ਕਿਸਾਨਾ ਨੂੰ ਬਾਰਡਰ ਤੇ ਫਸਾਕੇ ਧੋਖੇ ਨਾਲ ਪੰਜਾਬ ਤੇ ਵੱਡਾ ਹਮਲਾ ਮੀਡੀਆ ਦੇਖ ਭਜੇ ਅਫਸਰ ਵੀਡੀਓ ਦੇਖ ਰੌਗਟੇ ਖੜੇ ਹ ਜਾਣਗੇ

แชร์
ฝัง
  • เผยแพร่เมื่อ 3 ม.ค. 2025

ความคิดเห็น •

  • @Jassjass-o3u
    @Jassjass-o3u 2 วันที่ผ่านมา +17

    ਲੋਕ ਤੰਗ ਆ ਗਏ ਨੇ ਭਗਵੰਤ ਮਾਨ ਦੀ ਸਰਕਾਰ ਤੋਂ,, ਬਜ਼ੁਰਗਾਂ ਨੇ ਸਹੀ ਕਿਹਾ ਪਹਿਲਾ ਸਤਲੁਜ ਦਰਿਆ ਨੂੰ ਪੱਕਾ ਕਰਨ। ਬਾਕੀ sir ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹਰ ਖਬਰ ਸਾਡੇ ਤੱਕ ਪਹੁੰਚਾਉਣ ਲਈ 🙏🙏

  • @charanjitkaur5268
    @charanjitkaur5268 2 วันที่ผ่านมา +5

    Waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jeetsingh3172
    @jeetsingh3172 2 วันที่ผ่านมา +3

    ਬਾਈ ਜੀ ਸਾਡੇ ਬਠਿੰਡਾ ਸਿਟੀ ਵਿੱਚ ਤਿੰਨ ਸਾਲ ਪਹਿਲਾਂ ਹੀ ਸਰਹੰਦ ਨਹਿਰ ਪੱਕੀ ਕਰ ਦਿੱਤੀ ਪਰ ਹਜੇ ਤੱਕ ਥੱਲੇ ਤੋਂ ਕੱਚੀ ਹੈ only ਸੈਡਾਂ ਤੋਂ ਹੀ ਪੱਕੀ ਕੀਤੀ ਏ

  • @jyotish.kundli-
    @jyotish.kundli- วันที่ผ่านมา +1

    ਹੇ ਪ੍ਰਮਾਤਮਾ ਆਮ ਆਦਮੀ ਪਾਰਟੀ ਦਾ ਕੰਜਰੀਵਾਲ ਦਾ ਭੰਡ ਮਾਨ ਭੁੱਖ ਮੰਤਰੀ ਦਾ 5 ਮਿੰਟ ਵਿੱਚ MSP ਦੇਣ ਵਾਲੀ ਠਗਨ ਬੇਮੋਲ ਮਾਨ ਦਾ ਭਰ ਕੇ ਬੇੜਾ ਡਬੋਈ। ਮੈਂ ਸ਼੍ਰੀ ਖਾਟੂ ਸ਼ਿਆਮ ਪੁਜਾਰੀ ਹਾਂ ਤੇ ਰੋਜ਼ ਆਰਤੀ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਬੇਨਤੀ ਕਰਦਾ ਹਾਂ ਪਰ 4 ਜਣੇ ਭੰਡ ਮਾਨ ਠਗਨ ਬੇਮੋਲ ਮਾਨ ਤੇ ਸ਼੍ਰੀ ਚਮਕੌਰ ਸਾਹਿਬ ਵਾਲੇ MLA ਠੱਗਟਰ ਚੰਨੀ ਤੇ ਕੰਜਰੀਭਾਲ ਲਈ ਆਪ ਮੁਹਾਰੇ ਹੀ ਬਦ ਅਸੀਸ ਨਿਕਲ ਜਾਂਦੀ ਹੈ 2022 ਵਿੱਚ ਮੈਂ ਵੀ ਆਪ ਦਾ ਸਪੋਟਰ ਸੀ ਪਰ ਆਪ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ 25 ਸਾਲ ਪਿੱਛੇ ਪਾ ਦਿੱਤਾ ਜੁਰਮ ਰਿਸ਼ਵਤ ਸਭ ਤੋਂ ਸਿਖ਼ਰ ਉੱਤੇ ਹੈ

  • @charanjitkaur5268
    @charanjitkaur5268 2 วันที่ผ่านมา +4

    Veer ji waheguru ji ka khalsa Waheguru ji ki fateh ji 🙏🙏

  • @parampreetsingh8675
    @parampreetsingh8675 2 วันที่ผ่านมา +4

    Waheguru ji

  • @sukhjitsingh6668
    @sukhjitsingh6668 2 วันที่ผ่านมา +3

    Sardar jagjeet singh dallewal zindabad waheguru ji hamesha chrhdi kla vich rakhe

  • @rojanakhaberpunjabi8247
    @rojanakhaberpunjabi8247 2 วันที่ผ่านมา +4

    Waheguru ji waheguru ji waheguru ji waheguru ji waheguru ji

  • @singhdhillon7265
    @singhdhillon7265 วันที่ผ่านมา

    ਸਤਲੁਜ ਵੀ ਕਿਉਂ ਪੱਕਾ ਕਰਨਾ ਉਹ ਗ਼ਲਤ ਆਹ ਉਹਨਾਂ ਨੂੰ ਸਾਫ ਕਰਨ ਜਾਂ ਸਾਈਡ ਤੋ ਬਸ ਪੱਕਾ ਕਰਨ

  • @swagpunjabtv
    @swagpunjabtv 2 วันที่ผ่านมา +6

    Jekar Eh Kamm Ho Gya Bachya Punjab Vi Banzar Ho Jaouga Jldi Tuci Ki Sochde Ho Es Vare

    • @Humanity0101
      @Humanity0101 2 วันที่ผ่านมา

      22 galami samjo eh 1947 da ho raha k hun bjp/rss di galami da v negg sekna .

  • @swagpunjabtv
    @swagpunjabtv 2 วันที่ผ่านมา +8

    Waheguru Ji 🙏 🙏

  • @Pardeepsingh-yh9kv
    @Pardeepsingh-yh9kv 2 วันที่ผ่านมา +5

    ਰੋਪੜ ਤੋਂ ਕੰਮ ਸ਼ੁਰੂ ਹੋ ਗਿਆ ਹੈ

  • @rojanakhaberpunjabi8247
    @rojanakhaberpunjabi8247 2 วันที่ผ่านมา +6

    Kissan eakta zindabad zindabad zindabad zindabad

  • @HarjitSingh-b1b
    @HarjitSingh-b1b 2 วันที่ผ่านมา +2

    HARJIT Singh RanR

  • @harrypreet3846
    @harrypreet3846 วันที่ผ่านมา +1

    Aa jehre koi officer ja mulajam aunde subh zameer mar chuke bus punjab nu kise passe nu jieon nhi dena chounde, aa bhagwant maan tansion na lo pure da pura vech ke jau ga ,aa tan dusria sarkara to vi mrra niklea hai, subh sarkar dusria states ch bnoun de chaker ch ,loko a jvan maar jau hje vi ena da boycot kro ena nu pinda to bhajo,aa bjp di hee team hai yr hun tan Bhagwant maan nu side line karta hai yr 94 goonge ohna bolan joge chade nhi aa subh apne paise bna rhe aa pka punjab ch jang karvau ga aa subh kujhliwal da hee dimag yr jehre speaker varge ja khudian varge vi tan kisan hee ohna nu jvan sharam ni yr eis naal Punjab ujhar jana hai

  • @kisankaur4459
    @kisankaur4459 วันที่ผ่านมา +1

    hor vota pao chora sharbia nu

  • @varindersingh7714
    @varindersingh7714 2 วันที่ผ่านมา

    🙏🙏🙏🙏

  • @HarjitSingh-b1b
    @HarjitSingh-b1b 2 วันที่ผ่านมา +1

  • @SSBparamiltary
    @SSBparamiltary 2 วันที่ผ่านมา +4

    Ropar v pakki kar rahe aa head kol

  • @virksaab9353
    @virksaab9353 18 ชั่วโมงที่ผ่านมา

    😡😡😡

  • @dilsingh9318
    @dilsingh9318 วันที่ผ่านมา

    Sarkaar kisana nu push k challugi, jo government kar rahi koi zaroorat hovegi, koi ohna dia polician hundi, tusi mitti putt mehkma har tha aa k latt arra denda, 10-10 paray lok, mamay bani firde har tha

    • @amansingh612
      @amansingh612 วันที่ผ่านมา

      ਤੂੰ ਇੱਕ ਨੰਬਰ ਦਾ ਲੂਣ - ਹਰਾ *ਮੀ ਹੈਂ ਤੈਨੂੰ ਪਤਾ ?

    • @singhdhillon7265
      @singhdhillon7265 วันที่ผ่านมา

      ਸ਼ਰਮ ਕਰਲਾ ਅਨਪੜ੍ਹਾ ਤੈਨੂੰ ਨੀ ਪਤਾ ਪੱਕੀ ਨਹਿਰ ਦਾ ਨੁਕਸਾਨ ਸਾਲਾ 10 ਪੈਸੇ da

  • @harrypreet3846
    @harrypreet3846 วันที่ผ่านมา

    Aa kehra deep singh wala ja ughrawa jathebandia wale ghar bethe boli jande giyan dinde hun ekathe hojo pani hee na milea larari jayeo

  • @GurinderMann-v4n
    @GurinderMann-v4n 2 วันที่ผ่านมา +3

    Thodi union kyon ki gye uthe

  • @buntydhaliwal7488
    @buntydhaliwal7488 2 วันที่ผ่านมา +2

    Pakki naal ehda upar hor jungle la k pani vada raha na

  • @Humanity0101
    @Humanity0101 2 วันที่ผ่านมา +3

    Sikho tusi galami ni samje c

  • @sukhjitsingh6668
    @sukhjitsingh6668 2 วันที่ผ่านมา +2

    Punjab de Loko utho punjab da pani bchao

    • @inderjeetsingh408
      @inderjeetsingh408 2 วันที่ผ่านมา

      Kida vire

    • @amansingh612
      @amansingh612 วันที่ผ่านมา

      ਸਾਰੇ ਉਠੇ ਨੇ ਵੇਖ ਰਹੇ ਨੇ ਆਪਣੀ ਬਰਬਾਦੀ ਪਰ ਕੋਈ ਡਰ ਦੇ ਬੋਲ ਨੀ ਰਿਹਾ।।

  • @lakhveer8isingh357
    @lakhveer8isingh357 2 วันที่ผ่านมา +3

    Sarkari koi be kam ho Punjab de kisan nu kyu dakat hote hai

    • @jashandeepsingh7527
      @jashandeepsingh7527 2 วันที่ผ่านมา +2

      Keo k oh samjdar a tere angu ni

    • @kisankaur4459
      @kisankaur4459 วันที่ผ่านมา

      we are smart, intelligent, ejector, that's why, Dakat hota hai, understand.......

    • @jashandeepsingh7527
      @jashandeepsingh7527 วันที่ผ่านมา

      @@kisankaur4459 Punjabi bokistan

    • @amansingh612
      @amansingh612 วันที่ผ่านมา

      ਕਿਉਂ ਤੁਸੀਂ ਲੋਕ ਟੱਟਲ ਹੋ ਤੁਹਾਨੂੰ ਸਭ ਪਤਾ ਹੈ ਫੇਰ ਵੀ ਨਿੰਦੀ ਜਾਣਾ ਹੈ।। ਕਿੰਨੇ ਪੈਸੇ ਮਿਲਦੇ ਨੇ ਕਮੇਂਟ ਕਰਨ ਲਈ।।

  • @rojanakhaberpunjabi8247
    @rojanakhaberpunjabi8247 2 วันที่ผ่านมา +4

    Kissan eakta zindabad

  • @parampreetsingh8675
    @parampreetsingh8675 2 วันที่ผ่านมา

    Waheguru ji