majha emotional vi aa te jurrat vi rakhda …dont confuse yourself that he got emotional and he is weak ..he is strong who shows his emotions out to everyone whereas other politicians are weak as they cry behind doors. they all cry but inside closed rooms ..Talbir speaks his mind openly and he has courage of showing his tears ..he is brave and has courage to speak with strength …majha da bhau aa …watt kadh ke rakho jihra ariya
ਮਜੀਠੀਆ ਸਹਿਬ ਜੀ ਨੂੰ ਵੱਡੇ ਬਾਦਲ ਸਹਿਬ ਜੀ ਸ਼ਰੇਆਮ ਸਟੇਜ ਕਿਹਾ ਸੀ ਤੁਹਾਨੂੰ ਬਣੀ ਬਣਾਈ ਪਾਰਟੀ ਵਿਚ ਵਜ਼ੀਰ ਆਂ ਮਿਲ ਗਈਆਂ ਅਸੀਂ ਜੇਲਾ ਕੱਟਕੇ ਪਾਰਟੀ ਖੜੀ ਕੀਤੀ ਐ, ਸੁਖਬੀਰ ਬਾਦਲ ਸਹਿਬ ਜੀ ਨੂੰ ਕਿਹਾ ਕਿ ਮੈਂ ਤੇਰੇ ਮਾਮੇ ਸਰਪੰਚ ਨਹੀਂ ਬਣਨ ਦਿੱਤਾ ਤੂੰ ਆਪਣੇ ਜੁਆਕਾਂ ਦਾ ਮਾਮਾ ਮੰਤਰੀ ਬਣਾ ਦਿੱਤਾ ਹੈ ਜੀ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ 👍👌👌☝️☝️☝️☝️✍️✍️✍️💯
ਬਿਲਕੁਲ ਸਹੀ
ਸਾਡੇ ਬਾਪੂ ਜੀ ਸਾਰੀ ਜ਼ਿੰਦਗੀ ਅਕਾਲੀ ਦਲ ਦੇ ਵਰਕਰ ਹੁਣ ਵਰਕਰ ਦੀ ਕੋਈ ਇੱਜ਼ਤ ਨਹੀਂ
ਸਾਰੇ ਦੱਲੇ ਸਾਡੇ ਪੱਲੇ
ਇਹ ਵੀਰ ਜਲਦੀ ਹੀ ਵਾਪਸ ਜਾਊ ਗਾ ਲੱਛਣ ਦੱਸਦੇ ਨੇ
😂 Sahi keha
ਵਧਿਆ ਬੰਦਾ ਹੈ ਤਨਵੀਰ ਗਿੱਲ .
ਮੈਂ ਕੋਈ ਮਜੀਠੀਆ ਦਾ ਫੈਨ ਨਹੀਂ ਆ ਪਰ ਇਹ ਜੋ ਵੀ ਕਰ ਰਹੇ ਆ ਸਾਰੇ ਉਸਦਾ ਇਕੋ ਮਤਲਬ ਆ ਕਿ ਮਜੀਠੀਆ ਆਪ ਵਾਲਿਆਂ ਕੋਲੋਂ ਕਾਬੂ ਨਹੀਂ ਆ ਰਿਹਾ.. ਇਹ ਇਹਨਾਂ ਲੋਕਾਂ ਰਾਹੀਂ ਹੁਣ ਮਜੀਠੀਆ ਨੂੰ ਢਾਉਣ ਦੀ ਕੋਸ਼ਿਸ਼ ਕਰਨਗੇ... ਇਹ ਸਭ ਲੋਕਾਂ ਨੇ ਮਿਲਕੇ ਖੂਬ ਲੁੱਟਿਆ ਆਪਣੇ ਟਾਈਮ ਹੁਣ ਚੰਗੇ ਬਣੇ ਫਿਰਦੇ ਆ
Yes very true aap vale kise de mitt nahi enu vi pta lagjo jldi jhbde ne apne putt nu cm house vichu bahr kadh ditta tu ki cheez hai
Putt CM house dabke marda c oh man nu pehle wala hi man samj riha c per protocal badal chuka c securety wale veer nahi kise nu ucha bolan dinde
Sahi gall a veer eh motran banda hunda c ajj leader ban gya te najaj polet sab is ne veche ne
@@fandtodasukhmanarsh164motra hi ban da c chitta ta nahi c vech da
ਤਲਬੀਰ ਸਿੰਘ ਗਿੱਲ 👍👍💯💯💯🔥🔥🔥🔥✌️✌️✌️✌️♥️♥️🙏🙏🙏
ਭਾਈ ਅੰਮ੍ਰਿਤਪਾਲ ਸਿੰਘ ਬਦਲੂ ਆਉਣ ਵਾਲੀ ਪੰਜਾਬ ਦੀ ਸਿਆਸਤ
😂😂😂😂
ਸਾਡਾ ਸੀਐਮ ਭਗਵੰਤ ਸਿੰਘ ਮਾਨ ਜੀ ਜ਼ਿੰਦਾਬਾਦ
ਗਿੱਲ ਸਾਹਬ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਕਲਾ ਬਖਸ਼ੇ
ਯਾਰ ਅਫੀਮ ਸਰਾਬ ਦੀ ਗਲ ਨਾ ਕਰਿਆ ਕਰੋ ਏਦਾਂ ਤੁਸੀਂ ਸਾਰੇ ਬਦਨਾਮ ਹੋ ਜਾਵੋਗੇ
ਕੀ ਕਰਨਗੇ ਇਹ ਲੋਕਾਂ ਦਾ
ਜਨਾਨੀਆਂ ਵਾਂਗ ਰੋਣ ਲੱਗਿਆ ਪਿਆ ਮਰਦ ਵਾਲੀ ਗੱਲ ਹੈਨੀ
ਤਲਬੀਰ ਸਿੰਘ ਗਿੱਲ ਵਰਗਾ ਲੀਡਰ ਨਾ ਹੋਇਆ ਨਾ ਹੋਣਾ 👍👍👍💯💯💯💯💯🔥🔥🔥🔥🔥✌️✌️✌️✌️✌️✌️✌️✌️♥️♥️♥️🙏🙏🙏🙏🙏। From laddu sultanwind
ਇਹ ਸਤਾ ਦੇ ਭੁਖੇ ਆ,,, ਐਨੀਂ ਬੇਇਜ਼ਤੀ ਜੇ ਹੁੰਦੀ ਸੀ, ਅਕਾਲੀ ਦਲ ਅੰਮ੍ਰਿਤਸਰ ਵਿਚ ਸ਼ਾਮਿਲ ਹੋ ਜਾਂਦਾ, bjp ਦੀ B ਟੀਮ ਵਿਚ ਜ਼ਰੂਰ ਜਾਣਾ ਸੀ
ਇਹਨਾਂ ਟੁੱਕੜਬੋਚਾਂ ਤੋਂ ਬਚਕੇ ਰਹੋ ਪੰਜਾਬੀਓ
ਏਹ ਫਿਰ ਆਓ ਅਕਾਲੀਦਲ ਵਿੱਚ ਕਿਉਂ ਕੇ ਇਹਦੀ ਪੁਰਾਣੀ ਬਦਮਾਸ਼ੀ ਨਹੀਂ ਚੱਲਣੀ ਮਾਨ ਸਰਕਾਰ ਵਿੱਚ
Sachigul veer
@@kulwindersingh3733 badmashi bande de apni zameer te Ankh de sirr te hundi veer ji
Sub kuj chalega bande cha zurat honi chahidi aa
ਮਲਾਈ ਮਲਾਈ ਖਾਂਦਾ ਰਿਹਾ ਏ ਅਜ ਤਖਲੀਫ ਹੋ ਰਹੀ।
ਅਸੀ ਤਾਂ ਅਜ ਤਕ ਨਹੀ ਕੁਝ ਮੰਗਿਆ ਮੇਰੇ ਦਾਦਾ ਜੀ ਸੰਤ ਫਤਹਿ ਸਿੰਘ ਦੇ ਵਕਤ ਤੋ ਜੇਲਾਂ ਵਿਚ ਰਹੇ ਐਮਰਜੈਂਸੀ ਵਿਚ ਦਾਦਾ ਜੀ ਜੇਲ ਵਿਚ ਰਹੇ। ਦੋਨੋ ਚਾਚਾ ਜੀ ਨੇ ਵੀ ਜੇਲਾਂ ਕੱਟੀਆਂ ਸਨ ਕਿਸ ਨੇਸੁਣੀ ਕੋਈ ਡਿਮਾਂਡ।
ਇਹ ਤਿੱਤਲੀ ਵੀ ਭਗਵੰਤ ਮਾਨ ਤੋਂ ਡਰਾਮਾ ਕਰਨ ਸਿੱਖ ਗਈ
ਗੱਲ ਸਾਹਿਬ ਜੀ ਬੁਹਤ ਵਧੀਆ ਕੀਤਾ
He didn’t change the party because of public, he only changed because of him. Don’t trust these people.
ਏਨਾ ਕੁਝ ਹੁੰਦਿਆਂ ਵੀ ਗਿੱਲ ਦਾ ਬਾਪ ਅਕਾਲੀ ਦਲ ਚੋਂ ਰਹਿਣਾ ਚਾਹੁੰਦਾ ਤਾਂ ਬਾਦਲ ਨੂੰ ਫਿਰ ਵੀ ਕੋਈ ਫਰਕ ਨਹੀਂ। ਇਸਦਾ ਮਤਲਬ ਇਹੋ ਹੋ ਸਕਦਾ ਕਿ ਗਿਣ ਮਿਥ ਕੇ ਅਕਾਲੀ ਦਲ ਨੂੰ ਖਤਮ ਕੀਤਾ ਜਾ ਰਿਹਾ
100% Sahi Tanvir veer ji girl
ਤਲਵੀਰ ਸਿੰਘ ਜੀ, ਚੰਗਾ ਹੁੰਦਾ ਤੁਸੀਂ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਦੇ ਨਾਲ ਸ. ਸਿਮਰਨਜੀਤ ਸਿੰਘ ਮਾਨ ਨਾਲ ਰਲ ਜਾਂਦੇ।
ਮਿਹਨਤ ਨੂੰ ਤੂੰ ਬੜੀ ਮੱਕੀ ਗੁਡਦਾ ਰਿਹੈਂ
Sare chaoudhar nu ronde a 😂
ਸਹੀ ਗੱਲ
ਜੀਜੇ ਸਾਲ਼ੇ ਦੀ ਨਹੀਂ ਬਣਦੀ ਮਾਨ ਦੀ ਗੱਲ ਠੀਕ ਹੀ ਸੀ
ਬੰਦਾ ਚੰਗਾ ਪਰ ਧੱਕਾ ਹੋਇਆ
Majathiya ਸਬ ਤੌ ਵਦ ਜਿਮੇਵਰ ਆ
❤❤❤
ਯਾਰ ਬੰਦਾ ਸਹੀ ਲਗਦਾ ਸੱਚਾ ਪਿਆਰ ਕਰਦਾ ਪਾਰਟੀ ਨੂੰ ਪਾਰਟੀ ਛੱਡ ਕੇ ਮਨ ਭਰ ਰਿਆ ...
ਸੱਚਾ ਬੰਦਾ ਪਾਰਟੀ ਉਦੋਂ ਛਡਦਾ ਹੈ ਜਦੋਂ ਪਾਰਟੀ ਸਤਾ ਵਿੱਚ ਹੋਵੇ ਮਲਾਈ ਖਾਕੇ ਪਾਰਟੀ ਛਡਣੀ ਗਦਾਰੀ ਹੁੰਦੀ ਹੈ ਉਹ ਵੀ ਉਦੋਂ ਜਦੋਂ ਪਾਰਟੀ ਛੱਡ ਸੱਤਾਧਾਰੀ ਪਾਰਟੀ ਵਿਚ ਬੰਦਾ ਸ਼ਾਮਿਲ ਹੋ ਜਾਵੇ
grt 👍
ਸੱਚਾ ਬੰਦਾ ਯਰ ਇਹ
ਬਹੁਤ ਵਧੀਆ ਬੰਦਾ ਆ ਤਲਬੀਰ ਗਿੱਲ ❤
Ghaintt banda c, ਅਕਾਲੀ ਦਲ ਪਛਤਾਵਾ ਕਰੇਗਾ
ਬੰਦਾ ਸੱਚਾ ਜਾਂ ਲੱਗਦਾ
ਆਪਾ ਮਿਲੈ ਤਾਂ ਹੈਨੀ ਵੀਰ ਨੂੰ
ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਬਦਨਾਮ ਕਰਕੇ ਰੱਖ ਦਿੱਤਾ ਹੈ 😢😢😢😢😢
ਵਧੀਆ ਫੈਂਸਲਾ..! ਡੁੱਬਦੇ ਜਹਾਜ਼ 🏃🏻♂️🚢 ਚੋਂ ਛਾਲ ਮਾਰੀ ਦੇਣੀ ਹੀ ਮੌਕੇ ਦੀ ਸਿਆਣਪ ਹੈ..🤔
ਅਕਾਲੀ ਤੇ ਕਾਂਗਰਸੀ ਤੁਸੀ ਦੌਣਾ ਪਾਰਟੀਆ ਨੇ ਲੁੱਟਕੇ ਖਾਲਿਆ ,ਤੁਸੀ 70 ਸਾਲਾ ਚ ਕੀਤਾ ਕੀ ,ਸੁਖਬੀਰ ਹੁਣ ਤੂੰ ਕਹਿਣਾ ਪੰਜਾਬ ਬਚਾਓ ਲੁੱਟਕੇ ਤਾ ਤੁਸੀ ਖਾਗੇ ,ਸਾਕ ਦੇਣਿੳ ਤੁਸੀ ਤਾ ਸਮੌਸਿਆ ਆਲੀ ਰੇੜੀ ਨੀ ਛੱਡੀ ,ਹੁਣ ਭਾਲਦੇ ਤੁਸੀ ਰੰਗਲਾ ਪੰਜਾਬ ਤੁਸੀ ਆਪਣਾ ਬਚਾਅ ਕਰੌ
ਵਿਡੀਓ ਚ ਇਕ ਸਮੇ ਲੱਗਾ ਸੀ ਕਿ ਤੁਸੀ ਸਹੀ ਹੋ ਪਰ ਜਦੋ ਹੀ ਤੁਸੀ ਆਪਣੇ ਨਵੇ ਟੱਟੂ ਮਾਲਕ ਨੂੰ ਖੁਸ਼ ਕਰਨ ਲਈ ਸਰਕਾਰ ਦੇ ਭਾੜੇ ਦੇ ਟੱਟੂ ਵਿਕਾਓ ਚੈਨਲ ਤੇ ਸ਼੍ਰੋਮਣੀ ਕਮੇਟੀ ਤੇ ਦੋਸ਼ ਲਾਏ ਇਕ ਵਾਰ ਫਿਰ ਸਾਬਤ ਹੋ ਗਿਆ ਕਿ ਦਲ ਬਦਲੂ ਜਿਸ ਥਾਲੀ ਚ ਖਾਂਦੇ ਉਸੇ ਚ ਸ਼ੇਕ ਕਰ ਦਿੰਦੇ। ਇਕ ਗੱਲ ਹੋਰ ਨੋਟ ਕਰੀ ਤਲਵੀਰ ਸਿਆ ਤੁਹਾਡੇ ਤੋ ਸਿੱਖ ਸੰਸਥਾ ਤੇ ਦੋਸ਼ ਲੁਆ ਕਿ ਸਰਕਾਰ ਦਾ ਪਾਲਤੂ ਚੈਨਲ ਕਿੱਦਾ ਸੁਆਦ ਲੈ ਰਿਹਾ,ਕਿਉਕਿ ਉਸ ਨੂੰ ਪਤਾ ਕਿ ਸਿਰ ਚ ਸੁਆ ਤੁਹਾਡੇ ਹੀ ਪੈਣੀ।ਧੰਨਵਾਦ 🙏
ਓਏ ਆਮ ਪਾਰਟੀ ਤੇ ਜਦ ਦੇਗੀ ਨਾ ਸਾਡੇ ਗਰੀਬ ਲੋਕ ਪਾਉਣ ਵੋਟਾਂ
AAP party jindabad
majha emotional vi aa te jurrat vi rakhda …dont confuse yourself that he got emotional and he is weak ..he is strong who shows his emotions out to everyone whereas other politicians are weak as they cry behind doors. they all cry but inside closed rooms ..Talbir speaks his mind openly and he has courage of showing his tears ..he is brave and has courage to speak with strength …majha da bhau aa …watt kadh ke rakho jihra ariya
ਐਕਟਿੰਗ ਚੰਗੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਪਰ ਜਿਆਦਾ ਓਵਰ ਐਕਟਿੰਗ ਕਰਨ ਨਾਲ ਸਾਰਾ ਸਵਾਦ ਖਰਾਬ ਹੋ ਗਿਆ ਵੈਸੇ ਗੱਲ ਰੱਖਣ ਨੂੰ ਦਲਾਲ ਚੈਨਲ ਵਧੀਆ ਚੁਣਿਆ ਹੈ
ਗਿੱਲ ਸਾਬ ਤੁਸੀਂ ਤਾਂ ਸ਼ੁਕਰ ਕਰੋ ਵਾਹੇਗੁਰੂ ਜੀ ਦਾ ਕਿ ਗੰਦ ਵਿੱਚੋਂ ਨਿੱਕਲ ਗਏ।
❤❤❤❤❤veer salute u
ਵੀਰ ਜੀ ਪਰਿਵਾਰ ਪਹਿਲਾਂ ਪਾਰਟੀਆਂ ਬਾਆਦ ਵਿਚ ਪਰ ਪਾਰਟੀ ..….…..... ਧੰਨਵਾਦ
ਹੁਣ ਉਹ ਗੱਲ ਨਹੀ ਭਾਈ ਸਰੋਮਣੀ ਕਮੇਟੀ ਵਿੱਚ ਪੂਰਾ ਗੰਦ ਹੈ ਥੋੜੇ ਬੰਦੇਹੀ ਸਹੀ ਹਨਭਾਈਗੋਲਕਾਂ ਲੁੱਟੀ ਜਾਂਦੇ ਹਨ
Talbir ji good decision
Waheguru g Meher kro es duniya te
ਜਿੰਨਾ ਗਿੱਲ ਬੇਬਾਕ ਹੋ ਹੋ ਕੇ ਗੱਲ ਕਰ ਰਿਹਾ, ਓਨਾਂ ਹੀ। ਇਹ ਖਚਰਾ ਪੱਤਰਕਾਰ ਭਗਵੰਤ ਦਾ ਖੱਬਾ ਬਣ ਕੇ ਸਵਾਲ ਪੁੱਛ ਰਿਹਾ ।
Khaba ki bha ji (t...t. ..a) tan ni kendeee
@@Sabi-xo6td bilkul ji🍒
ਇਹ ਝਾੜੂ ਵਿੱਚ ਨਹੀ ਰਹਿੰਦਾ ਜਿਦੋ ਮਜੀਠੀਆ ਨੇ ਇਕ ਫੋਨ ਲਾਂ ਤਾ ਉਸੇ ਟੈਮ ਕਾਲੀ ਦਲ ਵਿੱਚ ਗਿਆ ਲੈ
ਜੋ ਲੋਕ ਤੁਹਾਡੇ ਤੋ ਦੁਖੀ ਹਨ ਉਹ ਲੋਕ ਵੀ ਲਭੋ। ਵੋਟਾ ਵਾਸਤੇ ਤੁਸੀ ਸਾਰੀ ਦੁਨੀਆਂ ਦੁਖੀ ਕਰਕੇ ਰਖੀ ਹੋਈ ਹੈ
Akali Party is destroyed by Badals and Majithia and not only that , they destroyed Punjab and Sikh Institutions/ Relegion.
ਗਿਲ ਸਾਹਿਬ ਐਸ ਜੀ ਪੀ ਸੀ ਬਾਰੇ ਜੋ ਕੁਝ ਕਿਹਾ ਉਹ ਤੇਰਾ ਜਿਦੰਗੀ ਦਾ ਸਭ ਤੋਂ ਮਾੜਾ ਬਿਆਨ ਦਿੱਤਾ ਜਿਸਦੀ ਸਜਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਦੇਣੀ ਆ।
❤
ਆਮ ਆਦਮੀ ਪਾਰਟੀ ਜ਼ਿੰਦਾਬਾਦ ਜੀ
ਗੱਲ ਸੁਣ ਲਵੋ ਦੁੰਵੇ ਜਾਂਣੇ ਅਸੀਂ ਨਹੀਂ ਤੁਹਾਡੇ ਤੋਂ ਕੁਝ ਲੈਣਾ ਪਰ ਸਾਡੇ ਗੁਰੂ ਰਾਮਦਾਸ ਜੀ ਦੇ ਸਥਾਨ ਨੂੰ ਕੁੱਝ ਕਿਹਾ ਤੇ ਅਪਣੇ ਸਾਬ ਲਾਲਿਉ ਤੁੰ ਸ਼ਰਾਬ ਪੀ ਰੱਜ ਰੱਜ ਕੇ ਤੇ ਉਹ ਫੀਮ ਖਾਣ ਰੱਜ ਰੱਜ ਕੇ ਪਰ ਕਿਸੇ ਚੇਨਲ ਨੂੰ ਇੰਟਰਵਿਯੂ ਨਹੀਂ ਦੇਣੀ ਉਹ ਵੀ ਪੱਗ ਚ ਸਿਰ ਫਸਾਉਣ ਵਾਲੇ ਪਤੜਕਾਲ ਨੂੰ ਠੀਕ ਕ ਜੀ ਲ
ਗੱਲ ਸਹੀ ਆ
ਅਕਾਲੀ ਦਲ ਦੇ ਲੌੜੇ ਲਾਉਣ ਵਾਲਾ ਮਜੀਠਾ
❤❤❤❤❤. Goldy nava pind
ਬਾਈ ਜੀ ਸਹੀ ਥਾਂ ਆ ਗਏ।
ਸ਼ੇਰ ਬੰਦਾ ਤਲਬੀਰ ਸਿੰਘ ਗਿੱਲ ਬਿਨਾਂ ਲਾਲਚ ਲੋਕਾਂ ਦੇ ਕੰਮ ਕਰਦੇ ਮੈਂ ਗਵਾਹ ਇਸ ਗੱਲ ਦਾ। ਜੋ ਮੇਰਾ ਜਾਇਜ ਕੰਮ ਇਹਨਾਂ ਕੀਤਾ ਉਹਦੇ ਲਈ ਮੈਂ ਆਪਣੀ ਜਾਨ ਵੀ ਇਹਨਾਂ ਲਈ ਦੇ ਦਵਾ ਘੱਟ ਆ।
Majitha halka ch pushi kinni gunda gardi kitti is bnde ne
ਅਫੀਮ ਤਾਂ ਸਿੱਖ ਧਰਮ ਚ ਮਨਾਹੀ ਨਹੀਂ ਆ ਜੇ ਹੁੰਦੀ ਤਾਂ ਨਹਿੰਗ ਕੀ ਕਰਦੇ
Nihang te bakkre v khaande ne' ??
ਗੁਰਬਾਣੀ ਦੀਆਂ ਤੁਕਾਂ ਨੂੰ ਸਭ ਲੋਕ ਆਪੋ ਆਪਣੇ ਹਿਤਾਂ ਲਈ ਵਰਤਦੇ ਹਨ। ਉਹ ਉਹਨਾਂ ਦੀ ਵਿਆਖਿਆ ਹੀ ਇੰਜ ਕਰਦੇ ਨੇ ਜਿਸ ਨਾਲ ਉਨਾਂ ਦੇ ਨਿਜੀ ਹਿਤਾਂ ਦੀ ਪੂਰਤੀ ਹੁੰਦੀ ਹੋਵੇ। ਗੁਰਬਾਣੀ ਬਿਲਕੁਲ ਐਸੀ ਕੋਈ ਬੰਦਿਸ਼ ਖਾਣ ਪੀਣ ਤੇ ਨਹੀਂ ਲਾਉਂਦੀ।
ਕਹਿੰਦਾ ਉਤੋਂ ਇੱਲੈਕਸ਼ਨ ਆਗੀ ਮੈਂ ਘਰੇ ਬਹਿ ਕੇ ਕੀ ਕਰਨਾ, ਦੇਖੋ ਇਹੋ ਜਿਹੇ ਲੋਕ ਕਿੰਨੇ ਹੋਣਗੇ, ਕਿਵੇਂ ਦਾ ਝੱਸ ਆ ਰੋਣੇ ਧੋਣੇ ਆਪਣੇ ਬਖਸ਼ਿਸ਼ ਪਰਮਾਤਮਾ ਦੀ!
ਜੱਟਾ ਨਜ਼ਾਰਾ ਆ ਗਿਆ ਤੇਰੀਆਂ ਗੱਲਾਂ ਸੁਣਕੇ ਵਾਕਿਆ ਮਜੀਠੀਏ ਦੀ ਪੂਛ ਤੇਰੇ ਕੋਲੋ ਪਟਾਉਣੀਆ ਭਗਵੰਤ ਮਾਨ ਨੇ
Jioda raho shera marda wali gal kiti talbir siya tenu waheguru chardikala bakshe jis tra kehde bhave der aye per dasust aye
So sad
ਹਰ ਪਾਰਟੀ ਚ ਇਹ ਹੀ ਹੁੰਦਾ ਕੋਈ ਕੰਮ ਨਹੀਂ ਕਰਦੇ ਸਿਰਫ ਵੋਟ ਲਈ ੧,੩ ਮਹੀਨੇ ਲੋਕਾ ਚ ਆਉਦੇ ਨੇ ਫਿਰ ੫ ਸਾਲ ਲੋਕ 😂ਲੱਭਦੇ ਰਹਦੇ ਨੇ
Gill Shaib good decision
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਹੁਣ ਦੋਵੇ ਇਕੱਠੇ ਬੈਠ ਕੇ ਸ਼ਰਾਬ ਪੀਣ ਕਰਨਗੇ ਜੀ ਠੀਕ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਪਤਰਕਾਰ ਸਾਹਿਬ 🙏🙏
👍👍👍👍👍
⁹ ni😊
ਬਹੁਤ ਵੱਡਾ ਡਰਾਮੇਬਾਜ਼ ਏ ਭਾਵੇਂ ਅੱਜ ਏ ਜੋ ਮਰਜੀ ਬੋਲੀ ਜਾਵੇ ਮਜੀਠੀਆ ਨੂੰ ਪਰ ਅੱਜ ਏ ਏਥੋ ਤੱਕ ਮਜੀਠੀਆ ਦਾ ਕਰਕੇ ਹੀ ਪਹੁੰਚ ਗਿਆ ਏ ਮੋਟਰਾਂ ਬੰਨਦਾ ਸੀ ਤੇ ਫੇਰ ਏਨੂੰ ਮਜੀਠੀਆ ਸਾਹਬ ਨੇ 80 ਹਜ਼ਾਰ ਤਨਖਾਹ ਤੇ ਪੀ ਏ ਰੱਖ ਲਿਆ ਤੇ ਬਾਅਦ ਚ ਏ ਮਾਰ ਮਾਰ ਕੇ ਠੱਗੀਆਂ ਅੱਜ ਏਥੋ ਤੱਕ ਪਹੁੰਚ ਗਿਆ ਹੁਣ ਏ ਦਲਬਦਲੂ ਮਜੀਠੀਆ ਨੂੰ ਹੀ ਮਾੜਾ ਬੋਲੀ ਜਾਂਦਾ ਲੱਖ ਲਾਹਨਤ ਏਦੇ ਗਦਾਰ ਦੇ
Vir g mai sunia eh Thane vich arjia likhan da kamm v krda reha
Sachai daso j
@@InnocentLemming-tc6ed ਮੋਟਰਾਂ ਦਾ ਮਿਸਤਰੀ ਸੀ ਵੀਰ ਏ ਪਹਿਲਾਂ
ਸਰਦਾਰ ਭਗਵੰਤ ਸਿੰਘ ਮਾਨ ਜੀ ਜ਼ਿੰਦਾਬਾਦ
ਬਿਲਕੁਲ ਠੀਕ ਕਿਹਾ ਤਲਬੀਰ ਸਿੰਘ ਗਿੱਲ ਨੇ,ਅੱਜ ਰਵੀਕਰਨ ਸਿੰਘ ਕਾਹਲੋ ਨੂੰ ਵੀ ਪਾਰਟੀ ਚੋਂ ਕੱਢ ਦਿੱਤਾ,ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਉੱਪ ਮੁੱਖ ਮੰਤਰੀ ਤੋਂ ਸਿਰਫ 235 ਵੋਟਾਂ ਨਾਲ ਹਾਰਿਆ ਸੀ । ਕਾਹਲੋ ਨੂੰ ਲੰਗਾਹ ਦੇ ਕਹਿਣ ਤੇ ਮਜੀਠੀਏ ਨੇ ਕਢਵਾਇਆ
ਅਕਾਲੀ ਦਲ ਵਿੱਚ ਪੁਰਾਣੇ ਬੰਦਿਆਂ ਦੀ ਇੱਜ਼ਤ ਨਹੀਂ ਗੱਲ ਸੱਚ ਆ
Great man talbir gill
Very good ji
ਦੱਸੀ ਸਕੱਤਰ ਦੀ ਡੈਵਰ ਦੀ ਅਫੀਮ ਪਹਿਲਾਂ ਪਿੱਛੋਂ ਸਿੱਧਾ ਸਕੱਤਰ ਈ ਅਫੀਮ ਖਾਣਾ ਕਹਿਤਾ ਕਮਾਲ ਆ
ਵਾਹਿਗੁਰੂ ਭਲੀ ਕਰਨਗੇ
ਇਹ ਸਭ ਮੀਡੀਆ ਚ ਆ ਡਰਾਮੇ ਬਾਜੀ ਹੈ ਸਿਰਫ ਚਵਲੀਆ ਮਾਰਨਗੇ
Good person.
ਜੇ ਮਹਿਤਾ ਸਾਹਿਬ ਘਰ ਦਰਬਾਰ ਸਾਹਿਬ ਦੀ ਅੱਧੀ ਗੋਲਕ ਘਰ ਜਾਂਦੀ ਰਹੀ ਆ ਤੇ ਤੂੰ ਉਦੋਂ ਸੁੱਤਾ ਸਾਂ ਤੂੰ ਕਾਹਦਾ ਸਿੱਖ ਆਂ
ਸਾਡੇ ਸਾਰੇ ਤਰ੍ਹਾਂ ਦੇ ਮਿੱਤਰ ਬੀਜੇਪੀ ਅਕਾਲੀ ਦਲ ਕਾਂਗਰਸ ਪਰ ਗੱਲ ਸੱਚੀ ਠੋਕ ਕੇ ਕਰੀਦੀ
Sadaa veer Gilll Talbeer ❤
ਪਤਾ ਨੀ ਕਿਉਂ ਏ ਲੀਡਰ ਏਨੇ ਡਰਾਮੇ ਕਰ ਕੇ ਦਿਖਾਉਂਦੇ ਨੇ, ਇਹਨਾਂ ਨੂੰ ਫ਼ਿਲਮਾਂ ਵਿੱਚ ਕੰਮ ਦੇਣਾ ਚਾਹੀਦਾ 😅😅😅😅
Talbir pa ji bilkul sahi ney
Ehh scooter waali gal bilkul sahi vaa….
So shame on u
ਅਕਾਲੀ ਕਰਦੇ ਹੀ 😊
ਬਾਈ ਆਮ ਪਾਰਟੀ ਨੇ ਨਾ ਸਾਡੇ ਗਰੀਬ ਲੋਕਾਂ ਦਾ ਜਮਾ ਨਾ ਬੇੜਾ ਹੀ ਗਰਕ ਕਰਤਾ ਬਿਜਲੀ ਵਾਲੇ ਮਾਫ ਆ ਸਾਡੇ ਪਿੰਡ ਚ 26 ਬੈਲ 26000 ਗਰੀਬ ਲੋਕੋ ਇਹਨਾਂ ਨਾ ਤਾਂ ਅਕਾਲੀ ਚੰਗੀ ਸੀ ਅਕਾਲੀਆਂ ਨੂੰ ਵੋਟਾਂ ਪਾ ਦਿਓ ਜੇ ਗੁਰੂ ਕੇ ਇਹ ਪਰਚਾ ਪਾ ਦਿੰਦੇ ਆ ਹੈ ਅਕਾਲੀਆਂ ਦੇ ਰਾਹ 'ਚ ਗਰੀਬ ਪੁੱਤ ਤਾਂ ਲੈ ਆਂਦਾ ਸੀਗਾ ਇਹਨਾਂ ਨੂੰ ਤਾਂ ਵੱਡੇ ਲੋਕਾਂ ਦਾ ਵੱਡੇ ਨਸ਼ੇ ਕਰਨੇ ਆ
ਕੋਲੀ।ਚੱਟ।ਗਦਾਰ।ਸਾਰੇ।ਹਨ
ਸਾਰੇ।ਕੰਜਰ।ਗਦੇ
Gill saab jindabaad
Eh Nava hi trend bangeya ron da .
ਸਰਦਾਰ ਪੁੱਛੋ ਤਾਂ ਸਹੀ ਛੱਡੀ ਕਿੱਧਰ ਨੂੰ ਅੰਦਰ ਜਾਂ ਬਾਹਰ ਨੂੰ
🎉great
ਬਹੁਤ ਮਾੜੀ ਗੱਲ ਹੋਈ ਹੈ
ਗੁਰੂ ਸਾਹਿਬ ਜੀ ਨੇ ਸਿਰਪਾਓ ਦਿਤੇ ਸੀ ਜੋ ਪੰਥ ਲਈ ਲੜੇ ਸੀ ਤੁਸੀਂ ਸਿਰਪਾਓ ਦਿੰਦੇ ਹੋ ਜੋ ਪਾਰਟੀ ਜਾਂ ਦਲ ਬਦਲਦਾ ਹੈ ਗੁਰੂ ਤੋਂ ਡਰੋਂ
Bhai sahib tuhade stand nu salute hai
ਬਹੁਤ ਗਲਤ decision ਲਿਆ ਆਪ ਚ ਜਾ ਕਿ
ਸ਼ਰਾਬੀ ਦੀ ਸਰਕਾਰ ਪੰਜਾਬ ਦਾ ਬੁਰਾ ਹਾਲ
ਇਹ ਸਾਰੇ ਦਲ ਬਦਲੂ, ਬਾਦਲਾਂ ਦੀ ਰਹਿਨੁਮਾਈ ਹੇਠ ਹੀ ਅਮੀਰ ਬਣੇ ਸੀ
ਹੋਰ ਲੇਲੇ ਡੋਕੇ ਪਾਰਟੀ ਛੱਡ ਕੇ
Can’t trust anyone now
ਵੀਰ ਜੀ ਮਜੀਠੀਆ ਸਾਬ ਚੋਣ ਵੀ ਤਾ ਸਿੱਧੂ ਸਾਬ ਦੇ ਵਰੋਧ ਲੜੇ ਸੀ ਓਥੇ ਪਲਵਾਣ ਬਰਾਬਰ ਦੇ ਸੀ
ਦੂਜਾ ਨਸ਼ਾ ਝਾੜੂ ਦਾ ਸੀ ਲੋਕਾਂ ਨੂੰ