*जो मैं हूँ* ✍️इसे जानना कठिन ही नहीं जटिल भी है क्योंकि इसे जानने के लिए जिस सत्य मार्ग पर चलने की आवश्यकता है हममें उस पर चलने की हिम्मत ही नहीं है! 🙏बाबा जी की बातें अत्यधिक तर्कसंगत और प्रिय लगीं! सुनाने के बहुत-बहुत धन्यवाद वीर जी!🙏
Shri harkrishan ji da vadde bhara apne pita ji Shri har ray ji de against san ...te ohna ne Mughala da sath dita c ...Ek bachcha Mughala de against te ek bachcha Mughala de naal .,,pita ne ta dova nu iko parvarish diti c ..,phir farak kidro aayeya dova di sochni vich ...eh gaal eh dhabe vale baba v das den hun ..
Sat sri akal Makharr sahib ji tusi bahht hi good work kar rahea ho dilo thanks tuhada, ek video hor baba ji nll karo veg -non veg tea tea simran kis vidhi nall tea kehrea shabd da kardea hun baba ji
O BHAEE DAS GURU SAHIB ES TARTI TE PARMATAMA AYE SI. SAT PURAKH JIN JANEYA SAT GURU TISKA NAU. TISKE SANG SIKH UDHRE NANAK HAR GUN GAAU. SIRI ARJAN DEV JI.
Mae mae mae taa bakri kardi hundi hae. Jud maran toe baad uhdi khall toe jad tumba Banda taa ohdae wicho awaz aundi hae. Tu tu tu he tu. Samjhae. Mae mae nahi. Tu he tu. Mae nu maro
100% accurate baba ji🙏 bilkul dharam da sahi matlab das re h. Te jo apne sikha wich kamiya ne ,bilkul oh glan kr re ne. Sab sikha nu ehna di har ek gal dhyan nal sun k os nu jrur vicharna chahida h b dharam ki h te jehdi sewa krni h os kis bhaw nal krni h. Sewa krni chahidi h loka di gariba di jruratmanda di , Khan peen de langar de nal padhai da langar dwai da langar Lana chahida h. Nimarta chahidi h, kise chij da dikhawa ni Krna chahida .
Dharam puri dunia da ek h oh h atma da parmtma nal milna. Baki jine duniyavi dharam ne sare ek rasta h othr tak phonchan da.. dharam ta iko ek h sb da oh h atma nu parmtma wich Milana.
Jehda apa langar Lana h oh apa nu apdi ego nu santusht krn li ni.. sgo wake hi har ek de andr ek jruratmand da dard howe ohnu jis v chij di lod howe , te dilo ek insaniyat nate ohndi help Krna scha langar h. Apni balle balle howe na howe ohnda koi matlb ni hona chahida
मैं पंजाबी भाषा नहीं जानता हूं पर शायद पर शायद पूज्य गुरु गोबिंद सिंह जी के साहब जादो की बात हो रही है वो ईश्वर स्वरूप है बो सारे मानव समाज को जगरूप करने आए थे आंखे भर आती हैं जब इनकी कोई बात करता है आज जो हिंदू और कुछ सिक्ख भाई जो भटक गए हैं उनको चाहिए की गुरु ग्रंथ साहिब जी पड़ना चाहिए काश सभी गुरुओं के विषय मैं सभी सिछन संस्थाओं मैं पड़ना चाहिए अगर कोई मेरे इन लिखे हुए शब्दों मैं गलती हुई हो तो मैं अपने सभी सिक्ख भाइयों से माफी मागता हूं
ਬਹੁਤ ਵਧੀਆ ਬਚਨ ਹਨ ਅਤੇ ਸੱਚੀਆ ਗੱਲਾਂ ਹਨ ਪਰ ਧਰਮ ਦੇ ਠੇਕੇਦਾਰਾਂ ਨੂੰ ਸੱਚੀਆਂ ਨਹੀਂ ਲਗਣੀਆ ਜੀ ਧੰਨਵਾਦ।।
ਮੇਨ ਇਸ ਬਾਬੇ ਜੀ ਦੀਆਂ ਗੱਲਾਂ ਬਹੁਤ ਹੀ ਵਧੀਆ ਲੱਗੀਆਂ ਮੱਕੜ ਵੀਰ ਜੀ ਹੋਰ ਵੀਡੀਓ ਲੈਕੇ ਆਵੋ ਇਸ ਬਾਬੇ ਜੀ ਦੀਆਂ
ਮਕੱੜ ਸਾ: ਜੀ! ਤੁਹਾਡੀ ਸਮਝ ਤੋ ਪਰ੍ਹੇ, ਹੈ ਕਿ, ਆਤਮਾ ਸਰੀਰ ਤੋ ਪਰ੍ਹੇ ਜਾਂਦੀ ਹੈ।਼
ਇਹਨਾਂ ਮਹਾਪੁਰਸ਼ਾਂ ਨੇ ਜਿੰਦਗੀ ਦੇ ਭੇਦ ਦੀ ਗੱਲ ਕੀਤੀ ਹੈ ਇਹਨਾਂ ਨੇ ਸੱਚ ਨੂੰ ਜਾਣ ਲਿਆ ਹੈ ਇਹ ਜੀਵਨ ਮੁਕਤ ਹਨ🙏🙏🙏
Parr babe vich vee bahut hankaar hai. Jo hankaar Kare oh parmatama de nere NAHI ho sakdaa
Smjhe ni TUC eh avastha hai eh hankaar nai hai eh sach hai
@@whitercat2302smjho gal nu sirf naam sch hai
@@whitercat2302gallan di gehrayi ni smjhi TUC jeevan di schai ds re ne oh
ਜਿਸ ਆਤਮਾ ਨੂੰ ਆਪਣੀ ਆਤਮਾ ਦੀ ਗਹਿਰਾਈ ਦਾ ਪਤਾ ਚੱਲ ਜਾਂਦਾ ਹੈ ਉਹਦੇ ਵਾਸਤੇ ਸਭ ਉਹੀ ਹੈ ਉਹੀ ਉਹੀ। ਉਹ ਕਿਸੇ ਵੀ ਬੰਧਨ ਚ ਨਹੀਂ ਬੰਦਿਆਂ ਰਹਿ ਸਕਦਾ ਉਹਦੇ ਵਾਸਤੇ ਸਭ ਇੱਕ ਹੈ
ਰੱਬੀ ਰੂਹ ਕੀਮਤੀ ਗੱਲਾ 🙏❤️
ਬਹੁਤ ਹੀ ਵਧੀਆ ਗਿਆਨ ਦਿੱਤਾ ਬਾਬਾ ਜੀ 🙏🙏🙏❤
ਸੱਚੀਆਂ ਗੱਲਾਂ ਕੱਈਆ ਦੇ ਗਿਟਿਆਂ ਨੂੰ ਲੱਗਣ ਗੀਆ ਪਰ ਹੈਂ ਸੱਚ ਜਿਸ ਦਿਨ ਇਹ ਗੱਲ ਸਮਝ ਆ ਗਈ ਜੀਵਨ ਬਦਲ ਜਾਏ ਗਾ।
😂😂
ਸਾਰੇ ਧਰਮਾਂ ਦੇ ਮੋਢੀ ਦੇਖ ਲਓ ਕਿਤੇ ਤੁਹਾਨੂੰ ਨਹੀਂ ਮਿਲੇਗਾ ਕਿ ਸਾਰੇ ਦਾ ਸਾਰਾ ਪਰਿਵਾਰ ਹੀ ਕੌਮ ਦੀ ਖਾਤਰ ਸ਼ਹੀਦ ਹੋ ਗਿਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏
ਬਸ ਕਰ ਉਏ ਵਿਦਵਾਨਾ ਉਹ ਹਁਕ ,ਸਂਚ ਲਈ ਸਹੀਦ ਹੋਏ ,ਕੌਮਾ ਅਤੇ ਧਰਮਾ ਦੇ ਠੇਕੇਦਾਰਾ
ਪਿਸੇ ਜਾਕੇ ਬੀ ਦੇਖੋ,bhout ਯੋਗੀ ਹੋਏ, ਰਾਮ ਹੋਏ ਕ੍ਰਿਸ਼ਨ ਹੋਏ,
ਕ੍ਰਿਸ਼ਣ ਜੀ ਦਾ ਸਾਰਾ ਵੰਸ਼ ਖ਼ਤਮ ਹੋ ਗਿਆ ਸੀ ਯਦੁ ਵੰਸ਼।
Nahi bhaji galat Shri krishan ta aaj be h
ਆਪਣੇ ਧਰਮ ਵਾਸਤੇ ਕੀਤਾ ਹੋਊ ਹਿੰਦੂਆਂ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ ਲਈ ਵੀ ਆਪਣਾ ਪਰਿਵਾਰ ਵਾਰਿਆ ਏ
ਬਾਬਾ ਜੀ ਤੁਸੀਂ ਹੰਕਾਰ ਦੀ ਗੱਲ ਕੀਤੀ ਤੇ ਤੁਸੀਂ ਆਪ ਹੀ ਮੈਂ ਮੈਂ ਲਾਈ ਹੋਈ ਗੱਲਾਂ ਵਧੀਆ ਵੀ ਨੇ ਪਰ ਭਗਤ ਰਵਿਦਾਸ ਜੀ ਦੀ ਬਾਣੀਂ ਕਹਿੰਦੀ❤ੴ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥
ਬਿਲਕੁੱਲ ਸਹੀ
ਬਿਲਕੁੱਲ ਸਹੀ BAI JI TAHUDI GAL!
ਬਹੁਤ ਵਧੀਆ,, ਪਰ ਸਮਜ ਕਿਸੇ ਕਿਸੇ ਨੂੰ ਆਉਣੀ ਇਹਨਾਂ ਦੀ
ਬਾਬਾ ਜੀ ਬਿਲਕੁਲ ਬੇਬਾਕ ਸਹੀ ਗੱਲਾਂ ਕਰਦੇ ਹਨ ਸੱਚੀਆਂ ਗੱਲਾਂ ਕਰਦੇ ਹਨ। ਵਾਹਿਗੁਰੂ ਜੀ ਮੇਹਰ ਰੱਖੇ ਬਾਬਾ ਜੀ ਨੂੰ ਚੜ੍ਹਦੀ ਕਲਾ ਵਿੱਚ ਰਹਿਣ
ਬਾਣੀ ਅੰਦਰੋਂ ਸਟਰੋਂਗ ਕਰਦੀ ਹੈ ਜੀ ਤੇ ਅੰਦਰੋਂ ਹੀ ਧਰਮ ਸਿੱਖੋਂਦੀ ਆ ਜੀ ਧੰਨਵਾਦ ਬਾਬਾ ਜੀ ਧੰਨਵਾਦ ਗੁਰੂ ਘਰ ਜਾਤਾ ਦੇ ਆਧਾਰ ਤੇ but ਗੁਰਬਾਣੀ ਇੱਕੋ ਹੀ ਹੈ 🙏🙏♥️♥️👍👍
Baba ji is very enlightened , clear headed, straight forward , fearless & true patriot of our nation !
He is a true Sikh ❤
ਬਾਬਾ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ, ਹਰ ਇੱਕ ਗੱਲ ਰੂਹਾਨੀ ਅਤੇ ਬਾਬਾ ਨਾਨਕ ਦੀ ਸਿੱਖਿਆ ਦੇ ਨੇੜੇ ਹੈ।
ਪਤਰਕਾਰ ਦਵਾਰਾ ਜਬਰਦਸਤੀ ਕੀਤੀ ਜਾ ਰਹੀ ਹੈ ਇਹ ਬੰਦਾ ਕੋਈ ਆਮ ਨਹੀਂ ਰੱਬ ਦੇ ਨੇੜੇ ਹੈ।
*जो मैं हूँ* ✍️इसे जानना कठिन ही नहीं जटिल भी है क्योंकि इसे जानने के लिए जिस सत्य मार्ग पर चलने की आवश्यकता है हममें उस पर चलने की हिम्मत ही नहीं है!
🙏बाबा जी की बातें अत्यधिक तर्कसंगत और प्रिय लगीं! सुनाने के बहुत-बहुत धन्यवाद वीर जी!🙏
❤ ਬਾਬਾ ਜੀ ਤੁਹਾਡੀਆ ਗੱਲਾ ਸਹੀ ਤੇ ਸੱਚੀਆ ਨੇ ਵਾਹਿਗੁਰੂ ਜੀ ❤❤❤❤❤❤
ਸਹੀ ਗੱਲ ਹੈ ਇਸ ਦੁਨੀਆ ਵਿਚ ਲੋਗ ਰੱਬ ਨੂੰ ਮਿਲਣ ਆਏ ਸੀ ਪਰ ਲੋਕ ਪੈਸੇ ਪਿੱਛੇ ਪੈ ਗਏ
ਮੈ ਮੈ ਮੇਰੀ ਮੇਰੀ ਹੀ ਖਰਾਬ ਕਰਦੀ ਹੈ।
ਕਿਉਕਿ ਢਾਬਾ ਵਾਲੇ ਬਾਬਾ ਜੀ ਨੂੰ ਅਜੇ ਦੋ ਸਟੈਪ ਹੋਰ ਉਤੇ ਜਾਣਾ ਪੈਣਾ। ਪਰ ਇਸ ਜਨਮ ਵਿਚ ਜਾਣਾ ਔਖਾ ਹੈ।
ਢਾਬੇ ਵਾਲੇ ਬਾਬਾ ਜੀ!
ਬਚਿੱਆ ਨੂੰ ਗਿਆਨ ਦੇਣਾ, ਸਿਰਫ ਮਾਤਾ ਪਿਤਾ ਤੇ ਹੀ ਡਿਪੈੰਡ ਨਹੀ।
ਗਿਆਨ ਲੈਣ ਵਾਲੇ ਤੇ ਵੀ ਡਿੰਪੈਡ ਹੈ, ਕਿ ਮੂਹਰੇ ਲੈਣ ਵਾਲਾ ਵੀ ਸਹੀ ਹੋਵੇ।
👉🏿ਜਿਵੇ ਚੌਥੇ ਗੁਰੂ ਰਾਮਦਾਸ ਜੀ, & ਮਾਤਾ ਭਾਨੀ ਜੀ, ਦਾ ਕੀ ਕਸੂਰ ਹੈ, ਕਿ ਇਨਾ ਦੇ ਪੁੱਤਰ **((ਪਿਰਥੀ-ਚੰਦ))** ਗੁਰੂ ਘਰਦੇ ਵਿਰਧੀ ਹੋਗੇ ਸੀ।
ਸ੍ਰੀ ਚੰਦ , ਦਾਤੂ ਦਾਸੁ ਨੂੰ ਭੁੱਲ ਗਿਆ ਵੀਰ ਤੂੰ
Shri harkrishan ji da vadde bhara apne pita ji Shri har ray ji de against san ...te ohna ne Mughala da sath dita c ...Ek bachcha Mughala de against te ek bachcha Mughala de naal .,,pita ne ta dova nu iko parvarish diti c ..,phir farak kidro aayeya dova di sochni vich ...eh gaal eh dhabe vale baba v das den hun ..
ਬਹੁਤ ਸੋਣੀ ਗੱਲਬਾਤ
ਸਭ ਤੋਂ ਜ਼ਿਆਦਾ ਚਿੱਟਾ ਕਿੱਥੇ ਵਿਕਦਾ, ਗੈਂਗਸਟਰ ਕਿੱਥੇ ਨੇ, 17ਵੇਂ ਸਾਲ ਚ ਲੰਡੀਆਂ ਜੀਪਾਂ ਬੂਲਟਾਂ ਚਲਾਉਣ ਦਾ ਪ੍ਰਚਲਨ ਕਿੱਥੇ ? ਬਾਣੀ ਦਾ ਪ੍ਰਵਾਹ ਵੀ ਉੱਥੇ !!!
ਕੀ ਬੋਲੀ ਜਾਦੈ
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਸ਼ਹੀਦ ਸਿੰਘਾਂ ਕੋਟਨ ਕੋਟ ਪ੍ਰਣਾਮ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਗੁੱਜਰ ਕੌਰ ਜੀ ਨੂੰ ਕੋਟਿ ਕੋਟਿ ਪ੍ਰਣਾਮ
ਬਿਲ ਕੁਲ ਸੱਚੀਆਂ ਗੱਲਾਂ ਕਰਦੇ ਨੇ ਬਾਬਾ ਜੀ ਰੰਬੀ ਰੂਹ ਨੇ ਵਾਹਿਗੁਰੂ ਜੀ ਦੀ ਮੇਹਰ ਹੈ ਏਨਾ ਤੇ
ਰੱਬੀ
ਦੋ ਆਮਣੇ ਸਾਮਣੇ ਘਰ। ਸਿਖਾਂ ਦੇ 😢 ਇੱਕ ਗੁਰੂ ਦੇ ਗਿਆਨ ਆਧਾਰਿਤ ਜੀਵਨ ਜੀਊਣ ਵਾਲੇ ਆਂ ਚ 🎉ਦੁਜਾ ਕਰਮਂਕਾਡੀ।ਵਿਖਾਵਾ ਕਰਨ ਵਾਲੇ ਆਂ ਚ।।😢ਇਹ ਵਿਖਾਵਾ ਕਰਨ ਵਾਲੇ।। ਸੜਕਾਂ ਤੇ ਲੰਗਰ ਲਗਾ ਦੇਣ ਗੇ।।ਪਰ ਜਦੋਂ ਸਾਹਮਣੇ ਏਨਾਂ ਦੇ ਸਿੱਖ ਪਰਿਵਾਰ ਦੇ ਘਰੇ ਕੋਈ ਰਿਸ਼ਤੇਦਾਰ।ਔਵੀ ਸਾਲ ਛੈ ਮਾਹੀ ਇੱਕ ਵਾਰ।। ਗੱਡੀ।ਕਾਰ ਲੈ ਕੇ ਆਉ।। ਫੋਰਨ ਇਹ ਉਸਦੇ ਸਾਹਮਣੇ ਆਵਦੀ ਕਾਰ ਖੜ੍ਹੀ ਕਰ ਦੇਣ ਗੇ।। ਤਾਂ ਜੋ ਸੜਕ ਭੀੜੀ ਹੋਣ ਕਾਰਨ।। ਟ੍ਰੈਫਿਕ ਜਾਮ ਹੋ ਜਾਏ।। ਏਨਾਂ ਨੂੰ ਪ੍ਰੇਸ਼ਾਨ ਕਰੀਏ।।ਹਦ ਹੋ ਗਈ ਦੋ ਘੰਟੇ ਤਿੰਨ ਚਾਰ ਛੈ ਮਹੀਨੇ ਅਗਰ ਕੋਈ ਆ ਗਿਆ ਰਿਸ਼ਤੇਦਾਰ। ਫੇਰ ਏਨੀਂ ਤੰਗ ਦਿਲੀਂ ਕਯੋਂ।। ਵੈਸੇ ਲੰਗਰ।ਲੋਣੇ ਨੇ।।ਵਾਹ ਵਾਹੀ ਖਟਨੀ ਹੈ।।😢😢😢😢ਔ ਸਿਖੋਂ ਅਖੌਤੀ ਨਾ ਬਣੋ।। ਕਯੋਂ ਨਹੀ ਗੁਰੂ ਆਂ ਦੀ ਬਾਣੀ ਨੂੰ ਜੀਉਣਾਂ ਕਰਦੇ।।😢😢😢😢
Bohot vdia jii
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤੀਆਂ ਗੱਲਾਂ ਬਾਪੂ ਤੇਰੀਆਂ ਠੀਕ ਆ, ਆਤਮਾ ਵਾਲੀ ਗੱਲ ਤੋਂ ਬਿਨਾਂ।
ਬਿਲਕੁਲ ਠੀਕ
Dhan dhan satguru Guru Gobind Singh Ji Maharaj ji
Eh hun Guru dey asli sikh. Ahankar truly said
ਵਾਹਿਗੁਰੂ ਸਾਹਿਬ ਜੀੳ ਜੀ
ਇਹ ਬਾਬਾ ਜੀ ਆਤਮਾ ਵਾਲੀ ਗੱਲ ਸਹੀ ਬੋਲ ਰਹੇ ਆ ਤੇ ਅਵਸਥਾ ਵਾਲੀ ਵੀ
ਬਾਬਾ ਜੀ ਨੂੰ ਸਲੂਟ
ਮੱਕੜ ਜੀ ਹਿੰਦੂ ਬਾਬਾ ਜੀ ਨੇ ਤੁਹਾਨੂੰ ਸ਼ਿਵ ਨੇਤਰ ਤੇ ਲੈ ਆਦਾ ।
ਹੁਣ ਤੁਸੀ ਸ਼ਿਵ ਲਿੰਗ ਦੀ ਪੂਜਾ ਕਰਿਆ ਕਰੋ ।
ਕਹਿਦਾ ਮੈ ਆਤਮਾ ਤੋ ਬਗੈਰ ਬੈਠਾ ਫਿਰ ਦੂਜੇ ਪਾਸੇ ਕਹਿਦਾ ਆਤਮਾ ਤੋ ਬਿਨਾ ਵੀ ਸਰੀਰ ਰਹਿ ਸਕਦਾ ਅਕਾਲ ਪੁਰਖ ਦੀ ਕਿਰਪਾ ਨਾਲ । ਆਤਮਾ ਤਾ ਅਕਾਲ ਪੁਰਖ ਦੀ ਹੀ ਜੋਤ ਹੈ ਤੂੰ ਕਿਵੇ ਉਸਤੋ ਬਿਨਾ ਰਹਿ ਸਕਦਾ । ਬਿਲਕੁਲ ਗਲਤ ਬੋਲ ਰਿਹਾ ਬਾਬਾ । ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਵੀ ਕਿਤੇ ਵੀ ਏਦਾ ਦੀ ਕੋਈ ਵਿਚਾਰ ਨਹੀ ਕਿ ਆਤਮਾ ਤੋ ਬਿਨਾ ਸਰੀਰ ਰਹਿ ਸਕੇ । ਹਾਂ ਪਰ ਸਰੀਰ ਤੋ ਬਿਨਾ ਆਤਮਾ ਜਰੂਰ ਕਿਤੇ ਵੀ ਜਾ ਸਕਦੀ ਹੈ ।
ਆਤਮਾ ਤੋ ਬਗੈਰ ਬਾਬਾ ਰਾਮ ਰਾਏ ਜੀ ਦੀ ਦੇਹ ਵੀ ਨਹੀ ਸੀ ਹਿਲ ਰਹੀ । ਜਦੋ ਬਾਬਾ ਰਮ ਰਾਏ ਜੀ ਆਪਣੇ ਸਰੀਰ ਤੋ ਬਾਹਰ ਗਏ ਸੀ । ਤੇ ਹੁਣ ਫਿਰ ਇਹ ਬਾਬਾ ਉਹਨਾ ਬਾਬਾ ਰਾਮ ਰਾਏ ਜੀ ਤੋ ਉਪਰ ਹੋ ਗਿਆ । ਜਿਹੜਾ ਕਹਿਦਾ ਕਿ ਮੈ ਆਤਮਾ ਤੋ ਬਗੈਰ ਬੈਠਾ । ਬਾਬਾ ਜੀ ਗੁਸਾ ਨਾ ਕਰਿਓ ਪਰ ਹੰਕਾਰ ਬਹੁਤ ਜਿਆਦਾ ਆਪ ਜੀ ਵਿਚ । ਗੁਰੂ ਰਾਮ ਰਾਏ ਜੀ ਜੀਵਨ ਸਾਖੀ ਜਰੂਰ ਪੜਿਓ ਤੇ ਸੁਣਿਓ
❤❤यह वाले सरदार जी के लिए बस सिर्फ एक ही शब्द एकलव्य एकलव्य एकलव्य त्रिभुवन ❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤⚔️🗡️⛳🙏🏻
Sat sri akal Makharr sahib ji tusi bahht hi good work kar rahea ho dilo thanks tuhada, ek video hor baba ji nll karo veg -non veg tea tea simran kis vidhi nall tea kehrea shabd da kardea hun baba ji
ਸਹੀ ਗੱਲ ਆ ਬਾਬੇ ਦੀ ਪਾਣੀ ਦੀ ਸਮੀਲ
ਲਾਕੇ ਲੋਕ ਵੀਡੀਓ ਬਣਾਕੇ ਨਿਟਤੇ ਪਾਉਦੇਆ
ਓਵੀਤਾ ਹਕਾਰ ਹੈ ਅਸੀ ਪਾਣੀ ਪਲਾਇਆ
ਮੱਕੜ ਸਾਹਿਬ ਜੀ ਪ੍ਰਭ ਮਿਲਣੈ ਕਾ ਚਾਓ ਵਾਲੇ ਮੋਗੇ ਵਾਲੇ ਭਾਈ ਦਲਬੀਰ ਸਿੰਘ ਦੀ ਇੰਟਰਵਿਊ ਲਵੋ।ਉਹ ਤਹਾਨੂੰ ਇਸ ਬਾਪੂ ਦੇ ਸਵਾਲਾਂ ਦੇ ਜਵਾਬ ਦੇ ਦੇਣਗੇ।।
ਉਹ ਸਖਾਉਦੇ ਹਨ ਜਿੰਦੇ ਜੀ ਮਰਨ ਦਾ ਤਰੀਕਾ।। ਤੁਹਾਡੀਆਂ ਇੰਟਰਵਿਊ ਬਹੁਤ ਵਧੀਆ ਹੁੰਦੀਆਂ ਹਨ। ਤਹਾਨੂੰ ਸਵਾਲ ਪੁੱਛਣ ਦਾ ਵੀ ਬਹੁਤ ਤਰੀਕਾ ਹੈ ।ਇਹ ਸਾਰੀ ਵਹਿਗੁਰੂ ਜੀ ਦੀ ਕਿਰਪਾ ਹੈ ਜੀ।।
ਇਹ ਸੱਚਾਈ ਹੈ, ਕਿ ਬਹੁਤ ਸਾਲ ਹੋਗੇ, ਮੱਕੜ ਜੀ ਨੂੰ ਸਿਰਫ ਸਵਾਲ ਕਰਕੇ, ਸਿਰਫ ਉਤੱਰ ਲੇਣ ਦਿ ਹੀ ਸ਼ੌਕ ਹੈ।
ਪਰ ਮੱਕੜ ਜੀ ਅਗੇ ਚਲਦਾ ਨਹੀ!!!!!!
@@ashokklair2629ਪੱਤਰਕਾਰ ਕੁੱਤਾ ਅੱਗ ਲਾ ਕੇ TRP ਦਾ ਭੂੰਖਾ ਹੈ ਵੀਰ
ਭੂਤਾ ਵਾਲੀ ਵਿਡਿਉ ਵਿਁਚੌ ਦੋ ਬੰਦਿਆ ਦਿ ਇਟਰਵਿਉ ਕਰਕੇ ਕਿਵੇ ਇਹਨੇ ਕੂਁਤੇ ਨੇ ਕਲੈਸ਼ ਪਾ ਕੇ TRP ਕਮਾਈ
गुरु जी की वाणी सुनकर धन्य हो गया
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਕੈਂਸਰ ਵਾਲੇ ਨੂੰ ਜਾਂ ਕਿਸੇ ਵੀ ਬਿਮਾਰੀ ਵਾਲੇ ਨੂੰ ਸਿਰਫ ਹੁਣ ਤੰਦਰੁਸਤ ਹੋਣ ਦਾ ਲਾਲਚ ਹੈ।
ਕਿਸੇ ਨੂੰ, ਕਰਮਾ ਦਾਂ ਬਾਕੀ ਹਿਸਾਬ ਜਾਂ ਉਧਾਰ ਬਾਕੀ ਨਾਲ ਕੋਈ ਗਰਜ ਨਹੀ।਼(
ਵੀਰ ਸਮਝ ਨਹੀਂ ਲੱਗੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ
Right
*@@jagdevsingh7982* ਜੀ!
ਬਹੁਤ ਅੱਛਾ ਹੋਇਆ ਜੀ, ਤੁੰਸੀ ਪੁਛਿਐ।
ਕਿਉਕਿ ਇਸ ਕੁੰਮੈਂਟ ਦਾ ਇਸ ਬੀਡੀਓ (28:39) ਨਾਲ ਸਬੰਧ ਹੈ ਜੀ।
ਕਿਉਕਿ ਇਹ ਕੁੰਮੈਟ ਇਸ ਕਰਕੇ ਲਿਖਿਆ ਗਿਆ, ਕਿ ਕੋਈ ਮਹਾਤਮਾ, ਅਪਣੀ ਨਾਮੁ ਦੀ ਕਮਾਈ ਨਾਲ, ਆਪਣੇ ਬਚਨ ਨਾਲ, ਲੋਕਾਂ ਦੀਆਂ ਬਿਮਾਰੀਆ (ਕੈਂਸਰ) ਠੀਕ ਕਰਦਾ ਸੀ। ਤੇ ਕਿਸੇ ਹੋਰ ਮਹਾਤਮਾ ਨੇ ਕਿਹਾ, ਕਿ ਐਸੇ ਬਚਨ ਕਰਨ ਵਾਲੇ ਸੰਤ ਦੀ ਕਮਾਈ ਖਤਮ ਹੋ ਰਹੀ ਹੈ।
ਤੇ ਜਿਸ ਕਿਸੇ ਰੋਗੀ ਦਾ (ਕਿਸੇ ਪਾਸਟਰ ਦੇ ਬਚਨ ਨਾਲ) ਇਸ ਜਨਮ ਵਿਚ, ਕੈਂਸਰ, 28:39 ਬਿਮਾਰੀ ਠੀਕ ਹੋ ਜਾਂਦੀ ਹੈ।
ਪਰ ਆਪਣੇ ਕਰਮਾ ਦਾ ਦੁਖ 28:39 ਹਰ ਇਕ ਨੂੰ ਭੋਗਣਾ ਹੀ ਭੋਗਣਾ ਪੈਂਦਾ ਹੈ।
👉🏿⭕ਸੋ ਇਸ ਬੀਡੀਓ ਵਿਚ ਇਹ ਬਾਬਾ ਜੀ, ਮੱੜ ਪੱਤਰਕਾਰ ਨੂੰ ਕਹਿ ਰਿਹੈ ਕਿ, 28:39 ਇਸ ਜਨਮ ਵਿਚ ਨਹੀ ਭੋਗਿਆ ਤਾ ਅਗਲੇ ਜਨਮ ਵਿਚ ਭੋਗਣਾ ਪਵੇਗਾ।
⭕⭕⭕⭕⭕
ਪਰ ਦਾਸ ਇਹ ਕਹਿਣਾ ਚਾਹੁੰਦੈ, ਕਿ, ਜੇਹੜੇ ਲੋਕ, ਬਿਮਾਰੀਆ ਜਾਂ ਕੈਂਸਰ ਹਟਾਉਣ ਲਈ, ਕਸੇ ਪਾਸਟਰ ਕੋਲ, ਜਾ ਕਿਸੇ ਸੰਤਾ ਕੋਲ ਜਾਂਦੇ ਹਨ, ਉਨ੍ਹਾ ਨੂੰ ਸਿਰਫ ਇਸ ਸਮੇ ਹੀ ਤੰਦਰੁਸਤ ਹੋਣ ਦਾ ਲਾਲਚ ਹੈ।
ਕਿਸੇ ਨੂੰ, ਕਰਮਾ ਦਾਂ ਬਾਕੀ ਹਿਸਾਬ ਜਾਂ ਉਧਾਰ ਬਾਕੀ ਨਾਲ ਕੋਈ ਗਰਜ ਨਹੀ।਼
*@@jagdevsingh7982* ਜੀ!
ਧੰਨਵਾਦ ਜੀ,!!
ਪਹਿਲਾਂ ਬਿਮਾਰੀਆਂ ਘੱਟ ਸੀ ਹੁਣ ਐਨੀਆਂ ਵੱਧ ਗਈਆਂ ਇਹ ਕਿਉਂ? ਮਨੁੱਖ ਦੀਆਂ ਗ਼ਲਤੀਆਂ ਹਨ ਕੋਈ ਆਤਮਾਂ ਨਹੀਂ ਸਰੀਰ ਇੱਕ ਮਸੀ਼ਨ ਹੈ ,ਮਨੁੱਖ ਇਸ ਨੂੰ ਵਧੀਆ ਰੱਖ ਕੇ ਵਧੀਆ ਜਿਉਂ ਸੱਕਦਾ ਹੈ ਗੰਦ ਪਾਕੇ ਛੇਤੀ ਵੀ ਜਾ ਸੱਕਦਾ ਹੈ, ਇਹ ਤੁਹਾਡੇ ਤੇ ਹੈ ਕੁਦਰਤ ਦੇ ਆਦ ਕਾਲ ਤੋਂ ਬਣੇ ਸਿਸਟਮ ਅਨੁਸਾਰ ਚੱਲਣਾ ਹੈ ਕਿ ਆਪਣੀ ਬੇਅਕਲੀ ਕਰ ਕੇ ਸਮਾਜ ਗੰਦਾ ਕਰਨਾ ਹੈ! ਬਾਹਰਲਿਆਂ ਨੇ ਮਨੁੱਖੀ ਸੁਵਿਧਾ ਦਾ ਨਿਜ਼ਾਮ ਠੀਕ ਆਪ ਕੀਤਾ ਜਾਂ ਕਿਸੇ ਰੱਬ ਨੇ, ਜਦ ਕਿ ਉਹ ਰੱਬ ਨੂੰ ਆਪਣੇ ਵਾਂਗੂੰ ਮੰਨਦੇ ਹੀ ਨਹੀਂ! 🙏
ਮੱਕੜ ਸਾਹਬ ਬਹੁਤ ਵਧੀਆ ਗਿਆਨ ਲੋਕਾਂ ਤੱਕ ਪਹੁੰਚ ਰਹੇ ਹੋਂ ਪੁੰਨ ਖੱਟ ਰਹੇ ਹੋਂ ਇਸ ਪੁੰਨ ਨੂੰ ਕਿਧਰੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਏ ਦੀ ਹਮਾਇਤ ਕਰਕੇ ਪਾਪ ਨਾ ਬਣਾ ਦਿਓ ਮਜੀਠੀਏ ਅਤੇ ਬਾਦਲਾ ਵਰਗੇ ਕੌਮ ਅਤੇ ਸਮਾਜ ਦੇ ਦੁਸ਼ਮਣਾ ਦਾ ਸਾਥ ਨਾ ਦਿਓ ਇਹ ਕੋਈ ਸਿਆਸੀ ਦੁਸ਼ਣ ਨਹੀ ਗੁਰੂ ਸਾਹਬ ਨੇਆਪ ਇਹਨਾਂ ਦੇ ਗੁਨਾਹ ਦੁਨੀਆਂ ਸਾਹਮਣੇ ਲਿਆਦੇ ਹਨ ਵਾਹਿਗੁਰੂ ਜੀ ਕਿਰਪਾ ਕਰਨ ਸਭ ਉੱਤੇ ਜੀ
Very surprising to hear eighteen gurudwaaras in one village
Instead of multiple schools or hospitals
Which way are we heading Makkar Sahib
O BHAEE DAS GURU SAHIB ES TARTI TE PARMATAMA AYE SI. SAT PURAKH JIN JANEYA SAT GURU TISKA NAU. TISKE SANG SIKH UDHRE NANAK HAR GUN GAAU. SIRI ARJAN DEV JI.
ਹਿੰਦੂ ਧਰਮ ਵਾਲੇ ਮੱਥੇ ਦੇ ਸੇਂਟਰ ਨੂੰ
ਸ਼ਿਵ ਨੇਤਰ ਕਹਿੰਦੇ ਹਨ
ਗੁਰੂ ਨਾਨਕ ਸਾਹਿਬ ਤੀਸਰਾ ਤਿਲ
ਜਿਸੁ ਮਸੀਹ ਥਰਡ ਆਈਂ ਮਤਲਬ ਤੀਸਰੀ ਅੱਖ
ਵੀਰ ਸਾਰੇ ਗ੍ਰੰਥ ਇੱਕ ਹਨ ਸਾਰਿਆਂ ਨੂੰ ਪਿਆਰ ਕਰੋਂ ਰੱਜ਼ ਰੱਜ਼ ਰੱਜ਼ ਰੱਜ਼ ਰੱਜ਼ ਰੱਜ਼ ਰੱਜ਼ ਰੱਜ਼ ਰੱਜ਼ ਰੱਜ਼ ਰੱਜ਼ ਰੱਜ਼ ਰੱਜ਼ ਕੇ ਰੱਜ਼ ਰੱਜ਼ ਕੇ ❤❤❤❤❤❤❤ਸਚਿ ਕਹਉ ਸੁਨਿ ਲੇ ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
ਕਿਸ ਨੇ ਲਿਖਿਆ ਮੇਰੇ ਸੋਹਣੇ ਨੇ
ਗੁਰੂ ਗੋਬਿੰਦ ਸਾਹਿਬ ਜੀ ਨੇ
Baba Ji nu Sat Sat Naman
Makkar Sahab Ji da Dhanyawad
ਬੁਁਧ ਅਤੇ ਨਾਨਕ ਦੋ ਅਜਿਹੇ ਨਾਮ ਹਨ
ਜਿਹਨਾਂ ਦਾ ਕੋਈ ਸਾਨੀ ਅੱਜ ਤੱਕ ਨੀ ਹੋਇਆ
ਉਹਨਾਂ ਦੋਵਾ ਦੀ ਵਿਚਾਰਧਾਰਾ ਸਭ ਤੋ ਅਲਗ ਸੀ
ਕਿਰਪਾ ਕਰਕੇ ਫ਼ੋਨ ਨੰਬਰ ਸਕਰੀਨ ਤੇ ਭੋਜੋ।੍ਬਾਬਾ ਨਾਨਕ ਦੇਵ ਜੀ ਅਜ ਵੀ ਦਰਸ਼ਨ ਦੇਂਦੇ ਹਨ ਪਰ ਆਪਣੇ ਭਗਤਾਂ ਨੂੰ ਜਿਨ੍ਹਾਂ ਪੂਰੇ ਸਤਿਗੁਰ ਤੋਂ ਸ਼ਬਦ ਲੈ ਕੇ ਨਾਮ ਜਪਿਆ ਹੈ ਜੀ ਧੰਨਵਾਦ।।
ਸੰਤ ਜੀ ਇਹ ਦੂਨੀਆ ਦਾਰੀ ਦੀ ਮੂਰਖਤਾ ਵਿੱਚੋ ਕੁੱਝ ਨੀ ਲੱਭਣਾ
ਮੱਕੜ ਸਾਹਬ ਇੰਟਰਵਿਊ ਲੰਬੀ ਹੋਣੀ ਚਾਹੀਦੀ ਸੀ ❤
ਉਨੀ ਸੌ ਚਰਾਸੀ ਭਾਰਤ ਫੋਜ ਦਾ ਹਮਲਾ ਚੁਰਾਸੀ ਦੇ ਦੰਗੇ ਕੁੱਝ ਕਹਿੰਦੇ ਰੱਬ ਦਾ ਭਾਣਾ ਸੀ ਰੱਬ ਦੀ ਰਜਾ,ਰੱਬ ਨੂੰ ਇਹੀ ਮਨਜੂਰ ਸੀ ਪਰ ਮੈਥੋਂ ਇਹ ਨਹੀ ਕਿਹਾ ਗਿਆ ਮੈ ਸਹਿਮਤੀ ਨਹੀ ਬਣਾਈ ਮੈ ਸੁਣਿਆ ਪਸੂਆਂ ਅੰਦਰ ਵੀ ਆਤਮਾ ਹੁੰਦੀ ਹੈ ਪਸੂ ਦੂਸਰੇ ਪਸੂ ਦੇ ਕਸਟ ਸਮੇ ਰਹਿਮ ਜਾ ਮੱਦਦ ਕਰਦੇ ਹਨ ਅਤ ਬਗਾਨਾ ਦਰਦ ਆਪਣਾ ਸਮਝਦੇ ਹਨ ਕਹਿੰਦੇ ਹਨ ਆਤਮਾ ਮਹਿਸੂਸ੍ਹ ਕਰਦੀ ਹੈ ਜੇ ਆਤਮਾ ਨਹੀ ਹੈ ਬਗੈਰ ਜੀਵਨ ਹੈ ਭਗਤੀ ਕਰਨੀ ਉਪਾਸਨਾ ਗੁਣ ਵਡਿਆਈ ਕਰਨੀ ਕੀ ਰੱਬ ਜਾ ਵੱਡੀ ਤਾਕਤ ਵਡਿਆਈ ਚਾਪਲੂਸੀ ਦੀ ਭੁੱਖੀ ਹੈ ਫਿਰ ਤਾਂ ਰੱਬ ਦਾ ਵਾਹਿਗੁਰੂ ਦਾ ਸੁਭਾਅ ਆਮ ਮਨੂੱਖ ਵਰਗਾ ਹੋਇਆ
ਕੌੜਾ ਸੱਚ:-
ਭਾਵੇ ਇਹ ਬਾਬਾ ਜੀ, ਮੱਕੜ ਸਾਹਬ ਨਾਲ ਬਚਨ 100% ਸਹੀ ਕਰ ਰਹੇ ਹਨ।
ਪਰ ਰੂਹਾਨੀ ਮਾਰਗ ਵਿਚ, ਅਜੇ ਇਸ ਬਾਬਾ ਜੀ ਦੇ, ਦੋ ਤਿੰਨ ਸਟੈੱਪ ਬਾਕੀ ਰਹਿੰਦੇ ਹਨ।
ਪਰ ਅਫਸੋਸ! ਜੇ ਇਹ ਬਾਬਾ ਜੀ ਵੀ ***(((ਲਾਡੀ ਬਾਬਾ ਜੀ ਵਾੰਗ))** ਪਰਚਾਰ ਕਰਨ ਲੱਗ ਪਿਆ, ਤਾ ਇਸ ਜਨਮ ਵਿਚ ਇਨਾ ਦਾ ਮਾਰਗ ਵੀ ਪੂਰਾ ਨਹੀ ਹੋ ਸਕਦਾ। ਰੁਕਾਵਟ ਜਰੂਰ ਪਵੇਗੀ!
ਲੋਹੇ ਤੇ ਲਕੀਰ ਹੈ ਜੀ।
ਬਹੁਤ ਵਧੀਆ ਗੱਲਾਂ ਹੈ। ਬਾਬਾ ਜੀ ਦੀ ਆ।
Waheguru 🙏 🙏 waheguru 🙏 ♥️ ❤dhan guru nanak dhan guru gobind singh ji ♥️ 🙏 dhan teri Sikhism sikhi ⚘️🌹🍀🌼🌺💐🪷🍁🪻
ਅਸੀਂ ਅਕਿਰਤਘਣ ਹਾਂ ਗੁਰੂ ਗੋਬਿੰਦ ਦੇ ਨਮਕ ਦੇ ਹਰਾਮ ਹਾਂ 🙏
ਕੁੜੀਏ ਜਦੋਂ ਤੱਕ ਦੁਨੀਆਂ ਦੇ ਸਤਰ ਤੱਕ ਜੀਣਾ ਏ, ਅਦੋ ਤੱਕ ਇਹੀ ਗੱਲਾ ਚ ਫੱਸ ਕੇ ਰਹਿ ਜਾਂਦਾ, ਉਸ ਚੀਜ਼ ਦਾ ਗਿਆਨ ਲਓ ਜਿਦੇ ਨਾਲ ਗੁਰੂ ਗੋਬਿੰਦ ਬਣ ਗਿਆ।
ਮੇਰੀ ਅਵਸਥਾ ਨੂੰ ਕੋਈ ਸਮਝ ਨਹੀਂ ਸਕਦਾ
ਕਈ ਜਨਮ ਲੱਗ ਜਾਣਗੇ
ਮੈਂ ਮੈਂ ਮੁੱਕੀ ਨਹੀਂ
ਹੰਕਾਰ ਤਾਂ ਹਾਲੇ ਠਾਠਾਂ ਮਾਰਦਾ ਪਿਆ
ਬਾਬਾ ਜੀ ਸਹੀ, ਗੱਲਾਂ ਤੁਹਾਡੀਆਂ ਮਹਾਂ ਰਾਜ਼, ਨੂੰ, ਤਾਂ ਕੋਈ ਯਾਦ ਨਹੀਂ ਕਰਦਾ,ਸਭ, ਆਪਣੀ ਮੈਂ, ਮੈਂ ਵਿੱਚ ਫਿਰਦੇ ਨੇ ਵਿੱਚ ਤਾ, ਅਜਿਹੇ ਵੀ ਨੇ, ਜਿੰਨਾ, ਦੇ ਰੱਬ, ਯਾਦ ਨਹੀਂ
Waheguru Ji. Waheguru Ji. Dhan ho baba ji tussi bahut wadhia galla kar rhe ho sach sach sach keh rhe ho assi sabhe nashukre , moorakh , akirtghan , jhoothe dikhave karan wale , jinna vi keh lavo ghat hai. Ham Awgun Bhare Eik Gun Nahi Amrit Chhad Bikhe Bikh Khayee.
बाबाजी आपको शत शत प्रमाण
wow uncleji looks like he has reached that state of mind,,which is very difficult to reach even by many great souls
Bilkul sahi.
ਕੌੜਾ ਸੱਚ:-
ਭਾਵੇ ਇਹ ਬਾਬਾ ਜੀ, ਮੱਕੜ ਸਾਹਬ ਨਾਲ ਬਚਨ 100% ਸਹੀ ਕਰ ਰਹੇ ਹਨ।
ਪਰ ਰੂਹਾਨੀ ਮਾਰਗ ਵਿਚ, ਅਜੇ ਇਸ ਬਾਬਾ ਜੀ ਦੇ, ਦੋ ਤਿੰਨ ਸਟੈੱਪ ਬਾਕੀ ਰਹਿੰਦੇ ਹਨ।
ਪਰ ਅਫਸੋਸ! ਜੇ ਬਾਬਾ ਜੀ ਇਸੇ ਤਰਾ ਪਰਚਾਰ ਕਰਨ ਲੱ ਪਿਆ, ਤਾ ਇਸ ਜਨਮ ਵਿਚ ਇਨਾ ਦਾ ਮਾਰਗ ਪੂਰਾ ਨਹੀ ਹੋ ਸਕਦਾ। ਪੱਥਰ ਤੇ ਲਕੀਰ ਹੈ ਜੀ।
ਵਾਹਿਗੁਰੂ ਜੀ
Makkad Saab tuhada dhanwad..bhaut dhanwad
ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ ॥
Kya baat baba ji swaad aa gya parmanand de kol pahunch gye c video dekh k makkarr saab thank u.
Very good dil khush ho gaya sache rab depyare de darshan karke nam jap di kamai da kamal hai gurujii da ashirwaad hai🙏🙏🙏
ਬਾਬਾ ਜੀ ਦਾ ਪਤਾ ਜਰੂਰ ਦੇਣ ਨਾਲ ਫੋਨ ਨੰਬਰ ❤❤❤ ਮੱਕੜ ਸਾਹਿਬ ਜੀ ਬੈਨਤੀ ਹੈ
ਹੰਕਾਰ ਬੋਲਦਾ ਪਿਆ ਆਤਮਾ ਸਰੀਰ ਨਹੀ ਸੱਡਦੀ ਮਨ ਆਤਮਾ ਦਾ ਰੂਪ ਹੋ ਜਾਦਾ ਹੇ
ਇਹਨਾਂ ਨੇ ਵੀ ਸਹੀ ਕਿਹਾ,, ਤੁਸੀਂ ਇੱਕ ਵਾਰ ਸਚੁ ਖੋਜ ਅਕੈਡਮੀ ਦੇ ਬਾਨੀ ਧਰਮ ਸਿੰਘ ਨਿਹੰਗ ਸਿੰਘ ਜੀ ਦੀ ਇੰਟਰਵਿਊ ਲਵੋ,, ਨਿਰੋਲ ਗੁਰਮਤਿ,,
Straight forward, to the point gal baat , Makkar saab
Guru Gobind Singh Ji Maharaj ji waheguru ji waheguru ji waheguru ji waheguru ji kotan kotan parnam ji
Waheguru ji 🙏🙏 dhan dhan sahibzade Ji 🙏🙏
ਮੈ ਮੈ ਮੈ ਮੈ ਮੈ ਮੈ ਮੈ ਮੈ ਮੈ ਮੈ ਮੈ ਮੈ ਮੈ ਮੈ ਮੈ ਮੈ ਮੈ ਮੈ ਮੈ ਮੈ ਮੈ ਮੈ ਮੈ ਬੱਸ ਮੈ ਮੈ waheguru ਜੀ
Mae mae mae taa bakri kardi hundi hae. Jud maran toe baad uhdi khall toe jad tumba Banda taa ohdae wicho awaz aundi hae. Tu tu tu he tu. Samjhae. Mae mae nahi. Tu he tu. Mae nu maro
Baba ji bhoot bhoot sukar loka dea fukrian soon soon kan pak ge si aaj andrlia ghla soon ke khusi hoi ha 🙏🙏🙏🙏🙏
100% accurate baba ji🙏 bilkul dharam da sahi matlab das re h. Te jo apne sikha wich kamiya ne ,bilkul oh glan kr re ne. Sab sikha nu ehna di har ek gal dhyan nal sun k os nu jrur vicharna chahida h b dharam ki h te jehdi sewa krni h os kis bhaw nal krni h. Sewa krni chahidi h loka di gariba di jruratmanda di , Khan peen de langar de nal padhai da langar dwai da langar Lana chahida h. Nimarta chahidi h, kise chij da dikhawa ni Krna chahida .
Dharam puri dunia da ek h oh h atma da parmtma nal milna. Baki jine duniyavi dharam ne sare ek rasta h othr tak phonchan da.. dharam ta iko ek h sb da oh h atma nu parmtma wich Milana.
Jehda apa langar Lana h oh apa nu apdi ego nu santusht krn li ni.. sgo wake hi har ek de andr ek jruratmand da dard howe ohnu jis v chij di lod howe , te dilo ek insaniyat nate ohndi help Krna scha langar h. Apni balle balle howe na howe ohnda koi matlb ni hona chahida
Waheguru ji 👏👏👏👏👏
ਇਹ ਬਾਬਾ ਐਨਾ ਬੋਲਦਾ ਜੁਬਾਨ ਚ ਕੋਈ ਮਿਠਾਸ ਨੀ,ਆਪਣੇ ਆਪ ਨੂੰ ਕਹਿੰਦਾ ਬੑਹਮ ਗਿਆਨੀ,ਪਰ ਗੱਲਾ ਸਚੀਆਂ ਬੋਲਦਾ
ਜਿਸ ਇਨਸਾਨ ਨੂੰ ਬ੍ਰਹਮਗਿਆਨ ਹੋ ਜਾਂਦਾ ਹੈ | ਉਸਦੀ ਜ਼ੁਬਾਨ ਆਪਣੇ ਆਪ ਬੰਦ ਹੋ ਜਾਂਦੀ ਹੈ | ਨਿਰੰਕਾਰ ਦੀ ਅਦੁੱਤੀ ਚਮਕ ( ਸ਼ਕਤੀ) ਉਸਨੂੰ ਮੂੰਹ ਨਹੀਂ ਖੋਲਣ ਦਿੰਦੀ | ❤💯
मैं पंजाबी भाषा नहीं जानता हूं पर शायद पर शायद पूज्य गुरु गोबिंद सिंह जी के साहब जादो की बात हो रही है वो ईश्वर स्वरूप है बो सारे मानव समाज को जगरूप करने आए थे आंखे भर आती हैं जब इनकी कोई बात करता है आज जो हिंदू और कुछ सिक्ख भाई जो भटक गए हैं उनको चाहिए की गुरु ग्रंथ साहिब जी पड़ना चाहिए काश सभी गुरुओं के विषय मैं सभी सिछन संस्थाओं मैं पड़ना चाहिए
अगर कोई मेरे इन लिखे हुए शब्दों मैं गलती हुई हो तो मैं अपने सभी सिक्ख भाइयों से माफी मागता हूं
Sir ਤੁਸੀ ਇਕ ਬਾਰ ਨਿਹੰਗ ਧਰਮ ਸਿੰਘ ਨਾਲ ਇੰਟਰਵਿਊ ਕਰੋ ਓਨਾ ਦੇ ਗਿਆਨ ਦੀ ਦੁਨੀਆ ਨੂੰ ਲੋੜ ਐ ਧਨਵਾਦ
Bahut hi achha .
वाहेगुरु जी का खालसा वाहेगुरु जी की फ़तेह
Waheguru ji. Waheguru ji. Waheguru ji. Waheguru ji. Tuhade andar te aap sacha Rab Bol reha hai. 🙏🏻🙏🏻🙏🏻🙏🏻🙏🏻🙏🏻
ਮੱਕੜ ਸਾਹਿਬ ਜੀ ਵੀ ਬੱਸ ਹਾ ਜੀ ਹਾ ਜੀ ਕਰ ਰਹੇ ਨੇ । ਕੋਈ ਤਰਕ ਨਾਲ ਗੱਲ ਕਰੋ । ਆਤਮਾ ਤੋ ਬਗੈਰ ਕਿਵੇ ਰਹਿ ਸਕਦਾ ਕੋਈ । ਆਤਮਾ ਹੀ ਪ੍ਰਮਾਤਮਾ । ਫਿਰ ਇਹ ਕਿਵੇ ਕਹਿ ਰਿਹਾ ਬਾਬਾ ਕੇ ਮੈ ਆਤਮਾਂ ਤੋ ਬਗੈਰ ਬੈਠਾ । ਯਾਰ ਕਮਾਲ ਹੀ ਹੋ ਗਿਆ ।
Bahut sunder
Parnaam ha
Grayest ashram sab sa ucha
ਮੱਕੜ ਸਾਬ ਇਹ ਬਾਬਾ ਜੀ ਨੇ ਬਾਬਾ ਓਸ ਦੀ ਮਸਤੀ ਪ੍ਰਾਪਤ
ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ 🙏
Bilkul sahi gal a bapu ji di
ਕੰਟਰੋਲ ਭਾਜੀ ਕੰਟਰੋਲ 😅😅❤
आज आपके दर्शन करके जीवन धनय हो गया
Bahut. Hi. Vadhia. Baba. Ji
ਤੁਹਾਡਾ ਵੀ ਧੰਨਵਾਦ ਵੀਡੀਓ ਵੇਖਣ ਲਈ
Good job baba ji
ਅਨਹਦ ਬਾਣੀ ਪੂੰਜੀ ਸੰਤਨ ਹਥਿ ਰਾਖੀ ਕੁੰਜੀ
ਮੋਲਾ ਆਦਮੀ ਬਣ ਆਇਆ ਉਹ ਆਇਆ ਜਗ ਜਗਾਇਆ
ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮ ਪਿਆਰਾ
ਆਤਮ ਰਾਮ ਦੇਹਿ ਧਰਿ ਆਇਓ ਤਾਂ ਮੈਂ ਹਰਿ ਕੋ ਦੇਖਿ
ਸੰਤ ਕੀ ਸੇਵਾ ਨਾਂਮ ਧਿਆਈਐ
ਦੀਪਕ ਦੇਖਾ ਗ਼ੈਬ ਕਾ ਬਿਨ ਬੱਤੀ ਬਿਨ ਤੇਲ
Waheguru Waheguru Waheguru Waheguru Waheguru Waheguru Waheguru ji
Very good massage 🙏🙏🙏🙏🙏
ਏਨਾ ਦਾ ਪਤਾ ਵੀ ਦੱਸੋ ਅਤੇ ਰਾਬਤਾ ਕਿਵੇਂ ਕਾਇਮ ਕੀਤਾ ਜਾਏ ਜਾਣਕਾਰੀ ਦਿਓ ਜੀ
ਮੱਕੜ ਕਹਿੰਦਾ ਫੇਰ ਕੀ ਕਰੀਏ ਮੱਕੜਾ ਲਾਗੇ ਨਹਿਰ ਆ ਸਰਹੰਦ ਉਥੇ ਡੁੱਬ ਕੇ ਮਰ ਜਾ ਜਾ ਕੇ 🥳🥳🤔
Kuch vi bolde hon...kyon ji??
Satnam SRI waheguru ji bilkul sahi gal a bapu ji
ਭਾਈ ਜੇ ਤੁਸੀਂ ਗੁਰਬਾਣੀ ਪੜ੍ਹ ਨੀ ਸਕਦੇ ਹੋ ਸੁਣ ਤਾਂ ਸਕਦੇ ਹੋ ਜਰੂਰ ਸੁਣਿਆਂ ਕਰੋ ਜੀ?