Dhan Dhan Guru Pita ji🙏🙏Dhan Dhan Baba Ajeet Singh Sahib Ji 🙏🙏🙏🙏🙏⛳⛳⛳⛳⛳⛳⛳⛳⛳⛳❤❤❤❤❤Kot kot parnam sheda nu ⛳⛳⛳⛳⛳⛳⛳⛳⛳⛳⛳❤❤❤❤❤❤❤❤❤❤❤🥺🥺😢😢🙏🙏🙏🙏🙏Waheguru Waheguru Waheguru Waheguru Waheguru 🌷 ♥ 🙏Very Nice vaar ,Nihal Nihal Karta Waheguru Ji 👌👌👌👌👌👍👍👍👍👍👍👍👍👍👍👍👍👍Waheguru Chardekalan Deve ji🙏🙏🙏🙏🙏
Veer ji poh de mhine v ajj kll lok Christmas celebrate krna psand krde ne .. Apne name de nl * Singh or Kaur * lgona Sab nu chnga lgda B's eh kise yaad nhi krna k ehna 2 words li ki -ki khoya asi ... Waheguru Ji Smatt bakshish krn 🙏
dhan dhan waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏❤♥💕🌹🙏
Veer ji di awaj bht shoni e ty bht shony treky nl dashmesh pita ji bare dasya . Parmatma veer ji ty hmsha mehar bnye rakhn .bht sakun milya meri Rooh nu sun ky .Dhan Dhan Guru Gobind singh ji duniya dy sare loka ty sare jeeva ty apni mehar bnye rakhn . Dil krda bar bar ehi sabdh sunda raha .veer ji di awaj bht shoni e Dashmesh pita ji di es veer ji ty bht kirpa e
DHAN DHAN DHAN DHAN DHAN DHAN DHAN DHAN GURU GOBIND SINGH G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G
❤❤❤veer ik bar yaar gaa k suna v dae yaar tere awaj ney josh rasna tay lai aunda....veeray ik var tu apni video paa studio vich eh vaar nu gaa k saadi sikhi nu bahut halashere dawey gi
ਪੀ ਕੇ ਅਮਿ੍ਤ ਅਮਰ ਨਾ ਹੋ ਸਕਿਓ ਸਿੱਖ ਪੰਥ ਦੀ ਦੱਸ ਤੂੰ ਸ਼ਾਨ ਕੀ ਏਂ, ਜੇ ਨਾ ਲੜਿਓ ਅਜੀਤ ਜੁਝਾਰ ਵਾਗੂੰ ਬਾਜਾਂ ਵਾਲੇ ਦੀ ਤੂੰ ਦੱਸ ਸੰਤਾਨ ਕੀ ਏਂ, ਉਹੀ ਜਿੱਤ ਦੇ ਨੇ ਬਾਜੀ ਵਿੱਚ ਦੁਨੀਆਂ ਜਿਹੜੇ ਜਿੱਤਣ ਲਈ ਬਾਜੀਆਂ ਹਾਰਦੇ ਨੇ, ਉੱਠ ਖਾਲਸਾ ਗੁਰਾਂ ਦੇ ਲਾਲ ਤੈਨੂੰ ਵਾਜਾਂ ਵਿੱਚ ਚਮਕੌਰ ਦੇ ਮਾਰਦੇ ਨੇ...
Plz send lyrics of this beautiful vaar
ਵਾਹ ਖਾਲਸਾ ਜੀ
SIDHU MOOSE WALA
Ghoosebumbs
❤❤❤❤❤❤❤
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!
🙏 ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀਓ 🙏
ਵਾਹਿਗੁਰੂ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਸਰਬੱਤ ਦਾ ਭਲਾ ਕਰਿੳ ਜੀ 🙏🌸❤️
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸਹਿਬਜਾਦਿਆ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਉਨ੍ਹਾਂ ਦੀ ਸ਼ਹਾਦਤ ਜੀ 🙏🙏😢😢
Dhan Dhan Guru Pita ji🙏🙏Dhan Dhan Baba Ajeet Singh Sahib Ji 🙏🙏🙏🙏🙏⛳⛳⛳⛳⛳⛳⛳⛳⛳⛳❤❤❤❤❤Kot kot parnam sheda nu ⛳⛳⛳⛳⛳⛳⛳⛳⛳⛳⛳❤❤❤❤❤❤❤❤❤❤❤🥺🥺😢😢🙏🙏🙏🙏🙏Waheguru Waheguru Waheguru Waheguru Waheguru 🌷 ♥ 🙏Very Nice vaar ,Nihal Nihal Karta Waheguru Ji 👌👌👌👌👌👍👍👍👍👍👍👍👍👍👍👍👍👍Waheguru Chardekalan Deve ji🙏🙏🙏🙏🙏
ਧੰਨ ਧੰਨ ਸਾਹਿਬਜਾਦਾ ਅਜੀਤ ਸਿੰਘ ਸਾਹਿਬ ਜੀ
ਗੱਜ ਕੇ ਜੈਕਾਰਾ ਗਜਾਵੇ. ਨਿਹਾਲ ਹੋ ਜਾਵੇ. ਫ਼ਤਹਿ ਪਾਵੇ. 🙏 ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਨ ਨੂੰ ਭਾਵੇ. 🙏 ਸਤਿ ਸ੍ਰੀ ਅਕਾਲਲਲਲਲਲ. 🙏
ਮਹਾਨ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
॥ ਹਮਰੇ ਬੰਸ ਰੀਤ ਇਮ ਆਈ ॥
॥ ਸੀਸ ਦੇਤ ਪਰ ਧਰਮ ਨਾ ਜਾਈ ॥
ਮੈਂ ਤਾਂ ਛਾਤੀ ਅਜੀਤ ਦੀ ਨਾਪਦਾ ਸਾਂ,
ਕਿੰਨੇ ਫੁੱਟ ਤਲਵਾਰ ਓਹ ਖਾ ਸਕਦੈ,
ਜੁਝਾਰ ਸਿੰਘ ਦੇ ਕੱਦ ਨੂੰ ਨਾਪਦਾ ਸਾਂ,
ਕਿੰਨੀਆਂ ਗੋਲੀਆਂ ਸੀਨੇ ਵਿੱਚ ਖਾ ਸਕਦੈ,
ਜ਼ੋਰਾਵਰ ਦੇ ਜ਼ੋਰ ਨੂੰ ਨਾਪਦਾ ਸੀ ਮੈਂ,
ਕਿੰਨੀਆਂ ਤੇਗਾਂ ਕੁੰਢੀਆਂ ਕਰਾ ਸਕਦੈ,
ਫਤਿਹ ਸਿੰਘ ਦੀ ਧੌਣ ਨੂੰ ਨਾਪਦਾ ਸਾਂ,
ਕਿੰਨੀਆਂ ਇੱਟਾਂ ਚ ਆਪਾਂ ਛੁਪਾ ਸਕਦੈ,
ਪਾਲ ਪੋਸ ਕੇ ਖੁਰਾਕ ਨਾਲ ਸਾਹਿਬਜਾਦੇ,
ਬਲੀ ਦੇਣ ਲਈ ਅੱਜ ਮੰਗਵਾ ਲਏ ਨੇ,
ਕੋਈ ਆਖੇ ਨਾ ਸਿੰਘ ਮਰਵਾ ਕੇ ਤੇ,
ਕਲਗੀ ਵਾਲਿਆਂ ਨੇ ਆਪਣੇ ਬੱਚੇ ਬਚਾ ਲਏ ਨੇ,
#wheguru ji#
ਧੰਨ ਧੰਨ ਧੰਨ ਧੰਨ ਬਾਬਾ ਦੀਪ ਸਿੰਘ ਜੀ।ੴ
ਧੰਨ ਧੰਨ ਧੰਨ ਧੰਨ ਬਾਬਾ ਅਜੀਤ ਸਿੰਘ ਜੀ।ੴ
ਧੰਨ ਧੰਨ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ।ੴ
ਧੰਨ ਧੰਨ ਧੰਨ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ।ੴ
ਧੰਨ ਧੰਨ ਧੰਨ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ।ੴ❤😊😊❤😊❤😊😊❤😊❤😊❤😊❤😊❤😊😊😊😊❤😊😊❤❤😊😊❤😊❤😊❤😊❤😊😊❤😊❤😊❤😊😊❤😊❤😊😊❤😊❤😊❤😊❤😊❤😊😊❤😊❤😊❤😊❤😊❤😊❤😊❤😊❤😊❤😊❤😊😊❤😊❤😊❤😊😊❤😊❤😊❤😊❤😊😊❤😊❤😊❤😊❤😊😊❤😊❤😊❤😊❤😊❤😊😊😊❤🙏🏻😍🙏🏻🙏🏻🙏🏻🙏🏻😍♥️🧠💖❤️❤️💶😀😀😘😊😀😀😘😊❤️😀💖🙏🏻🧠
ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏❤️🌸
ਮਹਾਨ ਸ਼ਹੀਦਾਂ ਨੂੰ ਹਰ ਰੋਜ਼ ਯਾਦ ਕਰੀਏ ਨਾਂ ਕਿ ਕੇਵਲ ਪੋਹ ਦੇ ਮਹੀਨੇ ਵਿਚ
ਵਾਹਿਗੁਰੂ ਜੀ
Veer ji poh de mhine v ajj kll lok Christmas celebrate krna psand krde ne ..
Apne name de nl
* Singh or Kaur * lgona Sab nu chnga lgda B's eh kise yaad nhi krna k ehna 2 words li ki -ki khoya asi ...
Waheguru Ji Smatt bakshish krn 🙏
Dhan Dhan Shri Arjit Singh Ji Satnam Waheguru Ji🙏
dhan dhan waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏❤♥💕🌹🙏
ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ
Sira Karta Singer Sahib Ji 👌👌👌👌👌👌👌👌👌👌👌👌👍👍👍👍👍👍👍👍👍👍👍👍❣❣❣❣❣❣❣❣❣❣❣🚩🚩🚩🚩🚩🚩🚩🚩🚩🚩
DHAN DHAN DHAN BABA AJIT SINGH JI⚔️
ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ❤🙏🙏🙏🙏🙏🙏❤
ਵਕਤ ਦੀ ਮੰਗ , ਇਹੋ ਜਿਹੀਆਂ ਵਾਰਾਂ ਲਗਾਤਾਰ ਪੇਸ਼ ਕਰੋ।
Vaho Vaho gurugobin singhji ka fought vahiguru ji kakhalsa Sri Wahiguru ji ki fhate ❤️🚩🚩🚩🎊🎊🎊🎊🎊
💝ਵਾਹਿਗੁਰੂ ਜੀ🙏
Dhan Waheguruji Dhan Dhan Guru Gobind Singh ji.🙏🙏🙏🙏🙏
ਵਾਹਿਗੁਰੂ ਜੀ 4 ਸਾਹਿਬਜ਼ਾਦੇ ਜੀ ਵਾਹਿਗੁਰੂ ਜੀ
Veer ji di awaj bht shoni e ty bht shony treky nl dashmesh pita ji bare dasya . Parmatma veer ji ty hmsha mehar bnye rakhn .bht sakun milya meri Rooh nu sun ky .Dhan Dhan Guru Gobind singh ji duniya dy sare loka ty sare jeeva ty apni mehar bnye rakhn . Dil krda bar bar ehi sabdh sunda raha .veer ji di awaj bht shoni e Dashmesh pita ji di es veer ji ty bht kirpa e
thank you g
🙏🏻🌹ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🌹🙏🏻💘❤💘🚩🚩🚩🚩🚩
ਵਾਹਿਗੁਰੂ ਜੀ 🙏❤️🌸
Dhan Dhan Sahibzada Baba Ajit Singh Ji ❤
Dhan Dhan Guru Gobind singh ji agy ehi Dua krda ki parmatma duniya dy sare jeeva ty apni mehar krn
Bole so nihaal... Sat Sri Akaaaaaalllllllllllllllllllllllll💪⚔️⚔️⚔️⚔️🚩
Jai satnam shree waheguru ji kahalshaa ji ♥️🙏🙌😘
Waheguru waheguru waheguru waheguru waheguru waheguru waheguru waheguru waheguru waheguru Ji
ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏
Power of khalsa
Waheguru ji ka khalsa waheguru g ki Fateh 🙏🙏🙏
❤ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ ❤
ਵਾਹਿਗੁਰੂ ਜੀ 🙏
Tadi de phle bol de nal he roob kakde khde ho jande ny 😍🔥🔥🔥
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻❣
Nyc var g
Doubt is worse than failure always believe 🙏🏽🦅 🔥
ਸਤਿਨਾਮੁ ਵਾਹਿਗੁਰੂ ਜੀ ਧਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏🙏🙏🙏🙏🙏🙏🙏
Dhan dhan baba Ajit Singh Ji ❤️🙏
ਧੰਨ ਧੰਨ ਸ਼ਹੀਦ ਸਿੰਘ ਜੀ ਮਹਾਰਾਜ❤❤
Dhan baba ਅਜੀਤ ਸਿੰਘ ਜੀ ਸ਼ਹੀਦ 🙏⚔️⚔️
😀💕❣️ respect from Canada 🇨🇦
Veere Mai lucky jehra tade ghr kol rehnda c 😅
Keep it up bro full support thonu 😊
Dhan dhan baba AJIT SINGH JI Shaheed
ਵਾਹਿਗੁਰੂ ਜੀ 🙏🌸🌸
Wah g Wah
🚩ੴ ਵਾਹਿਗੁਰੂ ਜੀ ਕਾ ਖਾਲਸਾ ☬🚩
🚩ੴ ਵਾਹਿਗੁਰੂ ਜੀ ਕੀ ਫਤਿਹ ☬🚩
Bole so nihal sat sri akal 🙏🙏🙏🙏🙏🙏🙏🙏
Waheguru Ji 🙏🙏 WMK 🙏
Waheguru ji ki Fateh ❤
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
Akhaan cho paani aa gya 😭😭😭😭😭
Satnam waheguru ji
Everytime I listen this i cry 😢
Satnam Waheguru Ji🙏
DHAN DHAN DHAN DHAN DHAN DHAN DHAN DHAN GURU GOBIND SINGH G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G MEHAR KRO.G SABB DA BHLAA KRO G
Waheguru
waheguru Mahar kare sabh ty 🙏
ਧੰਨ ਧੰਨ ਕਲਗੀਆ ਵਾਲੇ ਪਾਤਸ਼ਾਹ ਧੰਨ ਧੰਨ ਬਾਬਾ ਅਜੀਤ ਸਿੰਘ ਜੀ🪯🙏🏻
Waheguru ji ka Khalsa,, waheguru ji ki fathe 🌹 DK Singh ❤
Waheguru ji baba ajit singh ji
Raaj karega khalsa🙏🙏
❤❤❤❤best song till today
Sirra bro rabb mehar kare
Good dharmik song
ਸਤਿਨਾਮ ਵਾਹਿਗੁਰੂ ਜੀ 🙏
Waheguru ji ka khalsa 🙏🙏🚩
ਬਾਕਮਾਲ ⚔️
Waheguru ❤🙏
Waheguru ji
Bhot Sona Lakhia aaaaa 🐯
WaheGuru Ji
Waheguru ji 😭😭
ਵਾਹਿਗੁਰੂ ਜੀ ਕੀ❤❤❤❤❤❤❤ ਵਾਹਿਗੁਰੂ ਜੀ ❤❤❤❤❤ ਵਾਹਿਗੁਰੂ ਜੀ ❤❤❤❤ ਵਾਹਿਗੁਰੂ ਜੀ ❤❤❤❤❤❤ ਵਾਹਿਗੁਰੂ ਜੀ ❤❤❤❤❤❤❤ ਵਾਹਿਗੁਰੂ ਜੀ ❤❤❤❤❤
😊😂🙏🤲❤️🦁🦁🦁⚔️⚔️⚔️🦁❤️🙏🙏🙏❤️🙏❤️🙏❤️🙏❤️🙏❤️🙏⚔️🦁🦁🦁🦁🦁🦁 real diamond shkih 🦁🦁🦁🦁🦁 waheguru ji 🙏
Waheguru ji ...
Raj karega khalsa
dhan dhan baba ajeet singh ji 🙏
❤❤❤veer ik bar yaar gaa k suna v dae yaar tere awaj ney josh rasna tay lai aunda....veeray ik var tu apni video paa studio vich eh vaar nu gaa k saadi sikhi nu bahut halashere dawey gi
G bhaji kuj der ch
Akaal he akaal
Waheguru ji waheguru ji waheguru ji waheguru ji waheguru ji ❤️❤️❤️❤️
God aa g vaar
ਧੰਨ ਤੇਰੀ ਸਿੱਖੀ 🙏🙏
V v v nice song darmik ❤❤❤
Absolutely Brilliant
Dhan dhan baba Ajit Singh ji
Nice 👌🏻👌🏻
The beat is so catchy....♥️🖇🎀
Nice
Satna Waheguruji 🙏🙏🙏🙏
Ajit Singh g amar rehnge
Waheguru g kirpa kro
Waheguru ji tera shukar
ਵਾਹਿਗੁਰੂ ਜੀ
ਬਹੁਤ ਸੋਹਣੀ ਅਵਾਜ ਬਾਈ 💐
To be honest
ਮਿੳਜਕ ਬਾਹਲਾ ਠੰਡਾ ਜੇਹਾ ਰਹਿ ਗਿਆ,
ਸਿਧੂ ਮੂਸੇਵਾਲੇ ਵਾਲੀ ਵਾਰ ਨਾਲੋ ਕਿਤੇ ਸੋਹਣੀ ਅਵਾਜ ਆ, ਬਸ ਮਿੳਜਕ same tune ਵਾਰ ਵਾਰ ਤੇ low ਈ ਰਿਹਾ ।
Overall Beautiful 💐🙏🏼
Koi na veer next time hor vadia koshish krage
Yaar sidhu de voice nal compare na kar o ne vaar he gaye aa menu ta sidhu de he awaaj pasand aa🙏🙏
@@manjotkaur4419 no doubt ਸਿਧੂ best ਸੀ ਅਪਣੀ line ਚ ਪਰ ੳਹਦੇ ਵਾਰ ਗੀਤ ਵਿਚ ੳਹ ਗੱਲ ਨਹੀਂ ਸੀ ਜੋ ਏਸ ਅਵਾਜ ਵਿਚ ਆ, ਵਾਰ ਗਾੳਣ ਦੀ ਜੋ ਅਸਲ ਤਰਜ, ਹੇਕ ਤੇ ਬਰੀਕੀ ਆ ੳਹਦਾ ਬਹੁਤ ਫਰਕ ਆ। ਮਿੳਜਿਕ ਸਿਧੂ ਦੀ ਵਾਰ ਦਾ ਬਹੁਤ ਸੋਹਣਾ ਤੇ ਆਮ ਹਰੇਕ ਵਾਰ ਤੇ ਚਲਣ ਵਾਲਾ ਵਰਤਿਆ ਸੀ ਤਾਂ ੳਹ ਵਧੀਆ ਈ ਸੀ। ਏਥੇ ਮਿੳਜਕ ਨਾਲ ਥੋੜਾ ਬਦਲਾਅ ਜਾਂ experiment ਕੀਤਾ ਗਿਆ ਆ, ਜੋ ਮੇਰੇ ਖਿਆਲ ਥੋੜਾ low ਰੈਹ ਗਿਆ ਬਾਕੀ ਪਸੰਦ ਆਪੋ ਆਪਣੀ ਜੀ, ਮੈਨੁ ਵੈਸੇ ਏਹ ਵਧੀਆ ਹੀ ਲਗਾ, ਤੇ ਸਵੇਰ ਦਾ ਕਈ ਵਾਰ ਸੁਣ ਚੁਕਿਆ।💐
Waheguru g
🙏🏻✊🏻
❤❤
Waheguru ji🙏