@@pahul21bro jdho koi skills hi nhi Sikh ke jande tah ki fiyada bhar Jake frr dihadi hi karni aa 😮 india vch vi tuc oyi kmm Krna ji bhar Krna va sirf dihadi di value dehk hi tuc aunde oo
@@Simranjeet_Singh1804web developer hive engineer vch kine scope aa lahka toh crora rupees kma skhde aa teh eev deh 100 cource pye ne skil sikho teh 1saal deh ander settle hoke naam ucha kro
Punjab guruan , peera , yodhyan di dharti a , canada ya hor koi desh usda muqabla kdde vi nhi kr sakda. Punjab da kabaad vi sona hai , canada uss nu kde vi nhi khrid sakda
This situation has come about because of Greed on three sides-Universities and Students plus i will add owners of housing. If you keep your life organized, some difficulties come your ways, but slowly get solved. Credit for business is gold, credit for enjoyment is trash (Koora)I was good in India but I am much better now with good quality of life. Drove taxi on lease, lived on rent, bought my taxi medallions, bought my house, sold my medallions on profit, sold my house on profit and invested in my son’s housing taking care of kids. Most Punjabis of our generation did that wisely. Now there is a sudden rush, it will take little time to adjust, do not loose heart, quality of life is much better in US, Canada, Australia etc patience counts. There are success stories, follow them.
@@gurvinderjitkaurdhillon2504aja apni kha rhe apne base te kma , tere to ni j khadi gae tenu sare e tere vrge khote lgde , lutter kateed kise jgah di , eh kru punjab nl mukabla 😂
I met to one south Indian in Australia. He said to me that firstly person has to prepare for market. Person adopt those skills which are needed in market. He was indirectly saying that go out country after completion of education. Or go for master or PhD after do some job in India.
Canada is terrible! I am here in Toronto. I cannot afford rent. I am struggling driving Uber for low pay. I am very depressed. I plan to leave this nightmare country Canada
Yaar enna shukar hai rabb da... Ajj kall VIDEO call ho jaandi.. Maa/baap naal gall ho jaandi.. Ohna da chehra dikh jaanda.. Baaki "jithe maalik rakhda ee rehna painda"
Ghanta boost hoyi aa....ohna di economy declining stage or stagnant hai....0.2% growth rate🤣🤣... India 7% di growth rate aa and gdp double aa sadi canada toh Canada bas 5-7 saal di game aa....jinne gaye aa ohna wapsi aunde dikheyi...
I love Punjab as well, I am just talking about the negetivity about Canada and comparison between Punjab and Canada. Starting from zero at both places.
Punjab cha kuch ida de bewkuf v nahi sarkari jobs chad chad Canada chale gaye ... punjab cha sab Kuch heiga zameen chngi fer v canada chale gaye ..maa baap dono sarkari Job karde iko.ik.bacha canada bhej dita .. Main kise nal viyah de de card den gaya c assi 10 ghar cha gaye 10 cho 8 gharan cha sirf maa baap dekhe bache sare bhar set ..
Koi bahli dikkat wali gall nai, main khud edan ee gurgaon noida ch reha aa, auj meri lakh rupees mahina ton uppar di salery aa. Saukhe pairi kuj ni milda.
ਸਿਆਣੇ ਕਹਿੰਦੇ ਹੁੰਦੇ ਸਨ ਕਿ " ਪਹਾੜ ਦੂਰੋਂ ਹੀ ਸੋਹਣੇ ਲਗਦੇ ਨੇ"।
ਇਹੀ ਗੱਲ ਵਿਦੇਸ਼ਾਂ ਵਿਚ ਢੁਕਦੀ।
Bai pahaar te kolo v boht sohne lgde ne. Pr canada narak hi ae
@@pahul21bro jdho koi skills hi nhi Sikh ke jande tah ki fiyada bhar Jake frr dihadi hi karni aa 😮 india vch vi tuc oyi kmm Krna ji bhar Krna va sirf dihadi di value dehk hi tuc aunde oo
@@ARSHDEEP-qr1uh veere skill matlab labour hi aa...othe jaake keda officer lagna skill sikh ke...😂
@@ARSHDEEP-qr1uh💯💯 skill jaruri aa
@@Simranjeet_Singh1804web developer hive engineer vch kine scope aa lahka toh crora rupees kma skhde aa teh eev deh 100 cource pye ne skil sikho teh 1saal deh ander settle hoke naam ucha kro
ਘੁਮ ਕੇ ਮੈ ਦੇਖ ਆਈਆ ਦੁਨੀਆ ਏਹ ਸਾਰੀ ਲੱਭਣੀ ਮੋਜ ਪੰਜਾਬ ਵਰਗੀ❤ ਸੁਰਗਾ ਤੋ ਵਧੀਆ ਪੰਜਾਬ ❤
ਪੰਜਾਬ ਚ ਇਹ ਨਹੀ ਪਤਾ ਕਦੋ ਇੰਨਕੋਟਰ ਕਰ ਦੇਣ ਕੇਨੇਡਾ ਚ ਇਹ ਤਾ ਨਹੀ ਹੁੰਦਾ ?!
@@SandhuSaab-yo8cg, ethay bro tera Kum kar Kar ke encounter hona 😂
It's a trap 😜
Right bhaji mai Srinagar ch rehanda job karda postal inspector di mera ji nhi lgda punjab bina 😢😢😢😢....
@@SandhuSaab-yo8cg sab kuj hunda bai canada usa dovan ch hi
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਪੂਡਾ ਅਪਰਊਡ ਕਲੋਨੀ ਵਿੱਚ, ਇੱਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢
ਬੱਚੇ ਆਪ ਹੀ ਜ਼ਿਦ ਕਰਕੇ ਆਉਂਦੇ ਹਨ
ਨਾ ਕੈਨੇਡਾ ਭਵਿੱਖ ਦੀ ਆਸ ਏ
ਨਾ ਲੱਖਾਂ ਲਾਇਆ ਰਾਸ ਏ
ਨਾ ਇੱਥੇ ਮੇਰੇ ਮਾਪੇ ਪਾਸ ਏ
ਪੰਜਾਬ ਇਸ ਤੋਂ ਕਿਤੇ ਖਾਸ ਏ ❤️
ਜਾਓ ਵਾਪਿਸ ਜੇ ਪਿਯੋ ਦੇ ਓ ਤਾਂ
@@gurvinderjitkaurdhillon2504j ek peo di aa tu na mud k ae , tere vrgi leer fr etho mudn da name v ni lendi hundi 😂
je mape pas he ta free de noker di tencion ni .. dukhad but e hi sachai a
@@satinderdeepsingh72ਕਿ ਪਤਾ ਅਗਲੀ ਕਾਲੇ ਨਾਲ ਵਿਆਹ ਕੇ ਪੱਕੀ ਹੋਈ ਹੋਵੇ। ਕੁੜੀਆਂ ਨੂੰ ਕੋਈ ਚੱਕਰ ਨੀ ਕਾਕਾ ਆਪਣਾ ਵੇਖੋ😂
ਕੈਨੇਡਾ ਵੱਲੋਂ ਪੰਜਾਬ ਦਾ ਕਬਾੜ ਸਾਂਭਣ ਲਈ ਬਹੁਤ ਬਹੁਤ ਧੰਨਵਾਦ ।
Canada punjab de pairan varga vi nhi. Punjab da kabad khridan di canada di aukaat nhi.
@@JaiShreeRamJaiShreeRam8 😮😊👍
ਭਾਰਤ ਸਟੇਟ ਦਾ ਵੀ ਧੰਨਵਾਦ ਕਰਦੇ ਜੀਹਨੇ ਪੰਜਾਬ ਤੋਂ ਬਾਹਰ ਜਾਣ ਲਈ ਮਜ਼ਬੂਰ ਕੀਤਾ ਸਾਡੀ ਨਸਲਕੁਸ਼ੀ ਕੀਤੀ ਇੱਕ ਗੱਲ ਹੋਰ ਚਵਲ਼ ਬੰਦੇ ਸਾਰਿਆਂ ਤੋਂ ਵੱਧ ਗੁਜਰਾਤੀ ਕਨੇਡਾ ਅਮਰੀਕਾ ਆਉਂਦੇ ਨੇ
Kaee war jihda jyada mada kbad h usnu accept v. Ni krda Canada
Punjab guruan , peera , yodhyan di dharti a , canada ya hor koi desh usda muqabla kdde vi nhi kr sakda. Punjab da kabaad vi sona hai , canada uss nu kde vi nhi khrid sakda
ਸਾਰੀ ਜਿੰਦਗੀ ਕਰਜਾ ਲੈ ਲੈ ਮੋੜੀ ਜਾਓ ਇਹੀ ਕੇਨੈਡਾ ਦੀ ਜਿੰਦਗੀ ਆ
ਇੰਡੀਆ ਤੇ ਕਰਜ਼ਾ ਮੁਆਫ ਕਰ ਦਿੰਦੇ aa😂😂
Very difficult here in Canada. Day night mental pressure.
@@gurvinderjitkaurdhillon2504 nhi krde par veer, ena aukha nhi hona painda... apne Ghar ne, apne maa pyo ne atey jini mrji vaar restart krde skde haan ... behes karn wali koi gal nhi bhra ...
This situation has come about because of Greed on three sides-Universities and Students plus i will add owners of housing. If you keep your life organized, some difficulties come your ways, but slowly get solved. Credit for business is gold, credit for enjoyment is trash (Koora)I was good in India but I am much better now with good quality of life. Drove taxi on lease, lived on rent, bought my taxi medallions, bought my house, sold my medallions on profit, sold my house on profit and invested in my son’s housing taking care of kids. Most Punjabis of our generation did that wisely. Now there is a sudden rush, it will take little time to adjust, do not loose heart, quality of life is much better in US, Canada, Australia etc patience counts. There are success stories, follow them.
Loan da naam da shabd alni dictionary ch hai ni chahe changa hove chahe marra ..for daso ethe life kida kad skde aa
ਭਾਰਤ ਦੇਸ਼ ਦੇ ਵਾਸੀਆਂ ਦਾ ਬਹੁਤ ਬੁਰਾ ਹਾਲ ਤਾਂ ਦੇਸ਼ ਭਰ ਦੇ ਬੇਈਮਾਨ ਲੀਡਰਾਂ ਨੂੰ ਵੋਟਾਂ ਪਾਉਣ ਦੇ ਬਾਵਜੂਦ ਹੋਇਆ ਹੈ।ਧੰਨਵਾਦ ਜੀਉ।
Respect and Salute to Saare Brothers and Sisters nu jede bahar Jake mehnat karke Success krde ne.Satnam Waheguruji 🙏
ਬਹੁਤ ਹੀ ਵਧੀਆ ਜਾਣਕਾਰੀ ਵੀਰ ਜੀ ❤❤ ਇੱਕ ਦਮ ਹਿਲ ਗਏ ਸੁਣ ਕੇ
ਜਿਹੜਾ ਘਰ ਨਹੀਂ ਦੇਖਿਆ ਓਹੀ ਚੰਗਾ
ਸ਼ੁਕਰ ਕਰੋ ਕਨੇਡਾ ਵਿੱਚ ਹੋ , ਮਿਹਨਤ ਕਰਦੇ ਹੋ ' ਭੱਤਾ ਜਿਆਦਾ ਮਿੱਲਦਾ ਹੈ ਅਰਬ ਵਿੱਚ ਆ ਕੇ ਦੇਖੋ , ਮਿਹਨਤ ਜਿਆਦਾ ਭੱਤਾ ਘੱਟ
ਪੰਜਾਬ ' ਪੰਜਾਬੀ ' ਪੰਜਾਬੀਅਤ ਜਿੰਦਾਬਾਦ
What is the problem in India????
ਓ ਭਰਾਵਾ ਮੈਂ ਸਾਊਦੀ ਆ 70 ਹਜਾਰ ਕਮਾਉਣਾ ਕਿਉ ਲੋਕਾਂ ਨੂੰ ਮੂਰਖ ਬਣਾਉਣਾ
ਮੈਂ ਕੁਵੈਤ ਹਾਂ ਇੱਕ ਲੱਖ ਤੱਕ ਵੀ ਕਮਾਇਦਾ
@@pbx0325 ਅੱਛਾ , ਸਾਉਦੀ ਤੇ ਕਨੇਡਾ ਵਿੱਚ ਕੰਮ ਕਰਨ ਵਾਲਿਆ ਤੁਲਨਾ ਕਰਕੇ ਦੱਸੀ ਬਾਈ, ਫਿਰ ਦੱਸੀ ਕੌਣ ਕਿੰਨੇ ਪੈਸੇ ਕਮਾਉਂਦਾ
Main abu dhabi a 100000 earn krdi saving 60000 krdi aa noo issues enjoy the life no tenstion 9 hours duity
ਆਪਣੇ ਮਨ ਤੇ ਕੰਮ ਕਰੋ, ਮੈਨੂੰ ਵਿਸ਼ਵਾਸ ਹੈ ਆਪਾ ਜਿੱਤਾਂਗੇ। ਤੁਸੀਂ powerful souls ਹੋ। ਸਵੇਰੇ ਸ਼ਾਮ ਆਪਣੇ ਦੇਖਣ ਤੇ ਸੁਣਨ ਦਾ ਧਿਆਨ ਰੱਖੋ।
Shocked! Very well done team and all involved.
ਮੂਸਾ ਭੱਜਾ ਮੌਤ ਤੋਂ ਮੌਤ ਅੱਗੇ ਖੜੀ 😅
ਦੱਲੇ ਲੀਡਰਾਂ ਅਤੇ ਸਰਕਾਰੀ ਅਫਸਰਾ ਦੀ ਬਕਵਾਸ ਸੁਣਨ ਨਾਲੋ ਕਨੇਡਾ 100 ਗੁਣਾ ਠੀਕ ਹੈ ਪਰ ਪੰਜਾਬ ਸਾਡੇ ਵਡੇਰਿਆਂ ਦੀ ਧਰਤੀ ਹੈ ਜਿਸਦੀ ਕੋਈ ਰੀਸ ਨਹੀ
ਬੀ ਬੀ ਸੀ ਬਹੁਤ ਵਧੀਆ ਪ੍ਰੋਗਰਾਮ
ਸਭ ਸੋਚ ਤੇ ਨਿਰਭਰ ਕਰਦਾ ਕੋਈ 15 ਹਜ਼ਾਰ ਵਿੱਚ ਵੀ ਬੁੱਲੇ ਲੁੱਟਦਾ, ਕੋਈ 3lakh ਵਿੱਚ ਵੀ ਮਨ ਹੀ ਮਨ ਘੁੱਟਦਾ ਹੈ
ਹਰ ਮੁਸ਼ਕਲ ਤੁਹਾਡੀ ਤਾਕਤ ਤੋ ਬਹੁਤ ਛੋਟੀ ਹੈ, ਤੁਸੀਂ ਬਹੁਤ ਸ਼ਕਤੀਸ਼ਾਲੀ ਹੋ। ਹਮੇਸ਼ਾ ਮਨ ਨੂੰ ਸ਼ਕਤੀਸ਼ਾਲੀ ਬਨਾਓ। ਸਵੇਰੇ ਸ਼ਾਮ ਦੋ ਵੇਲੇ ਆਪਣੇ ਮਨ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਅਧਿਆਤਮਿਕ ਗਿਆਨ ਦੀਆਂ ਗੱਲਾਂ ਸੁਣੋ। ਇਸ ਨਾਲ ਮਨ ਮਜ਼ਬੂਤ ਤੇ ਮੁਸ਼ ਕਲਾਂ ਛੋਟੀਆਂ ਹੋ ਜਾਣ ਗੀਆ। ਸਿਸਟਰ ਸ਼ਿਵਾਨੀ ਨੂੰ ਸੁਣੋ।
2019 20 ਤੋਂ ਪਹਿਲਾਂ ਮੈਨੂੰ ਵੀ ਬੜਾ ਚਾਅ ਸੀ ਵਿਦੇਸ਼ ਜਾਣ ਦਾ
ਪੰਜਾਬ ਨੂੰ ਪੱਕੇ ਤੌਰ ਤੇ ਛੱਡ ਵਿਦੇਸ਼ੀ ਨਾਗਰਿਕ ਬਣਨਾ ਹੀ ਦਿਮਾਗ ਵਿਚ ਸੀ
ਪੈਲ਼ੀ ਵੇਚ ਕੇ
ਪਰ ਫੇਰ ਹੌਲੀ-ਹੌਲੀ ਓਥੇ ਦੀ ਚੂਹਾ ਦੌੜ ਬਾਰੇ ਪਤਾ ਲੱਗਿਆ
ਨਿਰੀ ਗੁਲਾਮੀ ਸਿਰਫ਼ ਵਸਤਾਂ ਵਾਸਤੇ ਦੌੜ ਭੱਜ ਸਾਰੀ ਜ਼ਿੰਦਗੀ
ਹੁਣ ਤਾਂ ਪਾਸਪੋਰਟ ਵੀ ਨੀ ਬਣਾਉਣਾ
ਪੰਜਾਬ ਵਿੱਚ ਹੀ ਮੌਜਾਂ ਨੇ
ਆਪਣੇ ਪੁਰਖਿਆਂ ਦੀ ਧਰਤੀ ਤੇ ਰਹਿਣਾ
ਐਥੇ ਹੀ ਜੰਮੇ
ਐਥੇ ਹੀ ਮਿੱਟੀ ਵਿੱਚ ਰਲ਼ ਜਾਣਾ
ਬਹੁਤ ਵਧੀਆ ਗੱਲ ਆ
ਖਾ ਵੀ ਪੁਰਖਿਆਂ ਦੀ ਹੀ ਰਹੇ ਓ, ਆਪਣੀ ਬਣਾ ਕੇ ਖਾਓ ਫਿਰ ਪਤਾ ਲੱਗੂ।
ਖਾਲੀ ਹੱਥ ਆਏ ਸੀ, ਜ਼ਮੀਨਾਂ ਤੇ ਘਰਾਂ ਦੇ ਮਾਲਕ ਹਾਂ, ਸ਼ਾਂਤੀ ਦੀ ਜ਼ਿੰਦਗੀ ਜਿਉਨੇ ਆਂ। ਪੰਜਾਬ ਜਨਮ bhoomi😄ਹੈ ਰਿਸਪੈਕਟ ਕਰਦੇ ਹਾਂ ਪਰ ਕੈਨੇਡਾ ਦਾ ਮੁਕਾਬਲਾ ਨਹੀਂ।
@@gurvinderjitkaurdhillon2504aja apni kha rhe apne base te kma , tere to ni j khadi gae tenu sare e tere vrge khote lgde , lutter kateed kise jgah di , eh kru punjab nl mukabla 😂
@@gurvinderjitkaurdhillon2504 mam any problem ilove Punjab please reply
ਅਕਰਮ ਵੀਰ ਤੇਰੀ ਸਾਰੀ struggle ਦੇਖ ਲੀ ਤੇਰੇ ਪਰਿਵਾਰ ਨੇ
Sahi eh video maa baap tak kise ne send kar hi deni
ਕੋਈ ਪਰੈਸ਼ਰ ਨਹੀਂ ਕਿਸੇ ਦੀ ਪ੍ਰਵਾਹ ਨਾ ਕਰੋ ਬਾਈ ਆਪਣੀ ਲਾਈਫ ਆਪਣੇ ਫੈਸਲੇ ਆ ਜੋਂ ਵਾਪਸ ਨਹੀਂ ਦਿਲ ਲਗਦਾ ਤਾ
Correct, wapis a jao if ur not happy overthere.
bhra eh shabd kehne saukhe bahut ne kehne karne bahut aukhe ne. ase apne te apply karke dekh layea ke ase ja sakde ina loan leke.
ਲੱਭਣੀ ਨੀ ਮੋਜ ਪੰਜਾਬ ਵਰਗੀ।।
Canada bohut vadiya par ena ghussea li nahi 😂
ਜੇ ਪੰਜਾਬ ਰਹਿੰਦੇ ਆ ਤਾਂ khnge ਕੈਨੇਡਾ ਜਾਣਾ ਜੇ ਕੈਨੇਡਾ ਆ ਗਏ ਤਾਂ ਪੰਜਾਬ ਯਾਦ ਆਉਂਦਾ
Waheguru ji 🙏
Waheguru ji ehna bachea de serr te mehar da hath rakho
ਕੈਨੇਡਾ ਭਿਆਨਕ ਹੈ! ਆਰਥਿਕਤਾ ਮੰਦੀ ਵਿੱਚ ਹੈ। ਇਹ ਬਹੁਤ ਮਹਿੰਗਾ ਹੈ ਅਤੇ ਸਿਰਫ ਘੱਟ ਤਨਖਾਹ ਵਾਲੀਆਂ ਨੌਕਰੀਆਂ ਹਨ।
❤❤ heart touching...!
ਪੰਜਾਬ ਵਰਗਾ ਕੋਈ ਦੇਸ਼ ਨਹੀਂ ਪੂਰੀ ਧਰਤੀ ਤੇ
❤ ਪੰਜਾਬ ❤
ਹੋਰ ਗੱਲਾਂ ਦੀਆਂ ਗੱਲਾਂ ਪੰਜਾਬ ਨੂੰ ਬਹੁਤ ਕੁੱਝ ਦਿੱਤਾ ਕਨੈਡਾ ਨੇ ਐਵੇ ਨਹੀਂ ਲੋਕ ਜਾ ਰਹੇ ❤❤❤
ਇਹਦਾ ਮਤਲਬ ਅਸੀਂ ਨਜਾਰੇ ਲੈਨੇ ਆ ਪੰਜਾਬ ਚ
ਬਿਲਕੁਲ ਜੀ। ਅਸੀਂ ਜਿਉਂਦੇ ਜੀਅ ਆਪਣੇ ਮਾਪਿਆਂ ਨਾਲ ਸਵਰਗ ਵਿਚ ਹਾਂ।
Bilkul sahi
ਆਪਣੇ ਮਾਂ-ਬਾਪ ਨਾਲ ਪੰਜਾਬ ਰਹਿਣ ਲਈ ਜਿੰਦਗੀ ਦੁਆਰਾ ਨਹੀ ਮਿਲਣੀ
😂😂😂 Eh sach aa
@@charanjeetsingh8943Bilkul sahi keha bai g
I met to one south Indian in Australia. He said to me that firstly person has to prepare for market. Person adopt those skills which are needed in market. He was indirectly saying that go out country after completion of education. Or go for master or PhD after do some job in India.
Shukar Hai Waheguru Da Ke Mai Vapas Aa Gya, I am So Happy 😊😊
ਜੇਕਰ ਸਾਡੇ ਲੀਡਰ ਚੰਗੇ ਹੁੰਦੇ ਤਾਂ ਕੋਈ ਅਪਣੇ ਦੇਸ਼ ਤੋਂ ਬਾਹਰ ਨਾ ਜਾਂਦਾ
ਲੀਡਰਾਂ ਦੀ ਕੋਈ ਗਲਤੀ ਨਹੀਂ ਲੋਕ ਦੋਖੋ ਦੇਖ ਆ ਰਹੇ ਹਨ
@@TheHindri
ਨੇਤਾ, ਨੌਕਰਸ਼ਾਹੀ ਅਤੇ ਧਨਾਢ ਜੋ ਏਥੇ ਕਰਦੇ ਹਨ ਉਹ ਜਗ ਜਾਹਰ ਹੈ।
ਬਹੁਤ ਵਧੀਆ
Don’t worry all the students here in Canada,Struggle is also the 2nd name of good life,From Surrey but I have my family with me
Sahi gal aa veer
Punjab jehi jagah hor kitte ni haigi ❤
Waheguru ji mehar karan Punjab teh.
ਬਿਲਕੁਲ ਸੱਚ ਹੈ ਧੱਕੇ ਖਾ ਕੇ ਸਾਰੀ ਉਮਰ ਕੰਮ ਕਰਕੇ ਘਰ ਫਰੀ ਨਹੀਂ ਹੁੰਦਾ ਸਰਫੇ ਕਰਕੇ ਜਿੰਦਗੀ ਨਿਕਲਦੀ ਕੁਛ ਨਹੀਂ ਇਥੇ ਕੋਸ਼ਿਸ਼ ਕਰੋ ਪੰਜਾਬ ਵਿਚ ਮਿਹਨਤ ਕਰੋ
My brother living in Canada nd he is very happy nd got good job after studies.. so it’s depends person to person
Sab jhuth bolde ne tera brother v
ਓਹ ਜਾ ਭਰਾਵਾ ਅਸੀਂ ਇੰਡੀਆ ਹੀ ਖਰੇ ਆਂ, ਘੱਟੋ ਘੱਟ ਦੋ ਵਕਤ ਦੀ ਰੋਟੀ ਤਾਂ ਚੈਨ ਨਾਲ ਖਾਂਦੇ ਹਾਂ, ਵੱਡੀਆਂ ਗੱਡੀਆਂ ਕੋਠੀਆਂ ਡੁੰਬ 'ਚ ਲੈਣੀਆਂ ਜੇ ਸਾਲਾ ਸਕੂਨ ਨਾਲ ਜਿੰਦਗੀ ਹੀ ਨਾ ਜੀਤੀ, ਆਪੇ ਜਦੋਂ ਚਾਰ ਪੈਸੇ ਜੁੜ ਜਾਣਗੇ ਗੱਡੀ ਵੀ ਲਵਾਂਗੇ, ਬਾਬਾ ਮਿਹਰ ਕਰੇ।
👎
ਜਿਵੇਂ ਮੱਛੀ ਪੱਥਰ ਚੱਟ ਕੇ ਮੁੜਦੀ ਐਵੇ ਮੁੜਨਾ ਇਹਨਾ ਨੇ ਐਵੇ ਲੱਗੀ ਹੋਈ ਸੀ ਇਹਨਾ ਨੂੰ ਹਾਏ ਕੈਲੇਡਾ ਹਾਏ ਕੈਲੇਡਾ , ਹੁਣ ਇਹਨਾ ਨੂੰ ਬੰਦਾ ਬੈਡ ਤੇ ਬੈਠਾ ਕੇ ਰੋਟੀ ਖਿਲਾ ਦੇ
😢 i hope things get better. For these kids
Canada is terrible! I am here in Toronto. I cannot afford rent. I am struggling driving Uber for low pay. I am very depressed. I plan to leave this nightmare country Canada
My ward is practising Lawyer at Chandigarh after pursuing BALLB Hons. She is living va good life
ਹੋ ਸਕਦਾ ਮੇਰੀ ਗੱਲ ਕੈਨੇਡਾ ਜਾਨ ਵਾਲਿਆਂ nu ਬੁਰੀ ਲੱਗੇ ਪਰ ਯਰ ਸਚੀ ਚ ਕੈਨੇਡਾ ਨੇ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਖਤਮ ਕਰਤੀਆਂ 😢
ਬੇਟਾ ਜੀ ਮਿਹਨਤ ਤਾਂ ਹਰ ਦੇਸ਼ ਵਿੱਚ ਕਰਨੀ ਪੈਣੀ ਹੈ । ਪੰਜਾਬ ਵਿੱਚ ਆਕੇ ਪੂਰਬੀਏ ਮਿਹਨਤ ਕਰਦੇ ਨੇ , ਜਿੰਦਗੀ ਸਵਾਰਦੇ ਨੇ , ਤੁਸੀ ਇਥੇ ਸਵਾਰੋ । ਦਿਲ ਛੋਟਾ ਨਾਕਰੋ । ਭਗਵੇ ,ਸੰਘੀ ਲੋਕਾਂ ਦੀਆਂ ਗਲਾਂ ਵਿਚ ਨਾ ਆਵੋ । ਹਾਂ , ਪੁਰਾਣੇ ਵਸੇ ਸਿੱਖ ਪਰਿਵਾਰ ਹੋਰ ਮਕਾਨ ਖਰੀਦਣ ਵਿੱਚ ਲਗੇ ਰਹਿਣਦੇ ਹਨ , ਨਵੇਂ ਆਏ ਬੱਚਿਆਂ ਦੀ ਮਦਦ ਕਰਨ ਦੀ ਬਜਾਏ , ਓਹਨਾ ਵਿੱਚ ਨੁਕਸ ਕਧਨੇ , ਖਾਰ ਖਾਣੀ ਆਦਿ ਕੋਝੇ ਲੱਛਣ ਕਰਦੇ ਨੇ ।ਗੁਰੂ ਦਵਾਰੇਂ ਕੋਲ ਕਈ ਏਕੜ ਜਗਹ ਵਿਹਲੀ ਪਈ ਹੈ ਪਰ ਮਜ਼ਾਲ , ਨਵੇਂ ਆਏ ਵਿਦਿਆਰਥੀਆਂ ਲਈ ਸਸਤੇ ਹੋਸਟਲ ਬਣਾ ਦੇਣ ।
I love my India ❤️
Great news BBC Punjabi
Plz god bless themm plz waheguru ji sab te mehr kro ji
Waheguru mehar kare
ਅਜੇ ਤਾਂ student ਆਏ, ਅਜੇ ਤਾਂ visitor visey ਵਾਲੇ ਆਉਣੇ, ਸਾਡਾ ਵੀ ਲਗਾ ਵੀਜਾ 2031 ਤੱਕ, ਏਹ ਸਮਾਂ ਵੀ ਲੰਘ ਜਾਣਾ, ਕੰਮ ਕਰੋ ਠੋਕ ਕੇ 👍👍👍👍 ਬਾਕੀ ਏਹ ਨਾ ਦੀ ਗੱਲ ਇੱਕ ਕੰਨ ਦੀ ਸੁਣੋ ਤੇ ਦੂਸਰੇ ਕੰਨ ਤੋਂ ਬਾਹਰ ਕੱਢੋ, ਇੱਕ ਹੀ ਅਸੂਲ ਰੱਖੋ work hard, 🙏🙏🙏🙏
ਜੇ ਕੰਮ ਮਿਲੇਗਾ ਕੰਮ ਵੀ ਫੇਰ ਹੀ ਕਰੋਗੇ
@@devinderdhaliwal9435 ਮਿਹਨਤੀ ਬੰਦੇ ਤੋਂ ਕੰਮ ਕਦੇ ਵੀ ਦੂਰ ਨਹੀਂ ਹੁੰਦਾ, ਜਿੱਥੇ ਚਾਹ ਓਥੇ ਰਾਹ 🙏🙏
@@sandipsinghkhokhar592 40 saal di umar toh baad dehariya ni hundiya....akal nu hath maaro ki keh rahe ho.
ਵਾਹਿਗੁਰੂ ਮੇਹਰ ਕਰੇ।
Bahana study , real labourer .Canada happy .
Thank you for supporting the positive and hardworking kids.
ਜੋ ਇਹਨਾਂ ਨੂੰ ਕਨੇਡਾ ਜਾ ਕੇ ਪਤਾ ਲੱਗਾ , ਓਹ ਤਾਂ ਸਾਨੂੰ ਏਥੇ ਹੀ ਪਤਾ ਸੀ 😂
Tusi brahmgyani ho!
😂😂.ma bach gya shukar a
😂
Nice message ❤
ਇਹ ਹਾਲ ਉਨ੍ਹਾ ਦਾ ਹੈ ਜੋ ਫਰਜ਼ੀ , ਨਕਲੀ ਕਾਗਜ਼ ਬਕਣਾ ਕੇ ਤੇ ਗੈਕਾਨੂਨੀ ਤਰੀਕੇ ਨਾਲ Canada ਆਉਂਦੇ ਨੇ ਤੇ ਉਨ੍ਹਾ ਦਾ ਅਸਲੀ ਮਕਸਦ ਪੜਨਾ ਲਿਝਣਾ ਨਹੀ , PR ਤੇ citizenship ਲੈਣਾ ਹੈ , ਉਹ ਵਿ ਗੈਰਕਾਨੂੰਨੀ ਤਰੀਕੇ ਨਾਲ ਜ- ਜ਼ਿਆਦਾਤਰ ਲੋਕੀਂ ਏਥੇ ਸਫਲ ਹੁੰਦੇ ਨੇ ਜੋ ਸਹੀ ਤਰੀਕੇ ਨਾਲ canada ਆਉਂਦੇ ਨੇ
Yaar enna shukar hai rabb da... Ajj kall VIDEO call ho jaandi.. Maa/baap naal gall ho jaandi.. Ohna da chehra dikh jaanda.. Baaki "jithe maalik rakhda ee rehna painda"
Berozgari canda ch bhi hogi
Salute to strugglers
Thank you for showing the Reality
Waheguru Ji... Apne desh varga koi desh ni
ਅਕਰਮ ਦੇ ਦਿਮਾਗ ਤੇ ਕੈਨੇਡਾ ਵਾਲਾ ਭੂਤ ਸਵਾਰ ਹੋ ਜਾਉ ਮੈਨੂੰ ਨਹੀਂ ਪਤਾ ਸੀ। ਇਲੈਕਟ੍ਰਿਕਲ ਦਾ ਡਿਪਲੋਮਾ,ਡਿਗਰੀ ਹੋਣ ਤੋਂ ਬਾਅਦ ਵਧੀਆ ਨੌਕਰੀ ਲੱਗ ਗਿਆ ਸੀ। ਹੁਣ ਕੈਨੇਡਾ ਆ ਕੇ ਦੁਬਾਰੇ ਪੜਾਈ ਕਰਨ ਲੱਗ ਗਿਆ। ਇਸ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਕੈਨੇਡਾ ਚਲਾ ਗਿਆ।
Very good
Canada ਨੇ students ਤੋਂ ਪੈਸਾ ਇਕੱਠਾ💸 ਕਰਕੇ ਆਪਣੀ economy boost↗️ ਕਰ ਲਈ
ਹੁਣ ਉਹ ਨੂੰ ਕੋਈ ਪ੍ਰਵਾਹ ਨਹੀਂ students ਕੋਲ ਕੰਮ ਹੈ ਜਾਂ
ਉਹ ਭੁੱਖੇ ਮਰਨ 😢
Ghanta boost hoyi aa....ohna di economy declining stage or stagnant hai....0.2% growth rate🤣🤣...
India 7% di growth rate aa and gdp double aa sadi canada toh
Canada bas 5-7 saal di game aa....jinne gaye aa ohna wapsi aunde dikheyi...
ਪੰਜਾਬ ਵਿੱਚ ਕੁੜੀਆਂ ਦੀ ਕਮੀ ਹੋਈ ਪੲਈ ਆ,ਮੁੰਡਿਆ ਦੇ ਰਿਸ਼ਤੇ ਨਹੀਂ ਹੋ ਰਹੇ,,ਕਨੇਡਾ ਨੇ ਭੈਣ ਚੋਦ ਤੀ ਸਾਰੇ ਕੰਮ ਦੀ,,,,,
Akram meri jaann❤
The grass is always greener on the other side.
Well explained 👏 👌 👍
Very well researched, the more we highlight, the better future students will be
ਭਾਈ ਸੋਸ਼ਲ ਮੀਡੀਆ ਨੇ ਹੀ ਇਹਨਾਂ ਨੂੰ ਪਟੀਆ+12 ਕਰਕੇ ਆਈਲੈਟਸ ਕਰਨ ਲੱਗ ਜਾਂਦੇ ਨੇ, ਤੇ ਕੁੱਝ ਆਪਣੇ ਲੋਕਾਂ ਦੀ ਭੇੜ ਚਾਲ ਦੇ ਕਾਰਨ ਪੰਜਾਬ ਹੁਣ ਪੰਜਾਬ ਨਹੀ ਰਿਹਾ। ਅਗਰ ਇਹੀ ਐਥੇ ਫਾਰਮਿੰਗ ਕਰਨ ਯਾ ਆਪਣਾ ਕੋਈ startup ਲਗਾਉਣ ਕਿਉ ਨੀ ਕਮਾਈ ਕਰ ਸਕਦੇ, ਪਰ ਪੰਜਾਬੀਆ ਨੂੰ ਸ਼ੋ ਆਫ ਮਰਵਾਉਂਦਾ ਹੋਰ ਕੁੱਝ ਨਹੀਂ।
Gurbani nu dhan manno , gurbani sab dukha di medicine ha , new opportunities vi open kardi ha mind nu big vision dindi ha ,
ਉਹ ਡਿਪਲੋਮਾ ਕੋਰਸ ਦੇ ਵਿਦਿਆਰਥੀ ਹਨ। ਅਤੇ ਉਹਨਾਂ ਨੇ ਟੋਰਾਂਟੋ ਦੀ ਚੋਣ ਕੀਤੀ ਜੋ ਪਹਿਲਾਂ ਹੀ ਟੋਰਾਂਟੋ ਅਤੇ ਬੀ ਸੀ ਵਿੱਚ ਪੰਜਾਬੀ ਦੀ ਭੀੜ ਹੈ
🙏🏻💐💐💐💐💐
ਪੈਸੇ ਕਮਾਉਣ ਲਈ machine ਵਾਂਗ ਮੇਹਨਤ ਕਰਨੀ ਪੈਂਦੀ ਆ। ਸੈਲਫੀ ਲੈਣੀ ਸੌਖੀ ਆ।
ਜੇ ਕਨੇਡਾ ਇੰਨਾ ਮਾੜਾ ਤਾਂ ਵਾਪਸ ਆ ਜਾਓ,,,ਭਰਾਵੋ 😢
I love Punjab as well, I am just talking about the negetivity about Canada and comparison between Punjab and Canada. Starting from zero at both places.
Good 👍
ਕੇਹਿਦੇ ਇੰਡੀਆ ਵੀ ਕੰਮ ਘਟੀ ਜਾ ਰਹੇ ਹਨ।।😢 ਨੋਕਰੀਆਂ ਹੈ ਨਹੀ।।ਕੰਮ ਹੈ ਨਹੀਂ।।😢ਬੰਦਾ ਜਾਏ ਤਾਂ ਜਾਏ ਕਿੱਥੇ।।😢😢😢😢ਸਭ ਤੋਂ ਵੱਧ ਨੋਟ ਕਰਨ ਵਾਲੀ ਗੱਲ ਇਹ ਹੈ ਕਿ।। ਜਿੰਨਾ ਕੋਲ।।ਸਯਾਣਪ ਹੈ।। ਗੁਰੂ ਮਹਾਰਾਜ ਜੀ ਦੀ ਔਟ ਸਦਕਾ।।ਸੁਖੀ ਜੀਵਨ।। ਰੋਜ਼ਗਾਰ ਸਭਨਾਂ ਨੂੰ।।ਛਾੰਨਤੀ ਸੁਖੀ ਜੀਵਨ ਬਤੀਤ ਕਰਨ ਦਾ ਸੋਖਾ ਅਤੇ ਸਚਾ ਰਾਹ।।🎉 ਓਨਾਂ ਨੂੰ ਕੁ ਕੋਈ ਪੁੱਛਦਾ ਨਹੀਂ।।ਔਨਾ ਦੀ ਕੋਈ ਸਲਾਹ ਲੈਣ ਨੂੰ।। ਘਰਦੇ ਤੱਕ ਰਾਜੀ ਨਹੀਂ।।😢😢 ਔਰ ਜਿੰਨਾ ਕੋਲ ਸਿਰਫ ਅਪਣੇ ਭਵਿੱਖ ਨੂੰ ਸੁਖੀ ਕਰਨਾਂ ਧੰਨ ਦੌਲਤ ਆਵਦੇ ਲਈ ਇਕੱਠੀ ਕਰਨੀ 😢ਆਵਦੇਆ ਲਈ ਕਈ ਪੀੜ੍ਹੀਆਂ ਤੱਕ 😢ਧੰਨ ਸੰਮਪਦਾ ਜੋੜੀ ਰੱਖਣ ਦਾ।।ਵਲ ਛਲ ਹੈ।।😢ਔਨਾ ਮਗਰ ਸਾਰੇ ਲੱਗੇ ਹੋਏ ਨੇ।।ਭੀੜਾ ਜੁੜੀਆਂ 😢😢
ਅਪਣੇ ਬੱਚਿਆਂ ਨੂੰ ਪੰਜਾਬ ਸਿਉ ਚ ਹੀ ਰਾਖੂ ਘੱਟ ਪੈਸਿਆਂ ਨਾਲ ਸਾਰ ਲਵੂ ਆਪਣੇ ਪਿੰਡ ਦੇ ਬਜ਼ੁਰਗਾਂ ਨਾਲ਼ ਹਸ ਖੇਡ ਕੇ ਸਮਾ ਬਿਤਾਵਾਗੇ
Good information
We are also come canada
ਜਾਣ ਦੋ ਪੰਜਾਬ ਵਸਦਾ ਈ ਰਹਿਣਾ
Struggle and win
❤❤❤❤❤
ਸੱਚ ਜਿੰਨੀ ਮਿੱਠੀ ਸਹਿ ਦੁਨੀਆਂ ਤੇ ਨਹੀਂ ਪਰ ਸਰਤ ਇਹ ਹੈ ਕਿ ਸੱਚੇ ਬੰਦਿਆਂ ਨੂੰ ਹੀ ਸੱਚ ਮਿੱਠਾ ਲੱਗਦਾ ਹੈ ਕੌੜਿਆ ਨੂੰ ਕੌੜਾ
It’s same since ages, struggle is part.
Survival of the fittest
Canada 🇨🇦 canada
ਪੰਜਾਬ ਵਿੱਚ ਪੜ੍ਹਾਈ ਦੇ ਨਾਲ ਤੁਸੀਂ ਕਦੀ ਜੌਬ ਬਾਰੇ ਸੋਚਦੇ ਵੀ ਨਹੀਂ, ਬਾਪ /ਦਾਦੇ ਦੀ ਜਾਇਦਾਦ ਤੋਂ ਫੀਸ ਤੇ ਓਹਨਾ ਦੇ ਘਰਾਂ ਵਿੱਚ ਫ਼ਰੀ ਰਹਿੰਦੇ ਓ। ਕੀ ਹੋਸਟਲ ਜਾਂ ਪੀ g ਫ਼ਰੀ ਰੱਖਦੇ ਨੇ ਇੰਡੀਆ ਵਿੱਚ? ਜ਼ੀਰੋ ਤੋਂ ਸ਼ੁਰੂ ਕਰੋ ਇੰਡੀਆ ਵਿੱਚ ਤੇ ਫੇਰ compair ਕਰਿਓ ਤੇ ਦੱਸਿਓ ਕਿ ਕਿਹੜਾ ਸਹੀ ਹੈ? ਸਾਰੀ ਸਾਰੀ ਉਮਰ 90% ਲੋਕਾਂ ਨੂੰ
AC, Heat, ਤੇ ਗਰਮ/ਠੰਡੇ ਪਾਣੀ ਦੀਆਂ ਸਹੂਲਤਾਂ ਨਸੀਬ ਨਹੀਂ ਹੁੰਦੀਆਂ। ਜਿਹੜੀ ਥਾਲੀ ਖਾਂਦੇ ਓ ਓਸੇ ਵਿੱਚ ਹੀ ਮੂਤਦੇ ਓ। ਜਾਓ ਵਾਪਿਸ ਕੋਈ ਮਜ਼ਬੂਰ ਨਹੀਂ ਕਰਦਾ ਕੈਨੇਡਾ ਵਿੱਚ ਰਹਿਣ ਲਈ। ਜਾਂ ਇੰਡੀਆ ਵਿੱਚ ਆਪਣੇ ਸਿਰ ਤੇ ਇਹ ਸਾਰਾ ਕੁਝ ਕਰੋ ਜੇ 2 ਮਹੀਨਿਆ ਵਿੱਚ ਕੈਨੇਡਾ ਕੈਨੇਡਾ ਨਾ ਕੀਤੀ ਤਾਂ!😮
ਜੋ ਭਾਰਤ ਵਿੱਚ ਬੇਰੁਜ਼ਗਾਰੀ ਨਹੀਂ ਦੇਖ ਸਕਦੇ ਉਹ ਅਸਲੀਅਤ ਦਿਖਾਉਣ ਵਾਲੀਆਂ ਅਜਿਹੀਆਂ ਵੀਡੀਓਜ਼ ਦੇਖਣ। ਸਰਕਾਰਾਂ ਸਿਰਫ ਧਰਮ ਦੇ ਅਧਾਰ 'ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਜੋ ਅਸੀਂ ਉਨ੍ਹਾਂ ਤੋਂ ਰੁਜ਼ਗਾਰ ਵਰਗੇ ਮੁੱਦਿਆਂ ਬਾਰੇ ਨਾ ਪੁੱਛੀਏ
Sada punjab da log ikka passa pagal hoo janda na..
thek ne laga ta bapas jio sir mam
Punjab cha kuch ida de bewkuf v nahi sarkari jobs chad chad Canada chale gaye ... punjab cha sab Kuch heiga zameen chngi fer v canada chale gaye ..maa baap dono sarkari Job karde iko.ik.bacha canada bhej dita ..
Main kise nal viyah de de card den gaya c assi 10 ghar cha gaye 10 cho 8 gharan cha sirf maa baap dekhe bache sare bhar set ..
Jehri tasvir sanu punjab bethe nu canada amrica di dikhdi aa oh reality ch kujh hor hi aa
German de vi halaat bhout bure han.panjab vich hi change c😢
Koi bahli dikkat wali gall nai, main khud edan ee gurgaon noida ch reha aa, auj meri lakh rupees mahina ton uppar di salery aa. Saukhe pairi kuj ni milda.
ਕਮਾਲ ਹੋਗੀ ਅਕਰਮ ਸਾਲ ਪਹਿਲਾਂ ਆਇਆ ਹੁਣੇ ਈ ਰੋਣ ਲੱਗ ਪੇ ਕਾਕਾ ਪੰਜ ਛੇ ਸਾਲ ਤੋਂ ਬਾਅਦ ਈ ਕੰਮ ਸੈਟ ਹੁੰਦਾ ਐਵੇਂ ਤਵਾ ਨਾ ਲਾਇਆ ਕਰੋ
दूर के ढोल सुहावने 😅😅
ਕੈਨੇਡਾ ਫੁਦੀ ਸਸਤੀ ਹੈ ਆਟਾ ਮਹਿਗਾ ਹੋਰ ਕੁਛ ਨਹੀਂ🎉🎉🎉
ਕਨੇਡਾ ਆਪਣਾ ਡਾਲਰ ਸੋਡੇ ਘਰ ਨਹੀਂ ਆਉਣ ਦਿੰਦਾ ਪੰਜਾਬੀਆਂ ਦੀ ਤੀਜੀ ਪੀੜ੍ਹੀ ਅੰਗਰੇਜ਼ੀ ਬੋਲਣ ਲੱਗੋ ਗਈ ਤੇ ਪੰਜਾਬ ਵਿੱਚ 2026 ਵਿੱਚ ਬਾਬੇ ਤੇ ਬੀਬੀਆਂ ਰਹਿ ਜਾਣਗੀਆਂ ਕਿਸਾਨੀ ਤੇ ਮਜ਼ਦੂਰੀ ਖੱਤਮ WTO ਦੇ ਕਨੂੰਨ ਦੇ ਲਾਗੂ ਹੋ ਗੲਏ ਵਾਹਿਗੁਰੂ ਜੀ