ਮਜੀਠੀਆ ਦੀ ਆਪ ਵਿਧਾਇਕ ਨੂੰ ਸਿੱਧੀ ਚੇਤਾਵਨੀ Bikram Majithia WARNING to AAP MLA | The Punjab TV

แชร์
ฝัง
  • เผยแพร่เมื่อ 23 เม.ย. 2023
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

ความคิดเห็น • 232

  • @manrajgraphics2877
    @manrajgraphics2877 ปีที่แล้ว +13

    ਥੋੜਾ ਟਾਇਮ ਖੜੋ ਬਾਦਲ ਦੇ ਭੋਗ ਤੱਕ । ਇਹ ਤਾਂ ਬੀ਼.ਜੇ.ਪੀ ਚ ਵੜੇ ਲਓ। ਜੇ ਨਾ ਵੜੇ ਤਾਂ ਕਿਓ

  • @user-kt4om7zf4y
    @user-kt4om7zf4y 19 วันที่ผ่านมา +9

    ਹੋਰ ਜਿਸਨੂੰ ਮਰਜ਼ੀ ਪਾ ਦੇਣੀ ਬੀਜੇਪੀ ਨੂੰ ਨਹੀਂ ਪਾਉਣੀ ਨਹੀਂ ਬਹੁਤ ਪਛਤਾਉਣਾ ਪੈ ਜਾਣਾ ਰੋਣਾ😢😢😢 ਪੈ ਯੂ

  • @vishalthakur-di6ly
    @vishalthakur-di6ly ปีที่แล้ว +18

    ਆਪ ਹੀ ਜਿਤੋ ਤੁਸੀ ਜੋ ਮਰਜੀ ਬੋਲੋ

  • @bhaigurmitsinghkapurthalaw2641
    @bhaigurmitsinghkapurthalaw2641 26 วันที่ผ่านมา +3

    ਲੰਗਾਹ ਬਾਰੇ ਭੀ ਦੱਸੋ

  • @jagdeepsingh-wv9ji
    @jagdeepsingh-wv9ji ปีที่แล้ว +25

    ਜੇ ਤੁਹਾਨੂੰ ਪਤਾ balkaar singh ਪੈਸੇ ਲੈਂਦੇ ਰਿਹਾ ਤਾਂ ਫੜ ਲੈਣਾ ਸੀ। ਅਪਣੇ ਕਾਰਨਾਮੇ ਆਪ ਈ ਦੱਸੀ ਜਾਂਦੇ ਜਿਵੇਂ ਕੋਈ ਬੜਾ ਵਧੀਆ ਕੰਮ ਕੀਤਾ ਹੁੰਦਾ। ਹੁਣ ਨਹੀਂ ਆਉਂਦੇ ਲੋਕ ਤੁਹਾਡੀਆਂ ਗੱਲਾਂ ਵਿੱਚ।

  • @HarjitSingh-qb7hp
    @HarjitSingh-qb7hp หลายเดือนก่อน +2

    ਇਹਨੂ ਬੇਲਨ ਲਗਿਆ ਸਰਮ ਨਹੀ ਆਈ ਲਿਖਿਆ ਤਾ ਪ੍ਰੈੱਸ ਵਾਲੇ ਨੇ ਇਹ ਸਟੇਜ ਉਪਰੋ ਕੀ ਬੋਲ ਰਿਹਾ

  • @ranranjit237
    @ranranjit237 28 วันที่ผ่านมา +2

    ਪੋਸਟਰ ਵੀ ਆਪ ਛਾਪ ਕੇ ਬਦਨਾਮ ਕਰ ਰਹੇ ਹਨ। ਆਮ ਆਦਮੀ ਪਾਰਟੀ ਨੂੰ। ਲੋਕ ਆਪ ਨੂੰ ਆਪ ਦੀਆਂ ਪਾਲਿਸੀ ਆ ਨੂੰ ਜਾਣਦੇ ਹਨ

  • @jovenverma8061
    @jovenverma8061 หลายเดือนก่อน

    ਗੱਲ ਤਾਂ ਠੀਕ ਆ

  • @SukhvinderSingh-vm1yf
    @SukhvinderSingh-vm1yf ปีที่แล้ว +2

    ਚਿੱਟਾ ਹੋ ਗਿਆ ਲਾਲ ਕੁੜੇ
    ਬੁਰਾ ਹੋ ਗਿਆ ਹਾਲ ਕੁੜੇ
    ਮਾਵਾ ਲੱਗਦਾ ਸਹੋਤਾ ਛਕਿਆ
    ਘੋਟ ਦਿੱਤੀ ਹੈ ਦਾਲ ਕੁੜੇ😂😂

  • @MAHESHKUMAR-pn2wv
    @MAHESHKUMAR-pn2wv 7 หลายเดือนก่อน +1

    Zabardast

  • @KaranKaran-fi3cl
    @KaranKaran-fi3cl ปีที่แล้ว +3

    Zindabad AAP Maan Saab Zindawad

  • @ranranjit237
    @ranranjit237 28 วันที่ผ่านมา +2

    ਤੁਸੀਂ ਵੀ ਕਿਹੜੇ ਦਲਿਤਾਂ ਨੂੰ ਸਮਝਦੇ ਕੁਝ ਨਹੀਂ। ਵੋਟਾਂ ਤੱਕ ਸੀਮਤ ਹੋ। ‌। ਮਾਨ ਸਾਹਿਬ ਨੇ ਆਪ ਦੇ ਭੇਦ ਖੋਲੇ ਹਨ ਸੋ ਪੰਜਾਬ ਨੂੰ ਲੁਟਿਆ ਹੈ। ਨਜ਼ਰ ਕੀਤਾ

  • @user-ng1vq6yb1d
    @user-ng1vq6yb1d หลายเดือนก่อน +9

    ਭੌਂਕਦੇ ਰਹਿੰਦੇ ਇਹ ਲੋਕ ਅਕਾਲੀ ਦਿਮਾਗ ਤੋ ਖਾਲੀ ਹਿੰਦੀ ਪੰਜਾਬੀ ਇਕਠੇ ਕਰਕੇ ਹੋਰ ਦੀ ਹੋਰ ਭਾਸ਼ਾ ਬਣਾਕੇ ਬੈਠੇ ਸ਼ਰਮ ਕਰੋ

  • @DaljitSingh-gq8rm
    @DaljitSingh-gq8rm 28 วันที่ผ่านมา +1

    ਪਾਗਲਾਂ ਦਾ ਖਾਲੀ ਦਲ ਟੋਲਾ ਪਾਗਲ ਹੋ ਗਿਆ ਮਜੀਠੀਆ ਕੋਈ ਨੀ ੪ ਤਾਰੀਕ ਨੂੰ ਪਤਾ ਲਗ ਜਾਉ

  • @JaswantSingh-ru3dt
    @JaswantSingh-ru3dt ปีที่แล้ว +7

    10 ਸਾਲ ਚਿੱਟਾ ਵੇਚ ਕੇ ਲੋਕਾਂ ਦੇ ਪੁੱਤ ਮਰਵਾਏ
    ਕਿਸ ਨੇ

  • @ManjitSingh-wh4qh
    @ManjitSingh-wh4qh 20 วันที่ผ่านมา

    Wait nahi hundi hun tuhade Koloa
    Maan punjab de saan❤

  • @mohankahlon4563
    @mohankahlon4563 หลายเดือนก่อน

    ਐਨਾ ਹੰਕਾਰੀ ਨਹੀਂ ਬਣਨਾ ਚਾਹੀਦਾ ਇਨਸਾਨ ਨੂੰ ਮੈਂ ਤਾਂ ਸਾਰੇ ਸਿਆਸਤ ਦਾਨਾਂ ਨੂੰ ਬੇਨਤੀ ਕਰਦੈਂ ਤੁਸੀ ਗਰੀਬ ਲੋਕਾਂ ਦਾ ਜੀਵਨ ਪਧੱਰ ਉਚਾ ਚੁਕੋ ਘਪਲੇ ਘੁਟਾਲੇ ਨਜਾਇਜ ਕਬਜੇ ਸਚੀ ਗਲ ਕਹਿਣ ਉਤੇ ਨਜਾਇਜ ਪਰਚੇ ਆਪੇ ਸਾਰੀਆਂ ਸਹੂਲਤਾਂ ਆਪਣਿਆਂ ਨੂੰ ਨੌਕਰੀਆਂ ਸਰਕਾਰੀ ਕੰਮ ਕਮਿਸਨਾਂ ਤੇ ਕਰਾਉਣੇ ਕੋਈ ਅਜਿਹਾ ਵਿਭਾਗ ਹੈ ਕੋਈ ਜਿਸ ਵਿਚ ਕੋਈ ਘਪਲਾ ਨਾ ਹੋਇਆ ਹੋਵੈ ਜੋ ਪਾਰਟੀ ਇਹ ਕੰਮ ਕਰੇਗੀ ਲੋਕ ਹਸ ਹਸ ਕਿ ਵੋਟਾਂ ਪਾਉਣਗੇ ਸਿਆਸਤ ਦਾਨਾ ਨੂੰ ਵੀ ਜਾਭਾਂ ਦੇ ਭੇੜ ਨਹੀਂ ਕਰਨੇ ਪੈਣਗੇ ਪੰਜਾਬ ਦੇ ਲੋਕ ਸਭ ਜਾਣਦੇ ਹਨ ਪਿਛਲੇ ਸਾਲਾਂ ਵਿਚ ਜੋ ਹੋਇਆ ਐਵੇਂ ਮਗਜ ਮਾਰੀ ਕਰਨੀ ਹੈ ਭਾਈ ਕਰੀ ਜਾਵੋ ਫੈਸਲਾ ਲੋਕਾਂ ਦੇ ਹਥ ਹੈ। ਧੰਨਵਾਦ ਭਾਈ ਸਭ ਦਾ।

  • @jugrajkhankhan5480
    @jugrajkhankhan5480 ปีที่แล้ว +7

    ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ

    • @JattOg-lc6fw
      @JattOg-lc6fw หลายเดือนก่อน

      Hun dss veer?imaaandaar?

  • @harbansharbans9979
    @harbansharbans9979 ปีที่แล้ว +4

    aap..da..92..fudu..dog..mla
    Tempo..cm..ਝੰਡਾ..amli..murdawad

  • @parmindersingh679
    @parmindersingh679 ปีที่แล้ว +1

    Good news cannel

  • @amarjitbrar6938
    @amarjitbrar6938 ปีที่แล้ว +6

    ਭਗਵੰਤ ਮਾਨ ਦੀ ਟੀ ਟੀ ਹੋ ਜਾਣੀ ਹੈ।

  • @bhangukudratikhetifarm6144
    @bhangukudratikhetifarm6144 ปีที่แล้ว +1

    ਲੋਕਾਂ ਨੂੰ ਲੜਾਉਣ ਦਾ ਕੰਮ ਕਰ ਰਹੇ ਹਨ।

  • @Sukhdev-lf9sm
    @Sukhdev-lf9sm ปีที่แล้ว +2

    What PTC was doing

  • @davinderjhajj394
    @davinderjhajj394 ปีที่แล้ว +2

    4ਨੰਬਰ ਤੇ

  • @bodhrajdhiman3844
    @bodhrajdhiman3844 ปีที่แล้ว +2

    Imandar CM Bhagwant maan saab ji

  • @SurjitSingh-iw5ek
    @SurjitSingh-iw5ek ปีที่แล้ว +10

    ਮੋਦੀ ਦੀ ਮੇਹਰਬਾਨੀ ਨਾਲ ਜ਼ਮਾਨਤ ਹੋ ਗਈ ਤੇਰੀ

  • @gurpiarsingh578
    @gurpiarsingh578 ปีที่แล้ว

    Good 👍

  • @GurmitSingh-sl7xy
    @GurmitSingh-sl7xy หลายเดือนก่อน +4

    ਆਮ ਪਾਰਟੀ ਜ਼ਿੰਦਾਬਾਦ ❤

  • @neoconcious1114
    @neoconcious1114 ปีที่แล้ว +3

    DRUG SMUGLER CRYING

  • @maninder5817
    @maninder5817 ปีที่แล้ว +6

    Bhagwant Ma'an Saab zindabad

  • @jaspalsingh8666
    @jaspalsingh8666 ปีที่แล้ว

    Vari good

  • @ManjitSingh-wh4qh
    @ManjitSingh-wh4qh 20 วันที่ผ่านมา

    Doctor to treatment Krav bai ji
    Tere vas de gal nai va hun punjab saan maan zindabad ❤

  • @tarlochansingh5841
    @tarlochansingh5841 ปีที่แล้ว +2

    Akali dal bsp alliance zindabad

  • @bababachan7326
    @bababachan7326 ปีที่แล้ว +1

    Too much insult.

  • @jaskaranmalhi567
    @jaskaranmalhi567 หลายเดือนก่อน

    ਤਲਬੀਰ ਗਿੱਲ ਤੈਨੂੰ ਕਹਿੰਦਾ ਯੂਪੀ ਦਾ ਹੁਣ ਤੂੰ ਥਿਆ ਜੇ ਸਪਸ਼ਟੀਕਰਨ

  • @hs7382
    @hs7382 7 หลายเดือนก่อน

    Miss you Baadal saab. See you in 2027.

  • @ManjitSingh-wh4qh
    @ManjitSingh-wh4qh 20 วันที่ผ่านมา

    Tusi punjab nu bar bad kita sorry maan jindabad ❤

  • @ManjitSingh-wh4qh
    @ManjitSingh-wh4qh 20 วันที่ผ่านมา

    Maan punjab de saan

  • @arashdeepsingh6168
    @arashdeepsingh6168 3 หลายเดือนก่อน

    Good speech

  • @HarpalSingh-bu2kg
    @HarpalSingh-bu2kg 16 วันที่ผ่านมา

    App 😬🙏👍👌✊

  • @BaljeetKaur-uz6eq
    @BaljeetKaur-uz6eq 2 หลายเดือนก่อน

    Hahaha ohhh my god gal schi ea veere tuhdi aap party alya nu bolnn da ta bhora ni pta

  • @PreetSingh-kg7iv
    @PreetSingh-kg7iv ปีที่แล้ว

    ਸੁੱਖਵੀਰ ਨਾਲਦਾ ਉਹ ਵੀ ਕਹਿੰਦਾ ਹੁੰਦਾ ਸੀ ਬਾਦਲ ਮੇਰੇ ਪਿਉ ਵਰਗਾ

  • @harbhajansinghsingh2835
    @harbhajansinghsingh2835 23 วันที่ผ่านมา

    Majitha ji starting ch Bjp dian 3 saat mili si aaj dekho Bjp kithe hai

  • @BaljeetKaur-uz6eq
    @BaljeetKaur-uz6eq 2 หลายเดือนก่อน

    Dekho veer g baki tusi shi o schi gal krde ho bt police nu mara ni kehna tusi

  • @devindersingh4714
    @devindersingh4714 ปีที่แล้ว +1

    Ik gal nahi kiti ki assi eh kum karage punjab ch bus gundagardi Kari janda

  • @Anonymous-td5nv
    @Anonymous-td5nv หลายเดือนก่อน

    ਪਾਗਲ ਦੇ ਪੁੱਤਰ ਹਿੰਦੀ ਵਿੱਚ ਕੰਮ ਨੂੰ ਕਾਮ ਕਹਿੰਦੇ ਹਨ (ਤੂੰ ਸੈਕਸ ਵਾਲਾ ਕਾਮ ਕਹਿਕੇ ਆਪਣੀ ਬੇਬੇ ਵੱਲ ਲੈ ਗਿਆ ਹੈਂ

  • @MAHESHKUMAR-pn2wv
    @MAHESHKUMAR-pn2wv ปีที่แล้ว +1

    Mazhe da jarnail ....zindabaad

    • @SUMSMARTY-bp3gi
      @SUMSMARTY-bp3gi ปีที่แล้ว

      Majhe da nhi...nashe de wapariyan da jarnail kaho😝🤣🤣🤣🤣

  • @RamSingh-ss1yp
    @RamSingh-ss1yp ปีที่แล้ว +4

    SARDAR BHAGWANT SINGH MANN JI ZINDABAD WAHEGURU CHARDI KALA WICH RAKHE JI CM NU ❤

  • @lakhbirsingh7475
    @lakhbirsingh7475 27 วันที่ผ่านมา

    ਇਹ ਤਾ ਆਮ ਲਿਖਨ ਲਗਿਆ ਕੋਲੋ ਗਲਤੀ ਹੋ ਜਾਂਦੀ ਤੁਸੀ ਤੇ ਹਰਸਿਮਰਤ ਅਧੀ ਤੋ ਜਿਆਦਾ ਹਿੰਦੀ ਬੋਲਦੋ ਹਨ ਹਿੰਦੀ ਵਿੱਚ ਕਮ ਨੂੰ ਕਾਮ ਹੀ ਕਿਹਾ ਜਾਂਦਾ

  • @PreetSingh-kg7iv
    @PreetSingh-kg7iv ปีที่แล้ว +1

    ਹੰਕਾਰੀ ਲੰਬੂ

  • @SurjitSingh-iw5ek
    @SurjitSingh-iw5ek ปีที่แล้ว +4

    ਮੋਟਾ ਲਾਇਆ ਲੱਗਦੈ ਚਿੱਟਾ

  • @dhanwantsingh6742
    @dhanwantsingh6742 ปีที่แล้ว +1

    Ehda vich ja kara laun Wali kehdi gall a

  • @mohanjeetsingh5699
    @mohanjeetsingh5699 ปีที่แล้ว +4

    Tera chacha mar gya badal ... ohde ghar jaa ewe lga peya😂

  • @rajinderkaur5928
    @rajinderkaur5928 ปีที่แล้ว +1

    Bas sachi hun te te ho jani ladies nu ajj tak 1000 nei miliya

  • @baljitsingh7671
    @baljitsingh7671 หลายเดือนก่อน

    Very rough language

  • @jagdhirsingh4976
    @jagdhirsingh4976 ปีที่แล้ว +5

    Good bsp sad

  • @bishwnadnepal6685
    @bishwnadnepal6685 ปีที่แล้ว +2

    Chitte. Da. Vapari.

  • @DeepSingh-wp3pu
    @DeepSingh-wp3pu ปีที่แล้ว +1

    Kade jugnu hun na oh tera bap aa

  • @user-ok5nr1im9c
    @user-ok5nr1im9c หลายเดือนก่อน

    ਇਹ ਯੂ ਪੀ ਦਾ ਭਾਈਆ ਬੋਲਦਾ

  • @SatnamSingh-ug6uj
    @SatnamSingh-ug6uj หลายเดือนก่อน

    Bhagwant maan jindabad

  • @Mannsingh-mv3un
    @Mannsingh-mv3un ปีที่แล้ว

    ਚਿੱਟਾ ਕਿਸਨੇ ਵੇਚਿਆ ਪੰਜਾਬ ਵਿੱਚ????????

  • @manmohamsingh3775
    @manmohamsingh3775 28 วันที่ผ่านมา

    ਬਿਨਾਂ ਬਕਵਾਸ ਤੋਂ ਹੋਰ ਕੋਈ ਕੰਮ ਨਹੀਂ ਇਸ ਨੂੰ ਲੰਗਾਹ ਤੇਰਾ ਬਾਪ ਲੱਗਦਾ ਵੱਡਿਆ ਸ਼ਰੀਫਾ

  • @rosevalleydhabasukhraj4999
    @rosevalleydhabasukhraj4999 ปีที่แล้ว +4

    Bilkul sahi gal a Balkar MlA thaka karda loka nal galt loka di side leanda

  • @user-nz3th1qf6m
    @user-nz3th1qf6m ปีที่แล้ว

    ਚਾਹੇ ਝੂਠ ਬੋਲੀ ਜਾਦੇ ਆ ਪਰ ਪੱਗਾ ਤਾ ਸਿਰ ਤੇ ਨੇ, ਪਰ ਝਾੜੁ ਵਾਲਾ ਤਾ ਭਈਆ, ਜੋ ਖੇਤਾ ਚ ਝੋਨਾ ਲਾਉਣ ਪੰਜਾਬ ਚ ਆਓਦੇ ਸੀ, ਪਰ ਤੁਸੀਂ ਤਾ ਮਾਲਕ ਹੀ ਪੰਜਾਬ ਭਈਆ ਦੇ ਹਵਾਲੇ ਕਰਤਾ

  • @ManjitSingh-wh4qh
    @ManjitSingh-wh4qh 20 วันที่ผ่านมา

    A gal da koi Friday nahi mittera

  • @deepgureh9982
    @deepgureh9982 หลายเดือนก่อน

    Awde Dade de km v dsde k ohne ki kitta Punjab lyi

  • @DeepSingh-wp3pu
    @DeepSingh-wp3pu ปีที่แล้ว +1

    Do yrr ahnu akdar chite de kesh vich .
    Kale Pani bhejo .sukhbir ne te majithiye ne bebe badal a v beda gark karta

  • @OmPrakash-qr8nb
    @OmPrakash-qr8nb 2 หลายเดือนก่อน

    Punjab de dusman amli

  • @user-ho7oc1wo6f
    @user-ho7oc1wo6f 23 วันที่ผ่านมา

    Hakar na karai

  • @user-us1xc2ih7j
    @user-us1xc2ih7j หลายเดือนก่อน

    Ina loka di boli dakh Lao saila di

  • @Amarjitsingh-cu9nm
    @Amarjitsingh-cu9nm หลายเดือนก่อน

    SAD Jindabad.

  • @tarlochansingh5841
    @tarlochansingh5841 ปีที่แล้ว +1

    Sare mla aap thug ne

  • @daljeetsinghdhamol9356
    @daljeetsinghdhamol9356 29 วันที่ผ่านมา

    Aap party, CM bhagwant maan ji jindabad ❤

  • @rajdhanaula816
    @rajdhanaula816 ปีที่แล้ว

    ਬਲਕਾਰੀ😂😂😂😅😅😅

  • @bsidhu6337
    @bsidhu6337 17 วันที่ผ่านมา

    ਇਹ ਤੁਹਾਡੀ ਪਰਸਨਲ ਮਾਮਲੇ ਤੇ ਗੱਲਬਾਤ ਪਰ ਤੁਹਾਡੀ ਗੌਰਮੈਂਟ ਵੇਲੇ ਬੇਅਦਬੀ ਬਹੁਤ ਸਾਰੇ ਆਮ ਹੋਈ ਹੈ ਇਸ ਤੇ ਤਾਂ ਗੱਲ ਕਰਦੇ ਨਹੀਂ ਪਰ ਸਿੱਖਾਂ ਦੇ ਧਰਮ ਬਾਰੇ ਤੇ ਬੇਅਦਬੀ ਤੇ ਤਾਂ ਗੱਲ ਕਰ ਇਹ ਤਾਂ ਸੁਖਬੀਰ ਬਾਦਲ ਨੇ ਇਹ ਕਹਿ ਦਿੱਤਾ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਤੂੰ ਮੇਰੇ ਪਿਓ ਵਰਗਾ ਬਾਅਦ ਵਿੱਚ ਬਾਦਲ ਨੇ ਕਿਹਾ ਮੈਂ ਤੇਰਾ ਪਿਓ ਹੀ ਹੈ

  • @jaswantsingh-gy4xo
    @jaswantsingh-gy4xo 25 วันที่ผ่านมา

    Tuhada hun kukh nahi Rehna, Dhukkia Reh . Tuhadi Aoukat da hun putta lugg Javega.

  • @shivali5401
    @shivali5401 ปีที่แล้ว

    Only for chitta

  • @user-lp6os1gn6r
    @user-lp6os1gn6r 5 วันที่ผ่านมา

    Eas da cithear mero

  • @luckysenpai208
    @luckysenpai208 28 วันที่ผ่านมา

    Jida badlav tusi kita panjab ce cita fila ke oda ni kar sakda koi

  • @RajinderSingh-el4li
    @RajinderSingh-el4li ปีที่แล้ว +1

    Itna galt bolan wale ......log istra bole sonihal the jaikara istra lag rahi na jis tra Jang which fatha karke ai han

  • @user-hu2lg7up6j
    @user-hu2lg7up6j 10 วันที่ผ่านมา

    Bhagwant. Mann. Nu. Bolan. Di. Akal. Nhi. Hai

  • @JungMeet
    @JungMeet 10 หลายเดือนก่อน

    to you 20. saw the year You did not even build the houses of the poor. Even now Sal Ta will vote for Anna. Now maan maan maan maan hi rawe ga bad or good. You should go now, brother

  • @surjitlal8947
    @surjitlal8947 หลายเดือนก่อน

    Boat nahi milega

  • @GurjantSingh-fv1cy
    @GurjantSingh-fv1cy ปีที่แล้ว +7

    Tusi bjp de Bhai wal c 10 saal odu pass kra lainfr tusi v rll k khde c

  • @BaljeetKaur-uz6eq
    @BaljeetKaur-uz6eq 2 หลายเดือนก่อน

    Veer g tusi NSA lagvun hi kyon dita te singh da sath pehla dena chaieda c thnu

  • @ManjitSingh-wh4qh
    @ManjitSingh-wh4qh 20 วันที่ผ่านมา

    Punjab de gal kro faddo gala da koi Friday nahi hai

  • @PreetSingh-kg7iv
    @PreetSingh-kg7iv ปีที่แล้ว +1

    ਤੈਨੂੰ ਭਗਵੰਤ ਮਾਨ ਹੀ ਟੰਗੂ ਲੰਬੂ

  • @sainath7842
    @sainath7842 หลายเดือนก่อน

    Majithiya ji bus karo tuhadi awaaz bhi chitte nashe di tarah dangerous hai

  • @bhupinderchahal8106
    @bhupinderchahal8106 หลายเดือนก่อน

    Koi vikas di kar majitha sahib

  • @user-cb2mz7hz2e
    @user-cb2mz7hz2e ปีที่แล้ว

    Akaali party tan vehli ho gyi h na 102 ton 3 member rah gye kyon

  • @ManjitSingh-wh4qh
    @ManjitSingh-wh4qh 20 วันที่ผ่านมา

    Medicine 💊 da wapari great

  • @sarabjeetkaur5949
    @sarabjeetkaur5949 4 หลายเดือนก่อน

    ਚਿਟੇ ਦਾਵਪਾਰੀ

  • @factsgyan6010
    @factsgyan6010 ปีที่แล้ว +4

    ਚਿੱਟਾ ਵੇਚਣ ਵਾਲੇ ਵੀ ਗੱਲਾ ਕਰਦੇ ਆ

  • @JaspalSingh-fd2ph
    @JaspalSingh-fd2ph 11 หลายเดือนก่อน

    ਨਸ਼ੇੜੀ ਬਾਜ ਕਿਉ ਰੋਲਾ ਪਾ ਰਿਹਾ ਹੈ

  • @BeantSingh-hd6to
    @BeantSingh-hd6to 29 วันที่ผ่านมา

    ਬਕਵਾਸ ਕਰਦਾ

  • @BaljeetKaur-uz6eq
    @BaljeetKaur-uz6eq 2 หลายเดือนก่อน

    Veer g mnu dukh hoya tusi SP nu awe ni bol sakde ! Pl police majboor kiti ea CM maan ne bt SP ofcr ne knoon de rakhwale ne bt police bare kuch mara ni sunagi mai

  • @dineshwalia1
    @dineshwalia1 ปีที่แล้ว

    Jaikara laun wali kehri gal hoi

  • @user-yd9om3jy5d
    @user-yd9om3jy5d 29 วันที่ผ่านมา

    Chawl jia

  • @SUMSMARTY-bp3gi
    @SUMSMARTY-bp3gi ปีที่แล้ว

    Nasha vechan ch tu jail gya...muchha nu ta eda kehnda ditta c jive punjab layi bahut vddi kurbani de ke Andar gya hunda😂😂😂

  • @BaljeetKaur-uz6eq
    @BaljeetKaur-uz6eq 2 หลายเดือนก่อน

    Glla schia ne mzethia veer te bheia bhajo panjab cho