ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਅੱਜ, ਜਾਤਾਂ ਧਰਮਾਂ,ਬਹਿਮਾ ਭਰਮਾਂ,ਉਚ ਨੀਚ ਦਾ ਭ੍ਰਮ ਮਿਟਾਉਣ ਵਾਲੇ।।ਵਿੱਚ ਅੰਧ ਵਿਸ਼ਵਾਸ ਦੇ ਫ਼ਸਿਆ ਨੂੰ ਰਾਸਤਾ, ਸੱਚ ਇੰਸਾਫ਼ ਦਾ ਦਿਖਾਣ ਵਾਲੇ।।ਸਫ਼ਰ ਹਜ਼ਾਰਾਂ ਕਿਲੋਮੀਟਰ,ਪੈਦਲ ਚੱਲ ਕੇ, ਜਗਤ ਨੂੰ ਗਾਣ ਵਾਲੇ।।ਧਨ ਧਨ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ, ਦੀਆਂ ਸਭ ਵੀਰਾਂ ਭੈਣਾਂ, ਤੇ ਦੇਸ਼ ਵਿਦੇਸ਼ ਦੀਆਂ ਸੜਕਾਂ ਨੂੰ ਮਦਧੇ ਫਿਰਦੇ ਵੀਰਾਂ ਘੁਦਾ, ਬਲਦੇਵ, ਪੰਜਾਬੀ ਵੀਰਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ।।
ਏਰੀਆ ਇਉਂ ਲਗਦਾ ਕਿਸੇ ਟਾਈਮ ਹਿਸਾਰ ਜਿਲ੍ਹਾ ਹੁੰਦਾ ਸੀ ਓਹੀ ਫੀਲਿੰਗ ਆ ਰਹੀ ਤੁਹਾਡੀ ਹਰ ਵੀਡੀਓ ਦਾ ਅਨੰਦ ਲੈ ਰਹੇ ਹਾਂ ਪੰਜਾਬੀ ਵੀਰ ਜੋ ਆਪ ਨੂੰ ਮਿਲਦੇ ਤੁਹਾਡਾ ਸਾਥ ਦਿਂਦੇ ਉਨ੍ਹਾਂ ਦਾ ਪੜਦੇ ਸੁਣਦੇ ਸਾਰੇ ਛੋਟੇ ਵੱਡੇ ਸਭਦਾ ਸਤਿਕਾਰ ਸਤਿ ਸ੍ਰੀ ਅਕਾਲ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ
ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ । ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ ਤੁਹਾਡੀ ਯਾਤਰਾ ਸਫਲ ਹੋਵੇ । ਤੁਸੀ ਬਲੋਗ ਵਿੱਚ ਇਤਹਾਸਿਕ ਜਾਣਕਾਰੀ ਵੱਧ ਤੋਂ ਵੱਧ ਦੇਣ ਦੀ ਕੋਸ਼ਿਸ਼ ਕਰਿਆ ਕਰੋ।
ਪਹਿਲੀ ਪਾਤਿਸ਼ਾਹ ਜੀ ਦੇ ਪ੍ਰਕਾਸ਼ ਉਤਸਵ ਦੀਆਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਪੁੱਤਰ ❤🎉
ਜਸਪਾਲ ਸਿੰਘ ੭🙏🙏🙏🙏👌👌👌👌👌🌹🌹🌹🌹🌹✌✌✌✌✌✌✌✌✌✌🌷🌷🌷🌷🌷🌷🌷❤❤❤❤❤❤❤❤❤❤👍👍👍🌹🌹💯💯💯
ਤੁਹਾਨੂੰ ਵੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ, ਇੱਕ ਵੀਰ ਸਾਡੇ ਲੋਕਲ ਸ਼ਹਿਰ ਮੋਰਿੰਡੇ ਤੋਂ ਤੁਹਾਡਾ ਬਹੁਤ ਧੰਨਵਾਦ ਸਾਰੇ ਭਰਾਵਾਂ ਨਾਲ ਜਾਣ ਪਛਾਣ ਕਰਵਾਉਣ ਦਾ ਪ੍ਰਰਮਾਤਮਾ ਸਭ ਚੜਦੀ ਕਲਾ ਵਿੱਚ ਰੱਖੇ।ਗੁਰਪ੍ਰੀਤ ਜਰਮਨੀ🇩🇪🇩🇪🇩🇪🇩🇪🇩🇪
🙏🙏 ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ , ਤੁਹਾਡਾ ਵਲੋਗ ਬਹੁਤ ਵਧੀਆ ਲੱਗਾ 🙏🙏
Doing great keep it up
Ravindere singh Rauwal lLudhianaਜਵਾਨੋ ਗੁਰ ਪੁਰਬ ਦੀਆਂ ਦੋਵਾਂ ਨੌਜਵਾਨਾਂ ਨੂੰ ਲੱਖ ਲੱਖ ਮੁਬਾਰਕਾਂ ਜੀ
BhAji waris de geet Kya baat g
🎉🎉 ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ ਗੁਰੂ ਨਾਨਕ ਜੀ ਦੇ ਗੁਰ ਪੁਰਬ ਦੀਆਂ ਵਧਾਈਆਂ ਹੋਣ
ਗੂਰ ਪੂਰਬ ਦੀਆਂ ਬੁਹਤ - ਬੁਹਤ ਵਧਾਇਆਂ ਦੋਨੋ ਯੋਧਿਆਂ ਨੂੰ
ਗੁਰੂਪੁਰਬ ਦਿਆ ਲੱਖ ਲੱਖ ਵਧਾਈਆਂ 🙏🙏🙏🙏
ਘੁੱਦੇ ਵੀਰ ਦੋਵੇਂ ਵੀਰਾਂ ਨੂੰ ਗੁਰ ਪੁਰਬ ਦੀਆਂ ਲੱਖ ਲੱਖ ਵਧਾਈਆਂ ਵੀਰ
ਧੰਨ ਰੱਬਾ ਤੂੰ ਧੰਨ ਨੇ ਖੁਦਾਈਆਂ 🙏ਉਹ ਆਸ਼ਕ ਦਾ ਰੁਤਬਾ ਪਾ ਗਏ ਜ਼ਿਹਨਾਂ ਅੱਖੀਆਂ ਲੜਾਈਆਂ ਕਈ ਫ਼ੱਕਰ ਹੋਏ ਐਸੇ ਵੀ ਜੋ ਬੰਦ ਦਰਵਾਜ਼ੇ ਖੋਲ ਗਏ ਮੈਂ ਸੁਣਿਆ ਆਸ਼ਕ ਐਸੇ ਵੀ ਜੋ ਤੇਰਾ ਤੇਰਾ ਤੋਲ ਗਏ ⚖️ 😇🙏😇ਧੰਨ ਗੁਰੂ ਨਾਨਕ ਪਾਤਸ਼ਾਹ 🙏
ਆਪ ਜੀ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਰਬਾਂ ਖਰਬਾਂ ਵਧਾਈਆਂ ਹੋਣ ਜੀ 🙏🙏🌹
ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦੋਹਾਂ ਮੁੰਡਿਆਂ ਨੂੰ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ 👏👏
ਜਵਾਨੋ ਗੁਰ ਪੁਰਬ ਦੀਆਂ ਦੋਵਾਂ ਨੌਜਵਾਨਾਂ ਨੂੰ ਲੱਖ ਲੱਖ ਮੁਬਾਰਕਾਂ ਜੀ 🙏🌹🎉🎊
ਗੁਰਪੁਰਬ ਦੀਆਂ ਅਮਿੰਤਪਾਲ ਤੇ ਦੇਵ ਵੀਰ ਨੂੰ ਲੱਖ ਲੱਖ ਮੁਬਾਰਕ ਜੀ❤❤❤❤
ਗੁਰਪੁਰਬ ਦੀਆ ਲੱਖ ਲੱਖ ਵਧਾਈਆ ਦੋਵੇ ਭਰਾਵਾ ਨੂੰ
ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ
ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਦੋਵਾਂ ਵੀਰਾਂ ਨੂੰ
ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਬ ਦੀਆਂ ਲੱਖ ਲੱਖ ਵਧਾਈਆਂ
ਸੱਤ ਸ੍ਰੀ ਅਕਾਲ ਵੀਰੋ ਗੁਰਪੁਰਬ ਦੀਆਂ ਲੱਖ - ਲੱਖ ਵਧਾਈਆਂ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
ਪਰਮਾਤਮਾ ਵੀਰਾਂ ਨੂੰ ਤੰਦਰੁਸਤ ਰੱਖੇ
🙏🏻🙏🏻🙏🏻🙏🏻ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🏻🙏🏻🙏🏻🙏🏻🙏🏻🙏🏻🪔🪔🪔🪔🪔
ਗੁਰਪੁਰਬ ਤੇ ਲੱਖ ਲੱਖ ਵਧਾਈਆਂ ਹੋਣਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ 🎉🎉
ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਸਦੇ ਹਨ। ਸਭ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🙏
ਬਹੁਤ ਵਧੀਆ ਹੈ ਹਰ ਥਾਂ ਵੀਰਾ ਦਾ ਧਨ ਬਾਦ ਵਾਹਿਗੁਰੂ ਜੀ ਚੜਦੀ ਕਲਾ ਰੱਖੇਂ
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ਅਕਾਲ ਰੂਪ ਜਗਤ ਗੁਰ ਬਾਬਾ,ਸਿੱਖ ਧਰਮ ਦੇ ਮੋਢੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ 🌻
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🇳🇪🇳🇪🇳🇪🇳🇪
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਦੋਵੇਂ ਭਰਾਵਾਂ ਨੂੰ ਤੇ ਹੋਰ ਸਭ ਸੰਗਤਾਂ ਨੂੰ
ਬਹੁਤ ਵਧੀਆ ਸਫ਼ਰ ਵਧੀਆ ਉਪਰਾਲਾ ❤
ਲਿਖਤੀ ਰੂਪ ਵਿੱਚ ਓਮਾਨ ਬਾਰੇ ਬਿਆਨ ਬਾਕਮਾਲ ਅਤੇ ਬਹੁਤ ਹੀ ਖੂਬਸੂਰਤ ਸਫ਼ਰ ❤❤❤
ਬਹੁਤ ਸੋਹਣੀ ਤਰ੍ਹਾਂ ਸਫ਼ਰ ਤੈਅ ਕਰੇ ਬਾਬਾ ਨਾਨਕ ਆਪ ਜੀ ਦਾਸ਼ੰਦ ਕਮਾਲ ਦਾ ਸੀ ਛੋਟੇ ਭਰਾ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ 🎉🎉
ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ👍👍👍👍👍👍👍
ਸਤਿ ਸ੍ਰੀ ਆਕਾਲ ਜੀ ਬਾਬਾ ਨਾਨਕ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ। ਆਪਦੇ ਸਫ਼ਰ ਨੇ ਜੀ ਦਖਾਇਆ ਉਹ ਸ਼ਾਇਦ ਜਿਹੜੇ ਓਮਾਨ ਵਿੱਚ ਰਹਿੰਦੇ ਹੈ ਉਹ ਵੀ ਨਹੀਂ ਦਿਖਾ ਸਕਦੇ ਚੜ੍ਹਦੀ ਕਲਾ ਵਿੱਚ ਰਹੋ
ਇੱਕ ਦਰਸ਼ਕਾਂ ਨੂੰ ਬੇਨਤੀ ਆ ਕਿ ਮਸ਼ਹੂਰੀ ਥੋਹੜੀ ਲੰਮੀ ਚੱਲ ਲੈਣ ਦਿਆ ਕਰੋ ਚਾਰ ਛਿੱਲ਼ੜ ਵੱਧ ਮਿਲ ਜਾਣਗੇ ਆਪਣੇ ਪੰਜਾਬੀ ਵੀਰਾਂ ਨੂੰ । ਜੇ ਕਲਿਕ ਕਰ ਦਿਉ ਹੋਰ ਫਾਇਦਾ ਹੁੰਦਾ
ਗੁਰੂ ਨਾਨਕ ਦੇਵ ਜੀ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ ਬਹੁਤ ਵਧੀਆ ਬਾਈ ❤
Very nice
☬ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬ੴ ਵਾਹਿਗੁਰੂ🙏ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ" ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ' ਰੱਖੇ ਜੀ !🙏 dhan baba Nanak
ਗੁਰਪੁਰਬ ਦੀਆ ਲੱਖ ਲੱਖ ਵਧਾਈਆਂ ਵੀਰਾ ਨੂ💚💙💜❤️
ਧੰਨ ਧੰਨ 💖🎉 ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼ਾਂ ਪਰਦੇਸਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਲੱਖ ਲੱਖ ਵਧਾਈਆਂ ਹੋਣ ਜੀ 💖 ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏 🙏ਦੁਆ ਮੰਗਦੇ ਹਾਂ ਕਿ ਦੁਨੀਆਂ ਤੇ ਜਿੰਨੀਆਂ ਭੀ ਜੰਗਾਂ ਚੱਲ ਰਹੀਆਂ ਨੇ ਸਬ ਖਤਮ ਹੋ ਜਾਣ ਜ਼ਿੰਦਗੀ ਜ਼ਿੰਦਾਬਾਦ
ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਵਧੀਆ ਸਫਰ
ਬਹੁਤ ਵਧੀਆ ਲਿਖਤ ਭਾਜੀ ਪਰਮਾਤਮਾ ਤੁਹਾਡੀ ਕਲਮ ਨੂੰ ਤਰੱਕੀ ਬਖਸ਼ੇ 🙏
ਧੰਨ ਧੰਨ 💖🎉 ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼ਾਂ ਪਰਦੇਸਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਲੱਖ ਲੱਖ ਵਧਾਈਆਂ ਹੋਣ ਜੀ 💖 ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏 🙏
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ 🌹🌹🌹🌹🌹🙏🙏
ਵਧੀਆ ਜੀ ਧੰਨਵਾਦ ਛੁਕਰਿਆ ਦੋਹਾ ਭਰਾਵਾ ਦਾ ਅਮ੍ਰਿਤਸਰ ਸਾਹਿਬ ਜੀ ਤੋ ਧੰਨਵਾਦ ਸਹਿਤ ਜੀ ।
ਗੁਰਪੁਰਬ ਦੀਆ ਲੱਖ ਲੱਖ ਵਧਾਈਆ ਦੌਨਾ ਵੀਰਾ ਨੂੰ
ਰੱਬਾ ਸਾਡੇ ਬੱਚਿਆਂ ਦੇ ਹਮੇਸ਼ਾਂ ਅੰਗ-ਸੰਗ ਰਵੀਂ।❤
ਬਹੁਤ ਬਹੁਤ ਮੁਬਾਰਕਾਂ ਜੀ ਗੁਰਪੁਰਬ ਸੀ੍ ਗੁਰੂ ਨਾਨਕ ਦੇਵ ਜੀ ਦੀਆਂ
ਸੋਹਣਾ ਸਫਰ ਤੇ ਸੋਹਣੀ ਕਵਿਤਾ ਛੋਟੇ ਵੀਰ ਧੰਨਵਾਦ ਵਾਹਿਗੁਰੂ ਜੀ ਮਿਹਰ ਕਰਨ ਯਾਤਰਾ ਸਫਲ ਕਰਨ
ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਬਾਈ ਸਾਰਿਆਂ ਨੂੰ 🎉🎉🙏
ਬਹੁਤ ਵਧੀਅਾ ਵੀਰ
ਘੁੱਦਾ ਸਿੰਘ ਅਤੇ ਦੇਵ ਸਿੰਘ ਗੁਰਪੁਰਬ ਦੀਆ ਬਹੁਤ ਬਹੁਤ ਵਧਾਇਆ l ਬਾਕੀ ਕਵਿਤਾ ਬਹੁਤ ਵਧੀਆ ਲਿਖੀ ਇਸੇ ਤਰ੍ਹਾਂ ਹੋਰ ਕਵਿਤਾ ਸੁਣਾਉਂਦੇ ਰਹਿਣਾ 👌🙏🏻
ਸੋਹਣੇ ਸਫਰਾ ਦੇ ਨਾਲ਼ ਦੋਨਾ ਭਰਾਵਾ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਦੀਆ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਜਿੰਦਗੀ ਜਿੰਦਾਵਾਦ
ਦੋਵਾਂ ਪੰਜਾਬਾ ਦਾ ਪਿਆਰ ਐਦਾ ਹੀ ਬਣਿਆ ਰਹੇ
ਓਮਾਨੀ ਢਾਬੇ ਤੇ ਪਾਕਸਤਾਨੀ ਕੰਮ ਕਰਦੇਬਹੁਤ ਪਿਆਰ ਸਤਿਕਾਰ ਦਿੱਤਾ ਬਾਈਆਂ ਨੇਇੱਥੋਂ ਖ਼ਾ ਪੀਕੇ ਅੱਜ ਦਾ ਸਫ਼ਰ ਸ਼ੁਰੂ ਕੀਤਾ ਗਿਆ
ਸਤਿ ਸ੍ਰੀ ਅਕਾਲ ਬਾਈ ਜੀ ਦੋਵਾਂ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਮੇਰੇ ਭਰਾਵਾਂ ਨੂੰ
ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ
ਤੁਹਾਡੀਆਂ ਫਿਲਮਾਂ ਬਹੁਤ ਰੌਚਿਕ ਹੁੰਦੀਆਂ ਨੇ। ਬਹੁਤੇ ਵਲੌਗਰ ਇੰਨੇ ਸੋਹਣੇ ਤਰੀਕੇ ਨਾਲ ਨਹੀਂ ਵਿਖਾਉਂਦੇ। ਛੋਟੀਆਂ ਫਿਲਮਾਂ ਪਾਉਂਦੇ ਨੇ।
Gur Parb dian ਵਧਾਈਆਂ(Tamam ਸਭ ਕੁਝ)
ਧੰਨ ਗੁਰੂ ਨਾਨਕ ਦੇਵ ਜੀ।। ਵਧਾਈਆਂ ਜੀ ਵਧਾਈਆਂ।।
ਬਾਈ ਜੀ ਜ਼ਿੰਦਗੀ ਦਾ ਅਨੰਦ ਮਾਣੋ ਹਸਦੇ ਵਸਦੇ ਰਹੋ ਬਾਈ ਜੀ ਸ਼ੇਅਰ ਬਹੁਤ ਵਧੀਆ ਲਿਖਿਆ
ਅਸਲੀ ਜਿੰਦਗੀ ਦਾ ਆਨੰਦ ਲੈ ਰਹੋ ਹੋ , ਵੀਰੋ। ਚੜਦੀ ਕਲਾ ਵਿਚ ਰਹੋ।
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਦੋਨਾ ਭਰਾਵਾ ਨੂੰ ਲੱਖ ਲੱਖ ਵਧਾਈ ਹੋਵੇ 🙏🙏
ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਦੋਨਾ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਾਈ ਸਿਰਾ ਲਾਈ ਜਾਂਦੇ ਓ 🙏🙏
ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਵੀਰ ਜੀ
ਸੱਤ ਸ਼੍ਰੀ ਆਕਾਲ ਵੀਰ ਜੀ ਗੁਰ ਪੁਰਬ ਦੀਆਂ ਆਪ ਜੀ ਨੂੰ ਵੀ ਬਹੁਤ ਵੱਦਆਇਆਂ ਬਾਈ ਜੀ ਆਪ ਜੀ ਦੀ ਵੀਡੀਓ ਦੀ ਉਡੀਕ ਕਰਦੀ ਏ।ਹਰ ਰੋਜ਼ ਸਵੇਰੇ ਨੂੰ। ਦੋਹਾਂ ਦੀ ਵੀਡੀਓ ਵੇਖਣ ਤੋਂ ਬਾਅਦ। ਧੰਨਵਾਦ ਬਹੁਤ।
ਗੁਰਪੁਰਬ ਦੀਆ ਬੁਹਤ ਬੁਹਤ ਮੁਬਾਰਕਾ ਜੀਤੁਹਾਡੀਆ ਵੀਡੀਓ ਬੁਹਤ ਅਲੱਗ ਤਰਾ ਦੀਆ ਹੁੰਦੀਆ ਬੁਹਤ ਕੁਝ ਸਿੱਖਣ ਨੂੰ ਮਿਲਦਾ ਅਤੇ ਸਾਨੂੰ ਘਰੇ ਬੈਠਿਆ ਨੂੰ ਘੁਮਾ ਰਹੇ ਹੋ ਇੰਙ ਲਗਦੇ ਜਿਵੇ ਅਸੀ ਵੀ ਤੁਹਾਡੇ ਨਾਲ ਸਾਈਕਲਿੰਗ ਕਰ ਰਹੇ ਹਾ ਜਿਓਦੇ ਵਸਦੇ ਰਹੋ ਵੀਰ ਪੰਜਾਬ ਦਾ ਨਾ ਉੱਚਾ ਕਰ ਰਹੇ ਹੋ
❤ ਪੰਜਾਬੀ ਜਿੰਦਾਬਾਦ ❤
ਮੁਬਾਰਕਾਂ ਜੀ ਅਅਅਅਅ ਬਾਬਾ ਚੜ੍ਹਦੀ ਕਲਾ ਵਿਚ ਰੱਖੇ ਸਾਰਿਆਂ ਨੂੰ
ਮੈਂ ਗਲ ਨਾਲ ਲਾਕੇ ਰੱਖਦੀ ਆਂ ਤੇਰੇ ਪਰਨੇ ਨੂੰ ਅੜਿਆਬਹੁਤ ਹੀ ਸੋਹਣਾ ਗੀਤ ਹੈ ਮਨਮੋਹਨ ਵਾਰਿਸ ਦਾ ਘੁੱਦੇ ਬਾਈ ਜਿਹੜਾ ਤੁਸੀ ਗੁਨ ਗੁਨਾ ਰਹੇ ਸੀ
ਬੱਲ ਉਏ ਪੰਜਾਬ ਦੇ ਸ਼ੇਰੋ।ਜੰਗਲਾਂ ਵਿੱਚ ਰਹਿਣ ਵਾਲੇ ਸਿੰਘ ਇਵੇਂ ਟਿਕਾਣਾ ਬਣਾ ਲੈਂਦੇ ਸੀ।
ਗੁਰਪੁਰਬ ਦੀਆਂ ਲੱਖ ਲੱਖ ਵਧਾਈ
ਨਵੀਆਂ 🪑🪑🪑🪑🪑🪑 ਦੀਆਂ ਵਧਾਈਆਂ ਦੋਵੇਂ ਵੀਰਾਂ ਨੂੰ 🙏🙏🙏🙏🙏
ਜੱਗ ਤਾਰਨ ਗੁਰ ਨਾਨਕ ਆਇਆ
ਗੁਰਪੁਰਬ ਦੀਆਂ ਮੁਬਾਰਕਾਂ ਜੀ
ਵੀਰੇ ਸ਼ੰਦ ਜਿਹੜੇ ਤੁਸੀ ਸੁਣਾਏ ਬਹੁਤ ਵਧੀਆ ਲੱਗਾ ਹੈ ਜੀ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦਿਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ🙏❤
ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ
ਵਧਾਈਆਂ ਵੀਰ ਜੀਂ ਗੁਰਪੁਰਬ ਦੀਆਂ ਬਾਕੀ ਸਫ਼ਰ ਦੀ ਗੱਲ ਆ. ਬਾਈ ਜੀਂ ਸਫ਼ਰ ਬਹੁਤ ਵਧੀਆ ਚੱਲ ਰਿਹੈਂ ਨਜ਼ਾਰੇ ਆ ਰਹੇ ਨੇ ਦੋਵਾਂ ਭਰਾਵਾਂ ਸਤਿ ਸ੍ਰੀ ਅਕਾਲ
ਤੰਬੂ ਗੱਡੇ ਰੋਹੀਆਂ ਚਤਾਰਿਆਂ ਹੇਠ ਵੇਖਦੇ ਰਾਤਾਂ ਸਾਡਾ ਸਫ਼ਰ ਲਮੇਰਾ ਜੀਹਲੇ ਹੋਈਆਂ ਨੇ ਸ਼ੁਰੂਆਤਾਂਬਹੁਤ ਸਾਰਾ ਪਿਆਰ ਤੇਰੀ ਕਲਮ ਨੂੰ ਘੁੱਦੇ ਬਾਈਸੁੱਖ ਨਾਲ ਵੀਜ਼ਾ ਵੀ ਤੀਹ ਦਿਨਾਂ ਦਾ ਮਿਲ ਗਿਆ ਉਮਾਨ ਦਾ
ਵੀਰ ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ ਵੀਰ
ਗੁਰਪੁਰਬ ਦੀਆਂ ਘੁਦੇ ਵੀਰ ਤੇ ਦੇਵ ਵੀਰ ਨੂੰ ਵਧਾਈਆਂ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ
ਜਿਉਂਦਾ ਰਹਿ ਯੋਦਿਆ
ਗੁਰਪੁਰਬ ਦੀਆਂ ਮੁਬਾਰਕਾਂ ਬਾਈ ਜੀ
ਗੁਰਪੁਰਬ ਦੀਆਂ ਵਧਾਈਆਂ ਬਾਈ ਜੀ,,,,, ਤੇ ਕਲਮ ਦੀ ਤਾਂ ਕਯਾ ਹੀ ਬਾਤਾਂ ❤
ਗੁਰ ਪੂਰਵ ਦਿਆਂ ਲੱਖ ਲੱਖ ਵਧਾਈਆਂ ਜੀ
ਬਹੁਤ ਸਾਰਾ ਪਿਆਰ ਬਾਈ ਮਾਝੇ ਦੀ ਧਰਤੀ ਤੋਂ ❤❤❤
ਬਾਬਾ ਜੀ ਦੇ ਗੁਰਪੁਰਬ ਦੀਆਂ ਤੁਹਾਨੂੰ ਦੋਨਾਂ ਨੂੰ ਬਹੁਤ ਬਹੁਤ ਵਧਾਈਆਂ
ਸਤਿ ਸ੍ਰੀ ਅਕਾਲ ਬੇਟਾ ਗੁਰਪੁਰਬ ਦੀਆ ਬਹੁਤ ਵਧਾਈਆਂ ਬਹੁਤ ਹੀ ਦਿਲਚਸਪ ਬਲੋਗ❤❤🎉🎉
ਬਹੁਤ ਕਿਸਮਤ ਵਾਲੇ ਹੋ ਵੀਰੇ ਦੁਨੀਆਂ ਘੁੰਮ ਰਹੇ ਹੋ। ਸਾਡੇ ਵਰਗੇ ਤਾਂ ਸੋਚਦੇ ਈ ਰਹਿ ਜਾਂਦੇ ਐ। ਬਾਬਾ ਖੁਸ਼ੀਆਂ ਬਖਸ਼ੇ
Dhan Guru Nanak Dev g Chadhadi Kala rakhna 🙏🙏
ਵੀਰੇ ਧੰਨਵਾਦ ਤੁਹਾਡਾ ਆਪਣੀ ਪੰਜਾਬੀ ਬੋਲੀ ਨੂੰ ਬਚਾਉਣ ਦਾ ਉਪਰਾਲਾ ਕਰਨ ਲਈ ਗੁਰਮੀਤ ਸਿੰਘ ਸੈਂਭੀ ਮੋਗਾ ਪੰਜਾਬ
ਦੋਵੇਂ ਵੀਰਾਂ ਨੂੰ ਗੁਰਪੁਰਵ ਦੀਆਂ ਲੱਖ ਲੱਖ ਵਧਾਈ
ਬਹੁਤ ਵਧਿਆ ਵੀਰੋ ਸੌਹਨੀ ਲਿਖਤ
ਬਹੁਤ ਵਧੀਆ ਸ਼ਾਇਰੀ
ਅੱਜ, ਜਾਤਾਂ ਧਰਮਾਂ,ਬਹਿਮਾ ਭਰਮਾਂ,ਉਚ ਨੀਚ ਦਾ ਭ੍ਰਮ ਮਿਟਾਉਣ ਵਾਲੇ।।
ਵਿੱਚ ਅੰਧ ਵਿਸ਼ਵਾਸ ਦੇ ਫ਼ਸਿਆ ਨੂੰ ਰਾਸਤਾ, ਸੱਚ ਇੰਸਾਫ਼ ਦਾ ਦਿਖਾਣ ਵਾਲੇ।।
ਸਫ਼ਰ ਹਜ਼ਾਰਾਂ ਕਿਲੋਮੀਟਰ,ਪੈਦਲ ਚੱਲ ਕੇ, ਜਗਤ ਨੂੰ ਗਾਣ ਵਾਲੇ।।
ਧਨ ਧਨ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ, ਦੀਆਂ ਸਭ ਵੀਰਾਂ ਭੈਣਾਂ, ਤੇ ਦੇਸ਼ ਵਿਦੇਸ਼ ਦੀਆਂ ਸੜਕਾਂ ਨੂੰ ਮਦਧੇ ਫਿਰਦੇ ਵੀਰਾਂ ਘੁਦਾ, ਬਲਦੇਵ, ਪੰਜਾਬੀ ਵੀਰਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ।।
ਏਰੀਆ ਇਉਂ ਲਗਦਾ ਕਿਸੇ ਟਾਈਮ ਹਿਸਾਰ ਜਿਲ੍ਹਾ ਹੁੰਦਾ ਸੀ ਓਹੀ ਫੀਲਿੰਗ ਆ ਰਹੀ ਤੁਹਾਡੀ ਹਰ ਵੀਡੀਓ ਦਾ ਅਨੰਦ ਲੈ ਰਹੇ ਹਾਂ ਪੰਜਾਬੀ ਵੀਰ ਜੋ ਆਪ ਨੂੰ ਮਿਲਦੇ ਤੁਹਾਡਾ ਸਾਥ ਦਿਂਦੇ ਉਨ੍ਹਾਂ ਦਾ ਪੜਦੇ ਸੁਣਦੇ ਸਾਰੇ ਛੋਟੇ ਵੱਡੇ ਸਭਦਾ ਸਤਿਕਾਰ ਸਤਿ ਸ੍ਰੀ ਅਕਾਲ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ
ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ । ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ ਤੁਹਾਡੀ ਯਾਤਰਾ ਸਫਲ ਹੋਵੇ । ਤੁਸੀ ਬਲੋਗ ਵਿੱਚ ਇਤਹਾਸਿਕ ਜਾਣਕਾਰੀ ਵੱਧ ਤੋਂ ਵੱਧ ਦੇਣ ਦੀ ਕੋਸ਼ਿਸ਼ ਕਰਿਆ ਕਰੋ।
ਪਹਿਲੀ ਪਾਤਿਸ਼ਾਹ ਜੀ ਦੇ ਪ੍ਰਕਾਸ਼ ਉਤਸਵ ਦੀਆਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਪੁੱਤਰ ❤🎉
ਜਸਪਾਲ ਸਿੰਘ ੭🙏🙏🙏🙏👌👌👌👌👌🌹🌹🌹🌹🌹✌✌✌✌✌✌✌✌✌✌🌷🌷🌷🌷🌷🌷🌷❤❤❤❤❤❤❤❤❤❤👍👍👍🌹🌹💯💯💯
ਤੁਹਾਨੂੰ ਵੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ, ਇੱਕ ਵੀਰ ਸਾਡੇ ਲੋਕਲ ਸ਼ਹਿਰ ਮੋਰਿੰਡੇ ਤੋਂ ਤੁਹਾਡਾ ਬਹੁਤ ਧੰਨਵਾਦ ਸਾਰੇ ਭਰਾਵਾਂ ਨਾਲ ਜਾਣ ਪਛਾਣ ਕਰਵਾਉਣ ਦਾ ਪ੍ਰਰਮਾਤਮਾ ਸਭ ਚੜਦੀ ਕਲਾ ਵਿੱਚ ਰੱਖੇ।
ਗੁਰਪ੍ਰੀਤ ਜਰਮਨੀ
🇩🇪🇩🇪🇩🇪🇩🇪🇩🇪
🙏🙏 ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ , ਤੁਹਾਡਾ ਵਲੋਗ ਬਹੁਤ ਵਧੀਆ ਲੱਗਾ 🙏🙏
Doing great keep it up
Ravindere singh Rauwal lLudhiana
ਜਵਾਨੋ ਗੁਰ ਪੁਰਬ ਦੀਆਂ ਦੋਵਾਂ ਨੌਜਵਾਨਾਂ ਨੂੰ ਲੱਖ ਲੱਖ ਮੁਬਾਰਕਾਂ ਜੀ
BhAji waris de geet Kya baat g
🎉🎉 ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ ਗੁਰੂ ਨਾਨਕ ਜੀ ਦੇ ਗੁਰ ਪੁਰਬ ਦੀਆਂ ਵਧਾਈਆਂ ਹੋਣ
ਗੂਰ ਪੂਰਬ ਦੀਆਂ ਬੁਹਤ - ਬੁਹਤ ਵਧਾਇਆਂ ਦੋਨੋ ਯੋਧਿਆਂ ਨੂੰ
ਗੁਰੂਪੁਰਬ ਦਿਆ ਲੱਖ ਲੱਖ ਵਧਾਈਆਂ 🙏🙏🙏🙏
ਘੁੱਦੇ ਵੀਰ ਦੋਵੇਂ ਵੀਰਾਂ ਨੂੰ ਗੁਰ ਪੁਰਬ ਦੀਆਂ ਲੱਖ ਲੱਖ ਵਧਾਈਆਂ ਵੀਰ
ਧੰਨ ਰੱਬਾ ਤੂੰ ਧੰਨ ਨੇ ਖੁਦਾਈਆਂ 🙏
ਉਹ ਆਸ਼ਕ ਦਾ ਰੁਤਬਾ ਪਾ ਗਏ
ਜ਼ਿਹਨਾਂ ਅੱਖੀਆਂ ਲੜਾਈਆਂ
ਕਈ ਫ਼ੱਕਰ ਹੋਏ ਐਸੇ ਵੀ ਜੋ ਬੰਦ ਦਰਵਾਜ਼ੇ ਖੋਲ ਗਏ
ਮੈਂ ਸੁਣਿਆ ਆਸ਼ਕ ਐਸੇ ਵੀ ਜੋ ਤੇਰਾ ਤੇਰਾ ਤੋਲ ਗਏ ⚖️ 😇🙏😇
ਧੰਨ ਗੁਰੂ ਨਾਨਕ ਪਾਤਸ਼ਾਹ 🙏
ਆਪ ਜੀ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਰਬਾਂ ਖਰਬਾਂ ਵਧਾਈਆਂ ਹੋਣ ਜੀ 🙏🙏🌹
ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦੋਹਾਂ ਮੁੰਡਿਆਂ ਨੂੰ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ 👏👏
ਜਵਾਨੋ ਗੁਰ ਪੁਰਬ ਦੀਆਂ ਦੋਵਾਂ ਨੌਜਵਾਨਾਂ ਨੂੰ ਲੱਖ ਲੱਖ ਮੁਬਾਰਕਾਂ ਜੀ 🙏🌹🎉🎊
ਗੁਰਪੁਰਬ ਦੀਆਂ ਅਮਿੰਤਪਾਲ ਤੇ ਦੇਵ ਵੀਰ ਨੂੰ ਲੱਖ ਲੱਖ ਮੁਬਾਰਕ ਜੀ❤❤❤❤
ਗੁਰਪੁਰਬ ਦੀਆ ਲੱਖ ਲੱਖ ਵਧਾਈਆ ਦੋਵੇ ਭਰਾਵਾ ਨੂੰ
ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ
ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਦੋਵਾਂ ਵੀਰਾਂ ਨੂੰ
ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਬ ਦੀਆਂ ਲੱਖ ਲੱਖ ਵਧਾਈਆਂ
ਸੱਤ ਸ੍ਰੀ ਅਕਾਲ ਵੀਰੋ ਗੁਰਪੁਰਬ ਦੀਆਂ ਲੱਖ - ਲੱਖ ਵਧਾਈਆਂ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
ਪਰਮਾਤਮਾ ਵੀਰਾਂ ਨੂੰ ਤੰਦਰੁਸਤ ਰੱਖੇ
🙏🏻🙏🏻🙏🏻🙏🏻ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🏻🙏🏻🙏🏻🙏🏻🙏🏻🙏🏻🪔🪔🪔🪔🪔
ਗੁਰਪੁਰਬ ਤੇ ਲੱਖ ਲੱਖ ਵਧਾਈਆਂ ਹੋਣ
ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ 🎉🎉
ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਸਦੇ ਹਨ। ਸਭ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🙏
ਬਹੁਤ ਵਧੀਆ ਹੈ ਹਰ ਥਾਂ ਵੀਰਾ ਦਾ ਧਨ ਬਾਦ ਵਾਹਿਗੁਰੂ ਜੀ ਚੜਦੀ ਕਲਾ ਰੱਖੇਂ
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਅਕਾਲ ਰੂਪ ਜਗਤ ਗੁਰ ਬਾਬਾ,
ਸਿੱਖ ਧਰਮ ਦੇ ਮੋਢੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ 🌻
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🇳🇪🇳🇪🇳🇪🇳🇪
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਦੋਵੇਂ ਭਰਾਵਾਂ ਨੂੰ ਤੇ ਹੋਰ ਸਭ ਸੰਗਤਾਂ ਨੂੰ
ਬਹੁਤ ਵਧੀਆ ਸਫ਼ਰ ਵਧੀਆ ਉਪਰਾਲਾ ❤
ਲਿਖਤੀ ਰੂਪ ਵਿੱਚ ਓਮਾਨ ਬਾਰੇ ਬਿਆਨ ਬਾਕਮਾਲ ਅਤੇ ਬਹੁਤ ਹੀ ਖੂਬਸੂਰਤ ਸਫ਼ਰ ❤❤❤
ਬਹੁਤ ਸੋਹਣੀ ਤਰ੍ਹਾਂ ਸਫ਼ਰ ਤੈਅ ਕਰੇ ਬਾਬਾ ਨਾਨਕ ਆਪ ਜੀ ਦਾ
ਸ਼ੰਦ ਕਮਾਲ ਦਾ ਸੀ ਛੋਟੇ ਭਰਾ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ 🎉🎉
ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ👍👍👍👍👍👍👍
ਸਤਿ ਸ੍ਰੀ ਆਕਾਲ ਜੀ ਬਾਬਾ ਨਾਨਕ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ। ਆਪਦੇ ਸਫ਼ਰ ਨੇ ਜੀ ਦਖਾਇਆ ਉਹ ਸ਼ਾਇਦ ਜਿਹੜੇ ਓਮਾਨ ਵਿੱਚ ਰਹਿੰਦੇ ਹੈ ਉਹ ਵੀ ਨਹੀਂ ਦਿਖਾ ਸਕਦੇ ਚੜ੍ਹਦੀ ਕਲਾ ਵਿੱਚ ਰਹੋ
ਇੱਕ ਦਰਸ਼ਕਾਂ ਨੂੰ ਬੇਨਤੀ ਆ ਕਿ ਮਸ਼ਹੂਰੀ ਥੋਹੜੀ ਲੰਮੀ ਚੱਲ ਲੈਣ ਦਿਆ ਕਰੋ ਚਾਰ ਛਿੱਲ਼ੜ ਵੱਧ ਮਿਲ ਜਾਣਗੇ ਆਪਣੇ ਪੰਜਾਬੀ ਵੀਰਾਂ ਨੂੰ । ਜੇ ਕਲਿਕ ਕਰ ਦਿਉ ਹੋਰ ਫਾਇਦਾ ਹੁੰਦਾ
ਗੁਰੂ ਨਾਨਕ ਦੇਵ ਜੀ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ ਬਹੁਤ ਵਧੀਆ ਬਾਈ ❤
Very nice
☬ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬
ੴ ਵਾਹਿਗੁਰੂ🙏
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ" ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ' ਰੱਖੇ ਜੀ !🙏 dhan baba Nanak
ਗੁਰਪੁਰਬ ਦੀਆ ਲੱਖ ਲੱਖ ਵਧਾਈਆਂ ਵੀਰਾ ਨੂ💚💙💜❤️
ਧੰਨ ਧੰਨ 💖🎉 ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼ਾਂ ਪਰਦੇਸਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਲੱਖ ਲੱਖ ਵਧਾਈਆਂ ਹੋਣ ਜੀ 💖 ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏 🙏ਦੁਆ ਮੰਗਦੇ ਹਾਂ ਕਿ ਦੁਨੀਆਂ ਤੇ ਜਿੰਨੀਆਂ ਭੀ ਜੰਗਾਂ ਚੱਲ ਰਹੀਆਂ ਨੇ ਸਬ ਖਤਮ ਹੋ ਜਾਣ ਜ਼ਿੰਦਗੀ ਜ਼ਿੰਦਾਬਾਦ
ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਵਧੀਆ ਸਫਰ
ਬਹੁਤ ਵਧੀਆ ਲਿਖਤ ਭਾਜੀ ਪਰਮਾਤਮਾ ਤੁਹਾਡੀ ਕਲਮ ਨੂੰ ਤਰੱਕੀ ਬਖਸ਼ੇ 🙏
ਧੰਨ ਧੰਨ 💖🎉 ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼ਾਂ ਪਰਦੇਸਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਲੱਖ ਲੱਖ ਵਧਾਈਆਂ ਹੋਣ ਜੀ 💖 ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏 🙏
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ
🌹🌹🌹🌹🌹🙏🙏
ਵਧੀਆ ਜੀ ਧੰਨਵਾਦ ਛੁਕਰਿਆ ਦੋਹਾ ਭਰਾਵਾ ਦਾ ਅਮ੍ਰਿਤਸਰ ਸਾਹਿਬ ਜੀ ਤੋ ਧੰਨਵਾਦ ਸਹਿਤ ਜੀ ।
ਗੁਰਪੁਰਬ ਦੀਆ ਲੱਖ ਲੱਖ ਵਧਾਈਆ ਦੌਨਾ ਵੀਰਾ ਨੂੰ
ਰੱਬਾ ਸਾਡੇ ਬੱਚਿਆਂ ਦੇ ਹਮੇਸ਼ਾਂ ਅੰਗ-ਸੰਗ ਰਵੀਂ।❤
ਬਹੁਤ ਬਹੁਤ ਮੁਬਾਰਕਾਂ ਜੀ ਗੁਰਪੁਰਬ ਸੀ੍ ਗੁਰੂ ਨਾਨਕ ਦੇਵ ਜੀ ਦੀਆਂ
ਸੋਹਣਾ ਸਫਰ ਤੇ ਸੋਹਣੀ ਕਵਿਤਾ ਛੋਟੇ ਵੀਰ ਧੰਨਵਾਦ ਵਾਹਿਗੁਰੂ ਜੀ ਮਿਹਰ ਕਰਨ ਯਾਤਰਾ ਸਫਲ ਕਰਨ
ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਬਾਈ ਸਾਰਿਆਂ ਨੂੰ 🎉🎉🙏
ਬਹੁਤ ਵਧੀਅਾ ਵੀਰ
ਘੁੱਦਾ ਸਿੰਘ ਅਤੇ ਦੇਵ ਸਿੰਘ ਗੁਰਪੁਰਬ ਦੀਆ ਬਹੁਤ ਬਹੁਤ ਵਧਾਇਆ l ਬਾਕੀ ਕਵਿਤਾ ਬਹੁਤ ਵਧੀਆ ਲਿਖੀ ਇਸੇ ਤਰ੍ਹਾਂ ਹੋਰ ਕਵਿਤਾ ਸੁਣਾਉਂਦੇ ਰਹਿਣਾ 👌🙏🏻
ਸੋਹਣੇ ਸਫਰਾ ਦੇ ਨਾਲ਼ ਦੋਨਾ ਭਰਾਵਾ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਦੀਆ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਜਿੰਦਗੀ ਜਿੰਦਾਵਾਦ
ਦੋਵਾਂ ਪੰਜਾਬਾ ਦਾ ਪਿਆਰ ਐਦਾ ਹੀ ਬਣਿਆ ਰਹੇ
ਓਮਾਨੀ ਢਾਬੇ ਤੇ ਪਾਕਸਤਾਨੀ ਕੰਮ ਕਰਦੇ
ਬਹੁਤ ਪਿਆਰ ਸਤਿਕਾਰ ਦਿੱਤਾ ਬਾਈਆਂ ਨੇ
ਇੱਥੋਂ ਖ਼ਾ ਪੀਕੇ ਅੱਜ ਦਾ ਸਫ਼ਰ ਸ਼ੁਰੂ ਕੀਤਾ ਗਿਆ
ਸਤਿ ਸ੍ਰੀ ਅਕਾਲ ਬਾਈ ਜੀ ਦੋਵਾਂ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਮੇਰੇ ਭਰਾਵਾਂ ਨੂੰ
ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ
ਤੁਹਾਡੀਆਂ ਫਿਲਮਾਂ ਬਹੁਤ ਰੌਚਿਕ ਹੁੰਦੀਆਂ ਨੇ। ਬਹੁਤੇ ਵਲੌਗਰ ਇੰਨੇ ਸੋਹਣੇ ਤਰੀਕੇ ਨਾਲ ਨਹੀਂ ਵਿਖਾਉਂਦੇ। ਛੋਟੀਆਂ ਫਿਲਮਾਂ ਪਾਉਂਦੇ ਨੇ।
Gur Parb dian ਵਧਾਈਆਂ
(Tamam ਸਭ ਕੁਝ)
ਧੰਨ ਗੁਰੂ ਨਾਨਕ ਦੇਵ ਜੀ।।
ਵਧਾਈਆਂ ਜੀ ਵਧਾਈਆਂ।।
ਬਾਈ ਜੀ ਜ਼ਿੰਦਗੀ ਦਾ ਅਨੰਦ ਮਾਣੋ ਹਸਦੇ ਵਸਦੇ ਰਹੋ ਬਾਈ ਜੀ ਸ਼ੇਅਰ ਬਹੁਤ ਵਧੀਆ ਲਿਖਿਆ
ਅਸਲੀ ਜਿੰਦਗੀ ਦਾ ਆਨੰਦ ਲੈ ਰਹੋ ਹੋ , ਵੀਰੋ। ਚੜਦੀ ਕਲਾ ਵਿਚ ਰਹੋ।
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਦੋਨਾ ਭਰਾਵਾ ਨੂੰ ਲੱਖ ਲੱਖ ਵਧਾਈ ਹੋਵੇ 🙏🙏
ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਦੋਨਾ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਾਈ ਸਿਰਾ ਲਾਈ ਜਾਂਦੇ ਓ 🙏🙏
ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਵੀਰ ਜੀ
ਸੱਤ ਸ਼੍ਰੀ ਆਕਾਲ ਵੀਰ ਜੀ ਗੁਰ ਪੁਰਬ ਦੀਆਂ ਆਪ ਜੀ ਨੂੰ ਵੀ ਬਹੁਤ ਵੱਦਆਇਆਂ ਬਾਈ ਜੀ ਆਪ ਜੀ ਦੀ ਵੀਡੀਓ ਦੀ ਉਡੀਕ ਕਰਦੀ ਏ।ਹਰ ਰੋਜ਼ ਸਵੇਰੇ ਨੂੰ। ਦੋਹਾਂ ਦੀ ਵੀਡੀਓ ਵੇਖਣ ਤੋਂ ਬਾਅਦ। ਧੰਨਵਾਦ ਬਹੁਤ।
ਗੁਰਪੁਰਬ ਦੀਆ ਬੁਹਤ ਬੁਹਤ ਮੁਬਾਰਕਾ ਜੀ
ਤੁਹਾਡੀਆ ਵੀਡੀਓ ਬੁਹਤ ਅਲੱਗ ਤਰਾ ਦੀਆ ਹੁੰਦੀਆ ਬੁਹਤ ਕੁਝ ਸਿੱਖਣ ਨੂੰ ਮਿਲਦਾ ਅਤੇ ਸਾਨੂੰ ਘਰੇ ਬੈਠਿਆ ਨੂੰ ਘੁਮਾ ਰਹੇ ਹੋ ਇੰਙ ਲਗਦੇ ਜਿਵੇ ਅਸੀ ਵੀ ਤੁਹਾਡੇ ਨਾਲ ਸਾਈਕਲਿੰਗ ਕਰ ਰਹੇ ਹਾ ਜਿਓਦੇ ਵਸਦੇ ਰਹੋ ਵੀਰ ਪੰਜਾਬ ਦਾ ਨਾ ਉੱਚਾ ਕਰ ਰਹੇ ਹੋ
❤ ਪੰਜਾਬੀ ਜਿੰਦਾਬਾਦ ❤
ਮੁਬਾਰਕਾਂ ਜੀ ਅਅਅਅਅ ਬਾਬਾ ਚੜ੍ਹਦੀ ਕਲਾ ਵਿਚ ਰੱਖੇ ਸਾਰਿਆਂ ਨੂੰ
ਮੈਂ ਗਲ ਨਾਲ ਲਾਕੇ ਰੱਖਦੀ ਆਂ ਤੇਰੇ ਪਰਨੇ ਨੂੰ ਅੜਿਆ
ਬਹੁਤ ਹੀ ਸੋਹਣਾ ਗੀਤ ਹੈ ਮਨਮੋਹਨ ਵਾਰਿਸ ਦਾ ਘੁੱਦੇ ਬਾਈ ਜਿਹੜਾ ਤੁਸੀ ਗੁਨ ਗੁਨਾ ਰਹੇ ਸੀ
ਬੱਲ ਉਏ ਪੰਜਾਬ ਦੇ ਸ਼ੇਰੋ।ਜੰਗਲਾਂ ਵਿੱਚ ਰਹਿਣ ਵਾਲੇ ਸਿੰਘ ਇਵੇਂ ਟਿਕਾਣਾ ਬਣਾ ਲੈਂਦੇ ਸੀ।
ਗੁਰਪੁਰਬ ਦੀਆਂ ਲੱਖ ਲੱਖ ਵਧਾਈ
ਨਵੀਆਂ 🪑🪑🪑🪑🪑🪑 ਦੀਆਂ ਵਧਾਈਆਂ ਦੋਵੇਂ ਵੀਰਾਂ ਨੂੰ 🙏🙏🙏🙏🙏
ਜੱਗ ਤਾਰਨ ਗੁਰ ਨਾਨਕ ਆਇਆ
ਗੁਰਪੁਰਬ ਦੀਆਂ ਮੁਬਾਰਕਾਂ ਜੀ
ਵੀਰੇ ਸ਼ੰਦ ਜਿਹੜੇ ਤੁਸੀ ਸੁਣਾਏ ਬਹੁਤ ਵਧੀਆ ਲੱਗਾ ਹੈ ਜੀ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦਿਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ🙏❤
ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ
ਵਧਾਈਆਂ ਵੀਰ ਜੀਂ ਗੁਰਪੁਰਬ ਦੀਆਂ ਬਾਕੀ ਸਫ਼ਰ ਦੀ ਗੱਲ ਆ. ਬਾਈ ਜੀਂ ਸਫ਼ਰ ਬਹੁਤ ਵਧੀਆ ਚੱਲ ਰਿਹੈਂ ਨਜ਼ਾਰੇ ਆ ਰਹੇ ਨੇ ਦੋਵਾਂ ਭਰਾਵਾਂ ਸਤਿ ਸ੍ਰੀ ਅਕਾਲ
ਤੰਬੂ ਗੱਡੇ ਰੋਹੀਆਂ ਚ
ਤਾਰਿਆਂ ਹੇਠ ਵੇਖਦੇ ਰਾਤਾਂ
ਸਾਡਾ ਸਫ਼ਰ ਲਮੇਰਾ ਜੀ
ਹਲੇ ਹੋਈਆਂ ਨੇ ਸ਼ੁਰੂਆਤਾਂ
ਬਹੁਤ ਸਾਰਾ ਪਿਆਰ ਤੇਰੀ ਕਲਮ ਨੂੰ ਘੁੱਦੇ ਬਾਈ
ਸੁੱਖ ਨਾਲ ਵੀਜ਼ਾ ਵੀ ਤੀਹ ਦਿਨਾਂ ਦਾ ਮਿਲ ਗਿਆ ਉਮਾਨ ਦਾ
ਵੀਰ ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ ਵੀਰ
ਗੁਰਪੁਰਬ ਦੀਆਂ ਘੁਦੇ ਵੀਰ ਤੇ ਦੇਵ ਵੀਰ ਨੂੰ ਵਧਾਈਆਂ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ
ਜਿਉਂਦਾ ਰਹਿ ਯੋਦਿਆ
ਗੁਰਪੁਰਬ ਦੀਆਂ ਮੁਬਾਰਕਾਂ ਬਾਈ ਜੀ
ਗੁਰਪੁਰਬ ਦੀਆਂ ਵਧਾਈਆਂ ਬਾਈ ਜੀ,,,,, ਤੇ ਕਲਮ ਦੀ ਤਾਂ ਕਯਾ ਹੀ ਬਾਤਾਂ ❤
ਗੁਰ ਪੂਰਵ ਦਿਆਂ ਲੱਖ ਲੱਖ ਵਧਾਈਆਂ ਜੀ
ਬਹੁਤ ਸਾਰਾ ਪਿਆਰ ਬਾਈ ਮਾਝੇ ਦੀ ਧਰਤੀ ਤੋਂ ❤❤❤
ਬਾਬਾ ਜੀ ਦੇ ਗੁਰਪੁਰਬ ਦੀਆਂ ਤੁਹਾਨੂੰ ਦੋਨਾਂ ਨੂੰ ਬਹੁਤ ਬਹੁਤ ਵਧਾਈਆਂ
ਸਤਿ ਸ੍ਰੀ ਅਕਾਲ ਬੇਟਾ ਗੁਰਪੁਰਬ ਦੀਆ ਬਹੁਤ ਵਧਾਈਆਂ ਬਹੁਤ ਹੀ ਦਿਲਚਸਪ ਬਲੋਗ❤❤🎉🎉
ਬਹੁਤ ਕਿਸਮਤ ਵਾਲੇ ਹੋ ਵੀਰੇ ਦੁਨੀਆਂ ਘੁੰਮ ਰਹੇ ਹੋ। ਸਾਡੇ ਵਰਗੇ ਤਾਂ ਸੋਚਦੇ ਈ ਰਹਿ ਜਾਂਦੇ ਐ। ਬਾਬਾ ਖੁਸ਼ੀਆਂ ਬਖਸ਼ੇ
Dhan Guru Nanak Dev g Chadhadi Kala rakhna 🙏🙏
ਵੀਰੇ ਧੰਨਵਾਦ ਤੁਹਾਡਾ ਆਪਣੀ ਪੰਜਾਬੀ ਬੋਲੀ ਨੂੰ ਬਚਾਉਣ ਦਾ ਉਪਰਾਲਾ ਕਰਨ ਲਈ
ਗੁਰਮੀਤ ਸਿੰਘ ਸੈਂਭੀ ਮੋਗਾ ਪੰਜਾਬ
ਦੋਵੇਂ ਵੀਰਾਂ ਨੂੰ ਗੁਰਪੁਰਵ ਦੀਆਂ ਲੱਖ ਲੱਖ ਵਧਾਈ
ਬਹੁਤ ਵਧਿਆ ਵੀਰੋ
ਸੌਹਨੀ ਲਿਖਤ
ਬਹੁਤ ਵਧੀਆ ਸ਼ਾਇਰੀ