@@shubhsidhupunjabimundda6087 khushi hoyi eh janke,, ehna nal pyar da ehsas ohi kr skda jis nu ehna nal dil to lgaav hunda, fer inj mehsoos hunda jive eh apni juban smjde hon
I salute..his simplicity.and effort also his love for plants..He is inspiring. Others too No chemical sprays..well aware. Of health hazards..who says less educated people r not aware ...He is living example..I'm fond of plants too
What a honest man bapu Pal Singh ji, no secret,open talk any body can take advantage, only hope that greedy people don’t harm baba ji, proud of you. Love you my punjabi bapu.
Jo lok comment krde ne k sade v bahut Badami bute hn Gal bapu de fakr subha Dil di h jo chote bachia nu kintu te badam khwake Aap Swarga da jhuta mehsus krda h WAHEGURU SUKHI Rakhe Lmi Umar Bakhshe J Grewal da Dhanwad
Thanks for this wonderful posting 🙏🌹🙏 Excellent interview and very well explained by Singh Saheb ji. My sincerest thanks and regards for Singh Saheb for this interview 🙏🌹🙏
*पवित्र बाइबल *नीतिवचन - **24:17**-18* *जब तेरा शत्रु गिर जाए तब तू आनन्दित न हो, और जब वह ठोकर खाए, तब तेरा मन मगन न हो।कहीं ऐसा न हो कि यहोवा परमेश्वर यह देख कर अप्रसन्न हो और अपना क्रोध उस पर से हटा ले और तुझे रगडे* *भाइयो परमेश्वर का भय मानते हुए आगे बढते जाओ, अपनी समझ का सहारा लेकर दूसरों के लिए खड्डे खोदने वाले उन्ही गड्ढों में दिखाई पडेंगे। खुद पवित्र जीवन जीते रहें आप दुष्टों का विनाश होते हुए देखोगे परंतु हमारा पोरसन इन्सानियत के दुश्मनों के लिए दुआ करते रहना है ताकि परमेश्वर उन पर अनुग्रह करे वे बचे रहें आमीन हालेलुइया🙏*
ਬਹੁਤ ਵਧੀਆ ਇੰਟਰਵਿਊ ਹੈ, ਬਦਾਮਾਂ ਦੇ ਬੂਟੇ ਮੇਰੇ ਕੋਲ ਵੇਰਕਾ ਅੰਮ੍ਰਿਤਸਰ ਵੀ ਹਨ, ਅਤੇ ਉਨ੍ਹਾਂ ਨੂੰ ਬਦਾਮ ਵੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਬਹੁਤ ਲੱਗਦੇ ਹਨ
ਖੇਤੀ ਮੰਤਰੀ ਚਾਹਿਦਾ ਬਾਪੂ ਜੀ ਜੋ ਪੰਜਾਬ ਸੋਨੇ ਦੀ ਚਿੜੀ ਬਣ ਸਕੇ
ਬਹੁਤ ਵਧੀਆ ਇਟਰਵਿਊ ਹੈ ਜੀ। ਪੱਤਰਕਾਰ ਤੇ ਬਾਪੂ ਜੀ ਦੇਵਾਂ ਦਾ ਧੰਨਵਾਦ। ਇਸ ਤਰਾਂ ਦੀਆਂ ਹੋਰ ਵੀਡੀਉਜ ਵੀ ਬਣਾ ਕੇ ਪਾਇਆ ਕਰੋ ਜੀ। ਵੈਸੇ ਹਰ ਕੋਈ ਬਾਪੂ ਜੀ ਵਾਂਗ ਖੁਲੇ ਦਿਲ ਵਾਲਾ ਨਹੀਂ ਹੁੰਦਾ
ਬੱਚੇ ਬਹੁਤ ਵਧੀਆ ਕੰਮ ਹੈ ਤੁਹਾਡਾ ਸਲਾਮ ਹੈ ਇੰਨਾ ਬਜੁਰਗਾਂ ਨੂੰ
ਬਾਈ ਬਾਬੇ ਦਾ ਨੰਬਰ ਦੱਸੇ
ਕੋਈ ਬੰਦਾ ਵੀ ਮਿਲਦਾ ਜੋ ਬੂਟਿਆਂ ਨੂੰ ਪਿਆਰ ਕਰਦਾ ਹੋਵੇ ਉਹਨੂੰ ਵੇਖਕੇ ਰੂਹ ਖੁਸ਼ ਹੋ ਜਾਂਦੀ ਹੈ,
ਮੈਨੂੰ ਵੀ ਫੁੱਲ ਬੂਟਿਆਂ ਦਾ ਬਹੁਤ ਸ਼ੌਕ ਐ।
@@shubhsidhupunjabimundda6087 ਮੇਰੇ ਕੋਲ ਵੀ ਏ ਬਦਾਮ ਦਾ ਬੂਟਾ
@@shubhsidhupunjabimundda6087 khushi hoyi eh janke,, ehna nal pyar da ehsas ohi kr skda jis nu ehna nal dil to lgaav hunda, fer inj mehsoos hunda jive eh apni juban smjde hon
@@Kulwindersingh-yo1et ਲੱਗਦੇ ਆ। ਕਿਥੋਂ ਲਿਆ ਸੀ ।
Meri wife nu bhut shonk a full butea da sade chotte jehe ghr vich mini nrsry bna rkhi usne asi city ch rehnde aa jagah thori pr usda shounk bhut vdda
ਬਜੁਰਗ ਦੀਆਂ ਗਲਾਂ ਹੀ ਬਦਾਮ ਵਰਗੀਆ ਨੇ , ਮਨ ਖੁਸ ਹੋ ਗਿਆ ਵੀਰੋ
ਬਹੁਤ ਹੀ ਵਧੀਆ ਸੋਚ ਬਾਬੇ ਦੀ
ਵਧੀਆਂ ਇਟਰਵਿਊ ਹੈ ਜੀ। ਪੱਤਰਕਾਰ ਨੇ ਸੰਜੀਦਾ ਸਵਾਲ ਪੁੱਛੇ ਹਨ ਤੇ ਬਾਪੂ ਜੀ ਨੂੰ ਆਪਣੀ ਗੱਲ ਦੱਸਣ ਦਾ ਮੌਕਾ ਦਿੱਤਾ ਹੈ। ਇਸ ਤਰਾਂ ਦੀਆ ਵਿਡੀਉਜ ਨਾਲ ਬਾਕੀ ਲੋਕਾਂ ਦੀ ਜਾਣਕਾਰੀ ਤੇ ਹਿੰਮਤ ਵੀ ਵਧਦੀ ਹੈ। ਬਾਪੂ ਜੀ ਖੁਲੇ ਦਿਲ ਵਾਲੇ ਲੱਗੇ।
ਡਾਕਟਰ ਪਾਲ ਸਿੰਘ ਦੋਧਰ ਜਾਨਵਰਾਂ ਦਾ ਵੀ ਬਹੁਤ ਵਧੀਆ ਇਲਾਜ ਕਰਦਾ ਦੇਸ਼ੀ ਤਰੀਕੇ ਤੇ ਅੰਗਰੇਜ਼ੀ ਤਰੀਕੇ ਨਾਲ
plz baba g da no.send kr deyo plz
बापूजी बड़े चंगे बंदे हैं बात सुन के रूहू खुश हो गई बहुत अच्छे बंदे हैं बापूजी आपको भगवान लंबी उम्र दे खुले दिलवाले हैं
I salute..his simplicity.and effort also his love for plants..He is inspiring. Others too
No chemical sprays..well aware. Of health hazards..who says less educated people r not aware ...He is living example..I'm fond of plants too
ਬਹੁਤ ਬਹੁਤ ਧੰਨਵਾਦ ਜੀ ਮੈਨੂੰ ਮੇਰੇ ਪਾਤਾ ਜੀ ਦੀ ਯਾਦ ਦੁਆ ਦਿੱਤੀ 1973 ਵਿੱ ਮੇਰੇ ਪਿਤਾ ਜੀ ਨੇ ਬਦਾਮਾ ਦੇ ਬੂਟੇ ਲਗਾਏ ਸੀ ਬਹੁਤ ਬਦਾਮ ਲਗਦੇ ਸੀ ਬਹੁਤ ਦੇਰ ਹੋ ਗੀ ਸੀ ਬਦਾਮਾ ਦੇ ਬੂਟੇ ਲੱਭਦੀ ਨੂੰ ਬਹੁਤ ਬਹੁਤ ਧੰਨਵਾਦ ਜੀ ਨਰਸਰੀ ਦਾ ਨੰਬਰ ਦੇਣ ਦਾ ਵੀ🙏🙏
minu mali da no send kreo ji
ਸਾਡੇ ਬਜੁਰਗ ਸਾਡੀ ਸ਼ਾਨ🙏
i like it वाह बापू कमाल करती 👌👍🙏
ਏਥੇ ਲੋਕਾ ਬਾਰੇ ਤਾ ਲੋਕ ਬਹੁਤ ਪੋਕਦੇ ਕੇ ਪੰਜਾਬੀ ਬੋਲੀ ਬਾਰੇ ਲੋਕ ਗਲਤ ਬੋਲਦੇ ਪਰ ਆਪ ਤੇ ਲੋਕਾ ਦੇ ਮੈਸਜ ਤਾ ਅੰਗਰੇਜੀ ਵਿੱਚ ਵਿੱਚ ਹੋਏ ਹੁੰਦੇ ਹਨ ਪਹਿਲਾ ਲੋਕ ਆਪਣੇ ਆਪ ਨੂੰ ਸੁਧਾਰਨ ਫੇਰ ਕਿਸੇ ਲਈ ਬੋਲਿਆ ਕਰਨ
Baba ji Dilon thoda bahut bahut Thanks jo tusi guide kita rabb lambi Umar deve🙏👌💐
Bhot dil kush hogya Bapu ji di gala sun ke
Parmeshwar hamesha kush rakhan
Jis tara owna vishwas hai us tara us iman nal oh cut rehe hai
ਵਧੀਅਾ, ਮਹਿਕਾਂ ਵੰਡਦੀ ਮੁਲਾਕਾਤ, ੲਿਹੋ ਜਿਹੇ ਸਾਫ ਬੰਦਿਅਾਂ ਦੇ ਅਾਸਰੇ ਧਰਤੀ ਟਿਕੀ ਹੋੲੀ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਵਾਹਿਗੁਰੂ ਬੱਖਸ਼ਣਹਾਰ ਹੈ ਜੀ
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ ਤੁਸੀਂ ਬਜ਼ੁਰਗ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
🌹🌹🌹🌹🌹🙏🙏🙏🙏🙏
Bahut ziyada vadia ਆਨੰਦ ਆਇਆ ਹੈ ਭਾਈ ਜੀ ਬੱਸ ਅੱਗੇ ਵਧਣ ਏਹੀ ਅਰਦਾਸ ਹੈ
What a honest man bapu Pal Singh ji, no secret,open talk any body can take advantage, only hope that greedy people don’t harm baba ji, proud of you. Love you my punjabi bapu.
Amazing Gentleman. I love listening to him, so much passion for his plants. God Bless him.
Bahut sohni Interview a Bapu ta dillo saaf Banda ajkal koi ini jaankari Kadi ni dinda na dasda Reporter Paji ne v bahut sohni Interview kiti
ਵੀਰ ਬਦਾਮਾ ਦੇ ਬੂਟੇ ਮੇਰੇ ਨਾਨੇ ਦੇ ਲਾਏ ਹੋਏ ਸੀ 1980.81 ਚ ਅਸੀ ਖੁਦ ਝਾੜਦੇ ਹੁੰਦੇ ਸੀ
ਪੰਜਾਬ ਚ ਬਦਾਮ ਪਹਿਲਾ ਵੀ ਹੁੰਦੇ ਸੀ ਇਹ ਕੌਈ ਨਵੀ ਚੀਜ ਨਹੀ ਪਰ ਉਦੋ ਸੋਸਲ ਮੀਡੀਆ ਨਹੀ ਸੀ
ਵੀਰ ਜੀ ਜੇ ਬਾਪੂ ਜੀ ਦਾ ਨੰਬਰ ਮਿਲ ਜਾਵੇ ਤਾਂ ਇਹਨਾਂ ਨਾਲ ਸੰਪਰਕ ਕਰਨਾ ਬਾਪੂ ਜੀ ਦਾ ਸੁਭਾਅ ਵਧੀਆ ਲੱਗਿਆ
Bahut nice Baba Ji 🙏 God bless you, bahut vadia lga video dekh k,hor v awe Diya videos payea karo, good Information 👍💪✌️🙏
*ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ....*
Motivation to youngsters
ਬਾਪੂ ਦੀ ਸ਼ਕਲ ਦੇਵ ਥਰੀਕੇ ਵਾਲੇ ਨਾਲ ਮਿਲਦੀ
ਵਾਹਿਗੁਰੂ ਜੀ ਬਾਪੂ ਜੀ ਦੇ ਮੇਹਰਾ ਭਰਿਆ ਹੱਥ ਰੱਖਣ ਤੇ ਇਸੇ ਤਰ੍ਹਾ ਤਰ੍ਹਾ ਦੇ ਪੌਦੇ ਲਾਉਂਦੇ ਰਹਿਣ ਜੀ, ਵਾਹਿਗੁਰੂ ਜੀ ਵੀਰਾ ਭੈਣਾ ਅਤੇ ਬੱਚਿਆ ਤੇ ਮੇਹਰ ਕਰਨ ਅਤੇ ਇਸ ਬਾਬੂ ਦੀ ਤਰ੍ਹਾ ਹਰੇਕ ਕੋਈ ਵੱਧ ਤੋ ਦਰਖੱਤ ਲਾਉਣ ਜੀ, ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ, ,
ਬਹੁਤ ਹੀ ਧੰਨਵਾਦ ਇਸ ਬਾਬਾ ਜੀ ਦਾ,ਜਿੰਨਾ ਨੇ ਆਪਣੀ ਮਿਹਨਤ ਕਰਕੇ ਬਦਾਮ ਦੇ ਬੂਟੇ ਲਗਾ ਕੇ, ਦੱਸ ਦਿੱਤਾ ਕਿ ਮੇਹਨਤ ਕਰਕੇ ਕੁਝ ਵੀ ਪੰਜਾਬ ਦੀ ਜਮੀਨ ਤੇ ਉਗਾ ਸਕਦੇ ਹਾਂ,ਅਸੀ ਬਾਬਾ ਜੀ ਦਾ ਦਿਲੋ ਬਹੁਤ ਧੰਨਵਾਦ ਕਰਦੇ ਹਾਂ, ਹੁਣ ਇਹਨਾਂ ਨੇ ਸਿਓ ਦਾ ਬੂਟਾ ਲਾਉਣ ਦਾ ਫੈਸਲਾ ਲਿਆ,ਸਾਨੂੰ ਆਸ ਹੈ ਕਿ ਉਹ ਵੀ ਸੇਬ ਦੇ ਬੂਟੇ ਲਗਾ ਕੇ ਕਮਜਾਪੀ ਹਾਸਲ ਕਰਨ ਗੇ,
Good baba ji it's your hard work results salute h baba ji ko
ਜੇਕਰ ਸਾਡੇ ਪੰਜਾਬ ਵਿੱਚ ਇਹ ਫਲ ਦੇਣ ਵਾਲੀਆਂ ਫਸਲਾਂ ਦੀ ਬਿਜਾਈ ਹੋ ਸਕਦੀ ਹੈ ਤਾਂ ਸਾਡੇ ਪੰਜਾਬੀਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ,,, ਸਾਨੂੰ ਇਸ ਕਣਕ ਚੋਲ ਵਾਲੇ ਫਸਲੀ ਚੱਕਰ ਚੋਂ ਨਿਕਲਣਾ ਚਾਹੀਦਾ ,, ਤਾਂ ਕੇ ਸਦਾ ਸਾਡਾ ਪੰਜਾਬ ਤੇ ਪੰਜਾਬ ਵਾਸੀ ਆਪਣੀ ਜਿੰਦਗੀ ਖੁਸ਼ਹਾਲੀ ਚ ਜੀ ਸਕਣ ਤੇ ਤਰੱਕੀ ਦੀ ਰਾਹ ਤੇ ਚਲ ਸਕਣ
I love Indian Sikh people
I am watching from Dubai
Boht achi video ha so nice
Good Job bapu ji.....kus sikho Ena ton hun de..bapu kine khus ne te hun sare kende sade ghar bi a evi lage a bapu da sonk a hasde wasde raho......
Thanks g
ford dhillon bohot jini life india kadi ona cher bohot kam Kitta.te tenu ki problem a coment me kitaa
ford dhillon te a tuuuu ki hunda punjab reh k bolna ni onda tuhanu....coment me Kitta te tuhanu ki problem hae daseo menu ....
@ford dhillon me bahar
ਸੰਗਤ ਨੂੰ ਬੇਨਤੀ ਕੇ ਸ਼ੁਗਰ free ਆਲੇ ਪੌਦੇ ਦਾ ਕੀ ਨਾਮ ਆ, ਜਰੂਰ ਦੱਸੋ ਕੋਈ
U am highly impressed with his love for plants and simplicity.
Very good bapu ji he is good farmer
Dil kinna saaf aa baba g da
Vse tn ajj kal koi v kise nl success wala formula share e nhi krda.
Bapu ji app great ho...
Nature nu payaar karn vale ho
Satguru aap nu good health bakshe...
Very good ji God bless you 🙏
very nice stay blessed
ਅੱਜ ਤੋਂ 25 ਸਾਲ ਪਹਿਲਾਂ ਤੋਂ ਹੀ ਸਾਡੇ ਘਰ ਬਾਦਾਮ ਤੇ ਆਲੂ ਬਖਾਰਾ ਵੀ ਸੀ।ਨਾਸਪਤੀ ਵੀ ਸੀ
ਵਾਹ ਜੀ ਵਾਹ । ਬਾਪੂ ਸਿਰਾ ਲਾਤਾ 💪💪💪👌👌
ਬਹੁਤ ਵਧੀਆ ਵੀਡਿਓ
Dil khush ho gya g bapu g di bagichi dekh k. Bapu g nu dekh k sun k🌹🌹❤❤
Baba ji the number 🙏🙏🙏🙏
Boht Vadiya baba ji Thuady vichar ny baba ji boht vadiya lga ji
Very good baba ji
भा जी तुसीं ग्रेट हो इद्दा ही लगे रहो सेब बी हो ही जाऊ।***प्रवेश हिमाचल***।
Good thanks
Jo lok comment krde ne k sade v bahut Badami bute hn Gal bapu de fakr subha Dil di h jo chote bachia nu kintu te badam khwake Aap Swarga da jhuta mehsus krda h WAHEGURU SUKHI Rakhe Lmi Umar Bakhshe J Grewal da Dhanwad
Thanks for this wonderful posting 🙏🌹🙏 Excellent interview and very well explained by Singh Saheb ji. My sincerest thanks and regards for Singh Saheb for this interview 🙏🌹🙏
Wah bapu g jiende vasde rahu
Nice veer g, thanks awe di jankari Sade tkk pahchon ly
Bhot khushi hoi bapu g di gal sun aana di baja to sad bhot lok aage badan ge main khud v koses karu bute laba
बहुत बढ़िया बाबा जी मन खुश हो गया बादाम देख के
Very nice great job salute
Bapuji bahut hi vadia upraala h ji
Waheguruji chardikala bakshan ji
Very good 👍💯 Babu je
Baba g u r really hard working
Salute to u
I'll try to do it.....
Very Good Video Ji 👏👍
Vaheguruji es veer nu chahidikla vich rakhe ehna di bhavna sewa kern vali aa. Vaheguruji tuhanu tandrusti bakhse veer
Hi
Well done ....babu g....tusi bahut vadiya kamm soachya....nd mnuu bahut vadiya lga....ki tusi kisi nu ...rokde nhi.......koi fruit len tho.....👍👍👍👌👌
Mnu thde (kinnu) 🍊🍊wli gl v bahut vadiya lgiii ...
Aur sugar free plant ..... punn kro.....koi koi hunda ae bapu g ....thde wrga....keep it up ..👍👍👍🙏🙏🙏
Good bappu ji
bapu ji baut vadia banda rabi rooh ensaan .eh gun har ek bande vich nai hunde
Very good, i did really like, myself love gardening.
ਪਾਲ ਬਾੲੀ ਦੌਧਰ ਕਿਅਾ ਬਾਤਾ
Very good Bapu jl.....
Wah ji wah kya baat hai ji
Sade relative de ghar patiale aj to 20 saal pehla de badaam te alubukhare lagde ne but uncle g di khushi dekh k dil khush hoya..
A baba je vantry dr ve ha bhot wadia
Wah G Wah ♠️
lv u baba ji.....baba ji tuhadi umar lmi kry
*पवित्र बाइबल *नीतिवचन - **24:17**-18*
*जब तेरा शत्रु गिर जाए तब तू आनन्दित न हो, और जब वह ठोकर खाए, तब तेरा मन मगन न हो।कहीं ऐसा न हो कि यहोवा परमेश्वर यह देख कर अप्रसन्न हो और अपना क्रोध उस पर से हटा ले और तुझे रगडे*
*भाइयो परमेश्वर का भय मानते हुए आगे बढते जाओ, अपनी समझ का सहारा लेकर दूसरों के लिए खड्डे खोदने वाले उन्ही गड्ढों में दिखाई पडेंगे। खुद पवित्र जीवन जीते रहें आप दुष्टों का विनाश होते हुए देखोगे परंतु हमारा पोरसन इन्सानियत के दुश्मनों के लिए दुआ करते रहना है ताकि परमेश्वर उन पर अनुग्रह करे वे बचे रहें आमीन हालेलुइया🙏*
Bhut bhut bdhia jekr sarian di soch is Tran di ho jave tan bhut kuj bdlia
Ja skda he
very good information
Sahi Gala Baba Ji di mere ghar
vich v 2 Sal da paudha Hai Pind ghagga Jila Patiala Punjab
Kisan jindaband
Very nice bappu
ਇਕ ਸੇਅਣਾ ਸੋ ਨੇਅਣਾ ਇਕ ਬਰਾਬਰ ਹੈ
Happy New Moon och very Good natt så det blir nog en av dem har landställ8e som ligger i punjab
Very good information sir thank you
Appreciated and inspirated step of Sardar g.
ਬਾਈ ਜੀ ਤੁਹਾਨੂੰ ਚੜਦੀਕਲਾ ਬਖ਼ਸਣ ਵਾਹਿਗੁਰੂ ਜੀ। ਬਾਈ ਇਕ ਦਿਨ ਤੁਹਾਨੂੰ ਮਿਲਣ ਅਵਾਗੇ। ਤੁਸੀ ਸਾਡੇ ਨੇੜੇ ਦੇ ਪਿੰਡ ਡ ਦੇ ਹੀ ਹੋ।
Pĺ
baba g da no.lai ke de do plz
Bai ji bapu pal Singh daudhar da no Jarror dasso ji
Good job sir
Bhut vadiaa bappu ji
ਟੈਲੀਫੋਨ ਦੇਣਾਂ ਕਿਰਪਾ ਕਰਕੇ ।
Very good bapu
Uncle you are great
boht vdiya soch hai baba g di waheguru mehar krn ji sugar di dwayi wale boote da ki naam hai ji
Salute 👏👏
Bhut wadiea ji
Sirrrraa krata bapu ji
ਬਹੁਤ ਵਧੀਆ ਜੀ
ek baar aur visit karo veer ji
Bahut vadia ji shukria ji
Wah babu ji
So nice
Very nyc
I like it
Very good ji