ਕੌਣ ਹੈ ਅਮਰੀਕਾ ਦਾ ਸੌਗੀ ਕਿੰਗ ~ Raisin King of America ~ Pendu Australia Episode 197 ~ Mintu Brar

แชร์
ฝัง
  • เผยแพร่เมื่อ 5 พ.ค. 2022
  • Pendu Australia team is in California USA. In this new episode of Pendu Australia, Mintu Brar showed Fresno area of California. Here we showed grapes and almond farms. We visited Batth farm in Fresno and Charanjit Singh Batth is the owner of this farm. He is doing farming in 25000 acres. Please watch this video and share your views in the comments section.
    ਕੌਣ ਹੈ ਅਮਰੀਕਾ ਦਾ ਸੌਗੀ ਕਿੰਗ ~ Pendu Australia Episode 197 ~ Mintu Brar
    Host: Mintu Brar
    Background Music, Editing & Direction: Manpreet Singh Dhindsa
    Facebook: / penduaustralia
    Instagram: / pendu.australia
    Website: www.penduaustralia.com.au
    Contact : +61434289905
    2022 Shining Hope Productions © Copyright
    All Rights Reserved
    #PenduAustralia #Australia #USA
    Previous Episode
    ਅਰਜਨਟੀਨਾ ਵਿਚ ਕਿਵੇਂ ਪਹੁੰਚੇ ਪੰਜਾਬੀ ~Sikhs In Argentina ~ Pendu Australia Episode 196 ~ Mintu Brar
    • ਅਰਜਨਟੀਨਾ ਵਿਚ ਕਿਵੇਂ ਪਹੁ...
    Bakersfield ਕੈਲੀਫੋਰਨੀਆ 'ਚ ਵਸਦਾ ਮਿੰਨੀ ਪੰਜਾਬ ~ Pendu Australia USA Episode 195 ~ Mintu Brar
    • Bakersfield ਕੈਲੀਫੋਰਨੀਆ...
    Machine Harvesting of Grapes in Australia ~ Pendu Australia Episode 194 ~ Mintu Brar
    • Machine Harvesting of ...
    ਆਸਟ੍ਰੇਲੀਆ ਵਿਚ ਕਬੂਤਰਬਾਜ਼ੀ ~ Pigeon Race in Australia ~ Pendu Australia Episode 193~ Mintu Brar
    • ਆਸਟ੍ਰੇਲੀਆ ਵਿਚ ਕਬੂਤਰਬਾਜ...
    Fig Farming in Australia ~ Pendu Australia Episode 192 ~ Mintu Brar
    • Fig Farming in Austral...
    Machinery & Maintenance for farming ~ Mintu Brar ~ Pendu Australia Episode 191
    • Machinery & Maintenanc...
    Grapes Farming In Australia~ Picking Table Grapes ~ Mintu Brar ~ Pendu Australia Episode 190
    • Grapes Farming In Aust...
    Punjabi Farmer In Australia ~ Table Grapes Farming ~ Mintu Brar ~ Pendu Australia Episode 189
    • Punjabi Farmer In Aust...
    Farming Of Wine Grapes in Australia ~ Hammer Tractor ~ Pendu Australia Episode 188~ Mintu Brar
    • Farming Of Wine Grapes...
    Bright Kids are the Bright Future of Australia ~ Mintu Brar ~ Pendu Australia Episode 187
    • Bright Kids are the Br...
    Watering & fertilizing Orange Plants~Pendu Australia Episode 186~Mintu Brar ~ Australia farming vlog
    • Watering & fertilizing...
    Plant Sprays for Grape Diseases ~ Pendu Australia Episode 185 ~ Mintu Brar ~ Australia Farming Vlog
    • Plant Sprays for Grape...
    Why Filter Water to Crops | 100 Acre Farm | Mintu Brar | Pendu Australia-Episode 184 | Farming Vlog
    • Why Filter Water to Cr...
    ਕਾਰਾਂ ਦੇ ਸ਼ੌਕੀਨ ~ Modified Cars Designed by a Punjabi Guy ~ Mintu Brar ~ Pendu Australia Episode 183
    • ਕਾਰਾਂ ਦੇ ਸ਼ੌਕੀਨ ~ Modi...
    Bhangra and Gidha on Lohri Function In Australia ~ Mintu Brar ~ Pendu Australia Episode 182
    • Bhangra and Gidha on L...

ความคิดเห็น • 151

  • @puneetsharma4160
    @puneetsharma4160 ปีที่แล้ว +4

    ਕਿਸੀ ਵੇਲੇ ਬਹੁਤ ਹੈਰਾਨੀ ਹੁੰਦੀ ਆ ਕਿ ਪੰਜਾਬੀਆਂ ਨੇ ਇਨੀ ਤਰੱਕੀ ਕੀਤੀ

  • @SurjitSingh-vf6kb
    @SurjitSingh-vf6kb ปีที่แล้ว +2

    Gagan veer ji menu ਵੀ ਬੁਲਾ lo ji ਮੈ ਬਹੂਤ ਗਰੀਬ ਹਾ ਜੀ ਮੇਰੇ 4 ਕੁੜੀਆ ਹਨ ਜੀ।ਕੋਈ ਜਮੀਨ ਨਹੀਂ ਹੈ ਜੀ।ਹੁਣ ਬਿਨਾਂ pasia ਤੋਂ ਪੜਾਈ ਵਿੱਚ ਰਹਿ ਗਈ ਹੈ ਜੀ। ਫੀਸ ਭਰ ਦਿਓ ਜੀ
    Thanku bath famli ji

  • @karmjitsinghgill3323
    @karmjitsinghgill3323 8 หลายเดือนก่อน +1

    ਜਿਉਂਦੇ ਰਹੋ ਪੰਜਾਬੀਓ ਤਰੱਕੀਆਂ ਕਰੋ ਵਾਹਿਗੁਰੂ ਨੂੰ ਯਾਦ ਰੱਖਣਾ

  • @iqbalsingh-dl7kh
    @iqbalsingh-dl7kh 2 ปีที่แล้ว +11

    ਕਾਫੀ ਦਿਨ ਤੋਂ ਨੈੱਟ ਤੇ ਬਾਠ ਸਾਹਿਬ ਬਾਰੇ ਸੁਣਦਾ ਆ ਰਿਹਾ ਸੀ, ਕਿਤੇ ਵੀ ਬੈਕਗਰਾਊਂਡ ਨੀ ਉਹਨਾਂ ਦੀ ਲੱਭੀ ਕਿ ਉਹ ਪਿਛੋਂ ਕਿੱਥੋਂ ਹਨ, ਉਹਨਾਂ ਦੇ ਰੁਝੇਵਿਆਂ ਬਾਰੇ ਕਾਫੀ ਕੁੱਝ ਸੁਣਿਆ, ਜਿਵੇਂ ਸਤਨਾਮ ਸਿੰਘ ਬਾਰੇ ਸਭ ਕੁੱਝ ਪੜਨ ਨੂੰ ਮਿਲਦਾ ਇਹਨਾਂ ਬਾਰੇ ਨਹੀਂ ਮਿਲਿਆ । ਹੋਰ ਵੀ ਦਿਖਾਓ, ਧੰਨਵਾਦ ਹੋਵੇਗਾ, ਆਪਾਂ ਨੂੰ ਕੋਈ ਮਤਲਬ ਤਾਂ ਨਹੀਂ, ਪਰ ਖੁਸ਼ੀ ਹੁੰਦੀ ਹੈ ਕਿ ਆਪਣੇ ਪੰਜਾਬੀ ਬਾਹਰ ਕਿੰਗ ਹਨ ।

  • @deeprataindia1170
    @deeprataindia1170 2 ปีที่แล้ว +3

    ਬਾਠ ਸਾਹਿਬ ਜੀ ਦੀ ਪੂਰੀ ਬੱਲੇ ਬੱਲੇ ਹੈ। ਦਿੱਲ ਬਹੁਤ ਖੁਸ਼ ਹੋਇਆ ਪੰਜਾਬੀ ਬੰਦੇ ਦੀ ਝੜ੍ਹਾਈ ਵੇਖ ਕੇ।
    ਵਾਹਿਗਰੂ ਜੀ ਮੇਹਰ ਭਰਿਆ ਹੱਥ ਰੱਖਣ ਬਾਠ ਸਾਹਿਬ ਜੀ ਤੇ।
    ,,Ballu ਰਟੈਂਡਾ,,

  • @singhbalbir511
    @singhbalbir511 ปีที่แล้ว +3

    Bai ji ਬੁਹਤ ਧਨਵਾਦ

  • @VishalSharma-ky2dh
    @VishalSharma-ky2dh 2 ปีที่แล้ว +2

    ਮਿੰਟੂ ਬਾਈ ਜੀ ਏਹ ਊਧਮ ਤੇ ਸਿਰੜ ਭਰਪੂਰ ਲੋਕ Global platform ਤੇ ਆ ਕੇ TED talks ਵਰਗੇ platforms ਤੇ ਅਪਣੀ life journey ਨੂੰ ਜੇ share ਕਰਨ ਤੇ ਜੋ ਉਹਨਾਂ ਏਨੇ ਸਾਲਾਂ ਤਜਰਬਾ ਹਾਸਿਲ ਕੀਤਾ ਉਸਨੂੰ ਨਾ ਸਿਰਫ ਪੰਜਾਬੀ diaspora ਪਰ ਮਨੁੱਖਤਾ ਨੂੰ motivate ਕਰਨ ਤੇ ਰਸਤਾ ਵਿਖਾਉਣ ਵਾਲਾ ਉਧਮ ਕਰਨ ਤਾਂ ਸਾਰੀ ਲੋਕਾਈ ਨੂੰ ਰਹਿੰਦੀ ਦੁਨੀਆ ਤਕ ਯਾਦ ਰਹੁ ਨਾਲੇ ਸਰਬੱਤ ਦਾ ਭਲਾ ਹੋ ਸਕਦਾ ..

  • @sarbjeetsingh4415
    @sarbjeetsingh4415 2 ปีที่แล้ว +16

    Video ਬਹੁਤ ਵਧੀਆ ਲੱਗੀ ਜੀ । Brar ਸਾਬ ਬੜਾ ਧੰਨਵਾਦ , ਬੜੀ ਮਿਹਰਬਾਨੀ ਜੀ।🙏🙏🙏

  • @tajinderbrar4108
    @tajinderbrar4108 2 ปีที่แล้ว +4

    Rabba meri v kismat chamka de mera v eda da hi howe Kamm kaar America ja Canada de Vich kya zindgi honi aw fer meri aaahhh ahhhh ahhh nazare 😁😉😉👍

  • @prabhdyalsingh4722
    @prabhdyalsingh4722 2 ปีที่แล้ว +4

    ਮਿਹਨਤਾ ਨਾਲ ਕ੍ਰਿਸ਼ਮੇ ਹੁੰਦੇ ਹਨ, ਇਹ ਘਰ ਕ੍ਰਿਸ਼ਮੇ ਤੋ ਘੱਟ ਨਹੀ ਹੈ।

  • @singhsabb7855
    @singhsabb7855 2 ปีที่แล้ว +14

    ਪਿੰਡ ਨੂਰਪੁਰਾ ਮਾਣ ਕਰਦਾ ਬਾਠ ਸਾਬ ਤੇ🙏🏻🙏🏻🙏🏻

    • @iqbalsingh-dl7kh
      @iqbalsingh-dl7kh 2 ปีที่แล้ว +2

      ਇਹ ਕਿੱਥੇ ਹੈ ਬਾਈ ਨੂਰਪੁਰਾ

    • @punjabiludhiana332
      @punjabiludhiana332 2 ปีที่แล้ว +2

      @@iqbalsingh-dl7kh halwara and Raikot de midel vich dist Ludhiana mullanpur to raikot main road te

  • @satnambawa0711
    @satnambawa0711 2 ปีที่แล้ว +3

    बहुत वदीया वीडियो जी ।
    इस वीडियो विच आवाज ठीक है जी

  • @user-wb2ee3bw8z
    @user-wb2ee3bw8z 4 หลายเดือนก่อน +1

    Wahaguru wahaguru ji ❤

  • @Sing-ek2ed
    @Sing-ek2ed 2 ปีที่แล้ว +2

    Shukkriya Dubara shuru karn leyi

  • @pargatsinghpargat1937
    @pargatsinghpargat1937 2 ปีที่แล้ว +2

    Kya batt a brar sabb

  • @adventuroussingh7217
    @adventuroussingh7217 2 ปีที่แล้ว +10

    Mai kyi waar milya baath saab nun, ene ku down to earth insaan aa ke koi keh nhi sakda ke eh 14000 acre de malik aa. bahut hi sadgi ohna ch , te jadon ghar gya si ghar di tazi sabji tod ke bnwa ke lunch karwyaa sardaar saab ne . nale 25 -30 dabbe sogi de gaddi ch rakhwa ditte . jeo Baath saab

    • @musicstudionews311
      @musicstudionews311 2 ปีที่แล้ว

      Can you please give his contact number like email please or any other like their customers care number

  • @hredmi2991
    @hredmi2991 2 ปีที่แล้ว +3

    Waheguru

  • @lakhathiraj3060
    @lakhathiraj3060 2 ปีที่แล้ว +11

    ਯੁੱਗ ਯੁੱਗ ਜਿਉ ਬਾਈ ਜੀ 🙏🏼🤲💞

  • @sarajmanes4505
    @sarajmanes4505 2 ปีที่แล้ว +2

    Sat Shri Akal Ji Lajawab Video Jiode Vasde Raho Rab Rakha Thanks Ji 😊 👍 🙏 😘

  • @sufipunjabde6103
    @sufipunjabde6103 2 ปีที่แล้ว +3

    ਮਿੰਟੂ ਵੀਰ ਬੋਹੁਤ ਵਧੀਆ ਵੀਡਿਓ ਜੀ ਵਾਹਿਗੁਰੂ ਮੇਹਰ ਕਰੇ ਹੋਰ ਵੀ ਤਰੱਕੀਆਂ ਬਕਸ਼ੇ ਜੀਓ

  • @Sunny-bh5gz
    @Sunny-bh5gz 2 ปีที่แล้ว +9

    Bina video dekhe das skda ha charnjeet Singh bath . Fresno nede kheta wich ghar hai. Uda raikot to ne. I searched about him 8 years ago when I started gathering general knowledge and interested about punjabies.. wand to pehla di Punjabi Muslim family v a ethe ohna da sheller a

  • @saabgrewal2863
    @saabgrewal2863 2 ปีที่แล้ว +2

    kya baat a punjabeyo

  • @gurangadsinghsandhu6205
    @gurangadsinghsandhu6205 11 หลายเดือนก่อน

    Bahut vadhia Mintu Barar bhaaji, thanks🙏 ji

  • @satgursohi1630
    @satgursohi1630 2 ปีที่แล้ว +3

    Waheguru ji

  • @baljeetkaurgill2279
    @baljeetkaurgill2279 2 ปีที่แล้ว +3

    ਸਤ ਸਿਰੀ ਅਕਾਲ ਵੀਰਜੀ

  • @chalirazabhullarchalirazab1611
    @chalirazabhullarchalirazab1611 2 ปีที่แล้ว +8

    Bohat vadya veer ji love u from Lahore Pakistan ❤

  • @honeykang990
    @honeykang990 10 หลายเดือนก่อน +1

    ❤❤

  • @jagdevsinghbajwa2652
    @jagdevsinghbajwa2652 2 ปีที่แล้ว +3

    Waheguru ji 🙏🙏 Mahir karn ve

  • @ManjeetKaur-dz4us
    @ManjeetKaur-dz4us 2 ปีที่แล้ว +4

    ਰੂਹ ਸ਼ਰਸ਼ਾਰ,ਸ਼ੁਕਰੀਆ।🙏🙏🇮🇳

    • @iqbalsingh-dl7kh
      @iqbalsingh-dl7kh 2 ปีที่แล้ว

      ਵਧੀਆ ਕੁਮੈਂਟ ਹੈ ਆਪ ਜੀ ਦਾ, ਮੈਂ ਬਾਲੀ ਚੰਡੀਗੜ੍ਹ !

    • @iqbalsingh-dl7kh
      @iqbalsingh-dl7kh 2 ปีที่แล้ว

      ਪੰਜਾਬੀ ਲਿਖਣ ਵਾਲੇ ਮੇਰੇ ਵਰਗੇ ਤੁਹਾਡੇ ਸਮੇਤ ਬਹੁਤ ਘੱਟ ਹਨ

  • @mandybajwa5606
    @mandybajwa5606 2 ปีที่แล้ว +3

    ਮਿੰਟੂ ਬਰਾੜ ਜੀ ਪ੍ਰੋਗਰਾਮ ਬਹੁਤ ਵਧੀਆ ਸੀ।
    ਪਰ ਭੁਮਿਕਾ ਬੰਨਦਿਆਂ 5-6 ਮਿੰਟ ਲਾ ਦਿੱਤੇ। ਵੀਡੀਓ ਸਾਰੀ 13 ਕੁ ਮਿੰਟ ਦੀ ਸੀ।

    • @MintuBrar
      @MintuBrar 2 ปีที่แล้ว +1

      ਬਾਈ ਜੀ ਡੇਢ ਘੰਟੇ ਦਾ ਸ਼ੋਅ ਹੈ ਜੀ ਸੋ ਸਾਰੇ ਭਾਗ ਦੇਖ ਕੇ ਆਪਣੇ ਵਿਚਾਰ ਦੇਣਾ ਜੀ

    • @mandybajwa5606
      @mandybajwa5606 2 ปีที่แล้ว +1

      @@MintuBrar ਧੰਨਵਾਦ ਬਰਾੜ ਸਾਬ, ਬਹੁਤ ਵਧੀਆ ਲੱਗਾ ਪੂਰਾ ਪ੍ਰੋਗਰਾਮ। ਅੱਜ ਦੇ ਬਿਨਾਂ ਗੱਲੋਂ ਫੁਕਰੇ ਹੋਏ ਨੌਜਵਾਨਾਂ ਨੂੰ ਵੀ ਦਿਖਾਵਾਂਗੇ ਇਹ ਪ੍ਰੋਗਰਾਮ।
      ਰਿਪਲਾਈ ਲਈ ਧੰਨਵਾਦ। ਵੀਡੀਉ ਦਾ ਸਿਰਲੇਖ down to earth ਵੀ ਸਹੀ ਸੀ 😆😋।

  • @BaljitSingh-do9zs
    @BaljitSingh-do9zs 2 ปีที่แล้ว +3

    ਵਾਹਿਗੁਰੂ ਜੀ

  • @KuldipSingh-qz2ti
    @KuldipSingh-qz2ti 2 ปีที่แล้ว +3

    🙏🙏🙏🙏🙏 ਬਹੁਤ ਹੀ ਵਧਿਆ ਲਗੀਆ ਜੀ

  • @jasmailsingh3650
    @jasmailsingh3650 2 ปีที่แล้ว +2

    Good bless you bro wmk 🙏

  • @rajansuderha3952
    @rajansuderha3952 2 ปีที่แล้ว +6

    ਬਹੁਤ ਹੀ ਵਧੀਅਾ ਬਰਾੜ ਜੀ

  • @yadwindersinghbrar4967
    @yadwindersinghbrar4967 2 ปีที่แล้ว +2

    Very good bhai ji

  • @puranebeli1896
    @puranebeli1896 2 ปีที่แล้ว +1

    Gud coverage mintu Y

  • @GaganKumar-my5vn
    @GaganKumar-my5vn 2 ปีที่แล้ว +3

    Waheguru ji mehar bharya hath bnayi rakhn

  • @preetrecords
    @preetrecords 2 ปีที่แล้ว +1

    Waheguru ji aap ji nu hamesha chardikalah vich rakhan ji

  • @harvindersinghghuman4407
    @harvindersinghghuman4407 2 ปีที่แล้ว +3

    Thanks Mintu ji

  • @pardeepsingh-iv6pu
    @pardeepsingh-iv6pu 2 ปีที่แล้ว +2

    Ssa to all pendu Australia Team

  • @batthbrothervlog
    @batthbrothervlog 2 ปีที่แล้ว +1

    bahut vadia video mintu bhaji

  • @parminderaulakh7718
    @parminderaulakh7718 2 ปีที่แล้ว +3

    Sat sheri akal pendu australia team nu bhai

  • @jinderkaur223
    @jinderkaur223 2 ปีที่แล้ว +2

    Waheguru ji ka khalsa waheguru ji ki phtay ji 🙏

  • @darshans8147
    @darshans8147 2 ปีที่แล้ว +1

    Excellent, Mintu ji

  • @har7811
    @har7811 ปีที่แล้ว +1

    ਬਾਠ। ਅੱਕਲ। ਦੀ। ਸੇਤ। ਠਿਕ। ਨਿ।

  • @ranjitsokhal6236
    @ranjitsokhal6236 2 ปีที่แล้ว +2

    Thanks Brar sahib !!!🌷🌹🌷⚘️🙏

  • @jagsirgill1285
    @jagsirgill1285 2 ปีที่แล้ว +3

    Bahut vadiya veer

  • @thehunterking3597
    @thehunterking3597 2 ปีที่แล้ว +3

    ਬਹੁਤ ਧੰਨਵਾਦ ਮਿੰਟੂ ਬਰਾੜ ਜੀ ਦਾ 🙏🏻

  • @angrejparmar6637
    @angrejparmar6637 2 ปีที่แล้ว +1

    Thanks

  • @kulbirsinghdhanju3768
    @kulbirsinghdhanju3768 2 ปีที่แล้ว +3

    Very good.

  • @avtarBhanra74
    @avtarBhanra74 2 ปีที่แล้ว +2

    Good information y ji

  • @bajwa930
    @bajwa930 2 ปีที่แล้ว +5

    Waheguru sab te mehar kre🙏

  • @awaz-e-punjab5088
    @awaz-e-punjab5088 2 ปีที่แล้ว +1

    Bai ji sirra kita Piaa hai
    Wah ohh Punjabio

  • @gurvirsinghkhanghura3819
    @gurvirsinghkhanghura3819 2 ปีที่แล้ว +2

    Good informative video

  • @baljindersingh1898
    @baljindersingh1898 ปีที่แล้ว +1

    ਵਾਹਿਗੁਰੂ ਜੀ🙏🙏

  • @shingarasinghnirmann2003
    @shingarasinghnirmann2003 ปีที่แล้ว

    Thanks for your thinking about common people

  • @sukhmindersinghjohal7612
    @sukhmindersinghjohal7612 2 ปีที่แล้ว +3

    Very good video esh tran hi Punjabi tarakiyan karde rehan

  • @AmarjeetSingh-wn7ud
    @AmarjeetSingh-wn7ud 2 ปีที่แล้ว +1

    Mintu brar the great.

  • @harpreetsidhuaustralia
    @harpreetsidhuaustralia 2 ปีที่แล้ว +1

    Vuhat Vadia G 🌟

  • @vishvedeepsingh4105
    @vishvedeepsingh4105 2 ปีที่แล้ว +2

    Very nyc

  • @noorsidhu6558
    @noorsidhu6558 2 ปีที่แล้ว

    Bhut vdya lga u diya all videos dehk ke bai

  • @gurvindersingh-vm5zp
    @gurvindersingh-vm5zp 2 ปีที่แล้ว +3

    Ki kaha'n shabad'n da jinwe kaal jeha pae gya..
    Chukki c kalam ban k likhari ....
    Tola'n shabad'n vich baath di mehnat nu....
    Ruk gayi kalam jinwe ho rahi natmastak meri ohdi mehnat agge..
    Bs fir me v ohdi shaksiyat bare sochda hi reh gya...🙏

  • @skytech6719
    @skytech6719 2 ปีที่แล้ว +1

    Camera man ਨੂੰ ਚੰਗੀ ਤਰਾਂ camera shoot karna ਚਾਹੀਦਾ। good shooting nahi kiti.
    Vaise ghar bahut sohna. God bless him and his family.

    • @jyotijot3303
      @jyotijot3303 ปีที่แล้ว

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @Singh-xp5ex
    @Singh-xp5ex 2 ปีที่แล้ว +3

    Bhai ji ek request a , video 20 seconds pela edit kr diya kro ta ki assi full wekk sakkeya , kyu ki last wich thumbnail a jhanda , sat Sri Akaal ji !

  • @noorsidhu6558
    @noorsidhu6558 2 ปีที่แล้ว

    Nicc brother

  • @AshokKumar-hn6qp
    @AshokKumar-hn6qp 2 ปีที่แล้ว +1

    Nice program

  • @gurjarrajuchechi5978
    @gurjarrajuchechi5978 2 ปีที่แล้ว +2

    Nice vedio

  • @punjabitechnicaltrader8272
    @punjabitechnicaltrader8272 2 ปีที่แล้ว +2

    Love your videos bai

  • @deepindersidhu3127
    @deepindersidhu3127 2 ปีที่แล้ว +3

    ਬਾਈ ਜੀ ਮਿੱਤਰ ਨੇ

  • @sukhrandhawa4766
    @sukhrandhawa4766 2 ปีที่แล้ว +2

    Bahot vadhiya nazare bazz gaye.. Thanks Pendu Australia Team 🌹🌹🌹

  • @semakhedewala
    @semakhedewala 2 ปีที่แล้ว +3

    Waheguru sehatmand rakhe bhai ji thodi saari teem nu bhut badiya lgya bhai ji 🙏🙏🌹🌹🌹❤️❤️

  • @youtuberferozepurya6819
    @youtuberferozepurya6819 2 ปีที่แล้ว +4

    Dil bago bag ho gya bai ji ae episode dekh ke.

  • @hxrry.bhullar
    @hxrry.bhullar 2 ปีที่แล้ว +1

    Koir singh vala sade near aw

  • @Ranjitsingh-315
    @Ranjitsingh-315 2 ปีที่แล้ว +3

    ❤❤❤

  • @singhbalkaran9130
    @singhbalkaran9130 2 ปีที่แล้ว +6

    ਬਾਠ।ਦੀ।ਠਾਠ,ਬਾਠ।ਵਿਖਾ ਕੇ ਕਾਇਆ ਬੇੜਾ ਬਠਾਉ, ਗੇ।ਪੰਜਾਬ ਦੇ ਜਵਾਕ।ਤਾਂ ਪੈਲਾ।ਹੀ।ਪੰਜਾਬ ਵਿੱਚ ਰੈਣ।ਨੂੰ ਤਿਆਰ ਨਹੀਂ

  • @anilmehta7821
    @anilmehta7821 2 ปีที่แล้ว +6

    Awesome. hard work and God's grace. well done by this family

  • @jarnailsingh812
    @jarnailsingh812 2 ปีที่แล้ว +2

    Ssari kal bha ji.ik request aa ji date te mousam di jankari jaroor jaroor diya kro k kina ku temperature aa ji

  • @brarbrar2602
    @brarbrar2602 2 ปีที่แล้ว +4

    Sat shri akal g v nice video parminder k Brar Moga ❤️🙏

  • @baljindersingh1898
    @baljindersingh1898 ปีที่แล้ว +1

    God bless You forever Sir🙏🙏

  • @Ranjitsingh-bm9fw
    @Ranjitsingh-bm9fw ปีที่แล้ว +2

    🙏👌✌

  • @yadwindersingh-rw2de
    @yadwindersingh-rw2de 2 ปีที่แล้ว +5

    Sat sri Akal Chotey Veer God bless you 🙏 Very good job 👏

  • @user-ni4sx6ns7e
    @user-ni4sx6ns7e 9 หลายเดือนก่อน

    👌🤚💕🙏

  • @sardar_avtarsingh3005
    @sardar_avtarsingh3005 2 ปีที่แล้ว +2

    🙏

  • @lakhvirsingh1942
    @lakhvirsingh1942 2 ปีที่แล้ว +3

    🙏🙏🙏🙏

  • @pindkahma
    @pindkahma 2 ปีที่แล้ว +2

    Nice 1

    • @pindkahma
      @pindkahma 2 ปีที่แล้ว +2

      Waiting to come back in New Zealand

    • @penduaustralia
      @penduaustralia  2 ปีที่แล้ว +1

      Jaldi Milange ji.....

  • @harvindersinghghuman4407
    @harvindersinghghuman4407 2 ปีที่แล้ว +3

    ✌️🙏

  • @gursangamsingh11
    @gursangamsingh11 ปีที่แล้ว +1

    👍🏻

  • @gurdevmatharoo7595
    @gurdevmatharoo7595 2 ปีที่แล้ว +1

    Bath saab hune Lahore vee gye cc

  • @sanamdeepkamboj1879
    @sanamdeepkamboj1879 2 ปีที่แล้ว +2

    Sponsar hi krva de vere

  • @surinderpalbrar9722
    @surinderpalbrar9722 ปีที่แล้ว

    U r great dear

    • @jyotijot3303
      @jyotijot3303 ปีที่แล้ว

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @Pardeepkheri
    @Pardeepkheri ปีที่แล้ว

    Its underrated channel

  • @maanjhumba9653
    @maanjhumba9653 ปีที่แล้ว

    Bai ji avter Sandhu ji sade vade veer ji jo canda vich a una di v video shoot karo please

  • @ravinderbraich7628
    @ravinderbraich7628 2 ปีที่แล้ว +3

    Nice video 👍

  • @stanleysimranjeet3304
    @stanleysimranjeet3304 2 ปีที่แล้ว +1

    ਇਹ ਸਾਰੀਆਂ ਕਹਾਣੀਆਂ ਚੰਗੀਆਂ ਅਤੇ ਚੰਗੀਆਂ ਹਨ ... ਪਰ ਅਸਲ ਸਵਾਲ ਇਹ ਹੈ ਕਿ - ਅਸੀਂ ਸਿੱਖਾਂ ਨੂੰ ਆਪਣੇ ਸੱਚੇ ਇਤਿਹਾਸ ਨੂੰ ਸਵੀਕਾਰ ਕਰਨ ਦੀ ਹਿੰਮਤ ਕਦੋਂ ਅਤੇ ਕਿੱਥੋਂ ਮਿਲੇਗੀ? ਅਸੀਂ ਕਦੋਂ ਆਪਣੀਆਂ ਅੱਖਾਂ ਤੋਂ ਕੱਪੜਾ ਹਟਾ ਕੇ ਇਹ ਇਤਿਹਾਸਕ ਸਬੂਤ ਦੇਖਾਂਗੇ ਕਿ ਸਾਡਾ ਅਸਲ ਘਰ ਪਾਕਿਸਤਾਨ ਵਿਚ ਲਾਹੌਰ ਹੈ, ਨਾ ਕਿ ਭਾਰਤੀ ਪੰਜਾਬ?
    ਸਾਡਾ ਲਾਹੌਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਅਤੇ ਉਸ ਦਾ ਰੋਹਬ ਅੱਜ ਵੀ ਲਾਹੌਰ ਵਿੱਚ ਹੈ। ਸਾਡਾ ਨਨਕਾਣਾ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ।
    ਇਹ ਇਤਿਹਾਸਕ ਸਬੂਤ ਹੈ ਕਿ ਸਾਡਾ ਅਸਲ ਘਰ ਪਾਕਿਸਤਾਨ ਵਿੱਚ ਲਾਹੌਰ ਹੈ, ਨਾ ਕਿ ਭਾਰਤੀ ਪੰਜਾਬ।
    ਇਸ ਨੂੰ ਕੋਈ ਨਹੀਂ ਬਦਲ ਸਕਦਾ ਜਿਵੇਂ ਯਹੂਦੀ ਇਜ਼ਰਾਈਲ ਦੇ ਮਾਲਕ ਹਨ, ਸਿੱਖਾਂ ਦਾ ਲਾਹੌਰ ਹੈ।
    ਅਸੀਂ ਕਦੋਂ ਤੱਕ ਭਾਰਤ ਨੂੰ ਆਪਣਾ ਵਤਨ ਕਹਾਂਗੇ ਅਤੇ ਆਪਣੀ ਅਸਲੀ ਮਾਤ ਭੂਮੀ ਨੂੰ ਅਣਡਿੱਠ ਕਰਾਂਗੇ ਜੋ ਸਾਨੂੰ ਬੁਲਾਉਂਦੀ ਰਹਿੰਦੀ ਹੈ?
    ਆਓ ਬਹਾਦਰ ਭਰਾਵੋ ਆਪਣੇ ਘਰ ਵਾਪਸ ਲਾਹੌਰ ਚੱਲੀਏ। ਭਾਰਤ ਨੂੰ ਭੁੱਲ ਜਾਓ। ਚਲੋ ਆਪਣੇ ਅਸਲੀ, ਇਤਿਹਾਸਕ, ਗੁਰੂ-ਪ੍ਰਾਪਤ ਘਰ: ਲਾਹੌਰ-ਪਾਕਿਸਤਾਨ ਨੂੰ ਚੱਲੀਏ।
    ਸਿਰਫ਼ ਲਾਹੌਰ ਵਿੱਚ ਹੀ ਅਸੀਂ ਕਹਿ ਸਕਦੇ ਹਾਂ “ਰਾਜ ਕਰੇਗਾ ਖ਼ਾਲਸਾ”। ਮੈਂ ਦੁਹਰਾਉਂਦਾ ਹਾਂ, ਬਹਾਦਰ ਸਿੱਖ ਭਰਾਵੋ, ਆਓ ਇਹ ਕਦੇ ਨਾ ਭੁੱਲੀਏ ਕਿ ਸਾਡੇ ਗੁਰੂ ਦੁਆਰਾ ਬਖਸ਼ੇ ਸਿੱਖਾਂ ਦਾ ਅਸਲ ਘਰ ਲਾਹੌਰ ਹੈ, ਭਾਰਤ ਨਹੀਂ।
    ਭਾਰਤੀ ਪੰਜਾਬ ਪੰਜਾਬੀ, ਬਿਹਾਰੀ, ਮਦਰਸੀ, ਭਈਆ ਅਤੇ ਹੋਰ ਸਾਰੇ ਭਾਰਤੀਆਂ ਦਾ ਹੈ, ਪਰ ਲਾਹੌਰ ਸਿਰਫ਼ ਸਿੱਖਾਂ ਦਾ ਹੈ।
    ਅਸੀਂ ਇਸਨੂੰ ਕਿਵੇਂ ਭੁੱਲ ਗਏ?

    • @harpreetldh
      @harpreetldh ปีที่แล้ว

      *ਖਾਲਿਸਤਾਨ* ਸ਼ਬਦ ਨਿਰਦੋਸ਼ ਸਿੱਖਾਂ ਨੂੰ ਸਤਾਉਣ ਅਤੇ ਦਬਾਉਣ ਲਈ ਭਾਰਤੀ ਏਜੰਸੀਆਂ ਦੀ ਕਾਢ ਹੈ। ਇਸਦੀ ਵਰਤੋਂ ਸਭ ਤੋਂ ਪਹਿਲਾਂ ਇੰਦਰਾ ਗਾਂਧੀ ਦੁਆਰਾ ਸਿੱਖਾਂ ਤੋਂ ਐਮਰਜੈਂਸੀ ਦਾ ਵਿਰੋਧ ਕਰਨ ਵਿੱਚ ਉਹਨਾਂ ਦੀ ਭੂਮਿਕਾ ਲਈ ਬਦਲਾ ਲੈਣ ਲਈ ਇੱਕ ਸਾਧਨ ਵਜੋਂ ਕੀਤੀ ਗਈ ਸੀ ਜਦੋਂ ਜੇਲ੍ਹਾਂ ਵਿੱਚ ਬੰਦ ਲਗਭਗ 80% ਸਿੱਖ ਸਨ। ਫਿਰ ਹੁਣ ਮੋਦੀ ਅਤੇ ਬੀਜੇਪੀ ਵੱਲੋਂ ਕਿਸਾਨਾਂ ਦੇ ਅੰਦੋਲਨ ਵਿੱਚ ਸਿੱਖਾਂ ਦੀ ਭੂਮਿਕਾ ਦਾ ਬਦਲਾ ਲੈਣ ਲਈ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਜਪਾ ਲਈ ਬੋਨਸ ਨਤੀਜਾ ਪੰਜਾਬ ਵਿੱਚ ਵੋਟਾਂ ਦਾ ਧਰੁਵੀਕਰਨ ਹੋਵੇਗਾ ਜਿਸ ਨਾਲ ਭਾਜਪਾ ਨੂੰ 2024 ਲੋਕ ਸਭਾ ਸੀਟਾਂ ਜਿੱਤਣ ਵਿੱਚ ਮਦਦ ਮਿਲੇਗੀ, ਜਿਸਦਾ ਵੱਡਾ ਫਾਇਦਾ ਪੰਜਾਬ ਤੋਂ ਬਾਹਰ ਭਾਜਪਾ ਨੂੰ ਹੋਵੇਗਾ ਜਿੱਥੇ 1985 ਦੀਆਂ ਲੋਕ ਸਭਾ ਚੋਣਾਂ ਨੂੰ ਦੁਹਰਾਉਣ ਦਾ ਟੀਚਾ ਹੈ ਜਦੋਂ ਕਾਂਗਰਸ ਨੇ 518 ਵਿੱਚੋਂ 401 ਸੀਟਾਂ ਜਿੱਤੀਆਂ ਸਨ। 1947 ਤੋਂ ਬਾਅਦ ਇੱਕ ਬੇਮਿਸਾਲ ਕਾਰਨਾਮਾ ਸੀਟ ਜੋ 1984 ਅਤੇ ਇਸ ਤੋਂ ਪਹਿਲਾਂ ਦੀਆਂ ਘਟਨਾਵਾਂ ਦਾ ਨਤੀਜਾ ਸੀ।
      th-cam.com/video/NGd6DcXnZx8/w-d-xo.html
      th-cam.com/video/QuQ-FUIRwUo/w-d-xo.html
      th-cam.com/users/livevIVuYonJtW0?feature=share

    • @harpreetldh
      @harpreetldh ปีที่แล้ว

      *CAMERA JEEVI*
      *PHOTOJEEVI*
      *ATEETJEEVI*
      *PARIDHAN MANTRI*
      *TELEPROMPTER JEEVI*
      *GAPPU*
      *MODANI*

  • @gurpreetsran1413
    @gurpreetsran1413 2 ปีที่แล้ว +3

    brar saab sade pind to a

  • @samsunglast550
    @samsunglast550 7 หลายเดือนก่อน +1

    🇨🇦🇨🇦🇨🇦🇨🇦🇨🇦🇨🇦🇨🇦☎️☎️☎️👌👌👌👍👍👍👍😎😎😎makhan

  • @vickss8630
    @vickss8630 2 ปีที่แล้ว +2

    Jangal ch mangal. Door door tak koi ghar nhi. Nazare wali jgaa rehn nu

  • @jass8981
    @jass8981 2 ปีที่แล้ว +4

    Video shuru hon to pehla hi khatam ho gi mahraj..hale ta cha Mai bula nu vi nai layi

    • @penduaustralia
      @penduaustralia  2 ปีที่แล้ว +1

      koi ni ji kal aa reha next episode.....

  • @khiviranjan344
    @khiviranjan344 2 ปีที่แล้ว +2

    Frist like 😊😁😁

  • @onkarsingh5436
    @onkarsingh5436 2 ปีที่แล้ว +1

    Excellent.. 👌