Sikh Raaj Gea (Full Video Song ) Manjit Singh Sohi | Jassi X | Kabal Saroopwali | 2024

แชร์
ฝัง
  • เผยแพร่เมื่อ 3 ธ.ค. 2024
  • เพลง

ความคิดเห็น • 541

  • @kabalsaroopwalii
    @kabalsaroopwalii  5 หลายเดือนก่อน +198

    ਪਿਆ ਮੰਜੇ ਤੇ ਪੰਜਾਬ ਮਾਹਾਰਾਜ ਨੀ ਸੀ ਪਿਆ 🙏🙏। Share Comment 🙏 Dhanwad Sab Da 🙏

    • @shinderreation8355
      @shinderreation8355 5 หลายเดือนก่อน +8

      A line meri favourite bai g

    • @Jagjit.1984
      @Jagjit.1984 5 หลายเดือนก่อน +7

      ❤❤❤❤❤

    • @jaswinderkaur9921
      @jaswinderkaur9921 5 หลายเดือนก่อน

      ❤❤❤❤❤❤❤❤❤​@@shinderreation8355

    • @kamalsingh-dc1vs
      @kamalsingh-dc1vs 5 หลายเดือนก่อน +4

      ਜੱਟਾ ਨੇ ਗ਼ਦਾਰੀ ਕੀਤੀ ਸੀ ਰਣਜੀਤ ਸਿੰਘ ਨਾਲ 😢

    • @kamalsingh-dc1vs
      @kamalsingh-dc1vs 5 หลายเดือนก่อน +1

      @Punjabimusice_studiobumpy ਪਰ ਜੱਟਾ ਨੇ ਤਾਂ ਵਿਸ਼ਵ ਰਿਕਾਰਡ ਹੀ ਬਣਾਤਾ ਗ਼ਦਾਰੀਆਂ ਕਰਨ ਵਿਚ 😢

  • @preet-wm7vd
    @preet-wm7vd 5 หลายเดือนก่อน +196

    ਕਾਬਲ ਸਰੂਪਵਾਲੀ ਵੀਰ ਬਹੁਤ ਚੜਦੀਕਲਾ ਵੱਲ ਲਿਖਤ ਜਾ ਰਹੀ ਹੈ ਜਾਰੀ ਰੱਖੋ ਨੋਜਵਾਨੀ ਨੂੰ ਜਗਾਉਣ ਵਾਲਿਆਂ ਦੀ ਕਤਾਰ ਚ ਮੂਹਰਲਾ ਨੰਬਰ ਆਪ ਜੀ ਦਾ ਹੈ

    • @Recklessmohie5115
      @Recklessmohie5115 5 หลายเดือนก่อน +12

      ਖਜ਼ਾਲਾ ਵੀ ਆ ਵੀਰ

  • @amanphotostudiotaragarh5516
    @amanphotostudiotaragarh5516 5 หลายเดือนก่อน +75

    ਕਾਸ ਬਾਕੀ ਗਾਇਕ ਤੇ ਗੀਤਕਾਰਾਂ ਦੀ ਸੋਚ ਵੀ ਤੁਹਾਡੇ ਵਰਗੀ ਹੋ ਜਾਵੇ

  • @Recklessmohie5115
    @Recklessmohie5115 5 หลายเดือนก่อน +62

    ਪਿਆ ਮੰਜ਼ੇ ਤੇ ਪੰਜਾਬ ਮਾਹਾਰਾਜਾ ਨੀ ਸੀ ਪਿਆ 💯⚔️🦅🦅🦅

  • @davindersinghg
    @davindersinghg 5 หลายเดือนก่อน +44

    ਕਾਬਲ ਸਰੂਪਵਾਲੀ ਦਿਆ ਸ਼ੇਰਾ ਨਈ ਰੀਸਾ ਤੇਰੀ ਕਲਮ ਦੀਆ ਨਵੀ ਪੀੜ੍ਹੀ ਨੂੰ ਇਤਹਾਸ ਸਰਚ ਕਰਨ ਤੇ ਮਜ਼ਬੂਰ ਕਰੂ ਇਹ ਗੀਤ

  • @Ni_maan1067
    @Ni_maan1067 5 หลายเดือนก่อน +43

    ਮੇਰੀ ਔਕਾਤ ਨੀ ਕੇ ਮੈਂ ਇਸ ਗੀਤ ਨੂੰ ਲਫਜਾਂ ਚ ਤੋਲਾ.... ੧੦੦%👌

  • @SukhdevSingh-cp8nn
    @SukhdevSingh-cp8nn 5 หลายเดือนก่อน +79

    ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਜਰੂਰ ਪੂਰੇ ਹੋਣਗੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @amritsar8947
    @amritsar8947 5 หลายเดือนก่อน +73

    ਸੱਚੀ ਅੱਜ ਸੋਚਣ ਦੀ ਲੋੜ be serious ਕਾਬਲ ਸਰੂਪ ਵਾਲੀ ਤੇ ਮਨਜੀਤ ਸਿੰਘ ਸੋਹੀ ਦਾ ਮੇਲ ਸੋਨੇ ਤੇ ਸੁਹਾਗਾ ❤❤❤

  • @preetbatth3976
    @preetbatth3976 3 หลายเดือนก่อน +14

    ਏਦਾ ਦੇ ਗੀਤਾਂ ਤੇ ਫ਼ਿਲਮਾਂ ਦੀ ਜ਼ਰੂਰਤ ਹੈ ਪੰਜਾਬ ਦੀ ਨਵੀਂ ਪੀੜ੍ਹੀ ਨੂੰ,,, ਨਹੀਂ ਪੰਜਾਬ ਰੀਲਾ ਤੇ ਭੰਡ ਬਣ ਕੇ ਰਹਿ ਜਾਣਾ,,,,

  • @gurtejsingh6104
    @gurtejsingh6104 5 หลายเดือนก่อน +17

    ਕਾਬਲ ਤੇ ਖਜਾਲਾ ੍ ਜਿਹੜੀ ਗੱਲਾਂ ਇੱਕ ਛੋਟੇ ਜਿਹੇ ਗਾਣੇ ਵਿੱਚ ਕਹਿ ਜਾਂਦੇ ਆ ੍। ਉਹ ਇੱਕ ਬਹੁਤ ਵੱਡਾ ਇਤਿਹਾਸ ਹੈ ਇਨਾ ਪ੍ਰਚਾਰ ਤਾਂ ਸ਼ਾਇਦ ਸ਼੍ਰੋਮਣੀ ਕਮੇਟੀ ਨੇ ਨਹੀਂ ਕੀਤਾ ਜਿੰਨਾ ਇਹਨਾਂ ਨੇ ਗਾਣਿਆਂ ਵਿੱਚ ਕਰਤਾ

  • @JaswinderSingh-t9q
    @JaswinderSingh-t9q 5 หลายเดือนก่อน +25

    ਜਿੱਥੇ ਕਾਬਲ ਤੇ ਗੱਲ ਮਨਜੀਤ ਸਿੰਘ ਦੀ ਆਉਂਦੀ ਕੋਈ ਸ਼ਬਦ ਨਹੀਂ ਇਹਨਾਂ ਲਈ ਤਰੀਫ਼ ਦਾ ਜਿੰਨਾਂ ਕਰੀਏ ਉਹਨੀਂ ਥੋੜੀ 🙏❣️

  • @gaganrooprai9293
    @gaganrooprai9293 5 หลายเดือนก่อน +35

    ਵੀਰ ਸ਼ਬਦ ਮੁੱਕ ਗਏ ਤੇਰੀ ਕਲਮ ਦੀ ਸਿਫਤ ਕਿਵੇਂ ਕਰੀਏ ਵੀਰ ❤❤❤❤❤❤

  • @chamkaursingh744
    @chamkaursingh744 5 หลายเดือนก่อน +14

    ਕਲਮ ਤੇ ਆਵਾਜ ਦੋਵੇਂ ਹੀ ਬਹੁਤ ਕਮਾਲ ਨੇ❤ ਜੀਓ ਸ਼ੇਰੋ ਜੀਓ

  • @supportfarmers4332
    @supportfarmers4332 5 หลายเดือนก่อน +67

    ਆਪਣਿਆਂ ਦੀ ਗਦਾਰੀ ਨਾਲ ਸਿੱਖ ਰਾਜ ਗਿਆ । ਹੁਣ ਤੱਕ ਕੋਈ ਲੀਡਰ ਨਾ ਮਿਲਿਆ ਹੁਣ ਤਾਂ ਲੋਕ ਰੀਲਾਂ ਤੇ ਫੈਸ਼ਨਾਂ ਜੋਗੇ ਰਹਿ ਗਏ ਕਿਤੇ ਹੁਣ ਇਹ ਨਾ ਲਿਖਣਾ ਪੈ ਜਾਏ ਸਾਨੂੰ ਸੋਚਣਾ ਪਉ ਕਿੱਥੇ ਪੰਜਾਬ ਸੂਬਾ ਗਿਆ ਜੋ agencies ਇੱਥੇ ਕਰ ਤੇ ਕਰਵਾ ਰਹਿਆਂ ਹਨ । ਪਰ ਕਿਸੇ ਨੂੰ ਨੱਚਣ,ਪਾਰਟੀਆਂ ,ਮੋਬਿਲਾਂ ਤੋਂ ਵੇਲ ਮਿਲੇ ਤਾਂ ਨਾ । ਬਹੁਤ ਸੋਹਣਾ ਗੀਤ ਹੈ ਹਰ ਵਾਰ ਵਾਂਗ ।

    • @RamSingh-sp5rt
      @RamSingh-sp5rt 5 หลายเดือนก่อน +1

      Sai gal pajii tawadi

    • @GurwinderSingh-ss9so
      @GurwinderSingh-ss9so 5 หลายเดือนก่อน +3

      Bai ji leadar ta bahut aye ne par sadde lok naal turan d bjaye virodh ch jiyada bolde ne bahut sariyan examples thode samne aa

    • @rajwantgill8667
      @rajwantgill8667 4 หลายเดือนก่อน +1

      ਬਿਲਕੁੱਲ ਸਹੀ ਜੀ,ਆਪਣਿਆਂ ਕਰਕੇ ਹੀ ਗਿਆ
      ,ਹੁਣ ਰੱਬ ਰਾਖਾ

    • @gillsaab3350
      @gillsaab3350 2 หลายเดือนก่อน

      gadara Leadera di jaat v dso ganeya ch ta bda hub hub dsde

    • @SandeepMehra-o9o
      @SandeepMehra-o9o หลายเดือนก่อน

      ਰਾਜ ਕਰੇਗਾ ਖਾਲਸਾ

  • @gaganpreetsinghsidhu7074
    @gaganpreetsinghsidhu7074 5 หลายเดือนก่อน +12

    ਬਹੁਤ ਸੋਹਣਾ ਕੰਟੈਂਟ ਲੋੜ ਹੈ ਸਾਨੂੰ ਸਾਡੇ ਇਤਿਹਾਸ ਬਾਰੇ

  • @HakamHakam-kw8xp
    @HakamHakam-kw8xp 3 หลายเดือนก่อน +5

    ਕਾਬਲ ਸਰੂਪ ਵਾਲੀ ਵੀਰ ਇਸ ਕਲਮ ਨੂੰ ਇਸੇ ਤਰ੍ਹਾਂ ਜਾਰੀ ਰੱਖਇਓ ਇਤਿਹਾਸ ਤੁਹਾਨੂੰ ਯਾਦ ਕਰਿਆ ਕਰੇਗਾ ਕਿ ਜਦੋਂ ਸਾਰੇ ਗੀਤਕਾਰ ਤੇ ਗਾਇਕ ਪੰਜਾਬ ਦੀ ਜਵਾਨੀ ਨੂੰ ਲਚਰਤਾ ਪਰੋਸ ਕੇ ਇਸ ਗੰਦੀ ਦਲਦਲ ਵਿੱਚ ਧੱਕ ਰਹੇ ਸੀ ਓਦੋਂ ਇੱਕ ਇਹ ਵੀ ਗੀਤਕਾਰ ਸੀ ਜਿਸ ਨੇ ਜਵਾਨੀ ਨੂੰ ਇਤਿਹਾਸ ਨਾਲ ਜੋੜਕੇ ਓਹਨਾਂ ਵਿੱਚ ਰੂਹ ਫੂਕ ਰਿਹਾ ਸੀ ਇਹ ਕੌਮ ਬੜੀ ਨਿਰਾਲੀ ਹੈ ਇਹ ਦੁਸ਼ਮਣ ਤੇ ਮਿੱਤਰ ਨੂੰ ਭੁੱਲਦੀ ਨਹੀਂ

  • @nirvailgill1615
    @nirvailgill1615 5 หลายเดือนก่อน +9

    ਕਾਬਲ ਸਰੂਪਵਾਲੀ ਵੀਰ ਦੀ ਕਲਮ ਤੇ ਮਨਜੀਤ ਸੌਹੀ ਵੀਰ ਦੀ ਅਵਾਜ਼ ਅੱਗੇ ਸਿਰ ਝੁਕਦਾ ਵਾਹਿਗੁਰੂ ਸਦਾ ਖੁਸ਼ ਰੱਖੇ 🙏🙏🙏🙏🙏❤️

  • @ravindersinghravi4068
    @ravindersinghravi4068 5 หลายเดือนก่อน +15

    ਜੱਗ ਤੋ ਬੇ ਟਾਇਮਾ ਮਹਾਰਾਜਾ ਰਣਜੀਤ ਕੀ ਗਿਆ ਹਾਡਾ ਸਿੱਖ ਰਾਜ ਗਿਆ 😢😢😢

  • @lovejitbatthlove2416
    @lovejitbatthlove2416 5 หลายเดือนก่อน +16

    ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਬੰਦੀ ਸਿੰਘ ਜੇਲ੍ਹਾਂ ਚੋ ਬਾਹਰ ਆਉਣ
    ਚੜਦੀਕਲਾ ਹੋਵੇ ਪੰਜਾਬ ਦੀ 👏🏻
    ਖ਼ਾਲਸਾ ਰਾਜ ਆਏ 🚩

  • @AvtarSingh-nc5gh
    @AvtarSingh-nc5gh 5 หลายเดือนก่อน +4

    ਬਿਲਕੁਲ ਸੱਚ ਲਿਖਿਆ ਹੈ ਜੀ ਬਹੁਤ ਧੰਨਵਾਦ ਤੁਹਾਡਾ ਜੋ ਇਹ ਲੋਕਾਂ ਸਾਹਮਣੇ ਸੱਚ ਨੂੰ ਲੈ ਕੇ ਆਏ

  • @AmandeepKaur-df9vj
    @AmandeepKaur-df9vj 5 หลายเดือนก่อน +4

    ਕਾਬਲ ਸਰੂਪਵਾਲੀ ਵਾਲਾ, ਸਤਿਗੁਰ ਨੰਗਲਾ ਤੇ ਖਜ਼ਾਲਾ ਵੀਰ ਦੀ ਕਲਮ ਹਮੇਸ਼ਾਂ ਆਪਣੇ ਮਾਣਮੱਤੇ ਇਤਿਹਾਸ ਨੂੰ ਸਾਡੇ ਸਾਹਮਣੇ ਲਿਆਉਂਦੀ ਰਹੇਗੀ। ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ 🙏 ਵਾਹਿਗੁਰੂ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ 🙏

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 5 หลายเดือนก่อน +24

    ਸੱਚ ਵਿੱਚ ਸੋਚਣਾ ਪਉ ਸਿੱਖਾਂ ਨੂੰ ਕਿ ਸਿੱਖ ਰਾਜ ਕਿਵੇਂ ਤੇ ਕਿਉਂ ਗਿਆ ।

  • @mandeepkaur-uh6bc
    @mandeepkaur-uh6bc 28 วันที่ผ่านมา +2

    ਤੁਹਾਡੀ ਸੋਚ ਤੇ ਲਿਖਤ ਨੂੰ ਕਰੋੜਾਂ ਵਾਰ ਸਲਾਮ ਹਰ ਪੰਜਾਬੀ ਦੇ ਦਿਲ ਦੀ ਸੋਚ ਨੂੰ ਬਿਆਨ ਕਰਨ ਲਈ ਸਲਾਮ 🙏🙏🙏🙏🙏

  • @Recklessmohie5115
    @Recklessmohie5115 5 หลายเดือนก่อน +23

    ਪੰਜਾਬ ਹੱਲ ਖਾਲਿਸਤਾਨ ⚔️⚔️🦅🦅🦅

  • @amrit3261
    @amrit3261 5 หลายเดือนก่อน +42

    ਪਿਆ ਮੰਜੇ ਤੇ ਪੰਜਾਬ ਮਹਾਰਾਜਾ ਨਹੀਂ ਸੀ ਪਿਆ 💯

    • @kamalsingh-dc1vs
      @kamalsingh-dc1vs 5 หลายเดือนก่อน +2

      ਉਹ ਤਾਂ ਜੱਟਾਂ ਨੇ ਜ਼ਹਿਰ ਦੇਕੇ ਮਾਰਤਾ ਸੀ 😢

    • @wazirsinghramgarhia4364
      @wazirsinghramgarhia4364 2 หลายเดือนก่อน

      ਵੀਰ ਆਪਣੇ ਬੰਦਿਆਂ ਤੋਂ ਜਿਆਦਾ ਬਾਹਰਲਿਆਂ ਬੰਦਿਆਂ ਤੇ ਵਿਸ਼ਵਾਸ ਕਰਨਾ ਕਾਣੇ ਨੂੰ ਮਹਿੰਗਾ ਪਿਆ

  • @sukhboothgarhia2104
    @sukhboothgarhia2104 5 หลายเดือนก่อน +11

    ਸਿੰਘੋ ਜਾਗੋ ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਓ ਆਪਣਾ ਰਾਜ ਭਾਗ ਕੇਮ ਕਰੀਏ ⚔️🗡️🚩⛳

  • @AmrinderSingh-d7n
    @AmrinderSingh-d7n 5 หลายเดือนก่อน +17

    ਸ਼ੇਰਾ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਮਗਰੋ ਆਪਣਿਆ ਦੀਆ ਚਾਲਕੀਆ ਕਰਕੇ ਸਾਡਾ ਖਾਲਸਾ ਰਾਜ ਖਤਮ ਹੋਈਆ ਸੀ🚩🦅🦁🙏💯

    • @VarindersinghSingh-o8k
      @VarindersinghSingh-o8k 5 หลายเดือนก่อน

      Hun kehda kat Ney nale paag sir cha fasai hoe aa Congress Dey leader bne hoe Ney

    • @AmrinderSingh-d7n
      @AmrinderSingh-d7n 5 หลายเดือนก่อน

      Right bro

  • @preetmanewalia4930
    @preetmanewalia4930 5 หลายเดือนก่อน +8

    ਕਾਬਲੇ ਤਾਰੀਫ਼ ਲਿਖਤ ਵਾਹ ਬਈ ਵਾਹ ਕਾਬਲ ਸਰੂਪਵਾਲੀ

  • @ਮੰਡੇਰਨਾਵਾਲੇ
    @ਮੰਡੇਰਨਾਵਾਲੇ 5 หลายเดือนก่อน +8

    ਸਾਡਾ ਫਰਜ ਹੈ ਕਿ ਇਹੋ ਜਿਹੇ ਬੋਲਾਂ ਨੂੰ ਵੱਧ ਤੋ ਵੱਧ ਸੁਣੀਏ ਅਤੇ ਅੱਗੇ ਸ਼ੇਅਰ ਕਰੀਏ

  • @satwindermatharu3855
    @satwindermatharu3855 5 หลายเดือนก่อน +5

    ਪੰਜਾਬ ਦੇ ਲਈ ਦਰਦ ਰਖਦੇ ਹਰ ਇਨਸਾਨ ਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਨੇ

  • @GurpreetSingh-wc4ng
    @GurpreetSingh-wc4ng หลายเดือนก่อน +1

    ਕਲ਼ਮ ਕੱਲੀ ਨਾਲ ਕੋਈ ਬਣੇ ਨਾ ਲਿਖਾਰੀ , ਜ਼ਿੰਗਰਾ ਵੀ ਚਾਹੀਦਾ ਇਹਨਾਂ ਸੱਚ ਲਿੱਖਣ ਲਈ👍🔥ਦਿਲ ਜਿੱਤ ਲਿਆ ਵੀਰ

  • @baljitsandhumallah4119
    @baljitsandhumallah4119 5 หลายเดือนก่อน +5

    ਬਹੁਤ ਸੋਹਣਾ ਲਿਖਿਆ ਵੀਰ ਜੀ ❤ ਬਹੁਤ ਸੋਹਣਾ ਗਾਇਆ ਵੀਰ ਜੀ ❤

  • @successdarah
    @successdarah 5 หลายเดือนก่อน +6

    ਜੋ ਗੱਲਾਂ ਅਸੀਂ videos ਚ ਦਸਦੇ ਹੈ ਉਹ ਤੁਸੀਂ ਲਾਜਵਾਬ ਤਰੀਕੇ ਨਾਲ ਗੀਤ ਚ ਪਰੋ ਦਿੱਤੀਆ।
    ਸ਼ਾਨਦਾਰ ਪ੍ਰਸਤੁਤੀ 🙏🙏

  • @2numbriamericawale
    @2numbriamericawale 5 หลายเดือนก่อน +7

    ਇਕ ਗੱਲ ਤਾ ਹੈ ਪੰਜਾਬ ਨੂੰ ਲੈ ਕੇ ਕਿੰਨੇ ਕੁ ਸੁਹਿਰਦ ਨੇ ਲੋਕ ਇਸ ਹੁਲੂਨਾ ਦੇਣ ਵਾਲੇ ਗੀਤ ਦੇ views ਤੋ ਪਤਾ ਲਗਦਾ . . ਇਹੀ ਕਿਸੇ ਦੇ ਲੱਕ ਮਿਨ ਕੇ ਦੱਸੇ ਹੁੰਦੇ ਤਾ ਹੁਣ ਨੂੰ ਮਿਲੀਅਨ views ਹੁੰਦੇ . ਜਿਉਂਦਾ ਰਹਿ ਕਾਬਲ ਸਰੂਪ ਵਾਲੀ ਤੇ ਵੱਡੇ ਜਿਗਰੇ ਵਾਲਾ ਵੀਰ ਮਨਜੀਤ ਸੋਹੀ ਪਰਾ ਕਿਉ ਕ ਲਿਖਨਾ ਵ ਇਕ ਗੱਲ ਪਰ ਉਸਨੂੰ ਗਾਉਣਾ ਜਿਗਰਾ ਚਾਈਦਾ ❤❤❤❤

  • @SukhwinderSingh-wq5ip
    @SukhwinderSingh-wq5ip 4 หลายเดือนก่อน +6

    ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @DbdkHdd
    @DbdkHdd 5 หลายเดือนก่อน +3

    Me amritdhari 51saal age di haan raat nu sohi veer de geet 5 maheine to sun ri haan pr aah geet sundi hoi raat de 11*30ho jande te amrit vele ih geet mind ch chli janda. Pia manje te punjaab. Maharaja ni c pia sun k poore srir ch kambni shiddi❤

  • @Mitheviralvideo
    @Mitheviralvideo 5 หลายเดือนก่อน +2

    ਬਾਈ ਮਨਜੀਤ ਸਿੰਘ ਸੋਹੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡਾ ਗੀਤ ਉਡੀਕਦੇ ਰਹੀਦਾ ਕਿ ਕਦੋਂ ਆਊਗਾ ਤੇ ਜਦੋਂ ਆਉਂਦਾ ਸਭ ਤੋਂ ਪਹਿਲਾਂ ਸੁਣੀ ਦਾ ਬਹੁਤ ਸੋਹਣਾ ਤੁਸੀਂ ਗਾਉਂਦੇ ਹੋ ਬਹੁਤ ਸੋਹਣਾ ਕਾਬਲ ਸਰੂਪ ਵਾਲੀਆਂ ਲਿਖਦਾ ਸੋਡੇ ਗੀਤ ਸੁਣ ਕੇ ਸਾਨੂੰ ਆਪਣੇ ਆਪ ਨੂੰ ਸੁਧਾਰਨ ਦਾ ਮੌਕਾ ਵੀ ਮਿਲਿਆ ਤੇ ਮਾਣ ਵੀ ਬਹੁਤ ਹੁੰਦਾ ਕਿ ਅਸੀਂ ਪੰਜਾਬੀ ਹਾਂ ਸਿੱਖ ਹਾਂ

  • @ravisingh6402
    @ravisingh6402 5 หลายเดือนก่อน +6

    Je sikh haje v ni sochan gaye taa buhat mada time dekhna pai jnaa kom nu😢 malak mehar kare.....

  • @MandeepSingh-co1yy
    @MandeepSingh-co1yy 5 หลายเดือนก่อน +2

    ਬਹੁਤ ਡੂੰਘੇ ਸ਼ਬਦ ਲਿਖੇ ਵੀਰ ਨੇ ❤❤

  • @LOVEPREET-wp5ni
    @LOVEPREET-wp5ni 5 หลายเดือนก่อน +2

    ਇੱਕ ਇੱਕ ਗੱਲ ਵਿਚ ਸੱਚ ਆ.ਬਹੁਤ ਸੋਹਣਾ ਲਿਖਿਆ ਕਾਬਲ ਵੀਰ ❤❤

  • @sahibsaab7794
    @sahibsaab7794 5 หลายเดือนก่อน +1

    ਕਾਬਲ ਸਰੂਪਵਾਲੀ ਦੈ ਅੱਗੈ ਮੇਰਾ ਸਿਰ ਚੁੱਕ ਗਿਆ ਲਿਖਤ ਨੂੰ ਸਲਾਮ

  • @dr.harvarindersinghdhindsa59
    @dr.harvarindersinghdhindsa59 5 หลายเดือนก่อน +1

    ਚੇਤੇ ਰੱਖਣਾ ਪਊਗਾ ਕਿਵੇਂ ਸਿੱਖ ਰਾਜ ਗਿਆ ❤ਬੋਹਤ ਵਧੀਆ ਭਰਾਵਾ

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ 5 หลายเดือนก่อน +4

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ

  • @anmolweb11
    @anmolweb11 5 หลายเดือนก่อน +2

    ਕਯਾ ਕਲਮ ਹੈ ਜੀਓ ਕਾਬਲ ਸਿੰਘ ❤

  • @thenewone1254
    @thenewone1254 5 หลายเดือนก่อน +1

    ਕਾਬਲ ਸਰੂਪਵਾਲੀ ਤੇ ਮਨਜੀਤ ਸੋਹੀ ਵੀਰ ਬਹੁਤ ਵਧੀਆ ਸੋਚ ਤੇ ਬਹੁਤ ਸੋਹਣਾ ਕਦਮ ਆ ਥੋਡਾ ਜਵਾਨੀ ਇਹ ਗੱਲਾਂ ਬਾਰੇ ਸੋਚਣ ਲਈ ਪ੍ਰੇਰਨ ਲਈ ਰੱਬ ਚੜਦੀ ਕਲਾ ਚ ਰੱਖੇ ਥੋਡੀ ਸਾਰੀ ਟੀਮ ਨੂੰ 🙏🙏

  • @KulwinderSingh-be8wf
    @KulwinderSingh-be8wf 5 หลายเดือนก่อน +3

    Bhut khoob❤❤

  • @HajinderSingh-yq8dl
    @HajinderSingh-yq8dl 5 หลายเดือนก่อน +6

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਵਰਗਾ ਰਾਜਾ ਪੂਰੀ ਦੁਨੀਆ ਦੀ ਕੋਈ ਨਹੀਂ ਹੋਇਆ

  • @manpreetmanpreet9044
    @manpreetmanpreet9044 5 หลายเดือนก่อน +1

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @samargrewal6012
    @samargrewal6012 5 หลายเดือนก่อน +2

    ਕਾਸ਼ ਜਲਦੀ ਵਾਪਸ ਆਵੇ ਓਹੀ ਰਾਜ ❤

  • @deepaenglandiya
    @deepaenglandiya 5 หลายเดือนก่อน +4

    ♥️ best wishes all team

  • @singerlyrics-j
    @singerlyrics-j 5 หลายเดือนก่อน +1

    ਬਹੁਤ ਸੋਹਣਾ ਸੁਨੇਹਾ ਲਿਖਿਆ ਕਾਬਲ ਸਰੂਪ ਵਾਲੀ ਬਾਈ ਨੇ ✍️ ਬਹੁਤ ਸੋਹਣਾ ਗਾਇਆ ਮਨਜੀਤ ਸਿੰਘ ਸੋਹੀ ਬਾਬਾ ਜੀ ❤

  • @bindersingh7831
    @bindersingh7831 5 หลายเดือนก่อน +2

    ਮਨਜੀਤ ਸਿੰਘ ਸੋਹੀ ਤੇ ਕਾਵਲ ਵੀਰ ਨੂੰ ਦਿਲੋ ਸਲੂਟ ਆ

  • @bobbymaan4641
    @bobbymaan4641 5 หลายเดือนก่อน +1

    ਲਫਜ਼ ਹੀ ਖਤਮ ਹੋ ਗਏ ਵੀਰੇ ਕੀ ਕਹਾਂ❤

  • @akash_deep2729
    @akash_deep2729 4 หลายเดือนก่อน +2

    ਸੰਤ ਬਾਬਾ ਬੀਰ ਸਿੰਘ ਜੀ ਦੇ ਪਿੰਡ ਤੋਂ ਹਾਂ ਪਰ ਅਫਸੋਸ ਕਿ ਪਿੰਡ ਸਾਰਾ ਤਕਰੀਬਨ ਨਸ਼ੇ ਚ ਡੁੱਬਿਆ ਬਹੁਤ ਨਸ਼ਾ ਵਿਕਦਾ ਤੇ ਕਰਨ ਵਾਲੇ ਵੀ ਬਹੁਤ ਬੇੜਾ ਗਰਕ ਹੋਇਆ ਪਿੰਡ ਦਾ
    ਸੁਣੀਦਾ ਕਿ ਕੋਈ ਬਚਣ ਕੀਤੇ ਸੀ ਸੰਤ ਬਾਬਾ ਬੀਰ ਸਿੰਘ ਜੀ ਨੇ ਪਿੰਡ ਵਾਲਿਆਂ ਨੂੰ ਪਰ ਏਹ ਉਹ ਚੀਜ ਦੇ ਖਿਲਾਫ ਚੱਲੇ ।

  • @FatehsandhuSand-c1b
    @FatehsandhuSand-c1b 3 หลายเดือนก่อน +2

    Khalistan chardikla 🙏⚔️💪

  • @Waheguru-4
    @Waheguru-4 5 หลายเดือนก่อน +1

    Ek din Sikh raj Hove ga ❤

  • @GaganSingh-qc6em
    @GaganSingh-qc6em 5 หลายเดือนก่อน +1

    ਵਾਹਿਗੁਰੂ ਜੀ

  • @sarpanchmalkeetsingh8521
    @sarpanchmalkeetsingh8521 5 หลายเดือนก่อน +1

    ਬਹੁਤ ਸੋਹਣੀ ਸੋਚ ਕਾਬਲ ਸਰੂਪਵਾਲੀ ❤ ਬਹੁਤ ਸੋਹਣਾ ਗਾਇਆ ਸੋਹੀ ਸਾਬ

  • @sanejatt7979
    @sanejatt7979 5 หลายเดือนก่อน +1

    ਵਹਿਗੁਰੂ ਚੜਦੀਕਲਾ ਕਰੇ ਕਲਮ ਤੇ

  • @13-Dhillon
    @13-Dhillon 2 หลายเดือนก่อน +1

    Sikh raah vapis kio nahi aa rea sanu eh sochna pauga 😢

  • @jagvirsinghbenipal5182
    @jagvirsinghbenipal5182 5 หลายเดือนก่อน +1

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ

  • @JaskaransinghSahota-u4p
    @JaskaransinghSahota-u4p 2 หลายเดือนก่อน

    ਭਾਈ ਸਾਹਿਬ ਜੀ ਇਹੋ ਜਿਹੀਆਂ ਕਿਤਾਬਾਂ ਸਾਡੇ ਕੋਲ ਵੀ ਹਨ ਜੀ। ਜੋਗਾ ਸਿੰਘ ਜੋਗੀ

  • @sumanaulakh1484
    @sumanaulakh1484 5 หลายเดือนก่อน +1

    Waheguru ji 👏👏👏

  • @ghaintsardar5340
    @ghaintsardar5340 3 หลายเดือนก่อน

    ਦਸਮੇਸ਼ ਪਿਤਾ ਜੀ ਕਿਰਪਾ ਕਰਨ ਏਦਾਂ ਹੀ ਤੁਹਾਡੇ ਤੇ ❤

  • @ManjinderKaur-qp4gx
    @ManjinderKaur-qp4gx 2 หลายเดือนก่อน

    ਬਹੁਤ ਵਧੀਆ ਲਿਖਿਆ ਬਹੁਤ ਸਹੋਣੀ ਆਵਾਜ਼ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏❤❤

  • @deeppabla2785
    @deeppabla2785 2 หลายเดือนก่อน +1

    Top notch song 👌👌👌 Waheguru ji 🙏🙏🙏💪💪💪

  • @harjitsinghdhillon9243
    @harjitsinghdhillon9243 2 หลายเดือนก่อน +1

    ਧੰਨ ਧੰਨ ਬਾਬਾ ਬੀਰ ਸਿੰਘ ਜੀ ਸ਼ਹੀਦ 🙏

  • @anmolweb11
    @anmolweb11 5 หลายเดือนก่อน

    ਰੂਹ ਨਾਲ ਗਯਾ ਮਨਜੀਤ ਸਿੰਘ ❤

  • @surjitsingh6134
    @surjitsingh6134 5 หลายเดือนก่อน +1

    ਬਹੁਤ ਖੂਬ ਭਰਾ

  • @Pop_Top97
    @Pop_Top97 5 หลายเดือนก่อน

    ਬਹੁਤ ਵਧੀਆ ਗੀਤ ਚੰਗਾ ਸੁਨੇਹਾ
    ਕਾਬਲਸਰੂਪ ਵੀਰ ਦੀ ਸਿਰਾ ਕਲਮ
    ਐਦਾ ਦੇ ਗੀਤ ਆਉਣ ਤੇ ਟਰਿੰਡ ਬਦਲ ਜਾਵੇਗਾ

  • @KvSidhuVlogs
    @KvSidhuVlogs 5 หลายเดือนก่อน +2

    Bai Hun Tu Asli Raah Pay Geya Mainu Khushi Hoi Tere Likheya Eh Geet Sunn k Pr Eh Sirf Ik Geet Nhi Dard Hai Ik Sache Sikh De Dil Daa Jo Oh Hmesha Apne Dil te Handounda Ay 😢😢😢 #Kabal

  • @Tera____lovedeep
    @Tera____lovedeep 4 หลายเดือนก่อน +3

    *ਵੀਰ ਅੱਜ ਕੱਲ੍ਹ ਨਵੀਂ ਪੀੜ੍ਹੀ ਗੰਦੇ ਮੰਦੇ ਛੱਡ ਕੇ ਤੁਹਾਡੇ ਗੀਤਾਂ ਨੂੰ ਵੱਧ ਪਿਆਰ ਦਿੰਦੇ ਹਨ ਟਰੈਕਟਰਾ ਦੀਆ ਬੈਂਸਾਂ ਨੇ ਤੁਹਾਡੇ ਗੀਤ ਚਲਦੇ ਹਨ ਖ਼ਾਸ ਟ੍ਰੇਡ ਤੇ ਗੋਲ ਦੁਮਾਲੇ ਬਹੁਤ ਵਧੀਆ ਸੇਧ ਦੇ ਰਹੋਂ ❤❤❤❤❤❤❤❤❤❤❤ ਖਾਲਿਸਤਾਨ ਜਿੰਦਾਬਾਦ ⚔️⚔️⚔️⚔️⚔️*

  • @Gurjantshahzadi1313
    @Gurjantshahzadi1313 5 หลายเดือนก่อน +2

    ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਂਸੀ ਜ਼ਿੰਦਾਬਾਦ

  • @sukhdevsingh-kc9zd
    @sukhdevsingh-kc9zd 3 หลายเดือนก่อน +1

    Super hit historical song

  • @Singh-Param
    @Singh-Param 5 หลายเดือนก่อน +1

    Wah ji bhut khub singh saab guru saheb ap ni chardikala ch rkhe edan hi likhde rho 🎉🎉🎉🎉

  • @surmeensurmeenbaath9551
    @surmeensurmeenbaath9551 5 หลายเดือนก่อน +1

    ❤❤❤❤❤ਕਾਬਲ ਸਰੂਪ ਵਾਲੀ ਵੀਰ

  • @nirvairthind3485
    @nirvairthind3485 5 หลายเดือนก่อน +3

    ਬਾ ਕਮਾਲ🙏🏻

  • @SatnamsinghCheema-rf2xu
    @SatnamsinghCheema-rf2xu 6 ชั่วโมงที่ผ่านมา

    ਖੁਆਰ ਹੋਏ ਸਭ ਮਿਲੇ ਗੇ

  • @baaz84
    @baaz84 5 หลายเดือนก่อน +1

    Bohot vdiya veer ❤❤ sira ❤❤ KHALISTAN ZINDABAAD❤❤

  • @rajvirk5163
    @rajvirk5163 4 หลายเดือนก่อน +1

    Wah..sanu schi sochna pyna...apna Raj vapic lyan lai

  • @Gill_editz_.04
    @Gill_editz_.04 2 หลายเดือนก่อน +1

    Song ❌ reality ✅

  • @Preet62-uo5xb
    @Preet62-uo5xb 5 หลายเดือนก่อน

    ਬਹੁਤ ਵਧੀਆ ਗੀਤ , ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ

  • @DharminderSingh-iv4om
    @DharminderSingh-iv4om 5 หลายเดือนก่อน

    ਬਹੁਤ ਸੋਹਣਾ ਗੀਤ ਵੀਰ ਜੀ ਮਾਲਕ ਚੜਦੀਕਲਾ ਵਿੱਚ ਰੱਖਣ

  • @harryvirksingh-ps7we
    @harryvirksingh-ps7we 5 หลายเดือนก่อน +1

    Kabal saroop wali bhaji ne aaj tak da sab ton sirra song lekh ta es song vich sikh raj da dukh dard mehsus kita ja sakda ❤❤❤❤❤❤

  • @LovepreetSingh-rf2ts
    @LovepreetSingh-rf2ts 5 หลายเดือนก่อน +1

    kmaal

  • @amritpal373
    @amritpal373 2 หลายเดือนก่อน

    ਕਲ਼ਮ ਤੇ ਅਵਾਜ਼ ਦੋਹਾਂ ਵਿਚ ਦਮ ਆ ਜੀਉ ਖਾਲਸਾ ਜੀ 🙏🏼

  • @PanjabLife
    @PanjabLife 5 หลายเดือนก่อน +2

    ਆਪਣੇ ਗਦਾਰਾਂ ਦੀ ਪਹਿਚਾਣ ਕਰੋ
    ਚਿੱਟੇ ਨਾਲ ਨਾ ਮਰੋ ਪੰਜਾਬ ਲਈ ਮਰੋ ❤❤

  • @sgillsgill9231
    @sgillsgill9231 5 หลายเดือนก่อน +11

    ਸਿੱਖ ਰਾਖ ਰਾਜ ਖੱਤਮ ਕਰਨ ਵਿੱਚ‌ ਮੇਨ ਦੋ‌ ਕੋਮ ਦਾ ਨਾਂ ਆਉਂਦਾ। ਗਦਾਰ ਕੋਮਾ ਦੇ
    ਨਾਮ ਼਼਼਼਼
    ਡੋਗਰੇ਼਼਼਼਼਼ਤੇ ਼਼਼਼਼਼ਜੱਟ ਼਼਼਼਼਼ਜੱਟ
    ਏ ਦੋਵੇਂ ਕੋਮਾ ਗਦਾਰ ਨੇ ।।।,
    ਏ ਮੈਂ ਨਹੀਂ ਇਤਿਹਾਸ ਗਵਾਹ ਏ।।

    • @minifootball9621
      @minifootball9621 5 หลายเดือนก่อน

      Veer g koi v komm gadar nhi hundi gadar ta koj lokk hunde me Jo apnea nu dujea prati bhadkonde ne

  • @ykdhhj1173
    @ykdhhj1173 2 หลายเดือนก่อน

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਤੂੰ ਐਵੇਂ ਦੇ ਗਾਣਿਆਂ ਦੀ ਹੀ ਨਵੀਂ ਪੀੜ੍ਹੀ ਨੂੰ ਸੇਧ ਦੇਣ ਲਈ ਬਹੁਤ ਲੋੜ ਹੈ ਪਰ ਉਨ੍ਹਾਂ ਚਿਰ ਕੁਝ ਨੀ ਹੋਣਾ ਜਦੋਂ ਤੀਕ ਸਾਡੀ ਵਾਗਡੋਰ ਦੋਗਲਿਆਂ ਕੋਲ ਹੈ

  • @sukhkhehra1627
    @sukhkhehra1627 5 หลายเดือนก่อน

    ਬਹੁਤ ਵਧੀਆ ਲਿਖਿਆ ਬਹੁਤ ਵਧੀਆ ਗਾਇਆ ❤❤

  • @hydrakirat9089
    @hydrakirat9089 5 หลายเดือนก่อน +3

    Waah ji waah 🙏🏻🙏🏻❤🙏🏻🙏🏻❤🙏🏻🙏🏻

  • @pargatsingh8000
    @pargatsingh8000 5 หลายเดือนก่อน +1

    ਸਹੀ ਗੱਲ ਏ

  • @jagwindersingh9474
    @jagwindersingh9474 5 หลายเดือนก่อน

    ਵਾਹ ਵਾਹ ਵਾਹ
    ਸ਼ਬਦ ਮੁੱਕ ਗਏ ਨੇ ਸਿਫ਼ਤ ਕਰਨ ਲਈ

  • @ajaypalsingh3977
    @ajaypalsingh3977 5 หลายเดือนก่อน +1

    Bro wait hundi a tuhadi bahi saab ji waheguru ji tuhade te kirpa bni rkhe

  • @Jotthairasaudiarab
    @Jotthairasaudiarab 5 หลายเดือนก่อน +1

    bhut bdia paji 🎉

  • @Punjabi1984
    @Punjabi1984 5 หลายเดือนก่อน

    ਬਕਮਾਲ ਲਿਖਤ। ਧੰਨਵਾਦ ਕਾਬਲ ਸਰੂਪਵਾਲੀ ਅਤੇ ਬਾਈ ਮਨਜੀਤ ਸਿੰਘ ਸੋਹੀ ਸਿੱਖਾਂ ਨੂੰ ਹਲੂਣਾ ਦੇਣ ਲਈ

  • @lovehazran8337
    @lovehazran8337 4 หลายเดือนก่อน

    ਬਾਬਾ ਜੀ ਮਿਹਰ ਕਰੇ ਭਰਾ ਤੇ
    ਕਾਬਲ ਵੀਰ ਤੇ ਮਨਜੀਤ ਵੀਰ ਨੂੰ ਦਿਲੋ ਪਿਆਰ ❤❤

  • @Official_MK520
    @Official_MK520 5 หลายเดือนก่อน

    ਸਾਨੂੰ ਸੋਚਣਾ ਪਾਓਗਾ ਕਿਵੇਂ ਸਿੱਖ ਰਾਜ ਗਿਆ ............

  • @darpreetsingh2177
    @darpreetsingh2177 5 หลายเดือนก่อน +1

    Sabh sikhan ko hukam hai guru manyo granth sahib 🙏🏻🌹❤️

  • @shinderreation8355
    @shinderreation8355 5 หลายเดือนก่อน +1

    Full spot Karya Karo eda songs de