Sikh Kaum Da Itihaas | Kanwar Grewal | Jagdev Singh Gaggri | Music Empire | Religious Punjabi Songs

แชร์
ฝัง
  • เผยแพร่เมื่อ 1 ส.ค. 2024
  • #SikhKaumDaItihaas #KanwaGrewal #musicempire
    youtube link : / musicempire
    ____________________________________________________________________
    ♫ Now You Can Stream And Download Audio Song
    Song
    Sikh Koum Da Itihas By Kanwar Grewal, Jagdev Singh Gaggri
    ♪Wynk- bit.ly/3pllXwl
    ♪Resso- m.resso.com/ZSeaTPo4q/
    ♪JIO Saavn- bit.ly/3EqPAAw
    ♪Spotify- spoti.fi/32u3CnR
    ♪Amazon- amzn.to/3ErWplo
    ♪TH-cam Music-bit.ly/3em3lpN
    Presentation | Music Empire & Pal Sidhu
    Song | Sikh Kaum Da Itihaas ( Histroy Of The Sikh Nation)
    Singer | Kanwar Grewal , Jagdev Singh Gaggri
    Lyrics | Jagdev Singh Gaggri
    Music | Music Empire
    Producer | Amrit Singh Sidhu
    Project By | Pal Sidhu
    Mixing / Master | 13 DB
    Video | creative crew
    Director | Sony Thulewal & Naveen Jethi
    DOP | Ali Khan
    Hellicam | Tanish Arora
    Production | Iqbal Sidhu
    Editor & DI | Harmeet S Kalra
    Publish Design | Ginni Dhiman
    Location | Gurdawara Sahib Mehdeana Sahib
    Special Thanks | Baba Kulwant Singh Ji Mehdeana Sahib ,Yass Bhullar , Yaddu Bhullar , Sahib Sekhon , Balraj Gill ND , Jiwanjot Jattana ND ,
    ► Record Label - Music Empire
    ► Enjoy & Stay Connected with us - musicempire182@gmail.com
    📲 +919878684182
    ● Check Us Website -musicempire.info/
    ● Follow Us ON INSTAGRAM -bit.ly/3icUIjZ
    ● Follow Us ON SNAPCHAT -bit.ly/3rIpogc
    ● Follow Us ON FACEBOOK - bit.ly/3BTYLcS
    ● CONTACT US ON GMAIL - musicempire182@gmail.com
    ● CONTACT US - +919878684182
  • บันเทิง

ความคิดเห็น • 1.1K

  • @thestorytv41
    @thestorytv41 2 ปีที่แล้ว +307

    भाई जी सिख नहीं हूँ लेकिन खून वही है जाट । लोग कहते हैं घमण्ड नहीं करना चाहिए लेकिन मुझे घमण्ड है इस बात का के मैं पंजाब का छोटा भाई हूँ हरयाणा

  • @ramandeepsingh2804
    @ramandeepsingh2804 2 ปีที่แล้ว +252

    ਕਿੱਥੋਂ ਸ਼ੁਰੂ ਕਰਾ ਤੇ ਕਿੱਥੋਂ ਖਤਮ ਕਰਾਂ
    ਲੰਬੀਆਂ ਕਹਾਣੀਆਂ ਅਜੀਤ ਜੁਝਾਰ ਦੀਆਂ
    ਰਹਿੰਦੀ ਦੁਨੀਆਂ ਤੱਕ ਬਾਤਾਂ ਪੈਣਗੀਆਂ
    ਕਲਗੀ ਵਾਲਿਆ ਤੇਰੇ ਪਰਿਵਾਰ ਦੀਆਂ

  • @drrajbirmanku3548
    @drrajbirmanku3548 2 ปีที่แล้ว +29

    ਅੱਖਾਂ ਚੋਂ ਹੰਝੂ ਆ ਗਏ ਆ ਗੀਤ ਸੁਣ ਕੇ, ਕਿੰਨਾ ਮਹਾਨ ਇਤਿਹਾਸ ਹੈ ਸਾਡਾ, ਪਰਣਾਮ ਸ਼ਹੀਦਾ ਨੂੰ 🙏🙏🙏🙏🙏🙏🙏

  • @deedarsingh8974
    @deedarsingh8974 2 ปีที่แล้ว +65

    ਬਹੁਤ ਵਧੀਆ ਜਗਦੇਵ ਭਰਾ ❤️❤️❤️ ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਚੜਦੀਕਲਾ ਕਰੇ ❤️❤️❤️

  • @butasinghbrarofficial
    @butasinghbrarofficial 2 ปีที่แล้ว +24

    ਵਾਹਿਗੁਰੂ ਜੀ
    ਬੋਤ ਸੋਨਾ ਉਪਰਾਲਾ ਕੀਤਾ 22 ਗਰੇਵਾਲ ਨੇ ਇਤਿਹਾਸ ਦੀ ਜਾਣਕਾਰੀ ਦੇਣ ਲਈ

  • @bachittarsingh2814
    @bachittarsingh2814 2 ปีที่แล้ว +56

    ਧੰਨ ਸਿੱਖੀ ਤੇਰੀ ਵਾਹਿਗੁਰੂ ਜੀ 🙏🙏

  • @gurlabhsra1998
    @gurlabhsra1998 2 ปีที่แล้ว +10

    ਬਹੁਤ ਵਧੀਆ ਲੱਗਿਆ ਜੀ ਜਵਾਨੀ ਨੂੰ ਸੰਭਾਲਣ ਵਾਲਾ ਗੀਤ

  • @PALWINDERSINGH-tp4gj
    @PALWINDERSINGH-tp4gj 2 ปีที่แล้ว +111

    ਬਹੁਤ ਵਧੀਆ ਕੰਵਰ ਗਰੇਵਾਲ ਤੇ ਜਗਦੇਵ ਸਿੰਘ ਸਿੰਘ ਵੀਰੇ......❣️👍

  • @gurdeepsinghsidhu4741
    @gurdeepsinghsidhu4741 2 ปีที่แล้ว +20

    ਵਾ ਜੀ ਵਾ ਬਹੁਤ ਹੀ ਖੂਬ ਨਵੀ ਪੀੜੀ ਨੂੰ ਜਰੂਰਤ ਏ ਇਹੋ ਜਿਹੇ ਗੀਤਾਂ ਦੀ ਧੰਨਵਾਦ ਕੰਵਰ ਬਾਈ ਜੀ

  • @dhadibeantkaurkhalsam.a11
    @dhadibeantkaurkhalsam.a11 2 ปีที่แล้ว +27

    ਬਹੁਤ ਵਧੀਆ ਲਾਜਵਾਬ ਬੋਲ ਲਿਖਣ ਵਾਲ਼ੇ ਜਗਦੇਵ ਸਿੰਘ ਗੱਗੜੀ ਵੀਰ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖਣ ਜੀ🙏🙏

  • @ajaypalsingh.majhail
    @ajaypalsingh.majhail 2 ปีที่แล้ว +26

    🙏🙏 ਬੇਅੰਤ ਬੇਅੰਤ ਸੋਹਣਾ ਇਤਿਹਾਸ ਲਿਖਿਆ ਵਿਖਾਇਆ ਤੇ ਬੋਲਿਆ

  • @amanpreetkaur4096
    @amanpreetkaur4096 2 ปีที่แล้ว +24

    ਬਹੁਤ ਹੀ ਸੋਹਣਾ ਲਿਖਿਆ ਅਤੇ ਗਾਇਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਦੋਵਾਂ ਵੀਰਾਂ ਨੂੰ

  • @bhaiharwindersinghharigarh9126
    @bhaiharwindersinghharigarh9126 2 ปีที่แล้ว +111

    ਬਹੁਤ ਸੋਹਣੀ ਸਿੱਖਿਆ ਇਸ ਗੀਤ ਰਾਹੀਂ ਵੀਰ ਜਗਦੇਵ ਸਿੰਘ ਗਗੜੀ ਨੇ ਦਿੱਤੀ ਹੈ,,,ਚੜਦੀ ਕਲਾ

  • @jagtarsingh8590
    @jagtarsingh8590 2 ปีที่แล้ว +15

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਆ ਜੀ ਸਿੱਖ ਇਤਿਹਾਸ ਜੀ

  • @hakamsinghrureke2515
    @hakamsinghrureke2515 2 ปีที่แล้ว +17

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੁੱਗ ਜੁੱਗ ਜੀਓ ਵੀਰ ਹਾਕਮ ਰੂੜੇਕੇ

  • @firstroundrecords8726
    @firstroundrecords8726 2 ปีที่แล้ว +34

    ਬਹੁਤ ਹੀ ਵਧੀਆ ਲਿਖਿਆ ਹੈ ਆਵਾਜ਼ ਦਿਲ ਨੂੰ ਛੂਹ ਲੈਣ ਵਾਲੀ

  • @amolakdeep2291
    @amolakdeep2291 2 ปีที่แล้ว +110

    ਬਹੁਤ ਹੀ ਸ਼ਾਨਦਾਰ ਵੀਰ ਜੀ ਬਸ ਏਸੇ ਤਰ੍ਹਾਂ ਹੀ ਗਾਉਂਦੇ ਰਹੋਂ ਵੀਰ ਜੀ ਸ਼ਾਹਿਦ ਮੇਰਾ ਪੰਜਾਬ ਬਚ ਜਾਵੇ

  • @Sukh.sidhu1
    @Sukh.sidhu1 2 ปีที่แล้ว +23

    ਬਹੁਤ ਵਧੀਆ 'ਵਾਹਿਗੁਰੂ ਜੀ'🙏🙏🙏

  • @punjabikalam7549
    @punjabikalam7549 2 ปีที่แล้ว +2

    ਸਾਹਿਬਾ, ਅੱਜ ਮੈਂ ਤੇਰੀ ਤਸਵੀਰ ਵੇਖੀ,
    ਉਹ ਨਹੀਂ ਲਗੀ ਏ ਜਿਹੜੀ ਦੀਵਾਰ ਉਤੇ।
    ਤੇਰੇ ਜਿਗਰ ਦੇ ਟੁੱਕੜੇ ਖ਼ਾਲਸੇ ਨੇ,
    ਜਿਹੜੀ ਟੰਗੀ ਏ ਨੈਣਾਂ ਦੀ ਧਾਰ ਉਤੇ।
    ਬਖ਼ਸ਼ੀ ਅਮਰ ਜਵਾਨੀ ਤੂੰ ਖ਼ਾਲਸੇ ਨੂੰ,
    ਆਉਣ ਦਿੱਤੀ ਨਾ ਜਿਹੜੀ ਜੁੱਝਾਰ ਉਤੇ।
    ਜਿਹੜੀ ਰੁੱਤ ਬਹਾਰ ਦੀ ਤੂੰ ਆਂਦੀ,
    ਮੁੜ ਕੇ ਆਈ ਨਹੀਂ ਕਿਸੀ ਗੁਲਜ਼ਾਰ ਉਤੇ।
    ਪ੍ਣਾਮ ਸ਼ਹੀਦਾਂ ਨੂੰ🙏

  • @dastarcoachkuthala9374
    @dastarcoachkuthala9374 2 ปีที่แล้ว +32

    ਬਹੁਤ ਸੋਹਣਾ ਉਪਰਾਲਾ ਜੀਓ🙏🙏

  • @sukhjitsingh7810
    @sukhjitsingh7810 2 ปีที่แล้ว +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਇਹੋ ਜਿਹੇ ਯੋਧਿਆਂ ਨੂੰ ਸੱਚੇ ਪਾਤਸ਼ਾਹ ਜੀ ਮੇਹਰ ਕਰਿਓ ਮੇਰੇ ਵੀਰਾਂ ਤੇ

  • @bkdhillon636
    @bkdhillon636 2 ปีที่แล้ว +17

    ਬਹੁਤ ਹੀ ਸ਼ਲਾਘਾਯੋਗ ਉੱਦਮ🙏 🙏 🙏

  • @gursewaksinghk
    @gursewaksinghk 2 ปีที่แล้ว +33

    ਬਹੁਤ ਸੋਹਣਾ ਲਿਖਿਆ ਤੇ ਗਾਇਆ ਗੀਤ ਨੂੰ👌👌 ।
    🙏 ਪ੍ਰਮਾਤਮਾ ਹਮੇਸ਼ਾ ਮੇਹਰ ਬਣਾਈ ਰੱਖੇ ।🙏

  • @vanshdeep.skp2bcn
    @vanshdeep.skp2bcn 2 ปีที่แล้ว +10

    ✍️🎤🎹🎥 🙏🏼
    ਚਾੜਦੀ ਕਲਾ 💪🏼
    भाई जी 🙏🏼

  • @MalwewalePB13
    @MalwewalePB13 2 ปีที่แล้ว +73

    👌👌ਬਹੁਤ ਸੋਹਣਾ ਲਿਖਿਆ ਤੇ ਗਾਇਆ ਗੀਤ ਨੂੰ👌👌 ।
    🙏 ਪ੍ਰਮਾਤਮਾ ਹਮੇਸ਼ਾ ਮੇਹਰ ਬਣਾਈ ਰੱਖੇ ।🙏

  • @SemiSidhu
    @SemiSidhu 2 ปีที่แล้ว +16

    ਵਾਹਿਗੁਰੂ
    ਬਹੁਤ ਸਲਾਹੁਣਯੋਗ ਉਪਰਾਲਾ

  • @exploreindia595
    @exploreindia595 2 ปีที่แล้ว +125

    I don't understand Punjabi language but I have faith in Sikhism

  • @gurnajsingh2647
    @gurnajsingh2647 2 ปีที่แล้ว +3

    ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਬਖਸਣ 🙏🙏

  • @dhadibeantkaurkhalsam.a11
    @dhadibeantkaurkhalsam.a11 2 ปีที่แล้ว +4

    ਕਨਵਰ ਗਰੇਵਾਲ ਤੇ ਜਗਦੇਵ ਸਿੰਘ ਗੱਗੜੀ ਰੂਹ ਤੋਂ ਗਾਉਣ ਵਾਲੇ ਗਾਇਕਾਂ ਦੀ ਆਵਾਜ਼ ਸੁਣ ਕੇ ਰੂਹ ਨੂੰ ਸਕੂਨ ਮਿਲਿਆ 🙏🙏

  • @sarbjitsingh7705
    @sarbjitsingh7705 2 ปีที่แล้ว +16

    ਵਾਹਿਗੁਰੂ ਜੀ ਸਿੱਖ ਕੌਮ ਨੂੰ ਸਦਾ ਚੜ੍ਹਦੀ ਕਲਾ ਬਖ਼ਸ਼ਣ 🙏🙏

  • @apinderkaur9545
    @apinderkaur9545 2 ปีที่แล้ว +39

    The great historical information has been given by two great personalities togather

  • @rajeshsinghkulrian3527
    @rajeshsinghkulrian3527 2 ปีที่แล้ว +2

    ਬਹੁਤ ਹੀ ਵਧੀਆ ਗਾਈਆ ਜੀ ਵਾਹਿਗੁਰੂ ਮਿਹਰ ਕਰੇ

  • @ManpreetSingh-yo7fn
    @ManpreetSingh-yo7fn 2 ปีที่แล้ว +117

    ਸੰਘਰਸ਼ ਕਰਨ ਵਾਲਾ ਬਹੁਤ ਹੀ ਨੇਕ ਦਿਲ ਇਨਸਾਨ ਲੇਖਕ-ਗਾਇਕ ਜਗਦੇਵ ਸਿੰਘ ਗਗੜੀ ਬਹੁਤ ਸੋਹਣੇ ਬੋਲ ਲਿਖੇ ਨੇ ਵੀਰ ਨੇ ਸਿੱਖ ਇਤਿਹਾਸ ਬਾਰੇ ਚੜ੍ਹਦੀ ਕਲਾ ਵਿੱਚ ਰੱਖਣ ਕਲਗੀਆਂ ਵਾਲੇ ਪਾਤਸ਼ਾਹ ਬਹੁਤ ਬਹੁਤ ਧੰਨਵਾਦ ਕੰਵਰ ਗਰੇਵਾਲ ਵੀਰ ਦਾ ਬਹੁਤ ਬਹੁਤ ਧੰਨਵਾਦ ਵੀਰ ਪਾਲ ਸਿੰਘ ਸਿੱਧੂ ਦਾ ::::

  • @jatindersony2033
    @jatindersony2033 2 ปีที่แล้ว +8

    Mehtiana Sahib Gurudwara mai gya bht sakoon milda mann nu 😭😭🙏🙏from jalandhar

  • @ruldurammatstore2548
    @ruldurammatstore2548 2 ปีที่แล้ว +4

    ਸਾਹਿਬੇ ਕਮਾਲ ਜੀ ਨੂੰ ਕੋਟ ਕੋਟ ਪਰਨਾਮ

  • @maninderkaursidhu8519
    @maninderkaursidhu8519 2 ปีที่แล้ว +9

    ਬਹੁਤ ਸੋਹਣਾ ਉਪਰਾਲਾ ਮਿਊਜਿਕ ਇੰਮਪਾਇਰ ਜੀ

  • @parmjeetsinghfromjalalabad9907
    @parmjeetsinghfromjalalabad9907 2 ปีที่แล้ว +5

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ...

  • @ajaykumarpb1122
    @ajaykumarpb1122 2 ปีที่แล้ว +10

    ਬਹੁਤ ਵਧੀਆ🙏🏻

  • @raghvirsinghhans02
    @raghvirsinghhans02 2 ปีที่แล้ว +6

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏

  • @gaganpreetsinghsidhu
    @gaganpreetsinghsidhu 2 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ॥
    ਵਾਹਿਗੁਰੂ ਜੀ ਕੀ ਫਤਿਹ ॥
    🌼⚔️🌺

  • @learnwithsandeep91
    @learnwithsandeep91 2 ปีที่แล้ว +3

    ਬਹੁਤ ਸੋਹਣਾ ਗੀਤ 👌👌 ਵਾਹਿਗੁਰੂ ਜੀ ਹਮੇਸ਼ਾਂ ਮੇਹਰ ਬਣਾਈ ਰੱਖਣ 🙏🙏

  • @KashmirSingh-zf1bv
    @KashmirSingh-zf1bv 2 ปีที่แล้ว +4

    ਵੀਰ ਜੀ
    ਧੰਨਵਾਦ ਕਰਦੇ ਹਾਂ
    ਪੂਰੀ ਟੀਮ ਦਾ

  • @ArshdeepSingh-mi3ss
    @ArshdeepSingh-mi3ss 2 ปีที่แล้ว +6

    ਬਹੁਤ ਸੋਹਣਾ ਗਾਇਆ ਤੇ ਲਿਖਿਆ ਵੀਰ ਜੀ❤

  • @happysinghhappysingh2204
    @happysinghhappysingh2204 2 ปีที่แล้ว +4

    ਬਹੁਤ ਵੱਡਾ ਉਪਰਾਲਾ ਆਪ ਜੀ ਦਾ। ਵੀਰ ਜੀ ਧੰਨਵਾਦ

  • @Chota_Gamer2009
    @Chota_Gamer2009 2 ปีที่แล้ว +2

    ਵਾਹ ਜੀ ਵਾਹ ਬਹੁਤ ਹੀ ਸੋਹਣੀ ਗਾਇਕੀ ਆ ਐਹੋ ਜਿਹੀ ਗਾਇਕੀ ਆ ਰੂਹ ਪੰਜਾਬ ਦੀ 🌹🌷🌻🌼🌺💐🥀🙏🙏🙏🙏🙏

  • @indersidhu9869
    @indersidhu9869 2 ปีที่แล้ว +22

    ਬਹੁਤ ਚੰਗਾ 🙏🙏

  • @shfasworld6992
    @shfasworld6992 2 ปีที่แล้ว +37

    Waheguru ji ka Khalsa Waheguru ji ki Fateh 🙏🙏

  • @jagtarsingh8590
    @jagtarsingh8590 2 ปีที่แล้ว +4

    ਵਾਹਿਗੁਰੂ ਜੀ ਮਿਹਰ ਕਰੇ

  • @lakshyapreetsinghjatt07
    @lakshyapreetsinghjatt07 2 ปีที่แล้ว +5

    Waheguru g 🙏
    .
    .
    Khopar v le gye sir ton.......!
    Sidako na dole g ......!!

  • @aulakh9276
    @aulakh9276 2 ปีที่แล้ว +8

    ਦਿਲੋਂ ਸਲੂਟ ਬਾਈ ਜੀ, ਬਹੁਤ ਹੀ ਵਧੀਆ ਗੀਤ ਅਤੇ ਵੀਡੀਓ ਵੀ ਬੱਚਿਆਂ ਅਤੇ ਨੌਜਵਾਨਾਂ ਨੂੰ ਬਹੁਤ ਵਧੀਆ ਸੇਧ ਮਿਲਦੀ ਏ ਜੀ🙏🙏🙏

  • @buntyjatt5567
    @buntyjatt5567 2 ปีที่แล้ว +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏

  • @simranpreetkaur5913
    @simranpreetkaur5913 2 ปีที่แล้ว +8

    ਬਹੁਤ ਹੀ ਵਧੀਆ ਜੀ 🙏🙏

  • @user-rn2bh5hy6v
    @user-rn2bh5hy6v 2 ปีที่แล้ว +174

    ਬਹੁਤ ਈ ਸੋਹਣਾ ਅਤੇ ਜਵਾਨੀ ਨੂੰ ਸੇਧ ਦੇਣ ਵਾਲਾ ਗੀਤ

  • @turbankingayaanhora4670
    @turbankingayaanhora4670 2 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ੴ

  • @gurdavsingh1952
    @gurdavsingh1952 2 ปีที่แล้ว +4

    ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਵਾਹਿਗੁਰੂ ਮੇਹਰ ਕਰਨ ਜੀ

  • @lovepreet7641
    @lovepreet7641 2 ปีที่แล้ว +10

    ਬਹੁਤ ਵਧੀਆ video ਅਤੇ ਗੀਤ ਸੋਨੀ ਠੁੱਲੇਵਾਲ ਵੀਰ ਨਵੀਨ ਜੇਠੀ ਵੀਰ ਮਾਲਕ ਚੜ੍ਹਦੀ ਕਲਾ ਵਿਚ ਰੱਖੇ ਆਪ ਜੀ ਨੂੰ ❤️❤️❤️

  • @balwinderkaurnanda4017
    @balwinderkaurnanda4017 2 ปีที่แล้ว +6

    ਬਹੁਤ ਹੀ ਵਧੀਆ ਲਿਖਿਆ ਤੇ ਬਹੁਤ ਹੀ ਦੋਨਾਂ ਵੀਰਾਂ ਨੇ ਗਾਇਆ god bless both of you 🙏🙏

  • @user-bv7wv5wl4y
    @user-bv7wv5wl4y 2 ปีที่แล้ว +21

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਵਾਹਿਗੁਰੂ ਚੜਦੀ ਕਲਾ ਰੱਖਣ 🙏

  • @gurvirkaursidhu1162
    @gurvirkaursidhu1162 2 ปีที่แล้ว +31

    🔹Best song ever which is related to Sikh history❤️🔥
    🔹It's my school😌❤️..... DASMESH PUBLIC SENIOR SECONDARY SCHOOL MEHDEANA SAHIB 💕💕
    🔹As well as.... GURUDWARA MEHDEANA SAHIB 🙌🌼❤️
    🔹Best and peaceful place 💕💕

    • @cyclewarriorSonu
      @cyclewarriorSonu 2 ปีที่แล้ว

      Kithe hai eh

    • @preetsidhu8477
      @preetsidhu8477 2 ปีที่แล้ว +1

      @@cyclewarriorSonu mehdeana sahib in between manuke and mallah tehsil jagraon

  • @captainmalhi1695
    @captainmalhi1695 2 ปีที่แล้ว +9

    ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️

  • @rationalmeena4444
    @rationalmeena4444 2 ปีที่แล้ว +4

    Sada Maan Sada Sher Dil Brah Punjab..Love n Respect from Rajasthan ❤️🤗🙏

  • @kalavring7887
    @kalavring7887 2 ปีที่แล้ว +2

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @Simar48930
    @Simar48930 2 ปีที่แล้ว +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harmansinghchahal9135
    @harmansinghchahal9135 2 ปีที่แล้ว +3

    ਬਹੁਤ ਖੂਬ ਜੀ 🙏🙏🙏

  • @amandipdhillon1631
    @amandipdhillon1631 2 ปีที่แล้ว +7

    Today's jawaan need to see this and realise....satnam waheguru 🙏🏾

  • @Sahibdhillon1313
    @Sahibdhillon1313 2 ปีที่แล้ว +1

    ਹਰ ਵਾਰ ਵਾਂਗੂ ਬੇਮਿਸਾਲ...... ਸਲਾਮ ਹੈ ਲਿਖਣ ਵਾਲੇ ਦੀ ਕਲਮ ਨੂੰ

  • @pindercheema275
    @pindercheema275 2 ปีที่แล้ว +4

    ਹਾਂ ਜੀ ਬਹੁਤ ਬਹੁਤ ਸੋਹਣਾ ਗੀਤ ਹੈ 🙏🙏🙏🙏

  • @ishwindersingh2934
    @ishwindersingh2934 2 ปีที่แล้ว +7

    Bohat vadia song aa ji🙏🙏🙏🙏
    Sadaa Punjab daa doo mahan Hera

  • @RanjitSingh-jt2ot
    @RanjitSingh-jt2ot 2 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੋ ਜੀ

  • @gurtejsingh5098
    @gurtejsingh5098 2 ปีที่แล้ว +2

    ਵਾਹਿਗੁਰੂ ਮਿਹਰ ਕਰਨ

  • @shahshedak4978
    @shahshedak4978 2 ปีที่แล้ว +2

    ਬਹੁਤ ਹੀ ਵਧੀਆ ਗਾਇਆ ❤🙏ੴ

  • @jagvirsinghbenipal5182
    @jagvirsinghbenipal5182 2 ปีที่แล้ว +4

    👏👏 ਵਾਹਿਗੁਰੂ ਜੀ 👏👏

  • @JatinderSingh-ds3dt
    @JatinderSingh-ds3dt 2 ปีที่แล้ว +5

    Another milestone 🙏🙏🙏🙏🙏 ਜਿਉੰਦੇ ਰਹੌ ਸ਼ੇਰੌ

  • @ManjeetKaur-lo7fp
    @ManjeetKaur-lo7fp 2 ปีที่แล้ว +2

    Waheguru ji ka Khalsa waheguru ji ki fateh very nice 🙏🙏🙏

  • @jassanehal8085
    @jassanehal8085 2 ปีที่แล้ว +2

    ਬਹੁਤ ਵਧੀਆ ਗਾਣਾ

  • @ohipb53walajattana24
    @ohipb53walajattana24 2 ปีที่แล้ว +4

    ਵਾਹਿਗੁਰੂ ਜੀ ਬਹੁਤ ਸੋਹਣਾ

  • @krishanattri3263
    @krishanattri3263 2 ปีที่แล้ว +5

    Guru +Guru Bhai ❤️Jai Jawan Jai kishan Jai Bharat WaheGuru ji ka Khalsa waheguru ji ki fathe. Jo bole shonihaal Shashttriya kal 💐💐🙏🙏✈️✈️✈️

  • @user-od8dh7wc4d
    @user-od8dh7wc4d 2 ปีที่แล้ว +2

    🙏ਵਾਹਿਗੁਰੂ ਜੀ ਆਪ ਨੂੰ ਸਦਾ ਸਲਾਮਤ ਰੱਖੇ 🙏

  • @Preet62-uo5xb
    @Preet62-uo5xb 7 หลายเดือนก่อน +1

    ਬਹੁਤ ਹੀ ਪਿਆਰਾ ਅਤੇ ਵਧੀਆ ਗੀਤ ਗਾਇਆ ਹੈ ❤ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ 😢

  • @gurigurjeet5873
    @gurigurjeet5873 2 ปีที่แล้ว +3

    ਬਹੁਤ ਵਧੀਆ ਪਾਲ ਬਾਈ

  • @gurvinderkullar
    @gurvinderkullar 2 ปีที่แล้ว +5

    🙏Waheguru ji tu hi tu🙏bahut pyara gaana 🎤 veero salute

  • @tarsemsingh9789
    @tarsemsingh9789 2 ปีที่แล้ว +2

    ਸਤਿਨਾਮੁ ਵਾਹਿਗੁਰੂ

  • @amarjeetkaluwaliya5322
    @amarjeetkaluwaliya5322 2 ปีที่แล้ว +2

    Satnam Shri Waheguru Ji

  • @waheguru7365
    @waheguru7365 2 ปีที่แล้ว +6

    ਵਾਹਿਗੁਰੂ ਜੀ🙏🙏

  • @babasewaksinghji8037
    @babasewaksinghji8037 2 ปีที่แล้ว +3

    Bahut badhiya Birha bahut badhiya

  • @kalavring7887
    @kalavring7887 2 ปีที่แล้ว +2

    ਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @cheemajattsaab8306
    @cheemajattsaab8306 2 ปีที่แล้ว +2

    ਬਹੁਤ ਵਧੀਆ ਕਨਵਰ ਗਰੇਵਾਲ ਜਗਦੀਪ ਸਿੰਘ ਵੀਰ

  • @amanpreetsingh3623
    @amanpreetsingh3623 2 ปีที่แล้ว +12

    Waheguru ji 🙏❤️🙏

  • @tamkotiamusiclabel8257
    @tamkotiamusiclabel8257 2 ปีที่แล้ว +11

    Bot vadiya baba g. Best of luck mere Vade Veer Pal Sidhu (Music Emprie) and whole Team

  • @GurjitSingh-tb1lm
    @GurjitSingh-tb1lm ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਰੇ ਪਰਿਵਾਰ ਨੂੰ ਲੱਖ ਲੱਖ ਵਾਰੀ ਪ੍ਣਾਮ

  • @gurnoorsandhu4974
    @gurnoorsandhu4974 2 ปีที่แล้ว +2

    ਵਾਹਿਗੁਰੂ ਚੜਦੀ ਕਲਾ ਕਰਨ

  • @JaswinderSingh-xy6ik
    @JaswinderSingh-xy6ik 2 ปีที่แล้ว +4

    PROUD TO BE GURU DAI SIKH.....

  • @HARPREETSINGH-le8kr
    @HARPREETSINGH-le8kr 2 ปีที่แล้ว +8

    No words for this peaceful song and lyrics....🙏

  • @parkashhans861
    @parkashhans861 2 ปีที่แล้ว +2

    ਬਹੁਤ ਵਦੀਆ ਸੁਨੇਹਾ ਜੀ ਨਮੇ ਮੁੰਡਿਆਂ ਵਾਸਤੇ 🙏

  • @baljitratol2981
    @baljitratol2981 2 ปีที่แล้ว +2

    ਬਹੁਤ ਵਧੀਆ 👍👍

  • @manimangat5533
    @manimangat5533 2 ปีที่แล้ว +17

    SATNAAM SHRI WAHEGURU JI 🙏🏻

  • @gurleenkaur9019
    @gurleenkaur9019 ปีที่แล้ว +2

    ਬਹੁਤ ਵਧੀਆ ਵੀਰ ਜੀ ਜਿਉਦੇ ਰਹੋ 🙏🙏🙏

  • @ranbeersinghsaddopuria115
    @ranbeersinghsaddopuria115 2 ปีที่แล้ว +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @sardarjaspalsingh1425
    @sardarjaspalsingh1425 2 ปีที่แล้ว +5

    ਬਹੁਤ ਖੂਬ ਜੀ

  • @malkeetsog641
    @malkeetsog641 2 ปีที่แล้ว +4

    Bhut vdiya G waheguru G mehar krn 🙏❤️🙏