सुनिए Jalalabad में Bikram Majithia की धमाकेदार Speech

แชร์
ฝัง
  • เผยแพร่เมื่อ 27 ม.ค. 2025

ความคิดเห็น • 575

  • @kumarramesh8193
    @kumarramesh8193 3 ปีที่แล้ว +18

    Vikramjit Majitha,strong mind person.
    He push back so many time.still alive
    Strong struggle Ken seeds,via parkash singh badal.

  • @SatnamSingh-vq8hf
    @SatnamSingh-vq8hf 5 ปีที่แล้ว +19

    ਮੈ ਅਾਪ ਪਾਰਟੀ ਦਾ ਵਰਕਰ ਹਾ , ਪਰ ਅਜ ਜੋ ਮਜੀਠੀਅਾ ਬੋਲੀਅਾ ਧਰਮ ਨਾਲ ਸਵਾਦ िਲਅਾ ਤਾ ,

    • @harpreetsinghmonga11
      @harpreetsinghmonga11 5 ปีที่แล้ว

      Congress nu maim vi like nahi karda..par gaddaaraan di har gal dhoka hundi hai...eh punjab de gaddaar ne...

  • @khanadhaliwalkhana2643
    @khanadhaliwalkhana2643 3 ปีที่แล้ว +16

    ਲੋਕ ਵਾਕਿਆ ਹੀ ਗੈਰਤਮੰਦ ਨਹੀਂ ਚਵਲਾ ਨਹੀਂ ਤਾਂ ਤੇਰੇ ਪਿੱਛੇ ਭੇਡਾਂ ਵਾਗ ਨਾ ਖੜ੍ਹੇ ਹੁੰਦੇ ਤੇਰੇ ਛਿੱਤਰ ਫੇਰ ਦੇ ਹੁੰਦੇ

  • @swarnjeetkaurmattu1315
    @swarnjeetkaurmattu1315 3 หลายเดือนก่อน +1

    ਤੁਹਾਡੀ ਸਰਕਾਰ ਨੇ ਪੰਜਾਬ ਕਗਾਲ ਕਰ ਕੇ ਰੱਖ ਦਿੱਤਾ ਮੋਟਰਾਂ ਦੇ ਬਿੱਲ ਮਾਫ਼ ਕਰਕੇ। ਪੰਜਾਬ ਦੇ ਵਿੱਚ ਮਹਿੰਗਾਈ ਵੱਧੀ ਤੁਹਾਡੀ ਸਰਕਾਰ ਨਹੀਂ ਆਉਣੀ

  • @Villageboylife9090
    @Villageboylife9090 5 ปีที่แล้ว +22

    ਇਹ ਗੱਲ ਸੱਚ ਹੈ , ਬਾਦਲ ਸਾਬ ਨੇ ਵਿਕਾਸ ਵੀ ਬਹੁਤ ਕੀਤਾ ਪੰਜਾਬ ਵਿੱਚ ਵਿਕਾਸ ਗਵਾਹ ਹੈ

  • @harindersodhi8678
    @harindersodhi8678 3 ปีที่แล้ว +1

    ਮਜੀਠੀਆ ਜੀ ਬਾਪੂ ਜੀ ਨੂੰ ਸੁਖਵੀਰ ਸਿੰਘ ਬਾਦਲ ਨੂੰ ਤੂਹਾਡੇ ਸਿਖਿਆ ਮੰਤਰੀਆ ਨੇ ਮਰਿਆ ਬਾਕੀ ਦਰਬਾਰਾ ਸਿੰਘ ਗੁਰੂ ਜੀ ਨੇ ਗਿਆਰਾਂ ਕੁੜੀਆਂ ਮੁੰਡਿਆਂ ਦੀਆਂ ਜ਼ਿੰਦਗੀਆਂ ਖੂਰਾਬ ਕਰ ਦਿਤੀਆਂ ਗਈਆਂ ਇਹਨਾਂ ਨੇ ਸਾਡੇ ਤੇ ਤਰਸ ਨਹੀਂ ਕੀਤਾ ਰੋਜ਼ਗਾਰ ਦਫ਼ਤਰ ਰਾਹੀਂ ਭਰਤੀ ਕੀਤੀ ਸੀ ਮੈਂ ਹਰਿੰਦਰ ਸਿੰਘ ਮੱਤਾ ਅਕਾਲੀ ਦਲ ਪਾਰਟੀ ਦਾ ਈਜੰਟ ਬਣ ਕੇ ਬੈਠਦਾ ਸੀ ਬਾਦਲ ਸਹਿਬ ਦੇ ਤਿੰਨ ਦਿਨਾਂ ਵਿਚ ਐਡਜਸਟਮੈਂਟ ਕਰਨ ਦੇ ਹੁਕਮ ਜਾਰੀ ਕੀਤੇ ਸੀ

  • @RajRaj-uh6bv
    @RajRaj-uh6bv 3 ปีที่แล้ว +13

    ਆਪਣੀਆਂ ਕਰਤੂਤਾਂ ਵੀ ਦਸਿਆ ਕਰੋ ਕਮੀਨੇਓ

    • @Anonymous-td5nv
      @Anonymous-td5nv 3 ปีที่แล้ว

      ਸਭ ਸਾਲੇ ਫੁੱਦੂ ਇਕੱਠੇ ਹੋਏ ਨੇ ਇਨਾਂ ਕੁੱਤਿਆਂ ਨੂੰ ਇੱਕ ਦੂਜੇ ਦੀ ਬਦਨਾਮੀ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਹੈ

  • @amrindersinghamrindersingh6979
    @amrindersinghamrindersingh6979 4 ปีที่แล้ว +37

    ਹੁਣ ਮਾੜਾ ਸਮਾਂ ਆ ਗਿਆ ਹੈ ਕਿ ਇਹੋ ਜਿਹੇ ਤਸਕਰ ਵੀ ਲੀਡਰ ਬਣ ਗਏ ਹਨ। ਇਸ ਚਿੱਟੇ ਵਾਲੇ ਨੂੰ ਕੈਪਟਨ ਸਾਹਿਬ ਜੀ ਫੜ ਕੇ ਜੇਲ ਵਿਚ ਬੰਦ ਕਰ ਦਿਓ।

  • @officialbhaisohansingh
    @officialbhaisohansingh 3 ปีที่แล้ว +7

    ਗੱਲਾਂ ਸੱਚੀਆਂ

  • @gopallang4642
    @gopallang4642 3 ปีที่แล้ว +1

    ਜਿੰਦ ਵੇਚਣਾ

  • @jatindersingh-nv3yl
    @jatindersingh-nv3yl 5 ปีที่แล้ว +24

    ਕੋਈ ਸਰਕਾਰ ਦੁੱਧ ਧੋਤੀ ਨਹੀਂ

  • @KulwantSingh-ei2mb
    @KulwantSingh-ei2mb ปีที่แล้ว +1

    ਸਮੈਕ ਡਾ ਸੌਦਾਗਰ ਮਜੀਠੀਆ

  • @gagan7atla
    @gagan7atla 5 ปีที่แล้ว +22

    70 ਸਾਲ ਹੋ ਗੇ ਇਹਨਾ ਪਾਰਟੀਆ ਨੂੰ ਇਕ ਦੂਜੇ ਤੇ ਇਲਜਾਮ ਲਾਉਣ ਤੋ ਬਿਨਾ ਇਹਨਾ ਕੁਝ ਨਹੀ ਕੀਤਾ ਲੋਟੂ ਲਾਣਾ ਮੂਹਰੇ ਲਗੇ ਨੇ ਵੀਰੋ ਕਿਸੇ ਇਮਾਨਦਾਰ ਬੰਦੇ ਨੂੰ ਵੋਟ ਪਾ ਦਿਓ ਜਿਸਨੂੰ ਮਰਜੀ ਪਾ ਦਿਓ

  • @ajadeveerbrar4927
    @ajadeveerbrar4927 5 ปีที่แล้ว +2

    ਨੌਜਵਾਨਾਂ ਦੀਆ ਜ਼ਿੰਦਗੀਆ ਤਬਾਹ ਕਰਨ ਵਾਲਾ

  • @baibalkarnbrar3827
    @baibalkarnbrar3827 5 ปีที่แล้ว +44

    ਤੁਸੀਂ ਵੀ ਧਰਮ ਦਾ ਤੇ ਨੌਜਵਾਨ ਪੀੜ੍ਹੀ ਦਾ ਬੇੜਾ ਗਰਕ ਕਰਤਾ ਤੁਸੀਂ ਵੀ ਸ਼ਰਮ ਕਰੋ

    • @DeliciousRecipee
      @DeliciousRecipee 5 ปีที่แล้ว +1

      Veere apsi bhaichara kaem rakho lado na veere kise ve party khter

  • @parwindersingh8057
    @parwindersingh8057 3 ปีที่แล้ว +2

    ਬਾਦਲ ਦਲ ਤੇ ਮਜੀਠੀਆ ਮੁਰਦਾ ਬਾਦ ਗੁਰੂ ਨਾਲ ਧੋਖਾ ਕੀਤਾ ਤੁਸੀ ਮੁਰਦਾ ਬਾਦ

  • @manishinsan1283
    @manishinsan1283 5 ปีที่แล้ว +15

    Jo mrjiiii h speach bddi njaare daar dindaa h eh majhitiaa hassaa hassaa kmlaa krtaa

    • @lakhbirsingh2000
      @lakhbirsingh2000 3 ปีที่แล้ว +1

      Ih dare sale jaagdian zameeran wale guru di beadbi kar ke bhangrhe ppaai

    • @manishinsan1283
      @manishinsan1283 3 ปีที่แล้ว

      @@lakhbirsingh2000 vr jwbdyiii sb di hou bhrosaa bht h...

    • @ashokrai6770
      @ashokrai6770 3 ปีที่แล้ว +1

      Aho chita vi vadhiya vechda aa

  • @SurinderSingh-nf7ig
    @SurinderSingh-nf7ig 5 ปีที่แล้ว +7

    Please aap nu vote deo ji

    • @RanjitSingh-hl2fo
      @RanjitSingh-hl2fo 5 ปีที่แล้ว

      Charoo tan tila tila ho gaya

    • @rajjatbasra1701
      @rajjatbasra1701 3 ปีที่แล้ว

      th-cam.com/video/9UGp6KQzpyQ/w-d-xo.html
      Ap sab ko vote dalne se pehle link jrur dekhna chahiye..!!

  • @RanjitSingh-hl2fo
    @RanjitSingh-hl2fo 5 ปีที่แล้ว +31

    Dharam nall sawad aa gaya

  • @anmolpreetsingh1177
    @anmolpreetsingh1177 5 ปีที่แล้ว +29

    ਅਮਲੀ ਓ, ਬਾਂਦਰੋ, ਖੂਸਰੇ ਓ , ਸਰਮ ਕਰੋ : ਬੀਬੀ ਬਾਦਲ ਕੋਲ ਕਹਿੰਦੇ 23 ਕਿਲੋ ਸੋਨਾ ਹੈ ਵੋਟਾਂ ਵੇਲੇ ਉਹ ਲਿਖਿਆ ਇੰਨਾ ਸੋਨਾ ਤਾਂ ਖੂਸਰਿਆ ਕੋਲ ਹੀ ਹੁੰਦਾ ,ਸਹੀ ਆ ਕੇ ਨਹੀਂ

  • @rajidersinghrajidersingh5826
    @rajidersinghrajidersingh5826 3 ปีที่แล้ว +6

    ਜੈਕਾਰੇ ਤਾ ਈਦਾ ਲਾੳਦੇ ਜਿਦਾਂ ਜਗ ਜਿਤ ਕੇ
    ਆਏ ਹੋਣ ਸ਼ਰਮ ਨੀ ਆਉਦੀ

  • @sonusingh3001
    @sonusingh3001 3 ปีที่แล้ว +1

    ਚਿਟਾ ਵੇਚਣਾ ਬੰਦ ਕਰ ਦਿੱਤਾ
    ਕੈਂਪ ਆ

  • @parmjitsingbhangu5908
    @parmjitsingbhangu5908 3 ปีที่แล้ว +1

    ਨਸ਼ੇ ਦੇ ੜਸਕਰਾ ਨੂੰ ਪ੍ਰਮੋਟ ਕਰਨਾ ਬੰਦ ਕਰੋ ਬੇਸ਼ਰਮ

  • @ranfatehsingh9399
    @ranfatehsingh9399 5 ปีที่แล้ว +17

    ਤੂ ਕਿਹਡੀ ਗਲ ਤੌਂ ਵੋਟਾਂ ਮੰਗਣ ਆਇਆ??? ਅਪਣੀ ਵੀਡੀਓ ਥਲੇ ਕੰਮੈਂਟ ਜਰੂਰ ਪੜ੍ਹ ਲਿਆ ਕਰੋ ।

  • @JaipalSinghtomar2264
    @JaipalSinghtomar2264 3 ปีที่แล้ว +1

    मैं रोहतक हरियाणा से हूं हिरा मजिठियां तुसी आगे बढ़ो हम सब आपके साथ है

  • @lakhveerchahal23
    @lakhveerchahal23 5 ปีที่แล้ว +46

    ਰਾਜੇ ਵਿੰੜਗ ਐਤਕੀ ਐ ਹਾਰੂ ਸਰਪੰਚੀ ਜਿਨੀਆ ਨੀ ਪੈਣੀਆ ਵੋਟਾ ।

  • @dhaliwalyouthakalidallco.0348
    @dhaliwalyouthakalidallco.0348 5 ปีที่แล้ว +2

    ਬਾਦਲ ਵਰਗਾ ਮਿਲਣ ਨਹੀ ਹੱਕ ਸੱਚ ਦਾ ਰਾਖਾ।ਅਕਾਲੀ ਦਲ ਹੀ ਸੱਚ ਦੀ ਰਾਹ ਤੇ ਚੱਲਣ ਵਾਲੀ ਪਾਰਟੀ।🌹🌹🙏🙏⚖️⚖️ਮੌੜ@(ਉੱਚਾ ਦਰ ਬਾਬੇ ਨਾਨਕ ਦਾ)

  • @rajamannlohara8644
    @rajamannlohara8644 5 ปีที่แล้ว +87

    ਜੋ ਵੀ ਕਹੋ ਕੈਪਟਨ ਨੇ ਚੰਗੀ ਨੀ ਕੀਤੀ

    • @sehajveersingh8987
      @sehajveersingh8987 5 ปีที่แล้ว +2

      raja mann ki gal hoyi aa 22

    • @rajjatbasra1701
      @rajjatbasra1701 3 ปีที่แล้ว

      th-cam.com/video/9UGp6KQzpyQ/w-d-xo.html
      Ap sab ko vote dalne se pehle link jrur dekhna chahiye..!!

  • @chamkaursingh7828
    @chamkaursingh7828 5 ปีที่แล้ว +11

    ਉਂਝ ਤਾਂ ਮੈਂ ਕਾਲੀ ਦਲੀਆਂ ਤੇ ਕਾਂਗਰਸੀਆਂ ਨੂੰ ਨਫਰਤ ਕਰਦਾ ਹਾਂ ਪਰ ਮਜੀਠੇ ਦੀਆਂ ਗੱਲਾਂ ਸੁਣਕੇ ਹਾਸਾ ਆਉਂਦਾ।

  • @AmanDhaliwal-vd4tn
    @AmanDhaliwal-vd4tn 5 ปีที่แล้ว +10

    AAP is the answer

  • @jaswantrai9253
    @jaswantrai9253 5 ปีที่แล้ว +7

    ਮਜੀਠੀਆ ਸਾਹਿਬ ਵੱਟ ਕੱਢ ਤੇ

  • @sukhdevrao5699
    @sukhdevrao5699 3 ปีที่แล้ว +3

    Congress party murdabad Kisan morcha zindabaad Congress MLA's murdabad captain sarkar murdabad Congres Da patta saf kar Dio y vih Maro juttian sale chor Modi dae

  • @BikramSingh-re1my
    @BikramSingh-re1my 5 ปีที่แล้ว +8

    ਮਜੀਠੀਆ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @baba5663
    @baba5663 3 ปีที่แล้ว +2

    ਤੁਸੀਂ ਐਤਕੀ ਜਿੱਤ ਜਾਣਾ ਮਜੀਠੀਆ ਜੀ ਪਰ ਤੁਹਾਡੇ ਜਿੰਨੇ ਕੰਮ ਨਹੀ ਕੀਤੇ ਪੰਜਾਬ

  • @BalwinderSingh-kc1ku
    @BalwinderSingh-kc1ku 3 ปีที่แล้ว +2

    ਇਨਾ ਦਾ ਖ਼ਾਤਮਾ ਹੀ ਇਲਜ਼

  • @ilovekabaddi9509
    @ilovekabaddi9509 5 ปีที่แล้ว +3

    ਮਜੀਠੀਆ ਕਹਿੰਦਾ ਟੱਟੂਆ ਦੀ ਇੱਜਤ ਰੈਹ ਗਈ ਸੋਢੀ ਤੇ ਰਾਜੇ ਵੜਿੱਗ ਦੀ
    ਪਿੱਛੇ ਖੜੇ ਬੇ ਗੈਰਤ ਲੋਕ ਜੈਕਾਰੇ ਲਾਉਦੇ ਆ
    ਬੇ ਗੈਰਤੋ ਜੈਕਾਰਾ ਕਿਸ ਟਾਇਮ ਲਾਈ ਦਾ ਏ ਥੋਨੂੰ ਐਨੀ ਅੱਕਲ ਤੇ ਹੈ ਨੀ

  • @Villageboylife9090
    @Villageboylife9090 5 ปีที่แล้ว +33

    ਕਾਂਗਰਸ ਨੇ ਕੱਖ ਨੀ ਕੀਤਾ ਪੰਜਾਬ ਵਿੱਚ

  • @kabalsingh1143
    @kabalsingh1143 5 ปีที่แล้ว +6

    ਬਹੁਤ ਵਧੀਆਂ ਮਜੀਠੀਆ ਸਾਹਬ

  • @gursimranjeetsingh716
    @gursimranjeetsingh716 5 ปีที่แล้ว +3

    ਬਹੁਤ ਵਧੀਆ ਸਪੀਡ

  • @NirmalSingh-yu8jd
    @NirmalSingh-yu8jd 5 ปีที่แล้ว +8

    ਬੇਵਕੂਫ ਜਨਤਾ ਵੋਟਾਂ ਸੋਚ ਕੇ ਪਾਇੳ ਇਹੀ ਟੈਮ ਆ ਇਹਨਾਂ ਨੂੰ ਜਵਾਬ ਦੇਣ ਦਾ

  • @SatnamSingh-rb4by
    @SatnamSingh-rb4by 5 ปีที่แล้ว +9

    Shi gal a majithia saab g

  • @sunnydhillon4678
    @sunnydhillon4678 5 ปีที่แล้ว +23

    Akaali party te Congress party nu mere walo dova partya nu bde pyar nal 🙏, 👞👟🥾🥿👠👡👢 da haar, 🙏

  • @balrajdhillon4072
    @balrajdhillon4072 5 ปีที่แล้ว +37

    ਇਹਨਾਂ ਬਾਰੇ ਜਿੰਨਾ ਮਾੜਾ ਬੋਲੋ ਉਨਾ ਈ ਥੋੜਾ

    • @Anonymous-td5nv
      @Anonymous-td5nv 3 ปีที่แล้ว

      ਸਭ ਸਾਲੇ ਫੁੱਦੂ ਇਕੱਠੇ ਹੋਏ ਨੇ ਇਨਾਂ ਕੁੱਤਿਆਂ ਨੂੰ ਇੱਕ ਦੂਜੇ ਦੀ ਬਦਨਾਮੀ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਹੈ

  • @ajaibsingh6433
    @ajaibsingh6433 3 ปีที่แล้ว +3

    ਮਜੀਠੀਆ ਪੂਰਾ ਸੋਲਾਂ ਕਲਾ ਸੰਪੂਰਨ ਆ ਪੰਜਾਬ ਨੂੰ ਬਚਾਉਣ ਲਈ ਇਹਨੂੰ ਮੁੱਖ ਮੰਤਰੀ ਬਣਾ ਦਿਓ ਫੇਰ ਦੇਖਿਓ ਪੰਜਾਬ ਬਣਦਾ ਸੋਨੇ ਦੀ ਚਿੜੀ

  • @gurpartapsinghsingapore5816
    @gurpartapsinghsingapore5816 5 ปีที่แล้ว +17

    Bus comedy hi reh gyi aa Punjab di seyasat ch🤣😂

    • @rajjatbasra1701
      @rajjatbasra1701 3 ปีที่แล้ว

      th-cam.com/video/9UGp6KQzpyQ/w-d-xo.html
      Ap sab ko vote dalne se pehle link jrur dekhna chahiye..!!

  • @parwindersingh8057
    @parwindersingh8057 3 ปีที่แล้ว +4

    ਨਵਜੋਤ ਸਿੱਧੂ ਸਾਹਿਬ ਜਿੰਦਾ ਬਾਦ ਸਿੱਧੂ ਸਿੱਧੂ ਸਿੱਧੂ

  • @inderdhiman6857
    @inderdhiman6857 3 ปีที่แล้ว +4

    Veer je good job good luck

  • @sukhdevdhillon3941
    @sukhdevdhillon3941 5 ปีที่แล้ว +9

    Majithia sab good

  • @HardeepSingh-kk6bv
    @HardeepSingh-kk6bv 3 ปีที่แล้ว +5

    Strong personality.

  • @garrysandhu1192
    @garrysandhu1192 5 ปีที่แล้ว +3

    ਜਿਸ ਦਿਨ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੋੲੀ ਸੀ ਓਸ ਦਿਨ ਤੂੰ ਕਿੳੁਂ ਅਸਤੀਫਾ ਨਹੀਂ ਸੀ ਦਿਤਾ ਚਵਲਾ ?

    • @lalitchoudhary3600
      @lalitchoudhary3600 5 ปีที่แล้ว

      Garry Sandhu , what has happened to our generation

  • @rickysingh3220
    @rickysingh3220 5 ปีที่แล้ว +13

    ਲਉ ਜੀ ਚਿੱਟਾ ਵੇਚਣ ਵਾਲੇ ਕਹਿਦੇ ਕਿ ਸਾਡੀ ਵੀ ਇਜਤ ਹੈ।

  • @akjandwalahanwanta9728
    @akjandwalahanwanta9728 5 ปีที่แล้ว +29

    Majida + captain = sukhbir Badal, sukha + captain = one day game of 5 years for kursi to make fool of Punjabi people.

  • @PARGATSINGH-fz6ek
    @PARGATSINGH-fz6ek 3 ปีที่แล้ว +2

    Aam admy party jindabad

  • @harmeetSingh-rc8pv
    @harmeetSingh-rc8pv 5 ปีที่แล้ว +4

    Mjitheie nu pushen vala hove Teri Keri geht bejeti hundi aa sare punjab Teri koi ijet nhi sab to Veda besherm koi nhi dend kehdi Jana Peta lok kina gala kehdde aa tenu

  • @SurjeetSingh-MFT
    @SurjeetSingh-MFT 3 ปีที่แล้ว

    ਪੰਜਾਬ@2022 VOTE on ਝਾੜੂ 🧹💯%👍। 🌾ਪੰਜਾਬ ਬਣੂਗਾ ਮਾਡਲ ਬਾਕੀ ਸਟੇਟ ਲਈ🌾 ਅਗਲਾ ਏਜੂਕੈਟਡ PM ਅਰਵਿੰਦ ਕੇਜਰੀਵਾਲ ❤️🧹❤️🧹❤️🧹❤️🧹❤️

  • @santoshrai8437
    @santoshrai8437 3 ปีที่แล้ว +4

    AGLA CM BHAGWANT MAAN AAP KEJRIWAL SARKAR JINDABAD JINDABAD AKALI CONGRESS MURDABAD MURDABAD

  • @Mastanabrothers
    @Mastanabrothers ปีที่แล้ว

    ਏਦਾ ਦਾਦਾ ਸੁੰਦਰ ਮਜੀਠੀਆ
    ਜਰਨਲ ਡਵੈਰ ਦਾ ਬੇਲੀ 😂😂

  • @sukhgillpress1449
    @sukhgillpress1449 3 ปีที่แล้ว +2

    ਲਓ ਜੀ ਜੈਕਾਰੇ ਵਾਲੀ ਤਾਂ ਗੱਲ ਈ ਨਹੀਂ ਸੀ
    ਸ਼ਰਮ ਕਰੋ ਚੁਮਚਿਓ,,,

  • @princesharma6322
    @princesharma6322 3 ปีที่แล้ว +3

    Punjab muka Dita Ena leadra ne Meri hath jor k benti aa k Ena dia gla Cha na ayo veero. Kisaan mjdoor ekta jindaabaad

  • @Amansingh-nb6ks
    @Amansingh-nb6ks 5 ปีที่แล้ว +30

    ਦੋਹਾਂ ਨਾਲ ਬਹੁਤ ਮਾੜੀ ਹੋਇਆ ਮਾਰ ਜੋ ਨੱਕ ਡੋਬ ਕੈ

  • @jasmeetkaur5302
    @jasmeetkaur5302 3 ปีที่แล้ว +2

    Badal.jindabad..

  • @GurpreetSingh-yi5no
    @GurpreetSingh-yi5no 5 ปีที่แล้ว +2

    ਓ ਭਾਅ ਜੈਕਾਰੇ ਕਦੋਂ ਤੇ ਕਿਥੇ ਬੁਲਾਈ ਦੇ ਨੇ ਪਤਾ ਹੈ ਤੁਹਾਨੂੰ ?

  • @SukhdevSingh-nr6jk
    @SukhdevSingh-nr6jk 3 ปีที่แล้ว +4

    Majithi tu aaja 2022 vich jalalabad juttiyan tyar pyiaa tere vas te

  • @ajaibsingh3988
    @ajaibsingh3988 5 ปีที่แล้ว +3

    ਸ੍ਰ: ਬਿਕਰਮ ਸਿੰਘ ਮਜੀਠੀਆ ਜ਼ਿੰਦਾਬਾਦ

  • @GurpreetSingh-qc5jc
    @GurpreetSingh-qc5jc 4 ปีที่แล้ว +3

    Punjab the mukh mantri Sukhbir Singh Badal zindabaad Punjab 2022 pm Modi zindabaad Nice good

  • @jaggijattt3039
    @jaggijattt3039 5 ปีที่แล้ว +3

    Akli akli jindabad

  • @jugadsingh6641
    @jugadsingh6641 4 ปีที่แล้ว +3

    Majhithia saab jindabad

  • @GurpreetSingh-oc6jm
    @GurpreetSingh-oc6jm 5 ปีที่แล้ว +11

    ਪਿੱਛੇ ਖੜੇ ਲੋਕ ਬੇਵਕੂਫ ਨੇ

  • @ajaibsingh3988
    @ajaibsingh3988 5 ปีที่แล้ว +3

    ਸ੍ਰ: ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ

  • @narindersingh6074
    @narindersingh6074 5 ปีที่แล้ว +7

    Good majithia

  • @Gopyudhonangal
    @Gopyudhonangal 5 ปีที่แล้ว +5

    Jo mrji kehlo commenta ch aun wali sarkar akali dal di aaaa

    • @GuruwaliFarm
      @GuruwaliFarm 5 ปีที่แล้ว

      PB02 Hit punjabi bilkul sahi

  • @GurpreetSingh-tp2yn
    @GurpreetSingh-tp2yn 3 ปีที่แล้ว +1

    AAP Zindabad

  • @rajwantsandhu6622
    @rajwantsandhu6622 5 ปีที่แล้ว +17

    ਮਾਰਸ਼ਲ ਕੋਮ ਹੈ ਪਰ ਤੁਹਾਨੂੰ ਕਢ ਕੇ

  • @punjabimunde6590
    @punjabimunde6590 5 ปีที่แล้ว +34

    ਇਹ ਤਾਂ ਗੱਦਾਰ ਹੈਗਾ ਈ ਆ
    ਆਹ ਪਿੱਛੇ ਦੱਲੇ ਵੀ ਖੜੇ ਆ 😂😂

    • @guriqbaldhillon30
      @guriqbaldhillon30 5 ปีที่แล้ว

      Punjabi Munde bhen bhej da fir
      10-15 hajar mil jao

  • @preetains1171
    @preetains1171 5 ปีที่แล้ว +5

    Kahlstan zindabad Pakistan zindabad vote for 2020

    • @GurpreetSingh-rm6rl
      @GurpreetSingh-rm6rl 5 ปีที่แล้ว

      Khalistan 2020 zindabad

    • @harmeetSingh-rc8pv
      @harmeetSingh-rc8pv 5 ปีที่แล้ว

      Jassi Bains APA nu met nhi ai pihla jutia kah k fir APA k p s Gill nu gelt kehne aa nale benat Singh vergia nu khalisthan vich ki bund merouni aa sala chutia insan phone ker 8264865662

  • @makhankalas660
    @makhankalas660 5 ปีที่แล้ว

    ਬਹੁਤ ਵਧੀਆ ਤਰੀਕੇ ਨਾਲ ਐਕਟਿੰਗ ਕਰ ਰਿਹਾ ਕਿ ਘਰਵਾਲੀ ਐਮੇ ਸੌਲਾਦੀ ਹੈ ਲੱਗਦਾ ਤੈਨੂੰ ਵੀ ਨੀਂਦ ਨਹੀਂ ਆਉਂਦੀ ਕਿ ਸੀ, ਵੱਡੇ ਬਾਦਲ ਦੀ ਚੱਲਦੀ ਨਹੀਂ, ਤੇਰੇ ਨਾਲ ਤਾਂ ਐਮੇ ਹੁੰਦਾ ਪੂਰੇ ਦੇਸ ਵਿੱਚ ਨਹੀਂ ਹੋਇਆ ਹੋਣਾ

  • @ABC-vz4tw
    @ABC-vz4tw 5 ปีที่แล้ว +1

    Akalidal zindabad 👍👍⛳️

  • @BikramSingh-re1my
    @BikramSingh-re1my 5 ปีที่แล้ว +21

    ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਮਜੀਠੀਆ ਸਾਹਬ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

    • @rammirammi2000
      @rammirammi2000 3 ปีที่แล้ว +2

      🤣🤣🤣🤣🤣🤣🤣🤣

    • @AvtarSingh-qd8hz
      @AvtarSingh-qd8hz 3 ปีที่แล้ว +4

      Drug supplier Bhola said

    • @sukhwindersukhwinder8719
      @sukhwindersukhwinder8719 3 ปีที่แล้ว

      @@AvtarSingh-qd8hz m..

    • @rammirammi2000
      @rammirammi2000 3 ปีที่แล้ว

      Drug supply Kita Aina ehne. Ehnu ta vote kde vini peni

    • @gillsabb...3103
      @gillsabb...3103 2 ปีที่แล้ว +1

      ਜੈ ਬਣ ਗਿਆ ਫਿਰ ਬੀਬੀਆਂ ਵੈ ਚਿੱਟਾ ਪੀਣ ਗਿਆ।।।।।

  • @daiveerjidai7876
    @daiveerjidai7876 4 ปีที่แล้ว +1

    चीट्टा लाओ देश के नौजवानौ को सेबन् कराओ साहेब

  • @gurmailsinghkingra6998
    @gurmailsinghkingra6998 3 ปีที่แล้ว

    ਚਿਟੇ ਦਾ ਵਪਾਰੀ ਕਿਵੇ ਸਫਾਈਆ ਦਿਦਾ ਆਪਣੀਆ ਕਛ ਚ ਲੋਕਾ ਦੀਆ ਹਥ ਚ ਹੁਣ ਤੁਸੀ ਨਹੀ ਜਿਤੋਗੇ ਲੋਕ ਤੁਹਾਡੀਆ ਚਲਾਕੀਆ ਨੂੰ ਚੰਗੀ ਤਰਾਂ ਸਮਝ ਚੁਕੇ ਹਨ

    • @Anonymous-td5nv
      @Anonymous-td5nv 3 ปีที่แล้ว

      ਸਭ ਸਾਲੇ ਫੁੱਦੂ ਇਕੱਠੇ ਹੋਏ ਨੇ ਇਨਾਂ ਕੁੱਤਿਆਂ ਨੂੰ ਇੱਕ ਦੂਜੇ ਦੀ ਬਦਨਾਮੀ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਹੈ

  • @gurjitsingh1990
    @gurjitsingh1990 3 ปีที่แล้ว

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਬਿਕਰਮ ਮਜੀਠੀਆ ਜ਼ਿੰਦਾਬਾਦ

  • @jasmeetkaur5302
    @jasmeetkaur5302 3 ปีที่แล้ว +2

    Majithia.jindabad.

  • @luckysodhi8413
    @luckysodhi8413 4 ปีที่แล้ว +3

    Majithea 2006 punjab de rajneti ch aea 2007 mnister 2012 fer mnister 2017 sarkar gae hun mla he pr 35,40 gunman aj v 24 ghnte suraksha krde han pr 2022 ch mnister nahi banda majithea

  • @amardeepsingh8809
    @amardeepsingh8809 3 ปีที่แล้ว +1

    Ek duje da mazaak 🤣 Punjab di development 0, unemployment problem 0, infrastructure 0, medical facilities 0 .... Chitte kapde kale Dil 🙏🙏🙏

  • @GurmitSingh-ct2ed
    @GurmitSingh-ct2ed 3 ปีที่แล้ว

    Kejriwal pulled off an unprecedented bluff stunt that he will build an airport in every city in Punjab. Not to be left behind, Elan Mantri also announced that he will build one airport in every town. Sukha Gapi got very jealous, so he travelled around Punjab and built one airport in every village. After all, the Badals are the most skilled in building infrastructure. Since Treasury is bankrupt and debt ridden, Sidhu bought them the aircraft required to test the operational capability of all the airports. Kejriwal promised Bhagwant Mann the captain’s appointment. However, at the last minute, Kejriwal appointed himself as the captain, Elan Mantri became the co-pilot and Sukha Gapi the flight engineer. Not to be left behind, captain grabbed the flight navigator’s seat. To remain visible BJP loaded the fuel. As they waved goodbye, Sukhi Randhawa, Majithia and Raghav Chadda felt very down trodden as all three were missing the action. On the first test flight, captain navigated the aircraft to Pakistan as he was missing Arusa. Now all 4 are in Pakistan, captain being the happiest of all. Sidhu is still waiting for his aircraft to return. Above all, Punjabis now are the happiest people on earth as the farmers are now ruling the state.

  • @BaljeetSingh-nj3lz
    @BaljeetSingh-nj3lz 5 ปีที่แล้ว +2

    Akd jinda bad

  • @karangill1244
    @karangill1244 5 ปีที่แล้ว +2

    Bhagwant.mann.jindabad

  • @gurcharansinghaman8054
    @gurcharansinghaman8054 3 ปีที่แล้ว +3

    Love you AAP

  • @cuteboy4504
    @cuteboy4504 5 ปีที่แล้ว +5

    I am big fan of majithia sab

  • @jaswindersingh-kw6sw
    @jaswindersingh-kw6sw 5 ปีที่แล้ว +5

    End speech

  • @lakhwinderkaur4814
    @lakhwinderkaur4814 2 ปีที่แล้ว +1

    ਮੇਰੇ ਵੀਰ ਜੀ ਮਜੀਠੀਆ ਜੀ ਮੇਰੇ ਸੱਚੇ ਸੁੱਚੇ ਸੁਰਮੇਂ ਜੀ ਸੱਚ ਮੇਰੇ ਵੀਰ ਜੀ ਮੱਝੇ ਵਾਲ਼ੀ ਮੋਹਰ ਲੱਭੋ ਉਚੇ ਸੁੱਚੇ ਸੁਰਮੇਂ ਲੱਭੋ ਫੇਰ ਸੱਚ ਸਾਹਮਣੇ ਆਉ ਮਾਂਝੇ ਵਾਲੇ ਬਾਪੂ ਜੀ ਦਾ ਬਾਜ਼ ਤਾਂ ਲੱਭਲੋ ਥੰਮ ਸਾਹਿਬ ਜੀ ਮੇਰੇ ਵੀਰ ਜੀ ਪੰਮਾ ਮੇਰੇ ਵੀਰ ਜੀ ਮਾਂਝੇ ਵਾਲ਼ੀ ਭੈਣ ਜੀ ਨੂੰ ਲੱਭਲੋ ਫੇਰ ਕਰਤਾਰਪੁਰ ਸਾਹਿਬ ਜੀ ਵਲੀਂ ਮੋਹਰ ਤਾਂ ਲੱਭਲੋ ਮੇਰੇ ਵੀਰ ਜੀ ਕਰਤਾਰਪੁਰ ਸਾਹਿਬ ਜੀ

    • @AmandeepSingh-q3w
      @AmandeepSingh-q3w ปีที่แล้ว

      Veer ji majjithiaa nu kuty de putt nu punjab vecho bahr kado te punjab da vekas barre soco

    • @AmandeepSingh-q3w
      @AmandeepSingh-q3w ปีที่แล้ว

      Kuty da putt hmajjithiaa

  • @sarbjeetpandher9942
    @sarbjeetpandher9942 3 ปีที่แล้ว

    ਜਿਹੜੇ ਲੋਕ ਨਾਲ ਖੜ੍ਹੇ ਹੀ ਹੀ ਹੀਂ ਕਰਦੇ ਹਨ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ

  • @sharansandhu1996
    @sharansandhu1996 5 ปีที่แล้ว +3

    sharomni akali dal zindabad

  • @babanpreet0708
    @babanpreet0708 5 ปีที่แล้ว +3

    zindgi ch pehli vari ehne vadia gallan kitia ne

  • @Bhupindersingh-yj9fv
    @Bhupindersingh-yj9fv 5 ปีที่แล้ว +14

    ਤੁਸੀਂ ਮਰਜੋ ਚਪਣੀ ਚ ਨਕ ਡਬੋਕੇ ਮਰਜੋ ਕਮੈਟ ਪੜਿਆ ਕਰ ਪਬਲਿਕ ਕੀ ਲਿਖਦੀਆ ਚੋਰਾ

  • @manusandhu4464
    @manusandhu4464 5 ปีที่แล้ว +2

    O tu chor a Daku. O ve Daku kuty harmdy a. Tusi Sary E ek Pandy da Takan O. Chorooooo
    Please people don’t give vote to congress & Akalidal. Both are Crept

  • @manindersidhusidhu5302
    @manindersidhusidhu5302 3 ปีที่แล้ว +3

    Att...ji

  • @gurindhersingh3894
    @gurindhersingh3894 5 ปีที่แล้ว +4

    Guru Sahib ji di bedbi lae jimmewar kaun hai veer ji
    bedbi te koi speech Ditti
    ki doshhii fareee gye han ki nai
    punjab nu bchaaa laoooo ji

    • @ramanchahal1516
      @ramanchahal1516 5 ปีที่แล้ว

      84 da insaaf milya ni ty tusi 2016 da lain nu firdy j...

  • @RamSarpanch_bharaj
    @RamSarpanch_bharaj 5 ปีที่แล้ว +12

    ਪਹਿਲਾਂ ਸ਼ੁੱਧ ਪੰਜਾਬੀ ਬੋਲਣਾ ਤਾ ਸਿੱਖ ਲੈ ਮਜੀਠੇ

  • @arshdeepkaur8126
    @arshdeepkaur8126 9 หลายเดือนก่อน

    ❤❤❤❤❤