Avocado Plants in Punjab INDIA | Avocado Farming In India | Sant Singh Paras Farm

แชร์
ฝัง
  • เผยแพร่เมื่อ 1 ต.ค. 2024

ความคิดเห็น • 637

  • @sgrewal3019
    @sgrewal3019 2 ปีที่แล้ว +142

    ਕਿਸਾਨਾਂ ਨੂੰ ਬੇਨਤੀ ਹੈ ਐਦਾਂ ਖੇਤੀ ਸ਼ੁਰੂ ਕਰ ਦਿਉ ਅਡਾਨੀਆਂ ਦਾ ਭੋਗ ਆਪੇ ਪੈਜੂ

    • @helping__people257
      @helping__people257 2 ปีที่แล้ว +3

      @@Snakeworld759 bai bhlekha aa tuhada eh ta 800 nu v ni milda bht mehnga qq

    • @harmansidhu8438
      @harmansidhu8438 2 ปีที่แล้ว +1

      ਪੰਜਾਬਦੇਲੀਡਅਡਾਨੀਆਦੇਸਾਲੇਬਣਜਾਦੇਹੈਨ

    • @rohitrohit706
      @rohitrohit706 ปีที่แล้ว +2

      Adani solar , cement, port , ships , nuclear energy te hor bahut vadhia kamm karde hai ! Ohna ne dhui ni maari 😂

    • @ਪੰਜਾਬੀ-ਪੰਜਾਬ-ਪੰਜਾਬੀਅਤ
      @ਪੰਜਾਬੀ-ਪੰਜਾਬ-ਪੰਜਾਬੀਅਤ ปีที่แล้ว +1

      ​@@rohitrohit706 ਢੂਈ ਤਾਂ ਪੰਜਾਬ ਵਾਲੇ ਵੀ ਨੀ ਮਾਰਦੇ ਅਦਾਨੀਆਂ ਦੀ ....
      ਤੁਹਾਡੇ ਵਰਗਿਆਂ ਲਈ ਹੋਣਗੇ ਉਹ ਜੋ ਕੁਝ ਹੋਣਗੇ .....

    • @rohitrohit706
      @rohitrohit706 ปีที่แล้ว +1

      @@ਪੰਜਾਬੀ-ਪੰਜਾਬ-ਪੰਜਾਬੀਅਤ
      Aaho taanhi 5-5 kilometre di line laake aapda anaaj othe vech ke aande ! Naale asi kisaana to ki karana ? Eh subcidy khaan waale te industry tax den waali ! Tax milda sarkar nu ta subcidy aandi hai ! Dagru pind jaake line dekhli moge ch ! Aape pata chalju kaun kisdi dhui ni maarda

  • @ਕਲਵੰਤਸਿੰਘ-ਤ5ਫ
    @ਕਲਵੰਤਸਿੰਘ-ਤ5ਫ 2 ปีที่แล้ว +53

    ਕਿਰਪਾ ਕਰਕੇ ਜਗਾ ਦਾ ਐਡਰਸ ਵੀ ਦੇ ਦਿਆ ਕਰੋ ਜੀ ਸੁਣਨ ਦਾ ਤਾਂ ਫ਼ਾਇਦਾ ਹੋਵੇਗਾ ਜੀ

  • @sidhusekhon8377
    @sidhusekhon8377 2 ปีที่แล้ว +29

    ਬਹੁਤ ਵਧੀਆ ਜੀ ਰੂਹ ਖੁਸ਼ ਕਰ ਦਿੱਤੀ 👌👌🌳🌳

  • @gurmukhsingh7825
    @gurmukhsingh7825 2 ปีที่แล้ว +13

    ਸੰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਿੰਘ ਸਾਹਿਬ ਜੀ ਆਪਣੇ ਮੋਬਾਈਲ ਨੰਬਰ ਦੇਨਾ। ਅਸੀਂ ਵੀ ਬੂਟਾ ਲੈਣਾ ਹੈ ਸੰਤ ਜੀ ਅੋਵਾਕੋਡਾ। ਬੂਟਾ ਲੈਣਾ ਕਿੱਥੇ ਮਿਲਦਾ

  • @rsaldhaliwal2698
    @rsaldhaliwal2698 2 ปีที่แล้ว +30

    ਪੰਜਾਬ ਦੀ ਸ਼ਾਨ ਸਰਦਾਰ ਸਾਬ

  • @parmjitlegha9892
    @parmjitlegha9892 2 ปีที่แล้ว +73

    ਦੇ ਕਿਸਾਨਾ ਨੇ ਲਗਾ ਦਿੱਤਾ ਤਾਂ ਦੋ ਰੁਪਏ ਕਿਲੋ ਵੀ ਕਿਸੇ ਨੇ ਨਹੀਂ ਖਰੀਦਣਾ ਕੈਮਰੇ ਅੱਗੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਪ੍ਰੈਕਟਿਕਲ ਕਰਨ ਬਹੁਤ ਅੰਤਰ ਹੁੰਦਾ

    • @chaffasingh9763
      @chaffasingh9763 ปีที่แล้ว +2

      Bay ji ma ve Canada vih kada ta ma 5 beje la ka aey ta botal vih pani pa ka dad mahena laga ka Raka far jado jara nikal aea ta tarty ta lagea hon Toro vada ho gea ek ma punjab biho 5 so da la ka lagea .oh ve ona ko he hoea

    • @bablasekhon1044
      @bablasekhon1044 6 หลายเดือนก่อน +2

      ਬਿਲਕੁੱਲ ਸਹੀ ਗੱਲ ਜੀ

    • @TarloksinghTarlok-dq7vy
      @TarloksinghTarlok-dq7vy 5 หลายเดือนก่อน

      66​@🍉♓🅰🎏🎏🅰⚡📍🎵❡♓9763 👌🅰📍👢🌱❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @MalkeetSingh-fx3ri
      @MalkeetSingh-fx3ri 4 หลายเดือนก่อน

      Thonu bass saaleo Passe tak Matlab a Kudrat naal koi Pyar NI thoda

    • @kirandeepkaur4858
      @kirandeepkaur4858 2 หลายเดือนก่อน

      ​what. are u saying? It is a new experience for us .

  • @JagroopSingh-no7xy
    @JagroopSingh-no7xy 2 ปีที่แล้ว +10

    ਮੈਨੂੰ ਤਾ ਇਹ ਸਵਾਦ ਲੱਗਿਆ ਨਹੀ ਕਨੇਡਾ ਵਿੱਚ ਹਰ ਘਰ ਦੀ ਫ਼ਰਿੱਜ ਵਿੱਚ ਪਿਆ ਬਕਲਿਆ ਬਕਬਕਾ ਸਵਾਦ ਹੈ

    • @kirandeepkaur4858
      @kirandeepkaur4858 2 หลายเดือนก่อน

      ਉੱਤੇ ਕਾਲ਼ੀ ਮਿਰਚ ਲੂਣ ਅਤੇ ਨਿੰਬੂ ਲਾ ਕੇ ਖਾਓ।

  • @PukhrajSingh-r5s
    @PukhrajSingh-r5s ปีที่แล้ว +8

    ਬਹੁਤ ਵਧੀਆ ਫਲ ਹੈ ਜੀ।ਦੋ ਚਾਰ ਪੌਦੇ ਲਾਜ਼ਮੀ ਲਗਾਉ ਜੀ ਚੰਗੀ ਸੇਹਤ ਲਈ

  • @moody_samar
    @moody_samar 2 ปีที่แล้ว +27

    ਬੀਮਾਰੀ ਟੋਟਕਿਆਂ ਨਾਲ ਨਹੀਂ, ਸਰੀਰਕ ਮਿਹਨਤ ਨਾਲ ਦੂਰ ਹੁੰਦੀ ਹੈ, ਬਾਕੀ ਫਲ ਸੋਹਣਾ ਹੈ ਜੀ

    • @harmansidhu8438
      @harmansidhu8438 2 ปีที่แล้ว

      ਦੁਖਮੇਸਿਮਰਨਸਬਕਰੇਸੁਖਮੇਕਰੇਨਾਕੋਈਜੋਸੁਖਮੇਸਿਮਰਣਕਰੇਸੋਦੁਖਕਾਹੈਹੋਏ

    • @AnilVerma-ri7ec
      @AnilVerma-ri7ec ปีที่แล้ว +1

      ਜਨਕ ਕਟ

  • @GurLongia
    @GurLongia 2 ปีที่แล้ว +10

    ਸੰਤ ਜੀ ਅਪਣਾ ਫੋਨ ਨੰਬਰ ਦੀਓ | ਮੈਂ ਏਹ ਬੂਟਾ ਲੈਣਾ ਚਾਹੁੰਦਾ |

  • @ranjitbrar2449
    @ranjitbrar2449 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਬੂਟੇ ਮੈ ਕਨੇਡਾ ਤੋਂ ਫਰੂਟ ਲੈਕੇ ਆਈਂ ਔਰ ਪੰਜਾਬ ਲਿਆਕੇ ਬੀਜ ਉਗਾਏ ਔਰ ਬਹੁਤ ਵਧੀਆ ਹੋਇਆ ਹੈ ਪਰ ਜਦੋਂ ਹਰ ਇਕ ਨੇ ਲਾਇਆ ਖਾ ਜਰੂਰ ਸਕਣਗੇ ਪਰ ਇੰਨੇ ਮਹਿੰਗਾ ਨਹੀਂ ਵਿਕਣਾ ਪਰ ਹਰ ਇਕ ਨੂੰ ਇਹ ਕੋਸ਼ਸ਼ ਚਾਹੀਦੀ ਹੈ

  • @bkhappysingh9262
    @bkhappysingh9262 2 ปีที่แล้ว +16

    ਬਹੁਤ ਵਧੀਆ ਉਪਰਾਲਾ ਕੀਤਾ ਫਲਦਾਰ ਬੂਟਿਅਾਂ ਦਾ ਜੀ

  • @HarjinderSingh-dn8vr
    @HarjinderSingh-dn8vr 2 ปีที่แล้ว +10

    ਕੱਚਾ ਅਵਕਾਦੋ ਕੌੜਾ ਹੁੰਦਾ ਪੱਕ ਕੇ ਨਰਮ ਹੋ ਜਾਦਾ ਜੇ ਕੱਚਾ ਹੋਵੇ ਤਾ ਨਿੱਗੇ ਥਾਂ ਰੱਖ ਦਿਉ ਤਿੰਨ ਚਾਰ ਦਿਨ ਬਾਦ ਤਿਆਰ ਹੋ ਜਾਦਾਂ ਬਹੁਤ ਵਧੀਆ ਫਲ ਹੈ ਕਲਮ ਤੇ ਬੀਜ ਤੋ ਬੂਟਾਂ ਤਿਆਰ ਹੋ ਜਾਂਦਾ

    • @St-of-farming
      @St-of-farming ปีที่แล้ว

      Nahi hoda

    • @raja131976
      @raja131976 3 หลายเดือนก่อน +2

      ਉਗ ਜਾਂਦਾ ਵੀਰ ਮੈਂ ਬਾਜ਼ਾਰ ਚੋ ਲਿਆਂਦਾ ਤੇ ਜਿਹੜਾ ਬੀਜ ਉਹ ਬੀਜ ਦਿੱਤਾ ਉਗ ਆਇਆ

    • @nagraninda2
      @nagraninda2 2 หลายเดือนก่อน +1

      ੳਗ ਜਾਦਾ ਹੈ ਪਰ ਫਲ ਨਹੀ ਲਗਦਾ ,,
      ਫਲ ਲੈਣ ਲਈ ਪੇਦ ਕਰਨੀ ਪੈਣੀ ਹੈ

  • @gamerbaba123
    @gamerbaba123 7 หลายเดือนก่อน +2

    ਇਹ ਸਭ ਵਿਊ ਲੈਣ ਲਈ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਕਿ ਇੱਕ ਲੱਖ ਇੱਕ ਬੂਟੇ ਤੋਂ ਕਮਾਓ, ਇਹ ਸਭ ਫੁੱਦੂ ਬਣਾਉਣ ਵਾਲੀਆਂ ਗੱਲਾਂ

  • @jatindersingh498
    @jatindersingh498 2 ปีที่แล้ว +8

    ਕਿਸਾਨਾਂ ਨੂੰ ਬਾਗਵਾਨੀ ਵੱਲ ਧਿਆਨ ਦੇਣਾ ਚਾਹੀਦਾ ਹੈ

  • @inderpalsingh8186
    @inderpalsingh8186 2 ปีที่แล้ว +35

    ਵੀਡੀਓ ਵੇਖ ਕੇ ਮਜ਼ਾ ਆ ਗਿਆ 👌👌

  • @GurLongia
    @GurLongia 2 ปีที่แล้ว +12

    ਮੈਂ ਵੀ avocado 🥑 HASS variety ਦਾ ਬੂਟਾ ਲਗਾਉਣਾ ਸਿ

    • @bhambhus3334
      @bhambhus3334 วันที่ผ่านมา

      Ki result reha ? Successfull reha plant te yield te market kive houi

  • @sukhravi6815
    @sukhravi6815 2 ปีที่แล้ว +9

    ਅਵਾਕਾਡੋ ਸਿਹਤ ਲਈ ਬਹੁਤ ਚੰਗੀ ਹੈ

  • @promila4369
    @promila4369 2 ปีที่แล้ว +14

    Avocado di kheti lyi boht pani di lod hundi h. Ek kg avocado nu ugan lyi 1700-1900 litre pani di lod pendi h.

  • @animalschanalomani47
    @animalschanalomani47 2 ปีที่แล้ว +4

    Very Very Nice Beautiful 😍 Weldon Great Job Veer G . From . Sheikh Kamran Haider Saiti . Country . Pakistan 🇵🇰 . Iam in Working Oman 🇴🇲

  • @SukhchainSingh-by7le
    @SukhchainSingh-by7le 2 ปีที่แล้ว +19

    ਭਗਵਾਨ ਤੁਹਾਡਾ ਭਲਾ ਕਰੇ

  • @angrejsingh2927
    @angrejsingh2927 2 ปีที่แล้ว +11

    ਪੰਜਾਬ ਚ ਲੋਕਾਂ ਨੂੰ ਸਬਜ਼ੀਆਂ ਲੈਣੀ ਆ ਮੁਸਕਲ ਹੋਈਆਂ ਪਈਆਂ ਨੇ 900 ਰੁਪਏ ਕਿਥੋ ਫਲ ਕਿਥੋ ਲੈਣਗੇ ਜੀ

    • @JagroopSingh-no7xy
      @JagroopSingh-no7xy 2 ปีที่แล้ว

      ਪੰਜਾਬ ਦੇ ਲੋਕ ਬਹੁਤ ਹੀ ਵੱਡੇ ਹਰਾਮਖ਼ੋਰ ਹਨ ਉਸ ਬੰਦੇ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਜਿਸ ਕੋਲ ਜ਼ਮੀਨ ਹੈ ਜਾ ਘਰੇ ਖੁਲਾ ਵੇਹੜਾ ਜੇ ਉਹ ਬੰਦਾ ਵੀ ਸਬਜ਼ੀ ਮੁੱਲ ਲੈਂਦਾ ਹੋਵੇ ਫਿੱਟੇ ਮੂੰਹ ਹੈ ਉਸ ਬੰਦੇ ਦੇ

  • @harpreetsingh9213
    @harpreetsingh9213 2 ปีที่แล้ว +6

    Sant Singh Paras ji, kine dushman bane ne Punjab de pani de, avacado nu pani kina chahida hai kush pata hai?
    Pehla Chona beej-ke pani thale la-ta hun
    Avacado lowadeyo,
    Study first 🤭

  • @tarloksinghpunia7888
    @tarloksinghpunia7888 2 ปีที่แล้ว +11

    ਦਿਲ ਖੂਸ ਹੋ ਗਿਆ ਹੈ, ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ

  • @dharamsingh1224
    @dharamsingh1224 2 ปีที่แล้ว +2

    Advakado ਦਾ ਫਰੂਟ ਬਹੁਤ ਵਧੀਆ ਹੈ ਖਾਣ ਨੂੰ ਬਹੁਤ ਵਧੀਆ ਹੈ ਕੀਮਤ 40 ਰੁਪਏ ਹੈ Europa

  • @SukhbirSingh-pb6zu
    @SukhbirSingh-pb6zu 2 ปีที่แล้ว +2

    ਪਾਰਸ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।। ਕਿਆ ਬਾਤ ਐ ਜੀ ।? ਆਪਾਂ ਇਕੱਠੇ ਹੀ ਆਸਟਰੇਲੀਆ ਗਲੈੱਨਵੁੱਡ ਗੁਰਦੁਆਰਾ ਸਾਹਿਬ ਵਿਖੇ ਰਹੇ ਆਂ। ਆਵੋਕਾਡੂ ਬਹੁਤ ਖਾਇਆ ਓਥੇ।ਬਹੁਤ ਟੇਸਟ ਹੈ।

  • @RajSingh-uo3rz
    @RajSingh-uo3rz 2 ปีที่แล้ว +4

    ਵੀਰ ਜੀ ਖੇਤੀ ਬਾੜੀ ਯੂਨੀਵਰਸਿਟੀ ਕਿਉਂ ਨੀ ਕਿਸਾਨਾਂ ਨੂੰ ਸੇਧ ਦੇ ਇਸ ਦੀ ਖੇਤੀ ਬਾਰੇ ਪ੍ਰੇਰਤ ਕਰਦੀ
    ਨਾਲੇ ਪਾਣੀ ਬਚੇ ਸਮਝ ਨੀ ਆਉਂਦੀ ?

    • @sukhjeetsingh4863
      @sukhjeetsingh4863 2 ปีที่แล้ว

      Veer ji jhone to bad pani lenda ih ih boota dhrti cho jdo fal den lgda

  • @harjinderkaur3869
    @harjinderkaur3869 2 ปีที่แล้ว +5

    ਬਹੁਤ ਗੁਣਕਾਰੀ ਫਲ

  • @kahlon7793
    @kahlon7793 6 หลายเดือนก่อน +1

    ਬਿਲਕੁਲ ਸੱਚ ਹੈ ਜੀ ਮੈਂ ਜਦੋ ਵੀ ਸੁੱਕਾ ਆਲੂਬੁਖਾਰਾ ਖਾਂਦਾ ਹਾ ਮੇਰਾ ਪੇਟ ਬੁਹਤ ਵਧਿਆ ਸਾਫ ਹੁੰਦਾ

  • @amarjeetkaur7137
    @amarjeetkaur7137 ปีที่แล้ว +1

    ਮੈਂ ਬਾਗ਼ ਪੁਟਿਆ ਹੈਂ ਕੋਈ ਕੀਮਤ ਨਹੀਂ ਮਿਲ ਰਹੀ ਸੀ65ਬੂਟੇਲਾਏ ਸੀ

    • @kirandeepkaur4858
      @kirandeepkaur4858 2 หลายเดือนก่อน

      ਕੀਮਤ ਨਹੀਂ ਮਿਲੀ ਘੱਟੋ ਘੱਟ ਦਵਾਈਆਂ ਦੀ ਵਰਤੋਂ ਕਰਨ ਦੀ ਬਜਾਏ ਇਸ ਫ਼ਲ ਦੀ ਗੁਣਵੱਤਾ ਦੇਖ ਕੇ ਘਰ ਵਿੱਚ ਵੀ ਤਾਂ ਇਹ ਫ਼ਲ ਖਾਧੇ ਜਾ ਸਕਦੇ ਹਨ ਜੀ।

  • @chachaphilosopher1063
    @chachaphilosopher1063 2 ปีที่แล้ว +10

    ਬਹੁਤ ਵਧੀਆ ਬਾਈ ਜੀ

  • @sikhsaregulamunderindia7544
    @sikhsaregulamunderindia7544 4 หลายเดือนก่อน +2

    Avocado is the Healthiest fruit on the planet ❤❤❤❤❤

  • @sikh69
    @sikh69 2 ปีที่แล้ว +4

    ਵੀਰ ਜੀ ਇਸ ਨੇ ਪੰਜਾਬ ਦਾ ਪਾਣੀ ਖ਼ਤਮ ਕਰ ਦੇਣਾ ਹੈ ਇਕ ਕਿੱਲੋ ਨੂੰ ਤਿਆਰ ਹੋਣ ਲਈ 1900 ਲੀਟਰ ਪਾਣੀ ਲਗਦਾ ਹੈ ਜੌ ਠੀਕ ਨਹੀਂ ਹੈ ਸਪੇਨ ਦੇਸ਼ ਵਿੱਚ ਇਸ ਦੀ ਖੇਤੀ ਨਾਲ ਪਾਣੀ ਦੀ ਘਾਟ ਦਿਨੋਂ ਦਿਨ ਵੱਧ ਰਹੀ ਹੈ

    • @singharmanpreet
      @singharmanpreet 2 ปีที่แล้ว +2

      Mere nal gall karo , mexico ne bhut ghat pani wali variety develop kiti hai, oh lagavo

    • @newchandigarh47vale6
      @newchandigarh47vale6 2 ปีที่แล้ว

      Nale Bai g je tree jyada honge te barish v jyada hougi .....nale environment saaf houga ....

    • @gurjantsingh3952
      @gurjantsingh3952 2 ปีที่แล้ว

      santt ji aapna phon no diuo ji

  • @americanandpunjabilifevlog3951
    @americanandpunjabilifevlog3951 2 ปีที่แล้ว +8

    Very good Bhai ji… all your hard work paid off. Nice to see Hass Avocado tree. 🥑🌲

  • @navneetsingh4500
    @navneetsingh4500 2 ปีที่แล้ว +6

    ਬਹੁਤ ਵਧੀਆ ਜਾਣਕਾਰੀ 🙏

  • @GurLongia
    @GurLongia 2 ปีที่แล้ว +7

    ਮੈਂਨੂੰ ਸੰਤ sigh ਪਾਰਸ ਜੀ ਦਾ ਨੰਬਰ ਚਾਹੀਦਾ ਸੀ | ਕਈ ਦਿਨਾਂ ਤੋਂ ਉਹਨਾਂ ਨੂ fb ਤੇ msg ਪਾ ਰਿਹਾ | ਸੰਤ ਜੀ ਨੂ ਮਿਲਣਾ ਸੀ, ਨੰਬਰ ਦੀਓ ਉਹਨਾਂ ਦਾ

    • @simaranjeetsingh1090
      @simaranjeetsingh1090 2 ปีที่แล้ว +3

      Ehna de pins jao bajwa kalan shahkot distt Jalandhar

  • @dr.karansharma359
    @dr.karansharma359 ปีที่แล้ว +9

    ਮੇਰੇ ਇੱਕ ਮਿੱਤਰ ਨੇ ਲਗਾਏ ਹੋਏ ਆ ਇਹ ਪੌਦੇ.. ਉਸਨੇ 4 ਪੌਦੇ ਲਗਾਏ ਸੀ, ਪਰ ਓਹਨਾ ਵਿੱਚੋ ਸਿਰਫ 2 ਹੀ ਕਾਮਯਾਬ ਹੋਏ.. ਉਹ ਬੂਟੇ ਹੁਣ 2 ਕੂ ਸਾਲ ਦੇ ਹੋ ਗਏ ਹੋਣੇ ਆ.. ਵਰਾਇਟੀ ਦੇ ਹਿਸਾਬ ਨਾਲ 3 ਤੋਂ 5 ਸਾਲ ਦਾ ਹੋ ਕੇ ਫਲ ਦੇਣ ਲੱਗ ਜਾਂਦਾ ਹੈ ਬੂਟਾ..
    ਵਿਦੇਸ਼ੀ ਨਸਲ ਹੋਣ ਕਰਕੇ ਸੰਭਾਲ ਬਹੁਤ ਜਿਆਦਾ ਕਰਨੀ ਪੈਂਦੀ ਹੈ.. ਬਹੁਤ ਹੀ ਜ਼ਿਆਦਾ ਗੁਣਕਾਰੀ ਫਲ ਹੈ ਇਸਦਾ.. ਇਸਦਾ ਤੇਲ ਵੀ ਕਈ ਬਿਮਾਰੀਆਂ ਦਾ ਨਾਸ ਕਰਦਾ ਹੈ.. ਬਹੁਤ ਵਧੀਆ ਗੱਲ ਹੈ ਜੇਕਰ ਪੰਜਾਬ ਵਿੱਚ ਵੀ ਇਹੋ ਜਿਹੇ ਫਲ ਲੱਗਣਗੇ, ਹੌਲੀ ਹੌਲੀ ਹੋਰ ਲੋਕ ਵੀ ਲਗਾ ਸਕਦੇ ਆ ਇਹਨਾਂ ਗੁਣਕਾਰੀ ਫਲਾਂ ਦੇ ਬੂਟੇ.. ਪੰਜਾਬ ਦੀ ਮਿੱਟੀ ਬਹੁਤ ਹੀ ਜਰਖੇਜ਼ ਅਤੇ ਤਕਰੀਬਨ ਹਰ ਫਸਲ ਵਾਸਤੇ ਢੁਕਵੀਂ ਹੈ.. ਜਰੂਰਤ ਹੈ ਤਾਂ ਸਿਰਫ ਸਹੀ ਜਾਣਕਾਰੀ, ਥੋੜੀ ਜਿਹੀ ਮਿਹਨਤ ਅਤੇ ਲਗਨ ਦੀ, ਜੋਂ ਕਿ ਪੰਜਾਬੀਆਂ ਵਿੱਚ ਹੁੰਦੀ ਹੀ ਆ..
    ਚੰਗੀਆਂ ਵੀਡਿਉ ਬਹੁਤ ਘੱਟ ਦੇਖਣ ਨੂੰ ਮਿਲਦੀਆਂ.. ਨਹੀਂ ਤਾਂ ਪੰਜਾਬ ਦੇ ਲਈ ਜਿਆਦਾਤਰ ਵੀਡਿਉ ਨਫ਼ਰਤ ਅਤੇ ਜ਼ਹਿਰ ਨਾਲ ਭਰੀਆਂ ਹੁੰਦੀਆਂ.. ਦੇਸ਼ ਦੇ ਸਾਰੇ ਦੇ ਸਾਰੇ ਰਾਸ਼ਟਰੀ ਚੈਨਲ ਆਪਣੇ 5 ਸਟਾਰ ਹੋਟਲ ਵਰਗੇ AC ਦਫ਼ਤਰਾਂ ਵਿੱਚ ਬੈਠ ਕੇ ਆਪਣੇ ਗਟਰ ਵਰਗੇ ਮੂੰਹ ਵਿੱਚੋ ਪੰਜਾਬ ਲਈ ਬੱਸ ਗੰਦਗੀ ਹੀ ਬਾਹਰ ਕੱਢਦੇ ਆ..
    ਕਦੇ ਯੂਰਪੀਅਨ ਦੇਸ਼ਾਂ ਦੇ ਰਾਸ਼ਟਰੀ ਚੈਨਲ ਜਰੂਰ ਦੇਖਿਉ, ਸੱਭਿਅਕ ਅਤੇ ਸਮਝਦਾਰ ਲੋਕ ਓਹਨਾ ਦੇ ਸਟੂਡੀਓ ਵਿੱਚ ਬੈਠ ਕੇ ਬਹੁਤ ਸ਼ਾਤੀ ਅਤੇ ਦਲੀਲ ਨਾਲ ਸਬੂਤਾਂ ਦੇ ਅਧਾਰ ਉੱਪਰ ਬਹਿਸ ਕਰਦੇ ਆ.. ਓਹਨਾ ਚੈਨਲਾਂ ਦੇ ਪੱਤਰਕਾਰ ਅਮਰੀਕਾ ਵਰਗੇ ਸੁਪਰ ਪਾਵਰ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਨਾਮ ਲੈਂ ਕੇ ਜਾਂ Mr. President ਸੰਬੋਧਨ ਕਰਦੇ ਆ.. ਅਤੇ ਕੋਈ ਵੀ ਸਵਾਲ ਪੁੱਛਣ ਦੀ ਜੁਰੱਅਤ ਰੱਖਦੇ ਆ ਕਿ ਥੋੜੀ ਸਰਕਾਰ ਨੇ ਇਹ ਕੰਮ ਕਿਉ ਕੀਤਾ, ਜਾਂ ਦੇਸ਼ ਦੀ ਫੌਜ ਨੇ ਇਹ ਹਮਲਾ ਕਿਉ ਕੀਤਾ..
    ਜਦੋਂਕਿ ਸਾਡੇ ਬਿਲਕੁੱਲ ਹੀ ਉਲਟ ਹੈ ਕੰਮ.. ਪਹਿਲੀ ਗੱਲ ਤਾਂ ਸਾਡੇ ਪ੍ਰਧਾਨ ਮੰਤਰੀ ਜਾਂ ਕਿਸੇ ਵੀ ਮੰਤਰੀ ਵਿੱਚ ਇੰਨਾ ਦਮ ਨਹੀਂ ਕਿ ਉਹ ਪ੍ਰੈਸ ਕਾਨਫਰੰਸ ਕਰਕੇ ਸਵਾਲਾਂ ਦੇ ਜਵਾਬ ਦੇ ਸਕਣ.. ਜਾਂ ਫਿਰ ਆਪਣੇ ਤਲਵੇ ਚੱਟਣ ਵਾਲੇ ਚੈਨਲ ਨੂੰ ਆਪ ਹੀ ਸਵਾਲ ਲਿਖ ਕੇ ਦੇ ਦਿੰਦੇ ਆ, ਕਿ ਬੱਸ ਆਹੀ ਸਵਾਲ ਪੁੱਛਣੇ ਆ.. ਜਿਵੇਂ ਤੁਸੀ ਅੰਬ ਕੱਟ ਕੇ ਖਾਂਦੇ ਹੋ ਜਾ ਚੂਪ ਕੇ, ਥੋਡਾ ਮਨਪਸੰਦ ਭੋਜਨ ਕਿ ਹੈ, ਇੰਨੀ ਵੱਡੀ ਉਮਰ ਵਿੱਚ ਵੀ ਤੁਸੀ 40 ਸਾਲ ਦੇ ਦਿਖਦੇ ਹੋ, ਤੁਹਡੀ ਸਿਹਤ ਦਾ ਰਾਜ਼ ਕੀ ਹੈ, ਵਗੈਰਾ ਵਗੈਰਾ..
    ਇਹਨਾਂ ਜੁੱਤੀ ਚੱਟ ਪੱਤਰਕਾਰਾਂ ਨੂੰ ਪੁੱਛਣ ਵਾਲਾ ਹੋਵੇ ਕਿ ਦੇਸ਼ ਨੇ ਇਹਨਾਂ ਗੱਲਾਂ ਤੋਂ ਕੀ ਲੈਣਾਂ ਹੈ.. ਅੰਨ੍ਹੇ ਭਗਤ ਇਹ ਸਭ ਦੇਖ ਕੇ ਤਾਰੀਫ਼ਾਂ ਦੇ ਪੁਲ ਬੰਨ ਦਿੰਦੇ ਆ...
    ਦੇਸ਼ ਦੇ ਸੀਨੀਅਰ ਪੱਤਰਕਾਰ ਕਰਨ ਥਾਪਰ ਨੇ 2007 ਵਿੱਚ CNN IBN ਅੰਗਰੇਜ਼ੀ ਚੈਨਲ ਉੱਪਰ ਮਿਸਟਰ ਮੋਦੀ ਦੀ ਅਖੀਰਲੀ ਇੰਟਰਵਿਊ ਕੀਤੀ ਸੀ.. ਉਸ ਸਮੇਂ ਮਿਸਟਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ... ਕਰਨ ਥਾਪਰ ਨੇ ਗੁਜਰਾਤ ਦੇ ਦੰਗਿਆਂ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਮੋਦੀ ਦੀ ਭੂਮਿਕਾ ਨੂੰ ਲੈ ਕੇ ਹਾਲੇ ਦੂਜਾ ਸਵਾਲ ਹੀ ਕੀਤਾ ਸੀ ਕੇ ਮੋਦੀ ਘਬਰਾ ਕੇ ਉਸੇ ਸਮੇਂ ਸਾਹਮਣੇ ਪਿਆ ਗਲਾਸ ਚੁੱਕ ਕੇ ਪਾਣੀ ਪੀਣ ਲੱਗ ਗਿਆ.. ਅਤੇ ਕਰਨ ਥਾਪਰ ਨੂੰ ਕੈਮਰਾ ਬੰਦ ਕਰਨ ਲਈ ਕਹਿਣ ਲੱਗਾ, ਪਰ ਕੈਮਰਾ ਬੰਦ ਨਹੀਂ ਹੋਇਆ.. ਲੋਕਾਂ ਨੂੰ ਸਭ ਕੁਝ ਉਵੇਂ ਹੀ ਸੁਣ ਰਿਹਾ ਸੀ.. ਫਿਰ ਮੋਦੀ ਗੁੱਸੇ ਵਿੱਚ ਆਇਆ ਆਪਣੇ headphone ਉਤਾਰ ਦਿੰਦਾ ਹੈ ਅਤੇ ਉੱਥੋਂ ਚਲਾ ਜਾਂਦਾ ਹੈ.. ਕਰਨ ਥਾਪਰ ਵਾਰ ਵਾਰ ਕਹਿੰਦਾ ਹੈ ਕਿ ਮੋਦੀ ਸਾਹਿਬ ਇਸ ਸਵਾਲ ਦਾ ਜਵਾਬ ਤਾਂ ਦੇ ਦਿਉ, ਮੋਦੀ ਸਾਹਿਬ ਇੰਟਰਵਿਊ ਤੋਂ ਡਰ ਕਿਉਂ ਰਹੇ ਹੋ.. ਫਿਰ ਮਿਸਟਰ ਮੋਦੀ ਓੱਥੋਂ ਚਲਾ ਜਾਂਦਾ ਹੈ..
    ਇਸ ਗੱਲ ਤੋਂ ਵਿਦੇਸ਼ਾਂ ਤੱਕ ਦਾ ਮੀਢੀਆਂ ਮੁੱਖ ਮੰਤਰੀ ਮੋਦੀ ਦੇ ਘਬਰਾ ਕੇ ਇੰਟਰਵਿਊ ਵਿੱਚ ਛੱਡ ਕੇ ਭੱਜਣ ਦੀਆਂ ਖਬਰਾਂ ਚਾਪ ਦਿੰਦਾ ਹੈ ਅਤੇ ਇਸ ਵੀਡਿਉ ਕਲਿੱਪ ਨੂੰ ਵੱਡੇ ਵੱਡੇ ਚੈਨਲ ਚਲਾਉਂਦੇ ਆ.. ਗੁੱਸੇ ਨਾਲ ਪਾਗ਼ਲ ਹੋਏ ਅੰਧ ਭਗਤ ਕਰਨ ਥਾਪਰ ਨੂੰ ਪਾਕਿਸਤਾਨ ਦਾ ਏਜੰਟ ਅਤੇ ਦੇਸ਼ ਦਾ ਗਦਾਰ ਕਹਿ ਦੇ ਰੋਸ ਮੁਜਾਹਰੇ ਕਰਦੇ ਆ.. ਤਲਵਾ ਚੱਟ ਭਗਤਾਂ ਦੀਆਂ ਇਹ ਕਰਤੂਤਾਂ ਵੀ ਵਿਦੇਸ਼ੀ ਅਖ਼ਬਾਰ ਅਤੇ ਚੈਨਲ ਅਖ਼ਬਾਰਾਂ ਅਤੇ ਟੀਵੀ ਉੱਪਰ ਚਲਾ ਦਿੰਦੇ ਆ.. ਇਸ ਗੱਲੋਂ ਵਿਦੇਸ਼ੀ ਮੀਢੀਆਂ ਵਿੱਚ ਭਾਰਤ ਦੀ ਬਹੁਤ ਬਦਨਾਮੀ ਹੁੰਦੀ ਹੈ..

  • @manjitmann7943
    @manjitmann7943 2 ปีที่แล้ว +4

    ਨਜ਼ਾਰਾ ਆ ਗਿਆ ਵੀਡੀਓ ਦੇਖ ਕੇ

  • @SurinderSingh-sm3hn
    @SurinderSingh-sm3hn 2 ปีที่แล้ว +6

    Very good message.Salutes to you S . Sant Singh Ji Paras.

  • @sarbjitsandhu2531
    @sarbjitsandhu2531 2 ปีที่แล้ว +6

    ਵਾਕਿਆ ਹੀ ਪਾਰਸ ਸਾਹਿਬ ਪਾਰਸ ਨੇ।

  • @gursangatsingh38
    @gursangatsingh38 2 ปีที่แล้ว +7

    Israel Or imported avacado are of 1250/ kg

  • @50calorie82
    @50calorie82 2 ปีที่แล้ว +3

    22 nahee , avocado Zameen Nu Banzaar Bana they in the. Eh Panjab layee nahee ha. Jiss Tarah Sa-faa-the

  • @jsandhusandhu1383
    @jsandhusandhu1383 2 ปีที่แล้ว +2

    ਇੰਟਰਨੇਟ ਸਰਚ ਕਰੋ ਤਾ ਅਵਕਾਡੋ ਦੀ Hass ਕਿਸਮ ਦਾ ਰੰਗ ਕੌਫੀ , ਕੋਕਾਕੋਲਾ ਆਉਂਦਾ ਹੈ ਗ੍ਰੀਨ ਨਹੀਂ ...ਇਹ ਜੋ ਕਿਸਮ ਸਰਦਾਰ ਜੀ ਦੇ ਕੋਲ ਹੈ ਇਹ pinkerton avocado ਕਿਸਮ ਹੋ ਸਕਦੀ ਹੈ Hass ਨਹੀਂ ..
    The Pinkerton avocado is a highly recommended avocado due to their consistent production, flavor and manageable tree size. This variety is a heavy producers of green pebbly-skinned flesh fruit. The small seeded fruits have an exceptional flavor with a high oil content ..

    • @AmanSingh-bd4gv
      @AmanSingh-bd4gv 2 ปีที่แล้ว

      Exalent tasty frout. Seeds or paneeree small plants available with you I am interested to grow please advice me. In waiting your kind reply as possible plz.

  • @goldeysingh4547
    @goldeysingh4547 2 ปีที่แล้ว +2

    ਮੈਂ ਗੁਠਲੀ ਤੋਂ ਐਵੋ ਕਡੋ ਦਾ ਬੁਟਾ ਤਿਆਰ ਕਰਤਾ ਸੀ

  • @surindersingh4066
    @surindersingh4066 2 ปีที่แล้ว +5

    10-15 desi eggs de brabar protein hunda avocado ch

    • @GurdevSingh-rn5ct
      @GurdevSingh-rn5ct ปีที่แล้ว +2

      Fer ta ik kha k Banda fatt ju 😂😅😂

    • @surindersingh4066
      @surindersingh4066 ปีที่แล้ว

      @@GurdevSingh-rn5ct
      Veer try karyo. It’s famous fruit in Newzealnd. Dekhyo energy level kitthe janda 2-4 din khan to bad.🙏👍👍😀

  • @NirmalFattubhila
    @NirmalFattubhila 3 หลายเดือนก่อน

    ਇਹ ਬਿਲਕੁਲ ਝੂਠ ਬੋਲੀ ਜਾਂਦਾ..ਬਾਹਰੋਂ ਫਰੂਟ ਵਾਲਾ ਬੂਟਾ ਨਹੀਂ ਆਉਣ ਦਿੰਦੇ

  • @kanwarsingh4201
    @kanwarsingh4201 2 ปีที่แล้ว +17

    The Hass is the most popular variety. It's available all year round and has a buttery, nutty flavor and spherical shape. Its skin turns from a bold green to a dark purplish-black as it ripens.

    • @vikramvirdi6959
      @vikramvirdi6959 2 ปีที่แล้ว

      Jhooth

    • @WebSurfingIsMyPastime
      @WebSurfingIsMyPastime ปีที่แล้ว +1

      Today there are many varieties better than haas. For example: Reed and Jan Boyce.

    • @gurshersingh777
      @gurshersingh777 10 หลายเดือนก่อน

      @@WebSurfingIsMyPastime which variety is best for punjab?

    • @WebSurfingIsMyPastime
      @WebSurfingIsMyPastime 10 หลายเดือนก่อน

      @@gurshersingh777 Hass, Reed and Jan Boyce will do just fine in Punjab. I doubt you will be able to find Reed or Jan Boyce in Punjab though, most likely you will have to find a relative to ship them to you from America.

    • @kirandeepkaur4858
      @kirandeepkaur4858 2 หลายเดือนก่อน

      ​?@@vikramvirdi6959

  • @hindurashtra2187
    @hindurashtra2187 2 ปีที่แล้ว +1

    ਮਤਲਬ ਸਾਨੂੰ ਪਹਿਲਾ ਅਮਰੀਕਾ ਜਾਣਾ ਪਉ 20 ਲੱਖ ਰੁਪਏ ਖਰਚ ਕੇ 🤣🤣😂🙏

  • @veersinghsanyasi1304
    @veersinghsanyasi1304 2 ปีที่แล้ว +2

    🇲🇺🇮🇳🥑🥑🥑🥑🥑AVOGADOS VARY NICE FRUITS THE BEST

  • @jassjoshan7587
    @jassjoshan7587 2 ปีที่แล้ว +5

    bhttt vadia bapu ji respect your love towards fruitful trees

  • @bhartimungra3045
    @bhartimungra3045 17 วันที่ผ่านมา

    avocado में लिम्बू और अदरक शुगर डालके जूस बनाओ तो गन्ने के ज्यूस जैसा लगता है

  • @RakeshKumar-jm5wf
    @RakeshKumar-jm5wf 2 ปีที่แล้ว +1

    गुरु जी नमस्कार आदाब ते सतश्रीअकाल मेरे कौल अफ्रिकन ऐवरकाडो दे दो बुटे हन मेरे बगिचे वीच मेरे दोस्त ने गिफ्ट दिते सी पर हाले छोटे ने पर दोस्त दे घर जेड़ा बूटा लगया है औ ता पर के लगदा है पर विकदा नहीं है बुटे वी बड़े तैयार करदे ने ते फ्री विच वढदे ने

    • @sandhayou
      @sandhayou 2 ปีที่แล้ว +1

      Kitho milda veere? Mnu chida a buta

  • @mahendradev2756
    @mahendradev2756 2 ปีที่แล้ว +16

    HERE IN USA IN USA ONE AVOCADO COSTS 80-90 CENTS MOSTLY IMPORTED FROM LATIN AMERICA

  • @HarjinderSingh-dw8et
    @HarjinderSingh-dw8et 2 ปีที่แล้ว +1

    ਬਾਪੂ ਜੀ ਕਿਉਂ ਜੱਟਾ ਨੂੰ ਮਾਰਨ ਲੱਗੇ ਜੇ ।,,
    ਇੱਕ ਕਿਲੇ ਵਿਚ ਇਕ ਕਰੋੜ ,

  • @bsingh1233
    @bsingh1233 2 ปีที่แล้ว +10

    ਅਫਰੀਕੀ ਦੇਸ ਕਾਗੋਂ ਵਿੱਚ ਇਹ ਆਮ ਹੀ ਮਿਲ ਜਾਦਾਂ ਕੱਚੇ ਰਾਹਾਂ ਵਿੱਚ ,ਇਕੱ ਡਾਲਰ ਦੇ 5 ਕਿਲੋ ਮਿਲ ਜਾਦੇਂ 😀

  • @ramansandhu827
    @ramansandhu827 2 ปีที่แล้ว +3

    ਬਹੁਤ ਬਹੁਤ ਧੰਨਵਾਦ ਜੀ। ਸਾਨੂੰ ਆਪਣਾ ਮੋਬਾਈਲ ਨੰਬਰ ਭੇਜੋ ਤਾਂ ਕਿ ਅਸੀ ਤੁਹਾਡੇ ਤੋਂ ਸਲਾਹ ਲੈ ਕੇ ਲਾ ਸਕੀਏ।

    • @harneksingh3032
      @harneksingh3032 2 ปีที่แล้ว

      ਵੀਡੳਜ ਵਾਲੇ ਬੱਲੇ ਪੂਸੌ

  • @ਰਤੋਵਾਲਪ੍ਿਥਮ
    @ਰਤੋਵਾਲਪ੍ਿਥਮ 2 ปีที่แล้ว +4

    ਬਲੇ ਬਾਪੁ ਤੇਰਾ ਅੈਨਾਕੋਡਾ

  • @bs.kotli1Official
    @bs.kotli1Official 2 ปีที่แล้ว +3

    Maa ve avocado de getak pani vih 5 to 10 days li rakeya c te plant Ongar geya c ji pani 2 din vih change krna Haa ji try please 🙏

  • @sarvjitsingh1369
    @sarvjitsingh1369 2 ปีที่แล้ว +1

    ਝਾੜੂ ਦੀ ਸਰਕਾਰ ਜੀ ਭਗਵੰਤ ਮਾਨ ਜੀ ਇਸ ਵਾਰੇ ਜਰੂਰ ਐਗਲੀਕਲਚਰ ਯਨੀਵਰਾਸਟੀ ਨੂੰ ਇਹ ਪੋਦਾ ਜਰੂਰ ਲਗਵਣਾ ਚਾਹੀਦਾ ਹੈ ।।ਲੋਕਾ ਨੂੰ ਜਾਣ ਕਾਰੀ ਦੇਣੀ ਚਾਹੀਦੀ ਹੈ ।

    • @jagwindercheema5413
      @jagwindercheema5413 ปีที่แล้ว

      ਫਿਰ ਤਾਂ ਆ ਗਿਆ ਬਦਲਾਅ😢

  • @waseemahmad8066
    @waseemahmad8066 2 ปีที่แล้ว +2

    Baapu ju ustaad hai maine ek video dekhi experts ki jo baapu nay bola bataya bilkul sahi aur ye hass avacado world top hai sabse achi baat baapu ji ki video hai 8month purani aur jo india avacado expert ki video wo bs 3month purani jo kuch baapu nay bataya wo he unho nay fan of avacado and fan of baapu

  • @kulvirsinghbilling9509
    @kulvirsinghbilling9509 2 ปีที่แล้ว +3

    Sir 900 ਨੂੰ ਕਿੱਲੋ ਖ਼ਰੀਦ ਦਾ ਕੌਣ ਯ????

  • @sarvanjitsingh9530
    @sarvanjitsingh9530 ปีที่แล้ว +1

    Makn jea nhin baba is da swad agg jisa hin canda bhuat he

  • @surindersinghgill5673
    @surindersinghgill5673 2 ปีที่แล้ว +5

    In which area S. Sant Singh Pars running bag, what is his contact number

  • @gaganchoudhary5334
    @gaganchoudhary5334 4 หลายเดือนก่อน +1

    Baba ji di sahi gall a
    200 Pr Peace milda Gujrat ch

  • @SukhdevSingh-er3ir
    @SukhdevSingh-er3ir 2 ปีที่แล้ว +36

    ਕਿਆ ਬਾਤ ਹੈ ਜੀ ਕਮਾਲ ਕਰਤੀ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ਬਾਈ ਜੀ ਇਸ ਦ੍ਰੇ ਬੀਜ ਤੁਹਾਡੇ ਤੋ ਮਿਲ ਜਾਣਗੇ ਜੀ

  • @karmanpreetsingh6131
    @karmanpreetsingh6131 2 ปีที่แล้ว +3

    Nice punjabi farmer need to think about like this

  • @gurpreetwahla1699
    @gurpreetwahla1699 ปีที่แล้ว +2

    Sant singh ji ik war bagiche da tour karao ji 🙏

  • @ਸਭਨੀਤਗਿੱਲ
    @ਸਭਨੀਤਗਿੱਲ 2 ปีที่แล้ว +4

    Eh buta milda kitho ji

  • @harpreetdhaliwal4315
    @harpreetdhaliwal4315 2 ปีที่แล้ว +9

    Paras sir I wonder how you managed to escape with the plant from USA to India. Customs are so strict, do not even allow a fruit from one state to another. They have policy of heavy fine. How your plants survived within the pot, inside the suitcase? Baggage handlers handle the luggage so badly. Did you declared that you are taking plants....may be due to that you succeeded.

  • @sukhvirsingh3312
    @sukhvirsingh3312 2 ปีที่แล้ว +3

    This is best quality in the world for avocado

  • @RandhirRandhawa-v2s
    @RandhirRandhawa-v2s 2 หลายเดือนก่อน

    ਆਸਟਰੇਲੀਆ ਵਿਚ 7 ਡਾਲਰ ਦਾ ਔ ਵੋਕੇਸ਼ਨ ਛੋਟਾ ਫਲ 3 ਡਾਲਰ ਦਾ ਮਿਲਦਾ ਹੈ

  • @kvir10
    @kvir10 24 วันที่ผ่านมา

    Bai ji punjab ch.... Aeh fruit chalda hae.. Success he.. Ya nahi......

  • @onevolt100
    @onevolt100 2 ปีที่แล้ว +13

    Somebody please translate about fruit variety and age of the tree!

    • @nirlaipsidhu4547
      @nirlaipsidhu4547 2 ปีที่แล้ว +4

      HASS Variety
      Identification - Rough texture on fruit and dark leaves.
      Fruiting after 3 years.

    • @JadwinderSamrao
      @JadwinderSamrao 2 ปีที่แล้ว

      Price +800/KG

    • @manish_bidhan
      @manish_bidhan ปีที่แล้ว

      How does the pollination takes place ... does we need both male m female plants

  • @bharpursinghlaut5732
    @bharpursinghlaut5732 2 ปีที่แล้ว +2

    ਸ੍ਰ ਸੰਤ ਸਿੰਘ ਜੀ ਦਾ ਮੋਬਾਈਲ ਨੰਬਰ ਦੱਸਣਾ ਜੀ!

  • @ashokklair2629
    @ashokklair2629 2 ปีที่แล้ว +2

    ਗਲਤ ਸਲਾਹ ਹੈ ਜੀ। ਕਿਉਕਿ ਜੇ ਹਰੇਕ ਕਿਸਾਨ ਇਹ ਬੂਟੇ ਲਾਏਗਾ, ਤਾ ਪਰੋਡੈਕਸ਼ਨ ਵਧੇਗੀ, ਇਤਨਾ ਮੁਂਲ ਨਹੀ ਲਗਣਾ।

    • @kirandeepkaur4858
      @kirandeepkaur4858 2 หลายเดือนก่อน

      ਘੱਟੋ ਘੱਟ ਬਿਮਾਰੀਆਂ ਤਾਂ ਪੰਜਾਬ 'ਚੋਂ ਭੱਜਣਗੀਆਂ ।

    • @KulwinderSingh-dv1vz
      @KulwinderSingh-dv1vz 2 หลายเดือนก่อน

      You are right, we should keep growing rice only till all Punjabis dye without water. ❤

  • @gillsurinderpalkaur1306
    @gillsurinderpalkaur1306 2 ปีที่แล้ว +4

    ਬਹੁਤ ਵਧੀਆ

  • @kamalbanger5250
    @kamalbanger5250 ปีที่แล้ว +1

    Hass

  • @StreetScholar
    @StreetScholar 2 ปีที่แล้ว +12

    I am Student in Canada, from Punjab.
    I literally searched for this type of videos, so that in future when I cam earn in dollars, I can experiment just like this in Punjab, in my dad's farms.
    Mai keha chlo vekhde aa v eh fruit Punjab ch ugaya ja v skda ya nhi, v ki pta shayad kise ne pangaa leya e hve 😅😂

  • @satnamvirdi514
    @satnamvirdi514 10 หลายเดือนก่อน

    Sade kenya ch ta 10 rupees da 1 piece mill janda 😂😂😂😂😂

  • @attrifarmjhaloyapathankot773
    @attrifarmjhaloyapathankot773 2 ปีที่แล้ว +1

    ਅੰਕਲ ਜੀ ਦਾ ਸੰਪਰਕ ਨੰਬਰ ਮਿਲ ਸਕਦਾ ਹੈ ਜੀ

    • @anokhsingh5530
      @anokhsingh5530 2 ปีที่แล้ว

      cell number ਦੇ ਦਿਉ ਜੀ

  • @preetgill1668
    @preetgill1668 ปีที่แล้ว

    Baba ehde beej ni lagde juth na bolo eh sirf tree import hunde ne mostly Israel to import krne pende ne kyuki Israel. Kol sab to top quality de avacado ne 60 year ohne ehde te research krde rahe ne

  • @madhosingh9158
    @madhosingh9158 2 ปีที่แล้ว +2

    ਇਸ ਬੰਦੇ ਦੀਆਂ ਗੱਲਾ ਨਾ ਸੁਣੋ ਇਹ ਝੂਠ ਬੋਲਦਾ ਜੇ ਇਹ ਫਲ ਨਾਲ ਇਨੀਆ ਬੀਮਾਰੀਆਂ ਠੀਕ ਕਰਦਾ ਤਾਂ ਅਮਰੀਕਾ ਵਿੱਚ ਤਾਂ ਕੋਈ ਬਿਮਾਰ ਨਾ ਹੋਵੇ

    • @itzsinner
      @itzsinner 2 ปีที่แล้ว

      Rate di gl krda 😂 raate shi chl rea aahi

    • @funnycartoonworldforkids4071
      @funnycartoonworldforkids4071 2 ปีที่แล้ว

      nhi g eh bahut wadiya fruit a, net te check kro g

    • @madhosingh9158
      @madhosingh9158 2 ปีที่แล้ว

      ਇਸ ਫਰੂਟ ਨੂੰ ਰੱਖਣ ਲਈ ਸਟੋਰ ਵਿੱਚ ਰੱਖਣ ਲਈTemperature ਸੈਟ ਕਰਨਾ ਪੈਦਾ ਇਹ ਬਹੁਤ ਜਲਦੀ ਖਰਾਬ ਹੋ ਜਾਂਦਾ ਇਸ ਦਾ ਪ੍ਰਾਈਜ਼ ਅਮਰੀਕਾ ਵਿੱਚ 1Doller to 2 Doller ਆ ਇਕ ਪੀਸ ਦੀ ਕੀਮਤ ਆ ਇਕ ਪੀਸ India ਵਿੱਚ ਬਹੁਤ Expenses ਹੋਵੇ ਗਾ

    • @St-of-farming
      @St-of-farming ปีที่แล้ว

      Junk food na. Kaaa kar

  • @ਪਿੰਡਦੀਜੰਨਤ
    @ਪਿੰਡਦੀਜੰਨਤ 2 ปีที่แล้ว

    ਕੋਂਣ ਕਰਦਾ ਪ੍ਰਵਾਹ ਬਿਮਾਰੀਆਂ ਦੀ ਜੇ ਪ੍ਰਵਾਹ ਹੁੰਦੀ ਇਨਸਾਨ ਪ੍ਰਦੂਸ਼ਣ ਹੀ ਨਾ ਕਰੇ ।ਸਭ ਤੋਂ ਗੰਦਾ ਗਟਰ ਦਾ ਕੀੜਾ ਇਨਸਾਨ ਹੀ ਆ ਓਹ ਜੀਵ ਜਿਸ ਤੋਂ ਪਰਕਿਰਤੀ ਨੂੰ ਖਤਰਾ 🤣🤣🤣🤣

  • @pritamsingh6801
    @pritamsingh6801 2 ปีที่แล้ว +1

    Punjab de loka nu ta oh per chiya jinu sidhe 2000 2000 de note lagan

  • @Suchemoti1
    @Suchemoti1 2 หลายเดือนก่อน

    ਇਹ 200/250 ਰੁਪਏ ਕਿਲੋ ਵਿਕਦਾ
    ਜਿਆਦਾ ਹੋ ਗਿਆ ਜੀ ਥੋੜਾ !!😂

  • @SukhdevSingh-je2md
    @SukhdevSingh-je2md 6 หลายเดือนก่อน

    ਬਾਪੂ ਤੂ ਸਾਰੀ ਜਮੀਨ ਵਿਚ ਕਿਉ ਨਹੀ ਲਗਾ ਦੇਦਾ

  • @SukhdevSingh-je2md
    @SukhdevSingh-je2md 6 หลายเดือนก่อน

    ਬਾਪੂ ਤੂ ਸਾਰੀ ਜਮੀਨ ਵਿਚ ਕਿਉ ਨਹੀ ਲਗਾ ਦੇਦਾ

  • @jaswinderkumar6466
    @jaswinderkumar6466 ปีที่แล้ว

    ਸ਼੍ਰੀ ਵਾਹਿਗੁਰੂ ਜੀ
    ਸਰਦਾਰ ਜੀ ਮੈਨੂੰ ਏ ਬੂਟੇ ਕਿਥੋਂ ਮਿਲਣ ਗੇ ਕ੍ਰਿਪਾ ਕਰਕੇ ਦੱਸੋ ਜੀ

  • @surkhaabpoetry3192
    @surkhaabpoetry3192 2 ปีที่แล้ว +3

    Oh ta theek but uk to v mehnga avacado
    In uk 5-50 pound a box cost a

  • @punjabrecords8588
    @punjabrecords8588 หลายเดือนก่อน

    ਅਗਰ ਿੲਹ ਅਾਵਾਕਾੜੂ ਿਮਲ ਸਕਦਾ ਹੁੈ ਤਾ ਪਤਾ ਦਸੋ ਜੀ

  • @JaswantSingh-xg9ko
    @JaswantSingh-xg9ko 2 ปีที่แล้ว

    ਮੁਆਫ਼ੀ ਕਰਨਾ ਥੋੜੇ ਜਿਹਾ ਘੱਟ ਕਰ ਲਓ …. ਪਲੀਜ। ਕਿਊ ਲੋਕਾਂ ਨੂੰ ਬੇਵਕੂਫ਼ ਬਣਾਉਂਦੇ ਹੋ …

  • @honeygill7999
    @honeygill7999 2 ปีที่แล้ว

    Apne punjab ch sarkara gandian ne eh da irada hove Israeli government nal sampark kro sare tera de butey magva sakde ne punjab nu jhone kank chon kad ke bagvani val le ke jaan par eh hona nhi Gujarat ch kerla ch mp ch butey Israeli a rehe ne par punjab ch nhi wmk

  • @Sho_JP_vlog782
    @Sho_JP_vlog782 2 ปีที่แล้ว +2

    कटिंग (कलम)नाल तैयार करो जी

  • @jass4375
    @jass4375 2 ปีที่แล้ว +1

    ਅਸੀ ਮਲੇਰਕੋਟਲੇ ਤੋਂ ਲਿਆਂਦਾ

  • @GrowingHarmony
    @GrowingHarmony 2 ปีที่แล้ว +3

    Very informative

  • @hiraSingh-py2kx
    @hiraSingh-py2kx 5 หลายเดือนก่อน

    America ch $5 De 4 miljande han.matlab ke 400 rp de kg

  • @punjabsyan
    @punjabsyan 2 ปีที่แล้ว

    ਦੱਸਣ ਵਾਲਿਆਂ ਖੂਬੀਆਂ ਤੇ ਦੱਸ ਦਿੱਤੀ ਆ ਜੇ ਕਿਤੇ ਇਸ ਦੀਆਂ ਖਾਮੀਆਂ ਵੀ ਦੱਸੀਆਂ ਹੁੰਦੀਆਂ ਸਾਨੂੰ ਸ਼ਰਮ ਆਉਂਦੀ ,,,ਇਕ ਪਾਸੇ ਤੇ ਪੰਜਾਬ ਦੇ ਲੋਕ ਝੋਨਾਂ ਲਾਉਣ ਨਹੀਂ ਟਲ ਦੇ ,,,ਇਸ ਕਿਸਮ ਦੇ ਫਲ ਲਾਉਂਣ ਲੱਗ ਪਏ ਉਹ ਪੈਸੇ ਇਕੱਠੇ ਕਰਨ ਲਈ,,, ਇੱਕ ਫੁੱਲ ਕਿੰਨਾਂ ਪਾਣੀ ਪੀਣ ਦਾ ਪਤਾ ਚੱਲ ਜਾਵੇਗਾ,,,,

  • @jrthakur8733
    @jrthakur8733 4 หลายเดือนก่อน

    Let the owner if orchad speak rather than talking irrelevant content

  • @ranjanpenkar5511
    @ranjanpenkar5511 ปีที่แล้ว +3

    Are seed grown plants more heat resistant than grafted plants?

    • @gandharaorganicfoods
      @gandharaorganicfoods ปีที่แล้ว +1

      Nahi bhai sahab.. Punjab main duno variety k avacado grow kar jayn gey bas grafted jaldi fruiting start kar deta hai . Magar india Pakistan main abhi tak shayed avacado ke grafting shuru nahi hue

  • @GurcharanDhillon
    @GurcharanDhillon 2 ปีที่แล้ว

    ਬੇਨਤੀ ਹੈ ਕਿ ਜੇ ਕਿਸੇ ਜ਼ਿਮੀਦਾਰ ਦੀ ਜ਼ਮੀਨ ਦਰਿਅਾ ਦੇ ਕੰਡੇ ਜਾਂ ਦਰਿਅਾ ਦੇ ਬਹਾ ਵਿੱਚ ਹੈ ਤਾਂ ਹੀ ੲੇਸਦੀ ਖੇਤੀ ਕਰਨ I ਿੲਹ ਅਵਾਕਾਡੋ ਦੀ ਫਸਲ ਪੰਜਾਦ ਦੀ ਧਰਤੀ ਲੲੀ ਸਹੀ ਨਹੀਂ ਹੈ, ਹਾਂ ਸੇਮ ਵਾਲੇ ਿੲਲਾਕੇ ਚ ਲਾੲੇ ਜਾ ਸਕਦੇ ਹਨ I ਿੲਹ ਸਫੇਦੇ ਦੇ ਦਰਖਤ ਨਾਲੋਂ ਜ਼ਿਅਾਦਾ ਪਾਣੀ ਪੀਂਦਾ ਹੈ I ਪੰਜਾਬ ਦੀ ਧਰਤੀ ਚ ਪਾਣੀ ਪਹਿਲਾਂ ਹੀ ਮੁਕਣ ਕਿਨਾਰੇ ਹੈ I