Sukhbir Badal| ਸੁਖਬੀਰ ਨੇ CM ਦੀ ਵਾਇਰਲ ਵੀਡੀਓ ਅਤੇ ਜਰਮਨੀ ਦੀ ਕਿਹੜੀ ਘਟਨਾ ਦੱਸੀ ?

แชร์
ฝัง
  • เผยแพร่เมื่อ 23 พ.ค. 2024
  • Sukhbir Badal| ਸੁਖਬੀਰ ਨੇ CM ਦੀ ਵਾਇਰਲ ਵੀਡੀਓ ਅਤੇ ਜਰਮਨੀ ਦੀ ਕਿਹੜੀ ਘਟਨਾ ਦੱਸੀ ?
    #SukhbirBadal #HarsimratBadal #BikramMajithia #loksabhaelection2024 #BhagwantMann #cmmann #ABPSanjha #ABPLIVE
    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੜ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਐ, ਸੁਖਬੀਰ ਬਾਦਲ ਸ਼ਾਹਕੋਟ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ, ਏਥੇ ਸੁਖਬੀਰ ਬਾਦਲ ਦੇ ਨਿਸ਼ਾਨੇ ਤੇ ਸੀਐੱਮ ਮਾਨ ਰਹੇ,
    Subscribe Our Channel: ABP Sanjha / @abpsanjha Don't forget to press THE BELL ICON to never miss any updates
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ TH-cam ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ความคิดเห็น • 88

  • @kamgill-xk7or
    @kamgill-xk7or 25 วันที่ผ่านมา +5

    we need Mann ji CM for ever

  • @karandeepsaini6677
    @karandeepsaini6677 22 วันที่ผ่านมา +2

    Bhagwant has done fantastic work on terms of electricity…..More over he has also bringing PSPCL out of debt…..thnkss Mann saab

  • @kamgill-xk7or
    @kamgill-xk7or 25 วันที่ผ่านมา +5

    Mann ji Great Punjab CM

    • @sukhisukhi7570
      @sukhisukhi7570 22 วันที่ผ่านมา

      Cm maan maan punjab da

  • @fojiram730
    @fojiram730 24 วันที่ผ่านมา +2

    ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ❤❤

  • @LuckySingh-pc9jy
    @LuckySingh-pc9jy 24 วันที่ผ่านมา +2

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ✊

  • @simranpreetkaur-vq2ec
    @simranpreetkaur-vq2ec 18 วันที่ผ่านมา +1

    👊👊👊👊

  • @user-sq1wc5jb4r
    @user-sq1wc5jb4r 18 วันที่ผ่านมา

    ❤❤❤❤

  • @AvtarSingh-gs1si
    @AvtarSingh-gs1si 25 วันที่ผ่านมา +1

    ਅਕਾਲੀਦਲ ਨੂ ਲੋਕਾ ਦੇ ਭਲੇ ਲਈ ਕੋਈ ਠੋਸ ਗਲ ਨਹੀ ਆਊਦੀ। ਭਗਵੰਤ ਮਾਨ ਦੀਆ ਫੋਟੋ ਦਿਖਾਉਂਦੇ ਆ ਸੋਚੋ ਸਾਰੇ ਇਹ ਵੋਟਾ ਮੰਗਣ ਦਾ ਕੋਈ ਤਰੀਕਾ ਭਗਵੰਤ ਮਾਨ ਨੂ ਬਦਨਾਮ ਕਰਨ ਨਾਲ ਵੋਟਾ ਮਿਲਣਗੀਆਂ ਇਸ ਤਰਾ ਵੋਟ ਨਹੀ ਮਿਲਨੇ

  • @simranpreetkaur-vq2ec
    @simranpreetkaur-vq2ec 18 วันที่ผ่านมา +2

    Maan jindabad ❤️❤️😡

  • @paramhanspuri8930
    @paramhanspuri8930 24 วันที่ผ่านมา +5

    Sukhbir badal ji should join bollywood he will be definitely be a successful bollywood actor 👍

  • @suratdasanjh919
    @suratdasanjh919 28 วันที่ผ่านมา +1

    Which is better sukhbir opiam or whisky ?

  • @Mayankkumar-tt5xr
    @Mayankkumar-tt5xr 17 วันที่ผ่านมา

    Mann sahib veri nice man

  • @AmanKakra
    @AmanKakra 24 วันที่ผ่านมา +1

    Good akali dal jina kam ni koi kr sakda ❤❤❤❤❤

  • @Mayankkumar-tt5xr
    @Mayankkumar-tt5xr 17 วันที่ผ่านมา

    Veri good bhawant Mann
    😊

  • @manmohansingh-td3gh
    @manmohansingh-td3gh 15 วันที่ผ่านมา

    Maan sab great cm of punjab doing great work

  • @jasbirpalsingh8910
    @jasbirpalsingh8910 24 วันที่ผ่านมา

    Waheguru ji jitega india

  • @preetBrarbahrinewala
    @preetBrarbahrinewala 5 วันที่ผ่านมา

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @user-sl9mh1fk2d
    @user-sl9mh1fk2d 24 วันที่ผ่านมา +1

    ਮਾਨ ਸਾਬ ਜਿੰਦਾਬਾਦ ਮਾਨ ਸਾਬ ਜਿੰਦਾਬਾਦ ਮਾਨ ਸਾਬ ਜਿੰਦਾਬਾਦ ਮਾਨ ਸਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਮਾਨ ਸਾਬ ਜਿੰਦਾਬਾਦ ਭਗਵੰਤ ਮਾਨ ਸਾਬ ਜਿੰਦਾਬਾਦ ਮਾਨ 🌟🌟🌟🌟🌟🌟⭐⭐⭐⭐⭐⭐⭐🌹

  • @surindersinghsidhamerimatt3433
    @surindersinghsidhamerimatt3433 28 วันที่ผ่านมา +4

    ਇਹ ਅਮਲੀ ਕੀ ਬਕਵਾਸ ਕਰਨ ਲਗਿਆ ਹੋਇਆ ਇਸ ਨੇ ਲੱਗਦਾ ਹੇ ਕਾਲੀ ਗੋਲੀ ਖਾਦੀ ਆ ਉ ਵੀ ਕਾਲੇ ਦੇ ਸਿਰ ਵਰਗੀ ਤੇ ਵਿਠ ਵਰਗੀ

    • @KanuDogra-yn6de
      @KanuDogra-yn6de 25 วันที่ผ่านมา

      😂5w9r2xxgz s4xwhtZt3s46g52f😮😅🎉😂😊😂😊😅

  • @manmohansingh-td3gh
    @manmohansingh-td3gh 15 วันที่ผ่านมา

    Maan jindabad

  • @Pb11_desihood_bhangu
    @Pb11_desihood_bhangu 24 วันที่ผ่านมา

    App jindabad

  • @JagdishSingh-ib3hu
    @JagdishSingh-ib3hu 24 วันที่ผ่านมา

    Only Bhagwant maan

  • @JasvirSingh-nf7ge
    @JasvirSingh-nf7ge 21 วันที่ผ่านมา

    S sukhbir singh badal zindabad ❤❤

  • @AmanKakra
    @AmanKakra 24 วันที่ผ่านมา

    Good akali dal Good ❤

  • @BaljinderSingh-rz5kg
    @BaljinderSingh-rz5kg 23 วันที่ผ่านมา

    Aap party zindabad zindabad zindabad zindabad

  • @SahotajRecord
    @SahotajRecord 24 วันที่ผ่านมา

    Aap jindabad

  • @JagnamSingh-kz4nf
    @JagnamSingh-kz4nf 24 วันที่ผ่านมา +1

    Gap.tegap

  • @surindersinghsidhamerimatt3433
    @surindersinghsidhamerimatt3433 28 วันที่ผ่านมา +1

    ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469
    ਅਗੈ ਬਾਦਲ ਦਲ ਨ੍ਹੀ ਚੱਲਣਾ ਜਿਵੇ ਖਾਲੀ ਹੱਥ ਝਾੜ ਕੇ ਗਿਆ ਹੈ ਕਾਸ਼ ਪ੍ਰਕਾਸ਼ ਬਾਦਲ ਨਰਕੀਏ ਨੂੰ ਪਤਾ ਹੁੰਦਾ ਤੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਕੁਝ ਚੰਗਾ ਕਰਦਾ ਤੇ BJPAND RSS ਦਾ ਹਥ ਠੋਕਾ ਬਣ ਕੇ ਘਾਟ ਨ ਕਰਦਾ।।।।
    ਵੀਰ ਮੇਰੀ ਮੱਤ ਥੋੜੀ ਆ।।
    ਹਾ ਮੇ ਕੌਣ ਆ ਇਸ ਬਾਦਲ ਨਰਕੀਏ?? ਨੂੰ ਨਰਕੀਆ ਕਹਿਣ ਵਾਲਾ।।
    ਇਹ ਮੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋ ਉਪਰੰਤ ਇਹ ਮਹਿਸੂਸ ਕੀਤਾ? ਕਿ ਅਕਾਲੀਦਲ ਬਹੁਤ ਚੰਗਾ ਸੀ ਕਦੀ ਜਦੋ ਅਕਾਲੀਦਲ ਸੀ।।ਪਰ ਜਦੋ ਅਕਾਲੀਦਲ ਬਾਦਲ (ਨਰਕੀਏ) ਦਾ ਬਣ ਗਿਆ ਉਸ ਦਿਨ ਜਾ ਸਮੇ ਤੋ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਨੁਕਸਾਨ ਹੋਣ ਦੀ ਸ਼ੁਰੂਆਤ ਹੋ ਗਈ??
    ਅਜ ਤੋ 40 ਸਾਲ ਪਹਿਲਾ ਪੰਜਾਬ ਵਿੱਚ ਸਰਕਾਰੀ ਸਕੂਲ ਵਿਵਸਥਾ ਤੇ ਟਰਾਂਸਪੋਰਟ ਤੇ ਥੋੜੀ ਸਿਹਤ ਵਿਭਾਗ ਪੰਜਾਬ ਚ ਠੀਕ-ਠਾਕ ਸਨ।।??
    ਗੋਰਿਆ ਦੇ (Christian) ਇਸਾਈ ਸਕੂਲ ਦਾ ਇੰਨਾ ਉਭਾਰ ਪੰਜਾਬ ਵਿੱਚ ਨ੍ਹੀ ਸੀ?? ਜਾ ਕੋਈ ਇਸਾਈ ਧਰਮ ਦੇ ਸਕੂਲ ਨ੍ਹੀ ਸਨ ਪਿੰਡਾ ਵਿੱਚ ਤੇ ਹੁਣ ਪਿੱਛਲੇ 40ਸਾਲਾ ਤੋ ਹੋਲੀ ਹੋਲੀ ਹਰ ਪਿੰਡ ਵਿੱਚ ਇਸਾਈ ਸਕੂਲ ਖੋਲ ਦਿੱਤੇ ਤੇ ਇਸਾਈ ਧਰਮ ਨੇ ਆਪਣੇ-ਆਪ ਦੇ ਧਰਮ ਦੀ ਤਰੱਕੀ ਕੀਤੀ ਤੇ ਆਪਣੇ-ਆਪ ਦਿਆ ਲੋਕਾ ਨੂੰ ਸ਼ਿਕਸ਼ਤ ਜਾ ਵਿਦਿਆ ਵਿੱਚ ਕਾਮਯਾਬ ਕਰਕੇ ਤਰੱਕੀ ਕੀਤੀ।।
    ਤੇ ਦੂਜੇ ਪਾਸੇ ਸਿੱਖ ਤੇ ਜੱਟਾ (ਬੇਵਕੂਫਾ) ਜੱਟਾ ਨੂੰ ਪਿਛਾੜ ਦਿੱਤਾ।।?? ਜਾਣ ਬੁੱਝ ਕੇ ਨਾਸਮਝ, ਬੇਵਕੂਫ, ਭੇਖੀ ਸਿੱਖਾ ਨੂੰ ਅਨਪੜ੍ਹ ਬਣਾ ਕੇ ਰੱਖਿਆ ਗਿਆ ਵੋਟਾ ਲੈਣ ਲਈ ਉਹ ਵੀ ਧਰਮ ਤੇ ਪੰਥ ਦੇ ਨਾਮ ਤੇ।।
    ਜਦੋ ਕਿ ਬਾਦਲ ਨਰਕੀਏ ਦਾ ਕਬਜਾ ਸਿੱਖ ਸੰਸਥਾਵਾ (ਦਾ ਸਰਮਾਇਆ) ਤੇ ਸੀ ਤੇ ਉਹ ਕਬਜਾ ਬੇਵਕੂਫ ਸਿੱਖਾ ਤੇ ਨਾਸਮਝ ਸਿੱਖਾ, ਤੇ ਭੇਖੀ ਸਿੱਖਾ ਦੇ ਕਾਰਨ ਹੋਇਆ ਸੀ? ਤੇ ਇਸ ਦਾ ਬਾਦਲ ਨਰਕੀਏ ਨੇ ਫਾਇਦਾ ਸਿੱਖ ਕੌਮ ਸਿੱਖ ਸਿਧਾਂਤ ਨੂੰ ਉਭਾਰਨ ਦੀ ਥਾ ਤੇ ਆਪਣੇ-ਆਪ ਦੇ ਕਾਰੋਬਾਰ ਵਧਾਉਣ ਲਈ ਤੇ ਅਕਾਲੀਦਲ ਨੂੰ ਅਕਾਲੀਦਲ ਬਾਦਲ ਬਣਾਉਣ ਲਈ ਵਰਤਿਆ।।
    ਤੇ ਬਾਦਲ ਨਰਕੀਏ ਨੇ ਮਰਨ ਤਕ ਅਕਾਲੀਦਲ ਨੂੰ ਖਤਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਬਾਦਲ ਨਰਕੀਏ ਪਰਿਵਾਰ ਨੇ BJP AND RSS ਦੇ ਹੱਥ ਠੋਕੇ ਬਣ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਦੇ ਰਹੇ ਤੇ ਕੀਤਾ।।
    ਜਿਹੜਾ ਸਿੱਖ ਸੰਸਥਾਵਾ ਦਾ ਸਰਮਾਇਆ ਸਿੱਖਾ ਲਈ ਵਰਤਣਾ ਸੀ? ਸਕੂਲ (ਸਿਖਿਆ) ਤੇ ਹਸਪਤਾਲ (ਸਿਹਤ ਵਿਭਾਗ) ਬਣਾ ਕੇ ਪੰਜਾਬ ਦੇ ਸਿੱਖ ਕੌਮ ਤੇ ਪੰਜਾਬ ਦਿਆ ਲੋਕਾ ਨੂੰ ਸਿਹਤਮੰਦ ਤੇ ਅਕਲਮੰਦ ਬਣਾ ਕੇ, ਉਹ ਇਸ ਬਾਦਲ ਨਰਕੀਏ ਨੇ ਆਪਣੇ-ਆਪ ਦਿਆ ਕਾਰੋਬਾਰ ਵਿੱਚ ਲਾ ਕੇ ਪੰਜਾਬ ਤੇ ਪੰਜਾਬੀਅਤ ਬਰਬਾਦ ਕੀਤੇ।।
    1, ਪੰਜਾਬ ਸਰਕਾਰ ਦੀ ਟਰਾਂਸਪੋਰਟ ਵਿਭਾਗ ਬਰਬਾਦ ਕੀਤਾ??
    ਬਾਦਲ ਪਰਿਵਾਰ ਦੀ ਟਰਾਂਸਪੋਰਟ ਵਿਭਾਗ ਬਣਾਇਆ।।
    2, ਸੜਕਾ ਤਕ ਵੇਚ ਕੇ ਪੰਜਾਬ ਦਿਆ ਲੋਕਾ ਦੀਆ ਜੇਬਾ ਕੁਤਰੀਆ।। ਜਾ ਕੱਟੀਆ।।
    3, ਗੁਰਬਾਣੀ ਵੇਚ ਕੇ ਆਪਣੇ-ਆਪ ਦਾ ਕੇਬਲ ਨੈੱਟਵਰਕ ਦਾ ਕਾਰੋਬਾਰ ਵਧਾਇਆ।। ਤੇ ਸਿੱਖ ਪ੍ਰਚਾਰ ਚ ਰੁਕਾਵਟ ਪਾਈ।।
    4, ਆਪਣੇ-ਆਪ ਦਾ ਰਾਜਨੀਤਕ ਦਲ (ਅਕਾਲੀਦਲ ਬਾਦਲ) ਬਣਾਇਆ ਅਕਾਲੀਦਲ ਨੂੰ ਬਰਬਾਦ ਕਰਕੇ।।
    5, ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।।ਅਕਾਲ ਤਖਤ ਦੇ ਜਥੇਦਾਰਾ ਨੂੰ ਆਪਣੇ-ਆਪ ਦੀ ਜੇਬ ਵਿੱਚੋ ਕੱਢ ਕੇ ਆਪਣੇ-ਆਪ ਦੇ ਹੱਕ ਚ ਬਲਵਾ ਕੇ।। ਚੰਗੇ ਸਿੱਖ ਸਿਧਾਂਤ ਵਾਲੇ ਸਿੱਖ ਆਗੂਆ ਨੂੰ ਇਸ ਦੇ ਪੂਛ ਹਿਲਾਉ ਜਥੇਦਾਰਾ ਦੇ ਝੂਠੇ ਫਤਵੇ ਲਗਵਾ ਕੇ, ਤੇ ਜਥੇਦਾਰ ਤੇ ਪ੍ਰਧਾਨ ਬਾਦਲ ਨਰਕੀਏ ਪਰਿਵਾਰ ਦੇ ਕਹੇ ਤੇ ਪੂਛ ਹਿਲਾਇਆ ਕਰਦੇ ਆ ਤੇ ਭੋਕਦੇ ਆ ਤੇ ਸਨ ਤੇ ਹਨ।।
    6, ਪੰਜਾਬ ਨੂੰ ਕਰਜੇ ਵਿੱਚ ਡੋਬਿਆ ਕਾਗਰਸ ਨਾਲ ਰਲਮਿਲ ਕੇ ਤੇ ਰਿਸ਼ਤੇਦਾਰੀਆ ਪਾ ਕੇ।।
    ਹੋਰ ਵੀ ਬਹੁਤ ਕੁਝ ਬਰਬਾਦ ਕੀਤਾ ਪੰਜਾਬ ਦਾ ਹਰ ਤਰੀਕੇ ਨਾਲ ਜੋ ਇੰਨਾ ਚੋਰ ਗੁਨਾਹਗਾਰ ਗਿਰੋਹ ਪਰਿਵਾਰਾ ਕੋਲੋ ਜੋ ਵੀ ਨੁਕਸਾਨ ਕੀਤਾ ਗਿਆ।। ਉਹ ਕੀਤਾ।।
    7, ਪਾਣੀਆ ਤਕ ਵੇਚ ਦਿੱਤੇ ਕਾਗਰਸ ਨਾਲ ਰੱਲ ਮਿਲ ਕੇ ਆਪਣੇ-ਆਪ ਦੇ ਹਿਤਾ ਲਈ, ਹੋਟਲਾ ਲਈ ਤੇ ਸੁਖਵਿਲਾਸ ਤੇ ਹਰਿਆਣੇ ਵਾਲੇ ਫਾਰਮ ਲਈ।।
    8, ਬਾਦਲ ਨਰਕੀਏ ਤੇ ਕਾਂਗਰਸ ਨੇ ਗੈਗਸਟਰ ਪੈਦਾਵਾਰ ਕੀਤੇ
    9, ਪੰਜਾਬ ਦੀ ਜਵਾਨੀ ਤਕ ਵੇਚ ਦਿੱਤੀ ਨਸ਼ਿਆ ਵਿੱਚ ਡੋਬਿ ਕੇ।।ਬਾਦਲ ਨਰਕੀਏ ਮਜੀਠੀਆ ਪਰਿਵਾਰ ਤੇ ਕਾਂਗਰਸ ਨੇ ਰਲਮਿਲ ਕੇ।।
    10, ਬਾਦਲ ਨਰਕੀਏ ਨੇ ਆਪਣੇ-ਆਪ ਦੇ ਪੁੱਤਰ ਤੇ ਪਰਿਵਾਰ ਦੇ ਮੋਹ ਵਿਚ ਕਿਸੇ ਚੰਗੇ ਸਿੱਖ ਲੀਡਰ ਨੂੰ ਉਭਰਨ ਨ੍ਹੀ ਦਿਤਾ ਤੇ ਉਭਰਨ ਤੋ ਪਹਿਲਾ ਹੀ ਖ਼ਤਮ ਕਰ ਦਿਤਾ।।
    ਬਾਦਲ ਨਰਕੀਏ ਤੇ ਮਜੀਠੀਆ ਪਰਿਵਾਰ ਨੇ ਤੇ ਕਾਂਗਰਸ ਦੇ ਨਾਲ ਰੱਲ ਮਿਲ ਕੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਬਰਬਾਦ ਕੀਤਾ ਪੰਜਾਬ।।
    ਹਰ ਤਰਾ ਦੇ ਤਰੀਕੇ ਲੱਭੇ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਲਈ।।

  • @AmanKakra
    @AmanKakra 24 วันที่ผ่านมา

    Good akali dal

  • @saanukhabarhai
    @saanukhabarhai 24 วันที่ผ่านมา

    Eh taa shukar aaa tusi apps vich ladn lag paye ..sari Umar janta hi lardi rhi😅

  • @kathavachak6641
    @kathavachak6641 22 วันที่ผ่านมา

    CM Maan sahibji utte eik paisa da daag nahee hein

  • @popendersingh8573
    @popendersingh8573 22 วันที่ผ่านมา +1

    INDI WALO KA REMOTE BHI BOLAA 😬

  • @AmanKakra
    @AmanKakra 24 วันที่ผ่านมา

    Good ❤akali dal ❤❤❤

  • @MalkitChahal-ex3zj
    @MalkitChahal-ex3zj 22 วันที่ผ่านมา

    Good badal saab

  • @khushwinder2073
    @khushwinder2073 27 วันที่ผ่านมา +1

    Sukha. HiL. Gaya. 😂😂

  • @sukhbirkaur7838
    @sukhbirkaur7838 25 วันที่ผ่านมา

    AAP jindabad.

  • @Manjinder_Singh
    @Manjinder_Singh 24 วันที่ผ่านมา

    ਸਾਰੇ ਬੁੱਧੀਜੀਵੀ ਵਰਗ ਦੇ ਕੋਈ ਹੋਰ ਗਲ ਤੁਹਾਨੂੰ ਸੁਝਦੀ ਨਹੀਂ ਗੁਰੂ ਘਰਾਂ ਦੀਆਂ ਗੋਲਕਾਂ ਖਾਂਣ ਜੋਗਾ ਕਰਤਾ

  • @sainath7842
    @sainath7842 23 วันที่ผ่านมา

    Sukhvir gappi ji bus karo
    Feem di dali ta tuc bhi kha k bolde ho
    Feem khan to baad kuch nhi tuhanu pata lagda
    Fer kahnde badal saab nu mere pita samaan

  • @puransingh8593
    @puransingh8593 19 วันที่ผ่านมา

    ਓ ਜਾਹ ਪਰੇ ਕਿਵੇਂ ਬਕਵਾਸ ਮਾਰੀ ਜਾਨਾ ਕੋਈ ਚੱਜ ਦੀ ਗੱਲ ਕਰ ਲੈ, ਤੇਰੀ ਇਹ ਬਕਵਾਸ ਤੇ ਕੋਈ ਪੰਜਾਬੀ ਹੁਣ ਯਕੀਨ ਨੀ ਕਰਦਾ

  • @AmanKakra
    @AmanKakra 24 วันที่ผ่านมา

    Akali dal ❤ good ❤good ❤

  • @JasvirSingh-nf7ge
    @JasvirSingh-nf7ge 21 วันที่ผ่านมา

    Bhagwat ne Punjab da bera gark kr k rakh dita
    25 sal hor Punjab nu piche sut dita

  • @sainath7842
    @sainath7842 23 วันที่ผ่านมา

    Sukhvir gappi ji
    Sach kaha ta mainu tuhadi shaqal jawe hi pasand nhi
    Punjab de satayanash karan bich koi kami na tuc chaddin

  • @Avneetvlogs30july
    @Avneetvlogs30july 29 วันที่ผ่านมา

    Me kini bar travel Kareya airplane ch khud airhostel jo khana serv kardiya ohh ap daru beer dene a sareya nu pushde a koi rok ni airplane ch . gappa mari janda bina gall to koi muda ni ehna kol punjab da koi development di gall ni karde Sara din dono husband wife bagwant mann nu mada boli Jane loko ehna de piche na lago only maan sab ik vadiya cm a punjab da

  • @amandeepkaur7064
    @amandeepkaur7064 23 วันที่ผ่านมา

    ਸਿੱਖ ਕੌਮ ਦਾ ਬੇੜਾ ਗਰਕ ਕਰਨ ਵਾਲਾ ਦਲ ਅਕਾਲੀ ਦਲ

  • @pushpindersodhi7080
    @pushpindersodhi7080 28 วันที่ผ่านมา +12

    ਗਿਰਾਵਟ ਦੇਖੋ ਖਾਲੀ ਦਲ ਦੀ, ਝੂਠੀਆਂ ਕਹਾਣੀਆਂ ਸੁਣਾ ਕੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ 😂😂

    • @AmanKakra
      @AmanKakra 24 วันที่ผ่านมา +2

      App fudu party sire di 1000 rs month 😅😅😅😅

  • @JasvirSingh-nf7ge
    @JasvirSingh-nf7ge 21 วันที่ผ่านมา

    Bhagwat da sir dukhda c
    Ta sir ch pani pa rehs c😂😂😂

  • @paulcheema8370
    @paulcheema8370 25 วันที่ผ่านมา

    He cant even lie properly 😂😂😂

  • @GurpreetKaur-cd2pt
    @GurpreetKaur-cd2pt 23 วันที่ผ่านมา

    Gappi

  • @user-gt8vp3iv4x
    @user-gt8vp3iv4x 23 วันที่ผ่านมา

    Mann best CM , luttiyan naal kuch nhi hona 10 saal kam kita hunda tah eh storiyaan na dasniya pendea😅😅

  • @preetBrarbahrinewala
    @preetBrarbahrinewala 5 วันที่ผ่านมา

    ਕੋਈ ਤੇਰੀ ਗੱਲ ਵਿਚ ਸਵਾਦ ਆਇਆ ਸੁਣ ਦਾ

  • @yadvindersingh3105
    @yadvindersingh3105 28 วันที่ผ่านมา +2

    ਆਪ ਦੇ ਭਗਤ ਨਹੀਂ ਮੰਨਦੇ। ਇਹ ਦਿਨ ਨੂੰ ਦਿਨ ਨਹੀਂ ਮੰਨਦੇ।

  • @JasoriaRavi
    @JasoriaRavi 12 วันที่ผ่านมา

    😂😂😂

  • @saanukhabarhai
    @saanukhabarhai 24 วันที่ผ่านมา

    Malang 😂😂😂😂

  • @user-cq1gt3rr1n
    @user-cq1gt3rr1n 20 วันที่ผ่านมา

    You know who is your dad

  • @AnandSharma-kv6sh
    @AnandSharma-kv6sh 15 วันที่ผ่านมา

    😂 Rahul

  • @user-un5nj8rg6m
    @user-un5nj8rg6m 27 วันที่ผ่านมา

    Sukha,,badal,mlang,,000000000000

  • @mangelsinghtc6433
    @mangelsinghtc6433 18 วันที่ผ่านมา

    BURI HALAT SUKHBIR DI

  • @JagdishSingh-ib3hu
    @JagdishSingh-ib3hu 24 วันที่ผ่านมา

    Sukha Gappi. Khaali dal
    Kikkli sun tu Gappi.

  • @kamgill-xk7or
    @kamgill-xk7or 25 วันที่ผ่านมา

    Sukha Lie lie Sukha ji If any person drunk in Flight and never dealy you lie lie

  •  25 วันที่ผ่านมา

    ਤੂੰ ਪੰਜਾਬ ਵਾਸਤੇ ਕੀ ਕੀਤਾ

  • @AmanKakra
    @AmanKakra 24 วันที่ผ่านมา

    App sire di gap prty a

  • @Amandeep-ui1rr
    @Amandeep-ui1rr 28 วันที่ผ่านมา

    hun ki boliye yr ehnu kamle nu bc story dekh bnai 😂😂

  • @sleepsingh6804
    @sleepsingh6804 22 วันที่ผ่านมา

    Badul
    Ko
    Botdo

  • @rammurti1973
    @rammurti1973 27 วันที่ผ่านมา

    Bus kar

  • @user-wr9vn6xs8u
    @user-wr9vn6xs8u 19 วันที่ผ่านมา

    Yrr tuhade muh to koi gal ni fabdi tusi bas besti karwao 3 saal hor fitted muh tere yrr

  • @parmindersingh8009
    @parmindersingh8009 21 วันที่ผ่านมา

    You are malang

  • @arunoberoi2871
    @arunoberoi2871 26 วันที่ผ่านมา

    SUKHBIR Singh ji aap kyon phizul ki baaten karte ho?
    Inse vote nahi milega.

  • @Avneetvlogs30july
    @Avneetvlogs30july 29 วันที่ผ่านมา

    Gappi pura sukhbir badal

  • @user-wr9vn6xs8u
    @user-wr9vn6xs8u 19 วันที่ผ่านมา

    Tusi ta kde garmi ch bahar ni nikle j kite tu hunda ta chuk k gaddi ch sutna paina c fitted muh tere

  • @paulcheema8370
    @paulcheema8370 25 วันที่ผ่านมา

    You are mad

  • @bhupinderkaur6669
    @bhupinderkaur6669 22 วันที่ผ่านมา

    ਤੂੰ ਕੋਲ ਸੀ ਝੂਠ ਬੋਲਣ ਦੀ ਆਦਤ

  • @user-eg6kx1qo2b
    @user-eg6kx1qo2b 28 วันที่ผ่านมา

    See the frustration level

  • @SunilKumarPachnanda
    @SunilKumarPachnanda 14 วันที่ผ่านมา

    Nashri sukha amli , DOG

  • @KkK-jw3tz
    @KkK-jw3tz 29 วันที่ผ่านมา

    Love you badal sahib ji