Prime Focus (2247) || Navjot Sidhu ਦੀ ਨਵੀਂ ਸ਼ਰਤ , PM Modi and Arvind Kejriwal ਪੰਜਾਬ ਵੱਲ !

แชร์
ฝัง
  • เผยแพร่เมื่อ 21 ก.ย. 2024
  • #primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
    Subscribe To Prime Asia TV Canada :- goo.gl/TYnf9u
    Prime Focus (2247) || ਲੰਗਾਹ ਫਿਰ ਕਿਉਂ ਖ਼ਬਰਾਂ 'ਚ ?, ਨਵਜੋਤ ਸਿੱਧੂ ਦੀ ਨਵੀਂ ਸ਼ਰਤ , PM ਤੇ ਕੇਜਰੀਵਾਲ ਪੰਜਾਬ ਵੱਲ !
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 122

  • @SukhwinderSingh-wq5ip
    @SukhwinderSingh-wq5ip 4 หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @malkitsingh4117
    @malkitsingh4117 4 หลายเดือนก่อน +12

    ਸੁੱਚਾ ਸਿੰਘ ਲੰਗਾਹ ਦਾ ਕੋਈ ਕਸੂਰ ਨਹੀਂ ਹੈ ਜਿਹੜੇ ਨਾਲ ਬੈਠੇ ਹਨ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਲੰਗਾਹ ਸਾਹਿਬ ਦੀ ਨਵੀਂ ਫ਼ਿਲਮ ਦੀ ਜਾਣਕਾਰੀ ਜ਼ਰੂਰ ਦੇਣ ਲੜਕੇ ਦੀ ਫਿਲਮ ਪੰਜਾਬ ਤੋਂ ਬਾਹਰ ਰਲੀਜ਼ ਹੋਈ ਹੈ ਇਹਨਾ ਦੇ ਜੁਤੀਆਂ ਮਾਰੀਆਂ ਜਾਣ ਜਿਹੜੇ ਕਹਿੰਦੇ ਹਨ ਲੰਗਾਹ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਇਸ ਦੀ ਸੋਚ ਆਪਣੇ ਘਰ ਜ਼ਰੂਰ ਲਾਗੂ ਕਰਨ ਲੋਕਾਂ ਨੂੰ ਇਸ ਦੀ ਜਾਣਕਾਰੀ ਬਾਅਦ ਵਿੱਚ ਦੇਣ

  • @deepbrar.
    @deepbrar. 4 หลายเดือนก่อน +31

    ਆਪੋ ਆਪਣੇ ਸਭ ਦੇ ਧਰਮ ਹੋ ਗਏ,
    ਹੁਣ ਮਾੜੇ ਲੋਕਾਂ ਦੇ ਕਰਮ ਹੋ ਗਏ।
    ਪਡ਼ ਲਿਖ ਕੇ ਸੀ ਲੋਕਾਂ ਨੂੰ ਅਕਲ ਆਉਣੀ,
    *ਪਰ ਪਡ਼ ਲਿਖ ਕੇ ਲੋਕ ਬੇਸ਼ਰਮ ਹੋ ਗਏ*

    • @Gobinderkaurmaan
      @Gobinderkaurmaan 4 หลายเดือนก่อน +3

      ਦੀਪ ਬੇਟਾ 🙏😍😍🙏miss you beta ji

    • @BalkarSingh-ko2qy
      @BalkarSingh-ko2qy 4 หลายเดือนก่อน

      ਬਾਠ ਸਾਹਿਬ ਜੀ ਆਪ ਜੀ ਦੀ ਗੱਲ 100%ਸਹੀ ਹੈ ਜੀ ਸਰਦਾਰ ਤਲਬੀਰ ਸਿੰਘ ਗਿੱਲ ਸਾਹਿਬ ਜੀ ਦਾ call ਅਟੈਂਡ ਨਹੀਂ ਕੀਤੀ ਜਾਂਦੀ ਸੀ ਪਰ ਅਫਸੋਸ ਜਦੋਂ call ਅਟੈਂਡ ਹੁੰਦਾ ਸੀ ਤੇ ਦੂੱਜੇ ਲੀਡਰਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਸੀ ਓਂਦੋ ਕਿਉ ਨਹੀ ਬੋਲਦੇ ਸੀ ਏਹ ਸਿਰਫ ਗਿੱਲ ਸਾਹਿਬ ਜੀ ਗੱਲ ਨਹੀਂ ਏਹ ਹਰ ਏਕ ਲੀਡਰ ਸਾਹਿਬ ਦਾਂ ਇਹੋ ਘੜਿਆ ਘੜਾਇਆ ਬਿਆਨ ਹੁੰਦਾ ਹੈ ਜੀ

    • @deepbrar.
      @deepbrar. 4 หลายเดือนก่อน

      @@Gobinderkaurmaan miss you a lot ਭੂਆ ਜੀ 😍😍

    • @Diljitkourjosan6170
      @Diljitkourjosan6170 4 หลายเดือนก่อน

      👌👌👌🙏

  • @baldevjassar8059
    @baldevjassar8059 4 หลายเดือนก่อน +17

    *ਅੱਜ ਦਾ ਵਿਚਾਰ*
    *ਸੱਚੇ ਦੋਸਤ, ਉਹ ਹੁੰਦੇ ਹਨ। ਜੋ ਮੀਂਹ ਵਿੱਚ ਭਿੱਜੇ ਚਿਹਰੇ ਵਿੱਚੋਂ ਵੀ ਹੰਝੂਆਂ ਨੂੰ ਪਹਿਚਾਣ ਲੈਂਦੇ ਹਨ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @BalkarSingh-ko2qy
    @BalkarSingh-ko2qy 4 หลายเดือนก่อน +5

    ਸਤਿਕਾਰ ਯੋਗ ਪਰਮਵੀਰ ਸਿੰਘ ਬਾਠ ਸਾਹਿਬ ਜੀ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @deepbrar.
    @deepbrar. 4 หลายเดือนก่อน +20

    ਸਾਈਕਲ ਅਤੇ ਜ਼ਿੰਦਗੀ ਤਾਂ ਹੀ
    *ਬੇਹਤਰ ਚੱਲ ਸਕਦੀ ਹੈ ਜਦੋਂ ਚੈਨ ਹੋਵੇ*

    • @Diljitkourjosan6170
      @Diljitkourjosan6170 4 หลายเดือนก่อน +1

      ਸਾਇਕਲ ਨੂੰ ਤਾਂ ਚੈਨ ਹੈ ਪਰ ਇਨਸਾਨ ਨੂੰ ਨਹੀਂ

  • @deepbrar.
    @deepbrar. 4 หลายเดือนก่อน +17

    ਕਿਸੇ ਦੇ ਨਾਲ ਰਹੋ ਤਾਂ ਵਫ਼ਾਦਾਰ ਬਣ ਕੇ ਰਹੋ
    *ਧੋਖਾ ਦੇਣਾ ਗਿਰੇ ਹੋਏ ਲੋਕਾਂ ਦੀ ਪਹਿਚਾਣ ਹੁੰਦੀ ਹੈ*

    • @daljitsingh7980
      @daljitsingh7980 4 หลายเดือนก่อน +3

      ਦੀਪ ਬਰਾੜ ❤🙏👌👌👍👍

    • @deepbrar.
      @deepbrar. 4 หลายเดือนก่อน +2

      @@daljitsingh7980 ਧੰਨਵਾਦ 😍🙏 ਸੰਧੂ ਵੀਰੇ

    • @ParamjeetKaur-wd4qc
      @ParamjeetKaur-wd4qc 4 หลายเดือนก่อน +1

      ਸੱਚ ਬੇਟਾ

    • @deepbrar.
      @deepbrar. 4 หลายเดือนก่อน

      @@ParamjeetKaur-wd4qc ਧੰਨਵਾਦ ਆਂਟੀ ਜੀ 😍🙏

    • @Diljitkourjosan6170
      @Diljitkourjosan6170 4 หลายเดือนก่อน

      ਦੀਪ 👌🙏

  • @ajaibsingh1445
    @ajaibsingh1445 4 หลายเดือนก่อน +1

    ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਸਾਰੇ ਸੋਚੋ
    ਆਪਣੇ ਆਪਣੇ ਪਿੰਡ ਇਲਾਕੇ ਦੀਆਂ ਮੁਸ਼ਕਿਲਾਂ ਵਿਕਾਸ ਕਾਰਜਾਂ। ਦੀਆਂ ਗੱਲ੍ਹਾਂ ਕਰਨ

  • @satwindermatharu3855
    @satwindermatharu3855 4 หลายเดือนก่อน +5

    ਸਿਰਾ ਕਰਾਉਂਦੇ ਆ ਬਾਠ ਵੀਰ ਤੇ ਸੰਧਾਵਾਲੀਆ ਸਾਬ੍ਹ,....ਕੋਈ ਤੋੜ ਨੀ ....

  • @mukhtiarali8518
    @mukhtiarali8518 4 หลายเดือนก่อน +1

    ਅਬ ਆਤੀ ਹੋਗੀ, ਯਾਦ ਮੇਰੀ।
    ਟੀ ਐਨ ਸੇਸਨ।ਸਾਬਕਾ ਮੁੱਖ ਚੋਣ ਕਮਿਸ਼ਨ ਇੰਡੀਆ।

  • @malkitsingh4117
    @malkitsingh4117 4 หลายเดือนก่อน +2

    ਬਾਠ ਸਾਹਿਬ ਜੀ ਬੇਨਤੀ ਹੈ ਕਿ ਜੇਕਰ ਮਜੀਠੀਆ ਮਾਂਝੇ ਦੇ ਜਰਨੈਲ ਹਨ ਤਾਂ ਇਸ ਸਬੰਧੀ ਕੋਈ ਪਰੂਫ ਦੇਵੋ ਨਹੀਂ ਤਾਂ ਆਪੇ ਬਣੇ ਜਰਨੈਲ ਕਹਿੰਦੇ ਚੰਗਾ ਹੋਵੇਗਾ

  • @KaramjeetSingh-bd5zl
    @KaramjeetSingh-bd5zl 4 หลายเดือนก่อน +1

    ਅਬਦੁਲ ਪਿੰਡ ਵਾਲਿਆ ਦਾ ਫੈਸਲਾ ਬਹੁਤ ਵਧੀਆ ਕੀਤਾ ਪਰ ਇਸ ਸ਼ਟੈਡ ਤੇ ਰਹਿਣ

  • @GuraSinghGill
    @GuraSinghGill 4 หลายเดือนก่อน +4

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🎉

  • @ParamjeetKaur-wd4qc
    @ParamjeetKaur-wd4qc 4 หลายเดือนก่อน

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:26

  • @jeetabanger6084
    @jeetabanger6084 4 หลายเดือนก่อน +2

    👍👍👍👍👍👍

  • @Harjinderbrar-j2e
    @Harjinderbrar-j2e 4 หลายเดือนก่อน

    ਬਾਈ ਜੀ।ਜਦ ਕਿ ਇਸ ਵਾਰ ਵੀ ਪ੍ਰਨੀਤ ਕੌਰ ਅਤੇ ਬਿੱਟੂ ਨੂੰ ਕਾਂਗਰਸ ਦੇ ਵੱਲੋ ਹੀ ਟਿਕਟਾਂ ਵੀ ਜਰੂਰ ਮਿਲ ਜਾਣੀਆਂ ਸਨ।ਪਰ ਫਿਰ ਵੀ ਇਹ ਲੀਡਰ ਖੁਦ ਇਸ ਵਾਰ BJP ਵਿੱਚ ਕਿਉ ਸ਼ਾਮਲ ਹੋ ਗਏ ਹਨ। ਧੰਨਵਾਦ ਜੀਉ।

  • @mvl1982
    @mvl1982 4 หลายเดือนก่อน +3

    Sat shri akal Parmvir Baath Veer ji te Gurpreet Sandhawalia Veer Ji

  • @ManjeetSingh-cz4oq
    @ManjeetSingh-cz4oq 4 หลายเดือนก่อน +3

    ਬਾਠ ਸਾਹਿਬ ਭਗਵੰਤ ਮਾਨ ਤੇ ਮਾਲਵਿੰਦਰ ਕੰਗ ਦੇ ਰੋਡ ਸ਼ੋ ਦੇ ਵਿੱਚ ਵੀ ਇੱਕ ਬੰਦੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਕੁਝ ਗੱਲ ਉਸ ਬਾਰੇ ਵੀ ਜਰੂਰ ਕਰੋ

  • @BalkarSingh-ko2qy
    @BalkarSingh-ko2qy 4 หลายเดือนก่อน

    ਗੱਲ ਸੰਧਾ ਵਾਲੀਆ ਸਾਹਿਬ ਜੀ 100%ਸਹੀ ਹੈ ਪਿੰਡ ਅਬਦੁਲਾ ਪੁਰ ਵਿੱਚ 20।। 25ਸਾਲ ਪਹਿਲਾ ਗੂਹੜੀ ਨੀਂਦਰ ਸੁਤੇ ਪਏ ਹਨ ਜੀ ਅੱਜ 2024ਲੋਕ ਸਭਾ ਚੋਣਾਂ ਵਿੱਚ ਅੱਖ ਖੁੱਲ੍ਹ ਗਈ ਹੈ ਧੰਨਵਾਦ ਜੀ

  • @ajaibsingh1445
    @ajaibsingh1445 4 หลายเดือนก่อน

    ਮੁਬਾਰਕਾਂ ਜੀ ਪਿੰਡ ਵਾਲਿਆਂ ਨੂੰ ਬਹੁਤ ਵਧੀਆ ਫੈਸਲਾ ਕੀਤਾ ਜੀ ਪਿੰਡ ਨੇ

  • @BalkarSingh-ko2qy
    @BalkarSingh-ko2qy 4 หลายเดือนก่อน +3

    ਬਾਠ ਸਾਹਿਬ ਜੀ ਸੁੱਚਾ ਸਿੰਘ ਲੰਗਾਹ ਸਾਹਿਬ ਜੀ ਨੇ ਕਈ ਵਾਰ ਭੁੱਲਾ ਬਖਚਾਇਆ ਜੀ ਪਰ ਅਫਸੋਸ ਹੈ ਜੀ ਉਨ੍ਹਾਂ ਦੇ ਸਪੁੱਤਰ ਨੇ ਸ਼ਿਮਲੇ ਵਿੱਚ ਚੰਦ ਚੜ੍ਹ ਦਿੱਤਾ ਹੈ ਅਗਰ ਸੁੱਚਾ ਸਿੰਘ ਲੰਗਾਹ ਜੀ ਕਿੱਸੇ ਵਸ਼ਿੰਗ ਮਸ਼ੀਨ ਵਿੱਚ ਇਸ਼ਨਾਨ ਕਰ ਲੈਣ ਤਾਂ ਫਿਰ ਤਾਂ ਗੰਗਾ ਨਹਾ ਨਹਾ ਲੈਣ ਗੇ ਜੀ

  • @Gobinderkaurmaan
    @Gobinderkaurmaan 4 หลายเดือนก่อน +3

    🙏ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏

    • @deepbrar.
      @deepbrar. 4 หลายเดือนก่อน

      😍🙏 ਭੂਆ ਜੀ 🙏

    • @Gobinderkaurmaan
      @Gobinderkaurmaan 4 หลายเดือนก่อน

      @@deepbrar. 🙏😍😍🙏

  • @sarwanchhabra8629
    @sarwanchhabra8629 4 หลายเดือนก่อน

    Sir Bhat sahib g good spiker, NICE 👍🏿👍🏿👍🏿👍🏿👌👌👌👌🙏🙏🙏🙏

  • @gurnamdhandhi4741
    @gurnamdhandhi4741 4 หลายเดือนก่อน +1

    ਬਸਪਾ ਅਕਾਲੀ ਦਲ ਦੀ ਵੋਟ ਨੂੰ ਢਾਹ ਲਗੂ

  • @shinderpalsingh3645
    @shinderpalsingh3645 4 หลายเดือนก่อน +2

    ਸਤਿ ਸਿਰੀ ਅਕਾਲ ਜੀ ਸਭ ਨੂੰ ਜੀ

  • @SohanSingh-yt2pn
    @SohanSingh-yt2pn 4 หลายเดือนก่อน

    ਬਹੁੱਤ 2ਧੰਨਵਾਦ ਦੋਨਾ ਵੀਰਾ ਦਾ ਗੱਲ ਬਾਤ ਕਰਨ ਦਾ ਤਰੀਕਾ ਬੜਾ ਇਨਟਰੈਸਟਿੰਗ ਹੁੰਦਾ ਵੀਰਾ ਦਾ । Thx for so.

  • @jugrajsingh9152
    @jugrajsingh9152 4 หลายเดือนก่อน +2

    ਕਾਂਗਰਸ ਦਾ ਤਾਂ ਬਹਾਨਾ ਬਣਾ ਲਿਆ ਹੈ ਜੀ ਪੰਜਾਬ ਦਾ ਬੇੜਾ ਅਕਾਲੀਆਂ ਤੇ ਭਾਜਪਾ ਨੇ ਰਲਕੇ ਵਹਾਇਆ ਜੀ

  • @gumitgill6406
    @gumitgill6406 4 หลายเดือนก่อน

    Sat sri aakal brother

  • @sewakbhui7004
    @sewakbhui7004 4 หลายเดือนก่อน

    ਕਿਸਾਨਾਂ ਦੀ ਫ਼ਸਲ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਕਰਨ ਲਈ ਹਰ ਬਲਾਕ ਵਿੱਚ ਇਕ ਸੁਸਾਇਟੀ ਹੈ ਅਤੇ ਉਹਨਾਂ ਦੀ ਫੈਡਰੇਸ਼ਨ ਮਾਰਕਫੈੱਡ ਨਾਮ ਦੀ ਇਕ ਸੰਸਥਾ ਹੈ ਸੋ ਕਦੇ ਏਸ਼ੀਆ ਦੀ ਸਭ ਤੋਂ ਵੱਡੀ ਸੰਸਥਾ ਹੁੰਦੀ ਸੀ ਪਰ ਹੁਣ ਉਹ ਮਰਨ ਕਿਨਾਰੇ ਤੇ ਹੈ । ਇਹ ਸੰਸਥਾ 50% ਫ਼ਸਲ ਵੀ ਸੰਭਾਲ ਲਵੇ ਤਾਂ ਪੰਜਾਬ ਦੇ ਖਪਤਕਾਰਾਂ ਨੂੰ ਸਹੀ ਮੁੱਲ ਤੇ ਸਮਾਨ ਵੀ ਮਿਲ ਸਕਦਾ ਹੈ ਜਿਸ ਵਿੱਚ ਸੈਂਕੜੇ ਹੀ ਪ੍ਰੋਡਕਟ ਮਾਰਕਫੈੱਡ ਦੀ ਸੂਚੀ ਵਿੱਚ ਸ਼ਾਮਲ ਹਨ। ਜਿਸ ਦੀ ਸਪਲਾਈ ਲਈ ਹਰ ਪਿੰਡ ਅਤੇ ਸ਼ਹਿਰ ਵਿੱਚ ਸਟੋਰ ਖੋਲਣ ਨਾਲ ਖਪਤਕਾਰਾਂ ਨੂੰ ਸਹੀ ਮੁੱਲ ਤੇ ਸਮਾਨ ਮਿਲੇਗਾ ਅਤੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਰੁਜ਼ਗਾਰ ਵੀ ਦਿੱਤਾ ਜਾ ਸਕਦਾ ਹੈ । ਇਸ ਲਈ ਸਰਕਾਰ ਨੂੰ ਇਕ ਵੀ ਪੈਸਾ ਨਹੀਂ ਖਰਚਣਾ ਪਵੇਗਾ । ਜੇਕਰ ਫਿਰ ਵੀ ਇਸ ਪਾਸੇ ਕੰਮ ਨਹੀਂ ਹੋ ਰਿਹਾ ਤਾਂ ਕਸੂਰ ਤਾਂ ਪਾਕਿਸਤਾਨ ਦਾ ਹੀ ਹੈ ??????

  • @karamjit_s
    @karamjit_s 4 หลายเดือนก่อน +2

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ

  • @dasaundhasinghpannu6612
    @dasaundhasinghpannu6612 4 หลายเดือนก่อน

    ਸਿਧੂ ਸਾਹਿਬ ਤਾਂ ਕਟੇ ਦੀ ਪੂਛ ਫੜਕੇ ਵੀ ਆਉਣ ਨੂੰ ਤਿਆਰ ਹਨ।ਪਰ ਹਾਲੇ ਕਟਾ ਲਾਗੇ ਨਹੀਂ ਲੱਗਣ ਦਿੰਦਾ।।

  • @ਗੁਰਹੁਕਮਵਿਚਾਰਕਥਾ
    @ਗੁਰਹੁਕਮਵਿਚਾਰਕਥਾ 4 หลายเดือนก่อน

    ਲੰਗਾਹ ਨੇ ਰੇਪ ਨਹੀਂ ਕੀਤਾ ਉਸ ਬੀਬੀ ਬਾਅਦ ਚ ਮੁਕਰੀ ਕਿਉਂ ਅੱਧੇ ਲੋਕ ਲੰਗਾਹ ਵਰਗੇ ਉਹ ਫੜਿਆ ਗਿਆ ਬਾਕੀ ਫੜੇ ਨਹੀਂ ਗਏ ਮਾਂਗਟ

  • @gsingh8774
    @gsingh8774 4 หลายเดือนก่อน

    ਸ ਮਲਕੀਤ ਸਿੰਘ ਜੀ ਬਿਲਕੁਲ ਸਹੀ ਹੈ ਵੀਰਾਂ

  • @jagtargill-rc4gy
    @jagtargill-rc4gy 4 หลายเดือนก่อน +2

    Very good bath shiab and sindawala shiab ji thanks

  • @BintRai-o5p
    @BintRai-o5p 4 หลายเดือนก่อน

    Very good Baath Sahib je 🙏 I'm Bint Rai JODHPUR PAKHAR ( Maur mandi )

    • @BintRai-o5p
      @BintRai-o5p 4 หลายเดือนก่อน

      Very Nice Gurpreet bhai je 🙏 FROM Bint Rai JODHPUR PAKHAR ( Maur Mandi )

  • @Prabhjotjot13842
    @Prabhjotjot13842 4 หลายเดือนก่อน +1

    ਪੋਰਗਰਾਮ ਬਹੁਤ ਵਧੀਆ

  • @ayurvedacharya8934
    @ayurvedacharya8934 4 หลายเดือนก่อน

    ਬਾਈ ਬੀ ਜੇਪੀ ਆਉ k ਨਹੀਂ ਮੈ ਅਡਾਨੀ ਦੇ ਸ਼ੇਅਰ ਖਰੀਦਣੇ ਆਆ s s ❤akal

  • @RamSingh-nd5rl
    @RamSingh-nd5rl 4 หลายเดือนก่อน +2

    ਭੱਠਾ ਮਜ਼ਦੂਰ ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ

  • @Lovedeepsingh01
    @Lovedeepsingh01 4 หลายเดือนก่อน +2

    🙏🙏🙏🙏

  • @richhpalsra9823
    @richhpalsra9823 4 หลายเดือนก่อน

    ਪ੍ਰਗਟ ਸਿੰਘ ਦੀ ਰਾਏ ਸਲਾਹ 16 ਆਨੇ ਸੱਚ ਹੈ

  • @narinderjeetsingh3994
    @narinderjeetsingh3994 4 หลายเดือนก่อน +2

    Sat Sri akaal to all 🙏❤️

  • @balwindersinghpawar5024
    @balwindersinghpawar5024 4 หลายเดือนก่อน +2

    ਸਤਿ ਸ੍ਰੀ ਆਕਾਲ ਜੀ

  • @ਗੁਰਹੁਕਮਵਿਚਾਰਕਥਾ
    @ਗੁਰਹੁਕਮਵਿਚਾਰਕਥਾ 4 หลายเดือนก่อน

    ਅੱਛੇ ਬੰਦੇ ਹਨ ਚੋਣਾਂ ਲੜਨ ਵਾਲੇ ਪਰ ਸਕਿਉਰਟੀ 25000 ਗਰੀਬ ਨਹੀਂ ਭਰ ਸਕਦੇ ਮਾਂਗਟ

  • @gsingh8774
    @gsingh8774 4 หลายเดือนก่อน

    ਨਾਮ ਸੁੱਚਾ ਸਿੰਘ ਲੰਗਾਹ ਕਮ ਗਲਤ ਕੀਤਾ ਹੈ ਹੁਣ

  • @narinderjeetkaur2918
    @narinderjeetkaur2918 4 หลายเดือนก่อน

    🙏🙏

  • @KulwantSidhu-i6t
    @KulwantSidhu-i6t 4 หลายเดือนก่อน

    ❤🎉❤🎉❤🎉

  • @dapindersekhon8082
    @dapindersekhon8082 4 หลายเดือนก่อน +2

    Veer. Ji. Sat Shri akal ji

  • @harjitsran4661
    @harjitsran4661 4 หลายเดือนก่อน

    Aap will have the majority in punjab ❤

  • @deepbrar.
    @deepbrar. 4 หลายเดือนก่อน +25

    ਚਸ਼ਮਦੀਦ ਅੰਧਾ ਬਣਾ, ਬਹਿਰਾ ਸੁਣੇ ਦਲੀਲ
    *ਝੂਠਿਆਂ ਦਾ ਹੈ ਦਬਦਬਾ, ਸੱਚੇ ਹੋਏ ਜ਼ਲੀਲ*

  • @sardarzro666
    @sardarzro666 4 หลายเดือนก่อน +2

    ਬਾਠ ਸਾਹਿਬ ਗੱਲ ਨੂੰ ਨਬੇੜ ਦਿਆ ਕਰੋ ਲਮਕਾਇਆ ਨਾ ਕਰੋ ਜੀ

  • @tajindersingh2627
    @tajindersingh2627 4 หลายเดือนก่อน

    Kissan’s should strongly oppose Modi r Amit Shah’s rally

  • @HARDIL-cs7nw
    @HARDIL-cs7nw 4 หลายเดือนก่อน

    ਫਿਰੋਜ਼ਪੁਰ ਲੋਕ ਸਭਾ ਪਹਿਲਾ HOT ਸ਼ੀਟ ਸੀ ਕਿ ਹੁਣ COLD ਹੋ ਗਈ ਹੈ ਚਰਚਾ ਨਹੀ ਕਰ ਰਹੇ ਜੀ

  • @barjinderkaurdhami1318
    @barjinderkaurdhami1318 4 หลายเดือนก่อน

    ਪਿੰਡਾਂ ਵਾਲੇ ਇਕੱਠੇ ਹੋ ਜਾਣ ਤਾਂ ਲੀਡਰਾਂ ਨੂੰ ਅਕਲ ਜ਼ਰੂਰ ਆ ਜਾਵੇਗੀ

  • @sidhudhurkotia9919
    @sidhudhurkotia9919 4 หลายเดือนก่อน

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਤੇ ਆਲ ਟੀਮ,,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @jogamehrok4441
    @jogamehrok4441 4 หลายเดือนก่อน

    ਬਾਠ ਸਾਹਿਬ ਮੇਰੇ ਕੈਥਲ ਜਿਲੇ ਹਰਿਆਣੇ ਵਿੱਚ ਆਜੋ ਆਜੋ ਆਜੋ ਆਜੋ ਆਜੋ ਆਜੋ ਆਜੋ ਆਜੋ ਉਡੀਕ ਹੋ ਰਹੀ ਹੈ ਜੀ ਵੱਲੋਂ ਜੋਗਾ ਸਿੰਘ ਕੈਥਲ ਹਰਿਆਣਾ ਤੋਂ ਜੀ

  • @harpreetbrar4808
    @harpreetbrar4808 4 หลายเดือนก่อน

    SSA ji

    • @DaljitKaur-nl1fr
      @DaljitKaur-nl1fr 4 หลายเดือนก่อน

      ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਲੀਡਰਾਂ ਨੇ ਦੇਸ ਲੁੱਟ ਕੇ ਖਾ ਲਿਆ ਕੋਈ ਵੀ ਲੀਡਰ ਚੰਗਾ ਨਹੀਂ

  • @ravinderkaur2640
    @ravinderkaur2640 4 หลายเดือนก่อน

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @ਗੁਰਹੁਕਮਵਿਚਾਰਕਥਾ
    @ਗੁਰਹੁਕਮਵਿਚਾਰਕਥਾ 4 หลายเดือนก่อน

    ਸੁਆਲ ਜਰੂਰਕਰਾਂਗੇ ਆਪ ਤੇ ਸਾਰਿਆਂ ਪਾਰਟੀਆਂ ਨਾਲ ਬਾਕੀ ਆਮ ਜਨਤਾ ਮਰੀ ਹੋਈ ਹੈ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @AvtarSingh-kr2xo
    @AvtarSingh-kr2xo 4 หลายเดือนก่อน

    ਗੁਰਪ੍ਰੀਤ ਜੀ, ਤੁਹਾਡੇ ਤੋਂ ਇਹ ਆਸ ਨਹੀਂ ਸੀ ਕਿ ਤੁਸੀਂ ਵੀ " ਸਤਿ ਸ੍ਰੀ ਅਕਾਲ "ਕਹਿਣ ਦੀ ਥਾਂ ਅੱਜ ਕੱਲ ਦੀਆਂ ਕੁੜੀਆਂ ਵਾਂਗੂ ਸੱਸ਼ ਸ੍ਰੀ ਅਕਾਲ ਬੋਲਦੇ ਹੋ ਚੰਗਾ ਨਹੀਂ ਲੱਗਦਾ ! ਵੈਸੇ " ਚ " ਸੱਸ਼ ਵਿੱਚ ਪੈਰ ਬੋਲਦੇ ਹੋ, ਮੈਂ ਪਹਿਲਾ ਵੀ ਟਿੱਪਣੀ ਕਰਨੀ ਚਹਾਉਂਦਾ ਸੀ ਪਰ ਅੱਜ ਵਕਤ ਮਿਲ ਗਿਆ....

  • @Karmjitkaur-gk1xq
    @Karmjitkaur-gk1xq 4 หลายเดือนก่อน

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏻🙏🏻🙏🏻🙏🏻♥️♥️♥️♥️🎉🎉👌

    • @narinderjeetsingh3994
      @narinderjeetsingh3994 4 หลายเดือนก่อน

      🙏🙏

    • @Karmjitkaur-gk1xq
      @Karmjitkaur-gk1xq 4 หลายเดือนก่อน

      @@narinderjeetsingh3994 ਨਰਿੰਦਰਜੀਤ ਵੀਰ ਜੀ 🙏🏻🙏🏻🎉🎉

  • @hargunsingh5435
    @hargunsingh5435 4 หลายเดือนก่อน

    ਸੁਚਾ ਲਗਾਹ ਨੂੰ ਆਕਲੀ ਦਲ ਦਾ ਪਰਦਾਨ ਬਨਾਉਣ😅😅😅😅😊

  • @MyLife-hs8mk
    @MyLife-hs8mk 4 หลายเดือนก่อน

    5:42 ਬਾਈ ਜੀ ਅੱਖਾਂ ਤੇ ਕਾਲੀਆਂਛਾਈਆਂ ਏਦਾਂ ਲਗਦੀਆਂ ਜਿਵੇਂ ਐਨਕਾਂ ਲਾਈਆਂ ਹੁੰਦੀਆਂ!! 😂😂 ਥੋੜ੍ਹੀ ਖਿੱਚਿਆ ਕਰੋ ਸ਼ਾਮ ਨੂੰ ਜਨਾਬ😂😂

  • @gurimangat2636
    @gurimangat2636 4 หลายเดือนก่อน

    SAT SHRI AKAL JI SARYAN NU 🙏 ❤❤

  • @mavifilms007
    @mavifilms007 4 หลายเดือนก่อน

    Sat shiri akal ( ਸਤਿ ਸ੍ਰੀ ਅਕਾਲ) ji

  • @harchandsingh9963
    @harchandsingh9963 4 หลายเดือนก่อน

    ਸੰਧਾਵਾਲੀਆ ਸਾਹਿਬ ਬਾਠਸਾਹਿਬ ਤੁਸੀਂ ਪੈ ਚੁਕੀਆਂ ਵੋਟਾਂ ਦੀ % ਦ ਮੁੱਦਾ ਵੀ ਚੁਕਿੱਓ ਪਰਜ਼ਾਈਡਿੰਗ ਅਫਸਰ ਗਲਤ ਅੰਕੜੇ ਤਾਂ ਦੇ ਹੀ ਨਹੀਂ ਸਕਦਾ ਪਹਿਲਾਂ 60 ਤੇ ਫਿਰ 66 ਕਿਵੇਂ ਹੋਏ ਧੰਨਵਾਦ ਜੀ ਬਾਕੀ ਤਾਂ ਬਾਅਦ ਦੀਆਂ ਗੱਲਾਂ

  • @lakhveersingh7882
    @lakhveersingh7882 4 หลายเดือนก่อน

    ਸਾਡੇ ਪਿੰਡ ਬੀ ਬਾਈ ਬਾਈਕਾਟ ਹੈ

  • @rabjidhillon9413
    @rabjidhillon9413 4 หลายเดือนก่อน

    Well done Abdullah pur residents

  • @angrejsandhu2707
    @angrejsandhu2707 4 หลายเดือนก่อน

    Ssakal bath saab and sandhawalia ji

  • @harjindergrewal4180
    @harjindergrewal4180 4 หลายเดือนก่อน +26

    ਚੋਣ ਕਮਿਸ਼ਨ ਦੀ ਅੱਜ ਓਹੀ ਰੇਪੂਟੇਸ਼ਨ ਹੈ ਜੋ 70 ਤੇ 80 ਦੇ ਦਹਾਕੇ ਵਿੱਚ ਕ੍ਰਿਕਟ ਵਿੱਚ ਘਰੇਲੂ ਅੰਪਾਇਰਾਂ ਦੀ ਹੁੰਦੀ ਸੀ. ਨੈਸ਼ਨਲ ਮੀਡਿਆ ਉਸ ਤੋਂ ਵੀ ਅੱਗੇ. ਓਹਦੀ ਰੇਪੂਟੇਸ਼ਨ ਤਾਂ ਉਸ ਜ਼ਮਾਨੇ ਦੇ ਪਾਕਿਸਤਾਨੀ ਅੰਪਾਇਰਾਂ ਵਰਗੀ ਹੈ

    • @BachittarSinghGrewal
      @BachittarSinghGrewal 4 หลายเดือนก่อน +5

      ਬਹੁਤ ਸਿਰੇ ਦੀ ਉਦਾਹਰਨ ਦਿੱਤੀ ਹੈ ਜੀ

    • @mukhtiarali8518
      @mukhtiarali8518 4 หลายเดือนก่อน +1

      ਬਾਠ ਸਾਹਿਬ,, ਆ ਜਾਓ ਤੁਹਾਨੂੰ ਦਿਖਾਇਏ ਕਿੰਵੇ ਵੱਢਦੇ ਨੇ ਸਾਹਪੁਰ ਕਲਾਂ ਦੇ ਲੋਕ ਵਾਢੀ

  • @ramniksingh6132
    @ramniksingh6132 4 หลายเดือนก่อน +2

    ਝੰਡੇ ਲਾ ਕੇ ਗੁੰਡਾਗਰਦੀ ਕਰਦੈ ਹਣ

  • @KulwinderSingh-zv1tx
    @KulwinderSingh-zv1tx 4 หลายเดือนก่อน

    Good morning g 🙏🌹🌹😊 Banga

  • @GurmeetKaur-zh6nk
    @GurmeetKaur-zh6nk 4 หลายเดือนก่อน

    ਸਤਿ ਸ੍ਰੀ ਅਕਾਲ ਜੀ🙏👍

  • @amriksingh-sj6zr
    @amriksingh-sj6zr 4 หลายเดือนก่อน +2

    Bath ji mr cheema candidate of SaDalBadal is not inawinning position

  • @adv.puneet.malhotra
    @adv.puneet.malhotra 4 หลายเดือนก่อน

    SSA JI

  • @PremPal-rg7jx
    @PremPal-rg7jx 4 หลายเดือนก่อน

    Sandhawaliea and parmjeet ji sat shri akal ji

  • @RajinderKumar-hm3rx
    @RajinderKumar-hm3rx 4 หลายเดือนก่อน

    Kisan ve apni marji nal vechan chahe 50 Rs kadi dekhia kise dakandar ja vapari dae saman de vechan de jimewsri sarkar lave

  • @lakhbirsingh325
    @lakhbirsingh325 4 หลายเดือนก่อน

    SatsereAkal ji Vainpoin walio

  • @balbirsingh8172
    @balbirsingh8172 4 หลายเดือนก่อน

    Mueiaf krna ji jis aaj kl aawara punjab vich firde ose aawara leader ethr other muuh maar rhe aa

  • @avtarsingh-um4ud
    @avtarsingh-um4ud 4 หลายเดือนก่อน

    Good

  • @RANDEEPSINGH-j9p
    @RANDEEPSINGH-j9p 4 หลายเดือนก่อน

    Yes , BATH JI , ABDULLAPUR IS ABOUT 5 KM AWAY FROM MUKERIAN , RIVER BEAS IS ABOUT 3 KM AWAY FROM IT .

  • @jagdishkhanna5355
    @jagdishkhanna5355 4 หลายเดือนก่อน

    Good Morning Sir

  • @sonijatt2042
    @sonijatt2042 4 หลายเดือนก่อน

    Janani baj lagaya prha Rahane do

  • @jagjitsingh627
    @jagjitsingh627 4 หลายเดือนก่อน

    Veer g, sat shri akal g, jagjit randhawa mimsa dhuri

  • @manusharma5059
    @manusharma5059 4 หลายเดือนก่อน

    Very bad for Abdullah pur ! They should talk about a deal for the road.

  • @harnekmalhans7783
    @harnekmalhans7783 4 หลายเดือนก่อน

    Where should the people go Brought AAP Govt in Punjab only the honest are suffering To get work done in Tehsil like Intkal
    Nobody listens Eye wash campsbythe corrupt 😂

  • @lifeofanoldmanbyrambakshi4615
    @lifeofanoldmanbyrambakshi4615 4 หลายเดือนก่อน

    Sir I am 78 years old ex army medical corps soldier i agree kissans are asking for msp but did they pay properly to labourers of Punjab no and brought bhaias less payed labours then why kissans are asking for msp also observe only kissans are asking questions to leaders not non kissans peoples also I can tell you about kissan morcha my Boss who is a surgeon earning about 60 per day and have car costing 65 lakhs he was also there in the morcha.also what did they do in lal kila.also who brought water level down in Punjab.

  • @nasibchand6184
    @nasibchand6184 4 หลายเดือนก่อน

    sir CM saab nu old pension laggu karn bare v ta pucho

  • @Paliwala
    @Paliwala 4 หลายเดือนก่อน

    VEER g private gaddi te kisan union da jhanda la k kayi fukre. Bazar ch bina gall to side lain layi Hooter vaja k langhde ne VEER g ki Hooter ehna loka nu allowed aa zarur daseyo Sat Sri Akal g Area Fzk

  • @sonusingh-cn5pr
    @sonusingh-cn5pr 4 หลายเดือนก่อน

    17

  • @jagdishpuri5366
    @jagdishpuri5366 4 หลายเดือนก่อน

    Jado v election aande ne ek do pinda vicho sarak school dispensary vaste na vote paan da ellan kita janda hai us to baad ki hunda hai us. Da result pata nai

  • @sonijatt2042
    @sonijatt2042 4 หลายเดือนก่อน

    Luccha Singh lagaya h

  • @dhillonadvocate9172
    @dhillonadvocate9172 4 หลายเดือนก่อน

    Akali dal noo jhatke te khush bade hoe tusi nirpakh handed hagibind sahib di municipal committe sari aap sake congress join kiting Koirala jikar nahi

  • @Devinder_1971
    @Devinder_1971 4 หลายเดือนก่อน

    Lucha singh langah g

  • @IAS_Aspirant2026
    @IAS_Aspirant2026 4 หลายเดือนก่อน +2

    Eh aam admi party Galt kar rhi h har bnde nu party ch leke barbad ho Jan ge jldi 😢😢

  • @daljitsingh7980
    @daljitsingh7980 4 หลายเดือนก่อน +4

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @gurmukhbains3435
    @gurmukhbains3435 4 หลายเดือนก่อน

    🙏🙏

  • @sarbjitsinghriar596
    @sarbjitsinghriar596 4 หลายเดือนก่อน

    🙏🙏❤