ਬਾਬਾ ਕਾਹਦਾ ਨਿਰਾ ਬਰੂਦ ਆ ਕਰੋੜਾਂ ਰੁਪਏ ਚ ਵੀ ਨੀਂ ਮਿਲਣੀ ਆ ਇੰਟਰਵਿਊ ਤੁਹਾਨੂੰ |

แชร์
ฝัง
  • เผยแพร่เมื่อ 25 ม.ค. 2025

ความคิดเห็น • 335

  • @charanjitsingh4388
    @charanjitsingh4388 28 วันที่ผ่านมา +11

    ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ ਜੀ ਬਜ਼ੁਰਗਾਂ ਨੂੰ । ਬਹੁਤ ਵਧੀਆ ਵਿਚਾਰ ਹਨ

  • @tajwrsingh5990
    @tajwrsingh5990 2 ปีที่แล้ว +118

    ਬੱਲੇ ਓ ਬਾਪੂ ਜੀ ਤੇਰੇ ਹੌਂਸਲੇ ਬੁਲੰਦ ਨੇ good👍
    ਪਤਰਕਾਰ ਵੀਰ good job👍

    • @jassalkaur3548
      @jassalkaur3548 2 ปีที่แล้ว +6

      👌👍🙏🙏🙏🙏🙏🙏

    • @happy-mi6dx
      @happy-mi6dx ปีที่แล้ว +2

      ਤੇਰੇ ਨੀ ਭਰਾ ਤੁਹਾਡੇ ਕਹੀਦਾ 🙏🙏

  • @varindersingh6181
    @varindersingh6181 2 ปีที่แล้ว +37

    ਨਜ਼ਾਰਾ ਬੰਨ ਤਾਂ ਬਾਪੂ ਜਿਉਂਦਾ ਵਸਦਾ ਰਹੇ ਬਾਪੂ ❣️❣️

  • @jatinderdeol6942
    @jatinderdeol6942 2 ปีที่แล้ว +18

    ਕੌਮੀ ਇਨਸਾਫ਼ ਮੋਰਚਾ ਜ਼ਿੰਦਾਬਾਦ। ਬੰਦੀ ਸਿੰਘ ਰਿਹਾਅ ਕਰੋ। ਵਾਹਿਗੁਰੂ ਕੌਮੀ ਮੋਰਚੇ ਨੂੰ ਚੜ੍ਹਦੀਕਲਾ ਬਖਸ਼ਣ।

  • @sukhwindersingh-fu4rq
    @sukhwindersingh-fu4rq 2 ปีที่แล้ว +95

    ਵਾਹਿਗੁਰੂ ਜੀ ਬਾਪੂ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ

  • @malkitkaur9429
    @malkitkaur9429 2 ปีที่แล้ว +17

    ਸੰਸਾਰ ਦੀਪ ਸਿੰਘ ਮੇਰੇ ਬੱਚੇ ,ਆਪ ਜੀ ਦਾ ਨਾਮ ਬਹੁਤ ਸੋਹਣਾ ਰੱਖਿਆ ਸਤਿਕਾਰ ਯੋਗ ਮਾਤਾ ਪਿਤਾ ਜੀ ਨੇ, ਪੁੱਤ ਤੁਸੀਂ ਦਸਤਾਰ ਸਜਾ ਲਵੋ ਬਹੁਤ ਸੋਹਣੇ ਲੱਗੋਗੇ , ਬਾਬਾ ਜੀ ਨੂੰ ਸਤਿ ਸ਼੍ਰੀ ਅਕਾਲ ,ਬਹੁਤ ਘੈਂਟ ਨੇ ਬਾਬਾ ਜੀ

  • @gaganrandhawa5249
    @gaganrandhawa5249 2 ปีที่แล้ว +10

    ਬਾਪੂ ਜੀ ਸਿਰਾ ਹੀ ਕਰਾਉਂਦੇ ਆ👍👍👍👍👍🙏👌👌🥰🥰

  • @gurneksinghkharay5059
    @gurneksinghkharay5059 2 ปีที่แล้ว +17

    ਧੱਕਾ ਨਹੀ ਹੋਣ ਦਿੱਤਾ ਜਾਵੇਗਾ ਤੇ ਨਾ ਹੀ ਕਰਨਾ ਚਾਹੀਦਾ ਹੈ ਕਿਸੇ ਨਾਲ ਵੀ ,☝️🙏🙏🏼💯 ਵਾਹਿਗੁਰੂ ਵਾਹਿਗੁਰੂ ਜੀਓ 👍👌👌💚💚

  • @bhullarsaab7630
    @bhullarsaab7630 2 ปีที่แล้ว +4

    ਦਿਲੋਂ ਸਲੂਟ ਆ ਬਾਪੂ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @jaswantsingh-kv8ep
    @jaswantsingh-kv8ep 2 ปีที่แล้ว +23

    ਵਾਹ ਓ ਬਾਪੂ ਜੀ ਨੂੰ ਸਲੂਟ

  • @guriguri9254
    @guriguri9254 2 ปีที่แล้ว +93

    ਬੱਲੇ ਬਾਪੂ ਰੱਬੀ ਰੂਹਾ ਇਨਾ ਸਿਰ ਤੇ ਹੀ ਮੋਰਚਾ ਜਿੱਤ ਹੋਣੇ 🙏🙏❤️

    • @ishu7289
      @ishu7289 ปีที่แล้ว

      ਦਿਲ ਖੁਸ਼ ਕਰਤਾ ਬਾਪੂ ਜੀ ਨੇ

  • @ekamjotsingh8568
    @ekamjotsingh8568 2 ปีที่แล้ว +14

    ਬਹੁਤ ਵਧੀਆ ਬਾਪੂ ਜੀ

  • @kulwindersinghninda375
    @kulwindersinghninda375 2 ปีที่แล้ว +7

    ਸੰਨਸਾਰਦੀਪ ਸਿੰਘ 👍🏼👍🏼👍🏼👍🏼ਬਾਪੂ ਜੀ🙏

  • @SukhdevSingh-vx3tz
    @SukhdevSingh-vx3tz 2 ปีที่แล้ว +2


    ਇਹ ਬਾਪੂ ਜੀ ਤਾਂ ਸਾਡੇ ਪਾਤੜਾਂ ਨੇੜੇ ਪਿੰਡ ਡਰੌਲੀ ਦੇ ਹਨ ਬਹੁਤ ਵਧੀਆ ਇਨਸਾਨ ਹਨ ਜੀ

  • @punjab2153
    @punjab2153 ปีที่แล้ว +5

    ਵਾਹਿਗੁਰੂ ਅੱਜ ਦੇ ਨੌਜਵਾਨਾ ਨੂੰ ਵੀ ਬਜੁਰਗਾਂ ਵਾਂਗੂ ਦਲੇਰੀ ਸਿਹਤ ਤੇ ਚੜਦੀ ਕਲਾ ਬਖਸ਼ੇ 🙏🏻

  • @SandeepSingh-bv3js
    @SandeepSingh-bv3js 2 ปีที่แล้ว +87

    ਬਾਬਾ ਜੀ ਨੂੰ ਪਰਮਾਤਮਾ ਲੰਬੀ ਉਮਰ ਬਖਸ਼ੀ

  • @happysandhuhappy2258
    @happysandhuhappy2258 2 ปีที่แล้ว +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @maninderkaur5484
    @maninderkaur5484 2 ปีที่แล้ว +21

    ਵਾਹਿਗੁਰੂ ਭਲੀ ਕਰੇ ਜੀ 🌹🌹🙏🏼🙏🏼

  • @JagsirSingh-xb1ov
    @JagsirSingh-xb1ov 2 ปีที่แล้ว +10

    ਬਹੁਤ ਵਧੀਆ ਬਾਬਾ ਜੀ ਵਾਹਿਗੂਰੂ ਜੀ ਧਨਵਾਦ ਜੀ

  • @ranakahlon798
    @ranakahlon798 2 ปีที่แล้ว +22

    ਜਿਊਂਦਾ ਰਹੇ ਬਾਪੂ ਜੀ

  • @simranrani964
    @simranrani964 2 ปีที่แล้ว +38

    Waheguru ji babaa ji nu chard di kla ch rakhyo

  • @jashandeep4314
    @jashandeep4314 2 ปีที่แล้ว +50

    ਸੰਸਾਰ ਦੀਪ ਬਾਈ ਜੀ ਤੁਸੀਂ ਵੀ ਕੇਸ ਦਾੜਾ ਸਾਹਿਬ ਰੱਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏 ਚੜਦੀਕਲਾ ਚ ਰਹੋ।

    • @sandeepduggal6606
      @sandeepduggal6606 2 ปีที่แล้ว +1

      ਕਿਸ ਦਾੜੀ ਨਾ ਹੋਈ ਵਿਚਾਰ ਧਾਰਾ ਦੀ ਗੱਲ ਕਰਨੀ ਵੀ ਸਿਖ ਲੋ ਕੋਈ

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 2 ปีที่แล้ว +43

    ਵਾਹਿਗੁਰੂ ਜੀ ਲੰਮੀ ਉਮਰ ਬਖਸ਼ੇ ਬਾਬਾ ਜੀ ਨੂੰ 🙏🙏🙏

  • @AvtarSingh-eu3gh
    @AvtarSingh-eu3gh ปีที่แล้ว +2

    ਬਾਬਾ ਬਲ ਦੇ ਜਵਾਨਾਂ ਵੱਲੋਂ ਸਾਥੀਆਂ ਸਮੇਤ

  • @harpreetkaur8063
    @harpreetkaur8063 2 ปีที่แล้ว +5

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਬਾਪੂਜੀਧੰਨਵਾਦਜੀ

  • @rajmohindersingh2869
    @rajmohindersingh2869 6 หลายเดือนก่อน +2

    ਇਸ ਤਰ੍ਹਾਂ ਦੀਆਂ ਰੱਜੀਆ ਰੂਹਾਂ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਰੱਖੀ ਹੈ ਬਾਬਾ ਜੀ ਨੂੰ ਤੰਦਰੁਸਤੀ ਬਖ਼ਸ਼ਣਾ।

  • @jagjeetsaini5872
    @jagjeetsaini5872 2 ปีที่แล้ว +43

    ਜਿਸ ਕੌਮ ਦੇ ਬਜ਼ੁਰਗ ਇਹੋ ਜਿਹੇ ਨੇ ਉਸ ਕੌਮ ਦੇ ਨੌਜਵਾਨ ਜਦੋਂ ਰੋਹ ਚ ਆਏ ਫੇਰ ਸਰਕਾਰਾਂ ਦਾ ਕੀ ਬਣੂੰ ਜਰਾ ਸੋਚ ਕੇ ਦੇਖੋ

  • @ksb4382
    @ksb4382 ปีที่แล้ว +3

    ਬਾਪੂ ਜੀ, ਪੂਰੀ ਅੱਤ ਕਰਵਾਉਂਦਾ 👍👍👍

  • @gursewaksidhu7315
    @gursewaksidhu7315 2 ปีที่แล้ว +1

    ਬੱਲੇ ਬਾਪੂ ਦੇ ਘੈਂਟ ਹੈ ਬਾਪੂ ਜੀ ਦੇ ਸਰਕਾਰ ਦੀਆਂ ਕੜੀਆਂ ਕਰਵਾ ਕੇ ਰੱਖ ਦੇਣਗੇ।

  • @nachhattarsingh2122
    @nachhattarsingh2122 14 วันที่ผ่านมา

    ਬਾਈ ਇਸ ਬਾਪੂ ਜੀ ਤੋਂ ਨੌਜਵਾਨ ਬੱਚਿਆਂ ਲਈ ਚੜਦੀਕਲਾ ਚ ਰਹਿਣ ਵਾਲੀਆਂ ਹੋਰ ਇੰਟਰਵਿਊ ਕਰਕੇ ਸਾਂਝੀਆਂ ਕਰੋ ਜੀ, ਤਾਂ ਜੋ ਨਵੇਂ ਬੱਚੇ ਧੀਆ ਪੁੱਤਰ ਭਰਵੀਂ ਕਿਰਤ ਕਰਨ ਲੱਗਣ ਜੀ।

  • @EveryDaySpecia
    @EveryDaySpecia 2 ปีที่แล้ว +27

    ਕਿਆ ਬਾਤ ਹੈ ਬਾਬਾ ਜੀ ਵਾਹਿਗੁਰੂ ਮੇਹਰ ਕਰੇ

  • @amarjeetdhaliwal1990
    @amarjeetdhaliwal1990 2 ปีที่แล้ว +16

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @shamsherrandhawa7046
    @shamsherrandhawa7046 ปีที่แล้ว +3

    ਵਾਹਿਗੁਰੂ ਕਿਰਪਾ ਕਰਨ ਇਸ ਬਾਪੂ ਤੇ

  • @sarbjitsandhu2531
    @sarbjitsandhu2531 2 ปีที่แล้ว +3

    ਵਾਹ ਜੀ ਵਾਹ ਬਾਪੂ ਜੀ ਖੁਸ਼ ਕਰਤਾ

  • @paramjitkaur7761
    @paramjitkaur7761 2 ปีที่แล้ว +25

    Very good message g waheguru g love ❤️ waheguru g

  • @Hothi_o6
    @Hothi_o6 2 ปีที่แล้ว +21

    ਪੰਜਾਬ ਦੇ ਬਜ਼ੁਰਗ ਲੰਮੀ ਉਮਰ ਬਖਸ਼ੀ ਮਾਲਕਾ ਬੜੀ ਲੋੜ ਬਜ਼ੁਰਗਾਂ ਦੀ 🙏

  • @paramjeetshingparamjeetshi1810
    @paramjeetshingparamjeetshi1810 2 ปีที่แล้ว +1

    ਬਾਪੂ ਜੀ ਦੀਆਂ ਗੱਲਾਂ ਬਿਲਕੁਲ ਸੱਚੀਆਂ ਅਤੇ ਵਜ਼ਨਦਾਰ ਹਨ ਜੀ। ਪਤਰਕਾਰਾ ਤੂੰ ਦਾੜੀ ਕੇਸ ਰੱਖ ਲੈ।ਨਾਮ ਤਾਂ ਸਿੰਘਾਂ ਵਾਲਾ ਰੱਖਿਆ ਹੋਇਆ ਹੈ। ਅਤੇ ਕੇਸ ਕਤਲ ਕਰਵਾਏ ਹੋਏ ਹਨ।

  • @jatindersingh1809
    @jatindersingh1809 2 ปีที่แล้ว +9

    ਬਾਪੂ ਅੱਜ ਦੀ ਜਵਾਨੀ ਨੂੰ ਪਰੇ ਕਰਦਾ ਜੀ waheguru ji chardikla bakse sab nu

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +4

    ਜਦੋਂ ਲਾਵਾ ਫੁੱਟਨ ਲਈ ਤਿਆਰ ਹੁੰਦਾ ਹੈ। ਉਦੋਂ ਲੋੜ ਹੁੰਦੀ ਹੈ ਸਿਰਫ਼ ਇੱਕ ਚਿਂਗਾਰੀ ਦੀ। ਉਹ ਚਗਾਰੀ ਲਾ ਗਿਆ ਦੀਪ ਸਿੱਧੂ। ਕੌਮ ਬਹੁਤ ਤੇਜ਼ੀ ਨਾਲ ਬਾਣੇ ਅਤੇ ਬਾਣੀ ਨਾਲ ਜੁੜ ਰਹੀ ਹੈ। ਵਾਹਿਗੁਰੂ ਜੀ ਮੇਹਰ ਕਰਨ।।

  • @sukhbeerbrar5423
    @sukhbeerbrar5423 2 ปีที่แล้ว +11

    ਬੱਲੇ ਬਾਬਾ ਜੀ 👍👍👍

  • @sukhwantsingh5612
    @sukhwantsingh5612 2 ปีที่แล้ว +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @YuvrajSingh-25001
    @YuvrajSingh-25001 2 ปีที่แล้ว +14

    Jio bapu ji ,wmk lambi umar howe

  • @narinderkang6480
    @narinderkang6480 2 ปีที่แล้ว +12

    Patarkar veer 👍 good job
    Bapu ji nu 🙏

  • @harpalsingh7094
    @harpalsingh7094 2 ปีที่แล้ว +7

    ਬੱਲੇ ਓਹ ਬਾਪੂ ਜੀ,,ਵਾਹਿਗੁਰੂ ਜੀ ਤਨਦਰੁਸਤੀ ਬਕਸ਼ਣ,
    ਪਤਰਕਾਰ ਵੀਰ,good job

    • @HarjitSingh-kp9jf
      @HarjitSingh-kp9jf 2 ปีที่แล้ว

      ਬਾਪੂ ਜੀ ਦੇ ਬੁਲੰਦ ਹੌਸਲੇ ਮਹਾਰਾਜ ਤੰਦਰੁਸਤੀ ਬਖਸ਼ਣ

  • @SukhwinderSingh-wq5ip
    @SukhwinderSingh-wq5ip 2 ปีที่แล้ว +3

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ

  • @bsingh1310
    @bsingh1310 2 ปีที่แล้ว +4

    ਵਾਹਿਗੁਰੂ ਜੀ

  • @gurinderpalsingh1046
    @gurinderpalsingh1046 2 ปีที่แล้ว +3

    ਬਾਪੂ ਜਿੰਦਾਬਾਦ ਲਵ ਜੂ

  • @baljinderkaler1713
    @baljinderkaler1713 2 ปีที่แล้ว +1

    Wow Bapu ji Kiya Batt hai Chardikla vich rakhe waheguru ji tuhanu

  • @jagseer1306
    @jagseer1306 2 ปีที่แล้ว +2

    Dilo salut aa ji Bapuji nu 🙏🙏🙏♥️♥️♥️

  • @gurbindersingh6647
    @gurbindersingh6647 2 ปีที่แล้ว +4

    Sat Sri akal g waheguru g

  • @SPJ58
    @SPJ58 2 ปีที่แล้ว +3

    Bapu ji, tuhade hosle ate jeewat nu slam

  • @HarmanjotSingh-vu6yg
    @HarmanjotSingh-vu6yg 2 ปีที่แล้ว +9

    ਬਾਬੇ ਦਾ ਕਰਜਾ ਮੈਂ ਲਾਹੂੰ-ਹੋਰ ਆਵਹਿ ਜਾਵਹਿ

  • @SohanSingh-do6ye
    @SohanSingh-do6ye 2 ปีที่แล้ว +3

    Bahut badhiya bappu g

  • @sharanjitsinghgill7181
    @sharanjitsinghgill7181 2 ปีที่แล้ว +4

    Waheguru ji ka khalsha waheguru g ki faith waheguru g mehar karnge g God bliss you baba g

  • @kulvindersingh1515
    @kulvindersingh1515 2 ปีที่แล้ว +5

    God bless you Baba ji God bless you all family members and friends thanks 🙏❤️

  • @jjimmy9763
    @jjimmy9763 2 ปีที่แล้ว +8

    Baba Ji bakai chjeez hai, salamat rehan.

  • @panjab1146
    @panjab1146 2 ปีที่แล้ว +2

    eh sada presrapoter veer v boht changa wa baba lambi umar kri trakia bakshi

  • @singhji6715
    @singhji6715 2 ปีที่แล้ว +11

    ਪੱਤਰਕਾਰ ਵੀਰ 💪

  • @sadhsingh2036
    @sadhsingh2036 2 ปีที่แล้ว +1

    ਬਾਪ ਸਾਡਾ ,16,,,ਸਾਲ ਦਾ ਵਧੀਆ ਪ੍ਰਵਾਰ ਦਾ ਧੀਆ ਪੁਤ ਪੋਤਰੇ ਨੁਹ ਸਾਰੇ ਚੜਦੀਕਲਾ ਦਾ ਪ੍ਰਤੀਕ ਹਨ ਬਾਪੂ ਦੀ ਚੜਦੀਕਲਾ

  • @SukhwinderKaur-yd7qt
    @SukhwinderKaur-yd7qt 4 หลายเดือนก่อน

    Very nice bapu ji God bless you long happy and prosperous life 🙏🙏🙏👍👍💯💯💯💯

  • @inderjit4292
    @inderjit4292 ปีที่แล้ว +1

    Waheguru ji tuhanu sab nu khush rakhan

  • @LovepreetSingh-ef3pc
    @LovepreetSingh-ef3pc 2 ปีที่แล้ว +2

    Wahh baapu ji ,dil khush krta

  • @bhupindersingh-mk4ym
    @bhupindersingh-mk4ym ปีที่แล้ว +1

    बापू जी बहुत बहुत चड़दी कला विच ने।मंन खुश कर दीया जी। वाहिगुरू जी काम ( कारज ) रास ( फतिह ) करन जी।बहुत बहुत धन्यावाद जी इस चैनल का जी वीडीयो बनाने के लिए जी।

  • @sattitaprianwala
    @sattitaprianwala 2 ปีที่แล้ว +12

    ਸੰਸਰਦੀਪ ਸਿੰਘ ਜੀ ਤੁਹਾਡਾ ਬੋਹੁਤ ਬੋਹੁਤ ਧੰਨਵਾਦ ਜੀ..... ਬੋਹੁਤ ਚੜਦੀ ਕਲਾ ਵਾਲੀ ਪੱਤਰਕਾਰੀ ਆ

  • @kewalsingh4870
    @kewalsingh4870 2 ปีที่แล้ว +8

    ਵਾਹ ਬਾਬਾ ਤੇਰੇ

  • @GurnamSingh-l3j
    @GurnamSingh-l3j 9 วันที่ผ่านมา

    ਬਾਬੇ ਨੂੰ ਸਲੂਟ ਇਸ ਦੀਆ ਹਾਸੇ ਵਾਲਿਆ ਗਲਾ ਤੋਂ

  • @butasingh7657
    @butasingh7657 2 ปีที่แล้ว +3

    Bahut wadiya Ensaan hai Bai Ji

  • @jaswindergill7549
    @jaswindergill7549 2 ปีที่แล้ว +13

    Waheguru ji waheguru ji

  • @ParwinderSingh-je2nk
    @ParwinderSingh-je2nk 2 ปีที่แล้ว +4

    SADH SANGAT JI NU WAHEGURU JI KA KHALSA WAHEGURU JI KI FATEH

  • @gurcharnsingh8342
    @gurcharnsingh8342 6 วันที่ผ่านมา

    Gazab farmaya Ji baba Ji nei waha ji waha Ji 🙏 👍

  • @jasbirsingh-kr6rs
    @jasbirsingh-kr6rs 2 ปีที่แล้ว +9

    Good baba ji ❤️❤️❤️❤️❤️❤️❤️

  • @ji-bh1qx
    @ji-bh1qx 2 ปีที่แล้ว +1

    ਪੱਤਰਕਾਰ ਵਿਰ ਦੀ ਚੜਦੀ ਕਲਾ ਰੱਖੀ ਮਾਲਕਾ 😞😞🙏

  • @BalrajSingh-vk8of
    @BalrajSingh-vk8of ปีที่แล้ว

    God bless you bapu ji very good message

  • @LakhwinderSingh-og6wh
    @LakhwinderSingh-og6wh 2 ปีที่แล้ว +11

    Waheguru ji maharkry, pariwar, ty, bapu ji ty from truck driver lakhwinder Singh beeta shahkot malsian jallandhar Punjab, India

  • @HarpalSingh-uv9ko
    @HarpalSingh-uv9ko 2 ปีที่แล้ว +2

    Nice God bless you bapu ji

  • @jasbirsing6568
    @jasbirsing6568 25 วันที่ผ่านมา

    Dan dan guru ramdas ji waheguru tuhanu kush rakhe

  • @singhji6715
    @singhji6715 2 ปีที่แล้ว +4

    ਵਾ ਬਾਪੂ

  • @rameshgeneralstore3070
    @rameshgeneralstore3070 2 ปีที่แล้ว +1

    Balle bapu ji 🌹🌹🌹💯💯💯🙏🙏🙏

  • @gurpreetkaur-zl2ie
    @gurpreetkaur-zl2ie 3 หลายเดือนก่อน

    Wah wah wah God bless you Baba G

  • @arjunkumararjunkumar3418
    @arjunkumararjunkumar3418 ปีที่แล้ว

    Vah. Veer vte bapu ji. Eh haii khalsey di takattttt eho jahey baapu ssaban dena

  • @amandeepsingh6182
    @amandeepsingh6182 2 ปีที่แล้ว +2

    Sade babe panjab da mann a waheguru Mehar kare

  • @RajbirSingh-qh7gg
    @RajbirSingh-qh7gg 2 ปีที่แล้ว +4

    Waheguru ji waheguru ji 💐🌹🥀🌹🥀🌹💐🌹🥀

  • @Daljeetchahal453
    @Daljeetchahal453 2 ปีที่แล้ว +5

    Waheguru ji baapu ji nu chardikala ch rakhan 🙏

    • @bhupindersinghbhupindersin5557
      @bhupindersinghbhupindersin5557 2 ปีที่แล้ว

      ਜੁੱਗ ਜੁੱਗ ਜਿਉਂਦੇ ਰਹੋ ਬਾਬਾ ਜੀ ਵਾਹਿਗੁਰੂ ਮੇਹਰ ਕਰੇ ਖੁਸ਼ੀਆਂ ਬਖ਼ਸ਼ੇ ਜੀ ਲੰਬੀ ਆਰਜਾ ਬਖ਼ਸ਼ੇ 🙏

  • @AjitSingh-ru4ei
    @AjitSingh-ru4ei 2 ปีที่แล้ว

    PUNJAB DI SHAN NE EH BUZURG BABU🌹🌹👍🙏🙏👍🌹🌹

  • @kakasingh3178
    @kakasingh3178 2 ปีที่แล้ว +61

    ਸਰਕਾਰ ਨੂੰ ਸੋਚ ਲੈਣਾ ਚਾਹੀਦਾ, ਧੱਕਾ ਅਸੀ ਵੀ ਕਰ ਸਕਨੇ ਆ,

    • @Pharnaam-mo5em
      @Pharnaam-mo5em 10 หลายเดือนก่อน +1

      👍👍👌👌👌

  • @indirad1876
    @indirad1876 2 ปีที่แล้ว +2

    Blessings Bapu ji

  • @HarjitWahlakhalistanjindabadsf
    @HarjitWahlakhalistanjindabadsf 4 หลายเดือนก่อน

    Salute es bapu ji noo eni chardi kla waste, buland Housle ne bajurg ji de

  • @tarlochansinghmanku3815
    @tarlochansinghmanku3815 2 ปีที่แล้ว

    What a great all Singh ge This old Singh ge You are Grant for such a good job Salut to you Singh ge God is with you all

  • @amandeep4784
    @amandeep4784 2 ปีที่แล้ว +4

    Waheguru ji mehar kre

  • @BalwinderSingh-bo4sd
    @BalwinderSingh-bo4sd 2 ปีที่แล้ว +1

    Waheguru ji very good vichaar Chardhikala khalistan zindabad

  • @sukhbatth5979
    @sukhbatth5979 2 ปีที่แล้ว +1

    ਵਾਹਿਗੁਰੂ ਮਾਹਿਰ ਕਰੇ ਹਾਪੂ ਜੀ ਤੇ

  • @harjitkaur5340
    @harjitkaur5340 ปีที่แล้ว

    ਵਾਹਿਗੁਰੂ ਜੀ 🙏🙏

  • @SahibSingh-si9tw
    @SahibSingh-si9tw 2 ปีที่แล้ว +5

    Great

  • @santoshrai8437
    @santoshrai8437 2 ปีที่แล้ว +1

    BABA JI UR GREAT HO SALUTE GOD BLESS YOU 🙏 👍

  • @nicethought7564
    @nicethought7564 2 ปีที่แล้ว +2

    waheguru ji singha di fathe karan

  • @premsinghsidhu7316
    @premsinghsidhu7316 2 ปีที่แล้ว +5

    Waheguru g meher kre 🙏

  • @sukhdhillon6392
    @sukhdhillon6392 2 ปีที่แล้ว +5

    Salute to you bapu ji.

  • @jasbirsingh291
    @jasbirsingh291 หลายเดือนก่อน

    Waheguru ji Waheguru ji Maher kro ji

  • @GurdeepSingh-nw9ci
    @GurdeepSingh-nw9ci 2 ปีที่แล้ว +1

    Aa sadey bazurg bapu ji parmatma chardikala ch rakhay

  • @malkitsingh4209
    @malkitsingh4209 2 ปีที่แล้ว +2

    waheguru ji