ਹਲਵਾਈ ਨੇ ਕੱਢ ਤੇ ਅੰਗਰੇਜੀ ਵਾਲੇ ਵੱਟ, ਜਨਤਾ ਹੱਸ-ਹੱਸ ਹੋਈ ਦੂਹਰੀ | Pendu Vs. English | Hamdard Tv |

แชร์
ฝัง
  • เผยแพร่เมื่อ 4 ม.ค. 2020
  • #lifeincanada #canada #taranjeetkaurghuman
    Some bitter truth about international students • Life in Canada : 'ਸਾਡਾ...
    ਹਲਵਾਈ ਨੇ ਕੱਢ ਤੇ ਅੰਗਰੇਜੀ ਵਾਲੇ ਵੱਟ, ਜਨਤਾ ਹੱਸ-ਹੱਸ ਹੋਈ ਦੂਹਰੀ | Pendu Vs. English | Hamdard Tv |
    Subscribe Kro Sada TH-cam Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard

ความคิดเห็น • 1.2K

  • @Hamdardmediagroup
    @Hamdardmediagroup  3 ปีที่แล้ว +18

    Some bitter truth about international students
    th-cam.com/video/DXiyTWu-Ets/w-d-xo.html

  • @gurdassingh2187
    @gurdassingh2187 4 ปีที่แล้ว +139

    ਤੁਹਾਡੀ ਕਲਾ ਨੂੰ ਸਲਾਮ ਕਰਦਾ ਹਾਂ ।
    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ।

  • @rajwinderhundal8271
    @rajwinderhundal8271 4 ปีที่แล้ว +240

    ਬਹੁਤ ਹੀ ਵਧੀਆ ਟੈਲੈਂਟ ਹੈ ਇਸ ਭਾਜੀ ਕੋਲ
    ਪਰਮਾਤਮਾਂ ਤੱਰਕੀ ਦੇਵੇ ਇਹਨਾਂ ਨੂੰ 😀

  • @Psimansingh
    @Psimansingh 4 ปีที่แล้ว +66

    ਇਸ ਵੀਰ ਦਾ ਹੁਨਰ ਕਾਬਿਲ -ਏ- ਤਾਰੀਫ ਹੈ । ਇਹ ਇਕ ਅਜਿਹਾ ਹੀਰਾ ਜਿਸ ਦੀ ਚਮਕ ਪੂਰੀ ਭਾਰਤ ਨੂੰ ਰੌਸ਼ਨ ਕਰੇਗੀ ।

  • @Doaba1313
    @Doaba1313 4 ปีที่แล้ว +169

    ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹਨਾਂ ਨੇ ਅੱਜ ਇਹ ਹਲਵਾਈ ਵੀਰ ਨੂੰ ਲੋਕਾਂ ਸਾਹਮਣੇ ਲੈ ਕੇ ਆਂਦਾ ਸਾਇਦ ਤੁਹਾਡਾ ਇਹ ਉਪਰਾਲਾ ਵੀਰ ਦੀ ਜਿੰਦਗੀ ਬਦਲ ਦੇਵੇ 🙏

  • @mp5gaming857
    @mp5gaming857 4 ปีที่แล้ว +30

    ਬਹੁਤ ਮੇਹਨਤੀ ਵੀਰ ਹੈ ਜੀ ਰੱਬ ਇਹਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਖੁਸ਼ ਰੱਖੇ ਅਤੇ ਤਰੱਕੀ ਦੇਵੇ ਜੀ Good Luck

  • @SurinderSingh-ln3pv
    @SurinderSingh-ln3pv 4 ปีที่แล้ว +497

    ਹੱਥ ਬੰਨ ਕੇ ਬੇਨਤੀ ਹੈ ਕਿ ਇਸ ਬੰਦੇ ਨੂੰ ਫਿਲਮਾਂ ਚ ਭੇਜੋ ਸਾਰੀ ਦੁਨੀਆ ਟੈਨਸ਼ਨ ਲਈਆਂ ਹਾਸਾ ਬੰਦ ਹੋ ਗਿਆ ਇਹੋ ਜਿਹਾ ਬੰਦਾ ਅਸਲੀ ਕੋਈ ਕੋਈ ਹੁੰਦਾ ਹੈ

  • @Advertisdiscountdeal
    @Advertisdiscountdeal 4 ปีที่แล้ว +4

    ਵਾਹ! ਹਲਵਾਈ ਵੀਰ ਤੇ ਪੰਜਾਬ ਦੀ ਰੌਣਕ ਜਾਪਦਾ

  • @Doaba1313
    @Doaba1313 4 ปีที่แล้ว +126

    ਜੇ ਕੋਈ ਵੀਰ ਭੈਣ ਇਹ ਬੰਦੇ ਦੀ ਮਦਦ ਕਰ ਸਕਦਾ ਹੈ ਤਾਂ ਜਰੂਰ ਕਰੇ ਕਿਉਂਕਿ ਇਹ ਵੀਰ ਵਿੱਚ ਬਹੁਤ ਟੇਲੈਂਟ ਹੈ ਇਹ ਵੀਰ ਨੂੰ ਪਲੇਟਫਾਰਮ ਦੀ ਲੋੜ ਹੈ ਇਹ ਪੰਜਾਬੀ ਫਿਲਮਾਂ ਵਿੱਚ ਬਹੁਤ ਹੀ ਵਧੀਆ ਕਾਮੇਡੀ ਕਰ ਸਕਦਾ ਹੈ ਇਹ ਵੀਰ ਦੀ ਮਦਦ ਜਰੂਰ ਕੀਤੀ ਜਾਵੇ 🙏

  • @RanjitSingh-bb8io
    @RanjitSingh-bb8io 4 ปีที่แล้ว +45

    ਵਧੀਅਾ ਕਲਾਕਾਰ. ਇਸਤਰਾ िਵਚਾਰੇ ਬਹੁਤ ਹਨ िਜਨਾ ਨੂੰ ਕਦੇ ਕਲਾਕਾਰੀ िਦਖਾੳਣ ਦਾ ਸਮਾ ਹੀ ਨਹੀ िਮਲਦਾ .

  • @BaljinderSingh-zf3jf
    @BaljinderSingh-zf3jf 4 ปีที่แล้ว +134

    ਵਾਹ ਬਾਈ ਨਜਾਰਾ ਆ ਗਿਆ ਵੀਡੀਓ ਦੇਖ ਕੇ

  • @ranjeetkaur6746
    @ranjeetkaur6746 4 ปีที่แล้ว +474

    ਕਪਿਲ ਸ਼ਰਮਾ ਦੇ ਸ਼ੋ ਵਿੱਚ ਵੀ ਬਹੁਤ ਨਜ਼ਾਰੇ ਬੰਨੂ ਵੀਰਜੀ।

  • @sukhwindersinghzira6001
    @sukhwindersinghzira6001 4 ปีที่แล้ว +37

    ਵਾਹਿਗੁਰੂ ਜੀ ਕਿਰਪਾ ਕਰੇ ਚੜ੍ਹਦੀ ਕਲਾ ਵਿਚ ਰੱਖਣ

  • @dalwindersingh1028
    @dalwindersingh1028 4 ปีที่แล้ว +261

    ਵਾਹ ਹਲਵਾਈ ਜਿਸ ਤਰਾਂ ਪਕਵਾਨ ਬਣਾਉਦੇ ਹੋ ਇਸ ਤਰਾਂ ਗੱਲਾਂ ਦਾ ਪਕਵਾਨ ਬਣਾਕੇ ਦਿਖਾ ਦਿੱਤਾਂ 😃😀😀

    • @Gurmeet_kaur_khalsa
      @Gurmeet_kaur_khalsa 4 ปีที่แล้ว

      ਵੀਰ ਜੀ ਗੱਲਾਂ ਦੀਆਂ ਵੀ ਜਲੇਬੀਆਂ ਤਲਤੀਆਂ
      ਬਹੁਤ ਵਧੀਆ ਲੱਗਾ
      ਇਹ ਛੁਪੇ ਰੁਸਤਮ ਨਿਕਲੇ
      ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ੇ
      🙏🙏🙏👍😂

    • @Hamdardmediagroup
      @Hamdardmediagroup  4 ปีที่แล้ว

      th-cam.com/video/p-qR1cIau3c/w-d-xo.html

  • @sandhusaab8734
    @sandhusaab8734 4 ปีที่แล้ว +125

    ਰੱਬੀ ਦਾਤ ਆ ਗਿਆਨ ਦੀ ਵੀਰ ਕੋਲ ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

  • @jaspreetkaur-bc5fl
    @jaspreetkaur-bc5fl 4 ปีที่แล้ว +13

    ਜਿੰਦਾ ਰਹਿ ਵੀਰ ਵਾਹਿਗੁਰੂ ਆਪ ਨੂੰ ਖੁਸ਼ ਰੱਖਣ

  • @iqbalsingh2495
    @iqbalsingh2495 3 ปีที่แล้ว

    ਅੱਜ ਕੱਲ੍ਹ ਕੋਈ ਮਾਤ ਭਾਸ਼ਾ ਚੰਗੀ ਤਰ੍ਹਾਂ ਨਾਲ ਨਹੀਂ ਸਿੱਖਦਾ। ਗੈਰ ਭਾਸ਼ਾਵਾਂ ਦਾ ਗਿਆਨ ਹੋਣਾ ਬਹੁਤ ਵੱਡੀ ਗੱਲ ਹੈ । ਹਲਵਾਈ ਦਾ ਧੰਦਾ ਕਰਨਾ ਅਤੇ ਭਾਸ਼ਾਵਾਂ ਦਾ ਗਿਆਨ ਹੋਣਾ ਦੋਵੇਂਂ ਅਲੱਗ-ਅਲੱਗ ਗੁਣ ਹਨ ।
    "ਤੁਸੀਂ ਤਾਂ ਮੈਨੂੰ ਵੀ ਚੁੱਪ ਕਰਾਤਾ " ਦਾ ਵਿਸ਼ਲੇਸ਼ਣ ਠੀਕ ਨਹੀਂ ਸੀ ।
    (ਵੀਰ ਜੀ ਨੂੰ ਬੇਨਤੀ ਹੈ ਕਿ ਆਪਣੀਆਂ ਜੜ੍ਹਾਂ ਨਾਲ ਜੁੜੇ ਰਿਹੋ।)

  • @jasmailsingh7717
    @jasmailsingh7717 4 ปีที่แล้ว +258

    ਬੱਲੇ ਵੀਰ ਵਾਹਿਗੁਰੂ ਜੀ ਦੀ ਦਾਤ ਦਿੰਤੀ ਆ ⚘❤🙏

    • @godsupreet3639
      @godsupreet3639 4 ปีที่แล้ว +1

      Daat Nhi 22 , Mehnet Aa...

  • @singjsingj3574
    @singjsingj3574 4 ปีที่แล้ว +31

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੀ ਜੀ ਇਸ ਵੀਰ ਨੂੰ ।।ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ।।

  • @harvindersinghkhalsa3382
    @harvindersinghkhalsa3382 4 ปีที่แล้ว +2

    ਵਾਹਿਗੁਰੂ ਚੜਦੀ ਕਲਾ ਵਿਚ ਰਹਿਣ ਵਾਲੇ ਲੋਕਾਂ ਮਾਪਿਆਂ

  • @aajadaajad720
    @aajadaajad720 4 ปีที่แล้ว +293

    ਹੱਸ ਦਾ ਰਹਿ ਹਸਾਉਦਾ ਰਹਿ ਢਿੱਡੀ ਪੀੜਾ ਪਾਉਂਦਾ ਰਹਿ 😂...ਗੱਜਦਾ ਰਹਿ ਵੱਸਦਾ ਰਹਿ...👌

  • @m4engineering755
    @m4engineering755 4 ปีที่แล้ว +55

    ਬਹੁਤ ਵਧੀਆ ਜੀ।

  • @ParamjitKaur-cu6gn
    @ParamjitKaur-cu6gn 4 ปีที่แล้ว +123

    ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ

  • @sskherisingh5223
    @sskherisingh5223 3 ปีที่แล้ว +1

    ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਗਿੱਲ ਸਾਹਿਬ ਜੀਆਂ ਦਾ

  • @jagdeepsingh867
    @jagdeepsingh867 4 ปีที่แล้ว +90

    ਬੱਲੇ ਓ ਬਾਈ ਨੇਰੀਆਂ ਲਿਆ ਤੀਆਂ ਗੁਵਾਡੀ ਪਿੰਡ
    ਸੇਖੁਪੁਰ ਵਾਲਿਆ

  • @bababoharmanak864
    @bababoharmanak864 4 ปีที่แล้ว +251

    ਇਹ ਆ ਅਸਲੀ ਐਕਟਿੰਗ

  • @harjeetsingh4376
    @harjeetsingh4376 4 ปีที่แล้ว +60

    ਵਾਹ ਬਾਈ ਵਾਹ ਨਜ਼ਾਰਾ ਆ ਗਿਆ ਤੇਰੀਆਂ ਗੱਲਾਂ ਸੁਣਕੇ 😬😬😬👍👍👍

  • @harrykharoud8975
    @harrykharoud8975 4 ปีที่แล้ว +127

    ਕੋਈ ਨੀ ਭਰਾਵਾ ਘਬਰਾ ਨਾ ਅਸੀਂ ਜਾਣਦੇ ਹਾਂ ਤੇਰਾ ਸੇਖੂਪੁਰ

    • @somethingnew6650
      @somethingnew6650 4 ปีที่แล้ว +2

      ਵੀਰ ਇਹਨਾਂ ਦਾ ਕਿਹੜਾ ਪਿੰਡ ਆ ਕਿਹੜਾ ਜਿਲਾ ਜਰੂਰ ਦੱਸੋ

    • @gaguchahuangaguchahuan9966
      @gaguchahuangaguchahuan9966 3 ปีที่แล้ว

      fathaghar Sahib

  • @rajwantgillsandhu9594
    @rajwantgillsandhu9594 4 ปีที่แล้ว +2

    ਮੈਨੂੰ ਤਾਂ ਲੱਡੂ ਬਹੁਤ ਪਸੰਦ ਨੇ
    ਮੈਂ ਬਹੁਤ ਖਾਂਦੀ ਆਂ
    ਹੁਣ ਵੀ ਮੇਰੇ ਘਰ ਹੈਗੇ ਨੇ
    ਤੇ ਮੇਰਾ ਗੋਤ ਵੀ ਗਿੱਲ ਆ
    ਇਨ੍ਹਾਂ ਨੂੰ ਫ਼ਿਲਮਾਂ ਵਿਚ ਜ਼ਰੂਰ ਮੌਕਾ ਦਿਓ ਜੀ
    ਰਿਪੋਰਟਰ ਵੀਰੇ ਤੂੰਹੀ ਥੋੜੀ ਜੀ ਕੋਸ਼ਿਸ਼ ਕਰਕੇ ਦੇਖਲਾ ਜੇ ਕਿਤੇ ਕੋਈ ਪਹੁੰਚ ਹੋਏ
    ਬਹੁਤ ਅਸੀਸਾਂ ਮਿਲਣਗੀਆਂ ਥੋਨੂੰ
    ਵੀਡੀਓ ਬਹੁਤ ਵਧੀਆ ਲੱਗੀ
    ਕਈ ਦਿਨਾਂ ਤੋਂ ਬਿਮਾਰ ਸੀ ਹੱਸੀ ਨੀ ਸੀ
    ਅੱਜ ਤਾਂ ਦਿਲ ਖੋਲ੍ਹ ਕੇ ਬਹੁਤ ਹੱਸੀ
    ਪਰ ਹੁਣ ਢਿੱਡ ਦੁਖਣ ਲੱਗ ਗਿਆ

  • @jyotichhabra3836
    @jyotichhabra3836 4 ปีที่แล้ว +28

    ਬਹੁਤ ਵਧੀਆ ਵੀਰ ਜੀ 🙏🙏

  • @sacheyangallan718
    @sacheyangallan718 4 ปีที่แล้ว +11

    ਰੱਬ ਨੇ ਕਲਾ ਦੀ ਦਾਤ ਬਖਸ਼ੀ ਹੈ ਪਰ ਕਦੇ ਦਿਖਉਣ ਦਾ ਮੌਕਾ ਈ ਨਹੀਂ ਮਿਲਿਆ ਔਰ ਇਹ ਬੰਦਾ ਐਕਟਿੰਗ ਵਧੀਆ ਕਰ ਸਕਦਾ

  • @dklehra1179
    @dklehra1179 4 ปีที่แล้ว +9

    ਹਲਵਾਈ ਰਬ ਦਾ ਭਾਈ👍👍👍👍👍👍😊😊😊😊😊

  • @luciferwasinnocent2372
    @luciferwasinnocent2372 4 ปีที่แล้ว +7

    Ehh bai punjab da number 1 stand up comedian bann sakda 🤟🤟🤟🤟🤟👍👍

  • @kabalsinghdhillon286
    @kabalsinghdhillon286 4 ปีที่แล้ว +23

    ਬਹੁਤ ਵਧੀਆ ਬੰਦਾ ਹੱਸਦਾ ਬਿਲਕੁਲ ਨਹੀਂ ਹਸਾਉਦਾਂ ਜਰੂਰ

  • @gurtejsinghsidhu9161
    @gurtejsinghsidhu9161 4 ปีที่แล้ว +2

    ਐਕਰ ਦਾ ਧੰਨਵਾਦ

  • @satindersartajpathankot1954
    @satindersartajpathankot1954 4 ปีที่แล้ว +2

    Waheguru tuhanu ਚੜ੍ਹਦੀ ਕਲਾ ਬਖਸ਼ੇ

  • @chetanyt8380
    @chetanyt8380 4 ปีที่แล้ว +8

    ਵਾਹਹ ਵਾਹਹ ਕਰਵਾ ਦਿਤੀ ਜੀ ਸਵੇਰੇ ਸਵੇਰੇ ਮੂਡ ਖੁਸ਼ ਕਰ ਦਿਤਾ

  • @sukhwindersinghzira6001
    @sukhwindersinghzira6001 4 ปีที่แล้ว +5

    ਵਾਹਿਗੁਰੂ ਜੀ ਕਿਰਪਾ ਕਰੇ

  • @jaspal.atthebroggkaur4509
    @jaspal.atthebroggkaur4509 4 ปีที่แล้ว +1

    ਵੀਰ ਬਹੁਤ ਵਧੀਆ ਵੀਰ ਜੀ ਧੰਨ ਧੰਨ ਕਰਵਤੀ 🥰👌👌👌👍👍

  • @sukhdeepvirk7366
    @sukhdeepvirk7366 3 ปีที่แล้ว

    ਸਹੀ ਗਲ ਹੈ ਜੀ ਵੀਰ ਵਿੱਚ ਬਹੁਤ ਗੁਣ ਹਨ ਇਸ ਦੀ ਕੋਈ ਹੈਲਪ ਜਰੂਰ ਕਰੇ

  • @rupindersaini5245
    @rupindersaini5245 4 ปีที่แล้ว +49

    Mehar krn tuhade te lambian umran bakshe Baba Nanak dev g

    • @goals.siblings
      @goals.siblings 4 ปีที่แล้ว

      Rab sab nu tarakki bakshe 🙏🙏

  • @royalking652
    @royalking652 4 ปีที่แล้ว +16

    Uncle Ji God bless you...

  • @Parveenkumar-ix4yz
    @Parveenkumar-ix4yz 4 ปีที่แล้ว +1

    भाई साहब की बात सुनकर और वाक्य मीन का टैलेंट देख कर बड़ा मजा आया धन्यवाद आपका जो आपने ऐसे बंधुओं से मिलवाया इंट्रोडक्शन करवाया

  • @inder5650
    @inder5650 3 ปีที่แล้ว

    Bai ghaint aa. Sb di support chahidi g. Es gareeb nu v filma vich mauka mile. Please like and share frnds.

  • @RealistCalif
    @RealistCalif 4 ปีที่แล้ว +8

    This is what is called Natural talent. It is given by God only to a few.

  • @amazingfactsamazingfacts4259
    @amazingfactsamazingfacts4259 4 ปีที่แล้ว +9

    Very good perfect action

  • @KulwinderKaur-zj3sz
    @KulwinderKaur-zj3sz 4 ปีที่แล้ว +2

    Bohat vadya. Really very nice. parmatma ena nu v tarakiya bakhshe

  • @narinderkumar4293
    @narinderkumar4293 4 ปีที่แล้ว +1

    Very nice Dil Khush Ho giya bai diyan galain sun k God bless you

  • @gagandeepsinghriar1678
    @gagandeepsinghriar1678 4 ปีที่แล้ว +40

    ਮਫਰਲ ਅੰਗਰੇਜੀ ਦਾ ਸ਼ਬਦ ਆ ਜੀ ਜਿਵੇ ਤੁਸੀ ਦੱਸਿਆ ਪਰ ਠੇਠ ਪੰਜਾਬੀ ਵਿੱਚ ਮਫਰਲ ਨੂੰ ਗੁਲੂਬੰਦ ਕਹਿੰਦੇ ਆ

    • @user-og4in5yx2i
      @user-og4in5yx2i 4 ปีที่แล้ว +1

      ਵੀਰ ਜੀ ਗੁਲੂਬੰਦ ਫ਼ਾਰਸੀ ਦਾ ਲਫ਼ਜ਼ ਨਹੀਂ ਏ?

    • @HarpreetSingh-gb8wu
      @HarpreetSingh-gb8wu 3 ปีที่แล้ว

      @@user-og4in5yx2i vir g Punjabi and Persian ch bhot words ikko jihe ne

  • @jasmeenkaur6189
    @jasmeenkaur6189 4 ปีที่แล้ว +6

    Soo nice... Really straight forward person I appreciate

  • @anieesim2844
    @anieesim2844 4 ปีที่แล้ว +1

    Bless u

  • @polasingh6018
    @polasingh6018 3 ปีที่แล้ว +1

    ਬਹੁਤ ਵਧੀਆ

  • @sukhchainvaltohia9066
    @sukhchainvaltohia9066 4 ปีที่แล้ว +6

    ਦਿਲ ਖੁਸ਼ ਕਰਤਾ 😅
    ਜਿਉਂਦੇ ਵੱਸਦੇ ਰਹੋ ਭਾਜੀ ।

  • @AshwaniKumar-qe7jt
    @AshwaniKumar-qe7jt 4 ปีที่แล้ว +45

    ਸਾਡੇ ਪਿੰਡ ਦੀ ਸੂਟਿੰਗ ਹੈ ਬਧੌਛੀ ਕਲਾਂ ਫਤਿਹਗੜ੍ਹ ਸਾਹਿਬ

    • @grewala809
      @grewala809 4 ปีที่แล้ว

      Very good itna gankary

    • @teji.kahlon
      @teji.kahlon 4 ปีที่แล้ว

      ਗੱਲਾਂ ਨੂੰ ਮਸ਼ਹੂਰ ਆ ਆਪਣਾ ਪਿੰਡ

    • @karamsingh333
      @karamsingh333 4 ปีที่แล้ว

      Bai sekhupur di shooting va

    • @vickydh9295
      @vickydh9295 3 ปีที่แล้ว

      Bnda sade pind da ehe

  • @karanbhagat7143
    @karanbhagat7143 3 ปีที่แล้ว +1

    ਇਹ ਨੇ ਸਾਡੇ ਪਿੰਡਾਂ ਦੇ ਟੈਲੇੰਟ 💪💪 ਕਮਾਲ

  • @Kamal-kh4hu
    @Kamal-kh4hu 4 ปีที่แล้ว +1

    Eh bnda mere nankeya da...ehnu pyar nal gill crist bulande c... Me chote hunde apne bchpn da kafi time spend kita ehna nall... Eh bht inspiring c.. Gareebi de bavjud kde dukhi ni hoye... Lots of lov mama g

    • @badaljeetmaan
      @badaljeetmaan 2 ปีที่แล้ว

      ਕਹਿੜਾ ਪਿੰਡ ਹੈ ਜੀ

  • @AmanSingh-pi9hk
    @AmanSingh-pi9hk 4 ปีที่แล้ว +16

    ਵੀਰ ਪਤਰਕਾਰ ਨੂੰ ਵੀ ਗੱਲ ਕਰਗੀਆ ਪਰ ਫੇਰ ਨੀ ਏਨਾ ਗੌਰ ਕੀਤੀ

  • @HairySharma
    @HairySharma 4 ปีที่แล้ว +4

    Waheguru ji

  • @samysingh4306
    @samysingh4306 4 ปีที่แล้ว +2

    ਹਾ😂ਹਾ😂ਹਾ😂ਹਾ😂 ਬੱਲੇ ਬੱਲੇ ਵੀਰ ਜੀ
    ਘੈਂਟ ਆ 👌👍

  • @majordaud903
    @majordaud903 4 ปีที่แล้ว +1

    ਬਹੁਤ ਵਧੀਆ ਵੀਰ ਖੁਸ ਕਰਤਾ ਦਿਲ

  • @amandipkaur6660
    @amandipkaur6660 4 ปีที่แล้ว +3

    Amazing so. .. ...cute and innocent ,purity with full of fun and fantastic .👌👌👍👍

  • @rhythamsgr2580
    @rhythamsgr2580 4 ปีที่แล้ว +4

    Waheguru trakki bkshe 🙏🏻

  • @manpreetshallan4764
    @manpreetshallan4764 ปีที่แล้ว +1

    Waheguru ji vir g eda he Khush rkhn

  • @rajvindersingh620
    @rajvindersingh620 12 วันที่ผ่านมา

    Very nice Ji waheguru ji chardi kla bahkse ji

  • @varinderkaur7159
    @varinderkaur7159 4 ปีที่แล้ว +74

    Laddu banona chhad doo bhai sahib.filma karlo

    • @baljitsingh3277
      @baljitsingh3277 4 ปีที่แล้ว +2

      Good suggestion

    • @sukhdevsingh9584
      @sukhdevsingh9584 4 ปีที่แล้ว +1

      Good

    • @sohanSingh-qm7lx
      @sohanSingh-qm7lx 4 ปีที่แล้ว +3

      Laddu bnane Chad te je grib ne bache roti kithon Khan ge ji

    • @ManjeetKaur-ic1ti
      @ManjeetKaur-ic1ti 4 ปีที่แล้ว +1

      @@sohanSingh-qm7lx Ryt

    • @Ranveer_sangha03
      @Ranveer_sangha03 4 ปีที่แล้ว +1

      rehan dei bhain ji sohna vasda hai films ne bus greeb da ghar hi ujarna
      ithe te pehla hi apni punjabi kaum nasheya ch fassi hoi hai or jehre thore hage ne
      sab apne app nu boehmia moose waala hi samaz rahe ne haha

  • @manpreet7065
    @manpreet7065 4 ปีที่แล้ว +5

    Wah ji Wah! ❤

  • @daljitkaur4998
    @daljitkaur4998 4 ปีที่แล้ว

    very nice. waheguru trakki bakshe.

  • @Relaxofmind.motivationvideos
    @Relaxofmind.motivationvideos 3 ปีที่แล้ว

    Buhat Vadhia rang banda bai Malkiat Singh Gill👌🏻👌🏻👌🏻👌🏻 God bless you 👌🏻👌🏻👌🏻👌🏻

  • @jazzgill101
    @jazzgill101 4 ปีที่แล้ว +7

    Great job veer God bless you.

  • @gurdeepsinghbrar6069
    @gurdeepsinghbrar6069 4 ปีที่แล้ว +8

    Thanks hamdard veer

    • @gurdeepsinghbrar6069
      @gurdeepsinghbrar6069 4 ปีที่แล้ว

      Jionde raho veer parmatma tuhadi chrdi kalaa rakkhe sare veeran Di 🙏🙏

  • @rakeshkumard7789
    @rakeshkumard7789 4 ปีที่แล้ว +1

    ਭਾਜੀ ਮੇਰਾ ਪਿੰਡ ਵੀ ਸ਼ੇਖੂ ਪੁਰ ਹ ਹੋਸ਼ਿਆਰ ਪੁਰ ਤੋਂ ਕਮਾਲ ਹੋ ਗਈ. ਵਧੀਆ ਲਗਾ ਹੱਸਣਾ ਹਸਾਉਣਾ ਤੈ ਹਾਜ਼ਰ ਜਵਾਬੀ

  • @SukhwinderSingh-gg1xu
    @SukhwinderSingh-gg1xu 4 ปีที่แล้ว

    ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ

  • @JasveerSingh-xl8nn
    @JasveerSingh-xl8nn 4 ปีที่แล้ว +3

    Rab mehar kre 🙏🙏

  • @ParamjitKaur-cu6gn
    @ParamjitKaur-cu6gn 4 ปีที่แล้ว +27

    ਬਹੁਤ ਵਧੀਆ ਜੀ

  • @BaljinderSingh-di5hp
    @BaljinderSingh-di5hp 4 ปีที่แล้ว +1

    ਵਾਹਿਗੁਰੂ ਚੜਦੀਆਂ ਕਲਾਂ ਚ ਰੱਖਣਾ

  • @jugrajbatala8883
    @jugrajbatala8883 4 ปีที่แล้ว +2

    Siraaaa krta veer na

  • @jeevanjyoti4234
    @jeevanjyoti4234 4 ปีที่แล้ว +4

    EXCELLENT.
    ..WE SHOULD PROMOTE HIM

  • @ankhijattsingh7447
    @ankhijattsingh7447 4 ปีที่แล้ว +11

    dil khus ho gya 22 di gallan sun ke..jeonda reh veer...god bless u

  • @iqbalsingh1208
    @iqbalsingh1208 4 ปีที่แล้ว +1

    ਮਾਲਕ ਕਿਰਪਾ ਰੱਖਣ ਵੀਰ ਤੇ ਸਿਰਾ ਗਲਬਾਤ ਆ ਯਾਰ 👍👍👍

  • @rajrani3061
    @rajrani3061 3 ปีที่แล้ว

    Mera te hssa nahi rukya aaj mann b dukhi c bhut par video dekh ke bhut hassa ayya thnx g bhut bhut es uncle nu punjabi movies ch lee ke ayyo bhut mzza ayuga👍🏻👍🏻👍🏻

  • @Deep_.chahal
    @Deep_.chahal 4 ปีที่แล้ว +10

    Sirra

  • @satwantkaur7541
    @satwantkaur7541 4 ปีที่แล้ว +8

    Bahut wadia bai ji

  • @arshthind6084
    @arshthind6084 3 ปีที่แล้ว +1

    Good speaker

  • @studyforallexam5055
    @studyforallexam5055 4 ปีที่แล้ว +2

    Waheguru trakki bakshe

  • @gurpreetsandhu9062
    @gurpreetsandhu9062 4 ปีที่แล้ว +12

    Moka jarur milna chaida y ji nu

  • @kamalgill8376
    @kamalgill8376 4 ปีที่แล้ว +7

    So intelligent

  • @vitastressfree2554
    @vitastressfree2554 3 ปีที่แล้ว

    *very good bai, dil khush kardita......*

  • @ranjeetsingh3547
    @ranjeetsingh3547 4 ปีที่แล้ว +1

    ਸਿਰਾ ਬੰਦਾ ਯਾਰ

  • @preetsingh7148
    @preetsingh7148 4 ปีที่แล้ว +9

    Att kraunde ne bhaji

  • @SunitaSunita-fb2uk
    @SunitaSunita-fb2uk 4 ปีที่แล้ว +3

    Dil khush kaar ta Veer G diyaa galla he vadiyaa kamaal diyaa ne

  • @JaswinderSingh-gi3fl
    @JaswinderSingh-gi3fl 4 ปีที่แล้ว

    ਚੈਨਲ ਵਾਲਿਆ ਦਾ ਧੰਨਵਾਦ

  • @cahibbaali2563
    @cahibbaali2563 4 ปีที่แล้ว +6

    ਰਿਪੋਰਟਰ ਵੀਰ ਜੀ ਦਾ ਧੰਨਵਾਦ ।

  • @buttartejinderjagdeepbutta3035
    @buttartejinderjagdeepbutta3035 4 ปีที่แล้ว +3

    Sirra Lata Bai ne 😘😘😘

  • @dawindersingh5824
    @dawindersingh5824 ปีที่แล้ว

    ਬਹੁਤ ਵਧੀਆ ਜੀ ਧੰਨਵਾਦ ਜੀ

  • @amarjeetsingh9501
    @amarjeetsingh9501 4 ปีที่แล้ว +1

    ਬਾਹ ਬਾਹ ਜੀ

  • @brarsaab2628
    @brarsaab2628 4 ปีที่แล้ว +10

    Such a golden heart man ... vry much tlntd prsn....

  • @ajvlogs155
    @ajvlogs155 4 ปีที่แล้ว +3

    Sardar ji great ji 🙏🙏

  • @indrapalkaur2621
    @indrapalkaur2621 4 ปีที่แล้ว +2

    mja aa gya g bhut hi innocent ne veer jii waheguru chaddi kla ch rakhn jii 🙏

  • @jagpalkhan5799
    @jagpalkhan5799 4 ปีที่แล้ว +1

    Salute AA G veer g nu te ehna di kalakari nu parmatama AAP sabh nu hamesha charrdi Kala ch rakhe te lamiya umra te tarakiya bakhse UR APNA PAPPI MAHOLI 🙏

  • @sushiljhikka4747
    @sushiljhikka4747 4 ปีที่แล้ว +8

    Sira bnda bro