Punjab ਤੋਂ Canada ਪੜ੍ਹਨ ਵਾਲੇ ਵਿਦਿਆਰਥੀ ਕਿਵੇਂ College ਦੇ ਨਾਮ ’ਤੇ ਠੱਗੇ ਜਾਂਦੇ ਹਨ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 18 พ.ย. 2024
  • ਕੈਨੇਡਾ ਵਿੱਚ ਬੀਤੇ ਸਾਲਾਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਕਾਫੀ ਵਧੀ ਹੈ। ਪੰਜਾਬ ਤੋਂ ਵੀ ਕਈ ਵਿਦਿਆਰਥੀ ਸਕੂਲ ਤੋਂ ਨਿਕਲ ਕੇ ਕੈਨੇਡਾ ਪੜ੍ਹਨ ਪਹੁੰਚਦੇ ਹਨ। ਪਰ ਕਈ ਵਿਦਿਆਰਥੀ ਲੱਖਾਂ ਖਰਚ ਕੇ ਵੀ ਚੰਗੀ ਸਿੱਖਿਆ ਹਾਸਲ ਨਹੀਂ ਕਰ ਪਾ ਰਹੇ, ਬੀਬੀਸੀ ਪੰਜਾਬੀ ਨੇ ਕੈਨੇਡਾ ਦੀ ਧਰਤੀ ’ਤੇ ਪਹੁੰਚ ਕੇ ਅਜਿਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਜ਼ਮੀਨੀ ਹਕੀਕਤ ਦੀ ਅਸਲ ਕਹਾਣੀ ਤੋਂ ਪਰਦਾ ਚੁੱਕਿਆ
    ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਕੈਮਰਾ- ਗੁਰਸ਼ੀਸ਼ ਸਿੰਘ, ਤਰੁਨ ਪੌਲ, ਐਡਿਟ- ਰਾਜਨ ਪਪਨੇਜਾ, ਪ੍ਰੋਡਿਊਸਰ- ਪਾਇਲ ਭੂਯਨ #canada #immigration
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 99

  • @sadsongs5987
    @sadsongs5987 8 หลายเดือนก่อน +62

    ਉੱਥੇ ਤੰਗ ਹੋਣ ਨਾਲੋ ਚੰਗਾ ,ਇੱਥੇ ਹੋ ਲੋ ।।ਸੁੱਖ ਦਾ ਸਾਹ ਤਾਂ ਹੈ ਪਰਿਵਾਰ ਤਾਂ ਹੈ ਘੱਟੋ ਘੱਟ

    • @sukhdeeps1
      @sukhdeeps1 8 หลายเดือนก่อน +4

      Bro ae gal odo samj aundi janta jdo saare paise kharab ho chuke hunde aa

    • @theoutsider8239
      @theoutsider8239 8 หลายเดือนก่อน +1

      @@sukhdeeps1haan brother lok ni samjhde ee gal jina chir pese ni dubde

    • @mrarora8521
      @mrarora8521 4 หลายเดือนก่อน

      canada da keeda canada aa kr marda a

  • @ParveenKaur-m4v
    @ParveenKaur-m4v 8 หลายเดือนก่อน +6

    ਚੰਗੀ ਜਾਣਕਾਰੀ ਆ। ਜਾਣ ਵਾਲੇ ਧਿਆਨ ਦੇਣ ❤

  • @jaidev1018
    @jaidev1018 8 หลายเดือนก่อน +6

    ਚਲੋ ਕੋਈ ਗੱਲ ਨਹੀ, ਬੇਨਤੀ ਹੈ ਅਰਬ ਦੇਸ਼ਾਂ ਵਿੱਚ ਆ ਜਾਣ ਤੇ ਕੰਮ ਕਰਨ , ਇੱਕ ਕਮਰੇ ਵਿੱਚ ਪੰਦਰਾਂ ਨੂੰ ਰਿਹਾਇਸ਼ ਮਿਲੀ
    ਪੰਜਾਬ ' ਪੰਜਾਬੀ ' ਪੰਜਾਬੀਅਤ ਜਿੰਦਾਬਾਦ

  • @Parminder6796
    @Parminder6796 8 หลายเดือนก่อน +10

    ESS Global
    Sec-35C, Chandigarh, 160022
    Eh eda e karde ne
    Grenville college Vancouver
    Ehna di full setting aa
    Zada commission onda ehna nu
    Ehna nu koi matter ni student da ki banu ki nai
    Uka pukka 12lakh lende ne
    Te GIC alag to ohh taan chlo student di Abdi aa
    Koi PGWP ni landu college
    Student da future khraab kar dinde ne
    Sehajpreet singh bilkul sahi gal kar reha

  • @mansimar43
    @mansimar43 8 หลายเดือนก่อน +13

    ਕਾਲਜ ਦਾ ਨਾਮ ਵੀ ਦੱਸਿਆ ਕਰੋ , ਤਾਕਿ ਹੋਰ ਕਿਸੇ ਨਾਲ ਵੀ ਧੋਖਾ ਨਾ ਹੋਵੇ

    • @ArshChahal47
      @ArshChahal47 8 หลายเดือนก่อน

      Private colleges, I always recommend people to check dli.

  • @crestexploree8569
    @crestexploree8569 8 หลายเดือนก่อน +8

    I feel bad for intelligent brains 😭😔😢😢

  • @TilakRaj-v1l
    @TilakRaj-v1l 8 หลายเดือนก่อน +9

    Baap re, 7 Refusal ke baad bhi agent ne visa lgwa diya. 😮😮

  • @AvtarSingh-tb3gd
    @AvtarSingh-tb3gd 2 หลายเดือนก่อน

    2 ਨੰਬਰ ਵਿੱਚ ਜਾਣ ਵਾਲੇ ਲੋਕਾਂ ਦਾ ਆਹੀ ਹਾਲ ਹੁੰਦਾ ਹੈ

  • @sumitsharma0452
    @sumitsharma0452 8 หลายเดือนก่อน +8

    If these students just review their agents on Google, they will help so many students.

  • @Punjabi.Pandit.Secular
    @Punjabi.Pandit.Secular 8 หลายเดือนก่อน +3

    UK ਚ ਵੀ ਆਹੀ ਬੁਰਾ ਹਾਲ ਆ। ਗਲਤੀ ਲੋਕਾਂ ਦੀ ਵੀ ਆ ਜੋ ਖੁਦ ਕੋਈ ਛਾਣਬੀਣ ਨਹੀਂ ਕਰਦੇ , ਬੱਸ ਏਜੰਟਾਂ ਦੀਆਂ ਗੱਲਾਂ ਚ ਆ ਜਾਂਦੇ ਨੇ। ਗੱਲ ਸਿੱਧੀ ਏ ਜੇ ਕਿਸੇ ਨੇ ਵੀ ਬਾਹਰ ਜਾਣਾ ਏ ਤਾਂ ਕੋਈ ਹੱਥੀਂ ਕੰਮ ਸਿੱਖ ਕੇ ਆਓ ਜਾਂ ਕੋਈ Proffesional skill. ਨਹੀਂ ਤਾਂ ਧੱਕੇ ਹੀ ਖਾਂਓਗੇ।
    ਕੋਈ skill ਸਿੱਖਣਾ ਬਹੁਤ ਜਰੂਰੀ ਏ

    • @veersingh6993
      @veersingh6993 8 หลายเดือนก่อน

      Idiots leaving punjab and settling themselves in a hell ,so it's better convince them and save punjab and it's culture and heritage, waheguru murkha nu mind bakeshae

  • @rupindersinghgill7480
    @rupindersinghgill7480 8 หลายเดือนก่อน +6

    India ch is to 10000 times better college ne 2000 times better education hai

  • @mundamajjeda
    @mundamajjeda 8 หลายเดือนก่อน +8

    ihna layi phir vi India 🇮🇳 madda te canada changha 😅😅😅😅

  • @jiwanprakash6538
    @jiwanprakash6538 3 หลายเดือนก่อน

    Un badhaiyan kah diyan kam te hai hi nahin Canada bich

  • @tejiism
    @tejiism 8 หลายเดือนก่อน +4

    TARGET IS HOW TO REACH CANADA.

  • @mrranjitkaler1697
    @mrranjitkaler1697 8 หลายเดือนก่อน

    ਗੁਮਰਾਹ ਹੋਏ ਆ ਜਵਾਕ

  • @gagandeepsingh2518
    @gagandeepsingh2518 4 หลายเดือนก่อน

    Vinay Hari Rabb hai . Oh sare paise Visa lgn to baad lende hun

  • @jashpalsingh1875
    @jashpalsingh1875 8 หลายเดือนก่อน +1

    ਕਹਿ ਰਿਹਾ ਓਨਟਾਰੀਓ college
    ਜਿੱਥੇ ਖੜਾ ਓਥੇ ਪਿੱਛੇ ਬਰੈਂਪਟਨ ਲਿਖਿਆ😂😂😂😂😂

    • @bhavandeepsingh5985
      @bhavandeepsingh5985 8 หลายเดือนก่อน +1

      ਬਰੈਂਮਟਨ ਓਨਟਾਰੀਓ ਦੇ ਵਿੱਚ ਹੀ ਆ।

    • @HardevSingh-gb7xm
      @HardevSingh-gb7xm 8 หลายเดือนก่อน +1

      Ontario ਸਟੇਟ ਹੈ ਬਰੈਂਪਟਨ ਸ਼ਹਿਰ ਹੈ।

  • @088surjit
    @088surjit 8 หลายเดือนก่อน +1

    ਕੈਨੇਡਾ 98% ਚੰਗੀ ਲੇਬਰ ਪੈਂਦਾ ਕਰਨ ਵਾਲਾ ਦੇਸ਼ ਹੈ ਏਥੇ ਆਓ ਤੇ ਇੱਕ ਸੂਝਵਾਨ ਦਿਹਾੜੀ ਕਰਨ ਵਾਲੇ ਬਣੋ ਬਸ 10+2 ਹੋਣਾ ਚਾਹੀਦਾ

  • @ArshChahal47
    @ArshChahal47 8 หลายเดือนก่อน +2

    04:43 ਆਪਣੇ ਮਾਨਸਾ ਆਲੇ ਖ਼ੇਤਰ 'ਚੋਂ ਆ ਬਾਈ।

  • @SurinderSingh-qi6qv
    @SurinderSingh-qi6qv 8 หลายเดือนก่อน

    Online Class lag Rahi aa। ਠੱਗੀ ਕੀ ਆ?

    • @JaspreetSingh-ou1fh
      @JaspreetSingh-ou1fh 8 หลายเดือนก่อน

      Online is not allowed

    • @Amrindersingh29500
      @Amrindersingh29500 4 หลายเดือนก่อน

      Hor ki yr vdia gal a online lgi jndia a classes....asi ta lbhde a v classes online hon

  • @maniSingh-jx4mz
    @maniSingh-jx4mz 8 หลายเดือนก่อน +3

    Whatever... Canadian system is great and honest...

    • @jaysean8037
      @jaysean8037 8 หลายเดือนก่อน

      Lol 😆

  • @surindersyal6575
    @surindersyal6575 2 หลายเดือนก่อน

    कनाडा में अब केवल बड़े-बड़े विशेषज्ञ की मांग रह गई है।

  • @renusarwan9966
    @renusarwan9966 8 หลายเดือนก่อน +14

    India to ta aive bhjjde ne bache jive koi magar pea .othe jake ulambha den da ki mtlab

  • @manindersingh4581
    @manindersingh4581 4 หลายเดือนก่อน

    Europe is best from Canada

  • @h.s3223
    @h.s3223 4 หลายเดือนก่อน

    Bohut vadiya ena ghusse loka naal eda hi honi chahidi 😂

  • @088surjit
    @088surjit 8 หลายเดือนก่อน +1

    ਉੱਥੇ ਕਿਸੇ ਨੂੰ ਦੱਸੋ ਕੋਈ ਮਨਣ ਨੂੰ ਤਿਆਰ ਨਹੀਂ

  • @sandeepdhanjal682
    @sandeepdhanjal682 4 หลายเดือนก่อน

    These sort off colleges thrive as the overseas students who just want to come to Canada which otherwise they can't through via any other valid route. These students are average if not below average academically in their own respective countries and could not otherwise secure place in least demanding course in Public colleges in Canada or even in their respective Countries ! Most of these students don't want to go to college campus (prefer online) as they could work additional hours what they are allowed and save on transportation and rent live away from campus area. Now, the job markets has changed dramatically due to over supply and automation - hence moaning. They all knew very well what they signing up before handing over their monies. It's sad but that's the fact if there is demand for something, someone else (private colleges) will grab opportunities to deliver ! Until now it was win- win for everyone in the chain ! Arriving Canada has been your first step, I guess the goal for coming is lost in the moaning ! So pull up your socks and move on to achieve your future aspiration ! Good luck ya all.

  • @manndhillon2272
    @manndhillon2272 8 หลายเดือนก่อน

    ਬਹੁਤਿਆਂ ਨੂੰ ਪਤਾ ਹੁੰਦਾ ਕਿ ਉੱਥੇ ਚੱਕਰ ਚੱਲਦਾ ਪਰ ਉਦੋਂ ਕੋਈ ਨਈਂ ਸੋਚਦਾ

  • @lalitsharma348
    @lalitsharma348 8 หลายเดือนก่อน

    Agent kon se??

  • @SurinderSingh-qi6qv
    @SurinderSingh-qi6qv 8 หลายเดือนก่อน

    ਔਖੇ ਹੋਣਾ ਪੈਂਦਾ ਕਿਤੇ ਵੀ ਜਾ ਕੇ। ਟਾਈਮ ਕਢ ਲਓ। ਚੰਗਾ ਜ਼ਰੂਰ ਹੋਵੇਗਾ।

  • @MackyMehra
    @MackyMehra 8 หลายเดือนก่อน +12

    Har ek Sikh nu hath jodke beenti aa, Panjab shadke naa jao, sadde Panjab ch UP Bihar da kabza ho jaana, saddiya kudiya naalo ehnane vyaah karlena hor saddi Khalsai nasal nu dushit kar dene ehna UP Bihar aaleya ne. Please Panjab shadke naa jao bahar, kuch nai bahar, sadda Panjab sabto pyaara desh haan

    • @lovepunjab2738
      @lovepunjab2738 8 หลายเดือนก่อน +4

      ਪੰਜਾਬ ਚ ਖਾਲਸਾ ਕੌਣ ਆ ਗਾ, ਨਸ਼ੇੜੀ ਨੇ. ਜਮੀਨ ਉਸ ਰੱਬ ਦੀ ਆ, ਜੇ ਪੰਜਾਬ ਚ ਤੁਹਾਡਾ ਉਜੜਨਾ ਲਿਖਿਆ ਗਾ, ਉਜੜੋ ਗੇ. ਜਿਨ੍ਹਾਂ ਦਾ ਵੱਸਣਾ ਲਿਖਿਆ ਗਾ, ਉਹ ਵੱਸਣਗੇ. ਗੁਰਬਾਣੀ ਮੁਤਾਬਿਕ ਚੱਲਣਾ ਚਾਹੀਦਾ ਸਿੱਖ ਨੂੰ , ਨਾਮ ਦੇ ਮਗਰ ਸਿੰਘ ਜਾ ਕੌਰ ਲਗਾਕੇ ਕੇ ਇਕੱਲਾ ਬਾਹਰੀ ਪਾਖੰਡ ਨਾ ਕਰੇ . ਰੱਬ ਦੇ ਭਾਣੇ ਚ ਰਹਿਣਾ ਚਾਹੀਦਾ ਗਾ, ਅਫਗਾਨਿਸਤਾਨ ਚੋਂ ਸਿੱਖਾਂ ਦਾ ਉਜੜਨਾ ਲਿਖਿਆ ਗਾ, ਉਹਨਾਂ ਨੇ ਉੱਜੜਨਾ ਹੀਂ ਸੀ. ਪੰਜਾਬ ਚ ਕ੍ਰਿਸ਼ਚਨ ਧਰਮ ਫੈਲ ਰਿਹਾ ਗਾ, ਇਹ ਹੋਣਾ ਹੀਂ ਸੀ. ਰੱਬ ਦੇ ਭਾਣੇ ਚ ਰਹੋ. ਕਿਉਂਕਿ ਤੁਸੀ ਚਾਹ ਕੇ ਵੀ ਕੁੱਝ ਕਰ ਨਹੀਂ ਸਕਦੇ. ਜੇ ਦਮ ਹੁੰਦਾ, ਗੋਰਿਆਂ ਦੀ ਕੰਪਨੀ ਚ ਥੋੜੀ ਕੰਮ ਕਰਦੇ, ਖੁਦ ਦੀ ਕੰਪਨੀ ਬਣਾ ਲੈਂਦੇ. ਜਿਵੇੰ ਪੰਜਾਬ ਚ ਇੱਕ ਕੰਪਨੀ ਮਸ਼ਹੂਰ ਆ, ਫੁਧੂ ਬਣਾਉਣ ਵਾਲੀ.😂

  • @LAFAZ
    @LAFAZ 8 หลายเดือนก่อน

    Which college ??

    • @mustang_gt98
      @mustang_gt98 7 หลายเดือนก่อน

      Cambria college

  • @ccc5451
    @ccc5451 8 หลายเดือนก่อน +9

    Maa chadon jane o 20 30 lakh ale gareeb maa jawe

  • @PardeepKumar-gl5bu
    @PardeepKumar-gl5bu 8 หลายเดือนก่อน

    Punjaban wich radio on

  • @SukhRaj-uu5ee
    @SukhRaj-uu5ee 8 หลายเดือนก่อน +4

    Punjabi bahie nu caneda ch kutta nahi pusda Road te sode a bihari bahie punjab ch tor nal rahide ne❤❤❤❤❤❤❤

  • @Abcd12345xyz
    @Abcd12345xyz 4 หลายเดือนก่อน

    😂 8:27 8:44

  • @Parm2101
    @Parm2101 4 หลายเดือนก่อน +1

    It’s a planned scam.

  • @studentknowledge123
    @studentknowledge123 4 หลายเดือนก่อน

    jo Punjab m nakal marke pass hote hai voo canads padhne jate hai 😅😅😅😅

  • @TourismPromoterMrSinghIndia
    @TourismPromoterMrSinghIndia 8 หลายเดือนก่อน +1

    Very nice ji 👌 👍

  • @piyushsharma4068
    @piyushsharma4068 3 หลายเดือนก่อน

    Aa gae भइये kannede de 🤣🤣🤣 Apna desh Zindabad 🚩🚩❤️❤️

  • @dineshgodara202
    @dineshgodara202 8 หลายเดือนก่อน

    25 लाख में mbbs हो जाती भारत से। फिर कोई भी देश हंसकर नौकरी ओर pr देता। इसलिए कहते हैं पढ़ लो।

  • @mrsingh3732
    @mrsingh3732 8 หลายเดือนก่อน +1

    The words by Sahajpreet in the end of video are terrible. It shows who is responsible for this situation. "India To assignment mangwa k upload kar dinna", It is not that simple man. This is a crime. And someone could be deported cause of this.

  • @Massimiph
    @Massimiph 2 หลายเดือนก่อน

    😉

  • @meregeettemain2058
    @meregeettemain2058 8 หลายเดือนก่อน

    Sehaj veer ji tusi ghat to ghat onna knjraaa da naam te lai ke dsso ....jihde bhole bhaale punjabiyaaan fudhu khich rhe ne.

    • @Amritsomal1990
      @Amritsomal1990 8 หลายเดือนก่อน

      Hun himmat kitti aa media agge bolan di tan agent da naam v lao...tan k baaki bche bch jaan is maaya jaal ton....please

  • @Raman42002
    @Raman42002 8 หลายเดือนก่อน +3

    20 lakh je bahar jaan kayi lana hai,Asto vadiya banda apne ghar re ke koi business karle

  • @BalajeeElectricals
    @BalajeeElectricals 8 หลายเดือนก่อน +1

    Sehajpreet singh Agent da phone number send krio reply vich.Main vi Visa Lgwona .Mera 4 times refused ho gya Jalandhar de agent to.Asi LMIA le lavage Canada ja k

    • @head712
      @head712 8 หลายเดือนก่อน

      veere ithe lmia
      ini sasti nahi 30 to 40 hzaar dollar
      a naale ik bande
      thale reh ke kam karna painda isto changa Public college lai ke ao te vadia course

  • @BhupinderSingh-if9gb
    @BhupinderSingh-if9gb 8 หลายเดือนก่อน +1

    Students please study in punjab Do your graduation and then move to any good country like Germany. France. Japan.Usa.
    Newzealand.....last Canada......for Your Higher study's....
    Dr. Bhupinder Singh Dhillon Dhillon

  • @jassshergill3701
    @jassshergill3701 8 หลายเดือนก่อน +1

    Cambria college surrey BC any oe here with same college?

    • @mustang_gt98
      @mustang_gt98 7 หลายเดือนก่อน

      Yes bro mera bi yehi college haiga Surrey hi haiga presently

  • @surenkv6461
    @surenkv6461 8 หลายเดือนก่อน +4

    India nu gareeb kehnde ne. Gareeb ta canada ha. Dona hatha naaal loot reha .

  • @FaraattaTv
    @FaraattaTv 8 หลายเดือนก่อน

    Arab desh best othe tax free aa

  • @DavinderSingh-kn8qz
    @DavinderSingh-kn8qz 8 หลายเดือนก่อน +4

    Khtam tata bye bye

  • @FaraattaTv
    @FaraattaTv 8 หลายเดือนก่อน +1

    101 % reverse migration honi aa , Jo hallat Hoya ne . Worst conditions nd recession going on . No new houses , over crowded only 2 provinces.

  • @JazzyM510
    @JazzyM510 8 หลายเดือนก่อน

    To be honest kisey students nu koi parwah nahi kehra college a ki guidelines a , bas Matlab hai ta Canada Jan naal bas

  • @Globaltrends08
    @Globaltrends08 8 หลายเดือนก่อน +1

    Don’t only blame consultant why student not do research what ever offer letter agent have they can reject or ask them to change course or anything if any agent refuse this to do then they can change agent no body force them

  • @harpreetsinghharryharpreet1704
    @harpreetsinghharryharpreet1704 8 หลายเดือนก่อน

    Dili k mukhr ji Nagar jesa ha Brampton are bhai state university me admission lo agar bacna ha ase logo se

  • @sandeepkumar-b8m3v
    @sandeepkumar-b8m3v 8 หลายเดือนก่อน +1

    Loka nu kam nahi mil raya bura haal hoya pya 😢😢😢😢

  • @KuldeepSingh-oe1cm
    @KuldeepSingh-oe1cm 8 หลายเดือนก่อน +2

    😂😂 chllo 🍁 canada

  • @rupindersinghgill7480
    @rupindersinghgill7480 8 หลายเดือนก่อน

    Othe jande hi kyo ho . Ithe oni mehnat kr Lavo. Canada sanu lutt rha tuhanu kyo ni samaj aa rhi

  • @VikramSend
    @VikramSend 8 หลายเดือนก่อน

    Nepali ta momos veche india hi caneda hai😂

  • @karamveersingh9433
    @karamveersingh9433 8 หลายเดือนก่อน

    Pehla ae samjh lo ki bharat hi sadda apna desh ae te aithey de log har dharm de saadey veer nai

  • @jaspalsingh9068
    @jaspalsingh9068 2 หลายเดือนก่อน

    Jadh pata canada da bura hal hai fir tusi kio jande ho canada

  • @Shadow75154
    @Shadow75154 4 หลายเดือนก่อน

    Canada baithe ajents ne hi fake school khole te india bsithe thagga naa mill students nu fuddu bnaa rae

  • @neensatya4
    @neensatya4 หลายเดือนก่อน

    Punjab, apne bachho ko nashe se bachao, BJP ko lao, vahi tarraki kro, koi fayda nhi canada bhejne ka

  • @sahilanand2646
    @sahilanand2646 8 หลายเดือนก่อน +1

    Bai apne kite ch invest kar lo..... Ethe khul aa puri...... Ethe bs sharm lagdi milk da kam karn nu

  • @ujjwalsingh7758
    @ujjwalsingh7758 8 หลายเดือนก่อน +1

    O bhia ji
    Ina nu sab pata hunda ki college hai k nahi
    Phir v a sirf canada enter karna.chunde ne
    Baad vich mukar jande ne
    Bus canada jana

  • @inderjeetsingh6136
    @inderjeetsingh6136 8 หลายเดือนก่อน

    jloos

  • @gorasidhu6204
    @gorasidhu6204 8 หลายเดือนก่อน

    Sabb ton vadde fraud immigration skybird wale aa

  • @argamar6333
    @argamar6333 8 หลายเดือนก่อน +1

    Sehajprit beta, mera beta vi 7 vaar refuse ho chukeya, jisne tera visa lgwaya us agent ka address de do, beta.

    • @beparwah9177
      @beparwah9177 8 หลายเดือนก่อน

      Kini study kiti a

    • @ravneetsingh4017
      @ravneetsingh4017 8 หลายเดือนก่อน

      Chd try kro visa winner mera ist time e visa agya... Percentage b ght c te gap b 3 sal c..

    • @shivdevsingh3626
      @shivdevsingh3626 8 หลายเดือนก่อน

      ਪੰਜਾਬੀ ਆਪ ਹੀ ਅੱਕ ਚੱਬਣ ਲਈ ਤਿਆਰ ਬੈਠੇ ਨੇ | +2 ਵਾਲੇ ਬੱਚਿਆਂ ਨੂੰ ਨਾ ਭੇਜੋ | ਪਹਿਲਾਂ ਹੀ ਇਹਨਾਂ ਦਾ ਬੁਰਾ ਹਾਲ ਹੈ | +2 ਵਾਲਿਆਂ ਦਾ 2 ਸਾਲ ਲਈ ਪ੍ਰੋਗਰਾਮ ਹੀ ਬੰਦ ਕਰ ਦਿਤੈ ਸਰਕਾਰ ਨੇ | ਐਂਵੇਂ ਨਾ ਠੱਗਾਂ ਨੂੰ ਪੈਸੇ ਦਈ ਜਾਓ |

  • @CA-dy4ge
    @CA-dy4ge 8 หลายเดือนก่อน

    I feel bad for these students but we need to look at the other side of the coin as well. How much do you enquire about the school or program before paying enrollment fees? Are you really that innocent to pay millions to these agents who have zero background in education industry?
    Honestly these kids are looking for easy way out to be in Canada and claim right on better future.

  • @yahoodishaitan
    @yahoodishaitan 4 หลายเดือนก่อน

    Canada banta dhar 😂

  • @h.s3223
    @h.s3223 4 หลายเดือนก่อน

    Bas hun canada ena sareya nu deport karde fer maja au 😂