Prime Focus (2264) | Khaira and Tiwari ਕਰਕੇ ਡੁੱਬ ਨਾ ਜਾਵੇ Congress !, CM Bhagwant Mann ਦੀ ਨਵੀਂ ਕਿੱਕਲੀ
ฝัง
- เผยแพร่เมื่อ 20 พ.ค. 2024
- #primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
Subscribe To Prime Asia TV Canada :- goo.gl/TYnf9u
Prime Focus (2264) || ਖਹਿਰਾ ਤੇ ਤਿਵਾੜੀ ਕਰਕੇ ਡੁੱਬ ਨਾ ਜਾਵੇ ਕਾਂਗਰਸ ! , CM ਮਾਨ ਦੀ ਨਵੀਂ ਕਿੱਕਲੀ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਬਹੁਤ ਸੋਹਣਾ ਵਿਸ਼ਲੇਸ਼ਣ, ਹਰ ਵਿਸ਼ੇ ਉਪਰ ਸੋਹਣੀ ਪਕੜ ਰੱਖਣ ਵਾਲੇ ਦੋਵੇਂ ਵੀਰਾਂ ਪਰਮਵੀਰ ਸਿੰਘ ਬਾਠ ਅਤੇ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ ਦਾ ਬਹੁਤ ਬਹੁਤ ਧੰਨਵਾਦ।
Janta bahut sujhwan hai oh ehna mausami leaders de jhanse vich nahi aaungey?
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੁਹਾਡਾ ❤❤❤❤
ਘਮੰਡ ਕਿਸੇ ਦਾ ਨਹੀਂ ਰਹਿੰਦਾ ਟੁੱਟਣ ਤੋਂ ਪਹਿਲਾਂ …
*ਗੋਲਕ ਨੂੰ ਭੀ ਲੱਗਦਾ ਸੀ ਸਾਰੇ ਪੈਸੇ ਉਸਦੇ ਹਨ*
ਦੀਪ ਬਰਾੜ 👌👌👍
@@daljitsingh7980ਸੰਧੂ ਵੀਰੇ 😍😍
ਵਾਹ ਕਿਆ ਬਾਤ ਹੈ 👍
@@jagjitkumar2446 ਧੰਨਵਾਦ ਜੀ 😍🙏
ਦੁਸ਼ਮਣ ਗਦਾਰੀ ਨਹੀਂ ਕਰਦੇ
*ਇਨਸਾਨ ਹਮੇਸ਼ਾਂ ਦੋਸਤਾਂ ਕੋਲੋਂ ਧੋਖਾ ਖਾਂਦਾ ਹੈ*
ਦੀਪ ਬਰਾੜ 👍👍
@@daljitsingh7980ਧੰਨਵਾਦ ਸੰਧੂ ਵੀਰੇ 😍😍
ਦੀਪ ਬਰਾੜ ਬੇਟਾ ਜੀ 👌👌😍🙏🙏😍
@@Gobinderkaurmaan 😍🙏 ਭੂਆ ਜੀ miss you a lot 🙏
*🙏❣️ਅੱਜ ਦਾ ਵਿਚਾਰ❣️🙏*
*ਰੱਬ ਦੁਨੀਆ ਦਾ ਸਭ ਤੋ ਵੱਡਾ ਡਾਕਟਰ ਹੈ ਅਤੇ,ਅਰਦਾਸ ਦੁਨੀਆਂ ਦੀ ਸਭ ਤੋਂ ਵੱਡੀ ਦਵਾਈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਕਰੋ ਅਰਦਾਸ ਸਜਾਵਾਂ ਪੂਰੀਆਂ ਕਰ
ਚੁਕੇ ਬੰਦੀ ਸਿੰਘਾਂ ਦੀ, ਨਸ਼ਿਆਂ ਬਾਰੇ ਵੀ ਕਰ, ਦੋ, ਸਭ ਪਾਰਟੀਆਂ ਜਿਤਣ
ਲਈ ਅਰਦਾਸਾਂ ਵੀ ਕਰ ਰਹੀਆਂ
ਡੇਰਿਆਂ ਤੇ ਵੀ ਜਾ ਰਹੀਆਂ ਕੀ ਸਭ
ਜਿਤ ਜਾਣ ਗੇ, ਦਸੋ ਜੀ,।
ਇਹ ਪੰਜਾਬ ਸਿਉਂ ਲਈ ਸਹੀ ਗੱਲ ਨਹੀਂ ਜਾਪਦੀ ਕਿ ਇਸ ਵਾਰੀ ਲੋਕ ਚੰਗੇ ਕੰਮ ਜਾਂ ਚੰਗੇ ਬੰਦੇ ਨਹੀਂ ਸਗੋ ਘੱਟ ਮਾੜਾ ਲੱਭ ਰਹੇ ਹਨ।।
ਪਰਮਵੀਰ ਜੀ,, ਬਾਦਲ ਸਾਹਿਬ ਦੇ ਹਾਰਨ ਦਾ ਕਾਰਨ ਸਿਰਫ ਆਪ ਦੀ ਹਵਾ ਸੀ ,,,ਨਾ ਕਿ ਖੁਡੀਆਂ ਜੀ ਬਹੁਤ ਵਧੀਆ ਉਮੀਦਵਾਰ ਸੀ
ਗੁਰਮੀਤ ਖੁਡੀਆਂ ਦੀ ਸਾਂਝ ਵੀ ਸੀ ਲੰਬੀ ਹਲਕੇ ਦੇ ਲੋਕਾਂ ਨਾਲ
ਅਮੀਰ-ਏ-ਸ਼ਹਿਰ ਦੀ ਮੇਰੇ ਵਜੂਦ ਨਾਲ ਇੰਨੀ ਕੂ ਲੜਾਈ ਹੈ
*ਮੈਂ ਉਹ ਜ਼ਮੀਰ ਜਗਾਉਂਦਾ ਹਾਂ ਜਿਸ ਨੂੰ ਵਿਕਣਾ ਨਹੀਂ ਆਉਂਦਾ*
ਦੀਪ ਬਰਾੜ 🙏❤👍👍
@@daljitsingh7980😍🙏 ਸੰਧੂ ਵੀਰੇ
😢😢😢😢😢😢😢😢😢🎉🎉😢😢🎉😢😢😢😢🎉😢😢🎉🎉🎉🎉🎉🎉🎉🎉🎉🎉🎉🎉🎉🎉😢🎉
ਕਾਂਗਰਸ ਪਾਰਟੀ ਕੋਲ ਇੱਕ ਖਹਿਰਾ ਘੱਟ ਸੀ ਜੋ ਉਨ੍ਹਾਂ ਦੂਜਾ ਖਹਿਰਾ ਮਨੀਸ਼ ਤਿਵਾੜੀ ਪੈਦਾ ਕਰ ਲਿਆ ਜਿਹੜਾ ਪਾਰਟੀ ਦਾ ਬੇੜਾ ਗ਼ਰਕ ਕਰਨ ਤੇ ਲੱਗਿਆ ਹੋਇਆ
ਬਾਕੀ ਤੁਹਾਡੀ ਗੱਲਬਾਤ ਬੜੀ ਦਿਲਚਸਪ ਹੁੰਦੀ ਹੈ ਅੱਜ ਵੀ ਸੀ, ਬਹੁਤ ਬਹੁਤ ਸ਼ੁਕਰੀਆ 🙏
ਖਹਿਰੇ ਦਾ ਬਿਆਨ ਬਿਲਕੁਲ ਸਹੀ ਐ ਤੁਸੀਂ ਦੱਸੋ ਕਿ ਅਸੀਂ ਰਾਜਸਥਾਨ ਚ ਜ਼ਮੀਨ ਖਰੀਦ ਸਕਦੇ ਆ ? ਕੀ ਉਤਰਾਖੰਡ ਜਾਂ ਗੁਜਰਾਤ ਹਿਮਾਚਲ ਚ ਅਸੀਂ ਜ਼ਮੀਨ ਖਰੀਦ ਸਕਦੇ ਆ ਕੀ ਏਹਨਾਂ ਰਾਜਾਂ ਚ ਅਸੀਂ ਨੌਕਰੀ ਲੈ ਸਕਦੇ ਆ ,,ਸਾਰਾ ਭਈਏ ਲਿਆਕੇ ਝਾੜੂ ਆਲ਼ਿਆਂ ਨੇ ਚੰਡੀਗੜ ਬਿਠਾ ਰੱਖੇ ਨੇ ,
ਦਲ ਬਦਲੂ ਤੋਂ ਬਚ ਜਾਵੋ ਜੀ ਸਤਿ ਸ੍ਰੀ ਆਕਾਲ ਸਾਰੇ ਪਰਵਾਰ ਨੂੰ ਜੀ 🙏🙏
सत श्री अकाल दोनों वीरा नू बहुत सोनी व्याख्या कीती मेरे वीरा ने धन्यवाद
ਸ਼ੋਸ਼ਲ ਮੀਡੀਆ ਤੇ ਜਿਆਦਾ ਤਰ ਬੇਸ਼ੱਮਜ ਲੋਕ ਹੀ ਕੰਮੈਂਟ ਕਰਦੇ ਨੇ.
ਸਮਾਜਦਾਰ ਇਨਸਾਨ ਬਹੁਤ ਘੱਟ ਕੰਮੈਂਟ ਕਰਦਾ ਏ ਇਹੀ ਅਸਲ ਪ੍ਰੋਬਲਮ ਐ
ਬਹੁਤ ਸਿਆਣੀ ਤੇ ਡੁੰਘੀ ਗਲ ਕਰਦੇ ਨੇ ਦੋਵੇ ਬੰਦੇ🫡
ਕੁੱਝ ਨੀ ਹੁੰਦਾ ਖਹਿਰੇ ਨੇ ਸਹੀ ਕਿਹਾ
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
😍🙏 ਸੰਧੂ ਵੀਰੇ
SSA ji
ਨੋਟਾ ਅਤੇ ਨੋਟਾਂ ਦਾ ਫਰਕ ਕਲੀਅਰ ਕਰਦੋ ਜੀ ਗੜਬੜ ਹੋ ਸੱਕਦੀ
ਸੰਧਾਵਾਲੀਆ ਸਾਹਿਬ ਨੋਟਾ ਦੇ ਨਤੀਜਿਆ ਤੇ ਕੋਈ ਆਸਰ ਨਹੀਂ ਪੈਦਾ।ਇਸ ਲਈ ਲੇਕ ਸਿਰਫ਼ ਨੋਟਾ ਦਬਾਉਣ ਲਈ ਨਹੀਂ ਜਾਂਦੇ।
ਸੁਖਪਾਲ ਖੇਰਾ ਨੇ ਤਾ ਲੋਕਾ ਦਾ ਜੁਆਬ ਦਿੱਤਾ ਸੀ ਕਿਉਕਿ ਨੋਜਵਾਨਾ ਨੇ ਤੇਰੇ ਨੂੰ ਪੁਛਿਆ ਸੀ ਕੀ ਬਹਾਰ ਵਾਲੇ ਸੂਬੇ ਦੇ ਲੋਕਾਂ ਨੂੰ ਆਮ ਪਰਟੀ ਨੇ ਨੋਕਰੀ ਦਿੱਤੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਨਹੀਂ ਸਾਡਾ ਹੱਕ ਹੋ ਕਿਸੇ ਨੂੰ ਕਿਉ ਖੇਰੇ ਨੇ ਕਿਹਾ ਸੀ ਅਸੀਂ ਕਨੂੰਨ ਬਣਵਗੇ ਜਿਮੇ ਹੋਰ ਸੂਬਿਆਂ ਵਿੱਚ ਹੈ ਜਿਮੇ ਹਰਿਆਣਾ ਹਿਮਾਚਲ ਅਤੇ ਹੋਰ ਸੂਬੇ ਕਿ ਪੰਜਾਬ ਦਾ ਹਰ ਪੰਜਾਬ ਨੂੰ ਹੀ ਮਿਲੇ ਲੋਕਾਂ ਨੂੰ ਪਤਾ ਹੈ ਲੋਕ ਚਾਹੁੰਦੇ ੲਿਹ ਹੋਣਾ ਚਾਹੀਦਾ ਹੈ ਗੈਰ ਪੰਜਾਬੀ ਪਹਿਲਾਂ ਸਰਤਾ ਪੂਰੀਆਂ ਕਰਨ
Thanks to these two reporters courage, rationality, honesty and liberal values for their concern for whole Punjabis.
❤❤❤❤
Good Morning Sandhawalia Ji Baath Ji Very Nice Information 22g Tks ❤ ❤ ❤
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:33
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ
ਭੂਆ ਜੀ 😍🙏
Bath saab tusi bahoot vadya gall kade ho salute ji
Good luck democratic india people
ਬਾਠ ਭਰਾ ਜੀ ਇਹ ਤਬਦੀਲੀਆ ਦਲ ਬਦਲੂ ਹਨ ਹੋਰ ਲੈ ਦੇ ਕੇ ਕੁਝ-ਕੁਝ ਨਹੀ
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
Sat Sri Akal Sardarji Chardikala ch Raho Ji
ਖੈਰੇ ਨੇ ਅਗਲੀ ਚੋਣ ਬੀ ਜੇ ਪੀ ਵੱਲੋਂ ਲੜਣੀ ਹੈ। ਇਸ ਚੋਣ ਚ ਪੈਸੇ ਦੀ ਵੀ ਜਰੂਰਤ ਹੈ, ਈ ਡੀ ਵਾਲਾ ਵੀ ਚੱਕਰ ਚਲ ਰਿਹਾ
ਕਿਸੇ ਦਾ ਫਾਇਦਾ ਹੋਵੇ ਨਾਂ ਹੋਵੇ ਲੀਡਰਾਂ ਦਾ ਫਾਇਦਾ ਜ਼ਰੂਰ ਹੈ ਜਾਂਦਾ
ਏਸ ਸਮਾਜ ਵਿਚ ਵਿਓ ਲੈਣ ਵਾਲੇ ਦਲੇ ਆ ਦੀ ਕਮੀਂ ਨਹੀਂ।ਕਿਸੇ ਦੀ ਜਿੰਦਗੀ ਬਰਬਾਦ ਹੋ ਜਾਏ ਏਨਾ ਨੂੰ ਕੋਈ ਮਤਲਬ ਨਹੀਂ।
ਬਾਠ ਸਾਹਿਬ ਜੀ ਵਾਕਿਆ ਹੀ ਹੁਣ ਪੱਤਾ ਨਹੀਂ ਕੀ ਗੱਲ ਹੈ ਵੋਟਰਾਂ ਨੂੰ ਏਨਾ ਇੰਟਰਸਟ ਨਹੀਂ ਹੈ ਦੂਜੀ ਗੱਲ ਏਹ mp ਦੀ ਚੋਣ ਹੈ ਜੀ
ਇਨਾ ਲੀਡਰਾ ਤੇ ਬੈਠ ਕੇ ਭਰੋਸਾ ਕਿਥੇ ਭਜੇ ਜਾਦੇ ਵੀ ਕਰ ਸਕਦੀਆਂ ਭਾਉ ਜੀ🙏🏻🙏🏻
ਨਾ ਨਾ ਭਰਾ ਜੀ ਇਸ ਤਰ੍ਹਾਂ ਨਾ ਕਹੋ ਇਸ ਤਰ੍ਹਾਂ ਦੀ ਸਿੱਖਿਆ ਕੋਈ ਚੈਨਲ ਨੀ ਦਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Nice vir g very Nice g
USA. Sat shri akal ji
ਬਠਿੰਡੇ ਤੋਂ ਪੂਛਾਂ ਚਕਾ ਦਿਆਂ ਗੇ ਪੂਛਾਂ 😅
👍👍👍
ਸਤਿ ਸ੍ਰੀ ਆਕਾਲ ਜੀ ਸਭ ਪਰਿਵਾਰ ਨੂੰ
ਕਿਦਾਂ ਸੰਧਾਂਵਾਲੀਆਂ
ਸਤਿ ਸ੍ਰੀ ਆਕਾਲ ਜੀ
Thank you Baath bai je 🙏 I'm Bint Rai JODHPUR PAKHAR ( Maur mandi ) Bathinda
❤🎉❤🎉
🙏🏻♥️🙏🏻♥️🙏🏻♥️🙏🏻
🎉speach of manish tiwari
Sandhawalia Saab SSA I M BIG FANOF BOTH OF YOU PLEASE TELL ME HAIR TRANSPLANT KITTHU KARAYA JI MAIN V KARANA A JI
🙏🙏👌👌♥️♥️
ਪੰਜਾਬੀ ਰੈਲੀਆਂ ਵਿਚ ਇਕੱਠ ਨਾਮਾਤਰ ਕਰਨ ,ਕਿਸਾਨਾਂ ਨੂੰ ਵਿਰੋਧ ਕਰਨ ਦੀ ਲੋੜ ਹੀ ਨਹੀ ਰਹਿਣੀ ,ਪਿਛਲੇ ਹਲਾਤ ਤੋਂ ਦੂਰ ਰਹਿਣ, ਫਿਰ ਆਪੇ ਪਤਾ ਲੱਗਜੂ ਗਾ
Good
SSA ji 🙏🏻🙏🏻
🙏🙏
ਬਾਠ ਸਾਹਿਬ ਸਧਵਾਲੀਆ ਸਾਹਿਬ ਤੇ ਏਨਾ ਤਵਾ ਨਾ ਲਾਇਆ ਕਰੋ ਕਿਤੇ ਗੁਸਾ ਹੀ ਨਾ ਕਰ ਜਾਣ
Khaira is a great politician. ❤
ਕਹਿੰਦੇ ਨੋਟਾ ਦਾ ਬਟਨ ਦਬਾ ਦਿਓ 😅😅 ਨੋਟਾ ਦੀ ਵੋਟ ਤਾਂ ਬੀ ਜੇ ਪੀ ਨੂੰ ਜਾਂਦੀ ਹੈ
Sat Sri akal ji...
ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ ਮੈਂ ਭੱਠਾ ਮਜ਼ਦੂਰ
Gurpreet ji tuse vi vaidya Punjab vare sochya ji
50% voting vich jis party nu 50% vote pave us nu total vote da 25% hi vote pave ga oh kahega sade sab to vadi party hai😂
Bahut hi wdiya gal bat keeti hai
SAT SHRI AKAL JI SARYAN NU 🙏 ❤❤
ਬਾਠ ਸਾਬ ਸਿਰ ਚ ਠੰਡਾ ਪਾਣੀ ਪਾਓ ।ਜਿਹਨਾਂ ਨੂੰ ਥੁੱਕ ਕੇ ਚੱਟਣ ਲੱਗਿਆ ਸ਼ਰਮ ਨੀ ਆਈ। ਓਹ ਨੋਟਾ ਦੀਆਂ ਵੋਟਾਂ ਤੋਂ ਸ਼ਰਮ ਕਰਨ ਗੇ । ਇਹ ਤੇ ਸੋਚਨਾ ਵੀ ਦਿਮਾਗ਼ ਨਾਲ ਧੱਕਾ 😂😂
100ਵਿਚੋ 60 ਵੋਟਾਂ ਪੋਣ ਜਾਂਦੇ ਓਹਨਾ ਵਿੱਚੋ ਜਿਸ ਕੋਲ 21 ਓਹ ਜੇਤੂ
ਤੇ ਓਹ ਓਹਨਾ 79 ਬੰਦਿਆਂ ਲਈ ਵੀ ਫੈਸਲਾ ਕਰੂ ਗਾ ਜਿਂਨਾਂ ਓਸ ਨੰੂ ਨਕਾਰਿਆ ।
ਜੇਕਰ ਕਿਸੇ ਟੱਬਰ ਚ 2 ਨੋਜਵਾਨ ਨਸ਼ੇੜੀ ਨੇ ਤੇ ਓਸ ਟੱਬਰ ਦੀਆਂ 8 ਵੋਟਾਂ ਖੂਹ ਚ
ਹਾਸਾ ਹੀ ਓਦਾਂ ਇਹ ਡੈਮੋਕਰੇਸੀ ਤੇ waheguru bhali kre 🙏🏻
Your programme is combinstion of news, social and enterrainment. 🙏🙏. I am punjabi( living in Austalia) from Haryana and like your programme regularly . Their is no
programme on Haryana like your programme on Public Asia.
Nice y ji
Khaira sahib ne parwasiayuan nu kanooni prikirya naal rehan di appeal kiti hai na ki koi nafrat di bhaawna naal keha kai . Veer jio zra bach ke PM sahib di bhawna nu samajh ke .
It is wrong impression that lakhs of voter change their choice of political parties by following each turncoat.
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
Bai ji we are not stopping them to come in Punjab it's about the land they won't be able to buy they can work all they want no problem
ਬਾਠ ਸਾਬ ਇਹਦਾ ਮਤਲਵ ਇਹ ਹੋਇਆ ਕਿ ਮਨੋਰੰਜਨ ਕਾਲੀਆ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਕਿਸਾਨਾਂ ਦੇ ਕੀ ਮੁੱਦੇ ਨੇ ਸਾਰੇ ਬੀਜੇਪੀ ਲੀਡਰ ਇਹੀ ਗੱਲ ਕਹੀ ਜਾਂਦੇ ਹੈ
❤❤❤
ਲਾਇਕ ਕਰ ਤਾਂ
KHEHRA ਲਿਖਿਆ ਸਹੀ ਕਰੋਂ ਜਨਾਬ ❤❤
ਕਿਸਾਨਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਨਾ ਬਸ ਸਾਰੇ ਕਿਸਾਨਾਂ ਦੇ ਜਵਾਕ ਬਾਰ ਆ
ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਸਾਰੇ ਜਿੱਤੇ ਹੋਏ ਹੀ ਸਮਝਦੇ ਪਰ ਸਾਡੀ ਖਡੂਰ ਸਾਹਿਬ ਵਾਲੀ ਸੀਟ ਸ: ਅਮ੍ਰਿਤਪਾਲ ਸਿੰਘ ਦੇ ਖਾਤੇ ਚ ਜਾਂਦੀ ਦਿਸ ਰਹੀ ਪਿਛਲੇ ਚਾਰ ਪੰਜ ਦਿਨਾਂ ਚ ਪਿੰਡਾਂ ਦੇ ਪਿੰਡ ਇਹਨਾਂ ਦੇ ਹੱਕ ਚ ਜਾ ਰਹੇ
ਪ੍ਰਭਜੀਤ ਸਿੰਘ ਬੱਲ ਜੀ 🙏❤👍
ਬਾਈ ਜੀ ਇਸ ਤਰਾਂ ਲੱਖੇ ਸਿਧਾਣੇ ਦੇ ਐਮ ਐਲ ਏ ਦੀ ਚੋਣ ਵੇਲੇ 15,15 ਕਿਲੋਮੀਟਰ ਦੇ ਲੰਬੇ ਰੋਡ ਸ਼ੋਅ ਹੋਏ ਸੀ ਪਰ ਨਤੀਜਾ ਕੀ ਸੀ,ਹੰਕਾਰ ਨਾ ਕਰਿਓ ਬੀਬੀ ਖਾਲੜਾ ਤੋਂ ਵੱਧ ਕੁਰਬਾਨੀ ਨਹੀਂ ਨਵੇਂ ਬਣੇ ਪਹਿਲਾਂ ਸੰਵਿਧਾਨ ਨਾ ਮੰਨਣਾ ਤੇ ਹੁਣ ਮੰਨਣਾ ਤੇ ਬਾਕੀ ਜੋ ਡਿਬਰੂਗੜ ਜੇਲ ਵਿੱਚ ਨੇ ਚੋਣ ਕਿਉਂ ਨਾ ਲੜ ਸਕੇ,ਕੀਉਹ ਬਾਹਰ ਨਹੀਂ ਆਉਣੇ ਚਾਹੀਦੇ 89 ਵਿੱਚ ਮਾਨ ਨਾਲ ਹੋਰ ਵੀ ਜੇਲਾਂ ਵਿੱਚੋਂ ਚੋਣ ਲੜੇ ਸੀ,
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਤੇ ਆਲ ਟੀਮ,,,,ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
🙏🙏❤️
chalo koi taan congress da fikr karda, chaahe Punjab ch ee sahi, national media taan ghah nee paunda. vahla ee fikar karda Baath veer.😃
Ssa bai ji
Nice discussion
Bath sahib kio nahi sahi gal karde khaira saab ne ki galat keha himachal pardesh vale je patarkar vi punjab varge hunde ta fher othe vi eho hi galla honea ci
ਸਤਿ ਸ੍ਰੀ ਅਕਾਲ ਜੀ🙏🙏
Good job ❤❤
ਬਾਠ ਸਾਹਿਬ ਤੁਸੀ ਇੰਨੀਆ ਦਿਲਚਸਪ ਉਦਾਹਾਰਣਾ ਕਿਥੋ ਪੜਕੇ ਆਉਣੇ ਹੋ ਮਨ ਮੋਹ ਲੈਦਿਓ
Like to❤se sade bahut satkar jog baath Sahib g and ber gurpreet singh sadawalia leder Sahib g good morning g jeo bro prime asia tv ✍️✍️✍️✍️✍️✍️✍️ husan lal sohpal masani near apra teh phillaur dest jalander 🙏🙏🙏🙏🙏🙏 22,,,5,,2024,🙏🙏🙏🙏🙏🙏
Sandhawaliya sahab तुसी पल पल कह गे ( कड़ी कड़ी ) कहना सी
ਬਰਾੜ ਸਾਹਿਬ ਨੂੰ ਬੁਰਕੀ ਨੀ ਥਿਆਈ ਚਬਨ ਵਾਸਤੇ ਤਾਂ ਹੀ ਪਾਰਟੀ ਬਦਲ ਗਏ
Those two people/ reporters, unlike all youtubers, channels reporters, journalist of Punjab, talk about Punjabis instead of one cast of Sikh.
Most of the journalists talk about one cast of Sikh, about one cast of Sikh interest, priorities, benefits, privileges....
It's must to survive in Punjab to talk in favor of most privileged group of Punjab.
🙏🏻🙏🏻🙏🏻🙏🏻
Manish Tiwari ne Anandpur Sahib lai daka nahi toria
😮
Khaira jehdi v party ch jnda oh party de nal chalan di koshish e ni krda
Now Modi ji is prime minister of county but while advertising for votes they said if centre and state governments are of same party they receive more benefits, states which haven’t of the same government why there is discrimination. When a prime minister is elected he/she is prime minister of whole country.
Sat Sri akal ji sabb nu...
Bath sab TUC muktsar sahib kdo a rahe ho
Khaira, jakhar , sidhu and manpreet saare nehsh bnde aaa
People are going to west nise Ashok Abrol
Khairae nu party cho baharkadna chihida party da bera gark kardu