ਮੂਸੇਵਾਲਾ ਕਤਲ ਕਾਂਡ: ਪੁਲਿਸ ਦੀ ਸਟੇਟਸ ਰਿਪੋਰਟ 'ਚ ਨਹੀਂ ਹੈ ਕੁੱਝ ਨਵਾਂ, ਸੁਣੋ...| ਸਿਆਸਤ LIVE EPI.41 | On Air

แชร์
ฝัง
  • เผยแพร่เมื่อ 4 ต.ค. 2024
  • ਮੂਸੇਵਾਲਾ ਕਤਲ ਕਾਂਡ: ਪੁਲਿਸ ਦੀ ਸਟੇਟਸ ਰਿਪੋਰਟ 'ਚ ਨਹੀਂ ਹੈ ਕੁੱਝ ਨਵਾਂ,
    ਸੁਣੋ ਕਿਹੜੀਆਂ ਗੱਲਾਂ ਨਹੀਂ ਹੋਈਆਂ ਰਿਪੋਰਟ 'ਚ ਸ਼ਾਮਿਲ? ਸਿਆਸਤ LIVE EPI.41 | On Air
    ਸਾਨੂੰ Facebook TH-cam ਅਤੇ Instagram ਉੱਤੇ like ਅਤੇ share ਕਰੋ
    Press the bell icon on TH-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #simranjotsinghmakkar #LatestNews #Updates #sidhumoosewala #Siyasat #justiceforsidhumoosewala

ความคิดเห็น • 140

  • @virkvirk7686
    @virkvirk7686 2 ปีที่แล้ว +27

    ਇਸ ਕੇਸ ਦਾ ਕੁਝ ਨਈ ਹੋਣਾ ਸਰਕਾਰ ਸਿਰਫ ਵੋਟਾ ਕਰਕੇ ਸਟੰਟ ਕਰ ਰਹੀ ਆ,, ਇਹ ਸਾਰਾ ਕੁਝ ਪੁਲਸ ਦੀ ਮਿਲੀ ਭੁਗਤ ਨਾਲ ਹੋਇਆ

  • @soultalk2791
    @soultalk2791 2 ปีที่แล้ว +2

    ਕਿੱਥੇ ਭਰਨਗੇ ਇੰਨਾਂ ਨੂੰ ਨਰਕਾਂ ਵਿੱਚ ਵੀ ਥਾਂ ਨੀ ਮਿਲ਼ਨੀ ।

  • @Harshi-hoshiarpuriya
    @Harshi-hoshiarpuriya 2 ปีที่แล้ว +11

    Att kra ti makkad 22 pori information de k .. eh hundi asli patarkari jattan wali...

  • @gurdeepsarao5
    @gurdeepsarao5 2 ปีที่แล้ว +4

    ਲਾਰੈਂਸ ਦੀ ਸਿਹਤ ਦੱਸਦੀ ਐ ਕਿ ਤਿਹਾੜ ਜੇਲ੍ਹ ਚ ਸਰਕਾਰ ਨੇ ਪ੍ਰਾਹੁਣਾ ਬਣਾ ਕੇ ਰੱਖਿਆ ਹੋਇਆ।

    • @baljinderbuby6298
      @baljinderbuby6298 2 ปีที่แล้ว +1

      Kehnde jail ta kejriwal de. Under hn

    • @gurdeepsarao5
      @gurdeepsarao5 2 ปีที่แล้ว

      @@baljinderbuby6298 ਹਾਂ ਬਾਈ ਪਰ ਇਹ ਪੱਕਾ ਕਿ ਇਹ ਕਤਲ ਕਿਸੇ ਵੱਡੀ ਸਾਜਿਸ਼ ਤਹਿਤ ਹੀ ਹੋਇਆ।

  • @PappuSharma-uv3dk
    @PappuSharma-uv3dk 2 ปีที่แล้ว +2

    ਮੱਕੜ ਸਾਹਿਬ ਬਹੁਤ ਵਧੀਆ ਖੁਲ ਕੇ ਸਪੱਸ਼ਟੀਕਰਨ ਕਰ ਰਹੇ ਹੋ

  • @JashandeepSingh-bl6po
    @JashandeepSingh-bl6po 2 ปีที่แล้ว +32

    ਸਰ ਸਾਡੇ ਦਿਮਾਗ ਵਿਚ ਤਾਂ ਇਕ ਹੀ ਸਵਾਲ ਦਿਨ ਰਾਤ ਤੰਗ ਕਰ ਰਿਹਾ ਐ ਕਿ ਸਿੱਧੂ ਮੂਸੇਵਾਲਾ ਦਾ ਕਿ ਕਸੂਰ ਸੀ ਕਦੋਂ ਇਸ ਕਿਉਂ ਦਾ ਜਵਾਬ ਮਿਲੂੰਗਾ

    • @gurbeersingh6465
      @gurbeersingh6465 2 ปีที่แล้ว

      ਕਸੂਰ ਉਹਨੇ ਫਿਰੌਤੀ ਨੀ ਦਿੱਤੀ ਤੇ ਡਰਿਆ ਨੀ

    • @balwinderSingh-wp6qy
      @balwinderSingh-wp6qy 2 ปีที่แล้ว

      acha

    • @RAJABABU23111
      @RAJABABU23111 2 ปีที่แล้ว +2

      ਕਸੂਰ ਏਹ ਸੀ ਕੀ ਉਹ ਝੁਕਿਆ ਨੀ ।

    • @preetdeol8066
      @preetdeol8066 2 ปีที่แล้ว +3

      @@RAJABABU23111 ਅੱਧੇ ਸਿੰਗਰ ਮਿਲੇ ਨੇ ਇਸ ਕੰਮ ਵਿੱਚ

    • @preetdeol8066
      @preetdeol8066 2 ปีที่แล้ว +3

      @@goodjosh3871 ਕੈਨੇਡਾ ਤੋਂ ਕਤਲ ਹੋਇਆ ਹੈ ਸਾਰੇ ਇਹਦੇ ਨਾ ਮੱਚਦੇ ਸਿੰਗਰ ਕੈਨੇਡਾ ਨੇ

  • @gurpeertsingh1398
    @gurpeertsingh1398 2 ปีที่แล้ว +22

    ਉਹ ਮੱਕਰ ਸਾਬ ਇਹ ਅਮਲੀ ਦੀ ਸਰਕਾਰ ਸਿਵਾੲਏ ਦਾਰੂ ਸਸਤੀ ਤੋ ਬਿਨਾ ਕੁਝ ਨਹੀ ਕਰ ਸਕਦੀ

    • @balwinderSingh-wp6qy
      @balwinderSingh-wp6qy 2 ปีที่แล้ว

      only appppppppppppppppppppppppppp

    • @satbirsingh6791
      @satbirsingh6791 2 ปีที่แล้ว +2

      ਤੁਸੀਂ ਸ਼ਰਾਬ ਪੀਂਦੇ ਨੀ ਹੋਣੇ,,,ਤਾਂ ਹੀ ਤੁਹਾਨੂੰ ਸ਼ਰਾਬ ਸਸਤੀ ਹੋਣ ਦੀ ਤਕਲੀਫ ਹੋਈ

    • @lovemaan7022
      @lovemaan7022 2 ปีที่แล้ว

      Pehlian sarkaran di gal kro … nwi sarkar nu badnaam na kro

    • @lovemaan7022
      @lovemaan7022 2 ปีที่แล้ว

      @@balwinderSingh-wp6qy acha badal te captain ne ta bhut vdia km kita si Haina ..jao medal paa k aao fr ??? Aap nu bdnaam na kro

  • @gurmailbrar5083
    @gurmailbrar5083 2 ปีที่แล้ว +23

    ਮੁੱਕਦੀ ਗੱਲ ਇਹ ਕਿ ਮੂਸੇਆਲਾ ਜੱਟ ਝੁਕਿਆ ਨੀ,ਵਾਕਿਆ ਹੀ ਨਿਧੜਕ ਤੇ ਦਲੇਰ ਸੀ ਓਹਨੇ ਈਨ ਨੀ ਮੰਨੀ ਬਾਈ ਦੀ ਏਸ ਗੱਲ ਦਾ ਹਮੇਸ਼ਾਂ ਮਾਣ ਰਹੂ ਪਰ ਬੇਹੱਦ ਅਫਸੋਸ ਵੀ ਆ ਕਿ ਮਾਪਿਆਂ ਦਾ ਇਕਲੌਤਾ ਪੁੱਤ ਜਹਾਨੋਂ ਤੁਰ ਗਿਆ ਆਖਿਰ ਓਹਨਾਂ ਬਜੁਰਗ ਮਾਂ ਬਾਪ ਦਾ ਜਾਂ ਕਹਿਲੋ ਵੀ ਸਿੱਧੂ ਦਾ ਕਸੂਰ ਕੀ ਸੀ, ਬਾਕੀ ਮੈਨੂੰ ਨੀ ਲੱਗਦਾ ਵੀ ਇਹੇ ਕਰੱਪਟ ਸਿਸਟਮ ਸਿੱਧੂ ਦੇ ਮਾਪਿਆਂ ਨੂੰ ਇਨਸਾਫ ਦਵਾ ਪਾਊ।🙏🙏💔💔😭😭

    • @zikrbrar3937
      @zikrbrar3937 2 ปีที่แล้ว

      aapni sarkar ne saabit krta v j thonu gunde dhamki den ge firoti layi ,, te tussi daler ho , mann lo asoola aale ho , v nahi dena,, par sarkar ne sabit krta , v o thonu maar hi jaan ge ,, ainia dhamkia ,, aini intelligence ,, to bawjood oh maar ge , aa ta jwaa hairani aali gall aa,,

    • @sulakhansingh8427
      @sulakhansingh8427 ปีที่แล้ว

      Î

  • @HarpreetSingh-ek6tv
    @HarpreetSingh-ek6tv 2 ปีที่แล้ว +9

    Miss you sidu bai ji🙏🙏🙏

  • @GurpreetDhariwal
    @GurpreetDhariwal 2 ปีที่แล้ว +8

    Makkar ji di point of views bahuti impressive aaa.... Tusi bheyo bheyo ke chittar marde ho

    • @sukhman3273
      @sukhman3273 2 ปีที่แล้ว

      Yes ur right...but makkar ji theek Bolde ne Preet ji

  • @Sandhusurender
    @Sandhusurender 2 ปีที่แล้ว +2

    Bilkul shi program bnaya h

  • @theplanetofcricket3908
    @theplanetofcricket3908 2 ปีที่แล้ว +2

    Delhi police is doing all the work punjab police is speaking

  • @thekakajivlog1982
    @thekakajivlog1982 2 ปีที่แล้ว +2

    Waheguru ji

  • @ManjitSingh-ue5il
    @ManjitSingh-ue5il 2 ปีที่แล้ว +1

    good,veer

  • @jpdhillon_mussewala
    @jpdhillon_mussewala 2 ปีที่แล้ว +11

    Do you have any details on Corolla? What did they find in Corolla?
    One more question, on May 29th, there were 2 cars following the path right behind Bolero, possibly Bolero and Ford, one of the cars (possibly Ford) reversed, have we taken eye account witness from the owner of that car?

  • @kajalrajput2104
    @kajalrajput2104 2 ปีที่แล้ว

    Ahe gal tuci sahi keha ,interogesan ne kiti bisnoi naal

  • @MukeshKumar-ou5ey
    @MukeshKumar-ou5ey 2 ปีที่แล้ว

    Very intelligent reporter

  • @pardeeptiwari7737
    @pardeeptiwari7737 2 ปีที่แล้ว +2

    Great Journalism 👍👌

  • @kabelsingh713
    @kabelsingh713 2 ปีที่แล้ว

    WAHEGURU JI🙏🙏

  • @gurmeetram1589
    @gurmeetram1589 2 ปีที่แล้ว

    Yes 👍

  • @jagdeepkaur8855
    @jagdeepkaur8855 2 ปีที่แล้ว +1

    great man simarjot hai ..

  • @sunnyrocky5000
    @sunnyrocky5000 2 ปีที่แล้ว

    Bilkul sahi bhaji

  • @ravindersingh9546
    @ravindersingh9546 2 ปีที่แล้ว

    Well said

  • @kuka6853
    @kuka6853 2 ปีที่แล้ว

    ਹੋਵੇ ਜੇਲ ਤੇ ਨਾਲੇ ਵੀ ਆਈ ਪੀ। ਨਾਲੇ ਫੋਨ ਅੰਦਰ ਲੈਕੇ ਜਾਣ। ਸਾਰੇ ਰਲ਼ੀ ਮਿਲ਼ੀ ਭੁਗਤ ਆ

  • @satwindersingh5336
    @satwindersingh5336 2 ปีที่แล้ว +1

    Vadhia trika aa ji eh

  • @HarpreetSingh-ek6tv
    @HarpreetSingh-ek6tv 2 ปีที่แล้ว

    Bilkul sehi keh rha hai sir tusi

  • @dharmindersing4980
    @dharmindersing4980 2 ปีที่แล้ว

    Paji oh fade Jane c jado pta lagea katal da ke border ta call ne hoi sare border seel ne hoeye

  • @bhupindersandhu5373
    @bhupindersandhu5373 2 ปีที่แล้ว

    Nice discussion

  • @jaswindersingh6410
    @jaswindersingh6410 2 ปีที่แล้ว

    ਬਾਈ ਜੀ ਮੁਕਦੀ ਗੱਲ ਤਾਂ ਇਹ ਹੈ ਕਿ ਜਦ ਬੰਦਾ ਸਾਰਾ ਡਰ ਭੈਅ ਲਾਹਕੇ ਹਥਿਆਰ ਚੁੱਕ ਲੈਂਦਾ ਹੈ,ਹੈਵਾਨ ਬਣ ਜਾਂਦਾ ਹੈ ਤਾਂ ਉਸ ਤੋਂ ਸਾਰੇ ਹੀ ਡਰਦੇ ਹਨ!ਇੱਕ ਧਿਰ ਨੂੰ ਕੋਈ ਫਰਕ ਨਹੀਂ ਪੈਂਦਾ ਜਦ ਕਿ ਦੂਸਰੇ ਦੇ ਘਰ ਪਰਿਵਾਰ ਰੁੜ ਜਾਂਦਾ ਹੈ ਇਸ ਲਈ ਪੁਲਿਸ ਵੀ ਸੋਚਦੀ ਹੈ ਕਿ ਆਪਾਂ ਕਿਓਂ ਮੱਚਦੀ ਅੱਗ ਚ ਹੱਥ ਪਾਈਏ!ਅਗਲੇ ਠਾਹ ਠਾਹ ਕਰਕੇ ਅਗਾਂਹ ਜਾਣਗੇ!ਇਹ ਤਾਂ ਕਿਸੇ ਨੂੰ ਗੈਂਗਸਟਰ ਬਣਾਉਣ ਤੋਂ ਪਹਿਲਾ ਸੋਚਣਾ ਚਾਹੀਦਾ ਹੈ!ਕੋਈ ਸਿਆਸਤਦਾਨ ਕਿਸ ਤਰਾਂ ਨੌਜਵਾਨੀ ਨੂੰ ਆਪਣੇ ਹਿੱਤ ਲਈ ਵਰਤਦਾ ਹੈ,ਨਜ਼ਾਇਜ਼ ਪਰਚੇ ਪਵਾਉਂਦਾ ਹੈ ਉਸ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ!ਨਹੀਂ ਤਾਂ ਸੌਖੇ ਬੰਦੇ ਦਾ ਦਿਲ ਨਹੀਂ ਕਰਦਾ ਕਿ ਉਹ ਅਜਿਹੀ ਦਲਦਲ ਚ ਧਸਕੇ ਆਪਣੀ ਜਿੰਦਗੀ ਤਬਾਹ ਕਰ ਲਵੇ!

    • @zikrbrar3937
      @zikrbrar3937 2 ปีที่แล้ว

      ohi aa ,, sidhu defensive mode ch c,, agle attack kr re c,, sidhu aawda sabb kuch bneya bnaya chadd k wachara puthe paase ni ja skda c,,

    • @jaswindersingh6410
      @jaswindersingh6410 2 ปีที่แล้ว

      @@zikrbrar3937 ਬਿਲਕੁਲ ਵੀਰ,ਬੰਦਾ ਜਾਵੇ ਤਾਂ ਕਿਹੜਾ ਪਾਸੇ ਜਾਵੇ!ਮੇਹਨਤ ਕਰਕੇ ਬੁਲੰਦੀ ਤੇ ਪਹੁੰਚਣਾ ਵੀ ਇੱਕ ਗੁਨਾਹ ਹੀ ਹੈ ਆਪਣੇ ਇੱਥੇ।

  • @akashsidhu4571
    @akashsidhu4571 2 ปีที่แล้ว

    Justice for Sidhu bai .

  • @sherrymohan8106
    @sherrymohan8106 2 ปีที่แล้ว +2

    Banda chala gya hun bs gla he reh gya. Eda c oda ccc😰😰😰😰

  • @bahadursingh9718
    @bahadursingh9718 2 ปีที่แล้ว

    Miss.yu.sidhu.vir.

  • @saini_brothers
    @saini_brothers 2 ปีที่แล้ว +4

    Bot wadia makkar sir ik video justice for sidhu moose wala plzz bai

  • @preetlaadi1992
    @preetlaadi1992 ปีที่แล้ว

    ਹੋਰ ਹੱਥ ਪੈਰ ਮਾਰਨੋ , ਚੰਗਾ ਇਹ ਹੋਣਾ ਕਿ
    ਹਰ ਜੇਲ ਚ , Network ਬੰਦ ਕਰਨ ਦੀ ਬਜਾਏ ,
    A ਓਥੇ secret Mike ਵੀ ਤਾਂ ਲਾ ਸਕਦੇ ਨੇ ,
    ਜਿਦੇ ਕਰਣ , ਹਰ call record ਹੋ ਸਕਦੀ ਹੈ ।
    ਤੇ ਸਭ ਕੁਝ ਸਾਫ ਹੋ ਸਕਦਾ , ਪਰ ਰੌਲ਼ਾ ਤਾਂ ਫੇਰ ਉਹੀ ,
    K ਕੰਮ ਕਰਨੇ ਹੀ ਨੀ ਜੇਲ ਅਧਿਕਾਰੀਆਂ ਨੇ ।

  • @babbumaantejidejaan5290
    @babbumaantejidejaan5290 2 ปีที่แล้ว

    👍👍👍👍👍

  • @harpreetbrar933
    @harpreetbrar933 2 ปีที่แล้ว

    👍🙏🏻

  • @sukhheer1644
    @sukhheer1644 2 ปีที่แล้ว +4

    Police should take quick action to catch the killers they could block the roads and check

  • @Sidhumoose918
    @Sidhumoose918 10 หลายเดือนก่อน

    Tusi daso kine ph line jail ch.12000 roz da ph da khrcha jail ch

  • @BaljeetSingh-fr3by
    @BaljeetSingh-fr3by 2 ปีที่แล้ว

    🙏🙏🙏🙏🙏

  • @aadeshbrar
    @aadeshbrar 2 ปีที่แล้ว +5

    Day by day case solve hoon toon ulta complex ho reha….fr mehsoos hunda v agencies wali theory sahi aa… indian so called democracy system is collapassed

  • @Sidhumoose918
    @Sidhumoose918 10 หลายเดือนก่อน +1

    Sara kuss milda jail ch jr

  • @harshdeepsingh8711
    @harshdeepsingh8711 2 ปีที่แล้ว +4

    Media was telling each and every detail when and where police are looking out for them , so you people should also learn how to do responsible reporting

  • @pushpalsingh8500
    @pushpalsingh8500 2 ปีที่แล้ว

    Main kal parso kuch galt comment kita c par tusi aaj bahut vadia reporting kar rahe o shayad mainu tuhanu samajhan ch time lag reha

  • @kuljeetkaurdhillon6323
    @kuljeetkaurdhillon6323 2 ปีที่แล้ว

    Juode wasde rehuo sahi news dene o sir tuc god bless you🙏🙏#justiceforsidhu bai

  • @up26wale73
    @up26wale73 2 ปีที่แล้ว

    ਮੱਕੜ ਵੀਰ ਸਬ ਕੁਸ਼ ਸਟਟਸ ਰੀਪੋਟ ਵਿਚ ਨਹੀਂ ਹੁੰਦਾ ਪੂਰੀ ਜਾਨਕਾਰੀ ਚਾਰਜ ਸ਼ੇਟ ਵਿਚ ਹੁੰਦੀ ਆ

  • @sukhpreetgill3969
    @sukhpreetgill3969 2 ปีที่แล้ว

    Paji ek 7 second di vedio di v gal hoi c pehla , kise ne banai c , baad vich usdi koi gal ni hoi

  • @happywraich2707
    @happywraich2707 2 ปีที่แล้ว

    prpor episode kro jitho gl pichle episode ch sdi c bai

  • @satbirsingh6791
    @satbirsingh6791 2 ปีที่แล้ว

    ਦੇਖੋ ਇਹ ਹਥਿਆਰ ਕਿਰਾਏ ਤੇ ਮਿਲਦੇ ਹਨ,weapons ਕਿਰਾਏ ਤੇ ਦੇਣ ਵਾਲੇ ਇੱਕ option ਹੋਰ ਦਿੰਦੇ ਹਨ ਵਈ ਇੱਕ ਕੰਮ ਤੁਸੀਂ ਆਪਣਾ ਕਰ ਲਓ ਇੱਕ ਕੰਮ ਸਾਡਾ ਕਰ ਦਿਓ. ਕਈ ਵਾਰੀ ਉਨ੍ਹਾਂ ਕੋਲ ਵੀ ਕਿਸੇ ਦੀ ਸੁਪਾਰੀ ਆਈ ਹੁੰਦੀ ਹੈ ,,,,,,ਫਿਰ ਕੋਈ ਕਿਰਾਇਆ ਨਹੀਂ,, ਵਾਰਦਾਤ ਹੋਣ ਤੋਂ ਬਾਦ ਉਨ੍ਹਾਂ ਦਾ ਇਕ ਬੰਦਾ ਦੋ ਕਿਲੋਮੀਟਰ ਵਿੱਚ ਖੜਾ ਹੁੰਦਾ ਹੈ,ਤੇ ਉਹ ਹਥਿਆਰ ਵਾਪਿਸ ਲੈ ਲੈਂਦਾ ਹੈ, ਕੋਈ ਵੀ shooter ਉਸ ਨੂੰ ਜਾਣਦਾ ਨਹੀਂ ਹੁੰਦਾ,, ਹਥਿਆਰ ਬੜੇ ਤਰੀਕੇ ਨਾਲ ਦਿੱਤੇ ਜਾਂਦੇ ਹਨ,,ਜਿਥੋਂ ਹਥਿਆਰ ਤੁਰੇ ਸਨ ਉਥੇ ਤੱਕ ਵਾਪਿਸ ਕੋਈ link ਛੇਤੀ ਜੁੜਦਾ ਹੀ ਨਹੀਂ,

  • @luckymalik8134
    @luckymalik8134 2 ปีที่แล้ว

    Gud work makkar sir rispect

  • @MAKHANSINGH-wy1gx
    @MAKHANSINGH-wy1gx 2 ปีที่แล้ว

    sir ji good point sir ji police mel

  • @ManpreetKaur-rx9ec
    @ManpreetKaur-rx9ec 2 ปีที่แล้ว +1

    Sarkar te police ki insaaf dwegi jodo ki krwaya e ehna sab kuj aaa

  • @MrApsphysics
    @MrApsphysics 2 ปีที่แล้ว

    Waheguru , pr kise da bacha tan chla gya

  • @GurmeetSinghCalifornia
    @GurmeetSinghCalifornia 2 ปีที่แล้ว +10

    YOU 2 ARE GOOD . FIRE ALL OTHER REPORTERS FROM UR CHANNEL.

    • @rohitrana3169
      @rohitrana3169 2 ปีที่แล้ว

      WTF bro..
      Why Fire Others??
      😁

  • @harjapsingh6337
    @harjapsingh6337 2 ปีที่แล้ว

    ਪੁਲਸ ਮਗਰ ਨੀ ਜਾਂਦੀ ਹੁੰਦੀ ਉਸ ਵਕਤ।ਪਤਾ ਹੁੰਦਾ ਕਿ ਕ ਪੁਲਸ ਤੇ ਨਾ ਹਮਲਾ ਹੋਜੇ

  • @jagjitsingh1860
    @jagjitsingh1860 2 ปีที่แล้ว +1

    political murder hai eh 100% ...election vele hi marn da irada c...

  • @pushpalsingh8500
    @pushpalsingh8500 2 ปีที่แล้ว

    But asli topic te khul k bolo shayad tusi time d wait kar rahe ho

  • @Sandhusurender
    @Sandhusurender 2 ปีที่แล้ว +2

    Punjab police da km shirf texi gaddiya te tarka nu rok pese kthe Krna h

  • @pushpalsingh8500
    @pushpalsingh8500 2 ปีที่แล้ว

    Sorry bro

  • @arwindersingharwindersingh8102
    @arwindersingharwindersingh8102 2 ปีที่แล้ว

    Bahi ji kuj ni honha

  • @kulwindersingh8838
    @kulwindersingh8838 2 ปีที่แล้ว

    Jede sarkari kartoos varte oho?

  • @zazzy583
    @zazzy583 2 ปีที่แล้ว +1

    Sidhu ka katal AAP ne kita aa
    Maran vale Gangster nai c. Maran vali Comando Police c
    Iko no.diyan 2 Bolero Gadian same Number Diyan Mansa Gum raian c ik Gangster c ik Comando Police. Jo pump Vali vedz c oh ch gangster c . Te Maran vale Comando Police. no Plate change Katal farar. Pure Mansa ch koi naka v nai c.
    Eh sab kuj pehla hi plan c.
    Sara Rola sangrur votan da aaa.
    Sidhu ne simranjeet Singh Maan di spot kerni c. Jidan deep giya udan Moose wala giya ✍️✍️✍️✍️
    26 Nu interview
    27 Nu simranjeet Maan di spot
    28 Nu sequrity vapis
    29 nu katal 😭😭😭
    Koi Goldy Brar ni
    Koi laurance ni .

  • @kajalrajput2104
    @kajalrajput2104 2 ปีที่แล้ว

    Ahe sari sajas naal kam karaiyan moose wale da

  • @jagjitsingh1860
    @jagjitsingh1860 2 ปีที่แล้ว

    ik gal di boht hairani hai k sarean di iinterview ho gai channel walean nal par sidhu de nal gaddi ch baithe dostan nal koi v interview nhi ayi..eh sochan wali gal

  • @gurpyardhillon5521
    @gurpyardhillon5521 2 ปีที่แล้ว

    Bsi g das k din baad kise ne gal v nhi krni.. Eh sade punjab de loka di fitrat aa

  • @ramanahluwalia7311
    @ramanahluwalia7311 2 ปีที่แล้ว

    Bhaji...3 vaje tan pata lagga..gaddi ki pata kado di othe pai c.. so gal tuhadi theek aa par oh 13 ghante nai ghumme veer. Oh thode tym ch nikal gae c...Han police ne ghapla jarur kita kyu k Wireless kyu nai hoi pehle ghante ch

  • @arwindersingharwindersingh8102
    @arwindersingharwindersingh8102 2 ปีที่แล้ว

    Bahi apha nu samj ni auni sada top adha hi mara janha

  • @pushpalsingh8500
    @pushpalsingh8500 2 ปีที่แล้ว

    But tusi track te ho tuhada profession hai tuhanu jyada pta timing da

  • @gkaur4931
    @gkaur4931 2 ปีที่แล้ว

    Paji police nai ahna gaddiya toh finger print collect kitey
    Ah vi bahut wada clue ho sakta ohna gaddi vich bahut jagah hand use kitey hor saman vi rakhaya hove ga
    Gaddi kini chali sab gaddi toh pata chal sakda

  • @hartegmathoda
    @hartegmathoda 2 ปีที่แล้ว

    state can't punish itself.

  • @SidhuMoosewalaFanpage231
    @SidhuMoosewalaFanpage231 2 ปีที่แล้ว

    Police public li nhi haigi g a ta sarkara de gulam ne sarkar jiwe khu oda hi investigation hyegi 🙏🏼🙏🏼 it’s a bitter truth

  • @charanjeetsingh6749
    @charanjeetsingh6749 2 ปีที่แล้ว +1

    Medie vikio aa sb

  • @pb29.48
    @pb29.48 2 ปีที่แล้ว +3

    police v ralli milli aa vich bss kuj k tym ch gll ghalle malle pa deni aaa
    odr apne cm maan kol iko gll aa knuun knnun police te pa dabb de ih ta minta ch kdd denge prr maan kol v chuttkle aaa 😞😞

  • @punjabrox2734
    @punjabrox2734 2 ปีที่แล้ว +2

    Salea ne sirf famous hon lyi te ik Sidhu ohna age jhukea ni Y Y ni kiha ta marea, Vicki midukheda da naam ta ewe loka nu gumrah karne lyi lyi jande

    • @RavinderSingh0813
      @RavinderSingh0813 2 ปีที่แล้ว +1

      Bilkul shi keha ji

    • @Navjot759
      @Navjot759 2 ปีที่แล้ว +1

      Bilkul sahi

    • @zikrbrar3937
      @zikrbrar3937 2 ปีที่แล้ว

      bilkul ,, DP ne jaan k sidhu da naam laya ,, te aggey karwayi ta hundi j sboot hunda ,, jaan k clear ni kita naam ,, even jado shahrukh ne dseya v sidhu nu maran gya c, kyunki DP ne naam laya , te karwayi ni kari ,, fer v ohna ne clear ni kreya ,,

  • @SidhuMoosewalaFanpage231
    @SidhuMoosewalaFanpage231 2 ปีที่แล้ว

    Investigation de naa te g drama ho reha g 🙏🏼🙏🏼

  • @kajalrajput2104
    @kajalrajput2104 2 ปีที่แล้ว

    Mobil kde ne band kara sakde, bisnoi nu sara pta andro ahe ohna naal gal v, karda c, police wale bisnoi da ramand he ne changi trah le rehe,ahe je koi hor aam banda hunda ohnde ahna ne chadde paad dene c, polic da ramand he ne changi trah liyan ,

  • @gurtejsinghgurtejsingh5689
    @gurtejsinghgurtejsingh5689 2 ปีที่แล้ว

    Makaad veer ji
    Jankari Wadi chngi hundi aa app ke
    Par tere naal wale nu smjaa mada ja
    tery gall Puri ne hon dinda
    Pehla aapna godda Dabb dinda

  • @rohitdhingra1992
    @rohitdhingra1992 2 ปีที่แล้ว

    sirf or sirf media wale hi case solve nai hon de rye ..

  • @sikandersingh7611
    @sikandersingh7611 2 ปีที่แล้ว

    ਹਰਜੋਤ। ਬੈਸ਼ ਨੂੰ ਜੇਲ ਖੇਤਰ ਦਿੱਤਾ ਇਹਦੇ ਤੋ ਨਹੀ ਹੋਣਾ ਇਹ ਕੰਮ ਇਹ ਕੰਮ ਰੋਬ ਵਾਲੇ ਬੰਦੇ ਦਾ ਇਹ ਤੋ ਕਿਹੜਾ ਅਫਸ਼ਰ ਡਰਦਾ ਹੋਣਾ ਰੋਬ ਬੜਕ ਨਹੀ ਹੈ

  • @shinuparbhakar6437
    @shinuparbhakar6437 2 ปีที่แล้ว

    Ritiesh lakhi de latest report check karo

  • @malkeetsingh4610-xci
    @malkeetsingh4610-xci 2 ปีที่แล้ว

    Sidhu bhai tere jagah koi hor ne la sakda,,,,

  • @ਪ੍ਰੀਤਗਿੱਲ-ਵ6ਨ
    @ਪ੍ਰੀਤਗਿੱਲ-ਵ6ਨ 2 ปีที่แล้ว +3

    Story bht lmbi. Aa. Makkad saab bilkul saei khene oo Par vich sarkar da hath aa 100%

  • @gkaur4931
    @gkaur4931 2 ปีที่แล้ว

    Mainu nahi lagda ki kala bishnoi ah sab kar sakda mainu lagda sidhu ji nu marran vich hor bahut sarey loka da hath hona
    Oh politician vi ho sakde te singer vi

  • @arwindersingharwindersingh8102
    @arwindersingharwindersingh8102 2 ปีที่แล้ว +1

    Bjp panjod

  • @kajalrajput2104
    @kajalrajput2104 2 ปีที่แล้ว

    Jehde jeila che ne, ohna nu sara pta hona shooter khede a

  • @vinodpunia7700
    @vinodpunia7700 2 ปีที่แล้ว

    Doctor ka to Ese h sir k police esi pitaai kr deti h, k vo medical me nhi aati vo koi bhi chot

  • @drkuldipsingh1400
    @drkuldipsingh1400 2 ปีที่แล้ว

    Gross failure of police of mansa
    ....why not pur Nakkas immediately on all roads ..
    Why police ignored so many calls..

  • @navrajrandhawa4172
    @navrajrandhawa4172 2 ปีที่แล้ว

    Hundi kita german police city nai c tapn dani

  • @rdeepsingh1583
    @rdeepsingh1583 2 ปีที่แล้ว

    Aiven channel's waleyan ne dukki da gangster hero bna shadya ji

  • @harjindersingh2860
    @harjindersingh2860 2 ปีที่แล้ว

    Dukh hunda k aje v doshi free ghum ra he aa

  • @narindersingh8794
    @narindersingh8794 2 ปีที่แล้ว

    Bhot videa

  • @HarpreetSingh-yp8zq
    @HarpreetSingh-yp8zq 2 ปีที่แล้ว

    Lorence bishnoi sukhbir badal da banda,sukhbir modi da khas banda,Dilli police modi di,fer tusi 2 jane bethke apna time kyon khrab kar rahe.

  • @HarmanSingh-bz7ih
    @HarmanSingh-bz7ih 2 ปีที่แล้ว

    Makkad pa jo sidhu moose wale de nal thar car c onna ne goli start karen toh pehlo oh shutter de face jrur dekhe hon ge

  • @dharmindersing4980
    @dharmindersing4980 2 ปีที่แล้ว

    Oohna ton hareyana ne c paar hona

  • @kajalrajput2104
    @kajalrajput2104 2 ปีที่แล้ว

    Is ma nu insaaf dwao

  • @gurpreetdhaliwal523
    @gurpreetdhaliwal523 2 ปีที่แล้ว

    Punjab Police nal dhakka keta.. PP relax kar rai c... Sunday c odan.. Achanak ena wadda kamm kar dita... Saare Media wale aa ge...PP ghabra gai... Ghabrahat ch eh ni pta khorre Gangsters ne Naake t Gaddi roki v hau checking lai, par PP eni ek dam busy karti c .. ke bas.. pata e ni chaleya kon kithe gea😆

  • @inderjit748
    @inderjit748 2 ปีที่แล้ว

    WRONG AA MANPREET BHAU JAIL WICH NAHI CE OHNA NU DEHRADUN TOO ARREST KITA CE

  • @punjabrox2734
    @punjabrox2734 2 ปีที่แล้ว

    Corona ch Punjab police kiwe nake la la beksoora nu dande mardi c, hun salea to ik v naka ni lgea agle mar k aram nal ghumde rhe, koi system ni, police kol wireless mobile phone sbkuj a, mtlb ki a agla 50km v lngje

  • @rdeepsingh1583
    @rdeepsingh1583 2 ปีที่แล้ว

    Status report ton saaf hunda ke lorence jail ch baith ke apna gang chala reha te jail administration aam aadmi party de under hai ji te kejriwal vaddiyan vaddiyan fukriyan mar ke chala gya punjab ch ji

  • @lakhycheema7566
    @lakhycheema7566 2 ปีที่แล้ว

    Punjab police bss lokan nu tang karan jogi Yain dhid vadoun jogi

  • @amritdhillonamrit6881
    @amritdhillonamrit6881 2 ปีที่แล้ว

    Yr kmliyaan gllan police fd skdi c pr only tankha na mtlab bhuteyaa nu police nu vi pta c k jye piche gye goli sidi vjo ... eh Griban di fir tak nhi likhde hor ki ass rakhde oo