Kinne Aye Kinne Gye 2 (Full Video) | Ranjit Bawa | lovely Noor | Latest Punjabi Songs 2021

แชร์
ฝัง
  • เผยแพร่เมื่อ 23 ส.ค. 2024
  • Ranjit Bawa Present
    Song - Kinne Aye Kinne Gye 2
    Singer - Ranjit Bawa
    Lyrics / Composer- Lovely Noor
    Music - M.Vee
    Mix Master - Vintage Wave Studio
    Video- Dhiman Productions
    Online Promotion - Baaj Media
    / baajmedia​​​
    Label - Ranjit Bawa
    Download / Listen Full Audio From
    iTunes - apple.co/3eb6Zn2
    Apple Music - apple.co/2QRSawX
    Spotify - spoti.fi/3eSpR9u
    Hungama - bit.ly/2Rn3q4e
    Kkbox - bit.ly/3h2Tisp
    Amazon Prime - amzn.to/2RifILg
    Digitally Powered By - Bull18 [ / bull18network ]

ความคิดเห็น • 85K

  • @RanjitBawa
    @RanjitBawa  3 ปีที่แล้ว +28570

    ਕਿੰਨੇ ਆਏ ਕਿੰਨੇ ਗਏ 2
    ਕੱਲੀ ਕੱਲੀ ਗੱਲ ਸੁਣਨ ਵਾਲੀ ✅✅
    ਸੁਣਕੇ ਸ਼ੇਅਰ ਕਰੋ ਤਾਂ ਜੋ ਸਭ ਤੱਕ ਪਹੁੰਚ ਜਾਵੇ 🙏🏻🙏🏻🙏🏻

    • @karan.115.
      @karan.115. 3 ปีที่แล้ว +616

      first coment mera bawe y d umr lambi hove 🙏🙏🙏🙏

    • @gurneetsaroa6274
      @gurneetsaroa6274 3 ปีที่แล้ว +241

      Bhut nyc bai ji Love you😘😘

    • @paramjeetbains3214
      @paramjeetbains3214 3 ปีที่แล้ว +130

      Pagi salute

    • @crackmehkma3287
      @crackmehkma3287 3 ปีที่แล้ว +127

      Sade naal eh bhana vartya ventilator wala injection laa k sada Taya ji death krti

    • @jassmixing1870
      @jassmixing1870 3 ปีที่แล้ว +97

      boht sohna veer g

  • @NaanakSarkaar
    @NaanakSarkaar 3 ปีที่แล้ว +98

    ਜਦੋਂ ਇਹ ਗੀਤ ਚੱਲ ਰਿਹਾ ਹੁੰਦਾ ਹੈ ਤਾਂ ਦਿਲ ਕਰਦਾ ਹੈ ਕਿ ਇਹ ਗੀਤ ਜਲਦੀ ਖ਼ਤਮ ਹੀ ਨਾ ਹੋਵੇ ।।
    ਕਾਸ਼" ਇਹ ਗੀਤ ਘੱਟੋ-ਘੱਟ ਅੱਧਾ ਘੰਟਾ ਲਗਾਤਾਰ ਚੱਲਦਾ ।।
    ।। ਵਾਹ ਵਾਹ ਵਾਹ ਬੇਮਿਸਾਲ ।।

  • @ravichopra7556
    @ravichopra7556 3 ปีที่แล้ว +297

    ਇਹ ਓਹ ਕਲਾਕਾਰ ਆ ਜਿਹੜਾ ਸੱਚ ਬੋਲਣ ਦੀ ਹਿੰਮਤ ਰੱਖਦਾ ਆ ਜਿਉਂਦਾ ਰਹਿ ਵੀਰੇ ❤️

    • @gurnoorsandhu659
      @gurnoorsandhu659 3 ปีที่แล้ว +1

      Bhaut sohna gaya bawa na

    • @buntybadwer3332
      @buntybadwer3332 3 ปีที่แล้ว +5

      ਮਤਲਬ ਬਲਾਤਕਾਰ ਕਰਨ ਵਾਲੇ ਦਾ ਸਾਥ ਦਿੰਦਾ..ਇਹ ਤਾਂ ਪੰਜਾਬੀਆਂ ਦੇ ਖੂਨ ਚ ਵੀ ਨਹੀਂ ਬਾਈ

    • @shivi__7788
      @shivi__7788 3 ปีที่แล้ว

      @@buntybadwer3332 mtlb????

    • @buntybadwer3332
      @buntybadwer3332 3 ปีที่แล้ว

      @@shivi__7788 ਮੰਨਦਾ ਬਾਈ ਕਿ ਸੋਹਣਾ ਗਾਇਆ ਬਾਈ ਨੇ।
      ਪਰ ਤੁਹਾਡੇ ਤੋਂ ਸਿੱਧਾ ਜਿਹਾ ਸਵਾਲ ਆ ਕਿ ਤੁਸੀ ਬਲਾਤਕਾਰ ਕਰਨ ਵਾਲੇ ਦਾ ਸਾਥ ਦੇਣਾ ਸੀ ?

    • @thakursaisingh_77
      @thakursaisingh_77 3 ปีที่แล้ว +3

      बड़े भाई शेर सिंह राणा का जिक्र ਰਣਜੀਤ ਬਾਵਾ (Ranjit Bawa) ने भी अपने गाने में किया है और जिक्र हो भी क्यों ना राणा ने वो कर दिखाया था जो पुरी भारत सरकार कभी नहीं कर पाई थी जो आदमी अपनी कल्पनाओं में सोचते हैं वो शेर सिंह राणा ने हकिकत में किया था Punjabi singer Ranjit Bawa ने जो बड़े भाई शेर सिंह राणा जी को अपने नये गाने kinne aaye kinne gye 2 में जो मान सम्मान दिया अपने गाने के द्वारा पूरा समाज उसका दिल से धन्यवाद ❤️ करता है आभार प्रकट करता है 🙏लेकिन कुछ पीछे गंदी मानसिकता रखने वाले लोगों ने इसका विरोध किया जिसकी वजह से Ranjit Bawa ने गाने में बीप लगा दिया है उन से अनुरोध है जल्द से जल्द इस बीप को हटाए पूरा समाज पूरा राजपूत युवा देश का क्षत्रिय आपके साथ खड़े हैं तन मन धन से आपको फुल सपोर्ट है दोगले और तुछे लोगों से कहना चाहता हूं तुम्हारी औकात नहीं है इतिहास पढ़ने की भी बनाना तो बहुत दूर की बात है घर बैठकर फेसबुक फेसबुक खेल करो और पोगो देखो 😂
      #क्षत्रियधर्मयुगेयुगे ⚔️🚩🚩
      Sher Singh Rana "SSR"
      Rajput's Of INDIA ☝️

  • @satnamsingh-we3zr
    @satnamsingh-we3zr ปีที่แล้ว +38

    ਲੇਖਕ ਨੇ ਸੋਹਣਾ ਕਲਮਬੰਦ ਕੀਤਾ। ਗਾਇਕ ਨੇ ਵੀ ਹੱਦ ਮੁਕਾਈ। ਵਾਹਿਗੁਰੂ ਦੋਵਾਂ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਣ

  • @cartoonzoom1760
    @cartoonzoom1760 ปีที่แล้ว +104

    I am Hindu but I respect sikh and their sacrifice for india

  • @sanjeevsnl6399
    @sanjeevsnl6399 3 ปีที่แล้ว +148

    ਕੁਝ ਹੀ ਕਲਾਕਾਰ ਨੇ ਜਿਹਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਬਚਾ ਕੇ ਰੱਖਿਆ ਹੋਇਆ ਹੈ, ਰਣਜੀਤ ਬਾਵਾ ਓਹਨਾਂ ਵਿਚੋਂ ਇੱਕ ਹੈ। ਤੇ ਇੱਕ ਸਲਾਮ ਲਵਲੀ ਵੀਰ ਦੀ ਕਲਮ ਨੂੰ ਵੀ, ਵਾਹਿਗੁਰੂ ਦੋਹਾਂ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਣ ।।

    • @laddasingh8335
      @laddasingh8335 ปีที่แล้ว +1

      ਕੁਝ ਹੀ ਕਲਾਕਾਰ ਨੇ ਜਿਹਨਾਂ ਨੇ ਪੰਜਾਬੀ ਸੱਭਿਆਚਾਰਕ ਨੂੰ ਬਚਾ ਕੇ ਰੱਖਿਆ ਹੋਇਆ ਹੈ ਰਣਜੀਤ ਬਾਵਾ ਓਹਨਾਂ ਵਿਚੋਂ ਇੱਕ ਹੈ ਤੇ ਇੱਕ ਸਲਾਮ ਲਵਲੀ ਵੀਰ ਦੀ ਕਲਮ ਨੂੰ ਵੀ ਵਾਹਿਗੁਰੂ ਦੋਹਾਂ ਵੀਰਾਂ ਨੂੰ ਚੜਦੀ ਕਲਾ ਵਿਚ ਰੱਖਣ

  • @p-har9621
    @p-har9621 3 ปีที่แล้ว +47

    ਗਾਉਣ ਵਾਲੇ 22 ਬਾਵਾ ਜੀ ਤੇ ਲਿਖਣ ਵਾਲੇ ਵੀਰ ਨੂੰ ਦਿਲੋਂ ਸੱਲੀਊਟ ਵੀ ਫਿੱਕਾ ਪੇ ਗਿਆ.....ਜੀਉਂਦੇ ਵਸਦੇ ਰਹੋ ਵੀਰੋ🙏🏻🙏🏻❤❤🌺🌺🌼🌼👌🏻👌🏻👌🏻

    • @tamber001
      @tamber001 3 ปีที่แล้ว +1

      ਲਵਲੀ ਨੂਰ ਵੀਰ ਦੀ ਕਲਮ ਚੌਂ ਆਇਆ ਇਹ ਗੀਤ 🙏🏻

    • @p-har9621
      @p-har9621 3 ปีที่แล้ว

      @@tamber001 ਜੀ ਵੀਰ ਜੀ 👌🏻❤🙏🏻

  • @majhavalapau123
    @majhavalapau123 ปีที่แล้ว +53

    ਰਣਜੀਤ ਬਾਵੇ ਭਰਾ ਦੇ ਗੀਤ ਸੁਣ ਕੇ ਦਿਲ ਖੁਸ਼ ਹੋ ਜਾਂਦਾ ਯਰ ਅੱਜ ਕੱਲ ਦੀ ਸਚਾਈ ਸੁਣਕੇ ਜਿਉਂਦੇ ਵੱਸਦੇ ਰਹੋ ਜੱਟੋ ਦੋਵੇ ਵੀਰ ਫੋਜੀ ਦੇ ਮੁੰਡੇ ਤੈਨੂੰ ਵੀ ਲਵਜੂ ਭਰਾ❤🙏

    • @kulveersingh9928
      @kulveersingh9928 10 หลายเดือนก่อน

      😢😢😢😢😢😢 my😢😢😢😢😢😢😢😢y😢😢😢😢😢😢😢u😢😢😢😢i😢😢

  • @user-fr9bf7pv3n
    @user-fr9bf7pv3n 7 หลายเดือนก่อน +59

    ਜਸਪਤ ਰਾਏ ਦਾ ਸਿਰ ਧੜ ਤੌ ਵੱਖ ਕਰਨ ਵਾਲਾ ਸਰਦਾਰ ਨਿਬਾਹੂ ਸਿੰਘ ਜੀ ਸੀ ਜੌ ਰੰਗਰੇਟਾ ਸੀ

    • @vellyveer2554
      @vellyveer2554 2 หลายเดือนก่อน

      Matlb majbi c 😂

    • @mandeepsinghbhatti4162
      @mandeepsinghbhatti4162 2 หลายเดือนก่อน +2

      Mazabi ni Bai g mazabi sikh

    • @sohalsohalmalik5475
      @sohalsohalmalik5475 10 วันที่ผ่านมา

      ​@@vellyveer2554majbhi sikh se

    • @vellyveer2554
      @vellyveer2554 10 วันที่ผ่านมา

      @@mandeepsinghbhatti4162 jatta layi tu c sirf majbi ho

  • @gurpindervicky4344
    @gurpindervicky4344 3 ปีที่แล้ว +156

    ਇਹ ਹੁੰਦੀ ਅਾ ਕਲਮ ਅਸਲ ਗਾਇਕੀ ਤੇ ਅਸਲ ਲਿਖਤ
    ਪਰ ਅੱਜੇ ਵੀ ਲੋਕ ਮੂਸੇਵਾਲੇ,ਕਰਨ ਔਜਲਾ , ਵਰਗਿਅਾਂ ਨੂੰ ਹੀ ਉਸਤਾਦ ਮੰਨਦੇ ਅਾ ਇਸ ਤਰ੍ਹਾਂ ਦੇ ਗੀਤ ਆਉਣੇ ਚਾਹੀਦੇ ਅਾ ਜਿੰਨਾ ਤੋਂ ਕੁਛ ਸਿੱਖਣ ਨੂੰ ਮਿਲੇ ਸਲੂਟ ਅਾ ਲਵਲੀ ਵੀਰੇ🙏

    • @ramandeep5394
      @ramandeep5394 3 ปีที่แล้ว

      👌👌👌👌👌👌👌👌👌👌👌👌

    • @LovepreetSingh-ui7li
      @LovepreetSingh-ui7li 3 ปีที่แล้ว

      Ryt

    • @gurmansingh3876
      @gurmansingh3876 3 ปีที่แล้ว

      Koi nhi manda ustad ona nu bhra.

    • @kiranbirkaurthind6338
      @kiranbirkaurthind6338 3 ปีที่แล้ว

      ਸੋਚ ਲੋਕਾਂ ਦੀ ਕਿਦਾ ਦੀ ਹੋ ਗੲੀ ਵਾਹਿਗੁਰੂ ਮੱਤ ਦੇਣ ਤੇ ਸੱਚ ਸੁਣਨ

    • @varinderkumar863
      @varinderkumar863 3 ปีที่แล้ว

      Oh saare fuddu singer aa Ranjit Bawa sher aa te sher kalla hi sab te bhari hunda

  • @manukahlon9849
    @manukahlon9849 3 ปีที่แล้ว +88

    ਅੱਜ ਤੱਕ ਕਿਸੇ ਗਾਣੇ ਤੇ ਕੋਈ ਕਮੈਂਟ ਜਾ ਲਾਈਕ ਨਹੀ ਕੀਤਾ ਪਰ ਮੰਨਣਾ ਪਵੈਗਾ ਜੀ ਇਹਦਾ ਬੇਬਾਕ ਹੋ ਕੇ ਬੋਲਦੇ ਰਵੋ ਵਾਹਿਗੁਰੂ ਤਰੱਕੀ ਬਕਸ਼ੇ🙏🏻

  • @sidhu-moose....
    @sidhu-moose.... ปีที่แล้ว +37

    ਇਸ ਗਾਣੇ ਨੇ ਬਾਈ ਅੱਖਾਂ ਖੋਲ ਦਿੱਤੀਆਂ

  • @gurpreetbhatti8580
    @gurpreetbhatti8580 11 หลายเดือนก่อน +77

    ਵੱਡੇ ਜਿਗਰੇ ਵਾਲਾ ਅਤੇ ਸੱਚ ਗਾਉਣ ਵਾਲਾ ਬਾਵਾ ਵੀਰ ਜਿਉਂਦਾ ਰਹਿ 🙏🙏🥰❣️

  • @Rambhaoa
    @Rambhaoa 3 ปีที่แล้ว +78

    A hunda gaana, aidda de hunde singer and writer jis nu jinni vaari suniya akhan .............. Thanks Bawa&Noor paaji and all team member
    Kehn na jaayi akath

  • @ksmir_singh
    @ksmir_singh 3 ปีที่แล้ว +58

    ਸਲਾਮ ਏ ਐਸੀ ਕਲਮ ਨੂੰ ਜਿਸ ਨੇ ਐਨੀ ਸਚਾਈ ਲਿਖੀਂ ਜੇ ਲੋਕਾਂ ਦੀ ਜਮੀਰ ਜਾਗਦੀ ਹੋਈ ਤਾ ਜਰੂਰ ਇਸ ਗੀਤ ਤੇ ਅਮਲ ਕਰਨ ਗੇ ਬਹੁਤ ਸੋਹਣਾ ਗਾਇਆ ਬਾਵਾ ਸਾਬ ਨੇ 👏🏻

  • @Rajrajput0001
    @Rajrajput0001 ปีที่แล้ว +12

    Sher shing Rana 🙏❤️❤️❤️jai hoo❤thanks bawa shabb respect ❤

  • @GurpreetSingh-wn8hx
    @GurpreetSingh-wn8hx 10 หลายเดือนก่อน +30

    ਆਪਣਾ ਇਤਹਾਸ ਬਹੁਤ ਤਗੜਾ ਹੈ ਦੁਨੀਆ ਦਾ ਸੱਭ ਤੋਂ ਤਗੜਾ ਇਤਹਾਸ ਪੰਜਾਬੀਆਂ ਦਾ ਹੈ

  • @Abhimamman
    @Abhimamman 3 ปีที่แล้ว +50

    ਗੀਤ ਦੀ ਤਾਰੀਫ਼ ਕਰਨ ਲਈ ਸ਼ਬਦ ਮੁੱਕ ਗਏ ਆ
    ਜੀਅ ਬਾਵੇ ਬਾਈ ਕੋਈ ਜਵਾਬ ਨਹੀਂ ਤੇਰਾ 💖💖

  • @yauvenbuttar4480
    @yauvenbuttar4480 3 ปีที่แล้ว +570

    ਲਵਲੀ ਨੂਰ
    ਸਲਾਮ ਆ ਭਰਾ ਤੇਰੀ ਕਲਮ ਨੂੰ.... ਅੱਜ ਕਿਤੇ ਮਹਾਰਾਜਾ ਰਣਜੀਤ ਸਿੰਘ ਹੁੰਦਾ ਤੇ ਤੇਰੀ ਕਲਮ ਨੂੰ ਸੋਨਾ ਵਿਚ ਮੜ ਦਿੰਦਾ....❤️❤️❤️

  • @Vishalchauhan-ny7yk
    @Vishalchauhan-ny7yk 5 หลายเดือนก่อน +21

    Sher Singh Rana jindabad ❤❤

    • @bindassthakur2005
      @bindassthakur2005 หลายเดือนก่อน +2

      Bai os line nu mute kyu Krta ehna ne

    • @user-lp8oj1go2p
      @user-lp8oj1go2p หลายเดือนก่อน +2

      Fatgi ena di os line to 😂😂😂

    • @bindassthakur2005
      @bindassthakur2005 หลายเดือนก่อน

      @@user-lp8oj1go2p 😆😂

    • @sukhjeetsingh91
      @sukhjeetsingh91 18 วันที่ผ่านมา

      Kyo ki ohne 1 balatkari be bass aurat da katal kita...1 aurat jihne apne te hoye julm da balda liya ...ohda katal krta​@@bindassthakur2005

    • @kishansinghrajput9985
      @kishansinghrajput9985 15 วันที่ผ่านมา

      Rana ke nam se gand fat gayi in logo ki

  • @paawanchauhan3811
    @paawanchauhan3811 ปีที่แล้ว +20

    Than than de ghumde aa ranga billa aam par sher rana jeha koi nai 💪💪💪💪

  • @vsbhoma
    @vsbhoma 3 ปีที่แล้ว +174

    ਗਾਣਾ ਸੁਣੇ ਬਿਨਾ ਲਾਇਕ ਮੇਰੇ ਵੱਲੋ.... ਕਮਾਲ ਕਮਾਲ ਕਮਾਲ ਬਾਵਾ ਸਾਬ... ਹੁਣ ਚੱਲੂ ਰਾਤ ਸਾਰੀ ਟਰੱਕ ਚ.... ਸਰੀ ਤੋ ਅੇਡਮਿੰਟਨ

    • @daljitsingh1701
      @daljitsingh1701 3 ปีที่แล้ว +4

      Waaaa jattaa man gy tanu vvv

    • @gurchetsingh3263
      @gurchetsingh3263 3 ปีที่แล้ว +1

      🙏Waheguru ji mehar kre 🙏

    • @sarbjithundal7643
      @sarbjithundal7643 3 ปีที่แล้ว +1

      ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਬਹੁਤ ਬਹੁਤ ਬਹੁਤ ਵਧਾਈਆ

    • @prabhjotkhalsa7038
      @prabhjotkhalsa7038 3 ปีที่แล้ว

      ਗੁਡ ਜੌਬ ਵੀਰ ਜੀ

  • @gurvinderpalsingh3262
    @gurvinderpalsingh3262 3 ปีที่แล้ว +304

    ਅੱਖਾਂ ਵਿੱਚ ਪਾਣੀ ਆ ਗਿਆ ਸੁਣ ਕੇ ।
    ਵਾਹਿਗੁਰੂ ਜੀ ਮਿਹਰ ਕਰਨ ਪੰਜਾਬ ਅਤੇ ਪੰਜਾਬੀਆਂ ਤੇ । 🙏🏻 🙏🏻
    ਲਵਲੀ ਨੂਰ ਵੀਰ ਤੇ ਬਾਵੇ ਵੀਰ ਸਲਾਮ ਹੈ ਤੁਹਾਨੂੰ, ਤੁਸੀਂ ਅੱਗੇ ਤੋਂ ਵੀ ਸੱਚ ਲਿਖਦੇ ਅਤੇ ਗਾਉਂਦੇ ਰਹੋ ।

  • @kabirldh155
    @kabirldh155 11 หลายเดือนก่อน +6

    ਇਹੋ ਜਿਹੇ ਗੀਤ ਆਉਣੇ ਚਾਹੀਦੇ ਨੇ ਜੋ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਸੇਦ ਦੇਣ ਲਿਖਣ ਵਾਲੇ ਨੇ ਸੱਚ ਲਿਖਿਆਂ ਤੇ ਗਾਉਣ ਵਾਲੇ ਨੇ ਸਮਾਜ ਵਿੱਚ ਚੱਲ ਰਹੀ ਸਥਿਤੀ ਨੂੰ ਬਿਆਨ ਕੀਤਾ ।ਜਿਉਂਦਾ ਵੱਸਦਾ ਰਹਿ ਬਾਵਿਆਂ ਲੰਮੀਆਂ ਉਮਰਾਂ ਹੋਣ ਤੇਰੀਆਂ ।

  • @Hamdanzia
    @Hamdanzia ปีที่แล้ว +29

    Ranjit bawa never disappoint us. Love from lehnda punjab.

  • @grewalalloarkh
    @grewalalloarkh 3 ปีที่แล้ว +147

    ਕਿਸਾਨੀ ਸੰਘਰਸ਼ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਾਵੇ ਦੇ ਇਕ ਇਕ ਲੱਫਜ ਚ ਸਚਾਈ ਤੇ ਜੋਸ਼ ਰਿਹਾ... ਰੱਬ ਬਾਈ ਨੂੰ ਏਸੇ ਤਰਾਂ ਹੀ ਚੜ੍ਹਦੀਕਲਾ ਚ ਰੱਖੇ 🙏

  • @lalisingh4088
    @lalisingh4088 2 ปีที่แล้ว +151

    ਬਹੁਤ ਵੱਡਾ ਜਿਗਰਾ ਚਾਹੀਦਾ
    ਸੱਚ ਲਿਖਣ ਵਾਲੇ ਦਾ
    ਜੋ ਤੁਸੀਂ ਦਿਖਾਇਆ ਹੈ ਜੀ
    👌👌💪💪💪💚❤🧡💛

  • @baljeetkaur2551
    @baljeetkaur2551 ปีที่แล้ว +8

    ਕੋਈ ਸਬਦ ਨਹੀਂ ਵੀਰੇ ਬੱਸ ਵਾਹਿਗੁਰੂ ਅੱਗੇ ਅਰਦਾਸ ਆ ਰਣਜੀਤ ਵੀਰ ਤੇ ਲਵਲੀ ਵੀਰੇ ਨੂੰ ਹਮੇਸ਼ਾ ਖੁਸ਼ ਰੱਖੀ

  • @Kiyanshdagar
    @Kiyanshdagar ปีที่แล้ว +22

    Sher Singh Rana Zindabad

  • @ariskaur
    @ariskaur 3 ปีที่แล้ว +429

    ਸ਼ਹੀਦਾਂ ਦੇ ਸਰਤਾਜ,
    " ਧੰਨ ਗੁਰੂ ਅਰਜਨ ਦੇਵ ਜੀ" ਦੇ ਪਰਕਾਸ਼ ਪੂਰਬ
    ਦੀਆਂ ਲੱਖ ਲੱਖ ਵਧਾਈਆਂ।

    • @harvinder23gill6
      @harvinder23gill6 3 ปีที่แล้ว +2

      Aap ji nu we ji

    • @harjotbatth7277
      @harjotbatth7277 3 ปีที่แล้ว +2

      ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਅਰਜਨ ਦੇਵ ਜੀ ਮਹਿਰ ਭਰਿਆ ਹੱਥ ਰੱਖਣ

    • @sunilgujjar3529
      @sunilgujjar3529 3 ปีที่แล้ว +1

      ਵਧਾਈਆ ਵੀਰ ਜੀ

    • @kaurnavpreet9692
      @kaurnavpreet9692 3 ปีที่แล้ว +1

      🙏🙏🙏🙏

    • @jaspritsingh7594
      @jaspritsingh7594 3 ปีที่แล้ว +3

      ਹਾਂ ਭੈਣੇਂ ‌ਤੁਹਾਨੂੰ ਵੀ ‌ਤੇ ਸਾਰੀਆਂ ਸੰਗਤਾਂ ਨੂੰ ‌ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ‌ ਮੁਬਾਰਕਾਂ

  • @sandhuzworld76
    @sandhuzworld76 3 ปีที่แล้ว +84

    ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਅਤੇ ਜਿੰਦਗੀ ਦੀਆਂ ਹਕੀਕਤਾਂ ਦਾ ਖੂਬਸੂਰਤ ਵਰਨਣ...ਕਾਸ਼ ਅੱਜ ਦੀ ਪੀੜ੍ਹੀ ਇਹੋ ਜਿਹੇ ਗੀਤਾਂ ਤੋਂ ਕੁੱਝ ਸੇਧ ਲਵੇ...ਗੀਤਕਾਰ ਲਵਲੀ ਨੂਰ ਅਤੇ ਰਣਜੀਤ ਬਾਵਾ ਨੂੰ ਦਿਲੋਂ ਧੰਨਵਾਦ ਇਸ ਗੀਤ ਲਈ🙏🙏

  • @harrypb3192
    @harrypb3192 ปีที่แล้ว +7

    ਬਾਈ ਜੇ ਸਾਰੇ ਕਲਾਕਾਰਾਂ ਦੀ ਤੇ ਲੋਕਾਂ ਦੀ ਸੋਚ ਰਣਜੀਤ ਬਾਵੇ ਬਾਈ ਵਰਗੀ ਹੋ ਜਾਵੇ ਤਾਂ ਸਾਡਾ ਪੰਜਾਬ ਬਹੁਤ ਵਧੀਆ ਹੋ ਜੂ 🤍

  • @dineshrajan1567
    @dineshrajan1567 8 หลายเดือนก่อน +5

    ਬਾ ਕਮਾਲ ਲਿਖਿਆ ਤੇ ਉਸ ਤੋਂ ਵੀ ਵਧੀਆ ਗਾਇਆ ਰਣਜੀਤ ਬਾਵੇ ਵੀਰ ਨੇ।ਸਭ ਤੋਂ ਵੱਡੀ ਗੱਲ ਬਾਵੇ ਦੇ ਗੀਤਾਂ ਚ ਸਚਾਈ ਹੁੰਦੀ ਹੈ।

  • @musicpie3198
    @musicpie3198 3 ปีที่แล้ว +144

    ਲਵਲੀ ਨੂਰ ਵੀਰੇ ਦੀ ਕਲਮ ਨੂੰ ਸਲਾਮ ਆ ਬਾਵੇ ਵੀਰ ਨੇ ਤਾ ਅੱਤ ਕਰਵਾ ਤੀ ਤਾ 🥰ਸਦਕੇ ਜਾਈਏ ਵੀਰ. ਤੈਨੂੰ ਜੰਮਣ ਵਾਲ਼ੇ ਮਾਂ ਬਾਪ ਨੂੰ ਜਿੰਨਾ ਸਾਨੂੰ ਇੱਕ ਹੀਰਾ ਕਲਾਕਾਰ ਦਿੱਤਾ ਚੱਕੀ ਰੱਖੋ ਕੰਮ ਨੂੰ 22 ਜੀ 🙏🏻🙏🏻ਸਿਰਫ ਹੁਣ ਇਹ ਇੱਕੋ ਕਲਾਕਾਰ ਤੇ ਮਾਣ ਅਾ ਸਾਨੂੰ ਰੱਬਾ ਲਮੀ ਉਮਰ ਬਖ਼ਸੀ ਰਣਜੀਤ ਬਾਵੇ ਨੂੰ

  • @DeepSingh-do4ly
    @DeepSingh-do4ly 3 ปีที่แล้ว +95

    ਇੱਕ ਇੱਕ ਗੱਲ ਸੁਣ ਕੇ ਅੱਖਾਂ ਵਿੱਚੋ ਹੰਜੂ ਆ ਗਏ
    LovelyNoor ਸੱਚੀ ਕਲਮ ਕਿਸੇ ਕਿਸੇ ਨੂੰ ਨਸੀਬ ਹੁੰਦੀ ਆ 🙏🙏
    ਵਾਹਿਗੁਰੂ ਜੀ 🙏🙏

  • @ishmeetcaurcaur6804
    @ishmeetcaurcaur6804 ปีที่แล้ว +13

    Ranjit pazi always love you Tuhade all song attttttttt krande ne Waheguru ji tuhanu Hamesha chardi kala wich rakhn

  • @user-lp8oj1go2p
    @user-lp8oj1go2p หลายเดือนก่อน +2

    Rajputana jinda bad sher singh rana jinda baad mai Sikh aa pr I'm proud of sher singh rana ❤❤❤❤❤

  • @kulbirdoabia610
    @kulbirdoabia610 3 ปีที่แล้ว +84

    ਕੌਮ ਨੂੰ ਲੋੜ ਆ ਇਹੋ ਜਿਹੀ ਆਵਾਜ਼ ਤੇ ਗੀਤਾ ਦੀ ਜਿਸਨੂੰ ਅੱਜ ਰਣਜੀਤ ਬਾਵਾ ਪੂਰੀ ਕਰ ਰਿਹਾ
    ਜਿਊਂਦਾ ਵਸਦਾ ਰਹਿ ਵੀਰ

    • @hemusaupuria0007
      @hemusaupuria0007 3 ปีที่แล้ว

      🙏🙏🙏

    • @jasbirkaur372
      @jasbirkaur372 3 ปีที่แล้ว

      ਕੌਮ ਨੂੰ ਰਣਜੀਤ ਬਾਵਾ ਵਰਗੇ ਸੂਰਮਿਆਂ ਦੀ ਬਹੁਤ ਲੋੜ ਆ। ਵਾਹਿਗੁਰੂ ਜੀ ਆਪ ਨੂੰ ਲੰਬੀਆ ਉਮਰਾਂ ਬਖ਼ਸ਼ਣ।

    • @kulbirdoabia610
      @kulbirdoabia610 3 ปีที่แล้ว

      @@jasbirkaur372 hnji

  • @preetkaur-hs6gd
    @preetkaur-hs6gd 3 ปีที่แล้ว +116

    ਮੈਂ ਅੰਡੇਮਾਨ ਚ ਰਹਿੰਦੀ ਆ, ਜੋ ਇੱਜਤ ਇਥੇ ਪੰਜਾਬੀਆ ਦੀ ਹੈ ਉਹ ਕਿਸੇ ਡਾਕਟਰ, ਨਾਲੋਂ ਜਿਆਦਾ ਹੈ, ਦੇਖ ਕੇ ਬਹੁਤ ਮਾਣ ਹੁੰਦਾ ਹੈ। ਪਰ ਜਦੋਂ ਪੰਜਾਬ ਦੇ ਹਾਲ ਸੁਣੀਦੇ ਆ, seriously ਇੰਨਾ ਰੋਣਾ ਆਉਂਦਾ ਹੈ। ਤੇ ਸ਼ਰਮ ਬੀ ਕੇ ਜਿਸ ਦੀ ਇੱਜ਼ਤ ਕਰਦੀ ਹੈ ਦੁਨੀਆ ਅੱਜ ਅਸੀਂ ਸਭ ਸੱਭਿਅਤਾ ਭੁੱਲ ਚੁੱਕੇ ਆ ਤੇ ਲੋਕ ਸਾਡੀ ਉਸ ਸੱਭਿਅਤਾ ਤੋਂ ਸਾਨੂੰ ਯਾਦ ਕਰਦੇ ਆ। Please ਅਸੀਂ ਬੋਹੁਤ ਇੱਜਤਦਾਰ ਸੱਭਿਅਤਾ ਨੂੰ belong ਕਰਦੇ ਆ। ਓਹਦੀ ਇੱਜਤ ਕਰੋ।

    • @MandeepSingh-tq6ne
      @MandeepSingh-tq6ne 3 ปีที่แล้ว

      Hlo ji

    • @AmarjitSingh-fw8cg
      @AmarjitSingh-fw8cg 3 ปีที่แล้ว

      Waheguru ji 🙏🙏

    • @singh..64
      @singh..64 3 ปีที่แล้ว

      Sat shri Akaal ji. Sareya nu..

    • @balramsingh8856
      @balramsingh8856 3 ปีที่แล้ว

      Sahi kiha

    • @singh-lp5xs
      @singh-lp5xs 3 ปีที่แล้ว +5

      ਬਿਲਕੁੱਲ ਜੀ ਇਤਹਾਸ ਕਰਕੇ ਹੀ ਪੰਜਾਬੀਆ ਦੀ ਇੱਜਤ ਆ ਦੁਨੀਆ ਤੇ ਬੋਲਦੀ ..ਨਹੀਂ ਆਪਾ ਕੁਜ ਨੀ ਸੋ ਥੋੜਾ ਬਦਲਣਾ ਪੇਣਾ ਅਾਪਣੇ ਆਪ ਨੂੰਂ ਦੇਖੋ ਦੇਖੀ ਜੰਨਤਾ ਹੋਰ ਪਾਸੇ ਤੁਰੀ ਜਾਂਦੀ ਡਾਰਾਂ ਮਗਰ .ਇਤਹਾਸ ਸਿਰਜ ਕੇ ਅਾਪਣੇ ਵੱਡੇ ਦੇ ਗਏ ਓਹਨਾ ਦੇ ਕਦਮਾ ਨੂੰਂ ਸਾਬਣਾ ਜ਼ਰੂਰੀ ਆ

  • @neerajthakur4305
    @neerajthakur4305 ปีที่แล้ว +3

    Sher singh rana ❤❤❤

  • @PROUD-PENDU
    @PROUD-PENDU 6 หลายเดือนก่อน +4

    ਰਣਜੀਤ ਬਾਵਾ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵਿਚ ਰੱਖਣ ਜੀ . ਇਕ ਇਕ ਬੋਲ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਜੀ ਤੇ ਹਰ ਬੋਲ ਰੂਹ ਨੂੰ ਸੂ ਲੈਂਦਾ ਜੀ .

  • @ruzcccc4641
    @ruzcccc4641 2 ปีที่แล้ว +223

    ਜਿਗਰਾ ਹੋਣਾਂ ਚਾਹੀਦਾ ਏਹੋ ਜਿਹਾ ਸੱਚ ਲਿਖਣ ਵਾਲੇ ਦਾ ਤੇ ਓਸ ਤੋਂ ਵੀ ਵੱਡਾ ਜਿਗਰਾ ਹੋਣਾਂ ਚਾਹੀਦਾ ਇਸ ਸੱਚ ਨੂੰ ਗਾਉਣ ਵਾਲ਼ੇ ਦਾ 🙏 ਧੰਨਵਾਦ ਦੋਵਾਂ ਵੀਰਾਂ ਦਾ ਅਤੇ ਸਾਰੀ ਟੀਮ ਦਾ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖਣ 🙏👌

  • @ManpreetKaur-qs3zt
    @ManpreetKaur-qs3zt 3 ปีที่แล้ว +218

    ਰਣਜੀਤ ਬਾਵਾ ਦਾ ਇਹ ਗੀਤ ਅੱਧੀ ਜਨਤਾ ਨੂੰ ਹਜ਼ਮ ਨਹੀਂ ਹੋਣਾ ,ਕਿਉਂਕਿ ਕਲਮ ਨੇ ਬਹੁਤ ਵੱਡਾ ਸੱਚ ਪੇਸ਼ ਕਰ ਦਿੱਤਾ ਏ🙏😊

  • @jaiharyana6125
    @jaiharyana6125 28 วันที่ผ่านมา +3

    Sher Singh Rana jeha koi ni ❤jai shree ram 🚩

  • @thakursankychauhan4110
    @thakursankychauhan4110 11 หลายเดือนก่อน +4

    Sher Singh Rana zindabad jai Rajputana

  • @sonysir8355
    @sonysir8355 3 ปีที่แล้ว +378

    ਰੂਹ ਨੂੰ ਝੰਜੋੜ ਦੇਣ ਵਾਲਾ ਗੀਤ... ਇਹ ਆ ਅਸਲੀ ਪੰਜਾਬੀ ਗੀਤ.. ਖਾਲਿਸ ਸੋਨਾ..Pure Gold... ਆਹ ਜਿਹੜੇ ਸਿੰਗਰ gun culture ਵਾਲੇ ਆ ਸਿੱਖਿਆ ਲੈਣ ਕੁੱਝ ਤਾਂ ਵਧੀਆ...ਸਾਡੀ ਨਵੀ ਪੀੜੀ ਨੂੰ ਇਸ ਤਰਾਂ ਦੇ ਗੀਤਾਂ ਦੀ ਜਰੂਰਤ ਆ.. ਸਲੂਟ ਸਾਰੀਆਂ ਨੂੰ ਜਿੰਨ੍ਹਾਂ ਨੇ ਗੀਤ ਬਣਾਇਆ..👍👍👍

  • @arshdeepsingh2077
    @arshdeepsingh2077 5 หลายเดือนก่อน +2

    ਅੱਜ ਜਿਹੜੀ ਮਾਂ ਨੇ ਸੁੱਖਾ ਜਿੰਦਾ ਜੰਮਣਾ ਉਹ ਸਾਧਾਂ ਦੇ ਆਂ ਡੇਰਿਆਂ ਚ ਚੌਕੀ ਖੇਡਦੀ। ਵਾਹ ਜੀ ਕਮਾਲ ਦੀ ਲਿਖਤ ਆ ਲਵਲੀ ਨੂਰ ਦੀ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਗਾਇਆ ਰਣਜੀਤ ਬਾਵਾ ਜੀ ਨੇ।

  • @SatnamSingh-cp3se
    @SatnamSingh-cp3se ปีที่แล้ว +7

    ਸਿੱਖਾਂ ਦੇ ਗੀਤਾਂ ਵਿੱਚ ਵੀ ਇਹਨਾਂ ਨੂੰ ਸੱਚ ਬਰਦਾਸ਼ਤ ਨਹੀਂ, ਇਸ ਲਈ ਜਾਂ ਤਾਂ ਬੈਨ ਜਾਂ ਫ਼ਿਰ ਬ‌ਲੱਰ ਕਰ ਦਿੱਤਾ ਜਾਂਦਾ

  • @DeepSingh-do4ly
    @DeepSingh-do4ly 3 ปีที่แล้ว +216

    ਅੱਜ ਜਿਹੜੀ ਮਾਂ ਨੇ ਸੁਖਾ ਜਿੰਦਾ ਜਮਣਾ
    ਓਹ ਸਾਧਾਂ ਦੇਆਂ ਡੇਰਿਆਂ ਤੇ ਚੋਂਕੀ ਖੇਡ ਦੀ 🙏🙏

    • @jaswinderratol2972
      @jaswinderratol2972 3 ปีที่แล้ว +2

      🙏🙏

    • @Goyal-js9bg
      @Goyal-js9bg 3 ปีที่แล้ว +2

      Hy 👋🔥

    • @dhillon3846
      @dhillon3846 3 ปีที่แล้ว +2

      @@jaswinderratol2972 veere what's the meaning of chonki??

    • @HelloHi-sr4jm
      @HelloHi-sr4jm 3 ปีที่แล้ว +1

      Right

    • @ss-qu5po
      @ss-qu5po 3 ปีที่แล้ว +1

      Hello karan 22 g thouda new song kad ona i am wating i love you brather

  • @JaswinderSingh-cs6fo
    @JaswinderSingh-cs6fo 3 ปีที่แล้ว +154

    ਅੱਜ ਜਿਹੜੀ ਮਾਂ ਨੇ ਸੁਖਾ ਜਿੰਦਾ ਜੰਮਨਾ
    ...ਓਹ ਸਾਧਾ ਦਿਆਂ ਡੇਰਿਆਂ ਤੇ ਚੌਂਕੀ ਖੇਡਦੀ
    ✊🏻✊🏻💪🏻ਕੌੜਾ ਸੱਚ ਲਿਖਿਆ ਤੇ ਗਾਇਆ... ਕਮਾਲ🙏🏻

  • @GurmeetSingh-fx1kc
    @GurmeetSingh-fx1kc 2 หลายเดือนก่อน

    Thanks to all singer who sings songs about shaheed of sikhism and Sikh culture special Thanks to Ranjit bawa true son of Punjab

  • @anmolsingh0917
    @anmolsingh0917 3 หลายเดือนก่อน

    Veere love you jo tuc eni sachi aawaj chak rahe oo..... Panjab te panjabiyat lai lokaan nu jagrook Karn lai eh koshish bahut vadia kar rahe oo.... Bs hun rabb loka nu matt bakshe jo Galt raah te ture ja rahe AAA jive tuc eh geet ch dssea❤️ Geet nu share jroor kro sare

  • @babbumahal77
    @babbumahal77 3 ปีที่แล้ว +105

    ਦਿਲ ਕਰਦਾ ਬਸ ਗੀਤ ਚੱਲੀ ਜਾਵੇ ਤੇ ਖ਼ਤਮ ਹੀ ਨਾ ਹੋਵੇ ।ਦਿਲ ਨੂੰ ਸਕੂਨ ਦਿੰਦਾ ਬਾਈ ਜਿਉਂਦਾ ਰਹਿ ਬਾਬਾ ਜੀ ਬਰਕਤ ਦੇਵੇ ਬਾਈ ਨੂੰ

  • @SatnamSingh-ey3bg
    @SatnamSingh-ey3bg 3 ปีที่แล้ว +103

    ਜਿਨ੍ਹਾਂ ਸੋਹਣਾ ਲਵਲੀ ਵੀਰੇ ਨੇ ਲਿਖਿਆ,,
    ਉਨ੍ਹਾਂ ਸੋਹਣਾ ਰਣਜੀਤ ਬਾਵੇ ਨੇ ਗਾਇਆ।
    ਸਲਿਊਟ ਦੋਵਾਂ ਵੀਰਾਂ ਨੂੰ। ਜਿਊਂਦੇ ਰਹੋ।

  • @AmanSidhu-wd6hc
    @AmanSidhu-wd6hc 28 วันที่ผ่านมา +2

    ਬਾਈ ਕਿਸੇ ਨੂੰ ਪਤਾ ਜੱਸ ਪਤਾ ਰਾਏ ਕੋਣ ਸੀ ਜਿਸ ਦਾ song ਨਾ ਆਏ

  • @RajkumarYadavofficial-fm2ys
    @RajkumarYadavofficial-fm2ys 3 หลายเดือนก่อน +2

    Bhai aapke song se sari sacchai sabko pata ho gai aap panjab ki sanskriti ko bachaane ka kam kiya hai sat shreeacal 🙏🙏

  • @gurpreet_singh9493
    @gurpreet_singh9493 3 ปีที่แล้ว +181

    ਪਹਾੜ ਜਿੱਡਾ ਜਿਗਰਾ ਚਾਹੀਦਾ ਹੈ ਸ਼ਰੇਆਮ ਐਨਾ ਸੱਚ ਲਿਖਣ ਤੇ ਗਾਉਣ ਲਈ। ਨਹੀ ਰੀਸਾ ਬਾਵਾ ਸਾਹਬ ਤੇ ਲਵਲੀ ਨੂਰ ਦੀਆ.....👌👌👌👌👌🙏🙏🙏🙏

    • @gurbajbhullar9237
      @gurbajbhullar9237 3 ปีที่แล้ว +2

      Bilkul Shi veer ji

    • @dynamo.r.b.294
      @dynamo.r.b.294 3 ปีที่แล้ว +1

      Kaint bhai

    • @orknowledge2477
      @orknowledge2477 3 ปีที่แล้ว

      2 dhamkiaa te moot kar gaya voice mute kar gaya jigra kada is ch fer

    • @orknowledge2477
      @orknowledge2477 3 ปีที่แล้ว

      Banda oh aa jo apni gal te stand lawe ..khade aa te fir khade aa..fir bhave qatal hoje

  • @singh-no3hj
    @singh-no3hj 3 ปีที่แล้ว +52

    ਇਹਨਾ ਗੀਤਾਂ ਦੀ ਲੋੜ ਹੈ ਸਾਡੀ ਕੌਮ ਨੂੰ ਧੰਨਵਾਦ ਬਾਵਾਂ ਵੀਰ ਤੇ ਜਿਸ ਵੀਰ ਨੇ ਲਿਖਿਆ ਸੱਚ

    • @Zaildar0008
      @Zaildar0008 3 ปีที่แล้ว

      lovelynoor ✍🙏

  • @harvinderverma2191
    @harvinderverma2191 หลายเดือนก่อน

    Ranjeet bawa ka ek ye song or ek char sahib jado pr song sunte hu rogte khade ho jate h inka ek song kurbani h sun ke rona aa jata h ❤❤

  • @jaspaljassii6017
    @jaspaljassii6017 2 หลายเดือนก่อน +1

    ਬਾਵਿਆ ਬਹੁਤ ਸੱਚ ਬੋਲਦਾ ਯਾਰ ਅੱਜ ਹੀ ਸੁਣਿਆ ਤੇਰੇ ਘਰ ਰੈੱਡ ਵੀ ਪਈ ਸੀ ਸ਼ਾਇਦ ਏਸੇ ਕਰਕੇ ਪਈ ਹੋਵੇ
    ਬੰਦਾ ਬੋਲਾ ਤੋਂ ਕੋਰਾ ਚਿੱਟਾ ਲਗਦਾ

  • @grewalvlogz6216
    @grewalvlogz6216 3 ปีที่แล้ว +60

    ਵੀਰੇ ਰੂਹ ਨੂੰ ਸਕੂਨ ਆਇਆ ਸਲਾਂਮ ਲਵਲੀ ਵੀਰੇ ਦੀ ਕਲਮ ਤੇ ਤੇਰੀ ਗਾਇਕੀ ਨੂੰ ਜੇ 1000 ਲਾਇਕ ਦੀ ਵਾਰੀ ਵਾਰੀ ਕਰਨ ਦੀ ਇਜਾਜਤ ਹੂੰਦੀ ਮੈਂ ਥਕਨਾ ਨੀ ਸੀ ਕਰਦੇ । ਵੀਰੇ ਰੁਕਿਓ ਨਾਂ ਰੱਬ ਮੇਹਰ ਰੱਖੇ🙏🏻🙏🏻🙏🏻

    • @endlessmusic326
      @endlessmusic326 3 ปีที่แล้ว +4

      👍

    • @RanjitSingh-zv3os
      @RanjitSingh-zv3os 3 ปีที่แล้ว +4

      Nice Att💯

    • @gyandarshan3719
      @gyandarshan3719 3 ปีที่แล้ว

      ਸ਼ੇਰ ਸਿੰਘ ਰਾਣਾ ਕੁੱਤੇ ਦਾ ਬੀਜ
      ਜਿਹੜਾ ਬੰਦਾ ਆਪਣੇ ਪਿੰਡ ਦੀ ਔਰਤ ਨੂੰ ਸ਼ਰੇਆਮ ਨੰਗਾ ਕਰਕੇ ਪਿੰਡ ਦੀ ਜੂਹ ਚ ਘੁਮਾਉਣ ਵਾਲਿਆ ਦੀ ਹਮਾਇਤ ਕਰਦਾ ਤੁਹਾਡਾ ਨਾਇਕ ਹੈ ਤਾਂ ਸਾਡੇ ... ਤੇ ਵੱਜੇ,
      ਫੂਲਨ ਦੇਵੀ ਸਾਡੀ ਮਹਾਂਨਾਇਕ ਹੈ ਤੇ ਸਦਾ ਰਹੇਗੀ, ਉਸਦੇ ਕਾਤਿਲ ਨੂੰ ਮਹਾਂਨਾਇਕ ਮੰਨਣ ਵਾਲੇ ਮਜ਼ਦੂਰਾਂ ਦੇ ਹੱਕ ਚ ਖੜਣ ਵਾਲੇ ਤਾਂ ਕਦੇ ਵੀ ਨਹੀਂ ਹੋ ਸਕਦੇ.... ਬਾਵੇ ਦੀ ਏਕਤਾ ਤੁਹਾਨੂੰ ਮੁਬਾਰਕ ਹੋਵੇਗੀ ਸਾਨੂੰ ਮਨਜ਼ੂਰ ਨਹੀਂ

  • @baljeetkaur-mt3jy
    @baljeetkaur-mt3jy 2 ปีที่แล้ว +154

    ਰੂਹ ਨੂੰ ਕੰਬਣ ਲੱਗਾ ਤਾ ਇਸ ਗੀਤ ਨੇ,,,, ਮੇਰੇ ਕੋਲ ਕੋਈ ਸ਼ਬਦ ਹੀ ਬੋਲਣ ਲਈ,, waheguru jii hmesha ਤੰਦਰੁਸਤੀ wakhshe Ranjit Bawa jiii nu🙏🙏🙏🙏🙏🙏🙏🙏🙏

  • @dineshdhimanmusic4131
    @dineshdhimanmusic4131 16 ชั่วโมงที่ผ่านมา

    Att krwai h sir likhne Wale ne bhi or gane Wale ne bhi dono ko salute h bro

  • @user-zd2dr8ez7x
    @user-zd2dr8ez7x 6 หลายเดือนก่อน +1

    Love u Ranjit 22 g sachi aj apna bapu yaad aa gya menu 😢😢😢😢😢

  • @jasvirsekhonchajjabarwali5031
    @jasvirsekhonchajjabarwali5031 3 ปีที่แล้ว +49

    ਕੋਈ ਸ਼ਬਦ ਨਹੀ ਬਾਵਾ ਸਾਹਿਬ ਇਸ ਗੀਤ ਲਈ ਜਿੰਨੇ views ਹੋਣ ਉਨੇ ਹੀ ਘੱਟ ਨੇ #☬waheguru ji 🙏

  • @sandeepsingh7796
    @sandeepsingh7796 3 ปีที่แล้ว +49

    ਇਸ ਤਰ੍ਹਾਂ ਦੇ ਗੀਤਾਂ ਦੀ ਬਹੁਤ ਲੋੜ ਹੈ ਅੱਜ ਪੰਜਾਬ ਨੂੰ ਜੋ ਸਾਨੂੰ ਸਭ ਨੂੰ ਸਹੀ ਸੇਧ ਦਿੰਦੇ ਨੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਬਾਵੇ ਵੀਰ ਇਸ ਤਰ੍ਹਾਂ ਹੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ਣ

    • @Farmer_thingz_
      @Farmer_thingz_ 3 ปีที่แล้ว

      Shai gall aa bai🙏🙏🙏🙏

  • @KamlaJaswal
    @KamlaJaswal 6 วันที่ผ่านมา

    Waheguru ji ka khalsa waheguru ji ki fateh🙏🙏❤❤

  • @ramcheema8966
    @ramcheema8966 3 ปีที่แล้ว +189

    ਆ ਬੰਦੇ ਨੂੰ ਦਿਲੋਂ ਸਲਾਮ ਆ ਕਿਉਂਕਿ ਇਸ ਦੇ ਗਾਣੇ ਆ ਵਿੱਚ ਪੰਜਾਬ ਦੀ ਸਚਾਈ ਹੁੰਦੀ ਹਾਂ ❤️❤️❤️

    • @gurdevsingh336
      @gurdevsingh336 2 ปีที่แล้ว +1

      Gon wala nahi
      Write great a

    • @gurdevsingh336
      @gurdevsingh336 2 ปีที่แล้ว

      @Rajbir kaur The gamer mam change writers to bina singer kuz v nahi

    • @happy-mi6dx
      @happy-mi6dx 2 ปีที่แล้ว

      @Rajbir kaur ferozpuri gaon da trika te likhea bdiya hona chahida fr hi ganna chalda fr bhawe gana chakwa howe bhawe itihask howe j likhn wale nu sai dhang nal likhna na aea ta ganna ni chalda kdi v

    • @happy-mi6dx
      @happy-mi6dx 2 ปีที่แล้ว

      @Rajbir kaur ferozpuri hor v bht gane aonde jehde itihask hunde a oh kyo ni chalde kyoki ohna ne likhea bdiya hunda pr eh ni pta hunda k enu gaona kidda a

  • @user-tf2el6jv9j
    @user-tf2el6jv9j 3 ปีที่แล้ว +47

    एक एक शब्द में वजन है.... हल्के लोगों के समझ नहीं आयेगा 🙂
    🇮🇳Tq Ranjit Bawa❣️

  • @harshdeepsingh8564
    @harshdeepsingh8564 ปีที่แล้ว +3

    ਵਾਹ ਜੀ ਵਾਹ ਜੀ ਉਏ ਬਾਬਿਆਂ ਜੀ ਜੁੱਗ ਜੁੱਗ ਜੀ ਵੀਰ ਵਾਹਿਗੁਰੂ ਜੀ ਮੇਹਰ ਕਰਨ 👍👍

  • @user-rvlove
    @user-rvlove ปีที่แล้ว +1

    Y mai kise gaddi ch song suneya c ehh naal di naal ranjit bawa de name te song search kareya te mil geya shabad nahi koi tareef ch is song layi sab galla sahi ne bro thnx ehna ghaint song den layi punjabio jaago

  • @ajusahota2473
    @ajusahota2473 3 ปีที่แล้ว +64

    ਸੱਚ ਬੌਲਣ ਦਾ ਜਿਗਰਾ ਬਾਵਾ ਹੀ ਰੱਖਦਾ ਲਵਲੀ ਵੀਰ ਦੀ ਕਲਮ ਨੂੰ ਵੀ ਸਲਾਮ 😊

  • @amandeepaman55
    @amandeepaman55 3 ปีที่แล้ว +68

    ਗੀਤ ਲਿਖਣ ਵਾਲੇ ਵੀਰ ਨੂੰ ਤੇ ਗਾਉਣ ਵਾਲੇ ਵੀਰ ਨੂੰ ਮੇਰਾ ਸਲੂਟ ਹੈ ਬਾਈ🙏🙏🙏🙏

  • @DavinderSingh-nq5qf
    @DavinderSingh-nq5qf ปีที่แล้ว +1

    Bawa baiii ji bhut wadiya awaz hai tuhadi. Jiunda reh veer mere. Te song v bhut wadiya rona aa gya song sun ke....

  • @cheema1096
    @cheema1096 18 วันที่ผ่านมา

    ਰਣਜੀਤ ਸਿੰਘ ਬਾਵੇ ਵਾਗ ਅੱਜ ਕਲ ਕੋਈ ਸਿੰਗਰ ਨਹੀਂ ਗਾ ਸਕ ਦਾ 🙏🏻🙏🏻🙏🏻🙏🏻🙏🏻🙏🏻🙏🏻

  • @SoniSingh-ei5wd
    @SoniSingh-ei5wd 3 ปีที่แล้ว +286

    ਜੁੱਰਤ ਰੱਖਦਾ ਰਣਜੀਤ ਬਾਵਾ ਸੱਚ ਗਾਉਣ ਦੀ।
    ਵਾਹਿਗੁਰੂ ਤੁਹਾਡੀ ਲੰਬੀ ੳੁਮਰ ਕਰੇ ਵੀਰ🙏🙏

    • @vp_star
      @vp_star 3 ปีที่แล้ว

      ਵਾ ਜੀ

    • @gurpreetkaur228
      @gurpreetkaur228 11 หลายเดือนก่อน

      Sahi aa

  • @AllRounder-ym5cs
    @AllRounder-ym5cs 3 ปีที่แล้ว +143

    ਜਿਹੜੇ dislike ਕਰਦੇ ਓਹਨਾਂ ਲਗਦਾ ਮਾਮੇ ਦੀ ਕੁੜੀ ਨਾਲ ਵਿਆਹ ਕਰਵਾਇਆ ਤਾਹੀਂ ਸੱਚ ਤੋਂ ਦੁੱਖ ਲਗਦਾ ਓਹਨਾਂ ਨੂੰ। ਦਿਲ ਜਿੱਤ ਲਿਆ ਵੀਰ ਤੇਰੀ ਕਲਮ ਤੇ ਸੋਚ ਨੇ........ ਸੱਚੀ ਆਵਾਜ਼ ਲਵਲੀ ਨੂਰ ਤੇ ਰਣਜੀਤ ਬਾਵਾ ਜੀ।💓💓👍

    • @harpreetsidhu1326
      @harpreetsidhu1326 3 ปีที่แล้ว +7

      Oh modi bhagat aaa bro ..koi fyda ni samjaun da

    • @jashanbhinder2415
      @jashanbhinder2415 3 ปีที่แล้ว +1

      nhi o sidhu kateerh de v fan ho skde aw y ohnu v keha es gane ch

    • @user-oj5ez9zp6c
      @user-oj5ez9zp6c 3 ปีที่แล้ว +2

      ਵੀਰੇ ਚੁਰਾਸੀ ਦੇ ਹੱਕ ਦੇ ਲੱਫਜ ਦੁੱਖਦੇ ਡਿਸਲਾਈਕ ਵਾਲਿਆ ਨੂੰ

    • @gurwindersingh-eg5ir
      @gurwindersingh-eg5ir 3 ปีที่แล้ว +1

      vaise hath wajj jande kahli kahli apne pta v ni kayi bandeya nu k like dislike button hunda ki aa

    • @Ravikumar-ph9oq
      @Ravikumar-ph9oq 3 ปีที่แล้ว +2

      ਸਾਲ਼ੇ ਆ ਨੂੰ ਸੱਚ ਸੁਣ ਕੇ ਮਿਰਚਾਂ ਲਗਦੀ ਆ ਨੇ ਵੀਰ ਜੀ

  • @Surinderthakur-cn8dr
    @Surinderthakur-cn8dr 3 หลายเดือนก่อน +2

    Sher singh rana jeha koi na ( legend)

  • @a_r___y___a_n7851
    @a_r___y___a_n7851 หลายเดือนก่อน +2

    Sher Singh rana jesa koi ni ye kesne kaat diya uske bina to song adhura h ji ho sher singh raha ki 🙏🏻🙏🏻🙏🏻🚩🚩🚩🚩

  • @DeepSingh-do4ly
    @DeepSingh-do4ly 3 ปีที่แล้ว +202

    ਅੱਜ ਜਿਹੜੀ ਮਾਂ ਨੇ ਸੁਖਾ ਜਿਂਦਾ ਜਮਣਾ
    ਓਹ ਸਾਦਾਂ ਦੇਆਂ ਡੇਰੇਆਂ ਤੇ ਚੋਂਕੀ ਖੇਡ ਦੀ 🙏🙏

  • @harmanchandi4797
    @harmanchandi4797 3 ปีที่แล้ว +96

    ਹਰ ਸਤਰ ਨੂੰ ਸੁਣਦੇ ਹੋਏ ਮੈਂ ਇਹੀ ਚਾਹੁੰਦਾ ਸੀ ਕਿ ਇਹ ਗਾਣਾ ਕਦੇ ਨਾ ਮੁੱਕੇ। ਸੱਚਾਈ🙏🏻

    • @deepbrar4491
      @deepbrar4491 3 ปีที่แล้ว

      shi gll bai jma 🙏🙏🙏

    • @Paxwin
      @Paxwin 3 ปีที่แล้ว

      @@deepbrar4491 “Success is the fruit of good ideas pursued with energy, intelligence, and determination.” No wonder you’re doing so well! Congratulations

    • @hemusaupuria0007
      @hemusaupuria0007 3 ปีที่แล้ว

      👌🙏🙏🙏🙏

    • @muskanabhi6622
      @muskanabhi6622 3 ปีที่แล้ว

      Main driving krda sunan dya c aje adha hoya c song main kya le muk gya ee jdo touch kita te adha rehnda c os pal bhut khusi hoyi

    • @kiranboparai9180
      @kiranboparai9180 3 ปีที่แล้ว

      Sahi gal aa veer

  • @aim4aiims693
    @aim4aiims693 ปีที่แล้ว +1

    thank you so much bawa paaji... bhut kush sikhan nu milea iss geet cho

  • @CharanjitSingh-qi6dg
    @CharanjitSingh-qi6dg 8 หลายเดือนก่อน +1

    ਬਹੁਤ ਵਧੀਆ ਜੀ,, ਇਕੱਲੀ ਇਕੱਲੀ ਗੱਲ ਸੱਚ ❤❤❤❤

  • @sikhparchar8564
    @sikhparchar8564 3 ปีที่แล้ว +89

    ਜਦੋ 1984 ਦਾ ਜਿਕਰ ਅਉਦਾ ਅਖਾ ਵਿਚੋ ਅਥਰੂ ਨਿਕਲ ਜਾਂਦੇ ਆ ਬਹੁਤ ਸੋਹਣਾ ਲਿਖਯਾ ਤੇ ਬੋਲੇਯਾ ਵੀਰ

  • @sumitkalsi5625
    @sumitkalsi5625 3 ปีที่แล้ว +56

    ਕੱਲੀ ਕੱਲੀ ਗੱਲ ਦਿਲ ਨੂੰ ਲੱਗੀ ਯਰਾ ❤... ਅੱਜ ਕੱਲ ਲੰਡੂਆ ਵਾਂਗ ਸਾਲਾ ਅਸਲਾ ਤਾ ਨਹੀਂ ਚਲਾਉਂਦੇ ਗਾਣਿਆ ਚ....bai ਏਦਾਂ ਦੇ ਹੋਰ ਲਿਖੋ ਸੱਚ bai 🙏🙏

    • @sushmatiwari5098
      @sushmatiwari5098 3 ปีที่แล้ว

      th-cam.com/video/3x842bS4fng/w-d-xo.html

    • @sukhpreetsinghs395
      @sukhpreetsinghs395 3 ปีที่แล้ว

      @@sushmatiwari5098 K-pop polo L.k.o.m know Lo over pm pull lol llll0p IMO polo lol the 0 I'll p0l

    • @jagopunjabiojagopunjabivlo2054
      @jagopunjabiojagopunjabivlo2054 3 ปีที่แล้ว

      Bilkul sahi..aajkal de TH-camrs da haal dasya

  • @user-ub9yq6xe1v
    @user-ub9yq6xe1v หลายเดือนก่อน

    ਸਹੀ ਗੱਲ ਆ ਵੀਰ ਜੀ ਕੋਈ ਨਹੀਂ ਯਾਦ ਕਰਦਾ ਸਿੱਖ ਇਤਿਹਾਸ

  • @jassi9641
    @jassi9641 ปีที่แล้ว +1

    ajj de jawaakaa nu taa punjabi bolno sharam aaundi aa bs rabb mehar krn tuhaade vrge gaayekaaa te jehde maa boli punjabi te virse nu jeonde rakhan apne geetaa ch.... waheguru chardi kalaan bakshan tuhaanu veeraan nu

  • @lakhisaranawali.ikrejhadhu9874
    @lakhisaranawali.ikrejhadhu9874 3 ปีที่แล้ว +57

    ਅੱਜ ਦੇ ਗਾਇਕਾਂ ਨੂੰ ਇਹ ਗੀਤ ਜ਼ਰੂਰ ਸੁਣਨਾ ਚਾਹੀਦਾ ਏ ਸ਼ਾਇਦ ਕੋਈ ਪੰਜਾਬ ਦੀ ਅੱਜ ਦੀ ਪੀੜੀ ਨੂੰ ਅਕਲ ਆ ਜਾਏ।

  • @chamkaurdhindsa4210
    @chamkaurdhindsa4210 3 ปีที่แล้ว +64

    ਲਫਜ ਨਹੀ ਕੁੱਝ ਬੋਲਣ ਲਈ ਬਹੁਤ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਪੰਜਾਬ ਦੇ ਹਲਾਤਾਂ ਨੂੰ ਵਾਹਿਗੁਰੂ ਮੇਹਰ ਕਰੇ ਵੀਰ ਤੇ

  • @VeerpalGill-lq2id
    @VeerpalGill-lq2id 20 วันที่ผ่านมา

    ਬਹੁਤ ਸੋਹਣੀ ਲਿਖ਼ਤ.... I like to this type think ❤🔥🔥

  • @MusicalGKRecords
    @MusicalGKRecords 3 ปีที่แล้ว +1075

    ਕੀ ਲੈਣਾ ਅਸੀਂ ਤੁਹਾਡੀ 25-25 ਗੀਤਾ ਵਾਲੀ ਐਲਬਮ ਤੋਂ , 5 ਮਿਲਿਅਣ ਕਮੈਂਟਾ ਤੋਂ , ਜੇਕਰ ਤੁਸੀਂ ਆਪਣੀ ਮਾਂ ਬੇਲੀ ਜਾਂ ਇਤਿਹਾਸ ਬਾਰੇ ਨਹੀਂ ਲਿੱਖ ਤੇ ਗਾ ਸਕਦੇ, ਬਹੁਤ ਹੀ ਬਾਕਮਾਲ ਗਾਇਆ ਰਣਜੀਤ ਬਾਵਾ ਵੀਰ🙌

  • @rajveerbhangu7803
    @rajveerbhangu7803 3 ปีที่แล้ว +55

    Only Singer who is saying true by his songs .. well done 👍.. you truly deserve respect for this.. heart touching lyrics ..

  • @Adabmutiyaar230
    @Adabmutiyaar230 2 หลายเดือนก่อน +1

    😢😢😢😢mie ajj es time os vakt nu mehsus kar Rahi aa kina dard vakhia hona ohna mava , pehna nie family 😢😢

  • @incrediblevlogs594
    @incrediblevlogs594 7 หลายเดือนก่อน +1

    ਆਹ ਕੀ ਲਿਖਤਾਂ ਲਵਲੀ ਵੀਰ ਤੇ ਬਾਵਇਆ ਕੀ ਗਾ ਤਾ ਯਾਰ ਇਕ ਇਕ ਗਲ ਸੱਚ ਆ ਯਾਰ ❤❤❤❤❤❤❤❤

  • @preetsinghh22
    @preetsinghh22 3 ปีที่แล้ว +49

    ਗੀਤਕਾਰ ਇੱਥੇ ਅੱਜ ਹੋਏ ਕਿੰਨੇ ਆਮ ਐ,
    ਪਰ ਲਵਲੀ ਸ਼ੁਦਾਈਆ ਤੇਰੀ ਕਲਮ ਨੂੰ ਸਲਾਮ ਐ |
    ਲਵ ਯੂ ਬਾਵੇ ਵੀਰ🙏♥😊

    • @navdeep6914
      @navdeep6914 3 ปีที่แล้ว +1

      th-cam.com/video/ASoKuQnW4qg/w-d-xo.html

    • @ballylohgarh3468
      @ballylohgarh3468 2 ปีที่แล้ว

      #Ranjitbava g

  • @vishalsaini3291
    @vishalsaini3291 3 ปีที่แล้ว +69

    ਇਹੋ ਜਿਹੇ ਗੀਤਾਂ ਨੂੰ ਸਪੋਰਟ ਕਰਿਆ ਕਰੋ ਨਹੀ ਤਾਂ ਪੰਜਾਬੀ ਗਾਇਕੀ ਦਾ ਬਹੁਤ ਬੁਰਾ ਹਾਲ ਹੋ ਜਾਣਾ ਥੋੜੇ ਟਾਈਮ ਚ।
    ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਨੇ ।

  • @maxgaming8674
    @maxgaming8674 ปีที่แล้ว

    sacchai bayan kar k rakh di is song k zariye .......love you rajit bawa.....

  • @naveennayyar2515
    @naveennayyar2515 ปีที่แล้ว +2

    Waheguru.ji.ranjiit.bawa.ji.nu.tanrdrosti.bakshana.ji.

  • @HS_vlogsPTK
    @HS_vlogsPTK 3 ปีที่แล้ว +86

    ਮੈਂ ਬਹੁਤ ਘੱਟ ਕਮੇਂਟ ਕਰਦਾ ਕਿਸੇ ਵੀ ਵੀਡਿਓ ਉੱਤੇ। ਪਰ ਬਾਈ ਜੀ ਦਿਲ ਜਿੱਤ ਲਿਆ। ਕਿਆ ਬਾਤ ਆ। ਬਹੁਤ ਪਿਆਰ ਸਤਿਕਾਰ ਸਾਡੇ ਪਠਾਨਕੋਟ ਵੱਲੋਂ। ਸਰਤਾਜ ਭਾਜੀ ਵੀ ਕੁੰਮੇਂਟ ਵਿੱਚ ਆਉਣ।

  • @vsdhillon5310
    @vsdhillon5310 3 ปีที่แล้ว +56

    ਜਿਉਂਦਾ ਰਹਿ ਬਾਈ ਮੇਰੀ ਉਮਰ ਵੀ ਲੱਗ ਜੇ ਏਨਾ ਸੋਹਣਾ ਗੌਣ ਵਾਲੇ ਤੇ ਲਿਖਣ ਵਾਲੇ ਭਰਾ ਨੂੰ

    • @masterjagmeet
      @masterjagmeet 3 ปีที่แล้ว +1

      How many year your mother live?
      Ignore = 0 years
      1 subcribe = 10000 years
      Ye sab galt h hum kon hote h baghwan ki umar batne walee HH

    • @kirandeepkaur4603
      @kirandeepkaur4603 3 ปีที่แล้ว

      @@masterjagmeet ..