ਭਾਗੋਮਾਜਰਾ ਪਿੰਡ ਦਾ ਟੂਰਨਾਮੈਂਟ ਕਿਵੇਂ ਬਣਿਆ ਦੁਸ਼ਮਣੀ ਦੀ ਜੜ੍ਹ, ਰੋਕੇ ਜਾਣ ਦੇ ਬਾਵਜੂਦ... | ਸਿਆਸਤ LIVE EPI.39

แชร์
ฝัง
  • เผยแพร่เมื่อ 13 มิ.ย. 2022
  • ਭਾਗੋਮਾਜਰਾ ਪਿੰਡ ਦਾ ਟੂਰਨਾਮੈਂਟ ਕਿਵੇਂ ਬਣਿਆ ਦੁਸ਼ਮਣੀ ਦੀ ਜੜ੍ਹ, ਰੋਕੇ ਜਾਣ ਦੇ ਬਾਵਜੂਦ ਵੀ ਕਿਉੰ ਟੂਰਨਾਮੈਂਟ 'ਤੇ ਪਹੁੰਚਿਆ ਸੀ ਮੂਸੇਵਾਲਾ? ਸਿਆਸਤ LIVE EPI.39 | On Air
    ਸਾਨੂੰ Facebook TH-cam ਅਤੇ Instagram ਉੱਤੇ like ਅਤੇ share ਕਰੋ
    Press the bell icon on TH-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #LatestNews #siyaset #punjabnews

ความคิดเห็น • 868

  • @harmeetkharoud8994
    @harmeetkharoud8994 2 ปีที่แล้ว +352

    ਵੀਰ ਜੀ ਮੱਕੜ ਜੀ ਤੁਸੀਂ ਵੀ ਆਪਣਾਂ ਧਿਆਨ ਰੱਖਿਓ ਵੀਰ ਜੀ ਇਹਨੀ ਸਚਾਈ ਇਹ ਲੋਕ ਜਰਦੇ ਨਹੀਂ ਪਰਮਾਤਮਾ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ

    • @seemacambridge8536
      @seemacambridge8536 2 ปีที่แล้ว +6

      Right

    • @JagtarSingh-jj9gs
      @JagtarSingh-jj9gs 2 ปีที่แล้ว +12

      ਮੈ ਇਹੀ ਸੋਚ ਰਿਹਾ ਸੀ ਕਿ ਮੈ ਵੀ ਮੱਕੜ ਸਾਬ ਨੂੰ ਕਹਾ ਕਿ ਤੁਸੀ ਵੀ ਅਵੇਅਰ ਰਹੋਜੇ ਲੋਕ ਸੱਚ ਨੀ ਜਰਦੇ

    • @harjindersingh4211
      @harjindersingh4211 2 ปีที่แล้ว +4

      Phir veer ji truth kon bolega

    • @deeppunjabtocanada6919
      @deeppunjabtocanada6919 2 ปีที่แล้ว +1

      Rght y

    • @kaurbrar4101
      @kaurbrar4101 2 ปีที่แล้ว

      @@karanrana5375 😆😆😆😆

  • @PakkePindaAale
    @PakkePindaAale 2 ปีที่แล้ว +60

    ਵੀਰੇ ਠੀਕ ਆ ਸਿੰਗਰਾਂ ਨਾਲ ਗੈਂਗਸਟਰਾ ਦੀ ਟਸਲ ਰਹਿੰਦੀ ਏ ਪਰ ਵੀਰੇ ਇਹ ਸਾਰੇ ਕੇਸ ਵਿੱਚ ਸਿਆਸਤ ਦਾ ਹੱਥ ਨਾਂ ਬਾਹਰ ਕੱਡੋ ਸਿਆਸਤ ਨਾਲ ਰਲਕੇ ਹੀ ਸਬ ਹੋਇਆ ਇਹ ਵੀਰ ਉਹਨਾਂ ਵਾਰੇ ਵੀ ਖੋਜ ਕਰੋ ਕੌਣ ਸਿਆਸਤੀ ਨੇ ਏਸ ਵਿੱਚ 🙏🏻

  • @Sukhjohal8126
    @Sukhjohal8126 2 ปีที่แล้ว +50

    ਜੇ ਪਹੁੰਚੀਆਂ ਸੀ ਤਾਂ ਮਾਰਨਾ ਜਰੂਰੀ ਸੀ ਤੁਸੀਂ ਸਰਕਾਰ ਨੂੰ ਕਹੋ ਕਿ ਸੱਚ ਸਮਣੇ ਲਿਆਵੇ ਨਾ ਕੇ ਟਾਈਮ ਟਪਾਵੇ ।ਅਸਲੀ ਕਾਤਲ ਸਾਹਮਣੇ ਨਹੀ ਆਉਣੇ ਏ ਸੱਭ ਨੂੰ ਪਤਾ ।

  • @jasvirkaur4902
    @jasvirkaur4902 2 ปีที่แล้ว +166

    ਗਲਤਫਹਿਮੀ ਚ ਮਾਂ ਬਾਪ ਦਾ ਇਕਲੌਤਾ ਪੁੱਤ ਮਾਰ ਦਿੱਤਾ ਵਾਹਿਗੁਰੂ ਜੀ🙏🙏🙏🙏🙏

    • @gurdialsingh6843
      @gurdialsingh6843 2 ปีที่แล้ว +14

      ਬਹੁਤ ਗ਼ਲਤ ਕੀਤਾ ਦਰਿੰਦਿਆਂ ਨੇ ਵਹਿਸ਼ੀ ਕੁਤਿਆਂ ਨੇ

    • @295hardwork
      @295hardwork 2 ปีที่แล้ว +3

      Right 👍

    • @sonygulzar9507
      @sonygulzar9507 ปีที่แล้ว +1

      hlo jasveer

    • @SoLoX10
      @SoLoX10 ปีที่แล้ว

      th-cam.com/video/_VxlcvQJalM/w-d-xo.html

  • @SukhwinderSingh-wq7fp
    @SukhwinderSingh-wq7fp 2 ปีที่แล้ว +113

    ਧੋਖੇ ਨਾਲ ਤਾਂ ਕਿਸੇ ਨੂੰ ਵੀ ਮਾਰਿਆ ਜਾ ਸਕਦਾ ਜੇ ਇਹ ਬਿਸਨੋਈ ਸਿੱਧੂ ਦੇ ਸਾਹਮਣੇ ਟੱਕਰਦਾ ਤਾਂ ਇਹ ਸਿੱਧੂ ਦੇ ਇਕ ਥੱਪੜ ਦੀ ਵੀ ਮਾਰ ਨਹੀਂ ਸੀ।

    • @anandaaatam530
      @anandaaatam530 ปีที่แล้ว +6

      100 percent right. Sidhu was a real warrior and fought while he got shots by 30 rounds in his body. Though he was always ready for any fight but they attacked on him very cowardly. Even bishnoi used some drug addict Nasherri to kill him. One thing we should never forget he was extremely fearless. Because he didn’t do anything wrong with any one. …
      Lived like a Babar Sher : Died while fighting back like a Giant Tiger 🐅….

    • @fanmoosewaledi...kittyy7149
      @fanmoosewaledi...kittyy7149 ปีที่แล้ว +4

      6.5 ft da hai sada sidhuuu oh 4 fr da bishnoi luk k hi mar skda samne aa janda ta pta c bhjn nu raah v nhi lbhna

    • @KingLawrance007
      @KingLawrance007 หลายเดือนก่อน

      ​@@fanmoosewaledi...kittyy7149jive tere piyo nu ni labya 🤣🤣🤣🐏🐏🐏

    • @KingLawrance007
      @KingLawrance007 หลายเดือนก่อน

      Do you even know the meaning of warrior? Sidhu Musa Wala's father has been barking like a dog for the last two years, listen to him too and secondly, they have shot at the front of his car, so how did they cheat?

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +21

    ਦੇਖੋ ਆ ਜਿਹੜੀ ਜੇ ਵਿੱਚ ਜੋੜਦੇ ਹੋ। ਰੱਬ ਦੇ ਸਿਸਟਮ ਵਿੱਚ ਜੇ ਨਹੀ ਹੈ। ਜੀਹਨੇ ਜਿੰਨਾ ਚਿਰ ਜੀਉਣਾ ਹੁੰਦਾ ਉਦੋਂ ਤੱਕ ਉਹਨੂੰ ਕੋਈ ਵੀ ਨਹੀ ਮਾਰ ਸਕਦਾ। ਹਾਂ। ਸਿੱਧੂ ਨੂੰ ਪਿੰਡ ਵਿੱਚ ਚ ਏਨੇ ਸਾਦੇ ਤਰੀਕੇ ਨਾਲ ਨਹੀਂ ਸੀ ਰਹਿਣਾ ਚਾਹੀਦਾ ਸੀ। ਜੇ ਕਨੇਡਾ ਅਮਰੀਕਾ ਜਾ ਕੇ ਗੈੰਗਸਟਰ ਬਚ ਸਕਦੇ ਨੇ। ਫ਼ੇਰ ਨਾਮੀ ਕਲਾਕਾਰ ਕਿਉਂ ਨਹੀਂ।।

    • @manjitmann4951
      @manjitmann4951 2 ปีที่แล้ว

      USDA saf dil te imandar hona he gunah bnata loka ne.Sanu ehi lgda k asi sahi ha Sanu ki darr .te kuttya ne dhoke na BABBAR SHER nu mar dita .Rabb de ghr der h .hner nhi..ohna kuttya diya haddia b nhi ikkathia honiaa ..!! Missing u badlllllyy veere 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @satargobindgarhia95
    @satargobindgarhia95 2 ปีที่แล้ว +23

    ਬਾਈ ਜੀ ਬਿਲਕੁਲ ਸੱਚੀ ਕਹਾਣੀ ਹੈ ਸਿੱਧੂ ਬਾਈ ਜਿੰਦਾਬਾਦ 😭🙏

  • @gurlabhsingh8072
    @gurlabhsingh8072 2 ปีที่แล้ว +167

    ਸਰਕਾਰਾ ਦਾ ਪੂਰਾ ਹੱਥ ਹੈ ਗੈਗਸਟਰ ਨੂੰ ਖੜੇ ਕਰਨ ਦਾ ਖਾਸ ਕਰ ਕੇ ਅਕਾਲੀ ਦਲ ਦਾ ਦੂਜਾ ਨਾਂ ਕਾਂਗਰਸ

    • @dhaliwal934
      @dhaliwal934 2 ปีที่แล้ว +5

      Hmm y 3ja bjp

    • @agricultureimpliment9525
      @agricultureimpliment9525 2 ปีที่แล้ว +1

      Tine partian

    • @simranguriguri5361
      @simranguriguri5361 2 ปีที่แล้ว

      Ana news report da b pura hat ha । Hero bana rahy a gangster nu

    • @simranguriguri5361
      @simranguriguri5361 2 ปีที่แล้ว +1

      Thonu Puri gal nahi pata ਗੁੰਮਰਾਹ na karo pls ।।aya c tournament ty ਸਨਮਾਨ b Kita c but tuc Karn nahi bana sakde

    • @simranguriguri5361
      @simranguriguri5361 2 ปีที่แล้ว +1

      Sidhu bhara c sada ty jo hoya gal hoya bhot bura hoya a ।

  • @gurdialsingh6843
    @gurdialsingh6843 2 ปีที่แล้ว +23

    ਪੰਜਾਬੀ ਹਿੰਦੀ ਫ਼ਿਲਮਾਂ ਦੀ ਤੇ ਲੱਚਰ ਗਾਇਕੀ ਦੀ ਦੇਣ ਐ ਸਭ ਕਾਲਜਾ ਵਿੱਚ ਵੀ ਲੜਾਈਆਂ ਇਹੀ ਲੱਚਰਪੁਣੇ ਕਰਕੇ ਹੀ ਸ਼ੁਰੂ ਹੁੰਦੀਆਂ

  • @sunrisesunset979
    @sunrisesunset979 2 ปีที่แล้ว +193

    ਗੈਂਗਸਟਰ ਰੱਬ ਨਹੀਂ ਜ਼ਿਹਨਾਂ ਦੇ ਕਹਿੰਣ ਤੇ ਕੋਈ ਆਪਣੇਂ ਰੋਜ਼ਗਾਰ ਦਾ ਵਸੀਲਾ ਬਦਲ ਦੇਵੇ । ਮਾਂ-ਬਾਪ ਦਾ ਸਰਵਣ ਪੁੱਤ ਬਿਨਾ ਵਜਾਹ ਮਾਰਿਆ । ਸੱਤ ਕੁਲਾਂ ਪਾਪੀਆਂ ਦੀਆਂ ਨਾਸ਼ ਹੋਣੰਗੀਆਂ । # JUSTICE for SIDHU ।

  • @gurlabhsingh8072
    @gurlabhsingh8072 2 ปีที่แล้ว +66

    ਪੱਤਰਕਾਰਾਂ ਸਾਹਿਬ ਨੇ ਬਹੁਤ ਅੱਛੇ ਸਵਾਲ ਕੀਤੇ ਅਤੇ ਮੱਕੜ ਸਾਹਿਬ ਨੇ ਅੱਛੇ ਜਵਾਬ ਦਿੱਤੇ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ

  • @gopideol5848
    @gopideol5848 2 ปีที่แล้ว +32

    ਮਕੜ ਵੀਰ ਜੀ ਮੈਨੂੰ ਬਹੁਤ ਹੀ ਵਧੀਆ ਇਨਸਾਨ ਲਗਦੇ ਹਨ ਮੇਰਾ ਦਿਲ ਕਰਦਾ ਇਹਨਾਂ ਦੀ ਇੰਟਰਵਿਊ ਹੀ ਦੇਖੀ ਜਾਈਏ ਪ੍ਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਇਹ ਚੜਦੀ ਕਲ੍ਹਾ ਚ ਰਹਿਣ

    • @sidhumooseWala-tj1cq
      @sidhumooseWala-tj1cq 2 ปีที่แล้ว +1

      Saem to saem bro
      Bakeyaa e bohat hi vadia inshan me makarr sahb👌🏻🙏🏻🙏🏻🙏🏻🙏🏻

  • @Punjab3630
    @Punjab3630 2 ปีที่แล้ว +313

    ਭੈਣ ਦਿਉ ਯਾਰੋ ਤੁਹਾਡੇ ਹਿਸਾਬ ਨਾਲ ਤਾਂ ਹਰ ਕੋਈ ਡਰ ਕੇ ਹੀ ਜਿੰਦਗੀ ਲੰਘਾਵੇ..ਸਿੱਧੂ ਮੂਸੇਵਾਲਾ ਦਲੇਰ ਸੀ ਤੇ ਇਹਨਾ ਕੋਲੋ ਦੱਬਿਆ ਨਹੀ ...ਜੁਰਤ ਨਾਲ ਰਿਹਾ ...ਬਾਕੀ ਗੱਲ ਰਹੀ ਕੇ ਉਸਨੂੰ ਮਾਰ ਦਿੱਤਾ ਤੇ ਇਹ ਬਹੁਤ ਬੁਜਦਿਲੀ ਵਾਲੀ ਗੱਲ ਏ ਕਿ ਇੰਨੇ ਬੰਦੇ ਬਿਨ ਦੱਸਿਆ ਉਸਨੂੰ ਮਾਰ ਗਏ ਅਤੇ ਸਿੱਧੂ ਲਈ ਇੱਕ ਗਲਤੀ ਇਹ ਸੀ ਕਿ ਉਹ ਦਲੇਰੀ ਵਿੱਚ ਰਿਹਾ ਪਰ ਕੱਚੇ ਪੈਰੀ,ਉਸਨੂੰ ਆਪਣੀ ਨਿੱਜੀ ਸਕਿਉਰਟੀ ਰੱਖਣੀ ਚਾਹੀਦੀ ਸੀ...ਬਾਕੀ ਜੋ ਇਹ ਆਖਦੇ ਕਿ ਸਿੱਧੂ ਨੂੰ ਇੰਝ ਨਹੀ ਜਾਣਾ ਚਾਹੀਦਾ ਸੀ ਤੇ ਦੱਲਿਉ ਸਰਕਾਰਾ ਲਨ ਲੈਣ ਨੂੰ ਬਣਾਉਦੇ ਹਾ,ਭੇਣਚੁਦਾਉਣ ਲਈ ਆਹ ਪੁਲੀਸ ..ਜੇਕਰ ਇਸ ਤਰਾ ਕੋਈ ਕਿਸੇ ਨੂੰ ਵੀ ਮਾਰ ਸਕਦਾ ਤੇ ਫਿਰ ਬੰਦਾ ਮਸ਼ਹੂਰ ਹੋ ਕੇ ਆਪਣੀ ਜਿੰਦਗੀ ਜੀਅ ਹੀ ਨਹੀ ਸਕਦਾ

    • @Cricket_Stalker
      @Cricket_Stalker 2 ปีที่แล้ว +10

      Facts bro

    • @nijjarsukhraj3287
      @nijjarsukhraj3287 2 ปีที่แล้ว +16

      ਦਲੇਰੀ 5 ਮਿੰਟ ਵਿਚ ਨਿਕਲ ਗਈ 22 ਤੇਰੇ ਵੈਲੀ ਦੀ ਪਾਣੀ v ni ਮੰਗਿਆ । ਹੰਕਾਰ ਮਾੜਾ ਹੁੰਦਾ ਰਾਵਣ ਨੂੰ v ਸੀ

    • @jashandeepsingh8645
      @jashandeepsingh8645 2 ปีที่แล้ว +62

      @@nijjarsukhraj3287 ਡਰਪੋਕ ਬਣ ਕੇ ਜਿਉਣਾ ਵੀ ਦੋਗਲਿਆਂ ਦਾ ਕੰਮ ਆ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਸਾਰੇ ਗਾਣਿਆਂ ਵਿਚ ਹੀ ਦਲੇਰ ਬਣਦੇ। ਅਸਲ 'ਚ ਲਾਰੇੰਸ ਦੀ ਜੀ ਹਜੂਰੀ ਕਰਦੇ।

    • @nijjarsukhraj3287
      @nijjarsukhraj3287 2 ปีที่แล้ว +5

      @@jashandeepsingh8645 daler bn k v ptt lya hun narka ch akahara lga reha hun ਚਮਕੀਲਾ ਨਾਲ

    • @jashandeepsingh8645
      @jashandeepsingh8645 2 ปีที่แล้ว +59

      @@nijjarsukhraj3287 ਨਰਕ-ਸਵਰਗ ਦਾ ਫ਼ੈਸਲਾ ਕਰਨ ਵਾਲੇ ਨਿੱਜਰ ਭਗਵਾਨ ਜੀ। ਤੁਸੀਂ ਦਲੇਰ ਜਾਂ ਮਸ਼ਹੂਰ ਨਹੀਂ ਤਾਂ ਥੋਨੂੰ ਹੋਰਾਂ ਦੀ ਮਸ਼ਹੂਰੀ ਵੀ ਮਾੜੀ ਲਗਦੀ। ਬਾਕੀ ਹੁਣ ਲਾਰੇੰਸ ਦਾ ਖਾਤਮਾ ਤੈਅ ਆ ਆਉਣ ਵਾਲੇ ਦਿਨਾਂ 'ਚ ਵੇਖਿਓ। ਜੇ ਸੁੱਖਾ ਕਾਹਲੋਂ ਵਰਗੇ ਨੀ ਬਚੇ, ਲਾਰੇੰਸ ਤਾਂ ਕੀ ਆ ਉਸਦੇ ਮੁਕਾਬਲੇ।

  • @AshuKumar-mh7mh
    @AshuKumar-mh7mh 2 ปีที่แล้ว +18

    ਮੱਕੜ veer ਬਹੁਤ ਚੰਗੀ ਤਰ੍ਹਾਂ ਦੱਸਿਆ ਤੁਸੀਂ

  • @amandeepsyan
    @amandeepsyan 2 ปีที่แล้ว +31

    ਮੂਸੇਆਲਾ ਮਰਕੇ ਵੀ ਅਮਰ ਹੋ ਗਿਆ 🕊

  • @gurdevsingh8131
    @gurdevsingh8131 2 ปีที่แล้ว +3

    ਮੱਕੜ ਸਹਿਬ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ।

  • @gurpreetazad5225
    @gurpreetazad5225 2 ปีที่แล้ว +6

    True veer ji.. Tuhadi gal 100 n 10% true ae.. Asi koi ni hunde k kise di life nu apne point of view krke destroy krdie..

  • @Satnamsingh-il5dv
    @Satnamsingh-il5dv 2 ปีที่แล้ว +8

    Miss you veer ਸਿੱਧੂ ਮੂਸੇ ਵਾਲਾ 😭😭😭😭😭

  • @BaljinderSingh-fj7kh
    @BaljinderSingh-fj7kh 2 ปีที่แล้ว +60

    ਮੱਕੜ ਸਾਬ ਵੀਰ ਜੀ
    ਤੁਸੀਂ ਗੱਲ ਬੜੀਆਂ ਸੱਚੀਆ ਕਰਦੇ ਹੋ

  • @SandeepSingh-lm6ld
    @SandeepSingh-lm6ld 2 ปีที่แล้ว +19

    ਬਹੁਤ ਵਧੀਆ ਉਪਰਾਲਾ ਮੱਕੜ ਸਾਹਿਬ ,

  • @jobandhillon2339
    @jobandhillon2339 2 ปีที่แล้ว +100

    Justice for shubhdeep sidhu,
    Great work by journalist makkar ji, very honest and brave explanation. keep doing good work

    • @mandeepghuman7626
      @mandeepghuman7626 2 ปีที่แล้ว +1

      ਮੱਕੜ ਸਾਬ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ very 👍 good y g u r brave honest Explanation keep doing good work 🙏👍

    • @gurpreetsinghgopy2311
      @gurpreetsinghgopy2311 2 ปีที่แล้ว

      7u

  • @kuldeepkharoud4185
    @kuldeepkharoud4185 2 ปีที่แล้ว +15

    ਮੱਕੜ ਸਾਬ ਗੱਲ ਠੀਕ ਏ ਤੁਹਾਡੀ

  • @mahjatvwale325
    @mahjatvwale325 10 หลายเดือนก่อน +2

    ਪੈਹਲਾਂ ਤਾ ਇਹ ਬਿਸ਼ਨੋਈ ਭਯੀਏ ਨੂੰ ਠੋਕੋ

  • @GurmeetKaur-ds2ol
    @GurmeetKaur-ds2ol 2 ปีที่แล้ว +5

    ਮਸਕੀਨ ਜੀ ਸੱਚ ਕਹਿੰਦੇ ਸੀ ਇਹ ਖੇਡਾਂ ਖੇਡਾਂ ਨਹੀਂ ਜੰਗ ਹੈ ਇਹਨਾਂ ਨੂੰ ਖੇਡਾਂ ਨਹੀਂ ਕਹਿੰਦੇ ਉਹ ਵਚਨ ਸੱਚ ਹੋ ਰਿਹਾ ਉਨ੍ਹਾਂ ਨੇ ਜੋ‌ ਦੇਖਿਆਂ ਸੀ ਸਿੱਟਾ ਇਹ ਹੀ ਨਿਕਲ ਕੇ ਆਇਆ ਸੀ

  • @sidhuboy6634
    @sidhuboy6634 2 ปีที่แล้ว +20

    ਦੇਸ਼ ਦੇ ਨੌਜਵਾਨਾਂ ਨੂੰ ਇੱਕ ਵਧੀਆ ਸੇਧ ਦੇਣ ਵਾਲੇ
    ਸਿੱਧੂ ਮੂਸੇ ਵਾਲੇ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ

  • @devkinandan9722
    @devkinandan9722 2 ปีที่แล้ว +2

    ਕਾਸ ਕਿਸੇ ਗਰੀਬ ਦੀ ਮਦਦ ਕਰ ਦਿਉ ਜੋ ਮੇਰੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਚੰਗੀ ਲੱਗੇ

  • @Tejaspreet
    @Tejaspreet 2 ปีที่แล้ว +13

    ਬਾਈ ਜੀ ਬਿਸ਼ਣੋਈ ਕੌਣ ਹੁੰਦਾ ਹੈ, ਉਸਨੂੰ toornament ਤੇ ਜਾਣ ਤੋਂ ਰੋਕਣ ਵਾਲਾ

  • @gskaur1994
    @gskaur1994 2 ปีที่แล้ว +8

    Thank you simranjot sir
    Jankari bhut vadiya diti tusi

  • @kuwaitkuwait9074
    @kuwaitkuwait9074 2 ปีที่แล้ว +5

    Dilo salute hai makkar paji nuu koi ta mere Punjab wich Jo Sachi news dinda hai hemesha Sachi bolda hi

  • @pushpindersingh4427
    @pushpindersingh4427 2 ปีที่แล้ว +8

    Very nice reporting makkar ji nd very good way of saying the words

  • @navdeep5660
    @navdeep5660 2 ปีที่แล้ว +7

    Good news bai ji..flashback chal pya...eh sade college time diya gallaa ne...👍

  • @jaspreetsidhu9720
    @jaspreetsidhu9720 2 ปีที่แล้ว +2

    ਬਾਈ ਜੀ ਉਹਨੇ ਜਾਣਾ ਹੀ ਸੀ
    ਇਕ ਜੇਲ੍ਹ ਚਾਂ ਬੈਠਾ ਗੈਂਗਸਟਰ ਕਿਵੇਂ ਕਿਸੇ ਨੂੰ ਕਬੱਡੀ ਕੱਪ ਤੇ ਜਾਣ ਤੋਂ ਰੋਕ ਸਕਦਾ।
    ਬਾਈ ਜੀ ਮੈਨੂੰ ਨੀ ਲੱਗਦਾ ਆਪਾ ਆਜ਼ਾਦ ਆ ਕਿਸੇ ਦੇ ਕਹਿਣ ਤੇ ਆਪਾ ਕਿਉ ਕੁਸ ਵੀ ਕਰਾਗੇ ਜਾ ਨਾ ਕਰਾਗੇ
    ਆਪਾ ਨੂੰ ਆਪਣੀ ਮਰਜੀ ਨਾਲ ਹੀ ਚੱਲਣਾ ਚਾਹੀਦਾ ਤੇ ਸਿੱਧੂ ਓਦਾ ਹੀ ਚਲਦਾ

  • @unlockedtv9630
    @unlockedtv9630 ปีที่แล้ว +7

    ਅਣਖੀ ਜੱਟ 🤺🤺🙏🙏🙏🙏

    • @SoLoX10
      @SoLoX10 ปีที่แล้ว

      th-cam.com/video/_VxlcvQJalM/w-d-xo.html

  • @kabelsingh713
    @kabelsingh713 2 ปีที่แล้ว +7

    WAHEGURU JI🙏🙏

  • @JitenderKumar-lp2yv
    @JitenderKumar-lp2yv 2 ปีที่แล้ว +31

    Legend Sidhu Moosewalla ❤️

  • @yaadyaad5166
    @yaadyaad5166 2 ปีที่แล้ว +23

    Paaji eh Sari story police nu das deo Tusi ta sara case solve karta Tusi ta CBI fail karti

  • @kuwaitkuwait9074
    @kuwaitkuwait9074 2 ปีที่แล้ว +13

    Great reporter makkar paji baki Sidhu mosewala di death da bahut dukh hoya plz insaaf karo Sidhu mosewala da

  • @sanjhvicharandi9109
    @sanjhvicharandi9109 2 ปีที่แล้ว +5

    ਸਾਡੇ ਬੱਚੇ ਫੁਕਰਪੁਣੇ ਵਿੱਚ ਆਕੇ ਗਲਤ ਕੰਮ ਕਰ ਬੈਠਦੇ ਹਨ ਫੇਰ ਇਹ ਉਸ ਗੁਨਾਹ ਨੂੰ ਛਪਾਉਣ ਲਈ ਵੱਡੇ ਸਿਆਸੀ ਲੀਡਰਾ ਦਾ ਸਹਾਰਾ ਲੈਂਦੇ ਹਨ ਉਹਨਾ ਨੂੰ ਇਹੋ ਜਿਹੇ ਕੱਚੀ ਉਮਰ ਦੇ ਬੱਚਿਆ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਉਮਰ ਦੇ ਬੱਚੇ ਜਜ਼ਬਾਤੀ ਹੁੰਦੇ ਦਿਮਾਗ ਤੋ ਸੋਚਣ ਵਾਲੇ ਨਹੀ ਹੁੰਦੇ ਇਸ ਚੀਜ ਦਾ ਸਿਆਸੀ ਲੀਡਰ ਫੈਦਾ ਓਠਾਓਦੇ ਹਨ ਤੇ ਸਾਡੇ ਬੱਚਿਆ ਨੂੰ ਗਲਤ ਰਸਤੇ ਪਾਕੇ ਉਹਨਾ ਦਾ ਜੀਵਨ ਖਰਾਬ ਕਰਦੇ ਹਨ

  • @rubykaur6973
    @rubykaur6973 2 ปีที่แล้ว +30

    Very nice information & lesson for everyone

    • @ManjitSingh-hy8jb
      @ManjitSingh-hy8jb 2 ปีที่แล้ว +1

      Makkar ji sidhu moosewala 15 16 lakh da program shd da ha ate kise sadharan miter de kihn te snman samaroh vich shamal hunda ha ih gl vich kujh pakh pat kr rhe ho

    • @Angrejsingh-sn5li
      @Angrejsingh-sn5li 2 ปีที่แล้ว

      @@ManjitSingh-hy8jb m m l lm l%&&:v%fr off%et5d£ d. &De c of'ffs'f%cfccfffffcc 'f% ' £do%&’0♿🇨🇬🇨🇭🇨🇭🇨🇭🇨🇭🇨🇻⚠🛅♿🇦🇺🇦🇮🇦🇺🇦🇹🇦🇫🇦🇹♿🔊‰'%%%4'5r)00'888)4888818%(%(😆😆😆😆😆😆🇨🇭🇨🇭🇨🇭🇨🇭🇨🇻🇨🇻😂😂🤣😆😆🇦🇺🇦🇫🇨🇬🇨🇬🇨🇬🇦🇺😆😆😆😆😆😆😆😆😆♿😆😆😆😘😂😗😗♿♿♿🚹♿♿🔊🔊

    • @SoLoX10
      @SoLoX10 ปีที่แล้ว

      th-cam.com/video/_VxlcvQJalM/w-d-xo.html

  • @karamvirsinghaujla905
    @karamvirsinghaujla905 2 ปีที่แล้ว +11

    Keet it up makkar veer 👍

  • @manjitmann7943
    @manjitmann7943 ปีที่แล้ว

    ਬਹੁਤ ਵਧੀਆ ਗੱਲਬਾਤ ਕੀਤੀ ਜੀ

  • @happywraich2707
    @happywraich2707 2 ปีที่แล้ว +10

    buht vdia stori smjha rheo keeping makkar ji 🙏

  • @jassmandmusic6787
    @jassmandmusic6787 2 ปีที่แล้ว +11

    Waheguru

  • @JR-go6ci
    @JR-go6ci 2 ปีที่แล้ว +46

    There is no excuse to become gangster. Every young man should be strong and stand up against crime and violence. These gangs need to be finished from Panjab. There should be no sympathy for gangsters. Why blaming Sidhu Musaywala for going to sing ? He didn't do anything wrong. He was free and should be free to go anywhere. This kind of fear is responsible for making , respecting and encouraging gangs. Please don't justify the murder by blaming the victim. Bullying and telling others what to do , where to go and where not to go , groupism are the first steps towards becoming gangsters. No kari is enough reason to kill. Sidhu Musaywala was innocent , talented , brave and down to earth young man .

  • @reshamsingh4929
    @reshamsingh4929 2 ปีที่แล้ว +20

    ਵੀਰ ਜੀ ਤੁਸੀਂ ਆਪਣਾ ਵੀ ਖਿਆਲ ਰੱਖਣਾ!!

  • @armaansandhu9687
    @armaansandhu9687 ปีที่แล้ว +26

    Legend never die.I love you moosewala saab from heart.🙏🙏🙏🙏😭😭😭😭😭🙏🙏🙏🙏🙏

  • @LaviKiranSandhu
    @LaviKiranSandhu 2 ปีที่แล้ว +6

    Waheguru 🙏

  • @surjeetsaini3577
    @surjeetsaini3577 2 ปีที่แล้ว +7

    Good work!!!

  • @jassifm2.0
    @jassifm2.0 2 ปีที่แล้ว +6

    We need Justice

  • @springs8725
    @springs8725 2 ปีที่แล้ว +29

    This proves Sidhu was not a gangster he was just unaware of what was happening. Hadd hogi Punjab de naw hawana di

    • @coscomylife5304
      @coscomylife5304 2 ปีที่แล้ว +1

      Sare friends yah video dekho aur aage share karo

    • @coscomylife5304
      @coscomylife5304 2 ปีที่แล้ว +1

      th-cam.com/users/shortsJdNnjCAO13o?feature=share

  • @karminders
    @karminders 2 ปีที่แล้ว +2

    ਸਾਰੇਪੁਆੜੇਸੁਖਬੀਰਬਾਦਲ ਦੇਪਾਏਹੋਏਨੇ

  • @zoomzoomjagdeep9089
    @zoomzoomjagdeep9089 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kkjatt4468
    @kkjatt4468 2 ปีที่แล้ว +3

    Waheguru ji

  • @SidhumoosewalaG.O.A.T
    @SidhumoosewalaG.O.A.T 2 ปีที่แล้ว +1

    ਇਹ ਉਸਤਾਦ ਵੀ ਆਪਣੇ ਆਪ ਨੂੰ interpole ਦਾ ਜਸੂਸ ਈ ਸਮਝਦਾ। ਗੱਲ ਸਾਰੀ trp ਦੀ ਆ।

  • @user-ec4hy2tf4t
    @user-ec4hy2tf4t 2 ปีที่แล้ว +11

    ਸਨਦੀਪ ਨੰਗਲ ਅੰਬੀਆ ਦ ਕਤਲ ਵੀ ਇੱਸੇ ਕੜੀ ਦ ਹਿੱਸਾ । ਮੈਂ ਪਹਿਲੇ ਦਿਨ ਹੀ ਆਖਿਆ ਸੀ ਇਹ ਗੈਂਗਵਾਰ ਦ ਹਿੱਸਾ । ਜੇ ਦੋ ਚਾਰ ਅਫ਼ਸ੍ਰ੍ਰ

    • @JagtarSingh-jj9gs
      @JagtarSingh-jj9gs 2 ปีที่แล้ว +1

      ਇਹ ਲਿੰਕ ਕਿਵੇ ਜੁੜਦਾ ਹੈ ਪਲੀਜ ਕਲੀਅਰ

  • @GurpreetSingh-wx2il
    @GurpreetSingh-wx2il 2 ปีที่แล้ว +8

    Eh kon hunde ne kise nu kite Jan to rokan lai.lahnat aa ehna loka te .

  • @mandeepsingh4597
    @mandeepsingh4597 2 ปีที่แล้ว +2

    Good work ji🙏🙏🙏

  • @BaljinderSingh-fj7kh
    @BaljinderSingh-fj7kh 2 ปีที่แล้ว +1

    ਬਾਈ ਜੀ
    ਸਿੱਧੂ ਦੇ ਕਤਲ ਵਿੱਚ ਸਾਰਾ ਹੀ ਰੋਲ
    ਸਰਕਾਰਾਂ ਦਾ ਹੈ

  • @MukeshKumar-ou5ey
    @MukeshKumar-ou5ey 2 ปีที่แล้ว +4

    very nice interview

  • @DharminderSingh-ts8il
    @DharminderSingh-ts8il 2 ปีที่แล้ว +3

    ਮੱਕੜ ਸਾਬ ਤੁਸੀਂ ਇਕ ਸੀਰੀਜ਼ ਬਣਾਉਣ ਰੁਪਿੰਦਰ ਗਾਂਧੀ ਤੋਂ ਲੈਕੇ ਹੁਣ ਤੱਕ ਦੇ ਜਿੰਨੇ ਵੀ ਗੈਂਗਸਟਰ ਬਣੇ ਜਾਂ ਬਣਾਏ ਗਏ ਹਨ

  • @KuldeepSingh-ep6mf
    @KuldeepSingh-ep6mf 2 ปีที่แล้ว

    ਸਹੀ ਕਿਹਾ ਵੀਰ ਮੱਕੜ ਵੀਰ,, ਉਸ ਸਮੇਂ ਮੈ ਮੋਹਾਲੀ ਕੋਰਟ ਵਿਚ ਸੀ ਜਦੋਂ ਇਹ ਵਾਕਾ ਹੋਇਆ ਸੀ ਸੁਦਾਗਰ ਵਾਲਾ, ਸਾਡਾ area ਮੋਹਾਲੀ ਖਰੜ ਹੈ ਜੀ

  • @inderjitkaur4544
    @inderjitkaur4544 2 ปีที่แล้ว +1

    Very good information

  • @WaheguruStudioHarjinderAklia
    @WaheguruStudioHarjinderAklia 2 ปีที่แล้ว +4

    Koi Aan Milave - Bhai Jujhar Singh Ji - New
    Shabad Gurbani Kirtan 2018 Best Records

  • @gouravsidana6893
    @gouravsidana6893 2 ปีที่แล้ว +1

    Every thing is right Bai g

  • @harrydhaliwal4997
    @harrydhaliwal4997 2 ปีที่แล้ว +2

    Good work 👍

  • @jasvirkaur4902
    @jasvirkaur4902 2 ปีที่แล้ว +8

    Good information sir🙏🙏🙏🙏

    • @sukhman3273
      @sukhman3273 2 ปีที่แล้ว +1

      Ryt jass

    • @ricksharma9754
      @ricksharma9754 2 ปีที่แล้ว

      Hi jasvir...how r u ??
      Cn v tak plz

    • @jaswinderbrar9335
      @jaswinderbrar9335 2 ปีที่แล้ว +2

      @@ricksharma9754 ਕਿਉਂ ਕੁੜੀ ਦਾ ਰਿਸ਼ਤਾ ਕਰਨਾ ਉਨ੍ਹਾਂ ਦੇ ਘਰ। ਠਰਕੀ

  • @DeepSingh-ux2oh
    @DeepSingh-ux2oh 2 ปีที่แล้ว +13

    Contract killing ho rahia h jaila cho...aam mundya nu chak chak police torcher kri jandi h....good initiative Makar Sahab....

  • @diipabuttar3465
    @diipabuttar3465 2 ปีที่แล้ว +2

    Le kade sidhu ne keha kise nu bi ehdi koi ਮੁਲਾਕਾਤ ni ਕਰਨ ਜਾਵੇਗਾ te na hi koi enu ਜੇਲ੍ਹਾਂ ch ਮਿਲਣ ਜਾਵੇ ਉਹਨੇ ta kade ਰੋਕਿਆ ਨਹੀਂ ਕਿਸੇ ਨੂੰ, ਬਾਕੀ ਸਭ ਰੱਬ ਜਾਣਦਾ 🙏Rip legend #sidhumoosewala

  • @ajaypalsinghgrewal2949
    @ajaypalsinghgrewal2949 2 ปีที่แล้ว +39

    SSA ji..... True story sir.... very few ppl know about all these facts.... it is enlightenment for youngsters to derive the best and positive things from this story

  • @Ajay-fk2xp
    @Ajay-fk2xp 2 ปีที่แล้ว

    Very good very nice thank you sardar veer ji jantea nu ena gilla di jankari mele. Je ki glthi sedu veer di hove ge te oh vi bsnoie jeena hi gltt hi.jena dea vike medu khera di ktl kroene ch hath hove giea.

  • @amberhoneyvlogs2621
    @amberhoneyvlogs2621 2 ปีที่แล้ว +1

    Bohat vadiya makar Bahji 🙏🏼🙏🏼🙏🏼🙏🏼

  • @prachikapil735
    @prachikapil735 2 ปีที่แล้ว +39

    Dil puri tarah udas ho gya... Sidhu moosewale ne kade wapis nhi ana... Hun gla hi hai bas

    • @vishal_rajoke000
      @vishal_rajoke000 2 ปีที่แล้ว +2

      Rabb da rang da pta nhi ki pta parivaar vich fir vapas a jwe

    • @2gbgamingyt298
      @2gbgamingyt298 2 ปีที่แล้ว +1

      Jina marji boli jao maa baap da putt chla gya koi hi putt hunda jo maa baap da ena karda success hon ton bad vi

    • @Village_lover1
      @Village_lover1 ปีที่แล้ว +1

      wo apni zindagi jike chla gya appa keda ethe hi rehna h

  • @saritabadgal5867
    @saritabadgal5867 2 ปีที่แล้ว

    You are absolutely right

  • @ramandeepKaur-pt4dx
    @ramandeepKaur-pt4dx 2 ปีที่แล้ว +1

    Ryt bhut sahi soch thank u tuhade vrge bnde hor cahide apne punjab ch

    • @SoLoX10
      @SoLoX10 ปีที่แล้ว

      th-cam.com/video/_VxlcvQJalM/w-d-xo.html

  • @LovepreetSingh-kc1qo
    @LovepreetSingh-kc1qo 2 ปีที่แล้ว +3

    ਸਹੀ ਗੱਲ ਬਾਈ

  • @ramandeepkaur6278
    @ramandeepkaur6278 2 ปีที่แล้ว +5

    Good job Vir ji. Justice for Sidhu Mossewala.

    • @ricksharma9754
      @ricksharma9754 2 ปีที่แล้ว +1

      Hi Raman ji...how r u ??
      Cn v tak plz

    • @jaswinderbrar9335
      @jaswinderbrar9335 2 ปีที่แล้ว

      @@ricksharma9754 ਠਰਕੀ ਕੁਤੀੜ

  • @inderveerkaur5705
    @inderveerkaur5705 2 ปีที่แล้ว +9

    Justiceforsidhumoosewla

    • @SoLoX10
      @SoLoX10 ปีที่แล้ว

      th-cam.com/video/_VxlcvQJalM/w-d-xo.html

  • @pardeepkaur3647
    @pardeepkaur3647 2 ปีที่แล้ว +1

    Buhat vdia interview c buhat kuj pta lgya

  • @preetkaur2590
    @preetkaur2590 2 ปีที่แล้ว +4

    Ryt har ek gangstar ni hunda 💯💯

  • @sukhjitbassi3857
    @sukhjitbassi3857 2 ปีที่แล้ว +1

    Veer makad ji wahagur jee sada ap dy ser upr mehar the hath kaya

  • @MandeepSingh-jx2dr
    @MandeepSingh-jx2dr 2 ปีที่แล้ว +14

    Jatt darda thori c bhoht jigraa c sidhu vir da

    • @nishan5790
      @nishan5790 2 ปีที่แล้ว

      right veer. g

  • @harmeetsingh4610
    @harmeetsingh4610 2 ปีที่แล้ว +16

    Sade Loki jeaunde bande de kdr ne krde pr jad banda duniya tu tur janda fr osdi kdr aundi ha,,,,,,mosse wala zindabad rahu hamesha

  • @AliKhanvlogs434
    @AliKhanvlogs434 24 วันที่ผ่านมา

    سِدّھو موسے والا❤❤❤❤

  • @Ramjatin
    @Ramjatin 2 ปีที่แล้ว +13

    Morel - dushman nu kdi v zinda na shado
    Saudagar ne jazzy nu jinda shad ke apni mout likh diti c

  • @0001sainiworld
    @0001sainiworld 2 ปีที่แล้ว +4

    Great work!

  • @ppsinghthind9557
    @ppsinghthind9557 2 ปีที่แล้ว

    Bahut vadhia jankari

  • @princearora1025
    @princearora1025 2 ปีที่แล้ว +1

    Bohut vadiya trike naal explain kar rihe ho main saara interview hai

  • @rayandeep15
    @rayandeep15 2 ปีที่แล้ว +2

    Waheguru 🙏🙏🙏

  • @mandeepkaur5167
    @mandeepkaur5167 2 ปีที่แล้ว

    Veerg bhot vdya clear kita tusi

  • @rajmalik277
    @rajmalik277 2 ปีที่แล้ว

    Waaah y। 👍

  • @parmandevi443
    @parmandevi443 2 ปีที่แล้ว +1

    God bless you br0

  • @sandeepsingh996
    @sandeepsingh996 2 ปีที่แล้ว +6

    #justice sidhu moosewala

  • @harbindersingh335
    @harbindersingh335 2 ปีที่แล้ว

    Good information

  • @balwinderkaur7167
    @balwinderkaur7167 2 ปีที่แล้ว +2

    Sachi gal a vire media wale v boht vdha chdha ke gal krde a ena nu chahida ki jini gal hundi oni hi kre

  • @jassi2278
    @jassi2278 2 ปีที่แล้ว

    Good conversation

  • @amritpalsingh8761
    @amritpalsingh8761 2 ปีที่แล้ว +1

    Makkar Saheb Salute absolutely right story

  • @DeepSingh-ux2oh
    @DeepSingh-ux2oh 2 ปีที่แล้ว +18

    Bilkul sahi keha....police harek nu gangster kahi jandi h apnia nakamia chhupaun lyi.....

  • @pawandeep1734
    @pawandeep1734 2 ปีที่แล้ว +5

    Industry ch 2 hi bande ne Jede Puri jurat nal te himaat te anakh nal rahe.gippy grewal te sidhu moosewala na ta sidhu jhukeya te na hi Gippy jhukeya.

  • @malookahimmatpuria9406
    @malookahimmatpuria9406 2 ปีที่แล้ว +4

    Miss you sidhu y g

  • @onkarsinghvlogs9809
    @onkarsinghvlogs9809 2 ปีที่แล้ว

    Sai gall aa brother 👍