Chajj Da Vichar (2048) || ਬਠਿੰਡੇ 'ਚ ਪਊ ਨਵਾਂ ਖਿਲਾਰਾ

แชร์
ฝัง
  • เผยแพร่เมื่อ 21 พ.ค. 2024
  • #primeasiatv #chajjdavichar #swarnsinghtehna #harmanthind #motivation #election2024news #specialprogram #specialshow #loksabhaelection2024 #election2024news #punjab #weather #weathernews #heatwaves #punjabnewstoday #punjabnewstoday #punjabikhabra
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 123

  • @SatnamSingh-bc5zm
    @SatnamSingh-bc5zm 24 วันที่ผ่านมา +12

    ਜਿਹਦੇ ਨਾਲ਼ ਵੀ ਦਿਲ ਦੇ ਰਾਜ਼ ਸਾਂਝੇ ਕੀਤੇ,
    ਉਹਨੇ ਮੌਕਾ ਦੇਖ ਕੇ ਸੱਜਣਤਾ ਤੋਂ ਵਾਂਝੇ ਕੀਤੇ।

    • @skytech6719
      @skytech6719 24 วันที่ผ่านมา +1

      ਸਹੀ ਬਿਲਕੁਲ ਸਹੀ

  • @deepbrar.
    @deepbrar. 24 วันที่ผ่านมา +18

    ਭਰੋਸਾ ਕਰਦੇ ਸਮੇਂ ਹੋਸ਼ਿਆਰ ਰਹਿਣਾ ਕਿਓਂਕਿ ‬
    ‪ *ਫਟਕੜੀ ਤੇ ਮਿਸ਼ਰੀ ਇੱਕੋ ਜਿਹੇ ਹੀ ਨਜ਼ਰ ਆਉਂਦੇ ਨੇ*

  • @deepbrar.
    @deepbrar. 24 วันที่ผ่านมา +13

    ਉਤਾਰ ਸੁੱਟ ਬੁਜ਼ਦਿਲੀ ਦਾ ਕਫ਼ਨ ਆਪਣੇ ਉਪਰੋਂ
    *ਕੋਸ਼ਿਸ਼ ਕਰ ਜ਼ਿੰਦਗੀ ਨੂੰ ਜ਼ਿੰਦਾਦਿਲ ਨਾਲ ਜੀਓ*

  • @AmanDeep-bs8hf
    @AmanDeep-bs8hf 19 วันที่ผ่านมา +1

    ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਹੈ ਵੀਰ ਜੀ❤❤❤❤❤❤

  • @deepbrar.
    @deepbrar. 24 วันที่ผ่านมา +20

    ਇਹ ਸਾਜ਼ਿਸ਼ਾਂ ਦਾ ਦੌਰ ਹੈ ਅਤੇ
    *ਅਸੀਂ ਕੋਸ਼ਿਸ਼ਾਂ ਵਿਚ ਉਲਝੇ ਹੋਏ ਹਾਂ*

  • @BalkarSingh-ko2qy
    @BalkarSingh-ko2qy 23 วันที่ผ่านมา +2

    ਟਹਿਣਾ ਸਾਹਿਬ ਜੀ ਤੁਸੀ ਗੱਲ ਮੁੱਦੇ ਦੀ ਕੀਤੀ ਮੁੱਦੇ ਬੁਹਤ ਹਨ ਮੈਨ ਮੁੱਦਾ ਨਸ਼ਾ ਮਾਫੀਆ ਪੂਰੇ ਜੋਰਾਂ ਸ਼ੋਰਾਂ ਤੇ ਰੇਤ ਮਾਫੀਆ ਪੂਰੇ ਜੋਰਾਂ ਸ਼ੋਰਾਂ ਤੇ ਲੁੱਟਾ ਖੋਹਾ ਆਮ ਗੱਲ ਹੈ ਜੀ ਲੁਧਿਆਣੇ ਵਿੱਚ ਬੁੱਢਾ ਨਾਲਾ ਤੇ ਅੱਜ ਦੇ ਏਕ ਵੀ ਕਿੱਸੇ ਵੀ ਪਾਰਟੀ ਵਿੱਚ ਇਹੋ ਜਿਹਾ ਏਕ ਲੀਡਰ ਨਜ਼ਰ ਨਹੀਂ ਆਉਂਦਾ ਹੈ ਜੋਂ ਤੁਸੀ ਨਾਮ ਲਿਆ ਹੈ ਜਿੱਸ ਝੋਲੇ ਵਿੱਚੋ ਅੰਬ ਦਾ ਅਚਾਰ ਤੇ ਰੋਟੀਆ ਮਿਲਿਆ ਸਨ

  • @Sandhu_Jatt2471
    @Sandhu_Jatt2471 23 วันที่ผ่านมา +3

    ਵੀਰ ਜੀ ਮੈਂ ਗੱਡੀ ਚਲਾਉਂਦਾ ਸੀ ਮੇਰੇ ਕੋਲ ਮੇਰੀ ਆਪਣੀ ਮਹਿੰਦਰਾ ਬਲੈਰੋ ਪਿਕੱਪ ਸੀ ਜੀ ਮੇਰਾ 2014 ਵਿੱਚ ਬਠਿੰਡੇ ਕੋਲ ਏਕ੍ਸਿਡੇੰਟ ਹੋਇਆ ਸੀ ਮੇਰਾ ਤਾਂ ਬਚਾ ਹੋ ਗਿਆ ਸੀ ਪਰ ਮੇਰੀ ਗੱਡੀ ਵਿੱਚ 220 ਟੀਨ (ਪੀਪੇ 15 ਲੀਟਰ ਵਾਲੇ) ਦੇਸੀ ਘਿਓ ਪਾਰਸ ਕੰਪਨੀ ਦੇ ਸੀ ਓਹਨਾ ਵਿਚੋਂ 40 ਪੀਪੇ ਲੋਕ ਚੁੱਕ ਕੇ ਲੈ ਗਏ ਸੀ ਰਾਤ ਦਾ ਵੇਲਾ ਸੀ ਮੈਂ ਸਾਰੀ ਰਾਤ ਕੈਬਿਨ ਵਿਚ ਫਸਿਆ ਪਿਆ ਸੀ ਸਵੇਰੇ ਲੋਕਾਂ ਨੇ ਮੇਨੂ ਬਾਹਰ ਕਡਿਆ ਸੀ ਤੇ ਕੰਪਨੀ ਨੇ 40 ਪੀਪੇਆ ਦੇ ਪੈਸੇ 1ਲੱਖ 90 ਹਾਜਰ ਮੇਰੇ ਕੋਲੋ ਲਏ ਸੀ ਤੇ ਮੈਂ ਗੱਡੀ ਵੇਚ ਕੇ ਪੈਸੇ ਦਿੱਤੇ ਸੀ ਉਦੋਂ ਤੇ ਉਸ ਤੋਂ ਬਾਅਦ ਮੈਂ ਆਪਣੀ ਗੱਡੀ ਨਹੀਂ ਲੈ ਸਕਿਆ ਹੁਣ ਇਕ ਫੈਕਟਰੀ ਦੇ ਮਾਲਕ ਦੀ ਗੱਡੀ ਚਲਾਂਦਾ ਆ 12000 ਰੁਪਏ ਤਾਨਖਾ ਵਿੱਚ ਓਹਨਾ ਲੋਕਾਂ ਨੇ ਮੇਰਾ 190000 ਦਾ ਘਿਓ ਖਾ ਲਿਆ ਪੰਜਾਬੀ ਬਹੁਤ ਦਰਿਆ ਦਿਲ ਨੇ ਫ੍ਰੀ ਦਾ ਖਾਣ ਨੂੰ 🙏🙏🙏🙏🙏🙏

  • @gurcharansinghmann1814
    @gurcharansinghmann1814 24 วันที่ผ่านมา +1

    ਦਰਖਤਾਂ ਨੂੰ ਗਿਲਾ ਸੀ ਕਿ ਸਾਡਾ ਆਪਣਾ ਕਿਉਂ ਸਾਥ ਦੇ ਰਿਹਾ ਐ❤

  • @satnamsingh-re4hr
    @satnamsingh-re4hr 23 วันที่ผ่านมา +1

    ਵਾਹਿਗੁਰੂ ਜੀ ਸਰਦਾਰ ਲੱਖੇ ਸਿਧਾਣੇ ਨੂੰ ਬਠਿੰਡੇ ਤੋ ਜਿੱਤਾ ਦਿਓ। ਲੱਖੇ ਦਾ ਚੌਣ ਨਿਸ਼ਾਨ ਬਾਲਟੀ

  • @user-en1py2bv3m
    @user-en1py2bv3m 24 วันที่ผ่านมา +3

    100 ਦਿਨ ਹੋ ਗਏ ਪੰਜਾਬ ਹਰਿਆਣਾ ਬਾਰਡਰ ਬੰਦ ਹੋਏ ਨੰੂ ਨਾਂ ਤਾਂ ਸਰਕਾਰ ਨੂੰ ਕੋਈ ਚਿੰਤਾ ਨਾਂ ਲੋਕਾਂ ਨੂੰ ਕੋਈ ਚਿੰਤਾ ਇੰਡਸਟਰੀ ਕਿੱਥੋਂ ਆਜੂ ਪੰਜਾਬ ਵਿੱਚ

  • @daljitsingh7980
    @daljitsingh7980 24 วันที่ผ่านมา +5

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @navisharma3469
    @navisharma3469 24 วันที่ผ่านมา +2

    ਪਿਛਲੇ ਸਮੇਂ ਦੌਰਾਨ ਪੰਜਾਬ ਚ ਸਰਕਾਰਾਂ ਨੇ ਚੰਗੇ ਲੋਕ ਮੰਗਤੇ ਬਣਾ ਦਿੱਤੇ।ਟਹਿਣਾ ਸਾਹਿਬ, ਬੀਬਾ ਹਰਮਨ ਥਿੰਦ ਸਤਿ ਸ਼੍ਰੀ ਅਕਾਲ ਜੀ

  • @kuljinderdhaliwal3241
    @kuljinderdhaliwal3241 24 วันที่ผ่านมา +5

    ਠੀਕ ਕਹਿ ਰਹੇ ਹੋ ਜੀ ਜਦੋ ਤੱਕ ਦਾਣੇ ਖੇਤ ਵਿੱਚ ਹੁੰਦੇ ਹਨ ਅਰਦਾਸ ਕਰਦੇ ਹਾ ਰੱਬਾ ਸੁੱਖ ਰੱਖੀ ਦਾਣੇ ਭੜੋਲੇ ਵਿੱਚ ਪਾਕੇ ਆਪ ਹੀ ਅੱਗ ਲਾਉਦੇ ਹਾ ਕੁਦਰਤ ਨਾਲ ਧੋਖਾ ਕਰਨ ਨਾਲ ਇੱਹ ਕੁਝ ਹੀ ਹੋਣਾ ਹੈ ਜੀ
    ਅਸੀ USA 🇺🇸 ਵਿੱਚ ਹਾ ਇੱਥੇ ਦੇਖਿਆ ਹੈ ਕਿ ਜੇ ਮਜਬੂਰੀ ਵੱਸ ਦਰੱਖਤ ਵੱਢਣਾ ਪੇਦਾ ਤਾ ਗੋਰੇ ਲੋਕ ਰੌਦੇ ਵੀ ਦੇਖੇ ਹਨ ਜੋ ਕੁਦਰਤ ਨਾਲ ਬੱਚਿਆ ਤੋ ਵੱਧ ਪਿਆਰ ਕਰਦੇ ਹਨ ਪਰ ਸਾਡੇ ਲੋਕਾ ਨੂੰ ਜਿੱਥੋ ਰੋਕੋਗੇ ਉੱਹ ਉੱਸੇ ਨੂੰ ਕਰਨਗੇ
    ਚੱਜ ਦਾ ਵਿਚਾਰ ਦਾ ਕੁਦਰਤ ਨਾਲ ਪਿਆਰ ਕਰਨ ਦਾ ਸਨੇਹਾ ਦੇਦੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ

  • @GurcharanSandhu-gf4yc
    @GurcharanSandhu-gf4yc 24 วันที่ผ่านมา +6

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @kuljinderdhaliwal3241
    @kuljinderdhaliwal3241 24 วันที่ผ่านมา +7

    ਟਹਿਣਾ ਸਾਹਬ ਜਿੰਨੇ ਪੰਜਾਬੀ ਕਨੇਡਾ ਵਿੱਚ ਜਹਾਜ ਭਰਕੇ ਆਏ ਨੇ ਹੁਣ ਥੋੜੇ ਸਮੇ ਵਿੱਚ ਵਾਪਸ ਜਹਾਜ ਭਰਕੇ ਮੁੜਨ ਵਾਲੇ ਹਨ ਕਿਸੇ ਨੂੰ ਕੰਮ ਨਹੀ ਮਿਲਦਾ ਹੈ
    ਮਾਫ ਕਰਨਾ ਜੀ ਸਾਡੀਆ ਕੁੜੀਆ ਹੱਥਾ ਵਿੱਚ ਬੋਰਡ ਫੜਕੇ ਰਸਤਿਆ ਵਿੱਚ ਖੜ ਰਹੀਆ ਹਨ ਰਾਤਾ ਕੱਟਣ ਲਈ
    ਬੇਨਤੀ ਹੈ ਪੰਜਾਬ ਵਿੱਚ ਬਹੁਤ ਕੁਝ ਹੈ ਆਪ ਚਲੇ ਜਾਓ ਪਰ ਧੀਆ ਨੂੰ ਬਾਹਰ ਨਾ ਭੇਜੋ ਜੀ ਗਲਤ ਕਹਿ ਦਿੱਤਾ ਤਾ ਮਾਫ ਕਰਨਾ ਜੀ

  • @gurlalgora2589
    @gurlalgora2589 24 วันที่ผ่านมา +1

    ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @JoginderkaurSandhu-ov7bs
    @JoginderkaurSandhu-ov7bs 24 วันที่ผ่านมา +2

    ਬੜੀ ਦੁਖਦਾਈ ਖਬਰ ਹੈਕਿ ਇੰਨੀ ਜਿਆਦਾ ਅੱਗ ਲਗਾਈ ਗਈ ਕਣਕ ਦੇ ਨਾੜ ਨੂੰ ਅੱਗ ਲਗਾਉਣ ਕਿਸਾਨਾ ਨੇ ਸਾਰੇ ਹੱਦਾ ਬੰਨੇ ਟੱਪੇ ਇਸ ਦੀ ਆਸ ਨਹੀ ਸੀ😢😢😢

  • @BalkarSingh-ko2qy
    @BalkarSingh-ko2qy 23 วันที่ผ่านมา

    ਟਹਿਣਾ ਸਾਹਿਬ ਜੀ ਓਹ ਜੋਂ ਮੰਗਣ ਵਾਲੀਔਰਤ ਸ਼ਰੇਆਮ ਮੰਗਦੀ ਸੀ ਪਰ ਅਫਸੋਸ ਹੈ ਓਹ ਸੇਵਾ ਦੇ ਨਾਮ ਤੇ ਮੰਗ ਕੇ ਖਾਂਦੇ ਨਹੀਂ ਆਲੀਸ਼ਾਨ ਘਰ ਤੇ ਗੱਡੀਆ ਵਿੱਚ ਵਿੱਚ ਜਿੰਦਗੀ ਗੁਜਾਰਦੇ ਹਨ ਜੀ

  • @SukhwinderSingh-wq5ip
    @SukhwinderSingh-wq5ip 24 วันที่ผ่านมา

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @deepbrar.
    @deepbrar. 24 วันที่ผ่านมา +12

    ਸੁਣ ਕੇ ਜ਼ਮਾਨੇ ਦੀਆਂ ਗੱਲਾਂ
    ਆਪਣੀ ਅਦਾ ਨਾ ਬਦਲ
    ਯਕੀਨ ਰੱਖ ਓਸ ਇੱਕ ਤੇ
    *ਵਾਰ ਵਾਰ ਆਪਣਾ ਖ਼ੁਦਾ ਨਾ ਬਦਲ*

  • @manpreetsingh-jr7ul
    @manpreetsingh-jr7ul 22 วันที่ผ่านมา

    ਸਤਿ ਸ੍ਰੀ ਆਕਾਲ ਜੀ ਮਨਪ੍ਰੀਤ ਸਿੰਘ ਮਨੀ ਪਿੰਡ ਘਨੌਰੀ ਖੁਰਦ ਸੰਗਰੂਰ

  • @karanbirsingh716
    @karanbirsingh716 24 วันที่ผ่านมา +8

    ਜੇਕਰ ਤੁਸੀਂ ਕਿਸੇ ਨੂੰ ਮੂਰਖ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ ਹੋ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹ ਵਿਅਕਤੀ ਮੂਰਖ ਹੈ। ਇਸਦਾ ਮਤਲਬ ਹੈ ਕਿ ਉਹ ਤੁਹਾਡੇ 'ਤੇ ਬਹੁਤ ਭਰੋਸਾ ਕਰਦਾ ਹੈ।

  • @gurcharansinghmann1814
    @gurcharansinghmann1814 24 วันที่ผ่านมา +2

    ਗੁਲਜ਼ਾਰੀ ਲਾਲ ਨੰਦਾ ਵੀ ਇਸੇ ਤਰਜ ਦੇ ਸੀ ਜੀ ❤

  • @BalkarSingh-ko2qy
    @BalkarSingh-ko2qy 23 วันที่ผ่านมา

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @balvirsingh2658
    @balvirsingh2658 23 วันที่ผ่านมา

    ਪੰਜਾਬ ਦੀ ਬੁਲੰਦ ਆਵਾਜ਼ ਲੱਖਾ ਸਿੰਘ ਸਿੱਧਣਾ

  • @user-lu8hz1kk3h
    @user-lu8hz1kk3h 24 วันที่ผ่านมา +1

    ਬਾਈ ਟਹਿਣਾ ਜੀ ਅਤੇ ਬੀਬਾ ਹਰਮਨ ਥਿੰਦ ਜੀ।
    ਇਸ ਵਾਰ ਜੋ ਪੰਜਾਬ ਵਿੱਚ ਏ.ਏ.ਪੀ.ਵੱਲੋਂ ਖੁਦ ਬਹੁਤ ਵੱਧ ਵੋਟਾਂ ਲੈਣ ਦੀ ਖਾਤਿਰ ਜੋ ਹਰ ਘਰ ਲਈ ਬਿਜਲੀ ਤਿੰਨ ਸੌ ਯੂਨਿਟਾਂ ਬਿੱਲਕੁਲ ਹੀ ਮਾਫ ਕਰਨ ਦੇ ਬਾਵਜੂਦ ਹੀ ਅੱਜ ਤਾਂ ਧੜਾਧੜ A.C.ਲੱਗ ਰਹੇ ਹੋਣ ਕਾਰਨ ਹੀ ਹੁਣ ਗਰਮੀ ਬਹੁਤ ਹੀ ਵੱਧਦੀ ਜਾ ਰਹੀ ਹੈ।
    ਧੰਨਵਾਦ ਜੀਉ।

  • @BalkarSingh-ko2qy
    @BalkarSingh-ko2qy 23 วันที่ผ่านมา

    ਟਹਿਣਾ ਸਾਹਿਬ ਜੀ ਕ
    ਏਹ ਜੋਂ ਕਿਸਾਨ ਅਗਾ ਲਾ ਕੇ ਕੁੰਭ ਕਰਨ ਦੀ ਨੀਦ ਸੌ ਜਾਂਦੇ ਹਨ ਜਾਂ ਸਾਰਾ ਸਰ ਲਹਪਰਪਹੀ ਤੇ ਏਹ ਜੋਂ ਕਿਸਾਨ ਜਥੇਬੰਦੀ ਆ ਹਨ ਮੂੰਹ ਵਿੱਚ ਘੁੰਗਣੀਆ ਪਈ ਆ ਹਨ ਹਰ ਸਾਲ 6ਮਹੀਨੇ ਬਾਦ ਖ਼ਬਰ ਸੁਣ ਲਈ ਜਾਂਦੀ ਹੈ ਪਾਰਲੀ ਨੂੰ ਅੱਗ ਲੱਗੀ ਹੋਈ ਸੀ ਏਨਾ ਵੱਡਾ ਐਕਸੀਡੈਂਟ ਹੋਇਆ ਕਿੰਨੀਆ ਜਾਨਾ ਗੀਆ ਪਰ ਅਫਸੋਸ ਏਹ ਨਹੀਂ ਸੁਧਰੇ

  • @balvirsingh3076
    @balvirsingh3076 23 วันที่ผ่านมา

    ਟਹਿਣੇ ਵੀਰ ਦੀ ਗੱਲ ਬੜੀ ਕੀਮਤੀ ਹੈ ਕਿ ਅੱਜ ਮੁੱਦੇ ਦੀ ਗੱਲ ਕਰਨ ਦਾ ਸਮਾਂ ਹੈ ਤਾਂ ਕੋਈ ਮੁੱਦਾ ਕਿਸੇ ਨੂੰ ਚੇਤੇ ਹੀ ਨਹੀਂ।ਬਿੱਲਕੁੱਲ ਸਹੀ ਸੌਂ ਫੀਸਦੀ ਸੱਚ ਕਿਹਾ।ਜੇ ਕੌਮ ਦੇ ਮੁੱਦਿਆਂ ਨੂੰ ਵਿਚਾਰਿਆ ਜਾਵੇ ਤਾਂ ਬੇਅਦਬੀ ਕਰਨ ਵਾਲੀ ਜੁੰਡਲੀ ਨੂੰ ਇੱਕ ਵੋਟ ਪੌਣ ਬਾਰੇ ਇੱਜ਼ਤਦਾਰ ਇਨਸਾਨ ਸੋਚ ਵੀ ਨਹੀਂ ਸਕਦਾ।ਵਿਕਿਆ ਹੋਇਆ ਗੁਲਾਮ ਹੀ ਐਨੀ ਵੱਡੀ ਗਲਤੀ ਕਰ ਸਕਦਾ ਹੈ।

  • @gurpreetsinghdhaliwal807
    @gurpreetsinghdhaliwal807 23 วันที่ผ่านมา

    ਸਤਿ ਸ੍ਰੀ ਅਕਾਲ ਜੀ

  • @user-en1py2bv3m
    @user-en1py2bv3m 24 วันที่ผ่านมา +2

    ਖੁਡੀਆਂ ਨੀ ਜਿੱਤਦਾ ਇਹ ਤਾਂ ਚੌਥੇ ਨੰਬਰ ਤੇ ਆਊਂਗਾ

  • @ramnathgumber8086
    @ramnathgumber8086 23 วันที่ผ่านมา +1

    Sat shri akal ji Taina Sahab te Harman ji bahut changa program dende ho par dohdi aawaj uchi rho ji very nice ❤❤❤

  • @JasveerSingh-xf1cj
    @JasveerSingh-xf1cj 23 วันที่ผ่านมา

    Good Sir ji good Banhan ji 🙏

  • @VarinderSingh-he7wo
    @VarinderSingh-he7wo 24 วันที่ผ่านมา

    ਸਤਿ ਸ੍ਰੀ ਅਕਾਲ ਹਰਮਨ ਜੀ ਅਤੇ ਟਹਿਣਾ ਜੀ। ਸਚਮੁੱਚ ਕੁਦਰਤ ਬਦਲਾ ਲੈਂਦੀ ਹੈ। ਅਸੀਂ ਹੀ ਵਾਤਾਵਰਣ ਖਰਾਬ ਕੀਤਾ ਹੈ।

  • @gurcharansinghmann1814
    @gurcharansinghmann1814 24 วันที่ผ่านมา +1

    ਟਹਿਣਾ ਸਾਬ ਜੀ ਜੰਗਲਾਤ ਮਹਿਕਮੇ ਨੂੰ ਕੀ ਜੰਗਾਲ ਲਗੀ ਹੋਈ ਐ ।ਉਹਨਾਂ ਤਾਂ ਪੁਰਾਣੀਆਂ ਟਾਹਲੀਆਂ ਕਰੇਨਾਂ ਨਾਲ ਪੁਟ ਦਿਤੀਆਂ ,ਕਹਿੰਦੇ ਸੜਕਾਂ ਫੋਰ ਲੇਨ ਕਰਨੀਆਂ,ਨਵੇਂ ਰੁਖ ਨਿਸਬਤ ਬਹੁਤ ਘਟ ਲਗੇ ਹਨ।ਮਹਿਕਮਾਂ ਸਕਿਰਿਆ ਹੋਣਾਂ ਚਾਰੀਦਾ ਐ ਜੀ ।ਧੰਨਵਾਦ। ❤

  • @manjitkaur9448
    @manjitkaur9448 24 วันที่ผ่านมา +1

    chajj da vichar sun ka ruch kuch ho jande❤❤

  • @chanjminghmaan8575
    @chanjminghmaan8575 24 วันที่ผ่านมา +1

    ਹਰਮਨ ਥਿੰਦ ❤ਟਹਿਣਾ ਸਾਬ ਬਹੁਤ ਵਧੀਆ ❤❤

  • @palasingh5151
    @palasingh5151 24 วันที่ผ่านมา

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @bhaijaimalsinghjiamritsarw2667
    @bhaijaimalsinghjiamritsarw2667 23 วันที่ผ่านมา

    ਅੈਤਕੀਂ ਖੇਤਾਂ ਵਿੱਚ ਅੱਗ ਲਾਉਣ ਦੀ ਇੰਤਿਹਾ ਹੋਈ ਹੈ ਜਿਸ ਕਰਕੇ ਹਰੇ ਭਰੇ ਰੁੱਖ ਛਾਂ ਜੋਗੇ ਨਹੀਂ ਰਹੇ ਅਤੇ ਕਈ ਥਾਈਂ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਸੋ ਇਸ ਪੱਖ ਵਿੱਚ ਵੀ ਜ਼ਰੂਰ ਵਿਚਾਰ ਕਰੋ ਜੀ

  • @JagdishSingh-jl7hu
    @JagdishSingh-jl7hu 24 วันที่ผ่านมา +1

    ਕਹਿਣਾ ਸਾਬ ਮੱਝ ਅੱਗੇ ਬੀਨ ਵਜਾਉਣ ਵਾਲੀ ਗੱਲ ਇਹ ਜਾਤ ਮੰਨਣ ਵਾਲੀ ਨਹੀਂ ਰਾਹੀਂ ਪਾਂਧੀ ਜਾਨਵਰ ਪੰਛੀ ਮਰੀਜਾਦੇ ਘਰ ਸੜੀ ਜਾਂਦੇ ਪਰ ਹੁਣ ਕੀ ਕਹੀਏ

  • @sewaksinghshamiria4488
    @sewaksinghshamiria4488 24 วันที่ผ่านมา

    ਪਾਉਂਦਾ ਰੱਬ ਦੀ ਰਗ਼ਾਂ ਨੂੰ ਹੱਥ ਜਾਪੇਂ ,
    ਅੱਗਾਂ ਲਾ - ਲਾ ਅੰਨ ਦਾਤਿਆ ।

  • @user-nq5or5fx4q
    @user-nq5or5fx4q 24 วันที่ผ่านมา

    Thank you Tehnna bai je 🙏 I'm Bint Rai JODHPUR PAKHAR ( Maur Mandi ) Bathinda

  • @Gurbhejsing..
    @Gurbhejsing.. 24 วันที่ผ่านมา

    👍👍👍👍

  • @gurjantsidhu1708
    @gurjantsidhu1708 23 วันที่ผ่านมา

    ਹੁਣ ਮੱਝਾਂ, ਮੰਗਲਸੂਤਰ, ਟੂਟੀਆਂ ਦੇ ਫਿਕਰਮੰਦ ਲੀਡਰ ਹਨ,😢

  • @sukhwinderkaur7145
    @sukhwinderkaur7145 23 วันที่ผ่านมา

    ਮੈਂ ਵੀ ਦੇਖੀ ਸੀ ਵੀਡੀਓ ਬਹੁਤ ਬੁਰਾ ਹਾਲ ਹੈ ਪੰਜਾਬ ਦੇ ਲੋਕ ਬਿਲਕੁਲ ਵੀ ਨਹੀਂ ਦੇਖਦੇ ਕੀ ਜਲੂਸ ਕੱਢਿਆ ਹੋਇਆ, ਇਹ ਨਹੀਂ ਦੇਖ ਦੇ ਕਿੰਨੇ ਦਿਨ ਖਾਣ ਗੇ

  • @sukhdevpurba6407
    @sukhdevpurba6407 24 วันที่ผ่านมา

    ਟਹਿਣਾ ਸਾਹਿਬ ਜੀ ਤੁਸੀਂ ਲੀਡਰਾਂ ਦੇ ਕਹੇ ਹੋਏ ਸ਼ਬਦਾਂ ਨੂੰ ਹਿੰਦੀ ਵਿੱਚ ਵਕਿਓਂ ਬੋਲਦੇ ਹੋ ਸਾਨੂੰ ਇਹ ਬਿਲਕੁਲ ਚੰਗਾ 😂🎉🎉 ਨਹੀਂ ਲਗਦਾ ਪੰਜਾਬੀ ਹੋ ਹਰ ਇਕ ਗਲ

  • @ranjitgill7432
    @ranjitgill7432 24 วันที่ผ่านมา

    ਟਹਿਣਾ ਸਾਹਿਬ ਤੁਸੀਂ ਘਬਰਾਉਣ ਨਾ।ਪਹਿਲਾ ਖਿਲਾਰਾ ਪੈ ਤਾ ਜਾਣ ਦਿਉ?ਫਿਰ ਗਲ ਕਰਨ ਦਾ ਸੁਆਦ ਹੋਰ ਹੀ ਹੁੰਦਾ ।

  • @jagjitjazzy3004
    @jagjitjazzy3004 23 วันที่ผ่านมา +1

    Gurpreet singh preet ghaint driver jan seva party

  • @harindergrewal535
    @harindergrewal535 24 วันที่ผ่านมา +2

    *Vote for (NOTA) for 1st Position.OR Vote for HungGovt.*

  • @JR-rl3my
    @JR-rl3my 24 วันที่ผ่านมา +2

    Tahina aap bahut acha kah rahe ho kissan jid naal forest nu aag la rahe hun ena kissanda bera garak hona haipani b khatam air khatam

  • @harmitsingh374
    @harmitsingh374 24 วันที่ผ่านมา

    100%true brother

  • @surinderhayer3557
    @surinderhayer3557 22 วันที่ผ่านมา

    SSA tehna Saab
    Bht he vdia vise te charcha kri tuc te bht Vdia vichar lge tuhde
    Main aksar he tuhde vicar Sunda rehna ha ..aj main apna vicar v sanja krda ha g
    Jive k lok or kisan apne khet vich khad (fertlizer) da excess use kr rahe han ..jyada urea pa pa k nichle pani te vatavarn khrb ho reha jis krke bimarian vd rahian..
    Main shinderpal..pind madrassa da reha Vala ha
    Main urea te dap ta upjog bht ght krda hai
    Rvaiti urea te dap di jga te main liquid fertilizer da use krda jive nano urea ND nano dap jis nal mera fasal da jaad v ਚੰਗਾ reha te bimari v ght ai fasal te and jameen v khrb nhi hundi
    Jis nal apnian aon valian nasla Bach sakan
    Dhnwd g

  • @nachhattarsingh4890
    @nachhattarsingh4890 24 วันที่ผ่านมา

    Sat shri akal ji sawarn singh tehna and Harman thind ji good work good news

  • @kirankaur4504
    @kirankaur4504 24 วันที่ผ่านมา

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @gurcharansinghmann1814
    @gurcharansinghmann1814 24 วันที่ผ่านมา +1

    ਛੋਟੇ ਕਿਸਾਨ ਤਾਂ ਕਿਰਸਾਨੀ ਛਡ ਚੁਕੇ ਨੇ ਜੀ ।😂

  • @GurmeetSingh-pv1sh
    @GurmeetSingh-pv1sh 24 วันที่ผ่านมา +1

    Request to all Punjabi voter push nota button on 1_6_2024

  • @jagtargill-rc4gy
    @jagtargill-rc4gy 24 วันที่ผ่านมา

    Very good ji thana shiab and Harman thind ji thinks

  • @skd5623
    @skd5623 24 วันที่ผ่านมา

    I like your suit, Harman ji

  • @user-ot7ls3jw7x
    @user-ot7ls3jw7x 24 วันที่ผ่านมา

    My favorite program g

  • @jarnailsingh9949
    @jarnailsingh9949 24 วันที่ผ่านมา +1

    259th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @daljitsingh8044
    @daljitsingh8044 24 วันที่ผ่านมา

    ਅਸੀਂ ਮੁਫਤ ਕੁਲਫੀਆਂ ਖਾਂਦੇ ਰਹੇ। ਕੁਲਫੀਆਂ ਵਾਲੇ ਕਣਕ ਦੀ ਵਾਟੀ ਹੀ ਲੈਂਦੇ ਸੀ। ਘਰੋਂ ਕਟਾਈ ਵੀ ਫਰੀ।

  • @mithusinghsingh5948
    @mithusinghsingh5948 24 วันที่ผ่านมา +1

    TEHNA JI AND HARMAN JI. KISSAN VEER GOVT NU PUSHKE KHARCH KARDE NE. SHAHI PALACE CH SHADI N KARAN BADIA KARA N KHAREEDAN. BADIA KOTHIA CHAR CHAR AC N LAUN.SARI SUBCITYKISAN VEER HE LAI RAHE NE
    🙏

  • @indermohan4420
    @indermohan4420 24 วันที่ผ่านมา

    Noble thinking.

  • @tejinderpalsingh7817
    @tejinderpalsingh7817 24 วันที่ผ่านมา

    Sat shri akal Tehna j and Harman Thind j

  • @jasbirsinghanttal9125
    @jasbirsinghanttal9125 24 วันที่ผ่านมา +1

    ਸਤਿ ਸ੍ਰੀ ਅਕਾਲ ਜੀ....
    ਮੰਗਣਾ ਸਭ ਤੋਂ ਔਖਾ ਕੰਮ ਆ ਟਹਿਣਾ ਸਾਹਿਬ...
    ਹੱਥ ਅਡਣਾ ਮੌਤ ਦੇ ਬਰਾਬਰ a

  • @gaggubaljit5648
    @gaggubaljit5648 24 วันที่ผ่านมา

    Good job

  • @jollysidhujollysidhu9961
    @jollysidhujollysidhu9961 23 วันที่ผ่านมา

    😢❤😊

  • @user-xt6nw3rg6f
    @user-xt6nw3rg6f 24 วันที่ผ่านมา

    ਸਤਿ ਸ੍ਰੀ ਆਕਾਲ ਜੀ 🙏🙏

  • @sukhjinder-lt7di
    @sukhjinder-lt7di 24 วันที่ผ่านมา

    ਸੇਬ ਦੇ ਪਕੋੜੇ ਬਹੁਤ ਸਵਾਦ ਬਣਦ ਹਨ

  • @sukhjeetsinghsamaon2928
    @sukhjeetsinghsamaon2928 24 วันที่ผ่านมา

    ਪਾਂ ਪੂੰਅ..ਪਾਂ.ਪੂੰਅ...

  • @rachhpalsingh3201
    @rachhpalsingh3201 24 วันที่ผ่านมา

    🙏🙏🙏

  • @satamsingh6432
    @satamsingh6432 24 วันที่ผ่านมา

    ਫਾਜ਼ਿਲਕਾ ਵਾਲੇ ਇਸ ਤਰ੍ਹਾਂ ਨਹੀਂ ਕਰ ਸਕਦੇ

  • @user-pu6mm9vx6b
    @user-pu6mm9vx6b 24 วันที่ผ่านมา

    ❤ v. good❤

  • @Karmjitkaur-gk1xq
    @Karmjitkaur-gk1xq 24 วันที่ผ่านมา +1

    🙏🏻♥️🙏🏻♥️🙏🏻♥️👌👌

  • @jagdishkaur9755
    @jagdishkaur9755 24 วันที่ผ่านมา

    ਨੈਤਾ ਆਪਣੀਆਂ ਹੀ ਵੋਟਾਂ ਨਾਲ ਜਿੱਤਦੇ ਹਨ ਫਿਰ ਉਹ ਪੁਰਾਣੇ ਰਾਜੇ ਮਹਾਰਾਜਿਆਂ ਵਾਂਗ ਸ਼ਾਹੀ ਠਾਠ ਨਾਲ ਰਹਿੰਦੇ ਹਨ ਕੀ ਇਹੀ ਲੋਕ ਤੰਤਰ ਹੈ?

  • @manjeetsingh-xz7ox
    @manjeetsingh-xz7ox 24 วันที่ผ่านมา

    ਕਿਰਪਾ ਕਰਕੇ ਪੈਸੇ ਲਈ ਚਾਰ ਛਿੱਲੜ ਸ਼ਬਦ ਦੀ ਵਰਤੋਂ ਨਾ ਕਰਿਆ ਕਰੋ ਜੀ । ਇਹ ਸਤਿਕਾਰਯੋਗ ਸ਼ਬਦ ਨਹੀਂ ਜੀ ।

  • @arjansingh980
    @arjansingh980 24 วันที่ผ่านมา

    Taina Ji/Mdm Thind Good Job.👍🙏👌

  • @user-tv5bd8ii5d
    @user-tv5bd8ii5d 24 วันที่ผ่านมา +1

    Akali dal badal zindabaad💕💕💕💕💕💕💕

  • @KulwantsinghDhaliwal-zg4ll
    @KulwantsinghDhaliwal-zg4ll 22 วันที่ผ่านมา

    😮m

  • @GurinderSingh-ew4qy
    @GurinderSingh-ew4qy 23 วันที่ผ่านมา

    Darbar sahib de bahar vekh lyo jnnaniya kinna parshaan kr dian sanggat nu.

  • @balwinderbrar1709
    @balwinderbrar1709 24 วันที่ผ่านมา +28

    ਸਤਿ ਸ੍ਰੀ ਆਕਾਲ ਟਹਿਣਾ ਸਾਹਬ ਅਤੇ ਬੀਬਾ ਹਰਮਨ ਥਿੰਦ ਜੀ।ਬਹੁਤ ਵਧੀਆ ਪ੍ਰੋਗਰਾਮ ਹੁੰਦਾ ਜੀ ਲੱਗੇ ਰਹੋ।ਘੋੜਾ ਭਜਾਈ ਚੱਲ ਕਦੇ ਤਾਂ ਪਿੰਡ ਆਊਗਾ।

  • @SukhdevSingh-it1qh
    @SukhdevSingh-it1qh 24 วันที่ผ่านมา

    ਏ ਸੀ ਦੇ ਵਾਰੇ ਭੁਲ ਗਿਆ ਬਾਬੂ

  • @RSAtwal
    @RSAtwal 24 วันที่ผ่านมา +1

    I just read a news that Adani Group of companies bought low grade coal from Indonesia using middlemen paying Hefty commissions and selling the same coal as high quality coal earned billions dollars in profits in India

  • @sukhjeetsinghsamaon2928
    @sukhjeetsinghsamaon2928 24 วันที่ผ่านมา +2

    ਬੱਲੇ ਓਏ ਚਲਾਕ ਸੱਜਣਾ,ਅਾਵੇ ਹਰਮਨ ਨਾਲ ਜਾਵੇ ਟਹਿਣੇ ਨਾਲ....ਸੁਖ

  • @GurmeetSingh-ms1hz
    @GurmeetSingh-ms1hz 24 วันที่ผ่านมา +2

    ਟਹਿਣਾ ਸਾਹਿਬ ਤੋ ਹਰਮਨ ਕੌਰ ਜੀ,ਭਲਾ,ਹੀ,ਭਲਾ ਪਰ,ਆਪਾ,ਵੀ,ਜੁਮੇਦਾਰ ਹਾ ਕਿਸਾਨ ਕਿਸਾਨ ਕਰਕੇ ਇਹਨਾ ਨੁੰ ਕੁਜ ਜਿਆਦਾ ਹੀ ਪੰਪ,ਦੇ ਵਾਤਾਵਰਨ ਖ਼ਰਾਬ ਦੇ ਜੁਮੇਦਾਰ ਹਾ,,

  • @mittiputtmajhail2960
    @mittiputtmajhail2960 24 วันที่ผ่านมา

    Com. Teja Singh Swtantar, Com Satya Pal Daang, Jth. Niranjan Singh Patti, Com. Darshan Singh Jhabal, Bhan Singh Bhaura, Chand Singh Chopra and few more. who were honest and work for peoples all life. There was another MLA from Moga side who worked all time, his son was also an MLA (I think).

  • @GurinderSingh-ew4qy
    @GurinderSingh-ew4qy 23 วันที่ผ่านมา

    Sddukaa yaad aundda.

  • @TheRachhpal
    @TheRachhpal 24 วันที่ผ่านมา

    Bhagwant Mann is talking about issues, but you don't want to give credit.

  • @pinkykaur7556
    @pinkykaur7556 23 วันที่ผ่านมา

    Heading kuchh hor dita hai.galaAn hor karde ho.

  • @boharsingh7725
    @boharsingh7725 24 วันที่ผ่านมา

    ✅✅✅🙏🙏🙏🙏🙏

  • @bhagwantsingh9267
    @bhagwantsingh9267 24 วันที่ผ่านมา

    32:00

  • @gurlalgora2589
    @gurlalgora2589 24 วันที่ผ่านมา +1

    ਜਿਹੋ ਜਾ ਬੰਦੇ ਦਾ ਆਪਣਾ ਮਨ ਹੁੰਦਾ ਹੈ ਉਸ ਨੂੰ ਸਾਰੇ ਉਸ ਨੂੰ ਆਪਣੇ ਵਰਗੇ ਲਗਦੇ ਹਨ

  • @arjansingh980
    @arjansingh980 24 วันที่ผ่านมา

    Taacdran ty Lakh Lakh dy Daik Laoundy aa

  • @gumandersingh-ip8cd
    @gumandersingh-ip8cd 24 วันที่ผ่านมา

    Sarkarnaputaaa

  • @GurpreetKaur-lx9tp
    @GurpreetKaur-lx9tp 24 วันที่ผ่านมา

    🙏🇩🇪♥️

  • @santoshkaur1818
    @santoshkaur1818 24 วันที่ผ่านมา

    Harman thend ji ne sohna sut paya h

  • @ranjodhsingh7314
    @ranjodhsingh7314 24 วันที่ผ่านมา

    Tahina sir Harman thind Punjab noo lakhan ton kakh da banata Ehna Leadran ne ki Banu panjab da

  • @user-fv2bm6tt4o
    @user-fv2bm6tt4o 24 วันที่ผ่านมา

    Cm mann saheb ne BMW de industry laa ta diti tuhanu pata nae g

  • @NarinderSingh-ti4sq
    @NarinderSingh-ti4sq 24 วันที่ผ่านมา

    Aaakhri Pakora'''""""«😃😃😃

  • @santoshkaur1818
    @santoshkaur1818 24 วันที่ผ่านมา

    Lkha sidana jituga

  • @amritpalsinghsodhi7893
    @amritpalsinghsodhi7893 24 วันที่ผ่านมา

    1989 ਵਿੱਚ ਫਿਲੋਰ ਲੋਕ ਸਭਾ ਹਲਕੇ ਤੋਂ ਹਰਭਜਨ ਲਾਖਾ ਜੀ ਚੋਣ ਜਿੱਤੇ ਸਨ ਜਿਹੜੀ ਕਿ ਪਹਿਲਾਂ ਇੰਡੀਅਨ ਏਅਰ ਫੋਰਸ ਵਿੱਚ ਨੌਕਰੀ ਕਰ ਚੁੱਕੇ ਸਨ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਐਮਪੀ ਵਨ ਤੋਂ ਬਾਅਦ ਜੀ ਵੀ ਸਾਰਾ ਇਲਾਕਾ ਗਵਾਹ ਹੈ ਕਿ ਉਹ ਸਰਕਾਰੀ ਬੱਸ ਵਿੱਚ ਹੀ ਦਿੱਲੀ ਜਾਂਦੇ ਬੰਗਾ ਤੋਂ ਦਿੱਲੀ ਜਾਣ ਵਾਲੀ ਬੱਸ ਨੂੰ ਉਹਨਾਂ ਦੇ ਦਿੱਲੀ ਜਾਣ ਕਰਕੇ ਕਰਨਾਣਾ ਬਾਇਆ ਬੰਗਾ ਦਿੱਲੀ ਬੱਸ ਰੂਟ ਚਾਲੂ ਕੀਤਾ ਸੀ ਪਰ ਉਸ ਟਾਈਮ ਉਹਨਾਂ ਦੇ ਵੀ ਝੋਲੇ ਵਿੱਚ ਦੋ ਰੋਟੀਆਂ ਤੇ ਅੰਬ ਦਾ ਚਾਰ ਹੀ ਹੁੰਦਾ ਸੀ ਅਸੀਂ ਬਹੁਤ ਛੋਟੇ ਸੀ ਉਹ ਸਾਨੂੰ ਆਪਣੇ ਇਲਾਕੇ ਦੇ ਜਵਾਨ ਹੋ ਰਹੇ ਬੱਚਿਆਂ ਨੂੰ ਪਾਰਲੀਮੈਂਟ ਦਿਖਾਉਣ ਲਿਜਾਂਦੇ ਸਨ ਉਹਨਾਂ ਦਾ ਕੋਈ ਸਾਨੀ ਨਹੀਂ ਹੋ ਸਕਦਾ ਨਿਸਵਾਰਥ ਸੇਵਾ ਕੀਤੀ ਸਮਾਜ ਦੀ 1991 ਤੋਂ ਉਹਨਾ ਦੇ ਅੰਤਿਮ ਸਮੇਂ ਤੱਕ ਅਸੀਂ ਜਦੋਂ ਉਹਨਾਂ ਦੇ ਘਰ ਜਾਂਦੇ ਸੀ ਸਾਨੂੰ ਖੁਦ ਆਪ ਚਾਹ ਬਣਾ ਕੇ ਬੁਲਾਉਂਦੇ ਸਨ ਵਾਹਿਗੁਰੂ ਧੰਨਵਾਦ❤❤❤❤❤❤❤😂😂😂 ਘਰ ਘਰ ਨਹੀਂ ਜੰਮਣੇ ਇਹੋ ਜਿਹੇ ਲੀਡਰ