ਏਅਰਪੋਰਟ ਵਾਲਾ ਖੇਤ ~ Pendu Australia Episode 198 ~ Mintu Brar

แชร์
ฝัง
  • เผยแพร่เมื่อ 2 ต.ค. 2024
  • Pendu Australia team is in California USA. In this new episode of Pendu Australia, Mintu Brar showed Fresno area of California. Here we showed grapes and almond farms. We visited Batth farm in Fresno and Charanjit Singh Batth is the owner of this farm. He is doing farming in 25000 acres. He also has his own airport on the farm. He use this airport for his own domestic flights too. Please watch this video and share your views in the comments section.
    ਏਅਰਪੋਰਟ ਵਾਲਾ ਖੇਤ ~ Pendu Australia Episode 198 ~ Mintu Brar
    Host: Mintu Brar
    Background Music, Editing & Direction: Manpreet Singh Dhindsa
    Facebook: / penduaustralia
    Instagram: / pendu.australia
    Website: www.penduaustr...
    Contact : +61434289905
    2022 Shining Hope Productions © Copyright
    All Rights Reserved
    #PenduAustralia #Australia #USA
    Previous Episode
    ਕੌਣ ਹੈ ਅਮਰੀਕਾ ਦਾ ਸੌਗੀ ਕਿੰਗ ~ Pendu Australia Episode 197 ~ Mintu Brar
    • ਕੌਣ ਹੈ ਅਮਰੀਕਾ ਦਾ ਸੌਗੀ ...
    ਅਰਜਨਟੀਨਾ ਵਿਚ ਕਿਵੇਂ ਪਹੁੰਚੇ ਪੰਜਾਬੀ ~Sikhs In Argentina ~ Pendu Australia Episode 196 ~ Mintu Brar
    • ਅਰਜਨਟੀਨਾ ਵਿਚ ਕਿਵੇਂ ਪਹੁ...
    Bakersfield ਕੈਲੀਫੋਰਨੀਆ 'ਚ ਵਸਦਾ ਮਿੰਨੀ ਪੰਜਾਬ ~ Pendu Australia USA Episode 195 ~ Mintu Brar
    • Bakersfield ਕੈਲੀਫੋਰਨੀਆ...
    Machine Harvesting of Grapes in Australia ~ Pendu Australia Episode 194 ~ Mintu Brar
    • Machine Harvesting of ...
    ਆਸਟ੍ਰੇਲੀਆ ਵਿਚ ਕਬੂਤਰਬਾਜ਼ੀ ~ Pigeon Race in Australia ~ Pendu Australia Episode 193~ Mintu Brar
    • ਆਸਟ੍ਰੇਲੀਆ ਵਿਚ ਕਬੂਤਰਬਾਜ...
    Fig Farming in Australia ~ Pendu Australia Episode 192 ~ Mintu Brar
    • Fig Farming in Austral...
    Machinery & Maintenance for farming ~ Mintu Brar ~ Pendu Australia Episode 191
    • Machinery & Maintenanc...
    Grapes Farming In Australia~ Picking Table Grapes ~ Mintu Brar ~ Pendu Australia Episode 190
    • Grapes Farming In Aust...
    Punjabi Farmer In Australia ~ Table Grapes Farming ~ Mintu Brar ~ Pendu Australia Episode 189
    • Punjabi Farmer In Aust...
    Farming Of Wine Grapes in Australia ~ Hammer Tractor ~ Pendu Australia Episode 188~ Mintu Brar
    • Farming Of Wine Grapes...
    Bright Kids are the Bright Future of Australia ~ Mintu Brar ~ Pendu Australia Episode 187
    • Bright Kids are the Br...
    Watering & fertilizing Orange Plants~Pendu Australia Episode 186~Mintu Brar ~ Australia farming vlog
    • Watering & fertilizing...
    Plant Sprays for Grape Diseases ~ Pendu Australia Episode 185 ~ Mintu Brar ~ Australia Farming Vlog
    • Plant Sprays for Grape...
    Why Filter Water to Crops | 100 Acre Farm | Mintu Brar | Pendu Australia-Episode 184 | Farming Vlog
    • Why Filter Water to Cr...
    ਕਾਰਾਂ ਦੇ ਸ਼ੌਕੀਨ ~ Modified Cars Designed by a Punjabi Guy ~ Mintu Brar ~ Pendu Australia Episode 183
    • ਕਾਰਾਂ ਦੇ ਸ਼ੌਕੀਨ ~ Modi...
    Bhangra and Gidha on Lohri Function In Australia ~ Mintu Brar ~ Pendu Australia Episode 182
    • Bhangra and Gidha on L...

ความคิดเห็น • 115

  • @sakinderboparai3046
    @sakinderboparai3046 2 ปีที่แล้ว +32

    🌷 ਸਾਹਿਬ ਹੱਥ ਵਡਿਅਾੲੀਅਾ ਜਿਸ ਭਾਵੈ ਤਿਸ ਦੇਹਿ । ਵਾਹਿਗੁਰੂ ਦੀ ਖੇਡ ਹੈ । ਪਰ ੲਿਸ ਪਰਿਵਾਰ ਵਿੱਚ ਨਿਮਰਤਾ ਝਲਕਦੀ ਹੈ ਜੋ ਵੱਡਾ ਗੁਣ ਹੈ ।ਵਾਹਿਗੁਰੂ ਹੋਰ ਤਰੱਕੀਅਾਂ ਬਖਸ਼ੇ ।

  • @sarajmanes4505
    @sarajmanes4505 2 ปีที่แล้ว +1

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਭਾਜੀ ਹੋਰਾ ਦੀਆ ਗੱਲਾ ਬਾਤਾ ਤੋ ਲੱਗਦਾ ਹੈ ਬਾਠ ਸਾਹਿਬ ਬਹੁਤ ਚੰਗੇ ਖੁਸ਼ਦਿਲ ਅਤੇ ਨੇਕਨੀਅਤ ਇਨਸਾਨ ਹਨ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਬਾਈ ਜੀ ਬਰਾੜ ਸਾਹਿਬ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @iqbalsingh-dl7kh
    @iqbalsingh-dl7kh 2 ปีที่แล้ว +3

    ਵਧੀਆ ਬਰਾੜ ਸਾਹਿਬ ਐਪੀਸੋਡ, ਕੈਲਫੋਰਨੀਆਂ ਵਿਚ ਕਿਸਾਨੀ ।

  • @sarbjeetsingh4415
    @sarbjeetsingh4415 2 ปีที่แล้ว +11

    💪ਬੱਲੇ ਪੰਜਾਬੀਉ , ਨਜ਼ਾਰੇ ਲਿਆਣ ਤੇ।

  • @sukhrandhawa4766
    @sukhrandhawa4766 2 ปีที่แล้ว +7

    Bahot vadhiya jankari wala episode....dekhan ch thoda late ho gya par like te share pahle din hee kar dita c.. Thanks Pendu Australia Team 💐💐💐

  • @manpreetsingh8343
    @manpreetsingh8343 2 ปีที่แล้ว +9

    ਪੱਤਰਕਾਰ ਵੀਰ ਜਿਹੜਾ ਮਿਹਨਤ ਕਰਦਾ ਉਹ ਸਾਰੇ ਕਿਸਾਨ ਹਨ ਭਾਵੇਂ ਇੱਕ ਇੰਚ ਜ਼ਮੀਨ ਨਾ ਹੋਵੇ। ਗੁਰੁ ਨਾਨਕ ਸਾਹਿਬ ਮਨਹਾਲੀ ਕਿਰਸਾਨੀ ਕਰਨੀ ਪੜ੍ਹ ਲਉ

  • @j3m19
    @j3m19 2 ปีที่แล้ว +11

    ਬਹੁਤ ਵਧੀਆ ਬਾਈ ਜੀ ਰੱਬ ਤ੍ਰੱਕੀਆਂ ਬਕਸੇ ਤੁਹਾਨੂੰ ❤❤

  • @KingHunter3597
    @KingHunter3597 2 ปีที่แล้ว +5

    ਕੈਲੀਫੋਰਨੀਆ ਵਿੱਚ ਜ਼ਮੀਨ ਦਾ ਰੇਟ ਕੀ ਹੈ ਜੀ ⁉️

  • @Sunny-bh5gz
    @Sunny-bh5gz 2 ปีที่แล้ว +4

    ਸੱਚ ਦਸਾਂ ਤਾ ਅਮਰੀਕਾ ਕਦੇ ਗਏ ਤਾਂ ਨਹੀਂ। ਪਰ ਜਦ ਤੋਂ ਆਪਣੀ geographical knowledge ਅਤੇ ਆਪਣੇ ਲੋਕਾਂ ਤੇ ਸਰਚ ਕਰਨਾ ਸ਼ੁਰੂ ਕੀਤਾ ਅਕਸਰ ਬਾਠ ਸਾਬ ਦਾ ਘਰ ਗੂਗਲ ਤੇ ਦੇਖਿਆ ਕਰਦੇ ਸੀ। ਸੋਚਦੇ ਸੀ ਕਦੇ ਜ਼ਿੰਦਗੀ ਚ ਮੂਹਰੇ ਦੀ ਜਾਵਾਂਗੇ ਤੇ ਮਿਲਾਂਗੇ।

  • @bw8dm
    @bw8dm 2 ปีที่แล้ว +3

    ਪੰਜਾਬ ਵਿੱਚ ਇਕੱਲਾ 26 ਕਿੱਲੇ ਵੀ ਹੁੱਬ ਕੇ ਕਹਿਣਾ ਸੀ। ਪਰ ਇਹਨਾਂ ਨੇ 26 ਕੁ ਹਜ਼ਾਰ ਈ ਕਿਹਾ

  • @ekamdhaliwal6235
    @ekamdhaliwal6235 ปีที่แล้ว +2

    Very nice video JASDEEP Singh wander Moga

  • @rajansuderha3952
    @rajansuderha3952 2 ปีที่แล้ว +3

    ਅਕਾਲ ਪੁਰਖ ਨੇ ਹਰ ੲਿੱਕ ਨੂੰ ਵੱਖ ਵੱਖ ਥਾਵਾਂ ਤੇ ਕਿੱਤੇ ਲਾੲਿਅਾ ਹੋਾਿਅਾ । ਬਾਠ,ਧਲਾੀਵਾਲ ਜਾਂ ੳੁਹਨਾਂ ਦੇ ਹੋਰ ਸੰਗੀ ਸਾਥੀਅਾਂ ਨੇ ਵਿਦੇਸ਼ੀ ਧਰਤੀ ਤੇ ਮਿਹਨਤ ਕਰਕੇ ਅਾਪਣਾ ਹੀ ਨਹੀਂ, ਸਗੋਂ ਅਾਪਣੇ ਦੇਸ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ । ੲਿਸ ਲੲੀ ਜਿੱਥੇ ੳੁਹ ਵਧਾੲੀ ਦੇ ਪਾਤਰ ਹਨ ਤੇ ਬਹੁਤ ਮਾਣ ਵਾਲੀ ਗੱਲ ਹੈ । ੲਿਸਦੇ ਨਾਲ ਹੀ ਤੁਸੀਂ ਜਾਣਕਾਰੀਅਾਂ ਦਿੰਦੇ ਹੋ, ਅਾਪ ਸਭਨਾਂ ਟੀਮ ਵਰਕਰਾਂ ਨੂੰ ਵੀ ਸਦਾ ਸਲਾਮ ਰਹੇਗੀ । ਸਤਿ ਸ੍ਰੀ ਅਕਾਲ ।

  • @BalwinderSingh-iu5mi
    @BalwinderSingh-iu5mi 2 ปีที่แล้ว +3

    Very nice bai ji

  • @fatehkaur2909
    @fatehkaur2909 2 ปีที่แล้ว +6

    ਅਮਰੀਕਾ ਗਏ ਹੋ, ਸਾਰਾ ਪੰਜਾਬੀ ਕਿਸਾਨੀ ਕਵਰ ਕਰਿਓ,
    ਕੁੱਝ ਰਹਿ ਨਾ ਜਾਵੇ ਕਿਊਂਕਿ ਹੋਰ ਕੋਈ ਪੰਜਾਬੀ ਚੈਨਲ ਇਸ ਵੱਲ ਨਹੀਂ ਜਾਂਦਾ ਸਾਰੇ ਵਲੋਗ ਬਨਾਉਣ ਵਿਚ ਲੱਗੇ ਹਨ।

    • @penduaustralia
      @penduaustralia  2 ปีที่แล้ว +3

      Koshish kiti ji apne walo par time thoda c so jinna ho sakeya oh record kita....

  • @chahalsingh4892
    @chahalsingh4892 2 ปีที่แล้ว +6

    ਬਰਾੜ ਸਾਹਿਬ ਬੜੇ ਵਧੀਆ ਦਰਸਨ ਕਰਵਾ ਰਹੇ ਹੋ ਵੱਖ ਵੱਖ ਇਲਾਕਿਆਂ/ਦੇਸਾਂ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ।
    ਬਰਾੜ ਸਾਹਿਬ ਤੁਸੀਂ ਵੀ ਜਿਵੇਂ ਖੇਤੀ ਵੱਲ ਧਿਆਨ ਦਿੰਦੇ ਹੋ ਉਸੇ ਤਰ੍ਹਾਂ ਆਪਣੀ ਸਿਹਤ ਵੱਲ ਵੀ ਧਿਆਨ ਦਿਓ। ਬਾਕੀ ਸਾਰੇ ਆਪਣੀਆਂ ਲੱਤਾਂ ਤੇ ਸਿੱਧੇ ਖੜੇ ਸੀ ਪਰ ਤੁਸੀਂ ਕੰਧ ਨਾਲ ਪੈਰ ਦਾ ਸਹਾਰਾ ਲਾਕੇ ਖੜ੍ਹੇ ਸੀ (ਹਾਸਾ ਠੱਠਾ)।

    • @JSBathh
      @JSBathh 2 ปีที่แล้ว

      Very nice Brar Sahib.Very Informative and inspiring story.Thanks.

    • @tarnjeetkaur5138
      @tarnjeetkaur5138 2 ปีที่แล้ว

      ਕਹਿੜਾ ਪਿੰਡ

  • @yadwindersingh-rw2de
    @yadwindersingh-rw2de 2 ปีที่แล้ว +2

    Sat sri Akal Chotey Veer God bless you 🙏 ❤ Very good job

  • @dineshchoudharydcpodvr9
    @dineshchoudharydcpodvr9 2 ปีที่แล้ว +2

    ਵੀਰ ਜੀ ਇਥੇ ਸਿਲੀਗ ਦਾ ਕੇਈ ਰੇਲਾਂ ਧੇਦਾ ਹੇ ਕੇ ਨੀ ਰਾਜਸਥਾਨ ਚੇ 45 ਵਿਗੇ ਨਹਰੀ ਤੇ 100 ਵਿਗੇ ਥਰਾਨੀ ਇਥੇ ਕੇਉ ਖੇਤੀ ਮਹਕਮਾ ਕਨਟਰੇਲ ਕਰਦਾ ਹ ਕੇ ਨਹੀ

  • @sanisingh4676
    @sanisingh4676 2 ปีที่แล้ว +1

    ਵੱਲੇ ਓਏ ਪੰਜਾਬੀਉ

  • @BaljitSingh-do9zs
    @BaljitSingh-do9zs 2 ปีที่แล้ว +4

    ਵਾਹਿਗੁਰੂ ਜੀ

  • @sandhugurbinder83
    @sandhugurbinder83 2 ปีที่แล้ว +1

    ਪੱਤਰਕਾਰ ਵੀਰ ਜੀ ਪੰਜਾਬ ਦੇ ਲੋਕਾਂ ਨੂੰ ਵੀ ਝੋਨੇ ਦੇ ਵਿਕਲਪ ਹੋਰ ਫਸਲਾਂ ਬੀਜਣ ਲਈ ਵੀ ਪ੍ਰੇਰਿਤ ਕਰਿਆ ਕਰੋ

  • @manpinder28
    @manpinder28 2 ปีที่แล้ว +5

    Nice episode as always. Mintu bhaji you are making most of your trip.

  • @karmjitsinghgill3323
    @karmjitsinghgill3323 ปีที่แล้ว +1

    ਜਿਉਂਦੇ ਰਹੋ ਪੰਜਾਬੀਓ ਤਰੱਕੀਆਂ ਕਰੋ ਵਾਹਿਗੁਰੂ ਨੂੰ ਯਾਦ ਰੱਖਣਾ

  • @angrej4364
    @angrej4364 2 ปีที่แล้ว +3

    Sat Sri akal bai.....pehla comment....tuhade vlogs vekh mn khush ho janda ....

  • @ਗੁਰਮੁੱਖਉੱਪਲ
    @ਗੁਰਮੁੱਖਉੱਪਲ 2 ปีที่แล้ว +9

    ਬਰਾੜ ਸਾਹਿਬ ਬਾਈ ਜੀ ਸਤਿ ਸ੍ਰੀ ਆਕਾਲ ਸਾਰੇ ਵੀਰਾਂ ਨੂੰ।।

  • @onkarsingh5436
    @onkarsingh5436 2 ปีที่แล้ว +1

    Excellent.. 👌

  • @devball9179
    @devball9179 2 ปีที่แล้ว +4

    ਸਵਾਦ ਆ ਗਿਆ

  • @kewalkrishankambojkoku3241
    @kewalkrishankambojkoku3241 2 ปีที่แล้ว +6

    ਪੇਂਡੂ ਅਸਟ੍ਰੇਲੀਆ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 🙏🙏

  • @Mannisinghbasati
    @Mannisinghbasati ปีที่แล้ว +1

    ਅਜ 9 ਮਹੀਨੇ ਬਾਦ ਫੇਰ ਚਰਨਜੀਤ ਸਿੰਘ ਬਾਠ ਜੀ ਦਾ ਫਾਰਮ ਵੇਖ ਰਹੇ ਆ. ਮੇਹਰ ਵਾਹਿਗੁਰੂ ਜੀ ਦੀਆਂ 👌🙏

  • @Ranjitsingh-bm9fw
    @Ranjitsingh-bm9fw 2 ปีที่แล้ว +1

    🙏👌✌

  • @Makhansingh-fb1vz
    @Makhansingh-fb1vz 2 ปีที่แล้ว

    Very nice

  • @preetrecords
    @preetrecords 2 ปีที่แล้ว +2

    Waheguru ji aap ji nu hamesha chardikalah vich rakhan ji

  • @sarwandassmehton3421
    @sarwandassmehton3421 ปีที่แล้ว

    Waheguru ji waheguru ji waheguru ji waheguru ji Satnam Shri waheguru Sahib ji Maharaj ji ki jai 🌹🌹🌹🌹❤️❤️❤️🌺🌺💐💐💚💚🙏🙏🙏🙏🙏💚💚💐💐🌺🌺❤️❤️❤️🌹🌹🌹🌹

  • @satnambawa0711
    @satnambawa0711 2 ปีที่แล้ว +1

    26 हजार 😮😲
    ऐथे ते 26 किलेयां वाला ई नहीं माण । वाकई साउ बंदे ने।

  • @satinderpalsidhu3692
    @satinderpalsidhu3692 2 ปีที่แล้ว +2

    eho jehi video more than one hour shoot kreya kro ji

  • @singhrasal8483
    @singhrasal8483 2 ปีที่แล้ว +2

    Video enjoyed gndu Amritsar

  • @azamdhillon6060
    @azamdhillon6060 2 ปีที่แล้ว +2

    Sohna episode butt.tusi hi sady sohny veer o.love from lahore pakistan

  • @fatehkaur2909
    @fatehkaur2909 2 ปีที่แล้ว +1

    ਬੈਸਟ ਯੂ ਟਿਊਬ ਚੈਨਲ।
    Knowledgeble

  • @gursewaksingh8299
    @gursewaksingh8299 2 ปีที่แล้ว +1

    ਮਿੰਟੂ ਬਰਾੜ ਵੀਰ ਜੀ ਤੁਹਾਡੀ ਇਹ ਕੋਸ਼ਿਸ਼ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਨ ਵਾਲੀ ਹੀ ਨਹੀਂ ਸਗੋਂ ਇਹ ਇੱਕ ਇਤਿਹਾਸਕ ਯਾਦਗਾਰ ਬਣ ਜਾਵੇਗੀ। ਸ਼ੁਕਰੀਆ ਜੀ। ਅਸੀਂ ਤੁਹਾਡੇ ਅਗਲੀ ਵੀਡੀਓ ਦੀ ਇੰਤਜਾਰ ਵਿਚ ਹਾਂ। ਰਹੀ ਗੱਲ ਇਹਨਾਂ ਪਰਿਵਾਰਾਂ ਦੀ ਬਹੁਤ ਹੀ ਸ਼ਲਾਘਾਯੋਗ ਨਿਮਰਤਾ ਦੇ ਨਾਲ ਮਿਲਣਸਾਰ ਮਿਹਨਤੀ ਤੇ ਸਿਦਕਵਾਨ ਹਨ। ਵਾਹਿਗੁਰੂ ਜੀ ਹੋਰ ਵੀ ਤਰੱਕੀ ਤੇ ਖੁਸ਼ੀ ਬਖਸ਼ਣ। ਬਹੁਤ ਮਿਹਰਬਾਨੀ ਜੀ।

    • @penduaustralia
      @penduaustralia  2 ปีที่แล้ว

      Bai ji agliyan videos aa chukiyan hann.... Total 217 episodes aa chuke hann eh episode 198 si....

  • @harry5727
    @harry5727 2 ปีที่แล้ว +2

    Wa g wa
    Vry good sir

  • @m2nsinghms
    @m2nsinghms 2 ปีที่แล้ว +2

    ਬਹੁਤ ਵਧੀਆ ਬਾਈ

  • @kharoudk5869
    @kharoudk5869 2 ปีที่แล้ว +1

    Veer gl paki hai ristedar nu tan pala bhul jande ne bath sahb nu trkya bakse rabbb

  • @sarvjitsingh1369
    @sarvjitsingh1369 2 ปีที่แล้ว +2

    ਬਾਈ ਜੀ ਪੰਜਾਬ ਦੀ ਕਿਸਾਨੀ ਨੂੰ ਬਚਾਓ ਜੀ ।।। ਤੇ ਭਗਵੰਤ ਮਾਨ ਦੀ ਸਰਕਾਰ ਚਲਾਉਣ ਚ ਮੱਦਤ ਕਰੋ ਜੀ ।

  • @villagefarm1234
    @villagefarm1234 2 ปีที่แล้ว +3

    Waheguru mehar kare

  • @sonysidhu0440
    @sonysidhu0440 2 ปีที่แล้ว +2

    Waheguru g🙏

  • @jagdeepgrewal877
    @jagdeepgrewal877 2 ปีที่แล้ว +1

    Bai g videos di quality ghat hundi aa plzz thori k improve kro g

  • @reenasharda8185
    @reenasharda8185 2 ปีที่แล้ว +1

    ਗੱਲਬਾਤ end

  • @ravisingh-tx7rw
    @ravisingh-tx7rw 2 ปีที่แล้ว

    Paji mera work visa lwado plz mai greeb Banda ha

  • @harsharangill5637
    @harsharangill5637 2 ปีที่แล้ว +1

    War of thoughts harsharan gill utube nice been there 🇦🇺💚👶

  • @gurmitjhajj3690
    @gurmitjhajj3690 2 ปีที่แล้ว +2

    ਬਹੁਤ ਵਧੀਆ

  • @harjinderdhillon9196
    @harjinderdhillon9196 2 ปีที่แล้ว +2

    Mintu bai bath bai da pichla pind ta dasna bhul e gya lagda dasio je comment te nigah pae gyi

    • @penduaustralia
      @penduaustralia  2 ปีที่แล้ว +1

      Bai ji eh ohna kolo hi puchhange jado ohna naal interview karange...

    • @penduaustralia
      @penduaustralia  2 ปีที่แล้ว +1

      Next episodes ch dekhde raho ji....

    • @0bajwa0
      @0bajwa0 2 ปีที่แล้ว +1

      ludhaiana dist .ch raikot te kole hai shayed

  • @sauditravelwithrashid4103
    @sauditravelwithrashid4103 ปีที่แล้ว

    ❤❤❤Jeo veer ji ❤❤

  • @rajadwakhri5275
    @rajadwakhri5275 ปีที่แล้ว

    Bhai asiv vehle aa viza lgado.... Rabh hor vad traki devega ji

  • @rahulbishnoi5180
    @rahulbishnoi5180 ปีที่แล้ว

    Australia de farm di vedio bnao sir

  • @avtarBhanra74
    @avtarBhanra74 2 ปีที่แล้ว +1

    Very nice bro

  • @bschahal9453
    @bschahal9453 2 ปีที่แล้ว +2

    PUNJAB WICH KIHRHA PIND AA IHNA DA
    WELL DONE👌👌
    KEEP IT UP👍👍
    GOD BLESS U ALL🙏🙏

    • @keshavraikot
      @keshavraikot 2 ปีที่แล้ว +1

      Nurpura Raikot kol

  • @Its__Umair__gamer
    @Its__Umair__gamer 2 ปีที่แล้ว +1

    Sanu bhi form

  • @tarsemjutla6822
    @tarsemjutla6822 ปีที่แล้ว

    Guru Nanak Ji di Kipra

  • @preetpalsingh8311
    @preetpalsingh8311 2 ปีที่แล้ว +2

    Very nice

  • @RakeshKumar-er7jh
    @RakeshKumar-er7jh 2 ปีที่แล้ว +1

    Very very nice ji.....

  • @harphanjra1211
    @harphanjra1211 2 ปีที่แล้ว +2

    Bhut Wadia Ji❤❤

  • @Its__Umair__gamer
    @Its__Umair__gamer 2 ปีที่แล้ว +1

    Anu bhi form Jamalo Bayan

  • @RoopSingh-qx7qi
    @RoopSingh-qx7qi 2 ปีที่แล้ว +1

    Very nice information

  • @BhupinderSingh-ib9uc
    @BhupinderSingh-ib9uc ปีที่แล้ว

    Very fine program

  • @gurvirsinghkhanghura3819
    @gurvirsinghkhanghura3819 2 ปีที่แล้ว +1

    Great informative video

  • @babbusidhu8022
    @babbusidhu8022 2 ปีที่แล้ว +1

    Very Nice bro 👌👌🙏🙏

  • @inderjitsingh1996
    @inderjitsingh1996 2 ปีที่แล้ว +1

    Very nice 👍 Bai Ji keep it up 👍

  • @ravirandhawa1
    @ravirandhawa1 2 ปีที่แล้ว +1

    Very nice 👌🙏🙏🙏🙏

  • @dilawarmahal2986
    @dilawarmahal2986 2 ปีที่แล้ว

    apni traki dasde ney sab kise greeb da bachha v lai jo prawo sada v ik munda lai jao sadi v grrebi chaki jao kar do bahi g

  • @satinderpalsidhu3692
    @satinderpalsidhu3692 2 ปีที่แล้ว +1

    thanks mintu ji

  • @angrejparmar6637
    @angrejparmar6637 2 ปีที่แล้ว +1

    Thanks

  • @h.r.t8269
    @h.r.t8269 ปีที่แล้ว

    think

  • @paramvirkhangura6009
    @paramvirkhangura6009 2 ปีที่แล้ว +1

    Very nice👍

  • @AshokKumar-hn6qp
    @AshokKumar-hn6qp 2 ปีที่แล้ว +1

    Nice show

  • @virkgurjindersingh1581
    @virkgurjindersingh1581 2 ปีที่แล้ว +1

    Nice ji 🙏

  • @angrejsingh5347
    @angrejsingh5347 2 ปีที่แล้ว +1

    🙏🙏👍👍🙏🙏

  • @jinderkaur223
    @jinderkaur223 2 ปีที่แล้ว

    Phtay parwan hove ji sareya nu ji🙏 waheguru ji ka khalsa waheguru ji ki phtay ji

  • @kakabullethomeroyalenfield7297
    @kakabullethomeroyalenfield7297 ปีที่แล้ว

    Great kehna ve ghat he. Akaal Purakh de kirpa he Baath Saab te. Bani rahe Sadaa 🙏🙏

  • @kamalsekhon5437
    @kamalsekhon5437 2 ปีที่แล้ว +1

    Good bro

  • @ramsinghsidhu4477
    @ramsinghsidhu4477 2 ปีที่แล้ว +1

    Job bara

  • @mandeepgill4931
    @mandeepgill4931 2 ปีที่แล้ว +1

    🙏🙏🙏🙏

  • @lakhvirsingh1942
    @lakhvirsingh1942 2 ปีที่แล้ว +1

    🙏🙏🙏

  • @harmangrewal2476
    @harmangrewal2476 2 ปีที่แล้ว +3

    Jina kol ghat aw zmeen oh kisan ni hunda ji . je ajj ohna kol sab kuj aw ta video rahi kise hor da dill todu na . baki thodi sari video bahut vdiya c bs suru ch ik line ni chngi lgi oh mai dasdi .je hak sanu bolan da ta comments kita ji .je mind karge ho ta sorry ohde lyi ji

  • @kingkhan-le1it
    @kingkhan-le1it 2 ปีที่แล้ว

    Menu sponsor krdo saal free kamm karunga.tractor aala Sara kamm kr lene aa

  • @jaypee8818
    @jaypee8818 2 ปีที่แล้ว

    Company Ch Job dedo

  • @gurkiratkaler2929
    @gurkiratkaler2929 2 ปีที่แล้ว +3

    sat sri akal mintu ji.
    Dubai to

  • @dilawarmahal2986
    @dilawarmahal2986 2 ปีที่แล้ว

    baath sab g kardo kirpa g

  • @balvirsingh4340
    @balvirsingh4340 2 ปีที่แล้ว

    bahut vadia ji

  • @pardeepsingh-iv6pu
    @pardeepsingh-iv6pu 2 ปีที่แล้ว +2

    Ssa to all pendu Australia Team

  • @dheerusamra6200
    @dheerusamra6200 2 ปีที่แล้ว +1

    ਸਤਿ ਸ਼ੀ ਅਕਾਲ ਜੀ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 🙏🙏🙏

  • @driverslovers1013
    @driverslovers1013 2 ปีที่แล้ว +1

    भाई साहब आप अब‌ कणंन खेती के बारे में बताइए

    • @penduaustralia
      @penduaustralia  2 ปีที่แล้ว +2

      Oh ki hundi hai ji? English ja Punjabi ch daso please....

  • @nachhattersingh4068
    @nachhattersingh4068 2 ปีที่แล้ว +2

    Satsriakal ji muktser Punjab India

  • @preetsidhu8175
    @preetsidhu8175 ปีที่แล้ว

    Job miljuge

    • @penduaustralia
      @penduaustralia  ปีที่แล้ว

      Veere je USA ch ho tusi ta oh jaroor job de denge....

    • @preetsidhu8175
      @preetsidhu8175 ปีที่แล้ว

      @@penduaustralia hangi bro Fresno California new arrivals couple a if have any job give us mobile or any contact s

  • @makhansinghsingh4754
    @makhansinghsingh4754 2 ปีที่แล้ว +2

    Hello sir

  • @deepakbawa8346
    @deepakbawa8346 2 ปีที่แล้ว

    Sir ਸੌਗੀ kehdi fasal a

    • @penduaustralia
      @penduaustralia  2 ปีที่แล้ว

      Dry Grapes (raisin)

    • @deepakbawa8346
      @deepakbawa8346 2 ปีที่แล้ว

      @@penduaustralia thanku sir new videos nahi a rahi a tuhadi bhut time ho geya

  • @vickss8630
    @vickss8630 2 ปีที่แล้ว +2

    Vadde nu dekh k shota kisaan zero hi lgda. Eh human soch hai.
    Par 2 4 kille wala jo zameen ton tid bharda har koi kisaan hunda.
    Mintu g kyi vaari galti ho jandi boln ch. Koi na. Mistake happns

  • @MandeepSingh-rv1wn
    @MandeepSingh-rv1wn 2 ปีที่แล้ว +1

    Eh punjab to kitho aa eh Hoshiarpur dist to aa k hor kiteo aa

    • @sambuttar4316
      @sambuttar4316 2 ปีที่แล้ว

      Pind Nurpura teh Raikot dist Ludhiana