ਬਾਗੀ ਟਕਸਾਲੀਆਂ ਦੀ Sukhbir ਦੇ Akali Dal ਨੂੰ ਲਲਕਾਰ !

แชร์
ฝัง
  • เผยแพร่เมื่อ 28 ธ.ค. 2024

ความคิดเห็น • 390

  • @AvtarSingh-pb6ti
    @AvtarSingh-pb6ti 6 หลายเดือนก่อน +24

    ਬਲਟੋਹਾ ਦੀ ਪ੍ਰਾਪਰਟੀ ਦੀ ਇਨਕੁਆਰੀ ਹੋਣੀ ਚਾਹੀਦੀ ਹੈ ।

  • @MakhansinghMakhansingh-y3e
    @MakhansinghMakhansingh-y3e 7 หลายเดือนก่อน +96

    ਹੈਲੋ ਬੜੇ ਵੀਰ ਸਰਕਾਰ ਅਕਾਲੀ ਦਲ ਦੀ ਵੀ ਆਈ ਸਰਕਾਰ ਕਾਂਗਰਸ ਦੀ ਵੀ ਆਈ ਪਰ ਸਾਰੇ ਲੋਕਾਂ ਨੇ ਆਮ ਜਨਤਾ ਨਾਲ ਦਗਾ ਕਮਾਈ ਉਹ ਪੁੱਛੋ ਕਿਵੇਂ ਲੋਕਾਂ ਨੇ ਅਕਾਲੀ ਦਲ ਤੇ ਲਾਇਆ ਨਸ਼ੇ ਦਾ ਸਭ ਤੋਂ ਬੜਾ ਸੁਖਬੀਰ ਬਾਦਲ ਤੇ ਥੋਬਾ ਪਰ ਮੈਂ ਪੁੱਛਣਾ ਚਾਹੁੰਨਾ ਵੀ ਨਾ ਅਕਾਲੀ ਦਲ ਨੇ ਨਾ ਕਾਂਗਰਸ ਨੇ ਆਮ ਪਾਰਟੀ ਨੇ ਫਿਰ ਅੱਜ ਤੱਕ ਕਿਉਂ ਨਸ਼ਾ ਖਤਮ ਨਹੀਂ ਹੋਇਆ ਲੋਕ ਐ ਸੁਖਬੀਰ ਬਾਦਲ ਬੇਅਦਬੀ ਕਰਵਾਉਣ ਦਾ ਤੇ ਮਜੀਠੀਆ ਨਸ਼ਾ ਵੇਚਦਾ ਅੱਜ ਤੱਕ ਕਿਉਂ ਨਹੀਂ ਉਹ ਜੇਲ ਚ ਠੋਕੇ ਜੀ ਸਰਕਾਰ ਹੋਵੇ ਉਹ ਕਿਉਂ ਨਹੀਂ ਜੇ ਸਾਡੇ ਵਰਗਾ ਕੋਈ ਨਾ ਇਹੋ ਜਿਹਾ ਕੰਮ ਕਰਦਾ ਹੋਵੇ ਕਿਉਂ ਸਾਡੇ ਵਰਗੇ ਗਰੀਬ ਬੰਦੇ ਨੂੰ ਰੋਕ ਦੇਣ ਸਾਡੇ ਕੋਲ ਵਰਗਾ ਰੋਕਦਾ ਵੀ ਹੋਵੇ ਤਾਂ ਉਸਤੇ ਪਰਚਾ ਦਰਜ਼ ਕਰ ਦਿੱਤਾ ਜਾਂਦਾ ਹੈ

  • @777SHARMA
    @777SHARMA 6 ปีที่แล้ว +45

    *ਘਰ ਦਾ ਭੇਤੀ ਲੰਕਾ ਢਾਹੇ*
    *ਸ਼ਾਬਾਸ਼, ਖੋਲੋ-ਖੋਲੋ ਇੱਕ-ਦੂਜੇ ਦੇ ਪੜਦੇ🙄*

  • @gurteshsandhu9659
    @gurteshsandhu9659 6 ปีที่แล้ว +30

    ਬਿਲਕੁਲ ਠੀਕ ਹੇ .. ਪਰ ਤੁਸੀ ਜਰਾ ਲੇਟ ਹੋ ਗੲੇ ਜੇ ਕਿਤੇ ਬਰਗਾੜੀ ਕਾਡ ਮੋਕੇ ਬਾਗੀ ਹੁੰਦੇ ਤਾ ਹੀਰੋ ਬਣਦੇ .. ਚਲੋ ਦੇਰ ਦਰੁਸਤ

  • @DalipSingh-l6u
    @DalipSingh-l6u 7 หลายเดือนก่อน +25

    ਬਿਲਕੁਲ। ਸਹੀ। ਕਹਿ। ਭਾਈ। ਸਾਹਿਬ। ਇਨਾ। ਨੇ। ਪੰਜਾਬ। ਤੇ। ਪੰਥ। ਲੁਟ। ਕੇ। ਖਾ। ਗਹਿ।

  • @RajSingh-wb6ku
    @RajSingh-wb6ku 6 หลายเดือนก่อน +14

    ਸੱਚ ਬਾਈ ਜੀ

  • @avtaarsingh9032
    @avtaarsingh9032 6 หลายเดือนก่อน +7

    ਬੋਨੀ ਅਜਨਾਲਾ ਬਹੁਤ ਬਹੁਤ ਮੁਬਾਰਕਾਂ ਜੀ

  • @navindersingh4275
    @navindersingh4275 6 ปีที่แล้ว +28

    ਬਹੁਤ ਵਧੀਆ ਸਚ ਸਾਹਮਣੇ ਆਇਆ

  • @baljinderaulakh5540
    @baljinderaulakh5540 7 หลายเดือนก่อน +23

    ਕੁਰਸੀ ਦਾ ਅਨੰਦ ਬਹੁਤ ਆ ਬਾਹਾ .ਖੜੀਆਂ ਕਰਕੇ

  • @NavdeepKaur-vg3xt
    @NavdeepKaur-vg3xt 7 หลายเดือนก่อน +18

    ਵਲਟੋਹਾ ਤੇ ਟੋਕ ਕੌਮ ਦਾ ਗਦਾਰ ਆ ਤੇ ਬੋਨੀ ਸਾਡਾ ਕੌਮ ਦਾ ਸਰਦਾਰ ਆ ਤੇ ਬੋਨੀ ਤੇ ਫਿਰ ਵੀ ਇੱਕ ਸਾਨ

  • @sohi5443
    @sohi5443 6 ปีที่แล้ว +46

    ਬ੍ਰਾਹਮਪੁਰਾ ਸਿੱਖ ਕਹਾਉਂਦਾ ਦੱਸੇਗਾ ਸਚੁ ਕੌਮ ਨੂੰ 084 ਟੈਕ ਬਾਦਲ ਦੀ ਮਿਲੀਭੁਗਤ ਨਾਲ ਕਰਵਾਇਆ ਅੱਧੀ ਸਿੱਖ ਕੌਮ ਮਰਵਾ ਦਿੱਤੀ ਆਪ ਸਾਰੇ ਬਾਹਾਂ ਖੜ੍ਹੇ ਕਰ ਕੇ ਨਿਕਲ ਆਏ ਬੇਦੋਸੇ ਬੱਚੇ ਪਬਲਿਕ ਮਰਵਾ ਦਿੱਤੀ
    078 ਵਿੱਚ 13 ਸਿੰਘਾ ਨੂੰ ਮਰਵਾ ਦਿੱਤਾ 084 ਟੈਕ ਮਿਲੀਭੁਗਤ ਨਾਲ ਕਰਵਾਇਆ ਬ੍ਰਾਹਮਪੁਰਾ ਕੰਝਰ ਨੂੰ ਦੱਸਣਾ ਚਾਹੀਦਾ
    ਉਸ ਸਮੇ ਂ ਮੀਡੀਆ ਦੀ ਘਾਟ ਸੀ ਕੌਮ ਨੂੰ ਬੁੱਧੂ ਬਣਾਇਆ ਪਬਲਿਕ ਮਰਵਾ ਕੇ ਫੇਰ ਬਾਦਲ ਇੰਸ਼ਾ cm ਬਣ ਗਿਆ ਫੇਰ ਅਨੰਦਪੁਰ ਸਾਹਿਬ ਦਾ ਮਤਾ ਕਿੱਥੇ ਗਿਆ ਸਭ ਪਾਪੀ ਇਕੱਠੇ ਹੋਏ ਨੇ

  • @rupirupindergill2994
    @rupirupindergill2994 6 หลายเดือนก่อน +12

    ਇਕ ਪਾਰਟੀ ਚੋ ਨਿਕਲ ਕੇ ਦੂਜੀ ਪਾਰਟੀ ਬਣਾ ਕੇ ਫਾਇਦਾ ਕਿਸੇ ਨੂੰ ਨੀ ਹੋਂਣਾ

  • @singhkoreke8281
    @singhkoreke8281 6 ปีที่แล้ว +61

    ਮਜੀਠੀਅਾ ਥਥੂ ਸਾਹਬ ਦਿਓ ਜਵਾਬ,,,,, ਵਾਕੇਅਾ ਜੀਜੇ ਸ਼ਾਲੇ ਨੇ ਬਹੁਤ ਗੰਦ ਪਾੲੇਅਾ

  • @sukhchainsinghbhangu2896
    @sukhchainsinghbhangu2896 6 ปีที่แล้ว +19

    ਜਥੇਦਾਰ ਡਟੇ ਰਹੋ

  • @bobbysinghh4121
    @bobbysinghh4121 6 ปีที่แล้ว +23

    Bonny bahut vadia banda ah..

  • @sukhjinderrandhawa3782
    @sukhjinderrandhawa3782 6 ปีที่แล้ว +22

    ਅਜਨਾਲਾ ਜੀ ਸਾਬਸ ਸੱਚਾਈ ਦਾ ਸਾਥ ਦੇਣ ਵਾਸਤੇ

  • @jaipalsingh5737
    @jaipalsingh5737 6 หลายเดือนก่อน +3

    Very good Thanks

  • @harjotsidhu9023
    @harjotsidhu9023 6 หลายเดือนก่อน +10

    ਵਿਰਸਾ ਵਲਟੋਹਾ ਲੱਭਾ ਵੀ ਨਹੀਂ ਕਹਿੰਦਾ ਮੇਰੇ ਕੰਮ ਬੜੇ ਵੱਡੇ ਆ ਹੁਣ ਕੀ ਬਣੂ ਤੇਰਾ ਵੇ ਵਿਰਸੀਆ ਫੱਟੀ ਪੋਚ ਦੇਣੀ ਏ ਅਮਰਤਪਾਲ ਸਿੰਘ ਜੀ ਨੇ

  • @gillsukhveer3884
    @gillsukhveer3884 6 ปีที่แล้ว +21

    ਰੱਬ ਗਿਣ ਗਿਣ ਬਦਲੇ ਲਉ ਸੋਥੋ ਸਾਰੀਆ ਤੋ ਦੇਖੀ ਜਾਉ

    • @SurjitSingh-jx2ri
      @SurjitSingh-jx2ri 6 หลายเดือนก่อน

      ਜੈ,ਜੈ,,ਕਾਰ,ਜੀ,ਜੀ

  • @AvtarSingh-hj5gy
    @AvtarSingh-hj5gy 7 หลายเดือนก่อน +5

    ਵੀਰ ਜੀ ਜਿਨੇਂ ਵੀ ਅਕਾਲੀ ਦਲ ਵਿੱਚ ਪੁਰਾਣੇ ਲੀਡਰ ਹਨ ਇਹਨਾਂ ਨੇ ਅਕਾਲੀ ਦਲ ਖਤਮ ਕਰ ਦਿੱਤਾ ਇਹਨਾਂ ਨੇ ਸਿੱਖ ਨੌਜਵਾਨਾ ਦਾ ਬਹੁਤ ਨੁਕਸਾਨ ਕੀਤਾ ਬੋਨੀ ਵੀਰ ਬੇਨਤੀ ਹੈ ਕਿ ਚੰਗੀ ਸੋਚ ਵਾਲੇ ਵਰਕਰਾਂ ਨੂੰ ਨਾਲ ਲੈਕੇ ਸੁਖਬੀਰ ਸੁਖੇ ਦੀ ਪ੍ਰਧਾਨਗੀ ਖਤਮ ਕਰਕੇ ਚੰਗ਼ਾ ਅਕਾਲੀ ਦਲ ਖੜ੍ਹਾ ਕਰੋ ਤਾਂ ਕਿ ਸਿੱਖ ਕੌਮ ਲਈ ਵਧੀਆ ਫੈਸਲੇ ਲੈ ਸਕੋ ਧੰਨਵਾਦ ਜੀ

  • @baljitsran962
    @baljitsran962 7 หลายเดือนก่อน +14

    ਹੱਥ ਖੇੜਾ ਕਰਕੇ ਕਿਊ ਨਿਕਲੇ ਹਰਿਮੰਦਰ ਸਹਿਬ ਤੋਂ

  • @ranranjit237
    @ranranjit237 ปีที่แล้ว +10

    ਇਹਨਾਂ ਪੰਜਾਬ ਨੂੰ ਵਜਾਰਤ ਤੇ ਰੱਜ ਕੇ ਲੁੱਟਿਆ ਤੇ ਗਰੀਬਾਂ ਨੂੰ ਕੁਟਿਆ

  • @BaljitSingh-wk9wl
    @BaljitSingh-wk9wl 6 ปีที่แล้ว +67

    ਵਲਟੋਹਾ ਗਦਾਰ ਦੱਸੇ ਗੁਰੂ ਸਾਹਬ ਦੀ ਬੇਆਦਬੀ ਤੇ ਜੁਬਾਨ ਕਿਉ ਨੀ ਖੋਲੀ,

    • @baljitsinghbalsingh183
      @baljitsinghbalsingh183 6 ปีที่แล้ว +5

      ਦੇਰ ਆਏ ਦੁਰਸ਼ਤ ਆਏ

    • @princeaulakh1192
      @princeaulakh1192 6 ปีที่แล้ว

      +Nishan.good.b Singh... chlo vdia gll galtii mnn lyii...

  • @gurjas99
    @gurjas99 7 หลายเดือนก่อน +5

    ਸ਼ਰੋਮਣੀ ਅਕਾਲੀ ਦਲ ਬਾਦਲ ਲੁਟੇਰਿਆਂ ਦੀ ਪਾਰਟੀ ਹੈ ਬਲਿਊ ਸਟਾਰ ਇਹਨਾਂ ਨੇ ਖੁਦ ਆਪਣੇ ਆਪ ਲਈ ਕੁਰਸੀ ਤੇ ਬੈਠਣ ਲਈ ਕਰਵਾਇਆ ਇੰਦਰਾ ਗਾਂਧੀ ਨਾਲ ਪਰੀ ਸੈਟਿੰਗ ਵਿਚ ਸਭ ਕੁਝ ਹੋਇਆ ਹੁਣ ਇਸ ਪਰਿਵਾਰ ਨੂੰ ਸ੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢਣ ਦਾ ਉਪਰਾਲਾ ਕਰੋ ਜੇ ਸ੍ਰੋਮਣੀ ਕਮੇਟੀ ਨੂੰ ਅਤੇ ਸ੍ਰੋਮਣੀ ਅਕਾਲੀ ਦਲ ਨੂੰਬਚਾਉਣਾ ਹੈ

  • @bhinderkhandoli4570
    @bhinderkhandoli4570 6 ปีที่แล้ว +40

    valtoya tan sala hai ganda political bad man

  • @meradeshmerapunjabsandhu8174
    @meradeshmerapunjabsandhu8174 6 ปีที่แล้ว +11

    ਇਹ ਪਤਰਕਾਰ ਬੜਾ ਢੀਠ ਆ । ਸਚੀਆ ਗਲਾ ਦਿਲ ਚੋ ਕਢਵਾ ਲੈਂਦਾ ਆ😆😆😆

  • @sadhusingh9821
    @sadhusingh9821 6 ปีที่แล้ว +23

    ਹੈ ਈ ਗਦਾਰ ਵਿਰਸਾ ਇਹਦੇ ਚੋਂ ਕੋਈ ਸ਼ਕ ਨੀਂ ਭਾਊ

    • @gulzarsingh4604
      @gulzarsingh4604 5 หลายเดือนก่อน +1

      ਜਿਹੜੇ ਉਥੇ ਸਹੀਦੀਆ ਪਾਗੇ ਉਨ੍ਹਾਂ ਦੀਆਂ ਕਿੰਨੀਆਂ ਕੂ ਬਰਸੀਆ ਮਨਾਂ ਲਈਆਂ ਪਿੰਡਾਂ ਜਾ ਸਹਿਰੀਆ ਨੇ

  • @HardeepSingh-dm5mb
    @HardeepSingh-dm5mb 6 ปีที่แล้ว +8

    Very good boni

  • @JassDhillon-t1f
    @JassDhillon-t1f 4 หลายเดือนก่อน

    ਸ਼੍ਰੋਮਣੀ ਅਕਾਲੀ ਦਲ ਪਾਰਟੀ ਜ਼ਿੰਦਾਬਾਦ

  • @LakhwinderSingh-s4v
    @LakhwinderSingh-s4v 6 หลายเดือนก่อน +1

    ਸੌਮਣੀ ਅਕਾਲੀ ਦਲ ਬਾਦਲ ਜੀ ਜਿਦਬਾਦ

  • @pb..31wale..ਚੈਨਲ..subscribe
    @pb..31wale..ਚੈਨਲ..subscribe 6 ปีที่แล้ว +26

    ਬਲਟੋਹਾ ਮੈਸ ਦਾ ਗੋਹਾ

  • @pargatsingh9755
    @pargatsingh9755 4 หลายเดือนก่อน +2

    Very good bonni sr

  • @amritpalsingj7098
    @amritpalsingj7098 6 หลายเดือนก่อน +2

    ਵਿਸਰਾ ਗਦਾਰ ਕੋਮ ਦਾ❤❤❤❤❤

  • @jasdeepsinghsangha3960
    @jasdeepsinghsangha3960 6 ปีที่แล้ว +21

    Badal dall and congress dono party rale ho ha murda baad

  • @gurvinderkaur6845
    @gurvinderkaur6845 6 ปีที่แล้ว +6

    gud boni g... keep it up

  • @gurpreetsingh-wv7ir
    @gurpreetsingh-wv7ir 6 ปีที่แล้ว +42

    ਗੱਡੀ ਵਿੱਚ ਚਿੱਟਾ ਵੇਚਦਾ ਰਿਹਾ ਵਲਟੋਹਾ

  • @gurjas99
    @gurjas99 7 หลายเดือนก่อน +4

    ਅੰਡਰ ਵੀਅਰ ਜੂਸ ਕਰਦੇ ਹਨ ਪੂਰਾ ਪਰਿਵਾਰ ਇਹਨਾਂ ਨੂੰ ਕੁਰਸੀ ਚਾਹੀਦੀ ਹੈ ਜੋ ਮਰਜੀ ਕਰਵਾ ਲਵੋ ਅੰਮਰਿਤ ਇਹਨਾਂ ਨੇ ਕਦੇ ਵੀ ਨਹੀਂ ਸ਼ਕਿਆ ਪੂਰੇ ਪਰਿਵਾਰ ਵਿੱਚ ਦਿਖਾਵਾ ਹੱਦੋ ਵੱਧ

  • @JagserSarpanch
    @JagserSarpanch 6 หลายเดือนก่อน

    ਵਿਰਸਾ ਸਿੰਘ ਵਲਟੋਹਾ ਜਿਦਾਂ ਬਾਦ ਜਿਦਾਂ ਬਾਦ ਜਿਦਾਂ ਬਾਦ

  • @jugrajbrar7505
    @jugrajbrar7505 6 ปีที่แล้ว +9

    good

  • @kbhupi83
    @kbhupi83 6 ปีที่แล้ว +8

    Yes!
    Ikdam sahi

  • @sardar_avtarsingh3005
    @sardar_avtarsingh3005 6 ปีที่แล้ว +10

    ਬੋਨੀ is good person

  • @jugrajbrar7505
    @jugrajbrar7505 6 ปีที่แล้ว +7

    very good

  • @jobanpreetsingh5287
    @jobanpreetsingh5287 6 ปีที่แล้ว +15

    Ajnala. barampora. Sakihva Saab zindabad

  • @manjitsingh9578
    @manjitsingh9578 6 ปีที่แล้ว +1

    1000%sach g

  • @JagdishSingh-jl7hu
    @JagdishSingh-jl7hu 6 หลายเดือนก่อน +1

    ਇਹਨਾਂ ਦੱਲਿਆਂ ਕੋਲੇ ਸ਼ਰਮ ਨਾ ਦੀ ਕੋਈ ਚੀਜ਼ ਹੈਨੀ ਪੰਜਾਬ ਦਾ ਬੇੜਾ ਗ਼ਰਕ ਕਰਤਾ ਇਹਨਾਂ ਵਲਟੋਹਾ ਐਂਡ ਪਾਰਟੀ ਨੇ

  • @gurjas99
    @gurjas99 5 หลายเดือนก่อน

    ਅੰਮਰਿਤਧਾਰੀ ਤਾਂ ਕੋਈ ਵੀ ਨਹੀਂ ਇਹਨਾਂ ਨੂੰ ਵਾਹਿਗੁਰੂ ਹੀ ਸਾਂਭੂ

  • @randhirs1256
    @randhirs1256 6 หลายเดือนก่อน +2

    ਸਭ ਡਰਾਮਾ ਕਰਦੇ ਨੇ, ਹਰ ਕੋਈ ਲੀਡਰ ਬਣਨਾ ਚਹੁਦਾ ਹੈ.. ਚਲਦੀ ਗੰਗਾ ਞਿਚ ਹੱਥ ਧੋਣ ਨੂ ਫਿਰਦੇ ਹਨ. ਲੋਕਾ ਨੂ ਮੂਰਖ ਬਣਾੳ ਅਤੇ ਲੀਡਰ ਬਣੋ

  • @tarandeepsingh9261
    @tarandeepsingh9261 6 ปีที่แล้ว +5

    Sukhbir Badal should resign for the revival of party.

  • @parmjitkaler3392
    @parmjitkaler3392 6 ปีที่แล้ว +2

    Very good bonny sir

  • @jashanjamber7583
    @jashanjamber7583 6 ปีที่แล้ว +3

    Very good👍👍👍

  • @RobinSingh-ff5hk
    @RobinSingh-ff5hk 6 ปีที่แล้ว +4

    ਹੁਣ ਲੇਟ ਬੋਲ ਰੇਹਾ िਸॅਧਾ ਬੋਲ ਨੋਟ ਨਹੀ िਮਲਦੇ ਨਵੇ ਆਏ िਜਹੜੇ😂😂

  • @AvtarSingh-pb6ti
    @AvtarSingh-pb6ti 6 หลายเดือนก่อน

    ਸਹੀ ਗੱਲਾਂ ਨੇ

  • @balbirgill9961
    @balbirgill9961 6 หลายเดือนก่อน +1

    ਇਸ ਵਲਟੋਹੇ ਨੇ ਤਾ ਸੰਤਾਂ ਦੀ ਲੋਕੇਸ਼ਨ ਬਾਰੇ ਦੱਸਿਆ ਹੋਵੇਗਾ ਕਿ ਉਹ ਕਿਸ ਮੋਰਚੇ 'ਚ ਹਨ , ਜਿਸ ਵੇਲੇ ਇਹ ਹੱਥ ਖੜੇ ਕਰਕੇ ਭਾਰਤੀ ਫੌਜ ਅੱਗੇ ਪੇਸ਼ ਹੋਇਆ ਸੀ

  • @meharsingh426
    @meharsingh426 6 หลายเดือนก่อน +1

    ਫਿਰ ਵਲਟੋਹਾ ਨੂੰ ਈ ਨਵਾਂ ਪ੍ਰਧਾਨ ਬਣਾਂ ਦਿਓ ?

  • @redheartredheart7619
    @redheartredheart7619 6 ปีที่แล้ว +9

    Valtoha Gastiyan da Shonki ah rjj k

  • @kulwantsingh9415
    @kulwantsingh9415 6 หลายเดือนก่อน

    ਸਹੀ ਕਿਹਾ

  • @dsbuttar8711
    @dsbuttar8711 6 ปีที่แล้ว +11

    ਗੱਲਾਂ ਕਰਦਿਆਂ ਜਬਾਨ ਥਪਕਦੀ ਹੈ,ਜਾਪਦਾ ਦਾਲ ਕੁਝ ਕਾਲਾ ਹੈ।ਇਸੇ ਕਰਕੇ ਪਿਤਾ ਤੋਂ ਬਾਅਦ ਪੁੱਤਰ ਐਮ,ਐਲ,ਏ, ।

    • @AmandeepSingh-gq9rs
      @AmandeepSingh-gq9rs 6 ปีที่แล้ว

      Juban ta kambdi.. ਵਲਟੋਹਾ ਸਾਬ da dapka te chittar ਬੜਾ kayam reha.. S. H. O ਤੋਂ ਲੈ ਕੇ DC ਤਕ

  • @PartapSingh-qf2if
    @PartapSingh-qf2if 6 ปีที่แล้ว

    Sahi gal a ji

  • @JaswinderSingh-w2k8y
    @JaswinderSingh-w2k8y 4 หลายเดือนก่อน +1

    Soptking company prèwat pand jeda deskt bathinda sir iam company 8.9.Years kam Keith now company mera iljab la iam sir save inkvir karol company watch wala kas sir all kas inkvir karol kas open sir news karol sir

  • @JassDhillon-t1f
    @JassDhillon-t1f 4 หลายเดือนก่อน

    ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਦੇ ਉਪਰ ਢਿੱਲੋ ਬਿਨਾ ਕੋਈ ਘਾਟਾ ਨਹੀਂ ਪੈਂਦਾ

  • @karan-hw8gk
    @karan-hw8gk 6 ปีที่แล้ว +4

    Good ji

  • @gagankaur4209
    @gagankaur4209 5 หลายเดือนก่อน

    ਅਕਾਲੀਆਂ ਦੀ ਜਾਇਦਾਦ ਦੀ jach90ਤੋਂ ਹੁਣ ਤੱਕ ਸੁਪਰੀਮਕੋਰਟ ਦੇ ਜੱਜ ਤੋਂ ਕਰਾਈ ਜਾਵੇ

  • @jassasinghahluwalia9263
    @jassasinghahluwalia9263 4 หลายเดือนก่อน

    ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਅਕਾਲੀ ਦੱਲ ਬਣਾਇਆ ਸ਼੍ਰੋਮਣੀ ਅਕਾਲੀ ਦੱਲ ਬਾਦਲ ਦੀਆਂ ਗੋਡਣੀਆਂ ਲਵਾ ਦਿੱਤੀਆਂ ਸਨ ਪਾਰਲੀਮੈਂਟ ਦੀ ਚੋਣ, ਵਿਧਾਨ ਸਭਾ ਦੀਆਂ ਚੋਣਾਂ ਹਰਾ ਦਿੱਤੀਆਂ ਸਨ ਪੰਥ ਦੇ ਵਡੇਰੇ ਹਿੱਤਾਂ ਲਈ ਆਪਣਾ ਸਰਵ ਹਿੰਦ ਅਕਾਲੀ ਦੱਲ ਨੂੰ ਸ਼੍ਰੋਮਣੀ ਅਕਾਲੀ ਦੱਲ ਵਿੱਚ ਸ਼ਾਮਲ ਕਰ ਦਿੱਤਾ ਗਿਆ ਸੀ

  • @pintugill4330
    @pintugill4330 6 ปีที่แล้ว +7

    Virsa valtoha jawaab dey hun

  • @HarpalSingh-rg1cj
    @HarpalSingh-rg1cj 4 หลายเดือนก่อน

    ਜਦੋ ਮਲਾਈ ਖਾਂਦੇ ਸੀ ਉਦੋਂ ਠੀਕ ਸੀ l ਹੁਣ ਅਕਾਲੀ ਮਾੜੇ ਹੋ ਗਏ ਗਦਾਰ

  • @GSINGH.BAJWA10
    @GSINGH.BAJWA10 6 ปีที่แล้ว

    ਟਕਸਾਲੀ ਪਾਰਟੀ ਜਿੰਦਾਬਾਦ

  • @atmasingh1994
    @atmasingh1994 6 ปีที่แล้ว +3

    Badals should be thrown in jail

  • @hazurkhehra6838
    @hazurkhehra6838 6 หลายเดือนก่อน

    Bilkul sahi ji

  • @pamabhullar1719
    @pamabhullar1719 6 ปีที่แล้ว +3

    ਕੰਜਰੋ ਉਦੋ ਛੱਡਣਾ ਸੀ

  • @sukhmanderbrar3961
    @sukhmanderbrar3961 7 หลายเดือนก่อน

    True aa veer

  • @thakarsingh3042
    @thakarsingh3042 6 หลายเดือนก่อน

    Okay very good veer ji

  • @Avtarsingh-ns6co
    @Avtarsingh-ns6co 6 หลายเดือนก่อน

    12 ਸਾਲ ਜੇਲ੍ਹ ਕੱਟੀ ਵਲਟੋਹਾ ਨੇ ਕੌਮ ਦੀ ਖਾਤਿਰ ਲਾਹਨਤ ਪੰਜਾਬ ਦੇ ਲੋਕਾਂ ਨੂੰ

  • @pintugill4330
    @pintugill4330 6 ปีที่แล้ว +5

    Patarkar ji badlaa nu v sawaal pucho zaraa kdee

  • @balwindersingh2041
    @balwindersingh2041 4 หลายเดือนก่อน

    ਇਸ ਕੰਜਰ ਨੂੰ ਸਰਦਾਰ ਕਹਿ ਕੇ ਨਾਂ ਸੰਬੋਧਨ ਕਰਿਆ ਕਰੋ
    ਇਹ ਤਾਂ ਪੰਜਾਬ ਦੀ ਵਡੀ ਜੂਠ ਹੈ

  • @parmjitsinghsian159
    @parmjitsinghsian159 6 ปีที่แล้ว +6

    Boni ji....us n ki dsna tusi dso

  • @jattzharman99
    @jattzharman99 4 หลายเดือนก่อน

    Bilkul theek

  • @malkitsingh5925
    @malkitsingh5925 7 หลายเดือนก่อน

    Wahegurugi Wahegurugi ❤️ 🙏 👍

  • @BantyKumar-y9u
    @BantyKumar-y9u 6 หลายเดือนก่อน

    Very good bai love you kush kita sach bol Raha hai

  • @Sukhdev-rt7ek
    @Sukhdev-rt7ek 7 หลายเดือนก่อน +1

    Bilkul Shi kisha Boni Sahib ne Valtoha Koum da Gadar

  • @DarshanSingh-hq4if
    @DarshanSingh-hq4if 17 วันที่ผ่านมา

    Very nice 👍

  • @GurpreetSingh-ft5dt
    @GurpreetSingh-ft5dt 4 หลายเดือนก่อน

    Ayali SAB Good Person

  • @GopalGill-vn3qj
    @GopalGill-vn3qj 6 หลายเดือนก่อน

    ਇਹ ਜਾਨਵਰਾਂ ਦੇ ਨਾਮ ਵਾਲੇ ਨਹੀ ਚਲੇ ਸੱਕਦੇ ਅਕਾਲੀ ਦਲ

  • @kahlonsahb5033
    @kahlonsahb5033 6 ปีที่แล้ว +8

    Ho jyo thakhde hun khaira bains Sahb te tekhsali akali ajo ek mnch te chhotepur sahb dharam veer ajo yaar

  • @RomanBhatti-dn5hk
    @RomanBhatti-dn5hk 6 หลายเดือนก่อน

    ਜਿਸ ਬੁਲਾਰੀਆ ਸਾਬ ਨੂੰ ਤੁਸੀਂ ਸਾਬ ਕਹਿ
    ਰਹੇ ਹੋ ਓਨਾ ਦਾ ਪੂਰਾ ਦਾ ਪੂਰਾ ਕੋੜਮਾ ਪਿਤਾ ਮਹਰੂਮ ਰਮਿੰਦਰ ਸਿੰਘ ਵਿੱਕੀ ਬੁਲਾਰੀਆ ਦਾਦਾ ਮਹਰੂਮ ਸਰਦਾਰ ਹਰਬਖ਼ਸ਼ ਸਿੰਘ ਬੁਲਾਰੀਆ ਪੜਦਾਦਾ ਮਹਰੂਮ ਸਰਦਾਰ ਹਰਚਰਨ ਸਿੰਘ ਬੁਲਾਰੀਆ ਜਨੀਕੇ ਪੂਰਾ ਪਰਿਵਾਰ ਕਾਗਰਸ ਪਾਰਟੀ ਦੇ ਪਹਿਰੇਦਾਰ ਸਨ।।

  • @SurinderSP-wk3hn
    @SurinderSP-wk3hn 6 หลายเดือนก่อน +1

    Boni ji tuhadi bhasa to tusi bi wade gadar lagde ho namak haram nahi hona chahie

  • @ranjitsingh3765
    @ranjitsingh3765 6 ปีที่แล้ว +1

    ਪੰਜਾਬੀ ਵੀਰੋ ਹੱਥ ਜੋੜ ਕੇ ਬੇਨਤੀ ਐ,ਿਜਹੜੀ ਪਾਰਟੀ ਨੂੰ ਤੁਸੀਂ ਿੲਕ ਵਾਰ ਨਕਾਰਕੇ ਸਤਾ ਚੋਂ ਬਾਹਰ ਕੱਢ ਤਾ ਦੁਵਾਰਾ ਿੲਹਨਾਂ ਨੂੰ ਮੁੰਹ ਨਾ ਲਾ ਿੲਅਾ ਜਾਵੇ. ਦੱਸ ਿਦਓ, ਿੲਹ ਿਸਅਾਸੀ ਲੋਕ ਕ ਿਹਣ ਿਕ ਸਾਡੀ ਵੀ ਿਕਸੇ ਸਮੇਂ ਕੋੲੀ ਕਰੱਪਟ ਪਾਰਟੀ ਦੀ ਸਰਕਾਰ ਹੁੰਦੀ ਸੀ,ਲੋਕਾਂ ਨੇ ਜੁਤੀਂਅਾਂ ਮਾਰਕੇ ਭਜਾੲੇ ਸੀ.

  • @chanchalsingh9938
    @chanchalsingh9938 6 หลายเดือนก่อน

    ਮਜਾ ਉੰਦੌ ਹੀ ਆਉਦਾ ਜਦੌ ਟਾਈਮ ਹੌਏ
    ਬਰਗਾੜੀ ਵੇਲੈ ਕਿਉ ਨਹੀ ਬੌਲੇ ਉਦੌ ਪਿੳ ਪੁਤ
    ਰਾਜ ਕਰਦੇ ਰਹੇ ਅਜਨਾਲਾ ਬੌਨੀ ਹੁਣ ਬੌਲਣ ਦਾ ਕੀ ਫਾਈਦਾ ਇਨਾ ਪਿੳ ਪੁਤਾ ਨੂੰ ਰਾਜ ਦੇ ਦਿੳ

  • @nawebchinna4470
    @nawebchinna4470 6 ปีที่แล้ว +2

    👌👌

  • @SukhjinderSingh-c5c
    @SukhjinderSingh-c5c 7 หลายเดือนก่อน +1

    Va Boni Veer ji

  • @voiceofthesoul6614
    @voiceofthesoul6614 6 ปีที่แล้ว

    ਅਜ ਕਲ੍ਹ ਕੌਮ ਸਿਰਫ ਬਾਦਲ ਅਤੇ ਮਜੀਠੀਆ ਹੀ ਹਨ ।

  • @gurtejsingh5066
    @gurtejsingh5066 7 หลายเดือนก่อน

    Case should be registered in High Court against EC to get justice in electoral system.

  • @laddijattsingh1391
    @laddijattsingh1391 7 หลายเดือนก่อน

    ਲੁਟ,ਕੇ,ਖਾ,ਗੲਏ,ੲਇਹ,ਸੇਵਾ,ਦਸ,ਰਿਹਾ,ਵਲਟੋਹਾ,ਸਾਹਿਬ,ਜਿਦਾਬਾਦ

  • @RajinderSingh-fo6er
    @RajinderSingh-fo6er 6 หลายเดือนก่อน

    Bai.sahab.di.schai.nu.slam.he.ji

  • @GoluGill-dl2mf
    @GoluGill-dl2mf 7 หลายเดือนก่อน

    ਚਿੱਟਾ ਵੇਚ ਕੇ ਕਾਰੋਬਾਰ,, ਕੀਤੇ ਅੱਜ ਸੱਚੇ ਬਣ ਗਏ

  • @majors112
    @majors112 7 หลายเดือนก่อน +1

    बोनी साईड जी 10 साल इकठे रहके हुन मन दे बिच कोई बड़ी तरेड आ गई ता मजबूर हो गए सफाई ता बहुत दिखाई दे रहे हो जी

  • @TarsemSingh-oo6bv
    @TarsemSingh-oo6bv 7 หลายเดือนก่อน +1

    Boni.ji.tusi.sach.bol.Rahe.ho.waltah.Gadar.nu.sahi.keh.Rahe.ho.

  • @HardevSingh-k6k
    @HardevSingh-k6k 5 หลายเดือนก่อน

    ਬਿਲਕੁਲ ਸੱਚ

  • @Sandhu_7419
    @Sandhu_7419 7 หลายเดือนก่อน +1

    Veery good boni sab

  • @manindersingh352
    @manindersingh352 6 หลายเดือนก่อน

    ਸਰਦਾਰ ਤੈ ਤੈਨੂੰ ਵੀ ਨਹੀ ਕਿਹਾ ਜਾ ਸਕਦਾ ਗੰਦਾਰ ਦਲ ਬਦਲੁ ਹੈ

  • @avtarsinghgrewal4354
    @avtarsinghgrewal4354 6 ปีที่แล้ว

    ਤਾਂ ਹੀ ਇੰਨਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਬਾਦਲ ਪਰਵਾਰ ਦੋਖੀ ਆਂ ਪੰਥ ਦੇ ਇਹ ਗੱਦਾਰ ਲੋਕ ਨੇ