Dhart Punjab Di | Pamma Dumewal | Brand New Song 2021 | Ekbaaz Motion Pictures

แชร์
ฝัง
  • เผยแพร่เมื่อ 3 ต.ค. 2024
  • Ekbaaz Motion Pictures & Talwinder Panesar presents Dhart punjab di by Pamma Dumewal.
    Song-Dhart Punjab Di
    Singer- Pamma Dumewal
    Lyrics-Kulwant Samerowal
    Music-Deep Royce
    Producer- Talwinder Panesar
    Composer- Hardeep Atwal
    Video-Redkont Arts
    ============

ความคิดเห็น • 1.5K

  • @punjabsingh8637
    @punjabsingh8637 3 ปีที่แล้ว +24

    ਸਾਡੀ ਕੋਮ ਨੂੰ ਅਜਿਹੇ ਗੀਤਾਂ ਤੇ ਯੋਧਿਆਂ ਦੀ ਵਾਰਾਂ ਸੁਣਾਈਆਂ ਜਾਣ ਤਾਂ ਸਾਡਾ ਯੂਥ ਅੱਜ ਦੀ ਲੱਚਰ ਗਾਇਕੀ ਨੂੰ ਨਾ ਪਸੰਦ ਕਰੇ ਤਾਂ ਸਾਡੀ ਕੋਮ ਦੀ ਇਹ ਤ੍ਰਾਸਦੀ ਹੈ ਕਿ ਕੋੋਈ ਸੱਚ ਤੇ ਚੰਗਾ ਸੁਣ ਕੇ ਰਾਜ਼ੀ ਨਹੀਂ ਬਾਕੀ ਬਹੁਤ ਸੱਚ ਲਿਖਿਆ ਹੈ

  • @harpreetsinghguru3792
    @harpreetsinghguru3792 2 ปีที่แล้ว +12

    ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜਦੋਂ ਡੂਮੇਵਾਲ ਜਿਹੇ ਜਾਗਦੀ ਜ਼ਮੀਰ ਵਾਲੇ ਵੀਰ ਨੂੰ ਸੁਣਦੇ ਹਾਂ, ਜਿਉਂਦਾ ਰਹਿ ਵੀਰ, ਵਾਹਿਗੁਰੂ ਸਦਾ ਚੜ੍ਹਦੀ ਕਲਾ ਰੱਖਣ

  • @asranetwork
    @asranetwork 3 ปีที่แล้ว +64

    ਬਹੁਤ ਵਧੀਆ ਲਿਖਿਆ ਹੈ ਕੁਲਵੰਤ ਵੀਰ।
    ਪੰਮਾਂ ਜੀ ਨੇ ਵੀ ਬਹੁਤ ਵਧੀਆ ਗਾਇਆ।
    ਵੱਟ ਕੱਢ ਤੇ।

  • @Man_singh9967
    @Man_singh9967 3 ปีที่แล้ว +16

    ਆਹ ਸੱਚ ਆ ਅੱਜ ਦਾ ਤੇ ਸਾਡੀ ਪੀਹੜੀ ਬੱਸ ਲੱਚਰ ਗੀਤਾਂ ਜੋਗੀ ਰਹਿ ਗਈ

  • @avtarsinghbal5532
    @avtarsinghbal5532 3 ปีที่แล้ว +44

    ਤਲਵਿੰਦਰ ਸਿੰਘ ਜੀ ਬਹੁਤ ਵਧੀਆ ਗੀਤ ਜੀ ਬਹੁਤ ਚੰਗਾ ਉਪਰਾਲਾ

  • @sharnjitsinghrataul3730
    @sharnjitsinghrataul3730 3 ปีที่แล้ว +22

    ਦਿਲ ਤੋਂ ਸਲੂਟ ਆ ਪੰਮਾ ਡੂਮੇਵਾਲ ਵੀਰੇ 🙏❤️❤️❤️

  • @sukhwindersinghsandhu8502
    @sukhwindersinghsandhu8502 3 ปีที่แล้ว +35

    ਵੱਖਰੀ ਗੱਲਬਾਤ.. ਬਹੁਤ ਸੋਹਣੀ ਲਿਖਤ.. ਜੀਉ❤️

  • @sarbjeetsinghsingh3716
    @sarbjeetsinghsingh3716 3 ปีที่แล้ว +21

    ਸਰਕਾਰਾਂ ਨੂੰ ਇਕ ਹੀ ਅਰਜ਼ ਆ ਪੰਜਾਬ ਨੂੰ ਪੰਜਾਬ ਹੀ ਰਹਿਣ ਦੈਨ 🙏🙏

  • @nirbhaisingh7584
    @nirbhaisingh7584 3 ปีที่แล้ว +61

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @harkamalsingh8293
    @harkamalsingh8293 3 ปีที่แล้ว +45

    ਵੀਰੇ ਮੈਂ ਪੰਜਾਬ ਤੋਂ ਬਾਹਰ ਨੌਕਰੀ ਕਰਦਾ ਹੈ ਤੇ ਮੈਂ ਲੱਗਭਗ ਭਾਰਤ ਦਾ ਹਰ ਕੋਨਾ ਘੁੰਮ ਚੁੱਕਾ ਆਂ | ਵੀਰੇ ਸਾਡੇ ਵਿਰਸੇ ਤੋਂ ਵੱਡਾ ਕੁਝ ਨੀ ਆਂ | ਬਾਹਰ ਰਹਿ ਕੇ ਮੈਨੂੰ ਇਹ ਮਹਿਸੂਸ ਹੋਇਆ ਕੇ ਸਾਨੂੰ ਅੱਜ ਸਿੰਘ ਸੱਜ ਕੇ ਗੁਰੂ ਦੇ ਲੜ ਲੱਗਣਾ ਬਹੁਤ ਜ਼ਰੂਰੀ ਹੈ | ਇਹ ਸਾਡੇ ਅੱਜ ਦੇ ਮਾੜੇ ਹਾਲਾਤ ਦੇਖ ਕੇ ਬਹੁਤ ਖੁਸ਼ ਹੁੰਦੇ ਹਨ | ਕਈ ਵਾਰ ਤਾਂ ਇਹ ਸਾਡੇ ਪਤਿਤਪੁਣੇ ਦਾ ਸਹਾਰਾ ਲੈ ਕੇ ਇਹੋ ਜਹੇ ਸਵਾਲ ਕਰ ਜਾਂਦੇ ਹਨ ਜਿਨ੍ਹਾਂ ਦਾ ਸਾਡੇ ਕੋਲ ਕੋਈ ਜਵਾਬ ਹੀ ਨੀ ਹੁੰਦਾ | ਵੀਰੇ ਸਿੱਖੀ ਤੋਂ ਪਤਿਤ ਨਾਂ ਹੋਵੋ ਮੇਰੀ ਤੁਹਾਡੇ ਚਰਨਾਂ ਚ ਸਿਰ ਰੱਖ ਕੇ ਬੇਨਤੀ ਹੈ | ਆਪਾਂ ਇਨ੍ਹਾਂ ਮੂਤ ਪੀਣੀਆਂ ਜਾਤਾਂ ਦੇ ਗੁਲਾਮ ਨੀ ਹੋਣਾ 😢

    • @sukhpedhan600
      @sukhpedhan600 7 หลายเดือนก่อน +1

      ❤❤

    • @rajinderjassal3401
      @rajinderjassal3401 5 หลายเดือนก่อน

      🙏🙏🥺🥺🥺🥺🥺🥺💯💯💯

  • @HarpreetSingh-er5yw
    @HarpreetSingh-er5yw 3 ปีที่แล้ว +71

    ਸੱਭਿਆਚਾਰ ਦਾ ਅਸਲੀ ਵਾਰਸ ਪੰਮਾ ਡੂਮੇਵਾਲੀਆ।
    ਹਰ ਵਾਰ ਦੀ ਤਰਾਂ ਬਾ - ਕਮਾਲ

  • @HarpreetSingh-hd4nv
    @HarpreetSingh-hd4nv 3 ปีที่แล้ว +16

    ਮਾਂ ਬੋਲੀ ਪੰਜਾਬੀ ਨੂੰ ਮਾਣ ਹੈ ਤੇਰੇ ਵਰਗੇ ਪੁੱਤਰ ਤੇ ਵਾਹਿਗੁਰੂ ਤਾਕਤ ਬਖਸ਼ਿਸ਼ ਕਰੇ

  • @dhanasingh4699
    @dhanasingh4699 3 ปีที่แล้ว +37

    ਪੰਜਾਬ ਦੀ ਉਮੀਦ ਤੂੰ ਆ ਵੀਰ।

  • @hondajony5080
    @hondajony5080 3 ปีที่แล้ว +30

    ਗੀਤਕਾਰ ਗਿਣ ਗਿਣ ਕੋਕੇ ਲਾਏ
    ਬੋਲ ਜਿਹੜੇ ਪੰਮੇ ਵੀਰ ਨੇ ਗਾਏ
    Congratulations veer ji and very nice song

  • @DaljitJhaj
    @DaljitJhaj 3 ปีที่แล้ว +162

    ਬਹੁਤ ਦਿਨ ਬਾਅਦ ਕੁਲਵੰਤ ਵੀਰੇ ਦੀ ਕਲਮ ਤੋਂ...
    ਪੰਮਾ ਡੂਮੇਵਾਲ ਦੀ ਆਵਾਜ਼ ਵਿਚ ਲਾਜਵਾਬ ਗੀਤ

  • @r.psingh4572
    @r.psingh4572 2 ปีที่แล้ว +17

    ਰੋਂਦੀ ਧਰਤ ਪੰਜਾਬ ਦੀ ਅॅਜ ਕिਹੰਦੀ ਏ ਨਲੂਏ ਸਰਦਾਰ ਨੂੰ ਵਾिਹਗੁਰੂ ਤੁਹਾਨੂੰ ਚੜ੍ਦੀ ਕਲਾ िਵॅਚ ਰॅਖਣ ਬਾਬਾ ਜੀ🌟🌟🌟🌟🌟

  • @preetlyricist
    @preetlyricist 3 ปีที่แล้ว +26

    ਨਹੀਂ ਰੀਸਾਂ ਵੀਰ ਜੀ 👏👏👏
    ਲਿਖਣ ਵਾਲ਼ੇ ਵੀਰ ਨੇ ਵੀ ਕਮਾਲ ਦਾ ਲਿਖਿਆ

    • @BalwinderSingh-dc7tu
      @BalwinderSingh-dc7tu 3 ปีที่แล้ว +1

      ਬਾ ਜੀ ਬਾ ਪੰਮੇ ਬਾਈ ਰੂਹ ਖੁਸ਼ ਕਰਤੀ ਵੀਰ ਕੁਲਵੰਤ ਨੇ ਵੀ ਕਮਾਲ ਦਾ ਲਿਖਿਆ

  • @lazydad2599
    @lazydad2599 3 ปีที่แล้ว +108

    ਤੁਸੀਂ ਹੋ ਅਸਲੀ ਕਲਾਕਾਰ ਜੀ ਰੂਹ ਨੂੰ ਹਿਲਾਉਣ ਵਾਲੇ ਗੀਤ ਲਿਖਦੇ ਹੋ ਤੇ ਗਾਉਂਦੇ ਹੋ। ਪਰਮਾਤਮਾ ਸਦਾ ਤੁਹਾਨੂੰ ਚੜ੍ਹਦੀਕਲਾ ਬਖਸ਼ਣ @ਚੜ੍ਹਦੀਕਲਾ

    • @SandeepKaur-v6w
      @SandeepKaur-v6w 5 หลายเดือนก่อน +2

      Proud of pamma dumewal veer

  • @user-eu6go3sg3f
    @user-eu6go3sg3f 3 ปีที่แล้ว +42

    ਮਾਣ ਆ ਸਾਡੇ ਪੰਜਾਬ ਦਾ ਇਹ ਪੰਮਾ ਗਾਇਕ

  • @pindauae
    @pindauae 3 ปีที่แล้ว +13

    ਬਹੁਤ ਵਧੀਆ ਪੰਮੇ ਵੀਰ ਬਹੁਤ ਸੋਹਣਾ ਗਾਣਾ ਲਿਖਣ ਵਾਲੇ ਵੀਰ ਨੇ ਵੀ ਕ‌ਮਾ‌ਲ ਕਰਤੀ

  • @dharmpalbains1496
    @dharmpalbains1496 3 ปีที่แล้ว +32

    ਬਹੁਤ ਵਧੀਆ ਪਮਾ ਵੀਰ ਅਤੇ ਕਲਵੰਤ 22 ਵਾਹਿਗੁਰੂ ਚੜਦੀ ਕਲਾ ਚ ਰੱਖੇ ਤੰਦਰੁਸਤੀ ਬਖ਼ਸ਼ੇ 🙏

  • @jaskarangurayasabb8972
    @jaskarangurayasabb8972 3 ปีที่แล้ว +10

    ਬਾਈ ਜੀ ਧਰਮ ਨਾਲ ਆਖ ਭਰ ਆਇਆ ਨੇ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਪੰਮਾ ਬਾਈ ਨੂੰ 🙏🙏🙏🙏🙏🙏

  • @gurchetraipur1044
    @gurchetraipur1044 3 ปีที่แล้ว +41

    ਬਹੁਤ ਵਧੀਆ ਗੀਤ ਆ ਪੰਮੇ ਵੀਰ ਦਾ 🤗🤗

  • @learnwithsandeep91
    @learnwithsandeep91 3 ปีที่แล้ว +23

    ਬਹੁਤ ਖ਼ੂਬ ਵੀਰੇ 🙏🙏 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏 ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ

  • @dharmindersinghkhalsa7713
    @dharmindersinghkhalsa7713 3 ปีที่แล้ว +39

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਇੰਨੀ ਸੋਣੀ ਗਾਇਕੀ ਅਤੇ ਲਿਖਤ ਨੂੰ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

  • @harjindersingh1505
    @harjindersingh1505 3 ปีที่แล้ว +23

    ਵਾਹਿਗੁਰੂ ਜੀ ਪੰਜਾਬ ਤੇ ਮਿਹਰ ਕਰੋ…. ਬਹੁਤ ਵਧੀਆ ਲਿਖਿਆ ਅਤੇ ਗਾਇਆ 🙏

  • @jatinderrinku6827
    @jatinderrinku6827 3 ปีที่แล้ว +23

    ਬਹੁਤ ਸੋਹਣਾ ਸ਼ਬਦ ਜੀ 🙏🙏ਵਾਹਿਗੁਰੂ ਜੀ

  • @interestingseris9523
    @interestingseris9523 3 ปีที่แล้ว +12

    ਕੱਪੜੇ ਛੋਟੇ ਹੋ ਗਏ ਅਸੀਂ ਲਈਆ ਸੰਗਾ ਮਾਰ,
    ਜਵਾਨੀ ਖਾ ਲਈ ਫੈਸ਼ਨਾ ਤੇ ਲੱਭ ਦੇ ਰਣਜੀਤ ਸਿੰਘ ਵਾਲਾ ਰਾਜ।
    #FarmersProtest

  • @ManjitraibalRecords
    @ManjitraibalRecords 3 ปีที่แล้ว +38

    🌹🌹🌹🌹ਬਹੁਤ ਹੀ ਦਰਦ ਮਈ ਬੜੀ ਖੂਬਸੂਰਤੀ ਨਾਲ ਨਾਲ ਪੰਜਾਬ ਦਾ ਦਰਦ ਬਿਆਨ ਕੀਤਾ ਹੈ ਜੀ 🌹🌹🌹🙏

  • @baljindersingh7028
    @baljindersingh7028 3 ปีที่แล้ว +12

    ਸੱਚ ਬੋਲਣ ਦੀ ਹਿੰਮਤ ਵੀ ਸਰਦਾਰਾਂ ਦੇ ਵਾਰਿਸ਼ ਹੀ ਕਰ ਸਕਦੇ ਨੇ ਵੀਰ ਤੇ ਇਹ ਹਿੰਮਤ ਤੁਸਾਂ ਕੀਤੀ ਹੈ 👍। ਉਮੀਦ ਹੈ ਅੱਗੇ ਵੀ ਕਰਦੇ ਰਹੋਂਗੇ! ਅੱਜ ਕੱਲ ਦੇ ਲੱਢੂ ਕਲਾਕਾਰਾਂ ਤੋਂ ਤਾਂ ਉਹ ਵੀ ਨਹੀਂ ਕਰੀ ਜਾ ਸਕਦੀ !!।

  • @kuka3395
    @kuka3395 3 ปีที่แล้ว +30

    ਕੁਲਵੰਤ ਬਾਈ ਬਹੁਤ ਵਧਿਆ ਲਿੱਖਿਆ, ਪਮੇ ਬਾੲੀ ਨੇ ਵੀ ਬਹੁਤ ਸੋਹਣਾ ਗਾਇਆ । ਸਲੂਟ ਆ ਥੋਡੀ ਗੀਤਕਾਰੀ ਤੇ ਕਲਾਕਾਰੀ ਨੂੰ।

  • @RavinderjeetSingh-ip5pp
    @RavinderjeetSingh-ip5pp 2 ปีที่แล้ว +5

    ਬਹੁਤ ਸੋਹਣਾ ਲਿਖਿਆ ਗਿਆ ਤੇ ਗਾਇਆ ਗਿਆ।❤️❤️❤️ ਬਾਈ ਪੰਮਾ ਡੂੰਮੇ ਵਾਲ ਜੁਗ ਜੁਗ ਜੀਉ ਵੀਰ ।ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 🙏🙏🙏

  • @naturalwayoflife4404
    @naturalwayoflife4404 3 ปีที่แล้ว +174

    ਸਲਾਮ ਹੈ ਲਿਖਣ ਤੇ ਗਾਉਣ ਵਾਲੇ ਨੂੰ 👍👍👍

  • @NS-ke4zh
    @NS-ke4zh 3 ปีที่แล้ว +22

    ਵਾਹਿਗੁਰੂ ਮਿਹਰ ਕਰੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਤੇ।

    • @karnailsingh9425
      @karnailsingh9425 2 ปีที่แล้ว +1

      parmatma ap ji nu horbal baksho hakekat pesh kar te veer ji ne

  • @Mr.Grewalinfo
    @Mr.Grewalinfo 3 ปีที่แล้ว +58

    ਮੈਂ ਤਾਂ ਗਾਣਾ ਸੁਣ ਕੇ ਸਵਾਦ ਗੜੂੰਦ ਹੋ ਗਿਆ 👍👍👍🙏🙏🙏🙏🙏🙏

  • @dharmindersinghkhalsa7713
    @dharmindersinghkhalsa7713 3 ปีที่แล้ว +13

    ਬਹੁਤ ਹੀ ਸੋਣਾ ਲਿਖਿਆ ਅਤੇ ਗਾਇਆ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

  • @amritpalsinghkamboj3012
    @amritpalsinghkamboj3012 3 ปีที่แล้ว +16

    ਵਾਕੇ ਹੀ ਸਹੀ ਗੱਲਾਂ👍👍

  • @sarbjeetsinghsidhu4114
    @sarbjeetsinghsidhu4114 3 ปีที่แล้ว +12

    ਬਹੁਤ ਸੋਹਣਾ ਗੀਤ .... ਵਾਹਿਗੁਰੂ ਮਿਹਰ ਕਰਨ..

  • @ipsingh556
    @ipsingh556 3 ปีที่แล้ว +16

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ.. ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ

  • @jaggisinghs680
    @jaggisinghs680 3 ปีที่แล้ว +76

    ਮੈਂ ਨਹੀਂ ਸੋਚਿਆ ਸੀ ਕਿ ਇਹ ਗੀਤ ਸਚਾਈ ਨਾਲ ਭਰੀ ਪੰਡ ਆ 👍🏻⚡🔥🔥🔥 ਦਿਲ ਸ਼ੂਹ ਗਿਆ

  • @singharmaan46
    @singharmaan46 3 ปีที่แล้ว +16

    ਵਾਹ ਵਾਹ ਵਾਹ ਸ਼ੇਰਾ 🙏🙏ਰੱਬ ਤੇਰੀ ਲਿਖਤ ਨੂੰ ਹੋਰ ਵਧੀਆ ਕਰੇ 🙏 ਜੁਗ ਜੁਗ ਜੀਓ ਸਰਦਾਰਾਂ 🤗🤗🙏🙏

  • @jaswantsgrewal
    @jaswantsgrewal 3 ปีที่แล้ว +21

    ਸਾਨੂੰ ਮਾਣ ਐ ਸਾਡੇ ਇਲਾਕੇ ਦੇ ਹੀਰੇ ਤੇ 🙏🏼❤️

  • @sukhjeetchahal9236
    @sukhjeetchahal9236 3 ปีที่แล้ว +12

    ਜਿਉਦਾ ਵਸਦਾ ਰਹਿ ਬਾਈ

  • @aquarexroplant
    @aquarexroplant 3 ปีที่แล้ว +37

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ ਤੁਹਾਨੂੰ
    ਸਾਨੂੰ ਮਾਣ ਹੈ ਤੁਹਾਡੇ ਵਰਗੇ ਵੀਰਾ ਤੇ ਇਹਨੇ ਵਧੀਆ ਗੀਤ ਦਿੱਤੇ ਤੁਸੀ
    ਜਾਗੋ ਪੰਜਾਬੀਓ ਸਾਨੂੰ ਜਿਹੜੇ ਸਾਡੇ ਇਤਿਹਾਸ ਨਾਲ ਜੋੜਦਾ ਸਾਨੂੰ ਆਪਣੇ ਸੱਜਣਾ ਨੂੰ ਏ ਗੀਤ ਭੇਜਣਾ ਚਾਹੀਦਾ ਹੈ
    ਆਪਣਾ ਬਣਦਾ ਯੋਗਦਾਨ ਪਾਓ
    ਆਪਣੇ ਵੀਰ ਨੂੰ ਉਤਸਾਹ ਦਿਓ ਹੋਰ ਵੀ ਵਧੀਆ ਗੀਤ ਦੇਦਾ ਰਹੇ
    ਆਪਣੇ ਬੱਚਿਆ ਨੂੰ ਦਿਖਾਓ ਸਾਡਾ ਮਹਾਨ ਇਤਿਹਾਸ
    ਕਰੋ ਕਿਰਪਾ ਵਾਹਿਗੁਰੂ ਜੀਓ

  • @pindrsingh1967
    @pindrsingh1967 3 ปีที่แล้ว +312

    ਮੈਂਨੂੰ ਮਾਣ ਆ ਐਸੇ ਕਲਾਕਾਰਾਂ ਤੇ ਜੋ ਸੱਚ ਗਾਉਂਦੇ ਨੇਂ

    • @junjiito6619
      @junjiito6619 2 ปีที่แล้ว +4

      Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon

    • @warssingh2969
      @warssingh2969 2 ปีที่แล้ว +3

      ਸੱਚ ਬੋਲਣ ਲਿਖਣ ਤੇ ਗਾਣ ਵਾਲੇ ਟਾਂਵੇ ਟਾਂਵੇ ਹੁੰਦੇ ਸਲੂਟ ਐਂ ਵੀਰ ਪੰਮਾ ਡੂਮੇਵਾਲ ਨੂੰ

    • @itzmani3919
      @itzmani3919 2 ปีที่แล้ว

      xjdgchchgjgu

    • @clown5577
      @clown5577 2 ปีที่แล้ว

      🙏🙏🙏🙏🙏🙏👌👌👌👌👌👌🐆🐆🐅🐅🐅🐅

    • @harnimratsidhu5117
      @harnimratsidhu5117 2 ปีที่แล้ว

      P

  • @RavinderSingh-oi7ud
    @RavinderSingh-oi7ud 3 ปีที่แล้ว +9

    ਬਹੁਤ ਵਧੀਅਾ ਚੜਦੀ ਕਲਾ ❤

  • @AmarjitSingh-lk6pn
    @AmarjitSingh-lk6pn 3 ปีที่แล้ว +196

    ਬਹੁਤ ਸੋਹਣਾ ਗੀਤ। ਕਾਸ਼ ਕਿਤੇ ਮੁੜਕੇ ਆਜੇ ਕੋਈ ਨਲਵੇ ਸਰਦਾਰ ਜਿਹਾ........

  • @lakhanewtechnology2534
    @lakhanewtechnology2534 3 ปีที่แล้ว +21

    Waheguru ji ਪੇਜੋ ਸਰਦਾਰ ਨਲੂਏ ਜੀ ਨੂੰ ਧਰਤੀ ਤੇ ਬੜੀ ਲੋੜ ਆ ਖਾ ਗੇ ਸਾਡੇ ਮਾੜੇ ਲੀਡਰ ਸਾਡੇ ਲੋਕਾਂ ਨੂੰ ਵਾਹਿਗੁਰੂ ਜੀ 🙏🙏🙏

  • @kulwantsingh8686
    @kulwantsingh8686 3 ปีที่แล้ว +137

    ਅਸੀਂ ਸੂਰਮਿਆਂ ਦੇ ਵਾਰਿਸ ਹਾਂ, ਸਾਡੇ ਯੋਧੇ ਬੜੇ ਮਹਾਨ ਨੇ। ਥੋਡੀ ਦਿੱਲੀ ਤੇ ਇਹ ਲਾਲ ਕਿਲਾ ,ਅਸੀਂ ਜਿੱਤਕੇ ਕੀਤੇ ਦਾਨ ਨੇ। ਜਿਹਨੂੰ ਇੱਕ ਨੰਬਰ ਤੇ ਮੰਨ ਲਿਆ ,ਅੱਜ ਵੇਖੋ ਕੁੱਲ ਜਹਾਨ ਨੇ। ਉਸ ਸੇਰ ਦੀ ਖੁਸ਼ਾਮਦ ਤੋ,ਕਈ ਕੁੱਤੇ ਵੜੇ ਪ੍ਰੇਸ਼ਾਨ ਨੇ।

  • @punjabsingh8637
    @punjabsingh8637 3 ปีที่แล้ว +15

    ਹਰੀ ਸਿੰਘ ਨਲੂਏ ਵਰਗਾ ਜਰਨੈਲ ਤੇ ਅਕਾਲੀ ਫੂਲਾ ਸਿੰਘ ਵਰਗਾ ਵਫ਼ਾਦਾਰ ਜਥੇਦਾਰ ਤੇ ਸ਼ਾਮ ਸਿੰਘ ਅਟਾਰੀਵਾਲਾ ਵਾਲਾ ਯੋਧਾ ਤੇ ਮਹਾਰਾਣੀ ਜਿੰਦ ਕੌਰ ਵੀ ਨਾਲ ਹੋਵੇ ਤੇ ਮਹਾਰਾਜਾ ਦਲੀਪ ਸਿੰਘ ਵਰਗਾ ਕਿਰਦਾਰ ਹੋਵੇ ਲੋਕ ਅੱਜ ਭਾਲਦੇ ਨੇ ਮਹਾਰਾਜੇ ਰਣਜੀਤ ਦਾ ਰਾਜ🙏 ਰਾਜ ਕਰੇਗਾ ਖਾਲਸਾ 🙏ਅਕਾਲ ਸਹਾਇ🙏

  • @gobindpalsingh4269
    @gobindpalsingh4269 3 ปีที่แล้ว +9

    ਬਹੁਤ ਸੋਹਣਾ ਗੀਤ 🙏🏻🙏🏻🙏🏻🙏🏻🙏🏻🙏🏻

  • @mohammediqbalsandhu1661
    @mohammediqbalsandhu1661 3 ปีที่แล้ว +17

    Baut emotional gana. Punjab, Punjabi tey Punjabiyat hamesha zindabad rehn. Love and respect from Lahore.

  • @user-eu6go3sg3f
    @user-eu6go3sg3f 3 ปีที่แล้ว +128

    ਪੰਜਾਬ ਨੂੰ ਅੱਜ ਜਾਗਣ ਦੀ ਲੋੜ ਹੈ।

    • @gurpreetmaan2094
      @gurpreetmaan2094 3 ปีที่แล้ว +6

      ਆਪਾਂ ਹੀ ਜ੍ਗੋਨ ਭਰਾ
      ਇਤਿਹਾਸ ਪੜੋ ਵੱਧ ਤੋਂ ਵੱਧ ਤਾਂ ਜੋ ਆਪਾ ਜਿਹੜਾ ਰਹ ਗਯਾ ਉਹ ਤਾ ਬੁਚਾ ਲਈ ਅ

    • @amandeepchahalsingh5712
      @amandeepchahalsingh5712 3 ปีที่แล้ว

      🤣🤣😂😂😂Jarr 1984 daa sutaa peaa.. Hun ne uthdaaa

  • @ਦੇਗਤੇਗਫਤਹਿ
    @ਦੇਗਤੇਗਫਤਹਿ 3 ปีที่แล้ว

    ਕੁਲਵੰਤ ਵੀਰ ਜੀ ਤੁਹਾਡੀ ਕਲਮ ਚੋਂ ਨਿਕਲੇ ਸ਼ਬਦ ਇਲਾਹੀ ਨੂਰ ਦਾ ਪ੍ਰਕਾਸ਼ ਐ ਜਿਹੜੇ ਮਾਨਵਤਾ ਦੀ ਗੁਲਾਮੀ ਤੋੜਨ ਦਾ ਸੰਦੇਸ਼ ਦੇ ਰੇ ਨੇ। ਪੰਮਾ ਵੀਰ ਹਮੇਸ਼ਾ ਦੀ ਤਰ੍ਹਾਂ ਚੜਦੀਕਲਾ ਹੈ ਮਾਲਕ ਹਮੇਸ਼ਾ ਰੱਖੇ। 🙏🏻🙏🏻🙏🏻🙏🏻🙏🏻

  • @user-eu6go3sg3f
    @user-eu6go3sg3f 3 ปีที่แล้ว +62

    ਜਿਉਂਦਾ ਰਹਿ ਵੀਰ।
    ਇਹੋ ਜਿਹੇ ਗੀਤ ਦੀ ਲੋੜ ਪੰਜਾਬ ਨੂੰ ।

  • @deeps5900
    @deeps5900 3 ปีที่แล้ว +8

    ਮਾਣ ਪੰਜਾਬ ਦਾ 🙏🏻

  • @DNAPANJAB
    @DNAPANJAB 3 ปีที่แล้ว +12

    ਸਲੂਟ ਪੰਜਾਬ ਦਿਆਂ ਜਾਇਆ❤️🙏

  • @JaggaSingh-ow6ge
    @JaggaSingh-ow6ge ปีที่แล้ว +1

    ਵੈਰੀ ਗੁੱਡ ਨੇ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਨੂੰ ❤❤❤❤

  • @mansveerdehal6337
    @mansveerdehal6337 3 ปีที่แล้ว +83

    ਸਾਡੀ ਕੌਮ ਦੀ ਸਬ ਤੋ ਵੱਡੀ ਤ੍ਰਾਸਦੀ ਏ
    ਵਦੀਆ ਲਿਖਿਆ ਕੋਈ ਨੀਂ ਪਸੰਦ ਨੀਂ krda

    • @roopdhiman1565
      @roopdhiman1565 3 ปีที่แล้ว +3

      ਬਾਈ ਲੋਕਾਂ ਨੂੰ ਮੂਸੇ ਵਾਲੇ ਦੇ ਗਾਣੇ ਚੰਗੇ ਲੱਗਦੇ ਨੇ, ਸਭਿਆਚਾਰਕ ਗਾਣੇ ਸੁਣ ਕੇ ਰਾਜ਼ੀ ਨਹੀਂ ਅੱਜ ਦੇ ਬੱਚੇ

  • @rajwinderkaurrajwinderkaur6332
    @rajwinderkaurrajwinderkaur6332 3 ปีที่แล้ว +1

    ਸਾਨੂੰ ਆਪਣੇ ਇਸ ਵੀਰ ਦੀ ਸੋਚ ਤੇ ਗਾਇਕੀ ਤੇ ਮਾਣ ਹੈ। 👌👍🏻👍🏻🌾🌾🌾🌾🌾🌾

  • @Official_musafir_jaggi_84
    @Official_musafir_jaggi_84 3 ปีที่แล้ว +16

    ਵਾਹ ਜੀ ਵਾਹ ਬਹੁਤ ਸਹੋਣਾ ਗੀਤ 👍👍

  • @sukhpalkaur1562
    @sukhpalkaur1562 3 ปีที่แล้ว +19

    ਵਾ ਕਮਾਲ
    Hat's off to the Writer as well as Singer to give us this great song🙏🏼

  • @jasvirsinghchakar416
    @jasvirsinghchakar416 3 ปีที่แล้ว +6

    ਵਾਹ ਜੀ ਵਾਹ ਕਿਆ ਬਾਤਾਂ ਨੇ।🙏🙏🙏🙏❤❤❤❤❤👍👍👍👍👌👌👌

  • @Prabhdayalsingh-fl5fc
    @Prabhdayalsingh-fl5fc ปีที่แล้ว +1

    ❤ ਪੰਮਾ ਸਦਾ ਬਹਾਰ ਆਨੰਦਪੁਰ ਸਾਹਿਬ ਦੀ ਧਰਤੀ ਦਾ ਸਟਾਰ ਬਾ ਕਮਾਲ ਸ਼ਬਦ ਨਹੀਂ ਸਿਫ਼ਤ ਲਈ .......

  • @amanbrar273
    @amanbrar273 3 ปีที่แล้ว +17

    ਸੱਚੀ ਵੀਰ ਜੀ ਦਿਲ ਰੋਂਦਾ ਜੀ

    • @SukhwinderSingh81548
      @SukhwinderSingh81548 3 ปีที่แล้ว +1

      ਜੇ ਤੁਹਾਡਾ ਦਿਲ ਰੌਦਾ ਮਤਲਬ
      ਤੁਹਾਡੇ ਅੰਦਰ ਸੱਚ ਹੈਗਾ

  • @rahulbajaj2315
    @rahulbajaj2315 3 ปีที่แล้ว +2

    Bht bdiya song👍👍👍

  • @bhindasandhu9389
    @bhindasandhu9389 3 ปีที่แล้ว +297

    ਸਾਨੂੰ ਮਾਣ ਆ ਕਿ ਅਸੀ ਪੰਜਾਬੀ ਭਾਸਾ ਬੋਲਦੇ ਆ💪💪👌👌 ਮੈ ਕਦੇ ਮੂਤ ਪੀਣੇਆ ਦੀ ਭਾਸਾ ਨਹੀ ਬੋਲੀ

    • @gopigill3344
      @gopigill3344 3 ปีที่แล้ว +22

      ਤੇਰਾ ਵਹਿਮ ਏ ਪੰਜਾਬ ਵਾਲਿਆਂ ਨੂੰ ਬਿਹਾਰ ਯੂਪੀ ਦੇ ਭਈਆਂ ਨੇ ਹਿੰਦੀ ਬੋਲਣ ਲਾਤਾ ਰਣਜੀਤ ਬਾਵਾ ਵਰਗਿਆਂ ਨੇ ਕਾਤਲ ਸ਼ੇਰ ਸਿੰਘ ਰਾਣਾ ਰਾਜਪੂਤ ਭਈਆਂ ਨੂੰ ਮਸ਼ਹੂਰ ਕਰਤਾ ਪੰਜਾਬੀ ਗਾਣਿਆਂ ਚ ਬਾਕੀ ਬਾਵਾ ਸਿੰਗਰ ਵਧੀਆ ਏ ਕਾਤਲ ਸੇਰ ਸਿੰਘ ਭਈਏ ਦਾ ਨਾਮ ਲੈਕੇ ਗਾਣੇ ਦਾ ਸਵਾਦ ਵਿਗਾੜਤਾ

    • @gopigill3344
      @gopigill3344 3 ปีที่แล้ว +26

      ਬਾਕੀ ਚੰਡੀਗੜ੍ਹ ਚ ਪੰਜਾਬੀ ਘੱਟ ਹਿੰਦੀ ਜ਼ਿਆਦਾ ਬੋਲਦੇ ਸਾਡੇ ਪੰਜਾਬੀ ਏ ਸੱਚ ਏ ਮੈਂ ਖੁਦ ਚੰਡੀਗੜ੍ਹ ਰਹਿੰਦਾ

    • @sonubhatti413
      @sonubhatti413 3 ปีที่แล้ว +1

      @@gopigill3344 ਕਾਕਾ ਆਪਣੇ ਦਿਮਾਗ ਦੇ ਦਰਵਾਜ਼ੇ ਖੋਲ ਜੇ ਕੋਈ ਗ਼ਲਤ ਕੰਮ ਕਰਦਾ ਹੈ ਤੇ ਕਦੇ ਵੀ ਉਸ ਦੇ ਕੀਤੇ ਚੰਗੇ ਕੰਮ ਨਹੀਂ ਭੁੱਲ ਜਾਂਈ ਦੇ ।

    • @sonubhatti413
      @sonubhatti413 3 ปีที่แล้ว +20

      @@gopigill3344 ਜਿੱਥੇ ਕੋਈ ਹੋਰ ਭਾਸ਼ਾ ਬੋਲਣੀ ਪੈਂਦੀ ਹੈ ਉਹ ਤੇ ਇਕ ਗੱਲ ਹੋਈ ਜੇ ਕੋਈ ਜਾਣਬੁੱਝ ਕੇ ਪੰਜਾਬੀ ਨਹੀਂ ਬੋਲਦਾ ਉਹ ਪੰਜਾਬੀ ਅਖਵਾਉਣ ਦਾ ਹੱਕਦਾਰ ਨਹੀਂ ਹੈ । ਭਾਸ਼ਾਵਾਂ ਹੋਰ ਵੀ ਸਿੱਖੋਂ ਪਰ ਆਪਣੀ ਮਾਂ ਬੋਲੀ ਨਾ ਭੁੱਲੋ ।

    • @gopigill3344
      @gopigill3344 3 ปีที่แล้ว +3

      @@sonubhatti413 ਪਹਿਲਾਂ ਉਸਦਾ ਮੈਸੇਜ ਪੜੋ ਜਿਸਨੇ ਪਹਿਲਾਂ ਕੀਤਾ ਉਹ ਬੋਲਦਾਂ ਕੀ ਮੈਂ ਮੂਤ ਪੀਣ ਵਾਲਿਆਂ ਦੀ ਬੋਲੀ ਨਹੀਂ ਬੋਲਦਾਂ?

  • @gaggukhosa182
    @gaggukhosa182 2 ปีที่แล้ว +1

    ਸਲੂਟ ਆ ਤੇਰੀ ਸੱਚਾਈ ਵਾਲੀ ਕਲਮ ਨੂੰ 👍🏻👍🏻🙏🏻🙏🏻

  • @happykaneja790
    @happykaneja790 3 ปีที่แล้ว +12

    ਵਾਹ ਜੀ ਵਾਹ

  • @RohitSharma-tc1tq
    @RohitSharma-tc1tq 3 ปีที่แล้ว +9

    Wow.. beautiful song 🙏🙏❤️❤️

  • @chamkaursingh3546
    @chamkaursingh3546 3 ปีที่แล้ว +47

    ਵੀਰ ਜੀ ਜਿਹੜੇ ਵੀਰ ਡਿੱਸ ਲੀਏਕ ਕਰਦੇ ਨੇ ਉਹ ਕਾਰਨ ਵੀ ਜਰੂਰ ਦੱਸਿਆ ਕਰੋ ਤਾਂ ਕੇ ਸਬ ਨੂੰ ਪਤਾ ਲੱਗ ਸਕੇ --------ਧੰਨਵਾਦ

  • @gsr_officials
    @gsr_officials 3 ปีที่แล้ว +5

    ਵਾਹ ਜੀ ਵਾਹ
    ਬਹੁਤ ਵਧੀਆ ਜੀ। 🙏🙏

  • @pardeepgill8008
    @pardeepgill8008 3 ปีที่แล้ว +14

    ਦੁਆਵਾ ਵੀਰੇੇ🙏🙏🙏🙏

  • @windersingh2887
    @windersingh2887 3 ปีที่แล้ว +1

    ਬਹੁਤ ਸੋਹਣਾ ਸੱਚੀ ਸੁੱਚੀ ਸੋਚ ਜਿਉਂਦਾ ਰਹਿ ਬਾਈ ਅੱਜ ਲੋੜ ਆ ਐਵੇ ਦੇ ਸਿੰਗਰਾਂ ਦੀ

  • @Pakkepunjabi
    @Pakkepunjabi 3 ปีที่แล้ว +16

    ਬਹੁਤ ਵਧੀਆ ਗੀਤ ਜੀ

  • @nirmalsinghmaan1049
    @nirmalsinghmaan1049 3 ปีที่แล้ว +1

    ਪੰਮੇ ਵਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @bhindasandhu9389
    @bhindasandhu9389 3 ปีที่แล้ว +6

    ਬਹੁਤ ਸੋਹਣਾ ਗੀਤ ਸਿਰਾ ਹੀ ਲਾ ਤਾ ਪੱਮੇ ਵੀਰ 👌👌👌👌👌👌👍👍👍👍🙏🙏🙏🙏🙏🙏🙏🙏

  • @balraj_singh_984
    @balraj_singh_984 3 ปีที่แล้ว +2

    Haji paji shi gal waheguru_ji gud bless you paji 🙏🙏🙏❤❤Hari Singh nalwa ji Waheguru_ji

  • @sidhucomputers9224
    @sidhucomputers9224 3 ปีที่แล้ว +35

    Bahut vadia Bai g, parmatma chardi kla ch rakhe veer nu

  • @dildarsingh4559
    @dildarsingh4559 3 ปีที่แล้ว +9

    wahe guru ji ka khalsa Wahe guru ji fateh veer ji 🙏verry nice geet

  • @gopysandhu9469
    @gopysandhu9469 3 ปีที่แล้ว +32

    ਬਹੁਤ ਸੋਹਣਾ ਪੰਮੇ ਵੀਰ ਜੀ ਤੁਸੀਂ ਸੁਰੂ ਤੋ ਹੀ ਵਿਰਸਾ ਗਾਇਆ . ਅੱਜ ਲੋੜ ਹੈ ਅਮਲ ਕਰਨ ਦੀ ਸੱਭਿਆਚਾਰ ਨੂੰ ਮੁੜ ਲੇਕੇ ਆਉਣ ਦੀ ਬਾਬਾ ਜੀ ਮੱਤ ਬਖਸ਼ੀ ਸੱਭ ਨੂੰ .🙏 ਨਲੂਅੇ ਦੇ ਵਾਰਿਸ ਬਣੋ 🙏.

  • @Pammavirkhr07
    @Pammavirkhr07 3 ปีที่แล้ว +2

    Aa Hude Asli song punjabi pamme bai nu Dil tho thx a 💪🙏💪🙏

  • @JASWANTSINGH-cv8xe
    @JASWANTSINGH-cv8xe 3 ปีที่แล้ว +32

    ਮੁਬਾਰਕਾਂ ਜੀ ! ਆਪ ਨੇ ਨਵੀ ਪੀੜੀ ਨੂੰ ਆਪਣੇ ਇਤਿਹਾਸ ਞਾਰੇ ਜਾਣੂ ਕਰਵਾਇਆ ਹੈ

    • @amandeepsingh-ce1fw
      @amandeepsingh-ce1fw 3 ปีที่แล้ว +3

      ਬਹੁਤ ਵਧੀਆ ਉਪਰਾਲਾ ਨਵੀਂ ਪੀੜ੍ਹੀ ਲਈ

  • @ManpreetSingh-tg6bt
    @ManpreetSingh-tg6bt 3 ปีที่แล้ว +2

    ਸੱਚ ਬਿਲਕੁਲ ਸਹੀ ਲਿਖਿਆ ਹੈ ਜੀ ਬਹੁਤ ਸੋਹਣਾ ਗਾਇਆ ਏ

  • @satnampannu8168
    @satnampannu8168 3 ปีที่แล้ว +11

    ਬਾਈ ਜੀ ਸਾਰੇ ਕੁਮੈਂਟ ਮਾਂ ਬੋਲੀ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ ਜੀ,

  • @panjabwale13
    @panjabwale13 3 ปีที่แล้ว +1

    ਪੰਮੇ ਵੀਰਾਂ ਜੀ ਬਹੁਤ ਵਧੀਆ ਗੀਤ ਏ ਅੱਜ ਦੇ ਸਮੇ ਦੀ ਮੰਗ

  • @vishaldeep3489
    @vishaldeep3489 3 ปีที่แล้ว +6

    ਬਹੁਤ ਵਧੀਆ ਲਿਖਿਆ 👌🙏

  • @gurmejsingh6061
    @gurmejsingh6061 3 ปีที่แล้ว +2

    Wah g wah koi shabad nhi haiga kehn nu bot vadia geet vr g

  • @jscreations7920
    @jscreations7920 3 ปีที่แล้ว +12

    ਬਹੁਤ ਵਧੀਆ ਹੈ ਜੀ

  • @GagandeepSingh-bu8lu
    @GagandeepSingh-bu8lu 3 ปีที่แล้ว +1

    Veer g koi Rees nii es gane dee boht sohna gaya ਲਿਖਿਆ ਧੰਨਵਾਦ boht boht ਦੋਵਾਂ ਨੂੰ ਕਲਮ ਤੇ ਆਵਾਜ਼ ਨੂੰ ਚੜਦੀ ਕਲਾ ਬਖਸ਼ੇ ਵਾਹਿਗੁਰੂ

  • @satnamji.3078
    @satnamji.3078 3 ปีที่แล้ว +4

    ਬਹੁਤ ਵਧੀਆ ਵੀਰ ਜੀ ਗਾਉਣ ਵਾਲੇ ਅਤੇ ਲਿਖਣ ਵਾਲੇ ਦਾ ਧੰਨਵਾਦ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @kanwarbirsingh9500
    @kanwarbirsingh9500 3 ปีที่แล้ว +6

    We are fortunate that Guru Granth Sahib Ji is Hazar-Nazar Guru. Har Singh Nalua is here and hasn’t gone anywhere. We need to take care of our I children and train them in Shashtar Vidya/Gatka along with the Sikhi principles of equality and justice for all.🙏

  • @Deep.52525
    @Deep.52525 3 ปีที่แล้ว +5

    ਵਾਹਿਗੂਰੂ ਜੀ🌺🌺ਵਾਹਿਗੂਰੂ ਜੀ🌺🌺

  • @gursewaksingh3644
    @gursewaksingh3644 3 ปีที่แล้ว +2

    Wah pamme veer kamal krati bhut hi vadiya gaya 👌🏻👌🏻

  • @user-eu6go3sg3f
    @user-eu6go3sg3f 3 ปีที่แล้ว +10

    ਹਜਾਰ ਸਾਲ ਜੀਵੇ ਇਹ ਗਾਇਕ ਤੇ ਇਹ ਗੀਤ ਲਿਖਣ ਵਾਲਾ ਗੀਤਕਾਰ।

  • @onlykhalistan5056
    @onlykhalistan5056 3 ปีที่แล้ว +24

    ਖਾਲਸਾ ਰਾਜ ਜ਼ਿੰਦਾਬਾਦ

  • @SukhwinderSingh-mv7rd
    @SukhwinderSingh-mv7rd 3 ปีที่แล้ว +17

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏👍👍👍

  • @funny_shorts806
    @funny_shorts806 3 ปีที่แล้ว +1

    ਇਹ ਹੱਕ ਤੇ ਸੱਚ ਦੀ ਅੱਗ ਕੀਤੇ ਹੋਰ ਨਹੀਂ ਬਲਕਿ 15 ਜੁਲਾਈ ਨੂੰ ਸਿੰਘੂ ਬਾਰਡਰ ਤੇ ਸਾਰੇ ਮਿਲ ਕੇ ਸ਼ਾਂਤਮਈ ਤਰੀਕੇ ਨਾਲ ਜਲਾਵਾਂਗੇ ਤੇ ਚੜ੍ਹਦੀਕਲਾ ਦੀ ਅਵਸਥਾ ਚ ਇਹ ਸੰਘਰਸ਼ ਜੋ ਕਿਸੇ ਹੋਰ ਦਾ ਨਹੀਂ ਸਾਡਾ ਸਾਰਿਆਂ ਦਾ ,ਇਹਨੂੰ ਜਿੱਤ ਵੱਲ ਲੈ ਕੇ ਜਾਵਾਂਗੇ।
    ਮਿਲਦੇ ਆ 15 ਜੁਲਾਈ ਨੂੰ ਸਿੰਘੂ ਬਾਰਡਰ ਤੇ।
    ਆਉ ਦਿੱਲੀ ਵੱਲ ਸਾਰੇ
    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @gurmandeepsingh9440
    @gurmandeepsingh9440 3 ปีที่แล้ว +6

    Bhaut vdia veer ji sohna likya 🔥🔥🔥❤️❤️

  • @lakhveerchahal23
    @lakhveerchahal23 3 ปีที่แล้ว +1

    ਬਹੁਤ ਵਧੀਆ ਮੇਹਨਾ ਮਾਰੀਆ ਅੱਜ ਦੇ ਧਰਮ ਦੇ ਠੇਕੇਦਾਰਾਂ ਤੇ ਆਗੂਆ ਨੂੰ ਬੇਸਰਮਾ ਮਰੇ ਜਮੀਰਾ ਵਾਲੀਆ ਨੂ