Khabar Di Khabar (2088) || CANADA ‘ਚ ਹਮਲੇ ਦਾ ਸੱਚ , ਹਿੰਦੂ-ਸਿੱਖ ਵਿਵਾਦ ‘ਤੇ ਪਹਿਲੀ ਵਾਰ ਨਵਾਂ ਸਟੈਂਡ

แชร์
ฝัง
  • เผยแพร่เมื่อ 21 พ.ย. 2024

ความคิดเห็น •

  • @jagtarsingh7127
    @jagtarsingh7127 16 วันที่ผ่านมา +30

    22 ji ਸਾਡਾ ਇਲਾਕਾ ਸ੍ਰੀ ਚਮਕੌਰ ਸਾਹਿਬ ਆ ਅਸੀਂ ਅਪਣੇ ਖੇਤਾਂ ਚੋਂ ਪਰਾਲੀ ਚੁਕਵਾਉਣ ਲਈ ਪੰਦਰਾਂ ਦਿਨਾਂ ਤੋਂ ਲੇਲੜੀਆਂ ਕੱਢ ਰਹੇ ਹਾਂ S d m ਦਫ਼ਤਰ ਵੀ ਪਹੁੰਚ ਕੀਤੀ ਪਰੰਤੂ ਪਰਾਲੀ ਨਹੀਂ ਚੁੱਕੀ ਜਾ ਰਹੀ ਇੱਕ ਹਜ਼ਾਰ ਪ੍ਰਤੀ ਏਕੜ ਦੇਂਣ ਲਈ ਵੀ ਤਿਆਰ ਹਾਂ ਜ਼ੇਕਰ ਕਿਸੇ ਨੂੰ ਪਰਾਲੀ ਦੀ ਲੌੜ ਹੋਵੇ ਤਾਂ ਪਿੰਡ ਸੈਦਪੁਰ ਨੇੜੇ ਸ੍ਰੀ ਚਮਕੌਰ ਸਾਹਿਬ ਸਪੰਰਕ ਕਰ ਸਕਦਾ

    • @CharnjitSingh-y2s
      @CharnjitSingh-y2s 16 วันที่ผ่านมา +5

      ਵੀਰ ਜੀ ਦੇਖੇਓ ਦਸੰਬਰ ਚ ਕਿਤੋਂ ਪਰਾਲੀ ਮੁੱਲ ਵੀ ਨਹੀਂ ਮਿਲਣੀ ਯਾਦ ਰੱਖਿਓ

    • @CharnjitSingh-y2s
      @CharnjitSingh-y2s 16 วันที่ผ่านมา +1

      @@Pax36ui ਸਰਕਾਰਾਂ ਦੀ ਇਹ ਨੀਤੀ ਹੀ ਝੋਨਾ ਲਾਉਣਾ ਬੰਦ ਕਰਵਾਏਗੀ।

    • @PrabhJotSingh-tu6wl
      @PrabhJotSingh-tu6wl 16 วันที่ผ่านมา +1

      ​@@CharnjitSingh-y2s
      Jn5,nnn
      17:56 😊😮

  • @ParminderGhuman-j1q
    @ParminderGhuman-j1q 16 วันที่ผ่านมา +30

    ਦੁਪੱਟੇ ਦੀ ਕੀਮਤ ਚਾਹੇ‌ ਕਿੰਨੀ ਵੀ ‌ਹੋਵੇ ,ਪਰ ਇਸ ਨਾਲ ਸਿਰ ਢਕਣ ਤੋਂ ਬਾਅਦ *ਪਿਤਾ ਅਤੇ ਭਰਾ ਦੀ ਇੱਜ਼ਤ ਲੱਖਾਂ ਕਰੋੜਾਂ ਦੀ ਹੋ ਜਾਂਦੀ ਆ*

    • @daljitsingh7980
      @daljitsingh7980 16 วันที่ผ่านมา +4

      ਦੀਪ ਬਰਾੜ 👌👌👍

    • @ParminderGhuman-j1q
      @ParminderGhuman-j1q 16 วันที่ผ่านมา +2

      @@daljitsingh7980ਧੰਨਵਾਦ ਸੰਧੂ ਵੀਰੇ 😍😍

  • @arshwindersinghful
    @arshwindersinghful 16 วันที่ผ่านมา +11

    ਭਗਵੰਤ ਮਾਨ ਸਿੱਖਾਂ ਦੇ ਦੂਜੇ ਪਾਸੇ ਖੜਾ।

  • @ParminderGhuman-j1q
    @ParminderGhuman-j1q 16 วันที่ผ่านมา +17

    ਮਾਫ ਕਰਨਾ ਗੱਲ ਥੋੜ੍ਹੀ ਕੌੜੀ ਏ
    ਖਾਰ ਰੱਖਣ ਵਾਲਾ ਘਰਦਾ ਇੱਕ ਮੈਂਬਰ
    *ਸੌ ਦੁਸ਼ਮਣਾਂ ਤੋਂ ਵੱਧ ਖਤਰਨਾਕ ਹੁੰਦਾ ਏ...*

    • @daljitsingh7980
      @daljitsingh7980 16 วันที่ผ่านมา +2

      ਦੀਪ ਬਰਾੜ 👌👌👍

    • @ParminderGhuman-j1q
      @ParminderGhuman-j1q 16 วันที่ผ่านมา +1

      @@daljitsingh7980ਸ਼ੁਕਰੀਆ ਸੰਧੂ ਵੀਰੇ 😍😍

    • @KawaljitkaurKawal-z9y
      @KawaljitkaurKawal-z9y 13 วันที่ผ่านมา

      ਦੁਸ਼ਮਣ ਦਾ ਏਜੰਟ ਹੁੰਦਾਂ ਹੈ

  • @masterji5577
    @masterji5577 16 วันที่ผ่านมา +8

    केन्द्र में किसी भी पार्टी की सरकार हो, पंजाबियों को दुश्मन ही समझेगी

    • @subhashchander9703
      @subhashchander9703 15 วันที่ผ่านมา

      Punjabi vi doodh de dhote nhi kam hi aise karde han pher victims vi bande han

    • @BharatSingh-x1h
      @BharatSingh-x1h 15 วันที่ผ่านมา +1

      Tere pass koi government ki policy ka document hai jisme Punjabi ko dushman likha ho ya phir aise hi muh se hugg diya 💩

    • @dharwindersingh9976
      @dharwindersingh9976 15 วันที่ผ่านมา +1

      @@subhashchander9703o yar saaday Punjab vich doodh bohut hai dho dalltay hai tusi aa jao dekhnay 😜😄

  • @ParminderGhuman-j1q
    @ParminderGhuman-j1q 16 วันที่ผ่านมา +16

    ਉਹਨਾਂ ਬਦ-ਦੁਆਵਾਂ ਤੋਂ ਡਰਿਆ ਕਰੋ
    *ਜੋ ਬੋਲ ਕੇ ਨਹੀਂ ਦਿੱਤੀਆਂ ਜਾਂਦੀਆਂ*

    • @daljitsingh7980
      @daljitsingh7980 16 วันที่ผ่านมา +2

      ਦੀਪ ਬਰਾੜ 👌👌

    • @ParminderGhuman-j1q
      @ParminderGhuman-j1q 16 วันที่ผ่านมา +1

      @@daljitsingh7980ਧੰਨਵਾਦ ਸੰਧੂ ਵੀਰੇ 😍😍

    • @KawaljitkaurKawal-z9y
      @KawaljitkaurKawal-z9y 13 วันที่ผ่านมา +1

      ਜੇਂ ਹੈਲੋ ਆਖਿਆਂ ਅਮਰੀਕਾ ਵਿਚ ਘੰਟੀ ਵੱਜ ਸਕਦੀ ਹੈ ਤਾਂ ਰੱਬ ਦਾ ਨੈਟਵਰਕ ਤਾਂ ਕਣ ਕਣ ਵਿਚ ਹੈ ਤੇ ਸਰਵ ਵਿਆਪਿਕ ਹੈ ਜੋਂ ਸੁਣਦਾ ਹੈ , ਹਰੇਕ ਤੋਂ ਸ਼ੁੱਭ ਆਸੀਸ ਲਵੋ❤

  • @HardeepSingh-hy9tb
    @HardeepSingh-hy9tb 14 วันที่ผ่านมา +2

    ਕਿਸੇ ਸਿੱਖ ਨੇ ਕਿਸੇ ਨਾਲ ਪੰਗਾ ਨੀ ਲਿਆ, ਉਹ ਪਰੋਟੇਸਟ ਕਰ ਰਹੇ ਸੀ ਜੋ ਉੱਨਾਂ ਦਾ ਹੱਕ ਆ, ਜਰਨਾ ਸਿੱਖੋ ਤੇ ਕਨੇਡਾ ਅਮਰੀਕਾ ਦੇ ਕਨੂੰਨਾਂ ਨੂੰ ਸਮਝੋ.

    • @SukhdevSingh-bn2if
      @SukhdevSingh-bn2if 13 วันที่ผ่านมา

      Protest means Panga 💪🏻
      It is that clear 👍

  • @bahadursingh2006
    @bahadursingh2006 16 วันที่ผ่านมา +6

    ਬਿਲਕੁਲ ਸਹੀ ਗੱਲ ਹੈ ਟਹਿਣਾ ਸਾਹਬ ਬਾਈ ਜੀ ਅਸੀਂ ਸਾਰੀ ਜਨਤਾ ਗਲਤ ਹਾਂ ਕਿਉਂਕਿ ਅਸੀਂ ਇਹਨਾ ਨਕੰਮਿਆ ਲੋਕਾਂ ਨੂੰ ਵੋਟਾਂ ਪਾ ਕੇ ਸੰਸਦ ਭੇਜਿਆ ਹੈ ਇਹ ਗਲਤੀ ਸਾਡੀ ਹੈ ਤੇ ਸ਼ਜਾ ਵੀ ਅਸੀਂ ਸਾਰੇ ਭੁਗਤ ਰਹੇ ਹਾਂ ਧੰਨਵਾਦ

  • @ParminderGhuman-j1q
    @ParminderGhuman-j1q 16 วันที่ผ่านมา +12

    ਬਹੁਤ ਸੰਭਲ ਕੇ ਲਿੱਖਣਾ ਪੈਂਦਾ ਹੈ ਜਜ਼ਬਾਤਾਂ ਨੂੰ ਵਰਨਾ
    *ਸਿਆਹੀ ਤੇ ਨਹੀਂ ਗਹਿਰਾਈ ਤੇ ਸਵਾਲ ਹੁੰਦੇ ਹਨ*

    • @daljitsingh7980
      @daljitsingh7980 16 วันที่ผ่านมา +2

      ਦੀਪ ਬਰਾੜ 🙏❤️👌👌

    • @ParminderGhuman-j1q
      @ParminderGhuman-j1q 16 วันที่ผ่านมา +1

      @@daljitsingh7980😍🙏 ਜੀ ਸੰਧੂ ਵੀਰੇ

    • @Mohit-kb8lv
      @Mohit-kb8lv 16 วันที่ผ่านมา +2

      Shi gl a likhan wle bhut kuj likh jnde

    • @ParminderGhuman-j1q
      @ParminderGhuman-j1q 16 วันที่ผ่านมา +1

      @ ਹਾਂ ਜੀ 😍🙏

  • @hardipsingh8324
    @hardipsingh8324 16 วันที่ผ่านมา +8

    1984 ਵਿੱਚ ਤੈਰੀ ਭਾਰਤ ਨੈ ਟੈਂਕ ਚਾੜੇ ਸੀ ਉਸ ਦਾ ਕੀ ਵਿਚਾਰ

    • @barjinderchahal960
      @barjinderchahal960 15 วันที่ผ่านมา

      ਜਿਹੜੀ ਪਾਰਟੀ ਨੇ ਚਾੜੇ ਸੀ , ਉਹਨਾਂ ਦੀ ਤਾ ਕਈ ਵਾਰ ਸਰਕਾਰ ਵੀ ਪੰਜਾਬੀਆ ਨੇ ਬਣਾਤੀ , ਕਨੇਡਾ ਦੇ ਮੰਦਰ ਨੇ ਟੈਂਕ ਨੀ ਸੀ ਭੇਜੇ , ਜਿਹੜੀ ਮਾੜੀ ਮੋਟੀ ਸਾਖ ਸਿੱਖਾਂ ਦੀ ਪੁਰਾਣੇ ਪੰਜਾਬੀਆ ਨੇ ਮਿਹਨਤਾਂ ਕਰਕੇ ਬਣਾਈ ਆ ਉਹ ਵੀ ਨੀ ਰਹਿਣੀ ,ਜਿੱਥੇ ਦਾ ਮਸਲਾ ਉੱਥੇ ਹੱਲ ਹੋਣਾ ਚਾਹੀਦਾ ਨਾ ਕੇ ਕਿਸੇ ਹੋਰ ਮੁਲਕ ਦੀਆਂ ਸੜਕਾਂ ਤੇ ਜਾਕੇ . ਗੋਰਿਆਂ ਦੇ ਚੈਨਲ ਤੇ ਸ਼ੋਸ਼ਲ਼ ਮੀਡੀਆ ਚੈੱਕ ਕਰ ਲਿਓ ਇਸ ਤੋ ਬਾਅਦ , ਸ਼ਾਇਦ ਪਤਾ ਲੱਗਜੇ ਵੀ ਇਸ ਘਟਨਾ ਤੋ ਬਾਅਦ ਕਿੰਨੀ ਕੁ ਪ੍ਰਸ਼ੰਸਾ ਕਰ ਰਹੇ ਨੇ ਪੱਗਾਂ ਆਲਿਆ ਦੀ ਗੋਰੇ . ਇੱਥੋ ਦੇ ਸਿਆਸਤਦਾਨ ਵੀ ਸਮਝਦੇ ਨੇ ਵੀ ਇੱਕ ਧਿਰ ਨੂੰ ਕਿੱਦਾ ਆਪਣੇ ਨਾਲ ਮਿਲਾਕੇ ਵੋਟਾਂ ਲੈਣੀਆਂ ਨੇ ਸੋ ਉਹੀ ਕੰਮ ਉਹ ਕਰ ਰਹੇ ਨੇ
      ਬਾਕੀ ਕਨੇਡਾ ਟਰੂਡੋ ਨਾਲ ਉਹਦੀਆਂ ਗਲਤ ਨੀਤੀਆਂ ਕਰਕੇ ਲੜ ਰਿਹਾ ਤੇ ਸਾਨੂੰ ਉਹਨਾਂ ਨੇ ਧਰਮਾਂ ਵਿੱਚ ਉਲਝਾਂ ਕੇ ਵੋਟਾਂ ਲੈਣ ਦਾ ਤਰੀਕਾ ਲੱਭ ਲਿਆ
      ਲੜੀ ਚੱਲੋ ਬੱਸ ਆਹੀ ਸਾਡੇ ਭਾਰਤੀ /ਪੰਜਾਬੀ ਲੋਕਾਂ ਦੇ ਹਿੱਸੇ ਆਇਆ

  • @RanjitsinghSingh-rn5hp
    @RanjitsinghSingh-rn5hp 16 วันที่ผ่านมา +15

    ਜਦ ਪੰਜਾਬ ਚੋਂ ਸਿਖਾ ਨਾਲ ਹੁੰਦਾ ਤਾਂ ਭਗਵੰਤ ਮਾਨ ਦੀ ਜਾਂ ਆਣ ਕਿਉਂ ਬੰਦ ਹੋ ਜਾਂਦੀ ਹੈ

    • @Har-d8e8n
      @Har-d8e8n 15 วันที่ผ่านมา

      Khujliwal da puppet ah eh tanu vote pon toh pela sochna chaidia si tuhanu te freebies di adat pegi free rashan frr bijli pata ni ki ki hun on wale ch cm amritpal nu vi bana deo kuj nhi te 10-20% e bala hoju panjab da bakiya ne te bss apne Tod bade krke bare ah

  • @tahilsinghsidhu3018
    @tahilsinghsidhu3018 15 วันที่ผ่านมา +8

    ਪਹਿਲਾਂ ਤਾਂ ਆਸ ਪੜੋਸ ਦੇ ਦੇਸਾਂ ਜਿਵੇ china,ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ, Myanmar, Malaysia etc ਨਾਲ ਸੰਬੰਧ ਵਿਗਾੜਿਆ, ਹੁਣ ਦੂਰ ਦੇਸ਼ canada America Australia uk ਨਾਲ ਵੀ panga ਲੈ ਲਿਆ ਹੈ.

  • @hardialsinghhardialsingh5750
    @hardialsinghhardialsingh5750 16 วันที่ผ่านมา +1

    ਠੀਕ ਜਾਣਕਾਰੀ ਦਿੱਤੀ ਗਈ ਹੈ।
    ਧੰਨਵਾਦ ਜੀ।

  • @supindersingh5425
    @supindersingh5425 13 วันที่ผ่านมา

    ਕੀ ਗੱਲਾਂ ਭਲੇ ਮਾਣਸ ਤੇਰੀਆ ਐਮੇ ਊਲ ਜਲੂਲ

  • @BootaLalllyan-no6bu
    @BootaLalllyan-no6bu 15 วันที่ผ่านมา +1

    ਬਾਈ ਟਹਿਣਾ ਜੀ ਧਰਮ ਕੋਈ ਵੀ ਹੋਵੇ ਪਰ ਹਰੇਕ ਵਿਅਕਤੀ ਵਿੱਚ ਇਨਸਾਨੀਅਤ ਜ਼ਰੂਰ ਹੋਣੀ ਚਾਹੀਦੀ ਹੈ ਆਪਣਾ ਕਰਮ ਸਹੀ ਕਰੋ ਦੂਜੇ ਦੇ ਔਗੁਣ ਦੱਸਣ ਨਾਲ਼ ਆਪ ਚੰਗਾ ਨਹੀਂ ਬਣ ਸਕਦਾ ਬਹੁਤ ਵਧਿਆ ਖਬਰਾਂ ਦਿੰਦੇ ਹੋ ਜੀ ❤

  • @daljitsingh7980
    @daljitsingh7980 16 วันที่ผ่านมา +5

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

    • @ParminderGhuman-j1q
      @ParminderGhuman-j1q 16 วันที่ผ่านมา +2

      😍🙏 ਜੀ ਸੰਧੂ ਵੀਰੇ

    • @daljitsingh7980
      @daljitsingh7980 16 วันที่ผ่านมา +1

      ​@@ParminderGhuman-j1q🙏❤️

  • @Karan-fr2vz
    @Karan-fr2vz 12 วันที่ผ่านมา +1

    KHALASTAN ZINDABAD......SIKHISTAN ZINDABADE

  • @jaswantsingh-gy4xo
    @jaswantsingh-gy4xo 16 วันที่ผ่านมา +6

    GOVT. AGENCIES WORKING IN BOTH COUNTRIES FOR BAD POLTICS.??? VERY SAD NEWS
    FROM CANADA .

    • @iqbalsinghshahi
      @iqbalsinghshahi 16 วันที่ผ่านมา

      So true

    • @BharatSingh-x1h
      @BharatSingh-x1h 15 วันที่ผ่านมา +1

      Do you have any proof of involvement of government agencies?

  • @himmatsingh8197
    @himmatsingh8197 15 วันที่ผ่านมา +2

    ਜੋ ਕੁੱਝ ਕਨੇਡਾ ਵਿੱਚ ਹੋਇਆ ਉਹ ਸਭ ਤੋ ਵੱਧ ਸਿੱਖਾਂ ਲਈ ਹਾਨੀਕਾਰਕ ਹੈ ।ਸੋਚਣ ਦੀ ਲੋੜ ਹੈ ਕਿ ਇਸ ਘਟਨਾਕ੍ਰਮ ਦਾ ਸਿਆਸੀ ਲਾਭ ਕਿਸ ਧਿਰ ਨੂੰ ਮਿਲਿਆ ।

  • @baljeetKaur-l6y
    @baljeetKaur-l6y 10 วันที่ผ่านมา

    Proud of Tahina,s language

  • @supindersingh5425
    @supindersingh5425 13 วันที่ผ่านมา

    ਨਾ ਮੱਸਾ ਰੰਘੜ ਨਾ ਅਬਦਾਲੀ ਨਾ ਇੰਦਰਾ ਗਾਂਧੀ ਨੂੰ ਕੌਮ ਕਦੇ ਨਹੀਂ ਭੁੱਲ ਦੇ

  • @NarinderSingh-kt8qq
    @NarinderSingh-kt8qq 15 วันที่ผ่านมา

    👌👌👌👍👍👍👍❤️🙏🙏❤️ very true msg 👌👌🙏🙏👍👍

  • @jarmalsandhu5570
    @jarmalsandhu5570 16 วันที่ผ่านมา +1

    ਟਹਿਣਾ ਸਾਬ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਜੀ

  • @supindersingh5425
    @supindersingh5425 13 วันที่ผ่านมา

    ਕੀ ਗੁਰੂ ਘਰਾਂ ਤੇ ਟੈਂਕ ਤੋਪਾਂ ਨਾਲ ਹਮਲੇ ਠੀਕ ਹਨ ਉਹਨਾਂ ਬਾਰੇ ਵੀ ਬੋਲੋ

  • @santlashmanmuni6045
    @santlashmanmuni6045 15 วันที่ผ่านมา

    ਮੋਟਰਸਾਈਕਲ ਤੇ ਸਵੇਰੇ ਸਵੇਰੇ ਠੰਢ ਲਗਦੀ ਹੈ ਜ਼ਰੂਰ ਬਚਾ ਰੱਖਣਾ ਚਾਹੀਦਾ

  • @kirankaur4504
    @kirankaur4504 16 วันที่ผ่านมา +1

    ਸਤਿ ਸ੍ਰੀ ਅਕਾਲ ਜੀ 🙏🙏

  • @astaadg8148
    @astaadg8148 12 วันที่ผ่านมา

    ਇਹਨਾਂ ਨੂੰ ਕਨੇਡਾ ਘਟਨਾ ਦਾ ਪਤਾ ਲੱਗ ਗਿਆ। ਪਰ ਇਹ ਬੋਲ ਨਹੀਂ ਸਕਦੇ।

  • @BalbirSingh-uf3oi
    @BalbirSingh-uf3oi 16 วันที่ผ่านมา +10

    ਟਹਿਣਾ ਖ਼ਬਰਾਂ ਨਾਲੋਂ ਗੱਪਾ ਮਾਰਨ ਦਾ ਮਾਹਰ ਜ਼ਿਆਦਾ ਹੈ, ਇਹ ਪ੍ਰੋਗਰਾਮ ਉਸ ਨੂੰ ਗੱਪਾ ਮਾਰਨ ਲਈ ਵਧੀਆ ਮੌਕਾ ਦਿਦਾ

    • @iqbalsinghshahi
      @iqbalsinghshahi 16 วันที่ผ่านมา

      😅😅😅😅 ਨਹੀਂ ਵੀਰ ਗੱਪਾਂ ਦੇ ਨਾਲ ਨਾਲ ਖਬਰਾਂ ਵੀ ਦੱਸ ਜਾਂਦਾ 😅😅😅

    • @Tejaspreet
      @Tejaspreet 15 วันที่ผ่านมา

      Nhi bayi, baldi te tail nhi paunda

  • @Parkash-sz3ur
    @Parkash-sz3ur 16 วันที่ผ่านมา

    Cm Maan ne bahut achhi baat karke achhi samajhdari ki misaal pesh ki hai

  • @HarpreetSingh-dh1ln
    @HarpreetSingh-dh1ln 16 วันที่ผ่านมา +1

    Good morning sir jee 🙏🙏👍👍

  • @RanjitSingh-oq1wu
    @RanjitSingh-oq1wu 16 วันที่ผ่านมา

    Satsriakalji

  • @GurpreetSINGHOZSIKH
    @GurpreetSINGHOZSIKH 15 วันที่ผ่านมา

    ਮੁੱਦੇ ਦੀ ਕੋਈ ਗੱਲ ਨਹੀ ਦੱਸੀਂ ਨਾ ਹੀ ਸੱਚ ਦੱਸਿਆ , ਬੱਸ ਭਗਵੰਤ ਮਾਨ ਦੇ ਸੋਹਲੇ ਪੜੇ ਨੇ ਤੁਸੀਂ ਭਾਈ ਸਾਹਿਬ ਜੀ । ਫੋਟੋਆਂ ਹੋਰ ਤੇ ਖਬਰਾਂ ਹੋਰ ਪੜ੍ਹੀਆਂ ਤੁਸੀਂ ।

  • @BaljitSingh-u5m
    @BaljitSingh-u5m 15 วันที่ผ่านมา +1

    😮😮ਝੌਨੇ ਦੀ ਖੇਤੀ ਛਡ੍ਰੋ ਤੇ ਦਾਲਾ ਦੀ ਖ੍ਰੇਤੀ
    ਕਰੋ.

    • @Tejaspreet
      @Tejaspreet 15 วันที่ผ่านมา

      Pehlan tan tusi hi pehal kro bayi, je tusi safal ho gye ta tuhanu de ke duje vi dala di kheti karn lagg jange

  • @simarbahia4566
    @simarbahia4566 15 วันที่ผ่านมา +1

    Canada di fiker shad ke punjab de te india de mantryan nu apne lokan de fiker karni chahidi kion ke ih dilli ,Gujrat jan jammu nhi 😊😊😊😊😊😊

    • @Tejaspreet
      @Tejaspreet 15 วันที่ผ่านมา

      Jihna de bache fase ne othe ate Modi Shah karn fikar ch ne, oh ki karn, oh ah na keh dena ke na jande, parwas shuru ton hi hunda Aya hai ate mnukh dee trakki layi jroori hai, ih koyi ajj da nhi hon lagga

  • @majorsingh6785
    @majorsingh6785 15 วันที่ผ่านมา

    ਟਹਿਣਾ ਸਾਹਿਬ ਭਾਰਤ ਚ ਹੀ ਮਸਜਿਦਾਂ ਤੇ ਚੜਕੇ ਭਗਵੇ ਫਹਿਰਾਉਣਾ ਕਿੰਨਾ ਕੁ ਜਾਇਜ ਹੈ ਮਸਜਿਦਾਂ ਗੁਰਦੁਆਰੇ ਤੇ ਗਿਰਜਾਘਰ ਤੇ ਹਮਲੇ ਕਿੰਨੇ ਕੁ ਸਹੀ ਪਰ ਦੁਖ ਨਾਲ ਕਹਿਣਾ ਪੈਦਾ ਕਿ ਕਿਸੇ ਨੇ ਚਿੰਤਾ ਤਾ ਕੀ ਜਾਹਰ ਕਰਨੀ ਉਸ ਮਸਲੇ ਤੇ ਬੋਲਣਾਂ ਵੀ ਬੇਲੋੜਾ ਸਮਝਦੇ ਸੀ

    • @Tejaspreet
      @Tejaspreet 15 วันที่ผ่านมา

      Fir tehna sahib isnu sahi kehnde ne

    • @manvindersingh4614
      @manvindersingh4614 14 วันที่ผ่านมา

      Bilkul thik a

  • @gurboxsingh8276
    @gurboxsingh8276 16 วันที่ผ่านมา +1

    ਟਹਿਣਾ ਜੀ ਇੱਕ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਪਦ ਉਤੇ ਸਨ ਉਹ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਸਨ ਕਿਸੇ ਵਿਦਵਾਨ ਨੇ ਉਸ ਗੱਲ ਦਾ ਵਿਰੋਧ ਨਹੀਂ ਕੀਤਾ ਸੀ ਕਿਸੇ ਧਾਰਮਿਕ ਅਸਥਾਨ ਮੂਹਰੇ ਧਰਨਾ ਦੇਣ ਲਈ ਕਿਸੇ ਨੂੰ ਮਨਜ਼ੂਰੀ ਹੀ ਨਹੀਂ ਦੇਣੀ ਚਾਹੀਦੀ 9:02

  • @jarnailsingh9949
    @jarnailsingh9949 16 วันที่ผ่านมา +1

    104th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @jagtarsingh3961
    @jagtarsingh3961 16 วันที่ผ่านมา +1

    Pahlan Canada te koe gal ni kiti kine dina da Canada nal sarkar da raula hai

  • @amanbrar273
    @amanbrar273 16 วันที่ผ่านมา

    🙏🏻🙏🏻🙏🏻🙏🏻🙏🏻

  • @SukhdevSingh-xh7gc
    @SukhdevSingh-xh7gc 15 วันที่ผ่านมา

    Tehna sab ji hall hai

  • @boharsingh7725
    @boharsingh7725 16 วันที่ผ่านมา

    🙏🙏🙏🙏🙏

  • @YadwinderTakhar-k5i
    @YadwinderTakhar-k5i 9 วันที่ผ่านมา

    Rab to darna chieda oh sab janda loka nu pagal bna lao rab nu ni bna hona

  • @JaswinderSingh-rn3sb
    @JaswinderSingh-rn3sb 16 วันที่ผ่านมา +1

    Tehna sab punjab ikalle kissan hi nhi rehnde , ithe hor v lok bahut dhiran de lok rehnde hn, una bare aap ji koe gal nhi krde. Parali nu aag laon nal punjab da vatavarn bilkul kharab ho gia hai. Is vich ikalle kisan hi nhi hor jamatan de log v binar ho rhe hn, panchhi ate janvar barbad ho rhe hn, kudrat nal khilvad ho riha hai, lokan da sah lena mushkil ho gia hai, jhona lgn karn punjab da pani khatm hon kinare hai. Par kisan sirf jhona hi keo lga rhe hn jis nal sara punjab barbad ho reha hai. Je sarkar free bijli deni band kr deve ta na hi punjab da pni jhtm hive ate na hi vatavarn. Na rhe bans na vaje binsari. Punab da ate punjabian di jindgi na barbad kro

  • @Bik998
    @Bik998 13 วันที่ผ่านมา

    Sikh organisations should financially help bhai sahib who Assassinated Suri in Amritsar. No one came to help his family. He has got small child and who is going to look after his well being and education. People seem to have forgotten him and only focusing on creating reels about him to get views.

  • @astaadg8148
    @astaadg8148 12 วันที่ผ่านมา

    ਦੁਨੀਆਂ ਵਿੱਚ ਸਭ ਤੋਂ ਨੀਵੇਂ 162ਵੇਂ ਨੰਬਰ ਦਾ ਗੋਦੀ ਮੀਡੀਆ। ---ਏਸ਼ੀਆ।

  • @devinderkaur5336
    @devinderkaur5336 13 วันที่ผ่านมา

    Not sikh khalstany attack on the Hindu temple

  • @bhupinderssood4004
    @bhupinderssood4004 16 วันที่ผ่านมา +1

    Public aap galat haigi ji

  • @askanda112-ex9zu
    @askanda112-ex9zu 16 วันที่ผ่านมา +1

    Kaash sare media di soch Tehna sahib vargi Hove, bahut Shanti rhe🎉🎉

  • @user_sabreen-kaur
    @user_sabreen-kaur 16 วันที่ผ่านมา

    Vichli gal kucch hor hi nikle gi

  • @santoshkaur9285
    @santoshkaur9285 14 วันที่ผ่านมา

    Jinko bot dete h vo nhi benta benta h jo b j p serkar chati h 🙏🙏

  • @SarwanSingh-hk1dx
    @SarwanSingh-hk1dx 16 วันที่ผ่านมา +1

    Ldaun bale khudmodi Shan ne masle da hal kaun kre ga eh is bich bi vota labde ne

  • @Parkash-sz3ur
    @Parkash-sz3ur 16 วันที่ผ่านมา +1

    Cm Maan bahut imandar aur achha kirdar wala admi hai. Majijhia jaisa admi toe kabhi kaam ki baat nahi karta.bus cm par privarik hamla hi karta rehta hai jo sharamnak hai

  • @Nanakpanthi
    @Nanakpanthi 16 วันที่ผ่านมา +2

    Sade Senior Sikh Citizen te Gurudwara Management nu guidelines deni chahidi aa. Collective responsibility laini chahidi si nahi Kale lokan vang Turban aaleya di image vi kharab ho rahi aa.

    • @AmarjeetChatha-nz5qd
      @AmarjeetChatha-nz5qd 15 วันที่ผ่านมา

      Pehla. Jihrhi. PGA. Wale. Di. Koi. Izt. Krdac. He. Kos. Trahidunahre. Laodec. He duki. Tiki. Rehna. Nhi. De I. Sir. Te
      Pgrhi. Rehn.nhi.deni
      Ih.soch.hehidu.king.dom.di.mutde.v.he.or.ron.v.nhi.dedehidu.rastr.wale

  • @rajindersinghbhatia736
    @rajindersinghbhatia736 15 วันที่ผ่านมา

    Ina late??? Bhagwant maan

  • @ranjitvirdi3600
    @ranjitvirdi3600 16 วันที่ผ่านมา

    Kaun kar hai ji? Bol nhi sakde?!

  • @AvtarSingh-ui7pv
    @AvtarSingh-ui7pv 16 วันที่ผ่านมา +1

    Tahena vir ji sat Sri akal Jio Vir ji me Caneda bich bachia nu fon kr ke .pusia c ke hoia ha ta ona ne dsia c ke kus Sikh jatebndia da drna lgia hoia c os bich kus hindu bacho nu kise padka ke os jga te lia anda bus fer ek duge ne nahre laune suru ho gae os tu bad aaps bich hi oulj gae ji bus jha tu kam suru ho gia ji

  • @keematlal9158
    @keematlal9158 16 วันที่ผ่านมา

    Very nice comments Tehna sahib a good reporter 👍

  • @manusharma5059
    @manusharma5059 16 วันที่ผ่านมา +3

    It's not about the Hindu-Sikh issue, but the Khalistani Elements getting support from Trudeau.

    • @shivagill4992
      @shivagill4992 15 วันที่ผ่านมา

      The root cause of all this is not Trudeau. But Modi. When the PM of a country do not treat minorities the same then the minorities feel crushed and ask for separate existence.
      I do not like what happened here in Canada in front of Hindu temple. But we should look into the root cause of this

    • @manusharma5059
      @manusharma5059 15 วันที่ผ่านมา

      @shivagill4992 Really? What minorities? You're brainwashed. Do you want minorities to rule India? Have some sense.

    • @manusharma5059
      @manusharma5059 14 วันที่ผ่านมา

      @shivagill4992 Have some sense. Do you know, how you people are doing in Canada or Punjab? Do you want to control India? Did you check, what happened to Sikhs in Pakistan? You won't talk about that as you people are intentionally discrediting India. How many channels are running out of Canada which are speaking openly dirty stuff against Hinduism? Pher Kende 84 ho gaya?
      What that dog Bhindrawala did from a religious place. What you did to almost 40% Hindus in Punjab?

  • @lachhmansingh5933
    @lachhmansingh5933 16 วันที่ผ่านมา

    Tehina sshib butahari wala bhasan ba-kmal L S Kainth Dhuri

  • @KuldeepSingh-ct8eu
    @KuldeepSingh-ct8eu 15 วันที่ผ่านมา

    Seach kar sikha nu maran di gul.hindu community kar rahi aa eh sub mander vich nai hona chiada

  • @bhupinderssood4004
    @bhupinderssood4004 16 วันที่ผ่านมา

    Bahar aan hi nahi dena chahandi sarkar

  • @GurmitSingh-on7vx
    @GurmitSingh-on7vx 16 วันที่ผ่านมา +1

    Bjp..Punjab..di .dushman..bani .hoyi..hai...
    Rabb ..bhali . Kre .age...ki.hoyega...
    Rabb..jaane

    • @Har-d8e8n
      @Har-d8e8n 15 วันที่ผ่านมา

      Sb bss rab te shad deya Karo ehi gl tan dob degi kise din kush tuhada vi stand hai duniya ch app vi kush kr skde ja nhi bss wmk likhta rbk likhta chlo thik baki bach thokde je sari duniya kolo

  • @1989American
    @1989American 13 วันที่ผ่านมา

    Jiwe marzi but ek gal pakki aa jhanda chak mehkame khalistaniya ne Canada de president dustbin trudeau da bori bistraa gol karwa dena 😂😂😂

  • @tahilsinghsidhu3018
    @tahilsinghsidhu3018 15 วันที่ผ่านมา

    ਪਹਿਲਾਂ ਤਾਂ ਆਸ ਪੜੋਸ ਦੇ ਦੇਸਾਂ ਜਿਵੇ china,ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ, Myanmar, Malaysia etc ਨਾਲ ਸੰਬੰਧ ਵਿਗਾੜਿਆ, ਹੁਣ ਦੂਰ ਦੇਸ਼ canada America Australia uk ਨਾਲ ਵੀ panga ਲੈ ਲਿਆ ਹੈ.