Punjab का यह किसान बिना मिट्टी के करता है Hi-Tec खेती, 1 एकड़ से करता है 22 लाख की कमाई

แชร์
ฝัง
  • เผยแพร่เมื่อ 28 ม.ค. 2025

ความคิดเห็น • 375

  • @jagdishsingh9965
    @jagdishsingh9965 4 ปีที่แล้ว +65

    ਵਧੀਆ ਮਿਹਨਤੀ ਬੰਦਾ ਤੇ ਵਧੀਆ ਸੋਚ ਦਾ ਧਾਰਨੀ ਹੈ ਦੁਨੀਆਂ ਨੂੰ ਲੁੱਟਣ ਵਾਲੇ ਤਾਂਤਰਿਕ ਤੇ ਏਜੈਂਟ ਦੇ ਫੋਨ ਨੰਬਰ ਵਾਰ ਵਾਰ ਆਏ। ਪਰ ਇਸ ਸ਼ਖਸ ਦਾ ਫੋਨ ਤੇ
    ਐਡਰੈੱਸ ਨਹੀਂ ਦਿੱਤਾ ਨਹੀਂ ਦਿਖਾਇਆ ਇਹਨਾਂ ਨੂੰ ਮਿਲਣ ਦਾ ਕੋਈ ਥਾਂ ਟਿਕਾਣਾ ਤੇ ਦੱਸ ਦੇਣਾ ਚਾਹੀਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpreetrandhawa2230
    @gurpreetrandhawa2230 3 ปีที่แล้ว +11

    ਪਹਿਲਾ ਸਫ਼ਲ ਅਫ਼ਸਰ ਅਤੇ ਹੁਣ ਸਫਲ ਕਿਸਾਨ
    ਤੁਹਾਡੇ ਜ਼ਜ਼ਬੇ ਨੂੰ ਸਲਾਮ ਕਿੰਗਰਾ ਸਾਹਿਬ

  • @sukhdevsinghdhillon8851
    @sukhdevsinghdhillon8851 4 ปีที่แล้ว +89

    ਤਿੰਨ ਚਾਰ ਕਿਲਿਆਂ ਵਾਲੇ ਕੋਲ ਤਾਂ ਲੂਣ ਤੇਲ ਲਿਆਉਣ ਲਈ ਪੈਸੇ ਨਹੀਂ ਹੁੰਦੇ ਤੇ ਇਹ ਕਹਿੰਦੇ ਨੌ ਲੱਖ ਖਰਚਾ ਆਊਗਾ ।ਪਹਿਲਾਂ ਕਿਸਾਨਾਂ ਨੇ ਕੀ ਨਹੀਂ ਬੀਜ ਕੇ ਦੇਖਿਆ ਆਲੂ,ਫੁਲਾਵਰ,ਸੂਰਜਮੁਖੀ, ਸਬਜੀਆਂ, ਹੋਰ ਕਿਹੜੀ ਕਿਹੜੀ ਗਿਣੀਏ ਜਦੋ ਸਰਕਾਰਾਂ ਹੀ ਫੂੱਦੂ ਨੇ ਕਿਸਾਨ ਕੀ ਕਰਨ

    • @HarpreetSingh-yp5pj
      @HarpreetSingh-yp5pj 4 ปีที่แล้ว +1

      ਸਹੀ ਆ 22ਜੀ

    • @JAGGIDALVLOGS
      @JAGGIDALVLOGS 4 ปีที่แล้ว

      Right vr ji

    • @RajPunjabDa
      @RajPunjabDa 4 ปีที่แล้ว +4

      Sarkar aj di fudy nahi shuru toh fudu a..zaruri nahi 9 lakh launa ..choti jagah toh shuru karo fer wadao.. pata etyay lok apne soch wade nahu karday teray wangu..agay sawaaa wadhnaa..

    • @ginderkakra9564
      @ginderkakra9564 4 ปีที่แล้ว

      Bilkul sahi aw bro

    • @sonujattlahoria22
      @sonujattlahoria22 3 ปีที่แล้ว +1

      ryt a

  • @DaljeetSingh-tq5ll
    @DaljeetSingh-tq5ll 5 ปีที่แล้ว +42

    ਸਿਰਾਂ ਬੰਦਾ ਅਕਲਮੰਦ ਕਿਸਾਨਾ

  • @harwinderbassi6927
    @harwinderbassi6927 2 ปีที่แล้ว +1

    ਸਤਨਾਮ ਵਾਹਿਗੁਰੂ ਜੀ

  • @kuldipsingh9263
    @kuldipsingh9263 4 ปีที่แล้ว +24

    ਜਿਹੜੇ ਮੇਰੇ ਵਰਗੇ ਕੁੱਝ ਕਰਨ ਜੋਗੇ ਨਹੀਂ ਉਹ ਨੁੱਕਤਾਚੀਨੀ ਜਰੂਰ ਕਰਨਗੇ

  • @goldygill5041
    @goldygill5041 3 ปีที่แล้ว +1

    ਪਤਕਾਰ ਵੀਰ ਤੁਸੀ ਇੰਟਰਵਿਊ ਕਰਨ ਜਾਦੇ ਹੋ ਪਰ ਜਾਣ ਤੋ ਪਹਿਲਾ ਹੋਮਵਰਕ ਕਰ ਕੇ ਜਾਵੋ ਕਿ ਬੰਦੇ ਤੋ ਕੀ ਪੁਛਣਾ ਹੈ। ਤੁਸੀ ਲੋਕਾ ਲਈ ਵਧੀਆ ਚੀਜ ਲਭ ਕੇ ਲਿਆਂਦੀ ਨਾ ਤਾ ਉਸ ਦਾ ਫਾਰਮ ਹਾਊਸ ਦਿਖਾਇਆ ਨਾ ਉਸ ਨੂੰ ਪੋਦਿਆ ਦੀ ਨਰਸਰੀ ਕਿਮੇ ਤਿਆਰ ਕਰਨੀ ਹੈ ਨਾ ਇਹ ਪੁਛਿਆ ਕਈ ਮਿੱਟੀ ਦੀ ਜਗਾ ਓਹ ਕੀ ਵਰਤਦੇ ਨੇ ਪੋਦੇ ਉਗਾਉਣ ਲੇਈ।ਸੋ ਜੇ ਇਹ ਗੱਲਾ ਪੁਛਦੇ ਤਾ ਵਧੀਆ ਹੁੰਦਾ।

  • @SatnamSingh-mu9rq
    @SatnamSingh-mu9rq 4 ปีที่แล้ว +17

    ਸਰ ਜੀ ਫੂਨ ਨੰਬਰ ਤੇ ਦੇ ਦਿਆਂ ਕਰੋ ਅਦਾ ਕੰਮ ਨਾ ਕਰਿਆ ਕਰੋ ਜੇ ਨੰਬਰ ਨਹੀ ਦੇਣਾ ਕੀ ਫਾੲਿਦਾ ਤੁਹਾਡਾ ੲਿਟਰਵਿਉ ਕੀਤੀ ਦਾ

  • @mandipkaur8510
    @mandipkaur8510 3 ปีที่แล้ว +2

    Very nice speech comment from yadwinder singh.

  • @international7581
    @international7581 4 ปีที่แล้ว +13

    ਇਹਨਾਂ ਦੇ ਸਾਬ ਨਾਲ ਨਾ ਟਰੈਕਟਰ , ਨਾ ਕਿਸੇ ਚੀਜ਼ ਦੀ ਹੋਰ ਲੋੜ ਸਿਰਫ ਕਿਸਾਨ ਆਹ ਪਾਈਪਾਂ ਜਿਹੀਆਂ ਹੇਠਾਂ ਰੱਖ ਕੇ ਉਤੇ ਬੈਠਾ ਰਹੇ

  • @brar9994
    @brar9994 5 ปีที่แล้ว +5

    Very good,Kingra is gentle man

  • @lakhbiraulakh3067
    @lakhbiraulakh3067 ปีที่แล้ว

    Good job 👍🏻👍🏻

  • @bebamundasingh
    @bebamundasingh 4 ปีที่แล้ว +3

    Perfect kam kita sing ne

  • @gurbhejsandhu3843
    @gurbhejsandhu3843 4 ปีที่แล้ว +14

    ਆਮ ਕਿਸਾਨ ਨੂੰ ਸਬਸਿਡੀ ਨਹੀ ਮਿਲਦੀ ਸਰਕਾਰ ਵੱਲੋਂ

  • @mandeepsinghkaleran8468
    @mandeepsinghkaleran8468 4 ปีที่แล้ว +3

    ਜੇ ਸਾਰੇ ਕਿਸਾਨ ਇਹ ਖੇਤੀ ਕਰਨ ਲੱਗ ਪਏ ਤਾਂ ਟਮਾਟਰ ਗਦੇਆਂ ਨੇ ਨੀ ਸਿਆਣਨੇ

  • @ramjeetrama5966
    @ramjeetrama5966 3 ปีที่แล้ว

    ਇਹ ‌ਸਬਸੀਡੀ‌ ਇਨ੍ਹਾਂ ਨੂੰ ਹੀ ਮਿਲ ਦੀ ਹੈ। ਇੰਨਾ ਦੇ ਲਵੇ ਇਥੇ ਹੋਰ ਕਿਨੇ ਕੂ ਪਲਾਟ ਲੱਗੇ ਹੋਏ ਹਨ ।

  • @harwinderbassi6927
    @harwinderbassi6927 2 ปีที่แล้ว

    ਸਤਿਗੁਰੂ ਨਾਨਕ ਦੇਵ ਜੀ

  • @jagsirsingh2425
    @jagsirsingh2425 5 ปีที่แล้ว +42

    ਇਹਨੂੰ ਝਾੜੂ ਵਾਲਿਆਂ ਨੇ ਟਿਕਟ ਨਹੀਂ
    ਦਿਤੀ ਹੁਣ ਖੇਤੀ ਕਰਨ ਲੱਗਿਆ
    ਹਰਜੀਤ ਕਿੰਗਰਾ 😀😀😀😀👍👍👍👍👍

    • @bajwa3282
      @bajwa3282 5 ปีที่แล้ว +1

      Chal kuch ta kar reha

    • @jandsahibkhushinder9885
      @jandsahibkhushinder9885 5 ปีที่แล้ว

      ਵੀਰ ਜੀ ਇਹ ਕਿਥੋਂ ਦੇ ਰਹਿਣ ਵਾਲੇ ਹਨ।। ਇਹ ਫਾਰਮ ਹੈ ਕਿੱਥੇ ਜੀ।।

    • @its_Raahul
      @its_Raahul 5 ปีที่แล้ว

      @@jandsahibkhushinder9885 faridkot

    • @GurdeepSingh-zc4wq
      @GurdeepSingh-zc4wq 4 ปีที่แล้ว +1

      assa g eh ohi kingra jharru wala y
      kingra g sado hun eh kam 2022 lai teaar hovo .rajniti ch wadh faida es vich ta ghata v pe sakda j tamator na lagge

    • @user-ij9il3kp9s
      @user-ij9il3kp9s 4 ปีที่แล้ว +2

      Tusi haley vi jharu vich fasya reh jagsir...Aglaa kam karda te lokan nu das reha....tu karla je tere to hunda

  • @BaldevSingh-cl4xh
    @BaldevSingh-cl4xh 3 ปีที่แล้ว +1

    Good thinking

  • @sudiptamaiti5683
    @sudiptamaiti5683 3 ปีที่แล้ว

    jai jawan jai kishan support from Bengal

  • @nobelkingjk2146
    @nobelkingjk2146 2 ปีที่แล้ว +1

    अपने पापों से मन फिराओ तब तुम्हारे जीवन में सुख और शांति के दिन आएगें ।
    प्रभु यीशु मसीह की महिमा हो
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ

  • @beaconsharman7159
    @beaconsharman7159 3 ปีที่แล้ว

    Sardar jee right hai.

  • @navk1782
    @navk1782 3 ปีที่แล้ว +2

    Pls do classes

  • @makhankalas660
    @makhankalas660 4 ปีที่แล้ว +10

    ਬਾਬਾ ਨਾਨਕ ਮਹਾਰਾਜ ਜੀ ਕਿਸਾਨ ਭਰਾਵਾਂ ਤੇ ਕਿਰਪਾ ਬਣਾਈ ਰੱਖਿਓ ਜੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @SainiBhupinder
    @SainiBhupinder 4 ปีที่แล้ว +3

    Jio sir ji.. Well done

  • @executiveassistant6688
    @executiveassistant6688 2 ปีที่แล้ว +1

    Wah La-Jawaab, I like it too much. Bhaaji Kithe hai tuhada eh farm, Punjab de kis pind/Distirct ch hai Ji.

  • @dewtouchgoldhoneyamarcolds4816
    @dewtouchgoldhoneyamarcolds4816 4 ปีที่แล้ว +4

    ਹਾਈਡਰੋ ਪੈਨਿਕ ਬਾਰੇ ਵਿਸਥਾਰ ਨਾਲ ਦੱਸੋ ਜੀ ਮੈਂ ਜਗਦੀਪ ਸਿੰਘ ਜੱਗਾ ਫਿਰੋਜ਼ਪੁਰ ਬੀ ਕੀਪਿੰਗ ਕਰਦਾ ਬਹੁਤ ਪਹਿਲਾਂ ਤੋਂ ਤੁਹਾਡੇ ਟਮਾਟਰਾਂ ਦੇ ਜਿਹੜੇ ਅੜੇ

  • @harbajsingh3404
    @harbajsingh3404 3 ปีที่แล้ว

    Very nice vich village

  • @sunnydhadiala7711
    @sunnydhadiala7711 4 ปีที่แล้ว +2

    Very good 👍

  • @kuldeepdhaliwal8142
    @kuldeepdhaliwal8142 2 ปีที่แล้ว

    Thanks good thanks 🙏

  • @ਪਿੰਡਦੀਜੰਨਤ
    @ਪਿੰਡਦੀਜੰਨਤ 2 ปีที่แล้ว +1

    300 ਰੁਪਏ ਕਿਲੋ ਚੈਰੀ ਟਮਾਟਰ ਵੱਡਾ ਗੱਪ ਆ ਭਾਈ ਫਸ ਨਾ ਜਾਏਉ

  • @HarwinderSingh-nt4lm
    @HarwinderSingh-nt4lm 3 ปีที่แล้ว +1

    ਬਾਈ ਜੀ ਮੈਂ ਮਚਾਕੀ ਮੱਲ ਸਿੰਘ ਤੋਂ ਹਾਂ ਕੰਮਿਆਣਾ ਪਿੰਡ ਮੇਰੇ ਬਿਲਕੁਲ ਹੀ ਨੇੜੇ ਹੈ ਮੈਂ ਤਾਂ ਕਦੇ ਇਹ ਫਾਰਮ ਦੇਖਿਆ ਨਹੀਂ plz ਮੈਨੂੰ ਵੀ ਦੱਸੋ ਇਹ ਕਿਹੜੇ ਪਾਸੇ ਹੈ

  • @yadvindersingh2740
    @yadvindersingh2740 3 ปีที่แล้ว +3

    So wonderful and innovative. Be blessed.

  • @GurpreetKaur-rr5oi
    @GurpreetKaur-rr5oi 3 ปีที่แล้ว

    Very good good job

  • @swarivsinghswariv6346
    @swarivsinghswariv6346 3 ปีที่แล้ว +1

    ਬਹੁਤ ਵਧੀਆ ਬਾਈ ਜੀ
    ਕਿਹੜਾ ਪਿੰਡ ਜਿਲਾ ਜੀ
    ਚੈਨਲ ਵਾਲਿਓ ਬਾਈ ਜੀ ਦਾ ਵੀ ਨੰਬਰ ਵੀ ਦੇ ਦਿੰਦੇ ਪਿੰਡ ਜਿਲਾ ਵੀ ਦੱਸ ਦਿੰਦੇ

  • @hardeepjimander5958
    @hardeepjimander5958 5 ปีที่แล้ว +4

    Great sir

  • @dhaliwalvlogs7424
    @dhaliwalvlogs7424 4 ปีที่แล้ว +1

    Very good ji

  • @makhansidhu6580
    @makhansidhu6580 3 ปีที่แล้ว +1

    ਪੱਤਰ ਕਾਰੋ ਨੰਬਰ ਵੀ ਦੇਂਦੀਆਂ ਕਰੋ ਵਸੀਕਰਨ ਵਾਲ਼ੀਆਂ ਦੀ ਵਛੇਰੇ ਏਡ ਆਉਂਦੀ ਵਾ

  • @Sam.fitnessboy
    @Sam.fitnessboy 4 ปีที่แล้ว +2

    Gd job sir

  • @mdminpure3542
    @mdminpure3542 3 ปีที่แล้ว

    Great job sir

  • @jagseerchahal1866
    @jagseerchahal1866 5 ปีที่แล้ว +4

    Good job ji bhut vadiya jankari

  • @lovepreet551
    @lovepreet551 2 ปีที่แล้ว

    Sir me alho de khiti krna chorra

  • @iqbalkamboj5549
    @iqbalkamboj5549 4 ปีที่แล้ว +2

    Contact to bina kiva training la pava ga

  • @gurpreetrandhawa2230
    @gurpreetrandhawa2230 3 ปีที่แล้ว +3

    ਸਾਡੇ ਗੁਆਢ ਚ ਹੀ ਐ
    ਦੇਖਾਂਗੇ ਕਦੇ ਕਿੰਗਰਾਂ ਸਾਹਿਬ ਕੋਲ ਜਾ ਕੇ

  • @punjabifarmer73
    @punjabifarmer73 5 ปีที่แล้ว +24

    Ground level te b report leya kro kisaana di,mandi vich ja k jiithe laale boli launde saadi fasal di.beej saada,khad saadi,labour saadi te rate ehna vicholeya da,vapis vele kapre jhaarh k aa janda jatt

    • @simar5850
      @simar5850 4 ปีที่แล้ว +2

      Ehi te tarasdi hai
      Ehna singla..garg..bansal ne lutt lea

  • @gurbirsandhu8825
    @gurbirsandhu8825 3 ปีที่แล้ว

    I go in seep I go in sugarcane I go in potato I go in musli I go in pudina I go in fish I go in mooli Seads I go in bhindi Seads I fell potato s in gangknal for fish honey 🍯 bee's etc maney other but THOES who start canot find

  • @gill7940
    @gill7940 5 ปีที่แล้ว +2

    Very nic ji

  • @harindersingh3833
    @harindersingh3833 3 ปีที่แล้ว

    ਜੇ ਇਨਾਂ ਨੂੰ ਕੋਈ ਇਕ ਬੰਦਾ ਇਕ ਮਹੀਨੇ ਲਈ ਮਿਲ ਜਾਵੇ ਫਰੀ ਕੰਮ ਕਰਵਾਉਣ ਲਈ ਇਨਾਂ ਦੇ ਟਮਾਟਏ ਤਾਂ ਆਪੇ ਵਿਕ ਗੇ 300 ਸੌ ਰੁਪਏ ਕਿਲੋ
    🙄🤔😂😂😂😂😂

  • @gurtejbrar5976
    @gurtejbrar5976 2 ปีที่แล้ว

    Sir kithe ah farm

  • @harnoorsinghgill7920
    @harnoorsinghgill7920 2 ปีที่แล้ว +1

    Kingra sahib mai canada ch student a , india aa k farming shuru krni hai profitable. Mai tohade kol traing krn aauga.

  • @GurmelSingh-qx8er
    @GurmelSingh-qx8er 3 ปีที่แล้ว +2

    You Should Do Contract With Farmers @ Rs. 60, 000/- Per Acre Per Annum Get All The Profits. Thus All The Farmers Will Be Happy And Prosper.

  • @gurumukhgill1768
    @gurumukhgill1768 4 ปีที่แล้ว +4

    ਬਹੁਤ ਵਧੀਆ ਜੀ ਤੁਹਾਡਾ ਨੰਬਰ ਜਾਂ ਐਡਰੈਸ ਮਿਲ ਸਕਦਾ

  • @bhagwantsingh4739
    @bhagwantsingh4739 3 ปีที่แล้ว +2

    Full address please

  • @JagseerSingh-dz9jy
    @JagseerSingh-dz9jy 4 ปีที่แล้ว +5

    ਕਲੋਲਾ ਹੀ ਸਰਦਾਰ ਜੀ ।।।😂😂😂😂

  • @beerithakadar1365
    @beerithakadar1365 4 ปีที่แล้ว

    Veery good

  • @jagseersidhu6226
    @jagseersidhu6226 3 ปีที่แล้ว

    ਇਸ ਰੇਟ ਬਾਈ ਲੁਊ ਕੌਣ ਭਾਂਅ ਵਾਲ਼ੀ ਗੱਲ ਜਚਦੀ ਨਹੀਂ ਐਂ

  • @jagbirsingh8816
    @jagbirsingh8816 2 ปีที่แล้ว

    Ena da address ki a veer ji m traning lani c

  • @gagandeepsangha8468
    @gagandeepsangha8468 3 ปีที่แล้ว +1

    Eda di hi tech pind ..pind ja.k jakrook karo ...ek duje nal ral k apni farming kro apne masle ral mil k share karo te punjab nu no.1 banao

  • @davinderkaur298
    @davinderkaur298 3 ปีที่แล้ว

    Veer ji menu v ih kam krna h pls kithe h🙏🙏

  • @Arabiantrucker1987
    @Arabiantrucker1987 4 ปีที่แล้ว

    ਰਿਪੋਰਟ ਨੂੰ ਬੇਨਤੀ ਆ ਵੀ ਹੌਸਲੇ ਨਾਲ ਗੱਲ ਕਰੇ
    😁😁😁
    ਜਿਸ ਤਰਾਂ ਇੰਟਰਵਿਊ ਦੇਣ ਵਾਲਾ ਗੱਲ ਕਰ ਰਿਹਾ

  • @robinpreetsingh8285
    @robinpreetsingh8285 ปีที่แล้ว

    Veer ji jive tusi keha Rs-900/sm kharcha aunda
    Te 200sqm da tusi keha ki Rs-18 lakhs ayuga kharcha, jide cho 9lakh subsidie govt. vlo
    Veer ji j hisaab layiye Rs-900/sqm te fir ta 200sqm da Rs-180000 banda
    900✖️200🟰180000
    Fir eh 180000 da 18 lac kive ho geya te ede vicho 9 lac subsidie kitho aagi🤔

  • @Manpreet_kamboj4016
    @Manpreet_kamboj4016 ปีที่แล้ว

    Loction ki a sir

  • @gurbirsandhu8825
    @gurbirsandhu8825 3 ปีที่แล้ว

    I make green house 🏠 also

  • @xman1601
    @xman1601 4 ปีที่แล้ว +2

    Sir starting ton kinne dina bich fasl tiar hundi aa please dasso

    • @princebhullar5660
      @princebhullar5660 3 ปีที่แล้ว

      Ha ha ma jami ni put pahla e kotha 🤣🤣😛. Tu kara ga kamai

  • @psbajwa9621
    @psbajwa9621 3 ปีที่แล้ว

    Bhaji
    Wonderful effort
    But you have not given your address

  • @Harshtuteja
    @Harshtuteja 4 ปีที่แล้ว +3

    Safal kisan hogaya Punjab da hun Canada ni jaana

    • @satnambal1212
      @satnambal1212 4 ปีที่แล้ว

      300,rupia kilo ,,,kio pagal bnon laga,,,,100,rupia,de ganda,hoia,lala,lala ho gie se,,10,20,rupia,nu 2,k,g,,mil janda,tmatar

  • @sukhwindersingh-fu4rq
    @sukhwindersingh-fu4rq 3 ปีที่แล้ว

    Nyc

  • @sarvjeetbatti4653
    @sarvjeetbatti4653 4 ปีที่แล้ว +1

    Sir eh plant Kerry Jgah te h te co. No. Ki h ji

  • @gurpalsingh5609
    @gurpalsingh5609 3 ปีที่แล้ว

    ਇਹ ਕਿਥੇ ਹੈ ਜੀ

  • @highwayprisoner538
    @highwayprisoner538 3 ปีที่แล้ว

    ਜੜ੍ਹ ਪਲਾਸਟਿਕ ਵਿੱਚ ਚੱਲਦੀ ਆ ? ਪਾਈਪਾਂ ਵਿੱਚ ਕੀ ਹੁੰਦਾ ਜੜ੍ਹ ਨੂੰ ਸਪੋਟ ਕਰਨ ਲਈ ਉਹਦੇ ਬਾਰੇ ਛਿੱਕੂ ਨੀਂ ਦੱਸਿਆ ਸਿਰਫ ਝਾੜ੍ਹ ਦੀ ਬੀਨ ਵਜਾਤੀ

  • @ramanjeetaulakh473
    @ramanjeetaulakh473 4 ปีที่แล้ว +3

    U knw wht
    Same ehi technology foreign countries ch use hundi hai
    Odo ta adi pj pj k jane a bahr ja k km krna
    J same ethe hai ta prblm ki hai?
    Sade loka di soch bekar hai
    Aap kuj krna ni
    Te krde hoye nu hta dena

  • @charanjitsingh5353
    @charanjitsingh5353 4 ปีที่แล้ว +1

    ਅੈਵੇਂ ਭਲਾਈ ਤੇ ਬੱਦਲ ਗੱਲਾਂ

  • @jaspreetsingh415
    @jaspreetsingh415 2 ปีที่แล้ว

    Address ki hai ?

  • @ranadhillon5252
    @ranadhillon5252 5 ปีที่แล้ว +1

    Good

  • @lovepreet551
    @lovepreet551 2 ปีที่แล้ว

    Sir adres

  • @fatehsinghsingh9340
    @fatehsinghsingh9340 4 ปีที่แล้ว +1

    Passe di GL a sari veer greeb Banda ane passe kitho lai ke ave

  • @GurpreetKaur-rr5oi
    @GurpreetKaur-rr5oi 3 ปีที่แล้ว

    Kudiya de viyah te paisa launa v mazboori hai warna changa ghar nhi milda

  • @Theveer911
    @Theveer911 4 ปีที่แล้ว

    Gud job

  • @janaksinghdeol3695
    @janaksinghdeol3695 3 ปีที่แล้ว

    ਏਹ ਸਿਰਫ ਸੋਹੇ ਬਾਜ਼ੀ ਹੋਰ ਕੁਝ ਵੀ ਨਹੀਂ

  • @gurbirsandhu8825
    @gurbirsandhu8825 3 ปีที่แล้ว

    Please add us with Adani and abani

  • @gavydmk
    @gavydmk 4 ปีที่แล้ว +1

    Training te peg Milan ge

  • @sarabjitkaur3270
    @sarabjitkaur3270 3 ปีที่แล้ว

    bhaini sahib ludhiana othe 50 rupy da satruwary da milda 300 gm da

  • @royalgill5442
    @royalgill5442 4 ปีที่แล้ว +9

    9:02 Bai tu kudia de viah di tension na lai ode lye ILETS haiga
    Baki 18 lakh da kharcha bhout aa yaar mere varga mada jimidar tan marya jao.

  • @randhirsingh2352
    @randhirsingh2352 3 ปีที่แล้ว

    Singh is king ho sardar ji

  • @goppyvideo711
    @goppyvideo711 4 ปีที่แล้ว

    Nice

  • @jasveer54
    @jasveer54 3 ปีที่แล้ว +2

    address ki a sir ehna da

  • @gaganhundal3833
    @gaganhundal3833 2 ปีที่แล้ว

    300 sade 100nu leju sade ta 15nu v ne lende mande ch

  • @gurbirsandhu8825
    @gurbirsandhu8825 3 ปีที่แล้ว

    Good job but saving from by sold plants and seed

  • @sarabhasarabha3910
    @sarabhasarabha3910 3 ปีที่แล้ว +1

    ਭਾ ਜੀ ਅਡਰੈਸ ਲਿਖੋ ਜੀ

  • @jandsahibkhushinder9885
    @jandsahibkhushinder9885 5 ปีที่แล้ว +30

    ਕੀ ਕਿਂਗਰਾ ਸਾਬ ਦਾ ਮੋਬਾਇਲ ਨੰਬਰ ਮਿਲ ਸਕਦਾ ਹੈ।।

    • @khehra_saab4557
      @khehra_saab4557 4 ปีที่แล้ว +2

      ਵੀਰ ਜੀ ਨੰਬਰ ਭੇਜੇ

    • @gurpreetrandhawa2230
      @gurpreetrandhawa2230 3 ปีที่แล้ว +1

      ਪਿੰਡ ਕੰਮੇਆਣਾ
      ਨੇੜੇ ਫਰੀਦਕੋਟ

  • @dalbirsinghsandhu4967
    @dalbirsinghsandhu4967 3 ปีที่แล้ว

    Adress bhjo ji ap de darshan kra gaa

  • @amritkaur7831
    @amritkaur7831 5 ปีที่แล้ว +1

    Good Bhi

  • @jshydroponicsprivatechanne3464
    @jshydroponicsprivatechanne3464 4 ปีที่แล้ว

    Ye chandigarh me kaha pr h.
    Aur inse kese sampark kare

  • @GagandeepSingh-hd4do
    @GagandeepSingh-hd4do 4 ปีที่แล้ว +1

    Expenses According to him
    one square metre = 900
    200 Square metre = it should be 180000 (ik lakh 80 hzar) but he is saying 18lakh (1800000) how ?
    Well anyway i like your video it seems neat and clean farming with big profit.
    willing to learn this technique.

    • @gilljs9465
      @gilljs9465 4 ปีที่แล้ว

      1000 rupees other fitting expenses he said

    • @GurpreetSingh-he3ip
      @GurpreetSingh-he3ip 2 ปีที่แล้ว

      2000 sq mtr not 200

  • @sukhisingh8085
    @sukhisingh8085 4 ปีที่แล้ว

    Reporter sahib ohna da koi contact no ta dass Dena c , how can be contact ...all world vekh riah hai video nu. Na he poora adress dasia hai ji ,k farm kithe hai . How can be go there to visit that farm .

  • @lakhwinderkaur6102
    @lakhwinderkaur6102 4 ปีที่แล้ว

    Bohat hi vadia👌👌

  • @baljindeesingh6674
    @baljindeesingh6674 5 ปีที่แล้ว +1

    Good 22 g

  • @gurjeetsinghdhindsa4347
    @gurjeetsinghdhindsa4347 4 ปีที่แล้ว +11

    ਐਵੇਂ ਦੇ ਕੰਮ ਸਾਡੇ ਕਿਸਾਨ ਕਰਨ ਗਏ ਫਿਰ ਕੁਸ ਬਨੇ ਗਾ

  • @jasmersingh4060
    @jasmersingh4060 3 ปีที่แล้ว

    Adress dasna ji

  • @anmolrandhawa5463
    @anmolrandhawa5463 4 ปีที่แล้ว +1

    Bai ji address ki aaa