ਅਗਸਤ ਤੋਂ ਦਸੰਬਰ ਤੱਕ ਜੇ ਸਬਜ਼ੀ ਲਗਾਉਣੀ ਹੈ ਤਾਂ ਉਸ ਤੋਂ ਪਹਿਲਾਂ ਇਹ ਵੀਡੀਓ ਜਰੂਰ ਦੇਖੋ seed kit from chahal farm

แชร์
ฝัง
  • เผยแพร่เมื่อ 30 ต.ค. 2024

ความคิดเห็น • 64

  • @sarbjitsinghpawar569
    @sarbjitsinghpawar569 2 หลายเดือนก่อน +2

    ਬਹੁਤ ਵਧੀਆ ਜਾਣਕਾਰੀ

  • @HarpreetSingh-1688
    @HarpreetSingh-1688 2 หลายเดือนก่อน +2

    ਬਹੁਤ ਵਧੀਆ ਉਪਰਾਲਾ ਜੀ

  • @sharandeepsingh37
    @sharandeepsingh37 2 หลายเดือนก่อน +2

    Bhut vdia jankari

  • @HarpreetSingh-ng6hs
    @HarpreetSingh-ng6hs 2 หลายเดือนก่อน +2

    Good information thanx

  • @devraj8095
    @devraj8095 2 หลายเดือนก่อน +1

    ਮੈਂ ਆਪਣੀ ਸਬਜੀ ਲਗਾਉਣੀ ਹੈ,❤ thnks ji

  • @devganak4450
    @devganak4450 2 หลายเดือนก่อน +2

    Sir, ਜਾਣਕਾਰੀ ਬਹੁਤ ਵਧੀਆ । ਪਰ ਮੈਨੂੰ ਲਗਦਾ ਕਿ kitchen Gardning ਅਤੇ ਕਮਰਸ਼ੀਅਲ ਖੇਤੀ ਤੇ ਵੱਖ ਵੱਖ ਵੀਡਿਓ ਬਣਾਇਆ ਜਾਵੇ ।

  • @baljeetsingh-qe7sq
    @baljeetsingh-qe7sq 2 หลายเดือนก่อน

    Very good information

  • @chahal-pbmte
    @chahal-pbmte 2 หลายเดือนก่อน +3

    ਕਿਟ ਵਿੱਚਲੇ ਬੀਜਾਂ ਦੀ ਸੂਚੀ ਡਿਸਕ੍ਰਿਪਸਨ ਵਿੱਚ ਦਿੱਤੀ ਜਾਵੇ ਤਾਂ ਠੀਕ ਰਹੇਗਾ।

  • @amritpalsinghsidhu814
    @amritpalsinghsidhu814 2 หลายเดือนก่อน +6

    ਬਾਈ ਜੀ ਖਸਖਸ ਦੀ ਖੇਤੀ ਦਾ ਸਮਾਂ ਆ ਰਿਹਾ ਹੈ। ਸਰੋਂ ਦੇ ਨਾਲ ਬੀਜ ਸਕਦੇ ਹਾਂ।😂😂😂😂

    • @Bajwa_22
      @Bajwa_22 2 หลายเดือนก่อน

      😂 ਨਿੱਕੇ ਡੋਡੇ ਚੋਂ ਖ਼ਸਖ਼ਸ ਕੱਢ ਕੇ ਬੀਜੋ ਜੀ

  • @paramjeetsaini9061
    @paramjeetsaini9061 2 หลายเดือนก่อน

    Good job 👍

  • @RajwinderSingh-mg9lh
    @RajwinderSingh-mg9lh 2 หลายเดือนก่อน +1

    🎉❤

  • @Jatt673
    @Jatt673 2 หลายเดือนก่อน

    Jhone te kanak te nutrients di video pya kro timely nutrients baare pata lag sake jhone te kanak lyi

    • @modernagriculture567
      @modernagriculture567  หลายเดือนก่อน

      ਵੀਰ ਜੀ ਮੈਂ ਪਿਛਲੇ ਸਾਲ ਤੋਂ ਕਣਕ ਅਤੇ ਝੋਨੇ ਦੀ ਖੇਤੀ ਨਹੀਂ ਕਰ ਰਿਹਾ ਇਸ ਕਰਕੇ ਮੈਂ ਵੀਡੀਓ ਨਹੀਂ ਪਾਉਂਦਾ ਜਿਹੜੀ ਫਸਲ ਮੇਰੇ ਖੇਤ ਵਿੱਚ ਹੁੰਦੀ ਹੈ ਮੈਂ ਸਿਰਫ ਉਸੇ ਦੀ ਹੀ ਵੀਡੀਓ ਪਾਉਣਾ ਹਾਂ। ਕਣਕ ਝੋਨਾ ਸਾਡੇ ਇਸ ਫਾਰਮ ਤੇ ਅਸੀਂ ਨਹੀਂ ਬੀਜਦੇ ਉਸ ਲਈ ਦੂਜੇ ਫਾਰਮ ਤੇ ਜਾਣਾ ਪੈਣਾ ਹੈ ਇਸ ਕਰਕੇ ਮੈਂ ਵੀਡੀਓ ਨਹੀਂ ਪਾਉਂਦਾ

  • @gurbaxsingh1581
    @gurbaxsingh1581 2 หลายเดือนก่อน +1

    WaheguruWaheguruWaheguruwahejio. Wjkk wjkf ji 🙏

  • @sukhwinderkaur9448
    @sukhwinderkaur9448 2 หลายเดือนก่อน +1

    Assi new delhi to ha assi beeza di kit da order kita hai is s time tory di bail 10 foot lambi ho gai patte pile pai rahe Sanu medicine vi chahi di kehdi order kariye

  • @umedsihag4612
    @umedsihag4612 2 หลายเดือนก่อน +1

    Shandar 💯

  • @sukhwinderkaur9448
    @sukhwinderkaur9448 2 หลายเดือนก่อน

    Kitchen garden lai chana de thode beez pa devo namkeen leaves mil sakde

  • @savindersingh3867
    @savindersingh3867 2 หลายเดือนก่อน +1

    ❤❤🎉🎉🎉🎉🎉🎉

  • @dilbagsinghsarwara205
    @dilbagsinghsarwara205 2 หลายเดือนก่อน

    Beez kehdi company de aa ji

  • @GurwinderSingh-es8tk
    @GurwinderSingh-es8tk 2 หลายเดือนก่อน

    Sir gobi ,mirch, tomato etc..
    Di pannri seedling try vich nhi tayar kar sakde

    • @modernagriculture567
      @modernagriculture567  2 หลายเดือนก่อน

      ਕਰ ਸਕਦੇ ਹਾਂ ਜੀ ਪਰ ਉਸ ਵਿੱਚ ਧਿਆਨ ਬਹੁਤ ਜਿਆਦਾ ਰੱਖਣਾ ਪੈਂਦਾ

  • @GurbakshBhupal-m4f
    @GurbakshBhupal-m4f 2 หลายเดือนก่อน

    ਬਾਈ ਜੀ ਬਿਨਾ ਨੈੱਟ ਤੋਂ ਜੋ ਤੁਸੀਂ ਚਾਇਨਾ ਵਾਲਾ ਖੀਰਾ ਲਾਇਆ ਸੀ ਓਹ ਕਾਮਯਾਬ ਹੋਇਆ ਸੀ ਕਿ ਨਹੀਂ

  • @sukhwinderkaur9448
    @sukhwinderkaur9448 2 หลายเดือนก่อน +1

    Seed nu gamle vich vi lgan di video bna ke das do please assi bilkul anadi aa

  • @manpreetsingh4084
    @manpreetsingh4084 2 หลายเดือนก่อน

    Seeds nu 2-3 saal lai store kar sakde a ?

    • @modernagriculture567
      @modernagriculture567  หลายเดือนก่อน

      hanji lifafe vich tite karke refrigerator de barf wale khane vich rakh k jina time marji rakh lo

  • @ekampreetsinghdhillon2706
    @ekampreetsinghdhillon2706 2 หลายเดือนก่อน

    ਬਾਈ ਜੀ ਫੁੱਲ ਗੋਭੀ ਦੀ ਪਨੀਰੀ ਹੈ ਕਿ ਨਹੀਂ

    • @modernagriculture567
      @modernagriculture567  2 หลายเดือนก่อน

      ਵੀਰ ਜੀ ਜਿਆਦਾ ਮੀਂਹ ਪੈਣ ਨਾਲ ਖਰਾਬ ਹੋ ਗਈ ਜੀ

  • @arshgillgill3345
    @arshgillgill3345 2 หลายเดือนก่อน

    Veer ji super pai sakda thala

  • @harpalgill5111
    @harpalgill5111 2 หลายเดือนก่อน

    Bhindi ali zmeen November ch free hoju mini rotavitaor nal osdi jad nal put deawagye ohde ki item lga skde aan g

    • @harpalgill5111
      @harpalgill5111 2 หลายเดือนก่อน

      Ik vaar metha la k osto baad ferbery start ch kadu ja fr lobia lga skde aan g

    • @modernagriculture567
      @modernagriculture567  2 หลายเดือนก่อน

      ਪਿੰਡੀ ਵਾਲੀਆਂ ਜਗ੍ਹਾ ਵਿੱਚ ਬਹੁਤੀਆਂ ਫਸਲਾਂ ਕਾਮਯਾਬ ਨਹੀਂ ਹੁੰਦੀਆਂ ਉਸ ਵਿੱਚ ਗੋਭੀ ਦੀਆਂ ਸਾਰੀਆਂ ਕਿਸਮਾਂ ਪੱਤਾ ਗੋਪੀ ਬਰੋਕਲੀ ਫੁੱਲ ਗੋਭੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਸ਼ਲਗਮ ਲਗਾਏ ਜਾ ਸਕਦੇ ਹਨ ਜਾਂ ਫਿਰ ਹਾਈਬ੍ਰਿਡ ਪਿਆਜ ਲਗਾਇਆ ਜਾ ਸਕਦਾ ਹੈ।

    • @harpalgill5111
      @harpalgill5111 2 หลายเดือนก่อน

      @@modernagriculture567 shimla mirch ਲਸਕਦੇ ਜੀ ਪਿੰਡੀ ਦੀ ਜੜ੍ਹ ਬਾਹਰ ਕੱਢ ਲਵਾਂਗੇ

  • @harpalgill5111
    @harpalgill5111 2 หลายเดือนก่อน

    Bhindi ali zmeen ch chapn kadu nd ghea kadu laga skde aan g

  • @minesgarden9346
    @minesgarden9346 2 หลายเดือนก่อน +1

    ਬਾਈ ਜੀ ਮੈਂ ਕਿੱਟ ਆਰਡਰ ਕੀਤੀ ਹੋਈ ਆ ਇਹ ਸਾਰੇ ਬੀਜ ਹਾਈਬਰਿਡ ਨੇ ਜਾਂ ਦੇਸੀ ਨੇ?

    • @modernagriculture567
      @modernagriculture567  2 หลายเดือนก่อน

      ਵਰਾਇਟੀ ਦੇ ਮੁਤਾਬਿਕ ਕੁਝ ਬੀਜ ਦੇਸੀ ਹੁੰਦੇ ਹਨ ਅਤੇ ਜਿਹੜੇ ਬੀਜ ਦੇਸੀ ਕਾਮਯਾਬ ਨਹੀਂ ਹਨ ਉਹ ਬੀਜ ਹਾਈਬ੍ਰਿਡ ਪਾਏ ਜਾਂਦੇ ਹਨ।

  • @harpalgill5111
    @harpalgill5111 2 หลายเดือนก่อน

    Hun bhindi di hight vdia hogi ik din chad k todai hundi a g ki liosin di spray hun kr skde aan g

    • @modernagriculture567
      @modernagriculture567  2 หลายเดือนก่อน

      ਹਾਂਜੀ ਕਰ ਸਕਦੇ ਹੋ ਜੀ

    • @Bajwa_22
      @Bajwa_22 2 หลายเดือนก่อน

      @@modernagriculture567 ਵੀਰ ਲਿਹੋਸਿਨ ਬੰਦਿਆਂ ਦੇ ਸਪਰਮ ਕਾਊਂਟ ਘੱਟ ਕਰਦਾ ਹੈ ਬਿਨਾ ਲੋੜ ਤੋਂ ਇਸਨੂੰ ਸਬਜੀਆਂ ਤੇ ਪਾਉਣ ਤੋ ਪ੍ਰਹੇਜ਼ ਕਰੋ

  • @inderjitbrar820
    @inderjitbrar820 หลายเดือนก่อน

    ਬਾਈ ਜੀ ਕਾਲਾ ਤੇ ਚਿਁਟਾ ਸੌਰਾ ਜਮੀਨ ਵਿੱਚ ਆਇਆ ਹੋਇਆ ਜੀ ਕੌਈ ਹਁਲ ਦਁਸੌ ਜੀ

  • @harpalgill5111
    @harpalgill5111 2 หลายเดือนก่อน

    Bhindi de vich salgam lga skde aan g

  • @ManjotJatt0008
    @ManjotJatt0008 2 หลายเดือนก่อน +1

    Cost of kit

  • @mehtabbrar543
    @mehtabbrar543 2 หลายเดือนก่อน

    ਕਿਟ ਘਰ ਭੇਜ ਦਿਓ ਗੇ ਵੀਰ ਜੀ ਜਿਲਾ ਫਿਰੋਜ਼ਪੁਰ

    • @modernagriculture567
      @modernagriculture567  2 หลายเดือนก่อน

      ਵੀਡੀਓ ਵਿੱਚ ਤੇ ਨੰਬਰ ਤੇ ਮੈਸੇਜ ਕਰੋ ਜੀ

  • @kssidhu8176
    @kssidhu8176 2 หลายเดือนก่อน

    ਕਿੱਟ ਦਾ ਰੇਟ?

  • @KuldipSingh-yk4hv
    @KuldipSingh-yk4hv 2 หลายเดือนก่อน

    Cost of seed kit ??

    • @dilkaran6261
      @dilkaran6261 2 หลายเดือนก่อน

      Near about 500

  • @ManjitKaur-tc2nt
    @ManjitKaur-tc2nt 2 หลายเดือนก่อน +1

    Beta Sonu ko ji Nahin chahie bacchon ka natak

    • @ManjitKaur-tc2nt
      @ManjitKaur-tc2nt 2 หลายเดือนก่อน

      Beta Jade bich Nahin chahti hoti jagate aur bich Ke Tujhe bula sakte hain

    • @ManjitKaur-tc2nt
      @ManjitKaur-tc2nt 2 หลายเดือนก่อน

      Mithapur apply karna Mere question wala

    • @modernagriculture567
      @modernagriculture567  หลายเดือนก่อน

      samaj nahi aai