ਜਥੇਦਾਰਾਂ ਸਮੇਤ SGPC ਅਤੇ Akali ਨੂੰ ਵੀ ਨਾ ਬਖਸ਼ਿਆ | Ex. Jathedar Ranjeet Singh ਦੇ ਗਰਜਵੇਂ ਬੋਲ

แชร์
ฝัง
  • เผยแพร่เมื่อ 5 พ.ย. 2024

ความคิดเห็น • 45

  • @hardeepsinghvirk1194
    @hardeepsinghvirk1194 21 นาทีที่ผ่านมา

    ਭਾਈ ਸਾਹਿਬ ਜੀ ਨੇ ਸਚ ਸਚ ਸਚ ਬੋਲਿਆ ਧਨਵਾਦ ਧਨਵਾਦ ਧਨਵਾਦ

  • @SatnamSingh-ln7zk
    @SatnamSingh-ln7zk 32 นาทีที่ผ่านมา

    ਬਹੁਤ ਸਹੀ ਵਿਚਾਰ ਨੇ ਤੁਹਾਡੇ। 🙏🏻🙏🏻🙏🏻

  • @aulakhjatt4833
    @aulakhjatt4833 ชั่วโมงที่ผ่านมา +1

    ਵਾਹਿਗੁਰੂ ਜੀ ਮਿਹਰ ਕਰਨ

  • @kuldipsingh3590
    @kuldipsingh3590 39 นาทีที่ผ่านมา

    ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏

  • @bb-vi5db
    @bb-vi5db ชั่วโมงที่ผ่านมา +5

    ਭਾਈ ਸਹਿਬ ਭਾਈ ਰਣਜੀਤ ਸਿੰਘ ਤੰਦਰੁਸਤ ਤੇ ਚੜਦੀ ਕਲਾ ਬਖਸ਼ਣ ਗੁਰਨਾਨਕ ਸਹਿਬ ਸਰਬੰਤ ਦਾ ਭਲਾ ਹੋਵੇ ਵਹਿਗੂਰੁ ਜੀਓ

  • @KanwarjitSinghGill-fn4iq
    @KanwarjitSinghGill-fn4iq 2 ชั่วโมงที่ผ่านมา +9

    ਬਹੁਤ ਸਹੀ ਗੱਲਾਂ ਭਾਈ ਰਣਜੀਤ ਸਿੰਘ ਜੀ ਦੀਆਂ,

  • @baljindersingh2607
    @baljindersingh2607 48 นาทีที่ผ่านมา

    ਵਾਹਿਗੁਰੂ ਜੀ 🙏

  • @baljitrandhawa8705
    @baljitrandhawa8705 3 ชั่วโมงที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @hakamsingh2673
    @hakamsingh2673 3 ชั่วโมงที่ผ่านมา +11

    ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਸਾਥ ਦਿਓ ਬਹੁਤ ਚੰਗੇ ਇਨਸਾਨ ਹਨ ਧੰਨਵਾਦ

  • @GurmailSingh-qf7ni
    @GurmailSingh-qf7ni 3 ชั่วโมงที่ผ่านมา +17

    ਭਾਈ ਸਾਹਬ ਜੀ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਖਾਲਸਾ ਦੀ ਇਹ ਸੋਚ ਨੂੰ ਬਚਾਇਓ ਕੇ ਪੰਥਕ ਲਹਿਰ ਦੇ ਸ਼ਿਰੋਮਣੀ ਕਮੇਟੀ ਦੇ ਮੈਂਬਰ ਬਣਕੇ ਕਦੇ ਵੀ ਸਿਆਸਤ ਵਿੱਚ ਹਿੱਸਾ ਨਹੀਂ ਲੈਣਗੇ ਤੇ ਸਿੱਖਾਂ ਨੂੰ ਚਾਹੀਦਾ ਹੈ ਕਿ ਭਾਈ ਰਣਜੀਤ ਸਿੰਘ ਜੀ ਖਾਲਸਾ ਦੀ ਰਹਿਨੁਮਾਈ ਹੇਠ ਸਿੱਖ ਕੌਮ ਨੂੰ ਇੱਕਠੇ ਹੋਣ ਦੀ ਲੋੜ ਹੈ

  • @surjitseet797
    @surjitseet797 29 นาทีที่ผ่านมา

    ਸਹੀ ਗੱਲ ਆ ਜੀ ਮੁੱਦੇ ਨੂੰ ਲਮਕਾਇਆ ਜਾ ਰਿਹਾ

  • @manindersingh352
    @manindersingh352 31 นาทีที่ผ่านมา

    ਲੋਕੋ ਅਕਲਮੰਦੀ ਤੋ ਕੰਮ ਲੲਈਏ ਭਾਈ ਰਣਜੀਤ ਸਿੰਘ ਜੀਦਾ ਸਾਥ ਦੇਈਏ ਪੰਥ ਬਚਾੲਏ

  • @DAWINDERSINGH-c6n
    @DAWINDERSINGH-c6n ชั่วโมงที่ผ่านมา +5

    ਧਾਮੀ ਵੀ ਬਾਦਲ ਦਾ ਨੌਕਰ ਹੈ

  • @theeasternstartigergroup2015
    @theeasternstartigergroup2015 3 ชั่วโมงที่ผ่านมา +9

    ਸਿੰਘ ਸਾਹਿਬ ਜੀ ਤੁਸੀਂ ਪੰਥ ਦੀ ਕਿਰਪਾ ਕਰਕੇ ਆਪ ਅਗਵਾਈ ਕਰਨ ਦੀ ਕਿਰਪਾ ਕਰੋ ਜੀ।

  • @DalbirKaur-uz9fr
    @DalbirKaur-uz9fr 55 นาทีที่ผ่านมา +1

    ਸਭ.ਤੋ.ਪਹਿਲਾ।ਬਾਦਲ.ਪੰਥ.ਵਿਚੋ.ਕਢੋ

  • @sikhsingh5822
    @sikhsingh5822 2 ชั่วโมงที่ผ่านมา +3

    bohut badia das rahr ho tuci

  • @HarinderSingh-hw4gq
    @HarinderSingh-hw4gq 3 ชั่วโมงที่ผ่านมา +6

    ਗਰਮ ਖਿਆਲੀ ਤੇ ਨਰਮ ਖਿਆਲੀ ਸਿੱਖ ਦੋ ਵੱਖ ਵੱਖ ਅਕਾਲੀ ਦਲ ਬਣਾ ਕੇ ਫਿਰ ਅੱਧੀਆਂ ਅੱਧੀਆਂ ਸੀਟਾਂ ਤੇ ਚੋਣ ਲੜਨ ਤੇ ਸਾਂਝੀ ਸਰਕਰ ਬਣਾਉਣ ਤੇ ਕੌਮ ਨੂੰ ਸਹੀ ਸੇਧ ਦੇ ਸਕਣ

    • @mukhtarsingh3581
      @mukhtarsingh3581 4 นาทีที่ผ่านมา

      25 ਅਕਾਲੀਦਲ ਤਾਂ ਪਹਿਲਾਂ ਈ ਬਣੇ ਫਿਰਦੇ ਆ ਗਰਮ ਖਿਆਲੀ ਵੀ ਨਰਮ ਖਿਆਲੀ ਵੀ ਮਸਲਾ ਤਾਂ ਕੁਰਸੀ ਦਾ ਇਹਨਾਂ ਨੂੰ ਪੰਜਾਬ ਜਾਂ ਸਿੱਖ ਪੰਥ ਨਾਲ ਕੋਈ ਲੈਣ-ਦੇਣ ਨਹੀਂ ਸਗੋਂ ਅਕਾਲੀਦਲ ਤਾਂ ਇੱਕੋ ਈ ਹੋਵੇ ਬਸ ਪ੍ਰਧਾਨ ਤਿਆਗ, ਜੁਅਰਤ ਤੇ ਨਿੱਡਰਤਾ ਵਾਲਾ ਹੋਵੇ ਜੋ ਕੌਮ ਦੇ ਮਸਲੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਸਦਾ ਤਿਆਰ ਰਹੇ ਇਹਨਾਂ ਬੇੜਾ ਗਰਕ ਕਰ ਦਿੱਤਾ ਪੰਜਾਬ ਤੇ ਸਿੱਖ ਪੰਥ ਦਾ

  • @manindersingh352
    @manindersingh352 28 นาทีที่ผ่านมา

    ਜਥੇਦਾਰਾ ਨੇ ਸਿਧ ਕਰਤਾ ਕਿ ਓਹ ਲਫਾਫਾ ਕਲਚਰ ਵਾਲੇ ਹਨ ਹਿਮਤ ਨਹੀ ਮਸਦਾ ਨੂੰ ਸਜਾਵਾ ਦੇਣ ਦਾ

  • @rajindersingh6282
    @rajindersingh6282 53 นาทีที่ผ่านมา +1

    🙏🙏🙏🙏🙏

  • @OnkarSingh-d3d
    @OnkarSingh-d3d ชั่วโมงที่ผ่านมา +1

    ਭਾਈ ਸਾਹਿਬ ਆਪ ਜੀ ਬੇਨਤੀ ਹੈ ਕਿ ਆਪਜੀ ਉਪਰਾਲਾ ਕਰਕੇ ਅਸਲੀ ਆਕਾਲੀ ਦਲ ਮੁੜ ਸੁਰਜੀਤ ਕਰੇ ਸਾਰੇ ਁਮਸਲੇ ਹਲ ਹੈ ਜਾਣਗੇ

  • @paramjitsinghkholi4075
    @paramjitsinghkholi4075 17 นาทีที่ผ่านมา

    ਇਹ ਦੱਸਣਾ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਸ਼ੀਸ ਮੰਗਿਆ ਤੇ ਉਹਨਾਂ ਵਿੱਚ ਕਿਹੜੀਆਂ ਜਾਤਾਂ ਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ੀਸ ਭੇਟ ਕੀਤਾ ਤੇ ਕੀਆ ਉਹਨਾਂ ਵਿੱਚ ਨਾਈ ਜ਼ਾਤ ਦਾ ਵੀ ਸੀ ?????

  • @bhaijeetsingh
    @bhaijeetsingh 2 ชั่วโมงที่ผ่านมา +2

    🙏

  • @SukhpalSingh-dx7cm
    @SukhpalSingh-dx7cm 50 นาทีที่ผ่านมา +1

    Na sgpc na akal takhat da jathedar badal parwar khilaf koe action nhi Lai sakda

  • @JaswantSingh-qh9qh
    @JaswantSingh-qh9qh 3 ชั่วโมงที่ผ่านมา +1

    Waheguru waheguru.....akal takhat di maryada bakhshan ji......mehar kro ji......

  • @jasveersingh3632
    @jasveersingh3632 ชั่วโมงที่ผ่านมา

    ਭਾਈ ਰਣਜੀਤ ਸਿੰਘ ਜੀ ਮੋੱ ਆਪਣੇ ਅੱਖੀਂ ਦੇਖੀਆਂ ਹੇ ਕਿ ਸਵੇਰੇ ਲੈਟਰੀਨਾ ਅਗੋ ਬੀਬੀਆਂ ਨੂੰ ਬੀੜੀਆਂ ਪੀਂਦੇ ਵੇਖਿਆ ਹੈ

    • @Avtar-xu1dd
      @Avtar-xu1dd ชั่วโมงที่ผ่านมา

      ਅਤੇ ਫੇਰ ਤੁਸੀਂ ਸਭ ਅੱਖੀਂ ਦੇਖ ਕੇ ਚੁੱਪ ਕਿਉਂ ਰਹੇ ਜੀ ? ਤੁਸੀਂ ਵੀ ਚੁੱਪ ਰਹਿਣ ਦੇ ਦੋਸ਼ੀ ਹੋ ?

  • @gurdevsinghbhatia7797
    @gurdevsinghbhatia7797 3 ชั่วโมงที่ผ่านมา +1

    SGPC is not serious towards it. We must know every one has to appear before Waheguru.

  • @SarbjitKaur-td1qc
    @SarbjitKaur-td1qc 3 ชั่วโมงที่ผ่านมา +2

    Bhai ranjit singh jinda bad

  • @GurjitSingh-kw6dd
    @GurjitSingh-kw6dd 2 ชั่วโมงที่ผ่านมา +1

    Bhai ranjit Singh ji jathedar right 🙏🙏🙏

  • @MalikBruri
    @MalikBruri 54 นาทีที่ผ่านมา

    WGJK-KHALSA-WGJK-FATEH - FREE KHALISTAN/,KASHMIR ZINDABAD

  • @SukhjinderSingh-c5c
    @SukhjinderSingh-c5c 4 ชั่วโมงที่ผ่านมา +1

    Sikh Kom da bera garh karta SGPC te akli dal ne chti sog guru gar var ke bhte ne guru Ramdas ji kirpa karo apni sikh Kom te Bhai amritpal singh khalsa ji jindabad ha te rahu ga

  • @parmjitdhaliwal7681
    @parmjitdhaliwal7681 53 นาทีที่ผ่านมา

    😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @ajabsingh2610
    @ajabsingh2610 2 ชั่วโมงที่ผ่านมา +1

    ਸਿੰਘ ਸਾਹਿਬ ਜੀ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਉਪਰਾਲਾ ਕੀਤਾ ਜਾਵੇ ਪ੍ਰਸ਼ਾਸਨ ਵੱਲੋਂ ਕੋਈ ਵੀ ਵੋਟਾਂ ਬਣਾਉਣ ਲਈ ਕੰਮ ਕਰ ਰਹੀ

  • @SukhpalSingh-dx7cm
    @SukhpalSingh-dx7cm 53 นาทีที่ผ่านมา

    Dhami badal parwar khilaf kuj keh nhi sakda

  • @GurmitBSingh
    @GurmitBSingh ชั่วโมงที่ผ่านมา

    Awal LAJWAB JIO KITHEY AADGRANTH JI ONLY BUNYAAD REHAT MARYAADA SIKHI da parchar but cult adulteration with filthwritings pujaree SOLDOUT FIRKA PRAST JATPAT CULT???

  • @charanjitsingh3622
    @charanjitsingh3622 2 ชั่วโมงที่ผ่านมา

    Sab kursee dhey bhukhey,Ranjitey, Wadaley, Daduwal sirsey khosey,...etc.

  • @AmarjitSingh-eq3rl
    @AmarjitSingh-eq3rl 3 ชั่วโมงที่ผ่านมา

    ਜਾਅਲੀ ਰਜਿਸਟਰੀ ਬਾਰੇ ਵੀ ਦੱਸੋ ਤੁਸੀ ਵੀ ਕਿਸੇ ਸਮੇਂ ਜਥੇਦਾਰ ਸੀ ਤੁਹਾਨੂੰ ਵੀ ਸੰਗਤ ਅਜਮਾ ਚੁੱਕੀ ਹੈ

    • @jaspalsingh6414
      @jaspalsingh6414 3 ชั่วโมงที่ผ่านมา

      A😊GREED

    • @jaspalsingh6414
      @jaspalsingh6414 3 ชั่วโมงที่ผ่านมา

      Us samen badL dal ne kadh ditta see
      Vichare dee tran ghR chLe gI see

    • @ajabsingh2610
      @ajabsingh2610 2 ชั่วโมงที่ผ่านมา

      ਤੇਰੇ ਬਾਦਲ ਨੇ ਸਿਰਸੇ ਨੂੰ ਰਜਿਸਟਰੀਆਂ ਕਰਾਉਣ ਬਾਰੇ ਵੀ ਬੋਲੋ

  • @gurdialsingh6769
    @gurdialsingh6769 3 ชั่วโมงที่ผ่านมา

    Eh vee kursi bhalda kaum bare nahin sochda

  • @IshwarSingh-he6ph
    @IshwarSingh-he6ph 44 นาทีที่ผ่านมา

    🪯🪯🪯🪯