Bhagwant Mann vs Bikram Majithia| ਮੁੱਖ ਮੰਤਰੀ ਦੀਆਂ ਟਿੱਪਣੀਆਂ ਦਾ ਮਜੀਠੀਆ ਨੇ ਸਖ਼ਤ ਲਹਿਜ਼ੇ 'ਚ ਦਿੱਤਾ ਇਹ ਜਵਾਬ

แชร์
ฝัง
  • เผยแพร่เมื่อ 12 ธ.ค. 2024

ความคิดเห็น • 468

  • @JasvirSingh-kk6ds
    @JasvirSingh-kk6ds ปีที่แล้ว +42

    ਮਾਨ ਸਾਹਿਬ ਜ਼ਿੰਦਾਬਾਦ ਵਹਿਗੁਰੂ ਜੀ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਖੁਸ਼ੀਆਂ ਬਖਸ਼ਿਸ਼ ਕਰ ਅਤੇ ਚੜ੍ਹਦੀ ਕਲ੍ਹਾ ਕਰਨ

  • @jagmohanlohian
    @jagmohanlohian ปีที่แล้ว +110

    ਮਜੀਠੀਏ ਦੀ ਭਾਸ਼ਾ ਈ ਦੱਸਦੀ ਹੈ ਕਿ ਇਹ ਲੋਕ ਅਸਲ ਵਿੱਚ ਬਦਮਾਸ਼ ਹਨ । ਤੇ ਭਗਵੰਤ ਮਾਨ ਇਹਨਾਂ ਨੂੰ ਪਿਓ ਬਣ ਕੇ ਟੱਕਰਿਆ ਹੈ । ਹੁਣ ਇਹ ਭੁੱਲ ਜਾਣ ਕਿ ਇਹਨਾਂ ਦੀਆਂ ਦੁਬਾਰਾ ਚੰਮ ਦੀਆਂ ਚੱਲਣਗੀਆਂ। ਇਹ ਰਹਿ ਗਏ ਬੱਸ ਅਗਲੇ ਤੇ ਨਿੱਜੀ ਹਮਲੇ ਕਰਨ ਜੋਗੇ । ਕਿਉਂਕਿ ਇਨਸਾਨ ਨਿੱਜੀ ਹਮਲਿਆਂ ਤੇ ਓਦੋਂ ਉੱਤਰਦਾ ਹੈ ਜਦੋਂ ਓਹ ਗੁੱਸੇ ਤੇ ਖਿਝ੍ਹ ਵਿਚ ਪਾਗਲ ਹੋ ਜਾਵੇ ....

    • @randhirsinghpanesar6636
      @randhirsinghpanesar6636 9 หลายเดือนก่อน

      👍👍

    • @KulwantSingh-k3h
      @KulwantSingh-k3h 9 หลายเดือนก่อน

      ਇਹ ਅਕਾਲੀ ਕਾਗਰਸ ਹਲਕੇ ਕੁੱਤੇ ਹੋਏ ਫਿਰਦੇ ਨੇ ਹੁਣ ਖਾਣ ਨੂਕੁਝ ਮਿਲ ਨਹੀਂ ਰਿਹਾ ਭੋਕਣ ਤੇ ਜੋਰ ਐ

    • @baljinderkaur8303
      @baljinderkaur8303 7 หลายเดือนก่อน +3

      ❤❤❤❤😊0

    • @jinderjatt803
      @jinderjatt803 7 หลายเดือนก่อน

      Majithya Teri aini jutti firni yaad rakhi je bhagwant Maan ne na kita eh kamm yaad rakhi Majithya terae jutti mai feru

    • @BhupinderSingh-gy7mt
      @BhupinderSingh-gy7mt 6 หลายเดือนก่อน

      Jhande di Bhasha bare v Bol. Ih CM kadi kikli bolda

  • @gurdeepkaur2506
    @gurdeepkaur2506 ปีที่แล้ว +22

    ਸਰਦਾਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹਿਣ ਗੇ ਜੁੱਗ ਜੁੱਗ ਜੀਓ ਮਾਨ ਸਾਹਿਬ

  • @bimalkishore6984
    @bimalkishore6984 ปีที่แล้ว +75

    ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਆਪ ਪਾਰਟੀ ਨੂੰ ਮੁੱਖ ਮੰਤਰੀ ਦੀ ਕੁਰਸੀ 5 ਸਾਲ ਦੀ ਹੁੰਦੀ ਹੈ ਕਈ ਆਏ ਕਈ ਗਏ ਕੰਮ ਕਰੋ

    • @Komal_US
      @Komal_US 8 หลายเดือนก่อน

      Exactly.

  • @gurbajdoctor9455
    @gurbajdoctor9455 6 หลายเดือนก่อน +6

    ਕਹਿੰਦੇ ਤਲਵਾਰਾਂ ਦੇ ਫੱਟ ਮਿਲ ਜਾਂਦੇ ਆ ਪਰ ਜਵਾਨ ਦੇ ਨਹੀ! ਭਗਵੰਤ ਮਾਨ ਦ ਸ਼ਬਦੀ ਹਮਲਾ ਇਹਨਾਂ ਸਭ ਦਾ ਸਿਆਸੀ ਸਫ਼ਰ ਖਤਮ ਕਰ ਦੇਵੇਗਾ 2022 ਚ ਇਕ ਉਦਾਹਰਣ ਵੇਖ ਵੀ ਲੲੀ

  • @jagdeepsidhu9191
    @jagdeepsidhu9191 ปีที่แล้ว +21

    ਤੁਸੀ ਜਿਉਂਦੇ ਵੇਖੋਗੇ ਆਪਣਾ ਹਾਲ

  • @bahadursingh9718
    @bahadursingh9718 ปีที่แล้ว +8

    ਵਾਹ ਓ ਮਜੀਠੀਆ ਮਰਦ ਹੋਵੇਂ ਤੇਰੇ ਵਰਗਾਂ ਸੀ ਐਮ ਸਾਬ੍ਹ ਬਾਦਲ ਸਾਬ੍ਹ ਬਹੁਤ ਹੀ ਬਹੁਰਗ ਇੰਨਸਾਨ ਸਨ ਆਪਣੇ ਪਿਓ ਦਾਦੇ ਤੋਂ ਵੱਡੇ ਸਨ ਆਪਾਂ ਉੰਨ੍ਹਾ ਦੀ ਇੱਜ਼ਤ ਕਰੀਏਂ। ਧੰਨਵਾਦ

  • @NarinderKumar-g8m
    @NarinderKumar-g8m ปีที่แล้ว +7

    C,m,S, Bhagwant singh maan Jindabad jindabad jindabad jindabad jindabad jindabad jindabad jindabad jindabad jindabad jindabad jindabad jindabad
    God bless you

  • @akshaykumar555
    @akshaykumar555 หลายเดือนก่อน +3

    ਵੈਸੇ ਮਜੀਠੀਆ ਸਰਪੰਚੀ ਦੇ ਲਾਇਕ ਵੀ ਨਹੀਂ 😂😂😂😂

  • @shamdhiman8717
    @shamdhiman8717 ปีที่แล้ว +17

    ਲੋਕਾਂ। ਨੇ। ਘੋੜੇ। ਨਹੀ। ਪੰਜਾਬ। ਦੇ ਜਹਾਜ। ਨੂੰ। ਬਚਾਓ। ਦਿੱਲੀ। ਦੇ

  • @amarjitsingh2775
    @amarjitsingh2775 ปีที่แล้ว +19

    ਹੱਦ ਆ ਯਾਰ ਘੋੜੇ 1957 ਦੀ ਗੱਲ ਆ ਪੰਜਾਬ ਦੇ ਹਲਾਤ ਅੱਜ 2023 ਚ ਕੀ ਆ ਲੋਕਾ ਦਾ ਧਿਆਨ ਇਧਰ ਉਧਰ ਕਰਦਾ

    • @LuckyKalyaan-gm5pl
      @LuckyKalyaan-gm5pl 18 วันที่ผ่านมา +1

      ਇਹ ਆਪ ਹੀ ਮੰਨੀ ਜਾਂਦੇ ਆਕਿ 1957 ਚ ਰਾਜਨੀਤੀ ਇਮਾਨਦਾਰ ਹੁੰਦੀ ਸੀ ਉਸ ਤੋਂ ਬਾਅਦ ਇਮਾਨਦਾਰ ਨਹੀਂ ਰਹੀ

  • @surindersandha163
    @surindersandha163 ปีที่แล้ว +26

    ਪਖੰਡ ਬਾਜੀ ਹੈ। ਸੀਰੀਅਸ ਹੁੰਦੇ ਸੀ ਐਮ ਤਾਂ ਜਦੋਂ ਮਜੀਠੀਆਂ ਦੀ ਜਮਾਨਤ ਹੋਈ ਨਹੀਂ ਸੀ ਹੋਣੀ ?

  • @HarmanSingh-gz8ig
    @HarmanSingh-gz8ig ปีที่แล้ว +15

    Cm maan jindabad

  • @ranranjit237
    @ranranjit237 9 หลายเดือนก่อน +2

    ਮਜੀਠੀਆ ਬੋਲੀ ਸੁਧਾਰ। ਲੋਕ ਆਪ ਨੂੰ ਸਭ ਜਾਣ ਗੲੇ ਹਨ

  • @gurcharnsingh1007
    @gurcharnsingh1007 3 วันที่ผ่านมา

    ਮਾਨ ਸਾਹਿਬ ਜ਼ਿੰਦਾਬਾਦ ਹੈ ਅਤੇ ਰਹੇਗਾ ਅਕਾਲੀ ਦਲ ਮੁਰਦਾਬਾਦ ਹੈ ਅਤੇ ਰਹੇਗਾ ਮਾਨ ਸਾਹਿਬ ਜ਼ਿੰਦਾਬਾਦ ਹੈ

  • @MANJITKAUR-j8u
    @MANJITKAUR-j8u 9 หลายเดือนก่อน +10

    ਮਜੀਠਿਆ ਸਾਹਿਬ ਕਿਓ ਗਦ ਦੇ ਮੂਹ ਲਗਦੇ ਮੁਰਦਾ ਬੌਲੌ ਕਫਨ ਫਾੜੌ

  • @Indianexservicemen
    @Indianexservicemen ปีที่แล้ว +15

    ਸਤਿਕਾਰ ਮਾਨ ਸਾਹਿਬ ਤੁਹਾਡੇ ਫਾਦਰ ਸਾਹਿਬ ਨੂੰ ਮਾਸਟਰ ਵਾਸਤੇ ਕਿਸ ਲੀਡਰ ਨੇ ਨਿਯੁਕਤੀ ਪੱਤਰ ਦਿੱਤਾ ਸੀ 🙏

    • @SuratKhehra
      @SuratKhehra ปีที่แล้ว

      ਉਹ ਤਾਂ ਭੁੱਲਗੇ ਹੁਣ ਤਾਂ ਪੈਨਸ਼ਨ ਵੀ ਖਾ ਲਿਆ

  • @nirmalghuman6077
    @nirmalghuman6077 ปีที่แล้ว +16

    ਬਸ ਲੁਤਰੋ ਈ ਚਲਦੀ ਐ ਕੈਂਚੀ ਵਾਂਗੂੰ
    ਭੌਂਕੀ ਜਾਹ
    ਫੇਰ ਅੱਗਿਉਂ ਜਵਾਬ ਸੁਣਨ ਲਈ ਵੀ ਤਿਆਰ ਰਹੀਂ

    • @sharandeepsingh5966
      @sharandeepsingh5966 ปีที่แล้ว +1

      ਸਹੀ ਗੱਲ ਹੈ ਜੀ ਇਹ ਨੂੰ ਭੌਕਣਾ ਆਉਦਾਂ ਬੋਲਣਾ ਨਹੀਂ ਆਉਂਦਾ

  • @GgsgegegGgyyy
    @GgsgegegGgyyy 3 หลายเดือนก่อน +2

    ਭਗਵੰਤ ਮਾਨ ਤੇਰੇ ਪੱਲੇ ਕਿਆ ਇਕ ਵਿਆਹ ਹੋਰ ਕਰਾਲੈ ਤੇਰੀ ਆਦਤ ਤਾਂ ਹੈਨੀ

  • @ParveenKumar-lf4my
    @ParveenKumar-lf4my 3 หลายเดือนก่อน +2

    ਵਿਕਰਮ ਮਜੀਠੀਆ ਜ਼ਿੰਦਾਬਾਦ 🤩🤩🤩🤩🤩

  • @darshansingh5731
    @darshansingh5731 3 หลายเดือนก่อน +2

    ਰਣਬੀਰ ਕਾਲਜ ਸੰਗਰੂਰ ਪੜਾਈ ਨਹੀ ਹੋ ਰਹੀ ਜੀ ਮਾਨ ਸਾਬ

  • @rajwindersingh-ov3tc
    @rajwindersingh-ov3tc ปีที่แล้ว +19

    ਭੰਡ ਜੀ ਲੋਕਾ ਦਾ ਧਿਆਨ ਨਾ ਭਟਕਾ ਪੰਜਾਬ ਦੇ ਕੰਮ ਕਰ

  • @PyareLal-pg2bx
    @PyareLal-pg2bx 9 หลายเดือนก่อน +3

    Good.majedea sha.

  • @shivaditya2820
    @shivaditya2820 ปีที่แล้ว +25

    ਮੁੱਖ ਮੰਤਰੀ ਸਾਹਿਬ ਰੋਜ਼ ਗੱਲਾਂ ਦਾ ਕੜਾਹ ਹੀ ਬਣਾਉਂਦੇ ਨੇ। ਮੈਂ ਖੁਦ ਇੱਕ ਸਰਕਾਰੀ ਮੁਲਾਜ਼ਮ ਹਾਂ। ਇਕ ਰੁਪਏ ਦਾ ਵੀ ਕੰਮ ਨਹੀਂ ਹੋ ਰਿਆ, ਸਿਵਾਏ ਪੋਸਟਰ ਲਾਉਣ ਦੇ। ਇਹ ਸੱਚਾਈ ਹੈ। ਕਿੰਨੇ ਘੋੜੇ ਦਿੱਤੇ, ਕਦੋਂ ਦੀ ਗੱਲ ਐ। ਤੈਨੂੰ ਲੋਕਾਂ ਨੇ ਚੁਣਿਆ ਤੂੰ ਅਪਣਾ ਕੰਮ ਕਰ, ਇੰਡਸਟਰੀ ਲਿਆ, ਰੋਜ਼ਗਾਰ ਵਾਧਾ, ਤੂੰ ਰੋਜ਼ ਹੀ ਗੱਲਾਂ ਮਾਰਨ ਆ ਜਾਂਦਾ। ਸਾਫ਼ ਸਾਫ਼ ਹੰਕਾਰ ਬੋਲ ਰਿਆ।

    • @khannaboys
      @khannaboys ปีที่แล้ว +2

      o bas kar, Je tu Sarkari Mulajam ho k kam ni kar riha ta duje nu ki puchda???

    • @shivaditya2820
      @shivaditya2820 ปีที่แล้ว +1

      @@khannaboys o had ch reh ke gall kar, nale je banda aap fuddu hove na onu sare fuddu hi Nazar aunde ne...sare sarkari mulazam chor nahi hunde, me ek mazdoor da puttar h, khud v dihadiyan kar ke bhut mehnat nal job lai a, te 2 no te paise te thukda v nahi...kam v Puri shiddat nal karida...baki tere varge bande jehde sochan samjhan di Shakti to hi paidal ne, ki behas karni...kam kar apna aven bhukai na mar ethe...gallan tu e Mari jana jiven cctv nal nigrani rakhda...

  • @HarvinderShendley
    @HarvinderShendley ปีที่แล้ว +18

    ਕਦੇ ਬੰਦੇ ਦੀ ਮਾਣਕਾ ਆਦਤ ਨਾ ਜਾਵੇ।
    #ਭੰਡਪੁਣਾ

  • @Tree-z9b
    @Tree-z9b 6 หลายเดือนก่อน +3

    ਔਕਾਤ ਦਾ ਪਤਾ ਨਿੱਜੀ ਜ਼ਿੰਦਗੀ ਤੋਂ ਹੀ ਲਗਦਾ ਹੈ

  • @sarahnolan9112
    @sarahnolan9112 2 วันที่ผ่านมา

    ਹੈਗੇ ਸਾਰੇ ਈ ਕੰਜਰ ਨੇ ਕੋਈ ਵੀ ਘੱਟ ਨਹੀਨਾ ਕੋਈ ਨਿੰਦਨ ਵਾਲਾ ਨਾ ਕੋਈ ਸਲਾਉਣ ਵਾਲਾ ਸਾਰੇ ਆਪਣੀ ਸਿਫਤ ਆਪੇ ਈ ਕਰੀ ਜਾਦੇ ਨੇ ਇਹਨਾ ਨੂੰਕਿਸਾਨ ਸੜਕਾ ਤੇ ਬੈਠ ਕੇ ਰੋ ਰਹੇ ਨੇ ਉਹਨਾ ਵੱਲ ਵੀ ਵੇਖੋ

  • @surkhmandermaanmaan3935
    @surkhmandermaanmaan3935 6 หลายเดือนก่อน +7

    ਭਗਵੰਤ ਮਾਨ ਸਾਹਿਬ ਨੇ ਸਾਰੇ ਲੀਡਰਾਂ ਦੀਆਂ ਤਸੱਲੀਆਂ ਕਰਵਾ ਦਿੱਤੀਆਂ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @balwantsinghtiwana6594
    @balwantsinghtiwana6594 ปีที่แล้ว +7

    ਐਨਾ ਵਿਹਲਾ ਮੁੱਖ ਮੰਤਰੀ ਕਿਸੇ ਵੀ ਸਟੇਟ ਨਹੀਂ ਹੋਣਾ । ਮਾਨ ਸਾਹਿਬ ਕੋਈ ਕੰਮ ਕਰ ਲਵੋ । ਹਾਲ ਤੁਹਾਡਾ ਵੀ ਅਕਾਲੀਆਂ ਅਤੇ ਕਾਂਗਰਸੀਆਂ ਵਾਲਾ ਹੀ ਹੋਣਾ । ਕਰ ਲਵੋ ਮੇਰਾ ਵੀਰ ਕੋਈ ਚੱਜ ਦਾ ਕੰਮ ।

  • @rajaravindersingh593
    @rajaravindersingh593 ปีที่แล้ว +2

    Cm nu ਇਸ ਟਾਈਪ ਦੀ ਟਿੱਪਣੀ ਤੋਂ ਬਚਣਾ ਚਾਹੀਦਾ ਹੈ cm ਦੀ ਪੋਸਟ ਵੱਕਾਰੀ ਹੈ

  • @narinderkaur7727
    @narinderkaur7727 ปีที่แล้ว +4

    ਗੁੱਡ ਮਜੀਠੀਆ

  • @as-zq6jl
    @as-zq6jl ปีที่แล้ว +8

    ਮਜੀਠੀਆ ਸਾਬ ਚਲੋ ਭਗਵੰਤ ਨੂੰ ਛੱਡੋ ਮੰਨ ਲੈਂਦੇ ਉਹ ਮਾੜਾ ਹੁਣ ਤੁਸੀਂ ਦੱਸੋ ਆਪਣੇ ਹੁਣ ਤੱਕ ਦੇ ਰਾਜਨੀਤਕ ਸਫ਼ਰ ਵਿੱਚ ਤੁਸੀਂ ਕਿੰਨੇ ਕੁ ਧੀਆਂ ਪੁੱਤਾ ਦੇ ਨਾਲ ਖੜੇ ਜਾਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਮਾਂ ਬਾਪ ਨਾਲ ਦੁੱਖ ਸਾਂਝਾ ਕੀਤਾ ਜਿਨ੍ਹਾਂ ਦੀ ਮੌਤ ਚਿੱਟੇ ਨਾਲ ਹੋਈ🤔

    • @harpreetsinghrandhawa9659
      @harpreetsinghrandhawa9659 7 หลายเดือนก่อน +1

      ਜਨਾਬ ਹੁਣ ਕਿਹੜਾ ਚਿੱਟਾ ਨਹੀਂ ਵਿਕਦਾ ਦਸੋ

    • @as-zq6jl
      @as-zq6jl 7 หลายเดือนก่อน

      @@harpreetsinghrandhawa9659 chita te ly ka eh he ayaaaccccc na ki hor koib

    • @BhupinderSingh-gy7mt
      @BhupinderSingh-gy7mt 6 หลายเดือนก่อน

      Chita 15 sal da Jma kita lagda MLA kanwar vijay partap kolo pata kar Le kon kon APP de Leader chita Vechde Aa

    • @as-zq6jl
      @as-zq6jl 6 หลายเดือนก่อน

      @@BhupinderSingh-gy7mt chite de vapri nu v puch lyyy kom de grdarr nu vvvv

  • @GurmeetSingh-e8x3h
    @GurmeetSingh-e8x3h 4 วันที่ผ่านมา +1

    ਮੁੱਖ ਮੰਤਰੀ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕਰ ਰਿਹਾ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਤਾਂ ਛੇਵਾਂ ਪੇ ਸਕੇਲ ਕਮਿਸ਼ਨ ਲਾਗੂ ਕਰਨ ਵਿੱਚ ਸਾਨੂੰ ਹਾਈਕੋਰਟ ਜਾਣਾ ਪਿਆ,ਇਹ ਆਦਮੀ ਬਦਮਾਸ਼ ਹੈ

  • @gurdipht6852
    @gurdipht6852 ปีที่แล้ว +8

    ਕੀ ਕਿਸੇ ਦਾ ਕਿਸੇ ਨੂੰ ਟੱਟੂ ਕਹਿਣਾ ਠੀਕ ਏ???
    ਜਿਹੜੇ ਇਨਸਾਨ ਕੋਲ ਸੱਚਾਈ ਦੇ ਨਾਲ ਨਾਲ਼ ਸੱਚਾ ਗਿਆਨ ਵੀ ਹੈ।ਉਸ ਲਈ ਇਹੋ ਜਿਹੇ ਨਾਕਾਰਾਤਮਕ ਸ਼ਬਦ ਬੋਲਣਾਂ ਕੋਈ ਚੰਗੀ ਗੱਲ ਨਹੀਂ।

    • @SahilKhan-md7fe
      @SahilKhan-md7fe 9 หลายเดือนก่อน

      Ver.je..hun.5.5.var.nekl.gae.hun.kod.kekha.n

  • @karamjitsingh7431
    @karamjitsingh7431 ปีที่แล้ว +3

    ਆ ਲੈ ਫੜ ਲਾ ਗੱਡੀ ਦੀ ਚਾਬੀ ਨੀ ਮੈਂ ਹੋ ਗਿਆ ਸ਼ਰਾਬੀ 😂

    • @manpreet2888
      @manpreet2888 10 หลายเดือนก่อน +1

      😂😂😅😅

  • @gurjas99
    @gurjas99 6 หลายเดือนก่อน +1

    ਮਰੋ ਮਰੋ ਮਰੋ ਮਰੋ ਮਰੋ ਮਰੋ ਮਰੋ ਕਰਨਾਂ ਕੁੱਝ ਨਹੀਂ ਕਰਕੇ ਦਿਖਾਓ ਕੁਝ ਤੁਹਾਨੂੰ ਪਤਾ ਕਦੋ ਕੌਣ ਕਿਸ ਲਈ ਘੋੜੇ ਕੀ ਲੈਣਾ ਕੀ ਮਿਲੂ ਇਸ ਵਿੱਚ ਉਸ ਵੇਲੇ ਜਵਾਹਰ ਲਾਲ ਨਹਿਰੂ ਟਾਇਮ ਦੋਨਾ ਵਿਚੋਂ ਕੌਣ ਸੀ ਕੁਝ ਕਰ ਕੇ ਦਿਖਾ ਲੋਕ ਤਾਂ ਯਕੀਨ ਕਰਨਗੇ

  • @amansahota3345
    @amansahota3345 10 หลายเดือนก่อน +2

    ਜੇ ਪੱਗ ਵਾਲੇ ਨੂੰ ਘੋੜੇ ਚੋਰ ਆਖਦੇ ਹਨ ਤਾਂ ਸਾਰੇ ਝਾੜੂ ਪਾਰਟੀ ਵਰਕਰਾਂ ਨੂੰ ਟੋਪੀ ਲੈਂਣੀ ਚਾਹੀਦੀ ਹੈ

  • @arshdeepkaur8126
    @arshdeepkaur8126 9 หลายเดือนก่อน +2

    love u majithea veere

  • @7starmalwaigidha
    @7starmalwaigidha 9 หลายเดือนก่อน +1

    ਮਜੀਠਾ

  • @Mannsingh-mv3un
    @Mannsingh-mv3un 2 หลายเดือนก่อน +2

    ਮਾਨ ਸਾਹਿਬ ਜੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਇਸ ਵਿੱਚ ਕੋਈ ਵੀ ਛੱਕ ਵਾਲੀ ਗੱਲ ਨਹੀਂ ਹੈ।

  • @KrishanKumar-nv8tq
    @KrishanKumar-nv8tq ปีที่แล้ว +3

    Very nice sir Ji 🙏

  • @ranvirgill3253
    @ranvirgill3253 ปีที่แล้ว +10

    Veere meri punjab de lokan nu apeal aa maan sahab de naal khado te jehde maan sahab de virudh aa ohna de khilaaf awaz uthao maan sahab nu asin punjab di janta asin apnia palka te bithawange thonu salute aa ji maan sahab

  • @MANJITKAUR-j8u
    @MANJITKAUR-j8u 9 หลายเดือนก่อน +5

    ਗੁਹ ਨੂ ਜਿਨਾ ਛੇੜੌਗੇ ਛਿਟੇ ਆਪ ਪਰ ਪੈਣੇ ਕਿਉ ਮੂਹ ਲਗਵਾਓਦੇ ਲੌਕਾ ਨੇ ਆਪੇ ਜਬਾਬ ਦੇ ਦੇਣਾ ਤਸੀ ਗਦ ਨਾਲ ਨਾ ਪਗਿ ਲ ਓ ਮਜੀਠਿਆ ਸਾਹਿਬ

  • @jagdevsingh1342
    @jagdevsingh1342 ปีที่แล้ว +4

    Mann Sahib ji Jindabad 🙏👍

  • @ManjitSingh-u9p
    @ManjitSingh-u9p ปีที่แล้ว +2

    Very Good CM Ji 🎉

  • @ustaadgurmeetsinghsantkhal8790
    @ustaadgurmeetsinghsantkhal8790 4 วันที่ผ่านมา

    Waheguru Waheguru Waheguru Waheguru Waheguru

  • @sarbjitdhaliwal2545
    @sarbjitdhaliwal2545 ปีที่แล้ว +1

    ਨਿੱਜੀ ਟਿੱਪਣੀਆਂ ਪੰਜਾਬ ਦੇ ਹਿੱਤ ਵਿੱਚ ਨਹੀ, ਪਰ ਕੀ ਪੰਜਾਬ ਦੀ ਸੰਪਤੀ ਸਰਕਾਰ ਦੀ ਸੰਪਤੀ ਕਿਸੇ ਨਿੱਜੀ ਬੰਦੇ ਦੇ ਘਰੇ ਪਹੁੰਚ ਜਾਣਾ ਤੇ ਨਿੱਜੀ ਹੋ ਨਿੱਬੜਨਾ, ਇਹ ਪੰਜਾਬ ਦੇ ਹਿੱਤ ਵਿੱਚ ਸੀ? ਜਾ ਹਿੱਤ ਵਿੱਚ ਹੈ? ਜਾ ਚਲੋ ਛੱਡੋ ਜੀ ਨਵੇਂ ਸਿਰੇ ਤੋੰ ਨਵੀਆਂ ਠੱਗੀਆਂ ਸੁਰੂ ਕਰਦੇ ਹਾਂ ਪਿੱਛਲੀਆਂ ਤੇ ਮਿੱਟੀ ਪਾ ਕੇ, ਇਹ ਪੰਜਾਬ ਦਾ ਹਿੱਤ ਹੈ!!

  • @NirbhaySingh-sr5ee
    @NirbhaySingh-sr5ee ปีที่แล้ว +4

    Honest CM

  • @PrinceKumar-cf7ek
    @PrinceKumar-cf7ek 2 หลายเดือนก่อน +1

    🙏🏻💐💐💐💐💐🙏🏻

  • @JaspalSingh-fd2ph
    @JaspalSingh-fd2ph ปีที่แล้ว +3

    The super cm maan saab good job God bless you ♥

  • @arjunsidhu123
    @arjunsidhu123 ปีที่แล้ว +10

    mirch lagi mjithia nu

    • @nirmalghuman6077
      @nirmalghuman6077 ปีที่แล้ว +7

      ਅਗਲੇ ਨੇ ਭੰਡ ਦੇ ਮਾਲਕ ਨੂੰ ਵੀ ਕੋਡਾ ਕਰ ਲਿਆ ਸੀ
      ਹੱਥ ਬੰਨ੍ਹ ਕੇ🙏 ਲਿਖਤੀ ਮੁਆਫੀ ਮੰਗ ਕੇ ਖਹਿੜਾ ਛੁਡਾਇਆ ਸੀ

  • @puneetvarmavarmapun6559
    @puneetvarmavarmapun6559 7 หลายเดือนก่อน

    Bhagwant maan right in regressing to57-59era politics,Majithia,badals.had.been.non.entities.during.those.honest,best,days,those were morally and financially absolutely honest days,three cheers to bhagwant maan kattar honest,earnest,selfless politica stand,pvc

  • @kashmirsingh6982
    @kashmirsingh6982 ปีที่แล้ว +5

    Punjabyo Emandari di kadar karo.

  • @balvirslnghsahokesingh7446
    @balvirslnghsahokesingh7446 ปีที่แล้ว +2

    ਵਾਹ ਜੀ ਵਾਹ,,,, ਮਜੀਠੀਆ ਜੇਕਰ ਤੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨਯੋਗ ਮੁੱਖ ਮੰਤਰੀ ਜੀ ਭਗਵੰਤ ਸਿੰਘ ਮਾਨ ਜੀ ਦੇ ਪਰਿਵਾਰ ਤੱਕ ਨਹੀਂ ਜਾਈਦਾ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਾਨਯੋਗ ਕੋਰਟ ਵੱਲੋਂ ਤਲਾਕ ਤੋਂ ਬਾਅਦ ਬੱਚਿਆਂ ਨਾਲ ਬਾਪ ਦਾ ਰਿਸ਼ਤਾ ਵੀ ਖ਼ਤਮ ਹੋ ਜਾਂਦਾ ਹੈ ਜੀ। ਜੇਕਰ ਤੂੰ ਮਾਨ ਜੀ ਦੇ ਪਰਿਵਾਰ ਵਿੱਚ ਦਖ਼ਲ ਦੇ ਰਹੇ ਹੋ jਨਹੀਂ‌ ਤਾਂ ਸਾਡੇ ਭੁਮੱਕੜਾਂ ਨੇ ਤੈਨੂੰ ਇਹ ਪੁੱਛਣਾ ਸ਼ੁਰੂ ਕਰ ਦੇਣਗੇ ਤੇ ਪੁੱਛਿਆ ਜਾਵੇ ਕਿ ਤੇਰੀ ਭੈਣ ਜੀ ਜਦੋਂ ਦਿੱਲੀ ਜਾਂਦੇ ਨੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਵਿਚੋਂ ਕਿਹੜਾ ਹੈ ਜਿਹੜਾ ਨੰਨ੍ਹੀ ਛਾਂ ਦੇ ਨਾਲ ਦਿੱਲੀ ਜਾਂਦਾ ਹੈ ਤੇ ਉਥੇ ਹੀ ਰਹਿੰਦਾ ਹੈ। ਪੱਤਰਕਾਰ ਜੀ, ਧਨਵਾਦ ਮਿਹਰਬਾਨੀ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਇਹੋ ਜਿਹੇ ਲਗਾੜਿਆਂ ਹੜੁੱਤਾਂ ਦੱਲਿਆ ਲੋਟੂਆਂ ਵਿੱਚੋਂ ਇੱਕ ਅੱਧਾ ਜ਼ਰੂਰ ਰੂਬਰੂ ਕਰਵਾਇਆ ਜਾਵੇ ਜੀ ਵਾਹ ਕਿਆ ਬਾਤ ਹੈ ਜੀ। ਧਨਵਾਦ ਮਿਹਰਬਾਨੀ।

  • @SuratKhehra
    @SuratKhehra ปีที่แล้ว +1

    ਉਸ ਵੇਲੇ 1957,,58ਚ ਰਾਜਨੀਤੀ ਬ੍ੜੀ ਈਮਾਨਦਾਰ ਹੁੰਦੀ ਸੀ ਪਰ ਹੁਣ ਕੀਹ ਸਾਰੇ ਦੇ ਸਾਰੇ ਹੀ ਬੇਈਮਾਨ ਨੇ ?

  • @HazoorBaba
    @HazoorBaba 9 หลายเดือนก่อน

    ਇਸ ਚਿੱਟੇ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਹੈ।
    😡😡😡

  • @manindesingh8633
    @manindesingh8633 10 หลายเดือนก่อน +1

    Bhagwant man. Right. Hai

  • @HARJITSINGH-qo6pl
    @HARJITSINGH-qo6pl ปีที่แล้ว +9

    It is very sad that both matured Punjab leaders are fighting with each others rather then to unite for raising punjab issue with center.

    • @lakheeaulakh2475
      @lakheeaulakh2475 6 หลายเดือนก่อน

      Majothia vargia nu hazam nahi ho riha ke udder leadri khis gyi hai

  • @amarjeetsingh-er4bq
    @amarjeetsingh-er4bq ปีที่แล้ว +5

    ਮਾਨ ਸਾਹਿਬ ਆਪਣਾ ਰੁਤਬਾ ਦੇਖੋ ਕਿੳਂਂ ਆਪਣੀ ਬੇਇਜ਼ਤੀ ਕਰਵਾ ਰਹੇ ਹੋ। ਵਿਕਾਸ ਦੀ ਗੱਲ ਕਰੋ।

  • @hs7382
    @hs7382 10 หลายเดือนก่อน +1

    Miss you Baadal saab. See you in 2027.

  • @surindersinghsidhamerimathohri
    @surindersinghsidhamerimathohri ปีที่แล้ว +1

    ਖੈਰਾ ਭੋਕੜ ਤੇ ਸਿੱਧੂ ਭੋਕੜ ਸਿਵਾਏ ਭੋਕਣ ਬੇਵਕੂਫੀਆ ਮਾਰਨ ਦੇ, ਤੇ ਉਲ ਜਲੂਲ ਬਕਵਾਸ ਦੇ ਹੋਰ ਕੁਝ ਹੋਰ ਕੁਝ ਵੀ ਨਹੀ ਸਿਵਾਏ ਭੋਕਣ ਬੇਵਕੂਫੀਆ ਕੋਈ ਪ੍ਰਾਪਤੀਆ ਨਜ਼ਰ ਨ੍ਹੀ ਆਉਦੀਆ।
    ਇਹ ਦਾ ਪਿਉ, ਖੈਰੇ ਦਾ ਪਿਉ ਪੰਜਾਬ ਦਾ ਸਿੱਖਿਆ ਮੰਤਰੀ ਸੀ ਉਸ ਦੀਆ ਤੇ ਆਪਣੇ-ਆਪ ਦੀਆ ਪ੍ਰਾਪਤੀਆ ਦੱਸ ਕੀ ਕੀਤਾ ਦੱਸ???ਪੰਜਾਬ ਦਾ ਕੀ ਕੀਤਾ ਸਿਵਾਏ ਭੋਕਣ ਤੋ ਤੇ ਪੰਜਾਬ ਬਰਬਾਦ ਕਰਨ ਤੋ???
    ਇਹ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਦੇ ਮੈਂਬਰ ਕਾਂਗਰਸ ਸਿਰਫ ਲੁੱਟਰਿਆ ਦਾ ਗੁਨਾਹਗਾਰ ਗਿਰੋਹ ਹੈ।
    ਇਹ ਸਾਰੀਆ ਪੁਰਾਣੀਆ ਪਾਰਟੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਹੋਰ ਕੁਝ ਉਪਲੱਬਧੀਆ ਨਜ਼ਰ ਨ੍ਹੀ ਆਉਦੀਆ।।।
    ਪਿੰਡ ਧੜਿਆ ਚ ਵੰਡ ਦਿੱਤੇ। ।।
    ਸੜਕਾ ਤਕ ਵੇਚ ਦਿੱਤੀਆ ਹਿਸੇਦਾਰ ਬਣ ਕੇ ਟੋਲ ਟੈਕਸ ਲਾ ਦਿੱਤੇ ਇੰਨਾ ਦੇਸੀ ਕਾਲੇ ਗੋਰਿਆ ਨੇ। ।
    ਇਹ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਦੇ ਜਿਆਦਾਤਰ ਮੈਂਬਰ ਖਾਨਦਾਨੀ ਗੋਰਿਆ ਦੇ ਪਿੱਠੂ ਹਨ ਤੇ ਸਨ ਤੇ ਹੈ, ਪਹਿਲਾ ਗੋਰਿਆ ਨਾਲ ਰੱਲ ਮਿਲ ਕੇ ਤੇ ਹੁਣ BJP AND CONGRESS LOOTERS ਨਾਲ ਰੱਲ ਮਿਲ ਕੇ ਪੰਜਾਬ ਤੇ ਪੰਜਾਬੀਅਤ ਦੀ ਹਰ ਪੱਖੋ ਲੁੱਟ ਤੇ ਖੁੱਸਟ ਕੀਤੀ ਆਣ ਵਾਲਿਆ ਪੀੜੀਆ ਬਰਬਾਦ ਕੀਤੀਆ, ਤੇ ਉਨ੍ਹਾ ਦਾ ਭਵਿੱਖ ਕਰਜਾਈ ਕਰ ਦਿੱਤਾ, ਆਪਣੇ-ਆਪ ਦੇ ਘਰ ਭਰਨ ਲਈ। ।।
    ਇੰਨਾ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਦਾ ਸਾਥ ਦੇਣ ਵਾਲਿਆ ਨੂੰ ਕੀ ਕਹਿਆ ਜਾਵੇ?? ਨਾਸਮਝ, ਬੇਵਕੂਫ ਜਾ ਜੁਤੀਆ ਚੱਕ ਚਮਚੇ ਜਾ ਚੋਰੀਆ ਦੀ ਲੁੱਟ ਦੇ ਹਿਸੇਦਾਰ ਤੇ ਪੰਜਾਬ ਤੇ ਪੰਜਾਬੀਅਤ ਦੇ ਦੁਸ਼ਮਣ।

  • @didarsingh7499
    @didarsingh7499 10 หลายเดือนก่อน

    Bhagwant Maan ik kattar imaandar insaan. Bhagwant ji, zindabad.

  • @kamal-yv1st
    @kamal-yv1st ปีที่แล้ว +2

    Bhagwant mann ji 🙏 gbu

  • @KuldeepSangrur
    @KuldeepSangrur 7 หลายเดือนก่อน

    ਮਜੀਠੀਆ ਜੀ ਤੁਸੀਂ ਸਾਰੀ ਉਮਰ ਨੀ ਆਉਂਦੇ ਭੁੱਲ ਜਾਉ

  • @anilmirok501
    @anilmirok501 11 หลายเดือนก่อน

    ਮਾਨ ਸਾਬ ❤very good ਜਿੰਦਾਬਾਦ

  • @shamdhiman8717
    @shamdhiman8717 ปีที่แล้ว +8

    ਕੰਮ। ਕਰੋ। ਪੰਜਾਬ। ਦਾ। ਲੋਕਾਂ। ਨੇ। ਕੰਮ ਦੇਖਣਾ

  • @MakhanSingh-je3qz
    @MakhanSingh-je3qz 2 หลายเดือนก่อน

    ਭਗਵੰਤ ਮਾਨ ਜਿਦਾਬਾਦ

  • @jaspalbangguharrybanggu8645
    @jaspalbangguharrybanggu8645 ปีที่แล้ว

    ਮਜੀਠੀਆ ਸਾਹਿਬ ਤੁਸੀ ਮੁੰਡੇ ਕੁੜੀਆ ਦਾ ਘਾਣ ਕੀਤਾ ਅਜੇ ਤੱਕ ਚਿੱਟੇ ਨਾਲ ਮਰ ਰਹੇ ਨੇ

  • @gurdeepkaur2506
    @gurdeepkaur2506 ปีที่แล้ว +2

    ਗੱਲ ਹੋਰ ਕੋਈ ਨੀ ਮਾਨ ਸਾਹਿਬ ਚੜਾਈ ਮਜੀਠੀਆ ਤੋਂ ਬਰਦਾਸ਼ਤ ਨਹੀਂ ਹੁੰਦੀ ਮਜੀਠੀਆ ਮੁਰਦਾਬਾਦ

  • @fojiram730
    @fojiram730 6 หลายเดือนก่อน +1

    ਜਿਤੋ ਸਾਂਭੀ ਨਾ ਗਈ ਜਨਾਨੀ ਓ ਮੱਤਾਂ ਦੇਂਦਾ ਬਿਕਰਮ ਸਿੰਘ ਮਜੀਠੀਆ ਨੂੰ 😂😂

  • @deepdeep4111
    @deepdeep4111 ปีที่แล้ว +10

    ਚੁੱਟਕਲੇ ਸੁਣ ਜਾਓ

  • @jalandarsidhu9371
    @jalandarsidhu9371 6 หลายเดือนก่อน

    Punjab zindabad ❤❤
    Maan sarkar zindabad ❤❤

  • @RajwinderSingh-g2i
    @RajwinderSingh-g2i 5 วันที่ผ่านมา

    ਮਜੀਠੀਆ ਦਾ ਵੀ ਕੰਮ ਖੜ ਗਿਆ ਵਿਚਾਰੇ ਦਾ😅

  • @santasingh5400
    @santasingh5400 6 หลายเดือนก่อน

    ❤🎉 maan sab jindabaad hai
    Jindabaad rehega

  • @payalarora9840
    @payalarora9840 ปีที่แล้ว

    Man sahib ਮੇਰੀ ਤੁਹਾਨੂੰ ਸਲਾਹ ਹੈ ਗੰਧ ਚ ਸੋਟੇ ਨਾ ਮਾਰੋ

  • @ShumareSingh
    @ShumareSingh 8 หลายเดือนก่อน

    ❤❤❤

  • @RajRani-b1b8y
    @RajRani-b1b8y ปีที่แล้ว

    Bhagwant Maan Zindabaad ❤❤❤❤❤❤❤❤❤❤

  • @hardipsinghsidhu1340
    @hardipsinghsidhu1340 ปีที่แล้ว +8

    ਜਵਾਬ ਉਹ ਦਿਉ ਪੁਛਿਆ

  • @DesidudeAmerican
    @DesidudeAmerican ปีที่แล้ว +2

    Cm saab nu pb di development val dhean dena chahida , kyoki hun lokaan nu chutkley changey lagn hatt gye

  • @GurpreetSinghKhangura-p8s
    @GurpreetSinghKhangura-p8s วันที่ผ่านมา

    Badila saihb good good good good hai🎉🎉🎉🎉🎉🎉🎉

  • @rajindersinghrajindersingh7778
    @rajindersinghrajindersingh7778 11 หลายเดือนก่อน +1

    amli cm

  • @karpal_pannu_12
    @karpal_pannu_12 ปีที่แล้ว +3

    VERY GOOD MAZTHIA SAB JE ZINDABAD 🌹🌹🌹🌹🌹🌹🌹🌹

  • @gurjindersingh-mu2eq
    @gurjindersingh-mu2eq ปีที่แล้ว +1

    Cm is right 👍

  • @swarnsingh6145
    @swarnsingh6145 9 หลายเดือนก่อน

    ਲੋਕ ਭਗਵੰਤ ਮਾਨ ਨੂੰ ਡੰਡਾ ਨਹੀ ਫੇਰਨ ਗੇ ਜੇ ਡੰਡਾ ਫਿਰਿਆ ਮਜੀਠੀਏ ਨੂੰ ਭਜਾ ਭਜਾ ਕੇ ਮਾਰਨ ਗੇ ਲੋਕ ਜਿਵੇ ਚਿੱਟੇ ਨਾਲ ਤੂੰ ਪੰਜਾਬ ਦੇ ਜਵਾਨ ਬੱਚਿਆ ਦਾ ਘਾਣ ਕੀਤਾ

  • @surinderpal7423
    @surinderpal7423 ปีที่แล้ว +2

    ਮਾਨ ਸਾਹਿਬ ਜੁੱਤੀਆਂ ਮਾਰ ਇਹਨਾਂ ਦੇ

  • @Ravinderdutt-o5l
    @Ravinderdutt-o5l หลายเดือนก่อน

    Chief minister of Panjab Bhagwant Mann Ji speach at panjab elections

  • @SuratKhehra
    @SuratKhehra ปีที่แล้ว

    ਹੁਣ ਕੋਈ ਸਾਰਾ ਪੰਜਾਬ ਲੁੱਟਕੇ ਖਾ ਜਾਏ ਤਾਂ ਵੀ ਰਈਜਆਈਨ ਨਹੀਂ ਕਰਦਾ ਐਨੇ ਬੇਈਮਾਨ ਨੇ ਹੁਣ ਦੇ ਸਿਆਸਤਦਾਨ

  • @bprem8594
    @bprem8594 6 วันที่ผ่านมา

    ਛੀ ਐਮ ਛਾਬ 🤩

  • @prabhjotkaur629
    @prabhjotkaur629 5 วันที่ผ่านมา

    ਤੈਨੂੰ ਵੀ ਅਪਣੇ ਨਿਆਣਿਆਂ ਕੋ ਘੋਟਨੇ ਹੀ ਵੱਜਣੇ ਕੋਈ ਮਾਣ ਨਹੀ ਉਲਾਂਦ ਸਰੀਰ ਜ਼ਾਇਦਾਦ ਸੁਵਾਂਸਾ ਦਾ

  • @JaswantSingh-dz9ub
    @JaswantSingh-dz9ub ปีที่แล้ว +1

    Good cm maan sabb 💪💪

  • @sukhbirkaur7838
    @sukhbirkaur7838 ปีที่แล้ว +1

    May god bless u maan beta

  • @sarahnolan9112
    @sarahnolan9112 2 วันที่ผ่านมา

    ਮਾਨ ਨਾਲ ਵੀ ਇਹੋ ਕੁਝ ਈ ਹੋਣਾ ਜੋਸੁੱਖੇ ਨਾਲ ਹੋ ਰਿਹਾ

  • @santfarms6689
    @santfarms6689 ปีที่แล้ว +4

    Best CM Bhagwant Mann.

    • @ranranjit237
      @ranranjit237 ปีที่แล้ว

      ਆਪਸੀ ਰੰਜਿਸ਼ ਕਾਰਨ ਪੰਜਾਬ ਦਾ ਇਹਨਾਂ ਸਾਰਿਆਂ ਪੈ ਬੇੜਾ ਗ਼ਰਕ ਕੀਤਾ। ਲੁਟੇਰਿਆਂ ਵਿਚ ਸੱਚੇ ਦੀ ਕੀਮਤ ਕੋਈ ਨਹੀਂ ਹੁੰਦੀ। ਦੱਬ ਕੇ ਰੱਖਦੇ ਹਨ

    • @sharandeepsingh5966
      @sharandeepsingh5966 ปีที่แล้ว

      ਭਗਵੰਤ ਭੰਤੂ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਸਾਡੇ ਪੰਜਾਬ ਦਾ

  • @singhBrother-d9x
    @singhBrother-d9x 11 หลายเดือนก่อน +3

    ਕੰਮ ਕਰੋ ਮੁੱਖ ਮੰਤਰੀ ਸਾਬ, ਸਮਾਂ ਬਹੁਤ ਥੋੜਾ ਰਹਿ ਗਿਆ।ਇਹੋ ਜਿਹੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ।

  • @GgsgegegGgyyy
    @GgsgegegGgyyy 3 หลายเดือนก่อน

    ਭਗਵੰਤ ਮਾਨ ਘੋੜੇ ਅਮਰੀਕਾ ਚ ਗਏ ਜਿਥੇ ਤੇਰੇ ਪਹਿਲੇ ਵਿਆਹ ਦੇ ਆ

  • @KulveerSingh-fh5nq
    @KulveerSingh-fh5nq 13 วันที่ผ่านมา

    Very good mana g very good mana g

  • @Modified251
    @Modified251 3 วันที่ผ่านมา

    Good cm man g❤❤🎉

  • @bantasinghsanghera5983
    @bantasinghsanghera5983 ปีที่แล้ว +7

    ਝੂਠਾ ਮੁਖਮੰਤਰੀ ਪਹਿਲਾ ਕੀ ਕਿਹਾ ਸੀ ਕਿ ਬਾਦਲ ਸਾਹਿਬ ਅਕਾਲੀ ਦਲ ਨਾਲ ਲੈ ਗਏੱ ਹੁਣ ਕਹਿ ਰਿਹਾ ਜਦੋਂ ਬੰਦਾ ਇਸ ਦੁਨੀਆ ਤੋਂ ਚਲਾ ਗਿਆ ਉਸ ਬਾਰੇ ਨਹੀਂ ਕੁਝ ਕਹਿਣਾ ਚਾਹੀਦਾ ਸ਼ਾਇਦ ਤੈਨੂੰ ਝੰਡਿਆਂ ਪਤਾ ਨਹੀਂ ਬਾਦਲ ਸਾਹਿਬ ਪੰਜਾਬ ਪੰਜ ਬਾਰ ਮੁਖਮੰਤਰੀ ਰਹੇ ਹਨ

  • @RajKumar-ti9tv
    @RajKumar-ti9tv 10 หลายเดือนก่อน

    ਦੱਲੇ ਗਦਾਰ ਬਾਦਲ ਇਹ ਬਦਮਾਸੀ ਕਰਨਗੇ ਹੁਣ ਹੋਰ ਕੀ ਕਰਨਾ ਇਹਨਾਂ ਨੇ ਗੁੰਡਿਆਂ ਨੇ ਸੀਐਮ ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ

  • @mehakgill5952
    @mehakgill5952 9 หลายเดือนก่อน

    ਭਗਵੰਤਮਾਨ।ਸੀਮਾਨ।ਬਣੇ।ਦਾ।ਕੁਈ
    ।ਫਾਈਦੇ।ਤੇਧੁ।ਮਜੀਠਿ।ਤਾ‌।ਅੱਦਰ।ਨਹੀ।ਕੀਤਾ।ਜਾਦਾ‌।ਨਹੀ