ਦੁਨੀਆ ਦਾ ਨੰ 1 Potato King, 5500 ਕਿੱਲੇ ਜ਼ਮੀਨ, 300 Tractor, England ਛੱਡ ਪੰਜਾਬ 'ਚ ਕਰ ਰਿਹਾ ਖੇਤੀ
ฝัง
- เผยแพร่เมื่อ 1 ก.พ. 2025
- ਦੁਨੀਆ 'ਚ ਸਭ ਤੋਂ ਵੱਧ ਆਲੂਆਂ ਦੀ ਪੈਦਾਵਾਰ ਕਰਨ ਵਾਲਾ ਇਹ ਜਲੰਧਰ ਦਾ ਸੰਘਾ ਪਰਿਵਾਰ ਹੈ, ਜੋ ਲਗਭਗ 5500 ਕਿੱਲੇ 'ਚ ਖੇਤੀ ਕਰਦਾ ਹੈ, ਸੰਘਾ ਪਰਿਵਾਰ ਕੋਲ 300 ਦੇ ਕਰੀਬ ਟਰੈਕਟਰ ਅਤੇ ਆਪਣੇ ਕੋਲਡ ਸਟੋਰ ਹਨ
#punjab #king #sardar #farmer #rich #richest #potato #farming #punjabfarming #farmhouse #harjapsinghsangha #potatoking #sanghafamily #jalandhar #farmerlife #village
This person is 1000 times better than Sukhbir badal ! ਸਬਰ , ਸਤੌਖ, ਗੱਲ ਬਾਤ ਕਰਨ ਦਾ ਲਹਿਜਾ 🙏🏻
Chad gya sukhvir de lun te 😂
ਰਿਸ਼ਤੇਦਾਰ ਬਹੁਤ ਹੋਣਗੇ ਪਰ Topਤੇ ਪਰਗਟ ਸਿੰਘ ਜੀ ਤੇ ਜਤਿੰਦਰ ਸਿੰਘ ਕਰੀਹਾ। ਬਹੁਤ ਨੇੜੇ ਤੋ ਸਾਰਾ ਪਰਿਵਾਰ ਕਈ ਵਾਰ ਵੇਖੇ।Down to earth . ਤੁਹਾਡਾ father Chacha ji Sare Bahut hi vadhiaa insaan ne.
ਬਹੁਤ ਪੁਰਾਣੇ ਆਲੂ ਉਤਪਾਦਕ ਹਨ ਸੰਘਾ ਫਾਰਮ ਵਾਲ਼ੇ
ਬਹੁਤ ਸਾਲ ਪਹਿਲਾਂ ਅਜੀਤ ਅਖਬਾਰ ਵਿੱਚ ਏਹਨਾਂ ਦੀਆਂ ਟਰੈਕਟਰ ਵੇਚਣ ਦੀਆਂ ਐਡਵਰਟਾਈਜ਼ਮੈਂਟ ਆਉਂਦੀ ਹੁੰਦੀ ਸੀ 100/100ਟਰੈਕਟਰ ਵੇਚਣ ਬਾਰੇ ਛੋਟੇ ਹੁੰਦੇ ਸੀ ਸੋਚੀਦਾ ਸੀ ਕਿੰਨਾ ਵਡਾ ਕੰਮ ਕਾਰ ਹੋਵੇਗਾ ਜਿਹਨਾਂ ਕੋਲ ਇਹਨੇ ਟਰੈਕਟਰ ਨੇ
ਮੇਰੇ ਡਰਾਈਵਰ ਵੀ ਏਹਨਾਂ ਦੇ ਫਾਰਮ ਤੇ ਸੀਜ਼ਨ ਸਮੇਂ ਕੰਮ ਕਰਨ ਜਾਂਦੇ ਨੇ ਓਹਨਾਂ ਤੋਂ ਪਤਾ ਲੱਗਿਆ ਬਹੁਤ ਹੀ high level ਦਾ ਕੰਮ ਹੈ
99% ਠੇਕੇ ਤੇ ਵਾਹ ਬਾਈ ਕਮਾਲ ਕਰਤੀ ਲੋਕਾਂ ਤੋਂ ਆਪਣੀ ਜੱਦੀ ਜ਼ਮੀਨ ਤੋਂ ਕੁਜ਼ ਨੀ ਬਣਦਾ ਮਿਹਨਤ ਨੂੰ ਸਲਾਮ ਆ
ਮਸਤਕ ਤੇ ਸਰਦਾਰੀ ਝਲਕਦੀ ਹੈ
ਅਵਾਜ਼ ਤੋਂ ਵੀ ਸਾਫ ਪਤਾ ਲੱਗਦਾ ਕੁੱਝ ਵਿਲੱਖਣ ਸ਼ਖ਼ਸੀਅਤ ਹਨ 🙏
Paisa haiga tahi tenu eda lagda 😂😂😂😂
Jado , tusi bahar paran jana ho ta awaj ta badal he jani ha. We can go out and study but why not in India they can study?
@@rosecali3597bai jamya fuddu aa ki hun bnya
ਬਹੁਤ-ਬਹੁਤ ਵਧੀਆ ਜਾਣਕਾਰੀ ਦਿਤੀ ਹੈ , ਇਸ ਇੰਟਰਵਿਊ ਵਿੱਚ । ਇਹ ਚੜਦੀ ਕਲਾ ਦਾ ਪ੍ਰਤੀਕ ਹੈ । ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ ।
ਵੀਰ ਦੀ ਸੋਚ ਵਧੀਆ ਗੁਰੂ ਸਾਹਿਬਾਨ ਨਾਲ ਜੁੜੇ ਵੀ ਲਗਦੇ ਆ ਏਨਾ ਇਕ ਗਲ ਕਹੀ ਸੁਖਬੀਰ ਸੈਂਟਰ ਅਗੇ ਗੋਡੇ ਨੀਂ ਟੇਕਦਾ ਨਹੀ ਵੀਰਿਆ ੳ ਗੋਡੇ ਨੀਂ ਟੇਕਦਾ ਸੈਂਟਰ ਅਗੇ ਲਮਾਂ ਹੀ ਪੈ ਜਾਂਦਾ ਖੁਡੇ ਲੈਨ ਲਾਤਾ ਪੰਜਾਬ ਨੂੰ ਬਾਦਲਾ ਗੁਰੂ ਘਰਾਂ ਚ ਆਰ ਐਸ ਐਸ ਏਨਾਂ ਵਾੜੀ ਬੰਦੀ ਸਿੰਘਾ ਦੀ ਰਿਹਾਈ ਚ ਰੋੜਾ ਏ ਬਣੇ ਇਕ ਗੁਨਾਹ ਹੋਵੇ ਤੇ ਦਸੀਏ
Ihi ta hindostan nal jura a guru nal nuhi
Hanji bilkul thik ji
ਮੈਨੂੰ ਵੀਰ ਦੀ ਮਿਹਨਤ ਤੇ ਦਾਦਾ ਜੀ ਦੀ ਬਣਾਈ ਜੈਦਾਤ ਬਾਰੇ ਸੁਣ ਕੇ ਬਹੁਤ ਵਧੀਆ ਲੱਗਾ,, ਅਸੀਂ ਤੇ ਉਹਨਾਂ ਦਾ ਸਵਾਦ ਲੈ ਰਹੇ ਹਾਂ,,,,, ਦੂਸਰਾਂ ਪੱਖ ਤੁਸੀਂ ਕਾਲ਼ੀ ਦਲ ਦੀ ਸਪੋਟ ਕਰਕੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਜੇ,,, ਕਿਉਂਕੇ ਮੈਂ ਸ਼੍ਰੋਮਣੀ ਕਮੇਟੀ ਵਿੱਚ ਮੁਲਾਜ਼ਮ ਰਿਹਾ,,ਸਾਰੀ ਧਾਦਲੀ ਸੁਖਬੀਰ ਬਾਦਲ ਦੀ ਕੀਤੀ ਹੋਈ ਹੈ ਧਰਮ ਨੂੰ ਖਤਮ ਕਰਨ ਲਈ,,ਵਿੱਚੇ ਕਮੇਟੀ ਮੈਂਬਰ ਦਾਰੂ ਪੀਂਦੇ,,ਵਿੱਚੇ ੨,੨ਬੀਬੀਆ ਰੱਖੀ ਫਿਰਦੇ ਜਥੇਦਾਰ,,,
❤❤ਬਹੁਤ ਹੀ ਸਪੱਸ਼ਟ ਅਤੇ ਤਰਕ ਭਰੇ ਜਵਾਬ🎉🎉
ਸੰਘਾ ਸਾਬ ਤੁਹਾਡੀ ਮਿਹਨਤ ਨੂੰ ਸਲਾਮ ਤੁਹਾਡੀਆਂ ਗੱਲਾਂ ਸਿਣ ਕੇ ਬਹੁਤ ਵਧੀਆ ਲੱਗਾ ਇਸ ਲਈ ਜੇ ਕੋਈ ਕਿਸਾਨ ਆਲੂ ਦੀ ਖੇਤੀ ਕਰਨਾ ਚਾਹੁੰਦਾ ਹੋਵੇ ਕੀ ਤੁਸੀਂ ਉਸ ਨੂੰ ਗਾਈਡ ਵੀ ਕਰ ਸਕਦੇ ਹੋ । ਮੇਰਾ ਏਰੀਆ ਫਰੀਦਕੋਟ ਹੈ ਮੈਂ ਇਸ ਖੇਤੀ ਵੱਲ ਆਉਣਾ ਚਾਹੁੰਦਾ ਹਾਂ
Veer ji sasyakaal my Bihar sai hu Aap ka interview dekh kai mneu badhiya laga ji aap ki language punjabi ko my bahut respect karta hu par aap log Agar hindi mai interview krai to hmrai Bihar kai Kishan ko Vi bahut kuch sikhnai ko milyai ga thank you veer ji 🙏
ਜਿਥੇ ਸੰਘਾ ਸਾਹਿਬ ਨੇ ਇੰਨੀ ਵੀਆਂ ਮਲਾਂ ਮਾਰੀਆਂ ਹਨ, ਉਥੇ ਪੰਜਾਬ ਸਾਰਾ ਖ਼ਾਲੀ ਹੋ ਗਿਆ,ਖਾਲੀ ਹੋ ਗਿਆ,ਖਾਸ ਕਰਕੇ ਦੁਆਬੇ ਦਾ ਇਲਾਕਾ ਹੈ। ਇਸ ਦੇ ਕੀ ਕਾਰਨ।
Kyuki agle ne mehnat kithi and on the other hand baki log khe dinde a ki farming vich kuch nhi bachya sada bacha ta bhar jawe ga ta khali he hona a baki jehra koi bahr nhi ja paunda oh vese nashe vich lag janda fir ta jehra thoda bahut ve hunda a oh be khatam ho janda a
Paisa. Changi jindgi.
Bhai ji thonu sunan to bad mera hosla vadh geya hun ma 100 percent kheti karuga bhout danvad ji ek navi rah den vaste .
Bai kheti saddi ਜੜ aa te ਜੜ ton bina ahi sukhe butte aa
High appriciation for your dedication to farming 👍🌹
Sangha g is very well educated and soft spoken person , he can become a good leader ❤
Brother you are better speaker then most of leaders in punjab . Waheguru mehar karn tuhade te .
Ss akal veera bhot vdye dssye tusi reality of SAD baba ji krne hune next election winner SAD hone.,💙💙🚩🚩🚩
Bhut badiya
❤❤ ਮੇਹਨਤੀ ਲੋਕ ਜਿੰਦਾਬਾਦ ਪਟਿਆਲਾ
ਬਹੁਤ ਖੂਬ ਤਰੱਕੀਆਂ ਕੀਤੀਆਂ ਲੀਡਰਾਂ ਤੇ ਲੀਡਰਾਂ ਦੇ ਰਿਸ਼ਤੇਦਾਰਾ ਨੇ
All contents of your videos brother amazing
❤❤ਬਹੁਤ ਹੀ ਵਿਲੱਖਣ
Incredible achievement.
Beautiful natural landscape ❤️
Sangha saab very good person clear heart
Sangha saab Very good👍
ਸਾਡੇ ਇਲਾਕੇ ਦਾ ਇਹ ਵੀਰ ਕਪੂਰ ਫਾਰਮ ਦੇ ਸ਼ੰਘਾ ਫਾਰਮ ਬਹੁਤ ਵੱਡੇ ਮੱਲ ਨੇ
Veera a farm kitha aa
Bai jangh bhadur sangha kaun a ?
Veer Kapoor farm kine kille di kheti karda
Kapoor farm Jalandhar da na mla khdoor shaab to ramanjit singh sikki
Right
Very good vaheguru success kre
Good
ਅਕਾਲੀ ਦਲ ਨੇ ਪੈਸਾ ਕਮਾਉਂਦੇ ਹੋਏ ਪੰਥ ਦਾ ਬੇੜਾ ਗ਼ਰਕ ਕਰ ਦਿੱਤਾ ਹੈ
ਕਿਊ BJP ਦੇ ਨਾਲ ਰੱਲ ਕੇ ਬੇੜਾ ਗ਼ਰਕ ਕੀਤਾ
Zar samaz ton pare a jis da india vich asha karobar a uh baher ki lain
Neak.nitte.manjil.assaan..
Waheguru tarrakiyya.bakshe.
Bai ji Sade pind manuke Sandhu de ve patato king han par vash 1200 nahi de sake vade ghal k oh ve akli han
GooD Bai g ❤❤❤❤❤
( RisK & Reward Ratio )🤣😂
Lgda Sangha paji Bombay STOCK MARKET da kmm v jande ne 🤣😂✌✌
Singh sahib de father v smart, nice ne
Singh sahib de uncle gurdip singh sangha thi family v same karobar kardi ha
Icon for Indian farmer
ਵੀਰ ਮੇਰੇ ਸੈਂਟਰ ਅੱਗੇ ਗੋਡੇ ਟੇਕਣ ਲਈ ਮਿੰਟ ਲਾਉਂਦਾ ਹੈ ਸੁੱਖਾ ਅਮਲੀ ਜੰਮੂ ਕਸ਼ਮੀਰ ਵੇਲੇ ਗੋਡੇ ਟੇਕੇ ਸੀ। ਕਿਸਾਨ ਬਿੱਲਾ ਵੇਲੇ ਪਹਿਲਾਂ ਨਾਲ ਸੀ ਮੋਦੀ ਦੇ ਇਹ ਤਾਂ ਜਦੋਂ ਕਿਸਾਨ ਸਿੱਧੇ ਹੋਏ ਫਿਰ ਪਿੱਛੇ ਹੋਇਆ ਸੀ। ਗਠਜੋੜ ਲਈ ਮਿੰਨਤਾਂ ਕੱਢਦਾ ਰਿਹਾ ਹੈ।
ਹੁਣ ਤਾ ਮੋਦੀ ਹੋਰੀਂ ਮੂੰਹ ਨਹੀਂ ਲਾਉਂਦੇ ਇਸ ਨੂੰ ਜਦੋਂ 15 ਸਾਲ ਰਾਜ ਕੀਤਾ ਉਸ ਟਾਈਮ ਮੰਗਾਂ ਨਹੀਂ ਮਨਾਈਆਂ ਗਈਆਂ ਅੰਨ੍ਹੇ ਬਣੇ ਰਹੇ ਹਨ। ਹੁਣ ਲੋਕ ਮੂੰਹ ਨਹੀਂ ਲਾਉਂਦੇ ਇਸ ਅਮਲੀ ਬੰਦੇ ਨੂੰ।
zbardast comment Bai ji. Thanks ji
Business ton shuru karke gal kidhar nu lege bai ji
Sary sikh bhaiyon ko sat_siryakal 🙏
Very good ji 🙏
Very good ji 🙏
implement kehra chaluna sikheah veer ji tusi thora dasna mai v use karunga khet ch.. 14:53
Wmk
ਇਹ ਵੀਡੀਓ ਸੁਖਬੀਰ ਬਾਦਲ ਨੇਕਹਿ ਕੇ ਬਣਾਈ ਆ। ਸ਼ਾਇਦ ਤੁਸੀਂ ਜੋਰ ਲਾ ਕੇ ਵੇਖ ਲਵੋ।ਕੀ ਆ ਗਲ ਬਣਜੇ। ਸੰਘਾਂ ਸਾਬ ਕੋਈ ਗੁਰੂ ਸਾਹਿਬ ਜੀ ਦੀ ਵੀ ਗਲ ਕਰ ਲਵੋ। ਲੋਕਾਂਦੀਅਆਂ ੳਉਮੀਦਾ ਦਾ ਤਾਂ ਅੰਤ ੲਈ ਨਹੀ ਛੱਡਿਆ। ਵਾਹ ਵਾਹ।
ਅਕਾਲੀ ਦਲ ਦੇ ਸਾਰੇ ਲੀਡਰ ਇੰਨੇ ਅਮੀਰ ਇੰਨੀਆਂ ਜਦਾਤਾਂ ਵਾਲੇ ਤੁਸੀਂ ਆਮ ਬੰਦੇ ਲਈ ਕੁਝ ਨਹੀਂ ਕਰ ਸਕਦੇ ਨਾ ਹੀ ਤੁਸੀਂ ਕੁਝ ਕਰਨਾ.
ਕੋਈ ਆਮ ਬੰਦੇ ਨੂੰ ਕੋਲਡ ਸਟੋਰੇਜ ਨਹੀਂ ਮਿਲ ਸਕਦਾ.
ਮੈਂ ਮੰਡੀ ਬੋਰਡ ਦੇ ਦਫਤਰ ਦੇ ਵਿੱਚ ਲੋਕ ਕੋਲਡ ਸਟੋਰੇ ਦੀ ਅਪਰੂਵਲ ਲਈ ਧੱਕੇ ਖਾਂਦੇ ਦੇਖੇ ਆ।
Ihi alu mehkuma kamjab a ihi loka nu moorakh bahut banaunda ihi ikk saal alu vechda ikk saal beej vechda alu nuhi lok bahut ginti vich alu mehenga vikun da shonk vich bahut sare alu beej k ghata vich janda ihna vuda business valia nu koe ghata nuhi panda ihi bahut chust lok a ihi gha
Harjaap veer 🚀❤
From USA. Sardar ji , sada pind ta kada ve Sukhvir Badal nahi aya.
Mehnat karo . Guru sahib da Aasra
Young man maturing very well.
Sardar Navjot Singh Sidhu great leder ji ne Raj sab mp ship sadi
Veere Hindi mein blog banaya hai to bahut maja aaya chale abhi re
Awesome 👍
ਜਦੋ ਅਕਾਲੀ ਦਲ ਦੀ ਸਰਕਾਰ ਸੀ ਤੇ ਮੋਦੀ 14 ਵਿੱਚ ਨਵਾਂ pm ਬਣੀਆ ਸੀ ਉਸ ਸਮੇ ਕਿਉ ਨੀ ਚੰਡੀਗੜ੍ਹ ਮੰਗੀਆ
ਸੰਘਾ ਸਾਬ ਤੁਸੀਂ ਬਿਜਨੈਸ ਮੈਨ ਪਾਵਰ ਫੁੱਲ ਹੋ ਪਰ ਪਾਰਟੀ ਦੇ ਤੌਰ ਤੇ ਵਧੀਆ ਗੱਲਾਂ ਨਹੀਂ ਕੀਤੀਆਂ ਸੁੱਖਾ ਕੋਈ ਵੀ ਵਧੀਆ ਕੰਮ ਨਹੀਂ ਕੀਤਾ , ਪਾਰਟੀ ਖਤਮ ਕਰ ਦਿੱਤੀ , ਸਿੱਖੀ ਨੂੰ ਢਾਹ ਲਾਈ , ਹੋਰ ਤਾਂਹੋਰ 5/700 ਵੋਟ ਸਿਰਫ ਪੈਣਾ ਪਾਰਟੀ 0 ਤੇ ਲੈ ਆਂਦੀ
Well person.
Jalandhar toh ne
ਸੁਖਬੀਰ ਨੂੰ ਮੋਦੀ ਤੇ ਸ਼ਾਹ ਮਿਲਣ ਦਾ ਟਾਈਮ ਨੀ ਦਿੰਦੇ ਇਹ ਗੱਲਾ ਮਾਰੀ ਜਾਦਾ
All the money they got from center used for Batinda and Gidharwaha. Of course they get more seats sir.
ਬਾਈ ਜੀ ਮੋਬਾਈਲ ਨੰਬਰ ਲਿਖੋ ਜੀ ਸਘਾ ਸਾਹਿਬ ਜੀ ਦਾ ਜਰੂਰ ਜੀ
theke te paili lai k kanak jhona lon da faida ni jatta nu eh gal samj ni aa rhi
God bless you❤️
Political bnde apna 2 number da pesa ehoje Rishtedara nu de dinde ne te profit% lende rehnde ne bs ehi sachyi hai
Good 👍👍👍
Very good
Right.shi.banda.a
Akali dal nu parsonale property smjhna bahut bdi glti aa sangha ssb ji party sare panth di aa vote panth de nam te party sukhbir badal te majeethia di bs iho karn aa party hashie te aa gyi
Good very good ji
kina theka acre da?
ਸੰਘਾ ਸਹਿਬ ਤੁਹਾਡੇ ਤੇ ਤਾਂ ਗੁਰੂ ਜੀ ਦੀ ਮਿਹਰ ਹੈ। ਗੁਰੂ ਨੂੰ ਸਾਹਮਣੇ ਰੱਖ ਕੇ ਗਲ ਕਰੋ ਸਚ ਇਹ ਹੈ ਕਿ ਅਕਾਲੀਆਂ ਨੇ ਰਸਸ ਨਾਲ ,ਰਲ ਕੇ ਸ਼੍ਰੋਮਣੀ ਕਮੇਟੀ ਨੂੰ ਬਰਬਾਦ ਕੀਤਾ ਅਤੇ ਅਕਾਲੀਆਂ ਨੇ ਪੰਜਾਬ ਨੂੰ ਖੂਬ ਲੁਟਿਆ। ਵੀਰ ਜੀ ਸਧਾਰਨ ਗੁਰੂ ਦੇ ਸਿੱਖ ਬੇਬਸ ਹਨ ਪਰ ਮੂਰਖ ਨਹੀਂ। ਸਚ ਬੋਲ ਕਿਥੇ ਗੲਏ ਗੁਰੂ ਸਾਹਿਬ ਦੇ ਪੁਰਾਤਨ ਸਰੂਪ ਪਵਿੱਤਰ ਹੁਕਮਨਾਮੇ ਕਿਓਂ ਕਚੀ ਗੜੀ ਸਮੇਤ ਸਾਰੀਆਂ ਗੁਰੂ ਸਾਹਿਬ ਦੀਆਂ ਯਾਦਗਾਰਾਂ ਨੂੰ ਢਾਹ ਕੇ ਰਸਸ ਦੇ ਕਹਿਣ ਤੇ ਬਾਦਲਕਿਆਂ ਨੇ ਪਥਰ ਲਈ ਆ ਦਿੱਤਾ। ਮੈ ਤੁਹਾਡੀ ਵੀਡੀਓ ਸ਼ੁਰੂ ਵਿਚ ਤੇ ਤੁਹਾਡੀ ਸ਼ਖਸੀਅਤ ਵਧੀਆ ਲਗੀ ਪਰ ਲਖ ਹੋਇਆ ਤੁਹਾਡੇ ਵਿਚਾਰ ਸੁਣ ਕੈ ਨਾ ਤਾਂ ਸੰਗਤਾਂ ਅਤੇ ਗੁਰੂ ਸਾਹਿਬ ਕਦੇ ਤੁਹਾਨੂੰ ਮਾਫ ਕਰ,ਨੰਗੇ ਤੁਹਾਡੇ ਸਿੰਘ ਸਾਹਿਬ ਜ਼ਰੂਰ ਅਕਾਲੀਆਂ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਲਈ ਮਾਫ਼ ਕਰਨਗੇ ਬਹੁਤ ਦੂਰ ਵੀਰ ਜਿਹੜਾ ਤੁਸੀਂ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਮੁਲ ਪਾਇਆ ਪਰਮਾਤਮਾ ਸੁਮੱਤ ਬਖਸ਼ੇ
Jina di reshtedaari Akali Naal hove oh fir Nhi bolde marra. 😂🤣😃 bki Tusi smjdaar ho
5500 and 300 tractors. Means only 18 acre for one tractor.
Veer g biba g ne kursi eve ne chadii phela loka ne rola pya si thodi biba g phela kheti bills da sath da reha si ohna ne vadda badal to ve video bnava ke pya diti si jado loka ne thoda virodh kita phr biba g apni kursi chad ke badh gya
Sode sad bare ke kheyal a
ਅਕਾਲੀ ਦਲ ਬਾਰੇ ਤਾਂ ਐਵੇਂ ਛੱਡੀ ਜਾਂਦਾ।
Ha baki gallan ta bai diyan ta sahi si par badal varri thodi jahi jyada chad gya
❤🎉
ਸੰਘਾ ਜੀ ਤੁਸੀਂ ਤਾਂ ਪਿੱਠ ਤੇ ਹੋ ਤੁਸੀਂ ਹਰਸਿਮਰਤ ਕੌਰ ਬਾਦਲ ਤੋਂ ਕੇਂਦਰੀ ਮੰਤਰੀ ਹੁੰਦਿਆਂ ਮਲਾਈ ਮਲਾਈ ਖਾਧੀ ਫਿਰ ਖੜਨਾ ਹੀ ਪੈਣਾ।
ਬੰਦੇ ਕੋਲ 5 6 ਕਿੱਲੇ ਹੋਣ ਸਰਦਾਰ ਹੁੰਦਾ.. ਬਾਕੀ ਏਨੀ ਜਮੀਨ ta ਸਮਜੋ ਗਰੀਬ ਗਰੀਬ ਰਹੁ ਅਮੀਰ ਅਮੀਰ ਹੋਈ ਜਾਣਾ
bharawa theke te aa sari
@@ravindergill8228 jinna ਠੇਕਾ ਬਣ ਦਾ 100 ਕਿੱਲਾ ਲੇ ਲੈਣ ਗਏ
ਉਹਨਾਂ ਕਿਸੇ ਗਰੀਬ ਤੋਂ ਖੋਈ ਆ,, ਉਹਨਾਂ ਦੀ ਮਿਹਨਤ ਆ,, ਉਹਨਾਂ ਦੇ ਵੱਡਿਆਂ ਦੀ ਮਿਹਨਤ ਆ ,,, ਇੱਕ ਪਾਸੇ ਉਹ ਲੋਕ ਆ ,,, ਜਿਹੜੇ ਮਿਹਨਤ ਕਰਦੇ ਤੇ ਨਾਲ ਆਪਣੇ ਪਰਿਵਾਰ ਨੂੰ ਵੀ ਛੋਟਾ ਰਖਦੇ ਆ ,, ਦੂਜੇ ਪਾਸੇ ਉਹ ਲੋਕ ਆ,, ਜਿਹੜੇ ਲੋਕਾਂ ਦੇ ਟੈਕਸਾਂ ਤੋਂ ਮਿਲਦੀਆ ਸਬਸਿਡੀਆਂ ਖਾਂ ਖਾ ਕੇ ਬੱਚੇ ਜੰਮ ਜੰਮ ਕੇ ਪੰਜਾਬ ਦਾ ਬੇੜਾ ਗ਼ਰਕ ਕਰਨ ਤੇ ਤੁਲੇ ਆ ,,,
@@ravindergill8228 bro theka kina denda eh?
Video dekh taa laa...klunaa...kam kita howe kade taa dujeya toh sadega nai
Tuhadia galtia karke aam admi vale aye jinna chir asal bimari da ilaj na keeta ta halle hor nuksaan hovega
Pablo Escobar di tone kyon lae aa bae
I appreciate his work but he did not start with 1 acre. His family was 38:49 already in potato farming . Did not appreciate his blind support of the corrupt Badals . They have caused lots of damage to the Sikhs for their personal gains. Obviously he got a lot of favors from Harsimrat Badal when she was a minister
Es lyi ta kam chal rha sab ta jnde ne 😅
ਬਾਕੀ ਤਾ ਸਹੀ ਏ ਪਰ ਆਕਾਲੀਆ ਦੀ ਗੱਲ ਜਚੀ ਨਹੀ ਏ
Tenu eria pardhan dita tu ta sifat krega sukhbir di vese bargarhi vich jo kita usda fal ta milega
ਪੰਥ ਦੋਖੀ ਬਾਦਲ ਪਰਿਵਾਰ
Ihi alu mehekuma ikk saal alu apna beejda doosra saal beej loka nu dinda jado alu loka nu rooria ta sutna panda lok ihi vuda business ap faida landa shota mota farmer nu ihi faida nuhi lan dinda
is he son of jang bhadur sangha?
Sangha farm Kithe a ??? Location … pind
Kaddian wala jatta
DOABA ZONE JALADHAR Distt
❤❤
No tax 😂😂😂 to these guys
Where is your farm house locted plz ?
ਪਿੰਡ ਕਾਦੀਆਂ ਨੇੜੇ ਜਲੰਧਰ
@@GurpreetSingh-se4wi Thanx
Jdo tusi Punjab vich te bjp centre vich c odo kio nhi yad aaye bandi singh
6 ਬੋਰੀਆਂ ਯੂਰੀਆ ਪਾੳਦੇ ਕਿਲੇ ਚ
Mushala
ਸੰਘਾ ਸਾਹਿਬ ਬਾਦਲ ਪਰਿਵਾਰ ਦੀ ਝੂਠੀ ਤਰੀਫ ਕਰ ਰਹੇ ਹਨ।
Shi gll 100% SaCh.
Badla da paisa te share vich miX hoye lgde meinu v .
O bhai tuhada pardhan thugg hai
Bhai sabb tusi bande te wadiya lage per party galat chun lai... Akali dal ohh akali dal nhi riha
Akali dal Punjab de ithasik pary ah per badal akali dal de syasat hahesha nij pakhi rahi ah ...rssbjp de agenda sikhi nu khatam karna ihna nu nahi dikhada..ajj jo beadabian ho rahian sab ihna de den ah
ਜਗਟੇਸ਼ਵਰ ਮਜੀਠੀਆ ਵੀ ਰਿਸ਼ਤੇ ਦਾਰ ਹੋਵੇਗਾ
🌹🌹🙏🙏🙏🙏🙏🙏👍👍👍👌👌👌🌹🌹🌹
ਬਾਦਲਾਂ ਦੀ ਸਪੋਟ ਗਲਤ ਬਾਦਲ ਕੌਮ ਦੇ ਗਦਾਰ
Te jehre ghusse dharne laa k baithe aa ohna nu bass mang k free ch len di aadat hai .. eh b ta kissan aa