ਚੱਕਤੇ ਪਰਦੇ - Lawerence Bishnoi ਦੇ ਜੇਲ੍ਹ ਦਾ ਸਾਥੀ !! Exclusive Sidhu Moosewala Case

แชร์
ฝัง
  • เผยแพร่เมื่อ 25 ม.ค. 2025

ความคิดเห็น • 1K

  • @JatinderSingh-c5i
    @JatinderSingh-c5i 5 หลายเดือนก่อน +275

    ਬਾਈ ਦਾ ਪਹਾੜ ਜਿਡਾ ਜੇਰਾ ਆ ਜੇ ਕੋਈ ਹੋਰ ਹੁੰਦਾ ਨਾ ਮਰ ਜਾਂਦਾ ਬਾਈ ਨੇ ਬਹੁਤ ਜਿਆਦਾ ਦੁੱਖ ਝੱਲਿਆ ਜੇ ਕੋਈ
    ਇਨਸਾਫ ਨਾ ਮਿਲਿਆ ਤਾਂ ਖੁਦ ਹੀ ਕਰਦੀ ਇਨਸਾਫ ਬੈਸਟ ਆਫ ਲੱਕ ਵੀਰ ਜੀ ਪਰਮਾਤਮਾ ਤੁਹਾਨੂੰ ਇਨਸਾਫ ਦੇਵੇ

    • @ravisidhu2625
      @ravisidhu2625 2 หลายเดือนก่อน +4

      ❤❤❤❤❤❤

    • @Sonu-Js9hlo
      @Sonu-Js9hlo 3 วันที่ผ่านมา

      ਹੁਣ ਖਾਲਿਸਤਾਨ ਵਾਲਿਆ ਨੂੰ ਸਾਥ ਦੇਣਾ ਚਾਹੀਦਾ ਬਾਈ ਦਾ

  • @MalwinderSingh-q9d
    @MalwinderSingh-q9d 4 หลายเดือนก่อน +49

    ਨਹੀਂ ਯਾਰ ਨਿਓਲਾ ਬੰਦਾ ਠੀਕ ਮੈਨੂੰ ਲੱਗਦਾ ਬਾਈ ਨਾਲ ਧੱਕਾ ਹੋਇਆ ਕੋਈ ਨਾ ਵੀਰ ਜ਼ਿੰਦਗੀ ਦਾ ਨਾਮ ਹੀ ਸੰਘਰਸ਼ ਐ

  • @Yuvrajsingh55155
    @Yuvrajsingh55155 5 หลายเดือนก่อน +265

    ਇਨਸਾਫ਼ ਮਿਲਣਾ ਚਾਹੀਦਾ ਬਾਈ ਨੂੰ ਸਾਰਾ ਪਰਿਵਾਰ ਗਵਾ ਲਿਆ ਬਾਈ ਨੇ

  • @G.S.THANDAL
    @G.S.THANDAL 4 หลายเดือนก่อน +65

    ਬਾਈ ਜੱਟ ਅਸੀਂ ਵੀ ਹਾਂ ਪਾਰ ਜੇ ਤੇਰੇ ਨਾਲ ਗਲਤ ਕੀਤਾ ਓਹਨੂੰ ਜੀਣ ਦਾ ਕੋਈ ਹੱਕ ਨੀਂ

  • @HarjinderSINGH-gh6hr
    @HarjinderSINGH-gh6hr 5 หลายเดือนก่อน +136

    ਇਹ ਗੱਲ ਵਧੀਆ ਲੱਗੀ ਕਿ ਜੇ ਜੇਲ੍ਹ ਕੱਟੀ ਤਾਂ ਕੁਸ ਕਰਕੇ ਹੀ ਕੱਟੁੰਗਾ!
    👍

    • @GarishaKumarSharma-s7o
      @GarishaKumarSharma-s7o 2 หลายเดือนก่อน

      Yahi sab kuch insaan ko sochne aur karne ke liye majboor karta hai kon chahega kharab hona ghar aur zindagi dono barbad hone ke baad Bacha kya

  • @HoneySidhu-gr5nh
    @HoneySidhu-gr5nh 4 หลายเดือนก่อน +73

    ਰਾਹੁਲ ਵੀਰ ਮੈ ਤੇਰੇ ਨਾਲ ਆ, ਜੋ ਉਹਨਾਂ ਨੇ ਆਪਣੇ ਜਾਤ ਪ੍ਰਤੀ ਔਰਤਾ ਨੂੰ ਮਾੜਾ ਕਿਹਾ ਸੀ, ਬਾਈ ਮੈਂ ਤੇਰੇ ਨਾਲ ਹਾਂ,

  • @user-jw3pq9li1v
    @user-jw3pq9li1v 5 หลายเดือนก่อน +392

    ਇਹ ਬੰਦਾ ਸੱਚ ਬੋਲ ਰਿਹਾ।ਇਸ ਗ਼ਰੀਬ ਬੰਦੇ ਦੀ ਮੱਦਦ ਕਰਨੀ ਚਾਹੀਦੀ ਆ।

    • @herbalremediesdiaryshorts1582
      @herbalremediesdiaryshorts1582 5 หลายเดือนก่อน +17

      Vere gal ton lagda esdi wife os bande naal galat c... Bakki banda vadiya lagda ..

    • @SajjuJawanda-qm8gy
      @SajjuJawanda-qm8gy 5 หลายเดือนก่อน +15

      ਸੱਚੇ ਬੰਦੇ ਦਾ ਕੋਈ ਕੋਈ ਸਾਥ ਦਿੰਦਾ ਜੇ ਨਾ ਦੇਵੇ ਤਾਂ ਫਿਰ ਰੱਬ ਦਿੰਦਾ

    • @jobanghuman2480
      @jobanghuman2480 5 หลายเดือนก่อน

      Wbvh7e hu​@@herbalremediesdiaryshorts1582

    • @harrygill675
      @harrygill675 5 หลายเดือนก่อน

      Eh sacha nhi sab nalo harami bnda wa eh vekhan nu bhola lgda wa sab nalo kamina bnda wa eh asi chngi tra jnde ehnu jo ehne sade nal kita oh sanu hi pta wa

    • @BhindaRattu-n2f
      @BhindaRattu-n2f 5 หลายเดือนก่อน

      Bai,g saade naal GL kro jidda v Hove jaldi tou jaldi

  • @jasbirsingh3717
    @jasbirsingh3717 5 หลายเดือนก่อน +304

    ਪਹਿਲਾ ਤੇ ਤੈਨੂੰ ਸਲੂਟ ਆ ਮੇਰੇ ਵੀਰ ਜੋਂ ਤੂੰ ਪੂਰਾ ਖੁਲ ਕੇ ਕੈਮਰੇ ਸਾਹਮਣੇ ਬੋਲਿਆ ਕੀ ਮੈਂ SC ਆਂ।

    • @Knowledge_is_power2.0
      @Knowledge_is_power2.0 5 หลายเดือนก่อน +11

      Same support kro eh mudda shiri guru Ravidas tigar force to bhejo kise trah
      Ohdi maa bhen ek krke aiye jehda khda 1000 ch bikdiyn . Ida ta mai jatta di kudi set kiti a sade ch bhot pyar a asi viah v kra lena sale 1000 de 😈

    • @virkpb10
      @virkpb10 4 หลายเดือนก่อน

      @@Knowledge_is_power2.0ਸਾਲਿਆ ਗੱਲ ਗਾਲਾ ਤਕ ਦੀ ਕੀਤੀ ਸੀ ਤੂੰ ਸਾਲਿਆ ਆਪਣੀ ਕਹਾਣੀ ਦੱਸੀ ਜਾਣਾ

    • @yodhe_punjab_de
      @yodhe_punjab_de 4 หลายเดือนก่อน +7

      ​@@Knowledge_is_power2.0
      Kise v jaat ch saare change ni hunde te saare maade ni hunde but jehri gal 1000 wali aa, sariya jananiya ta ni kehnde pr bhut ne jo 1000 ta ki pathea di bhari te apne ap offer krdiya ne, bhut ne eda diya jananiya pr sb ni

    • @baldevsidhu7719
      @baldevsidhu7719 4 หลายเดือนก่อน

      @@Knowledge_is_power2.0Paper tiger ਐਵੇ ਗਲਾ ਬਨਾ ਕੇ ਕਿੳ ਝੂਠ ਪਲੁਦ ਮਾਰੀ ਜਾਦੈ

    • @DharmpalDhammu-fm1xt
      @DharmpalDhammu-fm1xt 4 หลายเดือนก่อน +1

      ​@@Knowledge_is_power2.0ehna diya bai 2000 lendiya 😅😅

  • @karannigah4378
    @karannigah4378 4 หลายเดือนก่อน +69

    ਤੁਸੀਂ ਅਪਣਾ ਨੰਬਰ ਦੇ ਦੋ ਬੱਚਿਆ ਦੀ ਪੜਾਈ ਦਾ ਖਰਚਾ ਅਸੀ ਕਰਾ ਗੇ ਤੂੰ ਸਹੀ ਆ ਬਾਈ ਤੇਰੇ ਨਾਲ ਆ

    • @varunbhatt1619
      @varunbhatt1619 3 หลายเดือนก่อน +4

      ​@@historicalvlogs128wa yar greeb di help lai khare a

    • @farmerboys76
      @farmerboys76 3 หลายเดือนก่อน +2

      ❤❤❤

    • @Gvlogs-bd1ql
      @Gvlogs-bd1ql 28 วันที่ผ่านมา

      ❤❤❤❤

  • @Makhan-r1j
    @Makhan-r1j 5 หลายเดือนก่อน +168

    ਵਾਹਿਗੁਰੂ ਜੀ ਕਿਰਪਾ ਕਰਿਓ ਜੀ ਰਾਹੁਲ ਵੀਰ ਨੂੰ ਇਨਸਾਫ ਮਿਲੇ ਜੀ

  • @RamSingh-wt2vq
    @RamSingh-wt2vq 5 หลายเดือนก่อน +160

    ਚਾਹੇ ਕੋਈ ਜੱਟ ਹੋਵੇ ਚਾਹੇ S C ਧੱਕਾ ਬਹੁਤ ਮਾੜਾ ਹੁੰਦਾ । ਪਿੰਡਾਂ ਦੀਆਂ ਬਹੁਤੀਆਂ ਪੰਚਾਇਤਾਂ ਅਤੇ ਬਹੁਤ ਸਾਰੇ ਪੁਲਿਸ ਅਫ਼ਸਰ ਵੀ ਚਵਲ ਹਨ ।

  • @beantsingh5603
    @beantsingh5603 5 หลายเดือนก่อน +273

    ਬਾਈ ਤੇਰੀਆ ਗੱਲਾ ਤੋ ਸਾਰਾ ਪਤਾ ਚੱਲ ਗਿਆ ਜੋ ਕੂਛ ਹੋਈਆ ਜਨਾਨੀ ਕਰ ਕਿ ਹੋਈਆ ਹੁਣ ਜਾ ਤੂੰ ਜਾਣਦਾ ਰੱਬ ਜਾਣਦਾ ਤੇਰੀ ਜਨਾਨੀ ਗੁਰਲਾਲ ਦੇ ਨਾਲ ਸੀ ਤੇਨੂੰ ਏਹੋ ਸੁਜਾਅ ਏ ਆਪਣੀ ਬੱਚੀ ਵਿਆਹ ਤੇ ਬੱਚਾ ਸੈਟ ਕਰ ਫੇਰ ਤੂੰ ਜੌ ਕਰਨਾ ਤੂੰ ਆਪ ਸਿਆਣਾ ਗੂਡ ਲੱਕ ਰੱਬ ਤੇਰਾ ਸਾਥ ਦੇਵੇਗਾ

    • @jobanpreetsingh135
      @jobanpreetsingh135 5 หลายเดือนก่อน +9

      Shi gl tuhdi bro ja te edi janani galt hoi oda pind Sare nu pta hi hona fre o ede pind ne dss dena ki masla aa sara ena da bki rabb jane dhanyavaad ji

    • @ravithind5005
      @ravithind5005 5 หลายเดือนก่อน

      ਗ੍ਰ​@@jobanpreetsingh135

    • @Simranjot29
      @Simranjot29 5 หลายเดือนก่อน +1

      Wmk🙏🏼

    • @yuvrajbodybuilderindian6793
      @yuvrajbodybuilderindian6793 5 หลายเดือนก่อน +1

      Sahi gal ah veer phone ayea hoea c ehne upro fad lea

    • @sahilkalra4532
      @sahilkalra4532 5 หลายเดือนก่อน

      Baki mainu lagda hai kalesh tan janani da hai nalle 4-5 case che koi gangster nahi Banda sirf farji badda hai BC upper poc lagga rakhi hai sidhi bai di te Lawrence di 🤣🤣🤣 gall ki hoti hai interview che blackmail koi kisi gharwali nu nahi karda agar karda si tan kli ohnde kol koi cheej si tan hi karda si BC janani Teri saman si kalli janani kol ede tan seekha nahi koi kare

  • @Ravindersinghuae
    @Ravindersinghuae 4 หลายเดือนก่อน +34

    ਸੱਚ ਬੋਲ‌ ਰਿਹਾ ਬਾਈ ਪਰਮਾਤਮਾ ਭਲਾ ਕਰੇ , ਇੰਨਸਾਨ ਰੱਬ ਆਪੇ ਕਰੂ,,

  • @user-jw3pq9li1v
    @user-jw3pq9li1v 5 หลายเดือนก่อน +313

    ਰੱਬ ਦੇ ਘਰ ਦੇਰ ਆ ਅੰਧੇਰ ਨਹੀਂ। ਇਨਸਾਫ਼ ਜ਼ਰੂਰ ਮਿਲੂਗਾ।

    • @herbalremediesdiaryshorts1582
      @herbalremediesdiaryshorts1582 5 หลายเดือนก่อน +24

      Vere Lena peyna...milda itheye kuj ni..

    • @uniquearyan7437
      @uniquearyan7437 5 หลายเดือนก่อน

      Lene se nhi milega bhagwan hi insaf krrga ab to ​@@herbalremediesdiaryshorts1582

    • @rg8987
      @rg8987 5 หลายเดือนก่อน +13

      Kinni der ? Bahoot bahoot der.

    • @Lubana47-
      @Lubana47- 5 หลายเดือนก่อน +2

      👍👍

    • @singhtan9064
      @singhtan9064 5 หลายเดือนก่อน

      Bro Bhra Tah Apna Mud nahi auna Vapis

  • @amrikkhan3178
    @amrikkhan3178 5 หลายเดือนก่อน +81

    ਪ੍ਰਮਾਤਮਾ ਤੋ ਵੱਡਾ ਕੋਈ ਨਹੀ ,

  • @gurdeepgogi5951
    @gurdeepgogi5951 3 หลายเดือนก่อน +14

    ਇੱਕ ਗੱਲ ਤਾਂ ਜਮਾਂ ਸਾਫ਼ ਐ ਕਿ ਵੀਰ ਬਹੁਤ ਹੀ ਸਾਫ਼ ਦਿਲ ਵਾਲ਼ਾ ਬੰਦਾ, ਕੋਈ ਵਲ਼ ਛਲ਼ ਨਹੀਂ।

  • @BaljeetKaur-fs5hg
    @BaljeetKaur-fs5hg 4 หลายเดือนก่อน +7

    ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਵੀਰ ਨੂੰ

  • @Jaswind-d5r
    @Jaswind-d5r 5 หลายเดือนก่อน +84

    ,,,,ਬਾਈ ਨਾਲ ਧੱਕਾ ਹੋਇਆ ਹੈ ਇਸ ਲਈ ਇਸ ਨੂੰ ਇਨਸਾਫ ਦਿਵਾਉਣ ਲਈ ਦ੍ਰਿੜਤਾ ਨਾਲ ਐਸੀ ਭਰਾ ਨਾਲ ਖੜਨ

    • @VeerSidhu-f3m
      @VeerSidhu-f3m 4 หลายเดือนก่อน +1

      Bai sc kale nai sareya nu naal khadna chahida h jina vich insaniyat jinda h o khandan ge naal o bai nu puchan ge ki kithe khadna h bai tere naal

  • @Makhan-r1j
    @Makhan-r1j 5 หลายเดือนก่อน +120

    ਪਿੰਡਾਂ ਵਿੱਚ ਵੀ ਜਿਹੜੇ ਆਪਣੇ ਆਪ ਨੂੰ ਚੋਧਰੀ ਸਮਝਦੇ ਨੇ ਰਾਜਨੀਤਿਕ ਲੋਕਾਂ ਦੇ ਪਾਣੀ ਮਾਰਦੇ ਨੇ ਬਸ ਇੱਕੋ ਗੱਲ ਕਹਿੰਦੇ ਨੇ ਸਾਨੇ ਪਿੰਡ ਵਿੱਚ ਕੁੱਝ ਨਹੀਂ ਕਰਵਾਉਣਾ ਬਸ ਸਾਡੀ ਥਾਣੇ ਵਿੱਚ ਐਸ ਐਚ ਓ ਨਾਲ ਵਧੀਆ ਰਹੇ ਸਾਡੀ ਸੁਣੇ ਇਹੋ ਜਿਹੇ ਪਿੰਡਾਂ ਦੇ ਚੋਧਰੀ ਕੋਈ ਇਨਸਾਫ ਦੀ ਗੱਲ ਨਹੀਂ ਕਰਦੇ ਬਾਈ ਨੇ ਦੱਸਿਆ ਮੇਰੀ ਘਰਵਾਲੀ ਨੂੰ ਫੋਨ ਕੀਤਾ ਫੇਰ ਮੈਂ ਪੰਚਾਇਤ ਕੋਲ ਗਿਆ ਪਰ ਮੇਰੀ ਸੁਣੀ ਨਹੀਂ ਤਾਂ ਅੱਕ ਕੇ ਦੁਖੀ ਹੋ ਕੇ ਅਗਲਾ ਕਦਮ ਚੁੱਕੀਆ ਪੰਚਾਇਤ ਚਾਹੁੰਦੀ ਤਾਂ ਉੱਥੇ ਹੀ ਨਿੱਬੜ ਸਕਦਾ ਸੀ ਬਹੁਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹ ਅਕਲ ਵੀ ਨਹੀਂ ਜਿਸ ਪਿੰਡ ਦੇ ਅਸੀ ਮੈਂਬਰ ਸਰਪੰਚ ਹਾਂ ਉਹੀ ਪਿੰਡ ਵਾਲੇ ਰੋਲੇ ਥਾਣੇ ਵਿੱਚ ਨਿਬੜਦੇ ਨੇ ਇਸ ਦੇ ਵਿੱਚ ਪਿੰਡ ਦੀ ਪੰਚਾਇਤ ਦੀ ਬਦਨਾਮੀ ਹੈ ਉਹ ਪੰਚਾਇਤ ਹੀ ਕਿਸ ਕੰਮ ਦੀ ਜੋ ਆਪਣੇ ਪਿੰਡ ਦੇ ਮਸਲੇ ਪਿੰਡ ਵਿੱਚ ਨਬੇੜ ਦੇਣ, ਕੁੱਝ ਕੁ ਪਿੰਡਾਂ ਦੀਆਂ ਪੰਚਾਇਤਾਂ ਅਣਖ ਤੇ ਇੱਜਤ ਵਾਲੀਆ ਹੁੰਦੀਆਂ ਨੇ ਜਿਹੜੇ ਆਪਣੇ ਪਿੰਡ ਦੇ ਵੱਡੇ ਤੋਂ ਵੱਡੇ ਰੋਲੇ ਵੀ ਪਿੰਡ ਵਿੱਚ ਨਬੇੜ ਦਿੰਦੇ ਹਨ ਅੱਜ ਤੱਕ ਕੋਈ ਵੀ ਕੇਸ ਪਿੰਡ ਤੋਂ ਬਾਹਰ ਜਾਂ ਥਾਣੇ ਵਿੱਚ ਨਹੀਂ ਗਿਆ ਹੈ ਇਹ ਹੁੰਦੀ ਹੈ ਪਿੰਡ ਦੀ ਤੇ ਪਿੰਡ ਦੀ ਪੰਚਾਇਤ ਦੀ ਇੱਜ਼ਤ ❤

    • @RamanDeep-p9f
      @RamanDeep-p9f 5 หลายเดือนก่อน +2

      Ajj kl sarpch km de nhi te sare pind da eka nhi jo galt aa os nu galt khen chaheda. Sare pind Volo nhi te e he kus hona

    • @MohniSingh-zu6fh
      @MohniSingh-zu6fh 5 หลายเดือนก่อน

      ਪੰਚ ਸਰਪੰਚ, ਸਰਕਾਰੀ ਕੁੱਤੇ ਹੁੰਦੇ ਆ,ਇਹ ਆਪ ਹੀਂ ਪੁਲਿਸ ਕੋਲ ਲੈ ਜਾਂਦੇ ਨੇਂ, ਘਰ ਦਾ ਮਸਲਾ ਮੈਂ ਮਸਾਂ ਬਚਿਆ ਇਹਨਾਂ ਨੂੰ ਠੋਕ ਦੇਣਾਂ ਚਾਹੀਦਾ,

    • @RanjitSingh-pf7gt
      @RanjitSingh-pf7gt 5 หลายเดือนก่อน

      Hu

    • @DavinderDhol
      @DavinderDhol 5 หลายเดือนก่อน +7

      Mera pind kurdi aa mohali jille ch..Sanu 10 Sal ho ge sarpanch bandya nu .sare masle pind ch nibede 10 ch pind vich police di entry ni ho .vadya kamm kite bhot sare .270 plots vandde garib bandy nu 12 acer jameen ch katt k dite aa .mohali jille da iko ik pind aa jis ne eni vaddi help kiti .ditte chahe samlat jameen cho hi ne ..koi v aa k puch sakda..te ditte v party bajji to uthh k aa te dite v jarurat band loka nu...pind kurdi Teh & Disstt mohali..SAS Nagar. Dubare khenda koi Sajjan pind ja k pta kar sakda .pind de kise v voters to..thank you ji

    • @DavinderDhol
      @DavinderDhol 5 หลายเดือนก่อน +2

      Te sare plots bilkul free ditte aa kise da koi paisa ni lagan dita

  • @SajidIqbal-i6u
    @SajidIqbal-i6u 5 หลายเดือนก่อน +173

    ਭਾਅ ਜਦੋ ਗੱਲ ਅਪਣੇ ਪਰਿਵਾਰ ਤੇ ਆ ਜਾਏ ਫੇਰ ਡਿੱਲੇ ਨਹੀ ਪਈ ਦਾ ਕੰਮ ਆਰ ਪਾਰ ਕਰੀ ਦਾ

    • @sardulsingh5053
      @sardulsingh5053 5 หลายเดือนก่อน +4

      ਬਹੁਤ ਹੀ ਵਧੀਆ ਸੁਝਾਅ

    • @Knowledge_is_power2.0
      @Knowledge_is_power2.0 5 หลายเดือนก่อน

      Kr dena rukja wait and watch ☠️

    • @shantysps462
      @shantysps462 5 หลายเดือนก่อน

      Good

    • @singhdaljeetmehmi8268
      @singhdaljeetmehmi8268 4 หลายเดือนก่อน

      ਬਿਲਕੁਲ ਸਹੀ ਕਿਹਾ ਵੀਰ ਜੀ

  • @ਖੇਤੀ
    @ਖੇਤੀ 5 หลายเดือนก่อน +27

    ਨੇਯੋਲਾ ਆਪਣਾ ਦੋਸਤ ਸੀ ਇੱਕ ਟਾਈਮ ਉਸਦੇ ਵਾਦ ਕੰਮ ਕਾਰ ਵਿਚ ਪੈ ਗਏ ਕੋਈ ਲਿੰਕ ਨਹੀ ਰਿਹਾ ਬਹੁਤ ਵਧੀਆ ਇਨਸਾਨ ਐ ਯਾਰਾਂ ਦਾ ਯਾਰ ਸੀ

  • @gurpreetromana8183
    @gurpreetromana8183 4 หลายเดือนก่อน +27

    ਸੁੱਚੇ ਸੂਰਮੇ ਬਾਰੇ ਸੁਣਿਆ ਬਾਈ ਕਦੇ... ਇੱਜਤ ਖ਼ਾਤਰ ਸਾਰੇ ਈ ਮਾਰਤੇ ਸੀ.."ਅੱਖਾਂ ਮੂਹਰੇ ਦੀਂਹਦਾ ਰਹਿੰਦਾ ਹੈ ਰੜਕਦਾ, ਛੱਡੀਏ ਨਾ ਵੈਰੀ ਨੂੰ... ਚੱਕਦੇ ਫੱਟੇ ਬਾਈ ਕਰਦੇ ਲੱਤਾਂ ਤਾਹਾਂ ਨੂੰ 👍👍

    • @gouravkumar2512
      @gouravkumar2512 4 หลายเดือนก่อน +1

      Bai ne aap rokta nhi ta Kam ho Jana c usda Lawrence khi gla ch theek hai

  • @BalwinderSingh-kq7gl
    @BalwinderSingh-kq7gl 4 หลายเดือนก่อน +12

    ਇਨਸਾਫ਼ ਤਾਂ ਬਾਈ ਜੀ ਇੱਕ ਸੁਨਹਿਰੀ ਸੁਫ਼ਨਾ ਬਣ ਕੇ ਰਹਿ ਗਿਆ। ਮੁਸ਼ਕਿਲ ਹੈ। ਬਾਈ ਜੀ ਆਪਣੇ ਡੌਲੇ ਫਰਕਣ ਲਾ।ਤੇ ਰੰਘਰੇਟਾ ਬਣ,ਆਪਣਾ ਇਨਸਾਫ਼ ਆਪ ਲੈਣਾ ਪੈਂਦਾ ਹੈ, ਅੱਜਕਲ

  • @DaljitSingh-sf5yl
    @DaljitSingh-sf5yl 5 หลายเดือนก่อน +8

    ਵੀਰ ਰਾਹੁਲ ਜੀ ਤੁਹਾਡੀ ਮੈਂ ਸਾਰੀ ਇੰਟਰਵਿਊ ਸੁਣੀ ਆ ਕੁੱਲ ਮਿਲਾ ਕੇ ਤੁਸੀਂ ਗਲਤ ਹੋ ਤੁਹਾਡੇ ਕੋਲ ਸੱਚਾਈ ਦੀ ਪਾਵਰ ਰਹੀ ਹ ਲਾਰਸ ਦੀ ਜੱਗੂ ਭਗਵਾਨਪੁਰੀਏ ਨੇ ਵੀ ਤੇਰਾ ਸੰਜੋਗ ਕੀਤਾ ਜਿੰਨਾ ਤੇਰੇ ਨਾਲ ਧੱਕਾ ਹੋਇਆ ਤੇਰੀ ਵਾਈਫ ਨਾਲ ਧੱਕਾ ਹੋਇਆ ਤੂੰ ਕਿਉਂ ਨਹੀਂ ਠੋਕਿਆ ਇਹਨਾਂ ਸਾਰੇ ਕੁੱਤਿਆਂ ਨੂੰ ਬਹੁਤ ਵੱਡੀ ਵੀਰ ਗਲਤੀ ਹੈ ਤੇਰੀ ਇਹ ਮੌਕਾ ਤੈਨੂੰ ਦੁਬਾਰਾ ਕਦੇ ਨਹੀਂ ਮਿਲਣਾ ਨਾ ਤੈਨੂੰ ਇਨਸਾਫ ਮਿਲਣਾ ਵਾਹਿਗੁਰੂ ਮਿਹਰ ਕਰਨ

  • @ShivaDpmsocialworker
    @ShivaDpmsocialworker 4 หลายเดือนก่อน +6

    ਏਸ ਵੀਰ ਦੀਆ ਗੱਲਾ ਚ ਸਚਾਈ ਆ ,ਸਾਥ ਦਿਓ ਵੀਰੋ ਰਲ ਮਿਲ ਕੇ ਵੀਰ ਦਾ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰੋ ।ਨਹੀ ਫੇਰ ਆਪ ਤਾਂ ਕੁੱਝ ਨਾ ਕੁੱਝ ਕਰ ਹੀ ਲਏਗਾ

  • @mandeepsingh6619
    @mandeepsingh6619 5 หลายเดือนก่อน +168

    ਵੀਰ ਇੱਕ ਵਾਰੀ ਆਪਣੇ sc ਵੀਰਾਂ ਨੂੰ ਵੀਡੀਓ ਰਾਹੀਂ ਅਵਾਜ਼ ਮਾਰੀ। ਅਸੀਂ ਤੇਰੇ ਨਾਲ ਆਵਾਂਗੇ ਵੀਰ।

    • @Sunnysharmabholenaathkapremi
      @Sunnysharmabholenaathkapremi 5 หลายเดือนก่อน +17

      ਬਸ ਏਹੋ ਜਾਤ ਪਾਤ ਵਿੱਚ ਪਾ ਕੇ ਲੋਕਾ ਨੂ ਤੇ ਸਰਕਾਰਾਂ ਤੇ ਕੁਝ ਲੋਕ ਕਾਬਜ ਹੋਏ ਪਏ ਨੇ ਤੇ ਲੋਕ ਲੜ ਲੜ ਮਰੀ ਜਾਂਦੇ

    • @parminderjhajj11931
      @parminderjhajj11931 5 หลายเดือนก่อน +12

      Veer kyo sc. Ja gernal de gall kardai o jinna chir eh jaat paat ne khatam hundi Ona chir india trakki ne kar sakda sab leadera de Chamchai social media te jaat paat da zehar Ghol rahai te apnai lok ohna magar lagg k apnai bhai Chara khatam kar rahai a hun loka nu samjan de jarurat a nahi ta india da hall v Afghanistan te Iraq vala hoju j lok na samjai

    • @farmer4456
      @farmer4456 5 หลายเดือนก่อน +3

      Sach da sab sath denge veer

    • @Jasbirsingh-fh1gg
      @Jasbirsingh-fh1gg 5 หลายเดือนก่อน +1

      ​@@parminderjhajj11931 baki shdo sikhan bich kyu a jaat paat sikhan de bich guru mharaj ne sidha barjit kita esnu fer bi jaat bde sikh bne hoye sc ravidas ji di wani hi a lagbag gurbani bich fer bi o alag gurudware mandir

    • @sidhuMoosewala-xp9dy
      @sidhuMoosewala-xp9dy 5 หลายเดือนก่อน +2

      Hun ta sunlya na aaaaz marm dee kii wait krni

  • @BrarJAGJEET-x1b
    @BrarJAGJEET-x1b 2 หลายเดือนก่อน +3

    ਸਦਕੇ ਜਾਈਏ ਬਾਈ ਦੇ ਬਹੁਤ ਸਹਿਣਸ਼ੀਲਤਾ ਬਾਈ ਦੇ ਵਿੱਚ ਕਿਉਂਕਿ ਜੇ ਬਾਈ ਦੀ ਗੱਲ ਦੇ ਵਿੱਚ ਸੱਚਾਈ ਹੈ ਜੇ ਕੋਈ ਹੋਰ ਦਾ ਬਾਈ ਦੀ ਜਗ੍ਹਾ ਤੇ ਤਾਂ ਆਤਮਹਤਿਆ ਕਰ ਦੇਣੀ ਸੀ ਪਰ ਬਾਈ ਦਾ ਜਿਗਰਾ ਬਹੁਤ ਵੱਡਾ ਹੈ ਜੋ ਬਾਈ ਦੀ ਕਹਾਣੀ ਸੁਣੀ ਹੈ ਬਾਈ ਕਹਿੰਦਾ ਵੀ ਜੇ ਮੈਂ ਸਜ਼ਾ ਕੱਟੀ ਛੱਡੂਗਾ ਸਜ਼ਾ ਆਪਣਾ ਬਦਲਾ ਲੈ ਕੇ ਕੱਟੂ ਠੀਕ ਆ ਬਾਈ ਮਰਦ ਨਾਲੋਂ ਤਾਂ ਮਾਰਿਆ ਹੀ ਚੰਗਾ ਹੁੰਦਾ ਪਹਿਲਾਂ ਵੀ ਤੁਸੀਂ ਜੇਲ ਕੱਟੀ ਬੈਠੇ ਹੋ ਤੇ ਇੱਕ ਇੱਕ ਇਹੋ ਜਿਹੇ ਬੰਦੇ ਨੂੰ ਮਾਰਨਾ ਕੋਈ ਗਲਤ ਵੀ ਹੈ ਨਹੀਂ ਜੋ ਤੁਹਾਨੂੰ ਨਜਾਇਜ਼ ਤੰਗ ਪਰੇਸ਼ਾਨ ਕਰਦਾ ਹੈ ਕੋਈ ਨਹੀਂ ਬਾਈ ਜੀ ਤੁਸੀਂ ਆਪਣਾ ਐਡਰੈਸ ਵਗੈਰਾ ਭੇਜੋ ਸਾਰਾ ਕੁਛ ਅਸੀਂ ਤੁਹਾਡੇ ਨਾਲ ਜੋ ਵੀ ਸਤ ਸਰਿਆ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManseeratKaur-x4q
    @ManseeratKaur-x4q 5 หลายเดือนก่อน +17

    ਕੋਈ ਨੀ ਵੀਰ ਰੱਬ ਜ਼ਰੂਰ ਇਨਸਾਫ ਕਰੂ

  • @surinderdosanjh997
    @surinderdosanjh997 2 หลายเดือนก่อน +2

    Very good interview
    His comments are rights
    Our government system is failing

  • @Doaba1313
    @Doaba1313 5 หลายเดือนก่อน +43

    ਬਾਈ ਜੇ ਤੇਰੀਆ ਕਹੀਆਂ ਹੋਈਆ ਗੱਲਾ ਸੱਚ ਨੇ ਫਿਰ ਲੱਖ ਦੀ ਲਾਹਣਤ ਉਹ ਵੱਡੇ ਸਰਦਾਰਾ ਤੇ ਜਿਹੜੇ ਇਕ ਗਰੀਬ ਬੰਦੇ ਨਾਲ ਧੱਕਾ ਕਰ ਨੇ ਇਹੋ ਜਿਹੇ ਗੰਦੇ ਲੋਕਾਂ ਕਰਕੇ ਸਾਡਾ ਆਪਸੀ ਭਾਈਚਾਰਾ ਖਰਾਬ ਹੁੰਦਾ

  • @AvtarSingh-sr6cc
    @AvtarSingh-sr6cc หลายเดือนก่อน

    ਰਜਾਮੰਦੀ ਤਾ ਕਹਿ ਨਹੀ ਸਕਦੇ ਪਰ ਬਾਈ ਕਿਸੇ ਦੀ ਐਨੀ ਹਿੰਮਤ ਕਿਸੇ ਦੇ ਘਰ ਧੱਕੇ ਨਾਲ ਨਹੀਂ ਜਾ ਸਕਦਾ
    ..। ਜੇ ਕੋਈ ਗੱਲ ਹੈ ਤਾ ਦੋਨਾਂ ਨੂੰ ਚੱਕ ਦੇਵੀ ਅਸੀਂ ਤੇਰੇ ਨਾਲ ਆ ਵੀਰ ਹਿੰਮਤ ਨਾ ਹਾਰੀ
    ਮੇਰੇ ਤੇ ਵੀ ਨਾਜਾਇਜ ਪਰਚੇ ਹੋਇਆ
    ਲੋਰਂਸ ਬਿਸ਼ਨੋਈ ਜ਼ਿੰਦਾਬਾਦ

  • @Jagdeepsingh-dx2hb
    @Jagdeepsingh-dx2hb 5 หลายเดือนก่อน +48

    ਬਾਈ ਜੀ ਇਸ ਵਿਚ ਕੋਈ ਜਾਤ ਪਾਤ ਦੀ ਗੱਲ ਨਹੀਂ ਮੈਂ ਖੁਦ ਜ਼ਿਮੀਂਦਾਰ ਹਾਂ ਪਰ ਮੇਰੇ ਨਾਲ SC ਦੇ ਬੰਦੇ ਨੇ ਬਹੁਤ ਵੱਡਾ ਧੋਖਾ ਕੀਤਾ ਇਸ ਮਤਲਬ ਇਹ ਨਹੀਂ ਕਿ ਸਾਰੇ ਹੀ SC ਦੇ ਭਰਾ ਮਾੜੇ ਹਨ ਮੈਨੂੰ ਇੰਨੀ ਜਾਣਕਾਰੀ ਨਹੀਂ ਮੈਂ ਉਸ ਵਿਸ਼ਵਾਸ ਕਰ ਲਿਆ ਇਹ ਹੀ ਮੇਰੀ ਵੱਡੀ ਗਲਤੀ ਸੀ 😢😢

    • @ਅਮਰੀਕਾਵਾਲੇ
      @ਅਮਰੀਕਾਵਾਲੇ 5 หลายเดือนก่อน

      Bai asi bc ch va pr sc wali ya wala na mera bhut 23 Lakh khada chal yr atha sikander Hitler wrga ni rha tur sb na jna pr phr v khush a nafrat hogi yr sc wlaya tooh sooh lga ma Australia Raha 3 saal asi greeb smj Lainda ki mada Krna agla sada mada kr chlda bnda pla picha kush ni hunda sc alaya da pr kh ni skda har insan ik wrga ni hunda 5 ungla ik brabr ni hundia

    • @Goopigiil
      @Goopigiil 5 หลายเดือนก่อน

      Kida sir aage bahar Sandeep aa nt dutia kafi dittia asi dova ne

    • @EkamSingh-u6e
      @EkamSingh-u6e 4 หลายเดือนก่อน +1

      Bi g tu aaderr rahe ke kataba padnyaa c nale tere dill cho aa ac. BC Walla pata lag jada kudyaaa dede jamena layaa

    • @EkamSingh-u6e
      @EkamSingh-u6e 4 หลายเดือนก่อน

      Waheguru ji samat bakhso

  • @laddijatt2596
    @laddijatt2596 4 หลายเดือนก่อน +7

    ਮੈ ਵੀ ਜੱਟ ਜਿੰਮੀਦਾਰ ਹਾਂ ਪਰ ਮੈ ਤੇਰੇ ਨਾਲ ਹਾਂ ਕਦੇ ਵੀ ਕਿਸੇ ਅੱਗੇ ਝੁਕਣਾ ਨੀ

  • @HarwinderSingh-kx2px
    @HarwinderSingh-kx2px 5 หลายเดือนก่อน +14

    ਬਾਈ ਜੀ ਕਿਸੇ ਗਰੀਬ ਬੰਦੇ ਨਾਲ ਧੱਕਾ ਹੋ ਰਿਹਾ ਪੁਲਿਸ ਅਫ਼ਸਰਾਂ ਨੂੰ ਵੀ ਧਕਾ ਨਹੀਂ ਕਰਨਾ ਚਾਹੀਦਾ ਬਾਕੀ ਬਾਈ ਰੱਬ ਤੇ ਭਰੋਸਾ ਰੱਖ

  • @Technology98-l8p
    @Technology98-l8p 5 หลายเดือนก่อน +15

    Insaf Milna chyida Veer nu😢

  • @kawaljeetkaur7034
    @kawaljeetkaur7034 5 หลายเดือนก่อน +21

    Bhahut vadia massage dita paaji ne

    • @khushpadda8637
      @khushpadda8637 2 หลายเดือนก่อน

      Bhahut,vadia@massage&dita
      Paajine

  • @RashpalGill-l6n
    @RashpalGill-l6n 11 วันที่ผ่านมา

    ਬੰਦਾ ਬਿਲਕੁਲ ਸਹੀ ਸੱਚ ਬੋਲ ਰਿਹਾ ਹੈ। ਧੱਕੇਸ਼ਾਹੀ ਹੋਈ ਹੈ ਗਰੀਬ ਨਾਲ। ਕਈ ਹੁੰਦੇ ਨੇ ਚਵਲ ਹੰਕਾਰੀ ਪੈਸੇ ਦੇ ਦਮ ਤੇ ਦੂਜਿਆਂ ਦੀਆਂ ਜ਼ਿੰਦਗੀਆਂ ਨਰਕ ਬਣਾ ਦਿੰਦੇ ਨੇ। ਇੱਕ ਗਰੀਬ ਦਾ ਘਰ ਤੇ ਜਿੰਦਗੀ ਤਬਾਹ ਕਰ ਦਿੱਤੀ।

  • @jassk7904
    @jassk7904 4 หลายเดือนก่อน +4

    ਵਾਹ ਬਾਈ ਗੈਂਗਸਟਰ ਭਰਾਵਾ ਲਈ ਜੋ ਐਵੇ ਦੀ ਲੋਕਾਂ ਦੀ ਮੱਦਤ ਕਰਦੇ ਆ ❤

  • @JagsirSingh-ml7jm
    @JagsirSingh-ml7jm 4 หลายเดือนก่อน +4

    ਬਾਈ ਨੂੰ ਇਨਸਾਫ ਮਿਲਣਾ ਚਾਹੀਦਾ।

  • @Bxrrbxrr
    @Bxrrbxrr 2 หลายเดือนก่อน +2

    ਆਹ ਦੇਖ ਲੋਕ ਤੇਰੇ ਨਾਲ ਖੜਨਗੇ। ਸਾਰੇ ਹੀ ਤੇਰੇ ਨਾਲ ਹਨ।

  • @PeetaBrar-t5f
    @PeetaBrar-t5f 5 หลายเดือนก่อน +82

    ਬਾਈ ਬਨਣਾ ਹੀ ਪੁਉ ਸੂੱਚਾ ਸੂਰਮਾ।

  • @GagandeepsinghSingh-k5g
    @GagandeepsinghSingh-k5g 5 หลายเดือนก่อน +24

    ਬਾਈ ਜੀ ਆਪਣੀ ਧੀ ਨੂੰ ਵਿਆਹ ਦੇ ਫੇਰ ਉਸ ਨੂੰ ਚੰਗੀ ਤਰ੍ਹਾਂ ਸੇਵਾ ਕਰਦੇ ਜੋਂ ਪੰਜਾਬ ਸਰਕਾਰ ਨੂੰ ਤੇ ਲੋਕਾਂ ਨੂੰ ਪਤਾ ਲੱਗੇ ਗਰੀਬ ਦੀ ਇਜ਼ਤ ਨੂੰ ਹੱਥ ਪਾਇਆ ਸੀ ਇਹ ਹੰਕਾਰੇ ਹੋਏ

  • @karamjitsinghgill1067
    @karamjitsinghgill1067 3 หลายเดือนก่อน +1

    ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਕੇ ਬਾਈ ਜੀ ਨੂੰ ਜਰੂਰ ਇੰਨਸਾਫ ਮਿਲੇ

  • @syscojatt9941
    @syscojatt9941 5 หลายเดือนก่อน +6

    ਇਨਸਾਫ਼ ਨੀ ਮਿਲਦਾ 😢 ਕਿਸੀ ਨੂੰ ਉਰੇ
    ਕੋਰਟ ਕਚਹਿਰੀ ਵਿੱਚ ਸਿਰਫ ਤਰੀਕਾ ਪੈਂਦੀਆਂ ਨੇ 🙏🏻

  • @SinghKhakh-zp7li
    @SinghKhakh-zp7li 3 หลายเดือนก่อน +3

    I belong to Jatt Sikh family. Please give due respect to poor sc people.Being True Sikh we should
    Give full respect to sc poor people and their families.Police should be given full authority to investigate without any influence of Local MLA's...Waheguru G
    .

  • @SurjitSingh-ir7hn
    @SurjitSingh-ir7hn 4 หลายเดือนก่อน +11

    22 ਦੀ ਤੀਵੀਂ ਨੇ ਇਸਦੀ ਜਿੰਦਗੀ ਦੀ ਮਾ ਭੈਣ ਕਰਤੀ

  • @nishanwalia5169
    @nishanwalia5169 5 หลายเดือนก่อน +18

    ਚੰਗੀਅਾ ਬੰਦੀਅਾ ਨਾਲ ਧੱਕਾ

  • @AmanBhatia-b9x
    @AmanBhatia-b9x 5 หลายเดือนก่อน +20

    Sehi gal a bai di

  • @SarbjitSingh-v7w
    @SarbjitSingh-v7w 3 หลายเดือนก่อน +1

    ਬਾਈ ਸੱਚ ਆਖਦਾ ਹੈ ਪਰਮਤਾ ਤਹਾਡੇ ਨਾਲ ਹੈ ਜੀ🙏

  • @tejvirk3150
    @tejvirk3150 5 หลายเดือนก่อน +24

    ਇਹ ਬੰਦਾ highways transport ਚੈਕਰ ਰਿਹੈ,, ਬੰਦਾ ਸੱਚ ਨਹੀਂ ਬੋਲ ਰਿਹੈ ਪੂਰਾ,,
    ਇਹਨੇ ਵੀ New ਫਤਹਿਗੜ੍ਹ ਬੱਸ ਅਤੇ ਦੋ ਤਿੰਨ ਟਰਾਂਸਪੋਰਟਜ ਲਈ ਇਸ ਵੀਰ ਨੇ ਰੱਜਕੇ ਗੁੰਡਾਗਰਦੀ ਕੀਤੀ,,,

    • @amardeepsinghbhattikala189
      @amardeepsinghbhattikala189 5 หลายเดือนก่อน +1

      Sahi gal khi tusi ma v ehnu jannda sarhind gt road teh firda rehnda c bus stand vich mera pind ehde pind kol e aw

    • @albelaravintola2713
      @albelaravintola2713 3 หลายเดือนก่อน +1

      ਇਨਸਾਨ ਆਪਣੀਆ ਕਮੀਆ ਤੇ ਆਪਣੇ ਕੀਤੇ ਗਲਤ ਕੰਮ ਤੇ ਪਾਪ ਹਮੇਸ਼ਾ ਲੁੱਕਾ ਕੇ ਈ ਰੱਖਦਾ ਪਰ ਉਹ ਏ ਨਈ ਜਾਣਦਾ ਕੇ ਸੱਚਾਈ ਸਾਹਮਣੇ ਲਿਆਉਣ ਵਾਲੇ ਵੀ ਮੋਬਾਈਲ ਚ ਚਲਾਉਦੇ ਨੇ ਫੋਕੀ ਵਾਹ ਵਾਹ ਖੱਟਣ ਲਈ ਕਿੰਨੇ ਝੂਠ ਬੋਲ ਰਿਹਾ ਏ ਬੰਦਾ ਤੇ ਲੋਕ ਯਕੀਨ ਵੀ ਕਰ ਰਹੇ ਨੇ ਬਾਈ ਵਧੀਆ ਕੀਤਾ ਏਦੀ ਸੱਚਾਈ ਸਾਹਮਣੇ ਲਿਆ ਕੇ

    • @tejvirk3150
      @tejvirk3150 2 หลายเดือนก่อน

      @@amardeepsinghbhattikala189 ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਇਸ ਬੰਦੇ ਨੂੰ,, ਮੈਂ ਖੁਦ ਕੰਡਕਟਰ ਰਿਹਾ ਹਾਂ, Orbit ਬੱਸ ਤੇ,, ਇਹਦੇ ਨਾਲ ਗਾਹੇ ਬਗਾਹੇ ਵਾਹ ਪੈਂਦਾ ਹੀ ਰਹਿੰਦਾ ਸੀ

    • @tejvirk3150
      @tejvirk3150 2 หลายเดือนก่อน

      @@amardeepsinghbhattikala189 ਸਤਵਿੰਦਰ ਬੁੱਗੇ ਦਾ ਖਾਸ ਗੁੰਡਾ ਸੀ ਇਹ

    • @H4XZEROX216
      @H4XZEROX216 2 หลายเดือนก่อน

      😮​@@amardeepsinghbhattikala189

  • @karantak7632
    @karantak7632 4 หลายเดือนก่อน +3

    22 ❤ di gal bhout sahi h . Pese ala banda . Greeb bande nu daba lenda h 😢😢😢 22 nu insaaf milna chahida h .

  • @gursin4266
    @gursin4266 5 หลายเดือนก่อน +3

    ਸੱਚੀ ਗੱਲ ਹੈ ਬਾਈ

  • @BahadurSingh-y2z
    @BahadurSingh-y2z 20 วันที่ผ่านมา

    Nice Veera saluta aaa veer nu
    Veera asi be jalla kata na asi be thadi sapot karda aaa
    Asi be tkaa bar dash ni kar skda veera dill na Sadi yar love u love u veer ji

  • @H4XZEROX216
    @H4XZEROX216 2 หลายเดือนก่อน +2

    ਰਾਹੁਲ ਵੀਰ ਜੀ ਝੂਠ ਨਹੀਂ ਬੋਲ ਰਹੇ ਮੇਰੇ ਘਰ ਵਿੱਚ ਬਹੁਤ ਲੜਾਈ ਸੀ ਮੈਨੂੰ ਘਰ ਵਿੱਚ ਵਸਾਇਆ ਰਾਹੁਲ ਵੀਰ ਜੀ ਨੇ ਮੁੜ ਕੇ ਗਾਇਬ ਹੋ ਗਏ ਪਤਾ ਨਹੀਂ ਲੱਗਿਆ ਮੈਂ ਸੋਚਿਆ ਵੀਰ ਜੀ ਬਹਾਰ ਚਲੇ ਗਏ😢

  • @HarindersinghDhaliwal-ku4ft
    @HarindersinghDhaliwal-ku4ft 3 หลายเดือนก่อน +10

    ਵਹਿਗੁਰੂ ਭਲਾ ਕਰੇ ਵੀਰ ਤੇਰਾ❤

  • @babbusidhu3834
    @babbusidhu3834 4 หลายเดือนก่อน +4

    ਵਾਹਿਗੁਰੂ ਜੀ ਇਨਸਾਫ ਮਿਲ ਜਾਵੇ 🙏🙏🙏🙏

  • @JagtarSingh-jp6si
    @JagtarSingh-jp6si 4 หลายเดือนก่อน +3

    ਬਾਈ ਦੀ ਮਦਦ ਜਰੂਰ ਕਰੋ ਯਾਰ ਸਾਰੇ ਮਿਲ ਕੇ

  • @AmanMangat-d5m
    @AmanMangat-d5m หลายเดือนก่อน +1

    Wahguru tenu chardikala bakshe veer tenu rab insaaf dewaga veer 😢😢😢😢😢😢😢

  • @GurpreetSingh-rn4ki
    @GurpreetSingh-rn4ki 5 หลายเดือนก่อน +8

    Je ਪੁਲਿਸ ਪ੍ਰਸ਼ਾਸਨ ਅਪਣਾ ਕੰਮ ਚੰਗੀ ਤਰਾਂ ਨਿਬਾਵੇ ਤਾਂ ਏਹੋ ਜਹੇ ਮਾਵਾਂ ਦੇ ਪੁੱਤ ਨਾ ਗੈਂਗਸਟਰ ਨ ਬੰਨਣ

  • @rajpartapsinghgamer4607
    @rajpartapsinghgamer4607 5 หลายเดือนก่อน +2

    ਪ੍ਰਸਾਸਨ ਨੂੰ ਇਸ ਮੇਰੇ ਵੀਰ ਨਾਲ ਇਨਸਾਫ਼ ਕਰਨਾ ਚਾਹੀਦਾ

  • @davindersingh2410
    @davindersingh2410 5 หลายเดือนก่อน +40

    Ehna ne sade Bhai nu dokhe nal Maria 😭💔 oh rabb dekhda , waheguru ape mehr kro ehda da anttt jrur hou ...... justice for Sidhu Moose ala 💔😭

    • @vikrambishnoi8019
      @vikrambishnoi8019 5 หลายเดือนก่อน

      Justice k honda
      Ki bnade fade jane
      Baki gla rhi justice to oo to sare fade gye

    • @mr.hatpro5150
      @mr.hatpro5150 5 หลายเดือนก่อน +3

      Haanji,jaise moose ke karmo ki saza di he waheguru ne use😂 legend nam ka Gunda,sab pata he tumko par victim card khelna he😡

    • @titumehra5482
      @titumehra5482 4 หลายเดือนก่อน

      ​@@vikrambishnoi8019tenu jad kuj pta hi nhi ta lecture na diya kro kyo ki jehre bande fde gye ohna ne ta paise le ke marya sidhu nu te jina ne marvaya oh hle bahar ne kyo ki oh high fie bande ne ta ni fad ho rhe te jehra bishnoi kutta oh ta mukar gya hun court ch ki mera Sidhu de murder ch koi roll nhi haiga ta tu kida keh skda ki bande fad lye ta justice mil gya, Sidhu de murder piche kis da hath haiga sab nu pta lag gya hai par oh bande politics ne ta kuj nhi ho skda

    • @titumehra5482
      @titumehra5482 4 หลายเดือนก่อน +2

      ​@@mr.hatpro5150madam tusi ta na hi bolo ta thik hai kyo ki tuhade warge kise hor di koi vi gal sun ke ohi gal such man lende ne. Tusi keha legend naam da gunda tuhanu gundya bare hle kuj pta hi nhi, je Sidhu sachi gunda hunda ta police te sarkar ta Sidhu de khilaf c par police koi vi proof nhi de ski court ch ki Sidhu da kisi gangster nal relation c ja Sidhu kisi gangwar nal link rakhda c kyo ki police kol Sidhu da phone 2saal riha te police nu phone vicho koi vi proof nhi milaya ki Sidhu galat c je mada mota proof vi mil janda ta police ne te sarkar ne kad da Sidhu nu gangster declare kr dena c par police sarkar kuj vi proof nhi kr ski. Aaj sari duniya Sidhu nu legend dasdi hai duniya pagal nhi hai ki kise galat bande nu legend khugi. Baki Sidhu nu ta jinde jee vi log hate krde rhe te maran toh baad vi hate kri jande.

    • @mr.hatpro5150
      @mr.hatpro5150 4 หลายเดือนก่อน

      @@titumehra5482 duniya pagal na ho par punjabi jarur pagal he siddhu ko legend banane me,kaunsa dhang ka gana gayaa usne?koi deshbhakkti ka git?koi Bhajan?koi emotional song? ya samajiik samsya pe bola vo? jo legend ho gaya?...usne Jan buzkazkar sirf aur sirf gunnn culture promote Kiya usko pata tha Kai kam umar youth uske gane pasand karte he fir bhi aur na Marta to aur bhi kai sal karta ye kam legend,jara ja ke dekho. Lawrence ki kitni pics he hathiyaro ke sath aur siddhu ki kitni?...aur rahi sabut ki bat sabut paise ke jor pe Mita diye bapu ne kyuki usko legend ki image acchi rakhni thi uske marne ke bad bhi legend ke gane bechne ko jo release nahi hue ,Vicky ke murder ke ek sal bad mara he legend ek sal me to duniya idhar ki udhar ho jati he sabut kya chiz he?koi kisi ko bevjah nahi marta aur legend itna bhi femous nahi tha jitna punjabi sochte he hamare Maharashtra aao aur legend ka nam batao kisi ko bhi ki ye kaun he 99% log nahi pehchanenge,muze bhi siddhu marne ke bad pata chala tha ki ye koi singer tha😅

  • @Sukhpreet697
    @Sukhpreet697 5 หลายเดือนก่อน +4

    Full support aaa veer ji god bless you

  • @vijaysafri9826
    @vijaysafri9826 5 หลายเดือนก่อน +4

    ਬਾਈ ਰੱਬ ਤੇਰਾ ਸਾਥ ਦੇਵੇ

  • @mrajmraj6133
    @mrajmraj6133 2 วันที่ผ่านมา

    ਵੀਰ ਜੀ ਗੰਦ ਨੂੰ ਆਪ ਹੀ ਸਾਫ ਕਰਨਾ ਪਾਉ 🙏🙏

  • @Brar0321
    @Brar0321 5 หลายเดือนก่อน +13

    ਸਾਡੇ ਵਰਗਿਆਂ ਨੂੰ ਦੱਲਾ ਬਦਨਾਮ ਕਰਦਾ ਵੱਡਾ ਜੱਟ

  • @PanjabPositive1993
    @PanjabPositive1993 4 หลายเดือนก่อน +2

    Himat chahidi veere ana sach bolan di , waheguru jaladi insaf davave

  • @HarkiratAujla
    @HarkiratAujla 5 หลายเดือนก่อน +20

    ਬਾਈ ਸੱਚਾ ਜਾਂ ਝੂਠਾ ਰੱਬ ਜਾਣਦਾ। ਪਰ ਬਾਈ ਦੀ ਗੱਲਾ ਅੱਧ ਤੋ ਵੱਧ ਜਬਲੀਆਂ 20:01 ਮਿੰਟ ਤੇ ਸਾਰੀ ਵੀਡੀਓ ਵਿੱਚ। ਬਾਕੀ ਬਾਈ ਉਹ ਬੰਦਾ ਲੱਗਦਾ ਜਿਹੜਾ ਬਸ ਜੱਟ ਚਮਾਰ ਜੱਟ ਚਮਾਰ ਕਰਕੇ ਨਫਰਤ ਪੈਦਾ ਕਰਦਾ ਤੇ ਹਮੇਸ਼ਾ ਹੀ ਨਫਰਤ ਫਲਾਉਦਾਂ। ਪਰ ਅਸਲ ਵਿੱਚ ਇੱਕ ਦੋ ਬੰਦੇ ਇਹੋ ਜਿਹੇ ਹਰ ਪਿੰਡ ਵਿੱਚ ਹੁੰਦੇ ਹਨ ਜੋ ਨਫ਼ਰਤ ਫਿਲਾਂ ਰਹੇ ਜਾਤ ਦੇ ਨਾਮ ਤੇ। ਪਰ ਅਸਲ ਵਿੱਚ ਸਾਰੇ ਇੱਕ ਹੁੰਦੇ ਕੋਈ ਜਾਤ ਪਾਤ ਭੇਦ ਭਾਵ ਨਹੀ ਕਰਦੇ। 2024 ਵੀਰ ਇਹ ਕਿੱਥੇ ਫਿਰਦਾ ਆਪਦੀ ਸੋਚ ਬਦਲ। ਬਾਕੀ ਮੁੱਕਦੀ ਗੱਲ ਇਹ ਜ਼ਿਹਨਾਂ ਦਾ ਨਾਮ ਲੈੰਦਾ ਬਸ ਵੀਡੀਉ ਨੂੰ ਤੇ ਆਪ ਨੂੰ ਫੇਮਸ ਕਰਨ ਲਈ ਬਾਕੀ ਇਹਦੀ ਜੱਗੂ ਜਾਂ ਬਿਸ਼ਨੋਈ ਨੇ ਇਹਦੀ ਬੁੱਢ ਨਹੀ ਮਾਰੀ ਹੋਣੀ ਮਤਲਬ ਪੁੱਛਿਆ ਵੀ ਨਹੀ ਹੋਣਾ।

    • @satwindersingh1171
      @satwindersingh1171 5 หลายเดือนก่อน

      Very good tiger😂😂

    • @RobinSharma-u5m
      @RobinSharma-u5m 5 หลายเดือนก่อน +3

      Putt tu hje jwaak aa ewe ni bolida hunda

    • @SoniSehri
      @SoniSehri 5 หลายเดือนก่อน

      Oh aujle fojle tamij nal bol nahi Teri bund jarur pat Jani te gllt comment bazi kiti

    • @Gvlogs-bd1ql
      @Gvlogs-bd1ql 28 วันที่ผ่านมา

      Jo muh ch aanda ponki jana ghr tan dikha dita agle ne ujdya hoya jyada syana ban rha tu

    • @MandeepKumar-h5n6j
      @MandeepKumar-h5n6j 12 วันที่ผ่านมา

      ਜਦੋਂ ਤੇਰੇ ਤੇ ਕੋਈ ਪਰਚਾ ਪਾਇਆ ਫੇਰ ਪਤਾ ਲੱਗੂ ਕਿ ਇਹ ਸੱਚ ਬੋਲ ਰਹਿਆ ਕੇ ਨਹੀਂ

  • @parambajwa215
    @parambajwa215 หลายเดือนก่อน

    Rahul brother GOD bless you 🙏

  • @gurinayaadrukhi6759
    @gurinayaadrukhi6759 5 หลายเดือนก่อน +10

    Justice for sidhu moosewala

  • @GurjitDhanoa-f8u
    @GurjitDhanoa-f8u 10 วันที่ผ่านมา

    I Miss you so much rusi 💟💟💟💟💟

  • @AmandeepSingh-cv2qd
    @AmandeepSingh-cv2qd 4 หลายเดือนก่อน +4

    Bai diyan sariya galla vadiya ne

  • @technicalknowledge8289
    @technicalknowledge8289 2 หลายเดือนก่อน

    ਮੈਂ ਖ਼ੁਦ ਮਜ਼ਬੀ ਸਿੱਖ ਆ ਪਰ ਜਿਹੜੀ ਗੱਲ ਬਾਈ ਕਹਿ ਰਿਹਾ ਵੀ ਘਰੇ ਆ ਜਬਰਦਸਤੀ ਕਰਦਾ ਰਿਹਾ , ਇਹ ਗੱਲ ਚ 100% ਜਨਾਨੀ ਗ਼ਲਤ ਰਹੀ ਆ ਉਹਦੀ ਰਜ਼ਾਮੰਦੀ ਸੀ। ਕਿਓਂ ਕਿ ਜੇ ਜ਼ਨਾਨੀ ਸਹੀ ਹੁੰਦੀ ਤਾਂ ਉਹ ਆਵਦੇ ਘਰਵਾਲੇ ਤੇ ਜਵਾਕ ਛੱਡ ਕੇ ਨਾ ਜਾਂਦੀ । ਕਿਤੇ ਨਾ ਕਿਤੇ ਜਨਾਨੀ ਨੇ ਖੁਦ ਆਵਦੇ ਘਰਵਾਲ਼ੇ ਦੀ ਜ਼ਿੰਦਗੀ ਖ਼ਰਾਬ ਕਰੀ ਆ, ਸਾਰਾ ਕਸੂਰ ਓਸ ਜੱਟ ਜਿੰਮੀਦਾਰ ਦਾ ਨਹੀਂ।

  • @PreetGur-dl2dw
    @PreetGur-dl2dw 5 หลายเดือนก่อน +18

    ਬਾਈ ਪੱਤਰਕਾਰ, ਤੇਰੀ ਬਹੁਤ ਗਲਤ ਗੱਲ ਆ, ਹਜੇ ਕੁੱਝ ਪੱਕਾ ਨੀ ਹੋਇਆ ਵੀ ਓਹਨਾ ਨੇ ਮਾਰੇ ਆ ਸਿੱਧੂ ਬਾਈ, ਉੱਡਦਾ ਤੀਰ ਨਾ ,ਲੈ ਬੈਠੀ ,ਇਹ ਬਾਈ ਦੀ ਬਹੁਤ ਗਲਤ ਗੱਲ ਆ ,ਅਗਲੇ ਨੇ ਤੇਰੇ ਤੇ ਤਰਸ ਕਰਕੇ ਤੈਨੂੰ ਸਹਾਰਾ ਦਿੱਤਾ ਵੀ ਤੇਰੈ ਨਾਲ ਖੜਾਗੇ ,ਤੈਨੂੰ ਇੱਥੇ ਨੀ ਕੁੱਝ ਕਿਹਣਾ ਚਾਹੀਦਾ ਸੀ ਬਿਸ਼ਨੋਈ ਵਾਰੇ,

    • @sonyrajput89000
      @sonyrajput89000 5 หลายเดือนก่อน +13

      ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਕਿੰਨੇ ਮਰਵਾਇਆ ਤੇ ਕਿੰਨੇ ਮਾਰਿਆ ਤੈਨੂੰ ਹਲੇ ਵੀ ਸ਼ੱਕ ਆ ਕੋਈ ਮੈਨੂੰ ਤਾਂ ਤੂੰ ਚਮਚਾ ਲੱਗਦਾ ਨਾਮਰਦ ਬਿਸ਼ਨੋਈ ਦਾ ਇੰਟਰਵਿਊ ਚ ਬਿਸ਼ਨੋਈ ਨੇ ਕਿਹਾ ਅਸੀ ਮਾਰਿਆ ਗੋਲਡੀ ਨੇ ਮਾਰਿਆ ਹਲੇ ਵੀ ਤੂੰ ਕਹਿ ਰਿਹਾ ਪੱਕਾ ਨੀ ਪਤਾ.??

    • @PreetGur-dl2dw
      @PreetGur-dl2dw 5 หลายเดือนก่อน +2

      @@sonyrajput89000 ਅਸੀ ਤਾ ,ਬੁੰਡ ਨੀ ਮਾਰਦੇ ਕਿਸੇ ਦੀ ,ਓਹਤਾ ਦੁਨੀਆ ਨੂੰ ਵੀ ਪਤਾ ਹੀ ਹੁਣ ਸਭ ,ਇਹਨਾ ਨੇ ਬੋਲਕੇ ਉੱਡਦਾ ਤੀਰ ਕਿਉ ਲੈਣਾ ਓਹ ਕਿਹ ਰਿਹਾ ਸੀ ,ਇਹ ਪੱਤਰਕਾਰੀ ਕਰਦੇ ਵਧੀਆ ਲੱਗਦੇ ਆ ,ਦੂਜੇ ਨੂੰ ਤਾ ਕਿਹਾ ,ਵੀ, ਜੇ ਤੇਰਾ ਦੁੱਖ ਸੁਣਕੇ ਕੋਈ ਵੀ ਤੈਨੂੰ ਸਹਾਰਾ ਦੇ ਰਿਹਾ ਪੁੱਠੇ ਕੰਮ ਆ ਵਿੱਚ ਓਹਦਾ ਨਾਮ ਨੀ ਲਈ ਦਾ ,ਕੰਮ ਹੋਣ ਤੋ ਬਾਅਦ ਹੀ ਪਤਾ ਲੱਗੇ ਕਿਸ ਦੀ ਸਪੋਰਟ ਸੀ

    • @aman_jassal16_
      @aman_jassal16_ 5 หลายเดือนก่อน +11

      Sidhu moose wala zindabaad

    • @PreetGur-dl2dw
      @PreetGur-dl2dw 5 หลายเดือนก่อน

      @@aman_jassal16_ ❤️❤️

    • @anjalidhakal6534
      @anjalidhakal6534 5 หลายเดือนก่อน

      Yes true .

  • @baljinder2712
    @baljinder2712 4 หลายเดือนก่อน +1

    Good bai ji 👍👍

  • @sukhdhaliwal6144
    @sukhdhaliwal6144 3 หลายเดือนก่อน

    ਵੀਰ ਯਾਦ ਰੱਖੀਂ ਤੇਰੇ ਦੁਸ਼ਮਣ ਦੇ ਸਿੰਗ ਪਰਮਾਤਮਾ ਨੇ ਆਪ ਹੀ ਚੋਪੜ ਦੇਣੇ

  • @rajdeepsinghvartiya4269
    @rajdeepsinghvartiya4269 4 หลายเดือนก่อน +3

    ਭਗਵੰਤ ਮਾਨ ਸਾਬ ਇਹ ਬਾਈ ਦੀ ਗਲ ਧਿਆਨ ਨਾਲ ਸੁਣਿਓ,ਬਾਈ ਨਾਲ ਇਨਸਾਫ਼ ਹੋਣਾ ਚਾਹੀਦਾ ਅਗਰ ਨਾ ਹੋਇਆ ਤਾਂ ਸਾਨੂੰ ਬਾਈ ਲਈ ਖੜਨਾ ਪੈਣਾ ,ਫੇਰ ਸਾਡੇ ਤੇ ਵ ਗੈਂਗਸਟਰ ਵਾਲਾ ਟੈਗ ਲਗਣਾ , ਬਾਈ ਨੇ ਦੱਸ ਹੀ ਦਿੱਤਾ ਗੈਂਗਸਟਰ ਪੁਲੀਸ ਹੀ ਬਣਾਉਦੀ ਆ ਇਹ ਸੱਚ ਆ ਇਹਦੇ ਤੇ ਨਕੇਲ ਕਸੋ ਨਹੀਂ ਤਾਂ ਪੰਜਾਬ ਦੀ ਜਵਾਨੀ ਦਾ ਜਿਦਾ ਪਹਿਲਾਂ ਘਾਣ ਹੋਇਆ ਓਦਾਂ ਹੀ ਹੁੰਦਾ ਰਹਿਣਾ ਬਾਕੀ ਬਾਈ ਰਹੀ ਬਾਈ ਦੀ ਗਲ ਤੁਹਾਡੀ ਵੇਟ ਤੁਸੀ ਕੁਸ਼ ਨਾ ਕੀਤਾ ਫੇਰ ਅਸੀਂ ਤਾਂ ਹੈਗੇ ਆ ਬਾਈ ਲਈ😡

  • @PargatKhaira
    @PargatKhaira 2 หลายเดือนก่อน

    ਪਤਾ ਚਲਦਾ ਕਿ ਬੰਦਾ ਸੱਚਾ ਏ। ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਏ ਜਰੂਰ। ਪੁਲਿਸ ਇਮਾਨਦਾਰ ਹੋ ਕੇ ਕੀ ਕਰੂ ਜੇ ਮੰਤਰੀ ਮਾੜਾ ਹਾਏ। ਮੰਤਰੀ ਨੇ ਵੋਟਾਂ ਲੈਣੀਆਂ ਏ ਹੁੰਦੀਆਂ। ਪਰ ਮੰਤਰੀ ਸੋਚ ਸਮਝ ਕੇ ਚੁਣਨਾ ਚਾਹੀਦਾ ਏ ਮਾੜਾ ਮੰਤਰੀ ਨਾ ਹੋਵੇ।

  • @Rajveersingh-vc4mf
    @Rajveersingh-vc4mf 5 หลายเดือนก่อน +5

    ਸਰਕਾਰ ਨੂੰ ਅਪੀਲ ਹੈ ਅਪਣੇ ਲੈਵਲ ਤੇ ਪਤਾ ਕਰਕੇ ਪੁਲੀਸ ਤੋਂ ਤੋ ਇਲਾਵਾ ਹੋਰ ਕਿਸੇ dipartment ਤੋ ... ਫੇਰ ਬਣਦੀ ਕਾਰਵਾਈ ਕਰੇ ਤੇ ਇਨਸਾਫ਼ ਹੋਵੇ

  • @jassisingh478
    @jassisingh478 5 หลายเดือนก่อน +13

    Right

  • @krishanpal590
    @krishanpal590 4 หลายเดือนก่อน +7

    जग्गू दादा इस भाई को इन्साफ दिलाओ

  • @dineshbishnoi5973
    @dineshbishnoi5973 3 หลายเดือนก่อน +1

    Love you Lawrence bhai ❤

  • @ConfusedSunsetReflection-yg5qt
    @ConfusedSunsetReflection-yg5qt 4 หลายเดือนก่อน +5

    ਵਾਹਿਗੁਰੂ

  • @beditailorschandigarh
    @beditailorschandigarh 5 หลายเดือนก่อน +9

    ਵਾਹਿਗੁਰੂਅੱਗੇ ਅਰਦਾਸਕਰੋ। ਸਬਕੁਝ ਠੀਕ ਹੋ ਜਾਊਗਾ ਬਾਕੀ ਪ੍ਰਸਾਸਨ ਨੂੰ ਚਾਹੀਦਾ ਇਨਸਾਫ਼ਦਬਾਉਣ ਵਿਚ ਮਦਦ ਕਰੋ ਜੀ

  • @WestsuccessOverseas
    @WestsuccessOverseas 5 หลายเดือนก่อน +7

    100% true

  • @sunitarani9884
    @sunitarani9884 2 หลายเดือนก่อน +1

    Very good veer jo

  • @PTZ1313
    @PTZ1313 5 หลายเดือนก่อน +11

    ਬਾਈ ਸਾਰਾ ਡਾਟਾ ਮੋਬਾਈਲ ਵਿੱਚ ਨਹੀਂ ਰੱਖੀ ਦਾ। ਸਾਰਾ ਡਾਟਾ 2 pandrive ਵਿੱਚ ਪਾ ਕੇ ਰੱਖ।

  • @jatinderdhaliwal8465
    @jatinderdhaliwal8465 4 หลายเดือนก่อน

    Gud bro ehe hundi aa interview. Give us truth and lesson.

  • @kulwindersinghcheema
    @kulwindersinghcheema 5 หลายเดือนก่อน +9

    WaheGuru ji Mehar karna ji 🙏🙏🙏🙏🙏🙏

  • @gurbhindersandhu8654
    @gurbhindersandhu8654 2 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਜੀ

  • @PenduJattMedia
    @PenduJattMedia 5 หลายเดือนก่อน +9

    #justiceforsidhumoosewala

  • @GaganshahShah
    @GaganshahShah 4 หลายเดือนก่อน +1

    Right speach

  • @kamaljeetsingh8123
    @kamaljeetsingh8123 5 หลายเดือนก่อน +6

    ਵਾਹਿਗੁਰੂ ਭਲਾ ਕਰੇ । ਬਹੁਤ ਦੁਖਭਰੀ ਕਹਾਣੀ

  • @HappySingh-tm1un
    @HappySingh-tm1un 3 วันที่ผ่านมา

    ਇਨਸਾਫ ਮਿਲਣਾ ਚਾਹੀਦੇ

  • @GurvinderDhaliwal-o1p
    @GurvinderDhaliwal-o1p 5 หลายเดือนก่อน +3

    ਬਾਈ ਅਸੀਂ ਐਸੀ ਹਾਂ ਤੇ ਤੁਹਾਡੇ ਨਾਲ ਖੜੇ ਹਾਂ

  • @RaviRavi-vg3lc
    @RaviRavi-vg3lc 4 หลายเดือนก่อน +2

    ਪੰਜਾਬ ਦੇ ਵਿੱਚ ਹੁਣ ਕੁਝ ਬਚਿਆ ਨਹੀਂ ਪੰਜਾਬ ਖਤਮ ਹੋ ਰਿਹਾ ਆ ਇਹਦੇ ਨਾਲੋਂ ਚੰਗਾ ਬਾਹਰ ਜਾ ਕੇ ਬੰਦਾ ਸੈਟਲ ਹੋ ਜੇ ਘੱਟ ਤੋਂ ਘੱਟ ਰਾਮ ਦੇ ਨਾਲ ਸੌ ਦਾ ਸਕੂੰਗਾ

  • @AmrikSahauli
    @AmrikSahauli 5 หลายเดือนก่อน +16

    ਬਾਈ ਜੀ ਇਨਸਾਫ਼ ਮਿਲਦਾ ਨਹੀਂ ਲੈਣਾ ਪੈਂਦਾ ਆਪਣੇ ਬੱਚਿਆਂ ਨੂੰ ਸੈੱਟ ਕਰਦੇ ਤੇ ਫਿਰ ਗੰਦਿਆਂ ਬੰਦਿਆਂ ਦਾ ਗੰਦ ਸਾਫ ਕਰਦੇ ਤਾਂ ਪਤਾ ਲੱਗੇ ਕਿ ਕਿਵੇਂ ਗਰੀਬ ਦੀ ਇੱਜ਼ਤ ਨੂੰ ਹੱਥ ਪਾਇਆ ਜਾਂਦਾ

  • @DilpreetKamal-l3g
    @DilpreetKamal-l3g 4 หลายเดือนก่อน +1

    Eho jehe insaan de naal insaaf milna cahinda❤❤❤❤❤

  • @daljitsingh8832
    @daljitsingh8832 5 หลายเดือนก่อน +5

    ਭਰਾਵਾ ਰੋਣ ਪਿੱਟਣ ਦੇ ਨਾਲ ਕੁਝ ਨਹੀਂ ਬਣਨਾ ਦਸਵੇਂ ਪਾਤਸ਼ਾਹ ਦਾ ਅੰਮ੍ਰਿਤ ਛੱਕ ਕੇ ਸਿੰਘ ਸਜਾ ਹਥਿਆਰ ਰੱਖ ਚੰਗੇ ਆਪਣੇ ਨਾਲ ਕਦੇ ਵੀ ਕਿਸੇ ਤੋਂ ਡਰ ਕੇ ਜਿੰਦਗੀ ਨਹੀਂ ਕੱਢਣੀ ਚਾਹੀਦੀ ਮੁਰਦਿਆਂ ਵਾਲੀ ਜ਼ਿੰਦਗੀ ਵਿੱਚ ਗੱਲ ਦਾ ਕਫਨ ਲੈ ਕੇ ਮਰ ਜਾਣਾ ਚਾਹੀਦਾ ਬੰਦੇ ਨੂੰ ਮਰਦ ਬਣ ਮਰਦ ਤੇਰੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਤੂੰ ਮਰਦ ਹੈ ਪਰ ਤੈਨੂੰ ਕਿਸੇ ਮਰਦ ਦਾ ਸਾਥ ਨਹੀਂ ਮਿਲਿਆ

  • @superrajasthani8934
    @superrajasthani8934 4 หลายเดือนก่อน +1

    Very good bhai Rahul

  • @jai-hind82
    @jai-hind82 5 หลายเดือนก่อน +7

    ਬਾਈ ਮੁਨੀਸ਼ਾ ਗੁਲਾਟੀ ਜੀ ਤਾਂ ਸਰਕਾਰ ਨੇ ਹਟਾ ਤੇ ਸਨ,,ਤੁਸੀ ਕਹਿ ਰਹੇ ਹੋ ਕਿ ਥੋਡੀ ਇਕ ਦਰਖਾਸਤ ਮੁਨੀਸ਼ਾ ਕੋਲ ਪੈਂਡਿੰਗ ਹੈ😊
    ਥੋਡੀ ਗੱਲ ਇਹ ਠੀਕ ਹੋ ਸਕਦੀ ਹੈ ਕਿ ਥੋਡੇ ਨਾਲ ਕੁਲਜੀਤ ਨਾਗਰਾ ਨੇ ਗਲਤ ਕਰਵਾਇਆ,,।

    • @paramjitsekhon2419
      @paramjitsekhon2419 5 หลายเดือนก่อน

      ਬਾੲੀ ਸਿਰਫ ਬਿਸਨੋਈ ਹੋਣਾ ਡਰਾਵਾ ਦੇਣ ਦੀ ਕੋਸ਼ਿਸ਼ ਕਰਦਾ ਹੁਣ ਿੲਸ ਦਾ ਘਰ ਵਾਲੀ ਨਾਲ ਰੋਲਾ ਕਿਸ ਗੱਲ ਦਾ