ਸਾਇਕਲਾਂ ਤੇ ਬੋਤਿਆਂ ਦੇ ਬਰਾ ਬਰੋਬਰ। ਓਮਾਨ ‘ਚ ਦੋ ਪੰਜਾਬਾਂ ਦਾ ਮੇਲ। Ghudda। Day-12। Oman cycling

แชร์
ฝัง
  • เผยแพร่เมื่อ 2 ต.ค. 2024
  • #punjabivideo #travel #adventurevlog #ghuddavlog #punjabivlog #vlog #nature #punjab #ghuddasingh #omancycling #oman #ghuddavideo #cyclevlog #punjabivlog
    Instagram- amritpalsinghghudda

ความคิดเห็น • 519

  • @jatinderbhinder4360
    @jatinderbhinder4360 10 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Thefitnesspost
    @Thefitnesspost 10 หลายเดือนก่อน +13

    ਗੁਰੂ ਨਾਨਕ ਪਾਤਿਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ - ਲੱਖ ਵਧਾਈਆਂ ਦੋਨੇ ਵੀਰਾਂ ਨੂੰ ,, ਵਾਹਿਗੁਰੂ ਚੱੜ੍ਹਦੀਕੱਲਾ ਵਿੱਚ ਰੱਖੇ

  • @punjabi_vlogs_558
    @punjabi_vlogs_558 10 หลายเดือนก่อน +8

    ਘੁੱਦੇ ਤੇ ਦੇਵ ਬਾਈ ਜਦੋਂ ਆਪਣੇ ਪੰਜਾਬੀ ਜ ਆਪਣੇ ਦੇਸ਼ ਦੇ ਲੋਕ ਵੀਰਾਨੀ ਇਲਾਕੇ ਚ ਗੱਡੀਆਂ ਰੋਕਣ ਕੇ ਇਜ਼ਤ ਮਾਣ ਤੇ ਸਤਿਕਾਰ ਕਰਦੇ ਹਨ ਬਹੁਤ ਵਧੀਆ ਲੱਗਦਾ ਹੈ। Best of luck Bai jee. ( ਬਲਵਿੰਦਰ ਸਿੰਘ ਨੰਦਗੜ੍ਹ, ਪੱਤਰਕਾਰ, ਬਠਿੰਡਾ।

  • @Harpreet_Singh885
    @Harpreet_Singh885 10 หลายเดือนก่อน +19

    ਗੁਰੂ ਨਾਨਕ ਪਾਤਿਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੇ ਜਗਤ ਨੂੰ ਲੱਖ ਲੱਖ ਵਧਾਈਆਂ ਹੋਣ 🙏🙏

    • @fiveriverspunjab
      @fiveriverspunjab 10 หลายเดือนก่อน

      lakh lakh vadhayia sareya nu Guru Nanak Patshahi de prkash te. Khalsa Zindabd

  • @ਹਰਦੀਪਸਿੰਘBrar
    @ਹਰਦੀਪਸਿੰਘBrar 10 หลายเดือนก่อน +6

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🇳🇪🇳🇪🇳🇪🇳🇪

  • @HariSingh-tu3mb
    @HariSingh-tu3mb 10 หลายเดือนก่อน +11

    ਲੰਮੀਆਂ ਉਮਰਾਂ ਹੋਣ ਦੋਹਾਂ ਭਰਾਵਾਂ ਵਰਗੇ ਯਾਰਾਂ ਦੀਆਂ ਮੇਰੀ ਉਮਰ ਚੁਰਾਸੀ ਸਾਲ ਚਲ ਰਿਹਾ ਹੈ ਪਰ ਸਰੀਰ ਸਵਾਏ ਗੋਡਿਆਂ ਦੀ ਤਕਲੀਫ਼ ਦੇ ਤੰਦਰੁਸਤ ਹੈ ਮੈਂ ਪਿਛਲੇ ਲੰਮੇ ਸਮੇਂ ਤੋਂ ਆਪ ਦੀਆਂ ਵੀਡੀਓਜ਼ ਮਤਵਾਤਰ ਵੇਖਦਾ ਆ ਰਿਹਾ ਹਾਂ ਜਿਸ ਨਾਲ ਮੈਂ ਅਪਣੀ ਅਧੂਰੀ ਰਹਿ ਗਈ ਰੀਝ ਦੀ ਪੂਰਤੀ ਦੇ ਨਾਲ ਆਪਣੇ ਦੋਸਤਾਂ ਨਾਲ ਸਾਂਝੀਆਂ ਕਰਕੇ ਆਪਣੇ ਵਿਹਲੇ ਟਾਇਮ ਨੂੰ ਗੁਜ਼ਾਰਨ ਦਾ ਸਾਧਨ ਬਣਾਇਆ ਹੈ ਆਪ ਦਾ ਬਹੁਤ ਧੰਨਵਾਦ

  • @sajjansingh8897
    @sajjansingh8897 10 หลายเดือนก่อน +9

    ਇਹਨਾਂ ਮੁਲਕਾਂ ਨੇ ਪੰਜਾਬ ਦੇ ਮੱਧ ਵਰਗੀ ਪਰਿਵਾਰਾਂ ਦੇ ਪੱਕੇ ਘਰ ਦੇ ਖਾਹਸ਼ਾਂ ਪੂਰੀਆ ਕੀਤੀਆਂ❤

  • @ranagurbindersingh9447
    @ranagurbindersingh9447 10 หลายเดือนก่อน +15

    ਸਤਿ ਸ੍ਰੀ ਆਕਾਲ ਜੀ ਦੋਹਾਂ ਵੀਰਾਂ ਨੂੰ,,,,,,, ਸੁਰੱਖਿਅਤ ਸਫਰ ਲਈ ਅਰਦਾਸ,,,, ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ

  • @makhangillramuwalamoga6273
    @makhangillramuwalamoga6273 10 หลายเดือนก่อน +4

    ਸਾਰਿਆ ਨੂੰ ਲੱਖ ਲੱਖ ਵਧਾਈਆ ਸ਼ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆ ਜੀ....

  • @sarbjitkaur5162
    @sarbjitkaur5162 10 หลายเดือนก่อน +4

    ਸਤਿ ਸੀ ਅਕਾਲ ਪੁੱਤ ਵਹਿਗੁਰੂ ਚੜਦੀ ਕਲਾ ਰੱਖੇ😍😍

  • @balwinderbatth5319
    @balwinderbatth5319 10 หลายเดือนก่อน +6

    ❤ ਬਹੁਤ ਹੀ ਵਧੀਆ ਢੰਗ ਨਾਲ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਚੜ੍ਹਦੀ ਕਰੇ ਤਹਾਡੀ [ ਗੁਰਪੁਰਬ ਦੀਆਂ ਬਹੁਤ ਵਧਾਈਆ ਹੋਣ

  • @amargandara2654
    @amargandara2654 10 หลายเดือนก่อน +1

    ਕਰਤਾ ਜੀ like ਵੀਡੀਓ ਨੂੰ ਨਾਲੇ ਕੋਮੈਂਟ ਕਰਤਾ❤️😀😁❤️❤️

  • @RanjitSingh-j5w
    @RanjitSingh-j5w 10 หลายเดือนก่อน +5

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @Daljeetgahla
    @Daljeetgahla 10 หลายเดือนก่อน

    ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰੱਖੇ

  • @ns.implementworksbhagtabha641
    @ns.implementworksbhagtabha641 10 หลายเดือนก่อน +2

    ਸਤਿ ਸ੍ਰੀ ਆਕਾਲ ਵੀਰੋ ਘੁੱਦੇ ਵੀਰ ਇਕ ਗੱਲ ਕਹਾਂ ਜਿਹੜੇ ਆਪਣੇ ਆਲੇ ਐਧਰ ਬੋਤੇ ਜਾਣੀਕੇ ਊਠ ਚਾਰਦੇ ਆ ਉਹਨਾਂ ਦਾ ਵਿਚਾਰਿਆ ਦਾ ਹਾਲਚਾਲ ਜ਼ਰੂਰ ਪੁੱਛਿਓ ਤੇ ਮੁੱਖਮੰਤਰੀ ਜੀ ਸੁਨੇਹਾ ਲਾਇਓ ਕਿ ਵੀਰੋ ਹੁਣ ਤਾਂ ਗੋਰੇ ਵੀ ਪੰਜਾਬ ਵਿਚ ਕੰਮ ਕਰਨ ਆ ਰਹੇ ਆ ਤੇ ਤੁਹੀ ਹਾਲੇ ਵੀ ਪਤੰਦਰੋ ਊਠ ਚਾਰਤੇ ਫਿਰਤੇ ਹੈਂ ਔਰ ਮੁੱਖਮੰਤਰੀ ਜੀ ਲੱਜਾ, ਔਰ ਡਰਟੀ ਫੀਲ ਕਰ ਰਹੇ ਨੇ , ਮੁੜ ਆਉ ਵੀਰੋ ਨਵਾਂ ਪੰਜਾਬ ਆਪ੍ ਕੋ ਇੰਤਜ਼ਾਰ ਮੇਂ ਛੈ😅

  • @BSSK1182
    @BSSK1182 10 หลายเดือนก่อน +1

    ਬਹੁਤ ਖੂਬ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ 🌹🌹

  • @gurdeep9538
    @gurdeep9538 10 หลายเดือนก่อน +11

    ਵੀਰੋ ਜਿਉਂਦੇ ਵਸਦੇ ਰਹੋ, ਦੋ ਪੰਜਾਬਾਂ ਨੂੰ ਪਰਦੇਸਾਂ ਵਿੱਚ ਇੱਕ ਦੂਜੇ ਨੂੰ ਮਿਲਦੀਆਂ ਵੇਖ ਅੱਖਾਂ ਮੱਲੋ ਮੱਲੀ ਚੋ ਪਈਆਂ। ਪਰ ਵਿੱਚੋਂ ਡੁੱਲਿਆ ਪਾਣੀ ਖੁਸ਼ੀ ਦਾ ਸੀ। ਸਦਾ ਖੁਸ਼ ਰਹੋ "ਪੰਜਾਬੀਓ"।

  • @bharatsidhu1879
    @bharatsidhu1879 10 หลายเดือนก่อน +6

    ਸੱਤ ਸ੍ਰੀ ਅਕਾਲ ਦੋਨੇ ਵੀਰਾਂ ਨੂੰ ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ਅੱਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ - ਲੱਖ ਵਧਾਈਆਂ ।

  • @JaspalSingh-qf1ty
    @JaspalSingh-qf1ty 10 หลายเดือนก่อน +1

    ਜਸਪਾਲ ਸਿੰਘ❤❤❤❤💯👍👍👌👌👌👌🙏🙏🙏🙏🙏🙏🌹🌹✌✌✌✌✌✌

  • @JaswinderSingh-ou1sq
    @JaswinderSingh-ou1sq 10 หลายเดือนก่อน +8

    Guru Nanak ji de Parkash utsav di aap ji nu te pure Sansar nu bouth bouth Wadiyan 🙏💐🎉🎊🎉🎂💕🚴

  • @sarajmanes4505
    @sarajmanes4505 10 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਜਿਉ 🙏🙏👌👌👍👍👏👏🎊🎊🍫🍫🌹🌹

  • @JasbirSingh-y8p
    @JasbirSingh-y8p 10 หลายเดือนก่อน +5

    ਸਤਿ ਸ੍ਰੀ ਅਕਾਲ ਘੁੱਦੇ ਬਾਈ ਦੇਵ ਬਾਈ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦਿਆਂ ਲੱਖ ਲੱਖ ਵਧਾਈਆਂ ਖੁਸ਼ ਰਹੋ ਰੱਬ ਰਾਖਾ 🙏🙏❤❤

  • @bittusarari6112
    @bittusarari6112 10 หลายเดือนก่อน +4

    ਔਖੇ ਰਾਹਾਂ ਨੂੰ ਬੜੇ ਸੋਖੇ ਢੰਗ ਨਾਲ ਦਿਖਾਉਣ ਲਈ ਤੁਹਾਡਾ ਧੰਨਵਾਦ ਤੇ ਜਿਹੜੀ ਵੀਡੀਓ ਚ ਜਾਣਕਾਰੀ ਸਾਂਝੀ ਕੀਤੀ ਚੰਗੀ ਲੱਗੀ ਤੇ ਬਲਦੇਵ ਬਾਈ ਹੋਣੀ ਬੋਲਿਆ ਕਰਨ ਵੀਡੀਓ ਚ ਦੋਨਾਂ ਭਰਾਵਾਂ ਨੂੰ ਲਵ ਯੂ ❤

  • @ਦਨਵੀਰਬੈਨੀਪਾਲ
    @ਦਨਵੀਰਬੈਨੀਪਾਲ 10 หลายเดือนก่อน +1

    ਉੱਚਾ ਪਿੰਡ ਸੰਘੋਲ ਮੋਰਿੰਡਾ ਕੋਲ ਸਾਡੇ ਪਿੰਡ ਕੋਲ

  • @tarsemdhaliwal4088
    @tarsemdhaliwal4088 10 หลายเดือนก่อน

    ਬਹੁਤ ਵਧੀਆ ਸਫਰ ਵੀਰੋ ।।

  • @kuldipsingh4850
    @kuldipsingh4850 10 หลายเดือนก่อน

    ਬਹੁਤ ਵਧੀਆ ਬਾਈ

  • @bittitalwandisabo5343
    @bittitalwandisabo5343 10 หลายเดือนก่อน +1

    ਬਾਈ ਜਗਜੀਤ ਸਿੰਘ
    ਪਿੰਡ ਵੱਡਾ ਘੋਲੀਆ
    ਜ਼ਿਲ੍ਹਾ ਮੋਗਾ
    ਰੱਬ ਲੰਬੀਆਂ ਉਮਰਾਂ ਬਖਸ਼ੇ ਮੇਰੇ ਡਰਾਇਵਰ ਵੀਰਾਂ ਨੂੰ

  • @GurmeetSingh-beer
    @GurmeetSingh-beer 10 หลายเดือนก่อน +1

    ❤🎉❤🎉❤
    Khush raho Veer
    BABE DI HATTI
    ❤🎉Georgia 🎉❤

  • @karannagra4104
    @karannagra4104 10 หลายเดือนก่อน +2

    ਤੇਰੇ ਬੋਤੇ ਨੂੰ ਗੁਆਰੇ ਦੀਆ ਫਲੀਆ, ਘੁੰਦੇ ਤੈਨੂੰ ਕੌਫੀ ਦਾ ਛੱਨਾਂਂ,,,,

  • @mssingh81
    @mssingh81 10 หลายเดือนก่อน +4

    ਗੁਰਪੁਰਬ ਦੀਆਂ ਵਧਾਈਆਂ ਭਾਈ ਸਾਹਿਬ ਜੀ ❤❤

  • @harjindersinghmankoo4980
    @harjindersinghmankoo4980 10 หลายเดือนก่อน +5

    ਸੋਹਣਾ ਲੱਗਿਆ ਦੋਨਾਂ ਭਰਾਵਾਂ ਨੂੰ ਦੇਖਕੇ
    ਉਤੋਂ ਵੀ ਜ਼ਯਾਦਾ ਸੋਹਣੀ ਲੱਗੀ ਵੀਡੀਓ ਜਿਹੜੀ ਸਵੇਰੇ ਸਵੇਰੇ ਚੜਦੇ ਸੂਰਜ ਨੇ ਦੋਨੋ ਵੀਰਾ ਦੇ ਚਲਦੇ ਸਾਈਕਲ ਦੀ ਬਣਾਈ ਸੀ
    ❤❤

  • @amritsarpanch
    @amritsarpanch 10 หลายเดือนก่อน +1

    ਉੱਚਾ ਪਿੰਡ ਸੰਘੋਲ ਮੋਰਿੰਡਾ ਖਮਾਣੋਂ ਵਿਚਕਾਰ ਅ ਜੀ ਗੁਰਦਾਸਪੁਰ ਚ ਵੀ ਹੋ ਸਕਦਾ ਕੋਈ ਇਸ ਨਾ ਦਾ ਹੋਵੇ ਪਰ ਜਿੱਥੇ ਆਰਕਾਲੋਜੀ ਮਹਿਕਮੇ ਨੇ ਖੁਦਾਈ ਹੋਈ ਸੀ ਉਹ ਉੱਚਾ ਪਿੰਡ ਸੰਘੋਲ ਰੋਪਰ ਜ਼ਿਲੇ ਚ ਅ

  • @parminderkaur3523
    @parminderkaur3523 10 หลายเดือนก่อน +5

    ਵਾਹਿਗੁਰੂ ਜੀ ਆਪਣੀ ਮਿਹਰ ਬਣਾਈ ਰੱਖਣ

  • @GurmeetSingh-rt6or
    @GurmeetSingh-rt6or 10 หลายเดือนก่อน +1

    Good luck veer🙏🙏❤❤❤❤

  • @KaramjitSingh-ke4ht
    @KaramjitSingh-ke4ht 10 หลายเดือนก่อน +1

    Waheguru Dova Veera nu Chardi klla bakshan

  • @mandeepsandhu3436
    @mandeepsandhu3436 10 หลายเดือนก่อน

    ਬਹੁਤ ਵਧੀਆ ਬਾਈ❤

  • @GurtejSingh-t6q
    @GurtejSingh-t6q 10 หลายเดือนก่อน +3

    ਪੁਤਰੋ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆ ਬਹੁਤ ਬਹੁਤ ਵਧਾਈ ਪ੍ਰਮਾਤਮਾ ਤੁਹਾਡਾ ਸਫਰ ਚੜਦੀਕਲਾ ਵਿੱਚ ਰਖੇ ਜੀ ਗੁਰਤੇਜ ਸਿੰਘ ਕੋਟਕਪੂਰਾ

  • @johnpogi7894
    @johnpogi7894 10 หลายเดือนก่อน +4

    ਘੁੱਦਾ ਸਿੰਘ ਜੀ ਸਦਾ ਚੜਦੀ ਕਲਾ ਵਿੱਚ ਰਹੋ ਬਹੁਤ ਵਧੀਆ ਕੰਮ ਕਰ ਰਹੇ ਹੋ❤

  • @satnamsinghpurba9584
    @satnamsinghpurba9584 10 หลายเดือนก่อน

    Bhut vadia video god bless both of you take care 🌺🌺

  • @daljitcheema838
    @daljitcheema838 10 หลายเดือนก่อน +3

    ਸ਼ਾਬਾਸ਼ ਪੁੱਤਰੋ।ਲਫ਼ਜ਼ਾਂ ਚ ਥੋਡੀ ਸ਼ਿਫਤ ਨੀ ਕਰ ਸਕਦੇ।ਅਸ਼ਕੇ ਆਂ ਥੋਡੇ ਹੋਂਸਲੇ,ਸਿਰੜ,ਹਿੰਮਤ ਤੇ ਠੇਠ ਪੰਜਾਬੀ ਬੋਲਣ ਦੇ ਲਹਿਜੇ ਤੇ।❤

  • @BalwinderSingh-rd7wc
    @BalwinderSingh-rd7wc 10 หลายเดือนก่อน +1

    ਬਾਈ ਸਫਰ ਤਾਂ ਸੋਹਣਾ ਹੈ ਈ ਨਾਲ਼ ਨਾਲ ਗੱਲਾਂ ਵੀ ਸੋਹਣੀਆਂ

  • @khokharvlogs4732
    @khokharvlogs4732 10 หลายเดือนก่อน +2

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @harpreetkaur5022
    @harpreetkaur5022 10 หลายเดือนก่อน +1

    👍👍👍👍👍🙏

  • @HarwinderSingh-ll1ym
    @HarwinderSingh-ll1ym 10 หลายเดือนก่อน +4

    ਜਿਉਂਦੇ ਵਸਦੇ ਰਹੋ ਤੇ ਜਵਾਨੀਆਂ ਮਾਣੋ

  • @JashmeetSidhu
    @JashmeetSidhu 10 หลายเดือนก่อน +1

    Very nice

  • @gurpreetsinghanimalslovers8268
    @gurpreetsinghanimalslovers8268 10 หลายเดือนก่อน

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤

  • @RanvirSingh198
    @RanvirSingh198 10 หลายเดือนก่อน

    Amritpal G Baldev veer aisay joke mari janda hanss hanss pait dard karda 😂😂😂❤❤❤❤Nice lovely jodi hai.

  • @AmandeepPandher-q8c
    @AmandeepPandher-q8c 10 หลายเดือนก่อน

    ਸਤਿ ਸ਼੍ਰੀ ਅਕਾਲ ਦੋਨਾ ਭਰਾਵਾਂ ਨੂੰ 🙏🙏

  • @kawarpalsingh1813
    @kawarpalsingh1813 10 หลายเดือนก่อน +3

    ❤🎉 ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ

  • @baljindersingh7802
    @baljindersingh7802 10 หลายเดือนก่อน

    I love you bata and bata

  • @harbhindersinghgill4484
    @harbhindersinghgill4484 10 หลายเดือนก่อน +2

    ਅੰਮ੍ਰਿਤ ਤੇ ਦੇਵ ਵੀਰ ਸਤਿ ਸ੍ਰੀ ਆਕਾਲ ਵੀਰੇ ਐਸੀ ਐਸੀ ਜਗ੍ਹਾ ਦੇ ਦਰਸ਼ਨ ਕਰਵਾ ਰਹੇ ਜਿਹੜੀਆਂ ਅਸੀਂ ਆਪਣੀ ਜ਼ਿੰਦਗੀ ਵਿੱਚ ਦੇਖਣੀਆਂ ਵੀ ਨਹੀਂ ਬਹੁਤ ਬਹੁਤ ਧੰਨਵਾਦ

  • @manpreetbrar6864
    @manpreetbrar6864 10 หลายเดือนก่อน +2

    ਬਹੁਤ ਵਧਿਆ ਸਫ਼ਰ ਦੋਨਾ ਵੀਰਾਂ ਦਾ
    ਦਿਲਚਸਪ ਤੇ ਜਾਣਕਾਰੀ ਭਰਪੂਰ…..ਜਿਓਂਦੇ ਵਸਦੇ ਰਹੋ

  • @kauripandher7433
    @kauripandher7433 10 หลายเดือนก่อน +4

    ਏਦਾਂ ਹੀ ਹਸਦੇ ਵੱਸਦੇ ਰਹੋ ਵੀਰੇ

  • @harsimransingh719
    @harsimransingh719 10 หลายเดือนก่อน

    ਬਾਈ ਜੀ

  • @GagandeepSingh-oz7lj
    @GagandeepSingh-oz7lj 10 หลายเดือนก่อน +2

    ਸਤਿ ਸ਼੍ਰੀ ਅਕਾਲ ਘੁੱਦੇ ਵੀਰੇ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜਿੰਦਗ਼ੀ ਜ਼ਿੰਦਾਬਾਦ🙏❣️

  • @harjindersingh3262
    @harjindersingh3262 10 หลายเดือนก่อน +3

    Waheguru ji ka khalsa waheguru ji ki fateh #justice for sidhu moosewala

  • @apindersingh72
    @apindersingh72 10 หลายเดือนก่อน

    ਸਤਿ ਸ੍ਰੀ ਆਕਾਲ ਬਾਈ ਜੀ from New Zealand 🎉🎉🎉🎉🎉🎉🎉

  • @gurjinderdhillon3302
    @gurjinderdhillon3302 10 หลายเดือนก่อน +1

    ਸਤਿ ਸੀ੍ ਅਕਾਲ ਵੀਰ ਜੀ

  • @gurvindersinghbawasran3336
    @gurvindersinghbawasran3336 10 หลายเดือนก่อน +6

    ਜਿਉਂਦੇ ਵੱਸਦੇ ਰਹਿਣ ਸਾਡੇ ਵੀਰ ❤❤❤

  • @manjitsinghkandholavpobadh3753
    @manjitsinghkandholavpobadh3753 10 หลายเดือนก่อน +1

    ❤ ਪੰਜਾਬੀ ਜ਼ਿੰਦਾਬਾਦ

  • @harjeetgill1319
    @harjeetgill1319 10 หลายเดือนก่อน +4

    ਬਹੁਤ ਸੋਹਣਾ ਸਫਰ ਤੁਹਾਡਾ ਵੀਰੇ ❤

  • @baldipsingh670
    @baldipsingh670 10 หลายเดือนก่อน

    Happy Gurpurab 22 ji

  • @RanjitSingh-bp7mb
    @RanjitSingh-bp7mb 10 หลายเดือนก่อน

    Sat shri akaal bai

  • @harjitkaur464
    @harjitkaur464 10 หลายเดือนก่อน +3

    ਬਹੁਤ ਖੂਬਸੂਰਤ ਸਫਰ 😍

  • @gurpreetkailay4451
    @gurpreetkailay4451 10 หลายเดือนก่อน +1

    ਵੀਰੋ ਜਿਉਂਦੇ ਵਸਦੇ ਰਹੋ, ਦੋ ਪੰਜਾਬਾਂ ਨੂੰ ਪਰਦੇਸਾਂ ਵਿੱਚ ਇੱਕ ਦੂਜੇ ਨੂੰ ਮਿਲਦੀਆਂ ਵੇਖ ਅੱਖਾਂ ਮੱਲੋ ਮੱਲੀ ਚੋ ਪਈਆਂ। ਪਰ ਵਿੱਚੋਂ ਡੁੱਲਿਆ ਪਾਣੀ ਖੁਸ਼ੀ ਦਾ ਸੀ। ਸਦਾ ਖੁਸ਼ ਰਹੋ "ਪੰਜਾਬੀਓ"

  • @onkarsingh7019
    @onkarsingh7019 10 หลายเดือนก่อน

    ਸੰਘੋਲ, ਖਮਾਣੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋਂ 20ਕਿਲੋਮੀਟਰ

  • @SherSingh-vs9jd
    @SherSingh-vs9jd 10 หลายเดือนก่อน +1

    ਅਸੀ ਵੀ ਮਾਝੇ ਵਾਲੇ ਆ

  • @DhillonSaab-fj7xj
    @DhillonSaab-fj7xj 10 หลายเดือนก่อน

    Waheguru maher krn 🙏🙏

  • @amarjitsingh1946
    @amarjitsingh1946 10 หลายเดือนก่อน +2

    ਸਤਿ ਸ੍ਰੀ ਅਕਾਲ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼ ਕਰਮਗੜ ਜਿਲਾ ਬਰਨਾਲਾ ਜੀ 🙏🙏💙💙

  • @MukhtarsWaraich
    @MukhtarsWaraich 10 หลายเดือนก่อน +1

    ਬੁਲੰਦ ਹੌਸਲੇ

  • @LakhwinderSingh-tp8oy
    @LakhwinderSingh-tp8oy 10 หลายเดือนก่อน +3

    ਬਾਬੇ ਨਾਨਕ ਜੀ ਦੇ ਜਨਮ ਦਿਹਾੜੇ ਤੇ ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ।

    • @rajbirgillsabhra972
      @rajbirgillsabhra972 10 หลายเดือนก่อน

      ਧਾਹਨੁ ਵੀ ਵੀਰੇ

  • @HardeepSingh-ng4vp
    @HardeepSingh-ng4vp 10 หลายเดือนก่อน

    ਖਮਾਣੋ ਦੇ ਨੇੜੇ ਸੰਘੋਲ । ਲੁਧਿਆਣਾ -- ਚੰਡੀਗੜ੍ਹ ਰੋਡ ।

  • @ranjitsinghdhillon2347
    @ranjitsinghdhillon2347 10 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸੱਭ ਸਿੱਖ ਜਗਤ ਨੂੰ ਸੱਭ ਲੋਕਾਈ ਨੂੰ ਕੋਟਿਨ ਕੋਟਿ ਵਧਾਈਆਂ ਹੋਣ ਅਤੇ ਨਾਲ ਈ ਤੁਹਾਨੂੰ ਵੀ ਬਾਈ ਜੀ ਬਾਬਾ ਤੁਹਾਡੀ ਸੁੱਖੀ ਸਾਂਦੀ ਯਾਤਰਾ ਸ਼ਫਲ ਕਰੇ ।

  • @HarpreetKaur-st8fn
    @HarpreetKaur-st8fn 10 หลายเดือนก่อน +2

    ਸਤਿ ਸ੍ਰੀ ਅਕਾਲ ਬੇਟਾ ਬਹੁਤ ਵਧੀਆ ਸਫਰ ❤❤🎉

  • @gursewakdhillon7773
    @gursewakdhillon7773 10 หลายเดือนก่อน +1

    ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ

  • @Surindersingh19912
    @Surindersingh19912 10 หลายเดือนก่อน

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਾਈ ਸਾਰਿਆ ਨੂੰ 🙏🙏

  • @manrajsanghera8637
    @manrajsanghera8637 10 หลายเดือนก่อน

    ਸਤਿ ਸ਼੍ਰੀ ਅਕਾਲ ਬਾਈ 🙏🏻🙏🏻🙏🏻ਵਾਹਿਗੁਰੂ ਚੜਦੀਕਲਾ ਚ ਰੱਖੇ

  • @sudagarsingh1476
    @sudagarsingh1476 10 หลายเดือนก่อน +2

    ਸਤਿ ਸ਼੍ਰੀ ਆਕਾਲ ਦੋਵੇਂ ਵੀਰਾਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਬਾਬਾ ਨਾਨਕ ਸਾਹਿਬ ਦੋਵੇਂ ਵੀਰਾਂ ਨੂੰ ਚੱੜਦੀ ਕਲਾਂ ਚੇ ਰੱਖਣ ,🙏🙏🙏🙏🙏

  • @GurpreetSingh-pm3oy
    @GurpreetSingh-pm3oy 10 หลายเดือนก่อน

    👍👍👍

  • @khushpalsingh1654
    @khushpalsingh1654 10 หลายเดือนก่อน

    you can go to Red sea.this is a beautiful place.

  • @daljitsingh7980
    @daljitsingh7980 10 หลายเดือนก่อน +2

    ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ 🙏

  • @dragongamerz7819
    @dragongamerz7819 10 หลายเดือนก่อน

    Nic places

  • @badalsingh7899
    @badalsingh7899 10 หลายเดือนก่อน +1

    ਸਤਿ ਸ੍ਰੀ ਆਕਾਲ ਜੀ ਦੋਵੇਂ ਬਾਈਆਂ ਨੂੰ 🙏🙏

  • @nasibkha6420
    @nasibkha6420 10 หลายเดือนก่อน

    👍👍👍👌👌👌

  • @mannmandeep4034
    @mannmandeep4034 10 หลายเดือนก่อน +1

    ਗੁਰਪੁਰਬ ਦੀਆਂ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਜੀ

  • @Panjolapb12
    @Panjolapb12 10 หลายเดือนก่อน +1

    ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ❤️

  • @gaurishanker6201
    @gaurishanker6201 10 หลายเดือนก่อน

    ਬਹੁਤ ਵਧੀਆ ਲੱਗਿਆ ਵੀਡੀਓ ਦੇਖ ਬਾਈ ਅੰਮ੍ਰਿਤਪਾਲ ਸਿੰਘ ਜੀ। ਰੱਬ ਰਾਖਾ।

  • @gurpreetsinghkang1130
    @gurpreetsinghkang1130 10 หลายเดือนก่อน

    ਘੁੱਦੇ ਬਾਈ ਖਮਾਣੋਂ ਦੇ ਕੋਲ ਏ ਉੱਚਾ ਪਿੰਡ ਸੰਘੋਲ ਅਸੀਂ ਖਮਾਣੋਂ ਤੋਂ

  • @BarinderSinghKamboj
    @BarinderSinghKamboj 10 หลายเดือนก่อน

    ਬਾਈ ਮੈ ਕਿਉ ਨਹੀ ਤੁਹਾਡੇ ਨਾਲ ਇੰਨੇ ਖੂਬਸੂਰਤ ਪੱਲ

  • @SarbjitSingh-w5o
    @SarbjitSingh-w5o 10 หลายเดือนก่อน

    Sat shri akal 2we Veera nu

  • @64gurjit
    @64gurjit 10 หลายเดือนก่อน +1

    ਬਹੁਤ ਵਧੀਆ ਬਲੋਗ ਹੈ ਵਾਹੇਗਰੂ ਜੀ ਤੁਹਾਨੂੰ ਦੋਵਾ ਵੀਰਾ ਨੂੰ ਚੜਦੀ ਕਲਾ ਵਿੱਚ ਰਖੇ

  • @charnjeetkaur4521
    @charnjeetkaur4521 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ

  • @ranjitgill4521
    @ranjitgill4521 10 หลายเดือนก่อน

    ❤❤❤❤❤👍

  • @SatnamSingh-fe3tg
    @SatnamSingh-fe3tg 10 หลายเดือนก่อน +3

    Dhan Guru Nanak Dev g Chadhadi Kala rakhna 🙏🙏

  • @HarpreetSinghJimmy
    @HarpreetSinghJimmy 10 หลายเดือนก่อน

    ਵੀਡੀਓ ਵੇਖ ਕੇ ਇੰਝ ਲੱਗਦਾ ਜਿਵੇਂ ਅਸੀਂ tahude ਨਾਲ e ਸਫਰ ਕਰਦੇ ਹੋਈਏ

  • @PremSingh-vo8pi
    @PremSingh-vo8pi 10 หลายเดือนก่อน

    Good 22G

  • @madhomalli7321
    @madhomalli7321 10 หลายเดือนก่อน +2

    ਸਤਿ ਸ੍ਵੀ ਅਕਾਲ ਬਾਈ ਜੀ । ਰੱਬਾ ਸਾਡੇ ਬਾਈ ਤੇ ਮਿਹਰ ਬਣਾਈ ਰੱਖੀ । ❤️❤️💐💐

  • @MANJEETSINGH-nz1qh
    @MANJEETSINGH-nz1qh 10 หลายเดือนก่อน

    ਸੋਹਣਾ ਸਫ਼ਰ ਏ ਬਾਈ ਸਤਿ ਸ੍ਰੀ ਆਕਾਲ ਬਾਈ ਦੋਵਾਂ ਨੂੰ

  • @indersingh2239
    @indersingh2239 10 หลายเดือนก่อน

  • @JagtarSingh-qh8jc
    @JagtarSingh-qh8jc 10 หลายเดือนก่อน

    ❤❤❤❤