ਅਮਰੀਕਾ 'ਚ ਪੈਂਦੀ ਗੁਣਾਚੌਰ ਦੀ ਝਲਕ ~ Amolak Singh ~ Pendu Australia Episode 217~ Mintu Brar

แชร์
ฝัง
  • เผยแพร่เมื่อ 17 ธ.ค. 2024

ความคิดเห็น • 204

  • @JOHALDESIWEB
    @JOHALDESIWEB 2 ปีที่แล้ว +8

    ਆ ਜਿਹੜੀ ਤੌੜਾ ਧਰਨ ਵਾਲੀ ਚੀਜ਼ ਦਿਖਾਈ ਚੌਂਕੇ ਵਿੱਚ ਉਸ ਨੂੰ ਨੇਹੀਂ ਕਹਿੰਦੇ ਹਨ ਮਾਝੇ ਵਾਲੇ 👌👌👍🙏❤️

  • @sukhjitsingh07005
    @sukhjitsingh07005 2 ปีที่แล้ว +9

    ਸਤਿ ਸ਼੍ਰੀ ਆਕਾਲ ਵੀਰ ਜੀ
    ਕੀਆਂ ਬਾਤ ਵੀਰ ਨੇ ਰੰਗ ਬੰਨ੍ਹੇ ਹੋਏ ਨੇ ਬਹੁਤ ਵਧੀਆ ਲੱਗਿਆ ਦੇਖ ਕੇ ਵੀਰ ਦਾ ਹਾਊਸ

  • @chahalsingh4892
    @chahalsingh4892 2 ปีที่แล้ว +9

    ਬਹੁਤ ਹੀ ਸੋਹਣੀ ਕਿਸਤ। ਧੰਨਵਾਦ ਜੀ ਮਿੰਟੂ ਬਰਾੜ ਸਾਹਿਬ। ਬਾਈ ਅਮੋਲਕ ਬਹੁਤ ਹੀ ਵਧੀਆ ਸੁਭਾਅ ਦੇ, ਮਿਲਵਰਤਣ ਵਾਲੇ ਇਨਸਾਨ ਜਾਪਦੇ ਨੇ, ਆਸ ਕਰਦੇ ਹਾਂ ਕਿ ਬਾਈ ਜੀ ਹੋਰ ਹੋਰ ਹੋਰ ਤਰੱਕੀਆਂ ਕਰਦੇ ਰਹਿਣ । ਜੀ ਕਰਦਾ ਸੀ ਕਿ ਹੋਰ ਹੋਰ ਵੇਖੀ ਜਾਈਏ ਪਰ ਸਮੇਂ ਦਾ ਬੰਧਨ ਮਜਬੂਰ ਕਰ ਦਿੰਦਾ।
    ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।

  • @jagjitsingh816
    @jagjitsingh816 2 ปีที่แล้ว +5

    ਮਿੰਟੂ ਭਾਜੀ ਸਤਿ ਸ਼੍ਰੀ ਅਕਾਲ ਜੀ । ਪਰਮਾਤਮਾ ਤੁਹਾਡੀ ਚੜ੍ਹਦੀ ਕਲ੍ਹਾ ਬਖ਼ਸ਼ੇ

  • @SSMAAN-hg8ft
    @SSMAAN-hg8ft 2 ปีที่แล้ว +13

    ਮਿੰਟੂ ਬਰਾੜ ਸਾਬ ਬਹੁਤ ਹੀ ਵਧੀਆ ਸਾਡੇ ਪੰਜਾਬੀ ਭਰਾਵਾਂ ਦੀ ਤਰੱਕੀਆਂ ਕਰੀਆ ਮੇਹਨਤਾਂ ਦੇਖਾ ਰਹੇ ਹੋ 🙏🙏❤️

  • @shekhartalwandi8245
    @shekhartalwandi8245 ปีที่แล้ว +1

    ਬਹੁਤ ਭਾਵੁਕਤਾ ਭਰੀਆਂ ਤੇ ਖੂਬਸੂਰਤ ਗੱਲਾਂ ਕੀਤੀਆਂ ਬਾਈ ਅਮੋਲਕ ਸਿੰਘ ਨੇ। ਬਾਕਮਾਲ ਇੰਟਰਵਿਊ ਕੀਤੀ ਬਾਈ ਮਿੰਟੂ। ਰੱਬ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਅਫਸੋਸ ਕਿ ਤੁਹਾਨੂੰ ਮਿਲ ਨਹੀਂ ਹੋਇਆ ਇਸ ਵਾਰ।

  • @makhansingh3002
    @makhansingh3002 2 ปีที่แล้ว +4

    ਬਹੁਤ ਘੈਂਟ ਕੰਮ ਵੀਰ ਦਾ ਪੰਜਾਬ ਬਣਿਆਂ ਪੇਇਆ

  • @makhansingh3002
    @makhansingh3002 2 ปีที่แล้ว +19

    ਵੀਰ ਦੇ ਕੁੱਤੇ ਬੰਦੇ ਨਾਲੋਂ ਵੱਧ ਸਿਆਣੇ ਆ ਬਹੁਤ ਵਧੀਆ ਵਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੋਲਣ ਤੇ ਖਾਣਾ ਖਾਂਦੇ

    • @VastKn
      @VastKn 2 ปีที่แล้ว

      Why are you comparing your self ???

  • @babbarsandhu8520
    @babbarsandhu8520 2 ปีที่แล้ว +4

    ਵਾਹ ਯਾਰ ਰੂਹ ਖੁਸ਼ ਹੋ ਗਈ ਵੀਰ ਦਾ ਟਰੱਕ ਦੇਖ ਕੇ । ਜਿਉਂਦੇ ਵਸਦੇ ਰਹੋ ਵੀਰ ਤਰੱਕੀਆ ਮਾਣੋ ਵਾਹਿਗੁਰੂ ਮੇਹਰ ਕਰੇ । ਟਰੱਕ ਦੇਖ ਕੇ ਮੈਨੂੰ ਬਹੁਤ ਜਿਆਦਾ ਖੁਸ਼ੀ ਹੋਈ । ਕਿਆ ਰੀਝ ਨਾਲ ਤਿਆਰ ਕੀਤਾ ਯਾਰ ਟਰੱਕ ਨੂੰ ।

  • @iqbalsingh-dl7kh
    @iqbalsingh-dl7kh 2 ปีที่แล้ว +16

    ਬਾ-ਕਮਾਲ ਹੈ ਬਾਈ ਗੁਣਾਚੌਰੀਏ ਦੀ ਜ਼ਿੰਦਗੀ, ਮਹਿੰਗੇ ਸ਼ੌਕ, ਮਹਿੰਗੀਆਂ ਗੱਡੀਆਂ, ਮਹਿੰਗੇ ਮਹਿਲ ਮੁਨਾਰੇ, ਜਿੰਦਾਬਾਦ ਪੰਜਾਬੀ, ਘੈਂਟ ਬਾਈ ਜੀ, ਧੰਨਵਾਦ, ਬੱਸ ਕਮੀ ਹੈ ਸਿਪੀਜ਼ਨਸ਼ਿਪ ਦੀ, ਹੋਜੂ ਪੂਰੀ ਜਦ ਐਨਾ ਕੁੱਝ ਹੋ ਗਿਆ ।

    • @Singh-ck3ym
      @Singh-ck3ym 2 ปีที่แล้ว +5

      ਕੱਲੀ ਜਿੰਦਗੀ

  • @MOR.BHULLAR-PB05
    @MOR.BHULLAR-PB05 ปีที่แล้ว

    ਬਹੁਤ ਖੂਬ ਬਰਾੜ ਸਾਬ ਜੀ
    ਨੇਹੀ ਕਹਿੰਦੇ ਇਸਨੂੰ

  • @sk4114
    @sk4114 2 ปีที่แล้ว +4

    GhardwNji kehday hun veeray tuhadaprogram daikh ke apnay purana time yaad aa gia waheguru ji bless you

  • @SandeepSingh-di2jk
    @SandeepSingh-di2jk 2 ปีที่แล้ว +2

    ਗੁਣਾਚੌਰ ਪਿੰਡ ਨੇੜੇ ਹੈ ਨਵਾ ਸ਼ਹਿਰ ਬੰਗਾ ਰਾਜਾ ਸਾਹਿਬ ਜੀ ਜਾਈ ਦਾ ਐਤਵਾਰ ਨੂੰ ਨੂਰਪੁਰੀਆ

  • @gursevsingh8221
    @gursevsingh8221 ปีที่แล้ว +2

    ਜੀਊਂਦੇ ਰਹੋ ਬਾਈ ਜੀ ਮਨ ਖੂਸ਼ ਕਰਤਾ ਸਾਨੂੰ ਵੀ ਮਾਣ ਹੋ ਗਿਆ ਪੰਜਾਬੀ ਹੋਣ ਦਾ

  • @punjabimunde6590
    @punjabimunde6590 2 ปีที่แล้ว +4

    ਵਾਹ ਜੀ ਵਾਹ 👍

  • @AvtarSingh-pw7fv
    @AvtarSingh-pw7fv 2 ปีที่แล้ว +5

    ਬਾਈ ਜੀ ਦਿਲ ਖੁਸ਼ ਹੋ ਗਿਆ

  • @devball9179
    @devball9179 2 ปีที่แล้ว +4

    ਵਾਹਿਗੁਰੂ ਮੇਹਰ ਕਰੇ

  • @harmindersinghrosha2916
    @harmindersinghrosha2916 2 ปีที่แล้ว +3

    Great 👍 ji ਪਿੰਡ ਦੀਆਂ ਯਾਦਾਂ

  • @ramsingh8533
    @ramsingh8533 2 ปีที่แล้ว +4

    Wah ji wah eho ji chija wekhan nu mil diya sirf tuhade Chanel te dil khus ho gya bai ji baba eda e kirpa kri rkhe brar bai te

  • @manjitbagri7796
    @manjitbagri7796 2 ปีที่แล้ว +4

    Nice, ਇਕੱ ਅਨਾਰ ਸੋ ਬਿਮਾਰ,,, meaning ( because fruit is expensive, when people see only one fruit left they pretend they are sick, so they get to eat ,

  • @rajinderaustria7819
    @rajinderaustria7819 ปีที่แล้ว

    ਵਾਹ ਵਾਹ ਸਭ ਤੋਂ ਪਹਿਲਾਂ ਬਰਾੜ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇਹ ਸਭ ਕੁੱਝ ਦਿਖਾ ਰਹੇ ਹੋ ਉਸ ਤੋਂ ਬਾਅਦ ਅਮੋਲਕ ਸਿੰਘ ਜੀ ਲਈ ਇਹ ਲਿਖਦਾ ਹਾਂ ਕਿ ਇਹ ਸਭ ਕੁੱਝ ਰੱਬ ਤੁਹਾਡੇ ਕਰਮਾਂ-ਭਾਗਾਂ ਵਿੱਚ ਕਰੇ।
    RAJINDER SINGH AUSTRIA
    (VIENNA)

  • @gurmeetsingh8793
    @gurmeetsingh8793 ปีที่แล้ว +1

    ਬਹੁਤ ਸੋਹਣਾ ਘਰ ਬਾਈ ਅਮੋਲਕ ਸਿੰਘ ਦਾ ਧੰਨਵਾਦ ਬਰਾੜ ਸਾਬ ਦਾ

  • @gagantoor5382
    @gagantoor5382 2 ปีที่แล้ว +5

    Dhan dhan wahe guru ji kar ti

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਰਿਵਾਰ ਨੂੰ 🙏🏼

  • @msshergill1112
    @msshergill1112 9 หลายเดือนก่อน +2

    ਬਹੁਤ ਹੀ ਵਧੀਆ ਲੱਗਾ ਦੇਖ ਕੇ

  • @deepbrar5095
    @deepbrar5095 2 ปีที่แล้ว +3

    Kya batt a brar sab

  • @abhibittu4464
    @abhibittu4464 2 ปีที่แล้ว +3

    Excellent job from Punjab to America parmatma kere punjabi cha jan sari dunia te

  • @jaswantsingh-gy4xo
    @jaswantsingh-gy4xo 2 ปีที่แล้ว +4

    Dhan hai Sardar ji tuhadi Hard working,

  • @arbelsingh9805
    @arbelsingh9805 2 ปีที่แล้ว +4

    Bhot wadiya veer ji..........

  • @sukhrandhawa4766
    @sukhrandhawa4766 2 ปีที่แล้ว +6

    Wahhhh Ji Wahhhh bahot shaandar.Thanks Pendu Australia Team 💐💐💐

  • @dhannasingh4443
    @dhannasingh4443 2 ปีที่แล้ว +4

    Bhuth Sona
    Mintu y ji

  • @shadyzira
    @shadyzira 2 ปีที่แล้ว +5

    ਬੁਹਤ ਵਧੀਆ

  • @rajgill3482
    @rajgill3482 2 ปีที่แล้ว +5

    Waah yaar swaad aa gya bai ji....... balle balle karaayi pyi aa 💖

  • @semakhedewala
    @semakhedewala 2 ปีที่แล้ว +4

    Bhut bdiya bhai ji

  • @mandeepkaur5020
    @mandeepkaur5020 2 ปีที่แล้ว +4

    ਬਾਈ ਜੀ ਨੇਹੀਂ ਆ ਚਾਟੀ ਦੇ ਥੱਲੇ ਰੱਖਣ ਵਾਲੀ।

  • @MuhammadBilal-jt4lo
    @MuhammadBilal-jt4lo 2 ปีที่แล้ว +4

    Beautiful sardar ka bat aa

  • @parwindersinghmander6475
    @parwindersinghmander6475 2 ปีที่แล้ว +6

    ਬਾਈ 15 20 saal ਤੋ ਮੈ ਆਪਣੇ ਵੇਹੜੇ ਚ ਅਨਾਰ ਲਾਏ ਨੇ ਓਦੋ ਤੋ ਮਾਲਕ ਦੀ ਫੂਲ ਕਿਰਪਾ ਏ
    ਸਭ ਵੇਹਮ ਪਾਇਆ ਗਿਆ

    • @chahalsingh4892
      @chahalsingh4892 2 ปีที่แล้ว +2

      ਇਹ ਇੱਕ ਵਹਿਮ ਹੈ। ਪੁਰਾਣੇ ਸਮਿਆਂ ਵਿੱਚ ਵੈਦਾਂ ਨੂੰ ਗੁਣਾਂ ਵਾਰੇ ਪਤਾ ਸੀ ਉਹ ਨਹੀਂ ਚਾਹੁੰਦੇ ਸਨ ਕਿ ਕੋਈ ਆਪਣੇ ਘਰ ਬੂਟਾ ਲਾਕੇ ਇਸ ਦੇ ਗੁਣਾਂ ਤੋਂ ਲਾਭ ਲੈ ਸਕੇ ਤਾਂ ਹੀ ਲੋਕਾਂ ਨੂੰ ਡਰਾ ਦਿੰਦੇ ਸਨ ਕਿ ਆਹ ਆਹ ਬੂਟੇ ਘਰ ਵਿੱਚ ਨਹੀਂ ਲਾਉਣੇ ਚਾਹੀਦੇ।

    • @JagroopSingh-no7xy
      @JagroopSingh-no7xy ปีที่แล้ว

      ਮੇਰੇ ਘਰੇ 25 ਸਾਲ ਹੋ ਗਏ ਅਨਾਰ ਲੱਗੇ ਨੂੰ ਮੂਰਖ ਲੋਕ ਹਨ

  • @harman7894
    @harman7894 2 ปีที่แล้ว +5

    Bhut sona truck 🛻 Rooh kush hundi aa dekh k 👌

  • @harpreetkaur5022
    @harpreetkaur5022 2 ปีที่แล้ว +4

    Dekh ke bhut khushi hoe dill karda New York chhorh ke Fresno bas jaie amrood anar lemon sugarcane peach 🍑 plum fresh khaea

  • @jasveerjkaur115
    @jasveerjkaur115 2 ปีที่แล้ว +3

    SSA veer Ji, bahut sohna ghar ae Ji.
    Mintu Paji great 💯 ne Jo sanu sohniya sohniya galna dasde ae.

  • @SantaliNama
    @SantaliNama 2 ปีที่แล้ว +4

    ਵਾਹ!!!!!!

  • @bluepen215
    @bluepen215 2 ปีที่แล้ว

    Great 👍

  • @youngfarmermintu7968
    @youngfarmermintu7968 2 ปีที่แล้ว +4

    Wah bai wahh chib kadh ditte,,

  • @gurbachansingh7116
    @gurbachansingh7116 2 ปีที่แล้ว +4

    Guru.nanak patsah.charhdi.kalaa karan ji BHAI SAHIB ji PUNJAB IAN.UTE

  • @chalirazabhullar2270
    @chalirazabhullar2270 2 ปีที่แล้ว +4

    Love u mitu bahi sada slamat raho ta Rab agy dwa a pendu Australia hor zyada trakii kry love u veer ji from Lahour pakistan ❤️❤️❤️

  • @manjeetparhar9462
    @manjeetparhar9462 2 ปีที่แล้ว +4

    Very beautiful god bless u

  • @bluepen215
    @bluepen215 2 ปีที่แล้ว

    Explore more hard working people like them

    • @penduaustralia
      @penduaustralia  2 ปีที่แล้ว

      Bai ji eh 217 number episode aa.... Already covered so many people in our previous episodes. Please watch all our previous videos.

  • @satnambawa0711
    @satnambawa0711 2 ปีที่แล้ว +1

    बहुत ही शानदार बंगला।हर बंदे दा सुफना हुंदा है पर पूरा कोई कोई कर पौंदा है । बहुत वदीया जी।👌

  • @Sammannn
    @Sammannn 2 ปีที่แล้ว +7

    Beautiful he is living like a king 🤴 waheguru

  • @chalirazabhullar2270
    @chalirazabhullar2270 2 ปีที่แล้ว +4

    Great video bahi ji

  • @gursewaksingh8299
    @gursewaksingh8299 2 ปีที่แล้ว +3

    Very nice, attractive and beautifull video. Waheguru ji kirpa banai rakhan ji.

  • @brarbrar2602
    @brarbrar2602 2 ปีที่แล้ว +4

    Sat shri akal g v nice video Good job 👌❤️🙏👍parminder k Brar Moga

  • @gurmejsingh4261
    @gurmejsingh4261 ปีที่แล้ว

    ਸਾਡੇ ਮਾਝੇ ਦੇ ਇਲਾਕੇ ਵਿੱਚ ਇਹਨੂੰ ਨੱਹੀ ਕਿਹਾ ਜਾਂਦਾ ਸੀ

  • @ramamalhotra7836
    @ramamalhotra7836 ปีที่แล้ว

    Proud of your success

  • @rajkhokhar6851
    @rajkhokhar6851 2 ปีที่แล้ว +4

    Waheguru ji ka khalsa waheguru ji ki Fateh

  • @picassopanjabi
    @picassopanjabi 2 ปีที่แล้ว +7

    Respect 🙏🙏 baba chardi kla ch rakhe💐🙏

  • @harji66
    @harji66 2 ปีที่แล้ว +4

    ਇਹਨੂੰ ਨੇਹੀ ਕਹਿੰਦੇ ਸੀ ਭਾਜੀ

  • @bluepen215
    @bluepen215 2 ปีที่แล้ว

    Great

  • @jagpalsinghthind3700
    @jagpalsinghthind3700 2 ปีที่แล้ว +4

    ਮੈ ਮਾਲਵੇ ਤੋ ਆ ਜੀ

  • @sharrysingh2551
    @sharrysingh2551 2 ปีที่แล้ว

    ਵਾਈ ਜਰ ਸਦ ਲੋ ਜਰ ਐਧਰ ਸੋਡੇ ਲਈ ਕੋਈ ਬਡੀ ਗੱਲ ਨਹੀਂ ਸਾਡੀ ਗਰੀਬੀ ਦੂਰ ਹੋਜੂ ਪੁਨ ਖਟ ਲੋ ਸੋਡਾ ਬਹੁਤ ਧਨ ਹੋਊ ਗਾ ਬਾਕੀ ਸੋਢੀ ਮਰਜ਼ੀ ਆ ਜੀ

  • @amardeepsingh5495
    @amardeepsingh5495 2 ปีที่แล้ว +1

    Mann mehsoos hunda punjabi hon te tarakian vekh k

  • @manjitgill5086
    @manjitgill5086 2 ปีที่แล้ว +2

    Veer eh ਨੇਹੀਂ ਹੈ

  • @rajinderflora8891
    @rajinderflora8891 2 ปีที่แล้ว +2

    Bhaut khoob

  • @surindersingh5968
    @surindersingh5968 2 ปีที่แล้ว +4

    Beautiful truck

  • @livelifelovelife7787
    @livelifelovelife7787 2 ปีที่แล้ว +12

    True Punjabis feel proud of and happy for others’ achievements 💗
    And then learn from them

  • @drsarvjeetbrarkundal2858
    @drsarvjeetbrarkundal2858 2 ปีที่แล้ว +1

    ਨਵੀਂ ਗੱਲ

  • @preetmohinder5568
    @preetmohinder5568 2 ปีที่แล้ว +5

    FULL NAZARE 🌷HARD WORK DO WONDERS 👍

  • @kaurkallu7909
    @kaurkallu7909 2 ปีที่แล้ว +3

    God bless g

  • @jarnailsinghchahal9582
    @jarnailsinghchahal9582 2 ปีที่แล้ว +1

    ਬਹੁਤ ਵਧੀਆ ਵੀਡੀਓ ਹੈ।ਬਾਈ ਜੀ 🙏

  • @h.stiwana1518
    @h.stiwana1518 2 ปีที่แล้ว +3

    Nazara agya shokeeni dekh ke

  • @HarjinderKaur-jf2lf
    @HarjinderKaur-jf2lf 2 ปีที่แล้ว +2

    Jai raja sahib ji di .

  • @chahalsingh4892
    @chahalsingh4892 2 ปีที่แล้ว +9

    ਬਰਾੜ ਸਾਹਿਬ " ਇੱਕ ਅਨਾਰ ਸੌ ਬਿਮਾਰ" ਮਤਲਬ ਅਨਾਰ ਵਿੱਚ ਇੰਨੇ ਗੁਣ ਤੇ ਤਾਕਤ ਹੈ ਕਿ ਇੱਕ ਹੀ ਅਨਾਰ ਸੌ ਬਿਮਾਰ ਨੂੰ ਠੀਕ ਕਰ ਸਕਦਾ ਹੈ।

  • @surjittakhar9323
    @surjittakhar9323 2 ปีที่แล้ว +2

    Very nice.god bless you

  • @PawanKumar-vq2jt
    @PawanKumar-vq2jt 2 ปีที่แล้ว +4

    Very good video

  • @harinderkaur6021
    @harinderkaur6021 2 ปีที่แล้ว +4

    Proud of you bhaji🙏

  • @RupinderKaur-r3f
    @RupinderKaur-r3f 8 หลายเดือนก่อน

    Bhajii tuhade dogi bot syane ne waheguru ji Ka khalsa waheguru ji ki fateh ..

  • @jxgmxn150
    @jxgmxn150 2 ปีที่แล้ว +4

    Huni yaad kita c bai

  • @001Gurri
    @001Gurri 2 ปีที่แล้ว +4

    Wa ji wa waheguru ji ka khalsa waheguru ji ki fathe soo beautiful past of this video thankyou so much to all team members god bless you 🙏🙏🙏💝 💝

  • @erinagdp7799
    @erinagdp7799 2 ปีที่แล้ว +5

    Brar saab,u are doing best use of modern technology... great veer g.Thanku for everything.

  • @kulwant747
    @kulwant747 2 ปีที่แล้ว +4

    Waheguruji

  • @gurdeepsran604
    @gurdeepsran604 ปีที่แล้ว +1

    Very good Punjabi.culther

  • @inderveersinghdhindsa9429
    @inderveersinghdhindsa9429 ปีที่แล้ว

    ਸਾਡਾ ਜਿਲ੍ਹਾ ਸੰਗਰੂਰ ਕਹਿੰਦੇ ਗਿੜਨ

  • @Lovedeepbilla13kirat
    @Lovedeepbilla13kirat ปีที่แล้ว

    Waheguru ji mehar kre sab te 🙏🏼 bohat vadiya gallan te video, punjabi har jagh te shaye hoye aa

  • @karamjitkaur8267
    @karamjitkaur8267 2 ปีที่แล้ว +4

    Beautiful video. That is nehee in our punjabi culture , village open kitchen. Just a stand for lasi rirkan laye.

  • @goraghotra3812
    @goraghotra3812 2 ปีที่แล้ว +5

    Proud be punjabi

  • @uttamsinghsandhu5279
    @uttamsinghsandhu5279 2 ปีที่แล้ว +3

    Very nice

  • @yadwindersingh-rw2de
    @yadwindersingh-rw2de 2 ปีที่แล้ว +4

    Sat sri akal Chotey veer God bless you Very good job

  • @Amritsar-_Sahib_
    @Amritsar-_Sahib_ 2 ปีที่แล้ว +5

    ਗਿਡਗਿਣ ਕਹਿੰਦੇ ਨੇ ਬਾਈ

  • @inderpreetkaur2712
    @inderpreetkaur2712 2 ปีที่แล้ว +4

    👌👌👌

  • @Rajbirsingh-qm5dh
    @Rajbirsingh-qm5dh 11 หลายเดือนก่อน

    Kayak batt ha

  • @samsunglast550
    @samsunglast550 ปีที่แล้ว +1

    Hello 👌👌👌👌👌👌👌👌🇨🇦🇨🇦🇨🇦🇨🇦🇨🇦🇨🇦🇨🇦

  • @ਦੇਗਤੇਗਫਤਹਿਪੰਥਕੀਜੀਤ

    ਚਾਰ ਕਰੋੜ ਦੀ ਤਾਂ ਇਕ ਕਾਰ ਜੱਟ ਦੀ 🤗

    • @nkrstkg7473
      @nkrstkg7473 2 ปีที่แล้ว

      🙏🙏❤️❤️

  • @gurpreetgrewal8118
    @gurpreetgrewal8118 2 ปีที่แล้ว +1

    10.44 Waheguru 🙏🙏

  • @varinderkaur8266
    @varinderkaur8266 2 ปีที่แล้ว +3

    Nice

  • @malakdhillon8267
    @malakdhillon8267 2 ปีที่แล้ว +3

    Nice video brother 👍 👌🏻

  • @gurisingh6344
    @gurisingh6344 ปีที่แล้ว

    👍👍👍👍👍

  • @jaswantsingh-gy4xo
    @jaswantsingh-gy4xo 2 ปีที่แล้ว +3

    Eh hai Asli Dharti da Puttar

  • @sureshmalik9949
    @sureshmalik9949 ปีที่แล้ว +1

    Congratulations

  • @harpreetkaur5022
    @harpreetkaur5022 2 ปีที่แล้ว +2

    Gharhonji kehende han

  • @shubvirk7820
    @shubvirk7820 2 ปีที่แล้ว +1

    Balle jatta