22 g taste de vich organic sabjian da koi mukabla nahi , aapan jo sabji bazar ch kharid k khande haan oh taste less hundi hai , but organic da swad te nutirion value bahut zyada hundi hai , main apne ghar 4 saal to organic sabji te fruit beej reha ga . bahut maza aunda ga kha k organic de vich mehnat bahut lagdi hai
ਬਾਪੂ ਜੀ ਬਁਲੇ ਬਁਲੇ ਬਾਪੂ ਜਿੰਦਾ ਵਾਦ ਬਹੁਤ-ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ
❤❤❤❤❤❤❤❤❤❤
ਇਹ ਬਾਪੂ ਜੀ ਤਾਂ ਨੌਜਵਾਨਾਂ ਨੂੰ ਸਿਖਲਾਈ ਵੀ ਦੇ ਸਕਦੇ ਹਨ… ਜੇਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਾਲੇ ਇਨਾ ਨੂੰ ਕਿਸਾਨ ਮੇਲਿਆਂ ਜਾਂ ਕਿਤੇ ਹੋਰ ਤਰੀਕੇ ਨੌਜਵਾਨਾਂ ਨਾਲ ਜੋੜਨ ਵਿੱਚ ਮਦਦ ਕਪਨ। ਇਨਾ ਦੇ ਦੂਜੇ ਭਰਾ ਨੇ ਵੀ ਵਧੀਆ ਗੱਲਾਂ ਕੀਤੀਆਂ ਹਨ। ਚੰਗੀ ਸੋਚ ਵਾਲੇ ਹਨ। ਇੰਟਰਵਿਊ ਲਈ ਬਹੁਤ ਬਹੁਤ ਧੰਨਵਾਦ ਜੀ 🙏🙏🙏
ਅਸੀ ਵੀ ਕੁਝ ਸਿੱਖੀਏ ਹੱਥੀਂ ਮਿਹਨਤ ਕਰਨਾ ਬਾਪੂ ਜ਼ਿੰਦਾਬਾਦ
Mai bhi apni shaat te subjiyan lagayian ba
ਬਾਬੂ ਜਿੰਦਾਬਾਦ ਬੱਲੇ ਬੱਲੇ ਬਹੁਤ ਵਦੀਆ ਸਲਾਗਾਂਯੋਗ ਕੰਮ ਕਰਦਾ ਬਾਬਾ ਜੀ ਦੇਖ ਕੇ ਬਹੁਤ ਹੀ ਚੰਗਾ ਲੱਗਿਆ ❤❤👌👌🙏🏻🙏🏻
ਬਹੁਤ ਵਧੀਆ ਲੱਗਿਆ ਬਾਪੂ ਜੀ ਦਾ ਉਪਰਾਲਾ ਦੇਖ ਕੇ ਬਹੁਤ ਬਹੁਤ ਧੰਨਵਾਦ ਜੀ
ਵੀਰ ਜੀ ਅਤੇ ਵੀਡੀਓ ਮੇਕਰ ਵੀਰ ਜੀ ਧੰਨਵਾਦ ਕਰਦੇਂ ਹਾਂ ਸਤਿ ਸਿਰੀ ਅਕਾਲ ਜੀ ਤਾਜ਼ੀ ਸਬਜ਼ੀ ਸਪਰੇਅ ਤੋਂ ਬਿਨਾਂ ਅਸੀਂ ਸੋਨਾ ਖਾਂਦੇ ਹਾਂ ਸਰੀਰ ਵੀ ਸੋਨੇ ਵਰਗੇ ਰਹਿਣਗੇ।।
ਬਾਪੂ ਜੀ ਤੁਹਾਡੀ ਮਿਹਨਤ ਨੂੰ ਸਲਾਮ
ਨਾਲੇ ਸ਼ਮਾਂ ਚੰਗਾ ਲੰਘਦਾ ਨਾਲੋਂ ਘਰਦੇ ਤਾਜ਼ੀਆਂ ਤੇ ਸੋਹਣੇ ਬਿਨਾਂ ਸਪਰੇਅ ਤੋਂ ਬਾਪੂ ਜੀ ੍ਰਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਤਾਇਆ ਬਹੁਤ ਮਿਹਨਤੀ ਐ ਮੁਬਾਰਕਾ
ਬਜ਼ੁਰਗਾਂ ਦੀ ਚੜ੍ਹਦੀ ਕਲਾ! ਵਾਹਿਗੁਰੂ ਕਿਰਪਾ ਬਣਾਈ ਰਖਣ
Salute h bapu ji Malik hamesha mehar banayee rakhe 🙏
🙏🙏🙏🙏 ਬਹੁਤ ਹੀ ਵਧੀਆ ਸਖਸ਼ੀਅਤ ਨਾਲ ਇੰਟਰਵਿਊ ਕੀਤੀ ਹੈ ਜੀ… ਜਿੰਦਾ ਦਿਲ, ਨਿਮਰ ਤੇ ਮਿਹਨਤੀ ਇਨਸਾਨ ਹਨ… ਕੁਦਰਤ ਨੂੰ ਪਿਆਰ ਕਰਨ ਵਾਲੇ ਹਨ… ਇਨਾ ਨੂੰ ਕਿਸੇ ਵੱਡੇ ਮੰਚ ਤੋਂ ਸਨਮਾਨਿਤ ਕਰਨਾ ਬਣਦਾ ਹੈ
ਬਹੁਤ ਵਧੀਆ ਜੀ 🙏🙏
ਸੱਚੀ ਮੁੱਚੀ ਨਜਾਰਾ ਲਿਆ ਤਾ ਬਾਬੇ ਨੇ ਜੀ ਵਹਿਗੁਰੂ ਜੀ
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤
❤❤❤ਵਹੁਤ ਵਦੀਆ ਓਪਰਾਲਾ
ਬਹੁਤ ਖ਼ੂਬ ਬਾਪੂ ਜੀ
ਬਹੁਤ ਵਧੀਆ ਲੱਗਿਆ ਜੀ
Bahut vadia baapu ji ne kam kita
ਬਹੁਤ ਵਧੀਆ ਲੱਗੀ ਜੀ ਵੀਡੀਓ। ਬਾਪੂ ਜੀ ਦਾ ਕੰਮ ਦੇਖ ਕੇ ਅਤੇ ਗੱਲਾਂ ਸੁਣ ਕੇ ਮਨ ਖੁਸ਼ ਹੋ ਗਿਆ।
ਪਿਛਲੇ ਕੲਈ ਸਾਲਾਂ ਤੋਂ ਛੱਤ ਤੇ ਸਬਜ਼ੀਆਂ ਦਾ ਰਹੇ ਆ ਕਾਲਾ ਸਿੰਘ
ਬਹੁਤ ਵਧੀਆਂ ਕੰਮ
Waheguru himmat bakhse bapu nu
ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜੀ
ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ੇ
ਦੋਨੋਂ ਬਾਪੂ ਜੀ ਵੈਰੀ ਗੁੱਡ ਜੀ
Very nice babu ji 🙏
ਵਾਹ ਬਾਪੂ ਜੀ ਵਾਹ ❤
ਵੀਰਜੀ ਤੁਸੀਂ ਪਾਣੀ ਦੀ ਨਿਕਾਸੀ ਬਾਰੇ ਕੁਝ ਨਹੀਂ ਪੁੱਛਿਆ ਕੀ ਪਾਣੀ ਕਿਥੇ ਜਾਂਦਾ ਹੈ
Bahut vadia lagga g Bappu g Diya Gallan sun k...vese v bahut vadiya shonk aa g ..Dil khush ho giya g....
ਭਰਾ ਜੀ ਨਾ ਦਵਾਈ ਬਣਾਉਣ ਵਾਲੀ ਗੱਲ ਸਿਰੇ ਲਾਈ ਤੇ ਨਾਂ ਹੀ ਰਿਓ ਵਾਲੀ ਗੱਲ ਸਿਰੇ ਲਾਈ l
ਜਵਾਕਾਂ ਵਾਂਗ ਨਾਂ ਕਰੋ ਗੱਲ ਸਿਰੇ ਲਾਓ
ਬਹੁਤ ਵਧੀਆ ਬਾਪੂ ਜੀ
ਵਾਹਿਗੁਰੂ ਜੀ ਫਤਿਹ
Very Nice Baba Ji🎉😊
ਜਿਉਂਦੇ ਰਹੋ ਬਾਪੂ ਜੀ 😊
ਬਹੁਤ ਬਹੁਤ ਧੰਨਵਾਦ ਬਾਪੂ ਜੀ
Bapu good
ਧੰਨਵਾਦ ਜੀ
Good work bappu ji khush raho 🙏🙏🙏🙏
ਬਹੁਤ ਵਧੀਆ ਜੀ ❤
True sikh of guru nanak dev ji
Bapu ji de soch bilkul sahi a
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਿਹ ਜੀ
Very hard working person
Me vi karda ha shat te menu bohat shok a
ਬਹੁਤ ਵਧੀਆ ਜੀ ਬਾਕਮਾਲ ਧੰਨਵਾਦ ਜੀਓ
Nice bapu ji❤❤❤
Bahut hee vadhia👍👍👍👍👍👍🙏🏼🙏🏼🙏🏼🙏🏼dil khush ho gia dekh ke
Sohne Bapu ji
ਵਾਹ ਜੀ ਵਾਹ🙏🙏 ਸਾਡੇ ਬਾਪੂ ਤਾਂ ਸਾਰਾ ਦਿਨ ਖੁੰਡ ਚਰਚਾ ਵਿੱਚ ਦਿਨ ਕੱਢਦੇ ਤੇ ਸ਼ਾਮ ਨੂੰ ਬੋਤਲ ਚਾਹੀਦੀ
Slaam aa baapu ji tuhanu 🙏🙏🙏
ਕਿਥੇ ਨੇ ਜੀ ਇਹ ਬਾਪੂ ਜੀ ਦੀ ਬਗੀਚੀ ਦੇਖਣੀ ਹੈ ਜੀ ਆਪਾਂ
ਬਹੁਤ ਵਧੀ😂😂 ਆ ਉਪਰਾਲਾ ਬਾਈ ਜੀ ਛੱਤ ਤੇ ਸਬਜ਼ੀਆਂ ਲਾਉਣ ਦੇ ਨਾਲ ਹਰਿਆਲੀ ਨਾਲ ਆਉਣ ਵਾਲੀਆਂ ਗਰਮੀਆਂ ਵਿਚ ਕੁਦਰਤੀ A c ਜਾਣਕਾਰੀ ਦਿੱਤੀ ਧੰਨਵਾਦ ਜੀ
ਮੈ ਵੀ 5ਸਾਲ ਤੋ ਏਸੇ ਤਰਾ ਸੰਬਜੀਆ ਲਾ ਰਿਹਾ ਹਾ ਦੇਸੀ ਤਰੀਕੇ ਨਾਲ ਮੇਰੇ ਦਾਦਾ ਜੀ ਨੂੰ ਬਹੁਤ ਸੌਕ ਸੀ ਸੰਬਜੀਆ ਦਾ ਮੇ ਓਨਾ ਤੋ ਸਿੱਖਿਆ ਸੀ
ਧੰਨਵਾਦ ਜੀ ਰੰਧਾਵਾ
Nice Nice ❤❤❤❤❤
Bapu ji♥️🙏🙏🙏🙏🙏🙏
Bahut hi vadia vichar ne.
Great
ਬਾਬਾ ਤਾ ਬਹੁਤ ਵਦੀਆ ਪਰ ਪੱਤਰਕਾਰ ਨੇ ਨਾ ਦਵਾਈ 💊 ਵਾਲੀ ਗੱਲ ਸਿਰੇ ਲਾਈ ਨਾ ਖਾਦ ਰੇਹ ਵਾਲੀ ਗੱਲ ਸਿਰੇ ਲਾਈ
nice hobby
ਅਸੀਂ ਵੀ 70-80 ਗਮਲੇ ਲਗਾਏ ਨੇ, ਅਜੇ ਵੀ ਜਾਰੀ ਹੈ। ਹਰ ਕਿਸਮ ਦੇ ਫੁੱਲ, ਫਲ ਲਾਉਣ ਦੀ ਜ਼ਿਦ ਹੈ ਬਸ😀
ਪਿੰਡ ਝੱਖੜ ਵਾਲਾ, ਜੈਤੋ ਮੰਡੀ ਕੋਲ਼,ਜ਼ਿਲ੍ਹਾ ਫਰੀਦਕੋਟ
ਬਾਪੂ ਜੀ ਕੋਟਿ ਕੋਟਿ ਪ੍ਰਣਾਮ ਹੈ
A 20:46
Nana ji bhut vdia km krde aa
Assi v roof gardening kr rhe a g
Ladyfinger
Green 🌶️
Tomoto
Brinjal
Use boats,buckets,grow bags
Bapu good a👌
Sound kids biji de babu ji
Bahut badiya ji
Good
Vbabu g sonf kida lai di he
ਔਰਗੈਨਿਕ ਖੇਤੀ
What about the load on Roof
Very.good.ji.
Brother g very good miss g god bless you dil to sulat g
Khushdil bapu ji
22 g taste de vich organic sabjian da koi mukabla nahi , aapan jo sabji bazar ch kharid k khande haan oh taste less hundi hai , but organic da swad te nutirion value bahut zyada hundi hai , main apne ghar 4 saal to organic sabji te fruit beej reha ga . bahut maza aunda ga kha k
organic de vich mehnat bahut lagdi hai
337th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
Bapu ji todi bari nalo todea gala ch daem a del kus ho gea
❤JAAJ,JUANN,KASAN
Bhut change laga ji
Menu ta anchor naal pyar hogaya yaar kinna sohna 😊😊😊😊😊hug karla ❤❤❤❤❤
Asha g 😂insta id v dedo fir
Asha g😂insta id v dedo fir
Rajthakur8241
Anchor di I'd ki a ❤
❤
Bapu ji de chote bai dii interview kro ohna kol bahout gllan ne jo kuch sikha skdiya ....tusi ohna nu ignore kr rhe c
🙏
Veer, kala Singh nhi, sardar kala Singh kaho ji 😊
ਸਿਰ ਝੁਕਦਾ ਬਾਪੂ ਜੀ ਅੱਗੇ
🙏❤️👍💐
ਕਮਾਲ ਕਰਤੀ
❤❤😂😂🙏🏻👌👌👍👍
Number deo bhaji babu ji da
ਬਹੁਤ ਹੀ ਵਧੀਆ ਜੀ 🙏
Good
❤