Sidhu Moose Wala - Goldy Brar Phone Call Interview - Afsana khan - R Nait

แชร์
ฝัง
  • เผยแพร่เมื่อ 6 ก.ย. 2024
  • #sidhumoosewalanews #sidhumoosewala #sidhumoosewalanewsong #lawrencebishnoi #bisnoi #gangster
    credit & courtesy : ‪@RiteshLakhiUnplugged‬

ความคิดเห็น • 4.4K

  • @rajinderkaurbadhan9961
    @rajinderkaurbadhan9961 2 ปีที่แล้ว +334

    ਇਸ ਦੇ ਪਿਛੇ ਜਰੂਰ ਕੋਈ ਹੋਰ ਆ ਜੋ ਇਹ ਬੋਲ ਰਹੇ
    ਸਿਧੂ ਨੇ ਸੱਚ ਹੀ ਕਿਹਾ ਇਕ ਗਾਣੇ ਚ ਕਿ ਜਦੋ ਕੋਈ ਬਰਾਬਰੀ ਨਾ ਕਰ ਸਕੇ ਤਾ ਲੋਕ ਓਸ ਦੀ ਬਦਨਾਮੀ ਸੁਰੂ ਕਰ ਦਿਦੇ
    ਸਿਧੂ ਦੇ ਗੀਤ ਬੋਲਦੇ ਓਸਦੀ ਕਲਮ ਬੋਲਦੀ
    ਕਰੋੜਾ ਲੋਕ ਇਨੇ ਬੇਵਕੂਫ ਨੀ ਜੋ ਓਸ ਲਈ ਰੋ ਰਹੇ
    ਜੇ ਇਹ ਗਲਾ ਸੱਚ ਸੀ ਤਾ ਮਾਰਦੇ ਨਾ ਜਿਊਦੇ ਜੀਆ ਲੋਕਾ ਸਾਹਮਣੇ ਲਿਓਦੇ ਹੁਣ ਓਹ ਹੈਨੀ ਇਸ ਦੁਨੀਆ ਤਾ ਇਹ ਸਬ ਬੋਲਣ ਦਾ ਕੋਈ ਫਾਇਦਾ ਨੀ

    • @Gursimm
      @Gursimm 2 ปีที่แล้ว +5

      Right ✅️

    • @manav495
      @manav495 2 ปีที่แล้ว +5

      Sahi kiha veer ji

    • @ms.sarwansingh907
      @ms.sarwansingh907 2 ปีที่แล้ว +3

      Ryt g

    • @odae6546
      @odae6546 2 ปีที่แล้ว +1

      Tu ki janda oye aya tu dsn tainu sach jhooth da pta

    • @sunnywadhwa6585
      @sunnywadhwa6585 2 ปีที่แล้ว +1

      Sahi gala ay

  • @gurpreetrangi3164
    @gurpreetrangi3164 ปีที่แล้ว +29

    ਗੋਲਡੀ ਬਰਾੜ ਅਸੀ ਤੇਰੀਆਂ ਗੱਲਾਂ ਤੇ ਯਕੀਨ ਕਿਉਂ ਕਰੀਏ ਤੋ ਆਪ ਭਗੋੜਾ ਐਲਾਨਿਆ ਗਿਆ ਤੇਨੂੰ ਕੋਣ ਜਾਣਦਾ ਸੀ ਤੇ ਸਾਡਾ ਵੀਰ ਮਾਰ ਤਾ ਤੇਰਾ ਕੱਖ ਨਾ ਰਹੇ

  • @youtubeshorts8601
    @youtubeshorts8601 2 ปีที่แล้ว +61

    ਤਾੜੀ ਕਦੇ ਵੀ ਇੱਕ ਹੱਥ ਨਾਲ ਨੀ ਵੱਜਦੀ 💯💯

  • @forevercricketlover6982
    @forevercricketlover6982 2 ปีที่แล้ว +8

    ਅੱਜ ਸਿਧੂ ਹੁੰਦਾਂ ਤਾ ਇੰਨਾ ਗੱਲਾ ਜਵਾਬ ਦੇਦਾ

  • @harjindkaurvlogs
    @harjindkaurvlogs 2 ปีที่แล้ว +160

    ਗੁਰੂ ਦੇ ਸਿੱਖ ਬਣ ਜਾਉ ਪੰਜਾਬ ਲਈ ਕੁੱਝ ਕਰ ਜਾਉ ਬਸ ਗੁਰੂ ਦੀ ਗੋਦ ਮਿਲ ਜਾਉ…..ਬਸ ਕਰੋ ਵੀਰੇ ਬਸ ਕਰ ਜਾਉ ਮਾਂਵਾਂ ਤੇ ਤਰਸ ਕਰੋ👏🏻👏🏻

    • @dalervirk2889
      @dalervirk2889 2 ปีที่แล้ว

      Aa Goldi Brar Wergae Aurangjaib di Olad hain Aena Gandi naali dae Kidya nu Tusi Guru dae Sikh banna k Achar Pana hai 🤔🤔

    • @Nitin11508
      @Nitin11508 2 ปีที่แล้ว +1

      B's Hun maar k kise da put guru deki bnna

    • @rickmaan1733
      @rickmaan1733 2 ปีที่แล้ว +3

      @@Nitin11508 Jad jana puthe Raha te a fer sagun ta paina si sidhu nu

    • @HARJINDERSINGH-km9ee
      @HARJINDERSINGH-km9ee 2 ปีที่แล้ว +1

      @@rickmaan1733 right

    • @rickmaan1733
      @rickmaan1733 2 ปีที่แล้ว +3

      @@Nitin11508 gurua bare kida bolda gurua ne kiha si gangster nal yarria rakhan nu
      Jo gurbani kehdi. Ohi kuch dasdi. A eh bhain

  • @pb13wala80
    @pb13wala80 2 ปีที่แล้ว +551

    ਸਾਨੂੰ ਨੀ ਪਤਾ ਕੀ ਗੱਲ ਆ ਪਰ ਸਿੱਧੂ ਦਿਲਾ ਵਿੱਚ ਵਸਦਾ ਤੇ ਵਸਦਾ ਰਹੁ Miss u sidhu 😭

    • @tripper42
      @tripper42 2 ปีที่แล้ว

      Yeah media chutiya banata hai apne hi taraf se fake audio.release kar deta hai . Hame kaise pata hoga ke yeah audio kiski hai more over police jis goldy brar ko dhund rhi hai .. vo itna bhi chutiya nhi hai ke khud call karke media ko bole ga .

    • @gaganjohal141
      @gaganjohal141 2 ปีที่แล้ว

      Pp000pp0pp000p

    • @gaganjohal141
      @gaganjohal141 2 ปีที่แล้ว

      00p0p0000p0p0000000000000000p000000000000p

    • @rajindersharma5008
      @rajindersharma5008 2 ปีที่แล้ว +14

      ਪਤਾ ਕਰੋ ਫੇਰ ਐਵੇ ਥੋੜੀ ਕਿਸੇ ਨੂੰ ਰੱਬ ਮੰਨੀ ਦਾ ।ਬਹੁਤ ਕਜਾਂ ਸੀ ਬਹੁਤ ਹੰਕਾਰ ਸੀ ਬੇਅਕਲ ਵੀ ਬਹੁਤ ਸੀ

    • @pb13wala80
      @pb13wala80 2 ปีที่แล้ว +8

      @@rajindersharma5008 o y thonu kon samjave yaar

  • @ranjitgill7432
    @ranjitgill7432 2 ปีที่แล้ว +17

    ਗੋਲਡੀ ਬਾਈ ਤੂੰ ਸਿਧਾ ਹੀ ਪੁਲੀਸ ਦੀ ਹਿੱਕ ਵਿੱਚ ਵਜ ਜੇ ਤੂੰ ਸੱਚਾ ਸੁੱਚਾ ਬੰਦਾਹੈ।ਕਿਸੇ ਦੀ ਜਾਨ ਲੈ ਲੈਣਾ ਕਿਧਰ ਦੀ ਅਕਲ ਵਾਲੀ ਗਲ ਹੈ।

    • @rickmaan1733
      @rickmaan1733 2 ปีที่แล้ว

      ਕਦੇ ਪੁਲਸ ਨੇ ਵੀ ਕਿਸੇ ਨੂੰ ਇਨਸਾਫ ਦਿੱਤਾ
      ਓਹ ਆਪ ਕਹਿ ਜਾਂਦਾ ਮੇਰੇ ਭਰਾ ਨੂੰ ਗੈਂਗਸਟਰ ਬਣਾ ਕੇ ਪੇਸ਼ ਕੀਤਾ ਮੀਡੀਆ ਨੇ
      ਜਦ ਕੇ ਉਸ ਤੇ ਕੋਈ ਪਰਚਾ ਵੀ ਨਹੀਂ ਸੀ
      ਕਾਂਗਰਸ ਦਾ ਲੀਡਰ ਸੀ ਓਹ।84 ਚ ਕਿਸੇ ਕ ਇਨਸਾਫ ਦੇਤੇ ਸੀ ਪੁਲਸ ਵਾਲਿਆ ਨੇ। ਜਿਨੀ
      ਪੁਲਸ ਆ ਸੱਭ ਮੰਤਰੀਆਂ ਦੇ ਹੱਥਾਂ ਚ ਆ।
      ਮਿੱਡੂਖੇੜਾ ਇੱਕ ਅਕਾਲੀ ਆਗੂ ਸੀ। ਹਜੇ ਤਾਕਤ ਓਹਦਾ ਇਨਸਾਫ ਤਾ ਪੁਲਸ ਨੇ ਲੈ ਕੇ ਨੀ ਦਿੱਤਾ ਜਦ ਤਕ ਪੁਲਸ ਮੰਤਰੀਆਂ ਦੇ ਇਸ਼ਾਰਿਆਂ ਤੇ ਨੱਚਦੀ ਰਹੂ ਫਿਰ ਕਿਸੇ ਨੂੰ ਇਨਸਾਫ ਨੀ ਦੇ ਸਕੁ । ਬਰਾੜ ਨੇ ਕਹਿ ਤਾਂ ਦਿੱਤਾ ਅਸੀਂ ਤਾਂ ਏਦਾਂ ਹੀ ਇਨਸਾਫ ਲਵਾਗੇ
      ਨਾਲੇ ਗੁਰਲਾਲ ਬਰਾੜ ਨੂੰ ਵੀ ਸਿੱਧੂ ਨੇ ਇਹੀ ਗੱਲ ਕਹੀ ਸੀ ਕਿ ਜੋਂ ਮੈ ਗਾਣੀਆ ਵਿੱਚ ਦਿਸਦਾ ਉਹੀ ਮੈ ਅਸਲ ਚ । ਮਿੱਡੂਖੇੜਾ ਨੇ ਵੀ ਸਮਝਾਇਆ ਸੀ ਕਿ ਮਾੜੀ ਗੱਲ ਕਹੀ ਸੀ ਇਹੀ ਕਿਹਾ ਸੀ ਸਿੱਧੂ ਨੂੰ ਕਿ ਤੇਰਾ ਕੰਮ ਚੰਗਾ ਚਲਦਾ ਵੀਰ ਤੂੰ ਇਹ ਗ਼ਲਤ ਰਾਹ ਤੇ ਆ ਕੇ ਕਿ ਕਰਨਾ।ਤੇਰਾ ਨੁਕਸਾਨ ਹੋਣਾ ਰਹਿਣ ਦੇ ਵੀਰ।
      ਰੋ ਰੋ ਬੰਦਾ ਮੁੱਕ ਜਾਂਦਾ ਏ
      ਫੇਰ ਹੱਥ ਸਮਾ ਮਾ ਆਉਂਦਾ ਏ
      ਏਕ ਵਾਰੀ ਬੰਦਾ ਜੱਗ ਤੋਂ ਤੁਰ ਜਾਏ
      ਕਿੱਥੇ ਵਾਪਿਸ ਆਉਂਦਾ ਏ

  • @balbirkaur3123
    @balbirkaur3123 11 หลายเดือนก่อน +7

    ਕਿੰਨੇ ਪੜੇਲਿਖੇ ਬੱਚੇ ਹਨ, ਕਿੰਨੀ ਤਹਿਜ਼ੀਬ ਨਾਲ ਬੋਲ ਰਿਹਾ!
    ਵਾਹਿਗੁਰੂ ਸਮਰੱਥਾ ਬਕਸ਼ੌ ਇਹਨਾ ਨੂੰ!
    ਮਾਪਿਆ ਨੇ ਬਹੁਤ ਔਖੇ ਹੋ ਕੇ ਬੱਚੇ ਪਾਲੇ-ਪੜਾਏ ਹੁੰਦੇ ਹਨ।!
    ਕਿੰਨੀਆਂ ਆਸਾਂ ਹੁੰਦੀਆਂ ਮਾਂ ਬਾਪ ਨੂੰ ਪੁੱਤ ਤੌ!

  • @jotgill552
    @jotgill552 2 ปีที่แล้ว +65

    ਹੋ ਗੋਲ਼ੀ ਵੱਜੀ ਤੇ ਤੂੰ ਸੋਚੀ ਨਾ ਕਿ ਮੁੱਕ ਜਾਊਗਾਂ ,
    ਨੀ ਮੇਰੇ ਯਾਰਾਂ ਦੇ ਬਾਂਹਾਂ ਤੇ ਮੇਰੇ ਟੈਟੂ ਬਣਨੇ।
    Legend never dies #justiceforsidhumoosewala

  • @hssidhubathinda
    @hssidhubathinda 2 ปีที่แล้ว +47

    ਗੋਲੀਆਂ ਮਾਰਨ ਨਾਲ ਸਿੱਧੂ ਤਾਂ ਸਰੀਰਕ ਤੌਰ ਤੇ ਤਾਂ ਭਾਵੇਂ ਮਰ ਗਿਆ ਪਰ ਉਸ ਦਾ ਆਪਣੀ ਮਿੱਟੀ ਨਾਲ ਮੋਹ ਸਦਾ ਲਈ ਅਮਰ ਰਹੇਗਾ।

  • @speechlessfeelings71
    @speechlessfeelings71 2 ปีที่แล้ว +31

    ਤੌਬਾ ਤੌਬਾ 😳
    ਕੈਸੀ ਦੁਨੀਆ ਯਾਰਾ
    ਕਿਆ ਚਾਲਾਂ ਨੇ ,
    ਕਿਆ ਭੇਤ ਨੇ
    ਕੋਈ ਕੁੱਝ ਵੀ ਪੂਰਾ ਨੀ ਜਾਣਦਾ
    ਤੇ ਸਾਡੇ ਵਰਗੇ ਹਜੇ ਵੀ
    ਪਤਾ ਨੀ ਕਿਹੜੀ ਦੁਨੀਆ ਦੀ
    ਜਿੰਦਗੀ ਨੂੰ ਸੱਚ ਮੰਨੀ ਬੈਠੇ ਆ ।।
    🙏❤️ ਦਾਤਾ ,,ਕਰ ਕਿਰਪਾ ਬਸ
    ਸਭ ਤੇ ।।

  • @Harryrebel752
    @Harryrebel752 ปีที่แล้ว +4

    ਬੋਲਣ ਤੋ ਪਹਿਲਾਂ ਸੋਚ ਲੈਣਾ ਸੀ ਪੁਲੀਸ ਕੋਲ ਸਿੱਧੂ ਦਾ ਫੋਨ 6 ਮਹੀਨੇ ਸੀ ਓਹਨੇ ਬਾਹਰ ਦੇਸ਼ ਤੋ data ਵੀ ਮੰਗਵਾਇਆ ਓਹਦੇ ਚ ਇਹੋ ਜਿਹੀ ਕੋਈ ਗੱਲ ਨਿ ਮਿਲੀ ਪੁਲੀਸ ਨੂੰ ਲਾਰੈਸ਼ msg ਕਰਦਾ ਸੀ ਤੇ contact ਚ ਨਾਮ ਤੇ ਹੋਣਾ ਸੀ

  • @karanjatt9986
    @karanjatt9986 2 ปีที่แล้ว +50

    ਸਿੱਧੂ ਮੂਸੇਵਾਲਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

    • @lovejeetsingh2421
      @lovejeetsingh2421 ปีที่แล้ว

      Ana rabb nu v man lo rab Nam lya kadi

    • @SimranSodhi-yu2cz
      @SimranSodhi-yu2cz 2 หลายเดือนก่อน

      Sare mande ne rab nu
      Tohanu dasan di lodd nahi
      Fir tusi kiu phone faddi bethe ho rab rab kiu nahi kar rehe doosre nu salaha de reheho

  • @Jogikajugnu29
    @Jogikajugnu29 2 ปีที่แล้ว +286

    sidhu 22 आज भी करोड़ों दिलों में आज भी जिन्दा है किस किस को मरोगे भाई
    सच तो ये है की एक माँ बाप का एकलौता पुत्र तुमने छीन लिया 😟😟😟😟

    • @agricultureimpliment9525
      @agricultureimpliment9525 2 ปีที่แล้ว

      Right

    • @hhshdbhhed787
      @hhshdbhhed787 2 ปีที่แล้ว

      ​@@agricultureimpliment9525 ,q

    • @ranikaur8374
      @ranikaur8374 2 ปีที่แล้ว

      @@hhshdbhhed787 night

    • @STARYYY000
      @STARYYY000 2 ปีที่แล้ว +6

      Fuddu sala ..Jo hoya thik Hoya ..khalistani

    • @Jogikajugnu29
      @Jogikajugnu29 2 ปีที่แล้ว

      तेरा जब कोई मरेगा तब पता चलेगा तुझे जिसका कोई मरता है उसका परिवार उसके माँ बाप ही जान सकतें हैं की उनपर क्या बीत रही है और एक बात बता मुझे
      अगर sidhu 22 खालिस्तानी होता तो उसको bodygard मिलते क्या किस खालिस्तानी को bodygard मिले हैं अब तक ब्तओगी जरा

  • @harneethayer6908
    @harneethayer6908 2 ปีที่แล้ว +46

    ਬਸ ਕਰੋ ਵੀਰੇ ਬਸ ਕਰੋ ,, ਹੁਣ ਤਾਂ ਉਹ ਮਰ ਹੀ ਗਿਆ ,, ਹੁਣ ਤਾਂ ਕੋਈ ਰੌਲਾ ਨੀ ਤੁਹਾਡਾ ,, ਉਹਨੂੰ ਮਰੇ ਨੂੰ ਤਾਂ ਚੈਨ ਨਾਲ ਰਹਿਣ ਦਿਉ 🙏🙏🙏

  • @contentsbypratibha
    @contentsbypratibha 2 ปีที่แล้ว +16

    Sidhu was best & most purest soul ❤😭.... Ppl think ki ohnu nu marke vadiya kita ohdi awaaz daba diti lekin ni Rabb jarur faisla karuga🙏🏻 kisi vi changee insaan di jaan le li te je na sochiyo Rabb tuhanu bakash deoga na Rabb jd badla leuga ta chikha pawa dega 🙏🏻😭😭😭😭
    #justiceforsidhumoosewala 🙏🏻😭💔

  • @hargundeep5445
    @hargundeep5445 2 ปีที่แล้ว +25

    ਵੀਰ ਉਹ ਤਾਂ ਹੁਣ ਇਸ ਦੁਨੀਆਂ ਵਿੱਚ ਹੈ ਹੀ ਨਹੀਂ ਹੁਣ ਜੋ ਮਰਜ਼ੀ ਕਹਿ ਜਾਉ ਪਰ ਹਾ ਇਸ ਗੱਲ ਦਾ ਫੈਸਲਾ ਵਾਹਿਗੁਰੂ ਜਰੂਰ ਕਰੇਗਾ ਨੀਤੀ ਦਾ ਏ ਫੈਸਲਾ ਏ ਜੋ ਕਰੋਗੇ ਉਹੀ ਮਿਲੇਗਾ ਪਰ ਹਾ ਮਾਂ ਨੂੰ ਪੁੱਤ ਨਹੀਂ ਮਿਲਣਾ

  • @bushrakhanbushrakhan1055
    @bushrakhanbushrakhan1055 2 ปีที่แล้ว +50

    Duniya m tum kitni hi sfai de do. Pr Allah se nhi bachoge tum.. Jhuthe log. Sidhu bhai hmesha hmare dil m rahenge.. ❤

    • @MohdSahil-me3kr
      @MohdSahil-me3kr 2 ปีที่แล้ว +2

      Sidhu kon sa ache kam kar ke gya ha

    • @seizure2658
      @seizure2658 2 ปีที่แล้ว +2

      @@MohdSahil-me3kr Wahi toh sab andho ki tarah fangirls ban gaye hai

    • @lovefromjammu5185
      @lovefromjammu5185 2 ปีที่แล้ว

      Sidhu kon sa acha banda tha usko ungli lene ki adat thi ho gya kaand ab 😏

    • @aadamali3729
      @aadamali3729 2 ปีที่แล้ว +1

      @@MohdSahil-me3kr abi bhi acha Kam nahi Kiya hay jo apny ganon main Sach kehta tah apni gaun ki taraqi tah

  • @GurpreetKaur-pl7zq
    @GurpreetKaur-pl7zq 2 ปีที่แล้ว +180

    Eh gangsters sab jhut bol rhe ne paise te fame de khatir ina ne nirdosh sidhu marta hun aap sache bn rhe ehna gangsters da encounter kro sareya da taki eh nirdosh putta nu na maar sakn🙏🏼legend c sidhu mossewala te rhega forever✨✨🙏🏼🙏🏼

    • @sarandeepkaur8871
      @sarandeepkaur8871 2 ปีที่แล้ว +16

      Te eh tv wale trp lae bakwas karde a

    • @armaandeepsinghbrar1189
      @armaandeepsinghbrar1189 2 ปีที่แล้ว +4

      @@sarandeepkaur8871 sahi kya 😡😡😡

    • @bhartibidlan6561
      @bhartibidlan6561 2 ปีที่แล้ว +5

      Right jhuth bol re hai inka encounter hona chahiye bs 😡

    • @295hardwork
      @295hardwork 2 ปีที่แล้ว +3

      Right 👍

    • @grimthedevilhunter7382
      @grimthedevilhunter7382 2 ปีที่แล้ว

      @@sarandeepkaur8871 reporter di te goldy brar di avaj ik nne di hi aa srf watchte vdd krn lyi idi interview ohvi ik bnda hi dona di dubbing kri jnda

  • @DoctorBittu-yo2yx
    @DoctorBittu-yo2yx ปีที่แล้ว +3

    ਕੋਈ ਵੀ ਬੰਦਾ ਮਾਰਨਾਂ ਬਹੁਤ ਵੱਡਾ ਜ਼ੁਲਮ ਹੈ

  • @paramgill7558
    @paramgill7558 2 ปีที่แล้ว +48

    Dukki de bande de kehan naal Asin Sidhu de virudh ni hon lagge! He’s a legend

    • @ManpreetKaur-vj9xy
      @ManpreetKaur-vj9xy 2 ปีที่แล้ว

      Ryt , te ina te ykeen kio Krna ina vrga glt bnda ta koi ni encounter kro use kutte da😠😠😠😠😠😠😠🤛

  • @deeps2798
    @deeps2798 2 ปีที่แล้ว +70

    Hun ta ohnu chad dvo....ohde naam te jhuth bolna te controversy create Krna💔🙏.....hun ta oo es duniya vich v nhiga..😭..
    Eh gangster paise lyi kuj v kh te kar skde ne...

  • @parambirsingh5943
    @parambirsingh5943 2 ปีที่แล้ว +187

    Dogs barks and LEGENDS LIVE TILL LIFE SURVIVES ON EARTH.....SIDHU MOSSEWALA ZINDABAAD....ZINDABAAD

    • @baligrewal6206
      @baligrewal6206 2 ปีที่แล้ว +4

      We all know people hate each other but they took this to far. We all have issues with each so avoid each other. Why didn't this man come forward before his death. So he could defend himself. No they kill him so he couldn't

    • @ramansran2781
      @ramansran2781 2 ปีที่แล้ว

      ​@@baligrewal6206 ਂ1😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @HobbyBrar
    @HobbyBrar ปีที่แล้ว +3

    Bro tusi ta apne yaar da badla leya .....koi gal nahi...jera ve koi hove dost da badla ta punjabi lende he ne

  • @gurpreetkaur8769
    @gurpreetkaur8769 2 ปีที่แล้ว +40

    ਬਦਨਾਮ ਕਰ ਰਹੇ ਨੇ।😭😭😭😭😭

    • @gurpreetkaur8769
      @gurpreetkaur8769 2 ปีที่แล้ว

      @@ramandeep-6008 ਅੱਛਾ g Abdul Kalam president reha ki khyal h ।
      Hd h
      Syl sun lai nale tere babbu mann nu v ਠੋਕਿਆ h
      Bnda soch vala c

    • @gurpreetkaur8769
      @gurpreetkaur8769 2 ปีที่แล้ว

      @@ramandeep-6008 o ਭਰਾ ਲੋਕਾਂ ਦੇ ਦਿਲਾਂ ਚ ਜਗਾ ਬਨੋਨੀ ਸੌਖੀ ਨੀ ਹੁੰਦੀ।
      A v ਕੋਈ ਕੋਈ ਹੀ ਹੁੰਦਾ ।
      ਜਿਹੜੇ ਬੰਦੇ ਨੇ ਅਣਖ ਨੂੰ ਪਹਿਲਾਂ ਰਖਿਆ ਹੋਵੇ
      ਜਿਸਨੇ ਪੱਗ ਨੂੰ ਪਹਿਲਾਂ ਰਖਿਆ ਹੋਵੇ
      ਜਿਸਨੇ ਕੁੜੀਆਂ ਬਾਰੇ ਗਲਤ ਨਾ ਬੋਲਿਆ ਹੋਵੇ।
      ਜਿਸਨੇ ਕਦੀ ਨਸ਼ਿਆਂ ਨੂੰ promote na kita ਹੋਵੇ
      ਜਿਸਨੇ Hollywood ਚ ਪੱਗ ਦੀ ਪਹਿਚਾਣ ਬਣਾਈ ਹੋਵੇ।
      ਜਿਸਨੇ ਇੱਕ ਇੱਕ ਇੱਟ ਮਿਹਨਤ ਦੀ ਨਾਲ ਮਹਿਲ ਬਣਾਇਆ ਹੋਵੇ ।
      ਜਿਹੜਾ ਆਪਣਾ ਪਿੰਡ ਛੱਡ ਕੇ ਨਾ ਗਿਆ ਹੋਵੇ
      ਜਿਹੜਾ ਪਿੰਡ ਦੇ ਲੋਕਾਂ ਨੂੰ ਪਹਿਲਾਂ ਰਖੇ
      ਇਹੋ j ਲੋਕ inspiration ਹੁੰਦੇ ਨੇ।
      ਅਸੀ ignored nhi kr ਸਕਦੇ ।

    • @gurpreetkaur8769
      @gurpreetkaur8769 2 ปีที่แล้ว

      @@ramandeep-6008 m ਫਾਈਟ nhi ਕਰਦੀ
      ਪਰ m ਜਿਆਦਾ ਬੁਧੀਜੀਵੀ v nhi ਬਣਦੀ

  • @dalbirkaur2200
    @dalbirkaur2200 2 ปีที่แล้ว +100

    Sidhu di kalam boldi c legends never die 🙏🏻

    • @mylifemydream5338
      @mylifemydream5338 2 ปีที่แล้ว

      th-cam.com/video/Qq_xPVgfOcc/w-d-xo.html

  • @harneetkaurbumrah8248
    @harneetkaurbumrah8248 2 ปีที่แล้ว +71

    Insaaf da matlb
    Akh de badle akh
    Na eh insaaf den vala rajjj reha punjab ch te na hi insaniat.
    Sidhu is always live in every heart ❣

    • @muhammadnaveedqadri959
      @muhammadnaveedqadri959 2 ปีที่แล้ว +1

      Good Job Brother👏

    • @user-mz5rz6jo1r
      @user-mz5rz6jo1r 2 ปีที่แล้ว +1

      ਹੰਕਾਲਪੂਰਾਹੈ

    • @Arshdeep1
      @Arshdeep1 ปีที่แล้ว

      Pher frk ki reh gya dona vich
      Pakistan di vnd vele akh de bdle akh lyi c dekhia ni ki haal hoea c

  • @tehalpreetkaur1899
    @tehalpreetkaur1899 10 หลายเดือนก่อน +6

    legends never die always miss you sidhu veer😔😔

  • @navneetkaurnav1618
    @navneetkaurnav1618 2 ปีที่แล้ว +51

    J Sidhu wrong hunda ja wrong kmm krda hunda taan ajj sari duniya uhde Jan naal dukhi na hundi sari duniya Sidhu lai roi hai hrr koi chonda k uh wapis aa jave mera veer bahut vadia banda c bss kro na badnaam kro mere veer nu rabb agge ehi ardaas hai k true sbb de sahmne aa jave mere veer nu insaaf mile

    • @KULDEEPKUMAR-ws3nn
      @KULDEEPKUMAR-ws3nn 2 ปีที่แล้ว +7

      andh bhgti h tuhadi fer bnde de song to andaja la skda h .j tusi eh ni pehchan skde ta tuhadi andhbhahti h fer..

    • @jasonblack7553
      @jasonblack7553 2 ปีที่แล้ว +5

      @@KULDEEPKUMAR-ws3nn sai gal a bhai, thank you yaar, ae lok andhe to vi gai guzre ne. Ena nu naa kuch sunai dinda nai e salay nu dikhai dinda sidhu baray. Sirf ek duje pich lag lag ke sidhu sidhu kai jaan ge. Ena da avda koi maray ena nu koi dukh ah jad koi fuddu banda marda odo hai hai karde ne.

    • @manisingh6462
      @manisingh6462 2 ปีที่แล้ว +1

      @@jasonblack7553 🐐🐐🐐

    • @jassgaming4928
      @jassgaming4928 2 ปีที่แล้ว

      @@KULDEEPKUMAR-ws3nn fer tusi kyu interview dekh rehe o ?

    • @ddeepali298
      @ddeepali298 2 ปีที่แล้ว +1

      Eh chuth bol rhe aw ....fudu bna rhe aw

  • @manmeetkaur9368
    @manmeetkaur9368 2 ปีที่แล้ว +14

    ਏਨੇ ਗਪ ਨਾ ਖਵਾਓ ਵੀਰ, ਸਿੱਧੂ ਬਿਲਕੁਲ ਨਿਰਦੋਸ਼ ਸੀ

    • @pubgplayer8153
      @pubgplayer8153 2 ปีที่แล้ว

      Tanu kava pta ve oa nordas a

  • @nishumaliksahil3289
    @nishumaliksahil3289 2 ปีที่แล้ว +19

    sidhu ji jindabad the jindabad rahenge ❤️ sari duniya sidhu ji ko solute karti hai....... vah to is duniya mein bahut bada naam Kama ke gaye ❤️❤️❤️ Miss you sidhu ji forever (INSHALLA)

  • @sabiharana3321
    @sabiharana3321 2 ปีที่แล้ว +5

    Sai khaa sidhu ny 💯 sachi baat jab barabri naa ho saky too badnamii shuru kar dety log wo aj b zinda hai hmari dillo mein tum log zinda rh k lanaty khaaao ham sab ki🖐🖐🖐🖐🖐🖐

  • @shifaqtahmad2036
    @shifaqtahmad2036 2 ปีที่แล้ว +58

    Miss you sidhu Bhai jaan 💔💔💔😭😭😭

    • @KuldeepSingh-eg1uh
      @KuldeepSingh-eg1uh 2 ปีที่แล้ว +3

      Ramda Goldy bear natak karda sala

    • @user-mz5rz6jo1r
      @user-mz5rz6jo1r 2 ปีที่แล้ว

      ਬੰਦਾ ਮਾਰਨ ਕੋਡ ਕਿਓ

  • @MohinderSingh-em1rc
    @MohinderSingh-em1rc 2 ปีที่แล้ว +14

    5911 Sidhu mossewala jatt jindabad jindabad🙏

  • @KiranKaur-gr8ue
    @KiranKaur-gr8ue 2 ปีที่แล้ว +41

    Sidhu da dil ❤️komal c,kise nu janu marn li kde soch bhi nhi skda c sidhu ,, je kite sidhu ne koi eda da km kita bhi c , tuhade brgeya da muh modn baste krna piya c , mzboori vich ,, sidhu tuhadiya ditiya tensna ne lei liya 😭

    • @amritsingh4416
      @amritsingh4416 2 ปีที่แล้ว +2

      Madam g aa audio recording listening kro

  • @sabiharana3321
    @sabiharana3321 2 ปีที่แล้ว +6

    Sidhu aj b zinda h hmary dilo mein or rhy ga ❤️🇵🇰

  • @nirbhaunirvair75
    @nirbhaunirvair75 2 ปีที่แล้ว +16

    Goldy Brar diyan gallan ch dam nhi hai. J dhyan nal samjho ta har gall ch jhooth nazar aavega. Ehde kehn mutabak ta jivein sidhu koi full-time gangster hove and singing part time job hove

    • @neelaxisaini8156
      @neelaxisaini8156 2 ปีที่แล้ว

      Crt or phir sidhu agar gangster hota to itne easy nhi Marta or na kalla jata kahi or teriyan gallan mai sirf sidhu glt hai

    • @anjalidhakal6534
      @anjalidhakal6534 หลายเดือนก่อน

      Yes true .

  • @ranveerkaur5106
    @ranveerkaur5106 2 ปีที่แล้ว +90

    Tusi kaun hunde a kise nu sja den wale,tusi inia gallantian krde ho tohanu kaun sja daunga,tusi bahut chage ho te sahi ho sidhu veera galt c,

  • @manjitsingh8577
    @manjitsingh8577 2 ปีที่แล้ว +22

    ਜੇ ਮਾਰਨਾ ਹੁੰਦਾ ਕਿਸੇ ਨੂੰ ਤਾਂ ਕਿਸੇ ਕ੍ਰਪਟ ਮੰਤਰੀਆਂ ਨੂੰ ਮਾਰੋ ਲੋਕ ਤੁਹਾਡਾ ਧੰਨਵਾਦ ਕਰਨਗੇ

    • @mylifemydream5338
      @mylifemydream5338 2 ปีที่แล้ว

      th-cam.com/video/Qq_xPVgfOcc/w-d-xo.html

    • @SimranSodhi-yu2cz
      @SimranSodhi-yu2cz 2 หลายเดือนก่อน

      Sahi keha jo golli de hakdar ne o eash kar rehe.ne maava de beksoor putter maar rehe han eh kutte

  • @sabiharana3321
    @sabiharana3321 2 ปีที่แล้ว +10

    I miss you sidhu always miss you sidhu sidhu aj b zinda hai or hmesha zinda rhy ga ❤️❤️❤️❤️❤️❤️❤️❤️❤️❤️❤️❤️🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰

  • @aieshathakur5690
    @aieshathakur5690 2 ปีที่แล้ว +155

    He was god-like purest soul. He can't do this.We luvv uu Sidhu veere 😭😭

    • @nawabaman982
      @nawabaman982 2 ปีที่แล้ว +3

      Justice for sidhu bhai 😭

    • @punjabi_dailytv6362
      @punjabi_dailytv6362 2 ปีที่แล้ว +9

      Gangstar ਗੱਲ ਤਾਂ Ida ਕਰਦੇ jida ਪੰਜਾਬ ਲਈ ਲੜ rahe ਹੋਣ extortion criminal mind a Bai g jayada tar gangstar ਦਾ 80% la lao

    • @SitaRam-yi3ec
      @SitaRam-yi3ec 2 ปีที่แล้ว +7

      Gangsters kde sach ni bolde hunde

    • @PrabhjotAnthurium-lv5gd
      @PrabhjotAnthurium-lv5gd 2 ปีที่แล้ว +1

      Ida hunda tya Sidhu ne kade kal nhai khumna si car ja tractor che

    • @thakursaab1237
      @thakursaab1237 2 ปีที่แล้ว +2

      Beti pta nhi ho kuch toh bola mat kro

  • @amarjeetgill5907
    @amarjeetgill5907 2 ปีที่แล้ว +21

    ਜੇ ਇਨੀ ਜਿਆਦਾ ਅਣਖ ਏ ਤਾ ਆਪਣੇ ਦੇਸ਼ ਲਈ ਕਰੋ ਕੁਝ ਲੋਕਾਂ ਨੂੰ ਵੀ ਪਤਾ ਲੱਗੇ ਫਿਰ ਤੁਸੀਂ ਕਿੰਨੇ ਕੁ ਚੰਗੇ ਇਨਸਾਨ ਜੇ

  • @lovepreetsingh-zj5vm
    @lovepreetsingh-zj5vm 2 ปีที่แล้ว +66

    Sidhu is legend.miss u bai ji 😭 💔

  • @VinodBilla-ey4ie
    @VinodBilla-ey4ie ปีที่แล้ว +2

    Sidhu y da mind ada da hunda ta oh aj es mukam te nye hunda jithe pohchan de Lok sirf supne dekhde ne koi jo bhi kahe os de mehnat sb dasdi a Moosewala down to earth banda c oh Sach likhda c Moosewala always live in we heart

  • @S.S.S.S.singhsarhandwale8487
    @S.S.S.S.singhsarhandwale8487 2 ปีที่แล้ว +22

    i miss you Sidhu moose wala 😭🙏

  • @princebhullar5660
    @princebhullar5660 2 ปีที่แล้ว +10

    Nale Jail ch jammer lage si phone mil ni sakda si te sidhu Lawrence nu gud morning gud nite de msg krda si controversial statement 😏😏

  • @punjabicommunity4305
    @punjabicommunity4305 2 ปีที่แล้ว +31

    Criminal bande bhi kade sach bolde a.....te na crime karna shad de a.....sidhu legend 🙌

    • @mylifemydream5338
      @mylifemydream5338 2 ปีที่แล้ว

      th-cam.com/video/Qq_xPVgfOcc/w-d-xo.html

    • @makhansingh8321
      @makhansingh8321 2 ปีที่แล้ว

      p.9L0

    • @ddeepali298
      @ddeepali298 2 ปีที่แล้ว +2

      Fudu bna rhe

    • @mandeepmann5393
      @mandeepmann5393 2 ปีที่แล้ว +3

      Fr sidhu kidro sacha hogea tusi nl c ohde sach sach e hunda sheram ds reha sara kuj

    • @punjabicommunity4305
      @punjabicommunity4305 2 ปีที่แล้ว +1

      @@mandeepmann5393 tu nal c ? Eh ta sarya nu pta jehda banda galat kum karda oh kade ida befikra ne ghumda ,takda chahe maada jaan harek nu pyari a....baki ohne koi mukaam hasil kita c ghat c jyada c jo bhi c,baki hun criminal te vishwas karea jehde starting to galat kum karde a rahe te ine case paeo a,k jehda banda ne apna naam kita.....eh criminal koi gharo kadya koi nasedi a.........

  • @preetlahoria0518
    @preetlahoria0518 ปีที่แล้ว +1

    Sidhu ਨੂੰ ਮਾਰਿਆਂ ਨਹੀਂ ਸਗੋਂ ਅਮਰ ਕਰਤਾ । Rest in power

  • @veedeerecords4632
    @veedeerecords4632 2 ปีที่แล้ว +121

    Moosewala's attitude and and all his action were so humble and down to earth guy ...i don't believe this guy

    • @abains4212
      @abains4212 2 ปีที่แล้ว +6

      You right, he's a freaking lier

    • @guneeta7896
      @guneeta7896 2 ปีที่แล้ว +2

      Totally agree with you

    • @roso7963
      @roso7963 2 ปีที่แล้ว +3

      Not really. He had a lot of attitude, which to his blind folded fans seemed humble but for us non fans it was all show off…! He was acting like he was god or something. Why else do you need a bulletproof car, if you’re so down to earth and clean. Just my 2 cents

    • @guneeta7896
      @guneeta7896 2 ปีที่แล้ว +7

      @@roso7963 he needs a bullet proof car like all super stars who are misunderstood and hated by non-fans. He needed it because of folks like you. He was a great human, and left a mark that you could never imagine leaving. That in itself says it all. End of story. Non-fans don’t matter.

    • @goldenking928
      @goldenking928 2 ปีที่แล้ว +3

      @@roso7963 shame on you

  • @abains4212
    @abains4212 2 ปีที่แล้ว +16

    💕 Sidhu moosewala 💕always in our hearts 💕

  • @kuldeepkaursandhu3580
    @kuldeepkaursandhu3580 2 ปีที่แล้ว +12

    nhi Sidhu bahut vadia bnda c eh pehli vaar k sari dunia ne kise da ena dukh Manya Hove or bhog te eni lakhan di ginti ch lok aye hon Jo marji Hove or Sidhu kise da katal nhi karva sakda

  • @naturehumanity9493
    @naturehumanity9493 2 ปีที่แล้ว +3

    ਬੱਬੂ ਮਾਨ ਲੀਰ,, ਮਨਕੀਰਤ ਔਲਖ, ਦੀਪ ਜੰਡੂ,, ਕਰਨ ਔਜਲਾ, ਸਿੱਪੀ ਗਿੱਲ,, ਗੈਰੀ ਸੰਧੂ,,ਹੋਰ ਸਾਰੇ ਸਿੰਗਰ,, ਇਹਨਾਂ ਦੀ ਸਾਜ਼ਿਸ਼ ਆ,,,

  • @punampalkaur1312
    @punampalkaur1312 2 ปีที่แล้ว +150

    Sidhu is legend. Miss you Veere.

  • @AwsomeJaTtLiFE302
    @AwsomeJaTtLiFE302 2 ปีที่แล้ว +16

    ਵਾਹਿਗੁਰੂ ਜੀ ਜੇ ਕਦੀ ਮੈਂ ਕੋਈ ਪੁੰਨ ਵਾਲਾ ਕੰਮ ਕੀਤਾ ਹੋਵੇ ਤਾਂ ਗੋਲਡੀ ਬਰਾੜ ਨੂੰ ਮੋਤ ਨਾ ਦੇਵੀਂ ਇਹ ਪਲ਼ ਪਲ਼ ਮੋਤ ਲਈ ਤੜਫੇ ਜ਼ਿੰਦੇ ਜੀ ਇਸ ਦੇ ਕਿੜੇ ਪੈਣ ਵਾਹਿਗੁਰੂ ਜੀ ਜੇਇਸ ਦੁਨੀਆਂ ਵਿੱਚ ਤੂੰ ਹੈ ਤਾਂ ਇਨਸਾਫ਼ ਜ਼ਰੂਰ ਕਰੀ

    • @jotgrewal3553
      @jotgrewal3553 2 ปีที่แล้ว +1

      ਜਾ ਯਰ ਦੂਜਾ ਕੋਈ ਬੰਦਾ ਹੀ ਨੀਂ

  • @BIKIHARPASON
    @BIKIHARPASON 2 ปีที่แล้ว +172

    The scariest part is that moosewala is being blamed by these gangsters after his death. He’s not alive today to counter the allegations of these gangsters…hence, they can say anything

    • @ranasingh3808
      @ranasingh3808 2 ปีที่แล้ว +2

      Waheguru ji ki likha kuj bchia nhi jeh dunia

    • @sanmeetsehgal6790
      @sanmeetsehgal6790 2 ปีที่แล้ว +1

      True

    • @baligrewal6206
      @baligrewal6206 2 ปีที่แล้ว +15

      If Sidhu was behind these crimes. Why not come out and say it when he was alive. Why wait after his death

    • @BIKIHARPASON
      @BIKIHARPASON 2 ปีที่แล้ว +2

      @@baligrewal6206 yes bro

    • @jasbirkaur3828
      @jasbirkaur3828 2 ปีที่แล้ว +8

      Gangsters are being made to tell lies on behest of the master mind of Siddhu Musewalla's murder.....
      They have been bribed...to take the blame on their shoulders......
      Lawrence being given so much security.....
      So much burden on Govt. Exchequer......
      To hide what.... ye public hai....sbb jaanti hai....ye public hai......

  • @gurpreetkaur5337
    @gurpreetkaur5337 ปีที่แล้ว +1

    They think he is not allowed to talk to anybody..but SIDHU was innocent people's man.🙏🙏🙏SIDHU loved people.

  • @Thealtafmalik_
    @Thealtafmalik_ 2 ปีที่แล้ว +52

    Legend Sidhu moose wala

    • @indianarmysikhregiment1364
      @indianarmysikhregiment1364 2 ปีที่แล้ว

      ਸਿੱਧੂ ਦੀ ਮੌਤ ਤੋਂ ਬਾਅਦ ਵਧੀਆ ਰੋਟੀਆਂ ਸੇਕਣ ਤੇ ਲੱਗੀ ਹੋਈ ਹੈ ਤੂੰ, ਵਧੀਆ ਸਬਸਕ੍ਰਾਈਬ ਹੋ ਰਹੇ ਨੇ, ਇਹ ਨਹੀਂ ਪਤਾ ਕਿ fake, ਜਾ ਰੀਅਲ id ਹੈ, ਜੋਂ ਵੀ ਹੋਵੇ ਤੁਸੀਂ ਪਾਉਣਾ ਤਾਂ ਗੰਦ ਹੀ ਹੈ

  • @jyotigill1195
    @jyotigill1195 2 ปีที่แล้ว +18

    Whatever no one has right to take life of another person,it's God n law who will give justice

  • @BimlaDevi-tl1cj
    @BimlaDevi-tl1cj 2 ปีที่แล้ว +23

    Jado sidhu alive se
    Udo tusi bolay ne
    Sidhu always sach bolda se

  • @daimsalamatmasih8577
    @daimsalamatmasih8577 2 ปีที่แล้ว +4

    I love Sidhu moose Wala my all time fav singer 😭❤️💔💔💔 from Pakistani

    • @alifrenchboy5446
      @alifrenchboy5446 หลายเดือนก่อน

      Zun​@@zunairafaisal2061zunaira anty jaa kar koi Allah toba karo ye konsy kam me pari huyi ho tum... from france love my france and pakistan 🇨🇵 🇵🇰

  • @Singhharnoor005
    @Singhharnoor005 2 ปีที่แล้ว +21

    Sidhu moosewala legend 🔥

  • @worldofgurekam
    @worldofgurekam 2 ปีที่แล้ว +33

    Ijj lagda jive koi written script read karda pya😁😁

  • @arunkumar-uv3oc
    @arunkumar-uv3oc 2 ปีที่แล้ว +30

    Hope this is not true .He was a great artiest .Truly Legend.

    • @PappuSingh-nl1yn
      @PappuSingh-nl1yn 2 ปีที่แล้ว

      ਬਾਈ।ਮਾਰਨਾ।ਨਹੀ।ਬਦਾ।ਮਾਰਨਾ।ਬਹੂਤ।ਪਾਪ।ਹੇ

    • @guneeta7896
      @guneeta7896 2 ปีที่แล้ว

      Definitely not true. He’s not here to counter or defend this. If you listened to Sidhu, you could make out his character. He was sort of carefree, ignored a lot of people who wanted to bring him down, and keep going. A good moral character. You can also make our moral character slips, even the tiniest slip.
      You can see it in Goldy Brar’s eyes. But not Sidhu’s. This is all ridiculous. A result of jealousy. How terrible. Anyway, Sidhu’s music will live on. Sidhu’s game keeps growing by the day and his assassins will drop into oblivion. This ridiculous video should be deleted.

    • @ManjitSingh-wi7ys
      @ManjitSingh-wi7ys 2 ปีที่แล้ว +3

      Eh ek kagaj de tukde te jhooth likh ke padd reha, sidhu dil da saaf banda c

    • @guneeta7896
      @guneeta7896 2 ปีที่แล้ว

      @@ManjitSingh-wi7ys hanji. Esa hi lagda heh.

  • @jatt84de45
    @jatt84de45 ปีที่แล้ว +10

    Legend never dies.. ..

  • @TheMomsDiary01
    @TheMomsDiary01 2 ปีที่แล้ว +73

    Kitni clear awaz hai na koi distraction na koi sans ki awaz na koi shor. Beta likha likhaya paarh rha hai

    • @jatinderkaur5616
      @jatinderkaur5616 2 ปีที่แล้ว +2

      Ritesh lakhi unplugged channel te real video

    • @luv_preet
      @luv_preet 2 ปีที่แล้ว

      Mahaaan ho aaap kyaa foonkte ho😅😅

    • @kar-n
      @kar-n 2 ปีที่แล้ว

      Hahaha

    • @iqbalsingh-gk3zt
      @iqbalsingh-gk3zt 2 ปีที่แล้ว

      Right

    • @pardeepsinghchohan5065
      @pardeepsinghchohan5065 2 ปีที่แล้ว +4

      @@jatinderkaur5616 phone call daa kii eh sab kuj taa ehh aap hi record kar lende ne ਬਾਅਦ ਵਿੱਚ ਇਹ ਕਹਿ ਦਿੰਦੇ ਨੇ ਕਿ ਅਸੀ ਇਸ ਫੋਨ ਕਾਲ ਦੀ ਪੁਸ਼ਟੀ ਨਹੀਂ ਕਰਦੇ

  • @Jigsawmaster1
    @Jigsawmaster1 2 ปีที่แล้ว +48

    They can try all they want do defame sidhu. Sidhu is a legend and always will be.

    • @uppalR
      @uppalR 2 ปีที่แล้ว +2

      Yea ...but lots of things he saying make sense ...about politics ...after hearing today song Syl...im damn sure Goldy brar saying lots of things are actually true ... And about death of guy from his pistol ...Didnt you heard that song where proudly he talked about 307

    • @harmanpreetsingh2284
      @harmanpreetsingh2284 2 ปีที่แล้ว +1

      @@uppalR he also said he shoots at people who touch his car window without permission in G-Shit. Read 307 sub categories. This is a big coverup. He could kill so many and never get caught, what a joke. Also this Goldy Brar said Take action against us “sade te bndi karwayi v kro” and meanwhile he’s abroad. What a joke

    • @uppalR
      @uppalR 2 ปีที่แล้ว +2

      @@harmanpreetsingh2284 ..22 ithe jide kol 2 paise aa jaande ne te sala apne aap nu hi rabb samjhan lag jaanda ...jado onu pata si mere te hamla hoyega ...pher kaade lyi saaliya bullet proof gadiya rakhiya ...jado o kaam che hi ni lainiya ...na 22 saale ye gangster sache te na hi o dudh da dhulya si ..

  • @ig_fahadsatti_
    @ig_fahadsatti_ 2 ปีที่แล้ว +8

    🙏🏾 We lost Gem 💎 💔
    #sidhumoosewala
    #legendsneverdie
    #Rip
    #justiceforsidhumoosewala
    #wearepakistanifansofsidhumoosewala

  • @thakurdutt4900
    @thakurdutt4900 2 ปีที่แล้ว +4

    Sidhu us legend and legendd never die

  • @amulyajain1992
    @amulyajain1992 2 ปีที่แล้ว +5

    Hun jo v hoje. Sade loka vaste ta sidhu bai hmesha zinda hai. #Sidhumoosewala

  • @Life_Is_LearningA1
    @Life_Is_LearningA1 2 ปีที่แล้ว +5

    Bhai is gangster ki interview sunke mujhe sidhu moosewala pra ka ek line yaad aa gaya ki ""jitthe banda marke kasoor puchde jatt us pind to belong kardaa"" from "G Wagon"... 😔rest in power sidhu bhaii 🙏🏻

  • @navdeepkaur8255
    @navdeepkaur8255 2 ปีที่แล้ว +23

    Ehna nu v pta ehna ne ik innocent bnda maarta hun safai dinde firde.. eve sidhu nu galt boli jnde.. pta v hun kehra oh hega ethe aa ke ehna nu jawaab den nu.. sb jhooth aa please don’t listen these kind of fake interview news.. Sidhu is Legend 💯🙏🏻 asli mard ohi c.. eh sare giddar ne pith pishe vaar krde ne 😡

    • @GurpreetSingh-nb4dg
      @GurpreetSingh-nb4dg 2 ปีที่แล้ว

      Eh sab jhooth bol riha hai sabb

    • @BIKIHARPASON
      @BIKIHARPASON 2 ปีที่แล้ว

      Correct! To kill someone and then make allegations means the killers are afraid their allegations could be countered if the person was alive

  • @lovedeepbrarpb31
    @lovedeepbrarpb31 ปีที่แล้ว +3

    Vicho vichi fan sale jatt de 😂😂😂 #longlivesidhumoosewala ❤

  • @funkhush3927
    @funkhush3927 2 ปีที่แล้ว +19

    No doubt he is good singer...... His song will always be in our heart💗

    • @ManjitSingh-wi7ys
      @ManjitSingh-wi7ys 2 ปีที่แล้ว +1

      Sirf good singer nai, sidhu dil da ameer banda c

  • @happym1487
    @happym1487 2 ปีที่แล้ว +6

    goldy brar paper toh padh padh bol reha lgda😂😂 jo mrji krlo oh ni mukna jatto🐍🦅🦅🦅

  • @sardarehsandogar3072
    @sardarehsandogar3072 2 ปีที่แล้ว +21

    #Dil_da_ni_c_mara ❤️
    #Sada_Sidhu_Moose_Wala 🙏❤️🇵🇰

  • @carpenterblog2881
    @carpenterblog2881 ปีที่แล้ว +2

    ਹੁਣ ਤੈਨੂੰ ਵੀ ਸਾਂਤੀ ਮਿਲ ਜੂ ਪੰਜਾਬ ਆ ਜਾਊ

  • @sukhdeepkaur9758
    @sukhdeepkaur9758 2 ปีที่แล้ว +23

    ਜਿਹੜੇ ਲੋਕ ਬੰਦੇ ਮਾਰਨ ਸਕਦੇ, ਉਹ ਝੂਠ ਵੀ ਬੋਲ ਸਕਦੇ ਹਨ ਤੇ ਇਹ ਵੀ ਝੂਠ ਹੀ ਬੋਲ ਰਹੇ ਹਨ।

  • @parveshvu1736
    @parveshvu1736 2 ปีที่แล้ว +50

    Sidhu contributed towards this society.thats why he ruled over millions of hearts.His work speaks for him.These explainations won't change anything.

    • @expertcomment6783
      @expertcomment6783 2 ปีที่แล้ว +4

      Goldy brar nikama koi talent hega nahi bas banday maar maar k apni zindagi farig bana lee es banday nay. Chawal jeha.

    • @lovedeepkaur2907
      @lovedeepkaur2907 2 ปีที่แล้ว +1

      Ryt 👍

    • @Syedalimurtazasherazi72
      @Syedalimurtazasherazi72 2 ปีที่แล้ว

      @@expertcomment6783 oh gangster ay koi singer ty hai nhi ty gangster ty talent da ki taluk ay

    • @expertcomment6783
      @expertcomment6783 2 ปีที่แล้ว +2

      @@Syedalimurtazasherazi72 talent hunda tay banda na marda phirda.. enu classical ustad kolon music classes dilwao sal-lay nu.

  • @lovepreetsharma7729
    @lovepreetsharma7729 2 ปีที่แล้ว +9

    Miss you sidhu moose wala bai ❤️❤️

  • @SohanSingh-rm4hl
    @SohanSingh-rm4hl 2 ปีที่แล้ว +27

    Legend never die 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @nekhakumari3364
    @nekhakumari3364 2 ปีที่แล้ว +13

    Sidhu @moosewala .... Legend c hai te rvega..... Jaan do baad b jln.. Isnu kehnde powerful man.. Rest in 💪

  • @shivikamalik2350
    @shivikamalik2350 2 ปีที่แล้ว +78

    Ye sb jhooth bol rhe h .... jealousy or paiso k lie in logo ne mara sidhu ko .... #justiceforsidhumoosewala 🙏🏼

    • @kirang9428
      @kirang9428 2 ปีที่แล้ว +4

      Bilkul shi gl aa Vs faltu gla bna k time krabh kr rhe n

    • @shivikamalik2350
      @shivikamalik2350 2 ปีที่แล้ว +3

      @@kirang9428 sch me yr jo insan chla gya ab uske bare me jhooth bolege ye log qki wo to h nhi clearance k lie

    • @sukhpreetsinghsukh9862
      @sukhpreetsinghsukh9862 2 ปีที่แล้ว

      Nhi y Goldi Brar v rich a ehda brother da katal ho geha c Chandigarh background pta kro phla

    • @kirang9428
      @kirang9428 2 ปีที่แล้ว

      @@sukhpreetsinghsukh9862 rich da mtlb nhi mreya kyo kise da Putt koi duneya te rabb nhi eh ta apa nu v pta

  • @mannsukhdeep2088
    @mannsukhdeep2088 2 ปีที่แล้ว +12

    Sidhu moosewala ❤️❤️😘💪

  • @GOAT_YT5911
    @GOAT_YT5911 2 ปีที่แล้ว +28

    Legend never die 💔

  • @rupinderkaur-sn6we
    @rupinderkaur-sn6we 2 ปีที่แล้ว +41

    Sidhu is a legend, legend never dies

  • @Khalidgujjar542
    @Khalidgujjar542 2 ปีที่แล้ว +27

    Sidhu was great man we love sidhu bai 🙏

  • @manav495
    @manav495 2 ปีที่แล้ว +10

    Bas eni ki gall pishe kida tusi kise da ekalla putt maar sakde a rabb tere niania nal v eda kare tenu fer pta laggu ki dukh hunda putt da jan da😢😢😢

  • @MayurPanghaal
    @MayurPanghaal 2 ปีที่แล้ว +5

    Absolute truth

  • @manmeetkaur9368
    @manmeetkaur9368 2 ปีที่แล้ว +35

    We love you sidhu veer❤️miss uu💔💔

  • @anusingh9421
    @anusingh9421 2 ปีที่แล้ว +30

    Sidu is legend. He will always live in the world.

    • @AvtarSingh-rd2hy
      @AvtarSingh-rd2hy 2 ปีที่แล้ว +1

      Jo hamare Guru the Jo 84 mein itne Shahid hue UN logon ke bare mein log bhul gaye aur naachne walon ke piche lag Gaye logon ne kalakaron ko Bhagwan banaa liya kis baat ka legend tha vah usne geet gae theek hai lekin uske andar dam Kitna tha vah batao

  • @comedynetwork9474
    @comedynetwork9474 2 ปีที่แล้ว +16

    Eh kis vehle bande ne story bnai. real voice kithe aa audio call. Kya goddi media te hassa vi aunda te gussa vi😡😡😡😡

  • @gurisingh8319
    @gurisingh8319 7 หลายเดือนก่อน +1

    Sidhu Sadi jaan A ❤ sidhu Jatt zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad sidhu moose wala zindabad zindabad

  • @JR-go6ci
    @JR-go6ci 2 ปีที่แล้ว +57

    Sidhu Moosewala is a Legend . Legends never die !! He is living forever. We don't even feel like listening to such arrogant and cruel gangster's voices. Sidhu wasn't afraid to die. Killing is easy but dying is the job of a brave guy. Threats threats and threats . Lies , lies and lies . Killers are cowards !!

    • @manitanda6946
      @manitanda6946 2 ปีที่แล้ว

      The I in frejfrj wj jwivqojwiwwji2iqiiwvwjiwiiwjjwwiww

    • @Kaursidhu7
      @Kaursidhu7 ปีที่แล้ว +1

      👍🙏🙏

    • @Plwnder1550
      @Plwnder1550 7 หลายเดือนก่อน

      Lies

  • @priya4516
    @priya4516 2 ปีที่แล้ว +10

    Salute to government vdia trika aa loka nu bewkuf bnan da but hun eh trike ni Chlde.. Legend g di pita ne phla hi soh khali v ohna da munde nirdosh aa bs siyasat krke phla deep sidhu hun moosewala nu khtm krdita gya te ap 70 80 90 saal de hoke kursi di lalch nhi khtm krde tuhde krke aj india trakki ni krparha nhi ta india world ch number 1 hunda...

  • @shahidshkh01
    @shahidshkh01 2 ปีที่แล้ว +5

    295 song is slap for this interview.
    .
    Dunya ko pagal mat banawo u guys are toxic for human living,
    compare your level with sidhu .
    Sidhu was motivation for all youngsters.
    He was an icon he hustle for there parents .
    #LegendNeverDies💔
    Now who motivates us ?
    You guys ! Shame on you toxic people .

  • @kidgamer8049
    @kidgamer8049 2 ปีที่แล้ว +12

    ਦੁਸ਼ਮਣ ਮਰੇ ਖੁਸ਼ੀ ਨਾ ਕਰੀਏ ਸੱਜਣਾਂ ਵੀ ਮਰ ਜਾਣਾ

  • @TheMomsDiary01
    @TheMomsDiary01 2 ปีที่แล้ว +73

    Han maray bandy nu mar ta hun tusi mahan ban jao #justiceforsidhumoosewalaa

  • @faizaumar8688
    @faizaumar8688 2 ปีที่แล้ว +9

    we love sidhu musa wala he was a great man

  • @saadimandiwala
    @saadimandiwala 2 ปีที่แล้ว +10

    Ligends Never Die
    🎲 🇵🇰 🎲 ❤️ 🎲 🇵🇰 🎲
    love 😘 you ❣️ SIDHU Bro...

  • @DeepLove-tl6zu
    @DeepLove-tl6zu ปีที่แล้ว +6

    Sidhu Legend