ਬੱਸ ਕੰਡਕਟਰ ਦਾ ਜੇਲ੍ਹ ਸਫ਼ਰ! ਜੇਲ੍ਹ ਦਾ ਦੁੱਖ ਸੁਣਕੇ ਆਊਗਾ ਹਾਸਾ | Podcast With Conductor Cum Driver Part.2

แชร์
ฝัง
  • เผยแพร่เมื่อ 24 ม.ค. 2025

ความคิดเห็น • 743

  • @manraj513
    @manraj513 ปีที่แล้ว +44

    ਬਾਈ ਨੇ ਦਿਲ ਜਿੱਤ ਲਿਆ ਜਦੋਂ ਕਿਹਾ ਕਿ ਜੋਤਸ਼ੀ ਬਣ ਕੇ ਮੈ ਕਿਸੇ ਨੂੰ ਠੱਗ ਨੀ ਸਕਦਾ ਸਗੋ ਮਿਹਨਤ ਦੀ ਰੋਟੀ ਖ਼ਾ ਕੇ ਖੁਸ਼ ਆ ❤❤❤❤

  • @amanbrar7370
    @amanbrar7370 ปีที่แล้ว +27

    ਬਹੁਤ ਵਧੀਆ ਗੱਲਬਾਤ ਕੀਤੀ
    ਵੀਰ ਨੇ ਵੀਰ ਨੂੰ ਪੈਸੇ ਵੀ ਦਿੰਦੇ ਹੋ ਤੁਸੀ ਮਾਨਤਾਣ ਕਰਿਆ ਕਰੋ 🙏 ਇਹ ਵੀਰ ਨੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਗੱਲ ਬਾਤ 👍

  • @agamorganicfarm7290
    @agamorganicfarm7290 ปีที่แล้ว +7

    ਇਸ ਬਾਈ ਦੀ ਪੂਰੀ ਸੀਰੀਜ਼ ਬਣਾ । ਬਹੁਤ ਵਧੀਆ ਤੇ ਚੰਗੀਆ ਤੇ ਸੱਚਿਆ ਗੱਲਾਂ ਕਰਦਾ। ਜੇ ਇਹ ਬਈ ਜੇਲ੍ਹ ਵਾਰੀ ਬੋਲ ਰਿਹਾ ਇਸਦਾ ਮਤਲਬ ਸਰਕਾਰ varey ਬੋਲ ਰਿਹਾ ਜਿਗਰਾ ਹੋਣਾ ਚਾਹੀਦਾ ਹੈ। ਜੇਲਾ ਵਿੱਚ ਵਿੱਕਦੇ ਨਸ਼ੇ ਵਾਰੇ ਬਿਲਕੁਲ ਸੱਚ ਬੋਲਿਆ ਹੈ ।

  • @indergill1629
    @indergill1629 ปีที่แล้ว +77

    ਸਾਫ ਦਿਲ ਬੰਦਾ ਜ਼ਿਆਦਾਤਰ ਪਿੰਡਾਂ ਵਾਲੇ ਇਹੋਜੇ ਹੀ ਹੁੰਦੇ ਆ ਸਾਫ ਦਿਲ ਕੋਈ ਚੁਸਤ ਚਲਾਕੀ ਨੀ ਰੱਬ ਦੇ ਬੰਦੇ
    ਜਿਉਂਦਾ ਰਹਿ ਬਾਈ

  • @MastMalang-t8d
    @MastMalang-t8d ปีที่แล้ว +26

    ਬਿਲਕੁਲ ਸੱਚ ਬੋਲਦਾ ਵੀਰ ਮੈਂ ਪਟਿਆਲੇ ਜੇਲ੍ਹ ਵਿੱਚ 57 ਦਿਨ ਹਵਾਲਾਤ ਕੱਟੀ ਐਂ ।

  • @rohitrajput1918
    @rohitrajput1918 ปีที่แล้ว +72

    ਬੋਹਤ ਵਧੀਆ ਲੱਗਾ ਵੀਰ ਜੀ ਤੁਹਾਡੀਆਂ ਗੱਲਾਂ ਸੁਣਕੇ ਪੂਰਾ ਮੂਡ ਫ਼੍ਰੇਸ਼ ਹੋ ਗਿਆ ਬੋਹਤ ਹੀ ਵਧੀਆ ਇਨਸਾਨ ਆ ਵੀਰ

  • @former646
    @former646 ปีที่แล้ว +83

    ਬਹੁਤ ਵਧੀਆ ਲੱਗਿਆ ਵੀਰ ਪਹਿਲਾ ਪੌਡਕਾਸਟ। ਚਾਰ ਵਾਰੀ ਸੁਣਿਆ
    ਨਜ਼ਾਰੇ ਆਗੇ
    ਪੰਡਿਤ ਜੀ ਸੱਚੀਆਂ ਸੁਣਾਉਂਦੇ ਨੇ

  • @ਪੰਜਾਬ-punjab
    @ਪੰਜਾਬ-punjab ปีที่แล้ว +121

    ਆਗਿਆ ਬਾਈ ਫੇਰ। ਏਸ ਬਾਈ ਨਾਲ਼ ਤਾਂ ਦਸ ਬਾਰਾਂ part ਆਉਣੇ ਚਾਹੀਦੇ ਆ। 👍

  • @makhankalas660
    @makhankalas660 ปีที่แล้ว +12

    ਬਹੁਤ ਵਧੀਆ ਗੱਲ ਬਾਤ ਲੱਗੀ ਹੈ ਦਿੱਲ ਕਰਦਾ ਬਾਈ ਦੀਆ ਗੱਲਾਂ ਸੁਣੀ ਚੱਲੀਏ

  • @marktoronto3255
    @marktoronto3255 ปีที่แล้ว +12

    ਪਹਿਲੀ ਗੱਲ ਇਹ ਆ ਬੰਦਾਂ ਬਹੁਤ ਵਧੀਆ ਆ ਸਿਰੇ ਦੀ ਗੱਲ ਕਰਦਾ ਬੰਦਾ ਪਹਿਲੀ ਇੰਟਰਵਿਊ ਆ ਮੇਰੀ ਜਿਹੜੀ ਪੂਰੀ ਤਰ੍ਹਾਂ ਸੁਚੇਤ ਹੋ ਕੇ ਸੁਣੀ ਆ ❤❤✈️🙏🙏

  • @gaganbhangu6767
    @gaganbhangu6767 ปีที่แล้ว +21

    ਬਿਲਕੁਲ ਸਹੀ ਗੱਲਾਂ ਕੀਤੀਆਂ ਹਾਸੇ ਵਿਚ ਵੀ ਬਾਈ ਨੇ

  • @dharmsharma772
    @dharmsharma772 ปีที่แล้ว +9

    ਪਿੰਮੂ ਸ਼ਰਮਾਂ ਜੈਤੋ ਦਾ ਪਰਮਪ੍ਰੀਤ - ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਜੀ

  • @HarjinderSingh-ln6qb
    @HarjinderSingh-ln6qb ปีที่แล้ว +41

    ਬਹੁਤ ਵਧੀਆ ਸਰਮਾਂ ਜੀ

  • @gurdeep2684
    @gurdeep2684 ปีที่แล้ว +111

    ਸਵਾਦ ਆਇਆ ਬਾਈ ਗੱਲਬਾਤ ਸੁਣ ਕੇ ਜਿਉਂਦਾ ਰਹਿ ❤

  • @gurpreet927
    @gurpreet927 ปีที่แล้ว +59

    ਆਉਣ ਦਿਓ ਵੀਰੇ ਹੁਣ ਤੀਸਰੀ ਕਿਸਤ v ,,,,,😂😂

  • @Buttar-yr1qc
    @Buttar-yr1qc ปีที่แล้ว +70

    ਬਾਈ ਜੀ ਬਹੁਤ ਵਦੀਆ ਇੰਟਰਵਿਊ ਕੀਤੀ ਬਾਈ ਜੀ ਦੀ ਧੱਨਵਾਦ ਰਪੋਟਰ ਸਾਬ ੁਬਾਈ ਜੀ ਪਾਰਟ 3 ਵੀ ਜਰੂਰ ਬਣਾਊ ੁਧੱਨ ਵਾਦ ਰਪੋਟਰ ਸਾਬ 👌👍👍👍👍👍❤️

  • @SinghGill7878
    @SinghGill7878 ปีที่แล้ว +14

    ਸਹੀ ਗੱਲਾਂ ਬਾਈ ਦੀਆਂ 15 ਕੁ ਦਿਨ ਮੈ ਵੀ ਕੱਟੀ ਐਵੇ ਲਗਦਾ ਸੀ ਜਿਵੇ 15 ਸਾਲ ਹੋ ਗਏ ਫਸਿਆ ਨੂੰ ਨਸ਼ੇ ਵਾਲੇ ਬੰਦੇ ਬਹੁਤ ਔਖੇ ਹੁੰਦੇ ਰਾਤ ਨੂੰ

  • @kuljitkanda1276
    @kuljitkanda1276 ปีที่แล้ว +29

    ਬਾਈ ਨੇ ਸੱਚਿਆ ਗੱਲਾ ਸੁਣਾਈਆਂ ਬਾਈ ਭਾਈਏ ਕੋਕੇ ਪਿੰਡ ਨੂੰ ਕੋਕਾ ਕੋਲਾ ਜਾਏਗਾ

  • @anmolbrar3391
    @anmolbrar3391 ปีที่แล้ว +2

    ਬਾਈ ਜੀ ਆਪ ਤੋਂ ਇਹ ਗੱਲ ਪਹਿਲੀ ਵਾਰ ਸੁਣੀ ਗਈ ਆ ਕਿ ਸਰਕਾਰ ਖੁਦ ਹੀ ਨਸ਼ੇ ਦੀਆ ਗੋਲੀਆਂ ਵੀ ਫ੍ਰੀ ਦਿੰਦੀ ਹੈ।ਧੰਨਵਾਦ

  • @manraj513
    @manraj513 ปีที่แล้ว +6

    ਬਿਲਕੁਲ ਸਹੀ ਗੱਲ ਕੀਤੀ ਕਿ ਮੁਫ਼ਤ ਮੁਫ਼ਤ ਦੀ ਖੇਡ ਖਤਮ ਹੋਣੀ ਚਾਹੀਦੀ ਸਗੋਂ ਜੁੱਰਤ ਨਾਲ ਮਿਹਨਤ ਦਾ ਮੁੱਲ ਵਧ ਮੰਗਣਾ ਚਾਹੀਦਾ

  • @gurmukhsingh7916
    @gurmukhsingh7916 ปีที่แล้ว +7

    ਸਵਾਦ ਤਾਂ ਫਿਰ ਹੈ ਜ਼ੇ ਇਹਦੀਆਂ ਗੱਲਾਂ ਦਾ ਤੇ ਕੋਈ ਐਕਸ਼ਨ ਲਿਆ ਜਾਵੇ । ਵੀ ਅਸਲ ਜਿੰਦਗੀ ਕੀ ਆ ਕੈਦੀਆਂ ਦੀ ਉੱਥੇ ਜੋ ਕੋਈ ਵੇਕਸ਼ੂਰ ਫ਼ਸੇ ਹੋਇਆਂ ਗਾ ਓਹਨਾ ਦਾ ਸ਼ੋਸਣ

    • @manjeetsinghsidhu3643
      @manjeetsinghsidhu3643 ปีที่แล้ว +1

      ਬੜਾ ਔਖਾ ਬਾਈ 75 ਦਿਨ ਕੱਟੀ ਆ

  • @dharminderbrar4294
    @dharminderbrar4294 ปีที่แล้ว +17

    ਬਈ ਵਾਹਲ਼ਾ ਹਾਸਾ ਆਉਂਦਾ...
    ਬਾਈ ਦੀਆਂ ਗੱਲਾਂ ਸੁਣ ਕੇ

  • @sadhusingh8152
    @sadhusingh8152 ปีที่แล้ว +34

    ਵੀਰ ਇਉਂ ਜਾਪਦਾ ਹੈ ਸੋ ਪ੍ਰਤੀ ਸਤਿ ਸੱਚ ਬੋਲਰਿਹਾ ਉਮੀਦ ਹੈ ਅਗਲੀ ਬਾਕੀ ਵਚੀ ਉਮਰ ਸੱਚ ਬੋਲਦੇ ਰਹੋਂ ਗੇ ਸੱਚ ਨੂੰ ਦੁਨੀਆਂ ਪਿਆਰ ਕਰਦੀ ਹੈ ਜਿਵੇ ਕਿਵੇਂ ਸੱਚਾ ਇਨਸਾਨ ਜਾਪਦਾ ਹੈ ਉਸ ਨਾਲ ਦੋਸਤੀ ਮਿੱਤਰਤਾ ਮਹਿਸੂਸ ਕਰਦਾ ਹੈ

    • @agamorganicfarm7290
      @agamorganicfarm7290 ปีที่แล้ว +3

      ਜੇਲ੍ਹ ਵਾਲੀਆ ਗੱਲਾਂ ਤਾਂ ਜਮਾ ਸੱਚ ਨੇ ।

  • @shivanisharma5562
    @shivanisharma5562 ปีที่แล้ว +12

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,😢😢😢

  • @avtarpaul1605
    @avtarpaul1605 ปีที่แล้ว +27

    ਬਿਲਕੁਲ ਸੱਚੀਆ ਤੇ ਖਰੀਆਂ ਗੱਲਾਂ ਕੀਤੀਆਂ ਬਾਈ ਨੇ,

  • @manibhatthal734
    @manibhatthal734 ปีที่แล้ว +104

    ਸੱਚੀਆ ਗੱਲਾ ਕਰਦੇ ਅੰਕਲ ਜੀ❤️

  • @anmolbrar3391
    @anmolbrar3391 ปีที่แล้ว

    ਬਾਈ ਸ਼ਰਮਾ ਜੀ ਜੇਲ੍ਹ ਕਿਉ ਜਾਣਾ ਪਿਆ ਇਹ ਨਹੀਂ ਦੱਸਿਆ ਗਿਆ ਸੀ।ਪਰ ਆਪ ਨੇ ਜੋ ਅੱਜ ਕੱਲ੍ਹ ਤਾਂ ਇਹ ਪ੍ਰੋਗਰਾਮਾਂ ਵਿੱਚ ਆਪਣੀ ਵਿਲੱਖਣ ਅਤੇ ਖਾਸ ਤੌਰ ਤੇ ਅਸਲੀ ਠੇਠ ਮਲਵਈ ਬੋਲੀ ਨੂੰ ਬੋਲ ਕਿ ਬਹੁਤ ਮਸ਼ਹੂਰ ਕਰਿਆ ਹੋਇਆ ਹੈ।ਇਸ ਦੇ ਲਈ ਬਹੁਤ-ਬਹੁਤ ਸ਼ੁਕਰੀਆ ਹੈ।
    ਵਲੋਂ ਬਰਾੜ ਪਿੰਡ ਰੋੜੀਕਪੂਰਾ ਵਾਲਿਆ ਦੇ।

  • @dharmsharma772
    @dharmsharma772 ปีที่แล้ว +5

    ਬਿਲਕੁੱਲ ਠੀਕ ਜੀ. ਅਦਾਲਤਾਂ ਦਾ ਕੰਮ ਰੱਬ ਆਸਰੇ -,.......

  • @dildeepsinghpb0367
    @dildeepsinghpb0367 ปีที่แล้ว +24

    ਮੇਰੇ ਡਰਾਇਵਰ ਭਰਾ ਜਿਉਂਦਾ ਰਹਿ ਡਰੈਵਰੀ ਬਹੁਤ ਔਖੀਆ❤️❤️ਪੰਡਤਾ ਚੈਨਲ ਬਣਾਂ ਲ਼ਾ

  • @JagwinderSingh-sd1fi
    @JagwinderSingh-sd1fi ปีที่แล้ว +7

    ਬਹੁਤ ਈ ਵਧੀਆ ਗੱਲਬਾਤ ਮਨਿੰਦਰ 22

  • @merilado2998
    @merilado2998 ปีที่แล้ว +7

    ਬਿਲਕੁਲ ਸੱਚ ਗੱਲ ਆ਼਼਼ ਮਹਿੰਗਾਈ ਵਧ ਗੀ ਪਰ ਮਜ਼ਦੂਰੀ ਨਹੀਂ ਵਧੀ

  • @jujharsingh5537
    @jujharsingh5537 ปีที่แล้ว +39

    ਹਾਸੇ ਹਾਸੇ ਵਿੱਚ ਕਿੰਨੀਆਂ ਕੌੜੀਆਂ ਤੇ ਖਰੀਆਂ ਗੱਲਾਂ ਕਹਿ ਗਿਆ ਬਾਈ

  • @harrydhaliwal4997
    @harrydhaliwal4997 ปีที่แล้ว +16

    ਨਿਰਾ ਸਵਾਦ ਆਇਆ ਪੋਡਕਾਸਟ ਸੁਣ ਕੇ ❤❤❤❤❤❤

  • @dharmsharma772
    @dharmsharma772 ปีที่แล้ว +8

    ਬਿਲਕੁੱਲ ਸਰਕਾਰਾਂ ਨੂੰ ਆਟੇ ਦਾਲ ਫਰੀ ਸਫਰ ਫਰੀ ਬਿਜਲੀ ਬੰਦ ਕਰਕੇ ਰੋਜ਼ਗਾਰ ਦੇਣ ਦੀ ਪ੍ਰਕਿਰਿਆ ਕਰਨੀ ਚਾਹੀਦੀ ਹੈ.

  • @jeewansharma6426
    @jeewansharma6426 ปีที่แล้ว +8

    ਘੈਟ ਗਲਬਾਤ ਇਕ ਵਾਰੀ ਹੋਰ

  • @sarajmanes4505
    @sarajmanes4505 ปีที่แล้ว +9

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸੱਚੀ ਗੱਲ ਬਾਤ ਕੀਤੀ ਹੈ ਬਾਈ ਜੀ ਲਾ ਜਵਾਬ ਇੰਟਰਵਿਊ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏😂😂

  • @respectshortvideo216
    @respectshortvideo216 ปีที่แล้ว +6

    ਸਹੀ ਕਿਹਾ ਬਾਈ ਜੀ ਨੇ ਮਾੜੇ ਬੰਦੇ ਨੂੰ ਕੋਈ ਨਹੀਂ ਪੁੱਛਦਾ

  • @GurjantSingh-ku6kn
    @GurjantSingh-ku6kn ปีที่แล้ว +7

    ਬਹੁਤ ਵਦੀਆ ਲੱਗਿਆ ਬਾਈ ਦੀਆ ਗੱਲਾਂ ਸੁਣਕੇ ਸਵਾਦ ਆ ਗਿਆ ਜੀ

  • @TheKingHunter8711
    @TheKingHunter8711 ปีที่แล้ว +4

    23:56 ਬਾਈ ਦੀ ਗੱਲ ਸਮਝ ਨਹੀਂ ਆਈ ਕਿ "ਹੁਣ ਵੀ 3 ਬੱਸਾਂ ਹੀ ਚਲਦੀਆਂ ਹਨ, ਤਿੰਨਾਂ ਦੀ ਜਗਾਹ ਤੇ 1 ਬੱਸ ਜਾਂਦੀ ਆ" ?

  • @AjayKumar-on5ot
    @AjayKumar-on5ot ปีที่แล้ว +18

    ਕਿਥੇ ਲੁਕਿਆ ਉਸਤਾਦ ਰਿਹਾ ਐਨਾ ਚਿਰ ਸੱਚੀਆਂ ਗੱਲਾ ਕਰਦਾ ਬਾਈ

  • @kamaljeetsidhu3060
    @kamaljeetsidhu3060 ปีที่แล้ว

    ਬਹੁਤ ਵਧੀਆ ਵਿਚਾਰ ਹਨ ਬਾਈ ਜੀ ਦੇ
    ਦਿਲ ਖੋਲ੍ਹ ਕੇ ਗੱਲ ਬਾਤ ਕੀਤੀ ਹੈ।
    ਬਾਗ਼ੋਂ ਬਾਗ ਕਰ ਦਿੱਤਾ ਸਾਡਾ ਦਿਲ ਵੀਰ ਨੇ

  • @sukhpalsinghpanjabi3884
    @sukhpalsinghpanjabi3884 ปีที่แล้ว +5

    ਭਾਵੇ ਬਾਈ ਹਾਸੇ ਚ ਹੀ ਕਹਿ ਕੇ ਗਿਆ ਪਰ ਸੱਚ ਆ ਲੋਕ ਕੇਕ ਦੇ ਪੈਸੇ ਨਾਲੋਂ ਕਿਸੇ ਥਾਂ ਤੇ ਦਰੱਖਤ ਲਾ ਦੋ ਕੇਲੇ ਦੇ ਛਿੱਲਕੇ ਪਾਸੇ ਕਰਦੋ ਬੈਠਣ ਲਯੀ ਕੁਰਸੀਆਂ ਲੱਗਾ ਦੋ ਜਮ੍ਹਾ ਸਹੀ ਆ ਬਾਈ ਜੀ 🙏🏻

  • @rbrar3859
    @rbrar3859 ปีที่แล้ว +21

    ਬਹੁਤ ਵਧੀਆ, ਗੱਲਾ ਸੱਚੀਆਂ ,ਬਾਈ ਤਾਂ ਹੱਡ ਬੀਤੀਆਂ ਸੁਣਾਉਂਦਾ ਹੈ।

  • @harindersingh-so5vn
    @harindersingh-so5vn ปีที่แล้ว +6

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ

  • @iamharry5671
    @iamharry5671 ปีที่แล้ว +29

    ਹਾਸੇ ਹਾਸੇ ਵਿੱਚ ਕਿੰਨੀਆ ਕੌੜੀਆ ਤੇ ਖਰੀਆਂ ਗੱਲਾਂ ਕਹਿ ਗਿਆ ਬਾਈ 〰️🐎💯

  • @manjeetsinghsidhu3643
    @manjeetsinghsidhu3643 ปีที่แล้ว +6

    ਜੇਲ ਬਾਰੇ ਗੱਲਾਂ100/ ਸੱਚ ਨੇਂ

  • @Human63638
    @Human63638 ปีที่แล้ว +6

    ਇਹ ਬਾਈ ਨੂੰ ਤਾਂ ਆਪਦਾ ਚੈਨਲ ਬਣਾਉਣਾ ਚਾਹੀਦਾ…

  • @SukhvinderSingh-b5b
    @SukhvinderSingh-b5b ปีที่แล้ว +11

    ਚੱਪਲਾ ਵਾਲੀ ਗੱਲ ਤਾ ਸਹੀ ਬਾਈ ਦੀ ਮੈ ਵੀ ਕਿਸੇ ਨੂੰ ਬੂਟ ਲੈ ਕੇ ਦਿੱਤੇ ਸੀ ਅੱਡੇ ਤੇ ਅਗਲੇ ਦਿਨ ਫਿਰ ਉਹ ਨੰਗੇ ਪੈਰੀ ਸੀ

    • @sukhpalsingh4723
      @sukhpalsingh4723 ปีที่แล้ว

      ਬਿਲਕੁਲ ਸਹੀ, ਅਸੀਂ ਟ੍ਰੇਨ ਦੀ ਟਿਕਟ ਲੈਕੇ ਦਿਤੀ ਸੀ, ਕਹਿਂਦਾ ਪੈਸੇ ਨਿਕਲਗੇ,ਟਿਕਟ ਅੱਗੇ ਵੇਚਤੀ ਫਿਰ ਮਗਦਾ ਫਿਰੇ

  • @Kindernumberdar
    @Kindernumberdar ปีที่แล้ว +157

    ਸ਼ਰਮਾਂ ਸਾਹਿਬ ਐਨਾ ਘੈਟ ਬੰਦਾ ਹਫਤੇ ਤੱਕ ਇੱਕ ਪਾਰਟ ਹੋਰ ਆਉਣ ਦੋ ਬਾਈ ਦਾ 😂😂😂❤😊 ਰੋਟੀ ਭੁੱਖ ਪੁਰੀ ਕਰ ਦਿੰਦਾ ਬਾਈ ਇੰਹਨੀ ਵਧਿਆ ਗੱਲਾ ਕਰਦਾ 😊😂 ।

    • @DaauchandSunthwal
      @DaauchandSunthwal 10 หลายเดือนก่อน +2

      Sahi gal aw bro ma gaya

    • @Dheera-rk1to
      @Dheera-rk1to 10 หลายเดือนก่อน

      😢😢tg😢😢😢t😢😢x😢❤​@@DaauchandSunthwal

    • @japnoor
      @japnoor 3 หลายเดือนก่อน +1

      Pppp​@@DaauchandSunthwal

  • @BalwinderSingh-lu7or
    @BalwinderSingh-lu7or ปีที่แล้ว +9

    ਬਾਈ ਨੂੰ ਨਾਲ ਹੀ ਰਖ ਲਾ ਗਰੀਬੀ ਦੂਰ ਹੋਜੂ ਬਾਈ

  • @Sukhbhullar123
    @Sukhbhullar123 ปีที่แล้ว +19

    ਰਗਾਂ ਚੌਂ ਨਿਰਾ ਸੱਚ ਕੱਢਿਆ ❤😂

  • @jugrajsingh9152
    @jugrajsingh9152 ปีที่แล้ว +7

    ਸਾਂਤਿ ਸ੍ਰੀ ਅਕਾਲ ਵੀਰ ਜੀ 🙏 ਮੈਂ ਵੀਰ ਜੀ ਕਿਤੇ ਹੱਸਿਆ ਨਹੀਂ ਵੀਰ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਹੱਸਿਆ

  • @Gopysandhu_PB51
    @Gopysandhu_PB51 ปีที่แล้ว +2

    ਪਹਿਲਾ ਤਾਂ ਧੰਨਵਾਦ ਬਾਈ ਜੀ ਤੁਸੀ ਸਾਡੀ ਗੱਲ ਮਨ ਕੇ 2ਜੀ ਇੰਟਰਵਿਊ ਕੀਤੀ

  • @VinodKumar-ii1dm
    @VinodKumar-ii1dm ปีที่แล้ว

    ਭਾਈ ਜੀ ਯਾਰ ਮੈ ਬੜੀਆਂ ਵੀਡੀਓ ਵੇਖਿਆ ਸੂਨਿਆ ਮੇਰਾ ਦਿਲ ਕਰਦੈ ਭਾਈ ਦੀਆ ਗਲਾਂ ਸਚੀਆ ਏਨੀ ਪਿਆਰੀਆ ਜੇਲ ਦੀ ਗਲਾ ਸਚ ਮੈ ਫੈਨ ਹੋ ਗਿਆ। ਸਫਰ ਤਾ ਮੈ ਰੋਜ ਬਸਾ ਚ ਕਰਦਾ ਏਹੋ ਜਿਹਾ ਕਡੇਕਟਰ ਸਚੀ ਰਬ ਨੇ ਅਲਗ ਹੀ ਬਨਾਇਆ ਭਾਈ ਜੀ ਰੋਜ ਵੀਡੀਓ ਬਨਾਉ ਤੂਹਾਡੀਆ ਗਲਾ ਸੂਨਦਾ ਰਿਹਾਂ God bless you

  • @karmjeetkarma8232
    @karmjeetkarma8232 ปีที่แล้ว +6

    ਸਹੀ ਗੱਲਾਂ ਬਾਈ ਦੀਆਂ ਤੇ ਇਕ ਜਮ੍ਹਾ ਸਿਰੇ ਵਾਲੀ ਕਹਿ ਤੀ ਮੁਫ਼ਤ ਵਾਲੇ ਪਾਸੇ ਭੱਜਦੇ ਨੇ ਆਪਣੇ ਹੱਕ ਲਈ ਨਹੀਂ ਲੜਦੇ 👍👍👍👍👍

  • @Sandhu_gaming03
    @Sandhu_gaming03 ปีที่แล้ว +2

    ਬਾਈ ਬਹੁਤ ਮੁੱਦਿਆਂ ਦੀਆਂ ਗੱਲਾਂ ਕਰਦਾ ਬਹੁਤ ਘੈਂਟ ਬੰਦਾ

  • @SUKHPREET2NOV3
    @SUKHPREET2NOV3 ปีที่แล้ว +3

    ਬਿਜਲੀ ,ਆਟਾ,ਪੈਨਸ਼ਨ,ਦਵਾਈ ਫ੍ਰੀ ਅਹ ਸਭ ਕ

  • @chamkaur7628
    @chamkaur7628 ปีที่แล้ว +3

    ਸਹੀ ਗੱਲ ਬਾਈ ਬਹੁਤ ਖੁਸ਼ ਦਿਲ ਬੰਦਾ ਬਾਈ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਵਾਕਿਆ ਹੀ ਬਾਈ ਦੀ ਇੰਟਰਵਿਊ ਜਲਦੀ ਚਲਾਇਆ ਕਰੋ ਬਾਈ ਦੀਆਂ ਗੱਲਾਂ ਕੰਮ ਦੀਆਂ ਬਹੁਤ ਕੁਝ ਸਿੱਖਣ ਲਈ ਮਿਲਦਾ

  • @nishansidhu4938
    @nishansidhu4938 ปีที่แล้ว

    ਬਾਈ ਦੀਆਂ ਬਾਕੀ ਸਬ ਗੱਲਾਂ ਠੀਕ ਨੇਂ ਪਰ ਬਾਈ ਮੁਲਾਕਾਤ ਤੇ ਗਿਆ ਸਮਾਨ ਕੋਈ ਨਹੀਂ ਖੋਂਹਦਾ ਕਿਉਂ ਮੈਂ ਵੀ ਜੇਲ੍ਹ ਕੱਟੀ ਹੈ ਅਮਿ੍ਤਸਰ ਮੋਗਾ ਫਰੀਦਕੋਟ ਵੀਰ ਦਿਲ ਦਾ ਸਾਫ਼ ਇਨਸਾਨ ਹੈ

  • @gurjeetsingh5877
    @gurjeetsingh5877 ปีที่แล้ว +16

    ਬਹੁਤ ਵਧੀਆ

  • @SukhvinderSingh-b5b
    @SukhvinderSingh-b5b ปีที่แล้ว +8

    ਸਹੀ ਗੱਲ ਬਾਈ ਦੀ ਗੋਲੀਆਂ ਗੁਰਦੇ ਖਰਾਬ ਕਰਦੀਆਂ

  • @jaswindermallan6606
    @jaswindermallan6606 หลายเดือนก่อน +3

    ਪੇਮੂ ਸ਼ਰਮਾ ਤਾਂ ਉਹਨਾਂ ਦਾ ਆ ਜਿਹੜੇ ਛੋਟੇ ਆ ਸਾਡਾ ਤਾਂ ਇਹ ਪੇਮੂ ਬਾਹਮਣ ਆ😂

  • @SukhwinderSingh-rc5gq
    @SukhwinderSingh-rc5gq ปีที่แล้ว +91

    ਜ਼ਿੰਦਗੀ ਕੱਟੀ ਨੀ ਹਡਾਈ ਆ 22 ਨੇ, ਬਹੁਤ ਕੁਝ ਸੱਚ ਬੋਲ ਗਿਆ 22

  • @LakhwinderSingh-fq5jp
    @LakhwinderSingh-fq5jp ปีที่แล้ว

    ਗੱਲਾ ਗੱਲਾ ਚੋ ਬਾਈ ਜੀ ਪੰਜਾਬ ਦੇ ਸਾਰੇ ਹਾਲਾਤ ਤੇ ਸੱਚਮੁੱਚ ਚਾਨਣਾ ਪਾਇਆ ਹੈ ਬਾਈ ਜੀ

  • @gurlabhsingh8072
    @gurlabhsingh8072 ปีที่แล้ว +12

    ਮੈ ਵੀ ਜੇਲ ਕੱਟੀ ਹੁਣ ਤਾਂ ਰੋਟੀ ਬਣਾਉਣ ਵਾਲੀਆਂ ਮਸ਼ੀਨਾਂ ਆ ਗਈ ਆ ਪਹਿਲਾਂ ਤਾਂ ਜਿਸ ਤਰ੍ਹਾਂ ਵੀਰ ਦੱਸ ਰਹੀਆਂ ਹੈ ਉਸ ਤਰ੍ਹਾਂ ਹੀ ਸੀ ਹੁਣ ਨਸ਼ੇ ਬਹੁਤ ਮਹਿੰਗੇ ਮੁੱਲ ਦੇ ਹਨ

    • @ankushsama6829
      @ankushsama6829 ปีที่แล้ว

      Sahi Keha 22 m v 2 saal phla Kat k aya sade sirsa jail ch machine he aa roti ik no. di hundi aa machine ali te sabji bs pani pani he Hunda😂 Chaa v kul mila k Vdia he hundi aa Langer de hisab nl te haryane 250g dudh milda daily

    • @agamorganicfarm7290
      @agamorganicfarm7290 ปีที่แล้ว +1

      Roti ta ikk no par dal sabji saali 2 no hundi aa । 😂😂😂😂v all jailmate। Asi ta apna sabji bnobdey c । Raat nu rotia faltu lay je saverey Desi gee laa ke ਪਰੌਂਠੇ ਬਣਾ ਲੈਂਦੇ c । Eh sab ta c sada sala case wala kuta c but Haley c hai 😂😂😂😂।

  • @satbirsingh-t2c
    @satbirsingh-t2c ปีที่แล้ว +10

    ਰੋਣਕੀ ਬੰਦਾ 😊😊😊❤❤

  • @lakhvirsinghgill8723
    @lakhvirsinghgill8723 ปีที่แล้ว +4

    Very good Veerji ਬਹੁਤ ਖੁਸ਼ ਕਰਿਆ ਵੀਰ ਨੇ ਜਿਉਂਦਾ ਰਹਿ ਭਰਾਵਾਂ ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ ਦਿਲ ਖੁਸ਼ ਕਰਿਆ

  • @CanadaKD
    @CanadaKD ปีที่แล้ว +6

    ਬਹੁਤ ਧੰਨਵਾਦ ਸਿੱਧੂ ਸਾਹਿਬ ।

  • @jaspreetmaan5508
    @jaspreetmaan5508 ปีที่แล้ว +4

    ਠੀਕ ਹੈ ❤

  • @ਪੰਜਾਬ-punjab
    @ਪੰਜਾਬ-punjab ปีที่แล้ว +2

    ਬਾਈ ਦੀ ਵੀ ਵੱਖਰੀ fan following ਬਣਗੀ।

  • @jass-ww6zf
    @jass-ww6zf ปีที่แล้ว +1

    ਸਹੀ ਗੱਲ ਆ ਭਰਾ ਦੀ ਜੇਲ ਚ ਇਵੇਂ ਹੀ ਹੁੰਦਾ

  • @jaspreetgrewalbittu4028
    @jaspreetgrewalbittu4028 ปีที่แล้ว +119

    ਭਾਈ ਥੋਡੀ ਪਹਿਲੀ ਗੱਲਬਾਤ ਦੋ ਤਿੰਨ ਵਾਰੀ ਸੁਣੀ। ਬੰਦਾ ਟੇਂਨਸ਼ਨ ਮੁਕਤ ਹੋ ਜਾਂਦਾ ਗੱਲਾਂ ਸੁਣਕੇ।

  • @GursewakSingh-bn1tv
    @GursewakSingh-bn1tv ปีที่แล้ว +2

    ਜਿਵੇ ਬਾਈ ਗੋਨੇ ਵਾਲੇ ਮਾਨ ਦੇ ਪਿਉ ਐਸੀ ਦਾ ਸਾਟੀਫਕੈਟ ਬਣਾ ਕੇ ਉਦੇ ਤੇ ਲੱਗਾਂ ਹੋਇਆ ਗਰੀਬ ਨੂੰ ਕੁੱਝ ਨਹੀ ਮਿਲ ਦਾ

  • @SukhaSingh-fe5fr
    @SukhaSingh-fe5fr ปีที่แล้ว +2

    Very good Job Sharma Veer Nice man Bilkul Right Gal kiti Salam Sharma Ji

  • @GurdevSingh-qe6cl
    @GurdevSingh-qe6cl ปีที่แล้ว +2

    ਬਿਲਕੁਲ ਸੱਚੀਆਂ ਗੱਲਾਂ ਕਰਦਾ ਬਾਈ

  • @harikrishan3247
    @harikrishan3247 ปีที่แล้ว +303

    ਅਮਲੀ ਦੀ ਆਵਾਜ਼ ਰੱਬ ਦੀ ਆਵਾਜ਼ ਸੱਚ ਹੀ ਹੁੰਦੀ ਹੈ

    • @GurwinderBhola-dm7sg
      @GurwinderBhola-dm7sg ปีที่แล้ว +10

      🙏🙏🙏🙏🙏💛💛💛💛💛💛🔎⛳🙏🙏🙏🙏🙏🙏🙏🙏🙏🙏

    • @harpreet11560
      @harpreet11560 ปีที่แล้ว +20

      badi ghoosi bhori aw fudu gal krke

    • @jogasingh163
      @jogasingh163 ปีที่แล้ว +1

      ​@@GurwinderBhola-dm7sg aaqqq q aD❤

    • @jashanbhullar03
      @jashanbhullar03 ปีที่แล้ว +5

      ​@@jogasingh163🎉erfr 🎉ee de🎉 ee rgk ete rez

    • @japneetsingh2562
      @japneetsingh2562 ปีที่แล้ว

  • @GurkiratSingh-fs1dx
    @GurkiratSingh-fs1dx ปีที่แล้ว +2

    ਬਾਈ ਜੀ ਸਚਿਆ ਗਲਾਂ ਕਰਦਾ ਇਹ ਹੈ ਸਚਾ ਪੰਡਿਤ

  • @GurjeetSingh-ue3zd
    @GurjeetSingh-ue3zd ปีที่แล้ว +5

    ਬਹੁਤ ਵਧੀਆ ਹੈ ਜੀ ਪੱਤਰਕਾਰ ਸਾਹਿਬ ਸਾਹਿਬ ਕਿਤੇ ਮਾਰੋ ਗੇੜਾ ਸਾਡੇ ਪਾਸ ਬਹੁਤ ਹੀ ਵਧੀਆ ਢੰਗ ਬੋਲੀ

  • @Heybrohowru
    @Heybrohowru ปีที่แล้ว +7

    ਬਹੁਤ ਵਧੀਆ ਗਲਾ ਬਾਈ ਪੇਮੂ ਪੰਡਿਤ ਦੀਆ! ਜਿਓਦਾ ਰਹਿ ਓਏ ਬਾਈ

  • @RaviKumar-ko8nl
    @RaviKumar-ko8nl ปีที่แล้ว +13

    ਵੀਰ ਜੀ ਬਹੁਤ ਵਧੀਆ ਗੱਲਾਂ ਲੱਗੀਆਂ ਤੁਹਾਡੀਆਂ 😊

  • @sandeepsingh-ph3dy
    @sandeepsingh-ph3dy ปีที่แล้ว +7

    22 ਨਾਲ ਤਾਂ ਵੀਡੀਓ ਹਰ ਹਫ਼ਤੇ ਈ ਪਾ ਦਿਆ ਕਰੋ ❤

  • @deepsharma6515
    @deepsharma6515 ปีที่แล้ว +11

    ਇੰਟਰਵਿਊ ਦੀਆਂ ਹੋਰ ਕਿਸ਼ਤਾਂ ਕਰੋ।

  • @harindersingh-so5vn
    @harindersingh-so5vn ปีที่แล้ว +10

    ਤੀਸਰੀ ਵਾਰ ਵੀ ਕਰਨੀ ਹੈ ਜੀ

  • @kharaksingh9866
    @kharaksingh9866 ปีที่แล้ว +1

    ਬਾਈ ਦੀਆਂ ਗੱਲਾਂ ਇਕ ਦਮ ਸੱਚੀਆਂ ਹਨ

  • @Kabutran_wale_jatt
    @Kabutran_wale_jatt ปีที่แล้ว +3

    ਪੂਰੀਆਂ ਖਰੀਆਂ ਗੱਲਾ ਬਾਈ ਦੀਆਂ

  • @AmarjeetSingh-yn9tv
    @AmarjeetSingh-yn9tv ปีที่แล้ว

    ਬਾਈ ਦੀ ਇੱਕ ਇੱਕ ਗੱਲ ਸੱਚ ਹੈ ਜੀ ਬਹੁਤ ਵਧੀਆ ਜੀ

  • @MSGaminG-cc4dz
    @MSGaminG-cc4dz ปีที่แล้ว +8

    Wahiguru Ji Maharaj Ji Kirpa Kro Sab te Satnam Wahiguru Ji

  • @Rajveersingh-zy4gb
    @Rajveersingh-zy4gb ปีที่แล้ว +9

    manidar bai da khul ke hasna ghaint lagda jeoda rh veera ,,

  • @BaljinderSinghjsjhf
    @BaljinderSinghjsjhf 2 หลายเดือนก่อน

    ਗਲਤ ਗੱਲ ਹੈ ਜੀ

  • @DaljitKaur-hg9fj
    @DaljitKaur-hg9fj ปีที่แล้ว +7

    Waa o pamu Bai rang bantaa Veer, waheguru ji Taraki an Dean tuhanu.Dhanvad ji a

  • @jasssidhu5550
    @jasssidhu5550 ปีที่แล้ว +7

    ਬਾਈ ਨਾਲ ਹੋਰ ਪਾਰਟ ਵੀ ਆਉਣ ਦਿਓ

  • @NavdeepSingh-yd9uh
    @NavdeepSingh-yd9uh ปีที่แล้ว +5

    ਵਾਲਾ ਰੌਣਕੀ ਬੰਦਾ ਰੱਬ ਤੰਦਰੁਸਤੀ ਬਖਸ਼ੇ

  • @bindosingh9150
    @bindosingh9150 ปีที่แล้ว +4

    ਬਹੁਤ ਵਦੀਆ ਬੰਦਾ ਬਾਈ

  • @billasidhu6565
    @billasidhu6565 ปีที่แล้ว +3

    ਜਿਹੜੀ ਬੀਤੀ ਆ ਓਹ ਦਸ ਰਿਹਾ ਬੰਦਾ ❤

  • @arvindergrewal8410
    @arvindergrewal8410 ปีที่แล้ว +5

    ਇੱਕ ਵਾਰੀ ਫਿਰ ਆਵੇ ਪੋਡਕਾਸਟ 🎉

  • @dhandeepsingh3811
    @dhandeepsingh3811 ปีที่แล้ว +1

    ਬਾਈ ਨੇ ਐਂਡ ਵਿਚ ਕਮੇਡੀ ਵਾਲਾ ਸਾਰਾ ਕਰਤਾ।ਰੋਡੇਲੰਡੇ ਨੂੰ ਕਹਿੰਦਾ ਸਿਰਕਟੇ ਪੂਛਕਟੇ, ਬਾਕੀ ਸਾਰੀ ਗੱਲਬਾਤ ਵਧੀਆ ਲੱਗੀ ਜੀ ਪ੍ਰਮਾਤਮਾ ਬਾਈ ਨੂੰ ਤੰਦਰੁਸਤੀ ਬਖ਼ਸ਼ੇ

  • @prabhjotsingh5046
    @prabhjotsingh5046 ปีที่แล้ว +24

    Ik part hor ਬਣਨਾ ਚਾਹੀਦਾ y g reqst he a yar😂😂 love you from New zealand Auckland punjab ch Sangrur ton

    • @kabelsingh713
      @kabelsingh713 ปีที่แล้ว

      Veer ji please contact number send kar sakhte ho please Newjelands bare jankari leni he ji please reply

    • @prabhjotsingh5046
      @prabhjotsingh5046 ปีที่แล้ว

      Kis bare jankari lani a y ???

  • @HardeepSingh-kh2jk
    @HardeepSingh-kh2jk ปีที่แล้ว +2

    ਬਿਲਕੁਲ ਠੀਕ ਕਿਹਾ ਹੈ ਬਾਈ ਨੇ

  • @PB65MohaliTravelVlogs
    @PB65MohaliTravelVlogs ปีที่แล้ว +3

    ਘੈਟ ਬੰਦਾਂ 🅿️🅰️♏️⛎ ਘੈਟ ਗੱਲ ਵਾਤ 👌

  • @HarpreetSharma2213
    @HarpreetSharma2213 ปีที่แล้ว +10

    ਬਹੁਤ ਵਧੀਆ ਬਾਈ