Badal Appears at Akal Takht: What is the Future of Shiromani Akali Dal ? | TO THE POINT | KP SINGH

แชร์
ฝัง
  • เผยแพร่เมื่อ 16 ต.ค. 2024
  • Badal Appears at Akal Takht: What is the Future of Shiromani Akali Dal ? | TO THE POINT | KP SINGH |
    #sukhbirsinghbadal #akaltakhatsahib #shriomaniakalidal
    🛑 ਬੰਦ ਲਿਫ਼ਾਫ਼ੇ 'ਚ ਬਾਦਲ ਦਾ 'ਸਪੱਸ਼ਟੀਕਰਨ' ਕੀ ?
    🛑 ਸਿੰਘ ਸਾਹਿਬਾਨ ਤੋਂ ਕਿਹੜੇ 'ਆਦੇਸ਼' ਦੀ ਉਡੀਕ ?
    Welcome to JUS Broadcasting Corporation, your premier destination for top-notch Indian entertainment channels and radio stations. Established in 2007, we launched JUS Punjabi TV in the United States, expanding to offer a range of HD channels and cultural programs under JUS TV.
    Explore our 24-hour entertainment lineup, including movies, series, news, and cultural shows, tailored for diverse Indian communities worldwide. Subscribe now for the best in Indian entertainment and stay updated with our latest shows and programs!
    Don't forget to subscribe to our channel and hit the notification bell to stay updated with the latest shows and programs.
    Follow us on social media for more updates:
    TH-cam Channels :
    Jus Punjabi: / @juspunjabitvofficial
    Jus Now: / @jusnowofficial
    Jus Hindi: / @jushindi
    Jus Gurbani: / @jusgurbani
    Jus Live Kabaddi: / @juslivekabaddi
    Website: www.jusbroadca...
    Twitter:
    Jus Broadcasting: / jusbroadcasting
    Jus TV: / justv_official
    Instagram:
    Jus TV: / justv_official
    Jus Now: / jusnow_tv
    Facebook:
    Jus Punjabi: / jus.punjabi
    Jus Hindi: / jushinditv
    LinkedIn:
    / jus-broadcasting-corp
    Contact us for any inquiries or information:
    Tel: +1-718-752-9290
    Fax: +1-718-752-9212
    Text Whatsapp: +1-718-784-0900
    Email: info@JusBroadcasting.com
    Mailing Address: P.O.Box. 3196, L.I.C., NY 11103 USA
    Disclaimer: The content provided in this video is for informational purposes only. JUS Broadcasting Corporation does not endorse or promote any particular product or service mentioned in this video. The information provided in this video is accurate and true to the best of our knowledge, but there may be omissions, errors, or mistakes. JUS Broadcasting Corporation is not liable for any damages resulting from the use or reliance on the information provided in this video.

ความคิดเห็น • 93

  • @devinderpaldhillon9627
    @devinderpaldhillon9627 2 หลายเดือนก่อน +29

    “ ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਣੀ
    ਜਿਹੜੀ ਕਰੂਗਾ ਖ਼ਾਲਸਾ ਪੰਥ ਮੀਆਂ “ ਸੁਖਬੀਰ ਸਿਹਾਂ ਮਾਮਲਾ ਆਮ ਸੰਗਤਾਂ ਦੇ ਹੱਥਾਂ ਵਿੱਚ ਚਲਾ ਗਿਆ । ਹੁਣ ਜਾਪਦੈ ਤੁਹਾਡੇ ਨਾਲ਼ ਵੀ ਓਹੀ ਹੋਊ ਜਿਹੜੀ ਤੁਸੀਂ ਬਰਨਾਲ਼ੇ, ਟੌਹੜੇ ਨਾਲ਼ ਕਰਦੇ ਰਹੇ ਹੋ ।

  • @dalbirsingh5890
    @dalbirsingh5890 2 หลายเดือนก่อน +1

    ਸਾਰੇ ਜ਼ਿਮੇਵਾਰ ਹਨ ਪ੍ਰੰਤੂ ਅਸੀਂ ਤਾਂ ਤੀਹ ਸਾਲ ਤੋਂ ਇਹੋ ਸੁਣਦੇ ਸੀ ਸਾਰੇ ਅਧਿਕਾਰ ਪ੍ਰਧਾਨ ਜੀ ਕੋਲ਼

  • @rbrar3859
    @rbrar3859 2 หลายเดือนก่อน +12

    ਬਾਦਲਾਂ ਤੋਂ ਗੁਰੂ ਘਰ ਤੇ ਅਕਾਲੀ ਦਲ ਅਜ਼ਾਦ ਕਰਵਾਓ ਜੀ।

    • @Parmjitsingh-t3w4k
      @Parmjitsingh-t3w4k 2 หลายเดือนก่อน +1

      ਬੰਦ ਲਿਫਾਫਾ ਦਿੱਤਾ ਕਿਉਂ।
      ਗਿਆਨੀ ਰਘਬੀਰ ਸਿੰਘ ਨੂੰ ਪਤਾ ਕੀ ਲਿਖਿਆ ਕਿਉਂਕਿ ਇੰਗਲੈਂਡ ਵਿੱਚ ਸੁਖਬੀਰ ਨੇ ਲਿਖਵਾਇਆ

  • @surjitpall3501
    @surjitpall3501 2 หลายเดือนก่อน +7

    ਕਾਸ਼ ਪੰਜਾਬ ਵਿੱਚ ਕੋਈ ਲੀਡਰ ਮਮਤਾ ਬੈਨਰਜੀ ਵਰਗਾ ਹੁੰਦਾ ਜਿਹੜਾ ਆਪਣੀ ਸਟੇਟ ਲਈ ਲੜਦਾ

  • @BalwinderSingh-sv7hp
    @BalwinderSingh-sv7hp 2 หลายเดือนก่อน +5

    92 ਲੱਖ ਰੁਪਏ ਦੇ ਇਸ਼ਤਿਹਾਰ ਦੇਣ ਦੀ ਜ਼ਿੰਮੇਵਾਰੀ ਹੁਣ ਉਸ ਸਮੇਂ ਦੇ SGPC ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਪਾਉਣਗੇ ਕਿਉਂਕਿ ਉਹ ਸਪੱਸ਼ਟੀਕਰਨ ਦੇਣ ਲਈ ਹੁਣ ਮੌਜੂਦ ਨਹੀਂ ਹਨ

  • @AmrikSingh-ec8ge
    @AmrikSingh-ec8ge 2 หลายเดือนก่อน +2

    ਅਕਾਲ ਤੱਖਤ ਤੋ ਬਾਦਲ ਨੂੰ 25 ਸਾਲ ਲਈ ਧਾਰਮਿਕ ਅਤੇ ਰਾਜਨੀਤਕ ਤੋ ਬਾਹਰ ਦਾ ਰਸਤਾ ਵਿਖਾਉਣਾ ਜ਼ਰੂਰੀ ਹੈ।

  • @SatnamSingh-wv9gg
    @SatnamSingh-wv9gg 2 หลายเดือนก่อน +7

    ਜਿੰਨਾ ਚਿਰ ਜਥੇਦਾਰ ਸਾਹਿਬ ਜੀ ਇੰਨ੍ਹਾਂ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਦੇ ਆਧੁਦੇ ਤੋ ਡਿਸ਼ ਮਿਸ ਨੀ ਕਰਦੇ ਉਨ੍ਹਾਂ ਚਿਰ ਸੰਗਤ ਨੇ ਤਾਂ ਇਹ ਹੀ ਸਮਝਣਾ ਵੀ ਜੋ ਸੁਖਬੀਰ ਬਾਦਲ ਨੇ ਕਿਹਾ ਸੀ ਓ ਫੈਸਲਾ ਜਥੇਦਾਰ ਨੇ ਸੁਣਾਤਾ ਜੇ ਉਹੀ ਪੁਰਾਣੀ ਆ ਗੱਲਾਂ ਕਲਤੀਆ ਵੀ ਭਾਂਡੇ ਮਾਜ ਜੋੜੇ ਝਾੜ ਐਨੇ ਪਾਠ ਕਰਨੇ ਆ ਫੇਰ ਇਹ ਫੈਸਲੇ ਨੂੰ ਸੰਗਤਾਂ ਨੇ ਰਜੈਕਟ ਕਰ ਦੇਣਾ ਏ ਇਹ ਪ੍ਰਵਾਨ ਨੂੰ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਨੂੰ ਇੰਨ੍ਹਾਂ ਦੇ ਪ੍ਰੈਸਰ ਵਿੱਚ ਅਜਾਦ ਕੀਤਾ ਜਾਵੇ ਜੀ ਫੇਰ ਅਕਾਲੀ ਦਲ ਬਚ ਸਕਦਾ ਏ

  • @aulakhsingh5103
    @aulakhsingh5103 2 หลายเดือนก่อน +3

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:23

  • @kuljeetsingh3100
    @kuljeetsingh3100 2 หลายเดือนก่อน +3

    ਜਥੇਦਾਰ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਕਮੇਟੀ ਦੇ ਨੋਕਰ ਹਨ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੁਖਬੀਰ ਬਾਦਲ ਇੰਨਸਾ ਦੇ ਨੋਕਰ ਹਨ ਤੇ ਫ਼ੈਸਲਾ ਸੁਖਬੀਰ ਬਾਦਲ ਇੰਨਸਾ ਦੇ ਹੱਕ ਵਿੱਚ ਜਾਵੇਗਾ ਜੇਕਰ ਜਥੇਦਾਰ ਸਾਹਿਬ ਅਜ਼ਾਦ ਹੁੰਦਾ ਤਾਂ ਹੁਕਮ ਕਰਦਾ ਪ੍ਰਧਾਨਗੀ ਛੱਡ ਕੇ ਪੇਸ਼ ਹੋਵੋਂ

  • @engg.lakhwindersinghhothi7298
    @engg.lakhwindersinghhothi7298 2 หลายเดือนก่อน +1

    ਸਾਰੀ ਕੈਬਨਿਟ ਦੇ ਮੰਤਰੀ, ਸਾਰੇ ਕੋਰ ਕਮੇਟੀ ਮੈਂਬਰ ਜਿਹੜੇ ਸਰਕਾਰ ਹੁਦਿਆਂ ਮੌਜਾਂ ਤਾਂ ਕਰਦੇ ਰਹੇ ਪਰ ਸਿੱਖ ਸਿਧਾਂਤਾਂ ਦਾ ਘਾਣ ਕਰਨ ਸਮੇਂ ਚੁੱਪਚਾਪ ਬੈਠੇ ਸਨ ਜਾਂ ਭਾਗੀਦਾਰ ਸਨ, ਉਹਨਾਂ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕੌਮ ਸਭ ਕੁਝ ਦੇਖ ਰਹੀ ਹੈ। ਵਾਹਿਗੁਰੂ ਸਭ ਦਾ ਭਲਾ ਕਰਨਗੇ ਅਤੇ ਪਾਪੀਆਂ ਨੂੰ ਸਜ਼ਾ ਜ਼ਰੂਰ ਮਿਲੂਗੀ

  • @JagdishSingh-jl7hu
    @JagdishSingh-jl7hu 2 หลายเดือนก่อน +2

    ਗਲਤੀਆਂ ਨਹੀਂ ਗੁਨਾਹ ਕੀਤੇਵੱਡੇ ਪਾਪ ਕੀਤੇ ਜੋ ਬਖਸ਼ਣ ਯੋਗ ਨਹੀਂ ਹਨ

  • @rbrar3859
    @rbrar3859 2 หลายเดือนก่อน +7

    ਬਾਦਲ ਜੀ ਤੁਸੀ ਸਾਡੀ ਸਿੱਖ ਕੌਮ ਦਾ ਖਹਿੜਾ ਛੱਡੋ, ਹੁਣ ਤੁਹਾਨੂੰ ਸਿੱਖ ਕੌਮ ਬਿੱਲ ਕੁੱਲ ਨਹੀ ਚਹੁੰਦੀ, ਹੁਣ ਆਪਣੇ ਘਰ ਬੈਠ ਭਰਾਵਾ।

  • @bhajansingh275
    @bhajansingh275 2 หลายเดือนก่อน +2

    ਐਗਜੈਕਟਿਵ ਮੈਬਰ ਤਾਂ ਸਾਰੇ ਹੀ ਹੈਗੇ।92ਲੱਖ ਉਹਨਾਂ ਚ ਵੰਡ ਕੇ ਰਿਕਵਰ ਕਰੋ।

  • @AmrikSingh-ec8ge
    @AmrikSingh-ec8ge 2 หลายเดือนก่อน +2

    ਹੁਣ ਜੇਕਰ ਬਾਦਲਾਂ ਦੇ ਲਫਾਫੇ ਵਿੱਚੋਂ ਨਿਕਲਣ ਵਾਲਾ ਜਥੇਦਾਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਨਹੀ ਕਰਦਾ ਤਾਂ ਸਿੱਖੀ ਦਾ ਹੋਰ ਨਿਘਾਰ ਹੋਵੇਗਾ।

  • @AmrikSingh-ec8ge
    @AmrikSingh-ec8ge 2 หลายเดือนก่อน +2

    99.9% ਨਾਨਕ ਨਾਮ ਲੇਵਾ ਸਿੱਖ ਬਾਦਲ ਦਾ ਨਾਮ ਅਤੇ ਸ਼ਕਲ ਨਹੀ ਵੇਖਣਾ ਚਾਹੁੰਦੇ।

  • @BalwinderSingh-ms4by
    @BalwinderSingh-ms4by 2 หลายเดือนก่อน +5

    ਸੁਖਬੀਰ ਬਾਦਲ ਇਕ ਬਿਜ਼ਨੈਸ ਮੈਨ ਹੈ ਉਸ ਨੂੰ ਪੈਸਾ ਇਕੱਠਾ ਕਰਨ ਲਈ ਮਤਲੱਬ ਹੈ ਲੋਕਾਂ ਜਾਂ ਸਿੱਖਾਂ ਨਾਲ ਕੋਈ ਲੈਣ-ਦੇਣ ਨਹੀਂ,ਬਾਕੀ ਸੁਖਬੀਰ ਕੁਰਸੀ ਨਾਲ ਚਿੰਬੜੇ ਰਹਿਣਾ ਚਹੁੰਦਾ ਹੈ।

  • @bhajansingh275
    @bhajansingh275 2 หลายเดือนก่อน +1

    ਲਿਫਾਫਾ ਬੰਦ ਕਿਉ? ਕੀ ਆਦਤ ਪੱਕ ਗਈ ਹੈ।

  • @gurjas99
    @gurjas99 2 หลายเดือนก่อน +1

    ਚੋਣਾਂ ਕਰਵਾਉਣ ਵੱਲ ਤੁਰ ਕੇ ਸਹੀ ਰਸਤਾ ਅਖਤਿਆਰ ਕਰਨ ਵਾਲੇ ਰਸਤੇ ਵੱਲ ਤੁਰਿਆ ਜਾਵੇ ਤਾਂ ਜੋ ਇਹ ਸਭ ਕੁਝ ਬਾਦਲ ਪਰਿਵਾਰ ਹੱਥੋ ਕੱਢਿਆ ਜਾਵੇ

  • @dalbirsingh5890
    @dalbirsingh5890 2 หลายเดือนก่อน

    ਬੰਦ ਲਫ਼ਾਫ਼ੇ ਵਿਚ ਹੋ ਸਕਦਾ ਕਿਸੇ ਦੀ ਪ੍ਰਧਾਨਗੀ ਹੋਵੇ

  • @GurmeetSingh-fx1kc
    @GurmeetSingh-fx1kc 2 หลายเดือนก่อน +1

    Sukhbir should be ban for life in politics because he destroyed Punjab and sikhism

  • @parmindergadri1566
    @parmindergadri1566 2 หลายเดือนก่อน +1

    ਕੇ ਪੀ ਸਿੰਘ ਜੀ ਪੀਰਮੁਹੰਮਦ ਅੱਜਕਲ ਸਿਰਫ਼ ਔਰ ਸਿਰਫ਼ ਸੁਖਬੀਰ ਦਾ ਜੁੱਤੀ ਝਾੜ ਹੀ ਬਣ ਕੇ ਰਹਿ ਗਿਆ ਹੈ

  • @AmrikSingh-ec8ge
    @AmrikSingh-ec8ge 2 หลายเดือนก่อน +1

    ਸਿੱਖੀ ਵਿੱਚੋ ਲਾਂਭੇ ਕਰੋ ਬਾਦਲ ਪਰਿਵਾਰ ਨੂੰ।

  • @balijindersingh2291
    @balijindersingh2291 2 หลายเดือนก่อน

    ਸੁਖਬੀਰ ਸਿੰਘ ਬਾਦਲ ਨੂੰ ਮੇਰੇ ਹਿਸਾਬ ਨਾਲ ਨਹਿੰਗ ਸਿੰਘਾ ਹਵਾਲੇ ਕਰ ਦਿੱਤਾ ਜਾਵੇ ਫੈਸਲਾ ਲਾਡਲੀਆਂ ਫੌਜਾਂ ਕਰਨ

  • @JaswinderSingh-bm4lc
    @JaswinderSingh-bm4lc 2 หลายเดือนก่อน

    ਸਾਰੇ ਲੋਕ, ਸਾਰੀਆਂ ਪਾਰਟੀਅਂ ਦੇਸ਼, ਕੌਮ, ਪੰਥ ਨੂੰ ਸਮਰਪਤ ਹਨ ਫਿਰ ਵੀ ਏਨਾ ਨਿਘਾਰ ਵਾਹ ਅਸਲੀਅਤ ਇਹ ਹੈ ਕਿ ਸਭ ਮਲਾਈ ਤੇ ਕੇਵਲ ਮਲਾਈ ਭਾਲਦੇ ਫਿਰਦੇ ਹਨ

  • @bindeersingh1997
    @bindeersingh1997 2 หลายเดือนก่อน

    KP ਜੀ ਬੰਦ ਲਿਫ਼ਾਫ਼ੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇਸ ਲਿਫਾਫੇ ਵਿੱਚੋਂ ਪਹਿਲਾਂ ਜਥੇਦਾਰ ਨਿਕਲਿਆ ਤੇ ਹੁਣ ਉਹ ਲਿਫਾਫੇ ਵਾਲੇ ਸਾਰੇ ਜਥੇਦਾਰ ਅਤੇ ਗ੍ਰੰਥੀ ਲਿਫਾਫੇ ਤੇ ਵਿਚਾਰ ਕੀ ਕਰਨਗੇ। ਇਹ ਕੁਝ ਵੀ ਨਹੀਂ ਕਰ ਸਕਦੇ।

  • @AmrikSingh-ec8ge
    @AmrikSingh-ec8ge 2 หลายเดือนก่อน +1

    ਬਾਦਲ ਨਿਮਾਣਾ ਸਿੱਖ ਨਹੀ ਹੰਕਾਰੀ ਮਸੰਦ ਗੋਲਕ ਚੋਰ ਕਹੋ।

  • @amarjitkaur3694
    @amarjitkaur3694 2 หลายเดือนก่อน +1

    ੲਇਕ ਬੰਦੇ ਨੇ ਕੁਕੜ ਖੇਹ ੳਡਾੲਈ ਪੲਈ ਹੈ

  • @AjitSingh-iw1oz
    @AjitSingh-iw1oz 2 หลายเดือนก่อน

    ਇਹ ਗੱਲ ਸਹੀ ਹੈ ਕਿ ਅਕਾਲੀ ਦਲ ਆਪਣੇ ਸ਼ਾਨਾਮੱਤੇ ਇਤਿਹਾਸ ਨੂੰ ਮੁੱਖ ਰੱਖ ਕੇ ਲੋਕਾਂ ਦੇ ਮਸਲਿਆਂ ਲਈ ਸੰਘਰਸ਼ ਵਿੱਢੇ। ਸੂਬਿਆਂ ਨੂੰ ਵੱਧ ਅਧਿਕਾਰ, ਗਵਰਨਰਾਂ ਰਾਹੀਂ ਵਿਰੋਧੀ ਪਾਰਟੀਆਂ ਦੀ ਸਰਕਾਰ ਦੇ ਕੰਮਾਂ ਵਿੱਚ ਅੜਿੱਕਾ, ਪੰਜਾਬ ਵਿੱਚ ਬੇਲੋੜਾ ਭੂਮੀ ਗ੍ਰਹਿਣ ਕਰਕੇ ਲੋਕਾਂ ਨੂੰ ਬੇਰੁਜਗਾਰ ਕਰਨਾ ,ਕਿਸਾਨੀ ਸਮੱਸਿਆਵਾਂ, ਨਸ਼ੇ, ਸਿੱਖਿਆ ,ਸਿਹਤ ਸਹੂਲਤਾਂ, ਗੁਰੂਦੁਆਰਾ ਪ੍ਰਬੰਧਾਂ ਵਿੱਚ ਸੁਧਾਰ ਤੇ ਪਾਰਦਰਸ਼ਤਾ ਅਾਦਿ ਅਨੇਕਾਂ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਨੂੰ ਸੰਘਰਸ਼ ਦਾ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ। ਲੋਕਤੰਤਰਰੀ ਪ੍ਰਣਾਲੀ ਵਿੱਚ ਤਾਕਤ ਲੋਕਾਂ ਦੇ ਹੱਥ ਹੈ ਅਤੇ ਲੋਕ ਵੱਖ ਵੱਖ ਆਸਥਾਵਾਂ ਰੱਖਦੇ ਹਨ। ਪਰ ਵੋਟਾਂ ਵੇਲੇ ਉਹ ਆਪਣੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹਨ।

  • @amarjitkaur3694
    @amarjitkaur3694 2 หลายเดือนก่อน

    ਜਦੋ ਕਿਸੇ ਦੀ ਮੰਨਦਾ ਹੀ ਨਹੀ ਸੀ ਫਿਰ ਬਾਦਲ ਹੀ ਭੁਗਤੇਗਾ

  • @NathSingh-db1zb
    @NathSingh-db1zb 2 หลายเดือนก่อน

    ਇਹ ਜਿੰਨੇ ਵੀ ਪੁਰਾਣੇ ਲੀਡਰ ਨੇ ਸਾਰਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗੀ ਸਜਾ ਮਿਲਣੀ ਚਾਹੀਦੀ ਹੈ ।

  • @Parmjitsingh-t3w4k
    @Parmjitsingh-t3w4k 2 หลายเดือนก่อน +2

    ਪੀਰ ਮੁਹੰਮਦ ਦੀ ਜਮੀਰ ਮਰ ਚੁਕੀ

    • @Parmjitsingh-t3w4k
      @Parmjitsingh-t3w4k 2 หลายเดือนก่อน

      ਪੀਰ ਮੁਹੰਮਦ ਫਜੂਲ ਦਾ ਬਕਵਾਸ ਕਰਦਾ

    • @balbirsinghjmajra2523
      @balbirsinghjmajra2523 2 หลายเดือนก่อน

      Shi gal Asin stekar karde si kise wele

  • @Surinderkaur-ll2kc
    @Surinderkaur-ll2kc 2 หลายเดือนก่อน

    ਕੇ ਪੀ ਸਿੰਘ ਜੀ ਬਾਦਲ ਜੁਡਲੀ ਨੂੰ 10 ਸਾਲ ਰਾਜਨੀਤੀ ਤੋਂ ਲਾਭੇ ਕਰ ਦਿਤਾ ਜਾਵੇ 🙏🙏

  • @baldevsingh8619
    @baldevsingh8619 2 หลายเดือนก่อน

    ਬੰਦ ਲਫਾਫੇ ਵਿੱਚੋਂ ਪਹਿਲਾਂ ਵੀ ਬਹੁੱਤ ਕੁੱਝ ਨਿਕਲਿਆ ਹੈ

  • @ArnavArnav-jm8vp
    @ArnavArnav-jm8vp 2 หลายเดือนก่อน

    ਬੀਬੀ ਜਗੀਰ ਕੌਰ ਦੇ ਧੜੇ ਨੇ ਉਦੋਂ ਆਪਣੀ ਕੁਰਸੀ ਤੋਂ ਅਸਤੀਫਾ ਕਿਉਂ ਨੀਂ ਦਿੱਤਾ ਜਦੋਂ ਸੁਖਬੀਰ ਬਾਦਲ ਉਹਨਾਂ ਤੋਂ ਪੁੱਛੇ ਬਿਨਾਂ ਬੀਜੇਪੀ ਪਾਰਟੀ ਨਾਲ ਸਮਝੌਤਾ ਕਰਦਾ ਸੀ 🙏

  • @jassbir1363
    @jassbir1363 2 หลายเดือนก่อน

    ਸਾਰੀ ਲੀਡਰਸਿਪ ਜਿੰਮੇਵਾਰ ਕਿਵੇਂ ਹੋ ਸਕਦੀ ਹੈ ਜੀ , ਅਹਿਮ ਫੈਸਲੇ ਪ੍ਰਧਾਨ ਜੀ ਅਤੇ CM ਲੈਦੇਂ ਹਨ ,
    ਬੀਬਾ ਬਾਦਲ ਨੂੰ ਕੇਂਦਰ ਚ ਮੰਤਰੀ ਬਨਾਉਣਾ ਕੀ ਸਮੁੱਚੀ ਲੀਡਰਸਿਪ ਦਾ ਫੈਸਲਾ ਸੀ ?

  • @bhindermangat2777
    @bhindermangat2777 2 หลายเดือนก่อน

    SGPC and akal takhat should be free from traitors and masands who control now

  • @DarshanSingh-j4n
    @DarshanSingh-j4n 2 หลายเดือนก่อน

    ਇਹ ਅਕਾਲੀਦਲ ਲੋਕ ਧਾਰਮਿਕ ਲੋਕ ਨਹੀ, ਇਹ ਅਕਿਰਤਘਣ ਸਿਆਸਤੀ ਲੋਕ, ਸਿਆਸਤ ਕਰਨ ਦੀ ਕੋਸ਼ਿਸ਼ ਧਰਮ ਦੀ ਖੱਲ ਪਾਕੇ ਕਰ ਰਹੇ ਹਨ, ਇਹ ਧਰਮ ਦੇ ਨਾਮ ਹੇਠ ਜਮੀਨ ਲੱਭ ਰਹੇ ਹਨ, ਗਲਤੀਆਂ ਕਬੂਲ ਨਹੀ ਕਰ ਰਹੇ, ਕੈਮਰੇ ਮੂਹਰੇ ਬੈਠ, ਇਕ ਦੂਜੇ ਨੂੰ ਨੀਵਾਂ ਦਿਖਾਉਣ ਵਿਚ ਲੱਗੇ ਹਨ, ਹੋਰ ਕੁਝ ਨਹੀ ਮਿਲਿਆ ਡਿਬੇਟ ਵਿੱਚੋ

  • @RanjeetSingh-yo4cl
    @RanjeetSingh-yo4cl 2 หลายเดือนก่อน

    ਸਰਦਾਰ ਕਪੂਰ ਸਿੰਘ ਨੇ ਕਿਹਾ ਸੀ ਜਿੰਨੇ ਵੀ ਅਕਾਲੀ ਦਲ ਦੇ ਵਰਕਰ ਆ ਨਾ ਭੈ ਮੈਂ ਦਿੰਨਾ ਰੱਸੇ ਲਿਆਣ ਕੇ ਸਾਰੇ ਪਾਇ ਲੈ ਲਓ ਪੰਥ ਤਾਂ ਆਪੇ ਭਲਾ ਹੋ ਜੂ ਜਿੰਨਾ ਚਿਰ ਇਹ ਜਿਦੇ ਉਨਾ ਚਿਰ ਪੰਥ ਦਾ ਭਲਾ ਨਹੀਂ ਹੋਣਾ ਤਾਂ ਜਿਹੜਾ ਬਾਦਲ ਲਾਣਾ

  • @jassbir1363
    @jassbir1363 2 หลายเดือนก่อน

    ਰਾਜਸੀ ਲੋਕ ਜਾਣੇ ਅਣਜਾਣੇ ਚ ਗਲਤੀਆਂ ਨਹੀ ਕਰਦੇ ਹਨ , ਇਹ ਬਹੁਤ ਬੁੱਧੀਮਾਨ ਅਤੇ ਸਿਆਣੇ ਹੁੰਦੇ ਹਨ , ਜੇ ਗਲਤੀਆਂ ਕਰਦੇ ਹਨ ਤਾਂ ਇਰਾਦੇ ਨਾਲ ਕਰਦੇ ਹਨ ਵਜਾਂ ਪੁੱਤਰ ਮੋਹ ਅਤੇ ਕੁਰਸੀ ਮੋਹ ਗਲਤੀਆਂ ਕਰਨ ਦੇ ਕਾਰਣ ਬਣਦੇ ਹਨ ।

  • @ManjitSingh-nc7dy
    @ManjitSingh-nc7dy 2 หลายเดือนก่อน

    ਬਾਲਦ ਭੁੱਲ ਜਾਣ ਕਦੇ ਵੀ ਕਈ ਇਹ ਤੇ ਬਸਵਾਸ ਨਹੀ ਕਰੇ ਗਾ

  • @SuratSinghsandhu
    @SuratSinghsandhu 2 หลายเดือนก่อน

    Sikh kom da bera gark badal ne kita hai ji waheguru mehar kro ji

  • @babusingh-y6f
    @babusingh-y6f 2 หลายเดือนก่อน

    ਜਿਵੇਂ ਦੋਹਾਂ ਪੁਰਾਣੀਆਂ ਪਾਰਟੀਆਂ ਨੂੰ ਹਰਾ ਕੇ ਨਵੀਂ ਪਾਰਟੀ ਲਿਆਂਦੀ ਹੈ ਹੁਣ ਪੰਜਾਬ ਨੇ ਦੋ ਢਾਈ ਸਾਲ ਵਿੱਚ ਬੁਹਤ ਤਰੱਕੀ ਕਰ ਲਈ ਡਿਬਰੂਗੜ ਤੱਕ ਪਹੁੰਚ ਗਏ ਹੁਣ ਜਦੋ ਸਰੋਮਣੀ ਕਮੇਟੀ ਤੇ ਤੇ ਅਕਾਲੀ ਧੜਾ ਬਾਦਲ ਲਿਆ ਤੋ ਅਜ਼ਾਦ ਕਰਵਾ ਕੇ ਢੀਡਸੇ ਵਰਗੇ ਅਤੇ ਦਾਦੂਵਾਲ ਵਰਗੇ ਮਨਜਿੰਦਰ ਸਰਸੇ ਵਰਗੇ ਬੁਹਤ ਇਮਾਨਦਾਰ ਚੜਦੀ ਕਲਾ ਵਾਲੇ ਸਿੱਖਾਂ ਦੇ ਹੱਥਾਂ ਵਿੱਚ ਦੇਵੋ ਅਸਲ ਤਰੱਕੀ ਤਾਂ ਫਿਰ ਹੋਵੇਗੀ ਕੌਮ ਦੀ ਵਾਹ ਸਿੱਖੋ ਵਾਹ ਧੰਨਵਾਦ ਪੰਜਾਬੀਆ ਦਾ ਸੀ ਐਮ ਭਗਵੰਤ ਬੁਹਤ ਵਧੀਆ ਲੱਭ ਲਿਆ ਵਾਹ ਜੀ ਵਾਹ

  • @Narinder13131
    @Narinder13131 2 หลายเดือนก่อน

    Sukhbir will never go as a "Nimana" Sikh. But will always be "Ajana " Sikh. After losing all power, these badal kaalis are now using Sri Akal Takhat, to get back to power. They must be ordered not to seek any political or religious office for the next 5 years. Sukhbir should be excommunicated from Sikh community.

  • @TheNirmalji
    @TheNirmalji 2 หลายเดือนก่อน

    chainl chlaun ton pahila kise changi technique da sound system lga leya karo

  • @amarjitkaur3694
    @amarjitkaur3694 2 หลายเดือนก่อน

    ਬਾਡੀ ਗਾਰਡ ਤਾਂ ਚਾਹੀਦੇ ਸਨ

  • @TheNirmalji
    @TheNirmalji 2 หลายเดือนก่อน

    I have to stop watching this program amid volume disturbance

  • @harjinderkaur8342
    @harjinderkaur8342 2 หลายเดือนก่อน

    ਇਹ। ਵੀ ਦਾਸੌ। ਕਿ। ਲਾਲੇਫ। ਕੀ। ਲਿਖਿਆ। ਸੰਗਤਾਂ ਨੂੰ। ਦੱਸਣਾ। ਪਾਊ

  • @parmindersingh4670
    @parmindersingh4670 2 หลายเดือนก่อน

    ਚੋਰਾਂ ਦਾ ਟੋਲਾ ਕੀ ਜਵਾਬ ਲਿਖਿਆ ਹੋਵੇਗਾ ਸਾਨੂੰ ਪਤਾ ਹੈ।

  • @gurdialsingh8665
    @gurdialsingh8665 2 หลายเดือนก่อน

    If.sukhbir
    Is.given.pardon.what.justice.to.those.sikhs.who.have.been.killed.bu.y.police

  • @luckykhattra3393
    @luckykhattra3393 2 หลายเดือนก่อน

    Jus Punjab part of PTC Belong to badal

  • @harbant578
    @harbant578 2 หลายเดือนก่อน

    Eh sabh iko hi hann par hunn thaalli vich kujh nahin disda.tan eh hunn suran badall rahe hann..eh sabh Kasoorwar hann

  • @chaudharytoka5533
    @chaudharytoka5533 2 หลายเดือนก่อน

    Best decision would be to desolve each and every post and and new members with voting be selected. For president 3 to 4 members should be selected for voting and voting be done for president. Badal family is not acceptable to the people of Punjab

  • @kulwantsinghmann4976
    @kulwantsinghmann4976 2 หลายเดือนก่อน

    Badalan nu galtian de sajja melny chahidy h

  • @kulwantsinghmann4976
    @kulwantsinghmann4976 2 หลายเดือนก่อน

    Sirsa sadh nu jadhon juge jugdeep singh ne sajja sunaee sirsa sadh galty mun k paran vich deg pia juge sahib ne gultian de sajja sunaee gaee

  • @suchasingh-o9v
    @suchasingh-o9v 2 หลายเดือนก่อน

    Aana nu mafi ny sja dio plz

  • @jassingh6261
    @jassingh6261 2 หลายเดือนก่อน

    Party da graf up krn waste jo seniar akali leader hn badal, chandu dheansa bibi aad party. Cho out krne chahidi hai

  • @balbirsinghjmajra2523
    @balbirsinghjmajra2523 2 หลายเดือนก่อน

    In noo vote kde nhi pauni

  • @Amriksingh-cn5oh
    @Amriksingh-cn5oh 2 หลายเดือนก่อน

    Peer momhadm ji tusi vi badaa de chaploos ban ge

  • @gurindersidhu1625
    @gurindersidhu1625 2 หลายเดือนก่อน

    Chandu Hora di soi arri k sardar sukhbir singh badal asteefa den

  • @gurindersidhu1625
    @gurindersidhu1625 2 หลายเดือนก่อน

    Chandu and party v asteefa deve

  • @gurindersidhu1625
    @gurindersidhu1625 2 หลายเดือนก่อน

    Sardar sulhbir singh badal ne galti kiti ina chawala nu ticketa de k

  • @baldevsinghchani1654
    @baldevsinghchani1654 2 หลายเดือนก่อน

    Hun eh vekhna hai ke Jhadedar ji Akali Fula singh bande han Jan Badlan da chimcha bande han.

  • @gurindersidhu1625
    @gurindersidhu1625 2 หลายเดือนก่อน

    Badal sahib us time change c jad ina nu sardari dende c

  • @jassingh6261
    @jassingh6261 2 หลายเดือนก่อน

    Koy masle da hl nhi honna just both partia politician ply krde

  • @devsingh2606
    @devsingh2606 2 หลายเดือนก่อน

    Liffafa culture jathedar pocket vich

  • @hakamsinghbrar6014
    @hakamsinghbrar6014 2 หลายเดือนก่อน

    Sari budhi leadership ghre baitth jaan lok hun moonh ni laonge batthera mall aa moj nal khan pantth te trs krn nuksan bahut krta

  • @JaswantSingh-z4s9s
    @JaswantSingh-z4s9s 2 หลายเดือนก่อน

    ❤😂🎉🎉😢😮😅

  • @gurindersidhu1625
    @gurindersidhu1625 2 หลายเดือนก่อน

    Bibi jagero ta panh wicho shaki

  • @hardarshansingh8017
    @hardarshansingh8017 2 หลายเดือนก่อน

    Dekho band lafafe vich jewaab mujram diktate ker reha hai eh hai sikh dukhant

  • @gurpaldhillon2787
    @gurpaldhillon2787 2 หลายเดือนก่อน

    Ea Bashram lok n chamcha nal Freda n lok a n aj ve Samj n ra