ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਇੱਕ ਇਮਾਨਦਾਰ ਆਫ਼ੀਸਰ ਨੂੰ ਜਾਣਬੁਝ ਕੇ ਪ੍ਰੇਸ਼ਾਨ ਕੀਤਾ ਜਾ ਰਿਹੈ.... ਬੁੜ੍ਹਿਆ ਵਾਂਗੂ ਤੁਰਦੀ ਏ
A pra na sahi gall Kari aaa
ਰੱਬ ਕਦੇ ਵੀ ਕਿਸੇ ਨਾਲ ਗਲਤ ਨਹੀਂ ਹੋਣ ਦਿੰਦਾ
ਦੇਖ ਲਿਆ ਬਦਲਾਅ ਲੋਕਾਂ ਨੇ, ਹੁਣ ਨੀ ਪਾਉਂਦੇ ਵੋਟਾਂ ਥੋਨੂੰ ਭੁਲਕੇ ਵੀ ।
ਮੈਡਮ ਜੀ ਜਨਤਕ ਮਾਫੀ ਮੰਗੋ ਗੱਡੀ ਦੇ ਵਿੱਚੋਂ ਕੁਝ ਨਹੀਂ ਨਿਕਲਿਆ
ਮੈਡਮ ਕਹਿੰਦੇ ਜੇ ਮੈ ਗਲਤ ਹੋਵੇਗੀ ਤਾ ਮਾਫੀ ਮੰਗਾਗੀ, ਭੈਣ ਬਣ ਕੇ ਭਰਾ ਨਾਲ ਵਿਆਹ ਕਰਵਾ ਕੇ ਮਾਫੀ ਤਾ ਬਣਦੀਆਂ ਆ😂😂😂😂😂😂😂
ਮੁਆਫ਼ੀ ਮੰਗਣੀ ਚਾਹੀਦੀ ਐ
Becky Lady lielug
ਮੈਡਮ ਨੂੰ ਬਹੁਤ ਸ਼ਰਮ ਆਈ ਹੋਈ !! ਜਦੋੰ ਕੁੱਝ ਨੀਂ ਮਿਲਿਆ ,, ਬੋਹੁਤੇ ਸਿਆਣੇ ਬਣਦੇ ਸੀ ,, ਹੁਣ ਕੋਈ ਜਵਾਬ ਵੀਂ ਨੀਂ ਆਂ ਰਹਾ !!
ਮੁਆਫ਼ੀ ਤਾਂ ਮੰਗੀ ਨਹੀਂ। ਇਮਾਨਦਾਰ ਅਫ਼ਸਰਾਂ ਨੂੰ ਇਹ ਕੁੱਝ ਝੱਲਣਾ ਹੀ ਪੈਂਦਾ।
ਇਹ ਵੀ ਹੋ ਸਕਦਾ BDPO ਇਮਾਨਦਾਰ ਹੋਵੇ ਇਹਨਾ ਦਾ ਫੋਨ ਨਾ ਚੱਕਦਾ ਹੋਵੇ ਹੁਣ ਫਸਾਉਣ ਲਾਈ ਇਹ ਗੇਮ ਪਾ ਦਿੱਤੀ ਹੋਣੀ ਆ
Imandaar hi aa veer oh keh ta reha ik var v madam tuc oh kam keha main nahi kar sakda
Bina sboot te fsa deoge.kya gla krda.ina chor officers di vja nal pb badnam ho riha.
ਬੇਵਕੂਫ ਲੋਕ ਨੇ ਯਾਰ.... ਕਿ ਕਿਸੇ ਸਰਕਾਰੀ ਅਧਿਕਾਰੀ ਨੂੰ ਆਪਣੇ ਨਿਜੀ ਮਸਲੇ ਲਈ ਕਿਸੇ ਜਗ੍ਹਾ ਜਾਣ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਪਵੇਗੀ.....
@@hardeosingh3215 Veer yeh kehda dud di doti aa jihde rakhdi bandi c ohde nal viah krayea
👍👍
ਚਵਲ ਜਨਾਨੀ , ਹੁਣ ਬੇਜਤੀ ਕਰਾ ਕੇ ਸਵਾਦ ਆ ਗਿਆ 😂😂😂😂😂
ਬੀਡੀਪੀੳ ਜਿੰਦਾਬਾਦ ਜਿੰਦਾਬਾਦ. ਅਗਲਾ ਮੈਡਮ ਦੇ ਕਹੇ ਤੇ ਕਿਸੇ ਦੇ ਕਾਗਜ ਨੀ ਰਦ ਕਰਦਾ ਇਸ ਗਲ ਦੀ ਪ੍ਰਾਬਲਮ ਹੇ ਮੈਡਮ ਨੁਂ
ਬਿਲਕੁਲ ਜੀ
ਕੀ ਗੰਦ ਪਾਇਆ, ਅਗਲੇ ਦਾ ਕੋਈ ਯਾਰ ਮਿੱਤਰ ਵੀ ਹੋ ਸਕਦਾ ਕੋਲਡ ਸਟੋਰ ਵਾਲਾ, ਕੋਈ ਖਾਣ ਪੀਣ ਕਰਨਾ ਹੋਊ, ਜਾਣਬੁੱਝ ਕੇ ਪਰੈਸਰ ਪਾ ਰਹੇ ਲਗਦੇ
ਇਸਨੇ ਇਮਾਨਦਾਰੀ ਨਾਲ ਕੀਤਾ ਹੋਣਾ ਤਾਂ ਧੱਕੇ ਨਾਲ ਇਸਨੂੰ ਬੇਈਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੋਣੀ....ਇਹ ਹੈ ਬਦਲਾਅ ਦੇਖ ਲਓ
Bilkul sahi gal aa ji Tuhadi BDO nal dhakka karde hone
ਮੈਡਮ ਦੀ ਜਾਇਦਾਦ ਦੀ ਜਾਚ ਵੀ ਕਰੀ ਜਾਵੇ , ਇਹ ਵੀ ਜਾਚ ਕਰੀ ਜਾਵੇ ਜਿਸ ਦੇ ਪਹਿਲਾਂ ਰੱਖੜੀ ਬਣਦੀ ਸੀ ੳਸ ਨਾਲ ਵਿਆਹ ਕਿੳ ਕਰਵਾ ਲਿਆ😅😅
ਬਿਲਕੁਲ ਸਹੀ ਕਿਹਾ ਹੈ ਤੁਸੀਂ
😂😂
Sahe kiha bai ji
Jado hor kuch bolan li nae hunda fr niji jindagi te aa jande ne saade lok. Eh sharm vali gal hai.
Sahi
ਜੇ ਤੁਸੀਂ ਕੁਜ ਦੇਖਿਆ ਨਹੀਂ ਤਾਂ jutha ਇਲਜ਼ਾਮ ਅੰਬ ਲੈਣ ਨੂੰ ਲਾਇਆ
ਇਹਨਾਂ ਨੂੰ ਵੋਟ ਕੀਹਨੇ ਪਾਉਣੀ ਸੀ ਬਸ ਬਦਲਾਅ ਵਿੱਚ ਲੋਕ ਫਸ ਗਏ ਚਲ ਇਨੇ ਨਾ ਇਹਨਾਂ ਦੇ ਵਿਆਹ ਹੋ ਗਏ ਚੰਗੇ ਨਹੀਂ ਇਹਨਾਂ ਨੂੰ ਕੀਹਨੇ ਪੁੱਛਣਾ ਸੀ
ਵੀਰੇ ਬਹੁਤ ਹੀ ਵੱਡੀ ਗੱਲਤੀ ਹੋਈ ਐ ਪੰਜਾਬੀਆਂ ਤੋਂ ਜੀਨਾ ਨੇ ਇਹਨਾਂ ਨੂੰ ਵੋਟਾਂ ਪਾਈਆਂ ਨੇ
ਗੱਲ ਬਿਲਕੁਲ ਠੀਕ ਹੈ ਫਸ ਗਏ ਵੋਟਾਂ ਪਾ ਕੇ
ਨੰਦਗੜ ਢੋਲਾ😅😅@@RajuSharma-yn8qq
ਇਹਨੂੰ ਕਾਿਸੇ ਦੇ ਕਾਗਜ ਰਜਿਕਟ ਕਰਨ ਨੂੰ ਜਵਾਬ ਦਿੱਤਾ ਹੋਵੇਗਾ ਗੁੱਸਾ ਤਾਂ ਆਉਂਦਾ ਹੀ ਆ
ਦੂਰ ਦੂਰ ਫਿਟੇ ਮੂੰਹ ਕੱਖ ਨਹੀ ਮਿਲੀਆ ਗੱਡੀ ਵਿੱਚੋ ਬੇਜਰਤੀ ਕਰਾਲੀ ਆਪਣੀ 😂😂😂😂😂😂😂😂😂😂😂😂😂😂😂😂😂
ਸਾਲੀ ਬਾਂਦਰੀ ਦੇ ਮੂੰਹ ਵਾਲੀ ਬਣੀ ਕੀ ਫਿਰਦੀ ਆ
ਮੁਲਾਜ਼ਮ ਦੀ ਬਦਨਾਮੀ ਹੋ ਜਾਏ ਪਰ ਮੈਡਮ ਤੇ ਸਰਕਾਰ ਦੀ ਨਹੀਂ ਹੋਣੀ ਚਾਹੀਦੀ 😢
ਆਪ ਦੇ ਸਾਰੇ mla ਹੰਕਾਰੇ ਹੋਏ ਹਨ ਕਿਸੇ ਵੀ ਸਰਕਾਰੀ ਅਫ਼ਸਰ ਦੀ ਬੇਜਤੀ ਕਰਨ ਲਗਿਆਂ ਦੇਰ ਨਹੀਂ ਕਰਦੇ। ਇਹਨਾਂ ਦੇ ਦਿਨ ਥੋੜੇ ਹੀ ਹਨ ਅੱਗੇ ਨੂੰ ਲੋਕ ਇਹੋ ਜਿਹਾ ਬਦਲਾਅ ਨਹੀਂ ਲਿਆਉਣਗੇ।
Jado sarkari afsar loka di bajti karda ne ohdo dakka ne hunda ahna bajti ho gyi dakka ho gya
ਗੱਡੀ ਚੋ ਨਿਕਲਿਆ ਛੁਣਸਣਾ 😂😂😂😂😂
ਸਹੀ ਗੱਲ ਆ
ਏਹਦੇ ਕੁਲਵੀੰਦਰ ਦੇ ਲਾਏ ਸੋਦਾ
@@yadwindergill914❤❤❤❤❤
ਇਸ MLA ਦੀ ਗਿਰਫਤਾਰੀ ਪਾ ਕੇ ਸਾਰੀ ਜਾਂਚ ਹੋਣੀ ਚਾਹੀਦੀ ਹੈ
ਮਾਫ਼ੀ ਮੰਗੋ ਮੈਡਮ ਹੁਣ।
Kyu mango mla
Sahi bande hu ta shad do virodi thir ho
ਬੀ ਡੀ ਪੀ ਓ ਇਮਾਨਦਾਰ ਆਦਮੀ ਨੇ
ਜਨਤਕ ਮਾਫ਼ੀ ਵਾਲ਼ੀ ਵੀਡੀਉ ਕਦੋਂ ਆਉਣੀ MLA ਦੀ??
ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਸੱਚੇ ਬੰਦੇ ਤੇ ਇਲਜ਼ਾਮ ਲਾਹੁਣਾ ਬਹੁਤ ਦੁੱਖ ਵਾਲੀ ਗੱਲ
ਇਹਨਾਂ ਦੋਹਾਂ ਦੀ ਕਿਸੇ ਕਾਰਨ ਆਪਸੀ ਤਕਰਾਰ ਦਾ ਹੀ ਨਤੀਜਾ ਹੈ
Ryt BDPO vadia banda ahEh Jan buj ki faddu bana raha hoo
ਆਪੇ ਤਾਂ ਮੈਡਮ ਕਹੀ ਜਾਂਦੀ ਹੈ ਕਿ ਮੀਡੀਆ ਵੀ ਮੇਰਾ ਹੈ
ਪੰਜਾਬ ਸਰਕਾਰ ਦਾਂ ਸਮਾਂ 2 ਸਾਲ ਤੋਂ ਘੱਟ ਹੈ ਪੰਜਾਬ ਦੀ ਅਗਲੀ ਆਉਣਾ ਵਾਲੀ ਸਰਕਾਰ ਵਲੋਂ ਜਾਂਚ ਜਰੂਰ ਹੋਵੇਗੀ
ਇਹ ਸਾਰਾ ਕੁਝ ਡਰਾਮਾ ਬੀ ਡੀ ਪੀ ਉ ਨੂੰ ਧਮਕਾਉਣ ਦੇ ਲਈ ਹੋ ਰਿਹਾ ਕਿਉਂਕਿ ਐਮ ਐਲੇ ਦਾ ਫੋਨ ਨੀ ਚੁੱਕਿਆ
😂😂😂😂😂😂😂
😂😂😂
ਏਹਨਾ ਨੇ ਬਦੰ ਕਮਰੇ ਵਿਚ ਸਹਮਤੀ ਕਰਕੇ ਅਾਪ ਹੀ ਸਰਪੰਚ ਬਨਾਦਿਤਾ ਮਿਡੀਅਾ ਵਿਚ ਫੋਟਅਾ ਦੇ ਦਿਤੀਅ
ਵਿਕਿਆ ਹੋਇਆ ਮੀਡੀਆ, ਜੇਕਰ ਹਿੰਮਤ ਹੈ ਤਾਂ ਲੋਕ ਆਵਾਜ਼ ਚੈਨਲ ਤੇ ਇੰਟਰਵਿਊ ਦੇਵੇ ਮੈਡਮ ਫਿਰ ਗੱਲ ਬਣਨੀ ਹੈ।
ਟੋਲ ਟੈਕਸ ਵਾਲਿਆਂ ਤੋਂ ਆਪ ਤਾਂ ਲੱਖਾਂ ਰੁਪਏ ਮੰਗਦੀ ਰਹਿੰਦੀ ਬੜੀ ਇਮਾਨਦਾਰ ਬਣਦੀ
BDPO ਇਮਾਨਦਾਰ ਹੋਵੇ ਮੈਡਮ ਆਪਣਾ ਕੋਈ ਗਲਤ ਕੰਮ ਕਰਾੳਣਾ ਚੁਹੁਦੀ ਹੋਵੇ ਪਰ BDPO ਨਾ ਮੰਨਦਾ ਹੋਵੇ , ਮੈਡਮ ਨੇ ਗੈਮ ਪਾਈ ਹੋਵੇ ਦੋਨੋ ਕੰਮ ਹੋ ਸਕਦੇ ਆ
Oh Teri soch he.pura media sahmne khda he.
Bdo imandar nhi he
@@yadwindersinghbrar4967ਸਾਬਤ ਕਿਉ ਨਹੀ ਕਰਦੇ bdpo ਬੇਈਮਾਨ ਏ। Bdpo ਕਹਿ ਰਿਹਾ ਮੈਡਮ ਮੈ ਤੁਹਾਨੂੰ ਉਸ ਕੰਮ ਤੋ ਜਵਾਬ ਦਿੱਤਾ। ਇਸ ਲਈ ਤੁਸੀ ਫਸਾ ਰਹੇਉ। ਮੈਡਮ ਨੂੰ bdpo ਤੋ ਆਪਣੇ ਲਾਈਬ ਤੇ ਮੀਡੀਆ ਸਾਹਮਣੇ ਮਾਫੀ ਮੰਗਣੀ ਚਾਹੀਦੀ ਸੀ।
ਸੋਡਾ ਮੈਡਮ ਦਾਅ ਲੱਗ ਗਿਆ ਅਵਦੀ ਓਕਾਤ ਰਹੋ
ਮੈਡਮ ਜਾਣ ਬੁੱਝ ਕੇ ਡਰਾਮਾ ਕਰ ਰਹੀ ਹੈ
ਡਰਾਮੇਬਾਜ਼ੀ ਕਰਨੀ ਤਾਂ ਕੋਈ ਝਾੜੂ ਵਾਲਿਆਂ ਤੋਂ ਸਿੱਖੇ।
ਹੈ ਹਿੱਲੇ ਹੋਏ । ਕਹਿੰਦੇ ਕੋਲਡ ਸਟੋਰ ਚੋ ਨਿਕਲਿਆ । ਪਤਾ ਛਿੱਕੂ ਦਾ ਨੀ ਐਵੇ ਗੱਡੀਆ ਭਰ ਕੇ ਆ ਗਏ
ਮੈਡਮ ਅਪਣੀ ਗੱਲ ਕਰ ਕਰਕੇ ਅਾਪ ਮੁਕਰੀ ਜਾਂਦੀ ਆ ਹੁਣ ਮੁਆਫ਼ੀ ਮੰਗੇ।
Hnji
@@mavidihatti9614 sahi gal mafi mange
Bilkul sahi ,mange hun mafi
ਸਰਕਾਰ ਦੀ ਬਦਨਾਮੀ ਲੀਡਰ ਲੋਕ ਨੇ ਕਰਵਾਉਂਦੇ ਨੇ ਸ਼ਰੂਆਤ ਵਿਚ ਸਿਹਤ ਮੰਤਰੀ ਤੇ ਹੁਣ ਗਗਨ ਅਨਮੋਲ ਮਾਨ ਜ਼ਮੀਨ ਵਧਾਉਣ ਵਿਚ
ਮੈਡਮ ਨੂੰ ਪਹਿਲਾ ਜਵਾਬ ਦੇ ਤਾਂ ਗਲਤ ਕਮ ਨੂੰ।ਹੁਣ ਸਕੀਮ ਲਾ ਤਿ
ਕਮਾਲ ਦੀ ਗਲ ਆ ਐਨੀ ਕ ਗਲ ਪਿਛੇ ਮੌਜੂਦਾ MLA ਮੌਕੇ ਦੇ ਅਫਸਰ ਤੇ ਇਲਜ਼ਾਮ ਲਾਓਣ ਤੁਰ ਪੲੇ ਸਾਰਾ ਤਾਮਝਾਮ ਨਾਲ ਲੈ ਕੇ,,,ਕਿੰਨੀ ਬੇਜਤੀ ਹੋਈ ਏਸ ਨਾਲ ਕੋਈ ਅੰਦਾਜ਼ਾ ਹੈ ,,ਹੈਰਾਨ ਪ੍ਰੇਸ਼ਾਨ ਹੋ ਗਿਆ ਮੈ ਤਾ ਦੇਖ ਕੇ,, ਗੁੱਸਾ ਵੀ ਆਇਆ ਫੇਰ ਹਾਸਾ ਵੀ
ਮੈਡਮ ਦਾ ਮੰਮਾਂ ਪੂਰਾ ਕਾਇਮ ਆ...... 😂😂😂
ਤੇਰੀ ਨਿਗ੍ਹਾ ਦੇ ਸਦਕੇ
Hun ta patt v khehan lagg pai 😂😂
@@KewalSingh-u8bsahi gal aa y
ਮੈਡਮ ਗਲ਼ਤ ਹੈ
ਤੁਹਾਡਾ ਕਿਸੇ ਪਿੰਡ ਵਿੱਚ ਮੈਬਰ ਨੀ ਬੰਣਨਾ ਗੱਡੀ ਵਿੱਚੋਂ ਕੱਖ ਨੀ ਨਿੱਕਲਿਆ ਹੁਣ ਮੂੰਹ ਉੱਡਿਆ ਪਿਆ ਅਫਸਰ ਨੂੰ ਚਾਹੀਦਾ ਇਹਨਾਂ ਤੇ ਮਾਣਹਾਨੀ ਦਾ ਕੇਸ ਕਰਨਾ ਚਾਹੀਦਾ ਉਹਦਾ ਨਿਜੀ ਰਿਸਤਾ ਵੀ ਹੁੰਦਾ ਕਿਸੇ ਨਾਲ ਉਹਨੂੰ ਤੁਸੀਂ ਦੱਸੋਂਗੇ ਕਿਹਦੇ ਨਾਲ ਵਰਤਣਾ ਕਿਹਦੇ ਨਾਲ ਨਹੀ ਹੁਣ ਧੂਆ ਜਾ ਮਾਰੀ ਜਾਦੇ ਆ
ਤੁਸੀ ਰਾਜੇ ਮਾਲਵਿੰਦਰ ਸਿੰਘ ਦਾ ਮਹਿਲ ਖਰੀਦ ਲਿਆ ਉਸ ਦੀ ਵੀ ਜਾਂਚ ਕਰੋ
A te gareeb sali gasti
Sahi gall a
ਖੋਦਿਆ ਪਹਾੜ ਨਿਕਲਿਆ ਚੂਹਾ😂
😅😅
ਚੂਹਾ ਵੀ ਨੀ ਨਿੱਕਲਿਆ ਪਰ ਮੈਡਮ ਦੀ ਹਵਾ ਜ਼ਰੂਰ ਨਿੱਕਲ ਗਈ
ਮੁੜ ਕੇ ਨੀ ਆਉਦੇ ਤੁਸੀ 😂😂😂😂। ਤੁਹਾਡੀ ਕੋਈ ਹਿੱਸਾ ਨਹੀ ਮਿਲਿਆ ਹੋਣਾ
ਮੈਡਮ ਨੂੰ ਹਿੱਸਾ ਕੱਲ ਦੇਣਾ ਸੀ
ਤੁਹਾਡਾ ਕੰਮ ਨਹੀਂ ਕੀਤਾ bdpo saab ਨੇ 2 ਸਾਲ ਬਾਦ ਤੁਸੀਂ ਸਾਫ ਹੋ ਜਾਣਾ. ਸਾਰੀ ਜ਼ਿੰਦਗੀ ਏਹੋ ਜਿਹੀ ਨਿਕੰਮੀ ਸਰਕਾਰ ਨਹੀਂ ਦੇਖੀ
ਇਹ ਤਾਂ ਉਮੀਦਾਂ ਤੇ ਪੂਰੀ ਨਹੀਂ ਉਤਰੇ ਹੁਣ ਇਹਨਾਂ ਵੋਟਾਂ ਨਹੀ ਪੈਣਗੇ
22,ਜੀ ਸਾਨਾ ਦੀ ਲੜਾਈ ਚ ਰਗੜਿਆ ਜਾਏਗਾ ਪੱਕੇ ਸਬੂਤ ਨਾਲ ਗੱਲ ਕਰੀ ਦੀ ਹੈ bdo ਸਰਦਾਰ ਡੱਟ ਕੇ ਖੜਾ ਕਹਿੰਦਾ ਕਰੋ ਚੈਕਿੰਗ ਇਸ ਤੋਂ ਉਪਰ ਕੀ ਹੈ
ਸਹੀ ਗੱਲ ਆ ਬਾਈ ਜੀ
👌💯👌💯👍
@@mahindersingh7106 ਸੱਚੀ ਗੱਲ ਆ ਬਾਈ ਜੀ
ਇਹ ਤਾਂ ਰਾਤ ਨੂੰ ਵੀ ਡਰਾਮੇ ਕਰਦੀ ਹੁਣੀ ਆ
ੲਿਹਨਾਂ ਨੂੰ ਸਿਰਫ ਲਾੲੀਵ ਹੋਣਾ ,ਫੇਕ ਪੋਸਟਾਂ ਪਾੳੁਣਾ ਹੀ ਅਾੳੁਂਦਾ ਨਾਂ ਕੇ ਕੋੲੀ ਕੰਮ ਕਰਨਾ
ਇਸੇ ਝੂਠੇ ਇਲਜਾਮ ਕਰਕੇ ਆਮ ਪਾਰਟੀ ਫੇਲ ਹੋ ਗੲਈ
ਕੈਮਰੇ ਸਾਹਮਣੇ ਕਿਸੇ ਅਫਸਰ ਨੂੰ ਜਲੀਲ ਕਰਨਾ ਕੀ ਠੀਕ ਹੈ ਕੀ ਇਸ ਅਫਸਰ ਦਾ ਕੋਈ ਅਧਿਕਾਰ ਨਹੀ
ਅਫਸਰਾਂ ਤੇ ਪ੍ਰੇਸ਼ਰ ਪਾ ਕੇ ਆਪਣੇ ਨਜ਼ਾਯਾਜ ਕੰਮ ਕਰਵਾਉਣ ਲਈ ਹੀ ਇਹੋ ਜਿਹੇ ਮੀਡੀਆ ਬੁਲਾ ਕੇ, ਲਾਈਵ ਹੋ ਕੇ ਡਰਾਮੇ ਕੀਤੇ ਜਾਂਦੇ ਨੇ।MLA ਅੱਜ ਹੈ ਕਲ ਨਹੀਂ ਹੈ, ਮੁਲਾਜ਼ਮ ਇਥੇ ਹੀ ਰਹਿਣੇ ਨੇ। ਕੀ MLA ਇਨੇ ਵੇਹਲੇ ਨੇ, ਦੇਖ ਲਿਆ ਜੀ।
ਅਗਲੇ ਨੂੰ ਅਪਣਾ ਕੰਮ ਵੀ ਹੋ ਸੱਕਦਾ ਦੱਸ ਨਿਕਲਦਾ ਦੇਖਿਆ ਤੇ MLA ਨੂੰ ਜਾ ਕੇ ਲੈ ਆਇਆ ਬਾਅਦ ਵਿੱਚ ਸ਼ਰਮ ਆਈ ਹੋਣੀ ਕੇ ਕੁੱਝ ਮਿਲਿਆ ਹੀ ਨੀ
ਨਸਾ ਬੰਦ ਕਰਾ ਲਾਓ ਅਪਨੇ ਇਲਾਕੇ ਚ, ਗਾਲਾਂ ਹੀ ਕਰਨੀਆਂ ਆਉਦੀਆਂ ਨੇ
ਏਡੀ ਗੱਲ ਤਾਂ ਹੈ ਨਹੀਂ ਸਾਡਾ ਐਨਾ ਟਾਈਮ ਖਰਾਬ ਕਰਤਾ ਸਸਤੀ ਜਿਹੀ ਗੱਲ ਨਿਕਲ਼ਿਆ ਕੁਝ ਨਹੀਂ
ਰੱਬ ਬਚਾਵੇ ਪੰਜਾਬ ਨੂੰ ਇਸ ਹੰਕਾਰੀ ਸਰਕਾਰ ਤੋਂ
ਅਕਤੀ ਸਰਕਾਰ ਨੀ ਆਉਂਦੀ
ਡਰਾਮੇਬਾਜ 92 ਦੇ 92 ਐਮ ਐਲ ਏ।ਘਟੀਆ ਸਰਕਾਰ ।
Ehde muh te dabb ke thapad maran nu dil krda
ਮੇਡਮ ਜੀ ਜਨਤਕ ਮਾਫ਼ੀ ਵੀ ਮੰਗ ਲਿਓ 😂😂😂😂
ਐਮ ਐੱਲ ਏ, ਲੋਕ ਆਵਾਜ਼ ਚੈਨਲ ਤੇ ਦੇਖੋ , ਜਗਤਪੁਰਾ ਦੇ ਵਿੱਚ ਬਹੁਤ ਧੱਕਾ ਕੀਤਾ ਆਮ ਆਦਮੀ ਪਾਰਟੀ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਸਰਪੰਚੀ ਦੀਆਂ ਚੋਣਾਂ ਵਿੱਚ। ਮੈਡਮ ਨੂੰ ਬੁਰਕੀ ਨਹੀਂ ਮਿਲੀ ਦਫ਼ਤਰ ਆ ਗੲਏ।😂😂😂😂😂😂
ਬਦਲਾਅ ਵਾਲੀ ਸਰਕਾਰ
ਮੈਡਮ ਤੁਸੀਂ ਮਾਫੀ ਮੰਗਣੀ ਭੁੱਲ ਗਏ। Madam you forgot to apologise.
ਸਰਕਾਰ ਤਾਂ ਬਦਨਾਮ ਹੋ ਗਈ ਮੁਲਾਜ਼ਮ ਯਾਰ ਦੋਸਤਾਂ ਨੂੰ ਵੀ ਨਹੀਂ ਮਿਲ ਸਕਦਾ ਸਭ ਬਕਵਾਸ ਹੈ
2027 ਚ ਬਣ ਕੇ ਦਿਖਾਏ ਫਿਰ ਪਤਾ ਲੱਗੂ ਕਿੰਨੇ ਕ ਪਾਣੀ ਚ ਹੋ
ਮੈਡਮ ਦੇ ਕਹਿਣ ਤੇ ਕਿਸੇ ਦੇ ਕਾਗ਼ਜ਼ ਰੱਦ ਨੀ ਕਿਤੇ ਹੋਣਾ
ਸਿਆਸੀ ਰੰਜ਼ਿਸ਼ ਤਹਿਤ ਕਿਉਂ ਡਰਾਇਆ ਗਿਆ ਹੈ ਜੀ ਸਲੂਟ ਐ ਅਜਿਹੀ ਮੈਡਮ🎉🎉😂😂😂😂ਥੂਹ ਥੂਹ ਹੈ ਜੀ
ਮੁਲਾਜ਼ਮ ਤੇ ਹੀ ਚੱਲਦਾ ਜੋਰ ਤੁਹਾਡਾ, ਜੇ ਐਨਾ ਦੰਮ ਸੀ ਤਾਂ ਉਦੋਂ ਵਿਖਾਉਂਦੇ ਜੱਦ ਤੁਹਾਡੀ ਪੁਲਸ ਇੰਟਰਵਿਊ ਕਰਾ ਰਹੀ ਸੀ ਤੁਹਾਡੇ ਜਵਾਈ ਦੀ 😂
ਇਸ ਤਰਾਂ ਦੇ ਲੋਕਾਂ ਪਿੱਛੇ ਲੱਗ ਕੇ ਸਰਕਾਰ ਬਦਨਾਮ ਹੁੰਦੀ ਹੈ।
ਹੰਕਾਰ ਬੋਲਦਾ
ਇਹ ਨੇ ਵੀ ਕੋਈ ਅਪਣਾ ਸਰਪੰਚ ਖੜਾਂ ਕਰਣਾ ਉਣਾ ਜੋ ਰਾਤ ਨੂੰ ਫਿਰ ਦੀ ਏ 😂😂
ਇਹ ਮਸਲਾ ਸਾਰਾ ਈਗੋ ਦਾ
ਅਗਲੀ ਵਾਰ ਨੀ ਜਿਤਦੀ ।ਅਣਪੜ੍ਹ ਸ਼ਿਕਾਇਤ ਕਰਤਾ ਹੁਣ ਦੋਹਾ ਦੇ ਮੁੰਹ ਤੋ ਮੱਥੀ ਨੀ ੳੜਦੀ
ਮੈਡਮ ਜੀ ਤੁਹਾਡੇ ਫੋਨ ਨਾ ਚੱਕਣ ਕਰਕੇ ਇਨ੍ਹਾਂ ਕੁਝ ਕਰ ਰਹੇ ਹੋ ਬੀ ਡੀ ਪੀ ਓ ਸਾਹਿਬ ਨੇ ਮੈਡਮ ਦੇ ਆਖੇ ਕਿਸੇ ਦੇ ਕਾਗਜ਼ ਰੱਦ ਨਹੀ ਕਿਤੇ ਹੋਣੇਮੈਡਮ ਜੀ ਮਾਫੀ ਤਾ ਮੰਗ ਲੈਂਦੇ
ਮੈਡਮ ਜੀ ਤੁਸੀਂ ਇਸ ਮਾਮਲੇ ਬਹੁਤ ਹੀ ਵਧੀਆ ਤਰ੍ਹਾਂ ਨਾਲ action ਲਿਆ ।। ਜੇ ਤੁਸੀਂ ਬਾਕੀ ਮਾਮਲੇ ਵੀ ਚੁੱਕੋ ਜੀ ਤਾਂ ਗੱਲ ਹੀ ਕੁਝ ਹੋਰ ਹੋ ਜਾਵੇ ਜੀ 😮😮😮
ਵੱਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਬਾਂਦਰ ਦੇ ਹੱਥ ਚ ਜੇ ਡੱਬੀ ਆ ਗਈ
ਓਹਨੇ ਫੋਨ ਨਹੀਂ ਚੁੱਕਿਆ ਤਾਂ ਕਰਕੇ ਫਸਾ ਰਹੇ ਨੇ
ਉਹ ਤਾਂ ਮੈਡਮ ਨੇ ਆਂਦੇ ਸਾਰ ਈ ਸੁਣਾ ਦਿੱਤਾ ਕਿ ਮੇਰਾ ਫੋਨ ਨੀ ਚੁੱਕਿਆ ਤੂਸੀਂ ਜ਼ਿਆਦਾ ਵੀਜੀ ਹੋਗੇ
ਘਟਿਆ ਹਰਕਤ....😢ਕਿੰਨਾ ਨੂੰ ਚੁਣ ਕੇ ਲੇ ਆਂਦਾ, ਏਹ ਤਾਂ ਕਾਬਲ ਏਹ ਨੀ...😢
ਤੇਰਾ ਫੋਨ ਕੋਈ ਵੀ ਨਹੀ ਚੱਕਦਾ 😂😂😂😂
ਪਹਿਲਾਂ ਤਾ ਕੰਮ ਬੜਾ ਕਿਲ ਵਾਂਗੂ ਕਰੜਾ ਜਿਹਾ ਸੀਗਾ, ਓਸ ਕੰਮ ਦੇ ਬਾਅਦ ਵਾਂਗੂ ਕੰਮ ਢਿੱਲਾ ਜੇਹਾ ਹੋ ਗਿਆ
ਜਿੱਥੇ ਕਾਰਵਾਈ ਕਰਨੀ ਚਾਹੀਦੀ ਉਥੇ ਕਰਦੇ ਨਹੀਂ
ਜਦੋ ਗੱਡੀ ਚੋ ਕੁਝ ਨਹੀਂ ਨਿਕਲਿਆ ਤਾਂ ਇਸ ਐਮ ਐਲ ਏ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਨੇ ਆਵਦੇ ਸਾਹਮਣੇ ਤਲਾਸ਼ੀ ਕਰਾਈ ਹੈ
ਗਗਨੋ ਨੇ 55 ਕਿਲੇ ਬਣਾ ਲਏ ਉਹਦੀ ਗੱਡੀ ਪਿੱਛੇ ਹੈ ਹਿੰਮਤ ਕਿਸੇ ਦੀ ਜਾਣ ਦੀ ਉਹਦਾ ਬਾਪੂ ਭਾਈ ਰਿਸ਼ਤੇਦਾਰ ਸਾਰੇ ਸੀ ਐਮ ਬਣੇ ਫਿਰਦੇ ਨੇ ਕਰਕੇ ਦਿਖਾਓ ਰਿਪੋਰਟਿੰਗ
Mafi mango madam
ਕੀ ਮਿਲਿਆ ਗੱਡੀ ਵਿਚੋਕੁਝ ਵੀ ਨਹੀਂ ਮੈਡਮ ਜੀ ਤੁੱਸੀ ਆਪ ਹੀ ਗ਼ਲਤ ਸਾਬਤ ਹੋ ਗਏ
ਯਾਰ ੲਿਹ ਕੋਣ ਅਾ ਅਧਕਾਰੀ ਨੂੰ ੲਿਸ ਤੇ ਮਾਣ ਹਾਨੀ ਦਾ ਕੇਸ ਠੋਕਣਾ ਚਾਹੀਦਾ ੲਿਹ ਲੋਕ ਰਾਜਨੀਤੀ ਦੇ ਕਾਬਲ ਨਹੀ ਹੈ😢ਮਾੜੀ ਕਿਸਮਤ ਤੇਰੀ ਪੰਜਾਬ ਸਿਹਾਂ😢
Officers must come in support of BDO
ਉਂਜੀ ਨਾ ਕਿਸੀ ਦੀ ਨੌਕਰੀ ਖਾਜਿਓ,, 😂😂
ਕੀ ਮੈਡਮ ਮੈਡਮ ਕਰੀ ਜਾ ਰਿਹਾ ਹੈ ਜਦ ਤੁਸੀਂ ਕੁੱਝ ਕੀਤਾ ਹੀ ਨਹੀਂ ਫੇਰ ਡਰ ਕਿਸਦਾ ਇਹੇ ਝਾੜੂ ਵਾਲੇ ਹੰਕਾਰ ਵਿੱਚ ਪੁੱਠੇ ਸਿੱਧੇ ਕੰਮ ਕਰ ਰਹੇ ਨੇ
ਸਰਕਾਰੀ ਬੰਦੇ ਦੇ ਸੱਜਣ ਮਿਤਰ ਰਿਸ਼ਤੇਦਾਰਾਂ ਕੋਲ ਨਹੀਂ ਹੋ ਸਕਦੇ
ਹੁਣ ਇਹਨਾਂ ਨੂੰ ਪੁੱਛੇ ਕੀ ਨਿਕਲਿਆ ਹੈ ਗੱਡੀ ਵਿੱਚੋਂ ਪੰਜਾਬ ਦੇ ਲੋਕਾਂ ਨੇ ਬਹੁਤ ਹੀ ਵੱਡੀ ਗਲਤੀ ਕਰ ਲਈ ਇਹਨਾਂ ਨੂੰ ਚੁਣ ਕੇ ਇਹ 92 ਐਮਐਲਏ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਨਹੀਂ ਜਿੱਤ ਸਕਦੇ ਇਹਨਾਂ ਨੂੰ ਕੋਈ ਪਿੰਡ ਦਾ ਮੈਂਬਰ ਪੰਚਾਇਤ ਨਹੀਂ ਬਣਾਉਂਦਾਠੀਕ ਹੈ ਉਦੋਂ ਹਵਾ ਚਲਦੀ ਸੀ ਆਮ ਆਦਮੀ ਪਾਰਟੀ ਦੀ ਇਹਨਾਂ ਦੀ ਸਰਕਾਰ ਬਣ ਗਈ ਅੱਗੇ ਨੂੰ ਤਾਂ ਇਹ ਭੁੱਲ ਜਾਣ ਵੀ ਸਾਡੀ ਸਰਕਾਰ ਆਊਗੀਸ਼ਿਕਾਇਤ ਕਰਤਾ ਕਹੀ ਜਾ ਰਿਹਾ ਹੈ ਕਿ ਕੋਲਡ ਸਟੋਰ ਚੋਂ ਨਿਕਲੇ ਸੀ ਗੋਲਡ ਸਟੋਰ ਦੇ ਵਿੱਚ ਕੋਈ ਇਹਨਾਂ ਦੇ ਰਿਸ਼ਤੇਦਾਰ ਦਾ ਵੀ ਹੋ ਸਕਦਾ ਹੈ ਜਾਂ ਯਾਰ ਦੋਸਤ ਦਾ ਵੀ ਹੋ ਸਕਦਾ ਹੈ ਉਹਨਾਂ ਨੂੰ ਮਿਲਣ ਗਏ ਹੋਣ ਅਸਲ ਦੇ ਵਿੱਚ ਮਾਨਯੋਗ bdeo ਸਾਹਿਬ ਨੂੰ ਇਨਾ ਐਮਐਲਏ ਉਪਰੋਂਮਾਨਹਾਨੀ ਦਾ ਕੇਸ ਕਰਨਾ ਚਾਹੀਦਾ ਹੈ
ਚੰਗੇ ਨੂੰ ਬਦਨਾਮ ਕਰਨਾ ਜਾਇੱਜ ਨਹੀ ਸਰਕਾਰ ਤਾਂ ਬਦਨਾਮ ਹੈ ਹੀ।
ਹਾਥੀ ਕੇ ਦਾਂਤ ਖਾਣੇ ਕੇ ਔਰਦਿਖਾਣੇ ਕੇ ਔਰ।ਖੌਦਿਆ ਪਹਾੜਨਿਕਲੀ ਚੂਹੀ.... 😍
ऐह तांबाई जी धकाआ?
Koi apna khas banda BDPO lagona hou MLA Madem ne😂😂
ਹੋ ਜਾੳੁ ਕਲੲੀਅਰ ਲੋਕੀ ਦੱਸ ਦੇਣ ਗੇ😅
ਕੀ ਗੱਲ ਬਣੀ..?
Comment v dekhlo hun
Mla Madam is totally wrong Shame Shame
ਇਹ ਖੱਚ ਬੰਦਾ ਅੰਦਾਜ਼ੇ ਲਾ ਰਿਹਾ ਹੈ
ਇੱਕ ਇਮਾਨਦਾਰ ਆਫ਼ੀਸਰ ਨੂੰ ਜਾਣਬੁਝ ਕੇ ਪ੍ਰੇਸ਼ਾਨ ਕੀਤਾ ਜਾ ਰਿਹੈ.... ਬੁੜ੍ਹਿਆ ਵਾਂਗੂ ਤੁਰਦੀ ਏ
A pra na sahi gall Kari aaa
ਰੱਬ ਕਦੇ ਵੀ ਕਿਸੇ ਨਾਲ ਗਲਤ ਨਹੀਂ ਹੋਣ ਦਿੰਦਾ
ਦੇਖ ਲਿਆ ਬਦਲਾਅ ਲੋਕਾਂ ਨੇ, ਹੁਣ ਨੀ ਪਾਉਂਦੇ ਵੋਟਾਂ ਥੋਨੂੰ ਭੁਲਕੇ ਵੀ ।
ਮੈਡਮ ਜੀ ਜਨਤਕ ਮਾਫੀ ਮੰਗੋ ਗੱਡੀ ਦੇ ਵਿੱਚੋਂ ਕੁਝ ਨਹੀਂ ਨਿਕਲਿਆ
ਮੈਡਮ ਕਹਿੰਦੇ ਜੇ ਮੈ ਗਲਤ ਹੋਵੇਗੀ ਤਾ ਮਾਫੀ ਮੰਗਾਗੀ, ਭੈਣ ਬਣ ਕੇ ਭਰਾ ਨਾਲ ਵਿਆਹ ਕਰਵਾ ਕੇ ਮਾਫੀ ਤਾ ਬਣਦੀਆਂ ਆ😂😂😂😂😂😂😂
ਮੁਆਫ਼ੀ ਮੰਗਣੀ ਚਾਹੀਦੀ ਐ
Becky Lady lielug
ਮੈਡਮ ਨੂੰ ਬਹੁਤ ਸ਼ਰਮ ਆਈ ਹੋਈ !! ਜਦੋੰ ਕੁੱਝ ਨੀਂ ਮਿਲਿਆ ,, ਬੋਹੁਤੇ ਸਿਆਣੇ ਬਣਦੇ ਸੀ ,, ਹੁਣ ਕੋਈ ਜਵਾਬ ਵੀਂ ਨੀਂ ਆਂ ਰਹਾ !!
ਮੁਆਫ਼ੀ ਤਾਂ ਮੰਗੀ ਨਹੀਂ। ਇਮਾਨਦਾਰ ਅਫ਼ਸਰਾਂ ਨੂੰ ਇਹ ਕੁੱਝ ਝੱਲਣਾ ਹੀ ਪੈਂਦਾ।
ਇਹ ਵੀ ਹੋ ਸਕਦਾ BDPO ਇਮਾਨਦਾਰ ਹੋਵੇ ਇਹਨਾ ਦਾ ਫੋਨ ਨਾ ਚੱਕਦਾ ਹੋਵੇ ਹੁਣ ਫਸਾਉਣ ਲਾਈ ਇਹ ਗੇਮ ਪਾ ਦਿੱਤੀ ਹੋਣੀ ਆ
Imandaar hi aa veer oh keh ta reha ik var v madam tuc oh kam keha main nahi kar sakda
Bina sboot te fsa deoge.kya gla krda.ina chor officers di vja nal pb badnam ho riha.
ਬੇਵਕੂਫ ਲੋਕ ਨੇ ਯਾਰ.... ਕਿ ਕਿਸੇ ਸਰਕਾਰੀ ਅਧਿਕਾਰੀ ਨੂੰ ਆਪਣੇ ਨਿਜੀ ਮਸਲੇ ਲਈ ਕਿਸੇ ਜਗ੍ਹਾ ਜਾਣ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਪਵੇਗੀ.....
@@hardeosingh3215 Veer yeh kehda dud di doti aa jihde rakhdi bandi c ohde nal viah krayea
👍👍
ਚਵਲ ਜਨਾਨੀ , ਹੁਣ ਬੇਜਤੀ ਕਰਾ ਕੇ ਸਵਾਦ ਆ ਗਿਆ 😂😂😂😂😂
ਬੀਡੀਪੀੳ ਜਿੰਦਾਬਾਦ ਜਿੰਦਾਬਾਦ. ਅਗਲਾ ਮੈਡਮ ਦੇ ਕਹੇ ਤੇ ਕਿਸੇ ਦੇ ਕਾਗਜ ਨੀ ਰਦ ਕਰਦਾ ਇਸ ਗਲ ਦੀ ਪ੍ਰਾਬਲਮ ਹੇ ਮੈਡਮ ਨੁਂ
ਬਿਲਕੁਲ ਜੀ
ਕੀ ਗੰਦ ਪਾਇਆ, ਅਗਲੇ ਦਾ ਕੋਈ ਯਾਰ ਮਿੱਤਰ ਵੀ ਹੋ ਸਕਦਾ ਕੋਲਡ ਸਟੋਰ ਵਾਲਾ, ਕੋਈ ਖਾਣ ਪੀਣ ਕਰਨਾ ਹੋਊ, ਜਾਣਬੁੱਝ ਕੇ ਪਰੈਸਰ ਪਾ ਰਹੇ ਲਗਦੇ
ਇਸਨੇ ਇਮਾਨਦਾਰੀ ਨਾਲ ਕੀਤਾ ਹੋਣਾ ਤਾਂ ਧੱਕੇ ਨਾਲ ਇਸਨੂੰ ਬੇਈਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੋਣੀ....ਇਹ ਹੈ ਬਦਲਾਅ ਦੇਖ ਲਓ
Bilkul sahi gal aa ji Tuhadi BDO nal dhakka karde hone
ਮੈਡਮ ਦੀ ਜਾਇਦਾਦ ਦੀ ਜਾਚ ਵੀ ਕਰੀ ਜਾਵੇ , ਇਹ ਵੀ ਜਾਚ ਕਰੀ ਜਾਵੇ ਜਿਸ ਦੇ ਪਹਿਲਾਂ ਰੱਖੜੀ ਬਣਦੀ ਸੀ ੳਸ ਨਾਲ ਵਿਆਹ ਕਿੳ ਕਰਵਾ ਲਿਆ😅😅
ਬਿਲਕੁਲ ਸਹੀ ਕਿਹਾ ਹੈ ਤੁਸੀਂ
😂😂
Sahe kiha bai ji
Jado hor kuch bolan li nae hunda fr niji jindagi te aa jande ne saade lok. Eh sharm vali gal hai.
Sahi
ਜੇ ਤੁਸੀਂ ਕੁਜ ਦੇਖਿਆ ਨਹੀਂ ਤਾਂ jutha ਇਲਜ਼ਾਮ ਅੰਬ ਲੈਣ ਨੂੰ ਲਾਇਆ
ਇਹਨਾਂ ਨੂੰ ਵੋਟ ਕੀਹਨੇ ਪਾਉਣੀ ਸੀ ਬਸ ਬਦਲਾਅ ਵਿੱਚ ਲੋਕ ਫਸ ਗਏ ਚਲ ਇਨੇ ਨਾ ਇਹਨਾਂ ਦੇ ਵਿਆਹ ਹੋ ਗਏ ਚੰਗੇ ਨਹੀਂ ਇਹਨਾਂ ਨੂੰ ਕੀਹਨੇ ਪੁੱਛਣਾ ਸੀ
ਵੀਰੇ ਬਹੁਤ ਹੀ ਵੱਡੀ ਗੱਲਤੀ ਹੋਈ ਐ ਪੰਜਾਬੀਆਂ ਤੋਂ ਜੀਨਾ ਨੇ ਇਹਨਾਂ ਨੂੰ ਵੋਟਾਂ ਪਾਈਆਂ ਨੇ
ਗੱਲ ਬਿਲਕੁਲ ਠੀਕ ਹੈ ਫਸ ਗਏ ਵੋਟਾਂ ਪਾ ਕੇ
ਨੰਦਗੜ ਢੋਲਾ😅😅@@RajuSharma-yn8qq
ਇਹਨੂੰ ਕਾਿਸੇ ਦੇ ਕਾਗਜ ਰਜਿਕਟ ਕਰਨ ਨੂੰ ਜਵਾਬ ਦਿੱਤਾ ਹੋਵੇਗਾ ਗੁੱਸਾ ਤਾਂ ਆਉਂਦਾ ਹੀ ਆ
ਦੂਰ ਦੂਰ ਫਿਟੇ ਮੂੰਹ ਕੱਖ ਨਹੀ ਮਿਲੀਆ ਗੱਡੀ ਵਿੱਚੋ ਬੇਜਰਤੀ ਕਰਾਲੀ ਆਪਣੀ 😂😂😂😂😂😂😂😂😂😂😂😂😂😂😂😂😂
ਸਾਲੀ ਬਾਂਦਰੀ ਦੇ ਮੂੰਹ ਵਾਲੀ ਬਣੀ ਕੀ ਫਿਰਦੀ ਆ
ਮੁਲਾਜ਼ਮ ਦੀ ਬਦਨਾਮੀ ਹੋ ਜਾਏ ਪਰ ਮੈਡਮ ਤੇ ਸਰਕਾਰ ਦੀ ਨਹੀਂ ਹੋਣੀ ਚਾਹੀਦੀ 😢
ਆਪ ਦੇ ਸਾਰੇ mla ਹੰਕਾਰੇ ਹੋਏ ਹਨ
ਕਿਸੇ ਵੀ ਸਰਕਾਰੀ ਅਫ਼ਸਰ ਦੀ ਬੇਜਤੀ ਕਰਨ ਲਗਿਆਂ ਦੇਰ ਨਹੀਂ ਕਰਦੇ। ਇਹਨਾਂ ਦੇ ਦਿਨ ਥੋੜੇ ਹੀ ਹਨ ਅੱਗੇ ਨੂੰ ਲੋਕ ਇਹੋ ਜਿਹਾ ਬਦਲਾਅ ਨਹੀਂ ਲਿਆਉਣਗੇ।
Jado sarkari afsar loka di bajti karda ne ohdo dakka ne hunda ahna bajti ho gyi dakka ho gya
ਗੱਡੀ ਚੋ ਨਿਕਲਿਆ ਛੁਣਸਣਾ 😂😂😂😂😂
ਸਹੀ ਗੱਲ ਆ
ਏਹਦੇ ਕੁਲਵੀੰਦਰ ਦੇ ਲਾਏ ਸੋਦਾ
@@yadwindergill914❤❤❤❤❤
ਇਸ MLA ਦੀ ਗਿਰਫਤਾਰੀ ਪਾ ਕੇ ਸਾਰੀ ਜਾਂਚ ਹੋਣੀ ਚਾਹੀਦੀ ਹੈ
ਮਾਫ਼ੀ ਮੰਗੋ ਮੈਡਮ ਹੁਣ।
Kyu mango mla
Sahi bande hu ta shad do virodi thir ho
ਬੀ ਡੀ ਪੀ ਓ ਇਮਾਨਦਾਰ ਆਦਮੀ ਨੇ
ਜਨਤਕ ਮਾਫ਼ੀ ਵਾਲ਼ੀ ਵੀਡੀਉ ਕਦੋਂ ਆਉਣੀ MLA ਦੀ??
ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਸੱਚੇ ਬੰਦੇ ਤੇ ਇਲਜ਼ਾਮ ਲਾਹੁਣਾ ਬਹੁਤ ਦੁੱਖ ਵਾਲੀ ਗੱਲ
ਇਹਨਾਂ ਦੋਹਾਂ ਦੀ ਕਿਸੇ ਕਾਰਨ ਆਪਸੀ ਤਕਰਾਰ ਦਾ ਹੀ ਨਤੀਜਾ ਹੈ
Ryt BDPO vadia banda ah
Eh Jan buj ki faddu bana raha hoo
ਆਪੇ ਤਾਂ ਮੈਡਮ ਕਹੀ ਜਾਂਦੀ ਹੈ ਕਿ ਮੀਡੀਆ ਵੀ ਮੇਰਾ ਹੈ
ਪੰਜਾਬ ਸਰਕਾਰ ਦਾਂ ਸਮਾਂ 2 ਸਾਲ ਤੋਂ ਘੱਟ ਹੈ
ਪੰਜਾਬ ਦੀ ਅਗਲੀ ਆਉਣਾ ਵਾਲੀ ਸਰਕਾਰ
ਵਲੋਂ ਜਾਂਚ ਜਰੂਰ ਹੋਵੇਗੀ
ਇਹ ਸਾਰਾ ਕੁਝ ਡਰਾਮਾ ਬੀ ਡੀ ਪੀ ਉ ਨੂੰ ਧਮਕਾਉਣ ਦੇ ਲਈ ਹੋ ਰਿਹਾ ਕਿਉਂਕਿ ਐਮ ਐਲੇ ਦਾ ਫੋਨ ਨੀ ਚੁੱਕਿਆ
😂😂😂😂😂😂😂
😂😂😂
ਏਹਨਾ ਨੇ ਬਦੰ ਕਮਰੇ ਵਿਚ ਸਹਮਤੀ ਕਰਕੇ ਅਾਪ ਹੀ ਸਰਪੰਚ ਬਨਾਦਿਤਾ ਮਿਡੀਅਾ ਵਿਚ ਫੋਟਅਾ ਦੇ ਦਿਤੀਅ
ਵਿਕਿਆ ਹੋਇਆ ਮੀਡੀਆ, ਜੇਕਰ ਹਿੰਮਤ ਹੈ ਤਾਂ ਲੋਕ ਆਵਾਜ਼ ਚੈਨਲ ਤੇ ਇੰਟਰਵਿਊ ਦੇਵੇ ਮੈਡਮ ਫਿਰ ਗੱਲ ਬਣਨੀ ਹੈ।
ਟੋਲ ਟੈਕਸ ਵਾਲਿਆਂ ਤੋਂ ਆਪ ਤਾਂ ਲੱਖਾਂ ਰੁਪਏ ਮੰਗਦੀ ਰਹਿੰਦੀ
ਬੜੀ ਇਮਾਨਦਾਰ ਬਣਦੀ
BDPO ਇਮਾਨਦਾਰ ਹੋਵੇ ਮੈਡਮ ਆਪਣਾ ਕੋਈ ਗਲਤ ਕੰਮ ਕਰਾੳਣਾ ਚੁਹੁਦੀ ਹੋਵੇ ਪਰ BDPO ਨਾ ਮੰਨਦਾ ਹੋਵੇ , ਮੈਡਮ ਨੇ ਗੈਮ ਪਾਈ ਹੋਵੇ ਦੋਨੋ ਕੰਮ ਹੋ ਸਕਦੇ ਆ
Oh Teri soch he.pura media sahmne khda he.
Bdo imandar nhi he
@@yadwindersinghbrar4967ਸਾਬਤ ਕਿਉ ਨਹੀ ਕਰਦੇ bdpo ਬੇਈਮਾਨ ਏ। Bdpo ਕਹਿ ਰਿਹਾ ਮੈਡਮ ਮੈ ਤੁਹਾਨੂੰ ਉਸ ਕੰਮ ਤੋ ਜਵਾਬ ਦਿੱਤਾ। ਇਸ ਲਈ ਤੁਸੀ ਫਸਾ ਰਹੇਉ। ਮੈਡਮ ਨੂੰ bdpo ਤੋ ਆਪਣੇ ਲਾਈਬ ਤੇ ਮੀਡੀਆ ਸਾਹਮਣੇ ਮਾਫੀ ਮੰਗਣੀ ਚਾਹੀਦੀ ਸੀ।
ਸੋਡਾ ਮੈਡਮ ਦਾਅ ਲੱਗ ਗਿਆ ਅਵਦੀ ਓਕਾਤ ਰਹੋ
ਮੈਡਮ ਜਾਣ ਬੁੱਝ ਕੇ ਡਰਾਮਾ ਕਰ ਰਹੀ ਹੈ
Sahi
ਡਰਾਮੇਬਾਜ਼ੀ ਕਰਨੀ ਤਾਂ ਕੋਈ ਝਾੜੂ ਵਾਲਿਆਂ ਤੋਂ ਸਿੱਖੇ।
ਹੈ ਹਿੱਲੇ ਹੋਏ । ਕਹਿੰਦੇ ਕੋਲਡ ਸਟੋਰ ਚੋ ਨਿਕਲਿਆ । ਪਤਾ ਛਿੱਕੂ ਦਾ ਨੀ ਐਵੇ ਗੱਡੀਆ ਭਰ ਕੇ ਆ ਗਏ
ਮੈਡਮ ਅਪਣੀ ਗੱਲ ਕਰ ਕਰਕੇ ਅਾਪ ਮੁਕਰੀ ਜਾਂਦੀ ਆ ਹੁਣ ਮੁਆਫ਼ੀ ਮੰਗੇ।
Hnji
@@mavidihatti9614 sahi gal mafi mange
Bilkul sahi ,mange hun mafi
ਸਰਕਾਰ ਦੀ ਬਦਨਾਮੀ ਲੀਡਰ ਲੋਕ ਨੇ ਕਰਵਾਉਂਦੇ ਨੇ
ਸ਼ਰੂਆਤ ਵਿਚ ਸਿਹਤ ਮੰਤਰੀ ਤੇ
ਹੁਣ ਗਗਨ ਅਨਮੋਲ ਮਾਨ ਜ਼ਮੀਨ ਵਧਾਉਣ ਵਿਚ
ਮੈਡਮ ਨੂੰ ਪਹਿਲਾ ਜਵਾਬ ਦੇ ਤਾਂ ਗਲਤ ਕਮ ਨੂੰ।ਹੁਣ ਸਕੀਮ ਲਾ ਤਿ
ਕਮਾਲ ਦੀ ਗਲ ਆ ਐਨੀ ਕ ਗਲ ਪਿਛੇ ਮੌਜੂਦਾ MLA ਮੌਕੇ ਦੇ ਅਫਸਰ ਤੇ ਇਲਜ਼ਾਮ ਲਾਓਣ ਤੁਰ ਪੲੇ ਸਾਰਾ ਤਾਮਝਾਮ ਨਾਲ ਲੈ ਕੇ,,,ਕਿੰਨੀ ਬੇਜਤੀ ਹੋਈ ਏਸ ਨਾਲ ਕੋਈ ਅੰਦਾਜ਼ਾ ਹੈ ,,ਹੈਰਾਨ ਪ੍ਰੇਸ਼ਾਨ ਹੋ ਗਿਆ ਮੈ ਤਾ ਦੇਖ ਕੇ,, ਗੁੱਸਾ ਵੀ ਆਇਆ ਫੇਰ ਹਾਸਾ ਵੀ
ਮੈਡਮ ਦਾ ਮੰਮਾਂ ਪੂਰਾ ਕਾਇਮ ਆ...... 😂😂😂
ਤੇਰੀ ਨਿਗ੍ਹਾ ਦੇ ਸਦਕੇ
Hun ta patt v khehan lagg pai 😂😂
@@KewalSingh-u8bsahi gal aa y
ਮੈਡਮ ਗਲ਼ਤ ਹੈ
ਤੁਹਾਡਾ ਕਿਸੇ ਪਿੰਡ ਵਿੱਚ ਮੈਬਰ ਨੀ ਬੰਣਨਾ ਗੱਡੀ ਵਿੱਚੋਂ ਕੱਖ ਨੀ ਨਿੱਕਲਿਆ ਹੁਣ ਮੂੰਹ ਉੱਡਿਆ ਪਿਆ
ਅਫਸਰ ਨੂੰ ਚਾਹੀਦਾ ਇਹਨਾਂ ਤੇ ਮਾਣਹਾਨੀ ਦਾ ਕੇਸ ਕਰਨਾ ਚਾਹੀਦਾ ਉਹਦਾ ਨਿਜੀ ਰਿਸਤਾ ਵੀ ਹੁੰਦਾ ਕਿਸੇ ਨਾਲ ਉਹਨੂੰ ਤੁਸੀਂ ਦੱਸੋਂਗੇ ਕਿਹਦੇ ਨਾਲ ਵਰਤਣਾ ਕਿਹਦੇ ਨਾਲ ਨਹੀ ਹੁਣ ਧੂਆ ਜਾ ਮਾਰੀ ਜਾਦੇ ਆ
ਤੁਸੀ ਰਾਜੇ ਮਾਲਵਿੰਦਰ ਸਿੰਘ ਦਾ ਮਹਿਲ ਖਰੀਦ ਲਿਆ ਉਸ ਦੀ ਵੀ ਜਾਂਚ ਕਰੋ
A te gareeb sali gasti
Sahi gall a
ਖੋਦਿਆ ਪਹਾੜ ਨਿਕਲਿਆ ਚੂਹਾ😂
😅😅
ਚੂਹਾ ਵੀ ਨੀ ਨਿੱਕਲਿਆ ਪਰ ਮੈਡਮ ਦੀ ਹਵਾ ਜ਼ਰੂਰ ਨਿੱਕਲ ਗਈ
ਮੁੜ ਕੇ ਨੀ ਆਉਦੇ ਤੁਸੀ 😂😂😂😂। ਤੁਹਾਡੀ ਕੋਈ ਹਿੱਸਾ ਨਹੀ ਮਿਲਿਆ ਹੋਣਾ
ਮੈਡਮ ਨੂੰ ਹਿੱਸਾ ਕੱਲ ਦੇਣਾ ਸੀ
ਤੁਹਾਡਾ ਕੰਮ ਨਹੀਂ ਕੀਤਾ bdpo saab ਨੇ 2 ਸਾਲ ਬਾਦ ਤੁਸੀਂ ਸਾਫ ਹੋ ਜਾਣਾ. ਸਾਰੀ ਜ਼ਿੰਦਗੀ ਏਹੋ ਜਿਹੀ ਨਿਕੰਮੀ ਸਰਕਾਰ ਨਹੀਂ ਦੇਖੀ
ਇਹ ਤਾਂ ਉਮੀਦਾਂ ਤੇ ਪੂਰੀ ਨਹੀਂ ਉਤਰੇ ਹੁਣ ਇਹਨਾਂ
ਵੋਟਾਂ ਨਹੀ ਪੈਣਗੇ
22,ਜੀ ਸਾਨਾ ਦੀ ਲੜਾਈ ਚ ਰਗੜਿਆ ਜਾਏਗਾ ਪੱਕੇ ਸਬੂਤ ਨਾਲ ਗੱਲ ਕਰੀ ਦੀ ਹੈ bdo ਸਰਦਾਰ ਡੱਟ ਕੇ ਖੜਾ ਕਹਿੰਦਾ ਕਰੋ ਚੈਕਿੰਗ ਇਸ ਤੋਂ ਉਪਰ ਕੀ ਹੈ
ਸਹੀ ਗੱਲ ਆ ਬਾਈ ਜੀ
👌💯👌💯👍
@@mahindersingh7106 ਸੱਚੀ ਗੱਲ ਆ ਬਾਈ ਜੀ
ਇਹ ਤਾਂ ਰਾਤ ਨੂੰ ਵੀ ਡਰਾਮੇ ਕਰਦੀ ਹੁਣੀ ਆ
ੲਿਹਨਾਂ ਨੂੰ ਸਿਰਫ ਲਾੲੀਵ ਹੋਣਾ ,ਫੇਕ ਪੋਸਟਾਂ ਪਾੳੁਣਾ ਹੀ ਅਾੳੁਂਦਾ ਨਾਂ ਕੇ ਕੋੲੀ ਕੰਮ ਕਰਨਾ
ਇਸੇ ਝੂਠੇ ਇਲਜਾਮ ਕਰਕੇ ਆਮ ਪਾਰਟੀ ਫੇਲ ਹੋ ਗੲਈ
ਕੈਮਰੇ ਸਾਹਮਣੇ ਕਿਸੇ ਅਫਸਰ ਨੂੰ ਜਲੀਲ ਕਰਨਾ ਕੀ ਠੀਕ ਹੈ ਕੀ ਇਸ ਅਫਸਰ ਦਾ ਕੋਈ ਅਧਿਕਾਰ ਨਹੀ
ਅਫਸਰਾਂ ਤੇ ਪ੍ਰੇਸ਼ਰ ਪਾ ਕੇ ਆਪਣੇ ਨਜ਼ਾਯਾਜ ਕੰਮ ਕਰਵਾਉਣ ਲਈ ਹੀ ਇਹੋ ਜਿਹੇ ਮੀਡੀਆ ਬੁਲਾ ਕੇ, ਲਾਈਵ ਹੋ ਕੇ ਡਰਾਮੇ ਕੀਤੇ ਜਾਂਦੇ ਨੇ।
MLA ਅੱਜ ਹੈ ਕਲ ਨਹੀਂ ਹੈ, ਮੁਲਾਜ਼ਮ ਇਥੇ ਹੀ ਰਹਿਣੇ ਨੇ। ਕੀ MLA ਇਨੇ ਵੇਹਲੇ ਨੇ, ਦੇਖ ਲਿਆ ਜੀ।
ਅਗਲੇ ਨੂੰ ਅਪਣਾ ਕੰਮ ਵੀ ਹੋ ਸੱਕਦਾ ਦੱਸ ਨਿਕਲਦਾ ਦੇਖਿਆ ਤੇ MLA ਨੂੰ ਜਾ ਕੇ ਲੈ ਆਇਆ ਬਾਅਦ ਵਿੱਚ ਸ਼ਰਮ ਆਈ ਹੋਣੀ ਕੇ ਕੁੱਝ ਮਿਲਿਆ ਹੀ ਨੀ
ਨਸਾ ਬੰਦ ਕਰਾ ਲਾਓ ਅਪਨੇ ਇਲਾਕੇ ਚ, ਗਾਲਾਂ ਹੀ ਕਰਨੀਆਂ ਆਉਦੀਆਂ ਨੇ
ਏਡੀ ਗੱਲ ਤਾਂ ਹੈ ਨਹੀਂ ਸਾਡਾ ਐਨਾ ਟਾਈਮ ਖਰਾਬ ਕਰਤਾ ਸਸਤੀ ਜਿਹੀ ਗੱਲ ਨਿਕਲ਼ਿਆ ਕੁਝ ਨਹੀਂ
ਰੱਬ ਬਚਾਵੇ ਪੰਜਾਬ ਨੂੰ ਇਸ ਹੰਕਾਰੀ ਸਰਕਾਰ ਤੋਂ
ਅਕਤੀ ਸਰਕਾਰ ਨੀ ਆਉਂਦੀ
ਡਰਾਮੇਬਾਜ 92 ਦੇ 92 ਐਮ ਐਲ ਏ।ਘਟੀਆ ਸਰਕਾਰ ।
Ehde muh te dabb ke thapad maran nu dil krda
ਮੇਡਮ ਜੀ ਜਨਤਕ ਮਾਫ਼ੀ ਵੀ ਮੰਗ ਲਿਓ 😂😂😂😂
ਐਮ ਐੱਲ ਏ, ਲੋਕ ਆਵਾਜ਼ ਚੈਨਲ ਤੇ ਦੇਖੋ , ਜਗਤਪੁਰਾ ਦੇ ਵਿੱਚ ਬਹੁਤ ਧੱਕਾ ਕੀਤਾ ਆਮ ਆਦਮੀ ਪਾਰਟੀ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਸਰਪੰਚੀ ਦੀਆਂ ਚੋਣਾਂ ਵਿੱਚ। ਮੈਡਮ ਨੂੰ ਬੁਰਕੀ ਨਹੀਂ ਮਿਲੀ ਦਫ਼ਤਰ ਆ ਗੲਏ।😂😂😂😂😂😂
ਬਦਲਾਅ ਵਾਲੀ ਸਰਕਾਰ
ਮੈਡਮ ਤੁਸੀਂ ਮਾਫੀ ਮੰਗਣੀ ਭੁੱਲ ਗਏ। Madam you forgot to apologise.
ਸਰਕਾਰ ਤਾਂ ਬਦਨਾਮ ਹੋ ਗਈ ਮੁਲਾਜ਼ਮ ਯਾਰ ਦੋਸਤਾਂ ਨੂੰ ਵੀ ਨਹੀਂ ਮਿਲ ਸਕਦਾ ਸਭ ਬਕਵਾਸ ਹੈ
2027 ਚ ਬਣ ਕੇ ਦਿਖਾਏ ਫਿਰ ਪਤਾ ਲੱਗੂ ਕਿੰਨੇ ਕ ਪਾਣੀ ਚ ਹੋ
ਮੈਡਮ ਦੇ ਕਹਿਣ ਤੇ ਕਿਸੇ ਦੇ ਕਾਗ਼ਜ਼ ਰੱਦ ਨੀ ਕਿਤੇ ਹੋਣਾ
ਸਿਆਸੀ ਰੰਜ਼ਿਸ਼ ਤਹਿਤ ਕਿਉਂ ਡਰਾਇਆ ਗਿਆ ਹੈ ਜੀ ਸਲੂਟ ਐ ਅਜਿਹੀ ਮੈਡਮ🎉🎉😂😂😂😂ਥੂਹ ਥੂਹ ਹੈ ਜੀ
ਮੁਲਾਜ਼ਮ ਤੇ ਹੀ ਚੱਲਦਾ ਜੋਰ ਤੁਹਾਡਾ, ਜੇ ਐਨਾ ਦੰਮ ਸੀ ਤਾਂ ਉਦੋਂ ਵਿਖਾਉਂਦੇ ਜੱਦ ਤੁਹਾਡੀ ਪੁਲਸ ਇੰਟਰਵਿਊ ਕਰਾ ਰਹੀ ਸੀ ਤੁਹਾਡੇ ਜਵਾਈ ਦੀ 😂
ਇਸ ਤਰਾਂ ਦੇ ਲੋਕਾਂ ਪਿੱਛੇ ਲੱਗ ਕੇ ਸਰਕਾਰ ਬਦਨਾਮ
ਹੁੰਦੀ ਹੈ।
ਹੰਕਾਰ ਬੋਲਦਾ
ਇਹ ਨੇ ਵੀ ਕੋਈ ਅਪਣਾ ਸਰਪੰਚ ਖੜਾਂ ਕਰਣਾ ਉਣਾ ਜੋ ਰਾਤ ਨੂੰ ਫਿਰ ਦੀ ਏ 😂😂
ਇਹ ਮਸਲਾ ਸਾਰਾ ਈਗੋ ਦਾ
ਅਗਲੀ ਵਾਰ ਨੀ ਜਿਤਦੀ ।ਅਣਪੜ੍ਹ ਸ਼ਿਕਾਇਤ ਕਰਤਾ ਹੁਣ ਦੋਹਾ ਦੇ ਮੁੰਹ ਤੋ ਮੱਥੀ ਨੀ ੳੜਦੀ
ਮੈਡਮ ਜੀ ਤੁਹਾਡੇ ਫੋਨ ਨਾ ਚੱਕਣ ਕਰਕੇ ਇਨ੍ਹਾਂ ਕੁਝ ਕਰ ਰਹੇ ਹੋ
ਬੀ ਡੀ ਪੀ ਓ ਸਾਹਿਬ ਨੇ ਮੈਡਮ ਦੇ ਆਖੇ ਕਿਸੇ ਦੇ ਕਾਗਜ਼ ਰੱਦ ਨਹੀ ਕਿਤੇ ਹੋਣੇ
ਮੈਡਮ ਜੀ ਮਾਫੀ ਤਾ ਮੰਗ ਲੈਂਦੇ
ਮੈਡਮ ਜੀ ਤੁਸੀਂ ਇਸ ਮਾਮਲੇ ਬਹੁਤ ਹੀ ਵਧੀਆ ਤਰ੍ਹਾਂ ਨਾਲ action ਲਿਆ ।। ਜੇ ਤੁਸੀਂ ਬਾਕੀ ਮਾਮਲੇ ਵੀ ਚੁੱਕੋ ਜੀ ਤਾਂ ਗੱਲ ਹੀ ਕੁਝ ਹੋਰ ਹੋ ਜਾਵੇ ਜੀ 😮😮😮
ਵੱਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਬਾਂਦਰ ਦੇ ਹੱਥ ਚ ਜੇ ਡੱਬੀ ਆ ਗਈ
ਓਹਨੇ ਫੋਨ ਨਹੀਂ ਚੁੱਕਿਆ ਤਾਂ ਕਰਕੇ ਫਸਾ ਰਹੇ ਨੇ
ਉਹ ਤਾਂ ਮੈਡਮ ਨੇ ਆਂਦੇ ਸਾਰ ਈ ਸੁਣਾ ਦਿੱਤਾ ਕਿ ਮੇਰਾ ਫੋਨ ਨੀ ਚੁੱਕਿਆ ਤੂਸੀਂ ਜ਼ਿਆਦਾ ਵੀਜੀ ਹੋਗੇ
ਘਟਿਆ ਹਰਕਤ....😢
ਕਿੰਨਾ ਨੂੰ ਚੁਣ ਕੇ ਲੇ ਆਂਦਾ, ਏਹ ਤਾਂ ਕਾਬਲ ਏਹ ਨੀ...😢
ਤੇਰਾ ਫੋਨ ਕੋਈ ਵੀ ਨਹੀ ਚੱਕਦਾ 😂😂😂😂
ਪਹਿਲਾਂ ਤਾ ਕੰਮ ਬੜਾ ਕਿਲ ਵਾਂਗੂ ਕਰੜਾ ਜਿਹਾ ਸੀਗਾ, ਓਸ ਕੰਮ ਦੇ ਬਾਅਦ ਵਾਂਗੂ ਕੰਮ ਢਿੱਲਾ ਜੇਹਾ ਹੋ ਗਿਆ
ਜਿੱਥੇ ਕਾਰਵਾਈ ਕਰਨੀ ਚਾਹੀਦੀ ਉਥੇ ਕਰਦੇ ਨਹੀਂ
ਜਦੋ ਗੱਡੀ ਚੋ ਕੁਝ ਨਹੀਂ ਨਿਕਲਿਆ ਤਾਂ ਇਸ ਐਮ ਐਲ ਏ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਨੇ ਆਵਦੇ ਸਾਹਮਣੇ ਤਲਾਸ਼ੀ ਕਰਾਈ ਹੈ
ਗਗਨੋ ਨੇ 55 ਕਿਲੇ ਬਣਾ ਲਏ ਉਹਦੀ ਗੱਡੀ ਪਿੱਛੇ ਹੈ ਹਿੰਮਤ ਕਿਸੇ ਦੀ ਜਾਣ ਦੀ ਉਹਦਾ ਬਾਪੂ ਭਾਈ ਰਿਸ਼ਤੇਦਾਰ ਸਾਰੇ ਸੀ ਐਮ ਬਣੇ ਫਿਰਦੇ ਨੇ ਕਰਕੇ ਦਿਖਾਓ ਰਿਪੋਰਟਿੰਗ
Mafi mango madam
ਕੀ ਮਿਲਿਆ ਗੱਡੀ ਵਿਚੋ
ਕੁਝ ਵੀ ਨਹੀਂ
ਮੈਡਮ ਜੀ ਤੁੱਸੀ ਆਪ ਹੀ ਗ਼ਲਤ ਸਾਬਤ ਹੋ ਗਏ
ਯਾਰ ੲਿਹ ਕੋਣ ਅਾ ਅਧਕਾਰੀ ਨੂੰ ੲਿਸ ਤੇ ਮਾਣ ਹਾਨੀ ਦਾ ਕੇਸ ਠੋਕਣਾ ਚਾਹੀਦਾ ੲਿਹ ਲੋਕ ਰਾਜਨੀਤੀ ਦੇ ਕਾਬਲ ਨਹੀ ਹੈ😢ਮਾੜੀ ਕਿਸਮਤ ਤੇਰੀ ਪੰਜਾਬ ਸਿਹਾਂ😢
Officers must come in support of BDO
ਉਂਜੀ ਨਾ ਕਿਸੀ ਦੀ ਨੌਕਰੀ ਖਾਜਿਓ,, 😂😂
ਕੀ ਮੈਡਮ ਮੈਡਮ ਕਰੀ ਜਾ ਰਿਹਾ ਹੈ ਜਦ ਤੁਸੀਂ ਕੁੱਝ ਕੀਤਾ ਹੀ ਨਹੀਂ ਫੇਰ ਡਰ ਕਿਸਦਾ ਇਹੇ ਝਾੜੂ ਵਾਲੇ ਹੰਕਾਰ ਵਿੱਚ ਪੁੱਠੇ ਸਿੱਧੇ ਕੰਮ ਕਰ ਰਹੇ ਨੇ
ਸਰਕਾਰੀ ਬੰਦੇ ਦੇ ਸੱਜਣ ਮਿਤਰ ਰਿਸ਼ਤੇਦਾਰਾਂ ਕੋਲ ਨਹੀਂ ਹੋ ਸਕਦੇ
ਹੁਣ ਇਹਨਾਂ ਨੂੰ ਪੁੱਛੇ ਕੀ ਨਿਕਲਿਆ ਹੈ ਗੱਡੀ ਵਿੱਚੋਂ ਪੰਜਾਬ ਦੇ ਲੋਕਾਂ ਨੇ ਬਹੁਤ ਹੀ ਵੱਡੀ ਗਲਤੀ ਕਰ ਲਈ ਇਹਨਾਂ ਨੂੰ ਚੁਣ ਕੇ ਇਹ 92 ਐਮਐਲਏ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਨਹੀਂ ਜਿੱਤ ਸਕਦੇ ਇਹਨਾਂ ਨੂੰ ਕੋਈ ਪਿੰਡ ਦਾ ਮੈਂਬਰ ਪੰਚਾਇਤ ਨਹੀਂ ਬਣਾਉਂਦਾਠੀਕ ਹੈ ਉਦੋਂ ਹਵਾ ਚਲਦੀ ਸੀ ਆਮ ਆਦਮੀ ਪਾਰਟੀ ਦੀ ਇਹਨਾਂ ਦੀ ਸਰਕਾਰ ਬਣ ਗਈ ਅੱਗੇ ਨੂੰ ਤਾਂ ਇਹ ਭੁੱਲ ਜਾਣ ਵੀ ਸਾਡੀ ਸਰਕਾਰ ਆਊਗੀਸ਼ਿਕਾਇਤ ਕਰਤਾ ਕਹੀ ਜਾ ਰਿਹਾ ਹੈ ਕਿ ਕੋਲਡ ਸਟੋਰ ਚੋਂ ਨਿਕਲੇ ਸੀ ਗੋਲਡ ਸਟੋਰ ਦੇ ਵਿੱਚ ਕੋਈ ਇਹਨਾਂ ਦੇ ਰਿਸ਼ਤੇਦਾਰ ਦਾ ਵੀ ਹੋ ਸਕਦਾ ਹੈ ਜਾਂ ਯਾਰ ਦੋਸਤ ਦਾ ਵੀ ਹੋ ਸਕਦਾ ਹੈ ਉਹਨਾਂ ਨੂੰ ਮਿਲਣ ਗਏ ਹੋਣ ਅਸਲ ਦੇ ਵਿੱਚ ਮਾਨਯੋਗ bdeo ਸਾਹਿਬ ਨੂੰ ਇਨਾ ਐਮਐਲਏ ਉਪਰੋਂਮਾਨਹਾਨੀ ਦਾ ਕੇਸ ਕਰਨਾ ਚਾਹੀਦਾ ਹੈ
ਚੰਗੇ ਨੂੰ ਬਦਨਾਮ ਕਰਨਾ ਜਾਇੱਜ ਨਹੀ ਸਰਕਾਰ ਤਾਂ ਬਦਨਾਮ ਹੈ ਹੀ।
ਹਾਥੀ ਕੇ ਦਾਂਤ ਖਾਣੇ ਕੇ ਔਰ
ਦਿਖਾਣੇ ਕੇ ਔਰ।
ਖੌਦਿਆ ਪਹਾੜ
ਨਿਕਲੀ ਚੂਹੀ.... 😍