalSingh-lh9uw
    @RajpalSingh-lh9uw 3 ปีที่แล้ว +90

    ਮਾਰਨ ਵਾਲੇ ਧਾਰਮਿਕ ਗੀਤ ਹੀ ਸੁਣ ਲੈਂਦੇ

    • @surinderkhera1768
      @surinderkhera1768 3 ปีที่แล้ว +6

      CHAMKElA. WiCH. KoYE. HunkAaR. Nahe. SE.

    • @gurtejsingh7723
      @gurtejsingh7723 3 ปีที่แล้ว +3

      Pese laye c maran de kise kalakar da kam aa y tere oute kato aene lagde ni mai chalno hatate minthia chalno hatate c chmkile ne

    • @singhproperty6861
      @singhproperty6861 3 ปีที่แล้ว +3

      Kise insan nu marn wale da koi dharm ni hunda

  • @kuldeepsinghsatauj2326
    @kuldeepsinghsatauj2326 3 ปีที่แล้ว +30

    ਚਮਕੀਲਾ ਬਹੁਤ ਵਧੀਆ ਲਿਖਦਾ ਤੇ ਗਾਉਂਦਾ ਸੀ

  • @gorasabdhu5854
    @gorasabdhu5854 3 ปีที่แล้ว +8

    ਤਲਵਾਰ ਮੈਂ ਕਲਗੀਧਰ ਦੀ ਹਾਂ ਇਹੋ ਜਿਹੇ ਪੰਜਾਬੀ ਧਾਰਮਿਕ ਗੀਤ ਸੁਣਦੇ ਸਾਰ ਹੀ ਰੋਣ ਨਿਕਲ਼ ਜਾਂਦਾ ਹੈ ਜੀ ਵਾਹਿਗੁਰੂ ਸੁਰਗਾਂ ਵਿਚ ਵਾਸਾ ਕਰਨ

  • @TarsemSingh-sr7dw
    @TarsemSingh-sr7dw 2 ปีที่แล้ว +2

    ਚਮਕੀਲਾ ਭਾਜੀ ਨੂੰ ਇੱਕ ਗੋਂਡ ਗਿਫਟ ਮਿਲਿਆ ਸੀ ਗੀਤਾਂ ਦਾ ਉਨ੍ਹਾਂ ਦੇ ਗੀਤਾਂ ਦੇ ਵਿਚ ਉਹ ਪੰਜਾਬੀ ਦੇ ਲਫ਼ਜ਼ ਹਨ ਜਿਨ੍ਹਾਂ ਨੂੰ ਤੁਸੀਂ ਪੜੀਆਂ ਨਹੀਂ। ਰਹਿਦੀ ਦੁਨੀਆਂ ਤੱਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਸਦਾ ਹੀ ਅਮਰ ਹਨ।

  • @manpreetsinghsidhu2288
    @manpreetsinghsidhu2288 3 ปีที่แล้ว +36

    ਬਹੁਤ ਬਹੁਤ ਧੰਨਵਾਦ ਜੀ ਸੱਚ ਬੋਲਿਆਂ ।

    • @sukhimaghanian707
      @sukhimaghanian707 3 ปีที่แล้ว +1

      ਬਹੁਤ ਸ਼ੁਕਰੀਆ ਜੀ,ਚੈਨਲ ਨੂੰ Subscribe & share ਕਰੋ ਜੀ | ਸਿਰਲੇਖ ਨਾਲ 9056619011 'ਤੇ ਜੁੜੋ |

  • @ujagarsingh1379
    @ujagarsingh1379 2 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ।

  • @gurbajmaan9605
    @gurbajmaan9605 3 ปีที่แล้ว +22

    ਅਮਰ ਸਿੰਘ ਚਮਕੀਲਾ ਜੀ ਇਕ ਮਹਾਨ ਕਲਾਕਾਰ ਆ

    • @sarabjeetkaur15
      @sarabjeetkaur15 3 ปีที่แล้ว +3

      ਬੇੜਾ ਗ਼ਰਕ ਹੋਏ ਗਾ ਜਿਨੇਂ ਚਮਕੀਲੇ ਤੇ ਅਮਰਜੋਤ ਨੂੰ ਮਾਰਿਆ

  • @ਪੇਂਡੂਪੱਤਰਕਾਰ-ਡ1ਧ
    @ਪੇਂਡੂਪੱਤਰਕਾਰ-ਡ1ਧ 2 ปีที่แล้ว +6

    ਮਹਾਨ ਲੇਖਕ ਗਾਈਕ ਸੰਗੀਤਕਾਰ ਸੀ ਚਮਕੀਲਾ

  • @Ramsinghbhangal
    @Ramsinghbhangal 3 ปีที่แล้ว +44

    ਬਹੁਤ ਵਧੀਆ ਇੰਟਰਵਿਊ । ਬਾਈ ਜੀ ਤੁਹਾਡਾ ਬਹੁਤ ਧੰਨਵਾਦ ।

  • @PB-id4py
    @PB-id4py 2 ปีที่แล้ว +2

    ਏਨਾ ਚੋਂ ਕੋਈ ਭਲਾਮਾਣਸ ਨੀ ਸੀ ਬਥੇਰੇ ਗੰਦ ਬਕਦੇ ਸੀ ਦਸ ਜੋੜੀਆਂ ਹੋਣਗੀਆਂ ਜਿਨ੍ਹਾਂ ਨੇ ਗੰਦ ਬਕਿਆ ਚਮਕੀਲੇ ਤੋਂ ਪਹਿਲਾਂ ਵੀ ਹੈਗੇ ਸੀ

  • @punjab_singh3253
    @punjab_singh3253 2 ปีที่แล้ว +7

    ਅਮਰ ਸ਼ਹੀਦ ਚਮਕੀਲਾ ਜੀ ਸੱਦਾਂ ਵਾਸਤੇ ਏ 🙏🙏

  • @jaspreet1861
    @jaspreet1861 2 ปีที่แล้ว +3

    ਚਮਕੀਲਾ ਚਮਕੀਲਾ ਸੀ ਪਰ ਇੰਦਰਾ ਗਾਂਧੀ ਦੇ ਚਮਕੀਲਾ ਚਮਕੀਲਾ ਸੀ ਸੀ ਪਰ ਉਸ ਦੇ ਦੋਸ਼ੀਆਂ ਦਾ ਅੱਜ ਤੱਕ ਸਹੀ ਪਤਾ ਨਹੀਂ ਲੱਗਾ ਜੀ ਤਾਂ ਅਮਰ ਗਏ ਹਨ ਉਹਨਾਂ ਦਾ ਨਾਮ ਤਾਂ ਹੁਣ ਰਹਿੰਦੀ ਦੁਨੀਆਂ ਤੱਕ ਰਹੇਗਾ ਹੀ ਰਹੇਗਾ ਅਤੇ ਉਨ੍ਹਾਂ ਦੇ ਗੀਤ ਵੀ ਇਸੇ ਤਰ੍ਹਾਂ ਸੁਪਰਹਿੱਟ ਰਹਿਣਗੇ। ਧੰਨਵਾਦ

  • @tarloksingh5755
    @tarloksingh5755 2 ปีที่แล้ว +3

    Amar singh chamkila and amarjot amar hai ji punjab vich and king jorri amar rahu rahindi duniyaa tak and king song sira 📣📣📣📣📣📣📢📢📢📢📢📢

  • @bauerpaul2398
    @bauerpaul2398 2 ปีที่แล้ว +3

    Great msg Sir ji
    Asli Sach
    Amar Singh Chamkila Maria Nahi..
    Ohh loka de Dila vich wasda he ji
    💕🙏

  • @SatnamWaheguru-el7cm
    @SatnamWaheguru-el7cm 4 หลายเดือนก่อน

    ਪ੍ਰਿੰਸੀਪਲ ਸਾਹਿਬ ਜੀ ਆਪ ਜੀ ਨੇ ਬਹੁਤ ਹੀ ਮਹੱਤਵਪੂਰਨ ਗੱਲਾਂ ਦਸਿਆ ਤੇ ਲੋਕਾਂ ਨੂੰ ਸਚਾਈ ਤੋਂ ਜਾਣੂ ਕਰਵਾਇਆ ਧੰਨਵਾਦ ਜੀ

  • @bajwa4032
    @bajwa4032 ปีที่แล้ว +2

    ਇਕ ਹੀਰਾ ਇਨਸਾਨ ਸੀ ਚਮਕੀਲਾ ਅਮਰਜੋਤ ਜੀ ਪਰ ਕੁੱਤੇ ਦੇ ਪੁੱਤਾ ਨੇ ਹੀਰੇ ਵਰਗੀ ਜੋੜੀ ਸ਼ਹੀਦ ਕਰਤੀ ਲੱਖ ਲਾਹਨਤ ਹੈ ਏਹੋ ਜਿਹੇ ਅੱਤਵਾਦੀ ਦੇ

  • @kirpalsingh9650
    @kirpalsingh9650 ปีที่แล้ว +2

    ਸਹੀ ਕਿਹਾ ਵੀਰ ਜੀ ਨੇ

  • @SSwarvalSingh-se3ib
    @SSwarvalSingh-se3ib 5 หลายเดือนก่อน +2

    ਦਸੋ ਕਰਤਾਰ ਰਮਲੇ ਨੇ ਨਹੀ ਗਾਇਆ ਰੰਨ ਬੋਤਲ ਵਰਗੀ ਛਿਦੇ ਨੇ ਨਹੀ ਗਾਇਆ ਨੀ ਮੇ ਡਿੱਗੀ ਤਿਲਕ ਕੇ ਯਮਲਾ ਨੇ ਗਾਇਆ ਜਗਤੇ ਨੂੰ ਛੱਡ ਕੇ ਭਗਤੇ ਨੂੰ ਕਰ ਲਏ ਇਹ ਕੀ ਹੇ ਲਚਰ ਨਹੀ ਹਨ ਚਮਕੀਲੇ ਵਰਗੀ ਜੋੜੀ ਨਾ ਹੋਣੀ ਅਤੇ ਨਾ ਆ ਸਕਦੀ ਹੇ ਜਿਹਨਾ ਮਾਰੀਆ ਹੇ ਬਹੁਤ ਗਲਤ ਕਿਤਾ ਹੇ ਤੂਹਾਡਾ ਕੰਮ ਨਹੀ ਰਹਿਣਾ ਜੇ ਐਡੇ ਚੋਧਰੀ ਸੀ ਤਾ ਦੂਜੇ ਕਲਾਕਾਰਾ ਨੂੰ ਵੀ ਮਾਰਨਾ ਸੀ ਬਹੁਤ ਮਾੜਾ ਕਿਤਾ ਮੇ ਤੂਹਾਨੂੰ ਆਖਦਾ ਹਾ ਚਮਕੀਲੇ ਅਤੇ ਅਮ੍ਰਿਜੋਤ ਦੇ ਸਮਾਧ ਤੇ ਜੋ ਬੰਦਾ ਸਚੇ ਦਿਲੋ ਮੰਨਤ ਮੰਗਦਾ ਹੇ ਊਹ ਪੂਰੀ ਹੂਦੀ ਹੇ ਮੇ ਤਾ ਊਹਨਾ ਨੂੰ ਕਹਿਦਾ ਹਾ ਮਾਰਨ ਵਾਲੀਆ ਨੂੰ ਤੂਸੀ ਵੀ ਊਨਾ ਦੀ ਸਮਾਧ ਤੇ ਹੱਥ ਜੋੜ ਕੇ ਮਾਫੀ ਮੰਗੋ ਤੂਹਾਡੇ ਜਿਆ ਦਾ ਭਲਾ ਹੋ ਸਕੇ ਤੂਹਾਡਾ ਤਾ ਨੁਕਸਾਨ ਹੋਣਾ ਹੀ ਹੇ ਹੋ ਸਕਦਾ ਹੇ ਤੂਹਾਨੂੰ ਮਾਫ ਕਰ ਦੇਣ ਮਾਫੀ ਦੇ ਲਾਈਕ ਤਾ ਤੂਸੀ ਨਹੀ ਜੇ ਤੂਹਾਨੂੰ ਮਾਫ ਤਾ ਨਹੀ ਕਰਨਾ

  • @SarbjitSingh-sy8mb
    @SarbjitSingh-sy8mb 3 ปีที่แล้ว +31

    ਪੰਜਾਬੀ ਗੀਤਕਾਰੀ ਦੇ ਮਾਪ ਦੰਡਾਂ ਨੂੰ ਕਾਇਮ ਰੱਖਣ ਲਈ ਇੱਕ ਸ਼ਕਤੀਸ਼ਾਲੀ ਸੈਂਸਰਸ਼ਿਪ ਦੀ ਲੋੜ ਹੈ ਪਰ,
    ਸਰਕਾਰਾਂ ਹੀ

  • @santokhsingh2676
    @santokhsingh2676 3 ปีที่แล้ว +4

    ਵਹੁਤ ਵਧੀਆ ਚਮਕੀਲੇ ਨੁ ਮਾਰਨ ਵਾਲੇ ਨੇ ਕੀ ਖਟੇਆ ਸਾਰੀ ਜ਼ਿੰਦਗੀ ਲਾਂਨਤਾਂ ਪੈਂਦੀਆਂ ਅਖਾਂ ਚ ਹੰਜੂ ਆਉਂਦੇ ਨੇ ਹਾਲੇ ਕੇ ਮੈਂ ਚਮਕੀਲੇ ਨੁ ਕਦੀਂ ਮੀਲ ਆ

  • @HehhHeydyssu-bo2rm
    @HehhHeydyssu-bo2rm ปีที่แล้ว +2

    ਚਮਕੀਲਾ ਸਿਰਾ

  • @jagjitkumar2446
    @jagjitkumar2446 2 ปีที่แล้ว +2

    ਚਮਕੀਲੇ ਨੇ ਕੋਈ ਲੱਚਰ ਗੀਤ ਨਹੀਂ ਗਾਇਆ,ਉਸ ਨੇ ਉਹੀ ਗਾਇਆ ਜੋ ਉਸ ਵੇਲੇ ਦੇ ਸਮਾਜ ਵਿਚ ਵਾਪਰ ਰਿਹਾ ਸੀ।

  • @S.SINGH.UK.0044
    @S.SINGH.UK.0044 3 ปีที่แล้ว +7

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ,ਵੱਡੀ ਗੱਲ ਏਹ ਹੈ ਕਿ ਤੁਸੀਂ ਉਸ ਸਮੇਂ ਦੇ ਵਿੱਚੋ ਵਿਚਰੇ ਹੋ ਅਤੇ ਸੱਚ ਝਲਕ ਰਿਹਾ ਹੈ ਆਪ ਜੀ ਦੀ ਵਿਚਾਰਧਾਰਾ ਚ

  • @ManmohanSingh-kr8bx
    @ManmohanSingh-kr8bx 3 ปีที่แล้ว +15

    ਸਾਰੇ,,ਗਇਕਾ,,ਦਾ,,ਬਾਪੂ,,22,,ਚਮਕੀਲਾ,,

  • @chandergian6575
    @chandergian6575 ปีที่แล้ว +4

    ਚਮਕੀਲੇ ਨੂੰ ਮਾਰਨ ਵਾਲੇ ਤਾਂ ਕਹਿੰਦੇ ਅਸੀ ਰਣ ਜਿੱਤ ਲਿਆ ਚਮਕੀਲਾ ਮਾਰ ਕੇ ......

  • @HarjinderSingh-ir7vs
    @HarjinderSingh-ir7vs 3 ปีที่แล้ว +8

    ਵੀਰ.ਅਾਪ.ਦੀਅਾ.ਗॅਲਾ.ਬਹੁਤ.ਸॅਚੀਅਾ.ਹਨ.ਜੋ.ਚਮਕੀਲਾ.ਸਾਬ.ਤੇ.ਅਮਰਜੋਤ..िਬਲਕੁਲ..ਗਲਤ.ਮਾਰੇ.ਗੲੇ..िੲਨਾ.ਦਾ.ਸਰਾਫ.ਜਰੂਰ.ਲॅਗੂਗਾ.ਮਾਰਨ.ਵਾਲੇ.ਨੂੰ.ਪिਹਲੀ.ਤੇ.िੲਹ.ਹੇ.ਲॅਗ.ਹੀ.िਗਅਾ.ਹੋਣਾ..ਰॅਬੀ.ਰੂਹਾ.ਨੂੰ.ਮਾਰ.िਕ.ਸੁਖ.ਨਹੀ.ਪਾिੲਅਾ.ਹੋਣਾ..ੳੁਹ.ਜੋੜੀ.ਅॅਜ.ਵੀ.ਅਮਰ.ਹੈ.ਅਮਰ.ਰਹੂਗੀ

  • @AngrejSingh-xl3xc
    @AngrejSingh-xl3xc 2 ปีที่แล้ว +3

    ਬਹੁਤ ਵਧੀਆ ਕਲਾਕਾਰ ਸੀ ਚਮਕੀਲਾ

  • @ramsinghmaan9591
    @ramsinghmaan9591 3 ปีที่แล้ว +29

    ਸਦਾ ਅਮਰ ਅਵਾਜ਼ਾ ਚਮਕੀਲਾ ਅਮਰਜੋਤ ਜੀ

  • @satnaam8759
    @satnaam8759 ปีที่แล้ว +2

    As a yougster, first time I heard Chamkila and Sonia on stage. It was such an experience. We youngsters were sick of listening to the same tunes over and over previously. ਜਦੋਂ ਚਮਕੀਲੇ ਦੀ ਕੈਸੇਟ ਆਈ ਤਾਂ ਇਕ ਟੇਪ ਰਿਕਾਰਡਰ ਹੁੰਦਾ ਸੀ ਤੇ 10-11 ਅਸੀਂ, ਕਿਆ ਈ ਸਮਾਂ ਹੁੰਦਾ ਸੀ ਓਹ।

  • @avtarsidhu5776
    @avtarsidhu5776 6 หลายเดือนก่อน +2

    ਲੰਚਰ ਸਾਰਿਆਂ ਨੇ ਗਾਇਆ ਉਸ ਦੇ ਗੀਤ ਆਮ ਰਿਸ਼ਤਿਆਂ ਵਿੱਚੋਂ ਨਿਕਲੇ ਗੀਤ ਸੀ ਅਸਲ ਵਿੱਚ ਚਮਕੀਲੇ ਦੀ ਚਮਕ ਨਹੀ ਜ਼ਰੀ ਗਈ

  • @KamalSingh-jg6hv
    @KamalSingh-jg6hv 2 ปีที่แล้ว +3

    Har lekhak ne lacher likhia te har singer ne lacher gaya Chamkila was a great singer and righter , thanks bhaji

  • @sumitkumar7797
    @sumitkumar7797 3 ปีที่แล้ว +13

    ਸਰ ਜੀ ਦਿਲ ਖੁਸ਼ ਕਰ ਦਿੱਤਾ

  • @rajnisandeeprana
    @rajnisandeeprana 3 ปีที่แล้ว +8

    ਖੂਬਸੂਰਤ

  • @dineshattri653
    @dineshattri653 2 ปีที่แล้ว +4

    Thank you very much for sharing pa ji 🙏🙏

  • @Chahal197
    @Chahal197 3 ปีที่แล้ว +2

    ਸਹੀ ਗੱਲ ਐ ਜੀ

  • @SamSung-rc3lu
    @SamSung-rc3lu 3 ปีที่แล้ว +19

    22.G.ਬਹੁਤ।ਵਧੀਆ।ਕਿਹਾ

    • @sukhimaghanian707
      @sukhimaghanian707 3 ปีที่แล้ว +1

      ਬਹੁਤ ਸ਼ੁਕਰੀਆ ਜੀ,ਚੈਨਲ ਨੂੰ Subscribe & share ਕਰੋ ਜੀ | ਸਿਰਲੇਖ ਨਾਲ 9056619011 'ਤੇ ਜੁੜੋ |

  • @bhinderduhewala2853
    @bhinderduhewala2853 ปีที่แล้ว +3

    ਗੱਲਾ ਤਾ ਸਾਰੀਆ ਵਧੀਆ ਅਤੇ ਖਰੀਆ ਕੀਤੀਆਂ
    ਪਰ ਅਮਰਜੋਤ ਨੇ ਪਹਿਲਾਂ ਗਾਣਾ ਏ ਕੀਤਾ ਸੀ ਮੇਰੇ ਬਾਪੂ ਨੇ ਖੰਡੇ ਨੂੰ ਤੇਲ ਲਾਕੇ ਰੱਖਿਆ ਡਾਗਾਂ ਖੱੜਕ ਪਈਆ

  • @sonusheelasonkdriverida2558
    @sonusheelasonkdriverida2558 2 ปีที่แล้ว +1

    Very good ji amar singh chamkila jindabad

  • @singhkuldip7452
    @singhkuldip7452 2 ปีที่แล้ว +5

    Miss u Chamkila g Amarjot g

  • @sukhpalmaan6474
    @sukhpalmaan6474 2 ปีที่แล้ว +4

    ਚਮਕੀਲੇ ਬਹੁਤ ਵਧੀਆ ਗਾਇਕ ਸੀ

  • @dalvirkumar3710
    @dalvirkumar3710 5 หลายเดือนก่อน +1

    ਜਿਹਨਾ ਨੇ ਮਾਰਿਆ ਓਹਨਾ ਦੇ ਕਿਹੜੇ ਸ਼ਤਰ ਝੂਲਦੇ ਆ,ਚਮਕੀਲਾ ਅੱਜ ਬੀ ਦੁੱਗਣਾ ਚੋਗਣਾ ਚਮਕ ਰਿਹਾ ਆ

  • @manjitsingh-xg4rs
    @manjitsingh-xg4rs 3 ปีที่แล้ว +8

    M S ਬਹੁਤ ਬਹੁਤ ਧੰਨਵਾਦ ਜੀ ਸੱਚ ਬੋਲਿਆਂ ।

  • @HarbansSingh-t7d
    @HarbansSingh-t7d 6 หลายเดือนก่อน +1

    Chamkila ❤

  • @yadwindersingh3626
    @yadwindersingh3626 2 ปีที่แล้ว +3

    King off music only chamkila ustadd

  • @chmkelaverysingerachinrana6518
    @chmkelaverysingerachinrana6518 2 ปีที่แล้ว +2

    Gold of Punjab chmkela ji

  • @somparkash1719
    @somparkash1719 3 ปีที่แล้ว +3

    ਤੁਸੀ ਬਿਲਕੁੱਲ ਆਪਣੇ ਦਿੱਲ ਦੀ ਗੱਲ ਕੀਤੀ ਹੈ ਚਮਕੀਲਾ ਅਮਰਜੋਤ ਸਦਾ ਅਮਰ ਰਹਿਣ ਗੇ3

  • @kulwantsinghchahal412
    @kulwantsinghchahal412 2 ปีที่แล้ว +3

    Chamkila ji was very very nice person and nice singer ji

  • @JaswinderSingh-fz5ju
    @JaswinderSingh-fz5ju 3 ปีที่แล้ว +11

    ਬਹੁਤ👍💯 ਗੱਲ ਕੀਤੀ ਹੈ। ਮੇਰੇ ਅੰਦਰੋ ਵੀ
    ਇਹੀ ਵਿਚਾਰ ਨੇ। ਧੰਨਵਾਦ ਕਰਦਾ ਹਾਂ
    ਜਸਵਿੰਦਰ ਬੈਸ ਸਰਹਿੰਦ।
    ਤੁਹਾਡਾ ਨੰਬਰ ਕੀ ਹੈ 🙏🙏

  • @sukhimaghanian707
    @sukhimaghanian707 3 ปีที่แล้ว +27

    ਬਹੁਤ ਖੂਬ

  • @hardevsingh6468
    @hardevsingh6468 3 ปีที่แล้ว +2

    ਠੀਕ

  • @mangatjassa2146
    @mangatjassa2146 3 ปีที่แล้ว +5

    ਬਾਬਾ ਚਮਕੀਲਾ

  • @krishanMannbibrian1
    @krishanMannbibrian1 2 ปีที่แล้ว +2

    ਕਿਤਾਬ ਬਾਰੇ ਜਰੂਰ ਦੱਸਣਾ ਜੀ।।ਪੜ੍ਹਨੀ ਹੈ

  • @patiala.horselover361
    @patiala.horselover361 3 ปีที่แล้ว +14

    Love u bai chamkila ji

    • @sukhimaghanian707
      @sukhimaghanian707 3 ปีที่แล้ว +1

      ਬਹੁਤ ਸ਼ੁਕਰੀਆ ਜੀ,ਚੈਨਲ ਨੂੰ Subscribe & share ਕਰੋ ਜੀ | ਸਿਰਲੇਖ ਨਾਲ 9056619011 'ਤੇ ਜੁੜੋ |

    • @tirathlal3648
      @tirathlal3648 3 ปีที่แล้ว

      Excellent thought

  • @goldysingh7946
    @goldysingh7946 3 ปีที่แล้ว +11

    ਚਮਕੀਲਾ ਮਾਰ ਕੇ ਉਹ ਕਿਹੜਾ ਬੱਚ ਗਏ,,,,,,,

  • @sukhmankaur8663
    @sukhmankaur8663 3 ปีที่แล้ว +11

    Good

  • @jaswantbham5776
    @jaswantbham5776 3 หลายเดือนก่อน

    ਚਮਕੀਲਾ ਅਮਰਜੋਤ ਅੱਜ v ਜਿੰਦਾ ਹਨ ਰੂਹਾਂ ਪ੍ਰ ਮਾਰਨ ਵਾਲੇ ਨੂੰ ਕੋਈ ਜਾਣਦਾ ਨਹੀਂ ਉਸਦੀ ਮਾੜੀ ਤੇ ਦੀਵਾ ਚਲਦਾ ਜਾਗਦਾ ਅੱਜ v ਲੋਕ ਪਿਆਰ ਕਰਦੇ ਸੁਣਦੇ ਨੇ, ਅਮਰ ਜੋੜੀ,

  • @Jas-mh1kx
    @Jas-mh1kx 2 ปีที่แล้ว +1

    ਚਮਕੀਲਾ ਰੂਹਾਂ ਅਮਰ ਨੇ ਜੀ🙏
    ਰਹਿੰਦੀ ਦੁਨੀਆ ਤੱਕ ਚਮਕੀਲਾ ਚਮਕੀਲਾ ਹੁੰਦੀ ਰਹੇਗੀ🙏

  • @tejinderpalsingh5229
    @tejinderpalsingh5229 3 ปีที่แล้ว +4

    ਕੋਈ ਵੀ ਗੀਤ ਲੱਚਰ ਨਹੀਂ ਬਾਈ ਜੀ ਟਾਈਮ ਦੇ ਹਿਸਾਬ ਨਾਲ

  • @luckysingh35
    @luckysingh35 3 ปีที่แล้ว +17

    King of Punjabi music Chamkila Ji 🙏

  • @bhinderduhewala2853
    @bhinderduhewala2853 3 ปีที่แล้ว +8

    ਬਹੁਤ ਬਹੁਤ ਧੰਨਵਾਦ ਜੀ

  • @naughtythoughts344
    @naughtythoughts344 2 ปีที่แล้ว +2

    ਚਮਕੀਲਾ ਜੀ ਵਰਗਾ ਕੋਈ ਨਹੀਂ ਸੀ ਨ ਕਿਸੇ ਨੇ ਬਣ ਜਾਣਾ

  • @basramufliswriter1751
    @basramufliswriter1751 3 ปีที่แล้ว +4

    ਬਹੁਤ ਵਧੀਆ ਗੱਲਾਂ ਬਾਤਾਂ ਨੇਂ। ਬਹੁਤ ਸ਼ੁਕਰੀਆ ਜਾਣਕਾਰੀਆਂ ਦੇਂਣ ਲਈ। ਚਮਕੀਲਾ ਤਾਂ ਮਸਤ ਮੌਲਾ ਸੀ, ਕਲਾਕਾਰਾਂ ਦੀ ਜੈਲਸੀ ਦੀ ਭੇਟ ਚੜ੍ਹ ਗਿਆ ਵਿਚਾਰਾਂ,।

  • @karanpreetbhatti4836
    @karanpreetbhatti4836 3 ปีที่แล้ว +12

    ਜਿੰਦਜਾਨ ਜੋੜੀ ਅਮਰ ਸਿੰਘ ਚਮਕੀਲਾ ਜੀ ਤੇ ਬੀਬਾ ਅਮਰਜੋਤ ਜੀ ਮੁੜ ਨਹੀਂ ਜੰਮਣਾ ਚਮਕੀਲਾ ਬਹੁਤ ਵਧੀਆ ਵਿਚਾਰ

  • @gurveersidhu640
    @gurveersidhu640 2 ปีที่แล้ว +2

    He is great . Nobody can be chamkila.ik yug da aant ho gaya

  • @1234lovely
    @1234lovely 3 ปีที่แล้ว +27

    Bapu ji soda kot kot dhnbaad jehda tusi amar singh chmkile baare ene vdia vichar saanjhe kite

  • @goldymangat468
    @goldymangat468 3 ปีที่แล้ว +8

    ਸਵਰਨ ਸਿਵੀਆ ਕਹਿੰਦਾ ਅਮਰਜੋਤ ਨਾਲ ਵਿਆਹ ਮੈਂ ਕਰਵਾਇਆ ਟਿੱਕੀ ਕਹਿੰਦਾ ਮੈਂ ਕਰਵਾਇਆ ਸੱਚਾਕੌਣ

    • @KuldeepSomal-eh2lh
      @KuldeepSomal-eh2lh ปีที่แล้ว +1

      Goldi bai ji sivia sacha
      Siviye ne chamkile bai nu kyi dharmik geet de ke ohde bure halaata bu talan di koshis kiti c kyonke ikko dam khadku lehar bhadak pyi c chamkile te v oh gande geet gaunda fer naal de sungra nu v chamkile nu lachar kehan da bahana mil gya c ta karke siviye ne chamkile di bure time ch dharmik geet de ke help kiti c
      Nale siviye ne chamkile bai da viah bibi amarjot naal karvaaya c tikku nu ta jhuth te jhuth bolan di aadat aa tikku di ikk hor interview dekhi c main jehde ch oh kehnda ke jo chamkile de geetaan ch starting ch tumbi vajdi aa oh tumbi main chamkile de geetaan ch vajaai aa jad ke eh jhuth aa tikki nu pta v chamkile nu te chamkila ji de geet aa nu loki ajj v pyaar karde ne v main eh aakh dinna v main chamkila ji de geetaan ch tumbi vajaai aa nale mera name chalda rhu

  • @RamSingh-dx5mf
    @RamSingh-dx5mf 3 ปีที่แล้ว +23

    Principal sahib sat Sri akal bauhat vadiya vichar ne thode

    • @sukhimaghanian707
      @sukhimaghanian707 3 ปีที่แล้ว +3

      ਸਿਰਲੇਖ ਟੀਮ ਵਲੋਂ ਸ਼ੁਕਰੀਆ ਜੀ,ਹੋਰ ਨਵੀਂਆ ਵੀਡੀਓਜ਼ ਦੇਖਣ ਲਈ ਚੈਨਲ ਨੂੰ Subscribe & share ਕਰੋ ਜੀ |

  • @parabhjotsingh3686
    @parabhjotsingh3686 3 ปีที่แล้ว +8

    Good good very good

    • @sukhimaghanian707
      @sukhimaghanian707 3 ปีที่แล้ว

      ਸ਼ੁਕਰੀਆ ਜੀ ਸ਼ੇਅਰ ਕਰੋ

  • @tirathsingh6539
    @tirathsingh6539 3 ปีที่แล้ว +7

    🙏🙏ਸਲਾਮ ਪਿਆਰ ਸਤਿਕਾਰ ਜੀ ਚਮਕੀਲਾ ਅਮਰ ਜੋੜੀ ਨੂੰ ❤️❤️❤️❤️

  • @sumitkumar7797
    @sumitkumar7797 3 ปีที่แล้ว +2

    ਸਰ ਮੇਨੂੰ ਬੜੀ ਖੁਸ਼ੀ ਹੋਈ ਤੁਸੀਂ ਟਿੱਕੀ ਦੀ ਤਰਿਫ ਕੀਤੀ ਟਿੱਕੀ ਨੂੰ ਤਾਂ ਸਾਰੇ ਗਰੀਬ ਜਾਣ ਚੋੱਥਾ ਟੇਰ ਬਣਾਈ ਫਿਰਦੇ ਨੇ ਅਸਲ ਵਿਚ ਚਮਕੀਲੇ ਬਾਈ ਨਾਲ ਰਿਹਾ ਹੀ ਟਿੱਕੀ ਹੈ ਹੋਰ ਸਭ ਲਾਈਕਾ ਅਤੇ ਕੁਮੇਨਟਾ ਦੇ ਯਾਰ ਨੇ ਕੋਈ ਵੀ ਚਮਕੀਲੇ ਦੇ ਨਾਲ ਨਹੀਂ ਰਿਹਾ ਸਭ ਝੂਠ ਮਾਰਦੇ ਹਨ ਜੇਹੜੇ ਕਹਿੰਦੇ ਅਸੀਂ ਚਮਕੀਲੇ ਬਾਈ ਦੇ ਨਾਲ ਸੀ ਉਹ ਆਪਣੇ ਮਾਂ ਪਿਉ ਦੀ ਸੌਹ ਚੱਕਣ raj

  • @bhurasingh1871
    @bhurasingh1871 3 ปีที่แล้ว +2

    ਚਮਕੀਲਾ ਅਮਰਜੋਤ ਦਾ ਸਭ ਤੋਂ ਵੱਡਾ ਵਿਰੋਧੀ ਹਾਕਮ ਬਖਤੜੀ ਦਲਜੀਤ ਕੌਰ ਸੀ

  • @jugraajsingh486
    @jugraajsingh486 ปีที่แล้ว

    Singh SAHIB you are exactly right. Amar Singh Chamkila and Amarjyot Kaur hamesha AMAR rahenge. Waheguru aapne charna wich niwas bakshan.

  • @sumitkumar7797
    @sumitkumar7797 3 ปีที่แล้ว +14

    ਸਰ ਜੀ ਮੇਰਾ ਸਲੁਟ ਹੈ ਤੁਹਾਨੂੰ

  • @sweetuarora8342
    @sweetuarora8342 3 ปีที่แล้ว +14

    Bohut vadiya banda c chamkila

  • @JONTY_BHAI352
    @JONTY_BHAI352 2 ปีที่แล้ว +3

    Chamkila Saab legend a

  • @RamKumar-yf4gl
    @RamKumar-yf4gl 3 ปีที่แล้ว +19

    Sir agr chamkila jiha singr aj Sade vich hunde ta kise vi singr brabr nhi hona si 🙏🙏🙏🙏🙏🙏🙏🌹🌹🌹

    • @sukhimaghanian707
      @sukhimaghanian707 3 ปีที่แล้ว +1

      ਬਹੁਤ ਸ਼ੁਕਰੀਆ ਜੀ,ਚੈਨਲ ਨੂੰ Subscribe & share ਕਰੋ ਜੀ | ਸਿਰਲੇਖ ਨਾਲ 9056619011 'ਤੇ ਜੁੜੋ |

    • @sultansingh7138
      @sultansingh7138 3 ปีที่แล้ว +1

      Ryt ji

  • @shinesharma3997
    @shinesharma3997 5 หลายเดือนก่อน

    King Amar Singh chamkila 😢😊

  • @krishanMannbibrian1
    @krishanMannbibrian1 2 ปีที่แล้ว +1

    ਅਮਰ ਜੋੜੀ ਨੂੰ ਸਲਾਮ