Khabar Di Khabar (1961) || ਸਾਹਮਣੇ ਆਇਆ ਵੱਡਾ ਸੱਚ , Why did Dalvir Singh Goldy Khangura join AAP ?

แชร์
ฝัง
  • เผยแพร่เมื่อ 30 เม.ย. 2024
  • #primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #sukhbirbadal #rahulgandhi #charanjitchanni #farmersprotest
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 113

  • @SinghJagga-ut5nj
    @SinghJagga-ut5nj 18 วันที่ผ่านมา

    ਹਲਕਾ ਸੰਗਰੂਰ ਦੀ ਅਵਾਜ਼ ਸਰਦਾਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ

  • @dilpreetsingh2093
    @dilpreetsingh2093 21 วันที่ผ่านมา

    ਗਿੱਲਾਂ ਅਕਸਰ ਸਿਆਸਤਦਾਨਾਂ ਦੇ,
    ਉੱਚੇ ਕਿਰਦਾਰ ਨੀ ਹੁੰਦੇ
    ਇਹਨਾਂ ਦੇ ਪਿਆਰ ਤੇ ਦੋਸਤਾਨੇ
    ਜ਼ਿਆਦਾ ਹੰਢਣਸਾਰ ਨੀ ਹੁੰਦੇ
    ਤਾਂ ਹੀ ਤਾਂ ਇਹਨਾਂ ਦੀ ਜੇਬ 'ਚ
    ਰਿਸ਼ਤਿਆਂ ਦੇ ਬਹੁਤੇ ਭਾਰ ਨੀ ਹੁੰਦੇ

  • @gurpiarsingh3713
    @gurpiarsingh3713 21 วันที่ผ่านมา +1

    ਕਣਕ ਵੇਚਣ ਵਿੱਚ ਕੋਈ ਦਿੱਕਤ ਨਹੀਂ ਆਈ ਪੈਸੇ ਵੀ ਆ ਗੲ ਹਨ

  • @user-if3kw2jn5n
    @user-if3kw2jn5n 21 วันที่ผ่านมา +2

    ਬਹੁਤ ਵਧੀਆ ਪ੍ਰਸ਼ਾਰਨ

  • @shashirajrana3194
    @shashirajrana3194 21 วันที่ผ่านมา +1

    ਟਹਿਣਾ ਸਾਹਿਬ ਜੀ ਬਹੂਤ ਧਨਵਾਦ ਜੀ

  • @pammasehgal5973
    @pammasehgal5973 21 วันที่ผ่านมา +4

    ਬਹੁਤ ਹੀ ਖੂਬ ਟਹਿਣਾ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ❤

  • @GurcharanSandhu-gf4yc
    @GurcharanSandhu-gf4yc 21 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @Nareshkumar-fk7cj
    @Nareshkumar-fk7cj 21 วันที่ผ่านมา

    ਟਹਿਣਾ ਸਾਹਿਬ ਮਾਨਸਾ ਜਿਲੇ ਵਿੱਚ ਕਿਸਾਨਾਂ ਦੀ ਕਣਕ ਸਮੇਂ ਸਿਰ ਕੱਟੀ ਗਈ ਅਤੇ ਸਮੇਂ ਸਿਰ ਵਿਕਰੀ ਵੀ ਸਮੇਂ ਸਿਰ ਹੋਈ ਅਤੇ ਚੱਕੀ ਵੀ ਸਮੇਂ ਸਿਰ ਤੇ ਗਈ ਹੈ ਜੀ। ਝਾੜ ਵੀ ਬਹੁਤ ਵਧਿਆ ਨਿਕਲਿਆ ਜੀ।

  • @AvtarSingh-ky3dp
    @AvtarSingh-ky3dp 21 วันที่ผ่านมา +4

    ਟਹਿਣਾ ਜੀ voters ਦਲਬਦਲੂਆ ਨੂੰ ਸਬਕ ਸਖੋਣ

  • @baldevsinghkular3974
    @baldevsinghkular3974 21 วันที่ผ่านมา +3

    ਬਹੁਤ ਪਿਆਰੇ ਅੰਦਾਜ਼ ਨਾਲ ਬਹੁਤ ਪਿਆਰੀ ਸਰਲ,ਸਪੱਸ਼ਟ ਭਾਸ਼ਾ ਤੇ ਮਿੱਠੀ ਆਵਾਜ਼ ਵਿੱਚ ਪ੍ਰੋਗ੍ਰਾਮ ਪੇਸ਼ ਕਰਨ ਲਈ ਮਾਣਯੋਗ ਸਵਰਨ ਸਿੰਘ ਟਹਿਣਾ ਜੀ!.ਆਪ ਜੀ ਦਾ ਬਹੁਤ ਬਹੁਤ ਧੰਨਵਾਦ!.

  • @daljitsingh7980
    @daljitsingh7980 21 วันที่ผ่านมา +3

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @baljinderchatha4653
    @baljinderchatha4653 21 วันที่ผ่านมา +1

    ਦਲਵੀਰ ਗੋਲਡੀ ਵਧੀਆ ਰਿਹਾ

  • @user-gd9pp9hy2r
    @user-gd9pp9hy2r 21 วันที่ผ่านมา

    ਪੀਲੇ ਰੰਗ ਦਾ ਆਉਂਦਾ ਹੈ ਜੀ 🙏🙏💚☝️☝️☝️✍️✍️💯 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️

  • @user-gd9pp9hy2r
    @user-gd9pp9hy2r 21 วันที่ผ่านมา

    ਮੈਨੂੰ ਟਹਿਣਾ ਵੀਰ ਟੀਕਾ ਲਾਉਣ ਤੋਂ ਬਾਅਦ ਪਿਸ਼ਾਬ ਪੇਲੇ ਰੰਗ ਦਾ ਹੈ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️💯

  • @musichuttv7800
    @musichuttv7800 21 วันที่ผ่านมา +13

    ਦਲ ਬਦਲੂਆਂ ਨੂੰ ਵੋਟ ਨਾ ਪਾਈ ਜਾਵੇ

  • @dalermultani2531
    @dalermultani2531 21 วันที่ผ่านมา +1

    Very nice

  • @surjeetsingh8809
    @surjeetsingh8809 21 วันที่ผ่านมา +3

    👍👌

  • @AvtarSingh-bj2vm
    @AvtarSingh-bj2vm 21 วันที่ผ่านมา +3

    ਟੈਹਣਾ ਸਾਹਿਬ ਜੀ ਝੋਨੇ ਦੇ ਚੱਕਰ ਚੋ ਬਾਹਰ ਨਿਕਲ ਕੇ ਪਾਣੀ ਬਚਾਉਣ ਦੀ ਲੋੜ ਤੇ ਜੋਰ ਵੀ ਦਿਆ ਕਰੋ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ

  • @pamajawadha5325
    @pamajawadha5325 21 วันที่ผ่านมา +3

    Good tehna sab

  • @RanjitSingh-oq1wu
    @RanjitSingh-oq1wu 21 วันที่ผ่านมา +3

    Satsriakalji

  • @DarshpreetsinghDarshpreetsingh
    @DarshpreetsinghDarshpreetsingh 21 วันที่ผ่านมา +2

    ਟਹਿਣਾ ਜੀ ਗੋਲਡੀ ਦਾ ਮਾਨ ਨਾ ਗਲ ਫੜ ਕੇ ਸਾਮਿਲ ਕੀਤੈ ਕਿਓਕਿ ਉਹ ਪਿਛਲੇ ਪੰਜ ਸਾਲ ਆਪਣੀਆ ਇੰਟਰਲਾਕ ਟਾਈਲਾ ਧੱਕੇ ਨਾਲ ਪਿੰਡਾ ਚ ਲਗਵਾਉਦਾ ਰਿਹੈ

  • @harindergrewal5418
    @harindergrewal5418 21 วันที่ผ่านมา +1

    Very Nice Information Tehna 22G Very Good ❤🎉😊

  • @ajaibsinghpanesarCanada
    @ajaibsinghpanesarCanada 21 วันที่ผ่านมา +2

    S S A 🙏🙏🙏🙏🙏🙏🙏🙏 to all members present in this program

  • @ajaibsinghpanesarCanada
    @ajaibsinghpanesarCanada 21 วันที่ผ่านมา +2

    S S A 🙏🙏 Tehna Sahib ji

  • @baldevjassar8059
    @baldevjassar8059 21 วันที่ผ่านมา +9

    *🙏🌸ਅੱਜ ਦਾ ਵਿਚਾਰ🌸🙏*
    *ਕਈਆਂ ਦੇ ਬਾਰੇ ਸਾਨੂੰ ਸਿਆਣੇ ਹੋਣ ਦਾ ਵਹਿਮ ਹੁੰਦਾ ਹੈ।ਪਰ ਜਦੋਂ ਵਾਹ ਪੈਂਦਾ ਹੈ ਤਾਂ ਹੀ ਅਸਲੀਅਤ ਪਤਾ ਲੱਗਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @Dharmpreetfanpage
    @Dharmpreetfanpage 21 วันที่ผ่านมา +12

    ਟਿਕਟ ਨੀ ਮਿਲੀ ਤਾ ਪਾਰਟੀ ਛੱਡ ਗਿਆ ਇਹਨੂੰ ਟਿਕਟ ਦੇ ਸੀਟ ਹਾਰਨੀ ਸੀ ਕਂਗਰਸ ਅੱਗੇ ਕੀ ਕਰ ਲਿਆ ਟਿਕਟ ਦਿੱਤੀ ਸੀ ਫਿਰ ਹਾਰ ਗਿਆ ਸੀ

  • @malkitsingh8608
    @malkitsingh8608 21 วันที่ผ่านมา +2

    Aap is well party.

  • @dalwindersingh935
    @dalwindersingh935 21 วันที่ผ่านมา

    Good

  • @RajjuSindher-bc5tk
    @RajjuSindher-bc5tk 21 วันที่ผ่านมา +10

    ਮੰਡੀਆ ਚ ਕੋਈ ਵੀ ਸਮਸਿਆ ਨੀ ਆਈ ਸਵੇਰੇ 10ਵਜੇ ਗਏ ਸਾਮ ਨੂੰ 8ਵਜੇ ਕਣਕ ਵੇਚ ਕੇ ਘਰੇ ਆ ਗਏ।

  • @surinderwarwal8904
    @surinderwarwal8904 21 วันที่ผ่านมา +1

  • @BalkarSingh-ty2sj
    @BalkarSingh-ty2sj 21 วันที่ผ่านมา +5

    ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਖਾਸ ਤਕਲੀਫ ਨਹੀਁ ਆਏ ਪਰ ਪਰਮਾਤਮਾ ਨੇ ਕੁਛ ਆਪਣੀ ਨਰਾਜ਼ਗੀ ਕਿਸਾਨਾ ਪਰਤੀ ਜਰੂਰ ਦਿਖਾਈ ਹੈ।

  • @deepamehrotra6712
    @deepamehrotra6712 21 วันที่ผ่านมา

    ਪਲੀਜ਼ ਟਾਹਲੀ ਟੱਪ ਲੀਡਰਾਂ ਨੂੰ ਵੋਟ ਨਾ ਪਾਓੁ

  • @SK-io4gd
    @SK-io4gd 21 วันที่ผ่านมา +1

    ਰਸੂਖਦਾਰ ਵੀ ਆ,ਸਰਮਾਏਦਾਰ ਵੀ ਆ ਤੇ ਹਾਰਨ ਦਾ ਤਜਰਬਾ ਵੀ ਲੈਣਾ ਚਾਹੀਦਾ 😂

  • @ranaavtar1296
    @ranaavtar1296 21 วันที่ผ่านมา +12

    ਟਹਿਣਾ ਵੀਰ ਤੇਰੀ ਸੋਚ ਤੇ ਪਹਿਰਾ ਦੇਵਾਂ ਗੇ ਠੋਕ ਕੇ 😂😂

  • @singhglassaluminum3516
    @singhglassaluminum3516 21 วันที่ผ่านมา +1

    ਜੋ ਮਰਜੀ ਕਹਿਲੋ ਚਮਚਿਆਂ ਨੇ ਚਮਚੇ ਹੀ ਰਹਿਣੈਂ

  • @BaldevSingh-gj6ex
    @BaldevSingh-gj6ex 19 วันที่ผ่านมา

    👍👍👌👌🙏🙏

  • @harishchoudhary3249
    @harishchoudhary3249 21 วันที่ผ่านมา +1

    Thanks for comments to shamless leaders

  • @DarshanSingh-kf6kb
    @DarshanSingh-kf6kb 21 วันที่ผ่านมา

    ਟਹਿਣਾ ਬਾਈ ਜੀ ਹਰ ਆਦਮੀ ਤੁਹਾਡੇ ਵਾਰਗਾ ਨੀ ਹੈ

  • @sandhuadvocate2532
    @sandhuadvocate2532 21 วันที่ผ่านมา +1

    Tihana ji you are really brave son of punjabi language

  • @dalwindersingh935
    @dalwindersingh935 21 วันที่ผ่านมา

    Cm Good

  • @MaingalSingh
    @MaingalSingh 21 วันที่ผ่านมา +2

    Sat Sri akal bai tehna Saab ji 🙏 🎉😢

  • @karanbaraich2300
    @karanbaraich2300 14 วันที่ผ่านมา

    👍

  • @darbarasingh6553
    @darbarasingh6553 21 วันที่ผ่านมา

    🙏🙏

  • @geetarani799
    @geetarani799 21 วันที่ผ่านมา +2

    Sat Shiri Akal g

  • @boharsingh7725
    @boharsingh7725 21 วันที่ผ่านมา +2

    ✅✅✅ 🙏🙏🙏🙏🙏

  • @chanansingh3423
    @chanansingh3423 21 วันที่ผ่านมา +2

    ਭੁੱਲਰ ਸੀਟ ਹਾਰੇਗਾ,,,, ਨਹੀਂ ਭੁੱਲਦੀ ਇਹਦੀ ਜਬਾਨ ਚੋਂ ਡਿਗੇ ਫੁੱਲ,,, ਗੁੱਲੀਆਂ ਦਾ ਹਾਰ ਤਿਆਰ,,,,,,ਰਾਮਗੜ੍ਹੀਆ ਬਰਾਦਰੀ ਵਲੋਂ

  • @balwindermann7735
    @balwindermann7735 21 วันที่ผ่านมา +3

    Tahena sahib mai balwinder Singh mainu bahut sara sidefecid Hoya hai ager koi farm vageira aaya ta jaroor jankari de dio veer

  • @gurmeetsinghraigurmeetsing5521
    @gurmeetsinghraigurmeetsing5521 21 วันที่ผ่านมา

    ਆਮ ਜਨਤਾ ਨੂੰ ਚਿਮਚੇ ਕੜਛੀਆ ਤੇ ਬੇਲਚੇ ਨਹੀਂ ਬਨਣਾ ਚਾਹੀਦਾ ਪਜਾਬ ਵਾਲੇ ਨੂੰ ਵਿਕਾਸ ਦੇਖ ਕੇ ਬੋਟ ਕਰਨੀ ਚਾਹੀਦੀ ਹੈ

  • @rfgh8994
    @rfgh8994 21 วันที่ผ่านมา

    ਟਿਕਟ ਨਾ ਦੇਣ ਕਰਕੇ ਹੀ ਪਾਰਟੀ ਛੱਡ ਗਿਆ ਜੋ ਟਿਕਟ ਨਾ ਮਿਲਨ ਕਰਕੇ ਅਪਣੀ ਮਾਂ ਨੂੰ ਛੱਡ ਸੱਕਦਾ ਉਹ ਆਮ ਲੋਕਾ ਦਾ ਕਦੇ ਨੀ ਹੋ ਸਕਾ ਐਨਾ ਗੱਲਾ ਨੂੰ ਆਮ ਲੋਕ ਧਿਆਨ ਵਿੱਚ ਰੱਖ ਕੇ ਵੋਟ ਪਾਉਣ ਤਾ ਜੋ ਐਨਾ ਲਿੰਡਰਾ ਨੇ ਆਮ ਲੋਕਾ ਨੂੰ ਐ ਸਮਝ ਰੱਖੀਆਂ ਇਸ ਵਾਰ ਲੋਕ ਐਨਾ ਨੂੰ ਦੱਸ ਗੀ ਵੀ ਆਮ ਲੋਕ ਕੁੱਝ ਵੀ ਕਰ ਸਕਦੇ ਨੇ

  • @SK-io4gd
    @SK-io4gd 21 วันที่ผ่านมา +1

    ਖਹਿਰਾ, ਗੋਲਡੀ ਦੇ ਮੁਕਾਬਲੇ ਬਿਹਤਰ ਉਮੀਦਵਾਰ ਹਨ। ਗੋਲਡੀ ਦਾ ਨੰਬਰ ਤਾਂ ਵਿਜੈਇੰਦਰ ਸਿੰਗਲਾ ਤੋਂ ਵੀ ਥੱਲੇ ਲਗਦਾ ਸੀ।

  • @charanjitbasra4543
    @charanjitbasra4543 21 วันที่ผ่านมา +1

    ਜਦੋਂ ਖਹਿਰੇ ਨਾਲ ਬੈਠਾ ਸੀ ਓਦੋਂ ਭ੍ਰਿਸ਼ਟ ਨਹੀਂ ਸੀ

  • @user-nq5or5fx4q
    @user-nq5or5fx4q 21 วันที่ผ่านมา +1

    Thank you Tehnna bai je 🙏 I'm Bint Rai JODHPUR PAKHAR ( Maur Mandi ) Bathinda

  • @ParminderKaur-uy2hn
    @ParminderKaur-uy2hn 21 วันที่ผ่านมา

    Sahibji
    V v very good👍 views you are very good person

  • @gursharanjitkaur3533
    @gursharanjitkaur3533 21 วันที่ผ่านมา +2

    Je change km kite hunde ta koiy nhi dra skda te hun app ch ja k changa ho giya goldi

  • @shamdhiman8717
    @shamdhiman8717 21 วันที่ผ่านมา +3

    ਦਲ ਬਦਲੂ ਤੇ ਮੰਤਰੀ ਐਮ ਐਲ ਏ ਨੂੰ ਵੋਟਾਂ ਨਾ ਪਾਉਣ ਲੋਕ ਪੰਜਾਬ ਦਾ ਖਰਚਾ ਟਾਇਮ ਬਚਣ ਗੇ

  • @inderjeetsingh7927
    @inderjeetsingh7927 21 วันที่ผ่านมา

    Very good Goldy

  • @balvirslnghsahokesingh7446
    @balvirslnghsahokesingh7446 21 วันที่ผ่านมา

    ਦੁਨੀਆਂ ਦੀ ਸਭ ਤੋਂ ਕਾਮਯਾਬ ਇਮਾਨਦਾਰ ਮਿਹਨਤੀ ਅਤੇ ਨਿਧੜਕ ਆਗੂਆਂ ਦੀ ਪਾਰਟੀ ਹੈ ਜੀ ਆਮ ਆਦਮੀ ਪਾਰਟੀ। ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਇਮਾਨਦਾਰ ਮਿਹਨਤੀ ਨਿਧੜਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਹਨ ਜੀ।

  • @BalkarSingh-ty2sj
    @BalkarSingh-ty2sj 21 วันที่ผ่านมา +1

    ਵੋਟਰਾਂ ਦੀ ਗਲਤੀ ਹੈ ਉਹ ਅੰਧੇ ਹੋ ਕਿ ਆਪਣੇ ਬਣਾਏ ਲੀਡਰ ਦੀ ਪੂਛ ਨਹੀ ਛੱਡਦੇ ਉਹ ਲੀਡਰ ਦੀ ਬਦਲੀ ਪਾਰਟੀ ਦੇ ਨਾਹਰੇ ਲਾਉਣ ਲੱਗ ਪੈਦੇ ਹਨ। ਵਿਰਲੇ ਹੀ ਹਨ ਜਿਹਨਾ ਦੀਆ ਜਮੀਰਾ ਜਾਗਦੀਆ ਹਨ ਪਰ ਉਹ ਕਰ ਕੁਛ ਨਹੀ ਸੱਕਦੇ ਜਦ ਉਸ ਨਾਲ ਬਹੁਤ ਘੱਟ ਹੁੰਦੇ ਹਨ।

  • @sukhdevsinghbhatti3235
    @sukhdevsinghbhatti3235 21 วันที่ผ่านมา +5

    ਪੰਜਾਬ ਦਾ ਕਿਸਾਨ ਕਦੇ ਵੀ ਪਰਮਾਤਮਾ ਦਾ ਜਿਆਦਾ ਝਾੜ ਹੋਣ ਸ਼ੁਕਰਾਨਾ ਨਹੀਂ ਕਰੂਗਾ ਪਰਮਾਤਮਾ ਤੇ ਕੋਈ ਭਰੋਸਾ ਨਹੀਂ ਰੱਖਦਾ।ਬਲਕਿ ਸਰਕਾਰਾ ਤੋ ਹਮੇਸ਼ਾ ਲੈਣ ਲਈ ਭਿਖਾਰੀਆਂ ਵਾਂਗ ਹੱਥ ਮੰਗਤਾ ਬਣਿਆ ਫਿਰਦਾ।ਕਿਸਾਨ ਤਾਂ ਸਾਇਦ ਨਹੀਂ। ਕਿਸਾਨ ਲੀਡਰ ਆਪਣੀ ਲੀਡਰੀ ਚਮਕਾਉਣ ਵਾਸਤੇ ਹਰ ਨਿੱਕੀ ਮੋਟੀ ਮੁਸੀਬਤ ਤੇ ਧਰਨੇ ਲਾਕੇ ਪੰਜਾਬ ਦੇ ਆਮ ਲੋਕਾਂ ਨੁਕਸਾਨ ਕਰਦੇ।

    • @pamajawadha5325
      @pamajawadha5325 21 วันที่ผ่านมา

      Sarm nhi audi kisana nu ja ghata pai gi t sarkara den ja vadha ho gi ta apni bank khata ch

  • @sunitabansal2058
    @sunitabansal2058 21 วันที่ผ่านมา +3

    Tena sahib da Javab nahi

  • @shamdhiman8717
    @shamdhiman8717 21 วันที่ผ่านมา +1

    ਵੋਟਾਂ ਉਸ ਪਾਰਟੀ ਨੂੰ ਜ਼ੋ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਨੌਜਵਾਨ ਬਚਣ ਗੇ

  • @samardeepbassi5948
    @samardeepbassi5948 21 วันที่ผ่านมา

    Goldy is the AAP titli candidate from Barnala now.

  • @user-yw2nu8nc4q
    @user-yw2nu8nc4q 21 วันที่ผ่านมา +1

    ਆਮ ਆਦਮੀ ਪਾਰਟੀ

  • @harbhajansuman9082
    @harbhajansuman9082 21 วันที่ผ่านมา +1

    Correction. Name of the film
    Laken

  • @manusharma5059
    @manusharma5059 21 วันที่ผ่านมา +2

    No one knows why Goldie joined AAP. But every politician works for money & power. Corrupt system.

  • @deepamehrotra6712
    @deepamehrotra6712 21 วันที่ผ่านมา +1

    ਟਾਹਲੀ ਟੱਪ ਮਤਲਬ ਬਾਂਦਰ

  • @AvtarSingh-bj2vm
    @AvtarSingh-bj2vm 21 วันที่ผ่านมา +7

    ਟੈਹਣਾ ਸਾਹਿਬ ਜੀ ਮੋਦੀ ਨੇ ਦੇਸ਼ ਦੀ ਜੰਤਾ ਦੇ ਮਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ ਜੀ ਹੁਣ ਇਸ ਬੈਕਸੀਨ ਮੋਦੀ ਸਰਕਾਰ ਕੀ ਕਹਿੰਦੇ ਹਨ ਕੀ ਕਹਿਣਗੇ ਬਾਕੀ ਪਾਰਟੀਆਂ ਇਸ ਮੁੱਦੇ ਨੂੰ ਕਿਉਂ ਨਹੀਂ ਚੁਕਦੀਆਂ। ਇਸ ਪੀੜਾ ਦਾ ਮੁਆਵਜ਼ਾ ਮੋਦੀ ਸਾਹਿਬ ਤੋਂ ਮੰਗਣਾ ਚਾਹੀਦਾ ਹੈ ਕਿਉਂਕਿ ਮੋਦੀ ਨੇ ਹੀ ਆਪਣੀ ਫੋਟੋ ਲਾਕੇ ਇਸ ਦਵਾਈ ਦੀ ਮਸ਼ਹੂਰੀ ਕੀਤੀ ਸੀ ਅਤੇ ਇਸ ਕੰਪਨੀ ਤੋਂ ਮੋਟਾ ਚੋਣ ਚੰਦਾ ਲਿਆ ਹੈ ਜੀ।

    • @VPDhindsa
      @VPDhindsa 21 วันที่ผ่านมา

      Bai ji Kirpa karke Modi nu Raham dey nu Sahab na kaho.

  • @santoshkaur1818
    @santoshkaur1818 21 วันที่ผ่านมา +1

    Jede kisana de pese aa gy h o please help me🙏🙏 che knk rhai che pese rhe please help mi

  • @RameshKumar-et2ld
    @RameshKumar-et2ld 21 วันที่ผ่านมา +1

    ਟਹਿਨੇਬਾਈ,ਪੰਜਾਬੀਆਂ ਵਿੱਚ ਵੋਟਾਂ ਪਾ ਪਾ ਕੇ ਲੋਕ ਅੱਕ ਗਏ ਨੇ,ਵਫਾਦਾਰ ਕੋਈ ਵੀ ਨਹੀਂ ।,ਬੱਸ ਸਭ ਅਪਨਾ ਢਿੱਡ ਭਰਨ ਵਾਰੇ ਹੀ ਸੋਚ,ਕੇ ਪਾਰਟੀਆਂ ਬਦਲ ਰਹੇ ਨੇ,ਲੋਕਾਂ ਵਾਰੇ ਕੋਈ ਨਹੀਂ ਦੇਖਦਾ।ਨਾਲ ਰਲੇ ਬੰਦੇ ਸ਼ਰਮ ਮੰਨਦੇ ਨੇ ਨੇ ਨੇ,ਪਰ ਲੀਡਰ,,,,

  • @Fun_with_fateh
    @Fun_with_fateh 21 วันที่ผ่านมา

    ❤❤ ਖਹਿਰੇ ਨੂੰ ਪਤਾ ਹੈ ਕਿ ਗੋਲਡੀ ਭਿ੍ਸਟ ਸੀ ਇਸ ਕਰਕੇ ਆਪ ਚੋਂ ਗਿਆ। ਖਹਿਰਾ ਜੀ ਫਿਰ ਕਾਂਗਰਸ ਪਾਰਟੀ ਨੇ ਭ੍ਰਿਸ਼ਟਾਚਾਰੀ ਗੋਲਡੀ ਤੇ ਕਾਂਗਰਸ ਨੇ ਕਾਰਵਾਈ ਕਿਉਂ ਨਹੀਂ ਕੀਤੀ।

  • @gaggubaljit5648
    @gaggubaljit5648 21 วันที่ผ่านมา

    Good morning 🙏

  • @Fun_with_fateh
    @Fun_with_fateh 21 วันที่ผ่านมา +1

    ਖਹਿਰਾ ਜੀ ਮੁੱਦੇ ਉਤੇ ਗੱਲ ਕਰੋ ਪਾਰਟੀ ਤਾਂ ਤੂਸੀਂ ਵੀ ਬਦਲੀ ਦੋ ਵਾਰ। ਭਗਵੰਤ ਮਾਨ ਨਾਲ ਧੋਖਾ। ‌ਪਹਿਲਾ ਕੈਪਟਨ ਕੈਪਟਨ ਨਾਲ ਧੋਖਾ। ਫਿਰ ਉਸ ਕੈਪਟਨ ਦੀ ਕੋਠੀ ਜਿਹੜੇ ਨੂੰ ਅਰੂਸਾ ਦਾ ਦੋਸਤ ਕਹਿੰਦੇ ਸੀ ਇਹ ਦੋਗਲਾਪਣ ਕਿਉਂ। ‌ਗੰਗਾ ਗੲਏ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾ ਦਾਸ। ‌ਇਹ ਹੈ ਖਹਿਰੇ ਦਾ ਹਾਲ। ਇਹੋ ਜਿਹੇ ਲੋਕਾਂ ਨੂੰ ਮੂੰਹ ਨਾ ਲਾਓ ਪੰਜਾਬ ਦੇ ਸੂਝਵਾਨ ਮਿੱਤਰੋ

  • @Fun_with_fateh
    @Fun_with_fateh 21 วันที่ผ่านมา +1

    ਗੋਲਡੀ ਕਾਂਗਰਸ ਪਾਰਟੀ ਦੀ ਪਿੱਠ ਤੇ ਛੁਰਾ ਮਾਰ ਗਿਆ। ‌ ਪਰ ਅਫਸੋਸ। ‌। ਖਹਿਰਾ ਜੀ ਤੂਸੀਂ ਵੀ ਭਗਵੰਤ ਮਾਨ ਦੀ ਪਿੱਠ ਤੇ ਛੁਰਾ ਮਾਰ ਕੇ ਫਿਰ ਕਾਂਗਰਸ ਜ਼ਾਲਮ ਪਾਰਟੀ ਵਿੱਚ ਚਲੇ ਗਏ। ਕੀ ਇਹ ਠੀਕ ਸੀ। ‌‍ਤਿੰਨ ਵਾਰ ਪਾਰਟੀ ਬਦਲਣ ਵਾਲਾ ਖਹਿਰੂ ਰਾਮ ਭੁੱਲ ਗਏ

  • @user-gt5ee6mh2w
    @user-gt5ee6mh2w 21 วันที่ผ่านมา +1

    Goldi tu ne kdi jitnna

  • @ShamsherSingh-yb8rj
    @ShamsherSingh-yb8rj 21 วันที่ผ่านมา

    Right 😂😂

  • @SarbjitkaurdhandhanguruRamdasJ
    @SarbjitkaurdhandhanguruRamdasJ 21 วันที่ผ่านมา

    Sat sri akal ji menu v vacsin de side afect hoye ne mere body vich blood de thake vane Han te shoudar pain v bahut he

  • @mohinderpalsinghbrar4958
    @mohinderpalsinghbrar4958 21 วันที่ผ่านมา

    Hello

  • @tarsemk13
    @tarsemk13 21 วันที่ผ่านมา

    ਇੱਕ ਦੂਜੇ ਤੇ ਨਿਸ਼ਾਨਾ ਲਾਉਣ ਬੰਦ ਕਰ ਦਿਓ।

  • @lemsteyn8833
    @lemsteyn8833 21 วันที่ผ่านมา

    Khaira phla v 3 ch naa 13 ch.. goldy bala jit v janda

  • @user-kq8bo2sm8r
    @user-kq8bo2sm8r 21 วันที่ผ่านมา

    Ohi wadda bhai jis nu sharabi das da c Goldy phela

  • @jaideepmarya6916
    @jaideepmarya6916 21 วันที่ผ่านมา +2

    Even paracetamol has side effects.. please don't scare people unnecessarily with premature researches..Covishield has saved millions..
    Are you perfect.,? Even your news has side effects 😂😂😂

  • @jarnailsingh9949
    @jarnailsingh9949 21 วันที่ผ่านมา +2

    Seventeenth like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @user-gt5ee6mh2w
    @user-gt5ee6mh2w 21 วันที่ผ่านมา

    Goldi ne hun kdi jitna ne ehnu vote ne pauni asi

  • @vickyvickt1477
    @vickyvickt1477 21 วันที่ผ่านมา

    Vigilance goldy da kan mrod ke ley ke gyi aa. 5 crore da ghapla keta aa goldy ne

  • @AnilSharma-bz4ww
    @AnilSharma-bz4ww 21 วันที่ผ่านมา

    Ledro to sawaal poochhna democratic right hai

  • @GulabSingh-sy9yc
    @GulabSingh-sy9yc 21 วันที่ผ่านมา

    Only HQ of cruption kejriwal AAP only Dramebazi

  • @user-gt5ee6mh2w
    @user-gt5ee6mh2w 21 วันที่ผ่านมา

    Hun app party da chmcha bun ke rahu goldy

  • @ParminderKaur-uy2hn
    @ParminderKaur-uy2hn 21 วันที่ผ่านมา

    😅😅😅😅

  • @VPDhindsa
    @VPDhindsa 21 วันที่ผ่านมา

    😂😂

  • @user-gt5ee6mh2w
    @user-gt5ee6mh2w 21 วันที่ผ่านมา

    Goldi cmcha pehla be se hun kadshi bun gea

  • @gurinderkandhola4098
    @gurinderkandhola4098 21 วันที่ผ่านมา +3

    ਟੀਕਾ ਲੱਗਣ ਵਾਲੀਆ ਨੂੰ ਅਟੈਕ ਦੀ ਬਿਮਾਰੀ ਬਹੁਤ ਮਾਤਰਾਂ ਵਿੱਚ ਵਾਧਾ ਹੋਇਆ ਹੈ।

  • @vickyvickt1477
    @vickyvickt1477 21 วันที่ผ่านมา

    Sarre veera bhena nu benti aa vote badh too badh nota button nu pao .goldy soldy sab kursia de phuke aa kise nu loka nal koi Matlab ni

  • @ssgill218
    @ssgill218 21 วันที่ผ่านมา

    It is not a comment but self address and advertisement and Cheapness only.

  • @amandeol9296
    @amandeol9296 21 วันที่ผ่านมา +2

    ਮੈਨੂੰ ਤੇ ਟਹਿਣਾ g v ਮੋਦੀ ਦੇ ਬੰਦੇ ਲ੍ਹਗਦੇਆ ਕਦੇ ਨਿ ਦਸਿਆ v ਕਿਸਾਨਾਂ ਨੂੰ ਅੱਜ ਏਨੇ ਦਿਨ ਹੋ ਗਏ ਬਾਡਰਾਂ ਤੇ ਰੋਜ਼ ਦਸਣਾ ਚਾਹਿਦਾ j ਤੁਸੀਂ ਕਿਸਾਨੀ phk ਚ ਆ

    • @pamajawadha5325
      @pamajawadha5325 21 วันที่ผ่านมา

      Kisan union wala ta ghara vich n border ta koi nhi jada

    • @amandeol9296
      @amandeol9296 21 วันที่ผ่านมา

      @@pamajawadha5325 ਵੀਰ g ਆਓ ਖਨੌਰੀ ਸਹਮਬੂ ਆ k ਵੇਖੋ ਜਿੰਨੇ v behthe ਆ ਜੋਦ ਏ ਦਹਟੇ hoyea

  • @charanjitbasra4543
    @charanjitbasra4543 21 วันที่ผ่านมา +1

    ਕਾਲੀਆ ਕਾਂਗਰਸੀਆਂ ਵੇਲੇ ਕੌਈ ਸ਼ਬਾਲ ਨਹੀਂ ਸੀ ਪੁੱਛਦੇ ਉੱਨਾਂ ਭਿਖਾਰੀ ਬਣਾ ਤੇ ਲੌਕੌ ਸਰਕਾਰ ਬਦਲੀ ਤਾਂ ਆਪਣੇ ਆਪ ਵੀ ਬਦਲਾ ਕਿਸਾਨ ਆਗੂ ਕਦੇ ਤਾਂ ਸਰਕਾਰ ਦਾ ਧੰਨਵਾਦ ਕਰ ਦੇਣ

  • @sharryturna
    @sharryturna 21 วันที่ผ่านมา

    ਖ਼ਬਰ ਦੀ ਬੇਜਤੀ

  • @amantoor3612
    @amantoor3612 21 วันที่ผ่านมา

    Goldi ne bevkhoofi kiti a

  • @jattdhaliwal9379
    @jattdhaliwal9379 21 วันที่ผ่านมา +1

    ਦਲਵੀਰ ਗੋਲਡੀ ਨੂੰ ਦਲ ਬਦਲੀ ਨਹੀਂ ਕਹਿਆ ਜਾ ਸਕਦਾ ਉਸਨੂੰ ਛੱਪੜ ਦੇ ਪੁਰਾਣੇ ਮਗਰਮੱਛਾ ਵੱਲੋਂ ਭਜਾਇਆ ਗਿਆ ਹੈ ਪਹਿਲਾਂ ਤਾਂ ਅਗਲੇ ਨੂੰ ਕਹਿ ਦਿੱਤਾ ਤੂੰ ਕੰਮ ਸੁਰੂ ਕਰ ਫ਼ਿਰ ਸਿਰਤੇ ਹੰਕਾਰੀ ਬੰਦਾ ਬਿਠਾ ਦਿੱਤਾ ਖਹਿਰਾ ਤਾਂ ਗੋਲਡੀ ਦੀ ਟੀਮ ਦੇ ਬੰਦਿਆ ਦਾ ਫ਼ੋਨ ਤੱਕ ਨਹੀਂ ਚਕਦਾ ਸੀ ।

  • @charanjitbasra4543
    @charanjitbasra4543 21 วันที่ผ่านมา +2

    ਮੇਰੀ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਆਮ ਪਾਰਟੀ ਦਾ ਸਾਥ ਦਿਓ 13 ਸੀਟਾਂ ਤੇ ਜਤਾਓ ਗੇ ਤਾਂ ਇਮਾਨਦਾਰ ਮੁਖਮੰਤਰੀ ਹੈ ਪੰਜਾਬ ਸੂਬਾ 1 ਧਰਮ ਜਾਤ ਨੂੰ ਞੋਟ ਦੇਣੀ ਬੰਦ ਕਰੌ ਕੰਮਾਂ ਨੂੰ ਵੌਟ ਪਾਓ ਚੰਗੀ ਪਾਰਟੀ ਵਿੱਚ ਜਾਣੀ ਕੌਈ ਮਾੜੀ ਗੱਲ ਨਹੀਂ ਬਹੁ ਲੌਕ ਮਾਨ ਸਾਹਿਬ ਕੰਮਾਂ ਤੌ ਖੁਸ਼ ਹਨ ਗੌਲਡੂੀ ਤੇ ਕਿੰਤੂ ਪਰੰਤੂ ਤਿਉਂ ਖਹਿਰਾ ਹੰਕਾਰਿਆ ਕੰਮ ਕੌਈ ਕੀਤਾ ਨਹੀਂ ਪਰਿਵਾਰਾਂ ਸਬੀਲ ਚੁੱਕਦੀ ਕਹਿੰਦੀ ਬਹਿਸੇ ਲੌਕੌ ਤੁੱਛ ਸਿੱਖ ਲਓ

  • @saddahaq4256
    @saddahaq4256 21 วันที่ผ่านมา

    Me te panda ni vote