VIRASTI SWAAL | OFFICIAL VIDEO | KANWAR SINGH GREWAL | PAMMA DUMEWAL

แชร์
ฝัง
  • เผยแพร่เมื่อ 18 ม.ค. 2025

ความคิดเห็น • 3.2K

  • @harcharansingh6037
    @harcharansingh6037 ปีที่แล้ว +23

    ਸਾਰੇ ਕਲਾਕਾਰਾਂ ਨੂੰ ਬੇਨਤੀ ਆ ਇਸ ਤਰ੍ਹਾਂ ਦਾ ਇਤਿਹਾਸ ਸੁਣਾਓ ਸਾਡੇ ਇਤਿਹਾਸ ਵਾਰੇ ਪਤਾ ਲੱਗੇ ਅੱਜ ਕੱਲ ਦੀ ਪੀੜ੍ਹੀ ਨੂੰ

  • @preetsingh1889
    @preetsingh1889 ปีที่แล้ว +32

    ਪੰਮੇ ਵੀਰ ਤੇ ਗਰੇਵਾਲ ਜੀ ਇਤਿਹਾਸ ਨੂੰ ਯਾਦ ਕਰਕੇ ਨਵੀਂ ਪੀੜ੍ਹੀ ਨੂੰ ਸੇਧ ਦੇਣ ਦੀ ਸੇਵਾ ਕਰਦੇ ਰਹੋ

  • @paramjitsingh3603
    @paramjitsingh3603 ปีที่แล้ว +8

    ਬਹੁਤ ਖੂਬ 👏👏👏 ਕਲਮ ਨੂੰ ਸਲਾਮ ਕਰਦਾ ਹਾਂ 🙏🙏🙏🫡🫡🫡

  • @Saab-e6x
    @Saab-e6x ปีที่แล้ว +66

    ਕਦੇ ਕਿਸੇ ਵੀ ਗੀਤਕਾਰ ਨੂੰ ਸੁਨੇਹਾਂ ਨਹੀਂ ਭੇਜਿਆ
    ਪਰ ਏਹਨਾਂ ਵੀਰਾਂ ਨੇ ਮਜ਼ਬੂਰ ਕਰ ਦਿੱਤਾ
    ਆਪਣੇ ਪੰਜਾਬ ਵਿੱਚ ਰਹੋ
    ਬੱਚਿਆ ਨੂੰ ਪੰਜਾਬ ਦੇ ਇਤਹਾਸ ਬਾਰੇ ਦੱਸੋ ਕੇ ਅਸੀਂ ਕਿਸ ਦੇ ਵਾਰਿਸ ਹਾਂ

  • @satindersingh2.0
    @satindersingh2.0 ปีที่แล้ว +258

    ਚੜ੍ਹਦੀ ਕਲ੍ਹਾ ਵੀਰੋ, ਦਿਲ ਦੀਆ ਗਹਿਰਾਇਆ ਤੋ ਤੁਹਾਡਾ ਧੰਨਵਾਦ ਚੰਗੀ ਤੇ ਸੁਚੱਜੀ ਗਾਇਕੀ ਲਈ❤❤❤❤❤

  • @onkarsinghpurewal990
    @onkarsinghpurewal990 9 หลายเดือนก่อน +14

    ਗਰੇਵਾਲ ਤੇ ਪੰਮਾ ਡੁੰਮੇਵਾਲਾ ਵੀਰੋ ਪੰਜਾਬ ਦਾ ਇਤਹਾਸ ਪਰੋ ਦਿਤਾ ਼਼॥ ਵਾਹਿਗੂਰੂ ਤੰਦਰੁਸਤ ਰੱਖੇ

  • @deepharman9670
    @deepharman9670 ปีที่แล้ว +16

    ਯੁੱਗ ਯੁੱਗ ਜੀ 22 mauserdeep ਥਰਾਜਵਾਲਾ ਬਹੁਤ ਸੋਹਣੇ ਲਿਖਿਆ ਅਤੇ ਧੰਨਵਾਦ ਕਨਵਰ ਗਰੇਵਾਲ ਸਾਹਬ ਜੀ ਨੇ ਬਹੁਤ ਸੋਹਣੀ ਅੰਦਾਜ਼ ਵਿਚ ਲੋਕਾਂ ਸਾਹਮਣੇ ਪੇਸ਼ ਕੀਤਾ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਤੁਹਾਨੂੰ......ਸਾਡੇ ਪਿੰਡ ਦੀ ਸ਼ਾਂਨ mauserdeep ਥਰਾਜਵਾਲਾ

    • @mauserdeep
      @mauserdeep ปีที่แล้ว +2

      ਸ਼ੁਕਰਾਨੇ ਬਾਈ ਜੀਓ

  • @jeevandhiman7236
    @jeevandhiman7236 ปีที่แล้ว +86

    ਵਾਹ ਓਏ ਮੇਰੇ ਪੰਜਾਬ ਦੇ ਸੁਰਮੈ ਵੀਰੋ ਏਦਾਂ ਹੀ ਇਤਿਹਾਸ ਗਾਉਂਦੇ ਰਹੋ ਰੂਹ ਹਿਲਾ ਕੇ ਰੱਖ ਤੀ ਹੱਸਦੇ ਬਸਦੇ ਰਹੋ ❤❤❤

  • @ਤੂੰਹੀਤੂੰ
    @ਤੂੰਹੀਤੂੰ ปีที่แล้ว +36

    ਇਹ ਹੈ ਸਾਡਾ ਸੱਭਿਆਚਾਰ ਨਹੀਂ ਤਾਂ ਅੱਜ ਤੱਕ ਹੋਰ ਹੀ ਕੁਝ ਪਰੋਸੀ ਗਏ ਸਾਡੇ ਅੱਗੇ

    • @guribal1309
      @guribal1309 9 หลายเดือนก่อน +2

      Tusi pehlA kithe c

  • @pindhasingh5210
    @pindhasingh5210 ปีที่แล้ว +41

    ਗੁਰੂ ਰਾਮਦਾਸ ਐਸੇ ਤਰਾ ਹੀ ਤੁਹਾਡੇ ਦੋਨਾਂ ਤੇ ਮੇਹਰ ਭਰਿਆ ਹੱਥ ਰਖੇ ਵੀਰੋ ਬੌਹਤ ਸੋਹਣਾ ਗਇਆ

  • @jarnailsingh8575
    @jarnailsingh8575 ปีที่แล้ว +26

    ਬੁਹਤ ਖੂਬਸੂਰਤ ਲਿਖਿਆ ਸਲਾਮ ਹੈ ਲਿਖਣ ਵਾਲੇ ਨੂੰ ਤੇ ਸਲੂਟ ਹੈ ਮੇਰਾ ਇਹਨਾਂ ਦੋਨਾਂ ਕਲਾਕਾਰਾਂ ਨੂੰ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ

  • @angrejsingh7725
    @angrejsingh7725 ปีที่แล้ว +191

    ਰੂਹ ਨੂੰ ਜਗਾਉਂਦਾ ਇਹ ਸਵਾਲਾਂ ਦਾ ਕਾਫ਼ਲਾ।। ਜਿਉਂਦੇ ਵਸਦੇ ਰਹੋ ਵੀਰੋ ❤❤

    • @mauserdeep
      @mauserdeep ปีที่แล้ว +5

      "ਸਵਾਲਾਂ ਦਾ ਕਾਫ਼ਲਾ" ਨਾਮ ਬਹੁਤ ਸੋਹਣਾ ਬਾਈ ਅੱਗੇ ਤੋਂ ਗੌਰ ਕਰਾਂਗੇ

    • @kelloggole5458
      @kelloggole5458 ปีที่แล้ว +1

      🙏

    • @angrejsingh7725
      @angrejsingh7725 ปีที่แล้ว +3

      @@mauserdeep 🙏🏻 ਤੁਹਾਡਾ ਸਤਿਕਾਰ ❤️

  • @ammygill9769
    @ammygill9769 ปีที่แล้ว +50

    ਇਹ ਗੀਤ ਨੀ ਬਲਕਿ ੫ ਮਿੰਟ ਚ ਪੰਜਾਬ ਦਾ ਇਤਿਹਾਸ ਬਿਆਨ ਸੀ। ਮੇਰਾ ਸਿਰ ਝੁੱਕਦਾ ਦੋਨਾਂ ਵੀਰਾਂ ਅੱਗੇ ਜੀਓਦੇ ਰਹੋ ਵੀਰੋ ਲੰਬੀ ਉਮਰ ਹੋਵੇ। ਖੂਨ ਉਬਾਲੇ ਮਾਰਦਾ ਗਾਣਾ ਸੁਣ ਕੇ

    • @Humanity0101
      @Humanity0101 ปีที่แล้ว

      Fer kro gal azadi haq sach di Singh sahi. K halle kam chalda? Raj bina Sikh history v history reh jani ji.

  • @LuckyChauhan-qx1rz
    @LuckyChauhan-qx1rz ปีที่แล้ว +54

    ਕਿੰਨਾ ਖੂਬਸੂਰਤ ਗੀਤ, ਸਲਾਮ ਐ ਗੀਤ ਲਿੱਖਣ ਵਾਲੇ ਵੀਰ ਨੂੰ ਇਤਿਹਾਸ ਲਿਖ਼ਦੇ ਰਹੋ ਸਦਾ, ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ

  • @gurdeepsinghbajwa9456
    @gurdeepsinghbajwa9456 ปีที่แล้ว +196

    ਵਾਹ!! ਇਹੋ ਜਿਹੀਆਂ ਕਲਮਾਂ ਨੂੰ ਤੇ ਖ਼ੂਬਸੂਰਤ ਅਵਾਜ਼ਾਂ ਨੂੰ ਸਲਾਮ ਐ ਜੀ, ਇਤਿਹਾਸ ਨੂੰ ਜਿਊਂਦੇ ਰੱਖਣ ਲਈ ਕੁੱਝ ਰੂਹਾਂ ਸੀਨੇ ਅੰਦਰ ਤੜਪ ਰੱਖੀ ਬੈਠੀਆਂ ਨੇ ।

    • @harrytoor696
      @harrytoor696 ปีที่แล้ว +1

      Bahout sohna veer g bilkul sach

    • @babavishavkarmafurnitureho4665
      @babavishavkarmafurnitureho4665 ปีที่แล้ว +1

      ਵਾ ਕਮਾਲ ਤਾਲਮੇਲ ਦੋਨੋ ਵੀਰਾਂ ਦਾ 👌👌👌👌👌

    • @amritsaggu8668
      @amritsaggu8668 ปีที่แล้ว

      Shi gal a veer ji

    • @AmrikSingh-ec8ge
      @AmrikSingh-ec8ge ปีที่แล้ว +1

      ਪੰਜਾਬੀਆ ਅਤੇ ਸਿੱਖਾਂ ਨੂੰ ਦੋਵਾ ਵੀਰਾਂ ਉੱਤੇ ਮਾਣ ਹੈ ਸਿੱਖ ਲੀਡਰਾਂ ਨੇ ਹੀ ਸਿੱਖੀ ਦੀ ਜੜਾ ਵਿੱਚ ਤੇਲ ਪਾ ਕੇ ਅੱਗ ਲਾਈ।

    • @AmrikSingh-ec8ge
      @AmrikSingh-ec8ge ปีที่แล้ว +1

      ਸੱਚ ਗਾ ਕੇ ਅੱਜ ਦੇ ਬਹੁਰੂਪੀਏ ਅਖੋਤੀ ਸਿੱਖ ਲੀਡਰਾਂ ਦੇ ਮੂੰਹ ਤੇ ਚਪੇੜਾਂ ਮਾਰੀਆ

  • @kakasainimazriyasingh4361
    @kakasainimazriyasingh4361 ปีที่แล้ว +110

    ਬਾਈ ਜੀ ਸਵਾਦ ਆ ਗਿਆ ਗੀਤ ਸੁਣ ਕੇ ਕੰਨਵਰ ਗਰੇਵਾਲ ਵੀਰ ਤੇ ਪੰਮੇ ਵੀਰ ❤️❤️ ਸਾਡੇ ਨੂਰ ਪੁਰ ਬੇਦੀ ਇਲਾਕੇ ਦਾ ਮਾਣ ਪੰਮਾ ਡੁਮੇਵਾਲ 🙏🙏

  • @gurbhejsidhu5803
    @gurbhejsidhu5803 ปีที่แล้ว +10

    ਰੰਗਰੇਟੇ ਗੁਰੂ ਕੇ ਬੇਟੇ, ਜਿੰਨਾ ਬਿਨਾਂ ਸਿੱਖ ਇਤਿਹਾਸ ਅਧੂਰਾ ਹੈ , ਪਰ ਅੱਜ ਵੀ ਇਸ ਸ਼ੇਰਾਂ ਦੀ ਕੌਮ ਨੂੰ ਬਣਦੀ ਇੱਜ਼ਤ ਨਹੀਂ ਮਿਲੀ 🙏

  • @gssingh-v4e
    @gssingh-v4e ปีที่แล้ว +51

    ਸ਼ੁਕਰ ਆ ਇਹਨਾਂ ਵੀਰਾਂ ਦੇ ਜਿੰਨਾ ਜੱਸਾ ਸਿੰਘ ਰਾਮਗੜੀਏ ਨੂੰ ਯਾਦ ਕੀਤਾ ਜਿੰਨੇ 20ਹਜਾਰ ਹਿੰਦੂਆਂ ਦੀ ਲੜਕੀ ਅਹਿਮਦ ਸਾਹਿਬ ਅਬਦਾਲੀ ਤੋਂ ਬਚਾ ਕੇ ਆਪੋ ਆਪਣੇ ਘਰਾਂ ਚ ਨੂੰ ਭੇਜੀ ਹੈ ਜਿਸਦੇ ਅੱਜ ਵੀ ਬੂੰਗੇ ਹਰਿਮੰਦਰ ਸਾਹਿਬ ਵਿੱਚ ਚਮਕ ਰਹੇ ਹਨ

  • @gatkalover218
    @gatkalover218 ปีที่แล้ว +96

    ਵਾਹ ਜੀ ਵਾਹ, ਕਮਾਲ ਕਰਤੀ ਦੋਹਾਂ ਫ਼ਨਕਾਰਾਂ ਨੇ, ਜਿਉਂਦੇ ਵੱਸਦੇ ਰਹੋ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ।

  • @GurpalSingh-y6r
    @GurpalSingh-y6r ปีที่แล้ว +73

    ਰੂਹ ਖੁਸ਼ ਹੋ ਗਈ ਸੁਣ ਕੇ ਉਮੀਦ ਕਰਦੇ ਆ ਅੱਗੇ ਤੋਂ ਵੀ ਇਸੇ ਤਰਾਂ ਸੇਵਾ ਕਰਦੇ ਰਹੋ ਗਏ ਰੱਬ ਰਾਜ਼ੀ ਰੱਖੇ ਦੋਵੇਂ ਭਰਾਵਾਂ ਨੂੰ

  • @sapinderrakkar4588
    @sapinderrakkar4588 ปีที่แล้ว +22

    ਦੋਨੋਂ ਪੰਜਾਬ ਦੇ ਹੀਰੇ ਇਕੱਠੇ ਹੋਕੇ ਸਿਰਾ ਕਰਾਤਾ ਵੀਰ ਅੱਤ ਏ ਵਾਈ ਜੀ ❤️❤️👌👌👌👌👌👌 ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਤੁਹਾਨੂੰ ਦੋਨਾਂ ਨੂੰ

  • @jaspalsingh9569
    @jaspalsingh9569 ปีที่แล้ว +11

    ਪੁਰਾਣੇ ਸਮਿਆਂ ਦੇ ਸਿੰਘ ਸ਼ਹੀਦਾਂ ਦੀ ਕੁਰਬਾਨੀ ਦੀ ਗੱਲ ਤਾਂ ਹਰ ਕੋਈ ਕਰਦਾ ਹੈ ਲੇਕਿਨ ਮਜੂਦਾ ਸਮੇਂ ਦੇ ਸੂਰਮਿਆਂ ਦੀਆਂ ਗਲਾਂ ਕਰਨ ਤੋਂ ਵੱਡੇ ਵੱਡੇ ਸਿੱਖ ਪ੍ਰਚਾਰਕ ਵੀ ਪਿੱਛੇ ਹੱਟ ਜਾਂਦੇ ਨੇ ਇਸ ਗਾਣੇ ਵਿੱਚ 84 ਦੀ ਗੱਲ ਕੀਤੀ ਹੈ ਬਹੁਤ ਵਧੀਆ

  • @jatinderbrarhusner296
    @jatinderbrarhusner296 ปีที่แล้ว +46

    ਸਿਰਾ ਲਾ ਦਿੱਤਾ ਬਾਈ ਵਾਹਿਗੁਰੂ ਜੀ ਮੇਹਰ ਕਰਨ ਤੁਹਾਨੂੰ ਸਦਾ ਖੁਸ਼ ਅਤੇ ਤੰਦਰੁਸਤ ਰੱਖਣ ❤️ ❤️
    ਆਮ ਸੋਚ ਤੋਂ ਵੀ ਪਰੇ ਦੀ ਗੱਲਬਾਤ ❤️❤️

  • @gurcharansanghera3096
    @gurcharansanghera3096 ปีที่แล้ว +17

    ਬਹੁਤ ਵਧੀਆ ਵੀਰੋ, ਜਿਉਂਦੇ ਰਹੋ।।
    ਸਿੱਖ ਇਤਿਹਾਸ ਦੀ ਰੀਲ ਦਿਖਾ ਦਿੱਤੀ।

  • @avtarsingh5580
    @avtarsingh5580 ปีที่แล้ว +19

    ਅੱਜ ਇਸ ਤਰ੍ਹਾਂ ਦੀ ਕਲਾਕਾਰੀ ਦੀ ਬਹੁਤ ਜ਼ਰੂਰਤ ਹੈ ਜਿਉਂਦੇ ਰਹੋ ਪੰਮੇ ਤੇ ਕੰਵਰ ਜੀ

  • @gurbanidhara
    @gurbanidhara ปีที่แล้ว +31

    ਪੰਜਾਬ ਦੀ ਹਵਾ ਦਾ ਰੁੱਖ ਬਦਲਿਆ..❤ ਵਾਹਿਗੁਰੂ ਭਲਾ ਕਰੇ ||

    • @raghudada2613
      @raghudada2613 ปีที่แล้ว +1

      ਬਿਲਕੁਲ ਸਹੀ ਗੱਲ ਆ ਵੀਰ

  • @gurpal_dharni
    @gurpal_dharni ปีที่แล้ว +12

    ਬਹੁਤ ਵਧੀਆ ਤੇ ਅਰਥ ਭਰਪੂਰ ਗੀਤ, ਬਹੁਤ ਘੱਟ ਵਿਊਜ਼। ਜੇਕਰ ਇਹ ਚਕਵਾ ਜਿਹਾ ਗੀਤ ਹੁੰਦਾ ਤਾਂ ਹੁਣ ਤੱਕ ਲੱਖਾਂ ਵਿਊਜ਼ ਹੋ ਚੁੱਕੇ ਹੁੰਦੇ। ਜ਼ਿੰਮੇਵਾਰ ਕੌਣ ਹੈ?

  • @paliraipur
    @paliraipur ปีที่แล้ว +111

    ਰੂਹ ਸਰਸ਼ਾਰ ਹੋ ਗਈ, ਜਿਉਂਦੇ ਵਸਦੇ ਰਹੋ ਮਿੱਤਰੋ,,,,,,,,,,,ਗੀਤਕਾਰ ਵੀਰ ਥਰਾਜਵਾਲਾ ਨੂੰ ਵਿਸ਼ੇਸ਼ ਤੌਰ ਤੇ ਖੂਬਸੂਰਤ ਸਿਰਜਣਾ ਲਈ ਬਹੁਤ ਬਹੁਤ ਮੁਬਾਰਕਾਂ।,,,, ਪਾਲੀ ਰਾਏਪੁਰ,,

    • @mauserdeep
      @mauserdeep ปีที่แล้ว

      ਬਹੁਤ ਬਹੁਤ ਬਹੁਤ ਧੰਨਵਾਦ sir
      "ਤਾਰਾ ਅੰਬਰਾਂ ਤੇ ਕੋਈ ਕੋਈ ਆ" ❤❤

    • @RashpalSingh-gv2fg
      @RashpalSingh-gv2fg ปีที่แล้ว

      V goos song......

  • @baljeetsingh1643
    @baljeetsingh1643 ปีที่แล้ว +10

    ਵਾਹ ਜੀ ਵਾਹ ਕਾਬਲ-ਏ-ਤਰੀਫ ਬੋਲ ਗਏ ਹਨ ਕੋਈ ਮੁਕਾਬਲਾ ਨਹੀਂ ਭੁੱਲਾਂਗਾਬਹੁਤ ਸੋਹਣਾ ਇੱਦਾਂ ਹੀ ਗਾਂਦੇ ਰਹੋ ਪਰਮਾਤਮਾ ਚੜਦੀ ਕਲਾ ਬਖਸ਼ੇ ਪੰਜਾਬ ਦੀ ਸੇਵਾ ਕਰਦੇ ਰਹੋ

  • @kamaljitsingh7364
    @kamaljitsingh7364 ปีที่แล้ว +27

    ਅੱਜ ਰਾਤ ਨੂੰ ਸੌਣ ਤੋਂ ਪਹਿਲਾਂ ਚਾਰ ਵਾਰ ਰੀਪੀਟ ਤੇ ਸੁਣਨ ਵਾਲਾ ਜੋਸ਼ੀਲਾ ਗੀਤ ਹੈ। ਵਧਾਈਆਂ ਅਜਿਹੀ ਮਾਣਮੱਤੀ ਪੇਸ਼ਕਾਰੀ ਵਾਸਤੇ!!

  • @karansandhu8479
    @karansandhu8479 ปีที่แล้ว +25

    ਦੋਵੇਂ ਵੀਰ ਪੰਜਾਬ ਦੀ ਸ਼ਾਨ ਆ.... ਬਹੁਤ ਹੀ ਵਧੀਆ ਲਿਖਤ ਅਤੇ ਗਾਇਕੀ....❤

  • @VellyTouchGroupPBHRRJBADSHAHBI
    @VellyTouchGroupPBHRRJBADSHAHBI ปีที่แล้ว +41

    हमें गर्व है कंवर ग्रेवाल जी पर इतिहास की सच्चाई सामने लाते हैं धन्यवाद वीर जी कंवर ग्रेवाल और पम्मा दुमेवाल ❤️❤️❤️🙏

  • @bhagsingh8276
    @bhagsingh8276 ปีที่แล้ว +83

    ਪੰਜਾਬੀ ਤੈ ਸਾਡੇ ਇਤਿਹਾਸ ਦੀਆਂ ਜਿਓਂਦੀ ਜਾਗਦੀ ਝਲਕ ਪਵਾਉਣ ਵਾਲੇ ਮਿਤਰੋ ਜਿਓਂਦੇ ਵੱਸਦੇ ਰਹੋ. ਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੁਹਾਨੂੰ Salut. ਐ ਜੋੜੀ ਨੂੰ 🙏🙏

  • @21gbNaturalFarm
    @21gbNaturalFarm ปีที่แล้ว +50

    ਬੋਤ ਸੋਹਣਾ ਉਪਰਾਲਾ ਵੀਰ ਮੇਰਿਓ ਅੱਜ ਲੋੜ ਹੈ ਨੌਜਵਾਨੀ ਨੂੰ ਆਪਣੇ ਇਤਹਾਸ ਦੀ ਪਛਾਣ ਕਰੋਨ ਦੀ . ਵਾਹਿਗੁਰੂ ਆਪ ਜੀ ਨੂੰ ਚੜਦੀਕਲਾ ਚੇ ਰੱਖਣ

  • @sukhdeep1523
    @sukhdeep1523 ปีที่แล้ว +1

    ਵੱਡੇ ਵੀਰੋਂ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਪੰਜਆਬ ਦੇ ਇਤਿਹਾਸ ਨੂੰ ਬਾਬਾ ਤਰੱਕੀਆਂ ਬਖਸ਼ੇ

  • @punjab-yaad
    @punjab-yaad ปีที่แล้ว +36

    ਰੂਹ ਖੁਸ਼ ਕਰਤੀ ਦੋਨਾਂ ਭਰਾਂਵਾ ਨੇ....
    ਸਾਡਾ ਇਤਿਹਾਸ
    ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ
    ਵਾਹਿਗੁਰੂ ਸੁੱਖ ਰੱਖੇ 🙏🙏🙏🙏🙏

  • @rubbensiingh9030
    @rubbensiingh9030 ปีที่แล้ว +13

    ਬਹੁਤ ਖੂਬਸੂਰਤ ਸ਼ਬਦ।
    ਬਹੁਤ ਖੂਬਸੂਰਤ ਮੋੜ ਪੰਜਾਬੀ ਗਾਇਕੀ ਦਾ। ਇਹ ਹੋਣਾਂ ਹੀ ਸੀ ਆਪਣੀਆਂ ਜੜ੍ਹਾਂ ਵੱਲ ਤੇ ਮੁੜਨਾਂ ਤੇ ਪੈਣਾਂ ਹੀ ਸੀ। ਬਹੁਤ ਸ਼ੁੱਭ ਸ਼ਗਨ ।
    ਬਹੁਤ ਖੂਬਸੂਰਤ ਮੁਬਾਰਕਾਂ ਸਾਰੀ ਟੀਮ ਨੂੰ।

  • @Mundepindya
    @Mundepindya ปีที่แล้ว +2

    ਕੋਈ ਕਸਰ ਬਾਕੀ ਨਹੀਂ ਵੀਰ
    ਜੇ ਹੁਣ ਵਿਚ ਪੰਜਾਬ ਨਾ ਸਮਜੇ ਤਾ ਵਾਹਿਗੁਰੂ ਹੀ, ਸਮਜਾ ਸਕਦਾ ਵਾ, ਵਾਹਿਗੁਰੂ ਆਪ ਨੂੰ ਸਦਾ ਐਵੇ ਦਾ ਲਿੱਖਣ ਦਾ ਬਲ ਬਕਸ਼ੇ ਵਾਹਿਗੁਰੂ ਜੀ 🎉

  • @LahoriyeRecords
    @LahoriyeRecords ปีที่แล้ว +47

    Wah ji wah... ਬਿਲਕੁਲ ਅਨੋਖਾ ਵਿਸ਼ਾ ❤❤❤ ਜਿਉਂਦੇ ਰਹੋ ਸੋਹਣੇ ਵੀਰੋ

  • @couplevlogsgj9073
    @couplevlogsgj9073 ปีที่แล้ว +31

    ਪੰਜਾਬ ਤੇ ਸਿੱਖ ਇਤਿਹਾਸ ਗਾਉਣ ਵਾਲਿਆਂ ਲਈ ਇੱਕੋ ਦੁਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @DawinderSingh-xj6yd
    @DawinderSingh-xj6yd ปีที่แล้ว +1

    ਵਾਹ ਬਾਈ ਜ਼ੋਰਾਵਰ ਸਿੰਘ ਨਾਲ ਧੱਕਾ ਕੀਤਾ ਗਿਆ ਸੀ ਅੱਜ ਵੀ ਉਸ ਇਨਸਾਨ ਦੀਆਂ ਮਾਸ ਦੀਆਂ ਬੋਟੀਆਂ ਲੋਕਾਂ ਨੇ ਲੇਹ ਲੱਦਾਖ ਵਿੱਚ ਰੱਖੀਆਂ ਹੋਈਆਂ ਨੇ

  • @harbanskaur8146
    @harbanskaur8146 ปีที่แล้ว +232

    ਵਾਹਿਗੁਰੂ ਜੀਓ ਮੇਰੇ ਪੰਜਾਬ ਪੰਜਾਬੀ ਪੰਜਾਬੀਅਤ ਤੇ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣਾ ਜੀਓ

  • @ajayajayajayajay5672
    @ajayajayajayajay5672 ปีที่แล้ว +38

    ਦੋਨੋਂ ਵੀਰ ਸਾਡੇ ਪੰਜਾਬ ਦੀ ਸ਼ਾਨ ਵਾਹਿਗੁਰੂ ਜੀ ਮੇਹਰ ਕਰੋ ਜੀ 🎉

  • @navdeepsinghbarhpagga2608
    @navdeepsinghbarhpagga2608 ปีที่แล้ว +1

    ਬਹੁਤ ਹੀ ਸੋਹਣਾ ਗੀਤ ਤੇ ਬਰੀਕੀ ਨਾਲ ਇਤਿਹਾਸ ਦੱਸਿਆ ਗਿਆ ਹੈ ਮੈਂ ਇੱਕ ਲਿਖਾਰੀ ਹੋਣ ਦੇ ਨਾਤੇ ਸਾਰੇ ਲਿਖਾਰੀ ਵੀਰਾਂ ਨੂੰ ਬੇਨਤੀ ਕਰਦਾਂ ਹਾਂ ਕਿ ਕਦੇ ਕਦੇ ਐਦਾਂ ਦੇ ਗੀਤ ਵ ਲਿਖਿਆ ਕਰੋ ਤੇ ਕਲਾਕਾਰਾਂ ਨੂੰ ਵੀ ਬੇਨਤੀ ਹੈ ਕੀ ਹਮੇਸ਼ਾ ਪੈਸੇ ਪਿੱਛੇ ਨਾ ਭੱਜੋ ਐਦਾਂ ਦੇ ਵੀ ਗਾ ਲਿਆ ਕਰੋ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਤੋ ਜਾਣੂ ਕਰਾ ਦਿਆ ਕਰੋ❤❤

  • @harvindersinghpb08
    @harvindersinghpb08 ปีที่แล้ว +75

    ਇਹੋ ਜਿਹੇ ਸੰਗੀਤ ਦੀ ਬਹੁਤ ਲੋੜ ਆ ਪੰਜਾਬ ਨੂੰ …ਵਾਹਿਗੁਰੂ ਜੀ ਸੁੱਖ ਰੱਖਣ ੴ

  • @maitemerikalam5700
    @maitemerikalam5700 ปีที่แล้ว +31

    ਪੰਮਾਂ ਡੂਮੇਵਾਲ ਵੀਰ ਇੱਕ ਅਜਿਹਾ ਗਾਇਕ ਹੈ ਜਿਸਨੇ ਹਮੇਸ਼ਾ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ, ਅਜਿਹੀ ਕਲਾ ਤੇ ਅੱਖਰਾਂ ਦੀ ਅਸੀਸ ਹੈ ਵੀਰ ਨੂੰ ਕਿ ਸੁਨਣ ਵਾਲੇ ਦੇ ਲੂੰ ਕੰਡੇ ਖੜੇ ਹੋ ਜਾਂਦਾ। ਬਹੁਤ ਮੁਬਾਰਕਾਂ ਵੀਰਾਂ ਨੂੰ । ਸੋਹਣਾ ਕੰਮ।

  • @dhillonsingh8331
    @dhillonsingh8331 ปีที่แล้ว +25

    ਸਿਰਾ ਜੋੜੀ
    ਜਿਉਂਦੇ ਰਹਿਣ,ਲੰਬੀ ਉਮਰ ਹੋਵੇ

  • @victorianjatt7965
    @victorianjatt7965 ปีที่แล้ว +26

    ਬਹੁਤ ਵਧੀਆ ਉਪਰਾਲਾ, ਜਿਊਂਦੇ ਰਹੋ ਪੰਜਾਬ ਦੇ ਗਵਈਉ..ਇਵੇਂ ਦੇ ਗਾਨੇ ਸੁਣੋ ਜੇ ਆਪਣੀਆ ਪੀੜੀਆਂ ਬਚਾਉਣੀਆਂ ਨੇ

  • @ShamHeerSatvir
    @ShamHeerSatvir ปีที่แล้ว +21

    ਦਿਲੋਂ ਦੁਆਵਾਂ ਵੀਰ, ਪਰਮਾਤਮਾਂ ਲੰਬੀ ਉਮਰ ਕਰੇ ਤੁਹਾਡੇ ਸਾਹਾਂ ਦੀ,
    ਇਸੀ ਤਰ੍ਹਾਂ ਸੇਵਾ ਕਰਦੇ ਰਹੋ 🙏

  • @satwantsingh5398
    @satwantsingh5398 ปีที่แล้ว +1

    ਵਾਹ ਜੀ ਵਾਹ ਕੀਲ ਤਾਂ ਪਹਿਲਾ ਹੀ ਦਿੰਦੇ ਸੀ ਦੋਨੋ ਬਾਈ ਜੀ । ਪਰ ਅੱਜ ਤਾਂ ਸੁਆਦ ਆ ਗਿਆ। ਬਹੁਤ ਲੋੜ ਆ ਇਹੋ ਜਿਹੇ ਗੀਤ ਲਿਖਣ ਅਤੇ ਗਾਉਣ ਵਾਲਿਆ ਦੀ । ਵਾਹਿਗੁਰੂ ਜੀ ਲੰਮੀਆ ਉਮਰਾ ਤੇ ਤਰੱਕੀਆ ਬਖਸ਼ੋ।

  • @narinderbrar855
    @narinderbrar855 ปีที่แล้ว +22

    ਬਹੁਤ ਵਧੀਆ ਸੁਨੇਹਾ ਨਵੀਂ ਪੀੜ੍ਹੀ ਜੋ ਪੰਜਾਬ ਨੂੰ ਛੱਡ ਕੇ ਬਾਹਰ ਚੱਲੀ ਏ🙏🏻

  • @ranbeersinghsaddopuria115
    @ranbeersinghsaddopuria115 ปีที่แล้ว +50

    ਬਹੁਤ ਸੋਹਣਾ ਲਿਖਿਆ ਤੇ ਗਾਇਆ ਗਿਆ, ਵਧਾਈਆਂ ਹੋਣ ਜੀ ਸਾਰੀ ਟੀਮ ਨੂੰ 🙏

  • @ReetuBala-y4v
    @ReetuBala-y4v 2 หลายเดือนก่อน +1

    बहुत ही शानदार प्रस्तुति वर्तमान में ऐसे और गानों की जरूरत है

  • @GurmeetSingh-fr6fh
    @GurmeetSingh-fr6fh ปีที่แล้ว +48

    ਜੀਓ ਜੁੱਗ ਜੁੱਗ ਪੰਜਾਬ ਦੇ ਪੁਤਰੋ ਸਿੱਖ ਕੌਮ ਦਾ ਮਾਣ ਵਧਾਇਆ ਧੰਨਵਾਦ ਜੀ ਚੰਦਭਾਨ

    • @SureshKumar-jg7um
      @SureshKumar-jg7um 4 วันที่ผ่านมา

      Chand bhan means mera pind chand bhan hai ji

  • @nachhatervirk5657
    @nachhatervirk5657 ปีที่แล้ว +31

    ਸਾਡੇ ਵੀਰ ਕੁੰਵਰ ਗਰੇਵਾਲ ਨੂੰ ਮਾਲਕ ਚੜਦੀ ਕਲ੍ਹਾ ਵਿਚ ਰੱਖਣ

  • @kabalsinghbhojiankabalsing2470
    @kabalsinghbhojiankabalsing2470 ปีที่แล้ว +10

    ਦੋਵਾਂ ਵੀਰਾਂ ਨੂੰ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏 🙏❤❤

  • @harjotbajwa8584
    @harjotbajwa8584 ปีที่แล้ว +380

    ਸਾਨੂੰ ਇਹਨਾਂ ਗਾਇਕਾਂ ਤੇ ਮਾਣ ਹੈ ਜੋ ਸਾਡੇ ਇਤਿਹਾਸ ਦੀ ਗੱਲ ਕਰਦੇ ਹਨ। ਮੈਂ ਤੁਹਾਨੂੰ ਦੋਵਾਂ ਨੂੰ ਸਲਾਮ ਕਰਦਾ ਹਾਂ ਅਤੇ ਪ੍ਰਮਾਤਮਾ ਤੁਹਾਨੂੰ ਦੋਵਾਂ ਭਰਾਵਾਂ ਨੂੰ ਖੁਸ਼ ਰੱਖੇ🙏🏻❤

    • @JaswinderSingh-qp7qj
      @JaswinderSingh-qp7qj ปีที่แล้ว +11

      sahi gal veer ji

    • @karandeep4431
      @karandeep4431 ปีที่แล้ว +6

      Bilkull sahi gal veera ji baba ji hamesha tandrustiyaan bakhshan

    • @harikrishandhiman4436
      @harikrishandhiman4436 ปีที่แล้ว +2

      It is a wonderful song but the questions remained unanswered . Would any body help me ?

    • @SinghSaab-gr4qo
      @SinghSaab-gr4qo ปีที่แล้ว +2

      Bilkul sahi aa veer ji

    • @SinghSaab-gr4qo
      @SinghSaab-gr4qo ปีที่แล้ว +2

      🙏🙏🙏🙏🙏🤟👍

  • @spsidhu2450
    @spsidhu2450 ปีที่แล้ว +12

    ਮੁਬਾਰਕਾਂ ਅਮਨ (ਮਾਓਜ਼ਰ) ਸਵਾਘ ਬਹੁਤ ਤਰਕ ਨਾਲ ਗੀਤ ਲਿਖ਼ਿਅਾ ਬਾ-ਕਮਾਲ ਲਿਖ਼ਤ 👌👌

    • @mauserdeep
      @mauserdeep ปีที่แล้ว +1

      ਬਹੁਤ ਬਹੁਤ ਧੰਨਵਾਦ ਬਾਈ ਜੀਓ

  • @harpreetkaurjass
    @harpreetkaurjass 9 หลายเดือนก่อน +1

    ਜਵਾਬ ਏ ਸ਼ਿਕਵਾ ਵਰਗਾ ਜਵਾਬ ਬਨਦਾ ਇਸ ਗੀਤ ਦਾ! ਕੋਈ ਲਿਖੂ?

  • @cuteviedos7070
    @cuteviedos7070 ปีที่แล้ว +8

    ਬਾਈ ਜੀ ਬਹੁਤ ਵਧੀਆ ਬਹੁਤ ਲੋੜ ਸਾਡੀ ਕੋਮ ਨੂੰ ਧੰਨਵਾਦ ਦੋਨਾਂ ਵੱਡੇ ਵੀਰਿਆਂ ਦਾ🙏🙏🙏🙏🙏

  • @supportfarmers4332
    @supportfarmers4332 ปีที่แล้ว +78

    ਬਹੁਤ ਹੀ ਕਮਾਲ ਦੇ ਬੋਲ ਤੇ ਗਾਇਆ ਵੀ ਬਹੁਤ ਸੋਹਣਾ ਹੈ । collaboration of kanwar Grewal & pamma dumewalia is awesome. Share to maximum to support good singing.

  • @gurmeetsinghsandhu524
    @gurmeetsinghsandhu524 2 หลายเดือนก่อน +2

    ਵਾਹਿਗੁਰੂ ਇਸ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @badshahrandhawa
    @badshahrandhawa ปีที่แล้ว +26

    ਰੂਹ ਨੂੰ ਝਜਊੜਨ ਵਾਲਾ ਗੀਤ ਆ ਤੇ ਤੁਹਾਡੀ ਜੋੜੀ ਬਹੁਤ ਵਧੀਆ ਬਣੀ ਆ ਏਦਾ ਦੇ ਹੋਰ ਵੀ ਸੰਗੀਤ ਪੇਸ਼ ਕਰਦੇ ਰਹੋ ❤

  • @Gurpreetsran5050
    @Gurpreetsran5050 ปีที่แล้ว +75

    ਇਹ ਹੁੰਦੀ ਆ ਅਸਲੀ ਗਾਇਕੀ ਜਿਉਂਦੇ ਰਹੋ ਦੋਨੋ ਵੀਰ ❤

  • @lahoriyasandhu7292
    @lahoriyasandhu7292 4 หลายเดือนก่อน +1

    ਜਿਉਂਦਾ ਵਸਦਾ ਰਵੇ ਪੰਮਾ ਦੂਮੇਵਾਲ, ਇਹੋ ਜਿਹੀਆਂ ਸਾਰੇ ਕਲਾਕਾਰਾਂ ਨੂੰ ਇਤਿਹਾਸ ਸੰਬੰਧੀ ਲਿਖਤਾਂ ਲਿਖਣੀਆਂ ਚਾਹੀਦੀਆਂ ਨੇ ਤਾਂ ਕਿ ਆਪਣੀ ਨਵੀਂ ਜਵਾਨੀ ਨੂੰ ਇਤਿਹਾਸ ਅਤੇ ਸਿੱਖ ਕੌਮ ਬਾਰੇ ਪਤਾ ਲੱਗੇ ਸਾਡੀ ਕੌਮ ਵਾਸਤੇ ਸਾਡੇ ਸਿੱਖਾਂ ਦੀਆਂ ਕੀ ਕੁਰਬਾਨੀਆਂ ਹਨ ਤਾਂ ਕਿ ਨਸ਼ਿਆਂ ਵਰਗੇ ਕੋੜ ਨੂੰ ਛੱਡ ਕੇ ਨੌਜਵਾਨ ਵੀਰ ਭੈਣ ਭਰਾ, ਅਤੇ ਬੱਚੇ ਸਿੱਧੇ ਰਾਹ ਵੱਲ ਲੱਗਣ, ਦੀਨ ਦੁਨੀਆ ਦੇ ਵਾਲੀ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਆਸ਼ੀਰਵਾਦ ਲੈ ਕੇ ਆਪਣੀ ਕੌਮ ਲਈ ਆਪਣੇ ਧਰਮ ਵਾਸਤੇ ਕੁਝ ਵਦੀਆ ਕਰ ਸਕਣ, ਆਪਾਂ ਸਾਰਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਪੜਨੀ ਚਾਹੀਦੀ ਹੈ ਅਤੇ ਉਸ ਤੇ ਵਿਚਾਰ ਕਰਨੀ ਚਾਹੀਦੀ ਹੈ, ਤਾਂ ਕਿ ਗੁਰੂ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਬਾਂਹ ਫੜ ਸਕਣ ਤਾਂ ਕਿ ਆਪਣੇ ਲੋਕ ਪਰਲੋਕ ਸੁਹੇਲੇ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਜੁਬਾਨ ਫਤਿਹ 🙏
    ਜਹਾਨ ਫਤਿਹ 🙏
    ਹਰ ਮੈਦਾਨ ਫਤਿਹ⚔️

  • @simarsidhu3784
    @simarsidhu3784 ปีที่แล้ว +27

    ਰੂਹ ਖੁਸ਼ ਹੋਗੀ ਵੀਰ ਜੀ ਸਿੱਖ ਇਤਿਹਾਸ ਵਾਰੇ ਇਹ ਸਭ ਸੁਣਕੇ ਵਾਹਿਗੁਰੂ ਜੀ ਲੰਬੀਆਂ ਉਮਰਾ ਵਕਸਣ ਵੀਰ ਕਰਨਲ ਗਰੇਵਾਲ ਅਤੇ ਪੰਮਾ ਡੂਮੇਵਾਲ ਵੀਰ ਨੂੰ ਸਦਾ ਖੁਸ਼ ਰਹੋ ❤

  • @HarjinderSingh-tv8lu
    @HarjinderSingh-tv8lu ปีที่แล้ว +9

    ਵਾਹ ਵਾਹ ਵੇ ਪੰਮਿਆ।। ਗੁਰੂ ਤੈਨੂੰ ਚੜਦੀਕਲਾ ਵਿੱਚ ਰੱਖੇ।।

  • @AngrejSingh-h1v
    @AngrejSingh-h1v ปีที่แล้ว +7

    ਗਰੇਵਾਲ ਸਾਬ ਦਿਲੋਂ ਧੰਨਵਾਦ ਤੁਹਾਡਾ ਤੁਸੀਂ ਸਾਡੇ ਸਿੱਖ ਨੌਜਵਾਨਾਂ ਨੂੰ ਇਤਿਹਾਸ ਨਾਲ ਜੋੜ ਰਹੇ ਹੋਂ ਆਪਣੇ ਗੀਤਾਂ ਰਾਹੀਂ

  • @jagdevsidhu1316
    @jagdevsidhu1316 ปีที่แล้ว +6

    ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਇਤਿਹਾਸ ਗਾਉਣ ਦਾ ਮਾਣ ਬਖਸ਼ੇ,ਦੋਵਾਂ ਦੀ ਅਵਾਜ ਸੋਨੇ ਤੇ ਸੁਹਾਗਾ,ਸਾਡਾ ਕਲਾਸਮੇਟ ਕੰਵਰ ਗਰੇਵਾਲsbs

  • @Deollivegaming
    @Deollivegaming ปีที่แล้ว +6

    ਜਿਉਂਦੇ ਰਹੋ ਹੀਰਿਓ, ਬਹੁਤ ਵਧੀਆ ਗੀਤ,। ਦੋਵੇਂ ਅਨਮੋਲ ਪੰਜਾਬ ਦੇ ਹੀਰੇ। ਲੱਚਰਤਾ ਤੋਂ ਕੋਹਾਂ ਦੂਰ। ਗਰੇਵਾਲ ਦਾ ਇਨਾਂ ਉਚਾ ਸੁਰ ਤਾਂ ਵੀ ਪੰਮਾ ਵੀਰ ਨੇ ਉਵੇਂ ਹੀ ਗਾਇਆ ਤੇ ਨਿਭਾਇਆ।

  • @Inderjitsingh-ym4em
    @Inderjitsingh-ym4em 10 หลายเดือนก่อน +2

    ਦਿਲੋਂ ਸਲਾਮ ਹੈ ਦੋਹਾਂ ਦੀ ਜੋੜੀ ਨੂੰ। ਬੁਹਤ ਹੀ ਚੰਗੀ ਤੇ ਸਾਫ਼ ਸੁਥਰੀ ਗਾਇਕੀ🙏

  • @sarbjotsingh3028
    @sarbjotsingh3028 ปีที่แล้ว +57

    ਸਾਡੇ ਪਿੰਡ ਦਾ ਮਾਣ ਪੰਮਾ ਡੂਮੇਵਾਲ ਭਾਜੀ ❤❤❤ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਦੋਵੇਂ ਭਰਾਵਾਂ ਨੂੰ ❤️❤️

    • @sunnylikhari
      @sunnylikhari ปีที่แล้ว

      Pumma g da nbr mil sakda veer g

  • @basakhasingh605
    @basakhasingh605 ปีที่แล้ว +26

    ਪਰਮਾਤਮਾ ਲੰਬੀ ਉਮਰ ਕਰੇ ਤੁਹਾਡੀ ਜੁੱਗ ਜੁੱਗ ਜੀਓ ਵੀਰੋ 🙏🏼🙏🏼🙏🏼

  • @amandeepsingh6182
    @amandeepsingh6182 ปีที่แล้ว +1

    Kaint a veer ji.waheguru ji mot jado bhi aye Kom di rakhi layi hi Ave

  • @manjitsingh4075
    @manjitsingh4075 ปีที่แล้ว +12

    ਉਡਾਰੀ ਮਾਰੀ ਪਰ ਆਵਾ ਗੇ ਵਾਪਿਸ ਦੇਸ਼ ਪੰਜਾਬ ❤️

  • @JaspreetSingh-ir2gq
    @JaspreetSingh-ir2gq ปีที่แล้ว +25

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਚੜਦੀ ਕਲਾ ਕਰੇ ਮੇਰੇ ਸੋਹਣੇ ਪੰਜਾਬ ❤ ਦੀ 🙏

  • @SatnamSingh-vw3gt
    @SatnamSingh-vw3gt ปีที่แล้ว +6

    ਵੀਰ ਜੀ ਮੈਨੂੰ ਤੁਹਾਡੀ ਅਵਾਜ਼ ਐਨੀ ਪਿਆਰੀ ਲੱਗਦੀ ਐ ਮੈਂ ਹਰ ਰੋਜ ਦਿਨ ਵਿਚ ਵਾਰ ਵਾਰ ਇਹ ਗਾਣਾ ਸੁਣੀ ਜਾਂਦਾ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ

  • @MandeepDumewal-pe4me
    @MandeepDumewal-pe4me ปีที่แล้ว +749

    ਸਾਡੇ ਪਿੰਡ ਦਾ ਮਾਣ ਪੰਮਾਂ ਡੂਮੇਵਾਲ ਤੇ ਕਨਵਰ ਗਰੇਵਾਲ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

    • @YouTuber-wd5ok
      @YouTuber-wd5ok ปีที่แล้ว +54

      ਸਾਡੇ ਪਿੰਡ ਦਾ ਦੋਵਾਂ ਚੋ ਕੋਈ ਨੀ ਫਿਰ ਵੀ ਬਹੁਤ ਮਾਣ ਆ

    • @YouTuber-wd5ok
      @YouTuber-wd5ok ปีที่แล้ว +23

      ਸਾਡੇ ਆਲਾ ਤਾਂ ਮੂਸਾ ਜੱਟ ਸੀ ❤❤

    • @devilzone1241
      @devilzone1241 ปีที่แล้ว +11

      Pamma dummewal kitho de ne❤

    • @kulveersingh706
      @kulveersingh706 ปีที่แล้ว +13

      Ghar ee hunda veer pamma

    • @PB12xChobar
      @PB12xChobar ปีที่แล้ว +19

      ਮੈ ਮਿਲਿਆ ਪੰਮੇ ਵੀਰ ਨੂੰ ਬਹੁਤ ਵਧੀਆ ਤੇ ਨਿੱਘੇ ਸੁਭਾਅ ਦੇ ਇਨਸਾਨ ਹੈ 👌👌

  • @ਸੁਖਚੈਨਸਿੰਘਕੁਰੜ
    @ਸੁਖਚੈਨਸਿੰਘਕੁਰੜ ปีที่แล้ว +11

    ਜਿਉਂਦੇ ਵਸਦੇ ਰਹੋ ਵੀਰੋ
    ਪੰਮਾ ਡੂੰਮੇਵਾਲ ਤੇ ਕੰਵਰ ਗਰੇਵਾਲ ਵੀਰ ਦੋਵਾਂ ਦਾ ਇੱਕਠਿਆਂ ਗਾਉਣਾ ਆਪਣੇ ਆਪ ਵਿੱਚ ਹੀ ਸੰਗੀਤ ਜਗਤ ਲਈ ਮਾਣ ਵਾਲ਼ੀ ਗੱਲ ਹੈ।
    ਸਾਰੀ ਹੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
    ਥਰਾਜ ਵਾਲ਼ੇ ਵੀਰ ਦੀ ਕਲਮ ਨੂੰ ਸਲਾਮ, ਮਾਣ ਹੈ ਭਰਾ ਦੀ ਲੇਖਣੀ 'ਤੇ ਅਜਿਹੇ ਗੀਤ ਲਿਖਣ ਲਈ ਸਮਾਂ ਤਾਂ ਲੱਗਦਾ ਹੀ ਹੈ ਪਰ ਆਉਣ ਵਾਲ਼ੇ ਸਮੇਂ ਲਈ ਆਪਣੀ ਇਹ ਪਹਿਚਾਣ ਤਾਂ ਹਮੇਸ਼ਾ ਬਣਾਕੇ ਰੱਖੇਗਾ-ਸੁਖਚੈਨ ਸਿੰਘ ਕੁਰੜ

    • @mauserdeep
      @mauserdeep ปีที่แล้ว +2

      ਸ਼ੁਕਰਾਨੇ ਬਾਈ ਜੀਓ ❤

  • @kanwarsahota1622
    @kanwarsahota1622 27 วันที่ผ่านมา +1

    ❤ਦਿਲੋਂ ਸਲੂਟ mauser tharajwala y ਤੁਹਾਡੀ ਕਲਮ ਨੂੰ
    ਨਹੀਂ ਲਿਖ ਸਕਦਾ y ਵਰਗਾ ਕੋਈ ਹੋਰ

    • @mauserdeep
      @mauserdeep 26 วันที่ผ่านมา

      ਕੰਵਰ ਸਹੋਤਾ ਤੁਸੀਂ ਸੱਚੀਂ ਬਹੁਤ ਪਿਆਰੇ ਇਨਸਾਨ ਓ ਬਾਈ ❤

  • @gurjitgill6654
    @gurjitgill6654 ปีที่แล้ว +19

    ਬਹੁਤ ਸੋਹਣਾ ਗੀਤ ਧੰਨਵਾਦ ਦੋਵਾਂ ਵੀਰਾ ਦਾ.. ਅੱਜ ਮੁਢੱਲੀ ਲੋੜ ਆ ਇਹਨਾਂ ਗੀਤਾ ਦੀ ❤️

  • @narinderheer1491
    @narinderheer1491 หลายเดือนก่อน +1

    Bohat vadhiya hi geet hai.basiss taraa de geet chahide sadi new generation de leyi.
    Sadaa Chardi kalaa vich raho ji🙏

  • @BaljitSingh-d4l
    @BaljitSingh-d4l 9 หลายเดือนก่อน +9

    ਅਸੀਂ ਇਹੋ ਜਿਹੇ ਗਾਉਣ ਵਾਲੇ ਗਾਇਕਾਂ ਤੇ ਮਾਣ ਕਰ ਸਕਦੇ ਹਾਂ ❤❤❤

  • @swarnjitsingh3665
    @swarnjitsingh3665 ปีที่แล้ว +7

    ਵਾਹਿਗੁਰੂ ਜੀ ਚੜਦੀਕਲਾ ਬਕਸੇ ਵੀਰਾ ਨੂੰ

  • @harjinderharry2731
    @harjinderharry2731 ปีที่แล้ว +1

    ,ਲਜ਼ਵਾਬ ਗੀਤ ਇਤਹਾਸ ਬਾਰੇ ਜਾਣੂ ਕਰਵਾਉਂਦਾ ਕਿਵੇਂ ਜਨਰਲ ਜ਼ੋਰਾਵਰ ਸਿੰਘ ਨੇ ਕੁਰਬਾਨੀ ਦਿੱਤੀ ਜਿਨ੍ਹਾਂ ਦੀ ਸ਼ਹਾਦਤ ਤੋਂ ਬਾਦ ਤਿੱਬਤੀ ਲੋਕ ਓਹਨਾ ਦੇ ਮਾਸ ਦੇ ਟੁਕੜੇ ਆਪਣੇ ਘਰ ਲੇਗੇ ਤੇ ਪੂਜਾ ਕਰਦੇ ਸੀ ਕੇ ਸਾਡੇ ਬੱਚੇ ਵੀ ਜ਼ੋਰਾਵਰ ਸਿੰਘ ਵਾਂਗ ਬਣਨ

  • @veerpalkaur4958
    @veerpalkaur4958 ปีที่แล้ว +17

    ਯੂਥ ਨੂੰ ਜਾਗਰੂਕ ਕਰਨ ਦਾ ਬਹੁਤ ਵਧੀਆ ਤਰੀਕਾ ਸੂਝਵਾਨ ਗਾਇਕ ਸਵਾਲ ਖੜੇ ਕਰਦੇ ਹਨ ਤੇ ਫਿਰ ਇਤਿਹਾਸ ਦੇ ਵਿਆਖਿਆਕਾਰ ਵਧੀਆ ਢੰਗ ਨਾਲ ਸਮਝਾਉਂਦੇ ਹਨ।👍👍

  • @Jungfatehmedia
    @Jungfatehmedia ปีที่แล้ว +7

    ਆਪਣੇ ਗੀਤਾ ਚ ਸੱਚ ਬੋਲਣਾ ਇੱਕ ਚੰਗੇ ਗਵਈਏ ਦਾ ਫਰਜ ਹੈ ਜੋ ਤੁਸੀਂ ਬਖੂਬੀ ਨਿਭਾਇਆ ਆਸ ਕਰਦੇ ਹਾਂ ਕ ਅੱਗੋਂ ਵੀ ਇਸੇ ਤਰਾਂ ਹੀ ਇੱਕ ਸੁਚੱਜੀ ਪੇਸ਼ਕਾਰੀ ਕਰਦੇ ਰਹੋਗੇ ❤🙏

  • @kunwarpartapsohi2192
    @kunwarpartapsohi2192 ปีที่แล้ว +1

    ਇਸ ਗਾਣੇ ਦਾ ਸਾਰੇ ਕੰਮੇਟ ਕਰਨ ਵਾਲਿਆਂ ਤੇ ਬਹੁਤ ਅਸਰ ਆ ਕਿਸੇ ਨੇ ਵੀ ਅੰਗਰੇਜੀ ਵਿੱਚ ਕੰਮੇਟ ਕਰਨ ਦੀ ਚਾਹਣਾ ਨਹੀਂ ਕੀਤੀ ਗਾਣਿਆਂ ਦਾ ਅਸਰ ਹੁੰਦਾ ਬਹੁਤ ਜ਼ਿਆਦਾ ਸਮਾਜ਼ ਤੇ ਇਸ ਤਰ੍ਹਾਂ ਦੇ ਚੰਗੇ ਗਾਣੇ ਹੀ ਪੰਜਾਬ ਦੀ ਝੋਲੀ ਪਾੳਦੇ ਰਹੋਂ

    • @mauserdeep
      @mauserdeep ปีที่แล้ว

      ਬਿੱਲਕੁਲ ਬਾਈ ਜੀਓ

  • @pardeepsaini8682
    @pardeepsaini8682 ปีที่แล้ว +34

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਬਾਈ ਜੀ 🙏🏽🙏🏽

  • @binderkular5032
    @binderkular5032 ปีที่แล้ว +14

    ਕੋਈ ਸਬਦ ਨੀ ਤੁਹਾਡੇ ਲਈ ਵੀਰੋ 🙏🏻🙏🏻🙏🏻🙏🏻🙏🏻ਇਹੋ ਜੇ ਸੁਣ ਕੇ ਮਨ ਨੂੰ ਸਕੁਨ ਮਿਲਦਾ ❤

  • @guriralliguriralli3348
    @guriralliguriralli3348 ปีที่แล้ว +1

    Ik gll bhot badia lagi aa last ch song bhot bhot badia wmk kre Ena prma ne bai sav dill gll kiti jeda dili dhrne ch apni pagg len gea se waheguru ji eda hi hunr bakse dona prama nu wmk

  • @veerpalgill9677
    @veerpalgill9677 ปีที่แล้ว +5

    ਵਾਹ ਵੀਰੋ ਵਾਹ , ਖੂਨ ਚੋਂ ਵੀ ਉਬਾਲਾ ਆ ਗਿਆ ਗੀਤ ਸੁਣ ਕੇ। ਵਾਹਿਗੁਰੂ ਕਰੇ, ਕਿਤੇ ਪੰਜਾਬ ਦੇ ਸਾਰੇ ਗੀਤਕਾਰ ਵੀਰ ਇਹੋ ਜਿਹੀ ਗੀਤਕਾਰੀ ਪੇਸ਼ ਕਰ ਦੇਣ ਤਾ ਫਿਰ ਦੇਖਣਾ, ਪੰਜਾਬ ਦੀ ਨੌਜਵਾਨੀ ਕਿਸ ਤਰਾਂ ਸਿੱਖੀ ਵੱਲ ਮੁੜਦੀ। ਕਿਵੇ ਨੌਜਵਾਨ ਨਸ਼ੇ ਛੱਡ ਸਿੱਧੇ ਰਾਹ ਤੁਰਦੇ।

  • @BhupinderSingh-ur6he
    @BhupinderSingh-ur6he ปีที่แล้ว +8

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖੇ ਏਦਾਂ ਦੇ ਕਲਾਕਾਰਾਂ ਦੀ

  • @SarbjeetDeol-fp1rh
    @SarbjeetDeol-fp1rh ปีที่แล้ว +2

    ਵਾਹ-ਵਾਹ ਬਬਰ ਸ਼ੇਰ ਵੀਰਾ ਦਿਲੋ ਧਨਵਾਦ ਲੇਖਕ ਤੇ ਗੈਕ ਵੀਰਾ

  • @AbinashKumar-mf6mz
    @AbinashKumar-mf6mz ปีที่แล้ว +6

    ਵਾਹ ਕਮਾਲ ਅਵਾਜ਼ ਦੇ ਧਨੀ । ਸਾਡੇ ਪੰਜਾਬ ਦਾ ਮਾਣ #Kanwargrewal #Pammadummewal
    Respect button here Dears 💎🔘✅✅👍👍👍👍

  • @jobansidhu0404
    @jobansidhu0404 ปีที่แล้ว +13

    ਰੂਹ ਖੁੱਸ਼ ਕਰਤੀ ਵੀਰਾਂ ਨੇ 💪🏻🙏💥💥

  • @ManpreetDhillon-jn1id
    @ManpreetDhillon-jn1id ปีที่แล้ว +1

    ਵੀਰ ਕੰਵਰ ਗਰੇਵਾਲ ਅਤੇ 22ਪੰਮਾ dumawal ਜੀ ਨੂੰ ਬਹੁਤ ਬਹੁਤ ਮੁਬਾਰਕਾਂ

  • @BalbirSingh-xt5ec
    @BalbirSingh-xt5ec ปีที่แล้ว +22

    ਰੂਹ ਖ਼ੁਸ਼ ਕਰਤੀ ਦੋਨਾਂ ਵੀਰਾ ਨੇ ਬਹੂਤ ਹੀ ਵਧੀਆ ਗਾਇਆ

  • @JagroopSingh-lb7oe
    @JagroopSingh-lb7oe ปีที่แล้ว +7

    ਅੱਤ ਕਰਾ ਤੀ ਵਾਈ ਜੀ ਕੌਮ ਦੇ ਹੀਰੇ ਆ ਦੋਨੋਂ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਦੋਨੋਂ ਵੀਰਾਂ ਨੂੰ

  • @sukhpalgrewal5003
    @sukhpalgrewal5003 ปีที่แล้ว +1

    ਸਵਾਦ ਲਿਆ ਦਿਤਾ ਵੀਰੋ ਦੋਨਾਂ ਨੇ ਮੁੜ ਸਾਰਾ ਇਤਹਾਸ ਦੁਹਰਾ ਦਿੱਤਾ ਸੂਰਮਿਆਂ ਨੇ