EXCLUSIVE: Mukdi Gal Show 'ਚ ਵੇਖੋ ਕਿਉਂ Bikram Singh Majithia ਨੇ ਕੀਤੀ ਚੰਨੀ ਨੂੰ ਵਾਪਸ ਆਉਣ ਦੀ ਅਪੀਲ

แชร์
ฝัง
  • เผยแพร่เมื่อ 24 ม.ค. 2025

ความคิดเห็น • 293

  • @doulatram6818
    @doulatram6818 2 ปีที่แล้ว +26

    ਰੋਜ਼ ਲੋਕਾਂ ਦੇ ਬੱਚੇ ਮਰ ਰਹੇ ਹਨ
    ਚਿੱਟੇ ਦਿਆਂ ਵਪਾਰੀਆਂ
    ਗੱਲ ਕਰਦਾ ਹੈ ਪੰਜਾਬ ਨੂੰ ਬਚਾਉਣ ਦੀ
    ਫੈਸਲਾ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਕਰਨਗੇ

    • @cheems355
      @cheems355 2 ปีที่แล้ว +2

      Hun ta eh he ni power ch, jine chita pina oh mrde aa koi aa k muh ch nhi ponda

    • @Hs-ns5hv
      @Hs-ns5hv ปีที่แล้ว

      ​@@cheems355 ਮਜੀਠੇ ਵੱਲ ਆ ਕੇ ਦੇਖ power ch ਹੈ ਕਿ ਨਹੀਂ ਆਜਾ ਦਿਖਾਈਏ ਤੈਨੂੰ

    • @Hs-ns5hv
      @Hs-ns5hv ปีที่แล้ว

      ਨਾਲੇ ਤੇਰਾ ਕੋਈ ਮਰਿਆ ਨਹੀਂ ਲਗਦਾ ਚਿੱਟੇ ਨਾਲ ਜਦ ਮਰੂ ਫੇਰ ਪਤਾ ਲਗ ਜਾਊ ਤੈਨੂੰ v ਕਿ ਮੂੰਹ ਚ ਕਿਦਾ ਪਾਉਂਦਾ

  • @romankaithrommy6534
    @romankaithrommy6534 ปีที่แล้ว +5

    ਮੈਨੂੰ ਤਾਂ ਇਹ ਬੰਦਾ ਬੜਾ ਘੈਂਟ ਲਗਦਾ ਬੋਲਦਾ ਵੀ ਬਹੁਤ ਵਧੀਆ,

  • @modansingh5189
    @modansingh5189 2 ปีที่แล้ว +2

    ਮਜੀਠੀਆ ਤੇ ਸੁਖਬੀਰ ਦੀ ਚੜ੍ਹਦੀ ਕਲਾ ਤੇ ਆਤਮ ਵਿਸ਼ਵਾਸ ਵਿਰੋਧੀਆਂ ਦਾ ਫ਼ਿਕਰ ਵਧਾ ਰਹੀ ਹੈ

  • @SurinderSingh-po3oj
    @SurinderSingh-po3oj 2 ปีที่แล้ว +13

    Sat Shree akaal veer g... SAD..party need to rest something 50 years 🙏🙏

  • @pargatsingh2652
    @pargatsingh2652 2 ปีที่แล้ว +14

    ਪੱਤਰਕਾਰ ਵੀਰ ਚਿੱਟੇ ਵੇਚਣ ਵਾਲੇ ਦੀ ਇੰਟਰਵਿਊ ਲੈਣੀ ਬਹੁਤ ਮਾੜੀ ਗੱਲ ,ਇਹਨਾ ਚਾਰ ਪੰਜ ਆਦਮੀ ਨਵਜੋਤ ਸਿੰਘ , ਬਿਕਰਮਜੀਤ, ਸਿਮਰਨਜੀਤ ਸਿੰਘ, ਸੁਖਪਾਲ ਸਿੰਘ ਖਹਿਰਾ ਇਹ ਸਾਰੇ ਅੰਦਰ ਗਏ ਇਹਨਾ ਨੂੰ ਅਕਲ ਦਿਉ ਸਮਝਣ ਤੋ ਪਰੇ ਇਹ ਭੌਕਦੇ ਜਿਆਦਾ ਹਨ

    • @mannithind1025
      @mannithind1025 2 ปีที่แล้ว

      tu v Kejriwal vangu mafi mangda firenga...... tu consume krda ein??? tainu kde offer kita ehne y kise ne v??....

  • @AmandeepKaur-kh1fy
    @AmandeepKaur-kh1fy 2 ปีที่แล้ว +24

    Mr. Patial auj tusi aggressive nhi lge
    Janta sab janti hai

  • @moyemoye2611
    @moyemoye2611 2 ปีที่แล้ว +8

    #Justicefor🙏Shubh deep Singh (Sidhu moose wala) 💔

  • @1sukhman
    @1sukhman 2 ปีที่แล้ว +5

    ਜਿਨਾ ਮਾਵਾ ਦੇ ਪੁੱਤਰ ਮਰੇ, ਉਹ ਨਾ ਦੀ ਦੁਆਵਾ ਨਾਲ ਬਾਹਰ ਆਇਆ

  • @gurpreetjhinjar8580
    @gurpreetjhinjar8580 2 ปีที่แล้ว +6

    My all time fav Bikram

  • @BaldevSingh-cv3ek
    @BaldevSingh-cv3ek ปีที่แล้ว +1

    Inspiration

  • @inderpreetbhullar8384
    @inderpreetbhullar8384 2 ปีที่แล้ว +3

    ਅਕਾਲੀ ਦਲ ਦਾ ਕੁਝ ਨਹੀਂ ਬਣਨਾ ਜੀ ਮਰਜ਼ੀ ਕਰ ਲੈਣ ਭਹਤ ਜੋਰ ਲੱਗਿਆ ਮੁੱਦੇ ਦੀ ਕੋਈ ਗੱਲ ਨਹੀਂ ਪੰਜਾਬ ਦੇ

  • @goldymangat468
    @goldymangat468 2 ปีที่แล้ว +4

    ਬੇੜਾ ਗ਼ਰਕ ਕਰਤਾ ਬਾਦਲ ਕੋਰਮੇ ਨੇ ਅਕਾਲੀ ਦਲ ਦਾ, ਸ਼੍ਰੋਮਣੀ ਕਮੇਟੀ ਦਾ ਅਕਾਲ ਤਖਤ ਦਾ ਅਗਲੀ ਵਾਰ ਤਿੰਨ ਵੀ ਨਹੀਂ ਜਿੱਤ ਣੇ।

  • @GursewakSingh-mw2yw
    @GursewakSingh-mw2yw ปีที่แล้ว

    Wah good

  • @royaljatt2883
    @royaljatt2883 2 ปีที่แล้ว

    best news Reporter Patial saab waheguru mehar bhariya hath sda tuhade sir oper rakhan bhaji from 🇨🇦🇨🇦🇨🇦

  • @AnilKumar-gk8up
    @AnilKumar-gk8up 2 ปีที่แล้ว +10

    Majithia saab is good person from heat ❤mai jammu tu haan..te mai inha da fan bhi haan..specially Punjab politics ch Majithia saab aaune chaye de ne as a Next CM.❤💥💥✌️✌️

    • @Ssandhu-jo4fm
      @Ssandhu-jo4fm 2 ปีที่แล้ว +4

      Asi Amritsar toh drug dealer top da.ja ke check karlo. Jineh ve smuggler sab ehde election vich support karde

    • @ashokrai6770
      @ashokrai6770 ปีที่แล้ว +1

      Fir sab to fudu banda hi tu aa bai

    • @Hs-ns5hv
      @Hs-ns5hv ปีที่แล้ว

      Tu ਆਪ ਤਾਂ ਜੰਮੂ ਰਹਿਣਾ ਤੇ ਤੂੰ ਚਾਹੁਣਾ ਕਿ ਪੰਜਾਬ ਚ ਨਸ਼ਾ ਵੜਿਆ ਰਿਆ

    • @khushpreetsandhu5838
      @khushpreetsandhu5838 ปีที่แล้ว

      nvpvjvpcbp

  • @BittuSingh-hj2cm
    @BittuSingh-hj2cm ปีที่แล้ว

    Verynice

  • @kewalsharma347
    @kewalsharma347 2 ปีที่แล้ว +17

    Very good analysis thanks🙏🙏

  • @manjitsinghexsarpanch21
    @manjitsinghexsarpanch21 2 ปีที่แล้ว +2

    ਸ੍੦ ਬਿਕਰਮ ਸਿੰਘ ਮਜੀਠੀਆ..ਹੈ ਤੇ ਵਾਕਿਆ ਹੀ ਮਾਝੇ ਦਾ ਸਰਦਾਰ ਏ..ਨਹੀਂ ਤੇ..ਪੱਤਰਕਾਰ ਪਟਿਆਲ ਵੀ ਛੇਤੀ ਕਰਕੇ ਕਿਸੇ ਨੂੰ ਬੋਲਣ ਨਹੀਂ ਦੇਂਦਾ ਹੁੰਦਾ..ਪਰ..ਮਜੀਠੀਆ ਨੇ ਦੱਬਕੇ ਰਖਿਆ ਤੇ ਵੱਧ ਉੱਭਰਣ ਦਾ ਮੌਕਾ ਨਹੀਂ ਦਿੱਤਾ...ਅਕਾਲੀ ਦਲ ਨੂੰ ਚਾਹੀਦਾ ਹੈ ਕਿ ਬਿਕਰਮ ਮਜੀਠੀਆ ਨੂੰ ਹੀ ਪ੍ਰਧਾਨ ਬਣਾਉਣ ਦਾ ਫੈਸਲਾ ਲਵੇ ।

  • @TheSharnjitgill
    @TheSharnjitgill 2 ปีที่แล้ว +13

    Jagwinder Patial - this is not your standard type of Intereview- Bikram lost badly- and Akali got just 3 seats.

    • @mickytoor799
      @mickytoor799 2 ปีที่แล้ว +1

      I never want akali dal to again comes in the power under the badal family and their sala jeeja,,,,

    • @mannithind1025
      @mannithind1025 2 ปีที่แล้ว +1

      ​@@mickytoor799 sir nothing goes acc to our wishes.... Waheguru decides the fate..... lokan ne tan sochya c k raato raat California bnju Punjab, but nhi bnya...jdon Rabb ne mehr krni aa te bn jana. hardwork ch te koi kami ni sade ch bs Rabb ne jdon mehr krni aa kr deni aa. So Ucha bol na boliye..... bnda bhavein apan nu pasand hove ya na hove.... 🙏🙏🇮🇳

  • @AnilKumar-gk8up
    @AnilKumar-gk8up 2 ปีที่แล้ว

    Patial saab mai aap ji da bhi ek no fan haan..tuhade warga news anchor bhi koi nehi hai..sidha hiq thok ke question karde ho te jeda samne baitha hai odhe tu jawaab bhi kada hi lende ho tusi 🤣😂🤣😂🙏🙏🙏❤️❤️❤️❤️❤️💥💥💥

  • @rdtkhokhar2113
    @rdtkhokhar2113 2 ปีที่แล้ว +11

    Loka nu ajey ve Gumrah Kar rahey hai 🤣🥳😂😊

  • @paramasr2591
    @paramasr2591 2 ปีที่แล้ว +4

    Very clever 😂

  • @rajdes9524
    @rajdes9524 2 ปีที่แล้ว +1

    ਅਕਾਲੀ ਦਲ + ਬੀਜੇ ਪੀ + ਕਾਂਗਰਸ = ਬਾਦਲ ਸਾਬ ਜਾਂ ਕੈਪਟਨ ਸਾਬ ।

  • @ParmSidhu-nq4iv
    @ParmSidhu-nq4iv 9 หลายเดือนก่อน

    ਆਮ ਪਾਰਟੀ ਵੋਟ ਨਾ ਪਾਓ ਜੀ

  • @shahanaperveenrani973
    @shahanaperveenrani973 2 ปีที่แล้ว

    Exceellent. Jawab diey gay

  • @pritpalsingh5160
    @pritpalsingh5160 2 ปีที่แล้ว +12

    ਇਹ ਨਸ਼ੇ ਦੇ ਵਪਾਰੀ ਨੂੰ ਫਜੂਲ ਗੱਲਾਂ ਆਉਦੀਆ ਹਨ। ਲੋਕਾਂ ਦੇ ਪੁੱਤਾਂ ਨੂੰ ਨਸ਼ੇ ਨਾਲ ਮਰਵਾਏ ਹਨ ਇਸ ਪਖੰਡੀ ਨੇ।
    ਸਿੱਖ ਬੰਦੀਆਂ ਦੀ ਰਿਹਾਈ ਹੁਣ ਇਹਨਾਂ ਨੂੰ ਯਾਦ ਆ ਗਈ ਹੈ ਪ੍ਰੰਤੂ " ਖਾਲੀ ਦੱਲ " ਦੀ ਸਰਕਾਰ ਵੇਲੇ ਕਿਉਂ ਯਾਦ ਕਿਉਂ ਨਹੀਂ ਆਉਦੇ ਜੀ

    • @maluksingh5489
      @maluksingh5489 2 ปีที่แล้ว +1

      ਤੂੰ ਰਿਸ਼ਤਾ ਕਰਨਾ

    • @gurnoorpadda7304
      @gurnoorpadda7304 2 ปีที่แล้ว +1

      Hun chitta muk gya hun Bhagwant vech riha chitta

  • @gnb2026
    @gnb2026 ปีที่แล้ว +3

    Very polite, first this way to speak. Being soft words & down to earth. These things are most required in any public servant & politician. On same hand, if he is keeping good intention, in interest of peace & Justice to citizens. Then it would be, really wonderful... Jai Hindustan

    • @BalrajSingh-xv4mm
      @BalrajSingh-xv4mm ปีที่แล้ว

      1qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqa111¹¹¹¹¹1¹¹111¹1¹1111¹111¹¹¹¹8

    • @NirmalSingh-sc6nh
      @NirmalSingh-sc6nh ปีที่แล้ว

      ​@BalrajSingh-xv4mm

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 2 ปีที่แล้ว +6

    ਵੀਡੀਓ ਇੱਦਾ ਲੱਗਦਾ ਜਿਵੇਂ ਪੁਰਾਣੀ ਹੋਵੇ

  • @harrydhaliwal4997
    @harrydhaliwal4997 2 ปีที่แล้ว

    Good interview

  • @damandeepsingh6639
    @damandeepsingh6639 2 ปีที่แล้ว

    Love abp manjitya love

  • @SandeepSingh-wl8oo
    @SandeepSingh-wl8oo 2 ปีที่แล้ว +4

    AAP is doing better than Akali and Congress parties.

  • @VishalSharma-ff6zd
    @VishalSharma-ff6zd ปีที่แล้ว

    Bikram majithia chachu ji zindabad

  • @Relateedit-u9o
    @Relateedit-u9o 2 ปีที่แล้ว +1

    ABP Sanjha best

  • @bikrmjitsingh3157
    @bikrmjitsingh3157 ปีที่แล้ว

    ਅਕਾਲੀ ਦਲ ਖਤਮ ਹੁਣ ਬੜਾ ਲੁਟਿਅਾ ਪੰਜਾਬ ਏਨਾ ਹੁਣ ਨਹੀ ਲੋਕ ਏਨਾ ਨੂੰ ਰਾਜ ਦਿੰਦੇ

  • @joyfulearth8105
    @joyfulearth8105 2 ปีที่แล้ว

    Ik haal Right a Veero! Nearly information a 5 to 10crore Punjab da bahr jaa reha 🙏! Bs Sach Ayun vala a Sahmne 🙏

  • @shivrajsinghbains
    @shivrajsinghbains 2 ปีที่แล้ว +2

    S Bikram Singh Maghita Great Leader

  • @SaamaSaama-ti8yf
    @SaamaSaama-ti8yf ปีที่แล้ว

    11:36

  • @h.s3223
    @h.s3223 2 ปีที่แล้ว +5

    Bhagwant motor works 🤣🤣

  • @ParmSidhu-nq4iv
    @ParmSidhu-nq4iv 9 หลายเดือนก่อน

    ਅਸੀ ਲੋਕਾਂ ਵਾਸਤੇ ਤਾਂ ਕਾਲੀ ਚੰਗੇ ਆ

  • @Sunny_here
    @Sunny_here 2 ปีที่แล้ว +8

    Abp walya di camera quality always sire di bekkar

    • @WiseAussiekids
      @WiseAussiekids 2 ปีที่แล้ว +2

      Camera nahi haiga ehna kol motorola de phone to recording karde😂

    • @exoticindiaa
      @exoticindiaa 2 ปีที่แล้ว +1

      Same camera Since 2003

  • @dilbagsandhu6957
    @dilbagsandhu6957 2 ปีที่แล้ว

    Best leader of punjab

  • @jashandeepsingh8955
    @jashandeepsingh8955 2 ปีที่แล้ว +1

    ਅੰਗਰੇਜਾ ਨੇ ਕੀਤੀ

  • @DaljeetSingh-ms7vo
    @DaljeetSingh-ms7vo 2 ปีที่แล้ว

    Very good

  • @amanindergill1710
    @amanindergill1710 2 ปีที่แล้ว +1

    ਦਾਹੜੀ ਰੰਗਨੀ ਕਿਉਂ ਛੱਡੀ ਹੁਣ?

  • @alakhjotsingh5994
    @alakhjotsingh5994 2 ปีที่แล้ว

    ਡਰੱਗ ਸਮੱਗਲਰ ਤੋਤਲਾ ਲੰਬੂ ਸਿੱਧੂ ਸ਼ਾਬ ਸ਼ੂਪ ਪੀਲੋ ਸ਼ੂਪ.

  • @Nssingh1234
    @Nssingh1234 ปีที่แล้ว

    Maan saab jindabad ❤
    Badal srkar fuddu srkar

  • @chamkauraulakh8036
    @chamkauraulakh8036 2 ปีที่แล้ว +2

    ਚਿੱਟਾ ਵੇਚੋ ।ਪੰਜਾਬ ਦਾ ਭਲਾ ਕਰੋ

  • @sonusingh-cn5pr
    @sonusingh-cn5pr 2 ปีที่แล้ว +2

    GOOD 👍 👍 👍 👍

  • @bhupendersingh-yk1yl
    @bhupendersingh-yk1yl 2 ปีที่แล้ว

    Very clever politician.

  • @GurMultani11
    @GurMultani11 2 ปีที่แล้ว +7

    ਪਾਟੇ ਫਿਰਦੇ ਸਮਾਨ ਨਾਲ

  • @PrinceKumar-cf7ek
    @PrinceKumar-cf7ek 2 ปีที่แล้ว +1

    🙏💐💐💐💐💐💐💐🙏

  • @GagandeepSingh-tm8wx
    @GagandeepSingh-tm8wx 2 ปีที่แล้ว +3

    Bahut imandar and guru da naam len wala banda a good

  • @SandeepSingh-wl8oo
    @SandeepSingh-wl8oo 2 ปีที่แล้ว +1

    If the captain only has to guidance but about senior Badal.

  • @arshdeepthind5851
    @arshdeepthind5851 2 ปีที่แล้ว

    Love you

  • @anilsharmapilibanga221
    @anilsharmapilibanga221 2 ปีที่แล้ว

    यारो के यार
    सिद्धू और मजीठिया

  • @hardeepsingh-uj2ic
    @hardeepsingh-uj2ic 2 ปีที่แล้ว +1

    Sukhbir Singh Badal Very nice 👍

  • @AB-op3xe
    @AB-op3xe 2 ปีที่แล้ว +1

    No need for any old and corrupt leader in Punjab weather it’s Akali dal , congress or aap ,,,,

  • @sandeepvirk990
    @sandeepvirk990 2 ปีที่แล้ว

    Siraa banda majithia sukha backfoot te karta

  • @pardeepsinghsingh7928
    @pardeepsinghsingh7928 2 ปีที่แล้ว

    Good bai je 💞💞💞👍👍

  • @gogisingh5111
    @gogisingh5111 2 ปีที่แล้ว +3

    You bleve in God. Really

  • @singhdavy27
    @singhdavy27 2 ปีที่แล้ว

    Banda kaintt aa vaise majhithyia

  • @parminderatwal2759
    @parminderatwal2759 2 ปีที่แล้ว +1

    Joginder paji awesome host

  • @nirmaljitsingh4314
    @nirmaljitsingh4314 2 ปีที่แล้ว

    Aap Alexander da channel aa eh

  • @Bahadursingh-sc6sw
    @Bahadursingh-sc6sw 2 ปีที่แล้ว

    Good aap

  • @goldymangat468
    @goldymangat468 2 ปีที่แล้ว +1

    ਸਰਸੇ ਵਾਲੇ ਦੇ ਖੁਰਰੇ ਚੱਟਦਾ ਤੇਰਾ ਜੀਜਾ ਤੇ ਬੁੱਢਾ ਬਾਦਲ ਸਾਰੀ ਦੁਨੀਆਂ ਨੇ ਵੇਖਿਆ

  • @KiranKumar-jr2ch
    @KiranKumar-jr2ch 2 ปีที่แล้ว +27

    He is the best Akali Dal spokesman. Sukhbir is nowhere near to him. The way AAP is going in Punjab, Majithia may steer Akali Dal to some good position.

    • @labhsingh919
      @labhsingh919 2 ปีที่แล้ว +1

      ਵੈਰੀ ਗੁੱਡ ਜੀ ਜਗਵਿੰਦਰ ਸਿੰਘ ਜੀ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਜਗਵਿੰਦਰ ਸਿੰਘ ਜੀ ਸਾਬਕਾ ਫੌਜੀ ਸੰਘਰਸ਼ ਕਰ ਰਹੇ ਹਨ ਬੇਨਤੀ ਹੈ ਕਿ ਉਸ ਸੰਘਰਸ਼ ਨੂੰ ਕਵਰ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ

    • @gurnoorpadda7304
      @gurnoorpadda7304 2 ปีที่แล้ว

      Good

    • @ijaisinghdeep
      @ijaisinghdeep 2 ปีที่แล้ว +2

      Laanti

  • @baldevchungha2298
    @baldevchungha2298 2 ปีที่แล้ว

    ਬਾਦਲ ਪਰਵਾਰ ਨੂੰ ਪੰਜਾਬ ਇਸਦੀਆਂ ਕੀਤੀਆਂ ਗਦਾਰੀਆਂ ਕਰਕੇ ਨਿਕਾਰ ਚੁਕਿਆ ਹੈ ਹੁਣ ਜੋਮਰਜੀ ਕਹੋ ਲੋਕ ਹੁਣ ਪਸੰਦ ਨਹੀਂ ਕਰਨਗੇ

  • @ParmSidhu-nq4iv
    @ParmSidhu-nq4iv 9 หลายเดือนก่อน

    ਵੈਰੀ ਕਾਲੀ ਪਾਰਟੀ ਗੋਲਡ

  • @desirang8697
    @desirang8697 2 ปีที่แล้ว

    Yaar majithia sahb dia galla bahut vdia lagdia

  • @navpreetsingh5138
    @navpreetsingh5138 2 ปีที่แล้ว

    Bht swad lenda e

  • @ashokmoudgill9661
    @ashokmoudgill9661 2 ปีที่แล้ว +1

    Majithia sab good person patiyal sab de sare suyala de juwab bakhubi dite ne Excellent 👌👍

  • @sandeepvirk990
    @sandeepvirk990 2 ปีที่แล้ว

    Lelo swaad😂🤣

  • @lakhvirsingh4260
    @lakhvirsingh4260 2 ปีที่แล้ว

    Very.good quisan ਕਾਂਗਰਸ ਪਾਰਟੀ ਬੇਵਕੂਫ ਇਨਸਾਨ ਹਨ ਨਵਜੋਤ ਸਿੰਘ ਸਿੱਧੂ ਚੰਨੀ ਚੋਰ ਹਨ

  • @navdeepsukhi1846
    @navdeepsukhi1846 2 ปีที่แล้ว +2

    ਮਜੀਠੀਆ ਸਾਹਿਬ ਨੇ ਬਹੁਤ ਸੋਹਣੇ ਉੱਤਰ ਦਿੱਤੇ ਪਰ....ਜਦ ਵੀ ਪਟਿਆਲ ਸਾਹਿਬ ਸੱਚੀ ਗੱਲ ਪੁੱਛਦੇ ਹਨ ਤੇ ਉਨ੍ਹਾਂ ਨੂੰ ਵਿਰੋਧੀ ਧਿਰ ਕਹਿਣਾ ਬਿਲਕੁਲ ਗਲਤ ਹੈ।

  • @kawaljitsinghangural4386
    @kawaljitsinghangural4386 2 ปีที่แล้ว +4

    Majithia saab inquary vele te tanu v sardian vich hi paseene aie jande c .. Yaad kro kuj ....

    • @donttellmejustlisten4598
      @donttellmejustlisten4598 2 ปีที่แล้ว

      Eh tan tym kad lau bahut paisa power , tu na enquiry ch fas jayi kitte raat pwa dena aglian ne

  • @lovelyghuman4601
    @lovelyghuman4601 2 ปีที่แล้ว

    ਹੁਣ ਬੰਦੀ ਸਿੰਘ ਵੀ ਯਾਦ ਆ gay

  • @Sukhwindersingh-sz9wc
    @Sukhwindersingh-sz9wc 2 ปีที่แล้ว +8

    Akali Dal daa jarnail rajiya peya feem naal

  • @ramsehdev1733
    @ramsehdev1733 2 ปีที่แล้ว

    SYL NEHAR KIS NE BANNAI ?

  • @kirpasingh999
    @kirpasingh999 2 ปีที่แล้ว +11

    ਮਜੀਠੀਆ ਸਾਹਿਬ ਬਹੁਤ ਸਮਝਦਾਰ , ਪਰਮਾਤਮਾ ਨੂੰ ਮੰਨਣ ਵਾਲੇ , ਨਿਡਰ , ਯਾਦਾਂ ਸਮਾਂ ਲੋਕ ਸੇਵਾ ਵਿੱਚ ਲਾਉਣ ਵਾਲੇ ਲੀਡਰ ਨੇ । ਪਰਮਾਤਮਾ ਇੰਨਾਂ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੇ ।

    • @sonadhillon
      @sonadhillon 2 ปีที่แล้ว

      He will pay for his karma

  • @ramanaujla4002
    @ramanaujla4002 ปีที่แล้ว

    Eh sabnu khreed landay aa to much power ch aa

  • @alberteinstein8330
    @alberteinstein8330 2 ปีที่แล้ว +2

    Haje bari nai hoya kaka.. Gada tan laggu laggu😝

  • @RamSingh-ss1yp
    @RamSingh-ss1yp 2 ปีที่แล้ว

    SUKHAE AMLI NE PUNJAB WICH INDUSTRY NI AUN DITTI BECAUSE SHARE MANDA SI

  • @amanbains1518
    @amanbains1518 2 ปีที่แล้ว

    BMW Bhagwant Motor Works. Tallu deboarded at Germany🇩🇪 Airport.

  • @yuviyuvi7682
    @yuviyuvi7682 2 ปีที่แล้ว

    Kaint band 👌

  • @pindsehri1699
    @pindsehri1699 2 ปีที่แล้ว

    Knowledge majithia shaab kol high ah 😂

  • @sirmauribhai
    @sirmauribhai 2 ปีที่แล้ว

    ਗਾਲ ਕਦੇ ਮੁੱਕਦੀ ਏ ।। ਨਾ ਜੀ

  • @Human_Correcter
    @Human_Correcter 2 ปีที่แล้ว +1

    Bikram singh majathia zindabaad

  • @prabal3115
    @prabal3115 2 ปีที่แล้ว

    Khalistan Zindabad

  • @RamSingh-ss1yp
    @RamSingh-ss1yp 2 ปีที่แล้ว

    CAPTAIN TERA CHACHA BADALAN TE MAJITHA DA YAAR HAI

  • @dilipdilip5007
    @dilipdilip5007 2 ปีที่แล้ว

    Ferrari Saab

  • @SukhwinderSingh-ir4jt
    @SukhwinderSingh-ir4jt 2 ปีที่แล้ว +1

    Lok ajavi akali dal nu miss kar rahe hain

  • @ankubhalla8356
    @ankubhalla8356 ปีที่แล้ว

    Is reporter ch rab aakar kde ga dakh lyo

  • @ਜਗਦੇਵ.ਬਰਾੜ.ਖੌਟਿਅ.ਵਾਲਾ

    ਚਿਟਾ ਦਾ ਘਰ

  • @anubishnoi9559
    @anubishnoi9559 2 ปีที่แล้ว +1

    God sukhbir pradhaan

  • @harpindersarkaria2508
    @harpindersarkaria2508 2 ปีที่แล้ว +1

    Excellent!

  • @RamSingh-ss1yp
    @RamSingh-ss1yp 2 ปีที่แล้ว

    MAJITHA TERA CHACHA PATIALIA KATTE WALA CAPTAIN ARUSA DA YAAR NE KINA KHADA TU KINA PUNJAB KHADA PLEASE DASSO

  • @r__kang9398
    @r__kang9398 2 ปีที่แล้ว +3

    ਬਹਿਬਲ ਕਲਾ ਪੁਲਿਸ ਪਹਿਚਾਣ ਵਾਲੀ ਸੀ ਅਣ ਪਹਿਛਾਤੀ ਹੁਣ ਨੀ ਗੱਲ ਬਣਨੀ ਜੋ ਮਰਜ਼ੀ ਬੋਲੀ ਜਾਉ

    • @labhsingh919
      @labhsingh919 2 ปีที่แล้ว

      ਪੱਤਰਕਾਰ ਵੀਰ ਜੀ ਬਹੁਤ ਬਹੁਤ ਧੰਨਵਾਦ ਜਿੱਥੇ ਸਾਬਕਾ ਫੌਜੀ ਸੰਘਰਸ਼ ਕਰ ਰਹੇ ਹਨ ਬੇਨਤੀ ਹੈ ਉਸ ਜਗ੍ਹਾ ਤੇ ਜਾਕੇ ਸੰਘਰਸ਼ ਨੂੰ ਕਵਰ ਕਰੋ ਜੀ ਤੁਹਾਡੇ ਚੇਨਲ ਦੇ ਬਹੁਤ ਧੰਨਵਾਦੀ ਹੋਵਾਂਗੇ

  • @ਮਿਸਟਰਸਿੰਘ-ਟ3ਪ
    @ਮਿਸਟਰਸਿੰਘ-ਟ3ਪ 2 ปีที่แล้ว +1

    ਵਾਕਈ ਪੰਜਾਬੀ ਭੋਲੇ ਆ ,

  • @RamSingh-ss1yp
    @RamSingh-ss1yp 2 ปีที่แล้ว +1

    BADALAN NE SHRI GURU GRANTH SAHIB JI DI BEADVI KITI PANTH DE DOKHI SIRSA SADH DE YAAR

  • @MARVELSHORTS0702
    @MARVELSHORTS0702 9 หลายเดือนก่อน

    😂