ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਦੋਵੇਂ ਡਾਕਟਰ ਸਾਹਿਬਾਨ ਦੀ ਚੰਗੀ ਸੋਚ ਅਤੇ ਸੁਰੀਲੀਆਂ ਅਵਾਜ਼ਾਂ ਹਨ। ਤੁਹਾਡੀ ਲੰਮੀ ਉਮਰ ਅਤੇ ਚੰਗੇ ਜੀਵਨ ਹੋਣ🙏🕊
Vvv
ਬਹੁਤ ਅੱਛੇ ਡਾਕਟਰ ਹਰਸ਼ਿੰਦਰ, ਡਾਕਟਰ ਗੁਰਪਾਲ, ਵਧੀਆ ਜਾਣਕਾਰੀ ਹੈ ਸੌਖੀ ਭਾਸ਼ਾ ਵਿੱਚ
ਪਹਿਲਾਂ 7 ਦਿਨ ਬਾਅਦ ਪ੍ਰੋਗਰਾਮ ਆਉਂਦਾ ਸੀ ਹੁਣ ਹਰ ਰੋਜ ਆਉਂਦਾ ਹੈ ਬਹੁਤ ਬਹੁਤ ਸ਼ੁਕਰੀਆ
ਮੈਨੂੰ ਤੇ ਤੁਹਾਡੇ ਬੋਲਣ ਦਾ ਲਹਿਜਾ ਤੁਹਾਡੀ ਅਵਾਜ਼ ਤੁਹਾਡੇ ਖਿਲੇ ਖਿਲੇ ਚੇਹਰੇ ਰੱਬ ਜਿੰਨੇ ਪਿਆਰੇ ਲੱਗਦੇ ਆ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ 🙏🏻😍🙏🏻
ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤਰੱਕੀਆਂ ਬਖਸ਼ਣ ਸਦਾ ਖੁਸ਼ ਰਹੋ ਅਤੇ ਖ਼ਲਕਤ ਦੁ ਸੇਵਾ ਕਰਦੇ ਹੋਏ ਆਪਣੀ ਝੋਲੀ ਵਿੱਚ ਅਸੀਸਾ ਸਮੇਟਦੇ ਰਹੋ ਸਾਡੀ ਇਹ ਹੀ ਅਰਦਾਸ ਹੈ ਜੀ
ਵਾਹਿਗੁਰੂ ਜੀ ਦੋਵੇਂ ਡਾਕਟਰ ਸਾਹਿਬ ਜੀ ਨੂੰ ਚੜ੍ਹਦੀ ਕਲਾ ਤੰਦਰੁਸਤੀ ਲੰਬੀ ਉਮਰ ਬਖ਼ਸ਼ੇ
ਦਿਲ ਦੀ ਸਾਫ ਜੋੜੀ ਕੁਦਰਤ ਤੁਹਾਨੂੰ ਸਿਹਤਮੰਦ ਰੱਖੇ
ਦਰਗਾਹੋਂ ਬਖਸ਼ੀ ਜੋੜੀ ਹੈ ਜੀ। ਸਦਾ ਜੀਵੋ ਜੀ।
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
ਆਪ ਜੀ ਦੋਵਾਂ ਦੀ ਗਲ ਬਾਤ ਲਾਜਵਾਬ ਹੈ ਏ.. ਵਾਹਿਗੁਰੂ ਮੇਹਰ ਕਰੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਆਪ ਸੱਭਨਾਂ ਨੂੰ ਜੀ 🌹🙏🌹
ਡਾਕਟਰ ਹਰਸਿਦਰ ਕੌਰ ਤੁਹਾਡੇ ਤੇ ਮਾਣ ਹੈ ਕਿ ਤੁਹਾਡੇ ਵਰਗੀ ਸੋਚ ਸਾਰੇ ਡਾਕਟਰਾਂ ਦੀ ਹੋਵੇ ਤਾਂ ਕੁੱਲ ਸੁਧਾਰ ਜੇ ❤❤❤❤❤❤❤
ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆਂ ਆਪ ਜੀ ਦਾ ਬਹੁਤ ਧੰਨਵਾਦ ਜੀ ❤
ਮੈਡਮ ਡਾਕਟਰ ਸਾਹਿਬ ਜੀ ਆਪ ਨੇ ਪਹਿਲਾਂ ਵੀ ਸੇਹਿਤ ਨੂੰ ਫਿੱਟ ਰੱਖਣ ਲਈ ਜਾਣਕਾਰੀਆਂ ਦਿੱਤੀਆਂ ਹਨ। ਹੁਣ ਗੋਡਿਆਂ ਨੂੰ ਠੀਕ ਕਰਨ ਜੋ ਜਾਣਕਾਰੀ ਦਿੱਤੀ ਬਹੁਤ ਵਧੀਆ ਦਿੱਤੀ ਹੈ। ਬਹੁਤ ਬਹੁਤ ਧੰਨਵਾਦ ਜੀ।
ਡਾਕਟਰ ਸਾਹਿਬ ਜੀ ਤੁਸੀਂ ਬਹੁਤ ਵਧੀਆ ਜਾਣਕਾਰੀਆਂ ਦਿੰਦੇ ਹੋ । ਤੁਹਾਡਾ ਜਾਣਕਾਰੀ ਦੇਣ ਦਾ ਤਰੀਕਾ ਬਹੁਤ ਹੀ ਵਧੀਆ ਹੁੰਦਾ ਹੈ । Rheumatoid arthritis ਬਾਰੇ ਵੀ ਜਾਣਕਾਰੀ ਸਾਂਝੀ ਕਰੋ ਜੀ ।
Good information
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹਰਸ਼ਿੰਦਰ ਇਹ ਵੀ ਕਾਰਨ ਹੈ ਕਿ ਹੁਣ ਸਾਰਾ ਕੰਮ ਖੜਕੇ ਕਰਦੇ ਹਾਂ ਰਸੋਈ ਵਿੱਚ ਵੀ ਖੜਕੇ ਕੰਮ ਕਰਦੇ ਹਾਂ ਉਠਣ ਬੈਠਣ ਦਾ ਕੰਮ ਨਹੀਂ ਧੰਨਵਾਦ
ਦੋਵੇਂ ਡਾਕਟਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਜੀ 🙏
ਸਾਡੇ ਵਲੋਂ ਵੀ ਤਹਾਨੂੰ ਸ਼ੁਭ ਕਾਮਨਾਵਾਂ।
ਵਾਹ ਜੀ ਵੀਰੇ ਜੀ ਦੇ ਅੱਜ ਦਰਸ਼ਨ ਕੀਤੇ ਨੇ... ਸ਼ੁਕਰਾਨੇ ਜੀਉ 🙏❤️🎉
ਬਹੁਤ ਵਧੀਆ ਹੈ ਜੀ ਰਾਮਬਾਣ 🙏
ਸਤਿ ਸ਼੍ਰੀ ਅਕਾਲ ਦੋਨੋ ਮਹਾਨ ਡਾਕਟਰ ਸਾਹਿਬ ਨੂੰ ਪ੍ਰਮਾਤਮਾ ਚੜ੍ਹਦੀਕਲਾ ਵਿਚ ਰੱਖੇ
Dr Sahib ji sat Shri akal both of you waheguru tuhade jorhi nu lamia umra bakhse te tusi es Tara he sewa karde raho . Sadia asisa hamesa he tuhade nal ne ❤❤.
Thanks for this episode on Knee arthritis. I to am a patient of ortho arthritis. Gud knowledge.
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀ ਕਲਾ ਬਖ਼ਸੇ ਜੀ 🙏
ਡਾ:ਸਾਹਿਬਾਨ ਜੋੜੀ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।
Sucha singh ਹੁਸ਼ਿਆਰਪੁਰ ਘਰ ਵਿਚ ਵੀ ash Tara ਹੀ vidyia happy sappy &God bless you
Very good talk far good helth doctor sahib very much thank you harbans singh sahabana
ਸਾਡੇ ਭੈਣ ਡਾ ਹਰਸਿੰਦਰ ਕੌਰ ਜੀ ਪਟਿਆਲੇ ਵਾਲੇ ਸਾਡੇ ਭਾਜ਼ੀ ਡਾ ਸਰਦਾਰ ਗੁਰਪਾਲ ਸਿੰਘ ਜ਼ੀ ਭੈਣ ਜੀ ਅਤੇ ਭਾਜੀ ਮੇਰੀ ਉਮਰ ਤਾ 46 ਸਾਲ ਦੀ ਹੈ ਗੋਡਿਆ ਦੀ ਮੈਨੂੰ ਸਵੇਰੇ ਉਠਣ ਲੱਗਿਆ ਥੋੜੀ ਪ੍ਰੋਬਲਮ ਹੁੰਦੀ ਹੈ ਅਸੀਂ ਖੇਤੀਬਾੜੀ ਕਰਦੇ ਹਾਂ ਸੀਰੀ ਰੱਖਣ ਨਾਲ ਭਾਰ ਵੱਧ ਗਿਆ ਹੈ ਮਾਝਾ ਬਲਾਕ ਕਾਹਨੂੰਵਾਨ ਗੁਰਦਾਸਪੁਰ ਪੰਜਾਬ .ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ੴ 🌾🌴🌳🌵🎄🌲🪯🙏
ਕਈ ਬਾਰ ਮਨੁਖ, ਦਸਾਂ ਨੌਹਾਂ ਦੀ ""ਕਿਰਤਿ"" ਕਰਦਾ ਕਰਦਾ ਹੀ, ੴ ਤੋ ਵਿਛੁੜਿਆ ਰਹਿੰਦੈ। ਕਿਉਕਿ ""ਕਿਰਤ"" ਵੀ ਬੰਧਨ ਬਣ ਜਾਂਦੈ ਹੈ ਜੀ। 👉🏿ਕਿਰਤਿ ਕਰਮ ਕੇ ਵੀਛੁੜੇ, ਉਰਿ ਕਿਰਪਾ ਮੇਲਹੁ ਰਾਮ।। 👉🏿ਬੰਧਨ ""ਕਿਰਖੀ"" ਕਰਹਿ ਕਿਰਸਾਣੁ।। ਬੰਧਨ "ਹਉਮੈ" ਡੰਨ ਸਹੈ, ਰਾਜਾ ਮੰਗੈ ਦਾਨੁ।।⭕ ""ਕਿਰਖੀ"" ਦਾ ਅਰਥ ਹੈ ਕਿਰਸਾਣੀ ਕਰਨੀ, ਜਾਂ ਖੇਤੀਬਾੜੀ
Valuable advice for good health ever.Good luck.
ਬਹੁਤ ਵਧੀਆ ਜੀ
ਸਤਿ ਸ੍ਰੀ ਅਕਾਲ ਜੀ, ਗਠੀਆ, ਜੋੜਾ ਦੇ ਦਰਦ ਦਾ ਪੱਕਾ ਇਲਾਜ ਦੱਸੋ ਜੀ 🙏
DR Sahib ji Waheguru Long LiFe You DHAN vad
ਧੰਨਵਾਦ ਜੀ 🙏
Bahut vadhiya jankari 🙏🙏
Thanks , Both of you Respected Doctor. 🙏🙏🇺🇸
Ha ji doctor ji thanks ji guru ji mehar kran ji 🙏🏻🙏🏻🙏🏻🙏🏻🌹🌹🌷🌷👍♥️♥️
Thank you
ਸ਼ੁਕਰਾਨਾ ਡਾਕਟਰ ਸਾਹਿਬ👍🏻
ਬਹੁਤ ਹੀ ਵਧੀਆ
Dr Harshinder ji,I have had TKR of left knee from Fortis. You have given very good tips. Very interesting episode on health issues
Changi jankari madam sir g waheguru Mehar karan tuhadey Tey
Both r good God bless you u have good knowledge
Bahut badhiya jaankari ji. Thanks
Bahut vadhya program pesh kar rahe ho.well done ji.
ਬਹੁਤ ਹੀ ਵਧੀਆ ਜਾਣਕਾਰੀ 🎉
ਸੁਕਰੀਆ ਡਾ ਸਾਹਿਬ
Good information Dr.Sahib.God bless you.
ਬਹੁਤ ਧੰਨਵਾਦ ਡਾ ਜੋੜੀ ਦਾ
Dr. Sahib Satsriakal
राम राम जी धन्यवाद! आपको भी बहुत बहुत शुभकामनाएं 🙏💐😊
ਸਤਿਕਾਰ ਯੋਗ ਪ੍ਰਫੈਸਰ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੇ ਪ੍ਰਫੈਸਰ ਡਾਕਟਰ ਗੁਰਪਾਲ ਸਿੰਘ ਸਾਹਿਬ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
Tusi bhut vadia imfamasn dade ho 🙏🙏👌👌👍👍wheguru ji tudi lambi omr Kate I love you ❤❤❤❤❤
Thanku Dr sahib God bless you always🙏
Bhut vdiya..... Mam please raagi kida di hondi ahh ds deo g
ਵਾਹਿਗੁਰੂ ਭਲੀ ਕਰੇ 🌹🌹🌹🌹🌹🌹🌹🌹🌹
ਡਾਕਟਰ ਸਾਹਿਬ ਜੀ ਮੇਰੀ ਉਮਰ 58 ਸਾਲ ਹੈ ਦੋ ਸਾਲ ਪਹਿਲਾਂ ਮੇਰੇ ਗੋਡਿਆਂ ਵਿੱਚ ਦਰਦ ਸ਼ੁਰੂ ਹੋ ਗਿਆ ਸੀ ਮੈਂ ਬਹੁਤ ਮਿਹਨਤ ਕੀਤੀ ਦਰਦ ਘੱਟ ਰਹਿਣ ਲੱਗ ਪਿਆ ਮੈਂ ਬਹੁਤ ਵਧੀਆ ਤੁਰਿਆ ਫਿਰਦਾ ਸੀ ਇਸ ਸਾਲ ਮੈ ਦਾਣਾ ਮੰਡੀ ਵਿੱਚ ਕਣਕ ਕੋਲ ਪਿਆ ਸੀ ਤੇ ਲੇਵਰ ਨੇ ਕੰਮ ਕਰਨਾ ਸੀ ਉਹਨਾਂ ਨੇ ਮੇਰਾ ਮੰਜਾਂ ਕਣਕ ਦੇ ਭਰੇ ਗੱਟਿਆਂ ਤੇ ਰੱਖ ਦਿੱਤਾ ਤੇ ਕਹਿੰਦੇ ਜੀ ਉੱਪਰ ਪੈ ਜਾਉ ਮੈਂ ਪੈ ਗਿਆ ਰਾਤ ਨੂੰ ਇੱਕ ਦਮ ਮੀਂਹ ਆ ਗਿਆ ਤੇ ਮੈਂ ਮੰਜਾਂ ਬਿਸਤਰਾ ਚੱਕਣ ਲਈ ਉਠਿਆ ਤਾਂ ਗੱਟਿਆਂ ਤੋਂ ਥੱਲੇ ਡਿੱਗ ਪਿਆ ਮੇਰਾ ਇੱਕ ਗੋਡਾ ਥੱਲੇ ਫਰਸ਼ ਤੇ ਪੂਰੇ ਜ਼ੋਰ ਨਾਲ ਵੱਜਾ ਤੇ ਦਰਦ ਬਹੁਤ ਜ਼ਿਆਦਾ ਹੋਇਆ ਜਿਵੇਂ ਜਾਨ ਹੀ ਨਿੱਕਲ ਗਈ ਮੈਂ ਪੂਰੀ ਕੋਸ਼ਿਸ਼ ਕਰਕੇ ਤੰਬੂ ਅੰਦਰ ਜਾਂ ਵੜਿਆ 2 ਵੱਜੇ ਸੀ ਰਾਤ ਦੇ ਸ਼ੁਭਾ ਮੈਂ ਚਾਰ ਵਜੇ ਉੱਠਦਾ ਹਾਂ ਇਸ਼ਨਾਨ ਪਾਣੀ ਕਰਕੇ ਪਾਠ ਜ਼ਰੂਰ ਕਰਦਾ ਹਾਂ ਪੰਜ ਬਾਣੀਆਂ ਦਾ ਜਦੋਂ ਮੈਂ ਘਰ ਜਾਣ ਲਈ ਮੋਟਰਸਾਈਕਲ ਵੱਲ ਵਧਿਆ ਤਾਂ ਤੁਰਿਆ ਨਾਂ ਜਾਵੇ ਮਸਾਂ ਹੀ ਘਰ ਪਹੁੰਚਿਆ ਉਸਤੋਂ ਬਾਅਦ ਉਹ ਗੋਡਾ ਵਿੰਗਾਂ ਹੋਣ ਲੱਗ ਪਿਆ ਦਰਦ ਤਾਂ ਮੈਂ ਠੀਕ ਕਰ ਲਿਆ ਵਰਜਸ਼ ਕਰਕੇ ਪਰ ਗੋਡਾ ਵਿੰਗਾਂ ਪੂਰਾ ਹੋ ਗਿਆ ਕੀ ਇਹ ਗੋਡਾ ਸਿੱਧਾ ਹੋ ਜਾਵੇਗਾ ਕਿ ਨਹੀਂ ਬਦਲਣਾ ਹੀ ਪਵੇਗਾ ਡਾਕਟਰ ਸਾਹਿਬ ਮੈਂ ਕਦੇ ਵੀ ਦਰਦ ਦੀ ਗੋਲੀ ਨਹੀਂ ਲਈ ਦਰਦ ਬਹੁਤ ਜ਼ਿਆਦਾ ਹੁੰਦਾ ਰਿਹਾ ਘਰਦੇ ਸਾਰੇ ਮੈਂਬਰਾਂ ਨੇ ਬਹੁਤ ਕਿਹਾ ਕਿ ਔਖੇ ਹੋਣ ਨਾਲੋਂ ਤਾਂ ਦਰਦ ਦੀ ਗੋਲੀ ਲੈ ਲਵੋ ਪਰ ਮੈਂ ਤਕਰੀਬਨ ਤਿੰਨ ਸਾਲਾਂ ਵਿੱਚ ਇੱਕ ਵੀ ਗੋਲੀ ਨਹੀਂ ਲਈ।ਮੇਰਾ ਕੱਦ 6 ਫੁੱਟ 2 ਇੰਚ ਹੈ ਅਤੇ ਵਜ਼ਨ ਪਿਛਲੇ 25 ਸਾਲਾਂ ਤੋਂ 95 ਕਿਲੋ ਤੋਂ 100 ਕਿੱਲੋ ਤਕ ਰਹਿੰਦਾ ਹੈ।ਪਲੀਜ਼ ਕੋਈ ਹੱਲ ਜ਼ਰੂਰ ਦੱਸਣਾ।
Wah je wahVery Thanks to Dr Harshminder Kaur je for very needed Health Tips 🙏🙏
ਧੰਨਵਾਦ ਜੀ ! ਮੇਰਾ ਨਾਂ ਹਰਸ਼ਿੰਦਰ ਕੌਰ ਹੈ ਨਾ ਕਿ ਹਰਸ਼ਮਿੰਦਰ! ਵੇਖਣ ਤੇ ਹੱਲਾਸ਼ੇਰੀ ਦੇਣ ਲਈ ਬਹੁਤ ਬਹੁਤ ਧੰਨਵਾਦ । ਚੰਗੀ ਲੱਗੀ ਤਾਂ share ਜ਼ਰੂਰ ਕਰਿਓ ਜੀ
Bahot vadiya jankari hai, dr.jodi da bahot bahot Dhanvaad Ji 🙏
Thanks ji God bless you sister ❤❤❤
Very helpful (S.S.A)ji🙏
Pure soul blessed couple ❤❤
Bahut wadhia advice ji
Gurfatehji. Very nice couple. Happy family.🙏
ਕੌਮ ਸ਼ਾਨ ਦੀਦੀ ਹਰਸ਼ਿੰਦਰ ਅਤੇ ਜੀਜਾ ਸ਼੍ਰੀ ਨਮਸਕਾਰ
Good ..jankari 2:09 2:09
very good advise
ryt bhut vdia dr. Ne
Sat sri akaal waheguru chardi kalaa ch Rakhe
Thanks a beautiful harshinderji for nice information
Dear all.. I am Army retired captainI am fully FLATFOOT... But i am fit, due to yogAnd exercise... Pure vegetarian.. No tea no nasha
Waheguru ji hamesha chardikla rakhan
Thank you. Doctor sahib
Very nice and informative video,wonderful couple
Lovely pair,n healthy topic with joking tips.
God bless you my dear sis and bhaji
ਡਾਕਟਰ ਸਾਹਿਬ ਜੀ ਮੇ ਆਰਮੀ retd ਹਾ eag 60ਸਾਲ ਹੈ ਗੋਡੇ ਕੜੱਕ ਕੜਕ ਕਰਦਾ ਏਕ ਗੋਡੇ ਵਿੱਚ gep ਹੈ ਸਜਾ ਗੋਡਾ ਪਿਸ਼ੀਓ ਕੁਹਚ ਵਿੱਚੋ ਦਰਦ ਕਰਨ ਲੱਗ ਪਿਆ ਹੈ ਸੈਰ ਕਰਦਾ ਹੀ ਹਾ ਏਕ ਸਾਲ ਤੋਂ ਸੁਗਰੂ ਦੀ ਸ਼ਕਿਆਯਤ ਹੋ ਗਈ ਹੈ ਜੀ
My Respected madam and sir Iove you you are great
God bless you
God bless you beta ji ❤❤❤❤❤❤
Excellent programme.Pl carry on your mission vigorously.It is a pressing need of the hour.Well begun is half done.
Doctor saheb good information very nice 👍
Very nice video thanks g Dr. Sahib ji
So nice of you
Good job done by you ,drs.
Dr Sahib ji , thank you so much for good wishes to all of us ❤. GOD bless you both ❤❤
Good message mam ND sir
ਡਾਕਟਰ ਹਰਸ਼ਿੰਦਰ ਜੀ ਜੋ ਪੂਲ ਵਿਚ ਕਸਰਤ ਕਰਵਾਉਂਦੇ ਨੇ ਕਈ ਉਹ ਗੱਡਿਆ ਲਈ ਠੀਕ ਹੈ ਜੇ ਗੋਡੇ ਦੁਖਦੇ ਹੋਣ ਹਾਈਡਰੋ ਪਾਵਰ ਗੁਡ ਹੈ ਜਾ ਨਹੀ
Sukerya doctor sahab ji
Waheguru ji chardikala vich rakhan ji
May God bless you both
Very helpful information. Keep it up 😍👍🏻👏🏻👏🏻
good information 👍
Very helpful information! Keep it up! 🙏
🙏🙏🙏🙏👍👍👍👍❤️❤️❤️❤️ May God bless you with a safe, healthy, and joyous life everyday 🙏🙏.
God bless you 🙏
Very nice dr sahib & sahiba❤❤🙏🏻🙏🏻
bahuat pyaari avaaj hei ji dona di ji
May god you long life
Very good exercise to keep body andmind fit.
Good. Advice
Wooo, so beautiful couple ,good advice, love you both ❤I am watching all your videos,.
ਰਾਗੀ ਦਾ ਆਟਾ ਕਿਥੋਂ ਮਿਲਦਾ ਹੈ ਜੀ ਸਾਨੂੰ ਵੀ ਜਰੂਰ ਦਸੋ ਜੀ ਮੇਰੇ ਵੀ ਗੋਡੇ ਬਹੁਤ ਦੇਖਦੇ ਹੈ ਜੀ
ਰਾਗੀ ਦਾ ਆਟਾ ਚੱਕੀ ਤੇ ਰਾਸ਼ਨ ਦੀ ਦੁਕਾਨ ਤੇ ਮਿੱਲ ਜਾਂਦਾ
Wish both of long and healthy life Ashok Abrol
ਦੋਵੇਂ ਡਾਕਟਰ ਸਾਹਿਬਾਨ ਦੀ ਚੰਗੀ ਸੋਚ ਅਤੇ ਸੁਰੀਲੀਆਂ ਅਵਾਜ਼ਾਂ ਹਨ। ਤੁਹਾਡੀ ਲੰਮੀ ਉਮਰ ਅਤੇ ਚੰਗੇ ਜੀਵਨ ਹੋਣ🙏🕊
Vvv
ਬਹੁਤ ਅੱਛੇ ਡਾਕਟਰ ਹਰਸ਼ਿੰਦਰ, ਡਾਕਟਰ ਗੁਰਪਾਲ, ਵਧੀਆ ਜਾਣਕਾਰੀ ਹੈ ਸੌਖੀ ਭਾਸ਼ਾ ਵਿੱਚ
ਪਹਿਲਾਂ 7 ਦਿਨ ਬਾਅਦ ਪ੍ਰੋਗਰਾਮ ਆਉਂਦਾ ਸੀ ਹੁਣ ਹਰ ਰੋਜ ਆਉਂਦਾ ਹੈ ਬਹੁਤ ਬਹੁਤ ਸ਼ੁਕਰੀਆ
ਮੈਨੂੰ ਤੇ ਤੁਹਾਡੇ ਬੋਲਣ ਦਾ ਲਹਿਜਾ ਤੁਹਾਡੀ ਅਵਾਜ਼ ਤੁਹਾਡੇ ਖਿਲੇ ਖਿਲੇ ਚੇਹਰੇ ਰੱਬ ਜਿੰਨੇ ਪਿਆਰੇ ਲੱਗਦੇ ਆ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ 🙏🏻😍🙏🏻
ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤਰੱਕੀਆਂ ਬਖਸ਼ਣ ਸਦਾ ਖੁਸ਼ ਰਹੋ ਅਤੇ ਖ਼ਲਕਤ ਦੁ ਸੇਵਾ ਕਰਦੇ ਹੋਏ ਆਪਣੀ ਝੋਲੀ ਵਿੱਚ ਅਸੀਸਾ ਸਮੇਟਦੇ ਰਹੋ ਸਾਡੀ ਇਹ ਹੀ ਅਰਦਾਸ ਹੈ ਜੀ
ਵਾਹਿਗੁਰੂ ਜੀ ਦੋਵੇਂ ਡਾਕਟਰ ਸਾਹਿਬ ਜੀ ਨੂੰ ਚੜ੍ਹਦੀ ਕਲਾ ਤੰਦਰੁਸਤੀ ਲੰਬੀ ਉਮਰ ਬਖ਼ਸ਼ੇ
ਦਿਲ ਦੀ ਸਾਫ ਜੋੜੀ
ਕੁਦਰਤ ਤੁਹਾਨੂੰ ਸਿਹਤਮੰਦ ਰੱਖੇ
ਦਰਗਾਹੋਂ ਬਖਸ਼ੀ ਜੋੜੀ ਹੈ ਜੀ। ਸਦਾ ਜੀਵੋ ਜੀ।
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
ਆਪ ਜੀ ਦੋਵਾਂ ਦੀ ਗਲ ਬਾਤ ਲਾਜਵਾਬ ਹੈ ਏ.. ਵਾਹਿਗੁਰੂ ਮੇਹਰ ਕਰੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਆਪ ਸੱਭਨਾਂ ਨੂੰ ਜੀ 🌹🙏🌹
ਡਾਕਟਰ ਹਰਸਿਦਰ ਕੌਰ ਤੁਹਾਡੇ ਤੇ ਮਾਣ ਹੈ ਕਿ ਤੁਹਾਡੇ ਵਰਗੀ ਸੋਚ ਸਾਰੇ ਡਾਕਟਰਾਂ ਦੀ ਹੋਵੇ ਤਾਂ ਕੁੱਲ ਸੁਧਾਰ ਜੇ ❤❤❤❤❤❤❤
ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆਂ ਆਪ ਜੀ ਦਾ ਬਹੁਤ ਧੰਨਵਾਦ ਜੀ ❤
ਮੈਡਮ ਡਾਕਟਰ ਸਾਹਿਬ ਜੀ ਆਪ ਨੇ ਪਹਿਲਾਂ ਵੀ ਸੇਹਿਤ ਨੂੰ ਫਿੱਟ ਰੱਖਣ ਲਈ ਜਾਣਕਾਰੀਆਂ ਦਿੱਤੀਆਂ ਹਨ। ਹੁਣ ਗੋਡਿਆਂ ਨੂੰ ਠੀਕ ਕਰਨ ਜੋ ਜਾਣਕਾਰੀ ਦਿੱਤੀ ਬਹੁਤ ਵਧੀਆ ਦਿੱਤੀ ਹੈ। ਬਹੁਤ ਬਹੁਤ ਧੰਨਵਾਦ ਜੀ।
ਡਾਕਟਰ ਸਾਹਿਬ ਜੀ ਤੁਸੀਂ ਬਹੁਤ ਵਧੀਆ ਜਾਣਕਾਰੀਆਂ ਦਿੰਦੇ ਹੋ । ਤੁਹਾਡਾ ਜਾਣਕਾਰੀ ਦੇਣ ਦਾ ਤਰੀਕਾ ਬਹੁਤ ਹੀ ਵਧੀਆ ਹੁੰਦਾ ਹੈ । Rheumatoid arthritis ਬਾਰੇ ਵੀ ਜਾਣਕਾਰੀ ਸਾਂਝੀ ਕਰੋ ਜੀ ।
Good information
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹਰਸ਼ਿੰਦਰ ਇਹ ਵੀ ਕਾਰਨ ਹੈ ਕਿ ਹੁਣ ਸਾਰਾ ਕੰਮ ਖੜਕੇ ਕਰਦੇ ਹਾਂ ਰਸੋਈ ਵਿੱਚ ਵੀ ਖੜਕੇ ਕੰਮ ਕਰਦੇ ਹਾਂ ਉਠਣ ਬੈਠਣ ਦਾ ਕੰਮ ਨਹੀਂ ਧੰਨਵਾਦ
ਦੋਵੇਂ ਡਾਕਟਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਜੀ 🙏
ਸਾਡੇ ਵਲੋਂ ਵੀ ਤਹਾਨੂੰ ਸ਼ੁਭ ਕਾਮਨਾਵਾਂ।
ਵਾਹ ਜੀ ਵੀਰੇ ਜੀ ਦੇ ਅੱਜ ਦਰਸ਼ਨ ਕੀਤੇ ਨੇ... ਸ਼ੁਕਰਾਨੇ ਜੀਉ 🙏❤️🎉
ਬਹੁਤ ਵਧੀਆ ਹੈ ਜੀ ਰਾਮਬਾਣ 🙏
ਸਤਿ ਸ਼੍ਰੀ ਅਕਾਲ ਦੋਨੋ ਮਹਾਨ ਡਾਕਟਰ ਸਾਹਿਬ ਨੂੰ ਪ੍ਰਮਾਤਮਾ ਚੜ੍ਹਦੀਕਲਾ ਵਿਚ ਰੱਖੇ
Dr Sahib ji sat Shri akal both of you waheguru tuhade jorhi nu lamia umra bakhse te tusi es Tara he sewa karde raho . Sadia asisa hamesa he tuhade nal ne ❤❤.
Thanks for this episode on Knee arthritis. I to am a patient of ortho arthritis. Gud knowledge.
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀ ਕਲਾ ਬਖ਼ਸੇ ਜੀ 🙏
ਡਾ:ਸਾਹਿਬਾਨ ਜੋੜੀ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।
Sucha singh ਹੁਸ਼ਿਆਰਪੁਰ ਘਰ ਵਿਚ ਵੀ ash Tara ਹੀ vidyia happy sappy &God bless you
Very good talk far good helth doctor sahib very much thank you harbans singh sahabana
ਸਾਡੇ ਭੈਣ ਡਾ ਹਰਸਿੰਦਰ ਕੌਰ ਜੀ ਪਟਿਆਲੇ ਵਾਲੇ ਸਾਡੇ ਭਾਜ਼ੀ ਡਾ ਸਰਦਾਰ ਗੁਰਪਾਲ ਸਿੰਘ ਜ਼ੀ ਭੈਣ ਜੀ ਅਤੇ ਭਾਜੀ ਮੇਰੀ ਉਮਰ ਤਾ 46 ਸਾਲ ਦੀ ਹੈ ਗੋਡਿਆ ਦੀ ਮੈਨੂੰ ਸਵੇਰੇ ਉਠਣ ਲੱਗਿਆ ਥੋੜੀ ਪ੍ਰੋਬਲਮ ਹੁੰਦੀ ਹੈ ਅਸੀਂ ਖੇਤੀਬਾੜੀ ਕਰਦੇ ਹਾਂ ਸੀਰੀ ਰੱਖਣ ਨਾਲ ਭਾਰ ਵੱਧ ਗਿਆ ਹੈ ਮਾਝਾ ਬਲਾਕ ਕਾਹਨੂੰਵਾਨ ਗੁਰਦਾਸਪੁਰ ਪੰਜਾਬ .ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ੴ 🌾🌴🌳🌵🎄🌲🪯🙏
ਕਈ ਬਾਰ ਮਨੁਖ, ਦਸਾਂ ਨੌਹਾਂ ਦੀ ""ਕਿਰਤਿ"" ਕਰਦਾ ਕਰਦਾ ਹੀ, ੴ ਤੋ ਵਿਛੁੜਿਆ ਰਹਿੰਦੈ। ਕਿਉਕਿ ""ਕਿਰਤ"" ਵੀ ਬੰਧਨ ਬਣ ਜਾਂਦੈ ਹੈ ਜੀ।
👉🏿ਕਿਰਤਿ ਕਰਮ ਕੇ ਵੀਛੁੜੇ, ਉਰਿ ਕਿਰਪਾ ਮੇਲਹੁ ਰਾਮ।।
👉🏿ਬੰਧਨ ""ਕਿਰਖੀ"" ਕਰਹਿ ਕਿਰਸਾਣੁ।। ਬੰਧਨ "ਹਉਮੈ" ਡੰਨ ਸਹੈ, ਰਾਜਾ ਮੰਗੈ ਦਾਨੁ।।
⭕ ""ਕਿਰਖੀ"" ਦਾ ਅਰਥ ਹੈ ਕਿਰਸਾਣੀ ਕਰਨੀ, ਜਾਂ ਖੇਤੀਬਾੜੀ
Valuable advice for good health ever.
Good luck.
ਬਹੁਤ ਵਧੀਆ ਜੀ
ਸਤਿ ਸ੍ਰੀ ਅਕਾਲ ਜੀ, ਗਠੀਆ, ਜੋੜਾ ਦੇ ਦਰਦ ਦਾ ਪੱਕਾ ਇਲਾਜ ਦੱਸੋ ਜੀ 🙏
DR Sahib ji Waheguru Long LiFe You DHAN vad
ਧੰਨਵਾਦ ਜੀ 🙏
Bahut vadhiya jankari 🙏🙏
Thanks , Both of you Respected Doctor. 🙏🙏🇺🇸
Ha ji doctor ji thanks ji guru ji mehar kran ji 🙏🏻🙏🏻🙏🏻🙏🏻🌹🌹🌷🌷👍♥️♥️
Thank you
ਸ਼ੁਕਰਾਨਾ ਡਾਕਟਰ ਸਾਹਿਬ👍🏻
ਬਹੁਤ ਹੀ ਵਧੀਆ
Dr Harshinder ji,
I have had TKR of left knee from Fortis. You have given very good tips. Very interesting episode on health issues
Changi jankari madam sir g waheguru Mehar karan tuhadey Tey
Both r good God bless you u have good knowledge
Bahut badhiya jaankari ji. Thanks
Bahut vadhya program pesh kar rahe ho.well done ji.
ਬਹੁਤ ਹੀ ਵਧੀਆ ਜਾਣਕਾਰੀ 🎉
ਸੁਕਰੀਆ ਡਾ ਸਾਹਿਬ
Good information Dr.Sahib.God bless you.
ਬਹੁਤ ਧੰਨਵਾਦ ਡਾ ਜੋੜੀ ਦਾ
Dr. Sahib Satsriakal
राम राम जी धन्यवाद! आपको भी बहुत बहुत शुभकामनाएं 🙏💐😊
ਸਤਿਕਾਰ ਯੋਗ ਪ੍ਰਫੈਸਰ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੇ ਪ੍ਰਫੈਸਰ ਡਾਕਟਰ ਗੁਰਪਾਲ ਸਿੰਘ ਸਾਹਿਬ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
Tusi bhut vadia imfamasn dade ho 🙏🙏👌👌👍👍wheguru ji tudi lambi omr Kate I love you ❤❤❤❤❤
Thanku Dr sahib God bless you always🙏
Bhut vdiya..... Mam please raagi kida di hondi ahh ds deo g
ਵਾਹਿਗੁਰੂ ਭਲੀ ਕਰੇ 🌹🌹🌹🌹🌹🌹🌹🌹🌹
Thank you
ਡਾਕਟਰ ਸਾਹਿਬ ਜੀ ਮੇਰੀ ਉਮਰ 58 ਸਾਲ ਹੈ ਦੋ ਸਾਲ ਪਹਿਲਾਂ ਮੇਰੇ ਗੋਡਿਆਂ ਵਿੱਚ ਦਰਦ ਸ਼ੁਰੂ ਹੋ ਗਿਆ ਸੀ ਮੈਂ ਬਹੁਤ ਮਿਹਨਤ ਕੀਤੀ ਦਰਦ ਘੱਟ ਰਹਿਣ ਲੱਗ ਪਿਆ ਮੈਂ ਬਹੁਤ ਵਧੀਆ ਤੁਰਿਆ ਫਿਰਦਾ ਸੀ ਇਸ ਸਾਲ ਮੈ ਦਾਣਾ ਮੰਡੀ ਵਿੱਚ ਕਣਕ ਕੋਲ ਪਿਆ ਸੀ ਤੇ ਲੇਵਰ ਨੇ ਕੰਮ ਕਰਨਾ ਸੀ ਉਹਨਾਂ ਨੇ ਮੇਰਾ ਮੰਜਾਂ ਕਣਕ ਦੇ ਭਰੇ ਗੱਟਿਆਂ ਤੇ ਰੱਖ ਦਿੱਤਾ ਤੇ ਕਹਿੰਦੇ ਜੀ ਉੱਪਰ ਪੈ ਜਾਉ ਮੈਂ ਪੈ ਗਿਆ ਰਾਤ ਨੂੰ ਇੱਕ ਦਮ ਮੀਂਹ ਆ ਗਿਆ ਤੇ ਮੈਂ ਮੰਜਾਂ ਬਿਸਤਰਾ ਚੱਕਣ ਲਈ ਉਠਿਆ ਤਾਂ ਗੱਟਿਆਂ ਤੋਂ ਥੱਲੇ ਡਿੱਗ ਪਿਆ ਮੇਰਾ ਇੱਕ ਗੋਡਾ ਥੱਲੇ ਫਰਸ਼ ਤੇ ਪੂਰੇ ਜ਼ੋਰ ਨਾਲ ਵੱਜਾ ਤੇ ਦਰਦ ਬਹੁਤ ਜ਼ਿਆਦਾ ਹੋਇਆ ਜਿਵੇਂ ਜਾਨ ਹੀ ਨਿੱਕਲ ਗਈ ਮੈਂ ਪੂਰੀ ਕੋਸ਼ਿਸ਼ ਕਰਕੇ ਤੰਬੂ ਅੰਦਰ ਜਾਂ ਵੜਿਆ 2 ਵੱਜੇ ਸੀ ਰਾਤ ਦੇ ਸ਼ੁਭਾ ਮੈਂ ਚਾਰ ਵਜੇ ਉੱਠਦਾ ਹਾਂ ਇਸ਼ਨਾਨ ਪਾਣੀ ਕਰਕੇ ਪਾਠ ਜ਼ਰੂਰ ਕਰਦਾ ਹਾਂ ਪੰਜ ਬਾਣੀਆਂ ਦਾ ਜਦੋਂ ਮੈਂ ਘਰ ਜਾਣ ਲਈ ਮੋਟਰਸਾਈਕਲ ਵੱਲ ਵਧਿਆ ਤਾਂ ਤੁਰਿਆ ਨਾਂ ਜਾਵੇ ਮਸਾਂ ਹੀ ਘਰ ਪਹੁੰਚਿਆ ਉਸਤੋਂ ਬਾਅਦ ਉਹ ਗੋਡਾ ਵਿੰਗਾਂ ਹੋਣ ਲੱਗ ਪਿਆ ਦਰਦ ਤਾਂ ਮੈਂ ਠੀਕ ਕਰ ਲਿਆ ਵਰਜਸ਼ ਕਰਕੇ ਪਰ ਗੋਡਾ ਵਿੰਗਾਂ ਪੂਰਾ ਹੋ ਗਿਆ ਕੀ ਇਹ ਗੋਡਾ ਸਿੱਧਾ ਹੋ ਜਾਵੇਗਾ ਕਿ ਨਹੀਂ ਬਦਲਣਾ ਹੀ ਪਵੇਗਾ
ਡਾਕਟਰ ਸਾਹਿਬ ਮੈਂ ਕਦੇ ਵੀ ਦਰਦ ਦੀ ਗੋਲੀ ਨਹੀਂ ਲਈ ਦਰਦ ਬਹੁਤ ਜ਼ਿਆਦਾ ਹੁੰਦਾ ਰਿਹਾ ਘਰਦੇ ਸਾਰੇ ਮੈਂਬਰਾਂ ਨੇ ਬਹੁਤ ਕਿਹਾ ਕਿ ਔਖੇ ਹੋਣ ਨਾਲੋਂ ਤਾਂ ਦਰਦ ਦੀ ਗੋਲੀ ਲੈ ਲਵੋ ਪਰ ਮੈਂ ਤਕਰੀਬਨ ਤਿੰਨ ਸਾਲਾਂ ਵਿੱਚ ਇੱਕ ਵੀ ਗੋਲੀ ਨਹੀਂ ਲਈ।
ਮੇਰਾ ਕੱਦ 6 ਫੁੱਟ 2 ਇੰਚ ਹੈ ਅਤੇ ਵਜ਼ਨ ਪਿਛਲੇ 25 ਸਾਲਾਂ ਤੋਂ 95 ਕਿਲੋ ਤੋਂ 100 ਕਿੱਲੋ ਤਕ ਰਹਿੰਦਾ ਹੈ।
ਪਲੀਜ਼ ਕੋਈ ਹੱਲ ਜ਼ਰੂਰ ਦੱਸਣਾ।
Wah je wah
Very Thanks to Dr Harshminder Kaur je for very needed Health Tips 🙏🙏
ਧੰਨਵਾਦ ਜੀ ! ਮੇਰਾ ਨਾਂ ਹਰਸ਼ਿੰਦਰ ਕੌਰ ਹੈ ਨਾ ਕਿ ਹਰਸ਼ਮਿੰਦਰ! ਵੇਖਣ ਤੇ ਹੱਲਾਸ਼ੇਰੀ ਦੇਣ ਲਈ ਬਹੁਤ ਬਹੁਤ ਧੰਨਵਾਦ । ਚੰਗੀ ਲੱਗੀ ਤਾਂ share ਜ਼ਰੂਰ ਕਰਿਓ ਜੀ
Bahot vadiya jankari hai, dr.jodi da bahot bahot Dhanvaad Ji 🙏
Thanks ji God bless you sister ❤❤❤
Very helpful (S.S.A)ji🙏
Pure soul blessed couple ❤❤
Bahut wadhia advice ji
Gurfatehji. Very nice couple. Happy family.🙏
ਕੌਮ ਸ਼ਾਨ ਦੀਦੀ ਹਰਸ਼ਿੰਦਰ ਅਤੇ ਜੀਜਾ ਸ਼੍ਰੀ ਨਮਸਕਾਰ
Good ..jankari 2:09 2:09
very good advise
ryt bhut vdia dr. Ne
Sat sri akaal waheguru chardi kalaa ch Rakhe
Thanks a beautiful harshinderji for nice information
Dear all.. I am Army retired captain
I am fully FLATFOOT...
But i am fit, due to yog
And exercise...
Pure vegetarian..
No tea no nasha