Chajj Da Vichar (2047) || Hans Raj Hans ਨੇ ਆਹ ਕੀ ਕਰਤਾ
ฝัง
- เผยแพร่เมื่อ 20 พ.ค. 2024
- #primeasiatv #chajjdavichar #swarnsinghtehna #harmanthind #motivation #election2024news #specialprogram #specialshow #loksabhaelection2024 #election2024news #punjab #weather #weathernews #heatwaves #punjabnewstoday #punjabnewstoday #punjabikhabra #hansraj #hansrajhans
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਟਹਿਣਾ ਸਾਬ ਸਤਿ ਸ਼੍ਰੀ ਅਕਾਲ । ਮੈਂ ਤੁਹਾਡੇ ਪ੍ਰੋਗਰਾਮ ਨੂੰ ਬਿਨਾਂ ਨਾਗਾ ਹੀ ਦੇਖਦਾ ਆ ।
ਤੁਸੀਂ ਅੱਜ ਹੰਸ ਰਾਜ ਹੰਸ ਹੁਰਾਂ ਦੇ ਵਿਰੋਧ ਬਾਰੇ ਗੱਲ ਕੀਤੀ । ਮੈਂ ਹੰਸ ਹੁਰਾਂ ਦੀ ਪਾਰਟੀ ਦਾ ਸਖਤ ਵਿਰੋਧੀ ਹਾਂ ਪਰ ਹੰਸ ਹੁਰਾਂ ਤੇ ਤਰਸ ਆਉਂਦਾ ਹੈ । ਜਿਸ ਤਰਾਂ ਉਨ੍ਹਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ , ਉਹ ਬਹੁਤ ਦੁਖਦਾਈ ਹੈ । ਮੇਰੇ ਖਿਆਲ ਨਾਲ ਉਨ੍ਹਾਂ ਦਾ ਵਿਰੋਧ ਇਸ ਕਰਕੇ ਜਿਆਦਾ ਹੋ ਰਿਹਾ ਹੈ ਕਿਓਂਕਿ ਉਨ੍ਹਾਂ ਦੀ ਜਾਤ ਕਥਿਤ ਤੌਰ ਤੇ ਨੀਚ ਹੈ , ਨਹੀਂ ਤੇ ਹੋਰ ਵੀ ਲੋਕੀ ਭਾਜਪਾ ਵੱਲੋਂ ਖੜੇ ਹੀ ਆ , ਉਨ੍ਹਾਂ ਦਾ ਵਿਰੋਧ ਕਰਨ ਦਾ ਹੌਂਸਲਾ ਕਿਓਂ ਨਹੀਂ ਹੋ ਰਿਹਾ ।
ਇਨ੍ਹਾਂ ਚਵਲ ਜਥੇਬੰਦੀਆਂ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਜਦ ਦਿੱਲੀ ਸੰਘਰਸ਼ ਵੇਲੇ ਇਹ ਕਣਕ ਬੀਜਣ, ਵੱਢਣ , ਝੋਨਾ ਲਾਉਣ, ਵੱਢਣ ਪਿੰਡ ਵਾਪਿਸ ਚਲੇ ਜਾਂਦੇ ਸੀ ਤਾਂ ਪਿੱਛੇ ਇਹ ਹੀ ਚਮਾਰ ਚੂਹੜੇ ਹੀ ਮੋਰਚੇ ਤੇ ਬੈਠਦੇ ਸੀ ਜਾਂ ਕੰਮ ਕਾਰ ਤੋਂ ਨਕਾਰਾ ਬੁੱਢੇ । ਇਸ ਕਰਕੇ ਇਨ੍ਹਾਂ ਫੁਕਰੀਆਂ ਜਥੇਬੰਦੀਆਂ ਨੂੰ ਅਕਲ ਦੀ ਲੋੜ ਹੈ ।
ਕਣਕ ਦੀ ਵਾਢੀ ਤੋਂ ਪਹਿਲਾਂ ਤੁਸੀਂ ਵੀ ਲੰਮਾ ਜਿਹਾ ਮੂੰਹ ਕਰਕੇ ਕਹਿੰਦੇ ਸੀ ਕਿ ਮੀਂਹ ਦੀ ਸੰਭਾਵਨਾ ਹੈ ਤੇ ਕਿਸਾਨਾਂ ਨੂੰ ਖਤਰਾ ਹੈ । ਹੁਣ ਜਦ ਇਹੀ ਕਿਸਾਨ ਅਗਨੀਵੀਰ ਬਣਕੇ ਅੱਗਾਂ ਲਾ ਕੇ ਕੁਦਰਤ ਨੂੰ ਨੁਕਸਾਨ ਪਹੁੰਚਾ ਰਹੇ ਹਨ , ਹੁਣ ਤੁਸੀਂ ਕਿਓਂ ਨਹੀਂ ਬੋਲਦੇ ? ਕੀ ਹੁਣ ਤੁਹਾਨੂੰ ਗਰਮੀ ਦੀ ਤਪਿਸ਼ ਮਹਿਸੂਸ ਹੋਣੋ ਹਟ ਗਈ ? ਇੰਨੇ ਦਰਖਤ , ਜੀਵ ਸਵਾਹ ਕਰ ਦਿੱਤੇ ਅਗਨੀਵੀਰਾਂ ਨੇ , ਪਰ ਤੁਸੀਂ ਕਦੇ ਗੱਲ ਨਹੀਂ ਕਰਦੇ ।
ਕੀ ਗੱਲ ਜੱਟ ਜੱਟਾਂ ਦੇ ਤੇ ਭੋਲੂ ਨਰਾਇਣ ਦਾ ਵਾਲੀ ਕਰਤੂਤ ਕਰ ਰਹੇ ਹੋ ?
Ih tahina v gaddar hai,aapne MAZBI SIKH bhraava naal nhi kharhda ,
ਫੋਕੀਆਂ ਗੱਲਾਂ ਕਰਨੀਆਂ ਬਹੁਤ ਸੌਖਿਆਂ ਹਨ, ਪਰ ਇਨਸਾਨ ਬਣਨਾ ਸ਼ਾਇਦ ਔਖਾ ਹੋ ਗਿਆ ਹੈ !
ਜਿੰਨੀ ਜਾਤ ਪਾਤ ਪੰਜਾਬ ਚ ਚਲ ਰਹੀ ਐ, ਏਨੀ ਹੋਰ ਕੀਤੇ ਨਹੀਂ ਆ ! ਪਰ ਮੀਡੀਆ ਕਦੀ ਐਸ ਮੁੱਦੇ ਨੂੰ ਨਹੀਂ ਚੁੱਕਦਾ !
ਨੀਚ ਚੂੜੇ ਚਮਾਰ ਸਬਦ ਲਿਖ ਕੇ ਆਪਣੀ ਔਕਾਤ ਦਿਖਾ ਦਿੱਤੀ ਭਉ
ਹੰਸਰਾਜ ਸੱਚੀ ਗੱਲ ਕਹਿ ਦਿੰਦਾ ਹੈ ਸੱਚ ਹਮੇਸ਼ਾ ਕੌੜਾ ਹੁੰਦਾ ਹੈ
ਟਹਿਣਾ ਸਾਹਿਬ 35- 40ਸਾਲ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ!
ਵਕਤ ਕਿੰਨਾ ਵੀ ਖਰਾਬ ਹੋਵੇ ,
*ਕਿਰਦਾਰ ਅਤੇ ਵਿਸ਼ਵਾਸ ਮਜ਼ਬੂਤ ਹੋਣਾ ਚਾਹੀਦਾ ਹੈ*
ਦੀਪ ਬਰਾੜ 👌👌👍👍
@@daljitsingh7980ਸੰਧੂ ਵੀਰੇ 😍😍
ਠੀਕ ਹੈ ਟਹਿਣਾ ਸਾਹਿਬ ਕਿ 99 ਸਾਲ ਵਿੱਚ ਦੋ ਪੀੜੀਆਂ ਖਤਮ ਹੋ ਜਾਂਦੀਆਂ ਨੇ ਕਿਉਂਕਿ ਹੁਣ ਤਾਂ ਤੁਸੀਂ ਕਿਸੇ ਵੀ ਸੜਕ ਤੇ ਚਲੇ ਜਾਓ ਸੜਕ ਦੇ ਆਲੇ ਦੁਆਲੇ ਸਾਰੇ ਦਰਖਤ ਨੂੰ ਅੱਗ ਲਾ ਕੇ ਫੂਕੀ ਜਾ ਰਹੇ ਹਨ ਤੇ ਹੁਣ ਤਾਂ ਉਮਰ ਉਦੋਂ ਵੀ ਘੱਟ ਜਾਵੇਗੀ ਆਕਸੀਜਨ ਬੰਦ ਹੋ ਜਾਵੇਗੀ
ਕਈ ਪਿੰਡ ਚਿਟੇ ਕਰਕੇ ਵੀ ਜਾਣੇ ਜਾਂਦੇ ਹਨ ਜੀ ❤😢😢❤
ਹਰਮਨ ਥਿੰਦ ਜੀ, ਕੀੜੀਆਂ ਦੀ ਏਕਤਾ ਬਹੁਤ ਹੁੰਦੀ ਹੈ,
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
🙏🙏🙏🙏🙏
ਹੁਣ ਤਾਂ ਪੰਜਾਬੀ ਗਾਣਿਆਂ ਵਿੱਚ ਵੀ ਗਾਲਾਂ ਨੂੰ ਮਾਨਤਾ ਮਿਲ ਗਈ ਹੈ
ਕਿਸਾਨ ਕਿਸੇ ਨੂੰ ਨਾਂ ਗਾਲ਼ ਕੱਢਦੇ ਆ ਨਾਂ ਲੜਦੇ ਆ ਇਹ ਲੋਕ ਆਪਣੇ ਬੰਦਿਆਂ ਤੋਂ ਹੀ ਗੜਬੜ ਕਰਵਾਉਂਦੇ ਹਨ ਤਾਂ ਕਿ ਜੁਆਬ ਨਾਂ ਦੇਣਾਂ ਪਵੇ
ਆਪੇ ਹੀ ਮੈਂ ਰੱਜੀ-ਪੁੱਜੀ ਆਪੇ ਮੇਰੇ ਬੱਚੇ ਜੀਉਣ
*ਇਸ ਗੱਲ ਦਾ ਸਮੇਂ ਦੀ ਸਰਕਾਰ ਨਾਲ ਕੋਈ ਲੈਣ ਦੇਣ ਨਹੀਂ ਹੈ*
ਦੀਪ ਬਰਾੜ ✍️🔥👍👍
@@daljitsingh7980ਧੰਨਵਾਦ ਸੰਧੂ ਵੀਰੇ 😍😍
ਹਰਮਨ ਜੀ ਅਸੀਂ ਹਾਕੀ ਕਰਕੇ ਨਹੀਂ, ਅਸੀਂ ਸੰਸਾਰਪੁਰ ਨੂੰ ਹਰਮਨ ਥਿੰਦ ਕਰਕੇ ਜਾਣਦੇ ਹਾਂ 🙏🏻
ਇਹ ਸਾਡੇ ਪਿੰਡ ਦੀ ਨਹੀਂ ਹੈ 😯
@@deepbrar.22ਜੀ ਨਾਲੇ ਕਹਿਦੇ ਸੰਸਾਰ ਪੁਰ ਦੀੀ ਆ ਹਰਮਨ ਜੀ ਤੁਹਾਡਾ ਕਿਹੜਾ ਪਿੰਡ ਵੀਰ ਜੀ
@@SandipSingh-ih7vdਇਹ ਬੀਬੀ ਜੀ ਸਾਡੇ ਪਿੰਡ ਟੇਲਰ ਦੀ ਦੁਕਾਨ ਕਰਦੀ ਹੈ ਤੇ ਘਰ ਵੀ ਬਣਾ ਰਹੀ ਹੈ ਜੀ. ਉਂਝ ਹੁਸ਼ਿਆਰਪੁਰ ਵੱਲ ਦੀ ਹੈ ਜੀ
@@SandipSingh-ih7vdਮੈਂ ਸੰਸਾਰਪੁਰ ਤੋਂ ਹਾਂ ਜੀ ਪਰ ਇਸ ਵਕ਼ਤ ਸਾਊਥਹਾਲ ਲੰਡਨ ਚ ਹਾਂ ਜੀ
@@deepbrar.ਠੀਕ ਹੈ ਵੀਰੇ ਪਰ ਉਹ ਬੜੇ ਮਾਣ ਨਾਲ ਕਹਿੰਦੀ ਹੈ ਕਿ ਸੰਸਾਰਪੁਰ ਪਿੰਡ ਉਸਦਾ ਹੈ ਇਹ ਤਾਂ ਫਿਰ ਚੰਗੀ ਗੱਲ ਹੈ ਨਾ
ਜੇ ਲਾਈਏ ਤਾਂ ਤੋੜ ਨਿਭਾਈਏ
ਯਾਰ ਛੱਡ ਵੀ ਜਾਵੇ ਤਾਂ
ਲਾਹਨਤਾਂ ਕਦੇ ਨਾ ਪਾਈਏ
ਬਹੁਤ ਖੂਬ
ਪ੍ਰਵਾਸੀਆਂ ਨੂੰ ਜੀ ਆਇਆਂ ਨੂੰ ਪਰ ਪੰਜਾਬ ਵਿਚ ਇਹ ਕਾਨੂੰਨ ਜ਼ਰੂਰੀ ਹਨ ਕਿ ਪੰਜਾਬ ਤੋਂ ਬਾਹਰੀ ਬੰਦਾ ਜ਼ਮੀਨ ਨਾਂ ਖਰੀਦ ਸਕੇ ਵੋਟ ਨਾਂ ਬਣਾ ਸਕੇ ਕਮਾਈ ਕਰਕੇ ਆਪਣੇ ਘਰ ਜਾਵੇ
ਸਭ ਪਾਸੇ ਸਿਆਸਤ ਹੋ ਰਹੀ ਹੈ ਜੀ, ਬੱਸ ਠਕ-ਠਕਾ ਹੈ, ਮੇਰਾ ਪਿੰਡ ਵੀ ਇਹੋ….😂
ਕੈਪਟਨ ਅਮਰਿੰਦਰ ਸਿੰਘ ਸਿੱਧੂ ਸਾਡੇ ਪਿੰਡ ਦਾ ਪਰ ਇਹ ਕੋਈ ਮਾਣ ਵਾਲੀ ਗੱਲ ਨਹੀਂ ਪਿੰਡ ਮਹਿਰਾਜ
ਟੈਣਾ ਸਾਬ ਕੀਡਆੰ ਜਿੰਨੀ ਏਕਤਾ ਮੋਦੀ ਭਗਤਾਂ ਵਿੱਚ ਪਾਈ ਜਾਂਦੀ ਹੈ।
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਕਿਸੇ ਪੱਤਰਕਾਰ ਨੇ ਤਾਂ ਧੱਕੇਸ਼ਾਹੀ ਖਿਲਾਫ ਗੱਲ ਕੀਤੀ good Tehna saab
ਕੁੱਝ ਤਾਂ ਅਸੀਂ ਦੇਖਿਆ ਹੈ … ਜਿੰਨ੍ਹਾਂ ਬਾਗਾਂ ਦੇ
*ਨਾ ਹੋਣ ਮਾਲੀ, ਉਹ ਬਾਗ ਉੱਜੜਦਾ ਦੇਖਿਆ ਹੈ*
ਦੀਪ ਬਰਾੜ 👌👌👍👍
@@daljitsingh7980😍😍 ਸੰਧੂ ਵੀਰੇ
ਕੁੱਝ ਲੋਕਾਂ ਨੂੰ ਗਾਲ੍ਹਾਂ ਕੱਢਣ ਨੂੰ ਬਹੁਤ ਮਨ ਕਰਦਾ ਹੈ
*ਫਿਰ ਯਾਦ ਆਉਂਦਾ ਹੈ ਮੈਂ ਤਾਂ ਬਹੁਤ ਸ਼ਰੀਫ ਹਾਂ…*
ਦੀਪ ਬਰਾੜ 🙏❤
@@daljitsingh7980😍🙏 ਸੰਧੂ ਵੀਰੇ
@@daljitsingh7980😍🙏 ਸੰਧੂ ਵੀਰੇ
Hahahah
ਤੇਰਾ ਤਾਂ ਗੋਤ ਤੋਂ ਪਤਾ ਲੱਗਦਾ ਹੈ।
Khahira Sahab bilkul Sahi hai thank you 🙏
Thanks for awakening the voters.
Thankyouharmanji.tehanasahabji.great
ਟਹਿਣਾ ਸਾਬ ਹਰਮਨ ਥਿੰਦ ਜੀ ਬਿਲਕੁਲ ਸਹੀ
I am Surender Singh (USA) pind Lasara(Navanshar)All Film star family of Prithviraj Kapoor ,Raj Kapoor even Shami Kapoor was born in Pind. Sheed Babu Lab Singh (Kamrade).I am proud and share with Chaj Da Vichar.All the best.
ਮਨਪ੍ਰੀਤ ਸਿੰਘ ਮਨੀ ਪਿੰਡ ਘਨੌਰੀ ਖ਼ੁਰਦ ਸੰਗਰੂਰ
Khehra is a absolutely right
ਸਤਿ ਸ੍ਰੀ ਅਕਾਲ ਹਰਮਨ ਜੀ ਤੇ ਟਹਿਣਾ ਸਾਹਿਬ। ਸਾਨੂੰ ਕਿਸੇ ਨੂੰ ਮੰਦਾ ਬੋਲਣ ਦਾ ਕੋਈ ਹੱਕ ਨਹੀਂ।
ਤਰਕ ਨਾਲ ਜਵਾਬ ਦਿਉ।
ਹਰਮਨ ਜੀ ਬਿਲਕੁਲ ਸਹੀ ਕਿਹਾ ਸਰ ਜੀ ਨੇ ਕਿ ਨਹੀਂ ਮਿਲਣੀ ਚਾਹੀਦੀ ਹੈ ਇਥੇ ਪ੍ਰਵਾਸੀਆਂ ਨੂੰ ਘਰ ਖਰੀਦਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਜਮੀਨ ਲੈਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਬਿਲਕੁਲ ਸਹੀ ਕਿਹਾ ਬਾਕੀ ਚਲੋ ਸਿਆਸਤ ਆ ਪਰ ਮੈਂ ਇਸ ਬਿਆਨ ਤੇ ਉਹਨਾਂ ਨੂੰ ਐਗਰੀ ਕਰਦੀਆਂ ਸਹੀ ਮੰਨਦੀਆਂ ਕਿ ਉਹਨਾਂ ਨੇਬ ਬਿਲ ਕੁੱਲ ਸਹੀ ਕਿਹਾ
ਕਨੂੰਨ ਜਰੂਰ ਬਣਾਉਣ ਚਾਹੀਦਾ ਹੈ
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
ਸਾਡਾ ਪਿੰਡ ਧੌਲਾ ਹੈ। ਇਥੇ ਇਤਿਹਾਸਕ ਗੁਰਦੁਆਰਾ ਅੜੀਸਰ ਸਾਹਿਬ ਹੈ।
ਮੇਰਾ ਪਿੰਡ ਪਤੱੜ ਕਲਾਂ ਹੈ ਜੀ। ਡਾਕਟਰ ਸੁਰਜੀਤ ਪਾਤਰ ਜੀ ਦਾ ਪਿੰਡ ਹੈ ਜੀ
ਪਾਤੜ ਕਲਾਂ ਤੋਂ ਹੀ ਸੁਰਜੀਤ ਜੀ ਪਾਤਰ ਬਣੇ ਤੇ ਪੰਜਾਬ ਵਿੱਚ ਆਪਣਾਂ ਨਾਂ ਰੋਸ਼ਨ ਕੀਤਾ।
Narrinder Sangha Meri Wife Di Bhua Vi Ese Pind Ton Ik Munde Da Na Kashmiri Te Duje Da Na Kulwant
Main vi tuhada Programm baut dekhdi main Germany rehndi han te Mera pins Tughalwala district Gurdaspur Riarky college te Punjabi kavishri de baba bohr da pind mainu maan hai apne pind te Riarky di jampal Hon te
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
Waheguru ji ka khalsa Waheguru ji ki fathe sadi teem ne pind padar te shaeed parivara di help shuru keeti aa mere pind 16 singh shaeed hoye ne 🙏🙏🙏🙏🙏
Photo nu click krke tusi shaeed parivara di detail share kr sakde ho 🙏🙏🙏🙏
Good comedy by both, Punjabi is such language in understanding with laughing style . Always inspiring thoughts
Sat shari akal Swaran singh te Harman ji very good very nice shiksha dende ho who jihadi shiksha dende rho eho jihad programs neta lola kol Viejo thank you ji ❤❤
Hansraj Zindabad🙏🙏
ਸ਼ਹਿਣਾ ਪਿੰਡ ਜ਼ਿਲ੍ਹਾ ਬਰਨਾਲਾ ਵਿੱਚ ਲਿਖਾਰੀ ਗਾਰਗੀ ਬਲਵੰਤ ਸਿੰਘ ਹੋਇਆ ਸੀ
Show da naam rkhde aa chajj da vichar 👉love from🇵🇰 PAK 🇵🇰
ਬਹੁਤ ਵਧੀਆ ਜੀ
🙏🙏🙏🙏🙏
ਟੇਹਿਣਾ ਸਾਹਿਬ ਸਾਹਮਣੇ ਸਾਈਕਲ ਰਖਿਆ ਹੈ ਇਸਦੇ ਮਗਰ ਕਿ ਕਹਾਣੀ ਹੈ। ਵੇਨਤੀ ਹੈ ਕਿ ਦਸੀਆ ਜਾਵੇ।
Khehra sahib shi keh rhey han
Sade pind de lokka ch.. ik quality aww hun kissan union ch bahut wadda hoeya Dallewal saab bahut support kiti.,..nd leader's nu bahut questions v kite young generation ne
My favorite program g
🙏🏻
Very good ji thana shiab and Harman thind ji thinks
ਸਾਡਾ ਪਿੰਡ ਜੀ 3500 ਵੋਟ ਹੈ ਤੇ 3 ਪੰਚਾਇਤਾਂ ਕਰਕੇ ਜਾਣਿਆ ਜਾਦਾ 😋
ਲੌਂਗੋਵਾਲ ਸ਼ਹੀਦਾਂ ਦੀ ਧਰਤੀ ਵੱਲੋਂ ਜਾਣਿਆ ਜਾਂਦਾ ਹੈ ਜੀ
ਆਂਡ ਗੁਆਂਡ ਦੇ ਪਿੰਡ ਦੇ ਲੋਕ ਵੀ ਸਾਡੇ ਪਿੰਡ ਚਿੱਟਾ ਲੈਣ ਆਉਂਦੇ ਆ ਇਸ ਕਰਕੇ ਇਹ ਬਹੁਤ ਮਸ਼ਹੂਰ ਆ ( ਭਲੂਰ ਜਿਲਾ ਮੋਗਾ )
Sant baba Sardul Singh Ji Alkera
Bilkul theek hai khaya Shaib ki gal
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
😍🙏 ਸੰਧੂ ਵੀਰੇ
Good ji
Surjit patar (pind pattar kalan)
Bahi Bilkul sahi kisi bi Setet me hona chahiye na ush Satet jamin Nakoi Dusri satet ki Jamin Beh sake na koi Dusri satet di Kharid sake
Good job
👍
ਟਹਿਣਾ ਸਾਹਿਬ ਜੀ ਅਸੀਂ ਤਿ੍ਵੈਦੀ ਕੈਂਪ ਹਲਕਾ ਡੇਰਾਬਸੀ MLA ਰੰਧਾਵਾ ਵੋਟਾ ਤੋ ਬਾਅਦ ਮੁੜਕੇ ਪਿੰਡ ਵਿੱਚ ਨਹੀ ਆਇਆ ਪੂਰੇ ਪਿੰਡ ਦਾ ਪਾਣੀ ਘਰਾ ਵਿੱਚ ਆਉਂਦਾ ਹੈ ਇਹ ਖ਼ਬਰ ਵੀ ਤੁਸੀ ਕੱਲ ਨੂੰ ਚੱਜ ਦੇ ਵਿਚਾਰ ਵਿੱਚ ਸਾਂਝੀ ਕਰਨੀ ਹੈ
ਦਾਣਾ, ਟਹਿਣਾ ਸਾਬ ਇਸ ਨੂੰ ਦੂਜੇ ਸ਼ਬਦਾਂ ਵਿੱਚ ਚੋਗਾ ਵੀ ਕਹਿੰਦੇ ਹਨ।
❤❤❤❤❤
ਗਰਦਨ ਦੋਸਤ ਦੀ ਥਾਂ ਤੇ ਗਰਦਨ ਦੁਖਣ ਪੜਿਆ ਜਾਵੇ ਜੀ
100%true aa brother
Benice
Tehna te thind Waheguru tandrustia bakshe thonu
ਇਸ ਮੇਰਾ ਪਿੰਡ ਕੁਹਾਰਵਾਲਾ19ਸੁਤਤਰਤਾ ਸੰਗਰਾਮ
ਸਤਿ ਸ੍ਰੀ ਅਕਾਲ ਜੀ 🙏🙏
HANS RAJ HANS G BEST MP HAI 👍
❤❤❤❤❤❤❤❤❤❤
Nice👍
ਸਤਿ ਸ੍ਰੀ ਆਕਾਲ ਜੀ 🙏🙏
ਟਹਿਣਾ ਸਾਬ ਮੇਰਾ ਟਰੱਕ ਡਰਾਈਵਰਾਂ ਤੇ ਟਰੱਕਾ ਕਰਕੇ ਵੀ ਜਾਣਿਆ ਜਾਂਦਾ ਹੈ
❤❤❤❤❤🎉🎉🎉
Good job 10:05
Tehna saaab asi tuhada prograam time kadh ke dekhde ha te tusi aah suru suru vich aiwe hi dandh kadhi jande ho bhaji changa ni lagda dekho na sari dunia all world punjabi dekh riha tuhanu thx
Good job 10:33
ਟਹਿਣਾ ਸਾਹਿਬ ਕਾਡੇ ਨੂੰ ਧਕਮਕੌੜਾ ਵੀ ਕਹਿੰਦੇ ਹਨ ਆਪਣੇ ਇਲਾਕੇ ਫਰੀਦਕੋਟ ਵਿੱਚ
ਸਤਿ ਸ੍ਰੀ ਅਕਾਲ ਜੀ
❤️❤️❤️❤️😃😃😃😃very nice 🎉🎉🎉🎉 good one
ਸਾਡਾ ਪਿੰਡ ਭਿੰਡਰ ਕਲਾਂ ਜ਼ਿਲਾ ਮੋਗਾ ਜੀ 👍
ਹੰਸਰਾਜ ਹੰਸ ਨੇ ਤਾਂ ਇਹ ਵੀ ਕਿਹਾ ਕਿ ਇਹ ਪਤਾਲਪੁਰੀ ਵਿੱਚ ਜਾਣ ਵਾਲੇ ਹਨ,
SAT shri akal Tehna j and Harman Thind j
Sardar Seva Singh Ji Thikriwala
ਮੇਰਾ ਪਿੰਡ ਫੱਤੂਵਾਲ ਹੈ. ਤਹਸੀਲ ਸੁਲਤਾਨਪੁਰ ਲੋਧੀ, ਡਾਕਖਾਨਾ ਡੱਲਾ ਹੈ. ਤੇ ਸਾਡੇ ਪਿੰਡ ਫੱਤੂਵਾਲ ਵਿਚ ਕਦੇ ਵੀ ਸਰਪੰਚੀ ਲਈ ਵੋਟ ਨਹੀਂ ਪਈ ਅੱਜਤਕ
Like no 3 ji sat sri akal ji 🙏
ਟਹਿਣਾ ਸਾਹਿਬ ਜੇ ਤੁਸੀਂ ਫਿਲਮਾਂ ਚ ਹੁੰਦੇ ਨਾ ਤੇ ਸਾਰੇ ਐਕਟਰ ਫੇਲ ਕਰ ਦੇਨੇ ਸੀ ਤੁਹਾਡੀਆਂ ਤੇ ਖਬਰਾਂ ਸੁਣਨ ਦਾ ਵੀ ਨਜ਼ਾਰਾ ਆਉਂਦਾ ਕਮਾਲ ਦੇ ਐਕਟਰ ਜੇ ਤੁਸੀਂ ਲਖਵਿੰਦਰ ਗੋਪਾਲਪੁਰਾ
Mere chacha g ne kll Khet ch agg layi ta meriya akha vich odo pani aa gya jdo mai apni family de member 2 amrud 1 anar 1 nembu diya lasha dekh k.Sachi tehna saab saka chacha c ma apne bapu de kehn te ruk gya nhi ta dil ronda c te kehnda c v chacha g nu 4 murder karn de zurm ch saza dwa..😢sachi yaar eda laga mere 4 dost mar gye 😩
Lokka kol bhejo ji ❤
🙏🙏🙏🇮🇳🇨🇦🇮🇳🙏🙏🙏
Sade pind de sant bhinderwale sn sada pind sawtaatarta sagramian da hai historical place hai
If Canada applies formula of Khaira what will happen to Punjabis.
Mera pind Singer Gurkirpal Surapuri karke janya janda ( pind Surapur)
ਬਾਦਲ ਪਿੰਡ ਦੀ ਪਛਾਣ ਤਾਂ ਪੰਜਾਬ ਦੀ ਬਰਬਾਦੀ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕਰਕੇ ਹੈ। ਤੁਸੀ ਸੱਚ ਕਹਿਣ ਤੋਂ ਗੁਰੇਜ਼ ਕਰਦੇ ਹੋਂ
ਹਰਮਨ ਜੀ, ਸਵਾਲ ਤੁਸੀਂ ਟਹਿਣਾ ਸਾਹਿਬ ਨੂੰ ਕੀਤਾ ਸੀ ? ਪਰ ਗਿਆਨੀ ਜ਼ੈਲ ਸਿੰਘ ਦਾ ਜਿਕਰ ਤੁਸੀਂ ਆਪ ਹੀ ਕਰ ਦਿੱਤਾ ਹੈ,
187th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
Neta selfish,, sochna ਲੋਕਾਂ ਨੂੰ ਪੈਣਾ,, ਸੁਆਰਥੀ ਲੋਕਾਂ ਤੋਂ ਬਚੋ।
Phulera pind sabji de kethi karn janya janda ji
ਬੀਬੀ ਹਰਮਨ ਥਿੰਦ ਜੀ ਗਰਮ ਪਾਣੀ ਨਾਲ ਨਹਾਉਣ ਤੇ ਧੌਣ ਦਾ ਵਲ਼ ਠੀਕ ਹੋ ਜਾਵੇਗਾ।
Surbjeet sungh Khalsa bare ve bolo ji veer ji